ਪੰਜਾਬ ਉਜਾੜਨ ਦੀ ਸਾਜਿਸ਼ ਸਮਝੋ ਵੀਰਿਓ | ਹਰੀ ਸਿੰਘ ਨਲੂਆ ਪਰਿਵਾਰ ਦੇ ਮੂੰਹੋਂ ਸੁਣੋ ਸੱਚ | Akhar

ਪੰਜਾਬ ਉਜਾੜਨ ਦੀ ਸਾਜਿਸ਼ ਸਮਝੋ ਵੀਰਿਓ
ਹਰੀ ਸਿੰਘ ਨਲੂਆ ਪਰਿਵਾਰ ਦੇ ਮੂੰਹੋਂ ਸੁਣੋ ਸੱਚ
ਮਾੜੀਆਂ ਨੀਤਾਂ ਨੂੰ ਹਰਾਉਣ ਦਾ ਤਰੀਕਾ ਸੁਣੋ...
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar channel,akhar channel punjabi,akhar audio song,akhar,sidhu moose wala vaar,sidhu moose wala vaar song,vaar sidhu moose wala,vaar song sidhu moosewala,hari singh nalwa,hari singh nalwa history,hari singh nalwa vaar,hari singh nalwa sidhu moose wala,jarnail hari singh nalwa,jarnail hari singh nalwa history,hari singh nalwa family,nalwa family,vaar sidhu,vaar

Пікірлер: 331

  • @jagdevsingh9955
    @jagdevsingh9955 Жыл бұрын

    ਇਸ ਤਰਾਂ ਦੇ ਸੂਝਵਾਨ ਹੀਰਿਆਂ ਨਾਲ ਮਿਲਾਇਆ ਕਰੋ ਬਹੁਤ ਖੁਸ਼ੀ ਹੋਈ ਜੀ

  • @Ranglapunjab103
    @Ranglapunjab103 Жыл бұрын

    ਲੱਗੀ ਨਜ਼ਰ ਪੰਜਾਬ ਨੂੰ ਮੇਰੇ ਯਾਰੋ ਵਾਰਕੇ ਮਿਰਚਾਂ ਕੌੜੀਆਂ ਇਹਦੀ ਨਜ਼ਰ ਉਤਾਰੋ।

  • @sukhwinderbling1330
    @sukhwinderbling1330 Жыл бұрын

    ਇਹੋ ਜਿਹੇ ਪੰਜਾਬੀ ਹੀਰਿਆਂ ਨੂੰ ਅੱਗੇ ਲਿਆਉਣਾ ਚਾਹੀਦੈ ਬਹੁਤ ਵਧੀਆ ਵਿਚਾਰ ਵੀਰ ਦੇ ਅਤੇ ਬਿਲਕੁਲ ਸੱਚੇ ! ਸਲਾਮ ਹੈ ਚੈਨਲ ਨੂੰ ਜਿਸਨੇ ਇਹੋ ਜਿਹੇ ਇਨਸਾਨ ਦੇ ਰੂਬਰੂ ਕੀਤਾ

  • @kaurdeep3575
    @kaurdeep3575 Жыл бұрын

    ਹਰੀ ਸਿੰਘ ਨਲੁਆ ਜੀ ਦੀ ਕੁੱਲ ਨੂੰ ਪ੍ਰਣਾਮ🙏🏼🙏🏼

  • @avtarsingh2531
    @avtarsingh2531 Жыл бұрын

    ਸ੍ਰ ਹਰੀ ਸਿੰਘ ਨਲੂਆ ਜੀ ਦੀ ਸੱਤਵੀਂ ਪੀੜ੍ਹੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @gurjeetdhillon558

    @gurjeetdhillon558

    Жыл бұрын

    Waheguru ji

  • @atarsingh5653
    @atarsingh5653 Жыл бұрын

    ਵੀਰ ਜੀ ਅਸੀਂ ਆਪ ਜੀ ਦੀ ਇਕ ਗੱਲ ਦਾ ਵੀ ਮੁੱਲ ਨਹੀਂ ਤਾਰ ਸਕਦੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਆਪ ਜੀ ਦੀ ਸੋਚ ਵਿੱਚ ਹੋਰ ਵਾਧਾ ਹੋਵੇ ਧੰਨ ਗੁਰੂ ਤੇ ਧੰਨ ਗੁਰੂ ਦੇ ਸਿੱਖ

  • @romyphotographyamritsar7420
    @romyphotographyamritsar7420 Жыл бұрын

    खुश किस्मत हूं मैं आज हरि सिंह नलवा जी के परिवार के सदस्य के दर्शन हुए। और उनके विचार सुनने को मिले।

  • @suchasinghnar
    @suchasinghnar Жыл бұрын

    ਬਹੁਤ ਵਧੀਆ ਇੰਟਰਵਿਊ ਕੀਤੀ ਹੈ ਜੀ। ਯੁੱਗ ਯੁੱਗ ਜੀਉ ਦੋਵੇਂ ਧਿਰਾਂ। ਜੋ ਭਾਰਤੀ ਲੋਕਾਂ ਨੂੰ ਇੱਕ ਮੁੱਠ ਰੱਖਣਾਂ ਚਾਹੁੰਦੇ ਹਨ।

