ਸਿੱਖਾਂ ਨੇ ਪਹਿਲਾਂ ਕੁੱਟ ਖਾ ਲਈ ਹੁਣ ਨਹੀਂ ਖਾਂਦੇ, Raw ਦੇ ਸਾਬਕਾ ਚੀਫ਼ ਦਾ 84 'ਤੇ Interview | Pro Punjab Tv

ਸਿੱਖਾਂ ਨੇ ਪਹਿਲਾਂ ਕੁੱਟ ਖਾ ਲਈ ਹੁਣ ਨਹੀਂ ਖਾਂਦੇ
ਕੋਈ ਅੰਮ੍ਰਿਤਸਰ ਸਾਹਿਬ 'ਚ ਜਾ ਕੇ ਕਰਕੇ ਦਿਖਾਵੇ ਹਿੰਦੂ ਰਾਸ਼ਟਰ ਦੀ ਗੱਲ
Raw ਦੇ ਸਾਬਕਾ ਚੀਫ਼ ਦਾ 84 'ਤੇ Special Interview ਯਾਦਵਿੰਦਰ ਨਾਲ
#Amritsar #SriDarbarSahib #June1984 #OperationBlueStar #IndianArmy #CentralGovernment #IndiraGandhi #Bhindranwale #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 608

  • @hakamsingh8884
    @hakamsingh8884 Жыл бұрын

    ਸਿਖਾਂ ਦੀਆਂ ਪੁਸ਼ਤਾਂ ਨਹੀ ਭੁਲਣਗੀਆਂ ਜੂਨ 84 ਨੂੰ।

  • @baldevchungha2298
    @baldevchungha2298 Жыл бұрын

    ਸਤਵੰਤ ਸਿੰਘ ਬੇਅੰਤ ਸਿੰਘ ਕੇਹਰ ਸਿੰਘ ਬਲਵੀਰ ਸਿੰਘ ਜੀ ਸਿੱਖਾਂ ਦੇ ਸ਼ਹੀਦ ਹਨ ਕੋਈ ਏਜੰਸੀ ਨਹੀਂ ਸੀ ਬਲਿਊ ਸਟਾਰ ਦੇ ਦੁੱਖ਼ ਤੋਂ ਉਪਜਿਆ ਗੁੱਸਾ ਸੀ ਇਹ ਸਿੱਖ ਕੌਮ ਦੇ ਸ਼ਹੀਦ ਹਨ ਜ਼ਿੰਦਾਬਾਦ ਹਨ ਜ਼ਿੰਦਾਬਾਦ ਰਹਿਣਗੇ

  • @HarpreetKaur-dw3re

    @HarpreetKaur-dw3re

    Жыл бұрын

    Oss to v Pehla.. Jado Sri Guru Nanak Sahib ne janneyoo ni paaya... Ttey brahman di Ghulaami ni kaboolli... Ttey brahman dushman ho gyaaa

  • @balwantsingh1737

    @balwantsingh1737

    Жыл бұрын

    rw23

  • @SatpalVerma000

    @SatpalVerma000

    Жыл бұрын

    ਇਹ ਕੋਈ ਰਾਅ ਦਾ ਮੁਖੀ ਨਹੀਂ ਸੀ. ਸਰਕਾਰ ਰਾਅ ਦੇ ਮੁਖੀ ਦਾ ਨਾਮ ਕਦੇ ਵੀ ਜਨਤਕ ਨਹੀਂ ਕਰਦੀ. ਇੱਕ ਬੰਦੇ ਨੂੰ ਦੁਨੀਆਂ ਸਾਹਮਣੇ ਕਰਕੇ ਕਹਿ ਦਿੰਦੇ ਇਹ ਰਾਅ ਦਾ ਮੁਖੀ ਆ. ਉਸ ਅਫਸਰ ਨੂ ਵੀ ਝੂਠ ਬੋਲ ਦਿੰਦੇ ਕਿ ਤੂੰ ਹੀ ਮੁਖੀ ਆ. ਉਹ ਬੰਦਾ ਸਾਰੀ ਜਿੰਦਗੀ ਆਪ ਮੁਗਾਲਤੇ ਚ ਰਹਿੰਦਾ ਕਿ ਖੌਰੇ ਮੈਂ ਹੀ ਮੁਖੀ ਆ. ਸਿੱਖਾਂ ਨੂ ਕਦੇ ਵੀ ਮੁਖੀ ਨਹੀਂ ਬਣਾਉਣ ਲੱਗੇ ਖੁਫ਼ੀਆ ਇਜੰਸੀਆ ਦਾ. ਇਹ ਤਾ ਦੁਨੀਆਂ ਨੂ ਮੂਰਖ ਬਣਾਉਣ ਲਈ ਦਿਖਾ ਦਿੰਦੇ ਨਾਮ ਮੂਹਰੇ ਕਰਕੇ ਪਈ ਅਸੀ ਸਿੱਖਾਂ ਤੇ ਭਰੋਸਾ ਕਰਦੇ ਆ.

  • @Onhuntt

    @Onhuntt

    Жыл бұрын

    @@HarpreetKaur-dw3re sare hindu janeyo paunde a? Hadd a baman di nkaarti dharm di thoda nkaari. Grow up

  • @GulzarCheekewala

    @GulzarCheekewala

    Жыл бұрын

    @@Onhuntt Os Waqat Paundee C

  • @GurpreetSINGHOZSIKH
    @GurpreetSINGHOZSIKH2 жыл бұрын

    ਚੰਗਾ ਲੱਗਿਆ ਜਦੋਂ ਇਹਨਾਂ ਕਿਹਾ ਕਿ ਪੰਜਾਬ ਦੀ ਸਰਕਾਰ ਪੰਜਾਬ ਤੋਂ ਚੱਲੇ । ਦੂਜਾ ਇਹਨਾਂ ਕਿਹਾ ਕਿ ਪੰਜਾਬ ਸਾਡੀ ਧਰਤੀ ਐ।

