ਚੱਲਦੇ ਸ਼ੋਅ ’ਚ ਪੈ ਗਿਆ ਖਿਲਾਰਾ, ਗੱਗੀ ਪੰਡਿਤ,ਪਾਲੀ ਭੁਪਿੰਦਰ ਤੇ ਬਗੀਚਾ ਸਿੰਘ ਦੀ ਤਿੱਖੀ ਬਹਿਸ। OnAir

ਚੱਲਦੇ ਸ਼ੋਅ ’ਚ ਪੈ ਗਿਆ ਖਿਲਾਰਾ, ਗੱਗੀ ਪੰਡਿਤ,ਪਾਲੀ ਭੁਪਿੰਦਰ ਤੇ ਬਗੀਚਾ ਸਿੰਘ ਦੀ ਤਿੱਖੀ ਬਹਿਸ। OnAir
ਸਾਨੂੰ Facebook KZread ਅਤੇ Instagram ਉੱਤੇ like ਅਤੇ share ਕਰੋ
Press the bell icon on KZread for all the latest updates from On Air
Like us on Facebook: / onair13media
Tweet us on Twitter: / onair13media
Follow us on Instagram: / onair13media
#OnAir #latestnews #debate #simranjotsinghmakkar

Пікірлер: 483

  • @dalersingh5082
    @dalersingh5082 Жыл бұрын

    ਪੂਹਲਾ ਸਿੱਖ ਬਾਣੇ ਵਿੱਚ ਬਹੁਤ ਹੀ ਵੱਡਾ ਪਾਪੀ ਬੰਦਾ ਸੀ। ਪਰ ਗੱਗੀ ਪੰਡਿਤ ਨੂੰ ਇੰਨਾ੍ਹ ਦੁੱਖ ਕਿਓਂ ਲਗ ਰਿਹਾ ਹੈ ਜੀ।🙏🏻।

  • @samaladdi2953

    @samaladdi2953

    Жыл бұрын

    ਪੂਹਲਾ ਪਾਪੀ ਗੱਗੀ ਪੰਡਤ ਦਾ ਫੁਫੜ ਲੱਗਦਾ ਸੀ ਇਹਨਾਂ ਨੂੰ ਉਨ੍ਹਾਂ ਸਾਰਿਆਂ ਲੋਕਾਂ ਦਾ ਦੁੱਖ ਲੱਗਦਾ ਜਿਹੜੇ ਸਿੱਖ ਕੌਮ ਦੇ ਗਦਾਰ ਨੇ ਜਾਂ ਜਿਨ੍ਹਾਂ ਨੂੰ ਸਿੱਖਾਂ ਨੇ ਮਾਰਿਆ

  • @ManpreetSingh-wk7sw

    @ManpreetSingh-wk7sw

    Жыл бұрын

    Veer ena de dna vich sikh pratee nafrat hai

  • @AmandeepSingh-sp3bc

    @AmandeepSingh-sp3bc

    Жыл бұрын

    eh puhla nu andro andri spot krda a . bus khul ka nhi bol sakhda..

  • @BaljitSingh-tu5sc

    @BaljitSingh-tu5sc

    Жыл бұрын

    Ah lok Punjab di tarakki. Muslmana di terakki nhi dekh sakda. Salman shahrukh Amir khan. Lal singh chadda. Bhulea na kro veera. 🙏🙏🙏🙏🙏🙏🙏

  • @i_navie

    @i_navie

    Жыл бұрын

    Ji

  • @GurmeetSingh-oc1sn
    @GurmeetSingh-oc1sn Жыл бұрын

    ਮੱਕੜ ਜੀ ਬਾਦਰ ਸੈਨਾ ਨਾਲ ਇੰਟਰਵਿਊ ਕਰਨਾ ਮੱਝ ਅੱਗੇ ਬੀਨ ਬਜਾਉਣਾ ਪੰਜਾਬ ਦੇ ਲੋਕ ਅਜਿਹੇ ਜਾਨਵਰਾਂ ਨਾਲ ਗੱਲਬਾਤ ਕਰਨਾ ਪਸੰਦ ਨਹੀਂ ਕਰਦੇ 😡☹️😡☹️ ਪਰ ਤੁਸੀਂ ਹੁਣ ਪੰਜਾਬ ਪੱਖੀ ਗੱਲ ਕਰਨ ਲੱਗੇ ਹੋ ਬਹੁਤ ਵਧੀਆ thanks for you

  • @OhiSandhu

    @OhiSandhu

    Жыл бұрын

    Gaggi is not frm shivsena. He is good guy.. far better then them.

  • @dalbirminhas7078

    @dalbirminhas7078

    Жыл бұрын

    Yes u are right, but today he is behaving differently

  • @SatnamSingh-sq8ni
    @SatnamSingh-sq8ni Жыл бұрын

    ਮੱਕੜ ਸਾਬ ਵਧੀਆ ਪੱਤਰਕਾਰੀ ਕਰ ਰਹੇ ਹੋ ਵਾਹਿਗੁਰੂ ਚੜਦੀ ਕਲਾ ਬਖਸ਼ਣ

  • @SandeepSingh-0009
    @SandeepSingh-0009 Жыл бұрын

    ਧੰਨਵਾਦ ਬਗੀਚਾ ਸਿੰਘ ਜੀ ਦਾ

  • @sodhisingh4817

    @sodhisingh4817

    Жыл бұрын

    Very good ji

  • @shivmuhammad9780

    @shivmuhammad9780

    Жыл бұрын

    kzread.info/dash/bejne/eah31KWlYbnAfJM.html

  • @jatindersinghdhaliwa9156
    @jatindersinghdhaliwa9156 Жыл бұрын

    ਸੋਧਣਾ ਵੀ ਪੰਜਾਬੀ ਦਾ ਹੀ ਲਫਜ਼ ਹੈ ਬਾਹਰੋਂ ਥੋੜਾ ਕੋਈ ਅੰਗਰੇਜ਼ ਲੈ ਕੇ ਆਏ ਸੀ

  • @deep3849

    @deep3849

    Жыл бұрын

    ਆ ਲਫਜ ਵੀ ਪੰਜਾਬ ਦਾ ਨਹੀ ਆ ਸ਼ਬਦ ਪੰਜਾਬ ਦਾ ਏ

  • @gulzarsingh9843

    @gulzarsingh9843

    Жыл бұрын

    LAFAZ SHABD PUNJABI HAI PUNJABI VICH ELEMINATE KITA GYA HAI JIS SHABAD D TUSI GALL KARDE OHNU "ALFAAZ' URDU HAI SUNI GALL

  • @armanveergrewal9664

    @armanveergrewal9664

    Жыл бұрын

    @@deep3849 eh word Lafaz shhabad meaning same a ……gal punjab di kro nmi behns na shero

  • @tejaspreetsingh6090
    @tejaspreetsingh6090 Жыл бұрын

    ਪਹਿਲੀ ਵਾਰ ਦੇਖਿਆ ਕਿ ਕਿੱਸੇ ਸੈਨਾ ਦੀ ਰਾਖੀ ਪੁਲੀਸ ਕਰਦੀ ਫਿਰਦੀ ਹੈ।

  • @pavitarsingh8008
    @pavitarsingh8008 Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @Dosanjh84
    @Dosanjh84 Жыл бұрын