  • @gurcharnsingh3185
    @gurcharnsingh318510 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨ ਭਾਗ ਸਾਡੇ ਨੇ ਜਿਨ੍ਹਾਂ ਨੂੰ ਸਰਦਾਰ ਹਰੀ ਸਿੰਘ ਜੀ ਨਲੂਆ ਜੀ ਸੱਤਵੀਂ ਪੀੜ੍ਹੀ ਦੇ ਦਰਸ਼ਨ ਹੋਏ ਨੇ

  • @guravtarsingh7575
    @guravtarsingh7575 Жыл бұрын

    ਬਹੁਤ ਬਹੁਤ ਧੰਨਵਾਦ ਜੀ ਚੈਨਲ ਦਾ ਜਿਨ੍ਹਾਂ ਨੇ ਸਰਦਾਰ ਹਰੀ ਸਿੰਘ ਨਲੂਆ ਦੇ ਵਾਰਿਸਾ ਦੇ ਦਰਸ਼ਨ ਕਰਾਏ ਬਾਕੀ ਕੱਲੀ ਕੱਲੀ ਗੱਲ ਸੱਚ

  • @baldevsingh4451
    @baldevsingh4451 Жыл бұрын

    ਵੀਰ ਜੀ ।ਨੇ।ਠੀਕ ।ਕਿਹਾ ।ਪੰਜਾਬ ਨੂੰ ।ਧਰਮਾਂ ।ਨਾਲ ।ਨਾ।ਜੋੜੋ।ਪੰਜਾਬ ।ਨੂੰ ।ਪੰਜਾਬ ।ਹੀ।ਰਹਿਣ।ਦਿਉ।ਸਭ।ਧਰਮਾਂ ।ਨੂੰ ।ਨਾਲ ।ਲੈਕੇ।ਹੀ।ਮਹਾਰਾਜ ।ਰਣਜੀਤ ।ਸਿੰਘ ।ਵਰਗਾਂ ।ਬਣ।ਸਕਦੇ ।

  • @eramehra
    @eramehra Жыл бұрын

    Hari singh nalwa ji bare mere Nana ji ne comics laya ke diti c..I loved it..Ajj nalwa ji de Paribas nu vekh ke Dhann ho gaya..akhaa ch Ansoo aa Gaye …Parnam sir!!

  • @merapunjab6443
    @merapunjab6443 Жыл бұрын

    ਸਾਰਿਆਂ ਹੀ ਚੈਨਲਾਂ ਨੂੰ ਬੇਨਤੀ ਹੈ ਇਸ ਵੀਰ ਦੀ ਇੰਟਰਵੀਉ ਕਰਾਉਣ 👍👍

  • @navjotkaur5854

    @navjotkaur5854

    Жыл бұрын

    please ehna di interview kro please jinna jyada ho sakda bohut sare you tube te channel han ohnu nu cchahida

  • @ASTeer1699

    @ASTeer1699

    Жыл бұрын

    Godi Panjab media India state control vich hai ni chance eda da interview krn gai. Sikh kaum samj ni rahe galami ki hundi.

  • @merapunjab6443

    @merapunjab6443

    Жыл бұрын

    @@ASTeer1699 👍

  • @RanjitSingh-gi7ye
    @RanjitSingh-gi7ye Жыл бұрын

    ਬਿਲਕੁਲ ਸਹੀ ਕਿਹਾ ਸਾਡਾ ਮਿੱਤਰ ਕੋਈ ਨਹੀ ਜਨੀ ਕਿ ਅਸੀ ਲੜਾਕੇ ਘਮੰਡੀ ਬੇਦਰਦੀ ਬੇਪਰਵਾਹ ਆਦਿ ਆ ਇਸ ਕਰਕੇ ਅਸੀ ਹਰ ਪਿਛੇ ਲੱਗ ਜਾਂਦੇ ਆ ਪਹਿਲਾਂ ਅਕਾਲੀ ਆ ਮਗਰ ਲੱਗੇ ਰਹੇਂ ਕਾਂਗਰਸ ਮਗਰ ਲੱਗੇ ਰਹੇ ਹੁਣ ਆਪ ਮਗਰ ਲੱਗੇ ਆ ਼ ਬਾਕੀ ਮਹਾਰਾਜ ਆਪ ਜਾਣਦੇ ਆ।

  • @jasvirsinghbaddon6259

    @jasvirsinghbaddon6259

    Жыл бұрын

    Good vir ji

  • @GurpreetSingh-hg7kw
    @GurpreetSingh-hg7kw Жыл бұрын

    ਬਹੁਤ ਵਧੀਆ ਵਿਚਾਰ ਨੇ 👍👍 ਪ੍ਰਮਾਤਮਾ ਚੜਦੀ ਕਲਾ ਬਖ਼ਸ਼ੇ

  • @aulakh9276
    @aulakh9276 Жыл бұрын

    ਬਹੁਤ ਹੀ ਵਧੀਆ ਵਿਚਾਰ ਜੀ 🙏🙏 ਵਾਹਿਗੁਰੂ ਜੀ ਭਲੀ ਕਰਨ 🙏🙏

  • @JagsirSingh-qc6tt
    @JagsirSingh-qc6tt Жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ।।

  • @Harjit0364
    @Harjit0364 Жыл бұрын

    ਸਹੀ ਕਿਹਾ ਜੀ ਆਮ ਬੰਦਾ ਕਿਰਤ ਕਰਦਾ ਓਸ ਕੋਲ ਸਮਾਂ nahi। ਪਤਾ ਨੀ vehle ਲੋਕ kado akal ਲੈਣਗੇ

  • @aman-21
    @aman-216 ай бұрын

    ਹਰੀ ਸਿੰਘ ਨਲੂਆ ਜੀ ਦੀ ਕੁੱਲ ਨੂੰ ਪ੍ਰਣਾਮ 🙏🙏🙏

  • @rajendrachugh8243
    @rajendrachugh8243 Жыл бұрын

    वीर जी, आप के साथ मुलाकात सुन कर बहुत लोगों को अच्छा लगा होगा. इस एक खून एक जान के सिद्धांत को और आगे बढ़ाने के लिए सभी जागृत पंजाबियों को हिम्मत करनी होगी और फूट डालने वाली ताकतों का पर्दाफाश करना होगा.

