Punjabi Patents and their experience in Australia

Punjabi parents who are on temporary visas in Australia discuss the challenges they face. From the generation gap between parents and their children to navigating a new culture, and managing financial and visa-related struggles, we delve into the issues that are unique to this demographic. Join us as we explore the experiences of Punjabi parents in Australia and shed light on the realities of temporary migration.
#PunjabiParents #TemporaryVisa #Australia #GenerationGap #CulturalDifferences #FinancialStruggles #MigrationIssues #Parenting #Multiculturalism #diaspora
Punjabi Kangaroo is a Western Australia-based Punjabi news channel that delivers the latest news and updates on both local and international events. Our channel covers a range of topics including Australian news, Punjabi news, community news, and more. We strive to keep the Punjabi community informed about the issues that matter most to them.
To keep up with the latest news and announcements, please visit our website at Punjabikangaroo.com. If you would like to advertise on our channel or make a community announcement, please contact us through our official Facebook page at ipunjabikangaroo. As the number one Punjabi paper and news source in Western Australia, we are committed to providing accurate and reliable news that you can trust. Stay tuned for the latest updates and join us as we explore the world of Punjabi news and beyond.
#PunjabiKangaroo #WesternAustraliaNews #PunjabiNews #AustralianNews #CommunityNews #LatestPunjabiNews #PunjabiEpaper #PunjabiCommunity #BreakingNews #LocalEvents #SportsNews #BusinessNews #EntertainmentNews #PoliticalNews #StayInformed #StayConnected #NewsUpdates #TopHeadlines #CurrentAffairs #WorldNews #NationalNews #GlobalNews #PunjabiCulture #PunjabiLanguage #TrendingNow #internationalstudents #permanentresidency

Пікірлер: 455

  • @user-ql6vx6oq1m
    @user-ql6vx6oq1m2 жыл бұрын

    ਦੁਨੀਆ ਨੂੰ ਕਿਤੇ ਢੋਈ ਨਹੀਂ ਮਿਲਦੀ ਜਿਹੜੇ ਪੰਜਾਬ ਵਿੱਚ ਹਨ ਓਹਨਾ ਨੂ ਲਗਦਾ ਫੌਰਨ ਹੀ ਸਵਰਗ ਆ ਤੇ ਜਿਹੜੇ ਬਾਹਰ ਨੇ ਉਹ ਪੰਜਾਬ ਨੂੰ ਯਾਦ ਕਰੀ ਜਾਂਦੇ ਨੇ 👍

  • @shivanisharma5562

    @shivanisharma5562

    Жыл бұрын

    ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ, ਪੰਜਾਬ ਭਾਰਤ ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ, ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

  • @bhaimangalsinghgurdaspurwa1070

    @bhaimangalsinghgurdaspurwa1070

    Жыл бұрын

    Gal thek a paji

  • @sakinderboparai3046
    @sakinderboparai30462 жыл бұрын

    ਨਾਭੀ ਪੱਗ ਵਾਲੇ ਵੀਰ ਨੇਂ ਸਹੀ ਕਿਹਾ । ਸੁਖ ਨਾਮ ਜਪਣ ਵਿੱਚ ਹੈ । ਲੋਕ ਮੁੰਡੇ ਕੁੜੀਅਾਂੇਪੋਤਿਅਾਂ ਕੋਲੋ ਸੁੱਖ ਭਾਲਦੇ ਨੇ ।

  • @indervirsidhu8549

    @indervirsidhu8549

    2 жыл бұрын

    Absolutely right. Very well said.

  • @lohiasaab8059

    @lohiasaab8059

    2 жыл бұрын

    ਬਹੁਤ ਵਧੀਆ ਕਿਹਾ ਹੈ ਜੀ ਤੁਸੀਂ

  • @ashokklair2629

    @ashokklair2629

    2 жыл бұрын

    Sakinder Booarai ਜੀ! ਜੋ ਤੁਸੀ ਨਾਭੀ ਪੱਗ ਵਾਲੇ ਦੀ ਗੱਲ ਨੂੰ **((ਸਹੀ))** ਕਹਿਕੇ ਕੁੰਮੈਂਝ ਕੀਤੈ, ਕਿ **(ਨਾਮੁ))** ਜਪਣ ਵਿਚ ਹੀ ਸੁਖ ਹੈ। ਤੇ ਅਗੇ ਤੁਹਾਡੇ ਕੁੰਮੈਟ ਨੂੰ ਬਹੁਤ ਪ੍ਰੇਮੀਆ ਨੇ **((👍🏿))** ਲਾਇਕ ਕੀਤੈ। ਸੋ ਇਹ **(ਨਾਮ*ਜਪਣ*ਵਿਚ*ਹੀ*ਸੁਖ*ਹੈ)** ਵਾਲੀ ਗੱਲ ਅਸਕਲ੍ਹ ਦੇ, ਪਰਚਾਰਕ, ਸਿਖ ਮਿਸਨਰੀ, ਤੇ ਢਢਰੀ ਬਰਗੇ ਪ੍ਰਚਾਰਕ ਵੀ ਨਾਮੁ ਦੀ ਗੱਲ ਨਹੀ ਕਰਦੇ। ਸੋ ਸਿਕੰਦਰ ਬੋਪਾਰਾਏ ਜੀ, ਤੁਸੀ ਨਾਮੁ ਦੀ ਗੱਲ ਨੂੰ ਸਮਝਿਐ! ਧੰਨਵਾਦ ਜੀ!!

  • @maudgomery1682

    @maudgomery1682

    2 жыл бұрын

    Fare viah v nuhi karauna chahida

  • @rajinderdhiman9366

    @rajinderdhiman9366

    2 жыл бұрын

    True

  • @harjotsingh5469
    @harjotsingh54692 жыл бұрын

    ਬਾਹਰ ਵੀ ਜਾਣਾ ਤੇ ਬਾਹਰ ਦੀ ਜ਼ਿੰਦਗੀ ਨੂੰ ਭਂਡੀ ਵੀ ਜਾਣਾ । Get your act together people.

  • @sukhmandersingh3618
    @sukhmandersingh36182 жыл бұрын

    ਬਾਪੂ ਜੀ ਜਦੋ ਡਾਲਰ ਕੋਲ ਹੋਣ ਓਦੋਂ ਹੀ ਇੰਡੀਆ ਚੰਗਾ ਲਗਦਾ ਹੁਣ ਜੋ ਮਰਜੀ ਕਹੀਂ ਜਾਓ

  • @girjakaul

    @girjakaul

    2 жыл бұрын

    True Indian is good

  • @narinderkaur2777

    @narinderkaur2777

    Жыл бұрын

    east or west home is the best

  • @kaursingh8369
    @kaursingh83692 жыл бұрын

    ਓਹ ਮੇਰੇ ਮਾਂ-ਪਿਓ ਸਾਰੀਆਂ ਗੱਲਾਂ ਸਾਰੀਆਂ ਮੌਜਾਂ ਇੱਕ ਜਗ੍ਹਾ ਇੱਕਠੀਆਂ ਨਹੀਂ ਮਿਲ ਸਕਦਾ ਪੰਜਾਬ ਵਿੱਚ ਕੀ ਐ ਲੁਟਾਂ ਖੋਹਾਂ ਚੋਰੀਆਂ ਡਕੈਤੀਆਂ ਕਤਲੋਗਾਰਤ ਗ਼ਰੀਬੀ ਸ਼ੋਰ ਪ੍ਰਦੂਸ਼ਣ ਇਸ ਤੋਂ ਬਿਨਾਂ ਕੁਸ਼ ਨੀ ਹੁਣ ਤਾਂ ਤੁਸੀਂ ਖੁਸ਼ ਕਿਸਮਤ ਇਨਸਾਨ ਓ ਵਾਹਿਗੁਰੂ ਤੁਹਾਡੀ ਉਮਰ ਲੰਮੀ ਕਰੇ ਤੰਦਰੁਸਤੀ ਬਖ਼ਸ਼ੇ ਤੁਹਾਨੂੰ 🙏

