Indira gandhi ਨੇ GK ਤੋਂ ਸੰਤਾਂ ਨੂੰ ਲਵਾਇਆ ਸੀ ਕਿਹੜਾ ਸੁਨੇਹਾ ? ਪਰ ਸੰਤ ਨਹੀਂ ਮੰਨੇ | Pro Punjab Tv

Indira gandhi ਨੇ GK ਤੋਂ ਸੰਤਾਂ ਨੂੰ ਲਵਾਇਆ ਸੀ ਕਿਹੜਾ ਸੁਨੇਹਾ ? ਪਰ ਸੰਤ ਨਹੀਂ ਮੰਨੇ,
ਮਸ਼ੀਨਗੰਨਾਂ ਵਾਲੇ ਸਿੰਘ ਦੇਖਕੇ ਹੈਰਾਨ ਹੋਏ GK ਨੂੰ ਸੰਤਾਂ ਨੇ ਦਿੱਤਾ ਸੀ ਆਹ ਜਵਾਬ
#ManjitSinghGK #JarnailSinghBhindranwale #SikhLeader #June1984 #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 401

  • @gurjiwangill2
    @gurjiwangill22 жыл бұрын

    ਕੋਈ ਕੁਝ ਕਈ ਜਾਵੇ ਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਰਗਾ ਨਾ ਤਾ ਕੋਈ ਹੋਇਆ ਨਾ ਹੋਣਾ ,,,,ਸੰਤ ਜੀ ਸਾਡੇ ਮਨਾ ਚ ਹਮੇਸ਼ਾਂ ਅਮਰ ਨੇ 🙏

  • @KingHunter3597

    @KingHunter3597

    Жыл бұрын

    @@wish2wishSmajh Nahi Aaya❕Panjabi Ya Hindi Mein Btana Please

  • @samra5525

    @samra5525

    Жыл бұрын

    Yes..ji...right...ji...🚩🚩🚩🙏🙏🙏🚩🚩🚩

  • @kakadhiman4891

    @kakadhiman4891

    Жыл бұрын

    Sahi a sanu koi fark ni sant g sade surme a

  • @kakadhiman4891

    @kakadhiman4891

    Жыл бұрын

    @@KingHunter3597 iska matlab koi jo mrji soche sant ji hmare liye sab kuch hai

  • @babbusidhu6034

    @babbusidhu6034

    Жыл бұрын

    Shi aw veer g

  • @RANJITSingh-vb5xw
    @RANJITSingh-vb5xw2 жыл бұрын

    ਬਹੁਤ ਹੀ ਵਧੀਆ ਜਾਣ ਕਾਰੀ ਦਿੱਤੀ ਜੀ ਕੇ ਸਾਹਬ ਨੇ ਕਿਉਂਕਿ ਜੀਕੇ ਸਾਹਬ ਨੇ ਵੀ ਆਪਣੇ ਪਿਤਾ ਦੀ ਸ਼ਹਾਦਤ ਦਿੱਤੀ ਹੈ ਅਗਰ ਜੀਕੇ ਸਾਹਬ ਉਸ ਟਾਈਮ ਸਰਕਾਰ ਦੇ ਚਮਚੇ ਹੁੰਦੇ ਤਾ ਪਿਤਾ ਦੀ ਮੌਤ ਨਹੀ ਸੀ ਹੋਣੀ ਗਦਾਰ ਬੰਦੇ ਨੂੰ ਸਰਕਾਰ ਦਾ ਕੋਈ ਖਤਰਾ ਨਹੀ ਹੁੰਦਾ

  • @satpreetsingh1780
    @satpreetsingh17802 жыл бұрын

    Sant vi trap ho Jaan te Sant nhi rehnde, Sant ji Parmatma de hukam ch si. Guru sahib de hukam anusaar Azaad Sant Sipahi Vala Jeevan si

  • @DrPrabhpreetSingh

    @DrPrabhpreetSingh

    2 жыл бұрын

    Veere phone tap kite jaande hon te yrap vichaya jawe ta sher vi fas jaanda, edda hi baba banda singh bahadar ji de naal hoya c, te edda hi maharaja ranji singh ji naal hoya c, jihna de khoon ch hi gaddari hai andro hindu hi ne,oh sudhar ni sakde......

  • @bavneetsingh9459

    @bavneetsingh9459

    2 жыл бұрын

    tusi fer sant da matlab ni samajhde veer ji.... sant virti bohut uchi hai dunia di koi takat ek puran gursikh nu Apne param vich nahi fsa sakdi.

  • @vikgaming3517

    @vikgaming3517

    2 жыл бұрын

    Kidha sant c oo.. lode daaa.

