Sandeep Sunny Brother Interview | Sudhir Suri Murder Case - Amritsar | Shiv Sena | Pro Punjab Tv

ਸੰਦੀਪ ਸੰਨੀ ਦੇ ਭਰਾਵਾਂ ਤੋਂ ਸੁਣੋ ਕਿਉਂ ਕੀਤਾ ਸੁਧੀਰ ਸੂਰੀ ਦਾ ਕਤਲ !
ਸੰਨੀ ਨੇ ਕਿਉਂ ਲਿਆ ਸੀ ਰਿਵਾਲਵਰ ?
ਗੈਂਗਸਟਰਾਂ ਨਾਲ ਸੰਦੀਪ ਦੇ ਸੰਬੰਧਾਂ 'ਤੇ ਭਰਾਵਾਂ ਨੇ ਦਿੱਤਾ ਜਵਾਬ
ਸੰਦੀਪ ਸੰਨੀ ਦੇ ਪਰਿਵਾਰ ਦਾ Exclusive interview
#Amritsar #SandeepSunny #Family #Interview #Sikh #Sikhism #SikhCommunity #Hinduism #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 199

  • @basramufliswriter1751
    @basramufliswriter1751 Жыл бұрын

    ਸੱਚੇ ਪਾਤਸ਼ਾਹ ਇਸ ਪਰਿਵਾਰ ਤੇ ਮੇਹਰ ਰੱਖੇ।

  • @aulakh9276
    @aulakh9276 Жыл бұрын

    ਵਾਹਿਗੁਰੂ ਜੀ ਪਰਿਵਾਰ ਨੂੰ ਚੜਦੀਕਲਾ ਬਖਸ਼ਿਸ਼ ਕਰਨ 🙏🙏

  • @kushal4567arts
    @kushal4567arts Жыл бұрын

    ਮੇਰੇ ਕਾਫੀ ਦੋਸਤ ਸ਼ਿੱਖ ਹਨ ਇੰਨਾਂ ਪਿਆਰ ਮੇਰਾ ਰਿਸ਼ਤੇਦਾਰਾ ਨਾਲ ਨਹੀਂ ਜਿੰਨਾ ਸ਼ਿੱਖ ਵੀਰਾ ਨਾਲ ਹੇ ਇਕ ਦੂਜੇ ਦੇ ਦੁਖ ਸੁੱਖ ਦੇ ਭਾਈਵਾਲ ਸਦਾ ਹਾਂ ਤੇ ਰਹਾਗੇ

  • @MrChsingh

    @MrChsingh

    Жыл бұрын

    ਹਿੰਦੂ ਸਿੱਖ 2 ਨਹੀਂ ਇੱਕ ਹਨ ਅਸੀਂ ਹਿੰਦੂ ਵਿਚੋਂ ਹੀ ਨਿਕਲੇ ਹਾਂ।ਮੁਗਲ਼ ਰਾਜ ਸਮੇਂ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਜੁਲਮਾਂ ਤੋੰ ਤਰਸਤ ਲੋਕਾਂ ਨੂੰ ਛੁੱਟਕਾਰਾ ਦਿਵਾਉਣ ਲਈ ਇਹ ਸੰਗਠਨ ਖੜ੍ਹਾ ਕੀਤਾ ਸੀ

  • @deepgagan7270

    @deepgagan7270

    Жыл бұрын

    l" 0 " l" 0"ĺ

  • @mrjattana13

    @mrjattana13

    Жыл бұрын

    👍👍👍

  • @narinderwaraich7442

    @narinderwaraich7442

    Жыл бұрын

    ਪਰ ਹਿੰਦੂ ਸਦਾ ਹੀ ਸਿੱਖ ਵਿਰੋਧੀ ਪੰਜਾਬ ਵਿਰੋਧੀ ਪੰਜਾਬੀ ਭਾਸ਼ਾ ਦੇ ਵਿਰੋਧੀ ਰਹੇ ਹਨ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਅੱਜ ਤੱਕ