  • @surjansingh5315

    @surjansingh5315

    2 жыл бұрын

    Jaldi avo India

  • @avnooruppal5236

    @avnooruppal5236

    2 жыл бұрын

    Hun india v pehlan wala nahi reha

  • @RajKumar-pj6xd

    @RajKumar-pj6xd

    Жыл бұрын

    Very good

  • @MandeepSingh-xv6cw
    @MandeepSingh-xv6cw2 жыл бұрын

    ਕੀਹਦਾ ਆਪਣੀ ਮਿੱਟੀ ਛੱਡਣ ਨੂੰ ਦਿਲ ਕਰਦਾ ਪਰ ਸਾਡੀਆਂ ਸਰਕਾਰਾਂ ਸਾਡੀਆਂ ਨਹੀਂ ਬਣੀਆਂ ਬਹੁਤ ਦੁੱਖ ਹੁੰਦਾ ਜਦੋਂ ਸਾਡੇ ਹੋਣ ਹਾਰ ਨੌਜਵਾਨ ਆਪਣੀ ਮਿੱਟੀ ਛੱਡ ਕੇ ਜਾਂਦੇ

  • @jaspalsingh9068
    @jaspalsingh9068 Жыл бұрын

    ਰਬ ਦਾ ਸ਼ੁਕਰ ਕਰੋ ਜੋ ਸੁੱਖ ਸਹੂਲਤਾਂ ਇਨ੍ਹਾਂ ਮੁਲਕਾਂ ਵਿੱਚ ਹੈ ਸਾਡੇ ਮੁਲਕਾਂ ਵਿਚ ਨਹੀਂ

  • @blocksingh8216
    @blocksingh82162 жыл бұрын

    Very nice feed back from these respected people ,we wish they all have a great time Newcastle

  • @varindersingh4140
    @varindersingh41402 жыл бұрын

    ਲੋਕ ਜਿੰਨੇ ਜਿਆਦਾ ਧਾਰਮਿਕ ਓਨੇ ਹੀ ਜਿਆਦਾ ਅਸ਼ਾਂਤ ਰਹਿੰਦੇ ਹਨ

  • @merapunjab6443
    @merapunjab64432 жыл бұрын

    ਜਿਹੜੇ ਧੀ ਨੇ ਬੁਲਾਏ ਉਸ ਨੂੰ ਜਵਾਈ ਘੂਰੇ ਪੁੱਤ ਕੋਲ ਨੂੰਹ ਮੁਥਾਜ ਰਹਿਣਾ ਸੌਖਾ ਨਹੀਂ। ਇਨਸਾਨ ਕਦੇ ਟਿਕਦਾ ਨਹੀਂ ਜੇਕਰ ਦੋ ਦੋ ਥਾਂਈਂ ਠਾਹਰਾਂ ਹੋਣ 🙏🙏

  • @RajivKumar-cr3cl

    @RajivKumar-cr3cl

    Жыл бұрын

    Waheguru ji 🙏

  • @HardevSingh-gb7xm
    @HardevSingh-gb7xm2 жыл бұрын

    ਭਾਰਤ ਬੈਠੇ ਤਾਂ ਹਾਏ Australia, ਜਦ ਆਸਟ੍ਰੇਲੀਆ ਤੇ ਹਾਏ ਭਾਰਤ

  • @rajinderkaur8806

    @rajinderkaur8806

    2 жыл бұрын

    😂😂😂😂😂

  • @SatnamSingh-qr4mw

    @SatnamSingh-qr4mw

    2 жыл бұрын

    ​@@rajinderkaur8806 hlo

  • @jaswantgrewal7419
    @jaswantgrewal74192 жыл бұрын

    Good honest views are given!

  • @karanpreet6292
    @karanpreet6292 Жыл бұрын

    Bahut vadia keha Bapu ji Asi Darm kmon me aay

  • @preetkaur9896
    @preetkaur9896 Жыл бұрын

    ਬਹੁਤ ਵਧਿਆ ਜੀ 🙏

  • @sonubala5195
    @sonubala51952 жыл бұрын

    👍 uncle ji 🙏 bilkul sahi keha "maya vich shanti nhi dhrm vich h

  • @user-so7uv4cr7l
    @user-so7uv4cr7l Жыл бұрын

    ਬਹੁਤੇ ਆਪਣੇ ਪੈਰੀਂ ਆਪ ਕੁਹਾੜਾ ਮਾਰਨ ਤੋਂ ਬਾਅਦ ਇਹ ਰੋਣੇ ਧੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਸਾਨੂੰ ਜਿਉੰਣਾ ਹੀ ਨਹੀਂ ਆਉਂਦਾ। ਅਸੀਂ ਆਪਣੇ ਲਈ ਨਹੀਂ ਜਿਉਂਦੇ ਸਿਰਫ਼ ਆਪਣੇ ਬੱਚਿਆਂ ਲਈ ਹੀ ਜਿਉਂਦੇ ਹਾਂ।

  • @amriksinghdhanoa7646
    @amriksinghdhanoa76462 жыл бұрын

    ਇਹ ਜੋ ਐਵੈ ਬੋਲੀ ਜਾਦੇ ਇਹ ਇਹ ਬਿਲਕੁਲ ਗਲਤ ਕਹਿਰਹੈ ਬਿਲਕੁਲ ਗਲਤ ਹੈ । ਅਖੈ ਕੰਨ ਤੇ ਅਖਾ ਬੰਦ ਕਰ ਲਉ ਤਾ ਪਿੰਡ ਚਲੈ ਜਾਵੋ । ਨਾਲੇ ਪੈਸੈ ਵੀ ਚਾਹੀੰਦੇ ਹਨ। ਜਿਸ ਕੰਮ ਨੂੰ ਕਰਨਾ ਹੈ।ਜਿਸ ਤੋ ਪੈਸਾ ਕਮਾਉਣਾ ਹੈ ।

  • @bhagwontsingh2704

    @bhagwontsingh2704

    2 жыл бұрын

    ਪਖੰਡੀ ਲੋਕ ਹਨ ਜੀ ਇਹ ਸਭ ,ਕਰਨਾ ਕੁੱਝ, ਕਹਿਣਾ ਕੁੱਝ।

  • @btsarmyforever2953
    @btsarmyforever29532 жыл бұрын

    ਤੁਹਾਡਾ ਆਪਣਾ ਭਾਰਤ ਤੁਹਾਨੂੰ ਉਡੀਕ ਰਿਹਾ ਹੈ । ਭਾਰਤ ਆਖਦਾ ਮੇਰੀਆਂ ਅੱਖੀਆਂ ਉਡੀਕ ਦੀਆਂ ਦਿਲ ਵਾਜਾ ਮਾਰਦਾ ਆਜੋ ਪਰਦੇਸੀਉ ਵਾਸਤਾ ਹੇ ਪਿਆਰ ਦਾ । सभी भारतीय भारत की आंखों के तारे और भारत सभी भारतीयों की आंखों का तारा। भारत और भारतीय एक जिंद एक जान है । हम भारतीय कहीं भी चले जाएं पर हमारा दिल धड़कता हमेशा अपने देश भारत के लिए ही है।

  • @mohinderkaur7867

    @mohinderkaur7867

    2 жыл бұрын

    Very nice ji I love my India

  • @kulwindersingh677

    @kulwindersingh677

    2 жыл бұрын

    Mainu lagda thuda putt nu goli nahi mari ta na chtta the bahtt chriaa hona ais Leia tusi kah raha ho key jaldi ajja pardaisia