  • @Dhindsa30o6

    @Dhindsa30o6

    2 жыл бұрын

    ਇਹ ਤਾੰ ਕਹਿਣ ਦਿਆੰ ਗੱਲਾੰ ਬਾਈ ਪਰ ਅੱਜ ਤੱਕ ਕਿਹੜੀ ਸਰਕਾਰ ਪੰਜਾਬ ਤੋੰ ਚੱਲੀ ਆ ਈਵਨ ਅਕਾਲੀ ਸਰਕਾਰਾੰ ਜਿਹੜਿਆੰ ਅੱਡ ਅੱਡ ਨਾੰਓ ਹੇਠਾੰ ਚੱਲਿਆੰ ਉਨ੍ਹਾੰ ਦੀ ਕਿਹੜਾ ਅਸੀੰ ਗਰੰਟੀ ਲੈ ਸਕਦੇ ਆੰ। ਬਾਕੀ ਰਿਟਾਇਰਮੈੰਟ ਤੋੰ ਬਾਦ ਹੀ ਕਿੰਓ ਬੋਲਦੇ ਨੇ ਸਾਰੇ ਡਿਊਰਿੰਗ ਸਰਵਿਸ ਕਿੰਓ ਨੀੰ ਔਬਜੈੱਕਟ ਕਰਦੇ, ਇਹਦੇ ਪਿੱਛੇ ਵੀ ਕਈ ਰੀਜ਼ਨ ਨੇ ਬਾਦ ਚ ਪਰ ਬਾਦ ਚ ਇਹ ਗੱਲਾੰ ਕੋਈ ਖਾਸ ਮਹਤੱਤਾ ਨੀ ਰੱਖਦੀਆੰ। ਅਸਲ ਚ ਹੁਣ ਲੀਡਰ ਓਹ ਨੀ ਰਹੇ ਪਾਰਟੀਆੰ ਓਹ ਨੀ ਰਹੀਆੰ ਪਰਸਨਲ ਬੈਨਿਫਿੱਟ ਪਹਿਲਾੰ ਦੇਖਦਾ ਹਰ ਕੋਈ ਤੇ ਕਿਸੇ ਦੀ ਕੋਈ ਪਰਵਾਹ ਨੀ ਹੈ ਸਿਰਫ ਚਾਰ ਦਿਣ ਵੋਟਾੰ ਆਲ੍ਹੇ ਛੱਡਕੇ। ਸਾਨੂੰ ਆਮ ਜਨਤਾ ਨੂੰ ਤਾੰ ਪਤਾ ਹੀ ਨੀ ਤੇ ਨਾ ਹੀ ਸਾਡੀ ਸੋਚ ਹੈ ਏਥੇ ਤੱਕ ਜੇਕਰ ਸਾਨੂੰ ਅਸਲੀਅਤ ਪਤਾ ਲੱਗ ਜੇ ਸਾਡੀਆੰ ਜਣੀ ਆਮ ਜਨਤਾ ਦਿਆੰ ਤਾੰ ਹਫਤਾ ਅੱਖਾੰ ਹੀ ਅੱਡੀਆੰ ਰਹਿ ਜਾਣ।

  • @GurpreetSINGHOZSIKH

    @GurpreetSINGHOZSIKH

    2 жыл бұрын

    @@Dhindsa30o6 totally agree ਭਾਈ ਸਾਬ ਸਹੀ ਲਿਖਿਆ ਜੀ ਤੁਸੀ 🙏

  • @HarpreetKaur-dw3re

    @HarpreetKaur-dw3re

    Жыл бұрын

    @@Dhindsa30o6 Oss to v Pehla.. Jado Sri Guru Nanak Sahib ne janneyoo ni paaya... Ttey brahman di Ghulaami ni kaboolli... Ttey brahman dushman ho gyaaa

  • @Dhindsa30o6

    @Dhindsa30o6

    Жыл бұрын

    @@HarpreetKaur-dw3re Biba ji dushman vi “ Bukkal” ch baithne aalha. J dushman da pataa hove oh zyada khatarnaak ni hundda kyonki banda uss ton aware renhda par eh taan bazurgaan de kehan anusaar bukkal ch look k waar karde ne !!!

  • @user-bj5fz5sq3i

    @user-bj5fz5sq3i

    7 ай бұрын

    Paaji aho ta gull a punjabi hindu hamesha aapne aap nu punjabi mande par 80de daur vich anna nu maar ke dra ke pajaon di koshis kitti gyi ta hi ta anna kujh hoya kinne hi hindu sikh maare gye.jinna waaste guru ji mugla naal ladde je onna nu hi maarn di koshis hoyegi ta guru ji kis trah onna nu muyaaf karn ge.asse kar ke jinna nai v galt kitta koi nahi bacheya.....

  • @Uk1984
    @Uk1984 Жыл бұрын

    ਧੰਨ ਸ੍ਰੀ ਅਕਾਲ ਪੁਰਖ ਸਾਹਿਬ ਜੀਓ ਦੀ ਕਿਰਪਾ ਨਾਲ ਸਿਖਾ ਮਾਰਿਆ ਇੰਦਰਾ ਗਾਂਧੀ ਨੂੰ ਧੰਨ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਆਪਣੀ ਗੈਰ ਹਾਜਰੀ ਵਿੱਚ ਧੰਨ ਸ੍ਰੀ ਮਾਨ ਸੰਤ ਬਾਬਾ ਠਾਕੁਰ ਸਿੰਘ ਖਾਲਸਾ ਜੀ ਭਿੰਡਰਾਵਾਲੇ ਦਮਦਮੀ ਟਕਸਾਲ ਦੀ ਸੇਵਾ ਲਾ ਕੇ ਗਏ ਸਨ ,ਧੰਨ ਸ੍ਰੀ ਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਭਿੰਡਰਾਵਾਲਿਆ ਤੇ ਸਿੰਘਾ ਨੇ ਇੰਦਰਾ ਪਾਪਣ ਨੂ ਉਸਦੀ ਸਜਾ ਦੇਣ ਸੋਧਾ ਲਾਉਣ ਵਿਚ ਬਹੁਤ ਅਹਿਮ ਰੋਲ ਨਿਭਾਇਆ ਸੀ । ਵੈਦਿਆ ਨੂ ਸੋਧਣ ਵਿੱਚ ਵੀ

  • @Dhindsa30o6
    @Dhindsa30o62 жыл бұрын

    ਯਾਦਵਿੰਦਰ ਬੁੱਘੇ ਤੁਸੀੰ ਬਹੁਤ ਮਿਹਨਤੀ ਓ ਤੇ ਸੱਚ ਦਿਖੌਣ ਦੀ ਕੋਸ਼ਿਸ਼ ਚ ਰਹਿੰਦੇ ਹੋੰ ਭਾੰਵੇ ਕਿਸੇ ਲਈ ਵੀ ਕੌੜਾ ਹੋਵੇ। ਥੋਡਾ ਚੀਜ ਨੂੰ ਪ੍ਰੈਸੈੰਟ ਕਰਨ ਦਾ ਤਰੀਕਾ ਬਹੁਤ ਵਧੀਆ, ਜਦੋੰ ਤੋੰ ਤੁਸੀ ਨਿਊਜ਼ ੧੮ ਛੱਡਿਆ ਤਾੰ ਨੈੰ ਪ੍ਰਾਈਮ ਟਾਈਮ ਦੇਖਣਾੰ ਹੀ ਬੰਦ ਕਰ ਦਿੱਤਾ। ਰੱਬ ਤੈਨੂੰ ਤਰੱਕੀ ਬਖ਼ਸ਼ੇ ਤੇ ਤੁਸੀ ਪੰਜਾਬੀ ਦੇ ਰਵੀਸ਼ ਕੁਮਾਰ ਦੀ ਬਰਾਬਰਤਾ ਕਰਨ ਚ ਕੋਈ ਕਸਰ ਨੀ ਛੱਡਦੇ। Good Luck Dear 👍🏻

  • @balkourdhillon5402
    @balkourdhillon5402 Жыл бұрын

    ਇੰਟਰਵਿਊ ਬਹੁਤ ਹੀ ਵਧੀਆ ਲੱਗੀ ਸਚ ਤੇ ਸਹੀ ਹੈ ਇਹ ਗਲ ਕਿ ਸਿੱਖ 1984ਨੂੰ ਕਿਸੇ ਤਰ੍ਹਾਂ ਵੀ ਭੁੱਲ ਨਹੀ ਸਕਦੇਨਾਲ