  • @salinderkaur5798

    @salinderkaur5798

    Жыл бұрын

    Ak

  • @khehra9188
    @khehra9188 Жыл бұрын

    🙏ਸੱਚੇ ਪਾਤਸ਼ਾਹ ਵਾਹਿਗੂਰੁ 🙏 ਤੁਹਾਡੇ ਪਰਿਵਾਰ ਤੇ ਆਪਣਾ ਮੇਹਰ ਭਰਿਆ ਹੱਥ ਰੱਖੇ। ਯੋਧਾ ਸਨਦੀਪ ਸਿੰਘ ਸਦਾ ਚੜਦੀ ਕਲਾ ਵਿਚ ਰਹੇ।

  • @harpreetsinghhappy4811
    @harpreetsinghhappy4811 Жыл бұрын

    ਸੰਦੀਪ ਸਿੰਘ ਸੰਨੀ ਪੰਜਾਬ ਦਾ ਸੂਰਮਾ ਹੈ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਓ ਜੀ 🙏

  • @gurinderbains4013
    @gurinderbains4013 Жыл бұрын

    ਪਰਮਾਤਮਾ ਸਨਦੀਪ ਵੀਰ ਨੂੰ ਚੜਦੀ ਕਲਾ ਵਿੱਚ ਰੱਖੇ

  • @ramgarhia9945

    @ramgarhia9945

    Жыл бұрын

    Yar logically ta jail ch log preshan hi rehnde aa. Narak hundi aa jail.

  • @babbu2851
    @babbu2851 Жыл бұрын

    ਵਾਹੇ ਗੁਰੂ ਨਾਨਕ ਪਾਤਸ਼ਾਹ ਜੀ ਮੇਹਰ ਕਰਨ 22 ਤੇ

  • @resputin8012
    @resputin8012 Жыл бұрын

    ਸਾਡੇ ਸਿਖਾ ਨੇ ਦੂਜੇ ਧਰਮਾਂ ਵਾਲਿਆ ਦੀ ਮਦਦ ਕੀਤੀ ਤੇ ਕਰਦੇ ਨੇ, ਕਿਤੇ ਕੋਈ ਆਫ਼ਤ ਆ ਜਾਵੇ ਓਥੇ ਸਿੱਖ ਜਾਕੇ ਲੰਗਰ ਦੀ ਸੇਵਾ ਤੇ ਹੋਰ ਸੇਵਾ ਕਰਦੇ ਨੇ, ਕਿ ਗੱਲ ਇਸ ਪਰਿਵਾਰ ਦੀ ਮਦਦ ਸਿੱਖ ਨਹੀਂ ਕਰ ਸਕਦੇ। ਵੀਰੋ ਅਸੀ ਇਕੱਠੇ ਹੋ ਕੇ ਇਸ ਪਰਿਵਾਰ ਦੀ ਮਦਦ ਕਰੀਏ, ਏਨੇ ਕੂ ਪੈਸੇ ਦੇਦੀਏ ਕਿ ਇਹਨੂੰ ਨੂੰ ਕੰਮ ਨਾ ਮਹਿਸੂਸ ਹੋਵੇ । ਗਰੀਬੀ ਚੁੱਕ ਦੋ ਯੋਧੇ ਦੇ ਪਰਿਵਾਰ ਦੀ।

  • @AMRIKSINGH-vf3nh
    @AMRIKSINGH-vf3nh Жыл бұрын

    ਵਾਹਿਗੁਰੂ ਜੀ ਮੇਹਰ ਕਰਿਓ ਜੀ

  • @parveenchandla1623
    @parveenchandla1623 Жыл бұрын

    Hunn pure smaaj nu ehna Veera di family di help krni chahidi aa . Nuksaan bhout hoya aa Veera da 😔