  • @s.kdhamikhalsa9681

    @s.kdhamikhalsa9681

    Жыл бұрын

    Foot tou .once ki sarkarein dalti hein election jeetne ke liye.....pahle congress ne katleam Kiya ab BJP Punjab mei shiv sena ko excite kar rahi hei sikho ke khilaf ladvane .ei....

  • @nareshthakur361
    @nareshthakur361 Жыл бұрын

    Well said every word spoke by sir is 100%true plz follow person like him punjab zindabad india zindabad bharat mata ki jai 🙏🙏🙏🙏

  • @balkourdhillon5402
    @balkourdhillon5402 Жыл бұрын

    ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਇਤਿਹਾਸ ਤੇ ਮੌਜੂਦਾ ਹਾਲਾਤ ਵਾਰੇ ਜਾਣਕਾਰੀ ਦੇਣ ਲਈ ਧੰਨਵਾਦ

  • @pashminderkaur9947
    @pashminderkaur9947 Жыл бұрын

    ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਹਨ। ਬਹੁਤ ਚੰਗਾ ਲੱਗਾ ਵਿਚਾਰ ਸੁਣਕੇ । ਸੱਚ ਬੋਲੀ ਦੀ ਸਾਂਝ , ਵਿਚਾਰਾਂ ਦੀ ਸਾਂਝ , ਖਾਣ ਪੀਣ ਦੀ ਸਾਂਝ ਕਦੇ ਖ਼ਤਮ ਨਹੀਂ ਹੋ ਸਕਦੀ ।

  • @BalwinderSingh-up7mf
    @BalwinderSingh-up7mf Жыл бұрын

    ਬਹੁਤ ਬਹੁਤ ਧੰਨਵਾਦ ਕਰਦਿਆਂ ਤੁਸੀਂ ਆਪਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਸਰਬਤ ਦੇ ਭਲੇ ਕਾਮਨਾ ਕਰਨਾ ਹੈ 🌹🌹🌹🌹🌹🙏🙏🙏🙏🙏

  • @DalbirSingh-ui8ws
    @DalbirSingh-ui8ws Жыл бұрын

    I love Soorma Sardar Hari Singh ji Nalua..❣️✌🙏

  • @user-gb2gq8lb3s
    @user-gb2gq8lb3s Жыл бұрын

    Very well said, the common Punjabi whether Hindu or Sikh just wants to live life and be happy with family. We need more people like you in Punjab sir. ❤

  • @shivcharan6308
    @shivcharan63089 ай бұрын

    Wah . Dil Jit Laya Veer Ji....Eh ne Shri Hari Singh Nalwa de asli vanshanj...Real Punjabi...Main v ek Punjabi Haan te samjda k jo v eh gaallan kahian ne sab 100% sach ne ..

  • @BhagatSingh-wf7mv
    @BhagatSingh-wf7mv9 ай бұрын

    ਭਗਤ ਸਿੰਘ ਸਿੱਖ ਸਿਧਾਂਤ ਤੋਂ ਵੰਜਾ ਸੀ ਉਹ ਸਿੱਖ ਸਿਧਾਂਤ ਦੇ ਉਲਟ ਕੰਮ ਕਰਦਾ ਸੀ ਬਾਕੀ ਗੱਲ ਇਹ ਕਿ ਭਾਈ ਸਾਹਿਬ ਜੀ ਸਰਦਾਰ ਹਰੀ ਸਿੰਘ ਨਲੂਆ ਜੀ ਦੀ ਪਰਿਵਾਰ ਵਾਲ਼ੇ ਨੇ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਸਿੱਖ ਕੌਮ ਵਿੱਚ ਵੜੇ ਸਤਿਕਾਰ ਯੋਗ ਹਨ ਹਰ ਇੱਕ ਦੀ ਸੋਚ ਵੱਖਰੀ ਹੈ ਸਾਡੇ ਸਿੱਖ ਕੌਮ ਦੇ ਸਹੀਦ ਊਧਮ ਸਿੰਘ ਕਰਤਾਰ ਸਿੰਘ ਸਰਾਭਾ ਜੀ ਗ਼ਦਰੀ ਬਾਬੇ ਹੋਰ ਬਹੁਤ ਸਾਰੇ ਸਿੱਖ ਸਿਧਾਂਤ ਵਾਲ਼ੇ ਸਹੀਦ ਨੇ ਜੋਂ ਹਿੰਦ ਸਰਕਾਰ ਤੇ ਆਰਐਸਐਸ ਨੇ ਸਿੱਖ ਕੌਮ ਨੂੰ ਗੁੰਮਰਾਹ ਕਰਕੇ ਅੱਗੇ ਨਹੀਂ ਆਉਣ ਦਿੱਤਾ ਤੇ ਸਿੱਖ ਕੌਮ ਦਾ ਅਨਮੋਲ ਸਰਮਾਇਆ ਖਤਮ ਕੀਤਾ ਸਾਡਾ ਇੱਤਾਹਸ ਸਿੱਖ ਸਿਧਾਂਤ ਵਾਲ਼ੇ ਸਹੀਦ, ਇਹਨਾਂ ਨੇ ਸਿਰਫ਼ ਭਗਤ ਸਿੰਘ ਹੀ ਕਿਓਂ ਅੱਗੇ ਲਿਯ ਆ ਲੇ ਕੇ fames ਕੀਤਾ ਹੋਇਆ