  • @thevaluesworld6285
    @thevaluesworld6285 Жыл бұрын

    Very good job ਯਾਦਵਿੰਦਰ ਦੀ ਯਾਦਗਾਰ ਇੰਟਰਵਿਊ ਜਾਣਕਾਰੀ ਭਰਪੂਰ

  • @HarjinderSINGH-gh6hr
    @HarjinderSINGH-gh6hr2 жыл бұрын

    ਬਹੁਤ ਵਧੀਆ ਇੰਟਰਵਿਊ ਕੀਤੀ ਯਾਦਵਿੰਦਰ ਸਿੰਘ ਜੀ! 👍👍

  • @sandyk571

    @sandyk571

    Жыл бұрын

    Apne naam naal Sardar jarur laya karo Sardar Harjinder Singh ji🙏🙏

  • @SherGill214
    @SherGill2142 жыл бұрын

    84 ਦੀ ਕਹਾਣੀ 80 ਤੋਂ ਨਹੀਂ ਓਹ actual ਚ 47 ਤੋਂ ਹੀ ਸ਼ੁਰੂ ਹੋਗੀ ਸੀ

  • @HarpreetKaur-dw3re

    @HarpreetKaur-dw3re

    Жыл бұрын

    Oss to v Pehla.. Jado Sri Guru Nanak Sahib ne janneyoo ni paaya... Ttey brahman di Ghulaami ni kaboolli... Ttey brahman dushman ho gyaaa

  • @varundhawan8483

    @varundhawan8483

    Жыл бұрын

    @@HarpreetKaur-dw3re je ek bude da taan apni real id ton bol

  • @diljeetsingh9912

    @diljeetsingh9912

    Жыл бұрын

    @@HarpreetKaur-dw3re a job

  • @JaspreetSingh-wr9ru

    @JaspreetSingh-wr9ru

    Жыл бұрын

    @@varundhawan8483 eh gall jo os kudi ne boli ustaad ji sare parcharak ehi gall krde ne kis kis nu jaa k farhoge😂 meri real id aa krlo kj je hunda😂 pehla ja k ohna parcharaka nu pusho jo sanu sikhonde eh kj🥴

  • @surindersingh5380

    @surindersingh5380

    Жыл бұрын

    Yes yes

  • @anmolbrar3391
    @anmolbrar33918 ай бұрын

    ਜੇਕਰ ਸਿੱਖ ਨੂੰ ਸਿੱਖ ਹੀ ਨਾਂ ਮਾਰੇ।ਫਿਰ ਸਿੱਖ ਕੌਮ ਤਾਂ ਕਦੇ ਵੀ ਨਾ ਹਾਰੇ।ਧੰਨਵਾਦ ਜੀਉ ।

  • @sewasingh5444

    @sewasingh5444

    8 ай бұрын

    ਉਹ ਸਿੱਖ ਨਹੀਂ ਜੋ ਆਪਣੇ ਭਾਈਚਾਰੇ ਨੂੰ ਮਾਰਦਾ ਹੈ ਤੇ ਖੁਸ਼ ਹੁੰਦਾ ਹੈ 1

  • @pashminderkaur9947
    @pashminderkaur99472 жыл бұрын

    ਪੰਜਾਬ ਦੀ ਕਹਾਣੀ ਸਨ 84 ਤੋਂ ਨਹੀਂ , ਸਨ 47 ਤੋਂ ਬਾਅਦ ਨੇਹਰੂ ਸਰਕਾਰ ਦੇ ਦੁਆਰਾ ਕੱਢੇ ਗਏ ਉਸ ਸਰਕੂਲਰ ਦੇ ਨਾਲ ਸ਼ੁਰੂ ਹੋ ਗਈ ਸੀ ਜਿਸ ਵਿੱਚ ਸਿਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਕਰਾਰ ਦਿਤਾ ਗਿਆ ਸੀ।

  • @sarbjithappy9449

    @sarbjithappy9449

    Жыл бұрын

    Beta

  • @avtarsinghtaya6220

    @avtarsinghtaya6220

    Жыл бұрын

    ਾਾੌੈੌੌੈ੨ੈ੨

  • @HarpreetKaur-dw3re

    @HarpreetKaur-dw3re

    Жыл бұрын

    100%right

  • @HarpreetKaur-dw3re

    @HarpreetKaur-dw3re

    Жыл бұрын

    Oss to v Pehla.. Jado Sri Guru Nanak Sahib ne janneyoo ni paaya... Ttey brahman di Ghulaami ni kaboolli... Ttey brahman dushman ho gyaaa

  • @navidhaliwal2312

    @navidhaliwal2312

    Жыл бұрын

    @@HarpreetKaur-dw3re bilkul theek ji but Maharaja Ranjit Singh ji toh bad appa Gulam hi aa pehla Angreja de teh hun hinduya ne jina Brahman lai Guru Tegbhadur ji ne apna cees dita c ohi kasmir di Brahmna di kudi indra gandhi ne ose Guru Sahib ji de ghar teh hamla kareya ah Asan Framosh kaum aa ahna ne Saboot dita 84 ch hamla karke Asan Framosh kaum aa ah

  • @Parvinderhanda
    @Parvinderhanda Жыл бұрын

    🚩ੴ ਵਾਹਿਗੁਰੂ ਜੀ ਕਾ ਖਾਲਸਾ ☬🚩 🚩ੴ ਵਾਹਿਗੁਰੂ ਜੀ ਕੀ ਫਤਿਹ ☬🚩

  • @sukhdevsinghkhalsa1921
    @sukhdevsinghkhalsa1921 Жыл бұрын

    ਸਤਵੰਤ ਸਿੰਘ ਅਤੇ ਬੇਅੰਤ ਸਿੰਘ ਦੇ ਪਿੱਛੇ ਗੁਰੂ ਦਾ ਹੱਥ ਸੀ।

  • @user-bj5fz5sq3i

    @user-bj5fz5sq3i

    7 ай бұрын

    Wah ki gull ek nihathi aurat nu marn waleya peechhe guru da huth guru kade v kise aurat nu nahi maar sakde paawe oss da koi kasoor v hove a ta vishwadhghaat kitta gya c .jis nu indira ji apne bache mande sun.onna walo

  • @AmarjeetKaurSandhu174

    @AmarjeetKaurSandhu174

    6 ай бұрын

    ​@@user-bj5fz5sq3iਜਿਹੜੇ ਲੱਖਾਂ ਲੋਕ ਇੰਦਰਾ ਨੇ ਮਰਵਾ ਦਿੱਤੇ ਉਹ ਨਹਿਥਏ ਨਹੀ ਸੀ

  • @user-bj5fz5sq3i

    @user-bj5fz5sq3i

    6 ай бұрын

    @@AmarjeetKaurSandhu174 paaji indira nai kehde nihathe loka te goli chalai.ander machine gunna lai ke baithe c 2000army wale nihathe loka nai saheed kitte c .awe jo marji kahi javo sach ta sach hunda.

