Moosewala ਦੀ Vaar ਸੁਣਕੇ ਬਾਗੋ-ਬਾਗ ਨਲੂਆ ਪਰਿਵਾਰ | ਜਰਨੈਲ ਨਲੂਏ ਦੀ ਸੱਤਵੀਂ ਪੀੜੀ ਪਹਿਲੀ ਵਾਰ ਕੈਮਰੇ 'ਤੇ | Akhar

Moosewala ਦੀ Vaar ਸੁਣਕੇ ਬਾਗੋ-ਬਾਗ ਨਲੂਆ ਪਰਿਵਾਰ
ਜਰਨੈਲ ਨਲੂਏ ਦੀ ਸੱਤਵੀਂ ਪੀੜੀ ਪਹਿਲੀ ਵਾਰ ਕੈਮਰੇ 'ਤੇ
ਮੂਸੇਆਲੇ ਦੇ ਮਾਂ-ਬਾਪ ਲਈ ਖ਼ਾਸ ਸੁਨੇਹਾ...
VaarNalwa SidhuMooseWala
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar channel,akhar channel punjabi,akhar audio song,akhar,sidhu moose wala vaar,sidhu moose wala vaar song,vaar sidhu moose wala,vaar song sidhu moosewala,hari singh nalwa,hari singh nalwa history,hari singh nalwa vaar,hari singh nalwa sidhu moose wala,jarnail hari singh nalwa,jarnail hari singh nalwa history,hari singh nalwa family,nalwa family

Пікірлер: 800

  • @varindersingh6181
    @varindersingh6181 Жыл бұрын

    ਬੜੀ ਖੁਸ਼ੀ ਹੋਈ ਸਿੱਖ ਕੌਮ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਜੀ ਦੀ ਸੱਤਵੀਂ ਪੀੜ੍ਹੀ ਨੂੰ ਦੇਖ ਕੇ🙏🙏

  • @surjitkaur4873

    @surjitkaur4873

    Жыл бұрын

    I am khushnasib to see Hari Singh Nalua's 7th Piri wow

  • @dollarking.singing

    @dollarking.singing

    Жыл бұрын

    Bhai sahab Maaf Karna lekin mujhe inmein koi Hari Singh nalve ki koi achhai nahin dikhi na hi parivarik koi Aisi inmein koi baat likhi per han Ek chij Jarur Hai Sarkari rotiyan ki badbu a Rahi Hai Inki Baton se Kyunki ab yah paise ya Parivar Ke lalchi Hain per Hari Singh nalwa ji Logon ke liye lade aur Shahid Hue per Unka Vansh aaj kya kar raha hai Sant Bhindranwale ji ka parivar aaj kya kar raha hai yah Jaruri Nahin Hai Jo kam Hamare Baap Dada Ne kiye Vahi Unki Santan Karen per ham Puri Jindagi unke Charanon Ki Dhul Hai jinhone Hamare Sikh com ka Kad Uncha Kiya Shri Hari Singh nalwa Ji ko WaheGuru Ji ka Khalsa WaheGuru Ji ki Fateh

  • @ajmerdhillon3013
    @ajmerdhillon3013 Жыл бұрын

    ਬੜੀ ਖੁਸ਼ੀ ਮਿਲੀ ਭਾਈ ਸਾਹਿਬ ਦੀਆਂ ਗੱਲਾ ਸੁਣ ਕੇ ਅਤੇ ਜਰਨੈਲ ਹਰੀ ਸਿੰਘ ਨਲੂਆ ਦੇ ਪਰਵਾਰ ਦੇ ਮੈਂਬਰ ਨੂੰ ਵੇਖ ਕੇ ਬੜੀ ਉੱਚੀ ਸੋਚ ਦੇ ਮਾਲਕ ਹਨ

  • @navjotsinghbrar2412

    @navjotsinghbrar2412

    Жыл бұрын

    Nadi Kushi Hoye Hart Singh naloya Ji de satvi pedi nu Milke Sidhu dear soach nu salam

  • @__harjot__uppal__

    @__harjot__uppal__

    Жыл бұрын

    ⁰⁰

  • @rashpalkaur8779
    @rashpalkaur8779 Жыл бұрын

    ਸਿੱਧੂ ਮੂਸੇਵਾਲਾ ਨੇ ਦਿਲ ਲੁੱਟ ਲਿਆ

  • @kamaljeetkaurlotus6309

    @kamaljeetkaurlotus6309

    Жыл бұрын

    ਲੁੱਟ ਕੇ ਤੇ ਪਹਿਲਾਂ ਹੀ ਲੈ ਗਿਆ ਹੈ ।

  • @jassalkaur3548

    @jassalkaur3548

    Жыл бұрын

    🙏🙏🙏🙏

  • @karanveersinghsidhu3983

    @karanveersinghsidhu3983

    Жыл бұрын

    🙏🙏🙏🙏

  • @bahadursingh616
    @bahadursingh616 Жыл бұрын

    ਜਰਨੈਲਾਂ ਦਾ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਨੂੰ ਸਿਧੂ ਮੂਸੇ ਵਾਲੇ ਨੇ ਗੀਤ ਗਾਉਣ ਤੇ ਬਹੁਤ ਬਹੁਤ ਧੰਨਵਾਦ 🙏🏻🙏🏻🙏🏻

  • @gurchetansingh710
    @gurchetansingh710 Жыл бұрын

    ਬਹੁਤ ਵਧੀਆ ਵਿਚਾਰ ਹਨ ਸਿੱਧੂ ਜ਼ਿੰਦਾ ਸ਼ਹੀਦ ਹੈ। ਅੱਜ ਤੁਸੀਂ ਮਹਾਨ ਸ਼ਹੀਦ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਬਰਾਬਰ ਸਿੱਧੂ ਨੂੰ ਦੱਸ ਕੇ ਬਹੁਤ ਵੱਡੀ ਸਰਧਾਂਜਲੀ ਦਿੱਤੀ ਹੈ।🙏🙏