    ਮੈਂ ਮਸੰਦ ਫ਼ਿਲਮ ਦੇ ਹੱਕ ਚ ਹਾਂ।

  • @AmarSingh-gp2hd
    @AmarSingh-gp2hd Жыл бұрын

    ਬਗੀਚਾ ਸਿੰਘ ਵੀਰ ਜੀ ਧਨਵਾਦ 🚩⛳🙏

  • @gurwantsingh1895
    @gurwantsingh1895 Жыл бұрын

    ਗੱਗੀ ਪੰਡਿਤ ਹੀ ਹਰ ਕੱਮ ਚ ਲੱਤ ਨਾ ਅੜਾਇਆ ਕਰੋ

  • @sikanderhanda462
    @sikanderhanda462 Жыл бұрын

    ਗੰਜੇ ਨੂੰ ਮਾਰਿਓ ਨਾ ਯਰ ਸਾਡਾ ਮੰਨੋਰੰਜਨ ਦਾ ਸਾਧਨ ਆ🤣🤣🤣🤣

  • @sukhwantsingh3739

    @sukhwantsingh3739

    Жыл бұрын

    ਹਾਹਾਹਾਹਾਹਹਹਹਹ

  • @prambrarprambrar5524

    @prambrarprambrar5524

    Жыл бұрын

    🙏🙏🙏👍👍👍😂😂😂🤭🤭

  • @KuldeepSingh-im5dp

    @KuldeepSingh-im5dp

    Жыл бұрын

    Hahahah। Same here

  • @nvdeep.s

    @nvdeep.s

    Жыл бұрын

    😂😂

  • @SS-bz6hw

    @SS-bz6hw

    Жыл бұрын

    Ok, ਅੰਮ੍ਰਿਤ ਪਾਲ ਦੀ ਬੁੰਡ ਮਾਰ ਲਈਏ ਫੇਰ?😜

  • @maan5794
    @maan5794 Жыл бұрын

    ਹਥਿਆਰ ਚਕਣ ਲਈ ਤਾ ਅਸੀ ਗੁਰੂ ਸਾਹਿਬ ਜੀ ਦਾ ਨਾਮ ਲੈ ਦਿੰਦੇ ਹਾ ਪਰ ਅਸੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਦੀ ਉਦਾਹਰਣ ਦੇ ਕਿ ਇਹ ਕਿੳਉ ਨਹੀ ਕਹਿੰਦੇ ਕਿ ਸਾਡੇ ਗਰੂ ਦਾ ਹੁਕਮ ਹੈ ਕਿ ਸਭ ਧਰਮਾ ਤੋ ਵੱਡਾ ਧਰਮ ਇਨਸਾਨੀਅਤ ਹੈ ਇਨਸਾਨੀਅਤ ਦੀ ਸੇਵਾ ਹੈ ਸਭ ਨੂੰ ਪਿਆਰ ਨਾਲ ਰਹਿਣਾ ਚਾਹੀਦਾ ਸਜਾ ਦੇ ਦਿਤੀ ਕਿਸੇ ਦੀ ਮੌਤ ਹੋ ਗਈ ਫੇਰ ਵੀ ਅਸੀ ਐਨਾ ਵੀ ਜਾਨਵਰ ਨਹੀ ਬਣ ਸਕਦਾ ਕਿ ਕਿਸੇ ਦੀ ਮੌਤ ਤੇ ਖੁਸ਼ੀਆ ਮਨਾਈਏ

  • @user-ji2gx8oy2f

    @user-ji2gx8oy2f

    Жыл бұрын

    ਆਪ ਜੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਜੋਤ ਮੰਨਦੇ ਹੋ ਜਾਂ ਨਹੀ

  • @jagdeepdhaliwal6845

    @jagdeepdhaliwal6845

    Жыл бұрын

    Confused sikhs. They don’t read ‘Gurbani’ and preach ‘insaniyat’ on social media.

  • @SS-bz6hw

    @SS-bz6hw

    Жыл бұрын

    Maan ਵੀਰ ਬਹੁਤ ਸੱਚੇ ਵਿਚਾਰ ਰੱਖੇ ਤੁਸੀ

  • @sarbsingh3127

    @sarbsingh3127

    Жыл бұрын

    @@SS-bz6hw baki Choota na

  • @user-qb2wi4tx1s

    @user-qb2wi4tx1s

    Жыл бұрын

    ਪਾਗਲਾ ਗੁਰੂ ਨਾਨਕ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਵੱਖ ਨੀ ਗੁਰੂ ਨਾਨਕ ਸਾਹਿਬ ਜੀ ਨੇ ਜਿਨਊ ਪੌਹਣ ਤੁ ਇਨਕਾਰ ਕੀਤਾ ਸੀ। ਏਹੀ ਜੋਤ 9 ਸਰੂਪ ਚੁ ਜਦੋਂ ਔਰੰਗਜ਼ੇਬ ਧੱਕੇ ਨਾਲ ਜਿਨਊ ਹਿੰਦੂਆਂ ਦਾ ਲਹੋਦੇ ਸੀ। ਜੋ ਤੈਹ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜਾ ਸਿਰ ਦੀਜਾ ਕਾਨ ਨਾ ਕੀਜਾ ਇਹ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਆ

  • @jatindersinghdhaliwa9156
    @jatindersinghdhaliwa9156 Жыл бұрын

    ਪੈਂਤੀ ਹਜ਼ਾਰ ਦੀ ਲਿਸਟ ਿਲਆਾਵੇ

  • @JagroopSingh-no7xy
    @JagroopSingh-no7xy Жыл бұрын

    125 ਕਰੋੜ ਹਿੰਦੁੰ ਖ਼ਤਰੇ ਵਿੱਚ ਹਨ ਕਹਿੰਦੇ ਹਰ ਹਿੰਦੁੰ 10 ਬੱਚੇ ਪੈਦਾ ਕਰੇ 2 ਕਰੋੜ ਸਿੱਖ ਕਹਿੰਦੇ ਸੇਫ ਹਨ ਜਿੰਨਾ ਨਾਲ 1984 ਹੋਈ

  • @nritapxx6810

    @nritapxx6810

    Жыл бұрын

    Hindu juth bolda tusi jande e o …. Oh v bjp hindu

  • @jassBM.
    @jassBM. Жыл бұрын

    ਮੱਕੜ ਬਾਈ,, ਧਰਮ ਅਧਾਰਿਤ ਇੰਟਰਵਿਊ ਚ,, ਅੜ ਕੇ ਤੇ ਵਧੀਆ ਢੰਗ ਨਾਲ ਗੱਲਬਾਤ ਕਰਦੇ 🎯

  • @BalwinderSingh-yu4tq
    @BalwinderSingh-yu4tq Жыл бұрын

    ਲੋਕਾਂ ਦੀ ਮਾਨਸਿਕਤਾ ਕਮਜ਼ੋਰ ਹੋ ਚੁੱਕੀ ਹੈ ਹਰ ਇਨਸਾਨ ਹੈਪਰ ਹੋ ਜਾਂਦਾ

  • @balbirsinghusajapmansadasa1168
    @balbirsinghusajapmansadasa1168 Жыл бұрын

    ਤਿੱਖੀ ਬਹਿਸ ਦੇ ਸ਼ੌਕੀਨ ਹੋ ਗਏ ਸਾਰੇ,ਧਰਮ ਦਾ ਗਿਆਨ ਨਾ ਰਿਹਾ।

  • @navjotsinghjosan7892

    @navjotsinghjosan7892

    Жыл бұрын

    Hji bulkul ryt veer

  • @nirmaljitbhupindersidhu5708
    @nirmaljitbhupindersidhu5708 Жыл бұрын

    ਗੱਗੀ ਪੰਡਤ ਜੀ ਮੁਲਾਂਪੁਰ ਵਿਖੇ ਛੋਟੇ ਬੱਚੇ ਇੱਕ ਲੱਖ ਰੁਪਏ ਤੋਂ ਵੱਧ ਲੁੱਟ ਕੇ ਲੈ ਗਏ । ਮਾੜੇ ਅੰਸਰ ਕਿਤੇ ਵੀ ਹੋ ਸਕਦੇ ਹਨ

  • @OhiSandhu

    @OhiSandhu

    Жыл бұрын

    Mullanpur area nede kede jile de painda?? Odhr aa kam aam ne. Eh tn gaggi ji he ap keh gye

  • @SatnamSingh-sq8ni
    @SatnamSingh-sq8ni Жыл бұрын

    ਇਨਸਾਨੀਅਤ ਨਾ ਮਰਨ ਦਿਉ ਵੀਰੋ,, ਕੋਈ ਬੇਕਸੂਰ ਨਾ ਮਰੇ

  • @iqbalbrar2942

    @iqbalbrar2942

    Жыл бұрын

    Right

  • @SurjitSingh-zt1kl
    @SurjitSingh-zt1kl Жыл бұрын

    Very nice debate.

  • @JagdishSingh-hl6zd
    @JagdishSingh-hl6zd Жыл бұрын

    ਮੱਕੜ ਸਾਬ ਸਤਿ ਸ਼੍ਰੀ ਆਕਾਲ ਜੀ 🙏 ਬਹੁਤ ਬਹੁਤ ਵਿਚਾਰ ਪੇਸ਼ ਕੀਤੇ ਹਨ ਜੀ

  • @SatnamSingh-sq8ni
    @SatnamSingh-sq8ni Жыл бұрын

    ਪੂਹਲੇ ਨੇ ਮੇਰੇ ਸਾਹਮਣੇ ਚੈਕ ਕੱਟ ਕੇ ਦਿੰਦਿਆਂ ਕਿਹਾ ਸੀ ਕਿ ਥੋੜਾ ਟਾਇਮ ਆ ਮੈਂ ਬਾਹਰ ਆ ਰਿਹਾਂ,(,ਮੇਰੇ ਨਾਲ ਅੰਦਰੂਨੀ ਗੱਲ ਕਰ ਸਕਦੇ ਹੋ)

  • @sunnydhaliwal1984
    @sunnydhaliwal1984 Жыл бұрын

    ਮੱਕੜ ਸਾਬ ਭਾਈ ਬਗੀਚਾ ਸਿੰਘ ਜੀ ਨਾਲ ਕੱਲੇ ਇਕ ਇੰਟਰਿਊ ਕਰੋ ਓਨਾ ਦੇ ਜੀਵਨ ਉੱਤੇ 🙏🏻🙏🏻

  • @nishansinghhundal3759

    @nishansinghhundal3759

    Жыл бұрын

    ਬਗੀਚਾ ਸਿੰਘ ਜੀ ਮੇਰੇ ਪਿੰਡ ਦੇ ਹਨ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਰੱਤਾ ਖੇੜਾ ਤੋਂ ਟੋਨੀ ਦਾ ਮੁੰਡਾ ਹਾਂ ਜੀ ਬਗੀਚਾ ਵੀਰ ਜੀ

  • @sarbjitsinghu8827

    @sarbjitsinghu8827

    Жыл бұрын

    55ü

  • @OhiSandhu

    @OhiSandhu

    Жыл бұрын

    @@nishansinghhundal3759 abohar ya malout?

