Prime Discussion (2577) || ਬਠਿੰਡਾ ਰਿਫਾਇਨਰੀ ‘ਚ ਗੁੰਡਾ ਟੈਕਸ ਅਜੇ ਵੀ ਚੱਲਦੈ

#primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #pakistan #bathinda
Prime Discussion (2577) || ਬਠਿੰਡਾ ਰਿਫਾਇਨਰੀ ‘ਚ ਗੁੰਡਾ ਟੈਕਸ ਅਜੇ ਵੀ ਚੱਲਦੈ, ਪਾਕਿਸਤਾਨ ‘ਚ ਫਿਰ ਵੱਜ ਸਕਦਾ ਸਿਆਸੀ ਪਲਟਾ
NOW AVAILABLE IN INDIA - Jio Fiber #2006
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 182

  • @vippankumar
    @vippankumar20 күн бұрын

    ਧਰਮ ਸਤਿਕਾਰਯੋਗ ਪੰਨੂ ਸਾਹਿਬ ਜੀ, ਆਪ ਜੀ ਦੀ ਹਾਂ ਵਿਚ ਹਾਂ ਮਿਲਾਉਂਦੇ ਹੋਏ ਮੈਨੂੰ ਲੱਗਦਾ ਹੈ ਕਿ ਭਾਰਤ ਨੂੰ ਵਿਸ਼ਵ ਗੁਰੂ ਬਣਨ ਵਿੱਚ 500 (ਪੰਜ ਸੋ ) ਸਾਲ ਲੱਗਣਗੇ l ਇੱਥੇ ਬੇਰੁਜ਼ਗਾਰੀ ਦੀ ਮਹਾਂਮਾਰੀ , ਭ੍ਰਿਸ਼ਟਾਚਾਰ ਦੀ ਸ਼ਨਕ , ਨਸ਼ਿਆ ਦੀ ਵਰਤੋਂ ਦਾ ਮਹਾਂਸਾਗਰ , ਨਫ਼ਰਤ ਦਾ ਅੰਬਾਰ , ਦੁਰਘਟਨਾਵਾਂ ਦਾ ਮਹਾਂਜਾਲ , ਵਿਗਿਆਨ ਤੇ ਤਕਨੀਕ ਦਾ ਪਿਛੜਾਪਨ , ਵਹਿਮਾਂ ਭਰਮਾ ਦਾ ਬੋਲਬਾਲਾ ਅਤੇ ਸਿੱਖਿਆ ਦੀ ਗੁਣਵਤਾ ਵਿਚ ਕਮੀ ਦਾ ਭੰਡਾਰ ਅਤੇ ਸਿਹਤ ਨੂੰ ਛਿੱਕੇ ਤੇ ਟੰਗ ਕੇ ਰੱਖਣ ਦੀ ਫਿਤਰਤ ਬਹੁਤ ਜਿਆਦਾ ਹੈ । ਤੁਹਾਡਾ ਪ੍ਰੋਗਰਾਮ ਬਹੁਤ ਵਧਿਆ ਹੁੰਦਾ ਹੈ। ਤੁਸੀਂ ਸਦੀ ਦੇ ਭਾਰਤ ਦੇ ਮਹਾਨ ਯੁੱਗ ਪੁਰਖ ਹੋ , ਪੰਨੂ ਸਾਹਿਬ ਜੀ।

  • @risingriders9675
    @risingriders967521 күн бұрын

    ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @jassbir1363
    @jassbir136321 күн бұрын

    ਗੁੰਡਾ ਟੈਕਸ , ਰੇਤ ਮਾਫੀਆਂ , ਨਸਾਂ ਮਾਫੀਆਂ , ਕੁਰੱਪਸਨ ਮਾਮਲੇ ਜੇ ਸਰਕਾਰ ਸੁਚੇਤ ਨਾ ਹੋਈ ਤਾਂ ਆਮ ਆਦਮੀ ਪਾਰਟੀ ਦੀਆਂ 20-25 ਸੀਟਾਂ feb 2027 ਦੀਆਂ ਚੋਣਾਂ ਚ ਆਉਣਗੀਆਂ ਜੀ । ਆਮ ਆਦਮੀ ਪਾਰਟੀ please alert .