  • @JagroopSingh-no7xy
    @JagroopSingh-no7xy Жыл бұрын

    ਸਾਡੇ ਦੁਸ਼ਮਣ ਬਹੁਤ ਤੇਜ ਹਨ ਜੋ ਸਾਡੇ ਵੀਰ ਦੀ ਬਾਗ਼ੀ ਕਲਮ ਨੂੰ ਪਹਿਚਾਣ ਗਏ ਤੇ ਦੁਸ਼ਮਣ ਨੇ ਮਾਰ ਸ਼ਹੀਦ ਕਰ ਦਿੱਤਾ

  • @babliram3794

    @babliram3794

    Жыл бұрын

    Ryt pr bhedan ni samzdiaan ke sidhu nu Indian satet ne marwaya bhand mann nu koda karke

  • @kuldeepbahad5318

    @kuldeepbahad5318

    Жыл бұрын

    Eho hi ta gal h

  • @JagroopSingh-no7xy

    @JagroopSingh-no7xy

    Жыл бұрын

    @@babliram3794 100 ਇੰਡੀਅਨ ਸਟੇਟ ਨੇ ਮਰਵਾਇਆ ਸਾਰੇ ਗੈਗਸਟਰ ਹਿੰਦੁੰਵਾਦੀ ਗਰੁੱਪ ਵਾਲੇ ਹਨ ਜੋ ਸਰਕਾਰ ਦੇ ਪਲਤੂ ਨੇ

  • @karanveersinghsidhu3983

    @karanveersinghsidhu3983

    Жыл бұрын

    Right veer ji

  • @OhiSandhu

    @OhiSandhu

    Жыл бұрын

    Punjab geet wele he o tn Pehchan gye c k eh bndA aun wale tym ch sardard bn skda. Cctv awe ni ghrde sahmne lg gye c.. Baaghi geet horan ne v gaaye aj v gaunde but sidhu har kise te easily trust krn wala insan c. Bs ehi trust lai behnda. Mnu pta mansa side ehe j lok he han mostly. But o canada tak v jake aya c.

  • @lakvirsinghsomalsomal4396
    @lakvirsinghsomalsomal4396 Жыл бұрын

    ਸਿੱਧੂ 22 ਜੀ ਦੀ ਕਲਮ ਬਾ ਕਮਾਲ ਦੀ ਸੀ 🙏🙏🙏🙏

  • @karanveersinghsidhu3983

    @karanveersinghsidhu3983

    Жыл бұрын

    Right Ji

  • @faguniya1116

    @faguniya1116

    Жыл бұрын

    Haan g mein vi suneya bambiha bole gaana naale dekheya ...jataa tu taan dhka krde...kisi geet ch ohne asle nu parmot nahi kita...

  • @kuldipsinghdhesi7018
    @kuldipsinghdhesi7018 Жыл бұрын

    ਮਹਾਨ ਸਿੱਖ ਯੋਧਾ ਸਹੀਦ ਹਰੀ ਸਿੰਘ ਨਲਵਾ ਵਰਗੇ ਮਹਾਨ ਸਹੀਦ ਨੂੰ ਕੋਟਿ ਕੋਟਿ ਪਰਨਾਮ ਸਿੱਧੂ ਮੂਸੇਵਾਲਾ ਨੂੰ ਵੀ ਸਲੂਟ ਹੈ

  • @sarbatdabhalag
    @sarbatdabhalag Жыл бұрын

    ਸਿੱਧੂ ਕੋਈ ਆਮ ਇਨਸਾਨ ਨਹੀਂ ਸੀ ਕੋਈ ਰੱਬੀ ਰੂਹ ਸੀ ਜੋ ਇਤਿਹਾਸ ਕਿਤਾਬਾਂ ਚ ਨਹੀਂ ਲਿਖਿਆ ਜਾ ਰਿਹਾ ਜੇ ਲਿਖਿਆ ਤਾਂ ਪੜਿਆ ਨਹੀਂ ਜਾ ਰਿਹਾ ਪਰ ਸਿੱਧੂ ਨੇ ਉਹ ਇਤਿਹਾਸ ਗਾਣਿਆਂ ਰਾਹੀਂ ਜਵਾਨੀ ਨੂੰ ਯਾਦ ਕਰਵਾ ਦਿੱਤਾ ਜਿਵੇੰ ਭਾਈ ਸਾਹਿਬ ਸ਼ਹੀਦ ਜਟਾਣਾ ਜੀ, ਹਰੀ ਸਿੰਘ ਨਲੂਆ ਜੀ ਤੇ ਗੁਰੂ ਨਾਨਕ ਦੀ ਖੇਤੀ 🙏ਵਾਹਿਗੁਰੂ ਏਸ ਪੁੱਤ ਨੇ ਹੱਥੀਂ ਕਿਰਤ ਕੀਤੀ ਜਵਾਨੀ ਨੂੰ ਪਿੰਡਾਂ ਨਾਲ ਪਿਆਰ ਕਰਨਾ ਸਿਖਾਇਆ ਵਾਹਿਗੁਰੂ ਜੀ😌 ਏਸ ਤਰਾਂ ਦੀਆਂ ਰੂਹਾਂ ਮੁੜ ਮੁੜ ਪੰਜਾਬ ਦੀ ਧਰਤੀ ਤੇ ਭੇਜੋ 🙏

  • @gurpreetranouta5252
    @gurpreetranouta5252 Жыл бұрын

    ਪ੍ਰਨਾਮ ਸਰਦਾਰ ਹਰੀ ਸਿੰਘ ਜੀ ਨਲੂਆ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਤੁਸੀਂ ਵੀ ਬਾਈ ਜੀ ਅੱਗੇ ਆਊ ਤੁਹਾਡੀਆਂ ਰਗਾਂ ਵਿੱਚ ਵੀ ਬੱਬਰ ਸ਼ੇਰ ਯੋਧੇ ਦਾ ਖ਼ੂਨ ਹੈ ਛੋਟੇ ਵੀਰ ਮੂਸੇ ਵਾਲੇ ਨੂੰ ਗੁਆ ਕੇ ਬਹੁਤ ਕਮੀਂ ਮਹਿਸੂਸ ਹੋ ਰਹੀ ਹੈ