  • @pinkag8090
    @pinkag8090 Жыл бұрын

    ਪੱਗ ਵਾਲੀ ਗੱਲ ਤੇ ਮਨ ਭਰ ਗਿਆ ਭਰਾ ਦਾ 😢

  • @guraseessingh750

    @guraseessingh750

    Жыл бұрын

    Sahi gal

  • @GaganDeep-vw8yg
    @GaganDeep-vw8yg Жыл бұрын

    Proud veeeer g 🚩🚩🚩🚩🚩🚩

  • @daljitkaur5824
    @daljitkaur5824 Жыл бұрын

    ਵੀਰ ਜੀ ਸਮਾ ਜਰੂਰ ਬਦਲੂ ਗਾ👌

  • @singhgurbhej1281

    @singhgurbhej1281

    Жыл бұрын

    Batala to g

  • @rahulsharma9497

    @rahulsharma9497

    Жыл бұрын

    DALJIT KOUR JI SAX KAROGE MERE NAAL TUSI

  • @vikramjit-randhawa
    @vikramjit-randhawa Жыл бұрын

    ਵਾਹਿਗੁਰੂ ਕਿਰਪਾ ਕਰੇ ਪਰੀਵਾਰ ਤੇ

  • @bhushansingh6410
    @bhushansingh6410 Жыл бұрын

    ਸੰਦੀਪ ਵੀਰ ਜ਼ਿੰਦਾਬਾਦ

  • @parmjitsinghsingh3743
    @parmjitsinghsingh3743 Жыл бұрын

    Sany veer nu dhan shri guru granth sahib ji chardikala vich rakhan.

  • @daljitsidhu1490
    @daljitsidhu1490 Жыл бұрын

    ਸੰਦੀਪ ਦੀ ਚੜਦੀ ਕਲਾ ਰਹੇ

  • @ProGaming-yq7fe
    @ProGaming-yq7fe Жыл бұрын

    Great.famli.vir.ji

  • @lakhidhaliwal6446
    @lakhidhaliwal6446 Жыл бұрын

    ਬਾਈ ਜੀ ਮੇਹਰ ਕਰਨ ਜੀ ਦੇ ਸਰਦਾਰ

  • @sharanjitsinghgill7181
    @sharanjitsinghgill7181 Жыл бұрын

    Waheguru ji mehar karnge g veer te g

  • @waraichsaab7
    @waraichsaab7 Жыл бұрын

    Sunny bai Sadi kaum da heera hai sanu Maan hai is Yodhe te assi sare thuade parivar nal ha ❤️🙏🌹

  • @Justin-bass
    @Justin-bass Жыл бұрын

    We are proud of you ❤️🙏🏻

  • @anoop439

    @anoop439

    Жыл бұрын

    Who’s gonna take care of his family! People like u pump youth! Now send money to Sunny’s family or stop barking

  • @kushal4567arts
    @kushal4567arts Жыл бұрын

    ਹਿੰਦੂ ਸ਼ਿੱਖ ਏਕਤਾ ਜ਼ਿੰਦਾਬਾਦ

  • @Ekamjot457

    @Ekamjot457

    Жыл бұрын

    ਬਿਲਕੁਲ ਸਹੀ ਕਿਹਾ, ਵੀਰ ਜੀ। ਤੁਹਾਡੇ ਵਰਗੀ ਸੋਚ ਰੱਖਣ ਵਾਲੇ ਸਾਰੇ ਲੋਕ ਸਾਡੇ ਭਰਾ ਹਨ।

  • @balbirsakhon6729
    @balbirsakhon6729 Жыл бұрын

    ਗੁਰੂ ਸਾਹਿਬ ਦੀ ਕਿੰਨੀ ਕਿਰਪਾ ਪ੍ਰਵਾਰ ਤੇਦੋਵਾਂ ਵੀਰਾਂ ਨੇ ਕਿੰਨੀ ਵਧੀਆ ਗੱਲ ਬਾਤ ਕੀਤੀ ਹੈ ਕਿੰਨੇਂ ਸਾਂਤ ਸੁਭਾਅ ਦੇ ਹਨ ਪ੍ਰਵਾਰ ਦੀ ਚੜਦੀ ਕਲਾ ਹੋਵੇ

  • @tirthsangha2841
    @tirthsangha2841 Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @baliharsingh5558
    @baliharsingh5558 Жыл бұрын

