ਹੁਣ ਵੀਡੀਓ ਹੇਠਾਂ ਕਮੈਂਟ ਕਰਨ ਵਾਲਿਆਂ ਤੇ ਵੀ ਭੜਕ ਗਏ ਸ਼ਿਵਸੈਨਾ ਆਗੂ, Shivsena | Amritpal singh | Sandep sunny

Спорт

ਹੁਣ ਵੀਡੀਓ ਹੇਠਾਂ ਕਮੈਂਟ ਕਰਨ ਵਾਲਿਆਂ ਤੇ ਵੀ ਭੜਕ ਗਏ ਸ਼ਿਵਸੈਨਾ ਆਗੂ,
ਸੂਰੀ ਦਾ ਕਤਲ ਕਰਨ ਵਾਲੇ ਸੰਦੀਪ ਸੰਨੀ ਦੇ ਪਰਿਵਾਰ ਬਾਰੇ ਵੀ ਕਹਿ ਦਿੱਤੀ ਇਹ ਵੱਡੀ ਗੱਲ !
Copyright Disclaimer under Section 107 of the copyright act 1976, allowance is made for fair use for 112 Replies
Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
#primeuday #latestnews #breakingnews #viral #share #linkinbio #tiktok #youtubekids #newyoutuber #youtubesubscribers #subscribers #k #smallyoutubersupport #followforfollowback #subforsub #blogger #youtubemusic #comment #youtuberindonesia #newvideo #art #photography #instadaily #contentcreator #memes #twitch #trending #followback #youtubegamer #subs #youtubeindia #fortnite #followme #youtubechannel #youtube #youtuber #youtubers #subscribe #youtubevideos #sub #youtubevideo #like #instagram #follow #video #vlog #subscribetomychannel #gaming #music #explorepage #love #smallyoutuber #vlogger #youtubegaming #instagood #gamer #youtubecommunity #likes #explore #youtubelife #youtubecreator #ps #youtube #youtuber #subscribe #youtubelikes #youtubevide #youtubemarketing #youtubeviews #instavideo #instayoutube

Пікірлер: 6 500

  • @deepdiwangarhia586
    @deepdiwangarhia586 Жыл бұрын

    ਹਾਲੇ ਤੱਕ ਵੀ ਸੰਤਾ ਦੀ ਤਸਵੀਰ ਡਰਾਵੇ ਵੈਰੀ ਨੂੰ।ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਬਾਦ🙏🙏🙏

  • @gurpinderdhillon3123
    @gurpinderdhillon3123 Жыл бұрын

    ਪੱਤਰਕਾਰ ਵੀਰ ਇਕ ਸੱਚਾ ਹਿੰਦੂ ਦੇ ਨਾਲ ਨਾਲ ਇਕ ਸੱਚਾ ਇਨਸਾਨ ਵੀ ਹੈ । ਵਾਹਿਗੁਰੂ ਇਸ ਵੀਰ ਨੂੰ ਚੱੜਦੀ ਕਲਾ ਬਖਸ਼ੇ

  • @MalkeetSingh-jw6oc

    @MalkeetSingh-jw6oc

    Жыл бұрын

    Tusi kide de agg la rehe ho kutte

  • @daljindersumra3473

    @daljindersumra3473

    Жыл бұрын

    Waheguru g

  • @ankur2567

    @ankur2567

    Жыл бұрын

    Haha

  • @shavymehta1473

    @shavymehta1473

    Жыл бұрын

    Hnn jdd tuhade against bole te mada jdd ehna de against bole sach Hindu

  • @manjindersingh1652

    @manjindersingh1652

    Жыл бұрын

    Waheguru ji

  • @zirewala2890
    @zirewala2890 Жыл бұрын

    ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ਜ਼ਿੰਦਾਬਾਦ

  • @montybhangu7785
    @montybhangu7785 Жыл бұрын

    ਪ੍ਰਮਾਤਮਾ ਇਸ ਸੱਚੇ ਸੁੱਚੇ ਸ਼ੇਰ-ਦਿਲ ਪੱਤਰਕਾਰ ਦੇ ਹਮੇਸ਼ਾ ਅੰਗ-ਸੰਗ ਰਹਿਕੇ ਇਸ ਵੀਰ ਦੀ ਰੱਖਿਆ ਕਰਨ ਤਾਂ ਜੋ ਸੱਚੀ-ਸੁੱਚੀ ਪੱਤਰਕਾਰਤਾ ਜਿਉਂਦੀ ਰਹੇ ਜਿਉਂਦਾ ਵਸਦਾ ਰਹਿ ਮਨੋਜ ਵੀਰ।

  • @user-rg1er1lo5s

    @user-rg1er1lo5s

    7 ай бұрын

    ਵਾਕਿਆ ਹੀ ਸ਼ੇਰ ਦਿਲ ਪੱਤਰਕਾਰ ਐ ਬਾਈ ਮਨੋਜ। ਵਾਹਿਗੁਰੂ ਜੀ ਵੀਰ ਤੇ ਹੱਥ ਰੱਖਣਾ ਅੰਗ ਸੰਗ ਸਹਾਈ ਹੋਣਾ🙏

  • @romymehra3961

    @romymehra3961

    6 ай бұрын

    Ehoje patarkaar rabb di rooh hunde ne puri duniya da nidder. Reporter hai rabb tuhanu hmesha tandrusti bakse

  • @romymehra3961

    @romymehra3961

    6 ай бұрын

    Baba Hari Singh nalwa ji ne Keha c jisda jo dharam hai apna skda hai usde vich muslim dharam chadke 40000 Ghar hindu Bane c

  • @meetbuttar1725
    @meetbuttar1725 Жыл бұрын

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ 💪💪💪💪💪

  • @deepSingh-ek8lg
    @deepSingh-ek8lg Жыл бұрын

    ਜਿਉਂਦਾ ਰਹਿ ਪੱਤਰਕਾਰ ਵੀਰ ਸੇਰਾ ਵਾਲੀ ਬੜਕ ਆ ਤੇਰੀ ਪੱਤਰਕਾਰੀ ਨੂੰ ਸਲਾਮ ਆ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰੇ ਧੰਨਵਾਦ ।।

  • @manishaarya3204

    @manishaarya3204

    Жыл бұрын

    Jai shiri ram

  • @satnansinghsatnamsingh5650

    @satnansinghsatnamsingh5650

    Жыл бұрын

    Shiv sana kol Hindu ton elawa hor koe mudha ha Punjab wich buhat kam na

  • @manakmanak6377

    @manakmanak6377

    Жыл бұрын

    Waheguru ji 🙏👍👍👍👌👌🚩🚩🚩👍

  • @satnansinghsatnamsingh5650

    @satnansinghsatnamsingh5650

    Жыл бұрын

    Jad koe Banda amrit Shak Landa ta o Khalsa ban janda par Manu samajh nahe ae ka e Banda kis nu apana bra samj da Sikh+Khalsa+kalastane

  • @satnansinghsatnamsingh5650

    @satnansinghsatnamsingh5650

    Жыл бұрын

    Eh nu pusaho nujabana nu ag Kun kau

  • @gurinder_hari
    @gurinder_hari Жыл бұрын

    ਬਾਈ ਜੀ ਮੈ ਸਿੱਖ ਹਾਂ ਮੇਰਾ ਹਿੰਦੂਆ ਨਾਲ ਫੁੱਲ ਪਿਆਰ ਹੈ ਪਰ ਕੁੱਤੇ ਦੇ ਬੀਜਾਂ ਸ਼ਿਵ ਸੈਨਾ ਵਾਲਿਆਂ ਨਾਲ ਕੋਈ ਰਿਸ਼ਤਾ ਨਹੀਂ

  • @satnamsingh9028
    @satnamsingh9028 Жыл бұрын

    ਪੱਤਰਕਾਰ ਵੀਰ ਜੀ ਆਪ ਜੀ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ❤️❤️🙏🙏🙏🙏

  • @RajKumar-hn8vf
    @RajKumar-hn8vf Жыл бұрын

    ਮੈਂ ਇਕ ਹਿੰਦੂ ਆ, ਮੇਰਾ ਸਿੱਖਾਂ ਨਾਲ ਦਿਲ ਜਾਨ ਤੋਂ ਪਿਆਰ ਆ,,ਕੋਈ ਸ਼ੋਟਾਂ ਹੋਵੇ ਜਾ ਵੱਡਾ ਆਪਾ ਸਰਦਾਰ ਜੀ ਕਿਹ ਕੇ ਬੋਲਦੇ ਆ, 🙏🙏

  • @panveersingh6632

    @panveersingh6632

    Жыл бұрын

    🙏🙏🙏👌😊

  • @KashmirSingh-fg1ie

    @KashmirSingh-fg1ie

    Жыл бұрын

    Waheguru Edan e bhaichara banai rakhe .