  • @kingalwaysking9842
    @kingalwaysking9842 Жыл бұрын

    ਸਾਡਾ ਵੱਡਾ ਬਾਈ ਸਿਧੂ ਮੂਸੇਵਾਲਾ 💯💯💪 ਇਜਤ ਹੋਰ ਵੀ ਵਧ ਗਈ

  • @karandeepsingh1721
    @karandeepsingh1721 Жыл бұрын

    ਰੂਹ ਖੁਸ਼ ਹੋ ਗਈ ਵਾਰ ਸੁਣ ਕੇ।legend never die ਹਰੀ ਸਿੰਘ ਨਲਵਾ ਦੇ ਵਾਰਿਸ ਨੂੰ ਵੇਖ ਕੇ ਬਹੁਤ ਵਧੀਆ ਲੱਗਾ। ਸ਼ੁਭਦੀਪ ਸਦਾ ਲਈ ਅਮਰ ਹੋ ਗਿਆ।💐💐♥️♥️🌹🌹🙏🙏🙏🙏🙏

  • @BalwinderSingh-mx2gy
    @BalwinderSingh-mx2gy Жыл бұрын

    ਬਹੁਤ ਹੀ ਜਿਆਦਾ ਖੁਸ਼ੀ ਹੋਈ ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਜੀ ਨਲੂਆ ਦੇ ਸੱਤਵੀਂ ਪੀੜੀ ਦੇ ਪਰਿਵਾਰ ਦੇ ਮੈਂਬਰ ਨੂੰ ਦੇਖ ਕੇ।ਵਾਹਿਗੁਰੂ ਜੀ ਸਰਦਾਰ ਨਲੂਆ ਜੀ ਦੇ ਪਰਿਵਾਰ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ।

  • @renukaahuja664
    @renukaahuja664 Жыл бұрын

    ਡਾਕਟਰ ਸਾਹਿਬ ਜੀ 🙏 ਆਪ ਜੀ ਦੇ ਵਿਚਾਰ, ਪੰਜਾਬ ਲਈ ਦਰਦ, ਸਾਡੀ ਭਾਈਚਾਰਕ ਸਾਂਝ, ਪੰਜਾਬ ਦੀ ਏਕਤਾ, ਸ਼ਾਂਤੀ ਦੀ ਅਪੀਲ ਸੁਣ ਕੇ ਬਹੁਤ ਸਕੂਨ ਮਿਲਿਆ, ਸਿੱਧੂ ਮੁਸੇਵਾਲਾ ਹਮੇਸ਼ਾਂ ਦੀ ਤਰ੍ਹਾਂ ਆਪਣੇ ਗੀਤ ਰਾਹੀਂ ਸਹੀ ਸੋਚ ਵਾਲੇ ਪੰਜਾਬੀਆਂ ਦੀਆਂ ਜ਼ਮੀਰਾਂ ਨੂੰ ਜਗ੍ਹਾ ਗਿਆ. ਆਪਜੀ ਦੇ ਉੱਚੇ, ਵਿਚਾਰ ਸੁਣਨ ਦਾ ਮੌਕਾ ਮਿਲਿਆ, ਧੰਨਵਾਦ ਜੀ 🙏🙏

  • @gimmygill5170
    @gimmygill5170 Жыл бұрын

    ਬਹੁਤ ਹੀ ਵਧੀਆ ਸੋਚ ਜੀ ਹਰੀ ਸਿੰਘ ਨਲੂਆ ਤੇ ਸਿੰਧੂ ਮੂਸੇਵਾਲੇ ਜ਼ਿੰਦਾਬਾਦ ਵਾਹਿਗੁਰੂ

  • @Harpreetkaur-wo2gd
    @Harpreetkaur-wo2gd Жыл бұрын

    Respected,Respected,Most Respectful Sardar Hari Singh Nalua ji ji ji ji ji

  • @johalsaab3819

    @johalsaab3819

    Жыл бұрын

    Enjoy my song 💞 johal Saab,,, touch touch touch

  • @talwindersingh463

    @talwindersingh463

    Жыл бұрын

    🙏🌹🌹🌹🌹🌹🌹🌹🌹🌹🌹🙏

  • @jaskarankaul1862

    @jaskarankaul1862

    Жыл бұрын

    Me too

  • @gurirehal4006
    @gurirehal4006 Жыл бұрын

    ਸਿੱਧੂ ਮੂਸੇ ਵਾਲਾ ਜੱਟ ਅੱਤ ਸੀ

  • @johalsaab3819

    @johalsaab3819

    Жыл бұрын

    Enjoy my song 💞 johal Saab,,, touch touch touch touch touch

  • @rajdeep4965

    @rajdeep4965

    Жыл бұрын

    Sardar Hari Singh nalwa ji Jatt nahi c Majhbi sikh c

  • @sukhchainsingh-dr4kl

    @sukhchainsingh-dr4kl

    Жыл бұрын

    @@rajdeep4965 teri bhen da ghussa c uppal jatt c

  • @rajdeep4965

    @rajdeep4965

    Жыл бұрын

    @@sukhchainsingh-dr4kl bhen chodo sade dade parhdadyan nu Tusi apne Dade parhdade das de ho ki tuhadian dadian parhdadian sade Dadayan parhdadyan kol jandian c fuddi marwon bhena chodo sanu v apne pio man Lavo

  • @rajdeep4965

    @rajdeep4965

    Жыл бұрын

    @@sukhchainsingh-dr4kl Teri bhen Di lun vadde jatt Di bhen choda Annparha gawara ethas parh Baba Deep Singh Ji, baba jivan singh, sardar Hari Singh nalwa ji,baba beer Singh ji, Baba Dheer Singh Ji, eh sab majhbi sikh Han, Tusi saalyeo odon v Fukre c te hun v fukre hi o Guru Gobind Singh Ji nu Bedava de k tusi Jatt Lok hi aye c bhen chodo fukreo