  • @DrPrabhpreetSingh

    @DrPrabhpreetSingh

    2 жыл бұрын

    @@vikgaming3517 sant ta brahma c asli jihne kudichode ne aapni hi dhee saraswati da rape kita c, santani c asli parwati jihne hathi da lunn le ke hathi ganesh jammya c

  • @ravishkumarravishkumar2792
    @ravishkumarravishkumar27922 жыл бұрын

    Waheguru ji ka khalsa waheguru ji ki fateh

  • @gagansingh7930
    @gagansingh79302 жыл бұрын

    Sant jarnail Singh ji 👏

  • @SarbjitSingh-fp3oj
    @SarbjitSingh-fp3oj2 жыл бұрын

    Manjit Singh fearless leader carry on good job waheguru mehar karan gaye thuahdi tandrusti lai shubh kamna love you brother

  • @jaswindersinghjassaa4810
    @jaswindersinghjassaa48102 жыл бұрын

    Sahi gal aa bilkul bai sant g sikh koum de dil c ,,,, te hegge v aa

  • @talwindersingh8929
    @talwindersingh89292 жыл бұрын

    ਅਫਸੋਸ ਸਿੱਖ ਅਜੇ ਵੀ ਨਹੀ ਸਮਝੇ ਸਾਨੂੰ ਕੁੱਟ ਖਾਣ ਦੀ ਆਦਤ ਪੈ ਗਈ ਪੰਜਾਬ ਵਿੱਚ ਅੱਜ ਤੱਕ ਉਹੀ ਪਾਰਟੀ ਜਿੱਤਦੀ ਆ ਜਿਸ ਦੀ ਵਾਗਡੋਰ ਦਿੱਲੀ ਦੇ ਹੱਥਾਂ ਵਿੱਚ ਹੁੰਦੀ ਹੈ

  • @gillsewak930

    @gillsewak930

    2 жыл бұрын

    Main tah kise v party nu vote nhi punda

  • @ranjitsinghmehrok6636

    @ranjitsinghmehrok6636

    2 жыл бұрын

    @@gillsewak930 simranjit maan nu jitao

  • @akhandbharat1357

    @akhandbharat1357

    2 жыл бұрын

    @@ranjitsinghmehrok6636 oh ki karlu oo taljo ohne fer kom mra deni

  • @ranjitsinghmehrok6636

    @ranjitsinghmehrok6636

    2 жыл бұрын

    @@akhandbharat1357 mraai ta badal te Congrss NE wa

  • @akhandbharat1357

    @akhandbharat1357

    2 жыл бұрын

    @@ranjitsinghmehrok6636 Pehla congress te badal ne marai hun Agencia ne simranjeet Singh mann nu aa kam sopeya hoya

  • @mohansingh5272
    @mohansingh52722 жыл бұрын

    G K Sahib Tuhadi Bahut Badi Kurbani Ha Sari Chal Badal Khad Gai

  • @baljindersingh1184
    @baljindersingh11842 жыл бұрын

    ਸ ਮਨਜੀਤ ਸਿੰਘ ਜੀ ਦੀਆਂ ਗੱਲਾਂ ਬਿਲਕੁਲ ਸੱਚ ਹਨ।ਸਿੱਖ ਕੌਮ ਦੀਆਂ ਜੜ੍ਹਾਂ ਵਿਚ ਤੇਲ ਬਾਦਲਾਂ ਨੇ ਹੀ ਪਾਇਆ ਹੈ। ਕੌਮ ਦਾ ਬੇੜਾ ਗਰਕ ਕਰ ਦਿੱਤਾ ਹੈ।ਜਿਸ ਨੇ ਵੀ ਗੁਰੂ ਗ੍ਰੰਥ ਸਹਿਬ ਜੀ ਦੀ ਬੇਹੁਰਮਤੀ ਕੀਤੀ ਹੈ।ਉਹਦਾ ਬੇੜਾ ਗਰਕ ਹੋਵੇਗਾ।ਭਾਵੇਂ ਸਰਸੇ ਵਾਲਾ ਹੋਵੇ ਜਾਂ ਅਕਾਲੀ ਸਰਕਾਰ ਜਾਂ ਕਾਂਗਰਸ ਸਰਕਾਰ।

  • @pargatbhutwadhiajimerapind7353
    @pargatbhutwadhiajimerapind73532 жыл бұрын

    ਬਹੁਤ ਵਧੀਆ ਇੰਟਰਵਿਊ ਹੈ ਵੀਰ ਯਾਦਵਿੰਦਰ ਸਿੰਘ ਜੀ ਧਨਵਾਦ ਜੀ

  • @ShamsherSingh-er8pb
    @ShamsherSingh-er8pb2 жыл бұрын

    ਯਾਦਵਿੰਦਰ ਸਿੰਘ ਜੀ ਧੰਨਵਾਦ ਜੀ 🙏 ਜੀ ਕੇ ਸਾਹਿਬ ਪੂਰੀ ਚੜਦੀਕਲਾ ਵਿਚ ਹਨ ਜੀ 🙏

  • @rajinderjitsingh506
    @rajinderjitsingh5062 жыл бұрын

    ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਓ ਮੈ ਸਾਰਾ ਜਬ ਇਹ ਗਹੇ ਬਿਪਰਨ ਕੀ ਰੀਤ ਮੈਂ ਨਾਂ ਕਰੂ ਇਨ ਕੀ ਪ੍ਰਤੀਤ ਵਾਹਿਗੁਰੂ ਜੀ

