ਪੁੱਤ ਨੂੰ ਪੰਜਾਬ ਰੱਖਣ ਲਈ ਲਾਇਆ ਇਕ ਕਰੋੜ, ਪਰ ਫਿਰ ਵੀ .....

Prof Nitnem Singh
Canada Immigration
Latest News: Log on to tvpunjab.com/
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - kzread.info?sub_...
Twitter: / tvpunjab
Facebook: / tvpunjabofficial
Instagram: / tvpunjab
You can send your feedback, suggestions and other information at contact@tvpunjab.com
To boost your business advertise with TV Punjab, email to sales@tvpunjab.com. TV Punjab is available FREE worldwide on iOS and Android Mobile apps. TV Punjab is also available on Apple TV, Amazon Fire TV, Roku TV, Android TV.
You can watch TV Punjab on Jaadu TV, Shava TV, Cruze TV, Indel TV, Fastway TV USA, IPTV Galaxy, and various other cable and IPTV networks around the globe
#ProfNitnamSingh #Canada #Immigration #PR #JustinTrudeau #New #Pilot #program #Agriculture #food #industry #labour #TVPunjab

Пікірлер: 3 600

  • @ajeetkamal9211
    @ajeetkamal92113 жыл бұрын

    ਸਰਦਾਰ ਜੀ ਦਾ ਦਰਦ ਸਾਰੇ ਪੰਜਾਬੀਆਂ ਦਾ ਦਰਦ ਹੈ । ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਸ਼ਿਕਾਰ ਬੇਰੋਜ਼ਗਾਰ ਨੌਜਵਾਨਾਂ ਲਈ ਵਿਦੇਸ਼ ਇਕ ਚੰਗਾ ਆਸਰਾ ਹੈ।ਥਾਂ ਥਾਂ ਖੁੱਲੇ ਬੀਂਐੱਡ ਅਤੇ ਈਂਟੀਟੀ ਕਾਲਜਾਂ ਨੇ ਲੱਖ਼ਾਂ ਨੌਜਵਾਨਾਂ ਨੂੰ ਨੌਕਰੀ ਦੇ ਯੋਗ ਤਾਂ ਬਣਾ ਦਿੱਤਾ ਪਰ ਪੰਜਾਬ ਵਿੱਚ ਏਨੀਆਂ ਪੋਸਟਾਂ ਵੀ ਉਪਲਬਧ ਨਹੀਂ ਕਿ ਸਾਰੇ ਨੌਜਵਾਨ ਨੌਕਰੀ ਪ੍ਰਾਪਤੀ ਕਰ ਸਕਣ।ਪ੍ਰਾਈਵੈਂਟ ਸਕੂਲਾਂ ਵਿੱਚ ਤਨਖ਼ਾਹਾਂ ਵੀ ਬਹੁਤ ਘਟ ਹਨ।ਰੋਜ਼ਾਨਾ ਹੋ ਰਹੇ ਮੁਜਾਹਰੇ ਅਤੇ ਧਰਨੇ ਨਵੇ ਪਾੜਿਆਂ ਨੂੰ ਇਹੀ ਸੰਦੇਸ਼ ਦੇ ਰਹੇ ਹਨ ਕਿ ਜੇਕਰ ਸਰਕਾਰਾਂ ਦਾ ਬੇਰੋਜ਼ਗਾਰਾਂ ਪ੍ਰਤੀ ਇਹੋ ਵਤੀਰਾ ਰਿਹਾ ਤਾਂ ਉਹਨਾ ਨੇ ਉਚੇਰੀ ਸਿੱਖਿਆ ਲੈਣ ਦੀ ਬਜਾਏ ਵਿਦੇਸ਼ਾਂ ਨੂੰ ਹੀ ਤਰਜੀਹ ਦੇਣੀ ਹੈ ।ਸਰਦਾਰ ਜੀ ਵਰਗੇ ਬਹੁਤ ਘੱਟ ਪਰਿਵਾਰ ਹਨ ।ਇਹਨਾ ਦੇ ਬੱਚਿਆਂ ਦਾ ਇਹ ਹਾਲ ਹੈ ਕਿ "ਪ੍ਰਦੇਸਾਂ ਵਿਚ ਹਰ ਕੰਮ ਕਰਨੈ,ਅਪਣੇ ਘਰ ਹਲ਼ ਵਾਹੁਣੋਂ ਡਰਨੈਂ ।ਅਣਖ ਨੂੰ ਕੀ ਹੋਇਆ ਵੇ ਅੜਿਆ, ਦੇਸ ਤੇ ਫੇਰਾ ਪਾ ਵੇ ਅੜਿਆ " । ਪੰਜਾਬ ਦਾ ਸਰਮਾਇਆ ਵਿਦੇਸ਼ ਨਾ ਜਾਵੇ ਇਸ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ । ਜਸਵੰਤ ਸਿੰਘ ਕੰਵਲ ਜੀ ਨੇ ਅਪਣੇ ਇਕ ਨਾਵਲ ਵਿੱਚ ਲਿਖਿਆ ਸੀ ਕਿ ਲੁਧਿਆਣੇ ਵਿੱਚ ਏਨਾ ਭਈਆ ਹੈ ਕਿ ਕਿਸੇ ਦਿਨ ਲੁਧਿਆਣਾ ਦਾ ਐਮ ਪੀ ਭਈਆ ਹੋਵਗਾ।ਨਵੇ ਕਾਨੂੰਨਾਂ ਨੇ ਛੋਟੇ ਕਿਰਤੀ ਕਿਸਾਨ ਤਾਂ ਖਤਮ ਹੀ ਕਰ ਦੇਣੇ ਹਨ।ਵੱਡੇ ਜ਼ਿਮੀਦਾਰ ਘਰਾਣੇ ਹੀ ਰਹਿ ਜਾਣੇ ਨੇ।ਕੁਝ ਜ਼ਮੀਨ ਲੋਕ ਆਪ ਵੇਚ ਕੇ ਵਿਦੇਸ਼ ਜਾ ਰਹੇ ਹਨ।ਕੁਝ ਜ਼ਮੀਨ ਕਾਰਪੋਰੇਟਾਂ ਨੇ ਖੋਹ ਲੈਣੀ ਹੈ ।ਪੰਜਾਬ ਦਾ ਭਵਿੱਖ ਸੁਰੱਖਿਅਤ ਨਹੀਂ ਹੈ ।