  • @HarpreetSingh-wx1fd

    @HarpreetSingh-wx1fd

    Жыл бұрын

    👍👍🙏🙏

  • @amarjitsingh2775

    @amarjitsingh2775

    Жыл бұрын

    Ene izat lyi dilo dhanwad veer

  • @accepted_official

    @accepted_official

    Жыл бұрын

    sikh vee jai shree ram kahke ja Seth ji kahke bolada hovga

  • @ranjotparmar6323
    @ranjotparmar6323 Жыл бұрын

    ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਨਾ ਭੁੱਲੋ🙏🏻🙏🏻

  • @gaggusandhu1604

    @gaggusandhu1604

    Жыл бұрын

    Eh te moot pee k boli jande a kateed sale y

  • @Manpreetkalsi

    @Manpreetkalsi

    Жыл бұрын

    kzread.infoy03dz7tuYWg?feature=share

  • @jpbrar7178

    @jpbrar7178

    11 ай бұрын

    bilkul sahi keha veer ji. ajj agar hindu kom a vansh jinda hai tan sir Shri guru Teg Bahadur sahib ji krke hai

  • @vickysinghbalwindersingh6655
    @vickysinghbalwindersingh6655 Жыл бұрын

    ਸੇਰ ਕਦੋ ਨੇ ਡਰਦੇ ਗਿਦੜਾ ਦੀਅਾ ੳੁਡਾਰਾ ਤੋ 💪💪💪💪💪💪ਜ਼ਿਓਦਾ ਰਹਿ ਵੀਰ ਪੱਤਰਕਾਰ ਵਾਹਿਗੁਰੂ ਮੇਹਰ ਭਰਿਅਾ ਹੱਥ ਰੱਖੇ ਤੇਰੇ ਤੇ

  • @kakagillgill575
    @kakagillgill575 Жыл бұрын

    ਪੱਤਰਕਾਰ ਸਾਹਿਬ ਬਹੁਤ ਵਧੀਆ ਇਨਸਾਨ ਆ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @kamaljeetkaur224
    @kamaljeetkaur224 Жыл бұрын

    ਆ ਜਿਹੜੀਆਂ ਗਊਆਂ ਸੜਕਾਂ ਉੱਤੇ ਰੁਲ ਰਹੀਆਂ ਨੇ ਉਨ੍ਹਾਂ ਨੂੰ ਸੰਭਾਲ ਲਊ ਇਥੇ ਬੈਠ ਕੇ ਕੁੱਤਿਆਂ ਵਾਂਗ ਭੌਂਕੀ ਜਾਨੇ ਓ ਬਹੁਤ ਵਧੀਆ ਪੱਤਰਕਾਰ ਵੀਰ ਜੀ ਸਿੱਖ ਕੌਮ ਜਿੰਦਾਬਾਦ 🙏🙏

  • @virdi.47

    @virdi.47

    Жыл бұрын

    💯✅

  • @santokhsingh7543

    @santokhsingh7543

    Жыл бұрын

    ਬਕਵਾਸ ਘਟ ਕਰਿਆ ਕਰੋ

  • @virdi.47

    @virdi.47

    Жыл бұрын

    @@santokhsingh7543 ki gal chubh gi gal ?? Shiv sena da lgda a 💯

  • @user-ge3yu8ls2o

    @user-ge3yu8ls2o

    Жыл бұрын

    ਜਦੋਂ ਅਵਾਰਾ ਗਊਆਂ ਚ ਵੱਜ ਕੇ ਟਰੱਕ, ਬੱਸਾਂ, ਕਾਰਾਂ, ਮੋਟਰਸਾਈਕਲ ਦਾ ਐਕਸੀਡੈਂਟ ਹੁੰਦਾ ਤੇ ਮਨੁੱਖੀ ਜਾਨਾਂ ਜਾਂਦੀਆਂ ਨੇ ਮਾਵਾਂ ਦੇ ਪੁੱਤ ਮਰਦੇ ਨੇ ਬੱਚੇ ਯਤੀਮ ਹੋ ਜਾਂਦੇ ਨੇ ਤੇ ਗਰੀਬ ਬੰਦੇ ਦਾ ਕਰਜਾ ਚੁੱਕ ਕੇ ਲਿਆ ਸਾਧਨ ਵੀ ਖਤਮ ਹੋ ਜਾਂਦਾ ਉਦੋਂ ਕੋਈ ਕਿਉਂ ਨੀਂ ਬੋਲਦਾ ਜਦੋਂ ਗਊਆਂ ਦੀ ਵਜ੍ਹਾ ਕਰਕੇ ਇਹ ਐਕਸੀਡੈਂਟ ਹੋ ਜਾਂਦੇ ਨੇ

  • @gursimransingh9844

    @gursimransingh9844

    Жыл бұрын

    @@santokhsingh7543 fat gyi

  • @dhalvindersingh6501
    @dhalvindersingh6501 Жыл бұрын

    ਹੀਰਾ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ ਸਮਾਚਾਰ ਇਹ ਹੈ ਕਿ ਸਾਰੇ ਕਮੈਟ ਪੜ ਕੇ ਦੇਖ ਲਵੋ ਸਾਰੇ ਹੀਰਾ ਜੀ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਿਉ ਇਹ ਹੀ ਆਸੀਸਾ ਹਨ ਆ ਜਿਹੜੇ ਦੋ ਅੱਗੇ ਬੈਠੇ ਇਹਨਾਂ ਵਾਰੇ ਤਾ ਗਾਲਾ ਵੀ ਨਹੀਂ ਕੱਢਦਾ ਕੋਈ

  • @gurbhagatsinghsingh3657
    @gurbhagatsinghsingh3657 Жыл бұрын

    ਇਕ ਗੱਲ ਤਾਂ ਪੱਕੀ ਹੋਗੀ ਕੇ ਪੰਜਾਬ ਦੇ ਪੱਤਰਕਾਰ ਬਹੁਤ ਸੱਚ ਰੱਖਦੇ ਨੇ ਧੰਨਵਾਦ ਭਰਾ ਜੀ

  • @ravinder628100

    @ravinder628100

    Жыл бұрын

    Indian pm ban gya u k ch ...eh ta dsde ny ..adani no 1 te aan vala eh dsde ..eh v dharm de yhkedar he ne

  • @gurbhagatsinghsingh3657

    @gurbhagatsinghsingh3657

    Жыл бұрын

    @@ravinder628100 ਉਹ ਜਮ ਜਮ ਕਰਨ ਤਰੱਕੀਆਂ ਮੈਨੂੰ ਕੀ ਨਲੇ ਮੈਂ ਪੱਤਰਕਾਰ ਥੋੜਾਂ ,ਹਾਂ ਇਕ ਗੱਲ ਏ ਜੋ ਬਿਨਾਂ ਕਿਸੇ ਲਾਲਚ ,ਬਿਨਾਂ ਕਿਸੇ ਆਉਧੇ ਦੇ ਸਹੀ ਕੰਮਾਂ ਚ ਨੇ ਉਹ ਨਜਰ ਆ ਹੀ ਜਾਦੇਂ ਨੇ

