ਅਖੌਤੀ ਸ਼ਿਵ ਸੈਨਿਕ ਦੀ ਘਟੀਆ ਮਾਨਸਿਕਤਾ, ਕਹਿੰਦਾ, ਮੁੜ੍ਹ ਕਰਨਾ ਪੈ ਸਕਦੈ ਦਰਬਾਰ ਸਾਹਿਬ ’ਤੇ ਹਮਲਾ । ਸਿਆਸਤ LIVE.112

ਅਖੌਤੀ ਸ਼ਿਵ ਸੈਨਿਕ ਦੀ ਘਟੀਆ ਮਾਨਸਿਕਤਾ, ਕਹਿੰਦਾ, ਮੁੜ੍ਹ ਕਰਨਾ ਪੈ ਸਕਦੈ ਦਰਬਾਰ ਸਾਹਿਬ ’ਤੇ ਹਮਲਾ, ਬਿਆਨ ’ਚ ਝਲਕੀ ਮਾਨਸਿਕਤਾ। ਸਿਆਸਤ LIVE EPI.112
ਸਾਨੂੰ Facebook KZread ਅਤੇ Instagram ਉੱਤੇ like ਅਤੇ share ਕਰੋ
Press the bell icon on KZread for all the latest updates from On Air
Like us on Facebook: / onair13media
Tweet us on Twitter: / onair13media
Follow us on Instagram: / onair13media
#OnAir #LatestNews #PunjabNews #Updates #Siyasat #GoldenTemple #ShivSena #HarmandirSahib #simranjotsinghmakkar

Пікірлер: 519

  • @karamjeetkaur6307
    @karamjeetkaur6307 Жыл бұрын

    ਬਹੁਤ ਵਧੀਆ ਗੱਲ ਕੀਤੀ ਹੈ ਵੀਰਾਂ ਨੇ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ

  • @BalwinderSingh-cw8ep
    @BalwinderSingh-cw8ep Жыл бұрын

    ਮੱਕੜ ਸਾਹਿਬ ਬਹੁਤ ਸਤਿਕਾਰ, ਬਹੁਤ ਦੁਆਵਾਂ 🙏

  • @bhuvan8282
    @bhuvan8282 Жыл бұрын

    कुछ बातें भले ही मेरी समझ ना आये लेकिन सिमरन भाई का कोई इंटरव्यू नहीं छोड़ता, बहुत ही प्यारा इंसान है , यह पूरे देश का पत्रकार है

  • @GurcharanDhillon

    @GurcharanDhillon

    Жыл бұрын

    ਗੁਰਮੁਖੀ ਪੜੵੋ, ਗੁਰਮੁਖੀ ਲਿਖੋ, ਗੁਰਮੁਖੀ ਬੋਲੋ I ਤੁਸੀਂ ਲੋਕ ਿੲਹੋ ਜਿਹੇ ਗੰਦੇ ਬੰਦਿਅਾਂ ਦੇ ਛਿਤਰ ਕਿੳੁਂ ਨਹੀਂ ਮਾਰਦੇ? ਤੁਸੀਂ ਸਿੱਖਾਂ ਖਿਲਾਫ ਕਿੳੁਂ ਬੋਲਣ ਦੇਂਦੇ ਹੋ I ਬਜਾੲੇ ਕਿ ਅਸੀਂ ਸੋਧਾ ਲਾੲੀੲੇ ਸਨਾਤਨੀ ਧਰਮ ਵਾਲਿਅਾਂ ਨੂੰ ਅਾਪ ਿੲਹੋ ਜਿਹੇ ਗੰਦੇ ਬੰਦਿਅਾਂ ਦਾ ਸੋਧਾ ਲਾੳੁਣਾ ਚਾਹੀਦਾ ਹੈ I

  • @punjabdilhimafia4194
    @punjabdilhimafia4194 Жыл бұрын

    ਧੰਨਵਾਦ ਮੱਕੜ ਵੀਰ ਇਹ ਲਗੜ ਡੱਡੂਆਂ ਨੂੰ ਨੱਥ ਪਾਉਣ ਲਈ ਤੇ ਦਰੁਸਤ ਜਵਾਬ ਦੇਣ ਲਈ ਥੋਡੇ ਸਾਡੇ ਵਿੱਚ ਫਰਕ ਬਸ ਇਨ੍ਹਾਂ ਕੋ੍ਅਆ ਹੈ ਤੁਸੀਂ ਨੱਥ ਪਾਉਣ ਲਈ ਕਲਮ ਵਰਤੋਂ ਕਰਦੇਂ ਹੇ ਤੇ ਅਸੀਂ ਡਾਂਗ ਦੀ ਵਰਤੋਂ ਕਰਦੇਂ ਹਾਂ। ਇਨ੍ਹਾਂ ਟੁੱਕੜ ਹੱਡੀਆਂ ਖਾਂਣੇ ਆਦਮ ਖੌਰਾ ਨੂੰ ਜੁੱਤੀਆਂ ਖਾਂਦੇ ਬਿੰਨਾਂ ਇੰਨਾ ਨੂੰ ਰੋਟੀ ਹਾਸ਼ਮ ਨਹੀਂ ਹੁੰਦੀ

