No video

ਗਿਆਨੀ ਜੈਲ ਸਿੰਘ ਰੰਗਦੇ ਸਨ ਦਾਹੜੀ, ਸੰਤ ਭਿੰਡਰਾਂਵਾਲਿਆਂ ਨੇ ਸੰਗਤ ਸਾਹਮਣੇ ਕੀਤਾ ਸੀ ਬੇਇੱਜ਼ਤ | On Air

ਗਿਆਨੀ ਜੈਲ ਸਿੰਘ ਰੰਗਦੇ ਸਨ ਦਾਹੜੀ, ਸੰਤ ਭਿੰਡਰਾਂਵਾਲਿਆਂ ਨੇ ਸੰਗਤ ਸਾਹਮਣੇ ਕੀਤਾ ਸੀ ਬੇਇੱਜ਼ਤ, ਸੰਤਾਂ ਨੇ ਨਹੀਂ ਦਿੱਤਾ ਸੀ ਫ਼ਤਹਿ ਦਾ ਜੁਆਬ ' | On Air
ਸਾਨੂੰ Facebook KZread ਅਤੇ Instagram ਉੱਤੇ like ਅਤੇ share ਕਰੋ
Press the bell icon on KZread for all the latest updates from On Air
Like us on Facebook: / onair13media
Tweet us on Twitter: / onair13media
Follow us on Instagram: / onair13media
#TheSimranjotMakkarShow #SimranjotMakkar #OnAir

Пікірлер: 414

  • @kingdomsingh7713
    @kingdomsingh77133 жыл бұрын

    ਕੁੱਝ ਗੱਲਾਂ ਤਾ ਮਨਜੀਤ ਵੀਰ ਤੁਹਾਡੀਆ ਠੀਕ ਨੇ, ਪਰ ਇੱਕ ਗੱਲ ਸੱਚ ਇਹ ਵੀ ਹੈ ਕਿ ਤੁਸੀਂ ਸਾਨੂੰ ਸਭ ਨੇ ਮਿਲ ਕੇ ਹੀ ਬਰਬਾਦ ਕੀਤਾ,, ਜੇ ਇੱਕ ਵੀ ਕੋਈ ਚੱਜ ਹਾਲ ਦਾ ਹੁੰਦਾ ਤਾਂ ਅੱਜ ਪੰਜਾਬ ਤੇ ਪੰਜਾਬੀਆਂ ਦੀ ਜਿੰਦਗੀ ਬਹੁਤ ਬਿਹਤਰ ਹੁੰਦੀ,, ਤੇ ਨਾਲ ਨਾਲ ਪੂਰੇ ਦੇਸ਼ ਦੀ ਵੀ ਤੇ ਸਾਡੀ ਕੌਮ ਦਾ ਕੱਦ ਹੋਰ ਉੱਚਾ ਹੁੰਦਾ।🙏

  • @kingdomsingh7713

    @kingdomsingh7713

    3 жыл бұрын

    @REPUBLIC PUNJAB veer asi vi janday han te chauhnday ha Azaadi,, par as tm jo loog hoor State dekhna NE Te saday mu wal dekh rahay, saday to Umeed kar rahay ki Sikh sanu vi Azaadi lai ke dainge ohna nu kiway nirash kar dayie veer ji,, oho vi ta gulaam hi ne ohna naal vi koi bhali nahi karday ehay,, saanu hun pura desh hi khalistaan roop chahida te Sikh raaj chahida hai,, 🙏🙏🙏

  • @kingdomsingh7713

    @kingdomsingh7713

    3 жыл бұрын

    @REPUBLIC PUNJAB veer ji asi naal han te asi dar vi nahi rahay,, na asi darday ha kisay to saday khoon ch hi nahi,, baaki jad vi voting howayegi asi naal han te full support karday han,, waheguru ji 🙏

  • @kingdomsingh7713

    @kingdomsingh7713

    3 жыл бұрын

    @REPUBLIC PUNJAB ji veer ji 🙏

  • @ajmersinghwalia107

    @ajmersinghwalia107

    3 жыл бұрын

    Been

  • @sohi5443

    @sohi5443

    3 жыл бұрын

    @REPUBLIC PUNJAB ਰਿਫੈਡਮ ਨਾਲ ਖਾਲਸਤਤਾਨ ਕੱਦੇ ਨਹੀ ਬਣਦਾ ਉਦਾ ਤਾ ਪੰਜਾਬੀ ਰਿੱਚ ਲੱਖਾ ਪ੍ਰਵਾਰ ਗੁਰੂ ਨੂ ਸਮਰਪਿਤ ਹੋਣਗੇ ਪੰਜਾਬ ਲਈ 117 ਬੰਦੇ ਚੋਣਾ ਲੜਾਓ ਪੰਜਾਬ ਵਿੱਚ ਪਵਰ ਹੋਵੇਗੀ ਗਰੌਡ ਲੈਵਲ ਪ੍ਰਚਾਰ ਕੀਤਾ ਜਾ ਸਕਦਾ ਸਿੱਖ ਕੌਮ ਤਾ ਆਗੂ ਨਹੀ ਕੋਈ ਲੀਡਰ ਲੈਸ ਕੌਮ ਹੈ 35 ਪੰਥ ਬਣੇ ਪਏ ਗੁਰੂ ਘਰਾ ਵਿੱਚ RSS ਦੀ ਘੁਸਪੈਠ ਕਰਵਾਈ ਹੋਈ ਹੈ

  • @baljindersingh1184
    @baljindersingh11843 жыл бұрын

    ਸਿੱਖਾਂ ਨੂੰ ਮਹਾਂਰਾਜਾ ਰਣਜੀਤ ਸਿੰਘ ਤੋਂ ਬਾਅਦ ਕੌਮ ਦੇ ਗੱਦਾਰ ਟੱਕਰੇ ਹਨ।ਕੁਰਬਾਨੀਆਂ ਦੇ ਅੰਬਾਰ ਲਗੇ ਪਰ ਪਰਾਪਤੀ ਕੁੱਝ ਵੀ ਨਹੀਂ ।ਇਹ ਸਭ ਕੁੱਝ ਬੇਈਮਾਨ ਲੀਡਰਾਂ ਨੇ ਕੀਤਾ ਹੈ ।ਕਈ ਗੱਲਾਂ ਮਨਜੀਤ ਸਿੰਘ ਦੀਆਂ ਠੀਕ ਹਨ।

  • @chamkaursingh5884
    @chamkaursingh58843 жыл бұрын

    ਇਹ ਗੱਲ ਸੰਤਾਂ ਨੇ ਉਦੋਂ ਕਹੀ ਸੀ ਜਦੋਂ ਹਿੰਦੂਆਂ ਵੱਲੋ ਇਹ ਕਿਹਾ ਗਿਆ ਸੀ ਕਿ 35 ਹਿੰਦੂਆਂ ਦੇ ਹਿੱਸੇ ਇੱਕ ਸਿੱਖ ਆਉਂਦਾ ।

  • @punjabdimaakhedkabaddi7252
    @punjabdimaakhedkabaddi72523 жыл бұрын

    ਮਨਜੀਤ ਜੀ ਕੇ ਦੇ ਵਿੱਚ ਇੰਨੀ ਜੁਰਤ ਨਹੀ ਹੋ ਸਕਦੀ ਕਿ ਉਹ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਸਵਾਲ ਕਰ ਸਕਦਾ

  • @Parminder_waraich303

    @Parminder_waraich303

    3 жыл бұрын

    Gap Jo marji kehi jo

  • @ninderpalsinghmaan4238

    @ninderpalsinghmaan4238

    3 жыл бұрын

    Sahi keha veer

  • @jhonwick1027

    @jhonwick1027

    3 жыл бұрын

    Veer sant Rab ni c ....kyoni sawaal taan loki Rab nu v puch lande han.... he says all things r on record ...main minimum 4 books read kitian han jis wich till start to end of Khalisthan muhim bare dasseya geya....