  • @meharsinghgill1734
    @meharsinghgill1734 Жыл бұрын

    ਗੱਗੀ ਪੰਡਿਤ ਵੀ ਆ ਗਿਆ ਔਕਾਤ ਤੇ

  • @sabhrangkalakar9536
    @sabhrangkalakar9536 Жыл бұрын

    ਮੱਕੜ ਸਾਹਿਬ ਇਸ ਗੱਗੀ ਨੂੰ ਸੇਂਸਰ ਬੋਰਡ ਦਾ ਚੇਅਰਮੈਨ ਬਣਵਾ ਦੇਣ ਚ ਮੱਦਦ ਕਰੋ ਤਾਂ ਕਿ ਇਹ "ਦਾ ਸੂਰੀ " , " ਅਮਨ ਅਰੋੜਾ ਦਾ ਫਿਰਕਾਪ੍ਰਸਤ " ਵਰਗੀਆਂ ਫਿਲਮਾਂ ਨੂੰ ਹੀ ਸੇਂਸਰ ਕਰ ਸਕਣ

  • @gandeepsingh3817
    @gandeepsingh3817 Жыл бұрын

    ਵੀਰ ਮੱਕੜ ਬਹੁਤ ਵਧੀਆ

  • @jagdeep55
    @jagdeep55 Жыл бұрын

    ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਤੇ ਕੋਈ ਆਮਲ ਨੀ ਕਰਦਾ। ਜਿਹੜਾ ਬੰਦਾ ਮਨੁੱਖਤਾ ਦੀ ਭਲਾਈ ਦੇ ਕੰਮ ਕਰਦਾ ਓਹ ਹੀ ਅਸਲੀ ਸਿੰਘ ਏ।

  • @PreetKaur-mg9xs
    @PreetKaur-mg9xs Жыл бұрын

    Wahguru ji

  • @s-singh-
    @s-singh- Жыл бұрын

    ਗੱਗੀ ਪੰਡਿਤ ਨੇ ਅੰਗਰੇਜ਼ਾਂ ਦੀਆਂ ਫਿਲਮਾਂ ਵੀ ਬੰਦ ਕਰਵਾ ਦੇਣੀਆਂ ਆ ਗੱਗੀ ਪੰਡਿਤ ਪੂਰੇ ਵੱਲਡ ਦੀਆਂ ਫਿਲਮਾਂ ਨਾਟਕ ਬੰਦ ਕਰਵਾ ਦੇ 🤣😂🤣😂😀 ਗੱਗੀ ਪੰਡਿਤ ਜੀ ਪੰਜਾਬ ਵਿੱਚ ਹਿੰਦੀ ਫ਼ਿਲਮਾਂ ਨਾਟਕ ਵੀ ਬੰਦ ਕਰਵਾ ਦਿਉਂ ਉਹਨਾਂ ਦਾ ਤਾਂ ਬਹੁਤ ਜ਼ਿਆਦਾ ਗੱਲ਼ਤ ਭਰਵਾਂ ਪੈਦਾ ਆ ਪੰਜਾਬ ਤੇ ਭਾਰਤ ਤੇ

  • @AmitSingh-ve3nc
    @AmitSingh-ve3nc Жыл бұрын

    ਆਰ ਐੱਸ ਐੱਸ ਨੇ ਪੰਜਾਬ ਨੂੰ ਭੜਕਾਉਣ ਤੋਂ ਇਲਾਵਾ ਕੀ ਦਿੱਤਾ ਏ

  • @ASTeer1699

    @ASTeer1699

    Жыл бұрын

    Galam rakhia Sikh kaum nu

  • @JaswantSingh-mn3bz
    @JaswantSingh-mn3bz Жыл бұрын

    ਪੱਤਰਕਾਰ ਵੀਰ ਜੀ ਇਹ ਪੰਜ ਸੱਤ ਬੰਦੇ ਹਨ ਜ਼ੋ ਪੰਜਾਬ ਨੂੰ ਅੱਗ ਲਾਉਣ ਲਈ ਤਿਆਰ ਰਹਿੰਦੇ ਹਨ ਤੁਸੀਂ ਕਿਸੇ ਵੀ ਪੰਜਾਬ ਦੀ ਦਾਣਾ ਮੰਡੀ ਵਿੱਚ ਚਲੇ ਜਾਉ ਉਸ ਦਾਣਾ ਮੰਡੀ ਵਿੱਚ ਜ਼ਿਆਦਾ ਤਰ ਆੜਤੀਏ ਹਿੰਦੁ ਹਨ ਉਨ੍ਹਾਂ ਦੀ।ਆੜਤ ਉਪਰ ਆਮ ਪੰਜਾਬੀ ਤਾਂ ਜਾਂਦੇ ਹਨ ਸਾਡੇ ਮੁਸਲਮਾਨ ਭਾਈਚਾਰੇ ਬੀ ਜਾਂਦੇ ਹਨ ਕੋਈ ਕਿਸੇ ਦਾ ਰਾਉਲਾ ਨਹੀਂ ਇਹ ਜਿਹੜੇ ਪੰਜਾਬ ਦੇ ਵਿੱਚ ਪੰਜ ਸੱਤ ਬੰਦੇ ਆ। ਇਹ ਹਮੇਸ਼ਾ ਹੀ ਪੰਜਾਬ ਨੂੰ ਲਾਂਬੂ ਲਾਉਣ ਵਾਲੇ ਹਨ ਮੇਰੀ ਬੇਨਤੀ ਆ ਪੰਜਾਬ ਸਰਕਾਰ ਨੂੰ ਕਿ ਇਨ੍ਹਾਂ ਨੂੰ ਚਾਹੇ ਹਿੰਦੂ ਚਾਹੇ ਸਿੱਖ ਚਾਹੇ ਮੁਸਲਮਾਨ ਹੋਵੇ ਇਨ੍ਹਾਂ ਤੋਂ ਸ਼ਭ ਤੋ ਪਹਿਲਾਂ ਗੰਨਮੈਨ ਸਰਕਾਰ ਨੂੰ ਵਾਪਸ ਲੈਣੇ।ਚਾਹੀਦੇ ਹਨ ਜੇਕਰ ਇਨ੍ਹਾਂ ਨੂੰ ਗੰਨਮੈਨ ਚਾਹੀਦੇ। ਹਨ ਇਹ ਆਪਣੇ ਖਰਚੇ ਉਪਰ ਆਪ।ਰੱਖਣ। ਇਨ੍ਹਾਂ ਦੀ ਜਵਾਨ ਆਪਣੇ ਆਪ ਹੀ ਬੰਦ ਹੋ ਜਾਉਂ ਇਹ ਸਭ ਸਰਕਾਰਾਂ ਦੇ ਚੱਮਲਾਏ ਹਨ ਹੋਰ ਕੋਈ ਵੀ ਕਿਸੇ ਵੀ ਹਿੰਦੂ ਧਰਮ ਨੂੰ ਨਾਂ ਸਿੱਖ ਧਰਮ ਨਾ ਕੋਈ ਮੁਸਲਮਾਨ ਭਾਈਚਾਰੇ ਨੂੰ ਨਾਂ ਹੀ ਈਸਾਈ ਭਾਈਚਾਰੇ ਨੂੰ ਪੰਜਾਬ ਦੇ ਵਿੱਚ ਕੋਈ ਖ਼ਤਰਾ ਨਹੀਂ ਮੇਰੀ ਬੇਨਤੀ ਆ ਸਰਕਾਰ ਨੂੰ ਇਨ੍ਹਾਂ ਦੇ ਬੋਲਣ ਤੇ ਨੱਥ ਪਾਉਣ ਦੀ ਲੋੜ ਆ ਹੋਰ ਕੁੱਝ ਵੀ ਨਹੀਂ ਮੇਰੇ ਘਰ ਦੇ ਨਾਲ ਇੱਕ ਮੁਸਲਮਾਨ ਭਾਈਚਾਰੇ ਦਾ ਘਰ ਆ। ਹਿੰਦੁ ਭਾਈਚਾਰੇ ਦੀ ਆ। ਦੁਕਾਨਦਾਰ ਹਨ। ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ ਕੋਈ ਕਿਸੇ ਨੂੰ ਇਤਰਾਜ਼ ਨਹੀਂ ਇਸ ਲਈ ਮੇਰੀ ਬੇਨਤੀ ਆ ਸਰਕਾਰ ਨੂੰ ਕਿ ਇਨ੍ਹਾਂ ਦੇ ਨੱਥ ਪਾਉਣ ਦੀ ਲੋੜ ਆ ਹੋਰ ਕੁੱਝ ਵੀ ਨਹੀਂ