  • @ravindermahal4779
    @ravindermahal4779 Жыл бұрын

    ਬਹੁਤ ਖੁਸ਼ੀ ਹੋਈ ਹਰੀ ਸਿੰਘ ਨਲੂਆ ਜੀ ਦੇ ਪਰਿਵਾਰ ਨੂੰ ਦੇਖ਼ ਕੇ

  • @kaurmann3702
    @kaurmann3702 Жыл бұрын

    ਕਿੰਨੀ ਸੋਹਣੀ ਗੱਲ ਕਹੀ ਇੱਕੋ ਗੀਤ ਵਿੱਚ ਦੋ ਸ਼ਹੀਦ ਓਹ ਵਾਹਿਗੁਰੂ

  • @karanveersinghsidhu3983

    @karanveersinghsidhu3983

    Жыл бұрын

    🙏🙏🙏🙏

  • @relaxingvideopp3204

    @relaxingvideopp3204

    Жыл бұрын

    Hanji

  • @NirmalSingh-ys7wz
    @NirmalSingh-ys7wz Жыл бұрын

    ਅੱਤ ਕਰਾੳੁਦਾ ਮੂਸੇ ਵਾਲਾ, ਵਾਰ ਸ਼ਹੀਦਾਂ ਦੀ ਗਾੳੁਦਾ ਮੂਸੇ ਵਾਲਾ।

  • @gurpreetranouta5252
    @gurpreetranouta5252 Жыл бұрын

    ਵੀਰ ਜੀਉ ਜੇ ਇਸ ਪਰਿਵਾਰ ਕੋਲ ਸਾਡੇ ਮਹਾਨ ਮਹਾਨ ਮਹਾਨ ਜਰਨੈਲ ਜੀ ਦੀਆਂ ਨਿਸ਼ਾਨੀਆਂ ਹੋਣ ਤਾ ਜ਼ਰੂਰ ਦਰਸ਼ਨ ਕਰਾਉ ਇਸ ਚੈਨਲ ਦੇ ਵੀਰ ਜੀ ਦਾ ਧੰਨਵਾਦ

  • @sandeepdhaliwalfitness8087
    @sandeepdhaliwalfitness8087 Жыл бұрын

    ਝੋਟਾ ਪਤਾ ਨਹੀਂ ਕੀ ਕੀ ਲਿਖੀ ਬੈਠਾ ਸੀ ਸੱਚੀ ਦਿਲ ਬਹੁਤ ਦੁੱਖੀ ਆ 💔

  • @premkaur7436

    @premkaur7436

    Жыл бұрын

    Es bande da hi maran vich hathh hona jihrah dukhi hai

  • @sandeepdhaliwalfitness8087

    @sandeepdhaliwalfitness8087

    Жыл бұрын

    @@premkaur7436 ਮਤਲਬ???

  • @Luvvsidhu
    @Luvvsidhu Жыл бұрын

    Waheguru ji ka Khalsa waheguru ji ki fateh ji 😇 ਬਹੁਤ ਖੁਸ਼ੀ ਹੋਈ ਪਰਵਾਰ ਨੂੰ ਦੇਖ਼ ਕੇ ਵਾਹਿਗੁਰੂ ਜੀ ਮੇਹਰ ਰੱਖੇ ਇਸ ਪਰਵਾਰ ਤੇ ਵਾਹਿਗੁਰੂ ਜ

  • @garakhan9961
    @garakhan9961 Жыл бұрын

    ਬਿਲਕੁਲ ਹਰੀ ਸਿੰਘ ਨਲੂਆ ਦੇ ਪਰਵਾਰ ਵਿੱਚ ਹਨ ਕਿਉਂਕਿ ਬਹੁਤ ਉੱਚੀ ਸੋਚ ਵਾਲੇ ਵਿਦਵਾਨਾਂ ਡਾਕਟਰ ਸਾਹਿਬ ਜੀ ਸਾਲਮ ਸਾਹਿਬ ਜੀ

  • @SSDeol
    @SSDeol Жыл бұрын

    ਬਹੁਤ ਬਹੁਤ ਧੰਨਵਾਦ Bro, ਮਹਾਨ ਜਰਨੈਲ ਸ਼ਹੀਦ ਦੇ ਪਰਿਵਾਰ ਦੇ ਦਰਸ਼ਨ ਕਰਵਾਉਣ ਲਈ, ਉਸ ਮਹਾਨ ਸ਼ਹੀਦ ਦੀ ਇਹ ਪੀੜ੍ਹੀ ਬਾਰੇ ਅੱਜ ਤੱਕ ਬਹੁਤਾ ਕਿਸੇ ਨੇ ਨਹੀਂ ਦੱਸਿਆ ਚੰਗੀ ਹਾਲਤ ਦੇਖ ਕੇ ਮਨ ਬਹੁਤ ਖੁਸ਼ ਹੋਇਆ 🙏🙏