  • @BalbirSingh-jv8un
    @BalbirSingh-jv8un Жыл бұрын

    Yadvendr Singh Real Journalist 👌 SHANDAAR POST 👌

  • @mohinderpalsingh4113
    @mohinderpalsingh4113 Жыл бұрын

    ਯਾਦਵਿੰਦਰ ਸਿੰਘ ਜੀ G K ਸਾਹਿਬ ਨਾਲ ਬਹੁਤ ਵਧੀਆ interview ਕੀਤੀ ਬਹੁਤ ਜਾਣਕਾਰੀ ਹਾਸਲ ਹੋਈ ਧੰਨਵਾਦ ਜੀ

  • @user-dt5vi1wf7j
    @user-dt5vi1wf7j2 жыл бұрын

    ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਾਡੇ ਹਿਰਦੇ ਵਿੱਚ ਵੱਸੇ ਹੋਏ ਹਨ ਹਮੇਸ਼ਾ ਲਈ ਸਤਿਨਾਮ ਸੀ੍ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏 ਧੰਨਵਾਦ ਜੀ🙏

  • @bhupindersandhu5373
    @bhupindersandhu53732 жыл бұрын

    Waheguru ji.

  • @nirmalbrar6609
    @nirmalbrar66092 жыл бұрын

    ਬਹੁਤ ਵਧੀਆ

  • @sukhmandersingh6551
    @sukhmandersingh65518 ай бұрын

    ਬਹੁਤ ਠੋਸ ਵਿਚਾਰ ਸ:ਮਨਜੀਤ ਸਿੰਘ ਜੀ ਕੇ ਧੰਨਵਾਦ ਯਾਦਵਿੰਦਰ ਜੀ

  • @gopidhaliwal4693
    @gopidhaliwal46932 жыл бұрын

    ਮਨਜੀਤ िਸੰਘ ਦੀਅਾ ਗॅਲਾ िਬਲਕੁਲ ਸਚੀਅਾ ਹਨ

  • @user-jh2nl8do3z
    @user-jh2nl8do3z2 жыл бұрын

    Well spoken GK Sahab

  • @mehndipalwan7549
    @mehndipalwan7549 Жыл бұрын

    ਯਾਦਵਿੰਦਰ ਵੀਰ ਜੀਬਹੁਤ ਬਹੁਤ ਧੰਨਵਾਦ ਵੀਰ ਜੀ

  • @surjitgill6411
    @surjitgill64112 жыл бұрын

    ਯਾਦਵਿੰਦਰ ਜੀ ਅਰਿਸਟ ਕਰਦੇ ਕਿਹੜੇ ਕੇਸ ਵਿੱਚ ਜਦੋਂ ਕਿ ਸੰਤਾਂ ਤੇ ਕੋਈ ਕੇਸ ਹੀ ਨਹੀਂ ਸੀ। ਹਥਿਆਰ ਵੀ ਲਾਇਸੰਸੀ ਸਨ। ਦਿੱਲੀ ਕੀ ਸੰਤ ਤਾਂ ਸਾਰੇ ਭਾਰਤ ਦੀ ਫੇਰੀ ਲਾ ਰਹੇ ਸਨ ਉਹ ਵੀ ਅੰਮ੍ਰਿਤ ਸੰਚਾਰ ਕਰਨ ਲਈ।

  • @surjitgill6411
    @surjitgill64112 жыл бұрын

    ਜੀ ਕੇ ਸਾਹਿਬ ਇਹ ਨਾ ਕਹੋ ਅਸੀਂ ਦਰਬਾਰ ਸਾਹਿਬ ਢੁਆ ਲਿਆ ਇਹ ਕਹੋ ਸਾਡਾ ਦਰਬਾਰ ਸਾਹਿਬ ਢਾਅ ਦਿੱਤਾ ਗਿਆ।

  • @jassavirk3870
    @jassavirk38702 жыл бұрын

    bhut vadia vicharr santa bare bhut vadia yadwinder ji good job no 1 patrkar punjab

  • @BalkarSingh-ty2sj
    @BalkarSingh-ty2sj Жыл бұрын

    ਯਾਦਵਿੰਦਰ ਸਾਹਿਬ ਬਹੁਤ 2 ਧੰਨਵਾਦ ਨਵੀ ਪੀੜੀ ਨੂੰ ਸਿੱਖਾ ਦੇ ਨਿਰਸੰਗਾਰ ਬਾਰੇ ਗੁਪਤ ਚਾਲਾ ਬਾਰੇ ਚਸਮਦੀਦ ਗਵਾਹਾਂ ਜਰੀਹੇ ਜਾਨਕਾਰੀ ਉਪਲਬਧ ਕਰਵਾਉਣ ਲਈ।

  • @rameshlal230
    @rameshlal2302 жыл бұрын

    S Manjit Singh, I salute you.