  • @jassbir1363
    @jassbir136321 күн бұрын

    ਜੇ ਅੱਜ ਵੀ ਬਠਿੰਡੇ ਗੁੰਡਾ ਟੈਕਸ ਚੱਲਦਾ ਹੈ , ਤਾਂ ਇਲਾਕਾ MLA ਸਾਹਿਬਾਨ ਨੂੰ feb 2027 ਦੀਆਂ ਚੋਣਾਂ ਚ ਜੋ ਚੋਣਾਂ ਦਾ ਰਿਜਲਟ ਆਵੇਗਾ, ਉਸ ਦਾ ਵਿਸਲੇਸਣ ਅੱਜ ਹੀ ਕਰ ਲੈਣਾ ਚਾਹੀਦਾ ਹੈ । advance information

  • @navdeepbajwa9289

    @navdeepbajwa9289

    20 күн бұрын

    Ehna nu hara ke congressi yan akali dal ali ayeo jehde eh bimari di jarr ne .. hun waleya nu tan adat pai rahi hai free da khan di

  • @baljithindsingh9214

    @baljithindsingh9214

    20 күн бұрын

    ਬਠਿੰਡੇ ਰਿਫਾਈਨਰੀ ਵਿੱਚ 75-25 ਚਲਦਾ ਰਿਹਾ ਸੁਰੂ ਤੋ ਹੀ ਰਲ ਮਿਲ ਕੇ ਗਰੀਬ ਟਰੱਕਾ ਵਾਲਿਆ ਦਾ ਸੋਸ਼ਣ ਧੜੱਲੇ ਨਾਲ ਹੋਰਿਹਾ

  • @jaswindersinghbrar83885

    @jaswindersinghbrar83885

    20 күн бұрын

    ਅੱਜਕਲ੍ਹ ਤਾਂ ਇੱਥੇ ਇੱਕ ਬੀਬੀ ਜੀ ਨਾਂ ਸਭ ਤੋਂ ਵੱਧ ਚਰਚਾ ਵਿੱਚ ਹੈ

  • @user-pz6vd2rz6g
    @user-pz6vd2rz6g21 күн бұрын

    ਭਾੳ ਇਹ ਜੋ ਨਸ਼ੇ ਦੇ ਸੌਦਾਗਰ ਜਾਂ ਬਚਾ ਚੋਰ ਹੋਣ ਜਾਂ ਕੋਈ ਵੀ ਕਰੀਮਨਲ ਬੰਦੇ ਸਭ ਸਰਕਾਰੀ ਅਫ਼ਸਰਾਂ ਦੇਸਹਿਯੋਗ ਤੇਲੀਡਰਾਂ ਦੀ ਅਸ਼ੀਰਵਾਦ ਪ੍ਰਾਪਤ ਹਨ

  • @jassbir1363
    @jassbir136321 күн бұрын

    ਪੰਨੂੰ ਸਾਹਿਬ ਗੁੰਡਾ ਟੈਕਟ ਬਾਰੇ ਕਦੇ ਝੂੰਠਾ ਰੋਲਾ ਨਹੀ ਪੈਦਾਂ ਹੈ , ਇਹ ਸੱਚਾਈ ਹੁੱਦੀ ਹੈ ਜੀ ।

  • @RavinderKumar-bf8hv
    @RavinderKumar-bf8hv21 күн бұрын

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।

  • @palasingh5151
    @palasingh515121 күн бұрын

    ਬਹੁਤ ਵਧੀਆ ਪ੍ਰੋਗਰਾਮ ਜੀ

  • @Karmjitkaur-gk1xq
    @Karmjitkaur-gk1xq21 күн бұрын

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ all prime asia ਟੀਮ ਨੂੰ ਜੀ 🙏🏼♥️🙏🏼♥️🙏🏼

  • @rajasamra8990

    @rajasamra8990

    20 күн бұрын

    Ssa ji 🙏🙏🙏

  • @Karmjitkaur-gk1xq

    @Karmjitkaur-gk1xq

    20 күн бұрын

    @@rajasamra8990 Good morning ji 🙏🏼

  • @deepbrar.
    @deepbrar.21 күн бұрын

    ਦੋਸਤ , ਕਿਤਾਬ , ਸੋਚ ਅਤੇ ਰਸਤਾ ‬ ‪ *ਅਗਰ ਗਲਤ ਹੋਵੇ ਤਾਂ ਗੁੰਮਰਾਹ ਕਰ ਦਿੰਦੇ ਹਨ*

  • @daljitsingh7980

    @daljitsingh7980

    21 күн бұрын

    ਦੀਪ ਬਰਾੜ 👌👌👍

  • @deepbrar.

    @deepbrar.

    21 күн бұрын

    ​@@daljitsingh7980ਸੰਧੂ ਵੀਰੇ 😍😍

  • @gurjitkaur7

    @gurjitkaur7

    21 күн бұрын

    Deep Barar 👌🏻👍🏻🙏🏻

  • @deepbrar.

    @deepbrar.