  • @harpreetsinghthind2816
    @harpreetsinghthind2816 Жыл бұрын

    Respected sir 🙏🚩🌹❤️ ਨਲੂਆ ਪਰਿਵਾਰ 🚩🙏 ਸਾਡਾ ਸਿੱਧੂ ਜਿੰਦਾਬਾਦ 🚩

  • @shubampreet4328

    @shubampreet4328

    Жыл бұрын

    Waheguru ji whaguru ji

  • @daljitsingh6590
    @daljitsingh6590 Жыл бұрын

    ਅਮਰ ਹੋ ਗਿਆ ਸਦਾ ਲਈ Sidhu jindabad

  • @karamjitkaur2459
    @karamjitkaur2459 Жыл бұрын

    🙏🙏 ਬਹੁਤ ਉਚੇ ਵਿਚਾਰ ਹਨ ਨਲਵਾ ਜੀ ਦੀ 7ਵੀਂ ਪੀੜ੍ਹੀ ਦੇ and ਮੂਸੇਵਾਲਾ ਦੇ ਵੀ 🙏🙏

  • @kulvinderkaur8406
    @kulvinderkaur8406 Жыл бұрын

    ਵੀਰ ਜੀ ਤੁਵਾਡਾ ਬਹੁਤ ਧੰਨ ਵਾਦ ਕਰਦੀ ਹਾਂ ਤੁਸੀ ਸਿੱਧੂ ਨੂੰ ਸ਼ਹੀਦ ਦਾ ਦਰਜਾ ਦਿੱਤਾ ਹੈ

  • @Jas-mh1kx
    @Jas-mh1kx Жыл бұрын

    Bahut ਵਧੀਆ,ਉੱਚੀਆਂ ਸੁੱਚੀਆਂ ਰੂਹਾਂ ਕਦੇ ਮਾਰਦੀਆਂ ਨਹੀਂ🙏

  • @vickysinghvicky2618
    @vickysinghvicky2618 Жыл бұрын

    ਘਰ ਘਰ ਪੁੱਤ ਜੰਮਦੇ ਸਿੱਧੂ ਮੂਸੇ ਵਾਲਾ ਨੀ ਕਿਸੇ ਨੇ ਬਣ ਜਾਣਾ

  • @dalbirsinghsingh6234
    @dalbirsinghsingh6234 Жыл бұрын

    ਡਾ ਸਾਬ ਜੀ ਨੇ ਬਹੁਤ ਵਧੀਆ ਵਿਚਾਰ ਵਿਚਾਰ ਦਿੱਤੇ ਧੰਨਵਾਦ ਕਰਦੇ ਹਾਂ ਇਹਨਾਂ ਦਾ

  • @ParamjitSingh-co1fv
    @ParamjitSingh-co1fv Жыл бұрын

    ਵਾਹੇ। ਗੁਰੂ। ਜੀ। ਕਾ। ਖਾਲਸਾ। ਵਾਹੇ। ਗੁਰੂ। ਜੀ। ਕੀ। ਫਤਹੇ। 🙏🙏🙏🙏🙏🙏

  • @baljindersingh1184

    @baljindersingh1184

    Жыл бұрын

    ਗੁਰਬਾਣੀ ਵਿੱਚ ਮਨ ਮਰਜੀ ਨਾਲ ਡੰਡੀਆਂ ਨਾ ਲਾਓ।ਗੁਰਬਾਣੀ ਨਾਲ ਛੇੜਛਾੜ ਦਾ ਕਿਸੇ ਨੂੰ ਅਧਿਕਾਰ ਨਹੀਂ ਹੈ।

  • @shillajawani7035
    @shillajawani7035 Жыл бұрын

    ਮੇਰੇ ਕੋਲ ਸ਼ਬਦ ਨਹੀਂ ਹੈ ਕਿ ਕੀ ਕਹਾਂ ਬੱਸ appreciate hi ਕਰ ਸਕਦੀ ਹਾਂ ਸਿੱਧੂ ਮੂਸੇ ਵਾਲਾ ੨੨ Legend Never Die 🌹🙏 jisne ਸਰਦਾਰ ਹਰੀ ਸਿੰਘ ਨਲੂਆ ਜੀ ਦੀ ਵਾਰ ਸੁਣਾ ਕੇ ਵੱਟ ਕਢਤੇ 🙏🙏🙏🌹🙏🙏🙏🌹🙏🙏

  • @manbirkaurbhatti513
    @manbirkaurbhatti513 Жыл бұрын

    ਬਹੁਤ ਹੀ ਉਚੀ ਸੋਚ ਦੇ ਮਾਲਕ ਨੇ ਹਰੀ ਨਲੂਆ ਜੀ ਦੀ ਸੱਤਵੀਂ ਪੀੜ੍ਹੀ🙏🙏ਬਹੁਤ ਹੀ ਖੁਸ਼ੀ ਹੋਈ ਦੇਖ ਕੇ ਸੋਹਣੀ ਗੱਲਬਾਤ ੧੦੦ਪਰਸੈਂਟ ਸਹੀ ਤੇ ਸੱਚ ਬੋਲਿਆ

  • @gurnamkaurdulat3883
    @gurnamkaurdulat3883 Жыл бұрын

    ਬਹੁਤ ਬਹੁਤ ਧੰਨਵਾਦ ਅੱਖਰ ਚੈਨਲ ਦਾ ਜਿਨ੍ਹਾਂ ਨੇ ਸਰਦਾਰ ਹਰੀ ਸਿੰਘ ਨਲੂਆ ਦੇ ਸੱਤਵੀਂ ਪੀੜ੍ਹੀ ਦੇ ਵਾਰਸਾਂ ਨੂੰ ਲੱਭ ਕੇ ਸੰਗਤਾਂ ਦੇ ਸਾਹਮਣੇ ਲਿਆਂਦਾ।

  • @AmrikSingh-ec8ge
    @AmrikSingh-ec8ge Жыл бұрын

    ਬਹੁਤ ਖੂਸ਼ੀ ਹੋਈ ਹਰੀ ਸਿੰਘ ਨਲਵਾ ਜੀ ਦੇ ਪਰਿਵਾਰ ਦੇ ਮੈਂਬਰ ਦੇ ਦਰਸ਼ਨ ਕਰਕੇ ਵਾਹਿਗੁਰੂ ਇੰਨਾਂ ਨੂੰ ਚੜਦੀ ਕਲਾ ਵਿੱਚ ਰੱਖੇ।

  • @manpreesingh969
    @manpreesingh969 Жыл бұрын

    ਬਹੁਤ ਖੁਸ਼ੀ ਹੋਈ ਪਰਿਵਾਰ ਨੂੰ ਵੇਖ ਕੇ ਕਾਸ਼ ਅੱਜ ਸਿਧੂ ਮੂਸੇ ਵਾਲਾ ਸਰੀਰਕ ਤੌਰ ਤੇ ਵੀ ਹੁੰਦਾ ਮਾਣ ਹੈ ਮੁੱਢੋ ਬਾਈ ਨੂੰ ਤੇ ਬਾਈ ਦੇ ਗਾਨਿਆ ਨੂੰ ਪਸੰਦ ਕੀਤਾ

  • @gurpreetgrewal6817
    @gurpreetgrewal6817 Жыл бұрын

    ਬੜੀ ਖੁਸ਼ੀ ਹੋਈ ਹਰੀ ਸਿੰਘ ਨਲੂਆ ਜੀ ਦੀ ਸਤਵੀਂ ਪੀੜੀ ਦੇ ਮਹਾਨ ਵਿਚਾਰਕ ਬਹੁਤ ਬਹੁਤ ਧੰਨਵਾਦ ਓਚੇ ਸੁੱਚੇ ਵਿਚਾਰਾਂ ਲਈ 🙏