  • @singhsonu3057
    @singhsonu3057 Жыл бұрын

    ਮੱਕੜ 22 ਜੀ ਬਹੁਤ ਵਧੀਆ ਵਿਚਾਰ

  • @itzsardarads

    @itzsardarads

    Жыл бұрын

    Transaction dekheo

  • @devindersinghmaanPB23
    @devindersinghmaanPB23 Жыл бұрын

    ਵਾਹਿਗੁਰੂ ਚੜਦੀ ਕਲਾ ਰੱਖੀ ਸਾਡੀ ਸਿੱਖ ਕੌਮ ਦੀ 🙏🙏🙏🙏🙏

  • @harmeetkharoud8994
    @harmeetkharoud8994 Жыл бұрын

    ਪਰਮਾਤਮਾ ਜੀ ਤੰਦਰੁਸਤੀ ਬਖ਼ਸ਼ਣ ਅਤੇ ਚੜ੍ਹਦੀ ਕਲਾ ਵਿਚ ਰੱਖਣ ਮੱਕੜ ਸਾਹਿਬ ਜੀ ਨੂੰ ਅਤੇ ਸਾਰੀ ਟੀਮ ਨੂੰ

  • @inderamol9510
    @inderamol9510 Жыл бұрын

    ਮੱਕੜ ਵੀਰਜੀ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀ ਕਲ਼ਾ ਵਿਚ ਰੱਖਣ... ਬਹੁਤ ਬਹੁਤ ਚੰਗੇ ਬਿਆਨ... ਅਕਾਲ ਪੁਰਖ ਵਾਹਿਗੁਰੂ ਜੀ ਤੁਹਾਨੂੰ ਬਹੁਤ ਰਾਜੀ ਖੁਸ਼ੀ ਰੱਖਣ 🙏🙏

  • @bsingh1310
    @bsingh1310 Жыл бұрын

    ਬਹੁਤ ਵਧੀਆ ਵੀਡੀਓ ਵੀਚਾਰ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @ManjitKaur-ph3ue
    @ManjitKaur-ph3ue3 ай бұрын

    ਹੁਣ ਹਮਲਾ ਕਰਨ ਦੀ ਸੋਚ ਨਾ ਰੱਖਿਓ ਦੁਨੀਆ ਤੇ ਤੁਹਾਡਾ ਨਿਸ਼ਾਨ ਖਤਮ ਹੀ ਖਤਮ ਹੋਜਾਵੇਗਾ।ਦੁਨੀਆ ਸਿਖਾਂ ਨੂੰ ਜਾਣਦੀ ਹੈ।

  • @harbhajansingh3048
    @harbhajansingh3048 Жыл бұрын

    ਸਾਰੀ ਪੁਲੀਸ ਤਾਂ ਏਨਾ ਦੀ ਸੁਰੱਖਿਆ ਚ ਲਗਾਤੀ ਚੋਰ ਬੇਖੌਫ ਹੋਗੇ ਨੇ ਤਾਹੀਂ ਸਾਡੀ ਜਨਾਨੀਆ ਦੀਆ ਚੈਨਾ ਖੋ ਹੋ ਜਾਂਦੀਆ ਮੋਬਾਈਲ ਖੋ ਹੋ ਜਾਂਦੇ ਨੇ ਪ੍ਰਸ਼ਾਸਨ ਦੀ ਗਲਤੀ ਹੈ ਏਨਾ ਤੋ ਸੁਰੱਖਿਆ ਵਾਪਿਸ ਲਵੋ ਪੁਲਸ ਨੂੰ ਅਪਣਾ ਕੰਮ ਕਰਨ ਦੋ🙏

  • @singhsarover9346

    @singhsarover9346

    Жыл бұрын

    Ryt

  • @parmindersinghgill8711
    @parmindersinghgill8711 Жыл бұрын

    Proud to be sikh ⛳️

  • @IqbalSingh-gt3vt

    @IqbalSingh-gt3vt

    Жыл бұрын

    Proud to be sikh

  • @anjaananjaan5107

    @anjaananjaan5107

    Жыл бұрын

    @@IqbalSingh-gt3vt What have you done differently that makes you feel proud?