    20 күн бұрын

    @@gurjitkaur7 😍🙏 ਦੀਦੀ

  • @rajasamra8990

    @rajasamra8990

    20 күн бұрын

    Right

  • @SukhwinderSingh-wq5ip
    @SukhwinderSingh-wq5ip20 күн бұрын

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @mukhatrsingh7689
    @mukhatrsingh768920 күн бұрын

    ਸਤਿ ਸ੍ਰੀ ਆਕਾਲ, ਪੰਨੂ ਸਾਹਿਬ ਬੇਨਤੀ ਆ ਕਿ ਨੰਦਪ੍ਰੀਤ ਸਿੰਘ ਜੀ ਨੂੰ ਪੱਕੇ ਤੌਰ ਤੇ ਆਪਣੇ ਨਾਲ ਇਸ ਪ੍ਰੋਗਰਾਮ ਵਿੱਚ ਰੱਖਿਆ ਕਰੋ ਜੀ, ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ, ਆ ਜੀ।

  • @JarnailSingh-ef5ir
    @JarnailSingh-ef5ir21 күн бұрын

    ਜਤਿੰਦਰ ਪਨੂੰ ਜੀ ਬੇਹੱਦ ਜ਼ਿਆਦਾ ਵਧੀਆ ਗਿਆਨਵਾਨ ਪੱਤਰਕਾਰ ਹਨ

  • @GurmukhSingh-mz5it
    @GurmukhSingh-mz5it21 күн бұрын

    ਇਹੋ ਜਿਹੇ ਅਫ਼ਸਰਾਂ ਦਾ ਬੇੜਾ ਡੁੱਬਣਾ ਹੈ

  • @dilbagpannu7799
    @dilbagpannu779920 күн бұрын

    👏👏👏, ਪੰਨੂੰ ਸਾਹਿਬ ਕੀ ਬਣੂ ਦੇਸ ਹਾ ਸਾਹੇ ਹੀ ਚੋਰ ਨੇ ।ਇੱਥੇ ਤਾਂ ਡਬੱਈ ਵਰਗੇ ਸ਼ਖਤ ਕਨੂੰਨ ਚਾਹੀਦੇ ਨੇ। ਪਰ ਲਾਗੂ ਕੌਣ ਕਰੂ ।

  • @RangitSinghHarike-uy7md
    @RangitSinghHarike-uy7md21 күн бұрын

    ਬਦਨਾਮ ਇਕ ਲੀਡਰ ਹੁੰਦਾ ਦਰ ਅਸਲ ਪੁਲਿਸ ਅਫ਼ਸਰ ।ਡੀ ਸੀ ।ਅਤੈ ਕੲਈ ਪਾਰਟੀਆਂ ਰਲ ਕੇ ਖਾਂਦੇ ਹਨ ਸਨ ਤਾਹੀਓਂ ਕੋਈ ਬੋਲਦਾ ਨਹੀਂ ਘਰ ਬੈਠਿਆਂ ਹਿੱਸਾ ਮਿਲਦਾ। ਪੂਰੇ ਭਾਰਤ ਵਿਚ ਨਹਿੰਗਾਂ ਸਿੰਘਾਂ ਪੁਲਿਸ ਨੂੰ ਹਿਸਾ ਦੇ ਕੇ ਭੰਗ ਘੋਟ ਕੇ ਪਿਆ ਸਕਦੇ ।ਜੇ ਹਿਸਾ ਨਾ ਦੇਣ ਖ਼ਸਖ਼ਸ ਵੀ ਨਹੀਂ ਪਿਆ ਸਕਦੇ ਭਾਂਡੇ ਚੁਕ ਕੇ ਲੈ ਜਾਂਦੇ ਹਨ। ਪੁੰਨੂੰ ਸਾਹਿਬ ਵਡੇ ਤੋਂ ਵਡੇ ਛੋਟੇ ਤੋਂ ਛੋਟੇ ਹਿੱਸਾ ਲੈਂਦੇ ਯੁਗਾਂ ਤੋਂ ਏਹੋ ਖੇਡ ਚਲਦੀ ਹੈ।ਰਬ ਹੀ ਰਾਖਾ ਹੈ।।

  • @jaswantsekhon2083
    @jaswantsekhon208321 күн бұрын

    ਸਰੋਤਾ ਜਨ ਵਲੋਂ ਸ: ਨੰਦਪ੍ਰੀਤ ਸਿੰਘ, ਸ੍ਰੀ ਜਤਿੰਦਰ ਪੰਨੂੰ ਜੀ " ਜੀ ਅਾੲਿਅਾ ਨੂੰ " ਨਵੀਅਾਂ, ਨਵੀਅਾਂ ਖਬਰਾਂ ਸੁਣਾੳੁਣ ਦਾ ਧੰਨਵਾਦ ਜੀ ।

  • @bhupindersingh6164
    @bhupindersingh616421 күн бұрын

    Very nice sir ji ਸੱਚ ਦੀ ਆਵਾਜ਼ P sir ji ❤❤

  • @deepbrar.
    @deepbrar.21 күн бұрын

    ਕਿਸ਼ਤੀਆਂ ਡੁੱਬ ਜਾਂਦੀਆਂ ਨੇ ਤੁਫਾਨ ਚਲੇ ਜਾਂਦੇ ਨੇ *ਯਾਦਾਂ ਰਹਿ ਜਾਂਦੀਆਂ ਇਨਸਾਨ ਚਲੇ ਜਾਂਦੇ ਨੇ*

  • @daljitsingh7980

    @daljitsingh7980

    21 күн бұрын

    ਦੀਪ ਬਰਾੜ 🙏❤👌👌

  • @deepbrar.