  • @karanbirsingh2968
    @karanbirsingh29684 жыл бұрын

    ਧੰਨਵਾਦ ਹਾ ਪਤਰਕਾਰ ਅਤੇ ਪਰੋਫੈਸਰ ਸਾਹਿਬ ਦੇ । ਜਿੰਨਾ ਨੇ ਪੰਜਾਬ ਦੇ ਲੋਕਾ ਦੀਆ ਅੱਖਾ ਖੋਲਣ ਵਾਸਤੇ ਸੱਚ ਪੇਸ਼ ਕੀਤਾ ।

  • @raghavpandit8043

    @raghavpandit8043

    4 жыл бұрын

    Bilkul sahi gall aah...

  • @harpaltoor4687

    @harpaltoor4687

    4 жыл бұрын

    Nice

  • @HarmanSingh-yr8sp

    @HarmanSingh-yr8sp

    4 жыл бұрын

    Middle cls de garib da bura hal a india ch.. Nark a garib lokan lyi india.. Tahi pajde canada nu..

  • @gurkaranrai4134

    @gurkaranrai4134

    4 жыл бұрын

    karanbir singh FC

  • @jaskaransingh-gj3tb

    @jaskaransingh-gj3tb

    3 жыл бұрын

    Canada sirf ped chal hai

  • @gurmeet6513
    @gurmeet65133 жыл бұрын

    ਓ ਭਰਾਵਾ ੲਿਹ ਘਰ ਘਰ ਦੀ ਕਹਾਣੀ ਹੈ। ਤੁਹਾਡੀ ਦੁਖ ਭਰੀ ਕਹਾਣੀ ਸੁਣ ਕੇ ਸਾਨੂੰ ਵੀ ਹੌਸਲਾ ਹੋ ਗਿਅਾ। ਬਾਕੀ 1980--90 ਵਾਲਾ ਸਮਾ ਬਹੁਤ ਪਿਛੇ ਰਹਿ ਗਿਅਾ ਹੈ। ਅੱਜ ਦੇ ਬੱਚਿਅਾਂ ਦਾ ੲਿਹ ਹੀ ਜੁਵਾਬ ਹੈ ਕਿ " ਸਾਡੀ ਅਾਪਣੀ ਜਿੰਦਗੀ ਹੈ ਅਸੀ ਅਾਪਣੇ ਹਿਸਾਬ ਨਾਲ ਨਾਲ ਜੀਣੀ ਹੈ। ਤੁਸੀ ਵਿੱਚ ਦਖਲ ਨਾ ਦਿਓ " ।

  • @Danarammittar
    @Danarammittar3 жыл бұрын

    ਬਹੁਤ ਵਧੀਆਂ ਇਨਸਾਨ ਨੇ ਪ੍ਰੋ: ਨਿੱਤ-ਨੇਮ ਸਿੰਘ ਜੀ

  • @luckychawla536
    @luckychawla5364 жыл бұрын

    ੲਿਹ ਸ਼ੀ੍ ਮੁਕਤਸਰ ਸਾਹਿਬ ਤੋਂ ਸਾਡੇ ਸਤਿਕਾਰਯੋਗ ਪਰੋਫੈਸਰ ਹਨ।ਮੈਂ ਗੌਰਮਿੰਟ ਕਾਲਜ ਚ ੲਿਹਨਾਂ ਕੋਲੋਂ ਪੜਿਅਾ ਹਾਂ।ਬਹੁਤ ਵਧੀਅਾ ੲਿਨਸਾਨ ਹਨ

  • @travissmith2977

    @travissmith2977

    4 жыл бұрын

    Lucky Deep u r lucky

  • @user-sc3zq8cu6r

    @user-sc3zq8cu6r

    4 жыл бұрын

    j ehna paisa kise lodbndn di help kro

  • @JagdeepPaul

    @JagdeepPaul

    4 жыл бұрын

    @@user-sc3zq8cu6r Te sarkar lokan kolon bas tax lave ?