  • @Official_Basran

    @Official_Basran

    2 жыл бұрын

    ਉਨ੍ਹਾਂ ਨੇ ਭਾਰਤ ਆਕੇ ਆਪਣੇ ਬੱਚੇ ਮਰਾਉਣੇ ਆ ਇੰਡੀਆ ਬੇਕਾਰ ਦੇਸ਼

  • @gurwinderchawla9830
    @gurwinderchawla98302 жыл бұрын

    Very nice to hear the experiences of life from the cultured people who explained Trith of life very well Thanks for showing such true stories

  • @Punjabikangaroo

    @Punjabikangaroo

    2 жыл бұрын

    Thank You...Please share and support.. Subscribe our youtube channel for upcoming videos

  • @ranjeetkaur6746
    @ranjeetkaur67462 жыл бұрын

    ਪ੍ਰੋ. ਪੂਰਨ ਸਿੰਘ ਜੀ ਨੇ ਕਿਹਾ ਹੈ 'ਪਿੱਪਲ ਦੇ ਪੱਤਿਆ ਵੇ ਕਿਉਂ ਖੜ ਖੜ ਲਾਈ ਹੈ ਪਤ ਚੜੇ ਪੁਰਾਣੇ ਰੁੱਤ ਨਵਿਆਂ ਦੀ ਆਈ ਹੈ' ਪੰਜਾਬ ਵਿੱਚ ਕਿਹੜੇ ਸਾਡੇ ਬੱਚੇ ਹਰ ਵੇਲੇ ਸਾਡੇ ਕੋਲ ਬੈਠੇ ਰਹਿੰਦੇ ਹਨ।

  • @ashokklair2629

    @ashokklair2629

    2 жыл бұрын

    @Ranjeet Kaur ਭੈਣ ਜੀ! ਨੰਵਿਆਂ ਨੇ ਵੀ ਖੜ ਖੜ ਕਰਨੈ, ਤੇ ਪੁਰਾਣੇ ਹੋਕੇ ਝੜ ਜਾਣੈ। 👉🏿ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ।।

  • @jks3840
    @jks38402 жыл бұрын

    100% Truth spoken by all participants. I am 75 years old and living in TORONTO since 2014 and agree that we should support our children to settle down abroad.

  • @khushmeetgill

    @khushmeetgill

    Жыл бұрын

    ਬਿਲਕੁਲ ਸਹੀ ਹੈ ਧਰਮ ਖਤਮ ਹੋ ਜਾਣਾ ਇਹਨਾ ਬਚਿਆ ਕੋਲ ਨਾ ਟਾਇਮ ਹੈ ਨਾ ਹੀ ਧਰਮ ਹੈ

  • @14pvk

    @14pvk

    Жыл бұрын

    @@khushmeetgill How come Biharis and UP wallahs are thriving in Punjab? And u Pagari wallahs are all running away cos I guys cannot work there.Very son it will become Punbihar state of India.

  • @balwantsinghdhadda2644
    @balwantsinghdhadda26442 жыл бұрын

    Very nice discussion ji

  • @pindadalifestyle682
    @pindadalifestyle6822 жыл бұрын

    ਸਾਨੂੰ ਬਲਾ ਲਵੋ ਅਸੀ ਵੀ ਚਾਹ ਪੂਰਾ ਕਰ ਲਈਏ

  • @samddam871
    @samddam8712 жыл бұрын

    Very nice video veer g ....keep it up bro

  • @Punjabikangaroo

    @Punjabikangaroo

    Жыл бұрын

    Thanks veere

  • @gurshersingh4451
    @gurshersingh44512 жыл бұрын

    Keep it up guys, Such an different and productive effort 🤞

  • @Punjabikangaroo

    @Punjabikangaroo

    2 жыл бұрын

    Thank you! Will do!

  • @navirajpura8198

    @navirajpura8198

    Жыл бұрын

    @@Punjabikangaroo the same

  • @preetkaur9896
    @preetkaur9896 Жыл бұрын

    ਬਾਬਾ ਜੀ ਬਹੁਤ ਵਧਿਆ ਕਿਹਾ 🙏

  • @harpreetchadha4511
    @harpreetchadha45112 жыл бұрын

    09:48 till end great, appreciable 🙏🏻🙏🏻

  • @Punjabikangaroo

    @Punjabikangaroo

    2 жыл бұрын

    We will publish a full interview with Uppal uncle Soon...please share and support us

  • @kultarmand1945
    @kultarmand19452 жыл бұрын

    Bht sohniya gallan kitiya Bajurgan ne

  • @sahilhundal5054
    @sahilhundal50542 жыл бұрын

    ਆਜੋ ਇੰਡੀਆ ਤੂਹਾਨੂੰ ਉਡੀਕ ਰਿਹਾ

  • @mohindersingh2455
    @mohindersingh24552 жыл бұрын

    ਪੰਜਾਬੀਓ ਤੁਸੀ ਕਿਤੇ ਵੀ ਖੁਸ਼ ਨਹੀਂ ਰਹਿ ਸਕਦੇ ਤੁਸੀ ਤਾਂ ਰੋਦੇਂ ਹੀ ਰਹਿਣਾ ਇਥੇ ਵੀ ਤੇ ਉਥੇ ਵੀ

  • @ginnisandhu8853

    @ginnisandhu8853

    2 жыл бұрын

    😂😂😂😂

  • @ginnisandhu8853

    @ginnisandhu8853

    2 жыл бұрын

    ਇਹਨਾਂ ਨੇ ਜਾਣਾ ਵੀ ਹੈਗਾ ਤੇ ਉਸ ਮੁਲਕ ਦੀ ਨਿੰਦਾ ਵੀ ਕਰਨੀ ਹੈ ......

  • @ginnisandhu8853

    @ginnisandhu8853

    2 жыл бұрын

    ਜੇਕਰ ਏਨੀ ਹੀ ਤਕਲੀਫ ਹੈ ਤਾਂ ਆਏ ਹੀ ਕਿਉ

  • @hardipsingh7691

    @hardipsingh7691

    2 жыл бұрын

    I'm totally agree with you

  • @randhawarandhawa2225

    @randhawarandhawa2225

    2 жыл бұрын

    @@ginnisandhu8853 pehla aap he parents kahle pende sanu bula lo flana chal gya ye vo people gets never satisfied

  • @guddusharma2580
    @guddusharma25802 жыл бұрын

    Aunty ji bilkul sahi ....

  • @KuldeepSingh-id8kq
    @KuldeepSingh-id8kq2 жыл бұрын

    Bilkul sachia 🇺🇸🇺🇸gala ne Sare hi veera teh bhenna dia Jis tarah y ji ne khia gaddia teh rihenn walia all da rights barra badhia lagia y ji bachia tohh bina kush nhi hai teh bachia nu b mapia nu Rabb da roop samjhanna chahida y ji eh resta hi eho jhaia whaguru ji sabh nu tendruti bakhnni charrdi Kala vich rekhenn thanks❤❤🌹🌹🙏🙏

  • @gurbajmaan9605
    @gurbajmaan96052 жыл бұрын

    ਸਤਿ ਸ੍ਰੀ ਆਕਾਲ ਬਜ਼ੁਰਗੋ 🙏

  • @raminderkaur1282
    @raminderkaur12822 жыл бұрын

    Very true as bapu ji said.