    @deepbrar.

    21 күн бұрын

    😍🙏 ਸੰਧੂ ਵੀਰੇ

  • @gurjitkaur7

    @gurjitkaur7

    21 күн бұрын

    🙏🏻🥲🥲🥲🙏🏻 Waheguru Deep veere

  • @deepbrar.

    @deepbrar.

    20 күн бұрын

    @@gurjitkaur7 ਵਾਹਿਗੁਰੂ ਜੀ 😍🙏 ਦੀਦੀ

  • @gurjitkaur7

    @gurjitkaur7

    20 күн бұрын

    @@deepbrar. Thanks chhote Veer 💖🙏🏻

  • @kuldeepsingh-xh6jv
    @kuldeepsingh-xh6jv21 күн бұрын

    ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @Jkelectricworksaddacholang
    @Jkelectricworksaddacholang21 күн бұрын

    ਸਤ ਸੀ੍ ਅਕਾਲ ਜੀ

  • @BhupinderSingh-yg8cg
    @BhupinderSingh-yg8cg21 күн бұрын

    ਪੰਨੂੰ ਸਾਹਿਬ ਜੀ,,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

  • @kirpalsinghghuman1773
    @kirpalsinghghuman177320 күн бұрын

    ਪਨੂੰ ਸਾਹਿਬ ਅਤੇ ਪ੍ਰਾਈਮ ਏਸ਼ੀਆ ਟੀਵੀ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ।

  • @daljitsingh7980
    @daljitsingh798021 күн бұрын

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

  • @deepbrar.

    @deepbrar.

    21 күн бұрын

    😍🙏 ਸੰਧੂ ਵੀਰੇ

  • @surindergarg8386
    @surindergarg838621 күн бұрын

    ਸਤਿ ਸ੍ਰੀ ਆਕਾਲ ਪੰਨੂੰ ਜੀ ਅਤੇ ਸਮੂਹ ਸਾਥੀਆਂ ਨੂੰ ਜੀ 😊

  • @bhakarsinghchahal8214
    @bhakarsinghchahal821421 күн бұрын

    ਤਲਵੰਡੀ ਦਾ mla ਹੋਵੇ ਜਾਂ ਇੰਨਚਾਰਜ ਸਾਰੀਆਂ ਪਾਰਟੀਆਂ ਗੁੰਡੇ ਟੈਕਸ ਦਾ ਹਿੱਸਾ ਲੈਦੀਆਂ ਹਨ

  • @deepbrar.
    @deepbrar.21 күн бұрын

    ਮੇਰੇ ਟੁੱਟਣੇ ਦੀ ਵਜ੍ਹਾ ਮੇਰੇ ਜੌਹਰੀ ਨੂੰ ਪੁੱਛੋ …ਉਸਦੀ *ਖੁਆਹਿਸ਼ ਸੀ ਕਿ ਮੈਨੂੰ ਥੋੜਾ ਹੋਰ ਤਰਾਸ਼ਿਆ ਜਾਵੇ*

  • @daljitsingh7980

    @daljitsingh7980

    21 күн бұрын

    ਦੀਪ ਬਰਾੜ 👌👌👍

  • @deepbrar.

    @deepbrar.

    21 күн бұрын

    ​@@daljitsingh7980ਧੰਨਵਾਦ ਸੰਧੂ ਵੀਰੇ 😍😍

  • @gurjitkaur7

    @gurjitkaur7

    21 күн бұрын

    Deep Barar ✅💎💎💎✅

  • @deepbrar.

    @deepbrar.