  • @YuvrajSingh-qc8or

    @YuvrajSingh-qc8or

    3 жыл бұрын

    @@jhonwick1027 na veer na vde shreer naa jigra nai aunda eh kr e nai skda swaal likh k lele sade kolo

  • @fussikor5488

    @fussikor5488

    3 жыл бұрын

    Sant seega ki..45 kilo bhar nahin see..hathiyar rakh ke darunda see..aam admi ta darda hi ahi je tusi sareaam hathiyar laherao...miltary ne khurch ke laya....koi army da bnada nahin darda...haan aam admi famly wala darda

  • @simratsingh2696
    @simratsingh26963 жыл бұрын

    ਤੂੰ ਰਹਿੰਨਦੇ, ਕੱਛਿਆਰੇ ਵੇਚਦੇ ਰਹੇ ਆ ਤੇਰੀ ਕਹਿੜੀ ਫੈਕਟਰੀ ਸੀ

  • @amancyngh4413

    @amancyngh4413

    Жыл бұрын

    tusii kuse de meet ni...tahi chittarr khnde oo

  • @jaspreetbakshi7125

    @jaspreetbakshi7125

    8 ай бұрын

    Oh bai santokh sikh bahut vadda businessman si kujh pta vi aa

  • @Rinkukhurdvlogs
    @Rinkukhurdvlogs3 жыл бұрын

    ਜੇ ਅੱਜ ਸੰਤ ਹੁੰਦੇ ਕਿੱਸਾਨਾ ਨੂੰ ਬਾਡਰਾ ਤੇ ਧੱਕੇ ਨਾ ਖਾਣੇ ਪੈਦੇ

  • @AP-yi2vq

    @AP-yi2vq

    3 жыл бұрын

    @@MohitKumar-vr4dv ਤੇਰੀ ਨਾਲ ਹੋਇਆ ਸੀ ਲਗਦਾ

  • @sarinasandhu411

    @sarinasandhu411

    5 ай бұрын

    Very true

  • @balwindersingh-jv3nn
    @balwindersingh-jv3nn9 ай бұрын

    Satnam waheguru ji satnam waheguru ji satnam waheguru ji satnam waheguru ji satnam waheguru ji

  • @gurpreetdagru659
    @gurpreetdagru6593 жыл бұрын

    ਸੰਤਾਂ ਨਾਲ ਰਹਿਣ ਵਾਲਿਆ ਦੇ ਚੁੱਲਿਆ ਚ ਘਾਹ ਉਗਿਆ ਪਿਆ,ਇਸ ਪਰਿਵਾਰ ਨੇ ਬਹੁਤ ਤਕੜੇ ਲੈਵਲ ਤੇ ਮੁਖਬਰੀ ਕੀਤੀ ਸੀ।ਦਿੱਲੀ ਵਿੱਚ ਬਹੁਤ ਵੱਡੇ ਕਾਰੋਬਾਰ ਨੇ ਇੰਨਾ ਦੇ।

  • @inderpalinderpal325

    @inderpalinderpal325

    3 жыл бұрын

    Ryt eh santa dy nal rahke gadariya kardy rhe ne

  • @harvinsamra7072

    @harvinsamra7072

    3 жыл бұрын

    Eh jande ee mukhbari karan

  • @inderpalinderpal325

    @inderpalinderpal325

    3 жыл бұрын

    @@harvinsamra7072 ryt

  • @shammikahlon2576

    @shammikahlon2576

    3 жыл бұрын

    @@jattmoosewala83 you are right

  • @ajoypalsingh4055

    @ajoypalsingh4055

    3 жыл бұрын

    Right

  • @sadhsingh2036
    @sadhsingh20363 жыл бұрын

    ੳੁਹ ਬੱਲੇ ਬਾਈ ੲੇਨੇ ਵੱਡੇ ਗੱਪ ਬਹੁਤ ਜ਼ਿਆਦਾ ਹੋ ਗਿਆ ਘੱਟ ਕਰ ੳਉ ਬਾਈ। ਕਮਾਲ ਐ ਯਾਰ

  • @NISHANATV

    @NISHANATV

    3 жыл бұрын

    ਇਹ ਬਦਮਾਸ਼ ਭਾਪੇ ਆ

  • @balbirsinghpipli3456
    @balbirsinghpipli34563 жыл бұрын

    ਬਹੁਤ ਵਧੀਆ ਰਿਪੋਰਟਿੰਗ। ਧੰਨਵਾਦ ਮੱਕਡ ਸਾਹਬ।

  • @kawalsingh5924
    @kawalsingh59243 жыл бұрын

    ਬਾਦਲ ਪਰਿਵਾਰ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਫਿਰ ਵੀ ਲੋਗ ਉਣਾ ਦੇ ਪਿੱਛੇ ਕਿਊ ਲਗਦੇ ਹਨ ਸਮਝ ਨਹੀਂ ਆਉਂਦਾ।

  • @rinkusingh-yz5ou

    @rinkusingh-yz5ou

    3 жыл бұрын

    Punjab ch 60%thug chor te beiman log onna nu support karde ne

  • @satvindersingh9355
    @satvindersingh93553 жыл бұрын

    good conversation

  • @kawalsingh5924
    @kawalsingh59243 жыл бұрын

    ਜਿਥੋ ਤੱਕ ਮੇਰੀ ਜਾਣਕਾਰੀ ਹੈ ਮੈ ਕਹ ਸਕਦਾ ਹਾਂ ਕਿ ਮਨਜੀਤ ਸਿੰਘ ਜੀ ਕੇ ਸਾਬ ਸੱਚ ਬਿਆਨ ਕਰ ਰਹੇ ਹੈ। ਜੀ ਕੇ ਸਾਬ ਜੀਂ ਨੇ ਦਿੱਲੀ ਚੇ ਪ੍ਰਦਾਨ ਰਹੰਦੇ ਹੂਏ ਬੜੇ ਬੜੇ ਕਾਮ ਸਿਖਾ ਦੇ ਹੱਕ ਚੇ ਕੀਤੇ ਹਨ। ਮੈ ਦਿਲ ਸੇ ਜੀ ਕੇ ਸਾਬ ਦਾ ਏਸਤੇਕਬਲ ਕਰਦਾ ਹੈ