  • @perminderkaur4123
    @perminderkaur4123 Жыл бұрын

    Well said. Every line is true and to be followed by everyone. Waheguru ji ka khalsa Waheguru ji ki Fateh

  • @mansingh691
    @mansingh691 Жыл бұрын

    100%sahi kiha tusi.

  • @user-qg3zq6kd4b
    @user-qg3zq6kd4b10 ай бұрын

    Real Sikh ho sir g tusi congratulations TV tusi pahli var greatest man dhekhaya

  • @DilbagSingh-db6zp
    @DilbagSingh-db6zp Жыл бұрын

    ਬਿਲਕੁਲ ਠੀਕ ਕਿਹਾ ਜੀ ਵਧ ਤੋਂ ਵਧ ਸ਼ੇਅਰ ਕਰੋ ਜੀ ਵੀਡੀਓ ਨੂੰ ਤਾਂ ਕਿ ਪੁਰਾਣੀਆਂ ਗਲਤੀਆਂ ਨੂੰ ਨਾ ਦੁਹਰਾਇਆ ਜਾ ਸਕੇ

  • @ajaibsingh9309
    @ajaibsingh9309 Жыл бұрын

    ਬਹੁਤ ਵਧੀਆ ਵਿਚਾਰ ਹਨ ਵੀਰ ਜੀ ਦੇ

  • @dalvindersingh6956
    @dalvindersingh6956 Жыл бұрын

    Very nice khalsa ji 🇺🇸 🙏 We are the strongest bloodline on the planet And I'm so happy to see you khalsa ji You are the family of world bravest and the number one conquers of the world stay together stay strong stay focus

  • @kuldippuar186
    @kuldippuar186 Жыл бұрын

    Waheguru ji mehar karan

  • @ighg5524
    @ighg5524 Жыл бұрын

    ਬਹੁਤ ਵਧੀਆ ਵਿਚਾਰ ਨਲੂਆ ਪਰਿਵਾਰ ਦੇ

  • @Joker19794
    @Joker19794 Жыл бұрын

    ਜਿਹੜੇ ਅੱਜ ਪੰਜਾਬ ਦੀ ਆਜ਼ਾਦੀ ਦੀਆਂ ਗੱਲਾਂ ਕਰ ਰਹੇ ਹਨ ਹੁਣ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਵੰਸ਼ਜਾਂ ਨੂੰ ਕਿਤੇ ਸਰਕਾਰ ਦੇ Agent ਨਾ ਕਹਿ ਦਿਓ , ਅੱਜ ਸਰਦਾਰ ਸਾਹਿਬ ਜੀ ਨੇ ਭਿਓ-ਭਿਉਂ ਕਿ ਛਿੱਤਰ ਮਾਰੇ ਹਨ ਓਹਨਾਂ ਦੇ ਜਿਹੜੇ ਅੱਜਕਲ੍ਹ ਪੰਜਾਬ ਚ ਬਦਲੇ ਦੀ ਭਾਵਨਾ ਨਾਲ ਲੜਾ ਰਹੇ ਆ।

  • @sidhantsharma8403

    @sidhantsharma8403

    Жыл бұрын

    Bilkul sahi keh reo paaji tussi. Aa sardar ji de vichar bht sohne ne te sareya nu is te amal krna chahida te pyar naal rehna chahida. Waheguru ji ka khalsa , waheguru ji ki fateh. 🙏🏼

  • @singhmitter2139
    @singhmitter2139 Жыл бұрын

    ਬਹੁਤ ਹੀ ਵਧੀਆ ਵਿਚਾਰ ਜੀ 👍

  • @kamalpreetsingh7768
    @kamalpreetsingh7768 Жыл бұрын

    Satnam waheguru ji

  • @SukhdevSingh-cp8nn
    @SukhdevSingh-cp8nn9 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @paramjitbagla1502
    @paramjitbagla1502 Жыл бұрын

    Waheguru ji mehar karan sab te

  • @laddiranjitsingh1833
    @laddiranjitsingh1833 Жыл бұрын

    ਤੁਹਾਡੇ ਵਿਚਾਰ ਨਾਲ ਸਹਿਮਤ ਹਾਂ ਜੀ

  • @gaggupb036
    @gaggupb0369 ай бұрын

    ਦਿਲੋਂ ਆਦਰ❤️

  • @ColSSMalik
    @ColSSMalik Жыл бұрын

    Great COMMENTS.JAI HIND

  • @punjabiboy6323
    @punjabiboy6323 Жыл бұрын

    ਬੋਹੁਤ ਵਧੀਆ ਗੱਲਾਂ ਕੀਤੀ ਜੀ ਸਤਿਕਾਰ ਕਰਦਾ ਆਪ ਜੀ ਦਾ 🙏🙏🙏🙏🙏🙏❣️❣️❣️💞💞💞💞💞❤️❤️❤️❤️❤️ਅਸੀਂ ਪੰਜਾਬੀ ਕਲਮੇ ਤੇ ਬੋਲੇ ਆ ਆਪ ਵਰਗਾ ਕੋਈ ਸਮਜੋਨ ਵਾਲਾ ਚਾਹੀਦਾ ਆ ਜੀ🥰

  • @haripaulsharma9319
    @haripaulsharma9319 Жыл бұрын

    Great analysis!