  • @jatindersingh-bf1rz
    @jatindersingh-bf1rz Жыл бұрын

    Last uncle g best speach

  • @binasoren8715
    @binasoren8715 Жыл бұрын

    Very good 👍👍👍👍👍

  • @simngoonj85
    @simngoonj852 жыл бұрын

    God bless u 🙏

  • @jagadevsingh7303
    @jagadevsingh73032 жыл бұрын

    Waheguru ji 🙏

  • @balwindersinghjattana5770
    @balwindersinghjattana5770 Жыл бұрын

    ਬਾਬੂ ਜੀ ਆਹ ਬਾਹਰ ਜਾਣ ਦੀ ਅੱਗ ਨੇ ਰਿਸਤੇ ਪਿਆਰ ਮੋਹ ਅਪਣਾਪਣ ਖੋਹ ਲਿਆ ਆਪਣੇ ਪੰਜਾਬ ਦੇ ਲੋਕਾਂ ਨੇ ਬਾਹਰ ਜਾਣ ਨੂੰ ਐਸੇ ਢੰਗ ਨਾਲ ਪੇਸ ਕੀਤਾ ਕਿ ਬਰੇਨਵਾਸ ਕਰਤਾ ਕੋਈ ਵੀ ਫਲੌਸਫਰ ਬੁੱਧੀਜੀਵੀ ਮੇਰੇ ਨਾਲ ਸਰਤ ਲਾਏ ਜਦੋਂ ਤੋਂ ਲੋਕ ਬਾਹਰ ਗੲਏ ਨੇ ਹੁਣ ਤੱਕ ਕਾਮਯਾਬ ਹੋਏ ਨੇ ਡਾਟਾ ਦੇਣ ਮੈਂ ਦਸ ਗੁਣਾ ਬਾਹਰ ਦੇ ਚੱਕਰ ਚ ਬਰਬਾਦ ਲੋਕਾ ਦਾ ਡਾਟਾ ਦਿਊਂ

  • @ManjitKaur-ix6tl
    @ManjitKaur-ix6tl2 жыл бұрын

    ਦੂਜਿਆਂ ਦੀ ਖੁਸ਼ੀ ਚ' ਆਪਣੀ ਖੁਸ਼ੀ ਹੈ ਵਾਹਿਗੁਰੂ

  • @kulwantbedi4669
    @kulwantbedi46692 жыл бұрын

    We are fully satisfied in Australia with blessings of Waheguru.

  • @Punjabikangaroo

    @Punjabikangaroo

    2 жыл бұрын

    Please subscribe our channel...Full Video with Uppal ji is coming Soon

  • @ashokklair2629
    @ashokklair26292 жыл бұрын

    Sakinder Booarai ਜੀ! ਜੋ ਤੁਸੀ ਨਾਭੀ ਪੱਗ ਵਾਲੇ ਦੀ ਗੱਲ ਨੂੰ **((ਸਹੀ))** ਕਹਿਕੇ ਕੁੰਮੈਂਝ ਕੀਤੈ, ਕਿ **(ਨਾਮੁ))** ਜਪਣ ਵਿਚ ਹੀ ਸੁਖ ਹੈ। ਤੇ ਅਗੇ ਤੁਹਾਡੇ ਕੁੰਮੈਟ ਨੂੰ ਬਹੁਤ ਪ੍ਰੇਮੀਆ ਨੇ **((👍🏿))** ਲਾਇਕ ਕੀਤੈ। ਸੋ ਇਹ **(ਨਾਮ*ਜਪਣ*ਵਿਚ*ਹੀ*ਸੁਖ*ਹੈ)** ਵਾਲੀ ਗੱਲ ਅਸਕਲ੍ਹ ਦੇ, ਪਰਚਾਰਕ, ਸਿਖ ਮਿਸਨਰੀ, ਤੇ ਢਢਰੀ ਬਰਗੇ ਪ੍ਰਚਾਰਕ ਵੀ ਨਾਮੁ ਦੀ ਗੱਲ ਨਹੀ ਕਰਦੇ। ਸੋ ਸਿਕੰਦਰ ਬੋਪਾਰਾਏ ਜੀ, ਤੁਸੀ ਨਾਮੁ ਦੀ ਗੱਲ ਨੂੰ ਸਮਝਿਐ! ਧੰਨਵਾਦ ਜੀ!!

  • @ravinderkhanuja4611
    @ravinderkhanuja46112 жыл бұрын

    bahuat bahuat chngi soch hei ji bhenji virji

  • @manisingh7304
    @manisingh73042 жыл бұрын

    ਤੋਹਾਡੀ ਖਬਰ ਦੇਖੀ ਜਾਦੇ ਹਾਂ ਤੇ ਉਦੋ ਦੇ ਹੀ ਹਸੀ ਜਾਦੇਂ ਹਾਂ

  • @harcharansingh9094
    @harcharansingh90942 жыл бұрын

    Nice.

  • @inderjeetkaur7888
    @inderjeetkaur78882 жыл бұрын

    Good.

  • @punjabmetalstore2840
    @punjabmetalstore28402 жыл бұрын

    Satnam waheguru ji

  • @sandeepkaurjawandha1418
    @sandeepkaurjawandha14182 жыл бұрын

    💯 true a g 🙏👍🙏👍

  • @nachhatarsidhu7259
    @nachhatarsidhu72592 жыл бұрын

    8.30 , ਲਾਲ ਕੋਟੀ ਵਾਲੀ ਬੀਬੀ ਦੋਹਰੀ ਗਲ ਕਰਦੀ ਹੈ । ਇਕ ਪਾਸੇ ਕਹੀ ਜਾਂਦੀ ਐ ਅਸੀਂ ਐਥੇ ਬਹੁਤ ਖੁਸ਼ ਹਾਂ । ਦੂਜੇ ਪਲ ਛਜੂ ਦੇ ਚੁਬਾਰੇ ਵਾਲੀ ਬਾਤ ਪਾਕੇ ਝੂਰੀ ਜਾਂਦੀ ਹੈ । ਬੇਨਤੀ ਹੈ ਬੀਬੀ ਜੀ ਨੂੰ ਜੇ Australia ਜਾਂ ਕਿਸੇ ਹੋਰ ਪੱਛਮੀ ਦੇਸ਼ ਵਿੱਚ ਖੁਸ਼ ਰਹਿਣੈ ਤਾਂ ਇਕ ਬੇੜੀ ਦੇ ਸਵਾਰ ਬਣੋ , ਫਿਰ ਦੇਖੋ ਖੁਸ਼ੀ ਕੀ ਹੁੰਦੀ ਐ । From North America . ਧੰਨਵਾਦ ।

  • @sukhwinderrehill9590
    @sukhwinderrehill95902 жыл бұрын

    Kina changa tussi apne bchian kol gae hoe o shikaita shdo hasde bsde rhoji 🙏🙏❤️💕 eh daso chuglia India jinia hi ne ja fer ghat ne india ki rkhia apne bchia kol hi shine sukkar kro Tussi bchia kol ho 🙏🙏

  • @ManjitKaur-ix6tl
    @ManjitKaur-ix6tl2 жыл бұрын

    ਅਜ ਕੈਦ ਹੀ ਹੈ ਭਾਵੇਂ ਪੰਜਾਬ ਭਾਵੇਂ ਪ, ਦੇਸ਼

  • @HardevSingh-gb7xm
    @HardevSingh-gb7xm2 жыл бұрын

    ਜਿਹੜੇ ਇੰਡੀਆ ਬੈਠੇ ਉਹ ਔਖੇ ਨੇ ਕੇ ਮੇਰਾ ਪੁੱਤ ਧੀ ਸੈੱਟ ਹੋ ਜਾਵੇ ਜਿਹੜੇ ਆਸਟ੍ਰੇਲੀਆ ਨੇ ਉਹ ਵੀ ਲਗਦਾ ਔਖੇ ਨੇ

  • @BaljinderKaur-tu4cc
    @BaljinderKaur-tu4cc Жыл бұрын

    Wahaguru ji

  • @apnapanjabnaeemasif1007
    @apnapanjabnaeemasif1007 Жыл бұрын

    Nice bro good

  • @gurcharanbhathal8815
    @gurcharanbhathal88152 жыл бұрын

    Good

  • @jaspalsinghkhosa9875
    @jaspalsinghkhosa98752 жыл бұрын

    👌🙏

  • @morgansingh8186
    @morgansingh81862 жыл бұрын

    WAHEGURU JI KA KHALSA WAHEGURU JI KI FATEH

  • @nareshchand6198
    @nareshchand6198 Жыл бұрын

    Life is not what you think. Life is what you live.