  • @gurdeepkaler6225

    @gurdeepkaler6225

    4 жыл бұрын

    Lucky Deep u r luckye

  • @chahals8182

    @chahals8182

    4 жыл бұрын

    Lucky ji ina da koi contact no hai ta deo ji.. My mail sarbjeetchahal81@gmail.com

  • @kashmirsinghbath9247
    @kashmirsinghbath92474 жыл бұрын

    ਪ੍ਰੋਫੈਸਰ ਸਾਹਿਬ , ਜ਼ਿਆਦਾਤਰ ਲੋਕਾਂ ਦਾ ਤਜਰਬਾ ਤੁਹਾਡੇ ਵਾਲਾ ਹੀ ਹੈ ।ਪਹਿਲਾ ਤਾ ਅਨਪੜ ਲੋਕ ਵਿਦੇਸ਼ ਜਾਂਦੇ ਸੀ ਅਤੇ ਆਪਣੇ ਪਰਿਵਾਰ ਨਾਲ ਸੰਬੰਧ ਰੱਖਦੇ ਸੀ । ਹੁਣ ਪੜੇ ਲਿਖੇ ਬੱਚੇ ਤਾ ਵਿਦੇਸ਼ ਤੋਂ ਫ਼ੋਨ ਕਰਨਾ ਵੀ ਇਕ ਅਹਿਸਾਨ ਸਮਝਦੇ ਹਨ ।

  • @bindersingh5877

    @bindersingh5877

    4 жыл бұрын

    es tra de log greeb de help ne kar sakde

  • @harrisingh7169

    @harrisingh7169

    4 жыл бұрын

    ਪੰਜਾਬੀ ਮੁਡੇ ਸੋਚਦੇ ਕਿ ਬਾਹਰ ਗੋਰੀਅਾ ਚੱਢੇ ਚੋੜੇ ਕਰ ੲਿਹਨਾ ਦੀ ੳੁਡੀਕ ਕਰਦੀਅਾ ਤਾ ਕਰਕੇ ਦੋੜੀ ਜਾਦੇ ੳੁਥੇ ਪਰ ਮੁਰਖ ਘਰ ਦੀ ਦਾਲ ਤੋ ਵੀ ਜਾਦੇ ਫਿਰ ਤੋਕੜ ਜਹੀ ਜਨਾਨੀ ਲਭ ਦਸ ਵੀਹ ਸਾਲ ਬਾਹਰ ਧੱਕੇ ਖਾਦੇ ਫਿਰਦੇ

  • @nirmalsinghsandhu3785

    @nirmalsinghsandhu3785

    4 жыл бұрын

    ਵੀਰ ਜੀ ਉਹ ਸੱਚਾਈ ਦੱਸ ਰਿਹਾ ਹੈ

  • @nirmalsinghsandhu3785

    @nirmalsinghsandhu3785

    4 жыл бұрын

    ਵੀਰ ਜੀ ਬਹੁਤ ਦੁੱਖ ਹੋਇਆ ਸਚਾਈ ਸੁਣਕੇ ਅਸੀ ਆਪਣੇ ਗੁਰੂਆ ਦੀਆ ਸ਼ਾਹਦਤਾ ਭੁੱਲਕੇ ਮਾ ਬਾਪ ਦਾ ਪਿਆਰ ਭੁੱਲ ਗੲਏ

  • @kashmirsinghbath9247

    @kashmirsinghbath9247

    4 жыл бұрын

    Harri Singh khalsa ਵੀਰ ਜੀ, ਗੋਰੀਆੰ ਚੱਢੇ ਤਾ ਫੈਲਾਉਦੀਆ ਹਨ ਪਰ ਦੋ ਚਾਰ ਸਾਲ ਵਾਸਤੇ ।ਜਦੋਂ ਇਹ ਖਰਚ ਕਰਣਾ ਬੰਦ ਕਰ ਦੇਵੇ ਤਾ ਉਹ ਨਵਾਂ ਸ਼ਿਕਾਰ ਲੱਭ ਲੈਦੀਆ ਹਨ ।

  • @sonukamboj5640
    @sonukamboj56403 жыл бұрын

    ਬਾਪੂ ਜੀ ਦੀ ਸੋਚ ਨੂੰ ਸਲਾਮ🙏🙏🙏🙏🙏

  • @hardeepkaler2644

    @hardeepkaler2644

    2 жыл бұрын

    Absolutely

  • @user-mj3ww3oi1d

    @user-mj3ww3oi1d

    2 жыл бұрын

    ਵੀਰ ਜੀ ਇਸ ਬਾਪੂ ਦੀ ਸੋਚ ਮਾੜੀ ਹੈ ਕਿਸੇ ਗਰੀਬ ਲੋਕਾਂ ਨੂੰ ਦਿਹਾੜੀ ਤੇ ਕੋਲ ਰੱਖੇ

  • @SatpalSingh-sd6im
    @SatpalSingh-sd6im3 жыл бұрын

    Great job. ਮਜਾ ਆ ਗਿਆ ਵੀਰ ਦੀਆਂ ਗੱਲਾਂ ਸੁਣ ਕੇ। ਸਾਨੂੰ ਪੰਜਾਬ ਵਿੱਚ ਰਹਿ ਕੇ ਮਿਹਨਤ ਕਰਨੀ ਚਾਹੀਦੀ ਹੈ। ਭਈਏ ਵੀ ਤਾਂ ਇਥੇ ਆਪਣੇ ਪਰਿਵਾਰ ਪਾਲ ਰਹੇ ਨੇ ਬਿਨਾ ਜਮੀਨ ਹੁੰਦਿਆਂ ਹੋਇਆਂ। ਅਸੀਂ ਕਿਉਂ ਨਹੀਂ ਮਿਹਨਤ ਕਰ ਸਕਦੇ। ਆਪਣੇ ਵਿਰਸੇ ਨੂੰ ਬਚਾਉਣ ਲਈ ਨੋਜਵਾਨਾਂ ਨੂੰ ਜਰੂਰ ਸੋਚਣਾ ਚਾਹੀਦਾ ਹੈ।