  • @AmarjeetKaurSandhu174

    @AmarjeetKaurSandhu174

    6 ай бұрын

    @@user-bj5fz5sq3i ਸ਼ੁਰੂਆਤ ਸਰਕਾਰ ਨੇ ਕੀਤੀ ਸੀ ਜਦ ਸੰਤ ਕਹਿੰਦੇ ਸੀ ਅਸੀਂ ਬੀਬੀ ਨਾਲ ਗਲ ਕਰਨ ਲਈ ਤਿਆਰ ਹਾਂ ਫਿਰ ਗਲ ਨਾਲ ਵੀ ਸਭ ਹੋ ਸਕਦਾ ਸੀ ਸੰਤ ਕੋਈ ਖਾਲਿਸਤਾਨ ਨਹੀਂ ਸੀ ਮੰਗਦੇ ਸਿਰਫ ਪੰਜਾਬ ਦੇ ਲੋਕਾਂ ਲਈ ਉਹਨਾਂ ਦਾ ਹਕ ਮੰਗਦੇ ਸੀ ਜਿਹਨਾਂ ਸਰਕਾਰਾਂ ਦੇ ਅਸੀਂ ਵਫ਼ਾਦਾਰ ਬਣਦੇ ਹਾਂ ਉਹ ਕਦੇ ਕਿਸੇ ਦੀ ਵਫਾਦਾਰੀ ਨਹੀਂ ਕਰਦੀਆਂ

  • @AmarjeetKaurSandhu174

    @AmarjeetKaurSandhu174

    6 ай бұрын

    @@user-bj5fz5sq3i ਜਿਹੜੇ ਬੇਕਸੂਰ ਸਿੱਖ ਸ਼ਰਧਾਲੂਆਂ ਨੂੰ ਪਰਕਿਮਿਆ ਵਿਚ ਮਾਰਿਆਂ ਉਹ

  • @parmdeepsmann2421
    @parmdeepsmann24212 жыл бұрын

    Yadwinder ji congratulations for interviewing such personality And asking these level of ques

  • @JaySinghIsImmature
    @JaySinghIsImmature2 жыл бұрын

    Yadvinder Ji - You've had some excellent interviews this week ... Well done! Blessings and Respect from Canada 🙏🇨🇦✊🏼

  • @Dhindsa30o6

    @Dhindsa30o6

    2 жыл бұрын

    there Is no doubt in this. I also think about this n commented on it. Last he Acquaintance with Mr. Swami thats also very appreciable work by Yadwinder.

  • @KamaljitKaur-vp1fh
    @KamaljitKaur-vp1fh2 жыл бұрын

    Excellent interview 👏 and a good example of serious journalism. Thank you Yadwinder Sahib.

  • @sarbjeetsingh9349
    @sarbjeetsingh9349 Жыл бұрын

    ਖਾਲਸਾ ਰਾਜ ਚ ਸਭ ਸੁਖ ਭੋਗ ਸਕਦੇ ਹਨ ।ਖਾਲਸਾ ਰਾਜ ਆ ਰਿਹਾਅ ਹੈ ।

  • @kavindersingh5929
    @kavindersingh5929 Жыл бұрын

    Authentic discussion on ground level... Excellent. Such a politeness in every line..

  • @ShamsherSingh-zt1vo
    @ShamsherSingh-zt1vo2 жыл бұрын

    ਇਹ ਸਰਕਾਰੀ ਅਧਿਕਾਰੀਆਂ ਦੀ ਤ੍ਰਾਸਦੀ ਹੈ ਜਾਂ ਫਿਤਰਤ ਹੈ ਕਿ ਇਹ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਸਰਕਾਰ ਪ੍ਰਸਤੀ ਵਿੱਚ ਵਿੱਚ ਹੀ ਲੀਨ ਰਹਿੰਦੇ ਹਨ ਤੇ ਖਾਸ ਕਰ ਸਿੱਖ ਅਫਸਰ ਤਾਂ ਇਸ ਪੱਖੋਂ ਅਤਿ ਘਟੀਆ ਸਾਬਿਤ ਹੋਏ ਹਨ ਭਾਵੇਂ ਉਹ ਦੁੱਲਟ ਵਰਗਾ ਦੁਸ਼ਟ ਹੈ ਜਾਂ ਜੀਬੀ ਸਿੰਘ ਸਿੱਧੂ ਵਰਗਾ ਮਕਾਰ, ਇਹ ਇੱਕ ਪਾਸੇ ਆਪ ਹੀ ਕਹਿੰਦੇ ਹਨ ਕਿ ਫੌਜ ਕਹਿੰਦੀ ਸੀ ਕਿ ਇੱਕ ਦੋ ਦਿਨ ਵਿੱਚ ਸੰਤਾਂ ਨੂੰ ਫ਼ੜ ਲਵਾਂਗੇ ਤੇ ਹੋਇਆ ਕੀ ?ਉਹ ਇਤਿਹਾਸ ਵਿੱਚ ਦਰਜ਼ ਹੈ ਕੀ ਇਸ ਤਰ੍ਹਾਂ ਦੀ ਬਹਾਦਰੀ ਕੋਈ ਕਾਂਗਰਸ ਵਰਗੀ ਪਾਰਟੀ ਦਾ ਏਜੰਟ ਕਰ ਸਕਦਾ ਹੈ ? ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।

  • @BaldevSingh-mi5lg
    @BaldevSingh-mi5lg Жыл бұрын

    Eh saaf te suthriyan gallan dassan vaste Sabka RAW Chief Sahab da bahut bahut dhannwad. Eho jehoyan Sakhshyat ton Sarkar nu Salah laini chahidi hai.

  • @Veerpalkaur-uj3sj
    @Veerpalkaur-uj3sj Жыл бұрын

    🙏🙏ਜਿਊਂਦਾ ਰਹਿ ਯਾਦਵਿੰਦਰ ਸਿੰਘ ਵੀਰੇ

  • @satwantsingh9656
    @satwantsingh9656 Жыл бұрын

    Very good interview. Ex Raw chief spoke truth. Thank you for this good work.

  • @user-do7jj6cd4b
    @user-do7jj6cd4b Жыл бұрын

    ਸਤਵੰਤ ਸਿੰਘ , ਬਿਅੰਤ ਸਿੰਘ ਜਿੰਦਾਬਾਦ 💪

  • @rogermatt5163
    @rogermatt51632 жыл бұрын

    The best part is , the reporter always speaks in Punjabi. We are proud of you. Thank you for your hard work.

  • @lakhvirsingh5557

    @lakhvirsingh5557

    2 жыл бұрын

    Q

  • @ajitgrewal9053

    @ajitgrewal9053

    2 жыл бұрын

    But u r also appreciate in English. Any way he is doing good job

  • @jaskiratchahalbahmanmajra8363

    @jaskiratchahalbahmanmajra8363

    Жыл бұрын

    bhra kisse nu punjabi nhi aadi hudi

  • @GurpreetKaunke

    @GurpreetKaunke

    Жыл бұрын

    ਰਿਪੋਰਟਰ ਨੂੰ ਅੰਗਰੇਜ਼ੀ ਨੀ ਆਉੰਦੀ😁😁

  • @shamsherjawandha6544

    @shamsherjawandha6544

    Жыл бұрын

    @@ajitgrewal9053 ......