  • @mankiratsandhu6705

    @mankiratsandhu6705

    Жыл бұрын

    @@anjaananjaan5107 bro tu marna Sikh da hatho nalia Sikh na ana kuj karta

  • @anjaananjaan5107

    @anjaananjaan5107

    Жыл бұрын

    @@mankiratsandhu6705 Ki karta bro. Ek noor tey sub jug upjaya, koan bhalay koan mundhey

  • @anjaananjaan5107

    @anjaananjaan5107

    Жыл бұрын

    @@mankiratsandhu6705 Pyar ki raah dikha duniya koe, rokay jo nafrat ki aandhi

  • @anshveerbirring6630
    @anshveerbirring6630 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @pavitarsingh8008
    @pavitarsingh8008 Жыл бұрын

    ਮੈਂ ਮਾਰੂਗਾ ਇਸ ਨੂੰ ਜੀ ਚਾਹੇ ਸਰਕਾਰ ਪਰਚਾ ਦਰਜ ਕੀਤਾ ਜਾਵੇ

  • @user-ys6ri5fr7b

    @user-ys6ri5fr7b

    Ай бұрын

    Me vi tere naal aa y pata kar kithe aoda janda

  • @preetpalsingh1557
    @preetpalsingh1557 Жыл бұрын

    waheguru g khalse nu hamesha chardi kalan vich rakhi

  • @rajwinderkaur4258
    @rajwinderkaur4258 Жыл бұрын

    Bhut vadia aaj da vichar 🙏Dhan Dhan guru Ramdas ji 🙏

  • @SurjitSingh-fg3fs
    @SurjitSingh-fg3fs Жыл бұрын

    Waheguru ji

  • @gurdialsinghsingh6074
    @gurdialsinghsingh6074 Жыл бұрын

    ਮਕੜ ਸਾਹਿਬ ਜੀ ਤੂਸੀ ਬੂਹਤ ਹੀ ਵਦੀਆ ਤਰੀਕੇ ਨਾਲ ਪਕਰਕਾਰੀ ਕਰਦੇ ਹੋ ਪਰਮਾਤਮਾ ਚੜਦੀ ਕਲਾ ਵਿਚ ਰਖੇ ਤੂਹਾਨੂੰ

  • @apnaaddashorts
    @apnaaddashorts Жыл бұрын

    Salute aa makkad sir ji nu 🙏🏻🙏🏻🙏🏻

  • @sarbjitkaur9585
    @sarbjitkaur9585 Жыл бұрын

    Shri Waheguru ji ki fateh shri Waheguru ji ka khalsa🙏🙏💐

  • @Janti838
    @Janti838 Жыл бұрын

    Bohat vdiya 22 g makkar saab gud

  • @GurjeetSingh-nl8dp
    @GurjeetSingh-nl8dp Жыл бұрын

    ਸਤਿ ਸ੍ਰੀ ਆਕਾਲ ਵੀਰ ਜੀ

  • @swaransingh483
    @swaransingh483 Жыл бұрын

    Makkar sab bhute badia vichar ne Ji🙏🙏🙏

  • @sahibsinghcheema4151
    @sahibsinghcheema4151 Жыл бұрын

    Thank you makkar sahib ji ❤️🙏

  • @AmandeepSingh-gt5nl
    @AmandeepSingh-gt5nl Жыл бұрын

    Proud to be sikh ❤❤

  • @jaspalsingh9068
    @jaspalsingh9068 Жыл бұрын

    Makhar ਸਾਹਿਬ ਤੁਸੀਂ ਬਹੁਤ ਗ੍ਰੇਟ ਹੋ ਬਹੁਤ ਚੰਗਾ ਬੋਲਦੇ ਹਨ ਅਤੇ ਬੜੀ ਨਿਮਰਤਾ ਹੈ ਤੁਹਾਡੇ ਕੋਲ

  • @ankushsaku4947
    @ankushsaku4947 Жыл бұрын

    Makarsahab Very good love from Kashmir ❤️

  • @sunnynapra8075
    @sunnynapra8075 Жыл бұрын

    Dhanwad makkad sahb . bhot vdiya explian kita . 🙏🙏✍✍✍

  • @TARUNSHARMA-cg2xt
    @TARUNSHARMA-cg2xt Жыл бұрын

    HINDU DHARM DI RAKHIYA SHREE GURU TEG BHADUR JI NE SHREE GURU GOBIND SINGH JI NE KITI BHUL GYE JO MAI TA NAHI BHUL SAKDA

  • @GurcharanDhillon

    @GurcharanDhillon

    Жыл бұрын

    Kon bhul gaye?

  • @PrabhjotSingh-ly4et
    @PrabhjotSingh-ly4et Жыл бұрын

    ਜਦੋਂ ਵੀ ਕੋਈ ਉੱਠ ਕੇ ਭੌਂਕਣ ਲੱਗ ਪੈਂਦਾ ਓਹਨੂੰ ਫ਼ਿਰ ਮਾਫ਼ ਨਹੀਂ ਕਰਨਾ ਚਾਹੀਦਾ, ਚੌਂਕ ਚ ਘੜੀਸ ਕੇ ਛਿੱਤਰ ਪਰੇਡ ਹੋਵੇ ਇਹਨਾਂ ਦੀ ਤਾਂ ਇਹਨਾਂ ਨੇ ਸੂਤ ਆਉਣਾ।