  • @simsim8865

    @simsim8865

    2 жыл бұрын

    Problem eh aa k Punjab vich tusi jini marzi mehnat kr lo, tusi agge ni vadh sakdde.!!!

  • @rupindersingh362

    @rupindersingh362

    Жыл бұрын

    ਬਾਈ ਜੀ ਬਿਲਕੁਲ ਠੀਕ ਕਿਹਾ ਜੀ।ਧਨਵਾਦ 🙏🙏

  • @rajagill7138
    @rajagill71383 жыл бұрын

    52 ਕਿਲੇ ਛੱਡਕੇ ਜੇ ਦਿਹਾੜੀ ਕਰਨੀ ਏ ਏਦੇ ਨਾਲ਼ੋਂ ਮਾੜੀ ਕਿਸਮੱਤ ਹੋਰ ਕੀ ਹੋ ਸੱਕਦੀ ਏ ਇਹੋ ਜਿਹੇ ਸਰਦਾਰ ਬਾਪ ਛੱਡਕੇ ਜਾਣ ਵਾਲੇ ਇਨਸਾਨ ਨੂੰ ਖੁਛੀ ਕਦੇ ਨਹੀਂ ਮਿਲ ਸਕਦੀ

  • @jsbhullarvlogs

    @jsbhullarvlogs

    3 жыл бұрын

    Bai ji ek ni hai eda de bht ne

  • @lovepreetrokha

    @lovepreetrokha

    3 жыл бұрын

    Bahr chle jayu veer g pta lgg j ga ki frk aa

  • @parvinderbedi8831

    @parvinderbedi8831

    3 жыл бұрын

    Vr ji kithe dehadi krda hona Pio to paosa mnga mnga k khanda udanda hona🙏👎👎

  • @vikramjeetsran653

    @vikramjeetsran653

    3 жыл бұрын

    ਕੋਈ ਵਧੀਆ professional job ਵੀ ਕਰਦਾ ਹੋ ਸਕਦਾ।

  • @rajanmahal3866

    @rajanmahal3866

    3 жыл бұрын

    Ehh tan ehdi nuh nu push ke vekh hahahaha

  • @AmarjitSingh-pl8rd
    @AmarjitSingh-pl8rd4 жыл бұрын

    ਇਕ ਗੱਲ ਹੋਰ ਮਾਂ-ਬਾਪ ਦੀ ਸੇਵਾ ਕਰਨਾ ਹਰ ਇੱਕ ਦਾ ਫਰਜ ਬਣਦਾ ਹੈ ਇਹ ਨਹੀ ਕੇ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਕਿੰਨਾ ਕੁਝ ਦਿਤਾ ਜਾ ਨਹੀ ਇਹ ਆਪਣਾ ਫਰਜ ਬਣਦਾ ਹੈ ਕਿਉਂਕਿ ਜੇ ਉਹ ਦੋਨੋ ਸਖਸ਼ੀਅਤਾਂ ਨਾ ਹੁੰਦੀਆਂ ਤਾਂ ਤੂੰ ਨਹੀ ਸੀ ਹੋਣਾ ਬੰਦਿਆਂ।

  • @rangssingh5309

    @rangssingh5309

    4 жыл бұрын

    6

  • @sandeepgill7073

    @sandeepgill7073

    4 жыл бұрын

    Eh uncle di saas ehna kol rehndi hundi c.. meeh ch ni andar aun dinda hunda c uncle . ehda munda awdi nani nu ghar ch lai ke aunda c te eh ohnu bahar kad aunda hunda c ... rabb wekhde .. jawa sach bolde .. aidi sheti ni kise diya gallan ch ai da hunda

  • @gurpindersingh814

    @gurpindersingh814

    4 жыл бұрын

    Veer sab di apni apni soch aa

  • @surinderpal4135

    @surinderpal4135

    4 жыл бұрын

    Sardar ji bilkul theek kehte he. Punjab ka CM bhi bhaya bihari or UP ka hoga.

  • @sukhmansingh568
    @sukhmansingh5683 жыл бұрын

    ਕਾਸ਼ ਹਰ ਬਾਪ ਤੁਹਾਡੇ ਵਰਗਾ ਹੁੰਦਾ। 🙏 ਪ੍ਰਣਾਮ ਆ ਤੁਹਾਨੂੰ ਬਾਪੂ ਜੀ।

  • @lakhvirsingh952
    @lakhvirsingh9523 жыл бұрын

    ਦੋ ਕਿੱਲੇ ਕਿਸੇ ਗਰੀਬ ਨੂੰ ਦੇਦੇ ,ਸਾਰੀ ਉਮਰ ਸੇਵਾ ਕਰੂਗਾ ਤੇ ਉਸਦੀ ਆਉਣ ਵਾਲੀ ਪੀੜ੍ਹੀ ਤੁਹਾਡੀ ਅਹਿਸਾਨਮੰਦ ਰਹੂ

  • @mannkaurr1

    @mannkaurr1

    3 жыл бұрын

    Oh na tuc kaho kise gareeb nu 2 kille keh rae...2 lakh den nu keh deo gash na pe je..gareeb to help koi ni krda te fer made log kida na bhr jan...jinu lofe ch age kuch dikhda ni..thde kol ta hai jis kol hai he nahi oh ki kre ki india ch 10 k kma k ghr chlde aa ki...