  • @startjourney6704
    @startjourney67042 жыл бұрын

    Very truly nd honestly with answer

  • @HarpreetKaur-hs4ke
    @HarpreetKaur-hs4ke2 жыл бұрын

    Bahut badhiya lag Gaya ke Punjab Di Sarkar Punjab to chale dhanyvad बहुत-बहुत

  • @gurmeetsinghmalhi3132
    @gurmeetsinghmalhi31322 жыл бұрын

    Excellent Pro Punjab Chennel , U are going great work and discovered lots of facts . Let's unite and save Humanity and our Nation . Let's spread world wide. We salute you sir. PARMATMA app ji naal hai. Stay Blessed

  • @gurmeetkaur9145
    @gurmeetkaur9145 Жыл бұрын

    V good talk about punjab v true and intelligent discussion abou Blue star I think punjab did not deserve blue star we the people of punjab are still bleeding 😢 waheguru Mehar kro punjab opper 🙏🏻

  • @jasjit67
    @jasjit67 Жыл бұрын

    Punjabio be united

  • @bssekhosingh9253
    @bssekhosingh9253 Жыл бұрын

    TRUTH IS ALWAYS SHINNESBLE.

  • @waraichsaab7
    @waraichsaab7 Жыл бұрын

    Asii sare sikh kaum vale guru Gobind Singh g de putar ha te Sade pita ne sikha nu sari duniyan nalo vakhri pehchaan diti hai Lakha vicho ikala hi dikh janda hai Sikh khalota ❤️🌹🙏

  • @jaspreetsahota2724
    @jaspreetsahota27242 жыл бұрын

    Brother salute to you for valuable information of 1984

  • @punjaab9397
    @punjaab9397 Жыл бұрын

    Sikhs WILL NEVER EVER FORGET 1984. nor will we let the Hindus forget this.

  • @ranjittyagi9354

    @ranjittyagi9354

    Жыл бұрын

    Relax. We need to take the nation ahead. Enough of Hindu and Sikh. We need to remain united and respectful.

  • @punjaab9397

    @punjaab9397

    Жыл бұрын

    Tiyagi ji we have been relaxing for the last 38 odd years, you want to take the nation forward, lets start with the first circular that was issued in the month of September 1947, this circular was sent to every DC in the state of punjab, the note stated that the sikhs are a criminal race which should be supressed at every moment. The actual words are, the sikhs should be surpressed under the hooves of the police horses. This circular was the same as the one issued by the British Governer of Bihar which had the same words but it was to address the Bihar and UP's citizens. When the Brits offered the sikhs their own land back in the round table meetings, the leader of the sikh Master Tara Singh, a good man but he couldn't see the betryal that was planned by Gandhi, Nehru and Sardar Patel. These three from 1933 promised that the sikhs should stay with the hindus, the sikhs will be given an area where they will enjoy the fruits of freedom and liberty. When in November Master Tara Singh reminded nehru about the promises he made, Nehrus blant reply was " Times have Changed", then it was too late and Mst. Tara Singh Never recovered from the the great dishonesty that those three had commited. These are just a couple of small things that were gifted to the nation which sacrificed over 90% of the total lives for tbe freedom of Hindostan. There are so many, to list but mr tiyagi if you really are honest in your agenda of taking the country then please read the unbiased history of betrayals, which can be found in the original form in the National Library Delhi and the British Library London. Have a look then we can think of taking the nation forward. Have a nice day

  • @sikandersinghsidhu-ti1ce

    @sikandersinghsidhu-ti1ce

    8 ай бұрын

    This was plannig by fotedar,ahmed patelcrook.gyani zail was wanted cm of bhrawalatobecome dcm. Punjab ❤️the dream gyani zail to fulfilled

  • @user-bj5fz5sq3i

    @user-bj5fz5sq3i

    7 ай бұрын

    Te paaji jo hindua naal santa nai kitta o hindua nu bhul jaana chahida.

  • @AnshulChauhan-gz1hg

    @AnshulChauhan-gz1hg

    5 ай бұрын

    They think they only suffered in punjab in 1984 we lost our kids also. But we never cried for it. But yes Sikhs died so sanatani. But dividing nation is not good baaki Sikh no better it is impossible to break punjab from India if it suppose to happen millions of people died.

  • @ramindrdhillo3396
    @ramindrdhillo33962 жыл бұрын

    Waheguru ji maher kare 🙏🙏🙏🙏🙏

  • @kanwarsandhu1455
    @kanwarsandhu14552 жыл бұрын

    Good interview

  • @saabkaur2932
    @saabkaur2932 Жыл бұрын

    We will never forget 1984!!! We love Sikhi and our GURU SAHIB JI!!

  • @parmjitsingh5664
    @parmjitsingh56642 жыл бұрын

    Jdo tusi bharti c asi odo punjabi c,, jdo tusi Hindustani ho gyae, fer asi v Khalistani ho gye, gal SRF eni aa

  • @user-og4in5yx2i

    @user-og4in5yx2i

    Жыл бұрын

    ਬਹੁਤ ਸੋਹਣੀ ਗੱਲ ਕਹੀ ਤੁਸੀ

  • @sandyk571

    @sandyk571

    Жыл бұрын

    Apne naam naal Sardar jarur laya karo Sardar Paramjit Singh ji🙏🙏

  • @HarpreetKaur-dw3re

    @HarpreetKaur-dw3re

    Жыл бұрын

    Oss to v Pehla.. Jado Sri Guru Nanak Sahib ne janneyoo ni paaya... Ttey brahman di Ghulaami ni kaboolli... Ttey brahman dushman ho gyaaa

  • @petriksam3640

    @petriksam3640

    Жыл бұрын

    Palekha fir kad da ge .ek vari shuru ta kro jo karna chande o .

  • @jeetpannu307

    @jeetpannu307

    Жыл бұрын

    @@petriksam3640 tu bund padoni huni bus hor kuch nhi

  • @jagjeetaulakh4308
    @jagjeetaulakh43082 жыл бұрын

    a very informative interview

  • @manindesingh8633
    @manindesingh8633 Жыл бұрын

    Very good speech

  • @GurmailBadesha
    @GurmailBadesha8 ай бұрын

    ਸ਼ਹੀਦਾਂ ਜੋਧਿਆਂ ਦਾ ਨਾਮ ਰਹਿਦੀ ਦੁਨੀਆਂ ਤੱਕ ਸੁਨਿਹਰੀ ਅੱਖਰਾਂ ਵਿਚੋਂ ਚਮਕਦਾ ਰਹੇਗਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @BALJINDERSingh-gh4vm
    @BALJINDERSingh-gh4vm2 жыл бұрын

    Sant jarnal singh bhindranwale zindabad

  • @satpalsinghvirk5827
    @satpalsinghvirk5827 Жыл бұрын

    Yadvinder Singh u r doing great.god bless.

