ਭਿੰਡਰਾਂਵਾਲੇ ਸੰਤ ਸੀ ਅੱਤਵਾਦੀ ਨਹੀਂ, ਦਿੱਲੀ ਦੇ ਪੱਤਰਕਾਰ ਨੇ ਕਿਉਂ ਕਿਹਾ | Pro Punjab Tv

ਭਿੰਡਰਾਂਵਾਲੇ ਸੰਤ ਸੀ ਅੱਤਵਾਦੀ ਨਹੀਂ ,ਦਿੱਲੀ ਦੇ ਪੱਤਰਕਾਰ ਨੇ ਕਿਉਂ ਕਿਹਾ
ਹਰਿਮੰਦਰ ਸਾਹਿਬ 'ਤੇ ਫੌਜਾਂ ਚਾੜ੍ਹਨੀਆਂ ਸੀ ਸ਼ਰਮ ਵਾਲੀ ਗੱਲ
#SantJarnailSinghJi #Bhindranwale #SatishJacob #1984 #journalist #SriDarbarSahib #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 566

  • @manisran3755
    @manisran37552 жыл бұрын

    ਇਸ ਬੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਭਾਣੇ ਨੂੰ ਮੰਨ ਕੇ ਇੰਟਰਵਿਊ ਦਿੱਤਾ।ਜੋ ਗੱਲਾਂ ਕੀਤੀਆਂ ਬਿਲਕੁਲ ਸਹੀ ਕੀਤੀਆਂ ਨੇ। ਇਸ ਬੰਦੇ ਨੂੰ ਵੀ ਦਿਲ ਤੋਂ ਸੈਲੂਟ ਹੈ।

  • @balkarchauhan690
    @balkarchauhan6902 жыл бұрын

    ਸੱਚ ਹਮੇਸ਼ਾ ਜਿੰਦਾ ਰਹਿੰਦਾ ਜਿਵੇਂ ਕੀ ਸੰਤ ਜਰਨੈਲ ਸਿੰਘ ਭਿਡਰਾਵਾਲੇ ਦੇ ਵਿਚਾਰ ਸਾਡੇ ਦਿਲਾਂ ਵਿੱਚ ਹਮੇਸ਼ਾ ਜਿਉਂਦੇ ਰਹਿਣ ਗਏ ਰਹਿੰਦੀ ਦੁਨੀਆਂ ਤੱਕ ❤🙏

  • @hirasinghhirasingh6029
    @hirasinghhirasingh60292 жыл бұрын

    ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਬਾਦ ਸੱਚ ਬੋਲਣ ਵਾਸਤੇ ਧੰਨਵਾਦ ਜੀ ਚੜ੍ਹਦੀ ਕਲਾ

  • @harrisingh9327

    @harrisingh9327

    2 жыл бұрын

    5000 hajar hindu waddu je police ne jeep na shadi. Je darbar shiab te hamla ho gaya ta pinda ch lali ram guli ram na shadyo. Hor Attwadiya de sing hounde ne ?

  • @HP_SIINGHH

    @HP_SIINGHH

    2 жыл бұрын

    Subramanian Swamy ji ne recent interview m kaha ki jab Punjab m nihung maare gaye firozpur m toh unhone swamy ko ki agar 50 hindu ko maarde toh kaisa hoga unko parkhane k liye .. Waise unki speech puri suno unhone. Kaha. Ki Indira Gandhi jab bahar bethe sikho ko chunoti de sakti h dhamka sakti h kyu kyunki woh pm h brahmano k ghar m paida hui h par agar m sikh hu m khehdu h ki Punjab m baithe hinduo ka soch lo agar Jeep na choodi toh Matlab usne apne logo k upar fake case ,jailo m band kiya gaya uske logo ko nai nai Jeep jaapt kar li tabb usne ye kaha ki Indira ye keh sakti h toh agar ye democratic country h toh m bhi yeh keh sakta hu agar m ye khehne p aatanki hu toh Indira bhi h kyunki sant ne koi sahi m hinduo ko maarne k liye nahi kaha usne apne bhaashan m logic diya par murkh log uss cheez ko samjhte nahi ulta terrorist bolte h ... Punjab m usne kitne mandir banwaaye h ram Katha karwaayi h jail m shiv mandir banwaaya haryana m shiv mandir banwaaya h hindu aur sikho ki ladkiyon ki izzat bachai h Par firr bhi logg khehte h usne mandir tudwaaye ... Gaaye sikho ki bhi maa h kyunki humare guru granth sahib m likha h Gau humko doodh piltai h. Woh humari maa h firr bhi sant p jhutte iljam lagate h ki unhone hinduo ko marwaaya gaaye katwai aur mandir tudwaaye.. Jabki ye baate sirf hinduo ko sikho k khilaaf bhadkaane k liye h ground reality ye h Punjab m up aur Bihar k mukable Kam death Hui h 80s m aur agar Hui h toh 2lakh sikh fake encounters hue h aur gar ekk ghatna m 5-10 hindu maare gaye the ekk baar 100 k karib maare gaye karnal m tab bhi sikh death ratio jyaada thi Punjab m sarkaar k dwara baaki hindu marre par unko sikho n nahi naksli Assam k unhone maara jo siikh banke aaye ... Kyu ki nihung Singh aur sant ekk the aur nihang khud maare gaye toh woh sant k saath the aur agar sant hinduo ko hate karte toh nihung firr kyu bachate hinduo ko attack de aur khud bhi marte .. Akal takht m kitne hindu reporter jaate the unhe roti khilaai aaram kaarwaya kabhi unhe maara kya ... At the end it's fake propaganda to create hate between two Communities so stop listening fake youtubers and creators on instagram that create this false allegations on him te sirf Bina tark aur proof k baat karte h Aur ha search karna reality of 5000 by sant Punjabi m video h jo explain karti h and original speech bhi sunn Lena chaho toh