  • @amratpalsingh2801
    @amratpalsingh2801 Жыл бұрын

    ਪਰਿਵਾਰ ਨੂੰ ਦੇਖ ਕੇ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਦਰਸ਼ਨ ਹੋਗੇ 🙏🙏🙏🙏🙏🙏

  • @BhupinderSingh-oo8nx
    @BhupinderSingh-oo8nx Жыл бұрын

    ਬਹੁਤ ਹੀ ਵਧੀਆ ਇੰਟਰਵਿਊ ਕਰਨ ਜੀ ਬਹੁਤ ਚੰਗਾ ਲੱਗਾ ਅਤਿੰਦਰਪਾਲ ਸਿੰਘ ਜੀ ਦੀ ਗੱਲਬਾਤ ਸੁਣ ਕੇ। ਬਹੁਤ ਵਧੀਆ ਸੋਚ ❤️❤️

  • @harpreetSingh-co4mn
    @harpreetSingh-co4mn Жыл бұрын

    Bai Sidhu moose wala ...I love you ....bai tu hmesha Zinda....rahe

  • @babliram3794

    @babliram3794

    Жыл бұрын

    Pr india da savidhan ta bhagat singh nu shaheed nyi manda jis savidhan de undar tusi doctor di digri lyi hoyi aa

  • @VeerpalKaur-wj2wg

    @VeerpalKaur-wj2wg

    Жыл бұрын

    😭😭😭😭😭💔

  • @AmrikSingh-ec8ge
    @AmrikSingh-ec8ge Жыл бұрын

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ। ਹਰੀ ਸਿੰਘ ਨਲਵਾ ਜੀ ਦੇ ਪਰਿਵਾਰ ਵੱਲੋਂ ਬਹੁਤ ਚੰਗਾ ਸੁਨੇਹਾ ਪੰਜਾਬੀਆ ਨੂੰ ਦਿੱਤਾ ਗਿਆ ਜੋ ਕਿ ਪਿਛਲੀਆਂ ਤੇ ਹੁਣ ਦੀ ਸਰਕਾਰਾਂ ਤੇ ੧੦੦% ਸਹੀ ਢੁੱਕਦਾ ਹੈ ਕਿ ਸਰਕਾਰ ਨਪੁੰਸਕ ਹਨ।

  • @user_jatt_5911
    @user_jatt_5911 Жыл бұрын

    Sikh kaum de mahan jarnail hari singh ji nalwa

  • @mr.sparrowgaming7878
    @mr.sparrowgaming7878 Жыл бұрын

    Waheguru Ji ka Khalsa waheguru Ji ki ਫਤਹਿ

  • @johalsaab3819

    @johalsaab3819

    Жыл бұрын

    Enjoy my song 💞 johal Saab,,, touch touch touch touch

  • @sehajpreetaujla788
    @sehajpreetaujla788 Жыл бұрын

    Dil khush hogya interview dekh ke

  • @kanwaljitsingh3293
    @kanwaljitsingh3293 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾ ਜੀ ਹਰੀ ਸਿੰਘ ਨਲੂਆ ਜੀਂਦੇ ਵਾਰਸ ਆ ਦੇ ਦਰਸ਼ਨ ਹੋਏ

  • @deepdhaliwal8977
    @deepdhaliwal8977 Жыл бұрын

    Respect Respect, most Respect Sardar Hari singh Nalua ji.

  • @sangeetawalkeprayforusavem9497

    @sangeetawalkeprayforusavem9497

    Жыл бұрын

    Sir hamesha aapke aage jhukta rahega Siddhu veere hr baat apni kalam ke jariye nawi pidhi ko jagrut karne ke liye aapka koi jawab nhi Siddhu veere 🙏

  • @jasbirkaur3828

    @jasbirkaur3828

    Жыл бұрын

    @@sangeetawalkeprayforusavem9497 Thank you so much...... SIDDHU MUSSEWALLE ke jaane dard aisa hai...kii...jo kmm hi nhi hota...... Sarre fans bahut hi jaidya bebus......

  • @gillsaab32
    @gillsaab32 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਆਪ ਜੀ ਦੀ ਰੂਹ ਦੇ ਰਜ ਕੇ ਦਰਸ਼ਨ ਕੀਤੇ ਇਹ ਲਗਦਾ ਸੀ ਸਰਦਾਰ ਹਰੀ ਸਿੰਘ ਨਲੂਆ ਜੀ ਸਾਹਮਣੇ ਖਲੂਤੇ ਹੋਣ ਦਰਸ਼ਨ ਕਰਦਿਆ ਔਰ ਆਪ ਜੀ ਦੇ ਬੋਲ ਸੁਣ ਕੇ ਆਨੰਦ ਆ ਗਿਆ ਵਾਹਿਗੁਰੂ ਆਪ ਦੀ ਨੂੰ ਚੜਦੀ ਕਲਾ ਵਿਚ ਰਖੇ🙏🙏🙏🤲🤲🙏🙏🌹🌹🌺🌺🌷🌷🌺💐

  • @ladduladdu3522
    @ladduladdu3522 Жыл бұрын

    Legend never die ❤️

  • @XRP_Aj01
    @XRP_Aj01 Жыл бұрын

    ਵਾਹਿਗੁਰੂ ਜੀ Bhuat Wadiya laga G 🙏🏼

  • @kawalvirk6726
    @kawalvirk6726 Жыл бұрын

    ਬਹੁਤ ਵਧੀਆ ਲੱਗਾ ਜੀ ਸਾਨੂੰ ਤੁਹਾਡੇ ਵਿਚਾਰ ਸੁਣ ਕੇ ਸਰਦਾਰ ਨਲੂਆ ਸਾਬ

  • @gurinderguri9709
    @gurinderguri9709 Жыл бұрын

    ਬੋਹਤ ਵਧੀਆ ਲੱਗਾ ਗਾਣਾ ਸੁਣ ਕੇ ਤੇ ਜਨੂੰਨ ਅ ਜਾਂਦਾ ਗਾਣਾ ਸੁਣ ਕੇ

  • @ParamjitSingh-sv3ce
    @ParamjitSingh-sv3ce Жыл бұрын

    ਡਾਕਟਰ ਸਾਹਿਬ ਵੱਲੋਂ ਬਹੁਤ ਉੁੱਚ ਦਰਜੇ ਦੇ ਵਿਚਾਰ ਪੇਸ਼ ਕੀਤੇ ਗਏ ਹਨ। ਸਾਂਝਾ ਪਾਉਣ ਲਈ ਤਹਿ ਦਿਲੋਂ ਸ਼ੁਕਰੀਆ 👏

  • @kamljtkaur2792
    @kamljtkaur2792 Жыл бұрын

    This generation will always regret losing Sidhu..