  • @lakhasingh6752
    @lakhasingh6752 Жыл бұрын

    Good knowledge peace in only religion

  • @parmindersingh4641
    @parmindersingh46412 жыл бұрын

    Good parents

  • @ravinderkhanuja4611
    @ravinderkhanuja46112 жыл бұрын

    🙏🙏👍👍

  • @sukhbirsinghdhanoa2692
    @sukhbirsinghdhanoa26922 жыл бұрын

    ਭਲਿਓ ਲੋਕੋ ਆਸਟ੍ਰੇਲੀਆ ਕਿਹੜਾ ਥੋਨੂੰ ਰੱਸਾ ਪਾਈ ਬੈਠਾ ਹੈ । ਟਿਕਟ ਲਉ ਵਾਪਿਸ ਪਿੰਡ ਪਹੁੰਚੋ । ਆਸਟ੍ਰੇਲੀਆ ਛੱਡਣਾ ਨੀ ਪਰ ਇੰਡੀਆ ਵਧੀਆ ਇੰਡੀਆ ਵਧੀਆ ਦੀ ਰੱਟ ਲਾਈ ਜਾਣੀ ਐ ।

  • @HeeraSingh-kw5bv

    @HeeraSingh-kw5bv

    2 жыл бұрын

    ਪੈਸੇ ਦੀ ਦੌੜ ਨੂੰ ਭੱਜੇ ਫਿਰਦੇ ਲੋਕ ਅਸੀਂ ਤਾਂ ਇਥੇ ਅਨੰਦ ਲੈ ਰਹੇ ਇੰਡੀਆ ਵਿੱਚ

  • @sakinderboparai3046

    @sakinderboparai3046

    2 жыл бұрын

    ਰੱਸਾ ਨੀ ਪਾੲਿਅਾਂ ਜਦੋਂ ਮੁੰਡੇ ਕੁੜੀਅਾਂ ਚਲੇ ਗੲੇ । ਜੇ ਬਜੁਰਗ ਬਿਮਾਰ ਹੋ ਗੲੇ । ਲੋਕ ਕਹਿਣਗੇ ਮੁੰਡੇ ਕੁੜੀਅਾਂ ਪੁੱਛਦੇ ਨੀ ਮਾਪਿਅਾਂ ਨੂੰ । ਬੰਦਾ ਫਸ ਜਾਂਦਾ ਹੈ

  • @bhagwontsingh2704

    @bhagwontsingh2704

    2 жыл бұрын

    ਇਹਨਾਂ ਦੀ ਕਿਹਣੀ,ਕਥਨੀ ਵਿਚ ਬੜਾ ਫ਼ਰਕ ਹੈ ਜੀ, ਖ਼ਾਸ ਕਰਕੇ ਖੁਲੀਆਂ ਦਾਹੜੀਆਂ ਅਤੇ ਗਾਤਰੇ ਧਾਰੀਂ ਵਾਲਿਆਂ ਦੇ ,ਸਚ ਬੁਹੁਤ ਚੁਭਦਾ ਸੋ ਕੲੀਆਂ ਨੂੰ ਬਹੁਤ ਚੁਭਣਾ ।

  • @lohiasaab8059

    @lohiasaab8059

    2 жыл бұрын

    ਇਹ ਲੋਕ ਮੁਫ਼ਤ ਵਿੱਚ ਐਸ਼ ਭਾਲਦੇ ਫਿਰਦੇ ਹਨ, ਜਿਹੜੇ ਅੱਜ ਝੋਨਾ ਲਾਉਂਦੇ ਫਿਰਦੇ ਹਨ ਉਨ੍ਹਾਂ ਨੂੰ ਪੁੱਛ ਕੇ ਵੇਖੋ ਰੋਟੀ ਕਿਵੇਂ ਕਮਾਈ ਜਾਂਦੀ ਹੈ। ਆਸਟ੍ਰੇਲੀਆ ਵਿੱਚ ਜੇ ਔਖੇ ਹੋ ਤਾਂ ਪੰਜਾਬ ਵਿੱਚ ਆ ਕੇ ਝੋਨਾ ਲਾਉਣ ਲੱਗ ਜਾਓ।

  • @GURUKAMAL_TV

    @GURUKAMAL_TV

    2 жыл бұрын

    bhapu ji sabh janke krde a v sade jawak kmm kitho karnge new jarneshn te gal krde a v lok ethe apne jawaka nu na pejan , sadi garibhi rawe par ee ta amirr hoge ena nu mudna chaida

  • @ajmerdhillon3013
    @ajmerdhillon30132 жыл бұрын

    ਗੱਲਾ ਨਾਲ ਪੰਜਾਬ ਨਹੀਂ ਬਚਣਾ ਪੰਜਾਬ ਵਾਪਸੀ ਕਰੋ ਚੰਗਿਆਂ ਚੀਜ਼ਾਂ ਸਿੱਖ ਕੇ ਵਾਪਸ ਆਉ ਅਤੇ ਮਾੜੀਆਂ ਉੱਥੇ ਛੱਡ ਕੇ ਆਉ ।

  • @pritpalsingh5160
    @pritpalsingh51602 жыл бұрын

    ਜਿਹੜੇ ਸਰਦਾਰ 1988 ਵਿੱਚ ਅਸਟ੍ਰੇਲੀਆ ਗਏ ਸਨ ਇਹਨਾਂ ਠੇਕੇਦਾਰ ਬਹੁਤ ਵਧਿਆ ਵਰਣਨ ਕੀਤਾ ਹੈ ਬਾਕੀ ਔਰਤਾਂ ਨੇ ਵੀ ਵਧੀਆ ਤਜਰਬਾ ਸਾਂਝਾ ਕੀਤਾ ਹੈ ਜੀ

  • @Punjabikangaroo

    @Punjabikangaroo

    2 жыл бұрын

    ਉਹਨਾ ਦੀ ਇਟਰਵਿਊ ਜਲਦ ਆ ਰਹੀ ਜੀ….ਚੈਲਨ ਸਬਸਕਰਾਇਬ ਕਰੋ ਜੀ

  • @jashanpreetkaursomal8720
    @jashanpreetkaursomal8720 Жыл бұрын

    Vilkul shi kiha ji good Indian❤❤

  • @mangatsingh670
    @mangatsingh6702 жыл бұрын

    ਸਾਡੇ ਦੇਸ਼ ਵਰਗਾ ਕੋਈ ਦੇਸ਼ ਨਹੀਂ ਜੇਕਰ ਐਥੇ ਸਿਸਟਮ ਸਹੀ ਹੋਵੇ ਐਥੇ ਦਾ ਸਿਸਟਮ ਬਹੁਤ ਖ਼ਰਾਬ ਹੈ ਇਹ ਨੂੰ ਖ਼ਰਾਬ ਵੀ ਆਪਣੇ ਲੋਕਾਂ ਨੇ ਕੀਤਾ ਹੈ ਪਹਿਲਾਂ ਮੁਫ਼ਤਖੋਰੀ ਮਗਰ ਲੱਗ ਕੇ ਲੋਟੂ ਪਾਰਟੀਆਂ ਨੂੰ ਵੋਟਾਂ ਪਾਉਂਦੇ ਰਹੇ ਕਦੇ ਸੋਚਿਆ ਨਹੀਂ ਜੇਕਰ ਟਾਇਮ ਸਿਰ ਸੋਚਿਆ ਹੁੰਦਾ ਲੋਟੂ ਪਾਰਟੀਆਂ ਦੇ ਲੀਡਰਾਂ ਨੂੰ ਸਵਾਲ ਕੀਤੇ ਹੁੰਦੇ ਤਾਂ ਇਹ ਦਿਨ ਦੇਖਣੇ ਨਹੀਂ ਪੈਂਦੇ ਸੀ