  • @iamhappyjatt
    @iamhappyjatt2 жыл бұрын

    Khalistan Zindabaad

  • @BhupinderSingh-mj7oq
    @BhupinderSingh-mj7oq2 жыл бұрын

    Good job yadwinder bro

  • @13JSL
    @13JSL2 жыл бұрын

    Absolutely hun Sikh 172 countries Ch na and hun alert a Sikh …. Hun pata a sanu mukabla kiwe krna a eahna da

  • @sandyk571

    @sandyk571

    Жыл бұрын

    Apne naam naal Singh and Sardar jarur laya karo Sardar Jaskaran Singh ji🙏🙏

  • @13JSL

    @13JSL

    Жыл бұрын

    @@sandyk571 Hanji veer ji

  • @SunnyKooner13

    @SunnyKooner13

    Жыл бұрын

    Sikh sikh naal pehla khadnaa chahida

  • @nirmalsingh1166
    @nirmalsingh11662 жыл бұрын

    ਅਬਾਨੀ ਅਡਾਨੀ ਨੇ ਸਾਰੇ ਭਾਰਤ ਦੀਆਂ ਕੰਪਨੀਆਂ ਤੇ ਕਬਜਾ ਅਮਿਤ ਸ਼ਾਹ ਦਾ ਪੰਜਾਬ ਤੇ ਜੰਮੂ-ਕਸ਼ਮੀਰ ਤੇ ਕਬਜਾ ਜੋਗੀ ਦਾ ਮੰਦਰਾਂਤੇ ਕਬਜ਼ਾ

  • @sandhushab6074
    @sandhushab60742 жыл бұрын

    84 day jakham abi tajay hai .The great religion sikh koum .

  • @HarpreetKaur-dw3re

    @HarpreetKaur-dw3re

    Жыл бұрын

    Oss to v Pehla.. Jado Sri Guru Nanak Sahib ne janneyoo ni paaya... Ttey brahman di Ghulaami ni kaboolli... Ttey brahman dushman ho gyaaa

  • @kewalkrishan5745
    @kewalkrishan57452 жыл бұрын

    Untold stories of sorrow 1984 days. From heart aah.🙏

  • @manpreetsadiora1238

    @manpreetsadiora1238

    Жыл бұрын

    Ji Krishan ji😌😌😌😌

  • @sikandersingh8302
    @sikandersingh83022 жыл бұрын

    Khalsa raaj auna hun koi ni rok ni sakda aina time di sikh raaj karega khalsa di jo ardas karde ne oh kise matlab nal e hundi a

  • @proudsonofpunjabindiapb-1826

    @proudsonofpunjabindiapb-1826

    2 жыл бұрын

    punjab ch kuj changa karlo khalsa raj aape aa jana sgpc daa haaal vekhlo khalsa raj di gallan kar leyo fer

  • @jja575

    @jja575

    2 жыл бұрын

    khalsaaa raaj jiss diyaan basics bhot deep tey majboott neyy jisdin khalsaa raaj daa BROOTTA nikaleyaa oneyy subb khonjey llaa deyney aaa

  • @gurpindersingh1845

    @gurpindersingh1845

    2 жыл бұрын

    @@proudsonofpunjabindiapb-1826 sgpc di gll tu thik kiti aa par apne Hindustan da halat vi dekh lo jehra Hindu raj di gll karde na desh wall nhi dekh da

  • @HarpreetSingh-iy9lv

    @HarpreetSingh-iy9lv

    2 жыл бұрын

    @@proudsonofpunjabindiapb-1826 Tuhade Indian court ne votes b nhi hon dityea 2007 baad koi voting hi nhi hon diti te Centre Akali dal badal nu support karda so one else can be .. Indian state to be blamed

  • @ManpreetSingh-wk7sw

    @ManpreetSingh-wk7sw

    2 жыл бұрын

    Hindu 1000 saal to Ghulam reha,Abraham lodhi Mughal angrej te hora piche raje de Ghulam rahe ,200 saal dee sikha dee mughala naal ldayee te phir Hindua da dharam bachda hai,par duniya dee sab to no 1 dee akirtghan Kom hindu kom hai,jina sikha ne sikha de gurua ne apna sarbans vaar dita ,os sikh kaum nu 1984 ch besharam hindu sarkar te hindu awaam ne akal takht dhaa ta ,Delhi up ch sikha da qatleyam kita,guru granth sahib nu agga layian ,bhangre paye ,ena besharama ne eh silaa dita gurua dee sikha dee qurbani daa.

  • @shampyrupal7238
    @shampyrupal72382 жыл бұрын

    Waheguru

  • @palsingh2322

    @palsingh2322

    2 жыл бұрын

    Ag

  • @balbirsinghkainth2836
    @balbirsinghkainth2836 Жыл бұрын

    Excellent.

  • @santokhsingh2165
    @santokhsingh21652 жыл бұрын

    ਸਿੱਖੀ ਦਾ ਸਿੱਖ ਹੀ । 84 । ਵਿੱੱਚ ਦੁਸ਼਼ਮੱਣ ਹੀ ਹੋਇਆ ਆਪਣੀ ਕੁਰਸੀ ਜਾ ਰਾਜ ਭਾਗ ਵਾਸਤੇ 84 ਵਰਗਾ ਧਾੱਕਾ ਕੁਝੱ ਸਿੱਖਾ ਨੇ ਸੰਨ 1947 ਤੋ ਪਿਹਲੇ ਵੀ ਗਾਰਦਾਰੀਆ ਕੀਤੀਆ ਇਹੱਨੇ ਉਸ ਵਕਤ ਤੋ ਲੈਕੇ ਅੱਜ ਤਕ ਗੁਰੂੱ ਤੇ ਕੋਮ ਦੇ ਬੰਦੇ ਨੂੰ ਨਹੀ ਬਾੱਕਛੇਆ

  • @HarpreetKaur-dw3re

    @HarpreetKaur-dw3re

    Жыл бұрын

    Ohna Nu gurbani ch MALLEICHH keha gya.. Hunn tto sikh naa vekheya kro... Jo sikhi to ullat hovey MALLEICHH keha kro

  • @palvindersingh3955
    @palvindersingh39552 жыл бұрын

    Waheguru Ji ka khalsa waheguru Ji ke fathe 🙏🙏😘

  • @sandyk571

    @sandyk571

    Жыл бұрын

    Apne naam naal Sardar jarur laya karo Sardar Palvinder Singh ji🙏🙏

  • @jasbirsingh6292
    @jasbirsingh6292 Жыл бұрын

    ਵੈਰੀ ਗੁੱਡ ।ਸ਼ਾਨਦਾਰ ਜਾਣਕਾਰੀ ਵਾਸਤੇ।

  • @karamjitkaur2972
    @karamjitkaur29722 жыл бұрын

    Dhan Dhan Guru Nanak dev ji 🙏🙏🙏🙏🙏🙏🙏

  • @kulwindersingh-dh1hq
    @kulwindersingh-dh1hq2 жыл бұрын

    Sir ਤੁਹਾਡਾ ਸ਼ਕ ਸਹੀ ਨਿਕਲਿਆ ਝਾੜੂ ਦਿਲੀ ਤੋ ਚਲ ਰਹੀ ਹੈ

  • @upkarsingh8929
    @upkarsingh8929 Жыл бұрын

    Truth prevailing

  • @kamalmallaya9347
    @kamalmallaya93472 жыл бұрын

    One n only solution khalistan

  • @KulwinderSingh-lq8py
    @KulwinderSingh-lq8py Жыл бұрын

    84 ਚ ਫਸਿਆ ਨਹੀਂ ਫਸਾਇਆ ਗਿਆ ਸੀ ਪੰਜਾਬ

  • @jaswinderkaur7724
    @jaswinderkaur7724 Жыл бұрын

    Waheguruji

  • @Karnsandhey
    @Karnsandhey2 жыл бұрын

    Great job

  • @brargaming6766
    @brargaming6766 Жыл бұрын

    ਸਭੇ, ਸਾਂਝੀਵਾਲ ਸਦਾਇਣ, ਇਹ ਵੀ ਗਾਂ, ਕੇ ਬੜਾ, ਵੇਖਿਆ,ਸੱਪ, ਕਦੇ ਵੀ ਮਿਤ,ਨੀ, ਹੁੰਦੇ ਦੁੱਧ ਪਿਲਾਕੇ,ਬੜਾ, ਵੇਖਿਆ, ਅਸੀਂ ਕਿਸੇ ਤੋਂ ਮਾਰਨੀ,ਖਾਣੀ,ਮਾਰਾਂ,ਖਾਕੇ, ਬੜਾ ਵੇਖਿਆ