    Very good working Khelsa Ji 🙏🏻

  • @NarinderSingh-ux2pt
    @NarinderSingh-ux2pt Жыл бұрын

    Very nice

  • @Kaursidhu7
    @Kaursidhu7 Жыл бұрын

    Waheguru ji mehar kro punjab te ❤❤

  • @jeevanmalhi8289
    @jeevanmalhi8289 Жыл бұрын

    Wahegurur mher kri

  • @balwinderkaur2455
    @balwinderkaur2455 Жыл бұрын

    Sandeep Singh sanny bhai Ji god bless you waheguru chardi Kalan bakshe🙏

  • @rahulsharma9497

    @rahulsharma9497

    Жыл бұрын

    BALWINDER KOUR JI SAX KAROGE MERE NAAL TUSI

  • @manreetkaur1125
    @manreetkaur1125 Жыл бұрын

    ਪਰਿਵਾਰ ਤੇ ਮੇਹਰ ਹੈ

  • @armanpreet1295
    @armanpreet1295 Жыл бұрын

    Waheguru kirpa kare

  • @ProGaming-yq7fe
    @ProGaming-yq7fe Жыл бұрын

    Good

  • @preetains1171
    @preetains1171 Жыл бұрын

    Satnam Wahaguru Maher Karu Ji

  • @prabhjeetsingh8844
    @prabhjeetsingh8844 Жыл бұрын

    Waheguru chardikala ch rakhe bhayi sandeep singh

  • @sukhjitsingh6010
    @sukhjitsingh6010 Жыл бұрын

    ਸਨੀ ਵੀਰ ਜੀ ਜ਼ਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @manjitbal9040
    @manjitbal9040 Жыл бұрын

    Wahguru ji kirpa karoo veer ta ji🙏🙏

  • @bhushansingh6410
    @bhushansingh6410 Жыл бұрын

    ਸਾਡੇ ਪਿੰਡ ਵੀ ਅਸੀਂ ਸਾਰੇ ਸਿੱਖ ਹਿੰਦੂ ਬਹੁਤ ਪਿਆਰ ਨਾਲ ਰਹਿੰਦੇ ਹਾਂ ਇੱਕ ਦੂਜੇ ਦੇ ਦੁੱਖ ਦੇ ਸ਼ਰੀਕ ਹੁੰਦੇ ਹਾਂ

  • @hardeepaulakh9372
    @hardeepaulakh9372 Жыл бұрын

    Waheguru ji 🙏

  • @gurnamsingh9491
    @gurnamsingh9491 Жыл бұрын

    God blees you

  • @SurjitSingh-ry5qm
    @SurjitSingh-ry5qm Жыл бұрын

    ਹੱਥ ਤੇ ਲਾ ਕੇ ਵੇਖਾਉਣ

  • @tarsemkaur2786
    @tarsemkaur2786 Жыл бұрын

    Must say thanks to Hindu family who looked after the family.🙏🙏

  • @gurneksinghkharay5059
    @gurneksinghkharay5059 Жыл бұрын

    Waheguru ji.jasi karnie basei barnie👍👌🏼👌🏼👀🙏

  • @rajkeplerhume5002
    @rajkeplerhume5002 Жыл бұрын

    ਕ਼ਤਲ ਪਿੱਛੇ ਕਈ ਕਾਰਨ ਹੋ ਸਕਦੇ ਨੇਂ ਪਰ ਤੁਸੀਂ ਪੰਜਾਬੀ ਚੈਨਲ ਹੋ, ਪੰਜਾਬੀ ਤਾਂ ਚੱਜ ਨਾਲ ਲਿਖੋ. ਲਿੱਤਾ ਕੋਈ ਸ਼ਬਦ ਨਹੀਂ ਹੁੰਦਾ, ਲਿਆ ਹੁੰਦਾ ਹੈ.