  • @KuldeepSingh-ro7mq
    @KuldeepSingh-ro7mq2 жыл бұрын

    ਵੀਰ ਜੀ, ਸੰਤ ਕਰਤਾਰ ਸਿੰਘ ਜੀ ਭਿੰਡਰਾਂਵਾਲਿਆਂ ਨੇ ਵੀ 1975 ਵਿਚ ਵੀ ਇੰਦਰਾਂ ਦੇ ਸਾਹਮਣੇ ਬਹੁਤ ਗਰਮ ਬਚਨ ਕੀਤੇ ਸਨ

  • @Merapeo877

    @Merapeo877

    2 жыл бұрын

    Fuduya 75 vich o indra gandhi da pitu si

  • @manjitsinghmanjitsingh660

    @manjitsinghmanjitsingh660

    2 жыл бұрын

    ਵੀਰ ਜੀਓ....ਟਕਸਾਲ ਅਤੇ ਰਾੜਾ ਸਾਹਿਬ ਇਹ ਹੀ ਨੇ........ਸਂਤ.. ਬਾਬਾ ..ਈਸ਼ਰ ..ਸਿੰਘ ..ਜੀ..ਨੇ..ਵੀ....ਇੰਦਰਾ ..ਗਾਂਧੀ ...ਨੂੰ ..ਦਰਸ਼ਨ ...ਦੇਣ...ਤੋਂ ...ਇਨਕਾਰ ..ਕਰਤਾ...ਸੀ..!!!

  • @AvtarSingh-qc5eh

    @AvtarSingh-qc5eh

    Жыл бұрын

    ​@@manjitsinghmanjitsingh660 ਇਨਕਾਰ ਕਰਨ ਵਾਲੇ ਚੂਹਿਆਂ ਦੀ ਐਨੀ ਔਕਾਤ ਨਹੀਂ ਸੀ, ਐਵੇਂ rss ਦੇ ਵਿੰਗ ਅਤੇ ਸਿੱਖ ਵਿਰੋਧੀ ਟਕਸਾਲ ਨੂੰ ਸਿਰ ਤੇ ਨਾ ਚੜਾਓ

  • @harbanshehar5652
    @harbanshehar5652 Жыл бұрын

    G k sahib Bare interview vich true Jankari mili Good man Sant jarnail Singh Bhindra wale Punjab de Gdar aakali leadera ne indra Gandhi Nal milke. Saheed krva ditte ihna Gdara Da history Vich name Darj ho Gyaa

  • @JASBIRSINGH-dt9kf
    @JASBIRSINGH-dt9kf Жыл бұрын

    Manjit bai ...you are right in every way that's the truth ....

  • @harpreetsingh7653
    @harpreetsingh76532 жыл бұрын

    Very right sir 🙏🙏

  • @bhagwantpalsinghgill2949
    @bhagwantpalsinghgill29492 жыл бұрын

    Badal hamesha sikhaan deean lashaan tey syasat tey raaj krda riha

  • @user-zx1hx1gx9o
    @user-zx1hx1gx9o2 жыл бұрын

    28:24 te jo gk bol reha ki meri snta nal gal hoyi mai keha ki sant ji j tahanu kuj hogea asi te mare javange es interview vich santa de nal hoyi meeting vich eh bol reha te dujia interview vich koi hor gal bol reha ki mai santa nu gusse nal keha ki tusi baharlea sikha da byana farr lea va bahut tikhi shabdawli bol reha gal bat di pta nahi ki sch a ki jhoth a es insan de dil ch jo apnia kahia gala badal janda

  • @Thealtafmalik_
    @Thealtafmalik_2 жыл бұрын

    Waheguru ji 🙏🙏

  • @sunilsirsa4386
    @sunilsirsa43862 жыл бұрын

    'ਸੰਤ ਸਿਆਸੀ ਨਹੀਂ ਸੀਗੇ ਇਹ ਟ੍ਰੈਪ ਚ ਆਏ ਨੇ'- ਮਨਜੀਤ ਸਿੰਘ ਜੀ.ਕੇ.

  • @randhirsinghbhandohal2927
    @randhirsinghbhandohal29272 жыл бұрын

    Salute to GK

  • @chathams9223
    @chathams92232 жыл бұрын

    No indra never wanted to attack, Sh Darbar sahib ji. Interview of Sikh Army officer who brought Tohra, longowal, Ramowalia, told that when I assured that they are safe, First question he was asked that Baj marya hai ke nahi ,means Bhindrawala.