  • @parminderkaurgill9000
    @parminderkaurgill9000 Жыл бұрын

    ਬੇਅੰਤ ਸਿੰਘ ਤੇ ਸਤਵੰਤ ਸਿੰਘ ਦੇ ਸਿਰ ਗੁਰੂ ਦਾ ਹੱਥ ਸੀ ਅਣਖ ਸਿੱਖਾ ਦੀ

  • @surjitgill6411
    @surjitgill6411 Жыл бұрын

    ਇੰਦਰਾ ਅਖੀਰ ਚ ਮੋਕ ਮਾਰ ਰਹੀ ਸੀ, ਉਨ੍ਹਾਂ ਨੂੰ ਸਿੰਘਾਂ ਨੇ ਹੀ ਮਾਰਿਆ ਸਤਵੰਤ ਬੇਅੰਤ ਯੈਧੇ ਨੇ

  • @SukhwinderSingh-jb2oy
    @SukhwinderSingh-jb2oy2 жыл бұрын

    Sant jarnail singh khalsa bhindrawale jindabad

  • @inderjitkeepitupcheerssing6573
    @inderjitkeepitupcheerssing65732 ай бұрын

    100% ਸੱਚ ਬੋਲ ਰਹੈ ਨੈ ਜੀ

  • @user-gd9pp9hy2r
    @user-gd9pp9hy2r7 ай бұрын

    ਸਿੱਖ ਨਾ ਹਿੰਦੂ ਸੀ ਤੇ ਨਾ ਕੋਈ ਕਹੇ, ਕੋਈ ਹਿੰਦੂੁਆ ਨੁੰ 'ਨਾਂ ਪਹਿਲਾਂ ਖਤ ਰਾ ਨਾ ਹੁਣ ਹੈ, ਇਹ ਤਾਂ ਸਰਕਾਰਾਂ ਨੇ ਹਹੁੂ ਆ ਪਾਇਆ ਹੋਇਆ ਹੈ ❤❤ ਵੱਲੋ. ਐਡਵੋਕੇਟ. ਜੀ ਐਸ ਖਹਿਰਾ ❤❤😊😊😊😊

  • @JagtarSingh-bz6kh
    @JagtarSingh-bz6kh Жыл бұрын

    Bhot Vadia Vichar Han ji tusi great ho.

  • @gurmeetsinghgurmeetsingh2599
    @gurmeetsinghgurmeetsingh2599 Жыл бұрын

    Very nice vichaar chief sahib

  • @angrejparmar6637
    @angrejparmar6637 Жыл бұрын

    Good job

  • @khalsaas5306
    @khalsaas53062 жыл бұрын

    HINDU 85% FER VI KHATRE VICH... ..SIKKH 2% FER VI KHUSH MAST BEPARVAH

  • @varinderpalsingh2452
    @varinderpalsingh24528 ай бұрын

    nice discussion

  • @darshankaur-rb9or
    @darshankaur-rb9or8 ай бұрын

    ਵਹਗੁਰੂ ਜੀ 🙏🙏🙏🙏🌹🌹🌹🌹

  • @surinder8124
    @surinder8124 Жыл бұрын

    Superimo guru granth sahib aphi insaf karn ge

  • @prabal3115
    @prabal3115 Жыл бұрын

    Khalistan Zindabad

  • @harinderpalsingh6352
    @harinderpalsingh63522 жыл бұрын

    Satnam waheguru ji

  • @Nankdadesh
    @Nankdadesh Жыл бұрын

    Thanks for sharing the information

  • @randhirsingh9499
    @randhirsingh94992 жыл бұрын

    Verygoodtalk.

  • @sandyk571

    @sandyk571

    Жыл бұрын

    Apne naam naal Sardar jarur laya karo Sardar Randhir Singh ji🙏🙏

  • @rajvirsingh4558
    @rajvirsingh45582 жыл бұрын

    Old interview...but worth to watch again

  • @mann1813
    @mann18132 жыл бұрын

    👍

  • @navroopvlogs2938
    @navroopvlogs29388 ай бұрын

    ਅਸੀਂ ੮੪ ਦੇਖੀ ਤਾਂ ਨਹੀਂ ਪਰ ਮਹਿਸੂਸ ਕਰਦੇ ਹਾਂ। ਤੇ ਆਪਣੇ ਬੱਚਿਆਂ ਨੂੰ ਵੀ ਮਹਿਸੂਸ ਕਰਾਉਂਦੇ ਰਹਾਗੇ।😢

  • @JagtarSingh-qz8de
    @JagtarSingh-qz8de7 ай бұрын

    Khalistan jindabad

  • @BalwinderSingh-su3hy
    @BalwinderSingh-su3hy8 ай бұрын

    Zadvinder ji good job vere

  • @amrikgoraya9709
    @amrikgoraya97092 жыл бұрын

    Sikhs have not forgotten Chita Ghlughara and bhada Ghlughara (1762)

  • @kamalrehal2507
    @kamalrehal25076 ай бұрын

    Right

  • @khalsaas5306
    @khalsaas53062 жыл бұрын

    JUN1984.DARVAR SAHEB TE HAMLA.. 1984.SIKKH KATAL E AAM..KOI VI SIKKH JINDE JI NAHI BHUL SAKDA HAY..NAMUMKIN

  • @SATBIRSINGH-fs9jp
    @SATBIRSINGH-fs9jp Жыл бұрын

    deep Singh Sidhu jindabad

  • @HarjitSingh-bh5nh
    @HarjitSingh-bh5nh8 ай бұрын

    Unforgettable 84 for sikhs

  • @devinderkaur3283
    @devinderkaur32832 жыл бұрын

    good .