  • @MandeepKaur-ke4gr
    @MandeepKaur-ke4gr3 ай бұрын

    वेरी नाइस बहुत अच्छी बात है मनजीत सिंह जी जीके वेरी गुड

  • @darweshhijazi7682
    @darweshhijazi76823 жыл бұрын

    پاکستان اور پاکستانی قوم اپنے کشمیری اور سکھ بہین بھائیوں کے ساتھ ھیں

  • @gurmukhsingh9728

    @gurmukhsingh9728

    3 жыл бұрын

    Ai ki

  • @ParamjitSingh-bj8xc
    @ParamjitSingh-bj8xc2 ай бұрын

    ਬਿਲਕੁਲ ਸਹੀ ੲਿੰਦਰਾਂ ਗਾਂਧੀ ਸਿਖਾਂ ਨੂੰ ਕਦੇ ਵੀ ਨਰਾਜ ਨਹੀ ਕਰਨਾਂ ਚਾਹੁੰਦੀ ਸੀ ਸ਼ੀਸ ਗੰਜ ਗੁਰੂ ਘਰ ਵਾਲੀ ਜਗਾ ਜੋ ਮੁਗਲਾਂ ਦੇ ਸਮੇ ਤੋ ਪੁਲਿਸ ਥਾਣਾਂ ਸੀ ਜਿਹੜਾਂ ੲਿੰਦਰਾਂ ਨੇ ਸਿਖਾਂ ਨੂੰ ਦਿਤਾ ਪਰ ਅਕਾਲੀਅਾਂ ਨੇ ੲਿੰਦਰਾਂ ਨਾਲ ਅੈਮਰਜੰਸੀ ਖਿਲਾਫ ਮੋਰਚਾ ਲਾ ਕੇ ਬੇੜਾ ਗਰਕ ਕੀਤਾ ਜਦ ਕਿ ੲਿੰਦਰਾਂ ਨੇ ਬਾਰ ਬਾਰ ਸਿਖਾਂ ਦੇ ਲੀਡਰਾਂ ਨੂੰ ਕਿਹਾ ਸੀ ਕਿ ਜੋ ਲੈਣਾ ਹੈ ਤੁਸੀ ਲੈ ਲਵੋ ਤੁਸੀ ਅੈਮਰਜੈਂਸੀ ਦੇ ਖਿਲਾਫ ਮੋਰਚਾ ਨ ਲਾਵੋ ਜੰਨਸੰਘ ਨੂੰ ੲਿੰਦਰਾਂਨੇ ਸਿਧ ਕਰਨਾ ਸੀ

  • @Sraamrit
    @Sraamrit3 жыл бұрын

    22 : 39 mint toh baad cant control my emotions Santa jarnail Singh khalsa is alive in our hearts and will alwys

  • @akhrtoalfaajtk4908

    @akhrtoalfaajtk4908

    3 жыл бұрын

    Hnji tuc thik keh rhe oo...

  • @kamaldeepdhillon8487
    @kamaldeepdhillon84873 жыл бұрын

    SARDAR MANJIT SINGH GK JI,WE HOPE YOU WILL CLEAN DIRTY POLITICS FROM DELHI GURUDWARA COMETY, LOVE & RESPECT FROM TORONTO (CANADA)WE ARE ALWAYS WITH YOU, WE HOPE YOU WILL WIN DELHI ELECTIONS BY WAHEGURU JI BLESS, & YOU WILL MAKE A GOOD COMETY

  • @surindersingh3330
    @surindersingh33303 жыл бұрын

    Very true form the core of heat vartalap interview, me also attand antam bhog ardas, with Faridabad sangat, wahaguru g Guru Rakha

  • @AmandeepSingh-dz1dq
    @AmandeepSingh-dz1dq3 жыл бұрын

    ਇਹ ਕੰਜਰ ਕਹਿਂਦਾ 1983 ਵਿਚ 23 ਸਾਲ ਦੀ ਉਮਰ ਸੀ ਮੇਰੀ ਗੱਲ ਕਰਦਾ ,1975 ਦੀ 1972 ਦੀ ਉਸ ਸਮੇ ਇਸ ਦੀ ਕਿੰਨੀ ੳਮਰ ਹੋਣੀ ਸਭ ਝੂਠ

  • @gurindersandhusandhu515

    @gurindersandhusandhu515

    3 жыл бұрын

    Kuch sach kuch jhooth

  • @baljitsingh8856
    @baljitsingh88563 жыл бұрын

    Tu vi badla da yar hai.

  • @RupinderKaur-ue6pi
    @RupinderKaur-ue6pi3 жыл бұрын

    ਬਿਲਕੁਲ ਸਚ

  • @baloriasinghpannu3616
    @baloriasinghpannu36163 жыл бұрын

    ਤੇਨੂੰ ਠੇਠਰਾ ਹੁਣ ਬੋਲਦਾ ਜੇ ਤੇਰਾ ਮਰਿਆ 81ਵਿਚ ਪਹਿਲਾਂ ਅਕਾਲੀਆਂ ਖਿਲਾਫ ਬੋਲਦੇ

  • @amritjeetsingh4565
    @amritjeetsingh45653 жыл бұрын

    ਆਹੋ ਤੁਹੀਂ ਸੱਚਾ ਏ ਬਸ । ਸੰਤਾਂ ਹਮੇਸ਼ਾ ਚਾਹੁੰਦੇ ਸਨ ਸਿੱਖਾਂ ਦਾ ਕੌਮੀ ਘਰ ਹੋਵੇ

  • @TheKhalsa008
    @TheKhalsa0083 жыл бұрын

    Eana de father naal Santa da pyaar see... Eah puranay sab bndeia Noh pata aa.

  • @santokhsingh8090
    @santokhsingh8090 Жыл бұрын

    ਮੱਕੜ ਸਾਹਿਬ ਦਾ ਇੰਟਰਵਿਊ ਕਰਨਾ ਨਿਰਸੰਦੇਹ ਪੰਜਾਬੀ ਪਤਰਕਾਰਿਤਾ ਵਿਚ ਸਮਕਾਲੀ ਪਤਰਕਾਰਿਤਾ ਵਿਚ ਇਕ ਵਿਲੱਖਣ ਪਹਿਚਾਣ ਬਣਾ ਲਈ ਹੈ ਧੰਨਵਾਦ ਮੱਕੜ ਸਾਹਿਬ

  • @preetgill7856
    @preetgill78563 жыл бұрын

    ਪਹਿਚਾਣ ਦੇ ਆ ਜੀ ਯੂਬਾਸਿਟੀ ਚੋ ਕੁੱਟ ਖਾਦੀ ਸੀ

  • @jazzbamrah9162
    @jazzbamrah91623 жыл бұрын

    I never liked India but other side.I never wanted Khalistan.We should Understand that we punjabis r not ready for separate Nation.