  • @fjvsscjv9078
    @fjvsscjv9078 Жыл бұрын

    ਬੁਰਾ ਕੰਮ ਕਰਨ ਤੋ ਪਹਿਲਾ ਕਿਉ ਸੋਚਦੇ ਹਾ,ਕਿ ਲੋਕ ਗਾਲਾ ਦੇਣਗੇ,ਪੁਹਲੇ ਦੇ ਬੁਰੇ ਕੰਮ ਹੁਣ ਉਸ ਨੁੰ ਚੰਗਾ ਕਿਵੇ ਕਹਾਉਣਗੇ

  • @Dhaliwalmanilegendfan
    @Dhaliwalmanilegendfan Жыл бұрын

    ਵਧੀਆ ਲੱਗਾ ਗੱਗੀ ਪੰਡਿਤ ਵੀਰ ਵਰਗੇ ਬੰਦੇ ਭਾਂਵੇ ਦੱਬੀ ਅਵਾਜ ਵਿੱਚ ਹੀ ਸੱਚ ਬੋਲਦੇ ਨੇ ਪਰ ਸੱਚ ਇਹ ਵੀ ਜਾਣਦੇ ਨੇ ਕਿ ਸਿੱਖਾਂ ਨਾਲ ਕਿੰਨਾਂ ਧੱਕਾ ਹੋਇਆ ਬਾਕੀ ਵਿਚਾਰ ਹੋਣੀ ਚਾਹੀਦੀ ਹੈ ਇਸੇ ਤਰਾ ਸਾਰੇ ਮਸਲੇ ਵਿਚਾਰ ਨਾਲ ਵੀ ਹੱਲ ਹੋ ਸਕਦੇ ਨੇ ਜੇ ਲੋਕ ਸਿੱਧੇ ਆਪਸ ਵਿੱਚ ਵਿਚਾਰ ਕਰਨ ਇਹਨਾ ਲੀਡਰਾਂ ਤੋ ਪਾਸੇ ਹੋ ਕੇ

  • @amanohri7742

    @amanohri7742

    Жыл бұрын

    Bilkul veere baith k gl honi chahidi... Or kde kise de dhrm te kde v koi na bole j koi bolda ta ose hi dhrm de lok onu rokn..baki kayi hindu v ne sikh v ne jihna nu na ta khalistan chahida te na hi hindu rashtr baki hun sarkara nu apne punjab vl dekhna chahida na ki gujrat ja himachal

  • @harinderpreethani8147
    @harinderpreethani8147 Жыл бұрын

    Very good movie

  • @meharsinghgill1734
    @meharsinghgill1734 Жыл бұрын

    ਪਾਲੀ ਵੀ ਕਾਮਰੇਡ ਸਿੱਖ ਸਿਧਾਂਤਾਂ ਦੀ ਇਸ ਤੋਂ ਕੋਈ ਆਸ ਨਾ ਰੱਖੋ

  • @OhiSandhu

    @OhiSandhu

    Жыл бұрын

    Yr hun tusi artists nu v tag lgane shuru krte same bjp bhkts v ehi krde ne. Jnu and all agenda fela k

  • @PBX29.93
    @PBX29.93 Жыл бұрын

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ 🥰 ਖਾਲਸਾ ਰਾਜ ਜ਼ਿੰਦਾਬਾਦ ❤️

  • @chamkorsingh8269

    @chamkorsingh8269

    Жыл бұрын

    ਪਾਤਰ ਕਾਰ ਵੀਰ ਜੀ ਹਰੇਕ ਹਿੰਦੀ ਫਿਲਮ ਵਿੱਚ ਹਥਿਆਰ ਤਾੰ ਚੁੱਕੇ ਹੁੰਦੇ ਆ. ਉਹ ਨਾ ਸਿ ਵ ਸੈਣਾ ਕਿਉ ਨੀ ਰੋਕ ਲਾਈ ਦਿੰਦੀ ਦੱਸੇ

  • @chamkorsingh8269

    @chamkorsingh8269

    Жыл бұрын

    ਪਾਤਰ ਕਾਲ ਵੀਰ ਜੀਸਿਵ ਸੈਣਾ ਨੂੰ ਫਿਲਮ ਤੇ ਕੋਈ ਇਸ ਰਾਜ. ਨਹੀ ਇਤਰਾਜ਼ ਹੈ ਤਾਂ ਅਮਰਤਪਾਲ ਤੇ ਹੈ ਇਸ ਰਾਜ ਸਿਖੀ ਜੁਵਾਨ ਹੋਣ ਤੇ ਹੈ ਜੌ ਸ਼ਿਵ ਸੈਣਾ ਤੌ ਜਾਰੀ ਨਹੀ ਜਾੰਦੀ

  • @vijaysudha2208

    @vijaysudha2208

    Жыл бұрын

    Khalistan Murdabad Amrit pal Murdabad

  • @PBX29.93

    @PBX29.93

    Жыл бұрын

    @@vijaysudha2208 ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ❤️ ਖ਼ਾਲਿਸਤਾਨ ਜ਼ਿੰਦਾਬਾਦ ਹਿੰਦੂ ਸ਼ੈਤਾਨ ਮੁਰਦਾਬਾਦ ਮੋਦੀ ਯੋਗੀ ਆਰ ਐਸ ਐਸ, ਬਾਂਦਰ ਸੈਨਾ, ਬਿਜੇਪੀ, ਮੁਰਦਾਬਾਦ

  • @garryrai3877

    @garryrai3877

    Жыл бұрын

    100% Gaggi pandit ne sahi gal kahi. i m from jatt sikh family bt i m agree with Gaggi regarding Amritpal 1000% sach aa eh gal meri likh lo bhai g saare k oh bjp da bhejeya hoya (agencyia da banda) 🙏🏻🙏🏻 bacj jo punjabio. eh mahol kharab krke fer modi boht kanon laagu krne aa punjab khatam kr di chaal aa

  • @gillvikramjitsingh427
    @gillvikramjitsingh427 Жыл бұрын

    Bht wdia debate Wdia vichaar charcha

  • @shiv1384
    @shiv1384 Жыл бұрын

    ਇੰਟਰਵਿਊ ਵਿਚ ਚੰਗੀ ਗੱਲ ਇਹ ਰਹੀ ਕਿ ਬੁਲਾਰਿਆਂ ਨੇ ਆਪਣਾ ਆਪਣਾ ਡੈਕੋਰਮ ਬਣਾ ਕੇ ਰੱਖਿਆ ਅਤੇ ਆਪਣਾ ਆਪਣਾ ਪੱਖ ਵੀ ਬਾਖੂਬੀ ਢੰਗ ਨਾਲ ਪੇਸ਼ ਕੀਤਾ। ਅੰਤ ਵਿੱਚ ਵਧੀਆ ਸਿੱਟੇ ਤੇ ਪੁੱਜੇ ਕਿ ਹਰ ਇਕ ਨੂੰ ਆਪਣੀ ਕਹਾਣੀ, ਫਿਲਮਾਂ ਜਾਂ ਨਾਟਕਾਂ ਰਾਹੀਂ ਪੇਸ਼ ਕਰਨ ਦਾ ਹੱਕ ਹੋਣਾ ਚਾਹੀਦਾ। ਹਰ ਨਿੱਕੀ ਮੋਟੀ ਗੱਲ ਤੇ ਧਾਰਮਿਕ ਭਾਵਨਾਵਾਂ ਨਹੀਂ ਭੜਕਣੀਆਂ ਚਾਹੀਦੀਆਂ ਤੇ ਸੰਵੇਦਨਸ਼ੀਲ ਤਰੀਕੇ ਨਾਲ ਇਨਸਾਨ ਬਣ ਕੇ ਇਕ ਦੂਜੇ ਦੇ ਧਰਮ ਦਾ ਸਨਮਾਨ ਕਰਨਾ ਚਾਹੀਦਾ। ਪੰਜਾਬ ਤੇ ਬਹੁਤ ਝੱਖੜ ਝੁੱਲੇ ਨੇ ਹੁਣ ਸਾਡੇ ਪੰਜਾਬ ਵਿੱਚ ਠੰਡੀਆਂ ਹਵਾਵਾਂ ਵਗਣੀਆਂ ਚਾਹੀਦੀਆਂ ਹਨ। ਧਰਮ ਭਾਵੇਂ ਕੋਈ ਵੀ ਹੋਵੇ ਪਰ ਸਾਰੇ ਪੰਜਾਬੀਆਂ ਨੂੰ ਪੰਜਾਬ ਤੇ ਪੰਜਾਬੀਅਤ ਦੀ ਬਿਹਤਰੀ ਲਈ ਯਤਨ ਕਰਨੇ ਚਾਹੀਦੇ ਨੇ।