  • @musclehutbodybuilding2583

    @musclehutbodybuilding2583

    2 жыл бұрын

    @@harrisingh9327 ek vi video da link de do jis ch sant jarnail singh bhindranwale ji ne 5000 hindu maran wali gal kiti hove, eve suni sunai gal te yakin nahi karida hunda, je asal baap da ta reply jaror kari te link send kari jis ch sant jarnail singh bhindranwale ji eh gal bolde hoon

  • @inderjeetsingh9609

    @inderjeetsingh9609

    2 жыл бұрын

    @@harrisingh9327 piyo ek hove te jawab deve na, Jhado hai he Sara jhuth te dsega ki

  • @navidhaliwal2312

    @navidhaliwal2312

    Жыл бұрын

    @@harrisingh9327 je hindu nal vair hunda ta jive kashmir file movie bani aa hove hi panjab file banni c teh panjab ch koi hindu labeya ni milna c Sant Jarnail Singh ji khalsa ji Bhindrawale Jindabad

  • @baldevchungha2298
    @baldevchungha22982 жыл бұрын

    ਵਾਹ ਜੀ ਵਾਹ ਮੇਰੇ ਬਾਬੇ ਦੀਆਂ ਗੱਲਾਂ ਸੁਣ ਕੇ ਮਨ ਫੁੱਲ ਵਾਂਗ ਖਿੜ ਗਿਆ ਬਾਬਾ ਜੀ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ

  • @bhairangilsingh1709
    @bhairangilsingh1709 Жыл бұрын

    ਸਚ ਬੋਲਣ ਲਈ ਧੰਨਵਾਦ ਕਰਦਿਆਂ ਜੀ 🙏🏻❤️❤️❤️❤️❤️

  • @RavinderSingh-mn3eu

    @RavinderSingh-mn3eu

    Жыл бұрын

    👍👍👍👍👍👍👍👍👍👍👍

  • @bhairangilsingh1709

    @bhairangilsingh1709

    Жыл бұрын

    ❤️🙏🏻❤️

  • @gurnamsingh8058
    @gurnamsingh80582 жыл бұрын

    ਬਹੁਤ ਵੱਧੀਆ ਜਾਣਕਾਰੀ ਸ਼ਤੀਸ਼ ਜੈਕਬ ਜੀ ਨੇ ਦਿੱਤੀ, ਜਿੱਥੇ ਇੰਦਰਾ ਗਾਂਧੀ ਦੇ ਕਸੂਰ ਸਨ ਓਥੇ ਬਾਦਲਾਂ ਨੇ ਵੀ ਕੌਮ ਦੇ ਨੁਕਸਾਨ ਘੱਟ ਨਹੀਂ ਕੀਤੇ, ਓ ਵਾਹਿਗੁਰੂ ਹੀ ਜਾਣਦਾ ਹੈ।

  • @dalbirsingh5890

    @dalbirsingh5890

    2 жыл бұрын

    ਇੰਦਰਾ ਨੇ ਜੋ ਕੀਤਾ ਉਸ ਦਾ ਕੋਈ ਦੁਖ ਨਹੀਂ ਕਿਉਂਕਿ ਦੁਸ਼ਮਣ ਨੇ ਤਾਂ ਕਰਨਾ ਹੁੰਦਾ ਹੈ ਸੱਭ ਤੋਂ ਵੱਧ ਦੁਖ ਬਾਦਲ ਪਰਿਵਾਰ ਤੇ ਹੈਂ ਜਿਸ ਨੇਂ ਆਪਣਾਂ ਬਣ ਕੇ ਪੰਜਾਬ ਨੂੰ ਖ਼ਤਮ ਕੀਤਾ ਨੋਜਵਾਨੀ ਮਰਵਾਈ

  • @manpreetmannu1428

    @manpreetmannu1428

    2 жыл бұрын

    Jatish jakob v sarkari patarkar c..

  • @palwindersingh7435

    @palwindersingh7435

    2 жыл бұрын

    @@manpreetmannu1428 chalo sarkari ho ke vi sach bol geya. Ithey te panthak akwaun waly vi jhoot boldey rahe kom naal.