    20 күн бұрын

    @@gurjitkaur7 ਸ਼ੁਕਰੀਆ ਦੀਦੀ 😍😍

  • @gurjitkaur7

    @gurjitkaur7

    20 күн бұрын

    @@deepbrar. Dhanvad veere 🙏🏻🙏🏻

  • @anandpreetsingh8573
    @anandpreetsingh857320 күн бұрын

    ਪੰਨੂ ਸਾਹਿਬ ਜੀ ਗੱਲ ਤਾਂ ਤੁਹਾਡੀ ਠੀਕ ਆ ਇੱਥੇ ਕਾਨੂੰਨ ਇੱਕ ਨਹੀਂ ਹੈਗਾ ਕਿਸੇ ਨੇ ਤਾਂ ਬੱਚਾ ਕਿਸੇ ਗੱਡੀ ਥੱਲੇ ਲੈ ਕੇ ਕਿਸੇ ਨੂੰ ਮਾਰ ਦੇਵੇ ਤਾਂ ਉਹਨੂੰ ਜਮਾਨਤ ਵੀ ਮਿਲ ਜਾਂਦੀ ਆ ਕਿਸੇ ਗਰੀਬ ਦਾ ਬੱਚਾ ਇਦਾਂ ਉਸਕੋ ਘਟਨਾ ਹੋ ਜਾਵੇ ਤਾਂ ਮਿਲਣ ਲਈ ਟਾਈਮ ਨਿ ਮਿਲਦਾ ,ਜੇਲ ਚੋ

  • @user-nq5or5fx4q
    @user-nq5or5fx4q20 күн бұрын

    Thank you Pannu Sahib je 🙏 FROM Bint Rai JODHPUR PAKHAR ( Maur Mandi ) Bathinda

  • @karamjitsingh2209
    @karamjitsingh220920 күн бұрын

    ਪੱਨੂੰ ਸਾਹਿਬ ਜੀ ਸਾਨੂੰ ਜਿਉਣ ਲਈ ਆਕਸੀਜਨ ਜਰੂਰੀ ਹੈ ਅਤੇ ਮਰਨ ਤੋਂ ਬਾਅਦ ਚਾਰ ਕੁਇੰਟਲ ਲੱਕੜਾਂ ਇਹ ਕਿਸੇ ਵੀ ਫੈਕਟਰੀ ਵਿਚ ਤਿਆਰ ਨਹੀਂ ਹੁੰਦੀਆਂ ਏਸ ਕਰਕੇ ਹਰ ਕਿਸੇ ਨੂੰ ਸੌਣ ਮਹੀਨੇ ਦੋ ਰੁੱਖ ਜਰੂਰ ਲਾਉਣੇ ਚਾਹੀਦੇ ਹਨ ਅਤੇ ਪਾਲਣ ਪੋਸ਼ਣ ਵੀ ਜਰੂਰੀ ਹੈ

  • @darshansidhu6944
    @darshansidhu694420 күн бұрын

    ਪਿਛਲੀ ਕਾਗਰਸ ਸਰਕਾਰ ਵੇਲੇ ਬਠਿੰਡਾ ਰਿਫੈਨਰੀ ਵਿਚ ਜੋ ਗੁਡਾ ਟੈਕਸ ਕਾਗਰਸੀ ਮੰਤਰੀ ਅਤੇ ੳਸਦਾ ਸਾਲਾ ਉਗਰਾਹ ਰਹੇ ਸਨ ਉਸ ਕਾਰਨ ਬਠਿੰਡਾ ਕਾਗਰਸ ਦਾ ਤਾ ਭਠਾ ਜਰੂਰ ਬਿਠਾ ਦਿਤਾ ਹੌਣਾ ਪਰ ਉਨਾ ਦਾ ਭਠਾ ਤਾ ਪਹਿਲਾ ਨਾਲੋ ਕਿਤੇ ਵਧ ਠਾਠਾ ਮਾਰਨ ਲਗ ਪਿਆ ਹੈ ਪਰ ਉਹ ਤਾ ਅਜਕਲ ਕਾਗਰਸ ਵਿਚ ਹੀ ਨਹੀ ਰਹੇ ਕਾਗਰਸ ਦੀ ਭਠਾ ਬੈਠੇ ਜਾ ਨਾ ਬੈਠੇ ਉਨਾ ਨੂੰ ਇਸ ਗਲ ਨਾਲ ਕੀ ਲੈਣਾ ਦੇਣਾ ਹੈ ਸਗੋ ਉਨਾ ਦਾ ਤਾ ਇਕ ਹੋਰ ਭਠਾ ਅਜਕਲ ਭਾਜਪਾ ਵਿਚ ਚਲਣ ਦੇ ਰਾਹ ਪੈ ਚੁਕਾ ਹਝ।

  • @iio8079
    @iio807920 күн бұрын

    Vinod Dua Ji atey Jatindar Pannu Ji R best ✅🙏

  • @bains6218
    @bains621820 күн бұрын

    ਜਿਸ ਮੁਲਕ ਵਿੱਚ ਇਮਾਨਦਾਰ ਉਹ ਹੋਵੇ ਜਿਸ ਦਾ ਦਾਅ ਨਹੀ ਲੱਗਦਾ ਉੱਥੇ ਸਭ ਕੁਝ ਜਾਇਜ ਆ ਇਸ ਕਰਕੇ ਇਹ ਸਭ ਤਰਾਂ ਦੇ ਭ੍ਰਿਸ਼ਟਾਚਾਰ ਨੂੰ ਲੀਗਲ ਕਰ ਦੇਣਾ ਚਾਹੀਦਾ ਤੇ ਇਹ ਖਬਰਾਂ ਸੁਣਣਨੀਆਂ ਤੇ ਸੁਣਾਨੀਆ ਟਾਇਮ ਖਰਾਬ ਕਰਨ ਦਾ ਹੀ ਕੰਮ ਆ