  • @gurboxsingh8276

    @gurboxsingh8276

    3 ай бұрын

    ਇਹ ਦੱਲੇ ਬਾਦਲ ਜੁੰਡਲੀ ਨੇ ਫ੍ਰੀ ਸਰਕਾਰੀ ਸਕਿਓਰਟੀਆ ਦੇਕੇ ਭੌਂਕਣ ਲਾਏ ਹਨ ਪਰ ਮੂਰਖ ਪੱਗਾਂ ਦਾੜੀਆਂ ਵਾਲੇ ਅਜੇ ਵੀ ਬਹੁਤ ਬਾਦਲ ਮਗਰ ਤੁਰੇ ਫਿਰਦੇ ਹਨ ਕਿਸੇ ਹੋਰ ਸਟੇਟ ਵਿੱਚ ਉਸ ਸਟੇਟ ਦੇ ਲੋਕਾਂ ਖਿਲਾਫ ਇਸ ਤਰ੍ਹਾਂ ਕੁੱਝ ਬੋਲ ਕੇ ਦਿਖਾਵੇ ਉਸੇ ਟਾਇਮ ਚੁੱਕ ਕੇ ਜੇਲ੍ਹ ਭੇਜ ਭੇਜਣਗੇ ਪਰ ਬਾਦਲ ਜੁੰਡਲੀ ਨੇ ਸਿੱਖਾਂ ਨੂੰ ਗਾਲਾ ਕੱਢਣ ਲਈ ਰੱਖੇ ਹਨ ਫ੍ਰੀ ਸਰਕਾਰੀ ਸਕਿਓਰਟੀਆ ਦੇਕੇ ਸੋਨੀ ਵਰਗਾ ਕੁੱਤਾ ਮਹਾਰਾਸ਼ਟਰ ਵਿੱਚ ਮਰਹੱਟਿਆਂ ਖਿਲਾਫ ਭੌਕ ਕੇ ਦਿਖਾਵੇ ਜਾ ਬੰਗਾਲ ਵਿੱਚ ਬੰਗਾਲੀਆਂ ਖਿਲਾਫ ਭੌਕ ਕੇ ਦਿਖਾਵੇ ਇਹ ਕੁੱਤੇ ਪੰਜਾਬ ਵਿੱਚ ਸਿੱਖਾਂ ਖਿਲਾਫ ਹੀ ਭੌਂਕ ਸਕਦੇ ਹਨ ਕਿਉਂਕਿ ਅੱਜ ਤੱਕ ਪੰਜਾਬ ਦਾ ਕੋਈ ਵੀ ਮੁੱਖਮੰਤਰੀ ਸਿੱਖੀ ਨੂੰ ਪਿਆਰ ਕਰਨ ਵਾਲਾ ਬਨਿਆ ਹੀ ਨਹੀਂ ਜਾ ਅਸੀ ਬਣਾਇਆ ਹੀ ਨਹੀਂ ਇਨ੍ਹਾਂ ਦੱਲਿਆਂ ਨੇ ਜਾਣਬੁੱਝ ਕੇ ਪੰਜਾਬ ਵਿੱਚ ਤਰ੍ਹਾਂ ਤਰ੍ਹਾਂ ਦੇ ਸਾਧ ਸੰਤ ਅਤੇ ਡੇਰੇ ਪੈਦੇ ਕੀਤੇ ਹਨ ਸਿੱਖਾ ਨੂੰ ਸਿੱਖੀ ਨਾਲੋ ਤੋੜਨ ਲਈ ਹੁਣ ਨਕਲੀ ਪਾਸਟਰ ਪਿੰਡ ਪਿੰਡ ਵਿੱਚ ਚਰਚ ਬਣਾ ਰਹੇ ਹਨ ਕੋਈ ਵਿਰੋਧ ਨਹੀ ਕਰਦਾ ਜਦੋਂ ਪਿੰਡ ਵਿੱਚ ਕੋਈ ਇਸਾਈ ਹੈ ਹੀ ਨਹੀ ਫਿਰ ਚਰਚ ਕਿਉ ਬਣਾਈ ਜਾ ਰਹੀ ਹੈ

  • @chranjeetsingh4108
    @chranjeetsingh4108 Жыл бұрын

    ਮੱਕੜ ਸਬ ਆਨੰਦ ਆ ਗਿਆ ਅੱਜ. ਹੁਣ ਤੁਸੀਂ ਸਿਆਣੇ ਹੋ ਗਏ ਤੁਸੀਂ .ਜਿਉਂਦਾ ਰਹਿ ਵੀਰ

  • @ManpreetSingh-lk7db
    @ManpreetSingh-lk7db Жыл бұрын

    Waheguru ji 🙏🙏

  • @MunnaSingh-rx4hu
    @MunnaSingh-rx4hu Жыл бұрын

    ਅਨਾ ਨੂੰ ਜ਼ੇ ਕੋਈ ਹੋਰ ਵੀ ਸ਼ੱਕ ਹੈ ਤੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਯਾਦ ਵੀ ਹੋਣੀ

  • @user-wi8qv7ue5v

    @user-wi8qv7ue5v

    3 ай бұрын

    47 ਸਾਡੇ। ਦਾਦਿਆਂ ਨੇ। ਨ 84ਸਾਡੇ। ਪਿਤਾ ਨੇ। ਅਤੇ ਹੁਣ ਅਸੀਂ ਤਿਆਰ ਬਰ ਤਿਆਰ ਹਾ। ਭਾਈ। ਸਾਹਬ

  • @mralone0777
    @mralone0777 Жыл бұрын

    ਸਹੀ ਕਿਆ 👌

  • @rohitmahajan772
    @rohitmahajan772 Жыл бұрын

    Eho jehe bandran nu andr krna chahida , Jd ehna nu ehoji bakwas krn te security milegi te hr duje din koi ehdan hi bolega.