  • @harjindersinghbrar7027
    @harjindersinghbrar70278 күн бұрын

    You are right Sir

  • @bajwa654
    @bajwa6543 жыл бұрын

    ਕੁਝ ਹਕੀਕਤ ਵੀ ਹੈ। ਮਸਾਲਾ (ਗਪੋਡ) ਜ਼ਿਆਦਾ ਲਾ ਰਿਹਾ

  • @gurvindersingh5554

    @gurvindersingh5554

    Жыл бұрын

    ਸਾਡੇ ਪਿੰਡ ਵੀ, ਇੱਕ ਹਿੰਦੂ ਪਰਿਵਾਰ ਨੂੰ ਚਿੱਠੀ ਆਈ, ਸੀ ਭਿੰਡਰਾਂਵਾਲਾ ਟਾਈਗਰ ਫੋਰਸ, ਦੇ ਨਾ, ਤੇ, ਉਸ ਪਰਿਵਾਰ ਨੇ, ਸੰਤ ਜਰਨੈਲ ਸਿੰਘ ਜੀ ਨੂੰ ਜਾਕੇ ਬੇਨਤੀ ਕੀਤੀ ਸੰਤ ਜਰਨੈਲ ਸਿੰਘ ਜੀ ਨੇ, ਤਿੰਨ ਦਿਨਾਂ ਵਿੱਚ ਉਹ ਬੰਦੇ ਲੱਭ, ਕੇ, ਉਸ ਪਰਿਵਾਰ ਦੇ ਸਾਮ੍ਹਣੇ ਕੀਤੇ

  • @HarpreetSingh-tp5ux
    @HarpreetSingh-tp5ux3 жыл бұрын

    Sirraaaaaa

  • @HarpreetSingh-tp5ux
    @HarpreetSingh-tp5ux3 жыл бұрын

    Sira makkar saab

  • @johitkumar8188
    @johitkumar81883 жыл бұрын

    👍👍

  • @chhindasinghaulakh6815
    @chhindasinghaulakh68153 жыл бұрын

    Gk saab bohat badhiya lageya interview

  • @ramdyal9282
    @ramdyal92823 жыл бұрын

    Very good speach bhaji

  • @moneysingh8522
    @moneysingh85223 жыл бұрын

    ਜੇ ਇਹ ਗਲਾਂ ਪਹਿਲਾ ਪਤਾ ਸੀ , ਫੇਰ ਇੰਨੇ ਸਾਲ ਅਕਾਲੀ ਦਲ ਚ ਕੀ ਕਰਦਾ ਰਿਹਾ ,ਓਹੀ ਬਾਦਲ ਨੂੰ ਆਪਣੇ ਪਿਤਾ ਸਮਾਨ ਕਹਿੰਦਾ ਸੀ ਪ੍ਰਧਾਨਗੀ ਲੈਣ ਲਈ , ਓਦੋ ਸਰਨਿਆਂ ਨੂੰ ਕਾਂਗਰਸ ਦੇ ਚਪਲ ਚਟ ਕਹਿੰਦਾ ਸੀ ਅੱਜ ਕੁਰਸੀ ਕਰਕੇ ਉਨ੍ਹਾਂ ਦੇ ਪੈਰਾਂ ਚ ਜਾ ਕੇ ਬੈਠ ਗਿਆ

  • @amarjeetsingh-hh3mc
    @amarjeetsingh-hh3mc3 жыл бұрын

    ਆਹ ਜ਼ੈਲ਼ ਸਿੰਘ ਦਾੜੀ ਰੰਗਦਾ ਸੀ, ਤੇ ਆਹ ਮੱਕੜ ਦਾੜਾ ਕਤਲ ਕਰਦਾ, ਕਿਸਨੁ ਕਿ ਕਹੋਗੇ ।

  • @Akaalkifauz
    @Akaalkifauz2 ай бұрын

    ਵਾਹਿਗੁਰੂ ਜੀ ਬੇਨਤੀ ਹੈ ਕਿ ਜੀਕੇ ਸਾਹਿਬ ਜੋ ਵੀ ਬੋਲ ਰਿਹਾ ਬਿਲਕੁਲ ਸੱਚ ਬੋਲ ਰਿਹਾ ਪਰ ਜੇ ਟੌਹਰਾ ਸਾਹਿਬ ਨੇ ਜੋ ਕੁਝ ਇੰਦਰਾ ਗਾਂਧੀ ਦੇ ਟਾਈਮ ਬੋਲਿਆ ਜੇ ਬਾਦਲ ਸਾਹਿਬ ਇਹ ਕਰਦੇ ਤੇ ਅੱਜ ਸਿੱਖ ਕੌਮ ਦਾ ਨੁਕਸਾਨ ਨਾ ਹੁੰਦਾ ਇਹ ਆਪਦੇ ਘਰ ਦੀਆਂ ਵਜ਼ੀਰੀਆਂ ਤੇ ਹੋਰ ਚੀਜ਼ਾਂ ਲੈ ਸਕਦੇ ਹੋਣ ਵਾਸਤੇ ਕਹਿੰਦੇ ਪਰ ਕੌਮ ਵਾਸਤੇ ਡਾਕਟਰ ਮਨਮੋਹਨ ਸਿੰਘ ਕੋਲ ਕੋਲ ਵੀ ਨਹੀਂ ਲੈਣ ਗਏ ਇੰਨੀਆਂ ਹੀ ਬੇਨਤੀਆਂ ਬਾਬਾ ਭਜਨ ਸਿੰਘ ਪਿੰਡ ਰੂੜੀ ਵਾਲਾ

  • @BaldevSingh-fi2sk
    @BaldevSingh-fi2sk3 жыл бұрын

    Very sharp question but so very clear true anser given by j k jee we are support j k jee God will be take your side durty politics murdabad thanks sir

  • @ManjeetSingh-dt6mu
    @ManjeetSingh-dt6mu Жыл бұрын

    Very good

  • @mohindersingh3512
    @mohindersingh35123 жыл бұрын

    At 38.25 Good Question.

  • @darweshhijazi7682
    @darweshhijazi76823 жыл бұрын

    پاکستان کا نیا پڑوسی خالصتان ھو گا آنشاءاللہ

  • @Nav_78
    @Nav_783 жыл бұрын

    ਕਿਥੇ ਕੁੱਤੇ ਬੰਦੇ ਨਾਲ ਮੱਥਾ ਮਾਰ ਰਹੇ ਓ

  • @arvinderbakshi3044
    @arvinderbakshi30443 жыл бұрын

    He lost timings during Rajeev and his conversations whereas Indira was killed after 6months.Jathedar Santhosh Singh was a true Sikh leader.

  • @yadwindersingh8989
    @yadwindersingh89893 жыл бұрын

    Good GK veer

  • @SurinderSingh-dq4lu
    @SurinderSingh-dq4lu3 жыл бұрын

    Good

  • @HarpalSingh-my3di
    @HarpalSingh-my3di3 жыл бұрын

    Manjit ji ur disclosure seems reliable, Badal has always stabed The sikh nation, its his family history.