  • @kuljitkanda1276
    @kuljitkanda1276 Жыл бұрын

    ਬਾਈ ਉਸ ਟੇਮ ਦੀ ਵੀਡੀਓ ਵਾਇਰਲ ਹੋਈਆਂ ਜਿੱਸ ਟੇਮ ਸੰਦੀਪ ਸੱਨੀ ਵੀਰ ਨੇ ਸੂਰੀ ਤੇ ਫੇਰਿਗ ਕੀਤੀ ਸੀ ਪਿੱਛੇ ਤੋਂ ਸੰਨੀ ਸੰਨੀ ਨਾਮ ਲੇਕੇ ਅਵਾਜਾ ਉਦੀਆ ਜੇ ਕੋਈ ਸੂਟਰ ਬਾਹਰਲੇ ਹੁੰਦੇ ਕੋਈ ਨਾਮ ਲੇਕੇ ਥੋੜੀ ਬਲੋਦਾ ਇਹੇ ਸੇਵਾ ਗੁਰੂ ਸਾਹਿਬ ਨੇ ਸੰਦੀਪ ਸਿੰਘ ਵੀਰ ਦੀ ਮੋਕੇ ਤੇ ਲਾ ਦਿੱਤੀ ਕਿਰਪਾ ਕਰਨਗੇ ਖਾਲਸਾ ਪੰਥ ਦੇ ਸਿਰਜਣਾ ਵਾਲੇ ਦੱਸੇ ਗੁਰੂ ਸਾਹਿਬਾਨ ਜੀ ਸੰਦੀਪ ਸਿੰਘ ਜੀਦਾ ਪਰਿਵਾਰ ਬਾਬਾ ਨਾਨਕ ਦੇਵ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖਣਗੇ ਇੱਕ ਅੱਜ ਦੀ ਵੀਡੀਓ ਵਾਇਰਲ ਹੋਈਆਂ ਸਿਵ ਸੈਨਾ ਦਾ ਭੋਕਡ਼ ਕੁੱਤੇ ਉਸ ਨੂੰ ਪੱਤਰਕਾਰ ਵੀਰ ਨੇ ਘੇਰਿਆ ਹੋਇਆ ਜਾਗਟ ਦੀ ਥਾਂ ਤੇ ਛਿੱਕਲੀ ਮੂੰਹ ਤੇ ਲਾਲਿਊ ਜਾਗਟ ਪੋਣ ਦੀ ਲੋੜ ਨਹੀਂ

  • @sajansidhu5875
    @sajansidhu5875 Жыл бұрын

    Waheguru ji meher krna family te .,.,.

  • @RupinderSingh-pv7kt
    @RupinderSingh-pv7kt Жыл бұрын

    Sandeep Singh Sani jindabaad

  • @satgursohi1630
    @satgursohi1630 Жыл бұрын

    waheguru ji

  • @gurpindergill6465
    @gurpindergill6465 Жыл бұрын

    🙏🙏

  • @baliharsingh5558
    @baliharsingh5558 Жыл бұрын

    All Time Full Spot khelsa Ji 🙏🏻

  • @GurpreetSingh-lz8lt
    @GurpreetSingh-lz8lt Жыл бұрын

    ਸੰਨਦੀਪ ਸਿੰਘ ਸੱਨੀ ਜ਼ਿੰਦਾ ਬਾਦ 💪 ਖਾਲਸਤਾਨ ਜ਼ਿੰਦਾ ਬਾਦ 💪💕 🙏🏽

  • @avtargrewal3723
    @avtargrewal3723 Жыл бұрын

    Waheguru ji kirpa karn mera satguru es parwar

  • @kawalpreetkaur3610

    @kawalpreetkaur3610

    Жыл бұрын

    wahguru ji 🙏🏻🙏🙏 🙏🙏

  • @sukhajarhia9106
    @sukhajarhia9106 Жыл бұрын

    Veera di help kro

  • @dhindsababbu1992
    @dhindsababbu1992 Жыл бұрын

    ਵਾਹਿਗੁਰੂ ਚੜਦੀਕਲਾ ਬਖਸ਼ਣ ਜੀ

  • @kakasekhon4730
    @kakasekhon4730 Жыл бұрын

    "WaheGuru"

  • @lakhidhaliwal6446
    @lakhidhaliwal6446 Жыл бұрын

    🙏🏻🙏🏻🙏🏻🙏🏻🙏🏻💯💯💯❤️❤️

  • @rimjhimsharmaa
    @rimjhimsharmaa Жыл бұрын

    Raj khalsa hi kru⚔️ Sunny jindabad Amritpal jindabad Khalistan jindabad 🔥🔥🔥🔥🔥🔥🔥🔥

  • @brarzgamer
    @brarzgamer Жыл бұрын

    Waheguru ji ka khalsa waheguru ji ki Fateh waheguru ji mehr krn sare pariwar te

  • @prabhjyotsingh54
    @prabhjyotsingh54 Жыл бұрын

    Sandeep singh sunny ❤ guru da putt

  • @satgurathwal2992
    @satgurathwal2992 Жыл бұрын

    The Hindu community is supporting the Shiv Sena which is dangerous for the cordial relationship between both communities. If Hindus are for Punjab they should come up front and condemn people like Suri . Their silent support is the reason that Suri was so out of control making Hate speeches . His death was unavoidable.