  • @GurpreetSingh-qu1hk

    @GurpreetSingh-qu1hk

    Жыл бұрын

    Vir ese lyi ta eh bolde a...

  • @parmdhillon4865
    @parmdhillon4865 Жыл бұрын

    God bless you guys, waheguru tuhade te rakhen vir ji , 🙏🏻🙏🏻🙏🏻

  • @pavitersingh8706
    @pavitersingh8706 Жыл бұрын

    bhai sahib tuc dil khush kar dita tuc himsa sach samne dekhaunde o ..waheguru ji thnu chardikla ch rakhe nd tuc himsa sch da raah ta chlo

  • @kullarphotography8330
    @kullarphotography8330 Жыл бұрын

    ਮੱਕੜ 22 ਜੀ ਸਤਿ ਸ਼੍ਰੀ ਅਕਾਲ ਜੀ

  • @goldycheema1592
    @goldycheema1592 Жыл бұрын

    Makkar sahab ji di saari teem zindabaad 💖🙏

  • @swarnjotswarnjot8588
    @swarnjotswarnjot8588 Жыл бұрын

    ਬੁਹਤ ਵਧੀਆ ਵਿਚਾਰ

  • @gurpeetnagi3483
    @gurpeetnagi3483 Жыл бұрын

    Very good ji

  • @bhuvan8282
    @bhuvan8282 Жыл бұрын

    Bhai apki vocal quality best hai Yah guru sahab ke mehar hai

  • @riverocean4380
    @riverocean4380 Жыл бұрын

    ਕੀ ਕੋਈ ਸਿਖ ਇਹ ਕਹਿ ਸਕਦਾ ਹਿੰਦੂਆ ਦਾ ਕੋਈ important ਮੰਦਿਰ ਢਾਹ ਦਿਓ ? ਇਨਾ ਦੇ 10 ਮੰਦਿਰ ਜੋ ਇੰਡੀਆ ਦੇ ਸਭ ਤੋ rich ਮੰਦਿਰ ਦੀ ਲਿਸਟ ਤੇ ਹਨ ਜਿਨਾ ਵਿਚ ਸਿਖਾ ਦਾ ਕੋਈ ਵੀ ਗੁਰਦਵਾਰਾ ਸਾਹਿਬ ਨਹੀ ਹੈ!! ਕੀ ਕੋਈ ਸਿਖ ਇਨਾ ਦੇ important ਸ਼ਹਿਰ ਜਿਵੇ ਬਨਾਰਸ ਵਿਚ ਜਾ ਕੇ ਇਨਾ ਨੂ ਗਲਤ ਬੋਲ ਸਕਦਾ ਜਿਵੇ ਸੂਰੀ ਸ਼੍ਰੀ ਅੰਮ੍ਰਿਤਸਰ ਵਿਚ ਬੋਲ ਰਹਿਆ ਸੀ? ਨਾਲੇ ਅਗਲੇ security ਵੀ ਦੇਣਗੇ? ਬ੍ਰਿਟਿਸ਼ ਤੋ ਪਹਿਲਾ ਸਾਰੀਆ ਰਿਆਸਤਾਂ ਅੱਡ ਅੱਡ ਦੇਸ਼ ਹੀ ਸਨ. ਮਹਾ ਪੰਜਾਬ ਸਿਖਾ ਦਾ ਸੀ ਜਿਸ ਵਿਚ ਅੱਜ ਦੀ ਦਿਲੀ ਅਤੇ ਇਸਲਾਮਾਬਾਦ ਵੀ ਸਨ. ਗੋਰਿਆ ਨੇ ਇਕ ਭਾਰਤ ਨੂ unite ਕੀਤਾ ਜਾਂਦੇ ਸਮੇ ਸਾਰੇ ਨੂ ਹਿੰਦੂ ਮੁਸਲਮਾਨਾ ਵਿਚ ਵੰਡ ਗਏ . ਨਾ ਮੁਸਲਮਾਨਾ ਦਾ ਮਕਾ ਉਨਾ ਹਥੋ ਗਿਆ ਨਾ ਹਿੰਦੂਆ ਦੇ major ਧਾਮ. ਸਿਖਾ ਕੋਲ ਅੱਜ ਸਿਰਫ 1/5 ਹਿਸੇ ਪੰਜਾਬੀ ਸੂਬੀ ਹੈ - ਓਹ ਵੀ rss - ਸ਼ਿਵ ਸੇਨਾ ਵਰਗਿਆ ਨੂ ਬਰਦਾਸ਼ਤ ਨਹੀ ਹੈ !! ਕੀ ਕੋਈ ਸਿਖ ਹਿੰਦੂਆ ਦੇ major ਧਾਰਮਿਕ ਅਸਥਾਨ - ਜਿਵੇ ਬਨਾਰਸ, ਆਦਿ ਵਿਚ ਜਾ ਕੇ ਉਨਾ ਦੇ ਹੀ ਵਿਰੁਧ ਬੋਲ ਸਕਦਾ ਹੈ, security ਲੈ ਸਕਦਾ ਹੈ ਜਿਵੇ ਸੂਰੀ ਸਿਖਾ ਵਿਰੁਧ ਬੋਲ ਰਹਿਆ ਸੀ ਸ਼੍ਰੀ ਅੰਮ੍ਰਿਤਸਰ ਵਿਚ !! ਫਿਰ ਜੁਮੇਵਾਰ ਕੌਣ ਹੈ ਇਸ ਸਾਰੇ ਵਰਤਾਰੇ ਦਾ !