  • @gurukekregemojguruke4857

    @gurukekregemojguruke4857

    Жыл бұрын

    ਸੱਭ ਤੌ ਞੱਧ ਖੱਤਰਨਾਕ ਬਾਦਲ ਪਰੀਞਾਰ ਦਿਲੀ ਸਿੱਖਾ ਤੇ ਚੱੜਾੲੀ ਨਹੀ ਸੀ ਕਰ ਸੱਕਦੀ ਜੇ ਬਾਦਲ. ਦੱਲਾ ਦਿਲੀ ਨੂੰ ਸਾਰੇ ਭੇਦ ਨਾ ਦੇਦਾ ਨਾ ਕੰਨ ਭੱਰਦਾ

  • @user-ul1jp6yd4z
    @user-ul1jp6yd4zАй бұрын

    ਵਾਹਿਗੁਰੂ ਜੀ ਇਕੱ ਇਹ ਹਿੰਦੂ ਵੀਰ ਹੈ ਜੋ ਸੱਚ ਬੋਲਣ ਦੀ ਹਿੰਮਤ ਰੱਖਦਾ ਹੈ ਅਤੇ ਸੱਚ ਬੋਲ ਰਿਹਾ ਹੈ ਵਾਹਿਗੁਰੂ ਜੀ

  • @GurwinderSingh-ts1bk
    @GurwinderSingh-ts1bk2 жыл бұрын

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ✊✊

  • @vaarispunjabdederabassi1403
    @vaarispunjabdederabassi14032 жыл бұрын

    ਧੰਨਵਾਦ ਪੱਤਰਕਾਰ ਸਾਹਿਬ ਸੱਚ ਬੋਲਣ ਲਈ।

  • @punjab6044
    @punjab60442 жыл бұрын

    Guru di mehar naal good journalism is alive in Punjab

  • @poonambrar9482
    @poonambrar94822 жыл бұрын

    Thank you sir......🙏🙏 We need more people like you to unite our country....

  • @gazgaz6737

    @gazgaz6737

    2 жыл бұрын

    Sikhs country is Panjab. That book is written by state owned reporter Mark Tully. What is his credibility ?

  • @tapaspradhan6314

    @tapaspradhan6314

    2 жыл бұрын

    Poonam brar go read his book amritsar the last battle of mrs Gandhi & u will be shocked... This man has no credibility......

  • @sehjpreetkaur5389

    @sehjpreetkaur5389

    Жыл бұрын

    Go through the book A true story of op blue star, the original one you can buy from shop No.31 Golden Temple shopping complex , this book is penned down by kuldeep Brar ,which can catch your eye showing some of glimpses of reality, though he wrote that more than 17 thousand Soldiers were put down by merely 200 Sikh warriors, somewhat true though , while the Sikh historian, intellectuals and eyewitnesses confirmed that more than 40 thousand soldiers were killed by the Singhs then

  • @r.k3261

    @r.k3261

    9 ай бұрын

    ​@@sehjpreetkaur538940 thousand can't be true

  • @sehjpreetkaur5389

    @sehjpreetkaur5389

    9 ай бұрын

    @@r.k3261 Confirmed more than 40 thousand

  • @chahal7461
    @chahal74612 жыл бұрын

    Salute hai uncle g taanu waheguru g chardikala vich rakhaan 🙏🏻🙏🏻

  • @sukhpalsingh3275
    @sukhpalsingh32752 жыл бұрын

    ਸੂਰਬੀਰ ਯੋਧੇ ਬਚਨ ਕੇ ਬਲੀ ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ

  • @gurjeetkapoor1909
    @gurjeetkapoor1909 Жыл бұрын

    ਜੁਲਮ ਨਾ ਸਹਿਣਾ, ਨਾ ਕਰਨਾ ਤੇ ਨਾ ਹੀਕਿਸੇ ਨੂੰ ਕਰਨ ਦੇਣਾ ਵਾਲੀ ਸਿੱਖ ਮੱਤ ਤੇ ਚਲਣ ਵਾਲੇ ਭਿੰਡਰਾਵਾਲਿਆ ਜੀ ਨੂੰ ਤਹਿ ਦਿਲੋ ਸਲਾਮ। ਸਾਡੇ ਲਈ ਕਿਸੇ ਸੰਤ ਤੋਂ ਘੱਟ ਨਹੀ ਹਨ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ 🙏 ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ! ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ🙏🙏

  • @kuka6853
    @kuka6853 Жыл бұрын

    ਬਹੁਤ ਵਧੀਆ ਸੱਚ ਬੋਲਿਆ ਤੇ ਸੰਤਾਂ ਦੇ ਅੰਦਰ ਨੂੰ ਸਮਝਣ ਵਾਲਾ ਸੀ 🎉🎉🎉🎉🎉

  • @JaswinderSingh-xy6ik
    @JaswinderSingh-xy6ik2 жыл бұрын

    HE IS 101 % RIGHT... THANKS FOR SUCH INFORMATIVE INTERVIEW... KEEP IT UP BE IN CHARDIKALA.... WE SHOULD SALUTE TO BOTH OF YOU FOR SHOWING SUCH A GOOD INTERVIEW

  • @dalbirsingh5890
    @dalbirsingh58902 жыл бұрын

    ਵੀਰ ਜੀ ਆਪ ਜੀ ਦਾ ਦਿਲੋਂ ਸਤਿਕਾਰ ਹੈ ਜੀ ਸੱਚ ਬੋਲਣ ਲਈ

  • @Thealtafmalik_
    @Thealtafmalik_2 жыл бұрын

    Waheguru ji 🙏🙏

  • @ranjitsinghmehrok6636
    @ranjitsinghmehrok66362 жыл бұрын

    Sant jarnail singh ji khalsa Bhindrawala 💯⚔️

  • @gurcharansingh338
    @gurcharansingh3382 жыл бұрын

    ਬਹੁਤ ਵਧੀਆ ਯਾਦਵਿੰਦਰ ਜੀ ਤੇ ਸਤੀਸ਼ ਜੈਕਬ ਜੇ ਕਿਤੇ ਤੁਹਾਡੇ ਵਾਂਗ ਉਸ ਸਮੇਂ ਐਸੀ ਪੱਤਰਕਾਰਤਾ ਕੀਤੀ ਹੁੰਦੀ ਸਾਈਡ ਮਾਹੌਲ ਕੁੱਝ ਹੋਰ ਹੁੰਦਾ