  • @harjinderaulakh9542
    @harjinderaulakh95422 жыл бұрын

    ਲੈ ਦੇ ਕੇ ਗੱਲ ਕਿ ਮੌਹ ਮਾਯਾ ਨੀ ਛੁਟਦੀ ਪਰ ਆਖਰੀ ਸਮਾਂ ਰੱਬ ਦਾ ਨਾਮ ਹੀ ਕੰਮ ਔਣਾਂ ਹੈ🙏🏻

  • @ashokklair2629

    @ashokklair2629

    2 жыл бұрын

    @Harjinder Aulakh & Sakinder Booarai ਜੀ! ਜੋ ਤੁਸੀ ਨਾਭੀ ਪੱਗ ਵਾਲੇ ਦੀ ਗੱਲ ਨੂੰ **((ਸਹੀ))** ਕਹਿਕੇ ਕੁੰਮੈਂਝ ਕੀਤੈ, ਕਿ **(ਨਾਮੁ))** ਜਪਣ ਵਿਚ ਹੀ ਸੁਖ ਹੈ। ਤੇ ਅਗੇ ਤੁਹਾਡੇ ਕੁੰਮੈਟ ਨੂੰ ਬਹੁਤ ਪ੍ਰੇਮੀਆ ਨੇ **((👍🏿))** ਲਾਇਕ ਕੀਤੈ। ਸੋ ਇਹ **(ਨਾਮ*ਜਪਣ*ਵਿਚ*ਹੀ*ਸੁਖ*ਹੈ)** ਵਾਲੀ ਗੱਲ ਅਸਕਲ੍ਹ ਦੇ, ਪਰਚਾਰਕ, ਸਿਖ ਮਿਸਨਰੀ, ਤੇ ਢਢਰੀ ਬਰਗੇ ਪ੍ਰਚਾਰਕ ਵੀ ਨਾਮੁ ਦੀ ਗੱਲ ਨਹੀ ਕਰਦੇ। ਸੋ ਸਿਕੰਦਰ ਬੋਪਾਰਾਏ ਜੀ, ਤੁਸੀ ਨਾਮੁ ਦੀ ਗੱਲ ਨੂੰ ਸਮਝਿਐ! ਧੰਨਵਾਦ ਜੀ!!

  • @harjinderaulakh9542

    @harjinderaulakh9542

    2 жыл бұрын

    Like lai bahut sukriya ji🙏🏻

  • @singhsatwinder7
    @singhsatwinder72 жыл бұрын

    Same here in Canada.

  • @amritpalkaurbrar2170

    @amritpalkaurbrar2170

    2 жыл бұрын

    ਜਨਰੇਸ਼ਨ ਗੈਪ

  • @SatnamSingh-qr4mw

    @SatnamSingh-qr4mw

    2 жыл бұрын

    ​@@amritpalkaurbrar2170 o kive

  • @ManjitKaur-ix6tl
    @ManjitKaur-ix6tl2 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @DaljitSingh-xn9ux
    @DaljitSingh-xn9ux2 жыл бұрын

    Superfluous senior citizens. Keep yourself mum.

  • @shavindersingh710
    @shavindersingh710 Жыл бұрын

    1. ਸਾਡੀ ਸਮੱਸਿਆ ਇਹ ਹੈ। ਜਦੋਂ ਪੰਜਾਬ ਚ ਹੁੰਦੇ ਹਾਂ ਤਾਂ ਅਸੀਂ ਬਾਹਰਲੇ ਮੁਲਕ ਜਾਣ ਹੈ। ਜਦੋਂ ਬਾਹਰਲੇ ਮੁਲਕ ਚਲੇ ਜਾਂਦੇ ਹਾਂ। ਫਿਰ ਪੰਜਾਬ ਜਾਣਾ ਹੈ। 2. ਹਰ ਕੋਈ ਬਾਹਰਲੇ ਮੁਲਕਾਂ ਜਾਣ ਲਈ ਕਾਹਲਾ ਹੈ। ਜੇਕਰ ਕਿਸੇ ਦਾ ਪੰਜਾਬ ਚ ਵੀ ਕੰਮ ਵਧੀਆ ਚਲਦਾ ਹੈ ਤਾਂ ਵੀ ਬਾਹਰਲੇ ਮੁਲਕ ਜਾਣ ਹੈ। 3. ਪਹਿਲਾਂ ਦੁਆਬੇ ਵਾਲ਼ੇ ਜਾਂਦੇ। ਕਿਉਂ ਕਿ ਜ਼ਮੀਨਾ ਘੱਟ ਸੀ। ਰੋਜ਼ਗਾਰ ਦੀ ਸਮੱਸਿਆ ਸੀ। 4. ਪੰਜਾਬ ਚ ਕੋਈ ਰਹਿਣ ਨਹੀਂ ਚਾਹੁੰਦੇ। ਕਿ ਪੰਜਾਬ ਰਹਿਣਾ ਲਈ ਐਨਾ ਮਾੜਾ ਹੋ ਗਿਆ। 5. ਜੇਕਰ ਨਸ਼ਿਆਂ ਤੇ ਹੋਰ ਸਮੱਸਿਆ ਦੀ ਗੱਲ ਹੈ ਤਾਂ ਉਥੇ ਦੇ ਮੁਲਕਾਂ ਚ ਕਿਤੇ ਨਾ ਕਿਤੇ ਹੈ।

  • @sukhchainsingh6243
    @sukhchainsingh62432 жыл бұрын

    100 persent such

  • @shahbazsingh9366
    @shahbazsingh93662 жыл бұрын

    ਸ ਸਾਹਬ ਦੀ ਗੱਲ ਸਹੀ ਆ ਕਿ ਅਸੀਂ ਧਰਮ ਕਮਾਉਣ ਆਏ ਈ ਨੀ ਆਸਟਰੇਲੀਆ , ਸਾਡੇ ਬੱਚੇ ਪਦਾਰਥ ਕਮਾਉਣ ਆਏ ਹਨ ਤੇ ਪਦਾਰਥ ਟੈਂਸ਼ਨ ਹੈ, ਪਂਜਾਬ ਈ ਸਹੀ ਹੈ

  • @nazarsingh1123
    @nazarsingh1123 Жыл бұрын

    ਆਸਟ੍ਰੇਲੀਆ ਵਿੱਚ ਸਭ ਵਧੀਆ ਹੀ ਹੈ ਥੋੜਾ ਬਹੁਤਾ ਓਪਰਾਪਨ ਤਾਂ ਜੇਕਰ ਪੰਜਾਬ ਤੋਂ ਮਦਰਾਸ ਜਾਂ ਕਲਕੱਤੇ ਜਾ ਕੇ ਕੰਮ ਸ਼ੁਰੂ ਕਰੀਏ ਤਾਂ ਓਥੇ ਵੀ ਮਹਿਸੂਸ ਹੋਵੇਗਾ ਬਾਕੀ ਜ਼ਿੰਦਗੀ ਜਿਊਣ ਦੇ ਅਸੂਲ ਇਥੇ ਪੰਜਾਬ ਨਾਲੋਂ ਬਹੁਤ ਬਹੁਤ ਵਧੀਆ ਹਨ

  • @talwindersingh8929
    @talwindersingh89292 жыл бұрын

    ਸਰਕਾਰ ਨੇ ਤਰੀਕੇ ਨਾਲ ਪੰਜਾਬ ਦੇ ਨੌਜਵਾਨ ਬਾਹਰ ਭਜਾਏ ਹਨ। ਅਫਸੋਸ ਜੋ ਪੰਜਾਬ ਛੱਡ ਗਏ ਉਹਨਾਂ ਨੇ ਕਦੇ ਹੁਣ ਪੰਜਾਬ ਨਹੀ ਮੁੜਣਾ । ਹੌਲੀ ਹੌਲੀ ਉਹਨਾ ਨੇ ਪੰਜਾਬ ਵਿੱਚੋਂ ਸਾਰੀ ਜਮੀਨ ਜਾਇਦਾਦ ਵੇਚ ਜਾਣੀ ਹੈ