  • @ASTeer1699

    @ASTeer1699

    Жыл бұрын

    I was not fan of his early music or videos but he was starting to express himself as a Sikh which is why he was killed. Big loss as he had much to do for people of Panjab.

  • @sahib_turbon_house
    @sahib_turbon_house Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏

  • @ParamjitKaur-no5ov

    @ParamjitKaur-no5ov

    Жыл бұрын

    very nice very nice very nice 🙏🙏🙏🙏🙏🙏🙏

  • @user_jatt_5911
    @user_jatt_5911 Жыл бұрын

    Sidhu bai legend ustaad always on top❤❤❤❤❤❤❤❤

  • @JaswantSingh-te9xt
    @JaswantSingh-te9xt Жыл бұрын

    ਵਾਹਿਗੁਰੂ ਮਿਹਰ ਭਰਿਆ ਹੱਥ ਪਰਿਵਾਰ ਤੇ ਰਖੇ

  • @satpindersingh2048
    @satpindersingh2048 Жыл бұрын

    ਵੀਹਗੂਰ ਵੀਹਗੂਰ ਵੀਹਗੂਰ🙏 Sidhu ❤❤veera.

  • @gagan777
    @gagan777 Жыл бұрын

    Saade punjabiya di kom hi shaheeda di aa. Haq lyi ladna ta saade khoon ch shuru to hi aa. Glt gl seh ni hundi te kise agge bow down hona manjoor ni saanu. Asi sirf sri guru granth sahib ji agge jhukde aa bs. Aahi gl kuj loka nu hazam ni hundi. Asi apne te majboor loka de haqa lyi lade aa te lad de rhange. Thts called a punjabi kom. Proud to be punjabi and bai sidhu hmesha jinda rhega. 🙏🏻🙏🏻🙏🏻🙏🏻

  • @Jaskaransingh-on2bo
    @Jaskaransingh-on2bo Жыл бұрын

    ਵਾਹਿਗੁਰੂ ਜੀ 🙏

  • @SukhpreetKaur-ye6zq
    @SukhpreetKaur-ye6zq Жыл бұрын

    Legend never die😥💔

  • @deepdhaliwal8977
    @deepdhaliwal8977 Жыл бұрын

    Respect sidhu moose wala nu

  • @arshgill8235
    @arshgill8235 Жыл бұрын

    ਹਰੀ ਸਿੰਘ ਨਲਵਾ ਜੀ ਦੀ ਸੱਤਵੀਂ peere nu ਸਲਾਮ 🙏🙏

  • @ManpreetKaur-qr5un
    @ManpreetKaur-qr5un Жыл бұрын

    Sidhu moosewala vir ,kash hunda tn next generation nu ki kuj sikha dinda,,jo sadiya tk books read krk v bache nhi sikh skde,,oh kuj sikha gya ds gya moosewala Jaat..miss u vire, 😔❤️

  • @talwindersingh8508

    @talwindersingh8508

    Жыл бұрын

    Right miss you sidhu

  • @castlemountaindaycare6320
    @castlemountaindaycare6320 Жыл бұрын

    Wow we need more and more interviews like this .

  • @jaskarankaul1862
    @jaskarankaul1862 Жыл бұрын

    Waheguru ji kirpa krn ji

  • @gursharnsingh1180
    @gursharnsingh1180 Жыл бұрын

    ਬਹੁਤ ਵਧੀਆ ਵਾਰ

  • @Zzz-Swazzy
    @Zzz-Swazzy Жыл бұрын

    ਸੱਤਿ ਸ੍ਰੀ ਅਕਾਲ ਸਰਦਾਰ ਸਾਹਿਬ ਜੀ🙏🏼

  • @swarnjitsinghswarnjit1129
    @swarnjitsinghswarnjit1129 Жыл бұрын

    ਬਹੁਤ ਵਧੀਆ ਬਹੁਤ ਡੂੰਘੇ ਵਿਚਾਰ ਹਨ ਜੀ 🙏🙏

  • @GurdevSingh-jq9ix
    @GurdevSingh-jq9ix Жыл бұрын

    Excellent Song -VAAR 👍

  • @manubajwa6703
    @manubajwa6703 Жыл бұрын

    aon wali generation educate milugi vichara kini wadia sanu sikheaa de reha c miss you sidhu sachi bhot ghata pai gya sanu

  • @surjitkaur1895
    @surjitkaur1895 Жыл бұрын

    ਵਾਹ ਵੀਰ ਜੀ ਮਨ ਖ਼ੁਸ਼ ਹੋ ਗਿਆ ਜਿਵੇਂ ਹਰੀ ਸਿੰਘ ਨਲੂਆ ਵੀ ਤੁਹਾਡੇ ਨਾਲ ਹੀ ਹਨ ਤੁਹਾਡੇ ਅੰਦਰੋਂ ਬੋਲ ਰਹੇ ਹੋਣ। ਕਿਉਂਕਿ ਤੁਹਾਡੀ ਸੋਚ ਵੀ ਉਨੀ ਹੀ ਉੱਚੀ ਸੁੱਚੀ ਹੈ। ਪੰਜਾਬ ਖੁਸ਼ਹਾਲ ਰਹੇ।