  • @NaturalContents
    @NaturalContents3 жыл бұрын

    ਮੈਨੂੰ ਇਹ ਭਾਈ ਅਮਿਤ ਸ਼ਾਹ ਵਰਗਾ ਲਗਦਾ🤷🏻‍♂️

  • @beinghuman4622
    @beinghuman46223 жыл бұрын

    Eh ta gal thik hi h badal ne Punjab doob Dita ,pr eh leader baad Ch hi bolde ne jad kade jande

  • @bhupindervirk1563
    @bhupindervirk15633 жыл бұрын

    ਠੀਕ ਜ ਗਲਤ ਰੱਬ ਨੂ ਪੁਤਾ

  • @sgl8191
    @sgl81913 жыл бұрын

    These words of sant ji were published in paper about zail Singh I read it at nagpur

  • @gurcharanbrar3029
    @gurcharanbrar30293 жыл бұрын

    Right

  • @inderjitsingh2192
    @inderjitsingh21923 жыл бұрын

    ਸ੍ਰੀ ਅਕਾਲ ਤਖਤ ਸਾਹਿਬ ਦੀ ਕਾਰ ਸੇਵਾ ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਹੀ ਪੂਰੀ ਹੋ ਚੁੱਕੀ ਸੀ।

  • @everydaygrocers4895
    @everydaygrocers48953 жыл бұрын

    QUESTION THOSE ALSO WHO STILL CLAIM BHINDRANWALE TO BESTILL ALIVE SO FAR

  • @ranjatsingh238
    @ranjatsingh2383 жыл бұрын

    Maked g de sawal very good se

  • @manjindersingh941
    @manjindersingh9413 жыл бұрын

    ਇਤਿਹਾਸਕ ਗੱਲਾਂ ਭਾਵੇਂ ਕੁਝ ਗਲਤ ਵੀ ਹੋਵੇ ਪਰ ਕਾਫੀ ਸੱਚ ਵੀ ਹੈ

  • @gurdevsinghaulakh7810
    @gurdevsinghaulakh78103 жыл бұрын

    ਇਹਨੂੰ ਪੁਛੋ ਕੇ ਅਕਾਲੀਆ ਦੇ ਇੱਕ ਬਿਆਨ ਇੰਦਰਾ ਦੇ ਹੱਕ ਵਿੱਚ ਦੇਣ ਦਾ ਇੰਨਾ ਵੱਡਾ ਕੀ ਫਾਇਦਾ ਸੀ ਕੇ ਓਹ ਅਕਾਲੀਆਂ ਨੂੰ ਇੰਨਾ ਦੇਣਾ ਮੰਨ ਗਈ ,ਪੱਤਰਕਾਰ ਨੂੰ ਇਹ ਸਵਾਲ ਪੁਛਣਾ ਚਾਹੀਦਾ ਸੀ ਨਾਲੇ ਵੋਟਾਂ ਨਾਲ ਸਰਕਾਰ ਬਣਦੀ ਹੈ ਨਾ ਕੇ ਡਿਕਟੇਟਰ ਸਿਪ ਨਾਲ

  • @Maan_

    @Maan_

    3 жыл бұрын

    Es nal oh Supreme Court vch case kr sakdi c eh keh ke ki loka di mang hai es krke main Supreme Court da faisla mano te Supreme Court indira de under c sab koj jiwe hun modi dakha kar reha onj krna c osne vi te fer india vch emargency ni lgna c te congress da faida hunda bai

  • @sonudhandwarmadahar5726
    @sonudhandwarmadahar57263 жыл бұрын

    Sant jarnail singh g khalsa bhindrawale hamesha sade dill ch rehange

  • @sukhwantbhullar2852
    @sukhwantbhullar28523 жыл бұрын

    Why not Manjit Singh raised the question on sant bhandrawla. Rather every Punjabi who lost their sons , husbands and ruined their houses dur to him have the right to raise questions . He ruined the happy living families

  • @pargetsingh5327
    @pargetsingh53273 жыл бұрын

    ਸੰਤਾਂ ਨੂੰ ਬਦਨਾਮ ਨਾ ਕਰੋਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਲੲੀ

  • @HappySingh-xz3jk

    @HappySingh-xz3jk

    3 жыл бұрын

    Eh papaa lokkk naa kuta look naa

  • @tarloksingh4618
    @tarloksingh46183 жыл бұрын

    ਮਨਜੀਤ ਸਿੰਘ ਦੀਆਂ ਗੱਲਾਂ ਦਿਲ ਨੂੰ ਚੰਗੀਆਂ ਲੱਗੀਆਂ

  • @user-wh9wp6pb1z
    @user-wh9wp6pb1z3 жыл бұрын

    ਸੰਤ ਅਮ੍ਰਿਤਸਰ ਹੁੰਦੇ ਸੀ ਤੇ ਇਹਨਾਂ ਨੂੰ ਦਿੱਲੀ ਟੱਟੀਆਂ ਲੱਗ ਜਾਦੀਆਂ ਸਨ ਪਰ ਬਾਦਲਾਂ ਦਾ ਜੂਠਾ ਖਾਦਾ ਝੂਠ ਵੀ ਬਹੁਤ ਸਫਾਈ ਨਾਲ ਬੋਲਦਾ ਏ

  • @user-wh9wp6pb1z

    @user-wh9wp6pb1z

    3 жыл бұрын

    @@MohitKumar-vr4dv ਪਜਾਮੀਆਂ ਕਿੰਨਾ ਦੀਆਂ ਲਿਬੜੀਆਂ ਸੀ ਅੱਜ ਵੀ ਵੀਡੀਓ ਯੂ ਟਿਊਬ ਤੇ ਪਈਆਂ ਨੇ ਛੇ ਦਿਨ ਤੇਰੀ ਸੈਨਾ ਨੂੰ ਸਾਹ ਨਹੀਂ ਸੀ ਲੈਣ ਦਿੱਤਾ ਪਤਾ ਕਰਕੇ ਦੇਖੀ ਆਪਣੇ ਵੱਡ ਵਡੇਰਿਆਂ ਤੋ ਕੇ ਕਿਹੜੇ ਮੁਲਕ ਤੱਕ ਦੀ ਫੌਜ ਮਗਵਾਉਣੀ ਪਈ ਸੀ ਤੇ ਜਦੋ ਮਗਵਾਉਦੇ ਹੀ ਸੀ ਅੱਗੋਂ ਸੂਰਮੇ ਇੰਜ ਝਾੜਦੇ ਸੀ ਜਿਵੇਂ ਬੇਰੀ ਦੇ ਬੇਰ ਵੱਟਾ ਮਾਰਿਆ ਥੱਲੇ ਕਿਰਦੇ ਨੇ ਤੇਰੇ ਵਰਗੇ ਸੂਰਮੇ ਦੀ ਲਲ਼ਕਾਰ ਤੋ ਹੀ ਡਰਦੇ ਮਾਂ ਜੀ ਦੀ ਗੋਦ ਵਿੱਚੋਂ ਨਹੀਂ ਸੀ ਨਿਕਲਦੇ ਸਿੰਘਾਂ ਨੇ ਸੋਧ ਦਿੱਤੀ ਨਾਲੇ ਤੁਹਾਡੀ ਉਹ ਮਾਂ ਵੀ ਜਿਹੜੀ ਕਹਿੰਦੀ ਸੀ ਭੁੱਲ ਗਈ ਮੈ ਜੈਕਟ ਪਾਉਣੀ 😅😅😅😅