  • @GurtejSingh-cc4hp
    @GurtejSingh-cc4hp8 ай бұрын

    ਸੰਤਾਂ ਵਰਗਾ ਅੱਜ ਦੇ ਸਮੇਂ ਕੋਈ ਕੋਈ ਪੈਦਾ ਨੀ ਹੋਇਆ ਨਾ ਹੋ ਸਕਦੈ ਕੋਈ ਕੁੱਝ ਕਹਿ ਜਾਵੇ ਖਾਲਿਸਤਾਨ ਜਿੰਦਾਬਾਦ

  • @baljeetkaur2072
    @baljeetkaur20722 жыл бұрын

    Bahut khoob ji shukria ji

  • @milwantsingh8796
    @milwantsingh87962 жыл бұрын

    True information of gk sahib

  • @kirpasingh3624
    @kirpasingh36242 жыл бұрын

    Waheguru waheguru

  • @lakshaybeniwal3703
    @lakshaybeniwal37032 жыл бұрын

    Bilkul shi kah rhe h bhaisab g k

  • @bhagwantpalsinghgill2949
    @bhagwantpalsinghgill29492 жыл бұрын

    Sant ji is a great soul

  • @rajindersinghboparaiadvoca527

    @rajindersinghboparaiadvoca527

    2 жыл бұрын

    0)

  • @jidrit999

    @jidrit999

    Жыл бұрын

    i dont think so

  • @kanwarsidhu9520
    @kanwarsidhu9520 Жыл бұрын

    ਸੰਤ ਸਿਪਾਹੀ ਮਹਾਂ ਪੁਰਸ਼ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ

  • @sonygill1311
    @sonygill13117 ай бұрын

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @KingHunter3597
    @KingHunter3597 Жыл бұрын

    ਸਿੱਖਾਂ ਨੂੰ ਇੰਨਸਾਫ਼ ਅੱਜ ਤੱਕ ਨਹੀਂ ਮਿਲਿਆ ਜੀ

  • @PremSingh-ek9iv
    @PremSingh-ek9iv Жыл бұрын

    V good

  • @BALJINDERSingh-gh4vm
    @BALJINDERSingh-gh4vm2 жыл бұрын

    Baba jarnal singh ji bhindranwale

  • @balwindersingh-jv3nn
    @balwindersingh-jv3nn9 ай бұрын

    Satnam waheguru ji satnam waheguru ji satnam waheguru ji satnam waheguru ji satnam waheguru ji satnam waheguru ji

  • @harmelsroa5102
    @harmelsroa51022 жыл бұрын

    wahe guru ji.

  • @amrikgoraya9709
    @amrikgoraya97092 жыл бұрын

    Yadwinder please interview Joginder Singh Spokesman he knows everything. Indera Gandhi offered everything Sikhs were asking. But Badal didn't let it happen . She sent a special envoy to Amritsar in 1975 when there was emergency in India. Thora and Ravel Singh were agreed to take the offers.But Badal done the strong opposition. Because had strong bond with Jan Sang modern BJp.

  • @GagandeepSingh-bc9fw

    @GagandeepSingh-bc9fw

    2 жыл бұрын

    Very true bjp da tukad botch

  • @ASTeer1699

    @ASTeer1699

    6 ай бұрын

    Some truth in what you state, however, not even a fool, will agree that Indra gandi offered everything Sikhs were asking.

  • @KuldeepSingh-ro7mq
    @KuldeepSingh-ro7mq2 жыл бұрын

    ਦਰਬਾਰ ਸਾਹਿਬ ਤੇ ਹਮਲਾ ਕਰਕੇ, ਕਾਂਗਰਸ ਨੇ ਬਹੁ ਗਿਣਤੀ ਨੂੰ ਖੁਸ਼ ਕਰ ਕੇ ਵੋਟਾਂ ਲਈਆਂ

  • @falconsingh3216

    @falconsingh3216

    2 жыл бұрын

    Eda mtlb ta ehi aa na vi majority sikha nu maar k kush hundi aa te jeda maarda osnu aaudeya naal nawazde ne

  • @akhandbharat1357

    @akhandbharat1357

    2 жыл бұрын

    Loal hai tu v jmaaa...

  • @devindergrewal2004
    @devindergrewal20042 жыл бұрын

    SYL ute lab wale 40 bande kihne mare si ? Oh vi tan centre da Kara si , sare desh vich hamdardi lai si.