  • @pritpalsingh9268
    @pritpalsingh9268 Жыл бұрын

    ਬੀਜੇਪੀ ਹਿੰਦੂਆਂ ਦੀ ਕਾਂਗਰਸ ਹਿੰਦੂਆਂ ਦੀ ਆਮ ਆਦਮੀ ਪਾਰਟੀ ਹਿੰਦੂਆਂ ਦੀ ਸਿੱਖਾਂ ਦੀ ਧਾਰਮਿਕ ਜਥੇਬੰਦੀਆ ਵਾਰਸ ਪੰਜਾਬ ਦੇ ਇਹ ਪੰਜਾਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੂੰ ਵੀ ਬੀਜੇਪੀ ਦਾ ਕਹਿ ਰਿਹਾਂ

  • @rajvirdhillon8931
    @rajvirdhillon8931 Жыл бұрын

    ਗੱਗੀ ਪੰਡਿਤ ਬੰਦਾ ਬਹੁਤ ਵਧੀਆ ਹੈ। ਪਾਲੀ ਭੁਪਿੰਦਰ ਜੀ ਅਤੇ ਬਗੀਚਾ ਸਿੰਘ ਜੀ ਦੋਵਾਂ ਵੀਰਾਂ ਨੇ ਵੀ ਵਧੀਆ ਡਿਬੇਟ ਕੀਤੀ ਹੈ। ਇੱਕ ਗੱਲ ਯਾਦ ਰੱਖਿੳ ਇੱਕ ਦਿਨ ਗੱਗੀ ਪੰਡਿਤ ਨੇ ਅੰਮ੍ਰਿਤਪਾਨ ਕਰਕੇ ਸਿੰਘ ਜ਼ਰੂਰ ਸਜਣਾ ਹੈ।

  • @Rohitcheema
    @Rohitcheema Жыл бұрын

    ਮਰੌ ਮਰੌ ! ਲੜ ਲੜ ਕੇ ਧਰਮਾਂ ਪਿੱਛੇ ਬੌਹਤ ਹੀ ਚੰਗਾ ਸੁਨੇਹਾ ਦੇ ਰਹੇ ਹਾ ਆਉਣ ਵਾਲੀ ਪਿਹੜੀ ਨੁੰ ਵਾਹ ਵਾਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਨੁੰ ਆਹ ਕੁੱਛ ਸੇਦ ਨਈ ਦਿੰਦੇ ! ਨਾ ਹੀ ਪਵਿੱਤਰ ਗੀਤਾ ਨਾ ਕੌਈ ਵੇਦ ਕੁਰਾਨ ਸਾਨੁੰ ਆਪਸ ਚ ਲੜ ਲੜ ਕੇ ਮਰਨ ਦੀ ਸੇਦ ਦਿੰਦੇ ਹਨ ਜਿੰਨਾ ਸਮਾਂ ਅਸੀ ਲੜ ਲੜ ਕੇ ਮਰਨ ਅਤੇ ਦੁੱਜਿਆਂ ਨੁੰ ਨੀਵਾਂ ਵਖਾਓਣ ਤੇ ਲਾ ਦਿੰਦੇ ਹਾਂ ਆਪਣੇ ਆਪ ਨੁੰ Improve ਕਰਨ ਤੇ ਲਾਇਆ ਹੁੰਦਾ ਤੇ ਸਾਨੁੰ ਦੁਜੇ ਦੇਸ਼ਾਂ ਚ ਜਾਕੇ ਮਜਦੂਰੀ ਨਾ ਕਰਨੀ ਪੈਂਦੀ.ਪਰ ਅਫ਼ਸੌਸ ਦੀ ਗੱਲ ਏਹ ਹੈ ਕੇ ਸਾਡੇ ਕੌਲ ਸਟੀਕ ਸੌਚ ਨਹੀਂ ਹੈ.ਧਰਮਾਂ ਦੇ ਵਖਰੇਵੇਂਆ ਤੌ ਉੱਤੇ ਉੱਠ ਕੇ ਨਵੇ ਸਮਾਜ ਦੀ ਨੀਂਵ ਰੱਖੀਏ ਅਤੇ ਨਫ਼ਰਤ ਦਿਆਂ ਕੰਧਾ ਨਾਂ ਉਸਾਰੀਏ. "ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ।

  • @miaschaub3026
    @miaschaub3026 Жыл бұрын

    Very nice bother ji👳🏻‍♂️👳🏻‍♂️👳🏻‍♂️👳🏻‍♂️🙏🙏🙏

  • @samaladdi2953
    @samaladdi2953 Жыл бұрын

    ਇਹ ਫਿਲਮ ਦਾ ਵਿਰੋਧ ਤਾ ਕਰਦੇ ਨੇ ਕੇ ਲੋਕਾਂ ਨੂੰ ਪਤਾ ਨਾ ਲੱਗ ਜਾਵੇ ਕਿ ਕਿਦਾ ਪਾਪੀਆਂ ਨੂੰ ਸਾੜੀਦਾ ਜੇਲ ਵਿਚ ਇਹਨਾਂ ਨੂੰ ਪਤਾ ਆਸੀ ਕੁੱਤੇ ਕੰਮਾਂ ਦੇ ਵਿੱਚ ਜੇਲ ਤਾ ਜਾਂਦੇ ਰਹਿਣਾ ਤੇ ਕਿਤੇ

  • @jagdeep55
    @jagdeep55 Жыл бұрын

    ਨਾਰਵੇ 99% ਲੋਕ ਨਾਸਤਿਕ ਨੇ ਪਰ ਓਥੇ ਕ੍ਰਾਈਮ ਨੀ ਜੇ ਹੈ ਤਾਂ ਬਹੁਤ ਘੱਟ ਹੈ।

  • @OhiSandhu

    @OhiSandhu

    Жыл бұрын

    Norway ki sweden Denmark etc sara europe he awe h mostly. Uthe lok jyda khush ne

  • @dhainchand1643

    @dhainchand1643

    Жыл бұрын

    ਨਾ ਕੋਈ ਚੰਗਾ, ਨਾ ਕੋਈ ਮਾੜਾ । ਛੱਡੋ ਇਹਨਾਂ ਧਰਮਾਂ ਦਾ ਖੈੜਾ।

  • @princegill8678

    @princegill8678

    Жыл бұрын

    ਕ੍ਰਰਾਇਮ ਉਨ੍ਹੇ ਜਿੰਨੇ ਕੀਤੇ ਕੀਨੇ । ਰੂਸ ਵੀ ਧਾਰਮਿਕ ਨਹੀ ਪਰ ਪ੍ਰਰਮਾਣੂ ਬੰਬ ਕਿਸ ਲਈ ਬਣਾਏ

  • @princegill8678

    @princegill8678

    Жыл бұрын

    @@OhiSandhu ਯੂਰਪ ਦੀ ਤਾ ਗੰਦ ਹੀ ਰਿਹਾ WW1 Ww2

  • @OhiSandhu

    @OhiSandhu

    Жыл бұрын

    @@princegill8678 that's all past...udo oh mnn de c.. Baki war lyi tn bthere reasn bn jnde

  • @VarinderSingh-bh6ym
    @VarinderSingh-bh6ym Жыл бұрын

    "ਪਟਾ ਜੀ" ਨੂੰ ਸੇਵਾ ਤੇ ਲਾਇਆ ਇਸ ਮਹਾਨ ਸ਼ਖ਼ਸੀਅਤ ਤੇ।

  • @jugrajsingh6430
    @jugrajsingh6430 Жыл бұрын

    ਪਾਲੀ ਸਰ ਜੀ ਨੇ ਬਹੁਤ ਵਧੀਆ ਗੱਲ ਕੀ ਮੰਤਰੀਆ ਉਤੇ ਧਾਰਾ 295 ਕਿਉ ਨਹੀ ਲੱਗਦੀ ਸੋਚਣ ਵਾਲੀ ਗੱਲ ਆ

  • @drgarcha1964
    @drgarcha1964 Жыл бұрын

    ਸਿੱਖਾਂ ਨੂੰ ਫਿਲਮਾਂ ਵਿੱਚ ਜੋਕਰ ਬਣਾ ਕੇ ਪੇਸ਼ ਕਰੋ ਫੇਰ ਇਹ ਲੋਕ ਖੁਸ਼ ਨੇ!