  • @jindmahi1349

    @jindmahi1349

    3 жыл бұрын

    Mainu rakh len apna kol me garib ghar tu aa

  • @desijatt1446

    @desijatt1446

    3 жыл бұрын

    @@jindmahi1349 😂😂😂

  • @SatnamWaheguru-1313-f4e

    @SatnamWaheguru-1313-f4e

    2 жыл бұрын

    Ki proof aa o vfaadar rhoo galh ghut joo j oho ja hoya pr jihda nhi sarda o ta jave ehna loka ne bahar ja k ki krna

  • @bhupindervirk9170

    @bhupindervirk9170

    2 жыл бұрын

    ਦੌ ਕਿਲੇ ਗਰੇਬ ਨੂੰ ਦੇਨ ਬਾਰੇ ਜੇ ਸੌਚਤਾ ਤਾ ਸਾਯਦ ਮੂਡਾਂ ਵੀ ਬਾਹਰ ਨਾ ਜਾਂਦਾ ਜੇਸੀ ਕਰਨੀ ਵ

  • @BeHappy-ci6nl
    @BeHappy-ci6nl4 жыл бұрын

    ਯਕੀਨ ਨਹੀਂ ਆਉਦਾ ਕਿ ਉਹੀ ਨਿਤਨੇਮ sir ਨੇ ਜਿਹਨਾਂ ਨੂੰ 13/14 ਸਾਲ ਪਹਿਲਾਂ ਕਾਲਜ ਵਿੱਚ ਦੇਖਦੇ ਹੁੰਦੇ ਸੀ। ਇੰਨੇ ਜ਼ਿਆਦਾ ਨਿਰਾਸ਼ ਹੋ ਗਏ ਕਿ ਕੈਮਰੇ ਤੇ ਸਾਰਾ ਦਿਲ ਫਰੋਲ ਦਿੱਤਾ ! ਕੋਈ ਗੱਲ ਨਹੀਂ sir, ਤੁਸੀ ਆਪਣੀ ਜ਼ਿੰਦਗੀ ਜ਼ਿੰਦਾ-ਦਿਲੀ ਨਾਲ ਜਿਉਣੀ ਜਾਰੀ ਰੱਖੋ।

  • @ManpreetKaur-zw9ev

    @ManpreetKaur-zw9ev

    Жыл бұрын

    Uncle ji tuc kis city to ho main tuhanu milna chahndi a

  • @sk-su2dy

    @sk-su2dy

    Жыл бұрын

    Muktsar

  • @user-pd4zr1cv1g

    @user-pd4zr1cv1g

    Ай бұрын

    Mai janda sir nu g tusi milna ta call krlo mainu g​@@ManpreetKaur-zw9ev

  • @satveerkaur1422
    @satveerkaur14224 жыл бұрын

    I am also student of Sh.Nitnem singh Brar. He is a great personality having lots of knowledge. He was professor in Punjab university left uni. just for their family and agriculture. great man salute you sir u r my idol. Great botanist.....

  • @gurmeetkaur9145

    @gurmeetkaur9145

    3 жыл бұрын

    😭😭v sad God put some sense in their heads

  • @ashishb8521

    @ashishb8521

    3 жыл бұрын

    True

  • @Satnam.singhpress

    @Satnam.singhpress

    3 жыл бұрын

    Garbag thinking Migration is natural Make a Ashram of needy old people

  • @honeysharma5942

    @honeysharma5942

    3 жыл бұрын

    Sardar sahib agar apke paas naam dhan aur Santosh dhan nahi jo gurubani vich darj hai toh aap chahe 500 kille hor bna lo phir bee tusi kangaal ho kunki kisi mahatma da kathan hai bhikha bhukha koi nahi sab ki gathri lal girha khol nahi jante ta te bhai kangaal

  • @sonusharma6195

    @sonusharma6195

    2 жыл бұрын

    I did bsc in 2005, he was profesor of botany.