  • @bhanajatt6239
    @bhanajatt6239 Жыл бұрын

    ਪਂਜਾਬ ਦੇ ਅਸਲੀ ਵਾਰਿਸ ਤਾ ਹਰੀ ਸਿਂਘ ਨਲੂਏ ਦੇ ਵਾਰਸ ਹੀ ਹੋਸਕਦੇ ਹਨ ।ਸਰਦਾਰ ਸਾਹਿਬ ਦੀਆਸਚੀਆ ਗਲਾਂ ਤੋਂ ਸਿਧ ਹੁਦੈ ਕਿਪਂਜਾਬ ਕੀਹੈ ਕੀ ਹੋਣਾ ਚਾਹੀਦੈ ।ਸਾਨੂਂ ਇਨਾਂ ਦੇਵਿਚਾਰਾ ਤੇ ਗੌਰ ਕਰਨੀ ਚਾਹੀਦੀ ਹੈ ।ਪਰ਼਼਼਼਼਼਼਼਼਼਼਼

  • @mandeepsingh5174
    @mandeepsingh5174 Жыл бұрын

    Tajinder pal Singh Nalua ji your thinking is pure gem. Tuhadi guftagu badi wadhiya lagi. Tuhanu milda kise din.kujh na kujh hor sikhan nu milega.

  • @kamaljatt6932
    @kamaljatt69329 ай бұрын

    Sardar hari singh nalua ji de varsan nu koti koti parnam 🙏

  • @swindersingh3280
    @swindersingh3280 Жыл бұрын

    ਬਹੁਤ ਸੋਹਣੇ ਬਹੁਤ ਸੋਹਣੇ ਚੰਗੀ ਕੁਲ ਵਾਲਾ ਹੀਰਾ।

  • @mohindersingh1233
    @mohindersingh123310 ай бұрын

    ❤❤❤ Hari Singh nalwa

  • @rrg...2265
    @rrg...22659 ай бұрын

    good ji salute

  • @rajeshghanghas349
    @rajeshghanghas349 Жыл бұрын

    There is only one way to escape from political parties and that is the refuge of God Waheguru Ji

  • @uppercrest
    @uppercrest Жыл бұрын

    Excellently said.If Punjabis can understand, they will save themselves and their future generations

  • @sahibdeepsingh_
    @sahibdeepsingh_ Жыл бұрын

    ਵਾਹਿਗੁਰੂ ਜੀ

  • @parmjitsingh2834
    @parmjitsingh2834 Жыл бұрын

    ਅਸੀ ਸਿਖ ਦੀ ਦੁਕਾਨ ਤੋ ਸੌਦਾ ਨਹੀ ਲੈਦੇ ਬੲਈਏ ਦੀ ਦੁਕਾਨ ਤੇ ਜਾਣਾ ਅਸੀ ਕਨੇਡਾ ਜਾਣ ਲਗੇ ਆਪਣੀ ਕੋਠੀ ਘਰ ਪ੍ਰਵਾਸੀ ਵਿਚਾਰੇ ਸਮਝ ਕੇ ਰਾਖੀ ਲਈ ਦੇਨੇਪਰ ਪੰਜਾਬੀਓ ਯਾਦ ਰੱਖੋ ਉਹ ਕੋਠੀ ਘਰ ਹੁਣ ਛਡਣਾ ਨਹੀ ਪੰਜਾਬੀ ਗੁਆਢੀ ਨੂੰ ਦੇਖਦੇ ਮਿਲ ਜਾਦੇ ਪਰ ਸਰਕਾਰ ਪ੍ਰਵਾਸੀ ਏਥੇ ਪਕੇ ਕਰਨਗੇ

  • @ManinderSingh-ij8wh
    @ManinderSingh-ij8wh Жыл бұрын

    ਭਾਈ ਸਾਹਿਬ ਜੀ ਧੰਨਵਾਦ ਜੀ ਆਪ ਦੇ ਵਿਚਾਰ ਸੁਣਕੇ ਬਹੁਤ ਵਧੀਆ ਲੱਗਿਆ ਜੀ

  • @raghbirsinghdhindsa3164
    @raghbirsinghdhindsa3164 Жыл бұрын

    ਤੁਹਾਡੇ ਰਾਹੀਂ ਨਲੂਆ ਜੀ ਨੂੰ ਸੈਲੂਟ।ਬਹੁਮੁੱਲੇ ਵਿਚਾਰ ਸੁਣਕੇ ਮਨ ਬਹੁਤ ਖੁਸ਼ ਹੋਇਆ

  • @cambridgelearningsystem9004
    @cambridgelearningsystem9004 Жыл бұрын

    pranam lala hari singh nalwa ji noo......................proud to be khatri...............