  • @jagdeepsingh6993
    @jagdeepsingh699311 ай бұрын

    Sant Jarnail Singh ji bhindranwale zindabaad 🙏🙏❤️♥️

  • @gogibairagi753
    @gogibairagi753 Жыл бұрын

    Very good 👍👍👍🙏🙏🙏

  • @user-du5sb7fw4x
    @user-du5sb7fw4x10 ай бұрын

    Sant jarnil singh khalsa Bhindrawalay sikha da Dil ❤✍🏻💯

  • @KuldeepSingh-ro7mq
    @KuldeepSingh-ro7mq2 жыл бұрын

    ਬੱਸਾਂ ਦੀਆਂ ਛੱਤਾਂ ਤੇ ਹਥਿਆਰ ਬੰਦ ਸਿੰਘਾਂ ਦੇ ਬਹਿਣ ਤੇ ਸਿੰਘ ਦੱਸਦੇ ਹਨ ਕਿ ਬੱਸਾਂ ਵਿਚ ਸੰਗਤ ਬੈਠ ਜਾਂਦੀ ਸੀ ਸਿੰਘ ਉਪਰ ਬੈਠ ਜਾਂਦੇ ਸਨ

  • @TofanBasmati
    @TofanBasmati2 жыл бұрын

    ਕਾਂਗਰਸ ਪਾਰਟੀ ਦਾ ਸਮਰਥਨ ਕਰਨ ਵਾਲੇ ਸਾਰੇ ਸਿੱਖ ਭਾਈਚਾਰੇ ਲਈ ਸੱਚਮੁੱਚ ਸ਼ਰਮਨਾਕ ਹੈ। 1984 ਤੋਂ 2022 ਤੱਕ ਪੰਜਾਬ ਵਿੱਚ ਅਜੇ ਵੀ ਸਿੱਖ ਕਾਂਗਰਸ ਪਾਰਟੀ ਚਲਾ ਰਹੇ ਹਨ। ਸ਼ਰਮ ਆਉਣੀ ਚਾਹੀਦੀ ਹੈ ਉਹਨਾਂ ਸਿੱਖਾਂ ਨੂੰ ਜਿਹੜੇ ਅਕਾਲ ਤਖਤ ਸਾਹਿਬ ਨੂੰ ਢਾਹੇ ਜਾਣ ਬਾਰੇ ਭੁੱਲ ਗਏ ਹਨ। ਮੇਰੀ ਸਮੂਹ ਸਿੱਖ ਕੌਮ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸਾਡੇ ਵੱਡੇ ਨੁਕਸਾਨ ਨੂੰ ਯਾਦ ਰੱਖੋ ਅਤੇ ਸਾਡਾ ਮਾਣ ਕਾਂਗਰਸ ਪਾਰਟੀ ਤੋਂ ਦੂਰ ਰਹੋ।

  • @JasvinderSinghbajwa-ny7ob
    @JasvinderSinghbajwa-ny7ob7 ай бұрын

    Sikh leaders ne gk sahab da aks duniya samney kinna vgarkey pesh kardey ne par kinni vadhiya sikhi hai gk sahab de Ander vaheguru tuhanu chardi cala vich rakhn

  • @dheerajlamba2834
    @dheerajlamba28342 жыл бұрын

    Badal ne Hamesha Shikaan da nuksaan kita hai, te us ne hi Akali Dal da name kharab kita, SGPC da v usne grima khatam ker ditee. Sala ne Family Business bna dita.

  • @Ohimunda
    @Ohimunda2 жыл бұрын

    15 ku mint tan bhumika banan te la dine toon toon krke music te

  • @jaswindersinghjassaa4810
    @jaswindersinghjassaa48102 жыл бұрын

    Sant geani Jarnail Singh Khalsa bhindrawale baba g ik waar darshan de jaayo g waheguru ji

  • @satpalsinghgrewal7360
    @satpalsinghgrewal73602 жыл бұрын

    Very good g k Saab ji

  • @gurmailsingh6587
    @gurmailsingh6587 Жыл бұрын

    You type of honest leaders are required to lead sikh smaj.

  • @GurdeepDhillon1984
    @GurdeepDhillon19842 жыл бұрын

    Khush rho lkhi shah dea varsa

  • @ManjinderSingh-hb6bl
    @ManjinderSingh-hb6bl Жыл бұрын

    ਜੀ ਕੇ ਸਿੰਘ ਤੁਹਾਡੇ ਪਿਤਾ ਜੀ ਨੂੰ ਏਜੰਸੀਆਂ ਨੇ ਕਤਲ ਕਰਵਾਇਆਂ ਸੀ। ਇਹ ਕੰਮ ਪੰਜਾਬ ਵਿੱਚ ਵੀ ਹੋਇਆਂ ਹੈ। ਸਿੱਖਾਂ ਨਾਲ ਹਮਦਰਦ ਰੱਖਣ ਵਾਲਿਆਂ ਨੂੰ ਪੁਲੀਸ ਕੈਂਟਾਂ ਨੇ ਕਤਲ ਕੀਤਾਂ ਸੀ।