  • @jagdeepsingh4347
    @jagdeepsingh43472 жыл бұрын

    Waheguru ji ka khalsa waheguru ji ki fateh ji

  • @simarsingh2938
    @simarsingh29382 жыл бұрын

    eh videos next generations li ik tra awareness a..thanks brother..ajj to 20-30 saal baad jdo youth es videos nu sunu gaa ta oh ik vakhra impact hoye gaa..

  • @Gurlove0751
    @Gurlove07512 жыл бұрын

    ਯਾਦਵਿੰਦਰ ਜੀ ਬਹੁਤ ਵਧੀਆ ਚੱਲ ਰਹੇ ਹੋ ਤੁਸੀਂ । ਵਾਹਿਗੁਰੂ ਤੁਹਾਡੇ ਤੇ ਮਿਹਰ ਕਰੇ । ਨਿਰਪੱਖ ਹੋ ਕੇ ਦੀਪ ਸਿੱਧੂ ਅਤੇ ਮੂਸੇਵਾਲਾ ਦੀਆਂ ਪੈੜਾਂ ਉੱਤੇ ਚਲਦੇ ਰਹੋ । ਪੰਜਾਬ ਲਈ ਜਿਉਂਦੇ ਰਹੋ ਅਤੇ ਮਰੋ । ਇਤਿਹਾਸ ਯਾਦ ਕਰੇਗਾ ਤੁਹਾਨੂੰ ਵੀ ।

  • @rajbirsingh-dj3tl

    @rajbirsingh-dj3tl

    2 жыл бұрын

    He boycotted deep Sidhu

  • @Gurlove0751

    @Gurlove0751

    2 жыл бұрын

    @@rajbirsingh-dj3tl ਬਾਈ ਕਦੋਂ ???

  • @bhullar559

    @bhullar559

    2 жыл бұрын

    Moosewala kdo ton krantikaari ho gya kuj v 22

  • @user-iw4zz8vm9o

    @user-iw4zz8vm9o

    2 жыл бұрын

    ਯਾਦਵਿੰਦਰ ਬਾਈ ਜੀ ਦੀ ਪੱਤਰਕਾਰੀ ਬਹੁਤ ਵਿਲੱਖਣ ਹੈ ਬਿਲਕੁਲ ਕਰਾਂਤੀਕਾਰੀ ਸੋਚ ਪਰ ਸਿੱਧੂ ਮੂਸੇ ਵਾਲੇ ਨਾਲ ਨਾ ਜੋੜੋ ਉਹਨੇ ਅੱਜ ਤੱਕ ਕੌਮ ਲਈ ਕੀ ਕੀਤਾ

  • @ikodapasara8143

    @ikodapasara8143

    2 жыл бұрын

    @@user-iw4zz8vm9o ਕਿਹੜੀ ਕੌਮ ਭਗਤ ਸਨਾਤਨੀ ?

  • @jaswantsinghsingh6163
    @jaswantsinghsingh6163 Жыл бұрын

    ਨਮਸਕਾਰ ਅਜਿਹੇ ਸ਼ਖ਼ਸੀਅਤ ਨੂੰ ਜੋ‌ ਸਚ‌ ‌ਔਰ‌ ਇਨਸਾਫ ਦੀ ਗਲ ਕਰਦੇ‌ ਹਨ‌ ਮੂਹ ਤੇ ਚਪੇੜਾਂ ਹਨ ੳਨਾ ਲੋਕਾ‌ ਦੇ‌ ਜੋ‌ ਸੰਤ‌ ਜੀ‌ ਨੂ‌ੰ‌ ਅਪਸਬਦ‌ ਬੋਲਦੇ ਹਨ ਧੰਨਵਾਦ ਇਸ ਸ਼ਖ਼ਸੀਅਤ ਦਾ ਜਿਨਾਂ ਦਲੇਰੀ‌ ਨਾਲ‌ ਸਚ‌ ਨੂ‌ ਦਰਸਿਇਆ‌ ਵਾਹਿਗੁਰੂ ਜੀ ਚੜਦੀਕਲਾ‌ ਬਖਸਣ‌ ਵੀਰ‌