  • @user-wh9wp6pb1z

    @user-wh9wp6pb1z

    3 жыл бұрын

    @@MohitKumar-vr4dv ਸਾਲਾ ਪਜਾਮੀ ਲਬੇੜ ਮਹਿਕਮਾ 😅😅😅😅

  • @user-wh9wp6pb1z

    @user-wh9wp6pb1z

    3 жыл бұрын

    @@MohitKumar-vr4dv ਬੇਕੂਫ ਇਨਸਾਨ ਜਰਨਲ ਸੁਬੇਗ ਸਿੰਘ ਨੇ ਕੀ ਨਹੀਂ ਕੀਤਾ ਤੁਹਾਡੇ ਮੂਤ ਪੀਣਿਆਂ ਲਈ ਪਾਕਿਸਤਾਨ ਦੇ ਫੌਜੀਆਂ ਦੇ ਹਥਿਆਰ ਉਹ ਯੋਧਾ ਹੀ ਸੁਟਾ ਸਕਦਾ ਸੀ ਗਦਾਰੀ ਤੁਸੀਂ ਕੀਤੀ ਤੇ ਤੁਹਾਡੀ ਬੀਬੀ ਨੇ ਫਿਰ ਸੂਰਮਿਆਂ ਨੇ ਸਬਕ ਸਖਾਇਆ ਤੁਹਾਨੂੰ ਅਖੇ ਦੋ ਘੰਟਿਆਂ ਵਿੱਚ ਹੀ ਫੜਕੇ ਲੈ ਆਵਾਗੇ ਅਗਲੇ ਨੇ ਪਤਾ ਨਹੀਂ ਕਿਥੇ ਕਿਥੇ ਸ਼ੇਕ ਕੀਤੇ ਉਨ੍ਹਾਂ ਸ਼ੇਕਾਂ ਬਾਰੇ ਤੁਸੀਂ ਗਦਾਰ ਜਾਣਦੇ ਹੋ😅😅😅 ਪਾਕਿਸਤਾਨ ਕਿਹੜਾ ਆ ਕੇ ਉਸ ਸਮੇਂ ਤੁਹਾਡੇ ਨਾਲ ਜੰਗ ਲੜਿਆ ਸੀ ਪੰਗਾ ਤਾ ਸ਼ੇਰਾ ਨਾਲ ਪਿਆ ਸੀ ਤੁਹਾਡਾ ਗੁਰੂ ਦੇ ਸਿੰਘਾਂ ਨੇ ਹਨੇਰ ਪਾ ਕੇ ਰੱਖਤਾ ਸਾਲੇ ਮੂਤ ਪੀਣੇ! ਸਾਲਿਉ ਖਾਣੀ ਮੌਗਫਲੀ ਤੇ ਪੱਦ ਬਦਾਮਾਂ ਵਾਲੇ ਦੱਸਦੇ ਹੋ ਲੋਕਾਂ ਨੂੰ 😅😅😅😅😅

  • @user-wh9wp6pb1z

    @user-wh9wp6pb1z

    3 жыл бұрын

    @@MohitKumar-vr4dv ਲੱਗਦਾ ਤੂੰ ਘਰ ਉਨ੍ਹਾਂ ਦਾ ਲੰਨ ਵਰਤਿਆ ਏ ਤਾਂ ਹੀ ਤੈਨੂੰ ਕਿਲੋ ਦਾ ਵੀ ਪਤਾ ਕੇ ਕਿੰਨੇ ਕਿਲੋ ਸੀ ਘਰੋਂ ਪਤਾ ਕੀਤਾ ਤੂੰ ਇਹ ਪੱਕੀ ਗੱਲ ਸੀ 😅😅😅😅😅

  • @user-wh9wp6pb1z

    @user-wh9wp6pb1z

    3 жыл бұрын

    @@MohitKumar-vr4dv ਤੇਰੇ ਘਰੇ ਹੀ ਬਲਾਤਕਾਰ ਕੀਤਾ ਲੱਗਦਾ 😅😅😅😅

  • @rupsingh6321
    @rupsingh63213 жыл бұрын

    Bilkul theek keh rahey ney manjit singh jathedar Santokh Singh ney Sikhs lae bahut cum ketey hun Nadal ney Sikhs dah bahut nuksan ketta hai

  • @navrai3690
    @navrai36903 жыл бұрын

    ਬਸ ਕਰ ਮੂਰਖ ਬਣਾ ਰਿਹਾ ਸੰਤ ਜੀ ਦਾ ਬਿਅਾਨ ਅੱਜ ਵੀ ਨੈਟ ਤੇ ਮੌਜ਼ੂਦ ਹੈ ਜਿਸ ਦਿਨ ਦਰਬਾਰ ਸਾਹਿਬ ਦੀ ਹੱਦ ਅੰਦਰ ਭਾਰਤੀ ਫੌਜ ਜਾਂ ਪੁਲਿਸ ਦੇ ਪੈਰ ਪੲੇ ਓਸ ਦਿਨ ਖਾਲਿਸਤਾਨ ਦੀ ਨੀਅ ਰੱਖੀ ਜਾਵੇਗੀ।ਜਦੋ ਭਾਰਤੀ ਸਟੇਟ ਨੇ ਹਮਲਾ ਹੀ ਕਰ ਦਿੱਤਾ ਫੇਰ ਭਾਰਤ ਦੇ ਨਾਲ ਰਹਿਣ ਦਾ argument ਓਸ ਦਿਨ ਹੀ ਖਤਮ ਹੋ ਗਿਅਾ ਸੀ।ਜੀਕੇ ਸਾਹਿਬ ਲੋਕਾਂ ਨੂੰ ਗੁਮਰਾਹ ਕਰਨਾ ਹੁਣ ਸੌਖਾ ਨਹੀ।

  • @JagtarSingh-vs5hz
    @JagtarSingh-vs5hz3 жыл бұрын

    G k ਸਿੰਘ ਉਸ ਬੱਬਰ ਸ਼ੇਰ ਨਾਲ ਗੱਲਬਾਤ ਕਰਨੀ ਸ਼ੇਰ ਦੇ ਸਾਹਮਣੇ ਆਉਣ ਵਾਲੀ ਗੱਲ ਸੀ ਬੋਲਤੀ ਬੰਦ ਹੋ ਜਾਂਦੀ ਸੀ