  • @devindersinghsandhu7810
    @devindersinghsandhu7810 Жыл бұрын

    Maker sab u are great 👍

  • @HARPALSINGH86
    @HARPALSINGH86 Жыл бұрын

    Makkad paji ajj bot agressive ho gye 🙏.. waheguru Punjab nu najar na lagan deve .sukh shanti vartave 🙏

  • @sukhwindersingh-fu4rq
    @sukhwindersingh-fu4rq Жыл бұрын

    ਬਾਈ ਜੀ ਕੌਈ ਵੀ ਗਲਤ ਬਿਆਨ ਦੇਂਦਾ ਹੈ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ

  • @GodIsOne010
    @GodIsOne010 Жыл бұрын

    ਵਾਹਿਗੁਰੂ ਜੀ ਦੁਨੀਆਂ ਦੀ ਨਫਰਤ ਖਤਮ ਕਰੋ ਜੀ🙏🏻ਕਿਰਪਾ ਕਰਕੇ ਆਪਣੀ ਜੁਬਾਨ ਤੇ ਹਮੇਸ਼ਾ ਕਾਬੋ ਪਾਉ ਜੀ 🙏🏻ਕਦੇ ਅਗਰ ਕਿਸੇ ਦਾ ਚੰਗਾ ਨਹੀ ਕਰ ਸਕਦੇ ਤਾਂ ਕਿਸੇ ਨੂੰ ਬੁਰਾ ਵੀ ਨਾ ਬੋਲੋ ਜੀ🙏🏻ਹੁਣ ਸੂਰ ਜੁਬਾਨ ਮਾੜੀ ਕਰਕੇ ਦੁਨੀਆ ਤੋ ਗਿਆਂ ਜੀ🙏🏻ਸੂਰ ਸੁਰੀ ਗੰਦਾ ਮਾੜਾ ਕੀੜਾ ਸੀ ਧਰਤੀ ਦਾ ਬੋਝ ਸੀ🙏🏻ਇੱਦਾ ਦੇ ਸੂਰ ਦੁਜਿਆਂ ਦਾ ਨੁਕਸ਼ਾਨ ਕਰਦੇ ਨੇ ਗੰਨਮੈਨ ਲੈਣ ਦੇ ਚੱਕਰ ਵਿੱਚ ਜੀ🙏🏻ਵਾਹਿਗੁਰੂ ਜੀ ਪਾਗਲ ਲੋਕਾ ਨੂੰ ਅਕਲ ਬਖਸੇ ਜੀ🙏🏻ਪੰਜਾਬ ਦੇ ਵੀਰੋ ਅਕਲ ਕਰੋ ਏਕਤਾ ਰੱਖੋ ਜੀ🙏🏻ਪੰਜਾਬ ਤੇ ਤਾਂ ਪਹਿਲਾ ਹੀ ਵੱਡੀਆ ਤਾਕਤਾ ਦੀ ਅੱਖ ਹੈ ਖਤਮ ਕਰਨ ਦੀ ਜੀ🙏🏻ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻 ਆਪਣੇ ਬਿਚਾਰ ਪੰਜਾਬ ਲਈ ਜਰੂਰ ਲਿਖੋ ਜੀ 🙏🏻ਨਾਲ ਵਾਹਿਗੁਰੂ ਜੀ 🙏🏻ਲਿਖੋ ਜੀ🙏🏻 ਲਾਈਕ ਚਾਹੇ ਨਾ ਕਰੋ ਜੀ🙏🏻