  • @ManjinderSingh-zi2vv
    @ManjinderSingh-zi2vv2 жыл бұрын

    ਅੱਜ ਪੱਤਰਕਾਰ ਕੁੱਝ ਵੀ ਬੋਲੀ ਜਾਣ ਪਰ ਉਸ ਸਮੇਂ ਸਾਰੇ ਲੀਡਰ ਅੰਦਰੋਂ ਸੰਤਾਂ ਦੇ ਉਲਟ ਭੁਗਤ ਗਏ ਖਾਸ ਕਰ ਅਕਾਲੀ ਆਪਣਾ ਮੋਰਚਾ ਫੇਲ ਹੁੰਦਾ ਦੇਖ ਸੰਤਾਂ ਦੇ ਗਲ ਪਾ ਦਿੱਤਾ ਆਪ ਅਕਾਲੀ ਲੀਡਰਸ਼ਿਪ ਧਾਰਮਿਕ ਆਗੂ ਸੈਂਟਰ ਨਾਲ ਮਿਲ ਕੇ ਗ਼ਲਤ ਸਾਬਤ ਦੇਸ਼ ਦ੍ਰੋਹੀ ਬੁਰਾ ਬਣਾ ਕੇ ਸੈਂਟਰ ਸਰਕਾਰ ਇੰਦਰਾ ਗਾਂਧੀ ਦੇ ਕੰਨ ਭਰੇ

  • @ganeshdhage1985
    @ganeshdhage1985 Жыл бұрын

    Waheguru ji 🙏❤️

  • @Janti838
    @Janti8382 жыл бұрын

    Waheguru g ka Khalsa

  • @kanwarbirsingh9500
    @kanwarbirsingh95002 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।

  • @GurvinderSingh75
    @GurvinderSingh752 жыл бұрын

    ਕਿਸੇ ਵਿਰਲੇ ਵਿਚ ਹੀ ਸੱਚਾਈ ਨੂੰ ਕਹਿਣ ਦਾ ਦਮ ਹੁੰਦਾ ਹੈ।।

  • @sarwansingh3254
    @sarwansingh32542 жыл бұрын

    ਯਾਦਵਿੰਦਰ ਜੀ ਬਹੁਤ ਵਧੀਆ ਲੱਗਦੇ ਤੁਹਾਡੀ ਇੰਟਰਵਿਊ ਮੈਨੂੰ

  • @adsingh1960
    @adsingh19602 жыл бұрын

    a round of applause for this channel and news reporter keep your jagdi jameer alive always ⚡💯 keep bringing these type of topics related to 1984.

  • @baldevchungha2298
    @baldevchungha22982 жыл бұрын

    ਕਰਫਿਊ ਤੈਨੂੰ ਦਿਲ ਤੋਂ ਬਹੁਤ ਬਹੁਤ ਬਹੁਤ ਧੰਨਵਾਦ

  • @mariabrar6290
    @mariabrar62902 жыл бұрын

    He wanted Khalistan but did not want to separate from India, what is he saying? Sant Ji never demanded Khalistan, he wanted Anandpur Resolution.

  • @pawanbrar8

    @pawanbrar8

    2 жыл бұрын

    katab ch likh betha hun mukar kive sakda aa

  • @SatishKumar-fl1ld
    @SatishKumar-fl1ld2 жыл бұрын

    🙏 waheguru ji 🙏 waheguru ji 🙏

  • @godisone1203
    @godisone12032 жыл бұрын

    ਸੰਤ ਸਿਪਾਹੀ JARNAIL SINGH ਨੂੰ ਤੇ Govt ਨੇ ਆਪ ਅੱਤਵਾਦੀ ਦਾ thappa ਲਾਇਆ ਸੀ ਨਾ ਕਿ ਉਹ ਅੱਤਵਾਦੀ ਸੀ I

  • @NavneetSingh-ni6uo
    @NavneetSingh-ni6uo2 жыл бұрын

    Great interveo by yadvinder ji god bless you

  • @harjindeersingh306
    @harjindeersingh306 Жыл бұрын

    ਸੱਚ ਕਹਿਣ ਲਈ ਬਹੁਤ ਬਹੁਤ ਧੰਨਵਾਦ ਜੀ ਮੇਹਰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ। ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜਿੰਦਾਬਾਦ

  • @samra5525
    @samra5525 Жыл бұрын

    ਸੰਤ ਜਰਨੈਲ ਸਿੰਘ ਜੀ jindabad 🚩🚩🚩🚩🙏🙏🙏🙏

  • @SukhwinderSingh-wq5ip
    @SukhwinderSingh-wq5ip2 жыл бұрын

    ਸੋਹਣਾ ਪ੍ਰੋਗਰਾਮ

  • @punjabiveer1256
    @punjabiveer12562 жыл бұрын

    As a resident of Punjab..first priority is peace.. Stability.. Comunal harmony.. Employment..roti kise ne nahi deni.. Aap hi kamani e.. Leaders & parties only want to divide us..