  • @HariSingh-sx3vq
    @HariSingh-sx3vq20 күн бұрын

    🙏🙏

  • @JaswantSingh-qi4ok
    @JaswantSingh-qi4ok20 күн бұрын

    Good job prime Asia keep it up 👍

  • @rajinderparshad614
    @rajinderparshad61421 күн бұрын

    पठानकोट में भी गुंडा टैक्स इकठ्ठा किया जा रहा है और लीडरों के कारिंदे ही कर रही है।

  • @jaswinderbrar8954
    @jaswinderbrar895421 күн бұрын

    Very good Jatinder Pannu ji

  • @sharmatenthouse1848
    @sharmatenthouse184820 күн бұрын

    Jatinder Pannu g sat shri akal

  • @shashikantjoshi9315
    @shashikantjoshi931520 күн бұрын

    ਸਤਿ ਸ੍ਰੀ ਅਕਾਲ ਜੀ

  • @rajatbhagat227
    @rajatbhagat22719 күн бұрын

    Bilkul sahi

  • @surinderchopra5565
    @surinderchopra556520 күн бұрын

    Red salute sach de awaaz Pannu sahib ji nu Dil toh red salute

  • @racpalsinghsamra778
    @racpalsinghsamra77821 күн бұрын

    Sat shri akaal ji

  • @mohinderjhajj3315
    @mohinderjhajj331521 күн бұрын

  • @SukhdevSingh-ng3sw
    @SukhdevSingh-ng3sw21 күн бұрын

    SAT SRI AKAL JI

  • @HarjinderSingh-hk1iv
    @HarjinderSingh-hk1iv20 күн бұрын

    👍

  • @user-wm7em3sg7x
    @user-wm7em3sg7x21 күн бұрын

    Bhut bhdya program aa ji

  • @ArunKumar-cv6go
    @ArunKumar-cv6go20 күн бұрын

    भारत मे रिश्वतखोरी, मिलावतखोरी की सजा कड़ी कड़ी दी जाये और उनकी सारी सम्पति जब्त की जाये. क्यूंकि कानून की सजा का किसी को कोई डर नहीं है रिश्वत लेते पकडे जायो और रिश्वत दे के छूट जायो. हमारी रग रग मै बेईमानी भर गयी है.

  • @user-xs7sj3uf5k
    @user-xs7sj3uf5k20 күн бұрын

    ❤❤🎉🎉

  • @tejpalpannu2293
    @tejpalpannu229320 күн бұрын

    Waheguru ji 🙏🙏🙏🇮🇳🇨🇦🇮🇳🙏🙏🙏

  • @jagtargill-rc4gy
    @jagtargill-rc4gy21 күн бұрын

    Very good pannu shiab and nandpreet ji thanks

  • @simranjeetsingh7482
    @simranjeetsingh748221 күн бұрын

    Prime aisa team hlo g

  • @boharsingh7725
    @boharsingh772521 күн бұрын

    ✅✅✅ 🙏🙏🙏🙏🙏

  • @MohanSingh-kb6kt
    @MohanSingh-kb6kt21 күн бұрын

    🙏🙏🌷🌷

  • @KuldeepSingh-qq9ds
    @KuldeepSingh-qq9ds21 күн бұрын

    ਪੰਨੂੰ ਸਾਬ 👍👍🌹🌹🙏🙏

  • @ramandeepsingh4310
    @ramandeepsingh431020 күн бұрын

    Good

  • @gurmailsingh994
    @gurmailsingh99421 күн бұрын

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @surindersran9620
    @surindersran962021 күн бұрын