  • @sharanjitsinghgill7181
    @sharanjitsinghgill7181 Жыл бұрын

    Waheguru ji ka khalsha waheguru g ki faith

  • @balrajsingh8901
    @balrajsingh8901 Жыл бұрын

    ਇਨ੍ਹਾਂ ਲੋਕਾਂ ਨੂੰ ਸਿੱਖ ਇਤਿਹਾਸ ਤੋਂ ਹੀ ਖਿਝ ਹੈ ਇਹ ਤੁਹਾਨੂੰ ਜਾਂ ਸਾਨੂੰ ਇਕ ਮਸ਼ਕਰੇ ਦੇ ਰੂਪ ਵਿੱਚ ਹੀ ਦੇਖਣਾ ਚਾਹੁੰਦੇ ਹਨ।

  • @harmanjeetsingh8308
    @harmanjeetsingh8308 Жыл бұрын

    ਜੋ ਤੇ ਗੰਗੂ ਦੇ ਵੰਸ਼ਜ ਨੇ ਉਨਾ ਨੇ ਸਿੰਖਾ ਦਾ ਵਿਰੋਧ ਕਰਨਾ ਹੀ ਕਰਨਾ ਹੈ ਜਿਨਾ ਨੇ ਗੁਰੂ ਸਾਹਬ ਜੀ ਦੇ ਬੰਚੇਆ ਨੂ ਨਹੀ ਬੱਖਸ਼ਿਆ ਸਿੰਖਾ ਨੂ ਕਿੱਦਾ ਬੱਖਸ਼ਣ ਗੇ

  • @gursewaksingh8344
    @gursewaksingh8344 Жыл бұрын

    Khalistan zindabad 🙏🙏🙏🙏

  • @bhupinderkamboj2620
    @bhupinderkamboj2620 Жыл бұрын

    Masand film bahut badhiya hai Lagni Chahe Di Hai

  • @chhindersingh7411
    @chhindersingh7411 Жыл бұрын

    ਬੰਦੇ ਤਾਂ ਚੰਗੇ ਲੱਗਦੇ ਆ ਪਰ ਉਸ ਵਾਹਿਗੁਰੂ ਦੇ ਹੁਕਮ ਨੂੰ ਨਹੀ ਜਾਣਦੇ ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਵ ਹੋਣਾ ਉੱਚਾ ਕੂਕੇ ਤਿਨੇ ਪਛਾੜੇ

  • @arjunsinghsamanapb.3473
    @arjunsinghsamanapb.3473 Жыл бұрын

    ਜੇਕਰ ਇਹ ਅੱਜ ਦੇ ਸਮੇ ਵਿੱਚ ਵੀ ਸਿੱਖ ਧਰਮ, ਸਿੱਖ ਕੌਮ,ਸਿੱਖੀ ਸਿਧਾਂਤਾਂ, ਦੇ ਖਿਲਾਫ ਹਨ। ਤਾਂ ਇਸ ਤਰ੍ਹਾਂ ਤਾ ਇਹ ਲੋਗ ਤਾ ਗੁਰੂ ਸਾਹਿਬ ਜੀ ਦੇ ਟਾਈਮ ਵੀ ਉਹਨਾਂ ਦੇ ਖਿਲਾਫ ਹੀ ਭੁਗਦਤੇ ਹੋਣ ਗੇ, ਉੱਪਰੋਂ ਉੱਪਰੋਂ ਗੁਰੂ ਸਾਹਿਬ ਜੀ ਨੂੰ ਮੰਨਣ ਦੀ ਗੱਲ ਕਰਦੇ ਨੇ

  • @RajpalSingh-jz3dj
    @RajpalSingh-jz3dj Жыл бұрын

    Waheguru waheguru waheguru waheguru waheguru waheguru ji

  • @RajwinderKaur-ft5yp
    @RajwinderKaur-ft5yp Жыл бұрын

    ਗੱਗੀ ਪੰਡਤ ਠੀਕ ਕਹਿੰਦਾ ਫਿਲਮਾਂ ਵਿੱਚ ਗੰਦ ਬਹੁਤ ਆ ਮਰਨ ਮਾਰਨ ਵਾਲੇ ਸੀਨ ਹੁੰਦੇ ਆ ਤੇ ਲੋਕਾਂ ਦੇ ਦਿੱਲ ਵਧ ਜਾਦੇ ਆ ਨੌਜਵਾਨ ਫਿਲਮਾਂ ਦੇਖ ਕੇ ਉਸੇ ਤਰ੍ਹਾਂ ਕਰਨ ਲੱਗ ਜਾਦੇ ਆ

  • @gagansehgal8682
    @gagansehgal8682 Жыл бұрын

    ਘੈੰਟ ਫਿਲਮ ਜ਼ਰੂਰ ਰਲੀਜ਼ ਹੋਣੀ ਚਾਹੀਦੀ ਤੇ ਹੋਵੇਗੀ ਵੀ ਜਿਸ ਵਿਚ ਪੰਜਾਬ ਦੇ ਪਿੰਡੇ ਤੇ ਹੰਢਾੲਿਅਾ ਵਰਤਾੲਿਅਾ ਦਰਦ ਵਿਖਾੲਿਅਾ ਗਿਅਾ ਕੀ ਕਿਵੇੰ ਸਿਖੀ ਭੇਸ ਵਿਚ ਪਹੂਲੇ ਨੇ ਪੰਜਾਬ ਨੂੰ ਬਰਬਾਦ ਕੀਤਾ ਤੇ ਕਿਵੇੰ ੳੁਸ ਪਾਪੀ ਦਾ ਅੰਤ ਹੋੲਿਅਾ

  • @Editverse324
    @Editverse324 Жыл бұрын

    good interwio

  • @OhiSandhu
    @OhiSandhu Жыл бұрын

    Gaggi pandit nice prsn h..he is punjabi frm his heart somewhat. I always feels positivity frm him. Eh smjdar insan v ne.. Gaggi ji ik var movie dekh aao fer faisla krleo..tuc tn syane bnde ho.. Ajkl tn vse v boycott dA trend chlya hoya. Chlo pk ch kuch gltia c kro usnu. Par punjb industry nu vdhana pena phla he state crisis ch h koi ni labhna tuhnu 10 saalan nu fer apas ch bnayi jayeo films jo bnania...

  • @s-singh-
    @s-singh- Жыл бұрын

    ਗੱਗੀ ਪੰਡਿਤ ਬਿਲਕੁਲ ਗੱਲ਼ਤ ਆ ਕੀ ਪਤਾ ਇਹ ਵੀ ਗੱਗੀ ਮੰਸਦ ਹੁਣਾਂ ਆ ਇਹਨਾਂ ਦੀਆਂ ਹਿੰਦੀ ਫ਼ਿਲਮਾਂ ਕਿੰਨੀਆਂ ਫਿਲਮਾਂ ਵਿੱਚ ਕਂਈ ਕੁੱਝ ਗੱਲ਼ਤ ਦਿਖਾਇਆ ਜਾਂਦਾ ਆ ਹਿੰਦੀ ਫ਼ਿਲਮਾਂ ਵਿੱਚ ਟਪੋਰੀ ਬੋਲੀ ਜਾਂਦੀ ਆ ਹਿੰਦੀ ਫ਼ਿਲਮਾਂ ਵਿੱਚ ਕਂਈ ਗ਼ਲਤ ਲਫ਼ਜ਼ ਵੀ ਬੋਲ਼ੇ ਜਾਂਦੇ ਆ ਰੀਤੀਕ ਰੋਸ਼ਨ ਤੇ ਪ੍ਰੀਤੀ ਜ਼ਿੰਟਾ ਤੇ ਹਿੰਦੀ ਫ਼ਿਲਮਾਂ ਤਾਂ ਪੰਜਾਬ ਤੇ ਪੂਰਾ ਭਾਰਤ ਵੱਲਡ ਵਿਚ ਦੁਨੀਆਂ ਫ਼ਿਲਮਾਂ ਦੇਖਦੇ ਆ