  • @asinh1100

    @asinh1100

    Жыл бұрын

    churian pehen lein fir..roz roz ke tumhare siappe da jawab dena paega

  • @amritgill575
    @amritgill575 Жыл бұрын

    ❤❤

  • @kakugujjar786
    @kakugujjar786 Жыл бұрын

    Waheguru ji khalsa Waheguru ji ki fahte

  • @rabzjatt3590
    @rabzjatt3590 Жыл бұрын

    We love our Hindu brother sister ❤️

  • @pendumehkmaa8165
    @pendumehkmaa8165 Жыл бұрын

    Veer I halp you.... I meet with you after few days.......... 🙏🙏🙏

  • @ludhianvi1
    @ludhianvi1 Жыл бұрын

    Bai ji. Bharkao bhashan ta Amritpal de ve han fer os bare ve bolo.

  • @manindersingh4206
    @manindersingh4206 Жыл бұрын

    I followe you bro

  • @Gurjindersingh-ss7vz
    @Gurjindersingh-ss7vz Жыл бұрын

    Proud a sanni ver g nu

  • @aekanshbadhanbadhan8191
    @aekanshbadhanbadhan8191 Жыл бұрын

    veere jado v lor pawe veere mere kol aa jaeo...

  • @kkranakumar9978
    @kkranakumar9978 Жыл бұрын

    1984 2 PUNJB

  • @harkhushsidhu3071
    @harkhushsidhu3071 Жыл бұрын

    Oh bandya time parcha honna chayida da jinna ni shop nu aag layi

  • @manreetkaur1125
    @manreetkaur1125 Жыл бұрын

    ਵਾਹਿਗੁਰੂ ਜੀ ਤੁਹਾਨੂੰ ਬਹੁਤ ਦੇਣਗੇ ਵੈਸੇ ਹੀ ਤੁਹਾਡੇ

  • @rahulsharma9497

    @rahulsharma9497

    Жыл бұрын

    MANREET KOUR JI TUSI BOHOT SOHNE HO SAX KAROGE MERE NAAL TUSI

  • @ProGaming-yq7fe
    @ProGaming-yq7fe Жыл бұрын

    Sahi.keta

  • @gurpritsingh9301
    @gurpritsingh9301 Жыл бұрын

    ਮਾਂ ਬੋਲੀ ਦਾ ਹਾਲ ਵੇਖੋ - ਕਿਉਂ "ਲੀਤਾ" ਸੀ ਰਿਵਾਲਵਰ? ਇਹ ਕਿਹੜੀ ਭਾਸ਼ਾ ਹੈ ? ਲੀਤਾ ਨਹੀਂ, "ਲਿਆ" ਹੋਣਾਂ ਚਾਹੀਦਾ ਹੈ ll

  • @raviuggi6144
    @raviuggi6144 Жыл бұрын

    Yaar one bhada marta o theek a kamal a ripoter a sare panjab nu mut wal hdak rihe ne

  • @Sonu-eb8qf
    @Sonu-eb8qf Жыл бұрын

    ਵੱਡੇ ਭਰਾ ਨੇ ਬਹੁਤ ਵਧੀਆਂ ਗੱਲ ਬਾਤ ਕੀਤੀ 🙏🏻

  • @dalipsingh5737
    @dalipsingh5737 Жыл бұрын

    Waheguru ji

  • @asinh1100
    @asinh1100 Жыл бұрын

    hudd kar rakhi hai hinduan te zulmaan dee

  • @raghbardass473
    @raghbardass473 Жыл бұрын

    Paterkar is very good person.