  • @harjeetsingh4376
    @harjeetsingh43763 жыл бұрын

    ਸੱਚਾਈ ਆ ਤੁਹਾਡੀਆਂ ਗੱਲਾਂ ਚ ਅੰਕਲ ਜੀ ਤੁਹਾਡੀਆਂ ਗੱਲਾਂ ਚੋਂ ਤੁਹਾਡਾ ਅਤੇ ਸਮੁੱਚੇ ਪੰਜਾਬ ਦਾ ਦਰਦ ਝਲਕਦਾ

  • @raviinder80
    @raviinder803 жыл бұрын

    ਪ੍ਰੋਫੈਸਰ ਸਾਹਿਬ ਹੁਣ ਤੁਸੀਂ ਲੋੜਵੰਦ ਲੋਕਾਂ ਬਾਰੇ ਸੋਚੋ ਜੀ । ਮਨ ਨੂੰ ਸਾਂਤੀ ਮਿਲੇਗੀ । ਤੁਹਾਨੂੰ ਪਿਆਰ ਤੇ ਸਤਿਕਾਰ ਬਹੁਤ ਮਿਲੇਗਾ। ਅਸੀਸਾਂ ਬਹੁਤ ਮਿਲਣਗੀਆਂ । ਬੱਚੇ ਆਪੇ ਕਮਾ ਕੇ ਖਾਣਗੇ।

  • @babbubabbu3619

    @babbubabbu3619

    3 жыл бұрын

    Very good

  • @sukhmangamer9809

    @sukhmangamer9809

    2 жыл бұрын

    Good disioan

  • @randhawa5176
    @randhawa51764 жыл бұрын

    *Conclusion -- amir v dukhi ,,,garib v dukhii ....bss waheguru da nam sukhi 😊🤗*

  • @gavysydney1686

    @gavysydney1686

    4 жыл бұрын

    Nvi nvi ielts kitti lagdi teri

  • @randhawa5176

    @randhawa5176

    4 жыл бұрын

    @@gavysydney1686 what do mean

  • @balbirze

    @balbirze

    4 жыл бұрын

    Matlab Nanak dukhiya Sab sansar.

  • @sharanjitkaur5633

    @sharanjitkaur5633

    3 жыл бұрын

    Kot I was just the same thing, and then you have a lot more to do it, I will have the best. if I could see it as an option for me, I will have the best. if I could 0

  • @23manraj

    @23manraj

    3 жыл бұрын

    Good veere

  • @btisukhjindersingh3924
    @btisukhjindersingh39244 жыл бұрын

    ਜਿਸ ਬੰਦੇ ਦੀ ਵੀ ਤੁਸੀਂ ਇੰਟਰਵਿਊਕਰਦੇ ਹੋ ਭਲਾ ਕੋਈ ਵੀ ਹੋਵੇ ਉਹ ਬੰਦਾ ਕੁਝ ਨਾ ਕੁਝ ਆਪਣੇ ਵੱਲੋਂ ਜੋੜ ਹੀ ਦਿੰਦਾ।ਵਾਹਿਦ ਇਕ ਆ ਬੰਦਾ ਜਿਸਨੇ ਬਿਲਕੁਲ ਸਿੱਧੀਆ ਸਾਫ ਸਪੱਸ਼ਟ ਗਲਬਾਤ ਕੀਤੀ ਆ ਸੇਧ ਲੈਣ ਦੀ ਲੋੜ ਇਹਨਾਂ ਤੋਂ ਧੰਨਵਾਦ ਜੀ।

  • @harpreetsinghmatta7561

    @harpreetsinghmatta7561

    4 жыл бұрын

    Bilkul Sahi

  • @dhillonsingh6177
    @dhillonsingh61773 жыл бұрын

    ਬਹੁਤ ਹੀ ਦੁਖੀ ਦਿੱਲ ਨਾਲ ਗੱਲਬਾਤ ਕੀਤੀ ਪ੍ਰੋ:ਸਾਹਿਬ ਨੇ,ਬੱਚਿਆਂ ਨੂੰ ਇਸ ਗੱਲਬਾਤ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਵੀਰ ਨੂੰ ਵੀ ਬੇਨਤੀ ਹੈ ਕਿ ਮਾਂ ਅਤੇ ਪਿਓ ਜ਼ਿੰਦਗੀ ਵਿੱਚ ਇੱਕ ਵਾਰ ਹੀ ਮਿਲਦੇ ਹਨ,ਮਿਹਰਬਾਨੀ ਕਰਕੇ ਇਹਨਾ ਦੀ ਛਾਂ ਮਾਣ ਲੈ ਵੀਰੇ🙏