  • @trueforyouchannel1807
    @trueforyouchannel1807 Жыл бұрын

    Good yadwinder bai

  • @upkarsingh8929
    @upkarsingh8929 Жыл бұрын

    Great Great yadwinder veer

  • @Gurlove0751
    @Gurlove07512 жыл бұрын

    ਆਹ ਰਾਅ ਦੇ ਅਫਸਰ ਦੀਆਂ ਗੱਲਾਂ ਵਿਚੋਂ ਦੋ ਕੁ ਗੱਲਾਂ ਮੈਂ ਇਸਨੂੰ ਕਹਿਣੀਆ ਚਾਹੁੰਦਾ ਹਾਂ । ਪਹਿਲੀ ਗੱਲ = ਇਸਨੇ ਕਿਹਾ ਕਿ ਮੈਂਨੂੰ ਤੇ ਕੋਈ ਖਾਲਿਸਤਾਨੀ ਨਜ਼ਰ ਨਹੀਂ ਆਉਦਾ ਇਹ ਸਭ ਝੂਠ ਆ । ਮੈਂ ਕਹਿਣਾ ਚਾਹੁੰਦਾ ਕਿ ਪੂਰੀ ਦੁਨੀਆਂ ਦਾ ਸਿੱਖ ਹੀ ਖਾਲਿਸਤਾਨੀ ਆ ਜਿਹੜਾ ਗੁਰੂ ਗਰੰਥ ਸਾਹਿਬ ਜੀ ਨੂੰ ਗੁਰੂ ਮੰਨਦਾ ਉਹ, ਜਿਹੜਾ ਪਾਖੰਡੀਆ ਦੇ ਤੁਰਿਆ ਫਿਰਦਾ ਉਹ ਖਾਲਿਸਤਾਨੀ ਨਹੀਂ ਹੋ ਸਕਦਾ । ਸੋ ਇਸ ਅਫਸਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ । ਦੂਜੀ ਗੱਲ = ਕਿ ਕਹਿੰਦਾ ਸਿੱਖ ਹੁਣ ਮਾਰ ਨਹੀਂ ਖਾਂਦੇ, ਅੱਗੋ ਕਿਰਪਾਨਾਂ ਚੁੱਕਣਗੇ, ਕਹਿੰਦਾ ਇਹ ਬੜੀ ਖਤਰਨਾਕ ਗੱਲ ਆ । ਖਤਰਨਾਕ ਇਹਨਾਂ ਨੂੰ ਲੱਗਦਾ ਸਿੱਖਾ ਲਈ ਇਹ ਸਵੈਰੱਖਿਆ ਦਾ ਸਵਾਲ ਹੈ ਅਤੇ ਸਿੱਖ ਵੱਢਣਗੇ ਵੀ ਤੇ ਕੁੱਟਣਗੇ ਵੀ । ਝੁਕ ਕੇ ਆਏ ਲਈ ਦੇਗ ਤੇ ਚੜਕੇ ਆਏ ਲਈ ਤੇਗ । ਤੀਸਰੀ ਗੱਲ = ਕਸਮੀਰ ਅਤੇ ਪੰਜਾਬ ਦੇ ਹਾਲਾਤ ਇਕੋ ਨਹੀਂ ਵੱਖੋ ਵੱਖਰੇ ਹਨ । ਪੰਜਾਬ ਕਿਸੇ ਤੋਂ ਹਮਦਰਦੀ ਦੀ ਭੀਖ ਨਹੀਂ ਮੰਗਦਾ, ਅੜਕੇ ਹੱਕ ਲੈਂਦਾ ਆ । ਸਾਰੇ ਪੰਜਾਬੀ ਅਫਸਰ ਜਨਰਲ ਸੁਬੇਗ ਸਿੰਘ ਵਰਗੇ ਨਹੀਂ ਹੁੰਦੇ ਜਿਹੜੇ ਸਟੇਟ ਲਈ ਵੀ ਲੜਦੇ ਨੇ ਤੇ ਲੋੜ ਪੈਣ ਤੇ ਸਟੇਟ ਦੇ ਖਿਲਾਫ ਵੀ

  • @GurdeepDhillon1984

    @GurdeepDhillon1984

    Жыл бұрын

    Lor c shabeg singh di jndo larna hove sikh age jndo chodhar di gal aundi ta sikh gdar te khalistan es karke larna pea sardar kapuur singh nal ki hoea jndo satvnt singh de hak vich ram jethmlani ne sprimcorat de jaj sahmne ghal rkhi ke eindra nu maran vale nu phasi te satvnt singh de katal nu ki sja he o vi eik bharti c jaj nu jvab nhi aaea c

  • @satpalsinghvirk5827
    @satpalsinghvirk5827 Жыл бұрын

    Parley is only possible when both the parties r honest.

  • @judgerandhawa1361
    @judgerandhawa1361 Жыл бұрын

    Sant jarnil singh khalsa bhindrawale ❤️

  • @gurmeetdhaliwal2757
    @gurmeetdhaliwal27572 жыл бұрын

    Punjab Khalistan sarkar Raj z

  • @balrajdeepsingh615
    @balrajdeepsingh6158 ай бұрын

    ਭਿੰਡਰਾਂਵਾਲੇ ਸੰਤ ਜੀ ਨੇ ਪੰਜਾਬ ਲਈ ਹੱਕ ਮੰਗਿਆ ਸੀ ਪੰਜਾਬ ਸਾਰਿਆ ਦਾ

  • @balkarsingh1967
    @balkarsingh19672 жыл бұрын

    ਤੁਸੀਂ ਖੁਦ ਹੀ ਕਹਿ ਰਹੇ ਹੋ ਕਿ ਇੰਦਰਾ ਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਸੀ ਕਿ ਸਿੱਖਾਂ ਨੇ ਉਸਨੂੰ ਛੱਡਣਾ ਨਹੀਂ ਪਰ ਨਾਲ ਹੀ ਸਵਾਲ ਕਰ ਰਹੇ ਹੋ ਕਿ ਉਸਦਾ ਕਤਲ ਕਿਸਨੇ ਕਰਵਾਇਆ। ਕੀ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਸਿੱਖ ਨਹੀਂ ਸਨ?

  • @ManpreetSingh-wk7sw

    @ManpreetSingh-wk7sw

    2 жыл бұрын

    Eh officer sarkari loon khaada hunda ,ehna nu yakeen nahi koi sikh belief vich

  • @HarpreetKaur-dw3re

    @HarpreetKaur-dw3re

    Жыл бұрын

    Oss to v Pehla.. Jado Sri Guru Nanak Sahib ne janneyoo ni paaya... Ttey brahman di Ghulaami ni kaboolli... Ttey brahman dushman ho gyaaa

  • @renjeetsingh8574

    @renjeetsingh8574

    Жыл бұрын

    ਪਰ ਯਾਦਵਿੰਦਰ ਤੇ ਆਪਣੇ ਆਪ ਨੂੰ ਸਿੱਖ ਨਹੀਂ ਸਮਝਦਾ ਇਹ ਤਾਂ ਕਾਮਰੇਡਾਂ ਵਾਂਗ ਸਿੱਖਾਂ ਦੇ ਵਿਰੁੱਧ ਹੀ ਭੁਗਤੇਗਾ

  • @gurdevsinghaulakh7810
    @gurdevsinghaulakh7810 Жыл бұрын

    ਸਿੱਖ ਕੌਮ ਨਾਲ ਬਹੁਤ ਧੋਖੇ ਹੋਏ ਨੇ ਅੱਜਤੱਕ

  • @user-tf8ts6ws7u
    @user-tf8ts6ws7u8 ай бұрын

    Singh is King sir ji 🙏♥️

  • @Malerkotlapigeoncloft
    @Malerkotlapigeoncloft2 жыл бұрын

    👍👍👍👍👍👌👌👌👌

Келесі