    Thanks

  • @kamaljaswal8341
    @kamaljaswal834121 күн бұрын

    Pannu saab g and Nandpreet g sat sri akal ji 🙏

  • @ParamjeetSingh-rs3kl
    @ParamjeetSingh-rs3kl20 күн бұрын

    Bahut gian vardhak program Thanks Prime Asia

  • @simranjeetsingh7482
    @simranjeetsingh748221 күн бұрын

    Thanks prime aisa team

  • @suchasingh2663
    @suchasingh266320 күн бұрын

    Sat Shri Akal Pannu Saab g and Anandpreet Singh g

  • @sukhwantlovely3286
    @sukhwantlovely328621 күн бұрын

    ਨਹੀਂ ਨਹੀਂ ਪੰਨੂ ਸਾਹਿਬ ਇਮਰਾਨ ਖਾਨ corrupt ਨਹੀਂ ਹੋ ਸਕਦਾ. ਰੱਜੇ ਪੁੱਜੇ ਖਾਨਦਾਨ ਦਾ ਬੰਦਾ ਉਹ ਨਾਲੇ ਲੋਕ ਉਸਨੂੰ ਦੁਬਾਰਾ ਏਨੀ ਵੱਡੀ ਜਿੱਤ ਨਾ ਦਿੰਦੇ ਜੇ ਉਹ ਕਰਪਟ ਹੁੰਦਾ ਧੋਖਾ ਕੀਤਾ ਨਵਾਜ਼ ਸ਼ਰੀਫ and ਪਾਰਟੀ ਨੇ ਉਸ ਨਾਲ਼..ਉਸ ਬੰਦੇ ਨੂੰ ਤੁਸੀਂ ਉਨ੍ਹਾਂ ਨਹੀਂ ਜਾਣਦੇ ਜਿੰਨਾ ਮੈਂ read kita. O% corruption ਇਮਰਾਨ ਖਾਨ. ਨਵਾਜ਼ ਸ਼ਰੀਫ ਤੇ ਆਸਿਫ਼ ਅਲੀ ਜ਼ਰਦਾਰੀ ਵਰਗੇ ਮਹਾ ਕਰਪਟ ਬੰਦੇ ਆ ਤੇ ਸਹਿਬਾਜ਼ ਸ਼ਰੀਫ ਸਮੇਤ. ਇਮਰਾਨ ਖਾਨ 101%ਇਮਾਨਦਾਰ ਬੰਦਾ ਇਹ ਸਾਰਾ world ਕਹਿੰਦਾ ਇਕੱਲਾ ਮੈਂ ਨਹੀਂ

  • @ParamjeetKaur-wd4qc
    @ParamjeetKaur-wd4qc21 күн бұрын

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:47

  • @rschohan5905
    @rschohan590521 күн бұрын

    Sat Sri akal ji

  • @simranjeetsingh7482
    @simranjeetsingh748221 күн бұрын

    Thanks Thanks

  • @simranjeetsingh7482
    @simranjeetsingh748221 күн бұрын

    Thanks prime discussion g

  • @simranjeetsingh7482
    @simranjeetsingh748221 күн бұрын

    Jatinder pannu g thanks

  • @bhupindersingh6164
    @bhupindersingh616421 күн бұрын

    ❤❤❤❤❤❤❤ ❤❤❤❤❤❤❤

  • @PremPal-rg7jx
    @PremPal-rg7jx21 күн бұрын

    Panuu ji and Nandpreet ji sat shri akal ji

  • @GurpreetKaur-lx9tp
    @GurpreetKaur-lx9tp21 күн бұрын

    🙏🇩🇪❤️

  • @JasveerSingh-xf1cj
    @JasveerSingh-xf1cj21 күн бұрын

    Good Sir ji

  • @Naseemahmed619
    @Naseemahmed61920 күн бұрын

    Apka swagt he. ❤❤❤❤❤❤

  • @simranjeetsingh7482
    @simranjeetsingh748221 күн бұрын

    Very good sir

  • @nachhattarsingh4890
    @nachhattarsingh489021 күн бұрын

    Sat shri akal ji pannu shaib and nandpreet ji good work good news

  • @simranjeetsingh7482
    @simranjeetsingh748221 күн бұрын

    Very good work prime asia team

  • @simranjeetsingh7482
    @simranjeetsingh748221 күн бұрын

    Prime discussion very good program

  • @simranjeetsingh7482
    @simranjeetsingh748221 күн бұрын

    Nand g thanks

  • @JaspreetSingh-qb4qw
    @JaspreetSingh-qb4qw20 күн бұрын

    Dhanwad pannu sahbb.. Ik dhian dvauna si, shehra , mandia ch kura krkat jagah jagah failia hai ji.. loka nu v chahida.. par tusi sarkar da v dhian davao ji... jinne shote shahar ne... onne e kure de bhandar...dhanwad ji jrur zikar krio🙏🏻🙏🏻🙏🏻🙏🏻