  • @santokhsingh8090
    @santokhsingh8090 Жыл бұрын

    ਮਨਜੀਤ ਸਿੰਘ ਜੀ ਉਨ੍ਹਾਂ ਨੇਤਾਵਾਂ ਵਿਚੋਂ ਇਕ ਹਨ ਜੋਂ ਸੰਤ ਜਰਨੈਲ ਸਿੰਘ ਜੀ ਦੇ ਬਾਅਦ, ਅੱਜ ਬੜਕਾਂ ਮਾਰਦਾ ਹੈ ਇਹ ਆਮ ਗੱਲ ਹੈ ਸਿਰਸਾ, ਕਾਲਕਾ, ਸੁਖਬੀਰ,ਤੇ ਮਨਜੀਤ ਸਿੰਘ ਇਕੋ ਥਾਲੀ ਦੇ ਚੱਟੇ ਬੱਟੇ ਲਗਦੇ ਹਨ। ਵਡਾ ਸਰਨਾ ਇਮਾਨਦਾਰ ਹੋਣ ਦਾ ਦਾਅਵਾ ਕਰਦੇ ਹਨ, ਹੋਣਗੇ ਪਰ ,ਇਕ ਵਾਰੀ ਰਾਜ ਸਭਾ ਮੈਂਬਰ ਬਣਨਾ ਉਨ੍ਹਾਂ ਦੀ ਕ਼ੀਮਤ ਹੋ ਸਕਦੀ ਹੈ ਦੁਖ ਇਸੇ ਗੱਲ ਦਾ ਹੈ ਕਿ ਹਰ ਸਿੱਖ ਦਾ ਮੁੱਲ ਹੈ ਪਦਵੀ, ਆਉਧਾ ਸਟੇਜ ਇਹੀ ਸਿਖ ਕੌਮ ਦਾ ਦੁਖਾਂਤ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @surinderpalsingh2391
    @surinderpalsingh2391 Жыл бұрын

    Manjit Singh GK should write a book regarding this for history

  • @sukhchainguru8752
    @sukhchainguru87523 жыл бұрын

    ਟਾਈਟਲ ਦਾ ਵੀਡੀਉ ਨਾਲ਼ ਤੁਕ??

  • @ikodapasara8143
    @ikodapasara81433 жыл бұрын

    ਸਤਿ (S) ਗੁਰ(G) ਪਹਿਲਾ (P) ਚੋਰ (C) ਜਥੇਬੰਦੀ ਵੱਲੋਂ ਜ਼ਰੂਰੀ ਸੂਚਨਾ ਕਿਪਾ ਕਰਕੇ ਸਾਡੇ ਕਿਸੇ ਮੈਂਬਰ ਨੂੰ ਮੂਲ ਮੰਤਰ ਦੇ ਪਹਿਲੇ ਅਖੱਰ ਦਾ ਮਤਲਬ , ਉਚਾਰਨ ਨਾਂ ਪੁੱਛਿਆ ਜਾਵੇ ਤੇ ਨਾਂ ਹੀ ਮੂਲ ਮੰਤਰ ਦਾ ਪਹਿਲਾ ਅਖੱਰ ਗੁਰਮੁਖੀ ਚ ਲਿਖਣ ਲਈ ਕਿਹਾ ਜਾਵੇ .( ਜੋ ਲਿਖਿਆ ਨਹੀਂ ਜਾ ਸਕਦਾ ) ਨਹੀਂ ਤਾ ਸਾਡਾ ਮੈਂਬਰ ਤੁਹਾਡੇ ਪਰਵਾਰਿਕ ਮਹਿਲਾ ਮੈਂਬਰ ਨੂੰ ਚਿੰਬੜ ਸਕਦਾ ਹੈ ਤੇ ਨਿਰਭੈ ਹੋ ਸਕਦਾ ਹੈ . ਓਸ ਵਕਤ ਸਾਡੀ ਕਨੈਹੀਆ ਐਂਬੂਲਸ ਵੀ ਨਹੀਂ ਆਵੇਗੀ .. ੳਦਾਹਰਣ Suuuurkhab TV te , ਮੋਜੂਦ !!! ਸਾਡੀ ਕੋਈ ਜ਼ੁੰਮੇਵਾਰੀ ਨਹੀਂ ਜਿੰਨੀ ਦੇਰ ਮੇਰਾ “ ੴ “ ਝੂਠ “ ਮੈਥੋਂ ਸੱਚ ਆਸ ਕਰਨਾ ਤੁਹਾਡੀ ਬੇਵਕੂਫ਼ੀ ਨੀ ? ਗੁਰੂ ਦਾ ਝੂਠਾ ਰ੍ਹਾਟ ਹਰ ਜੂਨ ਵਿਚੱ ਵੱਧ ਚੜ ਕੇ ਸੁਣੋ ਗੇ ?

  • @darweshhijazi7682
    @darweshhijazi76823 жыл бұрын

    سنت جرنیل سنگھ بھنڈرانوالہ زندہ آباد

  • @user-bv8lu6gm1m
    @user-bv8lu6gm1m3 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।। ਖਾਲਸਾ ਅਕਾਲ ਪੁਰਖ ਕੀ ਫੌਜ ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ ।। ਹਿੰਦੂ ਤੁਰਕ ਕਹਾ ਤੇ ਆਇ ਕਿਨ ਇਹ ਰਾਹ ਚਲਾਈ ।। ਹਿੰਦੂ ਦਾ ਅਰਥ ਚੋਰ ਹੈ ਭਾਈ ਸਾਹਿਬ ਜੀ ।

  • @pardeepsinghshah5665
    @pardeepsinghshah56653 жыл бұрын

    Giani Zail Singh was a bad president. But, the best chief minister of Punjab, who never amassed properties. His descendants still live in their ancestral home unlike badals, captains and majithias(all Jutts). He was a low-class tar khan according to them..

  • @ohinavi2229
    @ohinavi22293 жыл бұрын

    41.00

  • @adssidhu
    @adssidhu3 жыл бұрын

    Bai ji next part kado awe ga ?????

  • @SukhbirSingh-sv9qj
    @SukhbirSingh-sv9qj3 жыл бұрын

    ਮੱਕੜ ਜੀ ਦੇ ਵਧੀਆ ਸਵਾਲ

  • @rajchahal1980
    @rajchahal19803 жыл бұрын

    👍👍👍👍👍👍

  • @JaswantSingh-jn6ii
    @JaswantSingh-jn6ii8 ай бұрын

    ਦਿਲੀ ਜਾ ਅਮ੍ਰਿਤਸਰ ਕਮੇਟੀਆਂ ਦੇ ਪ੍ਰਧਾਨ ਜਥੇਦਾਰ ਆਦਿ ਲਾਲਚੀ ਸਵਾਰਥੀ ਸਿਖ ਕੌਮ ਦੇ ਦੁਸ਼ਮਣ ਹੋਕੇ ਵਿਚਰੇ ਹਨ ਮਹਾਰਾਜਾ ਰਣਜੀਤ ਸਿੰਘ ਅਤੇ ਅਕਾਲੀ ਫੂਲਾ ਸਿੰਘ ਜੀ ਤੋਂ ਬਾਦ ਕੋਈ ਕੌਮ ਦਾ ਵਫ਼ਾਦਾਰ ਨਹੀਂ ਰਿਹਾ

  • @baljitrandhawa8705
    @baljitrandhawa8705 Жыл бұрын

    ਕਿਸ ਨੂੰ ਸੱਚਾ ਮੰਨਣ ਸਿੱਖ ਭਬਲ ਭੂਸੇ ਵਿੱਚ ਕੋਮ ਪਈ

  • @Jaspreetsingh-dm1gk
    @Jaspreetsingh-dm1gk3 жыл бұрын

    Gdaar a manjit gk

  • @lovemanki1322
    @lovemanki13223 жыл бұрын

    Sant Jarnail singh ji khalsa bhindranwale🙏🏻

  • @lovemanki1322

    @lovemanki1322

    3 жыл бұрын

    @@MohitKumar-vr4dv ਅੱਤਵਾਦੀ ਲੋਕਾ ਦੀਆ ਧੀਆ ਭੈਣਾ ਨੀ ਛੁਡਾਕੇ ਦਿੰਦੇ...