  • @kuldeepkaur8004
    @kuldeepkaur8004 Жыл бұрын

    Missing you legend 😢💔

  • @anantdeepsingh7000

    @anantdeepsingh7000

    Жыл бұрын

    😢😢

  • @virdi.47
    @virdi.47 Жыл бұрын

    Waheguru 🥀💔 moosewalea

  • @tajindersingh6606
    @tajindersingh6606 Жыл бұрын

    Moosewala jeonda hi amar ho gya bhut ayia jag te awaza mithiye

  • @universeinfnite
    @universeinfnite Жыл бұрын

    ਵਾਹਿਗੁਰੂ

  • @Neptune-xf3qh
    @Neptune-xf3qh Жыл бұрын

    Very well and positive vibes from you Sardar Ji. I am Hindu punjabi and hats of you ! 🙏

  • @noorrandhawa4685
    @noorrandhawa4685 Жыл бұрын

    ਸਰੀਰਕ ਤੌਰ ਤੇ ਸਾਡੇ ਚ ਨਾਂ ਹੋਣ ਦੇ ਬਾਵਜੂਦ ਵੀ ਪੀੜ੍ਹੀਆਂ ਐਜੂਕੇਟ ਕਰ ਰਿਹਾ ਸਿੱਧੂ ਮੂਸੇਵਾਲਾ।🙏🙏🙏🙏🙏

  • @inderjeetsingh8483
    @inderjeetsingh8483 Жыл бұрын

    Right hari singh nalwa Sidhu moosewala same

  • @sunrisesunset979
    @sunrisesunset979 Жыл бұрын

    ਵਾਹਿਗੁਰੂ ਚੜਦੀ ਕਲਾ ਬਖਸ਼ਨ ਪਰਿਵਾਰ ਤੇ । ਸਿੱਖ ਕੋਮ ਨੂੰ ਸਿੱਧੂ ਮੂਸੇਵਾਲਾ ਦੇ ਸ਼ੁਕਰਗੁਜ਼ਾਰ ਹੋੰਣਾ ਚਾਹੀਦਾ। ਸਿੱਧੂ ਕੋਮ ਨੂੰ ਆਪਣੇ ਧੋਂਦੇ ਯਾਦ ਕਰਵਾਉਂਦਾ ਸ਼ਹੀਦ ਹੋ ਗਿਆ ।

  • @GurinderSingh-ye6je
    @GurinderSingh-ye6je Жыл бұрын

    ਬਹੁਤ ਬਹੁਤ ਧੰਨਵਾਦ

  • @kamalpreet9895
    @kamalpreet9895 Жыл бұрын

    I was so pleased and surprised to see 7th generation of Sardar Hari Singh Naluwa ji. Great views , very thoughtful and genuine views about future of Punjab🙏🏽

  • @moneybhath8754
    @moneybhath8754 Жыл бұрын

    Akhar di ajj tak di sab toh damdaar interview Kli kli gal sach aa naluwa Saab ji di waheguru ji ka khalsa waheguru ji ki Fateh 🙏☀️♂️👁️🦁🙏

  • @zepodian
    @zepodian Жыл бұрын

    First time ever heard an interview with a very intellectual person!

  • @XRP_Aj01
    @XRP_Aj01 Жыл бұрын

    Tejinder pal Singh Nalua G mainu te Ajj pata laga Tuhade ware Bhuat sohna laga tuhadi awaz suk k and shabad suk k 1-1 gal Sahi aa g waheguru G 🙏🏼

  • @bhupinderdullat9249
    @bhupinderdullat9249 Жыл бұрын

    ਬਹੁਤ ਚੰਗੇ ਵਿਚਾਰ ਨੇ ਭਾੲੀ ਸਾਹਿਬ ਜੀ ਦੇ

  • @manisadiq9226
    @manisadiq9226 Жыл бұрын

    ਮਹਾਨ ਕਲਾਕਾਰ ਬਾਈ ਸਿੱਧੂ ਮੂਸੇਵਾਲਾ ਜੀ

  • @ranjitsinghrai5332
    @ranjitsinghrai5332 Жыл бұрын

    ਦਿਲ garden garden ਹੋ ਗਿਆ ਯਾਨੀ ਬਾਗੋ ਬਾਗ ਹੋ ਗਿਆ

  • @amrindersinghbrar8804
    @amrindersinghbrar8804 Жыл бұрын

    Sardar Hari Singh ji nalua zindabad slaute sidhu bye ji

  • @kuldeeprock838
    @kuldeeprock838 Жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SethAmirRaajpootBhatti
    @SethAmirRaajpootBhatti Жыл бұрын

    Good speech

  • @paanchaab
    @paanchaab Жыл бұрын

    Very true words by Tejinder Sahib

  • @AmarSinghKhalsa315
    @AmarSinghKhalsa315 Жыл бұрын

    ਏ ਉਹ ਮੁਹੰਮਦ ਹੈ ਜੋ ਸਾਡੇ ਜਰਨੈਲ ਨਾਲ ਜੰਗ ਲੜਿਆ , ਬਸ ਇਸਤੋ ਵੱਧ ਕੋਈ ਨਹੀਂ

  • @yogitajoshi
    @yogitajoshi Жыл бұрын

    ਬਹੁਤ ਸਾਰਥਕ ਚਰਚਾ

  • @rajindersingh6282
    @rajindersingh6282 Жыл бұрын

    Waheguru ji 🙏🙏🙏🙏🙏

  • @HoneySingh-vl9sn
    @HoneySingh-vl9sn Жыл бұрын

    Bai sidhu Bai sachi roo se

  • @Exited_video
    @Exited_video Жыл бұрын

    Waheguru ji mehar kre 🙏

  • @arpanvirk7134
    @arpanvirk7134 Жыл бұрын

    Waheguru ji 🙏🏻🙏🏻🙏🏻🙏🏻🙏🏻🙏🏻🙏🏻

  • @rajwantteja8168
    @rajwantteja8168 Жыл бұрын

    Ajj tuc Mahaan Shaheed Sardar Hari Singh Nalua g de brabar Shaheed Shubhdeep Singh Sidhu nu dass k bahut vaddi Mahanta dikhai. Tuhade vichaar sun k mere khial ch Poori Dunian ch khushi d lehar daur rhi hai ❤️❤️❤️❤️❤️

Келесі