  • @MalkidSing-lz9mq
    @MalkidSing-lz9mq17 күн бұрын

    ਮੱਕੜ ਜਾਣ ਬੁੱਝ ਕੇ ਹਿੰਦੂ ਅਧਰਮੀਂ ਲੋਕਾਂ ਨੂੰ ਬਿਠਾ ਕੇ ਸਿੱਖਾਂ ਨੂੰ ਬਦਨਾਮ ਕਰਾਉਦਾ ਰਹਿੰਦਾ ਹੈ । ਸਿੱਖ ਗਲਤ ਗੱਲ ਗਲਤ ਕੰਮ ਬਰਦਾਸਤ ਨਹੀ ਕਰਦੇ ਇਸ ਕਰਕੇ ਸੋਧਾ ਲਾਉਦੇ ਹਨ ਅਤੇ ਸੋਧਾ ਲਾਉਦੇ ਰਹਿਣਗੇ । ਹਿੰਦੂ ਚਹੁੰਦੇ ਹਨ ਕਿ ਸਿੱਖ ਸਾਡੇ ਗੁਲਾਮ ਰਹਿਣ ਅਜਿਹਾ ਕਦੇ ਨਹੀ ਹੋ ਸਕਦਾ । ਹਿੰਦੂ ਗੁਰੂ ਗ੍ੰਥ ਸਾਹਿਬ ਜੀ ਨੂੰ ਨਹੀ ਮੰਨਦੇ ਇਸੇ ਕਰਕੇ ਗੁਰੂ ਗ੍ੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੁੰਦੀਆਂ ਹਨ। ਗੁਰਬਾਣੀ ਦਾ ਫੁਰਮਾਣ ਹੈ ਹਿੰਦੂ ਅੰਨਾ ਤੁਰਕੁ ਕਾਣਾ ਬੁੱਤ ਪੂਜ ਪੂਜ ਹਿੰਦੂ ਮੁਏ ਨਾ ਹਮ ਹਿੰਦੂ ਨਾ ਮੁਸਲਮਾਨ ॥ ਹਿੰਦੂ ਕੋਈ ਧਰਮ ਨਹੀ ਅਤੇ ਨਾ ਹੀ ਦੁਨੀਆਂ ਦੇ ਨਕਸ਼ੇ ਤੇ ਕੋਈ ਹਿੰਦੂਸਤਾਨ ਦੇਸ਼ ਹੈ ।

  • @sartajsinghsarpanch7562
    @sartajsinghsarpanch7562 Жыл бұрын

    ਸਬ ਤੋਂ ਵਧੀਆ ਫਿਲਮ ਤੁਫਾਨ ਸਿੰਘ

  • @GurlalSingh-bn8xz
    @GurlalSingh-bn8xz Жыл бұрын

    Waheguru ji 🙏🙏🙏🙏🙏

  • @baljitsingh8856
    @baljitsingh8856 Жыл бұрын

    Makkar pa ji great👍.ssa

  • @SurjitSingh-zt1kl
    @SurjitSingh-zt1kl Жыл бұрын

    Very nice .

  • @jashpalsingh1875
    @jashpalsingh1875 Жыл бұрын

    ਸੋਧਾ ਸ਼ਬਦ ਤੋ ਉਹਨਾਂ ਲੋਗ ਨੂੰ ਡਰ ਲਗਦਾ ਜਿਹਨਾਂ ਲੋਗਾ ਦੇ ਦਿਮਾਗ ਵਿਚ ਖੋਟ ਆ।

  • @SandeepSingh-cw1rv
    @SandeepSingh-cw1rv Жыл бұрын

    Good

  • @Singhsingh-vh7hw
    @Singhsingh-vh7hw Жыл бұрын

    Good debate

  • @OhiSandhu
    @OhiSandhu Жыл бұрын

    Gaggi pandit ji koi real actor agge aare tan aa len do..ah up wala boycott trend ethe na chlao...mitti movie wala rabbi mera fav actor h..plz msa koi movie ayi sikander bad isdi..aa len do..he is wonderful actor..phla he binge muha wale singra ne actrs nu dabb rkhya sab da career kha gye..mada mota bchya tan baksh do request he aa

  • @gurpreetranouta5252
    @gurpreetranouta5252 Жыл бұрын

    ਇਹਨਾਂ ਪੰਜ ਸੱਤ ਲੋਕਾਂ ਦੇ ਚਲੂਣੇ ਲੱੜਦੇ ਹੀ ਰਹਿਣੇ ਆ

  • @farmlife3304
    @farmlife3304 Жыл бұрын

    ਮੈਂ ਸਿੱਖ ਹਾਂ ਪਰ ਮੈਂ ਗੱਗੀ ਪੰਡਿਤ ਜੀ ਦਾ ਅੱਜ ਦਿੱਲੋਂ ਸਤਿਕਾਰ ਕਰਦਾ ਕਿ ਉਹ ਗੰਦੀ ਰਾਜਨੀਤੀ ਦੇ ਖਿਲਾਫ਼ ਹੋ ਕੇ ਪੰਜਾਬ ਦੇ ਨਾਲ ਖੜੇ ਨੇ ਸਾਨੂੰ ਸਾਡੇ ਇਹੋ ਜਿਹੇ ਪੰਜਾਬੀ ਹਿੰਦੂ ਵੀਰਾਂ 🙏ਦੇ ਨਾਲ ਖੜਨਾ ਚਾਹੀਦਾ ਤੇ ਕੁੱਝ ਗੰਦੇ,ਨੀਵੀਂ ਸੋਚ ਦੰਗੇ ਭੜਕਾਉਣ ਵਾਲੇ ਲੀਡਰਾਂ ਨੂੰ ਸਜਾ ਦਿਵਾਉਣੀ ਚਾਹੀਦੀ ਹੈ।ਸੋ ਸਾਰੇ (ਪੰਜਾਬੀਆਂ) ਨੂੰ 🙏🙏ਹੱਥ ਜੋੜ ਕੇ ਬੇਨਤੀ ਹੈ ਕਿ ਆਪਸੀ ਰੰਜਿਸਾਂ ਧਰਮਾਂ ਦੀ ਰਾਜਨੀਤੀ ਛੱਡ ਕੇ ਇੱਕ ਹੋ ਜਾਵੋ ਤੇ ਸਿਰਫ ਪੰਜਾਬ ਦੇ ਹੱਕਾਂ ਵਾਸਤੇ ਲੜੋ ਨਹੀਂ ਤਾਂ ਸਾਡੇ ਸਭ ਦੇ ਜਾਨੀ ਤੇ ਮਾਲੀ ਨੁਕਸਾਨ ਹੁੰਦੇ ਰਹਿਣੇ ਜੋ ਕਦੇ ਨਹੀਂ ਰੁਕਣੇ ਸਾਨੂੰ ਦੂਜੇ ਨੂੰ ਕਹਿਣ ਤੋਂ ਪਹਿਲਾਂ (ਪੂਹਲੇ ਨਿਹੰਗ, ਸੁਧੀਰ ਸੂਰੀ, ਅਮਨ ਅਰੋੜਾ,ਮੰਡ) ਵਰਗੇ ਪੰਜਾਬ ਦੇ ਗਦਾਰਾਂ ਨੂੰ ਇਥੋਂ ਜੁੱਤੀਆਂ ਫੇਰ ਕੇ ਬਾਹਰ ਛੁੱਟਣਾ ਪੈਣਾ ਜੀ 🙏🙏

  • @jinduhappo7767
    @jinduhappo7767 Жыл бұрын

    Rab ton droo

  • @rajvinderaujla5191
    @rajvinderaujla5191 Жыл бұрын

    There is big deference in between “tradition” and “Mareada” Traditional things you don’t have to follow it’s totally up to us But “Mareada” is rules and regulations that you have to follow No meter what Who don’t want to follow “mareada” guru ji said they are not sikh

  • @raghvirsingh8253
    @raghvirsingh8253 Жыл бұрын

    ਇਸ ਪਾਂਡੇ ਨੂੰ ਪੁੱਛੋ,ਏ ਸੈਨਾਵਾਂ,ਬਾਠ ਠਾਕਰੇ ਦੀਆਂ ਦਾ ਕਲਚਰ ਪੰਜਾਬ ਵਿੱਚ ਤੁਸੀਂ ਕਿਥੋਂ ਲਿਆਏ।ਏ ਤਾਂ ਪਹਿਲਾਂ ਪੰਜਾਬ ਵਿੱਚ ਨਹੀਂ ਸਨ,

  • @amritsarisharmavlog2919
    @amritsarisharmavlog2919 Жыл бұрын

    Sikh hindu bhai bhai hey

  • @CUPE-qq4uu
    @CUPE-qq4uu Жыл бұрын

    Makkar sahib, try very hard to stay neutral as a host. Taking an effective journalism course will help. Thanks,