  • @sukhchainsingh1912

    @sukhchainsingh1912

    Жыл бұрын

    Aa ledar gere bhal de aa ajance aa de bande AA mahol karab kar dy AA siv g nu ve badnam kar de aa

  • @Manpreetkalsi

    @Manpreetkalsi

    Жыл бұрын

    kzread.infoy03dz7tuYWg?feature=share

  • @JaspreetSingh-yc3mh
    @JaspreetSingh-yc3mh Жыл бұрын

    ਸੰਤ ਬਾਬਾ ਜਰਨੈਲ ਸਿੰਘ ਭਿੰਡਰਾਵਾਲੇ ਖਾਲਸਾ ਜੀ ਜਿੰਦਾਬਾਦ 🙏🙏🙏🙏

  • @user-iw6do9cr9q

    @user-iw6do9cr9q

    11 ай бұрын

    ❤❤❤❤❤❤❤❤

  • @vickeydhillon

    @vickeydhillon

    11 ай бұрын

    ❤❤❤ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜ਼ਿੰਦਾਬਾਦ

  • @user-rg1er1lo5s

    @user-rg1er1lo5s

    7 ай бұрын

    ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸਦਾ ਹੀ ਅਮਰ ਸ਼ਹੀਦ ਰਹਿਣਗੇ। 🙏

  • @user-tj2ir2cp4o

    @user-tj2ir2cp4o

    6 ай бұрын

    ❤❤DSHFGS❤❤❤

  • @punjabiludhiana332
    @punjabiludhiana332Ай бұрын

    ਜਿਹੜੇ ਅਸਲੀ ਹਿੰਦੂ ਆ ।ਉਹਨਾਂ ਨੂੰ ਪਤਾ ਸਾਰੇ ਭਾਰਤ ਵਿੱਚੋ ਇੱਕ ਪੰਜਾਬ ਹੀ ਸੇਫ਼ ਆ ।ਜਿੱਥੇ ਕਦੇ ਧਰਮ ਦੇ ਨਾਂ ਤੇ ਦੰਗੇ ਨਹੀ ਹੋਏ ਨਾਂ ਕਦੇ ਹੋਣਗੇ ।🙏🙏

  • @sarupewalamaan7084
    @sarupewalamaan7084 Жыл бұрын

    ਹੀਰਾ ਸੱਚ ਵਿਚ ਹੀਰਾ ਹੈ ਹਲ ਹਮੇਸ਼ਾ ਸੱਚ ਤੇ ਹੱਕ ਦੀ ਕਰਨ ਵਾਲੇ ਏਦਾ ਦੇ ਪੱਤਰਕਾਰ ਦੀ ਲੋੜ ਹੈ ਦੇਸ਼ ਨੂੰ

  • @vickydauniya8021
    @vickydauniya8021 Жыл бұрын

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪੱਤਰਕਾਰ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਿਰ ਤੇ ਮੇਹਰ ਭਰਿਆ ਹੱਥ ਰੱਖੋ ਜੀ

  • @malakashap71

    @malakashap71

    Жыл бұрын

    Wmk 🙏💓

  • @AnujKumar-yi7vj
    @AnujKumar-yi7vj Жыл бұрын

    ਬਹੁਤ ਸੋਹਣੀ ਪੱਤਰਕਾਰੀ a ਵੀਰ ਪਰ ਸੰਤ ਬਾਬਾ ਸਰਦਾਰ ਜਰਨੈਲ ਸਿੰਘ ਜੀ ਸਿੱਖ ਕੌਮ ਦਾ ਅਨਮੋਲ ਹੀਰਾ ਆ ਉਨ੍ਹਾਂ ਦਾ ਨਾਮ ਵੀਰ ਇੱਜ਼ਤ ਨਾਲ ਲਹੇ ਵੀਰ

  • @dhalvindersingh6501
    @dhalvindersingh6501 Жыл бұрын

    ਪੱਤਰਕਾਰ ਵੀਰ ਹੀਰਾ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਆਪ ਜੀ ਨੂੰ ਚੜਦੀ ਕਲ੍ਹਾ ਵਿਚ ਰੱਖੇ

  • @JaswinderSingh-io7uo
    @JaswinderSingh-io7uo11 ай бұрын

    ਪੱਤਰਕਾਰ ਭਰਾਵਾਂ ਤੇਰਾਂ ਬਹੁਤ ਵੱਡਾ ਜਿਗਰਾ ਹੈ ਵਾਹਿਗੁਰੂ ਤੇਰੇ ਤ ਕਿਰਪਾ ਬਣਾਈ ਰੱਖਣ ਜੀ

  • @paramjitsinghpammy
    @paramjitsinghpammy Жыл бұрын

    ਪੱਤਰਕਾਰ ਵੀਰ ਜੀ ਪਰਮਾਤਮਾ ਆਪ ਜੀ ਦੇ ਪਰਿਵਾਰ ਨੂੰ ਪਰਮਾਤਮਾ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ ਵੱਡੇ ਵੀਰ ਨੂੰ 🙏🙏🙏🙏🙏

  • @satnamsandhu383
    @satnamsandhu383 Жыл бұрын

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪੱਤਰਕਾਰ ਵੀਰ ਤੇ ਸਦਾ ਮੇਹਰ ਭਰਿਆ ਹੱਥ ਰੱਖਣਾ ਜੀ ਸਰਬੱਤ ਦਾ ਭਲਾ ਕਰਣਾ ਜੀ

  • @amritpalsingj7098
    @amritpalsingj7098 Жыл бұрын

    ਸਾਰੇ ਪੱਤਰਕਾਰ ਵੀਰ ਤੇਰੇ ਵਰਗੇ ਹੋਣ

  • @user-gw7kj1wu8e
    @user-gw7kj1wu8e Жыл бұрын

    ਸ਼ਾਬਾਸ਼ ਹੀਰਾ ਬਾਈ ਤੂੰ ਸੱਚੀਓਂ ਹੀਰਾ ਐਂ...

  • @jaggikumar9046
    @jaggikumar9046 Жыл бұрын

    ਗਿੱਦੜਾਂ ਚ ਸ਼ੇਰ ਬਣ ਕੇ ਬੇਠਾ 💪💪💪💪💪ਪੱਤਰਕਾਰ 💪💪💪💪 ਵੀਰ

  • @lakhvirgrewal

    @lakhvirgrewal

    Жыл бұрын

    Sandip. Singh. Jindabad

  • @lakhvirgrewal

    @lakhvirgrewal

    Жыл бұрын

    Patar. Kar. Veer. Nu. Salut. Vary. God. Veer. G

  • @sukhjithathur

    @sukhjithathur

    Жыл бұрын

    ਵੀਰ ਗਲਤ ਹੋ ਕਿਉਂ ਗਿਦੜਾਂ ਦਾ ਨਾਮ ਬਦਨਾਮ ਕਰਦੇ ਹੋ ਬਾਦਰਾਂ 🐒🐒🐒 ਵਿੱਚ ਬੈਠਾ ਸ਼ੇਰ ਬੱਣਕੇ ਸਾਡਾ ਸੱਚਾ ਸਨਾਤਨੀ ਵੀਰ

  • @sandhusaab2207

    @sandhusaab2207

    Жыл бұрын

    Good job shere

  • @sarbjeetkaur8594

    @sarbjeetkaur8594

    Жыл бұрын

    good👍👍

  • @sukhwindersinghrandhawa4810
    @sukhwindersinghrandhawa4810 Жыл бұрын

    ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।

  • @truckawale.7604
    @truckawale.7604 Жыл бұрын

    ਇੱਕ ਸੱਚਾ ਹਿੰਦੂ veer ਆ ਹੀਰਾ ਅਸਲ ਵਿਚ ਵੀ ਹੀਰਾ ਬੰਦਾ ਸਾਰੇ ਜਣੇ ਸਾਥ ਦੇਵੇ ਵੀਰ ਦਾ

  • @amandhaliwal7021

    @amandhaliwal7021

    Жыл бұрын

    Bas Waheguru Ji ehna te mehar karan eh kutte sena wale hire bai de dushman v boht ban gy ne