  • @rajsh6879
    @rajsh6879 Жыл бұрын

    I m also hindu Bhaji Kise hindu ne nall nhi turna ...Galat bande nall koi nhi turda ...jida da karam Uda da fal.....jaban sahi hundi aaj jinda hunda

  • @devil9951

    @devil9951

    Жыл бұрын

    Sahi gal aa veer

  • @Hello-yo6gg

    @Hello-yo6gg

    Жыл бұрын

    Par hun Suri de munde da vi farz banda ki bhanji modey...Piyo akhir piyo hunda chahe jidan da vi marzi si...👍🏾👍🏾

  • @deepkuldeep8813

    @deepkuldeep8813

    Жыл бұрын

    @@Hello-yo6gg Sadke teri soch te piyo pave gadar hove lakh lahnat tuhade te durfitteh muhh tere...

  • @Hello-yo6gg

    @Hello-yo6gg

    Жыл бұрын

    @@deepkuldeep8813 , Is ch ki galat hai ? Je tere piyo nu koi maar deve pher ??

  • @savvykaur

    @savvykaur

    Жыл бұрын

    @@Hello-yo6gg kadhi panji ..... Means oh v eda hi Rae glt bne k Sikh lae k glt ki te sahi ki peo akhir peo hunda hai but glt v glt hi hunda hai rasta ki apna na oh te ohda decision

  • @sukhpalvideo802
    @sukhpalvideo802 Жыл бұрын

    Meri benti hai s.sandeep singh kahlsa ji de veer ji nu te sari sihk sagat sandeep veer ji be bam age re pise ji lagao

  • @Honeybali
    @Honeybali Жыл бұрын

    Don’t say guru want to take sewa ple don’t use guru name and try to hide behind in the name of guru sewa it’s mean guru say do killing ple don’t hide mistake in the name of religion guru ji Maharaj ji

  • @computer7221
    @computer7221 Жыл бұрын

    ਊਂਚੇ ਲੋਗ ਊਂਚੀ ਪਸੰਦ... ਮਾਣਕ ਚੰਦ।

  • @yashpaldhanotia5265
    @yashpaldhanotia5265 Жыл бұрын

    O,

  • @Nnnn-rr2eb
    @Nnnn-rr2eb Жыл бұрын

    Eh va asli waris Punjab da

  • @mohalipb6599
    @mohalipb6599 Жыл бұрын

    Amritpal ne hwa de ke bohut putt marwaune

  • @roshanenterprises007
    @roshanenterprises007 Жыл бұрын

    ਤੇ ਖ਼ਬਰਾਂ ਵਾਲੇ ਕਹਿੰਦੇ sunny ਨੇ 2 ਦਿਨ ਪਹਿਲਾ ਅੰਮ੍ਰਿਤ ਛਕਿਆ !

  • @ManishKumar-ln3zv
    @ManishKumar-ln3zv Жыл бұрын

    jeda v hindu parivaar such naal khada oho tuhade naal aa veer ji

  • @SukhSahab
    @SukhSahab Жыл бұрын

    ਜੇ ਸਿੱਖ ਕਿਸੇ ਨੂੰ ਮਾਰੇ ਤਾਂ ਗੁਰੂ ਦਾ ਸਿੰਘ ਪਰ ਜੇ ਸਿੱਖ ਦੇ ਕੋਈ ਮਾਰੇ ਤਾਂ ਸਿੱਖਾਂ ਨਾਲ ਧੱਕਾ

  • @lakhvirdhami5099
    @lakhvirdhami5099 Жыл бұрын

    je inna hi interest hai tan police ch bhrto hojo

  • @simran1608
    @simran1608 Жыл бұрын

    Sandeep Sunny ne koi Jurm nahi keeta. Kisey vi desh vich atam rakhys lai hathiar vartana koi zurm nahi hai. Licence shuda hathiar atam rakhya lai hi hundey han. Apni jaan bachaan lai kisey di jaan laini pai javey taa eh na paap hai na kanuni apradh hai.

  • @Anchal-Shivansh
    @Anchal-Shivansh Жыл бұрын

    Nhi nhi 22g sara Hindu smaj hi galat a sirf Khalistani soch rakhan wale sikh hi sahi ne, katil de ghar waliya nu thok ke paise bhejo, inaam devo kiyuki os ne bohut wadiya kam kita a ?