  • @swaminirmalchetan740
    @swaminirmalchetan740 Жыл бұрын

    ਬਿਲਕੁਲ ਸਹੀ ਵੀਚਾਰ ਸਾਂਝੇ ਕੀਤੇ ਹਨ ਇਨ੍ਹਾਂ ਨੇ ਧੰਨਵਾਦ ਜੀ

  • @mukhtarsingh2251
    @mukhtarsingh2251 Жыл бұрын

    Shabash bahut badhiya dhanyvad WaheGuru Ji ka Khalsa WaheGuru Ji ki Fateh

  • @TheKing-hk1wn
    @TheKing-hk1wn Жыл бұрын

    This is a true Hindu .. respect 🫡

  • @SherGill214
    @SherGill2142 жыл бұрын

    ਸਿੱਖ ਪਰੰਪਰਾਵਾਂ ਅਨੁਸਾਰ ਚੱਲਣ ਵਾਲਿਆਂ ਨੂੰ ਅੱਤਵਾਦੀ ਐਲਾਨਿਆਂ ਜਾਂਦਾ

  • @GurpreetSINGHOZSIKH
    @GurpreetSINGHOZSIKH2 жыл бұрын

    The Best Chanel . Truth Thank you for covering truth . 🙏🙏

  • @MicromegMovies
    @MicromegMovies2 жыл бұрын

    ਬੰਦੀ ਸਿੰਘ ਰਿਹਾ ਕਰਾਈਏ, ਪੰਜਾਬ ਦੇ ਪਾਣੀਆਂ, ਬਿਜਲੀ, ਬੋਲੀ, ਇਤਿਹਾਸ, ਵਿਰਸੇ ਤੇ ਸੱਭਿਆਚਾਰ ਨੂੰ ਬਚਾਈਏ, ਸਿਮਰਨਜੀਤ ਮਾਨ ਨੂੰ ਜਿਤਾਈਏ, ਸਿੱਖਾਂ ਨੂੰ ਹਿੰਦੁਸਤਾਨ ਵਿਚ ਕਦੀ ਇਨਸਾਫ਼ ਨਹੀਂ ਮਿਲਣਾ, ਹੱਲ ਤਾਂ ਇਕੋ ਹੈ-ਰਾਜ ਬਿਨਾ ਨਹਿ ਧਰਮ ਚਲੇ ਹੈਂ

  • @ajmerdhillon3013
    @ajmerdhillon30132 жыл бұрын

    Good information Thanks

  • @SandeepSingh-zi3nc
    @SandeepSingh-zi3nc Жыл бұрын

    Sant bhindrawale❤⚔️

  • @Simran_vlogs23
    @Simran_vlogs232 жыл бұрын

    Thanx pro punjab TV and the great person who is speaking true about Sant Jarnail Singh ji

  • @ghhhnk
    @ghhhnk Жыл бұрын

    waheguru ji mehar kro ji

  • @GurmeetKaur-tn7nu
    @GurmeetKaur-tn7nu2 жыл бұрын

    Thanks 🙏🙏

  • @kabelsingh713
    @kabelsingh7132 жыл бұрын

    WAHEGURU JI🙏🙏

  • @arshdeepjaswindersingh4498
    @arshdeepjaswindersingh44982 жыл бұрын

    ਆ ਜੈਕਬ ਜੀ ਸਹੀ ਨਹੀਂ ਬੈਲ ਰਹੇ,ਸਾਰੀ ਇੰਟਰਵਿਊ ਵਿੱਚ ਦੋਹਾਂ ਪੱਖਾਂ ਨੂੰ ਬਰਾਬਰ ਰੱਖ ਰਿਹਾ ਏ।ਏਸ ਨੂੰ ਤਾਂ ਏ ਵੀ ਨਹੀਂ ਪਤਾ ਕਿ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਗਵਰਨਰ ਰਾਜ ਲੱਗਿਆ।ਸਿੱਧੀ ਜੀ ਗੱਲ ਏ ਕਿ ਸਿੱਖਾਂ ਨੂੰ ਖਤਮ ਕਰਨ ਦਾ ਪਲਾਨ ਸੀ ਸੋਵੀਅਤ ਸੰਘ ਨਾਲ਼ ਮਿਲਕੇ ਮਰਹੂਮ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਦਾ। ਬਾਕੀ ਵਿਚਾਰ ਸਭ ਦੇ ਆਪੋ ਆਪਣੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @balrajsingh-xh4eo
    @balrajsingh-xh4eo Жыл бұрын

    ਸਚਾਈ ਬੋਲਿਆ ਧੰਨਵਾਦ ਜੀ

  • @ranjeetkaur6746
    @ranjeetkaur67462 жыл бұрын

    ਠੀਕ ਹੈ ਜੇ ਮਦਰਾਸ ਦਾ ਨਾਮ ਚਨੇਈ, ਬੰਬਈ/ਮੁੰਬਈ, ਅਹਿਮਦਾਬਾਦ ਦਾ ਨਾਮ ਸ਼ਾਇਦ ਹੁਣੇ ਹੁਣੇ ਬਦਲ ਕਿ ਪ੍ਰਯਾਗਨਾਥ ਸ਼ਾਇਦ ਹੋ ਗਿਆ ਹੈ ਤਾਂ ਪੰਜਾਬ ਨੂੰ ਖਾਲਿਸਤਾਨ ਦਾ ਨਾਮ ਕਿਉਂ ਨਹੀਂ ਸੀ ਦਿੱਤਾ ਜਾ ਸਕਦਾ।