  • @Guransh660
    @Guransh660 Жыл бұрын

    ਬਹੁਤ ਵਧੀਆ ਪੱਤਰਕਾਰੀ ਹੈ ਵੀਰ ਜੀ thaudai ਰੱਬ ਤਾਹਨੂੰ ਹਮੇਸ਼ਾ ਖੁਸ਼ ਰੱਖੇ 🙏

  • @jagseersinghmaan6153
    @jagseersinghmaan6153 Жыл бұрын

    ਇਹੋ ਜਿਹੇ ਸੱਚੇ-ਸੁੱਚੇ ਪੱਤਰਕਾਰਾਂ ਦੀ ਲੋੜ ਹੈ ਪੰਜਾਬ ਨੂੰ ਪੱਤਰਕਾਰਿਤਾ ਇਹੋ ਜਿਹੇ ਪੱਤਰਕਾਰਾਂ ਕਰਕੇ ਜਿਊਂਦੀ ਹੈ ਨਹੀਂ ਤਾਂ ਵੱਢੀ ਗਿਣਤੀ ਵਿੱਚ ਪੱਤਰਕਾਰਾਂ ਦੀ ਵਿਕਾਊ ਹੈ।

  • @pindersandhu8008
    @pindersandhu8008 Жыл бұрын

    ਆਪਣੀ ਸਾਰੀ ਉਮਰ ਵਿਚ ਇੰਨਾ ਸੱਚਾ ਪੱਤਰਕਾਰ ਵੀਰ ਪਹਿਲੀ ਵਾਰ ਦੇਖਿਆ ਆਪਾਂ ਤਾਂ ਸ਼ੇਰਾ ਦਾ ਸ਼ੇਰ ਹੈ ਪੱਤਰਕਾਰ ਵੀਰ ਜਾਉਂਦਾ ਵੱਸਦਾ ਰਿਹ ਵੀਰ।🙏

  • @kiranthaper1864

    @kiranthaper1864

    Жыл бұрын

    Ok👍💞

  • @Manpreetkalsi

    @Manpreetkalsi

    Жыл бұрын

    kzread.infoy03dz7tuYWg?feature=share

  • @guriurlaniya6385
    @guriurlaniya6385 Жыл бұрын

    🙏🙏🙏🙏ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ 🙏🙏🙏🙏🙏

  • @ashwanijoshi4577

    @ashwanijoshi4577

    Жыл бұрын

    Maren toh baad koi jindabad nahi balki murdabad jaroor hunda iss layee bhindrawala murdabad hi rahe ga

  • @jandoriya

    @jandoriya

    Жыл бұрын

    🙏🌹🙏⚔️⚔️⚔️⚔️⚔️🦅

  • @honeysahi3509

    @honeysahi3509

    Жыл бұрын

    🙏🙏🙏

  • @mourvision

    @mourvision

    Жыл бұрын

    Bai hindu maare c schi usne? Ya afwaah jhuthi?

  • @arwinderkaur1929

    @arwinderkaur1929

    Жыл бұрын

    @@mourvision oh hindu mare c jinna ne harmandir sahb te attack krvaya c jive indra gandi ohna diyaa videos dekho kito hindu veer v ohna da sath dinde c

  • @Kuljeet2001
    @Kuljeet200124 күн бұрын

    ਸਾਡਾ. ਭਾਈ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਸਾਡਾ ਪਾਉ.

  • @AmritpalSingh-vb7wz
    @AmritpalSingh-vb7wz3 минут бұрын

    ਅੰਮ੍ਰਿਤਪਾਲ ਸਿੰਘ ਸ਼ੇਰ ਆ ਦੇ ਸ਼ੇਰ ਹੀ ਰਹੂਗਾ

  • @sikanderhanda462
    @sikanderhanda462 Жыл бұрын

    ਬੇਇਜਤੀ ਬਹੁਤ ਸੋਹਣੀ ਕਰਾਉਦੇ ਨੇ ਸ਼ਿਵ ਸੈਨਾ ਆਲੇ😂😂😂

  • @jasmeetsingh2951

    @jasmeetsingh2951

    Жыл бұрын

    Veer ji ehna ne theeka lya Behan choda ne 😂😂😂😂😂

  • @chranjitsingh2102

    @chranjitsingh2102

    Жыл бұрын

    😂😂😂😂😂😂😂😂

  • @jotidon2278

    @jotidon2278

    Жыл бұрын

    Sahi gal aa

  • @jassuppal7621
    @jassuppal7621 Жыл бұрын

    ਹੀਰਾ ਮਨੋਜ ਸੱਚੀਂ ਹੀਰਾ ਵੀਰ ਆ ਪੱਤਰਕਾਰ 👌👌👌👌👌👌👌

  • @gurpreetdhandli8389
    @gurpreetdhandli8389 Жыл бұрын

    ਸਾਡੇ ਦੇਸ਼ ਨੂੰ ਲੋੜ ਹੈ ਇਸ ਤਰਾਂ ਦੇ ਪਤਰਕਾਰਾਂ ਦੀ ਜੇ ਪਤਰਕਾਰ ਇਦਾ ਦੇ ਹੋਣ, ਤਾ ਕਦੇ ਵੀ ਹਿੰਦੂ ਸਿੱਖ ਵਿਚ ਲੜਾਈ ਨਾ ਹੋਵੇ 🙏🙏🙏🙏🙏🙏🙏 ( ਪਤਰਕਾਰ ਸਾਹਬ ਨੂੰ, ਲੱਖਾਂ ਕਰੋੜਾਂ ਵਾਰੀ ਸਲਿਉਟ )

  • @chamkorsingh8269

    @chamkorsingh8269

    Жыл бұрын

    ਹੀਰੇ ਵੀਰ ਇਹੋ ਸ਼ਿਵ ਸੈਣਾ ਵਾਲਿਆਂ ਨੇ ਆਮ ਹਿੰਦੂ ਲੋਕਾ ਨੂੰ ਵੀ ਕੰਲਕ ਲਾ ਰੱਖਿਆ ਹੈ ਇਹ ਨਾ ਤੌ ਰੌੜ ਮਾਰਚ ਕਵਵਾਉ ਵੈਖਾ ਗੇ ਹਿੰਦੂ ਅਤੇ ਹੋਰ ਲੋਕ ਕਿਆ ਇਹ ਨਾ ਦੇ ਪਿਸੇ

  • @chamkorsingh8269

    @chamkorsingh8269

    Жыл бұрын

    ਹੀਰਾ ਜੀ ਇਹੋ ਉਹ ਲੋਕ ਹੈ ਆਪਣੇ ਕੁਤੱੇ ਨੂੰ ਟੌਮੀ ਤੇ ਦੂਜੇ ਨੂੰ ਕਤੀੜ ਦੱਸਣ ਵਾਲੇ ਹੈ ਇਸੇ ਹੀ ਜੁੱਤੀਆ ਖਾੰਦੇ ਹੈ ਹੱਤਿਆ ਅਮਰਤਪਾਲ ਕਰਕੇ ਨੀ ਹੋਣੀ ਸ਼ਿਵ ਸੈਣਾ ਦੀ ਗੰਦੀ ਜੀਭ ਕਰਕੇ ਹੋਣੀ ਹੈ

  • @chamkorsingh8269

    @chamkorsingh8269

    Жыл бұрын

    ਚਲੇ ਹੀਰਾ ਜੀ ਇਹ ਨਾ ਨੂੰ ਕਰੋ ਸੂਰੀ ਵਾਗੂੰ ਗਾਲਾ ਦੇਣ ਫੈਸਲਾ ਆਪੇ ਪੌਦੇ ਗਾ

  • @Manpreetkalsi

    @Manpreetkalsi

    Жыл бұрын

    kzread.infoy03dz7tuYWg?feature=share

  • @harpreetmaur1986
    @harpreetmaur1986 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @preetsingh-ik3ji
    @preetsingh-ik3ji11 ай бұрын