  • @lovemanki1322

    @lovemanki1322

    3 жыл бұрын

    ਤੁਹਾਡੇ ਵਰਗੇ ਲੋਕਾ ਨੇ ਹੀ ਉਸ ਮਹਾਨ ਸ਼ਖ਼ਸੀਅਤ ਨੂੰ ਬਦਨਾਮ ਕੀਤਾ ਹੋਇਆ

  • @lovemanki1322

    @lovemanki1322

    3 жыл бұрын

    @@MohitKumar-vr4dv ਹਰੇਕ ਨੂੰ ਆਪਣੈ ਵਰਗਾ ਹੀ ਨੀ ਸਮਝੀਦਾ ਸਾਲਿਆ ਗੰਦੇ ਆਂਡਿਆ ਤੂੰ ਨਾਮ ਪਿੱਛੇ ਸਿੰਘ ਲਿਖਦਾ ਤੂੰ ਇਹਦੇ ਲਾਇਕ ਈ ਨੀ ਸਾਲਿਆ

  • @lovemanki1322

    @lovemanki1322

    3 жыл бұрын

    @@MohitKumar-vr4dv ਤੂੰ ਮੈਨੂੰ ਮਨਜੀਤ ਸਿੰਘ ਦੀ ਔਲਾਦ ਲੱਗਦਾ

  • @lovemanki1322

    @lovemanki1322

    3 жыл бұрын

    @@MohitKumar-vr4dv ਖੂਨ ਤਾ ਤੇਰਾ ਗੰਦਾ ਬੇਗੈਰਤਾ

  • @rajsidhu7588
    @rajsidhu75883 жыл бұрын

    Ehda piyo 100% sacha c. te os darvesh rooh da puttar 100%jhootha hai. Is interview ch v jhooth ee bole ne. Aah dekho Sant ne keha k mai 5000 hindu maar devaga GK ne keha k mai use wqt Car delhi to amritsar lai k ayeya te santa naal gall kiti. Us wqt telephone sunde hunde c sant Fir 1000 km aun jaan di ki lorh c ? 1981 ch property ? Hun di property ? GK "mai santa nu keha k Hindu marna glt hai Congressiye maarna keha hunda ta mann lainde"!

  • @navk1782
    @navk17823 жыл бұрын

    Also ramuwalia was with Santji

  • @Aamtonkhaas
    @Aamtonkhaas3 жыл бұрын

    ਯਾਰ ਇਹ ਵੀ ਬਾਦਲਾਂ ਵਾਂਗ ਗੱਦਾਰ ਹੀ ਆ, ਨਈ ਇਸ ਤੋਂ ਪੁੱਛਿਆ ਜਾਵੇ ਜਦੋਂ ਤੈਨੂੰ ਸਭ ਪਤਾ ਸੀ ਕਿ ਬਾਦਲ ਕੇ ਪਹਿਲਾਂ ਤੋਂ ਹੀ ਗੰਦਾਰ ਨੇ ਸੰਤਾਂ ਨਾਲ਼ ਗੰਦਾਰੀ ਕੀਤੀ ਅਕਾਲ ਤਖ਼ਤ ਸਾਹਿਬ ਢੁਹਾਇਆ ਤਾ ਤੂੰ ਬਾਦਲ ਪਾਰਟੀ ਵਿੱਚ ਗਿਆ ਹੀ ਕੀ ਕਰਨ ਸੀ ਹੁਣ ਉਹਦਰੋ ਬੂਥੇ ਤੇ ਵੱਜੀਆਂ ਤਾਂ ਹੁਣ ਸੱਚਾ ਹੌਣ ਤੁਰ ਪਿਆ ਏ,ਮੋਕਾ ਪਰੱਸਤ ਲੋਕ , ਕਰੋੜਾਂ ਦੀ ਲਾਹਨਤ ਥੋਡੇ ਵਰਗੇ ਲੋਕਾਂ ਤੇ 😡😡

  • @parmindersinghsidhu4734
    @parmindersinghsidhu47343 жыл бұрын

    I live in the United Kingdom and backed khalistan movement but don't agree with the cowardly attack on Manjit singh. We need to engage with the critics of movement and try to get them on our side. But attacking a unarmed man is a cowardly act . It is because people like these that khalistan movement is dead. Everyone has the right to speak their minds this is democracy. He right Akali Dal is more responsible for Blue star than Indra Gandhi.

  • @amansona8205
    @amansona82053 жыл бұрын

    Congress is very powerful

  • @harbansbadesha
    @harbansbadesha3 жыл бұрын

    Some matters are exaggerated I think karseva was stated before indra murdered

  • @jasman63
    @jasman633 жыл бұрын

    per ek gal smjh ni aai agar tuhadi Sant Jernail Singh Bhindranwale eni nedta c ta Sarkara tuhanu keyo ni fadeya tuhadey te koi jhutha case keyo ni paya ...kuch ta gadbad hai

  • @GurpreetSingh-kg5uu
    @GurpreetSingh-kg5uu9 ай бұрын

    Sant bindrawale jindabad

  • @didarsingh7599
    @didarsingh75993 жыл бұрын

    This statement is very important and true.

  • @amarjitkaur4568
    @amarjitkaur45683 жыл бұрын

    bt I have a question

  • @ajeetsingh8870
    @ajeetsingh88703 жыл бұрын

    कई गल्ला सच वी बोल गया

  • @gurvindersidhugermany1509
    @gurvindersidhugermany15093 жыл бұрын

    GK sab diya gallan h dum a Banda sach bolda a

  • @CharanjeetSingh-vz7wk
    @CharanjeetSingh-vz7wk3 жыл бұрын

    Jooth bolda ae siaasi party

  • @vijayraramotra217
    @vijayraramotra2173 жыл бұрын

    Right guru ji ne te hindua di raksha karn layi talwar chuki si

  • @tskaler7992
    @tskaler79923 жыл бұрын

    gallan sachia ne edia b

  • @ritapunjabi2118
    @ritapunjabi21183 жыл бұрын

    Eh kithe c sardar jounalist jarnail singh nu kyo nhi bccha skya eh🤷‍♀️🤷‍♀️

  • @pb19wale18
    @pb19wale183 жыл бұрын

    Es waar sacch bolea jo v bolea gk

  • @Manan151
    @Manan1513 жыл бұрын

    Jhoot bolija lorhu 😡

  • @user-ch6tr2jn8m
    @user-ch6tr2jn8m4 ай бұрын

    ਕਮੈਂਟ ਸੈਕਸ਼ਨ ਤੋਂ ਪਤਾ ਲੱਗਦਾ ਵੀ ਸੱਚ ਸੁਣਨਾ ਕਿੰਨਾ ਔਖਾ ਹੁੰਦਾ। 😂😂😂

  • @jaswantsingh2591
    @jaswantsingh25913 жыл бұрын

    Fukra banda GK

Келесі