  • @sukhjinderdhillon9628

    @sukhjinderdhillon9628

    2 жыл бұрын

    Sahi gal aa ji

  • @SurinderKaur-hv4py
    @SurinderKaur-hv4py2 жыл бұрын

    ਬਿਲਕੁਲ ਸਹੀ ਸੋਚ ਹੈ

  • @graniteworld9116
    @graniteworld91162 жыл бұрын

    Waheguru jee

  • @bobkooner996
    @bobkooner9962 жыл бұрын

    Wow veer ji vaheguru ji mehr kare

  • @Dhaliwalmanilegendfan
    @Dhaliwalmanilegendfan2 жыл бұрын

    Good job yadwinder ji yu are doing good for sikhs right

  • @kewalsingh1573
    @kewalsingh1573 Жыл бұрын

    Thank you Sir

  • @vaarispunjabdederabassi1403
    @vaarispunjabdederabassi14032 жыл бұрын

    ਪੱਤਰਕਾਰ ਸਾਹਿਬ ਇੰਦਰਾ ਗਾਂਧੀ ਵੇਲੇ ਫੈਸਲੇ ਕੈਬਨਿਟ ਵਿੱਚ ਨਹੀਂ ਸੀ ਹੁੰਦੇ, ਇੰਦਰਾ ਗਾਂਧੀ ਦੇ ਕਿਚਨ, ਬੈਡਰੂਮ, ਵਿੱਚ ਹੁੰਦੇ ਸਨ ਅਤੇ ਕੈਬਨਿਟ ਨੂੰ ਲਾਗੂ ਕਰਨ ਸਮੇਂ ਜਾਂ ਬਾਅਦ ਵਿੱਚ ਦੱਸ ਦਿੱਤੇ ਜਾਂਦੇ ਸਨ ਜਿਵੇਂ ਹੁਣ ਫੈਸਲੇ ਨਾਗਪੁਰ ਵਿੱਚ ਹੁੰਦੇ ਰਨ ਅਤੇ ਮੋਦੀ-ਸ਼ਾਹ- ਯੋਗੀ ਨਾਗਪੁਰ ਦੇ ਕਰਿੰਦਿਆਂ ਵਾਂਗ ਲਾਗੂ ਕਰ ਦਿੰਦੇ ਹਨ।।

  • @preetdhillon3666
    @preetdhillon36662 жыл бұрын

    🙏🙏🙏🙏🙏ਵਾਹਿਗੁਰੂ

  • @PardeepKumar-be7zr
    @PardeepKumar-be7zr Жыл бұрын

    Proud of sardar G

  • @blackbrightnesscarexperts4496
    @blackbrightnesscarexperts4496 Жыл бұрын

    Ok good and thanks for your

  • @tinkasinghtinka8963
    @tinkasinghtinka8963 Жыл бұрын

    Thanks 22. Ji

  • @sunilsirsa4386
    @sunilsirsa43862 жыл бұрын

    ਕੈਪਸ਼ਨ ਬਹੁਤ ਵਧੀਆ ਬਣਾਇਆ ਯਾਦੇ ਵੀਰ। ਟੀਆਰਪੀ (ਲਾਈਕ/ਵਿਊਜ਼) ਚੰਗੇ ਮਿਲ ਜਾਣੇ ਐ

  • @indergrewal5449
    @indergrewal54492 жыл бұрын

    Dhanbad. G

  • @balkourdhillon5402
    @balkourdhillon5402 Жыл бұрын

    ਐਂਕਰ ਸਾਹਿਬ ਵਧੀਆਵਵਧਯਾਦਵਿੰਦਰ ਸਿੰਘ ਜੀ ਆਪ ਜੀ ਨੇ ਆਹ ਸਤੀਸ਼ ਜੈਕਬ ਜੀ ਨਾਲ ਆਹ ਇੰਟਰਵਿਊ ਕਰਕੇ ਬਹੁਤ ਹੀ ਸਲਾਹੁਣਯੋਗ ਤੇ ਇਤਿਹਾਸ ਬਨਣ ਵਾਲਾ ਕੰਮ ਕੀਤਾ ਹੈ। ਕਿਉਂ ਕਿ ਸਿੱਖ ਕੌਮ ਦੇ ਦੋਖੀ ਲੋਕ ਸੰਤਾਵਾਰੇ ਤੇਜੂਨ84ਦੇ ਬੇਸ਼ਰਮੀ ਭਰੇ ਨਾ ਭੁੱਲਣ ਤੇ ਨਾ ਬਖਸ਼ਣਯੋਗ ਦਿੱਲੀ ਸਰਕਾਰ ਵੱਲੋਂ ਤੋਪਾਂਟੈਂਕਾ ਬੇਅੰਤੁ ਸੰਗਤਾਂ ਬੱਚਿਆਂ ਔਰਤਾਂ ਬਜ਼ੁਰਗਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਵਾਰੇ ਸਿਰੀ ਪੱਤਰਕਾਰ ਸਾਹਿਬ ਜੀ ਨੇ ਦਸਿਆ ਹੈ ਧੰਨਵਾੳਜੀ