  • @tajinderpalsinghvicky637
    @tajinderpalsinghvicky6372 жыл бұрын

    Good Interview

  • @lakshaybeniwal3703
    @lakshaybeniwal37032 жыл бұрын

    Bilkul bhut hi sachiya jankari derhe h badal sari rajniti kar gya

  • @BalbirSingh-jv8un
    @BalbirSingh-jv8un Жыл бұрын

    SEYLUT HAI MANJEET SINGH GK NU🙏🙏

  • @GurtejSingh-cc4hp
    @GurtejSingh-cc4hp8 ай бұрын

    ਕਤੀੜਾਂ ਜੋ ਕਹੀ ਜਾਣ ਲਿਖੀ ਜਾਣ ਕੋਈ ਫਰਕ ਨੀ ਪੈਂਦਾ ਖਾਲਿਸਤਾਨ ਜਿੰਦਾਬਾਦ

  • @jagdeepsingh-bv1dz
    @jagdeepsingh-bv1dz2 жыл бұрын

    GK saab speaks everything true.

  • @ASTeer1699

    @ASTeer1699

    Жыл бұрын

    Dukandari krda chir da

  • @jagdeepsingh-bv1dz

    @jagdeepsingh-bv1dz

    Жыл бұрын

    @@ASTeer1699 dukandari tah sade sare leader kar rahe ne ji

  • @majorsinghmajorsingh3301

    @majorsinghmajorsingh3301

    Жыл бұрын

    @@jagdeepsingh-bv1dz right bro

  • @goonjpunjab
    @goonjpunjab7 ай бұрын

    Bhut hi dunghi jankari ,dhanwad

  • @nofarmersnofood96
    @nofarmersnofood96 Жыл бұрын

    Amritpal Veer! 2.0 ❤️🙌

  • @singhsukhchain7864
    @singhsukhchain78642 жыл бұрын

    🙏🙏🙏

  • @sahibjatyani8241
    @sahibjatyani824114 күн бұрын

    Sahi gal aa sant jarnel singh ji warga koi ni ho skda na hona sant ji hamesha apni kom de haq di gal krde c sant ji sade dila ch akhri sah tak rahenge

  • @JatinderSingh-eu3mp
    @JatinderSingh-eu3mp2 жыл бұрын

    Political person's will have political views, you should talk to Sikh intellectual like, Bhai Mandhir Singh, Dr Sewak Singh, Professor Kanwaljit Singh, Parmjeet Singh, Prof. Harpal Singh Pannu, S. Ajay pal Singh, Jaspal Singh Sidhu, Dr Gurtaran Singh, S. Harinder Singh USA, S. Ajmer Singh.

  • @inderpalsingh5996
    @inderpalsingh59962 ай бұрын

    Waheguru ji

  • @mohindersinghkumra1713
    @mohindersinghkumra17132 жыл бұрын

    Sant g mahan political mahan yodhe c always haq mangan wale di age hamesha ghat hundi a

  • @GHARAM-SANDHU-007
    @GHARAM-SANDHU-0072 жыл бұрын

    👍🏼

  • @samra5525
    @samra5525 Жыл бұрын

    Sant ji zindabad 🚩🚩🚩🙏🙏🙏🚩🚩🚩🚩

  • @Singh19477
    @Singh194772 жыл бұрын

    Gk Is either wrong or forgotten there was no Bhindtrawala commando force at the time when sant was alive

  • @GagandeepSingh-bc9fw

    @GagandeepSingh-bc9fw

    2 жыл бұрын

    Government agencies ban ke letter likh sakdiyaan veer ,everything possible in hindu ideology saam daam dundh bhed ,every thing is fair to become n stay in power these corrupt politicians

  • @harmeetsingh4610
    @harmeetsingh46102 жыл бұрын

    Sant Baba jarnail singh ji Khalsa bhindranwale zindabaad,,,,

  • @jaspalsingh1543
    @jaspalsingh15436 ай бұрын

    Great GK sahib

  • @rosekaur8580
    @rosekaur85802 жыл бұрын

    Yadwinder bro, i am near to Dhunala village , i like your journilsm

  • @balsher
    @balsher2 жыл бұрын

    Sant Kade v traip wich nahi ae..tusi apni pidi thale dekho

  • @gurjitsingh2028
    @gurjitsingh20282 жыл бұрын

    Good interview

  • @Jaspalsingh-ho5cp
    @Jaspalsingh-ho5cp2 жыл бұрын

    Sahi gaall

  • @bhaiamandeepsinghhazurirag5145
    @bhaiamandeepsinghhazurirag51458 ай бұрын

    ਸੰਤ ਟ੍ਰੈਪ ਵਿਚ ਨਹੀਂ ਆ ਸਕਦੇ ਤੇ ਜਿਹੜੇ ਟ੍ਰੈਪ ਵਿੱਚ ਆ ਜਾਂਦੇ ਉਹ ਸੰਤ ਨਹੀਂ ਹੁੰਦੇ

  • @kulveetchahal5489
    @kulveetchahal54892 жыл бұрын

    Very good reporting Yadwinder.