  • @KamalSharma-ff2fw
    @KamalSharma-ff2fw Жыл бұрын

    Pichhle Kafi Samay se Sandeep gangsteron ke Sampark Mein Tha yah kathan paise dekar Kiya gaya hai

  • @lakhvirdhami5099
    @lakhvirdhami5099 Жыл бұрын

    patarkari hi kro detective na bano

  • @ravinderjitkaur271
    @ravinderjitkaur271 Жыл бұрын

    Sahi keha

  • @pritamsingh6801
    @pritamsingh6801 Жыл бұрын

    Bukwas marda Sala dukan bad vich fuki

  • @savvykaur

    @savvykaur

    Жыл бұрын

    Eho dsea ohne tuc ki samjhe

  • @parvindersingh7300
    @parvindersingh7300 Жыл бұрын

    What a beautiful interview you can see the difference how shiv sena gangsters give interviews like illiterated and uneducated. Look at them how softly spoken and bloody shiv sena sang pade ne

  • @rajpallitt8365
    @rajpallitt8365 Жыл бұрын

    ਬਹੁਤ ਵਧਿਆ ਗੱਲਾ ਕਰਕੇ ਹਿੰਦੂ ਤੇ ਸਿੱਖ ਭਰਾਵਾ ਹੋਰ ਪਿਆਰ ਵਧਾ ਦਿਤਾ ਸਨਦੀਪ ਦੇ ਭਰਾਵਾਂ ਨੇ ਆ ਸਿਵ ਸੈਨਾ ਵਾਲਿਆ ਦੀਆ ਸਰਕਾਰ ਨੂੰ ਸਕਿਉਰਿਟੀ ਵਾਪਸ ਲੈਣੀ ਚਾਹੀਦੀ ਹੈ ਫਿਰ ਮੁੜ ਕਿਸੇ ਵਾਰੇ ਗਲਤ ਬੋਲ ਵੀ ਗਏ ਫਿਰ ਆਖਣਾ ਇਹਨਾ ਮੂੰਹ ਬੰਦ ਆਪੇ ਬੰਦ ਹੋ ਜਾਣਾ

  • @harwinderkaur7223
    @harwinderkaur7223 Жыл бұрын

    ਸਾਡੀ ਪੱਗ ਨੂੰ ਹੱਥ ਜੋ ਪਾਂਵਦੇ ਅਸੀਂ ਹਿੱਕਾਂ ਦਿੰਦੇ ਪਾੜ ਪਹਿਲਾਂ ਵਾਰ ਨੀ ਕਰਦੇ ਸੂਰਮੇ ਲੰਘਿਆ ਪਾਣੀ ਸਿਰ ਤੋਂ ਦੱਸਦਾ ਤੂਫਾਨ ਹਨੇਰੀ ਬਾਝੋਂ ਉਠੱਦੇ ਫਿਰ ਦਿੰਦੇ ਬੰਦਾ ਖਿਲਾਰ ਐਡੀ ਜੁਰਤ ਰੱਖਦਾ ਖਾਲਸਾ ਸਾਡਾ ਖਾਲਿਸਤਾਨ ਨਾਅਰਾ ਸੋ ਰਾਜ ਕਰੇਗਾ ਖਾਲਸਾ

  • @rahulsharma9497

    @rahulsharma9497

    Жыл бұрын

    HARWINDER KOUR JI SAX KAROGE MERE NAAL TUSI

  • @RanjitKaur-hs6cs
    @RanjitKaur-hs6cs Жыл бұрын

    Ena dyan secourety vapis lave ssrkar

  • @rahulsharma9497

    @rahulsharma9497

    Жыл бұрын

    RANJIT KOUR JI SAX KAROGE MERE NAAL TUSI

  • @truckspeed1156
    @truckspeed1156 Жыл бұрын

    ਸੁਰਮਾਂ ਕਾਦੀ ਨਿਹੇਥੇ ਬੰਦੇ ਤੇ ਵਾਰ ਨਹੀ ਕਾਰਦਾ 😡

  • @jasveersingh2239

    @jasveersingh2239

    Жыл бұрын

    ਵਾਹਿਗੁਰੂ ਤੈਨੂੰ ਸੁਮੱਤ ਦੇਵੇ

Келесі