  • @harjinderbhangu5018
    @harjinderbhangu5018 Жыл бұрын

    Good reporter

  • @nardeep1632
    @nardeep1632 Жыл бұрын

    Very true 👍

  • @harindersingh3425
    @harindersingh3425 Жыл бұрын

    ਸਾਡੇ ਸਿੱਖਾ ਦੀਆ ਜ਼ਮੀਰਾਂ ਮਰੀਆ ਸਾਡੇ ਸਿੱਖਾ ਨੂੰ ਪੈਸੇ ਨਾਲ ਪਿਆਰ ਧਰਮ ਨਾਲ ਪਿਆਰ ਨਹੀਂ

  • @amandeeppandher2502

    @amandeeppandher2502

    Жыл бұрын

    Kauda sach

  • @karamjeetkaur2853

    @karamjeetkaur2853

    Жыл бұрын

    ਅਖੌਤੀ ਸਿੱਖ ਨੇਂ ਜੋ ਸਿੱਖ ਕੌਮ ਦੀ ਖਿਲਾਫ਼ਤ ਕਰਦੇ ਨੇਂ ਉਹ ਲੋਕ ਸਿੱਖ ਨਹੀਂ

  • @balwinderdhanoa2729
    @balwinderdhanoa2729 Жыл бұрын

    Very good bro

  • @akashmiglani4628
    @akashmiglani4628 Жыл бұрын

    Makkar Ji Tuhadi Patarkari bhot vadia.

  • @chanansingh7180
    @chanansingh7180 Жыл бұрын

    Bahut vadia veechar hai g Rabb mehar kare

  • @AmandeepSingh-ul9mz
    @AmandeepSingh-ul9mz Жыл бұрын

    ਬਹੁਤ ਵਧੀਆ ਗੱਲ ਕੀਤੀ

  • @harbhajansingh3048
    @harbhajansingh3048 Жыл бұрын

    ਪਾਜੀ ਏਹ ਕਲਾ ਹੀ ਨਹੀਂ ਅੱਸੀ ਲੁਧਿਆਣੇ ਰਹਿੰਦੇ ਹਾਂ ਅੱਸੀ ਹਰ ਰੋਜ਼ ਏਨਾ ਦੀ ਬਦਮਾਸ਼ੀ ਵੇਖਦੇ ਹਾ ਪੁਰੀ ਫੁੱਲ ਬਦਮਾਸ਼ੀ ਕਰਦੇ ਨੇ ਏਨਾ ਦਾ ਵੱਡਾ ਬਾਂਦਰ ਰਾਜੀਵ ਟੰਡਨ ਟਾ ਆਪਣੇ ਆਪ ਨੂੰ cm samjda👍

  • @gurpreetranouta5252
    @gurpreetranouta5252 Жыл бұрын

    ਵੀਰ ਜੀਉ ਵੀਰ ਮੱਕੜ ਸਾਬ ਜੀ ਬਹੁਤ ਵਧੀਆ ਮੇਰੇ ਕੋਲ ਤੁਹਾਡੀ ਸਿਫ਼ਤ ਲਈ ਕੋਈ ਸੰਬਧ ਨਹੀਂ

  • @amaniders3739
    @amaniders3739 Жыл бұрын

    Sachi gal a veer ji

  • @harmeetsinghbawa3871
    @harmeetsinghbawa3871 Жыл бұрын

    Bahut vdia 👍

  • @iqbalsinghdhaliwal4666
    @iqbalsinghdhaliwal4666 Жыл бұрын

    Bhut vadia views hn ji tuhade Makker Sahib ji.

  • @ManjeetKaur-lo7fp
    @ManjeetKaur-lo7fp Жыл бұрын

    ਬਹੁਤ ਵਧੀਆ ਵਿਚਾਰ ਮੱਕੜ ਬਾਈ ਜੀ

  • @ranagill1721
    @ranagill1721 Жыл бұрын

    Bilkul sahi Dil ch jo hunda ohi juban te ondahai .

  • @gursewaksidhu7315
    @gursewaksidhu7315 Жыл бұрын

    ਮੱਕੜ ਸਾਬ ਜੀ ਇਹੋ ਜਿਹੇ ਗੰਦੇ ਬੰਦਿਆ ਨੂੰ ਔਰੰਗਜੋਬ ਵਰਗੇ ਸਾਸਕ ਚਾਹੀਦੇ ਹਨ।

  • @angadsingh4274
    @angadsingh4274 Жыл бұрын

    Veer g tuhade vichar bohot nek han

  • @edu5529
    @edu5529 Жыл бұрын

    Bilkul sahi gal ...m from J&k ...esa koi issue ne ithe bas politics te kuch media ne issue banaya hain

  • @kskanupsheharwala8342
    @kskanupsheharwala8342 Жыл бұрын

    Bhaji, Waheguru ji

  • @babblysidhu5273
    @babblysidhu5273 Жыл бұрын

    ਮੱੱਕੜ ਸਾਹਿਬ ਜੀ ਧੰਨਵਾਦ

  • @DSingh-wk5vh
    @DSingh-wk5vh Жыл бұрын

    Great pubh Makkerh sahab

  • @balrajsingh8901
    @balrajsingh8901 Жыл бұрын

    ਜਿੰਨੀ ਦੇਰ ਗੁਜਰਾਤ ਵਿੱਚ ਵੋਟਾਂ ਨਹੀਂ ਪੈਂਦੀਆਂ, ਉਨ੍ਹਾਂ ਚਿਰ ਇਸ ਤਰ੍ਹਾਂ ਦੇ ਬਿਆਨ ਇਹ ਲੋਕ ਦਿੰਦੇ ਜਾਂ ਦਿਵਾਉਂਦੇ ਰਹਿਣਗੇ, ਇਨ੍ਹਾਂ ਨੂੰ ਅੱਣ ਗੌਲਿਆ ਕਰੋ।