  • @ajmersingh8066
    @ajmersingh8066 Жыл бұрын

    ਹੁਣ ਤਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਹੋਣ ਲੱਗ ਗਿਆ

  • @mittiputtmajhail2960
    @mittiputtmajhail2960 Жыл бұрын

    I am in Photo at 1.24 standing next to Jth. Santokh Singh. This photo is in front of Firozepur jail when Sant ji was released in Lala jagat narain case. Bahut kujh badal giya hun ta.

  • @user-rq9sv7fk1e
    @user-rq9sv7fk1e11 күн бұрын

    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਕੋਮ ਦੇ ਮਹਾਨ ਯੋਧੇ

  • @kulbir27
    @kulbir27 Жыл бұрын

    It is democracy.... Image is everything... Sikh must reform their image.

  • @manjotbrar7636
    @manjotbrar76362 жыл бұрын

    Very informative

  • @Sb-sl6dc
    @Sb-sl6dc2 жыл бұрын

    Is the "Teachings" of Nanak Sahib Ji are really being given from Golden Temple ?

  • @ManpreetSingh-wk7sw

    @ManpreetSingh-wk7sw

    2 жыл бұрын

    O ghusse akal naal likh" dhan guru nanak sahib ji "

  • @deepakgill1860

    @deepakgill1860

    Жыл бұрын

    ih teachings das k fasna ihna ne ih kaum jhooth te tiki hoyi hai ihna de khtm hon da time nede hi hai

  • @rajwindersingh8157
    @rajwindersingh81572 жыл бұрын

    ਜਿੰਨੀ ਨੇੜਤਾ ਇਹ ਵਿਖਾ ਰਿਹਾ ਹੈ ਇਸਦਾ ਮਤਲਬ ਇਹ ਨਹੀ ਕਿ ਤੁਸੀ ਸੰਤਾਂ ਜੀ ਦੇ ਨੇੜੇ ਸੀ ਮਗਰ ਉਨੀ ਨੇੜਤਾਂ ਇੰਦਰਾ ਨਾਲ ਵੀ ਸੀ.ਇਹ ਡਬਲ ਕਰਾਸੀਗ ਕਰਦੇ ਆ ਗਏ ਹਨ.ਪੰਜਾਬ ਨੂੰ ਸੰਤਾਂ ਨਾਲ ਨੇੜਤਾ ਵਿਖਾਉਣਾ ਤੇ ਦੂਜੇ ਪਾਸੇ੍ ਇਹ ਕਿਥੇ ਸਨ ਜਦੋ ਦਰਬਾਰ ਸਾਹਿਬ ਅਟੈਕ ਹੋਇਆ ਸੀ.

  • @ajmersingh8066
    @ajmersingh8066 Жыл бұрын

    ਹੁਣ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਕਿਉਂ ਨਹੀਂ ਪੈਂਦੀਆਂ

  • @gurnamsingh1404
    @gurnamsingh14042 жыл бұрын

    ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ

  • @SukhwinderSingh-gs8zs
    @SukhwinderSingh-gs8zs Жыл бұрын

    ਵਾਹਿਗੁਰੂ ਮੇਹਰ ਕਰੇ ਜੀ ਸਰਦਾਰ ਮਨਜੀਤ ਸਿੰਘ ਸੱਚ ਨੇ ਬੋਲੇਆ

  • @MrSingh-dc1xk
    @MrSingh-dc1xk Жыл бұрын

    ਸੰਤ ਜਰਨੈਲ ਸਿੰਘ ਖਾਲਸਾ ਜ਼ਿੰਦਾਬਾਦ ਕਾਂਗਰਸ ਹੋਰ ਅਕਾਲੀ ਦਲ ਪੋਲਿਤਿਕ ਚਲ ਰਹੀ ਸੀ ਤਿਆਰੀ ਕਰ ਲਓ ਗੁਰੂ ਦੇ ਸਿੰਘੋ ਅਲਗ ਦੇਸ਼ ਬਾਨਾ ਹਿੰਦੂ ਸਿੱਖ ਹੋਣਾ ਹੋਰ ਇੰਡੀਆ ਸਰਕਾਰ ਤੇ ਅਵਦਾ ਕਾਮ ਕਰਨਾ ਸਿੱਖਾਂ ਨੇ ਆਵਦਾ ਕਰਨਾ । ਸਿੱਧੀ ਜੀ ਗੱਲ ਆ ਸਿੱਖਾਂ ਨੂੰ ਆਵਦਾ ਨੇਸ਼ਨ ਹੋਰ ਕੈਪੀਟਲ ਟਾ ਬਨੋਨੀ ਪੈਣੀ ਫਿਰ ਅਸਲ ਗੱਲਾਂ ਚਲਨਿਆ ਸਿੱਖਾਂ ਦੀਆਂ 🙏🏿🙏🏿🚩🚩

Келесі