  • @Arvinder0008

    @Arvinder0008

    Жыл бұрын

    Oh Lala nhi San, kanjra Sardar san

  • @cambridgelearningsystem9004

    @cambridgelearningsystem9004

    Жыл бұрын

    ​@@Arvinder0008 kanjra de sardar ...khatri te pathan lala pioo noo aakhde ne ........... panj numbri aa.

  • @Arvinder0008

    @Arvinder0008

    Жыл бұрын

    @@cambridgelearningsystem9004 tu v piyo nu lala aakhda?

  • @jerry0017
    @jerry0017 Жыл бұрын

    ਸਹੀ ਗਲ ਹੈ ਜੀ ਵਾਹਿਗੁਰੂ ਮੇਹਰ ਕਰੇ 🙏🏻🙏🏻

  • @sukhidhandhwar5476
    @sukhidhandhwar5476 Жыл бұрын

    Waheguru mehar kare

  • @bharmaltoksiya1931
    @bharmaltoksiya1931 Жыл бұрын

    Waheguru ji 🙏

  • @mohanlail9998
    @mohanlail9998 Жыл бұрын

    Ravi ji you’re a gentleman and Nalua ji is a real man if humanity become like this then that is Khalsa’s Raj.

  • @battlegrounddl1198
    @battlegrounddl1198 Жыл бұрын

    ਦਿੱਲੀ ਤੋਂ ਚੱਲਣ ਵਾਲੀਆਂ ਸਾਰੀਆਂ ਸਰਕਾਰਾਂ ਭਾਵੇਂ ਅੰਗਰੇਜ ਸਰਕਾਰ ਜਾਂ ਕਾਗਰਸ ਪਾਰਟੀ ਬੀ ਜੇ ਪੀ ਆਮ ਆਦਮੀ ਪਾਰਟੀ ਦੀ ਹੋਏ ਕੋਈ ਪੰਜਾਬ ਨੂੰ ਤਰੱਕੀ ਕਰਦਾ ਨਹੀਂ ਦੇਖ ਸਕਦੇ 1947ਹੋਏ1984ਦਿੱਲੀ ਦੱਗੋ

  • @SURJITSINGH-fz4ie
    @SURJITSINGH-fz4ie Жыл бұрын

    Bahut vadia soch jo har ek ek nu jor sakda hai mazboot raster ban sakda hai

  • @BhupinderSingh-mf7xe
    @BhupinderSingh-mf7xe Жыл бұрын

    Eh aa asal Guru Nanak ji de sikh salute aa ehna. Noo

  • @gurjitkaur5718
    @gurjitkaur5718 Жыл бұрын

    Thanx for speaking so fearlessly and for the unity of this country.i agree with u that Khalsa Raj is an ideology ,not some geographical or political area.similarly Ram rajya is an ideology of impartial goverance whereas hindu rashtra has communal connotations

  • @sidhantsharma8403

    @sidhantsharma8403

    Жыл бұрын

    Very true.

  • @baljindersingh4213
    @baljindersingh4213 Жыл бұрын

    Sat sri akkal khalsa ji, waheguru ji ka khalsa waheguru ji ki fateh 🙏🙏🙏🙏🙏

  • @singhsardar3261
    @singhsardar3261 Жыл бұрын

    sab toh vadda hithyar sikhya aa... ehna diya gallan toh pta lagda ikk ikk gal da clear jvab de rahe ne..🙏🙏

  • @brargaming6766
    @brargaming676610 ай бұрын

    ਇਹ ਲੋਕ ਪੰਜਾਬ ਦੇ ਅਸਲੀ ਵਾਰਿਸ ਨੇ, ਇੰਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ

  • @atarsingh5653
    @atarsingh5653 Жыл бұрын

    ਦਿੱਲੀ ਕਲੂਘਾਰੇ ਵਿੱਚ ਮੇਰੇ ਵੀ ਪਰਿਵਾਰ ਦੇ ਚਾਰ ਮੈਂਬਰ ਸ਼ਹੀਦ ਕੀਤੇ ਗਏ ਸੀ ਉਸ ਵੇਲੇ ਅੱਠ ਨੌਂ ਸਾਲ ਦੀ ਉਮਰ ਸੀ

  • @rajvindersingh8651

    @rajvindersingh8651

    9 ай бұрын

    ਵਾਹਿਗੁਰੂ ਜੀ ਬਦਲੇ ਵ।ਲਵਾਗੇ

  • @preetpreet260
    @preetpreet260 Жыл бұрын

    Bohot vadia vichar hn veer ji de.kash sb di soch jihi ho jave.

  • @hardeepkaurdhothar2731

    @hardeepkaurdhothar2731

    Жыл бұрын

    Bhaut vadia soch samjo punjabeo🙏🙏🙏🙏

  • @avyd6410
    @avyd6410 Жыл бұрын

    Waheguru ji ka khalsa Waheguru ji ki fateh …..first time feel good …

  • @ASTeer1699
    @ASTeer1699 Жыл бұрын

    Dhanwad ji. Ik gal ta sach hai tusi sari umar galam rahe te galami mann leni bht ghatia soach hundi.