    ਬਹੁਤ ਸੋਹਣਾ ਪੱਤਰਕਾਰ ਜਿੱਦਾਂ ਨਾਮ ਹੈਰਾ ਓਦਦਾ ਈ ਬੰਦਦਾ ਵੀ ਹੀਰਰਾਂ ਜਿਉਂਦਾ ਰੈਹਿ ਸੋਹਣੀਆਂ ਵੀਰਾ ਉਸ ਮਾਂ ਨੂੰ ਤੇ ਬਾਪੂ ਜੀ ਨੂੰ ਸਲਾਮ ਲਵ ਯੂ ਮਾਂ ❤ 🫶🙏🫶💞💕

  • @MandeepKaur-nf6kk
    @MandeepKaur-nf6kk Жыл бұрын

    ਦੁਨੀਆਂ ਦਾ ਸਭ ਤੋਂ ਘੈਂਟ ਪੱਤਰਕਾਰ ! ਸੁਪਰ ਪੱਤਰਕਾਰ 👌

  • @MaheshKumar-dv8bk
    @MaheshKumar-dv8bk Жыл бұрын

    Dhan dhan shri guru gobind singh ji maharaj 🙏🙏

  • @navigill4795
    @navigill4795 Жыл бұрын

    Satnam Sri waheguru ji

  • @dalersingh5082
    @dalersingh5082 Жыл бұрын

    ਇਹਨਾਂ ਦੀਆਂ ਕਰਤੂਤਾਂ ਕਰਕੇ ਹੀ ਸਿੱਖ ਵੱਖ ਹੋਣ ਦੀਆਂ ਆਵਾਜ਼ਾਂ ਚੁਕਦੇ ਹਨ ਜੀ ।🙏🏻।

  • @sukhdevsinghsandhu2257

    @sukhdevsinghsandhu2257

    Жыл бұрын

    Is sakas nu k jado bharat angreja da Gulam see ta Punjab ik alag raj see ate sirf 100 gulam riha ate baki bharat 200 sal gulam riha

  • @sukhdevsinghsandhu2257

    @sukhdevsinghsandhu2257

    Жыл бұрын

    Patarkar veer jee tuhadi barak nu salute

  • @rajnibala2770

    @rajnibala2770

    Жыл бұрын

    ਵੱਖ ਤਾ ਤੁਸੀ ਪਹਿਲਾ ਹੀ ਸੀ। ਸਾਡੇ ਤੋ ਪਰ ਸਾਨੂੰ ਤੁਹਾਡੇ ਵੱਖ ਹੋਣ ਤੋ ਕੋਈ ਫਰਕ ਨਹੀ ਪੈਦਾ।

  • @RajveerSingh-ph8xj

    @RajveerSingh-ph8xj

    Жыл бұрын

    Daler veer is vari thoda aisa ilaz bannage ki thodi puste v bakhra naam hi bhul jawengi, pichhli wari assi waham ch c ki Sikh sade parra ne but hun assi e waham kadta

  • @Gurpreetsingh-ri1up

    @Gurpreetsingh-ri1up

    Жыл бұрын

    ਰੁੱਤ

  • @Manter_gur_shabad
    @Manter_gur_shabad Жыл бұрын

    ਪਤਰਕਾਰ ਵੀਰ ਜੀ ਤੁਸੀਂ ਸਚ ਦੀ ਗਲ ਕਰਦੇ ਹੋ ਅਤੇ ਸੱਚ ਹੀ ਬੋਲਦੇ ਹੋ ,, ਵਾਹਿਗੁਰੂ ਇਸ ਤਰ੍ਹਾਂ ਦੇ ਪਤਰਕਾਰਾਂ ਨੂੰ ਸਮਾਜ ਵਿੱਚ ਭੇਜਣ ਜੀ,🙏🙏

  • @hardialsingh3327

    @hardialsingh3327

    Жыл бұрын

    Tusi serorty ma chudvana vasti lai hai

  • @randhirsingh6615

    @randhirsingh6615

    Жыл бұрын

    Sahi gall veer g very nice kamm ke rhe ho

  • @randhirsingh6615

    @randhirsingh6615

    Жыл бұрын

    Tu sahi hindu o

  • @gurwantsingh5068

    @gurwantsingh5068

    Жыл бұрын

    Saccha Hindu es Veer nu kehnde ne, Sacha hindu sada Pra hai............!!!!!!!!!

  • @vivekjasrotia5906

    @vivekjasrotia5906

    Жыл бұрын

    Journalist khalistani chor hai...

  • @Singhiskingh6819
    @Singhiskingh681919 күн бұрын

    ੧ਓ ਵਾਹਿਗੁਰੂ ਜੀ ਇਹ ਸਹੀ ਗੱਲ ਹੈ ਮੰਦਰਾਂ ਮੂਰੇ ਸਿਗਰਟਾਂ ਤਮਾਕੂ ਦੀਆਂ ਦੁਕਾਨਾਂ ਹੁੰਦੀਆਂ ਨੇ

  • @rajwantkaur9639
    @rajwantkaur9639 Жыл бұрын

    😃ਵੀਰੇ ਲੋਕਤੰਤਰ ਦੀ ਆਵਾਜ਼ ਤੇ ਖੜੇ, ਨਾਲ ਹੀ ਸੰਤ ਜਰਨੈਲ ਸਿੰਘ ਭਿੰਡਰਾਵਾਲੇ,💐ਦੀ ਸ਼ਹੀਦੀ ਤੇ ਫੁੱਲ ਤੜਾਉਂਦੇ ਹਾ💐

  • @H.R.Bajakhana
    @H.R.Bajakhana Жыл бұрын

    ਪਤਰਕਾਰ ਬਾਈ ਤੂੰ ਸਿਰਾ ਬੰਦਾ ਯਰ,ਤੈਨੂੰ ਸਨਮਾਨਤ ਕਰਨਾ ਕਿਸੇ ਦਿਨ,ਆਈ ਖਿੱਚੀ ਰੱਖ ਕੰਮ

  • @sukhjeetsingh5448
    @sukhjeetsingh5448 Жыл бұрын

    ਪੱਤਰਕਾਰ ਵੀਰ ਜੀ ਨੂੰ ਬਹੁਤ ਬਹੁਤ ਧੰਨਵਾਦ 🙏 ।ਬਿਲਕੁਲ ਸੱਚਾ ਇਨਸਾਨ ਪੱਤਰਕਾਰ ਸੱਚੀ ਇਨਸਾਨੀਅਤ ਹੀ ਸੱਚਾ ਧਰਮ ਹੈ।🙏

  • @gurlalgurlaltiwana
    @gurlalgurlaltiwana Жыл бұрын

    Waheguru ji khalsa waheguru ji ki faheh

  • @HarmanSingh-cz7cf
    @HarmanSingh-cz7cf Жыл бұрын

    waheguru mehar kare patarkaar veer ty

  • @ManmeetSandhu-Music
    @ManmeetSandhu-Music Жыл бұрын

    ਬਾਈ ਯਾਰ ਤੂੰ ਸੱਚੀ ਕਮਾਲ ਦਾ ਪੱਤਰਕਾਰ ਏ ਕਾਸ਼ ਪੰਜਾਬ ਦੇ ਸਭ ਪੱਤਰਕਾਰ ਤੇਰੇ ਜਿਹੇ ਹੁੰਦੇ ਬਾਈ ਜੀ ਸਲੂਟ ਆ ਤੁਹਾਡੀ ਸੋਚ ਤੇ ਪੱਤਰਕਾਰੀ ਨੂੰ 🙏❤❤

  • @lakhmirsinghkhalsa8282
    @lakhmirsinghkhalsa8282 Жыл бұрын

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਸਿੱਖ ਕੌਮ ਦਾ ਬੱਬਰ ਸ਼ੇਰ ਡੱਟ ਕੇ ਸਾਥ ਦਿਓ ਅਮ੍ਰਿਤ ਛੱਕੋ ਸਿੰਘ ਸੱਜੋ ਨੱਸ਼ੇ ਛੱਡੋ ਸੰਤਾਂ ਦੀ ਸੋਚ ਨਾਲ ਜੁੜੋ ਨਿਹੰਗ ਸਿੰਘ ਫੌਜਾਂ ਭਿੰਡਰਾਂਵਾਲੇ 🚩🙏💪👍

  • @manakmanak6377

    @manakmanak6377

    Жыл бұрын

    Waheguru ji 🙏👌👌👌👍👍👍🚩🚩🚩

  • @palwindersingh3731

    @palwindersingh3731

    Жыл бұрын

    Amritpaal singh ji jindabaad. Sirf dharam parchaar karde han. Shiv saana valle ganda bolde ne.