  • @KesarSingh-ph9kv
    @KesarSingh-ph9kv3 жыл бұрын

    ਪ੍ਰੋਫੈਸਰ ਸਾਹਿਬ, ਤੁਸੀਂ ਬਿਲਕੁਲ ਕੌੜਾ ਸੱਚ ਬਿਆਨ ਕੀਤਾ ਹੈ ਇੰਨੀ ਪੈਲੀ ਹੋਣ ਦੇ ਬਾਵਜੂਦ ਬਚਿਆਂ ਨੂੰ ਬਾਹਰ ਨਹੀਂ ਜਾਣਾ ਚਾਹੀਦਾ ਪਰ ਜਿਸਦੇ ਭਾਗਾਂ ਵਿੱਚ ਬਾਹਰ ਦਾ ਅਨਜਲ ਹੈ ਉਸ ਨੂੰ ਕੋਈ ਨਹੀਂ ਟਾਲ ਸਕਦਾ ਜਿਵੇਂ ਗੁਰਬਾਣੀ ਦਾ ਫੁਰਮਾਨ ਹੈ ਜੀ--'ਜਹਾਂ ਦਾਣਾ ਤਹਾ ਖਾਣਾ ਨਾਨਕਾ ਸਚ ਹੇ '। ਬਹੁਤ ਵਧੀਆ ਗਲ ਹੈ ਤੁਸੀਂ ਪ੍ਰਕਿਰਤੀ ਨਾਲ ਜੁੜੇ ਹੋਏ ਹੋ,ਉਹ ਤੁਹਾਡਾ ਆਪਣਾ ਸਬਜੈਕਟ ਵੀ ਹੈ ਬਲਕਿ ਹੋਰ ਤੁਹਾਡੇ ਕੋਲ ਵਡਾ ਗਿਆਨ ਹੈ, ਤੁਸੀਂ ਜੜੀਆਂ-ਬੂਟੀਆਂ ਦੀ ਜਾਣਕਾਰੀ ਸਮਾਜ ਵਿੱਚ ਵੰਡੋ ਤੇ ਮਨ ਨੂੰ ਸਮਾਜ-ਭਲਾਈ ਵਲ ਲਾਓ, ਗਰੀਬ ਬਚਿਆਂ ਨੂੰ ਫਰੀ ਪੜਾਉਣਾ ਸੁਰੂ ਕਰ ਦਿਉ।ਤੁਹਾਡੇ ਇਕ ਨਹੀਂ ਉਹ ਗਰੀਬ ਬਚੇ ਤੁਹਾਡੇ ਕੋਲ ਪੜ ਕੇ ਤੁਹਾਡੇ ਹੀ ਬਣ ਜਾਣਗੇ ਤੇ ਤੁਹਾਡਾ ਸਮਾਂ ਵੀ ਵਧੀਆ ਪਾਸ ਹੋ ਜਾਵੇਗਾ।

  • @iqbalchahal4775
    @iqbalchahal47754 жыл бұрын

    ਬਾਪੂ ਮੈਂ ਅਮਰੀਕਾ ਰਹਿੰਨਾਂ। ਮੈਨੂੰ ਗੋਦ ਲੈ ਲਾ ਮੈਂ ਅੱਜ ਹੀ ਜਹਾਜ ਚੱੜ ਕੇ ਪੰਜਾਬ ਆ ਜਾਨਾਂ।ਇਥੇ ( America) ਜੌਬਾਂ ਕਰਨੀਆਂ ਬੜੀਆਂ ਔਖੀਆ।

  • @gagandeepbrar6887

    @gagandeepbrar6887

    4 жыл бұрын

    Iqbal Chahal kyu bai aini mehnat krke paisa bnaya jmin bnayi a bapu ne.. Tnu godd kyu lbe..??? Soch lya kro yar lalch krn to pehla

  • @iqbalchahal4775

    @iqbalchahal4775

    4 жыл бұрын

    Hug Life ਹਾਂ ਵੀਰ ਇਹ ਤਾਂ ਸੱਚ ਆ।

  • @rumyjattighaint836

    @rumyjattighaint836

    4 жыл бұрын

    Hahaha hahaha Chahl g

  • @rumyjattighaint836

    @rumyjattighaint836

    4 жыл бұрын

    Me ta chlli baba g kol hahhaha hahahahha

  • @DevinderSingh-tq4uv

    @DevinderSingh-tq4uv

    4 жыл бұрын

    ਇਹ ਸੋਚਦਾ ਤਾ ਅੱਜ ਵੀ ਆਪਣੇ ਪੁੱਤਰ ਬਾਰੇ ਹੈ ਜੇਕਰ ਇਸ ਕੋਲ ਇੰਨੀ ਹੀ ਮਾਇਆ ਹੈ ਕਿ 20 ਕਿਲੇ ਜਮੀਨ ਹੋਰ ਖਰੀਦ ਸਕਦਾ ਤਾ ਸਕੂਨ ਤਾ ਫਿਰ ਵੀ ਨਹੀ।ਪਰ ਸਕੂਨ ਲੈਣ ਲਈ ਮਨੁੱਖਤਾ ਦੀ ਸੇਵਾ ਲਈ ਅੱਗੇ ਆਓ ।

  • @harbanssinghgohal690
    @harbanssinghgohal6904 жыл бұрын

    ਪ੍ਰੋਫ਼ੈਸਰ ਸਾਹਿਬ ਜੀ ਦੇ ਪੁੱਤਰ ਦੀ ਵੀ ਇੰਟਰਵਿਊ ਕਰ ਲੈਣੀ ਚਾਹੀਦੀ ਹੈ।

  • @rajsekha868

    @rajsekha868

    4 жыл бұрын

    Shi gall h

  • @godblessyou3619

    @godblessyou3619

    4 жыл бұрын

    haha fer pta lgu kon theek aa

  • @kaurrubi6211

    @kaurrubi6211

    4 жыл бұрын

    Yas

  • @RamanSingh-dp2rc

    @RamanSingh-dp2rc

    4 жыл бұрын

    Shi gal aa

  • @sikanders7725

    @sikanders7725

    4 жыл бұрын

    Oh tan phone la k piyo di class layu

  • @amritsharma7211
    @amritsharma7211 Жыл бұрын

    सरदार जी की बाते सुन के मन खुश भी हुआ और दुख भी हुआ की सब कुछ होते भी ओलाद काम की नही निकली