  • @dharmindersingh7900
    @dharmindersingh7900 Жыл бұрын

    ਬਹੁਤ ਹੀ ਵਧੀਆ ਵੀਰ ਜੀ ਬਹੁਤ ਬਹੁਤ ਧੰਨਵਾਦ

  • @dayasingh1808
    @dayasingh1808 Жыл бұрын

    100% right

  • @battlegrounddl1198
    @battlegrounddl1198 Жыл бұрын

    ਭਾਈ ਸਾਹਿਬ ਜੀ ਹਿੰਦੁਸਤਾਨ ਆਪਣੇ ਦੇਸ਼ ਦਾ ਨਾਮ ਨਹੀਂ ਭਾਰਤ ਹੈ ਜੀ ਭਾਰਤ ਹੀ ਰਹਿਣ ਦੇਓ 🙏

  • @mohindersinghdhaliwal6203
    @mohindersinghdhaliwal6203 Жыл бұрын

    Very. Rich. And. Real. Views. Bhai. Sab. Ji. De

  • @romeogill3599
    @romeogill35999 ай бұрын

    Ur right ✅ sir ❤ ek noor pe sabh jag opjeya kon bhle kon mande 🙏🏻🤲❤

  • @GurjitSingh-ks8zd
    @GurjitSingh-ks8zd Жыл бұрын

    Very good please share

  • @Cajuevsbkecsnks
    @Cajuevsbkecsnks Жыл бұрын

    Apa nal hai sir sanu pata tuci sach Bol rahe ❤

  • @GurpreetSingh-wn8hx
    @GurpreetSingh-wn8hx Жыл бұрын

    ਇਹ ਘਟੀਆ ਲੋਕਾ ਨੇ ਪੰਜਾਬ ਨੂੰ ਉਜਾੜ ਕੇ ਸਾਹ ਲੈਣਾ। ਆਪ ਬਾਹਰ ਲ ਦੇਸ਼ਾ ਚ ਭੱਜ ਜਾਣਾ । ਮਰਨੇ ਸਿਰਫ ਓਹਨਾ ਦੇ ਜਿਨਾ ਨੂੰ ਪਿਆਰ ਹੇ ਹਿੰਦੂ ਸਿੱਖ ਨਾਲ ।ਏਹਨਾ ਨੂੰ ਕਹੋ ਆਪਣੇ ਬੱਚੇ ਅਤੇ ਮਾ ਬਾਪ ਨਾਲ ਲ ਕੇ ਜਾਓ ਜਦੋ ਕੋਈ ਪੰਗਾ ਪੈਂਦਾ ਪੰਜਾਬ ਚ

  • @Arvinder0008

    @Arvinder0008

    Жыл бұрын

    Amritpal kanjar nu samjha , nhi te chhittar khayuga

  • @Sim0054
    @Sim0054 Жыл бұрын

    Bilkul shi💯

  • @baljeetsingh2706
    @baljeetsingh2706 Жыл бұрын

    A hai Sacha sikh di soch baba g maher karan

  • @mahabirsingh2931
    @mahabirsingh2931 Жыл бұрын

    Very nice veer ji thank you 🌹🙏🌹

  • @ajitsingh4584
    @ajitsingh4584 Жыл бұрын

    This is the reality. I salute to sardar ji

  • @bhamra1953
    @bhamra1953 Жыл бұрын

    🙏🏼🙏🏼veer jee sat sari akal🙏🏼🙏🏼

  • @amardeepnijjar7341
    @amardeepnijjar7341 Жыл бұрын

    True explanation, very well said Sir . hope Public will learn something 🙏

  • @mandeepsingh-wv7ny
    @mandeepsingh-wv7ny Жыл бұрын

    Very good veer ji.

  • @dot4028
    @dot402810 ай бұрын

    Great

  • @KulwinderSingh-wz9xu
    @KulwinderSingh-wz9xu Жыл бұрын

    Boht uchi te suchi soch de malak ho tuc sir ji 🙏 waheguru ji 🙏 hamesha charhdi kla ch rakhe app ji nu 🙏

  • @Aa-vv8uq
    @Aa-vv8uq Жыл бұрын

    Vichaar ❤

  • @LakhwinderSingh-wb4fw
    @LakhwinderSingh-wb4fw Жыл бұрын

    Very nice sardar sab ji Rangrete Guru de ,Bete

  • @swarnjitsinghsethi3493
    @swarnjitsinghsethi3493 Жыл бұрын

    Waheguru ji sab samerth baksen

  • @harbhajansuman9082
    @harbhajansuman9082 Жыл бұрын

    Beautiful talk.

  • @jagtarmaan2653
    @jagtarmaan2653 Жыл бұрын

    ਬਹੁਤ ਵਧੀਆ ਵਿਚਾਰ ਜੀ🙏

  • @bikramsingh9689
    @bikramsingh9689 Жыл бұрын

    Great thoughts ji 🙏🙏🥀🥀

  • @Sarbjitsingh716
    @Sarbjitsingh716 Жыл бұрын

    Waheguru ji da khalsa waheguru ji di fate nalva shib ji

  • @Cajuevsbkecsnks
    @Cajuevsbkecsnks Жыл бұрын

    True 100%

  • @gurlabhsingh8072
    @gurlabhsingh8072 Жыл бұрын

    ਸਿੱਖਾਂ ਤੋਂ ਬਗੈਰ ਪੰਜਾਬ ਦੇ ਹੱਕਾਂ ਲਈ ਹੋਰ ਧਰਮ ਵਾਲੇ ਕਿਉ ਨਹੀ ਬੋਲਦੇ ਜਾ ਤਾਂ ਕੀਰਤ ਘਣ ਹਨ ਜਾ ਸਵਾਰਥੀ ਹਨ