  • @manakmanak6377

    @manakmanak6377

    Жыл бұрын

    @goraya family ਵਾਹਿਗੁਰੂ ਜੀ 🙏🙏🙏🚩🚩🚩🚩🚩👍👍👍👍👍👌👌

  • @gurcharnsingh9291

    @gurcharnsingh9291

    Жыл бұрын

    @@manakmanak6377 ,ਪਤਰਕਾਰ ਜੀ ਕੁਤੀ਼ਆ ਨਾਲ ਡਲ ਨਾ ਕਰੈ । ਊ

  • @amritpalsingj7098

    @amritpalsingj7098

    Жыл бұрын

    ਏ ਡਰਦੇ ਸਿੱਖਾ ਤੋਂ

  • @jagroopsingh7960
    @jagroopsingh7960 Жыл бұрын

    Waheguru ji mehr krn ji 🙏🙏🙏

  • @karnsidhu2952
    @karnsidhu2952 Жыл бұрын

    ਵਾਹ ਬਾਈ ਜੀ ਸਲੂਟ ਆ ਥੋਡੀ ਪੱਤਰਕਾਰੀ ਨੂੰ,,ਵੀਰੋ ਇਸ ਵੀਰ ਨੂੰ ਜਰੂਰ ਸਨਮਾਨਿਤ ਕਰੀਏ ਆਪਾਂ,ਜੋ ਵੀਰ ਸਹਿਮਤ ਨੇ ਪਲੀਜ ਰਿਪਲਾਈ ਕਰੋ

  • @manjitsoni9676
    @manjitsoni9676 Жыл бұрын

    ਹੀਰਾ ਵੀਰ ਜੀ ਆਪ ਜੀ ਇੱਕ ਸੱਚੇ ਪਤਰਕਾਰ ਹੋ ਅਸੀਂ ਆਪ ਜੀ ਨੂੰ ਤਹਿ ਦਿਲੋਂ ਸਲੂਟ ਕਰਦੇ ਹਾਂ ਧੰਨਵਾਦ ਜੀ 🙏

  • @gurmeetsinghchahal5639
    @gurmeetsinghchahal5639 Жыл бұрын

    ਪੱਤਰਕਾਰ ਵੀਰ ਤੇਨੂੰ ਸਲੂਟ ਆ ਸਦਕੇ ਜਾਵਾਂ ਤੇਰੀ ਬਹਾਦੁਰੀ ਦੇ LOVE YOU AA ❤️❤️❤️❤️❤️❤️❤️❤️

  • @Foodiegirlhub786
    @Foodiegirlhub786 Жыл бұрын

    Raj krega Khalsa…waheguru ji ka khalsa waheguru ji ki fateh

  • @malkeetsandhumalkeet1901
    @malkeetsandhumalkeet1901 Жыл бұрын

    ਪੱਤਰਕਾਰ ਵੀਰ ਧੰਨਵਾਦ

  • @agamjotsinghbrar5176
    @agamjotsinghbrar5176 Жыл бұрын

    ਜਿਉਂਦਾ ਵਸਦਾ ਰਹਿ ਪੱਤਰਕਾਰ ਭਰਾਵਾਂ ਸੱਚੀਆਂ ਗੱਲਾਂ ਕੀਤੀਆਂ ਸਾਰੀਆਂ 🙏

  • @lakhmirsinghkhalsa8282
    @lakhmirsinghkhalsa8282 Жыл бұрын

    ਪੱਤਰਕਾਰ ਵੀਰ ਜੀ ਬਾਕਮਾਲ ਆਪ ਦੀ ਪੱਤਰਕਾਰੀ ਨੂੰ ਸਲਾਮ ਬਹੁਤ ਵਧੀਆ। ਨਿਹੰਗ ਸਿੰਘ ਫੌਜਾਂ ਭਿੰਡਰਾਂਵਾਲੇ 🚩🙏💪👍

  • @SukhBeer-hc8vf
    @SukhBeer-hc8vfАй бұрын

    ਇਸ ਵੀਰ ਪੱਤਰਕਾਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

  • @GurmukhSingh-om3pt
    @GurmukhSingh-om3ptАй бұрын

    💎ਹੀਰਾ ਤਾ ਹੀਰਾ ਹੁੰਦਾ ਹੈ ਇਹ ਹੈ ਸੱਚੀ ਪੱਤਰਕਾਰੀ

  • @harbanskaurbajwa9611
    @harbanskaurbajwa9611 Жыл бұрын

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਸਿੱਖ ਕੌਮ ਦਾ ਸੱਚਾ ਅਤੇ ਨਿਰਭੈਅ ਆਗੂ ਹੈ ਅਕਾਲ ਪੁਰਖ ਸਦਾ ਚੜ੍ਹਦੀਕਲਾ ਵਿੱਚ ਰੱਖਣ ਜੀ 🙏

  • @RanjeetSingh-ns9uu

    @RanjeetSingh-ns9uu

    Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਹਿਤ. ਹਾਂ ਜੀ

  • @resputin8012
    @resputin8012 Жыл бұрын

    ਪਤਰਕਾਰ ਸਾਬ ਜੀ ਬਹੁਤ ਵਧੀਆ । ਸ਼ਾਬਾਸ਼ ਮੇਰਾ ਹਿੰਦੂ ਭਰਾ, ਵੀਰ ਤੇਰੇ ਵਰਗੇ ਹਿੰਦੂ ਵੀਰ ਲਈ ਤੇ ਤੇਰੇ ਧਰਮ ਲਈ ਸਾਡੀ ਜਾਨ ਵੀ ਹਾਜ਼ਰ ਏ ।

  • @dswaich1843

    @dswaich1843

    Жыл бұрын

    Waheguru

  • @BalwinderKaur-yc6yp
    @BalwinderKaur-yc6yp Жыл бұрын

    ਪੱਤਰਕਾਰ ਹੀਰਾ ਸਾਬ ਸਲੂਟ ਆ ਚੱਕ ਤੇ ਫੱਟੇ

  • @varindersingh7905
    @varindersingh7905 Жыл бұрын

    Whareguru ki ka khalsa waheguru ji ki Fateh

  • @gurisinghdhillon2476
    @gurisinghdhillon2476 Жыл бұрын

    ਕੱਲਾ ਅੰਮ੍ਰਿਤਪਾਲ ਹੀ ਦਿਖੀ ਜਾਂਦਾ ਕਦੇ ਸਰਸੇ ਵਾਲੇ ਦੇ ਮੁੱਦੇ ਤੇ ਬੋਲੇ ਹੋ ਜਿਸਨੇ ਦੇਸ਼ ਦੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਕੀਤੇ 🔥🔥

  • @sonuvermahappyalamghariapr9494
    @sonuvermahappyalamghariapr9494 Жыл бұрын

    ਇਹ ਹੈ ਅਸਲ ਪਤਰਕਾਰ ਸ਼ਿਵਸੈਨਾ ਵਾਲਿਆਂ ਦੀ ਬੋਲਤੀ ਬੰਦ ਕਰ ਦਿੰਦਾ ਸਿਰਾ ਬਾਈ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ

  • @nanaksingh3482
    @nanaksingh3482 Жыл бұрын

    Waheguru ji sab daa bhala karo

  • @gursingh8358
    @gursingh835817 сағат бұрын

    ਪੱਤਰਕਾਰ ਜੀ ਵਧੀਆ ਹਰ ਪੱਖ ਤੇ ਵਧੀਆ ਗੱਲ ਕਰ ਰਹੇ ਹੋ

  • @JagsirSingh-to8jn
    @JagsirSingh-to8jn Жыл бұрын

    ਵੀਰ ਸੰਦੀਪ ਸਿੰਘ ਦੋ ਸਾਲ ਪਹਿਲਾਂ ਅੰਮ੍ਰਿਤ ਸਕਿਆ ਸੀ ਪੱਤਰਕਾਰ ਜੀ ਦੱਸੋ ਇਨਾਂ ਨੂੰ ਤੁਸੀਂ ਬਹੁਤ ਵਧੀਆ ਗੱਲ ਕਰਦੇ ਓ

  • @PrabhjotSingh-ly4et
    @PrabhjotSingh-ly4et Жыл бұрын

    ਸ਼ਾਬਾਸ਼ ਪੱਤਰਕਾਰ ਵੀਰ ❤️ ਪਹਾੜ ਜਿੱਡਾ ਜਿਗਰਾ ਚਾਹੀਦਾ ਅੱਜ ਸੱਚ ਬੋਲਣ ਲਈ। ਪਰਮਾਤਮਾ ਮਿਹਰ ਕਰੇ ਤੁਹਾਡੇ ਤੇ।

  • @JarnailSingh-iu7cu
    @JarnailSingh-iu7cu Жыл бұрын

    ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @jagjitsidhu3354
    @jagjitsidhu3354 Жыл бұрын

    ਸਲੂਟ ਐ ਤੇਰੀ ਸੋਚ ਨੂੰ ਪੱਤਰਕਾਰ ਵੀਰ

  • @NPB9513
    @NPB9513 Жыл бұрын

    ਪਤਰਕਾਰ ਸਾਬ ਬਹੁਤ ਵਧੀਆ👍💯

  • @Adab_punjabi.
    @Adab_punjabi. Жыл бұрын

    ਪੱਤਰਕਾਰ ਬੋਹਤ ਵਧੀਆ ਬੰਦਾ ਏ ਸੱਚ ਬੋਲਦਾ, God bless you 👏

  • @ksgilot9868
    @ksgilot986821 күн бұрын

    ਇਹਨਾਂ ਨੂੰ ਛਿੱਤਰ ਖਾਣ ਦੀ ਆਦਤ ਹੈ ਸਾਡੇ ਗੁਰੂਆਂ ਦੇ ਟਾਇਮ ਵੇਲੇ ਦੀ ਅੱਜ ਵੀ ਇਹ ਛਿੱਤਰ ਭਾਲਦੇ ਨੇ

  • @gurinderrasia
    @gurinderrasiaАй бұрын

    ਸੱਚ ਬੋਲਦਾ ਸੱਚੀ ਗੱਲ ਕਰਦਾ ਵੀਰ ਮਨੋਜ ਹੀਰਾ ਵੀਰ ਅਨਮੋਲ ਹੀਰਾ ਵੀਰ ਵਾਹਿਗੁਰੂ ਚੜਦੀ ਕਲਾ ਬਖਸ਼ੇ ਵੀਰ ਨੂੰ 🙏🙏

  • @KulwinderSingh-lz3zk
    @KulwinderSingh-lz3zk Жыл бұрын

    ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @pargatpreetpargatpreet859
    @pargatpreetpargatpreet859 Жыл бұрын

    ਬਹੁਤ ਹੀ ਵਧੀਆ ਕਵਰੇਜ, ਪੱਤਰਕਾਰ ਭਰਾ ਨੇ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ

  • @SukhjeetKaur-kj7fm
    @SukhjeetKaur-kj7fmАй бұрын

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਂ ਬਾਅਦ ਜਿੰਦਾਂ ਬਾਅਦ ਤੁਹਾਨੂੰ ਕੀ ਦੁਖ ਸਾਨੂੰ ਆਪਣਾ ਰਾਜ ਭਾਗ ਚਾਹੀਦ ਏ

  • @jaskaranbrar1697
    @jaskaranbrar169718 күн бұрын

    ਅਸੀਂ ਹਿੰਦੂ ਭਰਾਵਾਂ ਨਾਲ ਹਾਂ ਜੀ ਪਰ ਥੋਡੇ ਵਰਗੇ ਦੋ ਚਾਰ ਕਤੀੜਾ ਨੂੰ ਨਹੀਂ ਪਸੰਦ ਕਰਦੇ ਹਾਂ

  • @Bschitar.Kammonke
    @Bschitar.Kammonke Жыл бұрын

    ਪੱਤਰਕਾਰ ਵੀਰ ਨੂੰ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਸੰਤ ਜਰਨੈਲ ਸਿੰਘ ਜਿੰਦਾਬਾਦ

  • @hardipsingh4234
    @hardipsingh4234 Жыл бұрын

    ਪੰਜਾਬ ਵਿੱਚ ਸ਼ਾਂਤੀ ਰੱਖਣਾ ਹੈ ਤਾਂ ਇਹੋ ਜਿਹੇ ਬਾਂਦਰਾਂ ਦੀਆਂ ਸਕਿਉਰਟੀਆਂ ਵਾਪਸ ਲੈਣੀਆਂ ਚਾਹੀਦੀਆਂ ਨੇ।

  • @guramritsingh3981
    @guramritsingh3981 Жыл бұрын

    ਪੱਤਰਕਾਰ ਵੀਰ ਜੀ ਤੁਹਾਨੂੰ ਦਿਲੋਂ ਸਲਾਮ ਆ ਤੁਸੀਂ ਸੱਚ ਦੀ ਗੱਲ ਕਰ ਰਹੇ ਹੋ ਵਾਹਿਗੁਰੂ ਜੀ🙏 ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ

  • @HarjeetSingh-gh4sd

    @HarjeetSingh-gh4sd

    Жыл бұрын

    ਬਹੁਤ ਵਧੀਆ ਵੀਰ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਪੱਤਰਕਾਰ ਵੀਰ ਜੀ 💪💪💪💪