  • @sangatsingh4850
    @sangatsingh4850 Жыл бұрын

    V nice point God bless you

  • @STINGER101
    @STINGER1012 жыл бұрын

    Waheguru ji

  • @JaspalSingh-fo9hh
    @JaspalSingh-fo9hh Жыл бұрын

    Very nice interview 🙏❤💐👍👍👍

  • @jagreek3antsohal880
    @jagreek3antsohal8802 жыл бұрын

    Sant ji jindabbad

  • @jagdeepsingh6993
    @jagdeepsingh699310 ай бұрын

    Sant Jarnail Singh ji bhindranwale zindabaad 🙏🙏

  • @mantabsinghmantab1074
    @mantabsinghmantab1074 Жыл бұрын

    ਬਹੁਤ ਵਧੀਆ ਵਿਚਾਰ ਸਚਾਈ ਬਿਆਨ ਕੀਤੀ

  • @charanjeetsingh2049
    @charanjeetsingh20492 жыл бұрын

    Dear jarnlist shjb dhanwad g

  • @zaildarcheema106
    @zaildarcheema106 Жыл бұрын

    ਬਿਲਕੁੱਲ ਸੱਚ ਕਿਹਾ ਜੀ

  • @GurjeetSingh-kg9mr
    @GurjeetSingh-kg9mr2 жыл бұрын

    Bhot vadia report diti yaad Bai ji, Es Tara dya interview Dekho de hoy,

  • @punjabidrivermehkma9375
    @punjabidrivermehkma93752 жыл бұрын

    Waheguru jii mehar kare sikha teh

  • @karamjitsinghsalana4648
    @karamjitsinghsalana4648 Жыл бұрын

    Waheguru jj

  • @deepjusticeforsidhu
    @deepjusticeforsidhu Жыл бұрын

    Thanks sir TUC nirpakhta nl interview ditta te sach age rakheya .. yadvinder ji thanks 👍.

  • @sukhjinderdhillon9628
    @sukhjinderdhillon96282 жыл бұрын

    Very Good Yaadwinder ji... very nice

  • @chamkaursarao601
    @chamkaursarao6012 жыл бұрын

    Speechless yadwinder vade bhai

  • @hfmleasing444
    @hfmleasing4442 жыл бұрын

    Excellent.

  • @JagtarSingh-rz6wr
    @JagtarSingh-rz6wr2 жыл бұрын

    Thanks sir from uk

  • @jaswantkaur5632
    @jaswantkaur5632 Жыл бұрын

    thanks sir ji

  • @gaganjitkhaira2437
    @gaganjitkhaira2437 Жыл бұрын

    ਵਾਹਿਗੁਰੂ ਜੀ🙏

  • @TheRealtyAgent
    @TheRealtyAgent2 жыл бұрын

    Sikhs should not give up their right on whole India which they earned by liberating whole country with their will power. Sikhs should be the leaders for whole India and it will be totally different country.

  • @terapeo2027

    @terapeo2027

    Жыл бұрын

    What? Lol did you forget the ahoms, jatts, Rajputs and marratas?

  • @jantawarriors4719

    @jantawarriors4719

    Жыл бұрын

    @@terapeo2027 sikho mai in sabhi ka mishran hai jo sabar sikho mai aur dya bhawna sikho mai hai wo kisi mai nhi jaat andolan mai sadako pe gadiya rok rok aurto ka rape kiya unhone kisan andolan kitna lamba chla koi ashlilta nahi thi

  • @gurpreetkau-zl2ie
    @gurpreetkau-zl2ie7 ай бұрын

    Thanks thanks thanks uncle sach bolan lai santa nu samjhan lai

  • @kulwant747
    @kulwant7472 жыл бұрын

    Excellent

  • @manindarsingh4086
    @manindarsingh4086 Жыл бұрын

    Veerji sach boln vaste dhan 🙏wad

  • @harmeetsingh4610
    @harmeetsingh46102 жыл бұрын

    Waheguru ji mehar kro sub teh,,,,🙏🙏

  • @baljindersingh6922
    @baljindersingh6922 Жыл бұрын

    Good work pro punjab thanks

  • @SardarKS
    @SardarKS2 жыл бұрын

    ਭਾਈ ਸਾਹਿਬ ਜੀ ਵਧੀਆ ਤੇ ਸਚੇ ਵਿਚਾਰ ਨੇ ਤੁਹਾਡੇ, ਧੰਨਵਾਦ ਜੀ

  • @AvtarSingh-jw5ry
    @AvtarSingh-jw5ry2 жыл бұрын

    Veri nice interview

  • @AmarSingh-oz4qz
    @AmarSingh-oz4qz2 жыл бұрын

    ਪੰਜਾਬ ਹਲ ਖਾਲਿਸਤਾਨ ਪੰਜਾਬ ਹਲ ਖਾਲਿਸਤਾਨ 🚩26 ਜਨਵਰੀ 2023 ਨੂੰ ਪੰਜਾਬ ਅਜਾਦੀ ਲਈ ਵੋਟਾਂ ਪਾਉਣ ਲਈ 🚩ਵੋਟਾਂ ਬਣਾਉ 🚩✍️🚩

  • @RandeepSandhu-rf3ul

    @RandeepSandhu-rf3ul

    8 ай бұрын

    Yes

  • @ranjitsinghmehrok6636
    @ranjitsinghmehrok66362 жыл бұрын

    ⚔️⛳🦅

  • @jarnailvirk5592
    @jarnailvirk5592 Жыл бұрын

    Verry good ancal ।ji

  • @kamaljitsingh118
    @kamaljitsingh118 Жыл бұрын

    Thanks sir ji great information ji🙏

  • @OnkarSingh-lq8ck
    @OnkarSingh-lq8ck2 жыл бұрын

    Very sad to learn from this interview that this man who was covering bluestar operations has not extensively studied the Sikhs or the politics of Congress vis-a-vis the Sikhs/ Akalis/ and others !! He gives otherwise, very insightful views on the polity, on democracy,and on the country and some personalities.

  • @RobinSingh-sg1xi
    @RobinSingh-sg1xi2 жыл бұрын

    Thank u for reality

Келесі