  • @Redlionvideography
    @Redlionvideography2 жыл бұрын

    ਇਹੀ ਬਾਬੇ ਬੀਬੀਆਂ ਹੁੰਦੇ ਜਿਹੜੇ ਪਿੰਡ ਬੈਠ ਕੇ ਪਿੰਡ ਆਲਿਆਂ ਤੋ ਸੂਗ ਕੇ ਤੇ ਬਾਹਰਲੇ ਦੇਸ਼ ਦੀਆਂ ਫੁਕਰੀਆਂ ਮਾਰ ਰਹੇ ਹੁੰਦੇ.. ਬਈ ਮੁੜ ਆਉ ਪਿੰਡ ਇੱਥੇ ਕਿਹੜਾ ਵੜਨ ਨਹੀਂ ਦਿੰਦੇ

  • @sukhwinderbatth9521
    @sukhwinderbatth95212 жыл бұрын

    ਭੈਣ ਜੀ ਇੰਡੀਆ ਵਿਚ ਵੀ ਬਹੁਤ ਸਾਰੀਆਂ ਨੂੰਹਾਂ ਨੇ ਜਿਹੜੀਆ ਸੱਸ ਸਹੁਰੇ ਨੂੰ ਬੋਝ ਸਮਝਦੀਆਂ ਨੇ, ਤੁਸੀ ਨਵੇ ਜਮਾਨੇ ਦੀ ਗਲ ਕਰਦੇ ਤੁਹਾਡੇ ਸਾਡੇ ਸਮੇਂ ਵਿਚ ਵੀ ਇਹੋ ਕੁਝ ਸੀ

  • @balrajsingh8901
    @balrajsingh89012 жыл бұрын

    ਬਾਹਰਲੇ ਮੁਲਕਾਂ ਵਿੱਚ ਬੱਚੇ ਸਾਂਭਣ ਵਾਲੇ ਬਹੁਤ ਤਨਖਾਹ ਲੈਂਦੇ ਹਨ ਕੀ ਤੁਹਾਡੇ ਬੱਚੇ ਉਸ ਤੋਂ ਅੱਧਾ ਵੀ ਖੁਸ਼ੀ ਖੁਸ਼ੀ ਤੁਹਾਨੂੰ ਦਿੰਦੇ ਹਨ। ਸ਼ਾਇਦ ਨਹੀਂ। ਇਸ ਕਰਕੇ ਏਨੀਂ ਘੁਟਣ ਮਹਿਸੂਸ ਕਰਦੇ ਹੋ। ਬਲਰਾਜ ਸਿੰਘ ਕੋਰੇ ਵਾਲ

  • @jagmohansarao5273
    @jagmohansarao52732 жыл бұрын

    India is great all time 👍👍

  • @nirmalsingh5231

    @nirmalsingh5231

    Жыл бұрын

    Mai v paji canada one month reh k aayia parr punjab vargi khushi nhi

  • @harmailsingh9769
    @harmailsingh97692 жыл бұрын

    KALJUG HAI GURU JI DA KEHNA HAI KAI KOT PARDES BHAMAI.

  • @naranjansingh7211
    @naranjansingh7211 Жыл бұрын

    Please make Australia Chajju de chabarey also.

  • @narinderkaur2777
    @narinderkaur2777 Жыл бұрын

    tone of comments must be respectful

  • @GURUKAMAL_TV
    @GURUKAMAL_TV2 жыл бұрын

    lall suit alli bebe ji ne sahi gal kri

  • @baldevbhullar3062
    @baldevbhullar3062 Жыл бұрын

    ਵਿਹਲੀਆਂ ਖਾਣ ਵਾਲਿਆਂ ਨੂੰ ਬਾਹਰ ਬਹੁਤ ਔਖਾ। ਜੇ ਸੁਖ ਚਾਹੀਦਾ ਗੁਰੂਨਾਨਕ ਦੀ ਬਾਣੀ ਨਾਲ ਜੁੜ ਕੇ ਰਹੋ। ਏਸੇ ਰੌਲੇ ਗੌਲੇ ਵਿਚ ਅੰਤ ਸਮਾਂ ਨੇੜੇ ਆ ਰਿਹਾ।ਅਗਲੀ ਤਿਆਰੀ ਕਰੋ। 🙏

  • @kulwantbedi4669
    @kulwantbedi46692 жыл бұрын

    Àlways be satisfy everywhere. It depends upon yourself.

  • @jagdeepsinghgill1653
    @jagdeepsinghgill1653 Жыл бұрын

    ਬੰਦਿਆ ਤੇਰੀ ਸਮਝ ਨੀ ਆਈ 'ਜਦੋਂ ਪੰਜਾਬ ਹੁਨੈ ਬਾਹਰ ਨੂੰ ਭਜਦੈਂ ਜਦੋਂ ਬਾਹਰ ਹੁਨੈ ਘਰ ਨੂੰ ਭਜਦੈਂ!

  • @satish1517
    @satish15172 жыл бұрын

    ਸਿਰਫ਼ ਥੋਨੂੰ ਸਲਾਮ ਨੀ ਕਰਦਾ ਕੋਈ ਇਹੀ ਗਲ਼ ਆਂ ਇਥੇ ਮਾੜੇ ਕਿਸਾਨ ਮਜਦੂਰ ਤੋਂ ਵਿਆਜ ਨੀ ਖਾਣ ਨੂੰ ਮਿਲਦਾ ਬੱਸ ਇਹੀ ਗਲ਼ ਆਂ

  • @Baljit_Roomi
    @Baljit_Roomi2 жыл бұрын

    ਦੌੜ ਵੱਧ ਗਈ ✅

  • @sukhdeepkajla4372
    @sukhdeepkajla4372 Жыл бұрын

    Bapu ji ne bilkul sahi keha ki dharm cho hi shanti milni a maya cho kdi v nhi milni .par sab kujh pta hon de bavjood v insaan maya cho hi sukh labda a te sari umar maya pichhe hi doreya firda a. Gurbani da furmaan hai MAYA HOYI NAAGNI ,JAGAT RHI LAPTAYE ISKI SEWA JO KRE USHI KO FER KHAYE.

  • @kuldipkaurkalsi923
    @kuldipkaurkalsi923 Жыл бұрын

    ਬਹੁਤ ਵਦੀਆ ਲੱਗਾ ਤੁਹਾਡੀਆ ਗੱਲਾ ਸੁਣ ਕਿ ਸ਼ੇਟਰ ਹੋਣੇ ਜਰੁਰੀ ਹੇ ਜੁ ਕਿ ਵਿਚ ਸ਼ੇਟਰ ਬਣੇ ਹੇ ਜੇਕਰ ਤੁਹਾਡਾ ਘਰ ਵਿਚ ਦਿਲ ਨਹੀ ਲਗਦਾ ਤੁਸੀ ਸ਼ੇਟਰ ਵਿਚ ਜਾ ਸਕਦੇ ਹੇ ਈਡੀਆ ਨਾਲੋ ਬਾਹਰ ਚੰਗਾ ਹੇ ਪੰਜਾਬ ਦੇ ਹਾਲਤ ਨਹੀ ਚੰਗੇ ਜਦੋ ਆਪਾ ੲੰਡੀਆ ਹੁਦੇ ਆਪਾ ਲੋਕਾ ਨੁ ਕਹਿਦੇ ਹੇ ਕਿ ਕਰਮਾ ਵਾਲੇ ਹੇ ਜਿਹੜੇ ਬਾਹਰ ਜਾਦੇ ਹੇ ਜਦੋ ਬਾਹਰ ਆ ਜਾਈਦਾ ਆਪਾ ਜਲਦੀ ਫੇਟ ਜਾਨੇ ਹੇ ਰਬ ਦਾ ਸੁਕਰਾਨਾ ਕਰੋ