  • @khalsafreefire9273

    @khalsafreefire9273

    Жыл бұрын

    ਜੇ ਸਰਕਾਰ ਪੰਜਾਬ ਵਿੱਚ ਸ਼ਾਂਤ ਮਾਹੌਲ ਨੂੰ ਖਰਾਬ ਹੋਣ ਤੋ ਬਚਾਉਣਾ ਚਾਹੁੰਦੀ ਹੈ ਤਾਂ ਤੇ ਬਾਂਦਰਾ ਤੋ security ਵਾਪਸ ਲੈਣੀ ਚਾਹੀਦੀ ਹੈ। ਏਹ ਨੂੰ ਪੁੱਛੇ ਭੀ ਤੁਸੀਂ ਪੰਜਾਬ ਦੇ ਹੱਕਾਂ ਲਈ ਕਦੋਂ ਲੜੇ ਓ। ਤੁਸੀਂ ਕਦੇ ਪਾਣੀਆਂ ਦੇ ਮੁੱਦੇ ਤੇ ਬੋਲੇ। ਚੰਡੀਗੜ੍ਹ ਦੇ ਮੁੱਦੇ ਤੇ ਬੋਲੇ ।ਪੰਜਾਬੀ ਭਾਸ਼ਾ ਲਈ ਬੋਲੇ। ਕਿਸਾਨੀ ਮੁਦਿਆਂ ਤੇ ਕਦੇ ਬੋਲੇ। ਗਊ ਜਿਨ੍ਹਾਂ ਨੂੰ ਤੁਸੀਂ ਮਾਂ ਕਹਿੰਦੇ ਓ ਸੜਕਾਂ ਤੇ ਰੁਲਦੀਆਂ ਫਿਰਦੀਆਂ। ਸਾਂਢ ਫੇਰ ਤੁਹਾਡੇ ਕੀ ਲੱਗਦੇ ( ਬਾਪ )ਗੁੱਸਾ ਨਾ ਕਰਿਓ ਕਿਉ ਕਿ ਜੇ ਗਊ ਮਾਤਾ ਆ ਤਾਂ ਫੇਰ ਗਊ ਮਾਤਾ ਹੀ ਆ ਨਾ। ਬਿਨ ਮੌਤੇ ਮਰਦੇ ਨੇ ਉਹਨਾਂ ਲਈ ਕੀ ਕਰਦੇ ਓ। ਤੁਸੀਂ agencyian ਦੇ ਪਾਲੇ ਹੋਏ ਹਲਕੇ ਕੁੱਤੇ ਓ ਜਿਨਾਂ ਦਾ ਇਲਾਜ਼ ਸਿਆਣੇ ਬੰਦੇ ਚੰਗੀ ਤਰਾਂ ਜਾਣਦੇ ਨੇ। ਤੁਹਾਡਾ ਕੰਮ ਸਿਰਫ਼ ਪੰਜਾਬ ਦਾ ਸ਼ਾਂਤ ਮਾਹੌਲ ਖ਼ਰਾਬ ਕਰਨ ਦਾ ਜ਼ਿੰਮਾ ਲਾਇਆ agencyian ਨੇ। ਤੁਹਾਡੀ ਜੁਬਾਨ ਮਾੜੀ ਏ ਪ੍ਰਮਾਤਮਾ ਤੁਹਾਡੀ ਜੁਬਾਨ ਨੂੰ ਤਾਲਾ ਲਾਵੇ ਤਾਂਕਿ ਪੰਜਾਬ ਅੱਗ ਲੱਗਣ ਤੋਂ ਬੱਚ ਸਕੇ ।

  • @dhanwantsingh6714

    @dhanwantsingh6714

    Жыл бұрын

    Ver jiehna nuu pucho khalithan de arthda pata haa

  • @Manpreetkalsi

    @Manpreetkalsi

    Жыл бұрын

    kzread.infoy03dz7tuYWg?feature=share

  • @ManjeetSingh-uu7po
    @ManjeetSingh-uu7po2 күн бұрын

    Very

  • @gurmailuppal748
    @gurmailuppal748 Жыл бұрын

    ਹੀਰਾ ਜੀ ਦਲੇਰ ਪੱਤਰਕਾਰ ਨੇ, ਤੁਹਾਨੂੰ ਸਲੂਟ ਏ,ਤੁਹਾਡੀ ਸੱਚੀ ਪੱਤਰਕਾਰੀ ਨੇ ਇਨਾਂ ਦਾ ਪੇਸਾਬ ਕੱਢ ਦਿਤਾ

  • @totalgameneaneeskhan786
    @totalgameneaneeskhan786 Жыл бұрын

    ਸਾਰੇ ਪਤਰਕਾਰ ਹੀਰਾ ਵਰਗੇ ਹੋਣ

  • @ankhpunjabdi3490
    @ankhpunjabdi3490 Жыл бұрын

    Salute karda manoj hira nu kyon ik tarfa gall nahi kar ehi insaniyat hundi hai ess soch naal desh khushaal rehnda jai hind jai bharat waheguru ji🇮🇳 ki khalsa waheguru ji ki fateh

  • @sarajsingh1921
    @sarajsingh1921 Жыл бұрын

    Heere bhaji amritpal Khalsa ji nal nal main thandi v fen ho gyi aa waheguru Kush rakhe thanku shivshena nu chagga agge lya pya

  • @SandeepSingh-hz5bv
    @SandeepSingh-hz5bv Жыл бұрын

    ਪਤਰਕਾਰ ਵੀਰ ਜੀ ਵਾਹਿਗੁਰੂ ਤਾਹਾਨੂੰ ਚੜ੍ਹਦੀ ਕਲਾ ਵਿਚ ਰੱਖੇ 🙏

  • @BalwinderSingh-th2jv

    @BalwinderSingh-th2jv

    Жыл бұрын

    Dilo slut krda es heere nu ( patarkar ji nu )

  • @punjabfethe7976
    @punjabfethe7976 Жыл бұрын

    ਪੱਤਰਕਾਰ ਵੀਰ ਦੀ ਜ਼ਮੀਰ ਜਾਗਦੀ 🙏 ਵਾਹਿਗੁਰੂ ਮੇਹਰ ਕਰੇ 🥰🥰🥰

  • @kamalsingh-dc1vs
    @kamalsingh-dc1vs3 күн бұрын

    ਭਾਈ ਸਾਹਿਬ ਭਾਈ ਸੰਦੀਪ ਸਿੰਘ ਰਾਮਗੜ੍ਹੀਆ ਜੀ 🦁🙏 ਜ਼ਿੰਦਾਬਾਦ

  • @KamaljitSingh-px4dp
    @KamaljitSingh-px4dp7 сағат бұрын

    ਇਹਨਾਂ ਕੋਲ ਸੇਰਫ ਖਲਸਤਾਨ ਦਾ ਮੁਦਾ ਹੈ ਇਹਨਾ ਨੇ ਪੁਜਾਬ ਲੇਈ ਕੀ ਕੀਤਾ

  • @user-tc4jf1jd9m
    @user-tc4jf1jd9m Жыл бұрын

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ 🙏🙏

  • @jandoriya

    @jandoriya

    Жыл бұрын

    🙏🌹🙏⚔️⚔️⚔️⚔️⚔️🦅

  • @rohitmehra8323
    @rohitmehra83234 күн бұрын

    ਹੀਰੇ ਵੀਰ ਵਾਹਿਗੁਰੂ ਜੀ ਭੌਲੇ ਨਾਥ ਜੀ ਤੁਹਾਡੇ ਅੰਗ ਸੰਗ ਰਹਿਣ ਤੁਹਾਡੀ ਊਮਰ ਲੰਬੀ ਕਰੇ ਹੀਰੇ ਵੀਰ ਤਸੀ ਇਹਨਾਂ ਮੰਦਬੁਧੀਆਂ ਨੂ ਸਮਝਾਣ ਦੀ ਬਹੁਤ ਕੌਸ਼ਿਸ਼ ਕਰਦੇ ਹੌ ਤੁਹਾਡਾ ਬਹੁਤ 2 ਧਨੰਵਾਦ ਇਹਨਾਂ ਦਾ ਇਕੌ ਹਲ ਹੈ ਪਾਗਲਖਾਨਾ ਕਹਾਵਤ ਹੈ ਨਾਂ ਕੰਧ ਚ ਮਥਾ ਮਾਰ ਲੋ ਸੌਨੂੰ ਜਲੰਧਰ ਤੌ ਲਵ ਯੂ ਹੀਰੇ ਵੀਰ ❤🌹

  • @BaljitSingh-cq9kk
    @BaljitSingh-cq9kk Жыл бұрын

    ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜਿੰਦਾਂਬਾਦ 🙏🙏🙏

  • @jandoriya

    @jandoriya

    Жыл бұрын

    🙏🌹🙏⚔️⚔️⚔️⚔️⚔️🦅

  • @nanaksingh7123
    @nanaksingh7123 Жыл бұрын

    ऐसे पत्रकार ही देश में भाईचारा कायम कर सकते हैं धन्यवाद पत्रकार वीर जी

  • @MSPunjab-fx1xg
    @MSPunjab-fx1xg Жыл бұрын

    ਪਤਾ ਲੱਗਾ ਕਿ ਕੁਝ ਹਿੰਦੂ ਵੀਰ ਨੇ ਜੋ ਸਿੱਖਾਂ ਦੇ ਹੱਕ ਵਿਚ ਖੜ੍ਹੇ ਹੋ ਜਾਂਦੇ ਨੇ।

Келесі