  • @hs834

    @hs834

    Жыл бұрын

    ਅਕ੍ਰਿਤਘਣ ਹਨ

  • @SK-nf4tt

    @SK-nf4tt

    Жыл бұрын

    Bro, Punjab da haq v das deo jisdi gal koi hor ni karda

  • @sandeepsinghbawa9982

    @sandeepsinghbawa9982

    Жыл бұрын

    ਮਾਂ ਬੋਲੀ ਹੱਕ ਪੰਜਾਬ ਦਾ , ਸਾਡੇ ਪਿੰਡਾਂ ਵਾਲੇ ਸਮਝਦੇ ਨੇ ਅਸੀ ਤੇ ਬੱਚੇ ਪੜਾ ਲਿਖਾ ਕੇ ਨੌਕਰੀ ਤੇ ਲਾਉਣੇ ਨੇ ਮਾਂ ਬੋਲੀ ਰਹੇ ਜਾਂ ਨਾ ੨. ਵੀਰ ਹੋਰ ਕੋਈ ਮੇਨ ਕਿਸੀ ਸੰਸਥਾ ਵਾਲਾ ਗੁਰੂ ਦੀ ਬੇਅਦਵੀ ਲਈ ਕਿਉ ਨਹੀ ਬੋਲਦਾ ਮੀਡਿਆ ਚ , ਇਸ ਤੋਂ ਪਤਾ ਚਲਦਾ ਹੈ ਲੋਕਾਂ ਦੀ ਮਾਨਸਿਕਤਾ ਕੀ ਹੈ ,ਗੁਰੂ ਸਾਹਿਬਾਨ ਦਾ ਉਪਦੇਸ਼ ਸਰਬ ਸਾਝਾ ਹੈ , ਪਰ ਜਦੋਂ ਅਰਥ ਕਰਦੇ ਨੇ ਬਾਣੀ ਦੇ ਫਿਰ ਕਿੰਨਤੂ ਪ੍ਰੰਤੂ ਇਹ ਤਾਂ ਜੀ ਓਥੋ ... ਲਈ ਗਈ ਹੈ ਬਾਣੀ ਕਿ ਇਹ ਸੱਭ ਮਸਲੇ ਪੰਜਾਬ ਨਾਲ ਸਬੰਦ ਨਹੀ ਰੱਖਦੇ , ਬਾਕੀ ਛੱਡੋ , ਸਿੱਖ ਦੇ ਕਕਾਰ ਨੂੰ ਲੇ ਕੇ ਬਾਕੀ ਪੰਜਾਬੀ ਕਿਉ ਨਹੀ ਬੋਲਦੇ ਕਿ ਭਾਈ ਇਹ ਸਿੱਖ ਦਾ ਅੰਗ ਹਨ ਇਹਨਾ ਨੂੰ ਬੈਨ ਕਰਨਾ ਖਾਸ ਕਰ ਕਿਰਪਾਨ ਨੂੰ ਠੀਕ ਨਹੀ , ਇਸ ਲਈ ਨਹੀ ਬੋਲਦੇ ਕਿਉ ਕਿ ਫਿਰ ਅਸੀ ਸਿੱਖ ਨੂੰ ਅਲੱਗ ਕਰਕੇ ਵੇਖਦੇ ਹਾਂ , , ਜੇ ਮਾਂ ਬੋਲੀ ਪੰਜਾਬੀ ਰਹੂ ਤੇ ਗੁਰਬਾਣੀ ਸਮਝ ( ਅਰਥ ਦਾ ਗਿਆਨ ਹਊ ) ਨਹੀ ਫਿਰ ਆਣ ਵਾਲੀ ਪੀਹੜ੍ਹੀ ਨੂੰ ਪੰਜਾਬੀ ਡਿਕਸ਼ਿਨਰੀ ਚ ਵੀ ਨੀ ਲੱਭਣੀ

  • @sandeepsinghbawa9982

    @sandeepsinghbawa9982

    Жыл бұрын

    Sk veer :- ਪਹਿਲਾ ਤੇ ਆਹੀ ਕਿ ਸਾਡੀ ਮਾਂ ਬੋਲੀ ( ਗੁਰਮੁਖੀ ) ਦੀ ਜਗਾ ਜਿਵੇ ਤੁਸੀ ਪੰਜਾਬੀ ਅੰਗਰੇਜੀ ਚ ਲਿਖੀ ਏ , ਏਸ ਨੇ ਲੈ ਲਈ. ਇਹ ਮੁੱਦਾ ਪੰਜਾਬ ਦਾ ਹੈ , ਹੋਰ ਕਿਸ ਕਿਸ ਨੂੰ ਫਿਕਰ ਹੈ ੨. ਨਸ਼ਾ ਕੱਲਾ ਕੋਈ ਇਕ ਜਾਤ ਧਰਮ ਦਾ ਨਹੀ ਕਰ ਰਿਹਾ , ਪਰ ਲੜ ਕੌਣ ਰਿਹਾ ... ਕੱਲਾ ਪਤਾ ਹੈ ਤੁਹਾਨੂੰ ?? ਇਹ ਵੀ ਇੱਕ ਪੰਜਾਬ ਦਾ ਹੱਕ ਹੈ ਪੰਜਾਬ ਚ ਨਸ਼ਾ ਕੱਢ ਕੇ ਨੌਜਵਾਨੀ ਬਚਾਣੀ

Келесі