  • @manmohansingh5340
    @manmohansingh534021 күн бұрын

    SAT SRI AKAL JI TO ALL IN PRIME ASIA ❤

  • @BaldevSingh-ks1ts
    @BaldevSingh-ks1ts21 күн бұрын

    Very nice

  • @simranjeetsingh7482
    @simranjeetsingh748221 күн бұрын

    Very good prime aisa team

  • @BittuChambal-vl4hr
    @BittuChambal-vl4hr21 күн бұрын

    Good job sir ji 👍👍👍👍

  • @SwarnjeetSingh-cu3bn
    @SwarnjeetSingh-cu3bn20 күн бұрын

    Pannu ji nandpreet ji sat Shri akal ji ❤❤❤❤❤

  • @GanoSanjeevaniHealthcare
    @GanoSanjeevaniHealthcare21 күн бұрын

    Good 👍

  • @gurjaipalsingh2463
    @gurjaipalsingh246320 күн бұрын

    Ssa pannu sab both of you

  • @SURJITSINGH-jm3dp
    @SURJITSINGH-jm3dp21 күн бұрын

    Good job

  • @simranjeetsingh7482
    @simranjeetsingh748221 күн бұрын

    Jatinder pannu g 👍

  • @BakilChand-iv7oc
    @BakilChand-iv7oc21 күн бұрын

    Anand prit Singh bahut bahut namaskar namaskar aapko namaskar

  • @simranjeetsingh7482
    @simranjeetsingh748221 күн бұрын

    Very good program g

  • @harmitkwatra4525
    @harmitkwatra452520 күн бұрын

    You are a rare person whose I am fan

  • @rajeshkumar-lc3vp
    @rajeshkumar-lc3vp20 күн бұрын

    Pannu sahib sat shri akal ji

  • @SukhdevSingh-bp6yf
    @SukhdevSingh-bp6yf20 күн бұрын

    Pannu ji SSA 🙏

  • @simranjeetsingh7482
    @simranjeetsingh748221 күн бұрын

    Nand g 👍

  • @simranjeetsingh7482
    @simranjeetsingh748221 күн бұрын

    Punjab news weather

  • @jagjitsingh627
    @jagjitsingh62721 күн бұрын

    Pannu sahib g, sat shri akal g, jagjit randhawa mimsa

  • @jatindersingh-js7rz
    @jatindersingh-js7rz20 күн бұрын

    ਪੰਜਾਬ ਵਿੱਚ ਕੀ ਹੋ ਰਿਹਾ ਹੈ

  • @simranjeetsingh7482
    @simranjeetsingh748221 күн бұрын

    Would news

  • @AvtarSingh-bj2vm
    @AvtarSingh-bj2vm21 күн бұрын

    ਪੰਨੂ ਸਾਹਿਬ ਜੀ ਤੁਸੀਂ ਤਾਂ ਜਾਣਕਾਰੀ ਦੇ ਖ਼ਜ਼ਾਨੇ ਹੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਿਹੜੀਆਂ ਖਬਰਾਂ ਤੁਸੀਂ ਦੱਸਦੇ ਹੋ ਇਹਨਾਂ ਖਬਰਾਂ ਦਾ ਬਾਕੀ ਮੀਡੀਆ ਨੂੰ ਪਤਾ ਕਿਉਂ ਨਹੀਂ ਲੱਗਦਾ ਕਿ ਕੁੱਤੀ ਚੋਰਾਂ ਨਾਲ ਰੱਲੀ ਹੋਈ ਹੈ। ਸਾਡੇ ਦੇਸ਼ ਵਿੱਚ ਭਰਿਸ਼ਟਾਚਾਰ ਦਾ ਜਾਲ ਕਿਸ ਤਰਾਂ ਵਿਛਾਇਆ ਗਿਆ ਹੈ ਅਤੇ ਮੋਦੀ ਸਰਕਾਰ ਸਿਰਫ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਤੇ ਜ਼ੋਰ ਦਿੱਤਾ ਹੋਇਆ ਹੈ ਇਹਨਾਂ ਨਾਲ ਤਾਂ ਸਰਕਾਰ ਦਾ ਵੀ ਹਿੱਸਾ ਪੱਤੀ ਜਾਪਦਾ ਹੈ ਜੀ। ਧੰਨਵਾਦ ਜੀ

  • @SatishKumar-nb8yd

    @SatishKumar-nb8yd

    21 күн бұрын

    ਅੰਗਰੇਜ਼ਾਂ ਦੀ ਗੁਲਾਮੀ ਤੋਂ ਬਾਅਦ ਹੁਣ ਵੀ ਭਾਰਤ ਗੁਲਾਮ ਹੈ ਇਹ ਦੇਖੋ ਪਰਮਾਤਮਾ ਕਦੋਂ ਮਿਹਰ ਕਰਦਾ ਹੈ ਤੇ ਇਸ ਗੁਲਾਮੀ ਤੋਂ ਲੋਕਾਂ ਨੂੰ ਨਿਜਾਤ ਮਿਲਦੀ ਹੈ

  • @tajindersohal890
    @tajindersohal89021 күн бұрын

    Good job pannu sab

  • @rajinderparshad614
    @rajinderparshad61421 күн бұрын

    आप का काफी योगदान है स्मगलर के खिलाफ खबरें देने में।

Келесі