  • @subreet
    @subreet Жыл бұрын

    Bil kul sahi verr ji 🙏

  • @inderpreetsingh3669
    @inderpreetsingh3669 Жыл бұрын

    Makkar sahib bahut hi vadiya vichar dhara hai thuhadi...god bless you

  • @komalkur9753
    @komalkur9753 Жыл бұрын

    Good ji 🙏🙏🙏

  • @nahalbalwindersingh4413
    @nahalbalwindersingh4413 Жыл бұрын

    Maker sab both vadia ji waheguru karpa karn ji 🙏🏻 akal ji

  • @sandeepsingh-xq2lc
    @sandeepsingh-xq2lc Жыл бұрын

    Kya baat makar

  • @jugrajrandhawa2192
    @jugrajrandhawa2192 Жыл бұрын

    ਪਟਾਕਾ ਤਾਂ ਪੈਣਾ ਹੁਣ ਇਹਦਾ

  • @virwantdhillon756
    @virwantdhillon756 Жыл бұрын

    Makkar sahb you are right ji

  • @advocatemajorsingh
    @advocatemajorsingh Жыл бұрын

    Bhoat khoob

  • @sarvjeetsingh6559
    @sarvjeetsingh6559 Жыл бұрын

    Very nice veer g

  • @happysukh5603
    @happysukh5603 Жыл бұрын

    Bhut wdya makkar sahb

  • @balkarpandher7245
    @balkarpandher7245 Жыл бұрын

    Proud to sikh and Punjab

  • @transportia841
    @transportia841 Жыл бұрын

    Right ✅

  • @gurpreet927
    @gurpreet927 Жыл бұрын

    ਮੱਕੜ੍ਹ ਵੀਰੇ TUC ਬਹੁਤ ਵਧੀਆ ਇਨਸਾਨ o ਤੇ ਬਹੁਤ ਵਧੀਆ ਪੱਤਰਕਾਰ o

  • @DavinderSingh-xx1nk
    @DavinderSingh-xx1nk Жыл бұрын

    bahut vadiya makar ji

  • @jjimmy9763
    @jjimmy9763 Жыл бұрын

    Jo Akal Takhat par Hamle ki dhamki deta hai Aese logo ke Parivaar, Rishtedaar , Dost sabhi ke Gharo ki nishan dehi honi chahiye.

  • @sanmeets915
    @sanmeets915 Жыл бұрын

    Good Makad veer ji 🙏

  • @sukhadeol49
    @sukhadeol49 Жыл бұрын

    Good💯👍 makkar veer

  • @sunilajnoud4161
    @sunilajnoud4161 Жыл бұрын

    Bhut hi vdiya sach bolan vala veer sardar simranjot ਮੱਕੜ 🙏

  • @vaidjaswindersingh3495
    @vaidjaswindersingh3495 Жыл бұрын

    Singh is king 🤴 ❤️

  • @alamjitsinghdhillon404
    @alamjitsinghdhillon404 Жыл бұрын

    Nice one sir

  • @thakurlegend3704
    @thakurlegend3704 Жыл бұрын

    Shi gal aa enu security Kon dinda ..jinu security deni una nu dinda ne..

  • @jattboy7476
    @jattboy7476 Жыл бұрын

    Bhut vadiya makkar saab shiv sena security de bhukhe ne

  • @asdhillon9697
    @asdhillon9697 Жыл бұрын

    Ji 22 ji ☘️🙏🙏🙏🙏🍀☘️

  • @gursharansinghsingh7930
    @gursharansinghsingh7930 Жыл бұрын

    Whaguruji mharkaranji 🙏

  • @tajinderpalsinghvicky637
    @tajinderpalsinghvicky637 Жыл бұрын

    Very nice👍👏

  • @dalbir6810
    @dalbir6810 Жыл бұрын

    Wah makar Singh very good ji

  • @parmindersingh3904
    @parmindersingh3904 Жыл бұрын

    Shi gal veer di

  • @HJ-ko6jd
    @HJ-ko6jd Жыл бұрын

    👏👏👏💥💥💥

  • @Jaspalsingh-ho5cp
    @Jaspalsingh-ho5cp Жыл бұрын

    Bhut sohni gall hindhu mere vi dost hunn o guru ghar jande hann asi mandir vi Jane haa par aa gall nhi ki asi Darbar saab bare aa gall kariye

  • @transportia841
    @transportia841 Жыл бұрын

    Waheguru ji chardikla ch rakhn makad saab nu

  • @kamalsingh3973
    @kamalsingh3973 Жыл бұрын

    Sikh kom jindabad

  • @GurpreetSingh-fe2nw
    @GurpreetSingh-fe2nw Жыл бұрын

    God bless you You are doing great job & keep doing it Thank you

Келесі