  • @OhiSandhu

    @OhiSandhu

    Жыл бұрын

    Journalism kiti hoyi study usne prawa baki neutral etc dA pta ni

  • @ghanshamsharma7903
    @ghanshamsharma7903 Жыл бұрын

    ਪੰਡਤ ਜੀ ਨੂੰ ਪੁਛੋ ਕਿਨਿਆ ਬੰਦਿਆਂ ਨੂੰ ਜਨੇਊ ਧਾਰਨ ਕਰਵਾਇਆ ਹੈ।

  • @karnailsinghvirk5245
    @karnailsinghvirk5245 Жыл бұрын

    ਗੱਗੀ ਦੀ ਏਜੰਸੀ ਵਾਲੀ ਗੱਲ ਸਹੀ ਲੱਗਦੀ ਮਿਲ ਕਿ ਰਹੋ

  • @jagjitgrewal4239

    @jagjitgrewal4239

    Жыл бұрын

    Agla guru da agent aa, ja k fdlo j himmat a

  • @charanjitmahal9013
    @charanjitmahal9013 Жыл бұрын

    Hahaha 🤣🤣. Good interview

  • @fatehbirguraya3416
    @fatehbirguraya3416 Жыл бұрын

    Makhad saab bahut vadia patrkar

  • @SurjitSingh-zt1kl
    @SurjitSingh-zt1kl Жыл бұрын

    Bhupinder Singh is very intelligent man .

  • @laddisharma1648
    @laddisharma1648 Жыл бұрын

    Makkar saab bahut vdhia

  • @gauravpangotra8534
    @gauravpangotra8534 Жыл бұрын

    Makkar sahab bohat vadia kam kar rahe ne koi hindu ni koi sikh ni ik dam similar

  • @OhiSandhu

    @OhiSandhu

    Жыл бұрын

    Gaggi pandit ji v nice insan ne Par suri etc hore nhi hege kyi y ji

  • @Daljit542
    @Daljit542 Жыл бұрын

    ਪੰਡਿਤ ਹਿੱਲ ਗਿਆ

  • @narinderkaur6257
    @narinderkaur6257 Жыл бұрын

    ਵੈਰੀ ਵੈਰੀ ਗੁਡ ਬੀਰ

  • @navjotsinghjosan7892

    @navjotsinghjosan7892

    Жыл бұрын

    Hji bulkul ryt g

  • @indergrewal5449
    @indergrewal5449 Жыл бұрын

    Good disgiein

  • @gurneksinghkharay5059
    @gurneksinghkharay5059 Жыл бұрын

    Thanks all Bro s.🙏💚💚👍👌👌Makker Veer ji 👍💚

  • @PritDhillon-ki4pd
    @PritDhillon-ki4pd3 ай бұрын

    ਸਾਨੂੰ ਮਾਣ ਹੈ ਸਿੱਖ ਹੋਣ ਤੇ ਬਾਂਦਰਾਂ ਨੇ ਭੌਂਕੀ ਜਾਣਾ

  • @jaspslkumar9583
    @jaspslkumar9583 Жыл бұрын

    Gagi Pandit good job.

  • @Australianvlog101
    @Australianvlog101 Жыл бұрын

    Eh patarkaar baut negative role karde … so beware from these double standards journalism

  • @gurpalsingh6647

    @gurpalsingh6647

    Жыл бұрын

    Bilkul sahi gall a bai. Eh patarkaar v hindua nu nafrat karde ne..

  • @dhillonhar543

    @dhillonhar543

    Жыл бұрын

    @@gurpalsingh6647 tu v hindu aa ? fer singh kyu laya mgrr ?

  • @gurpalsingh6647

    @gurpalsingh6647

    Жыл бұрын

    @@dhillonhar543 😂😂😂😂😂ki gall sach kouda lageya? Naale rahi singh waali gall eh word 1000 saal purana. Agge pichhe nu soch samjh k boli eh gall kise nu. Ik gall hor naale Google serch karli v singh kon use karde c taan k tainu kus thoda boht pta lgge.

  • @raazsiidhu3587

    @raazsiidhu3587

    Жыл бұрын

    @@gurpalsingh6647 ਜੀ ਇਹਦੇ ਵਿਚ ਇਕ ਵੀ ਗੁਣ ਨਹੀਂ ਪੱਤਰਕਾਰ ਵਾਲਾ ! ਪੱਤਰਕਾਰ ਨੂੰ ਇੱਕ ਧਿਰ ਨਹੀਂ ਬਣਨਾ ਚਾਹੀਦਾ; ਇਹ ਧਿਰ ਵੀ ਬਣ ਰਿਹਾ ਹੈ। ਇਹ ਧਿਰ ਬਣਨ ਦੇ ਨਾਲ ਨਾਲ ਜੱਜ ਵੀ ਬਣ ਰਿਹਾ ਹੈ । ਮੈਂ ਹੈਰਾਨ ਹਾਂ ਕਿ ਗੱਗੀ ਪੰਡਤ ਚੁੱਪ ਕਿਉਂ ਰਿਹਾ ਜਦ ਪੱਤਰਕਾਰ ਨੇ ਸ਼ੁਰੂਆਤ ਦੇਖੋ ਕਿਵੇਂ ਕੀਤੀ ਸੀ ਟੰਗ ਅੜਾਉਣ ਦੀ !ਅਜੇ ਇੰਟਰਵਿਊ ਸ਼ੁਰੂ ਹੋਈ ਵੀ ਨਹੀੰ ਸੀ । ਮੈਂ ਸ਼ੁਰੂ ਤੋਂ ਗੱਗੀ ਪੰਡਤ ਦੇ ਖਿਲਾਫ ਰਿਹਾ ਹਾਂ ਪਰ ਇਹ ਅਖੌਤੀ ਪੱਤਰਕਾਰ ਜੋ ਹਮੇਸ਼ਾ ਅੱਗ ਲਾਉਣ ਦਾ ਕੰਮ ਕਰਦੇ ਹਨ ਵੈਸੇ ਤਾਂ ਪੱਤਰਕਾਰ ਵੀ ਨਹੀਂ ਕਹਿਣਾ ਚਾਹੀਦਾ । ਇਹਨੇ ਕਿਹੜਾ ਪਟਿਆਲੇ university ਤੋਂ ਜਰਨਲਿਜ਼ਮ ਦਾ ਡਿਪਲੋਮਾ ਜਾਂ ਡਿਗਰੀ ਕੀਤੀ ਹੋਈ ਹੈ ?

  • @gurpalsingh6647

    @gurpalsingh6647

    Жыл бұрын

    @@raazsiidhu3587 sahi gall a bai mai v hun kai patarkaar dekh chuka jede ik dhir bane hoye ne .oh sirf ik dhir ban k gall karde ne . Patarkaari da ona vich ik v gun ni..

  • @karnailsinghvirk5245
    @karnailsinghvirk5245 Жыл бұрын

    35000 ਹਜ਼ਾਰ ਸੁਪਰ ਝੂਠ ਬਕਵਾਸ ਕਰਦੇ ਅਸੀਂ ਸਭ ਇਕ ਸੀ ਕੁਛ ਬੰਦੇ ਗੰਦ ਪਾਉਂਦੇ

  • @smilejismile8024
    @smilejismile8024 Жыл бұрын

    👍

  • @KuldeepSingh-fp3bg
    @KuldeepSingh-fp3bg Жыл бұрын

    Makkar saab very good ji

  • @gurmailkaur2197
    @gurmailkaur2197 Жыл бұрын

    ਗਦਰੀ ਬਾਬਿਆਂ ਨੇ ਵੀ ਸ਼ੋਧਾ ਲਾਇਆ ਸੀ

  • @panjaab7106
    @panjaab7106 Жыл бұрын

    Gud job sir

  • @pardeepnath5229
    @pardeepnath5229 Жыл бұрын

    Most Successful Debate

  • @dalipsingh5737
    @dalipsingh5737 Жыл бұрын

    Maker Veer Ji

  • @gurmailkaur2197
    @gurmailkaur2197 Жыл бұрын

    ਸਾਨੂੰ ਮਾਣ ਹੈ ਪੰਜਾਬੀ ਹੋਣ ਤੇ

  • @DharmikSangeet-lb4bf
    @DharmikSangeet-lb4bf Жыл бұрын

    ਕਿਉ ਮਸ਼ੁਰੀ ਕਰਦੇ ਹੋ ਪੰਡਿਤ ਦੀ

  • @NirmalSingh-qj9wm
    @NirmalSingh-qj9wm Жыл бұрын

    Good Film Masand

Келесі