  • @kuljitsinghsingh2525
    @kuljitsinghsingh25252 жыл бұрын

    ਭਾਈ ਸਾਹਿਬ ਤੁਸੀਂ ਗ਼ਲਤ ਕਹਿ ਰਹੇ ਹੋ ਅਗਰ ਤੁਸੀਂ ਲੋਕਾਂ ਨੇ ਪਹਿਲਾਂ ਹੀ ਸਮੇਂ ਦੀਆਂ ਸਰਕਾਰਾਂ ਨੂੰ ਸਾਡੇ ਬੱਚਿਆਂ ਦੇ ਭਵਿੱਖ ਬਾਰੇ ਸੋਚਣ ਲਈ ਮਜ਼ਬੂਰ ਕੀਤਾ ਹੁੰਦਾ ਤਾਂ ਸਾਡਾ ਯੂਥ ਬਾਹਰਲੇ ਮੁਲਕਾਂ ਵਿੱਚ ਨਾਂ ਜਾਂਦੇ. ਉਸ ਵਕਤ ਤਾਂ ਅਸੀਂ ਸਾਰੇ ਅਕਾਲੀ, ਕਾਂਗਰਸ, ਭਾਜਪਾ ਅਤੇ ਅੱਜ ਦੀ ਤਰ੍ਹਾਂ ਆਪ ਵਾਲੇ ਕਹਾਉਣ ਵਿੱਚ ਮਾਣ ਮਹਿਸੂਸ ਕਰਦੇ ਸੀ. ਉਸ ਵਕਤ ਅਸੀਂ ਸਾਰੇ ਹੀ ਸਿਸਟਮ ਨੂੰ ਵਿਗਾੜਨ ਲਈ ਜੁੰਮੇਵਾਰ ਹਾਂ. ਅਗਰ ਯੂਥ ਨੂੰ ਅਪਣਾ ਭਵਿੱਖ ਦਿਸਦਾ ਹੋਵੇ, ਤਾਂ ਉਸ ਦਾ ਵੀ ਦਿਲ ਨਹੀਂ ਕਰਦਾ ਕਿ ਉਹ ਅਪਣਾ ਮੁਲਕ, ਅਪਣੀ ਮਿੱਟੀ ਅਤੇ ਪਰਿਵਾਰ ਨੂੰ ਛੱਡ ਕੇ ਬਾਹਰ ਜਾਵੇ ਅਤੇ ਸਾਰੀ ਜ਼ਿੰਦਗੀ ਤੜਪਦਾ ਰਹੇ ਅਪਣੇ ਪਿਆਰਿਆਂ ਲਈ. ਸਾਨੂੰ ਤਾਂ ਸ਼ੁਕਰ ਕਰਨਾ ਚਾਹੀਦਾ ਹੈ ਕਿ ਬਾਹਰਲੇ ਮੁਲਕਾਂ ਨੇ ਸਾਡੇ ਬੱਚਿਆਂ ਨੂੰ ਇੱਜ਼ਤ ਵਾਲੀ ਜ਼ਿੰਦਗੀ ਦਿੱਤੀ ਹੈ. ਬਾਕੀ ਇਸ ਖ਼ਰਾਬ ਸਿਸਟਮ ਦੇ ਅਸੀਂ ਸਾਰੇ ਜਿੰਮੇਵਾਰ ਹਾਂ ਜਿਨਾਂ ਨੇ ਕਦੇ ਵੀ ਅਪਣੇ ਮੁਲਕ ਬਾਰੇ ਨਹੀਂ ਸੋਚਿਆ, ਜੇ ਸੋਚਿਆ ਤਾਂ ਸਿਰਫ ਅਪਣੇ ਲਈ ਤੇ ਅਪਣੇ ਪਰਿਵਾਰ ਲਈ.

  • @saytruth1382
    @saytruth1382 Жыл бұрын

    Employment compels migration.Punjabi are fit and versatile people who can withstand odd situations.Waheguru bless them.Keep fit to remain hit.

  • @47nsb
    @47nsb Жыл бұрын

    Please also give detail of location of every recording

  • @jassi.tv6860
    @jassi.tv68602 жыл бұрын

    ਜਿੱਦਾਂ ਪੰਜਾਬ ਦੀ ਨੌਜਵਾਨੀ ਬਾਹਰ ਦੇ ਮੁਲਕਾਂ ਨੂੰ ਤੁਰੀ ਜਾਂਦੀ ਹੈ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਤੇ ਬਿਹਾਰ ਯੂਪੀ ਦਾ ਕਬਜ਼ਾ ਹੋ ਜਾਉਗਾ ( ਰੰਗ ਪੰਜਾਬ ਦੇ ) ਚੈਨਲ ਨੇ ਇੱਕ ਇੰਟਰਿਵਊ ਵਿੱਚ ਖੁਲਾਸਾ ਕੀਤਾ ਕਿੱਦਾਂ ਬਈਆ ਦੀ ਆਮਦ ਪੰਜਾਬ ਵਿੱਚ ਵਧ ਰਹੀ

  • @ranbirsinghheer8174
    @ranbirsinghheer81742 жыл бұрын

    ਸਭ ਬੁੜੇ ਬੁਢੜੀਆਂ ਗਲੱਤ ਗੱਲਾਂ ਕਰਦੀਆਂ ਹਨ! ਰੱਜਿਆ ਨੂੰ ਚੱਜ

  • @maradona1789
    @maradona1789 Жыл бұрын

    ਇਹ ਮਾਈਆਂ ਔਰਤਾਂ ਇਸ ਲਈ ਦੁੱਖੀ ਹਨ,ਕਿਉਂਕਿ ਇਹਨਾਂ ਨੂੰ ਨੂੰਹਾਂ ਦੀਆਂ ਚੁਗਲੀਆਂ ਕਰਨ ਲਈ ਕੋਈ ਆਂਢ ਗੁਆਂਢ ਨਹੀਂ ਲਁਭਦਾ ਹੈ, ਬੁੱਢੇ ਤਾਂ ਦੁਖੀ ਹਨ ਕਿਉਂਕਿ ਇਹ ਪੁੱਤ ਪੋਤਰੇ ਪੋਤਰੀ ਨੂੰ ਦਬਕਾ ਨਹੀਂ ਮਾਰ ਸਕਦੇ ਹਨ, ਅਤੇ ਸ਼ਰਾਬ ਖੇੜਨ ਲਈ ਕੋਈ ਆਂਢ ਗੁਆਂਢ ਨਹੀਂ ਲਁਭਦਾ ਨਾ ਕੋਈ ਯਾਰ ਬੇਲੀ ਲਁਭਦਾ ਹੈ, ਮੇਰੀਆਂ ਉਪਰੋਕਤ ਗੱਲਾ 100% ਸੱਚੀਆ ਹਨ।

  • @lohiasaab8059
    @lohiasaab80592 жыл бұрын

    ਆਸਟ੍ਰੇਲੀਆ ਵਿੱਚ ਜੇ ਔਖੇ ਹੋ ਤਾਂ ਪੰਜਾਬ ਵਿੱਚ ਆ ਕੇ ਝੋਨਾ ਲਾਉਣ ਲੱਗ ਜਾਓ। ਮਿਹਨਤ ਦੀ ਰੋਟੀ ਮਿੱਠੀ ਲੱਗੇਗੀ।

  • @nachhatarsidhu7259
    @nachhatarsidhu72592 жыл бұрын

    Sir Ji we are not here only for money . We and our kids are here in these countries also for batter life which you can't avail in Punjab . Agree or not but its the truth . Thanks .

  • @kulwantbedi4669
    @kulwantbedi46692 жыл бұрын

    Do not blame your children. Children are providing everything.

  • @JaswantSingh-kb7vg
    @JaswantSingh-kb7vg Жыл бұрын

    Na hi English ayundi hai Na hi work krn the age hai Daily bus jana ja sky train jana kdi garmi kdi snow bhut okhaa, gonge banna penda, na kisi they ghar jana na kisi nu ghar bulana kiunke putt nuh the ghar hai 😭😭😭😭😭😭😭😭😭😭💔

Келесі