  • @lovesangar6855
    @lovesangar68553 жыл бұрын

    ਆਉਣ ਵਾਲੇ ਸਮੇਂ ਚ ਘਰ ਘਰ ਦੀ ਇਹ ਕਹਾਣੀ ਹੋਣ ਆਲੀ ਆ

  • @virksaab6123

    @virksaab6123

    3 ай бұрын

    At present time, this happens to all parents

  • @sandhugora6999
    @sandhugora69994 жыл бұрын

    ਮੇਰੇ ਕੋਲ ਇੱਕ ਟਰੈਕਸ ਕਰੂਜਰ ਗੱਡੀ ਐ ਤੇ ਮੈਂ ਉਹ ਗੱਡੀ ਸਕੂਲ ਟੀਚਰਾਂ ਨਾਲ ਪੱਕੀ ਲਗਾਈ ਹੋਈ ਐ ਤੇ ਹਰ ਰੋਜ ਮੈਂ ਮਾਸਟਰਾਂ ਨੂੰ ਸਕੂਲ ਲੈ ਕੇ ਜਾਨਾਂ ਤੇ ਵਾਪਸ ਮੁਕਤਸਰ ਲੈ ਕੇ ਆਉਣਾ ਤੇ ਜੇਕਰ ਗੱਡੀ ਦਾ ਕੋਈ ਮਕੈਨੀਕਲ ਕੰਮ ਨ ਨਿਕਲੇ ਤਾਂ ਮੈਨੂੰ 9500 ਰੂਪੈ ਹਰ ਮਹੀਨੇ ਬਚ ਜਾਂਦੇ ਹਨ ਜਿਸ ਨਾਲ ਮੈਂ ਆਵਦੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹਾਂ ਤੇ ਸ਼ੁਕਰਗੁਜ਼ਾਰ ਹਾਂ ਵਾਹਿਗੁਰੂ ਜੀ ਦਾ ਜੋ ਮੈਨੂੰ ਬਹੁਤ ਵਧੀਆਂ ਦੋ ਵਕਤ ਦੀ ਰੋਟੀ ਦੇ ਰਹੇ ਹਨ ।ਅਰਦਾਸ ਕਰਦਾ ਹਾਂ ਵਾਹਿਗੁਰੂ ਅੱਗੇ ਕਿ ਹੇ ਵਾਹਿਗੁਰੂ ਇਸੇ ਤਰਾਂ ਸਿਰ ਤੇ ਮੇਹਰ ਭਰਿਆ ਹੱਥ ਰੱਖਣ ।

  • @satvirsingh3503

    @satvirsingh3503

    4 жыл бұрын

    ਬਹੁਤ ਵਧੀਆ ਬਾਈ ਜੀ । ਵੈਰੀ ਗੁੱਡ 💪

  • @MalkitSingh-kv5ly
    @MalkitSingh-kv5ly4 жыл бұрын

    Information den lai TV Punjab da bahut thanks. Sir ji tuhadi soch bahut hi vadia hai. God bless you.

  • @randhawa6819
    @randhawa68193 жыл бұрын

    ਅੰਕਲ ਜੀ ਤੁਹਾਡੀਆ ਗੱਲਾ ਮੈਨੂੰ ਬਹੁਤ ਚੰਗੀਆ ਲੱਗੀਆ ਜੀ God Bless you Recpected Uncle Jee🙏🙏

  • @GurvinderSingh-uy4sc
    @GurvinderSingh-uy4sc3 жыл бұрын

    ਇਹ ਗੱਲ ਮੈ ਜਲੰਧਰ ਏਰੀਏ ਚ ਇਕ ਨੰਬਰਦਾਰ ਜੰਡੇ ਸਰਾਈ ਨੇ ਮਈ ਮਹੀਨੇ ਚ ਸੁਣਨ ਨੂੰ ਮਿਲੀ ।ਇਹ ਸਰਦਾਰ ਜੀ ਦਾ ਵੀ ਇਹੀ ਦੁਖ ਭਰੀ ਕਹਾਣੀ ਆ।

  • @bhauravtarsingh9272
    @bhauravtarsingh92724 жыл бұрын

    ਪ੍ਰੋਫੈਸਰ ਸਾਹਬ ਦੇ ਮੁੰਡੇ ਕੋਲੋਂ ਅਜਿਹੀ ਕੋਠੀ ,ਤੇ ਪ੍ਰਾਪਰਟੀ ਸਾਰੀ ਉਮਰ ਨਹੀਂ ਬਣਨੀ ,ਜਿਹੜੀ ਵਿਰਸੇ ਵਿੱਚ ਮੁੱਫਤ ਮਿਲੀ ਹੈ । ਲਾਹਨਤ ਹੈ ਅਜਿਹੀਆਂ ਸੁੱਖ ਸਹੂਲਤਾਂ ਛੱਡ ਕੇ ਬਾਹਰ ਸੈੱਟ ਹੋਣ ਵਾਲੀ ਜਵਾਨੀ ਦੇ ।

  • @karanbirsingh9537

    @karanbirsingh9537

    4 жыл бұрын

    ਆਪਣੀ ਆਪਣੀ ਸੋਚ ਏ ਜੀ,, ਇਥੇ ਗੋਰੇ ਆਪਣੀ ਜਾਇਦਾਦ ਵਿਚੋਂ ਬੱਚਿਆਂ ਨੂੰ ਫੁੱਟੀ ਕੌਡੀ ਨਹੀਂ ਦੇਦੇ,, ਉਹਨਾਂ ਨੂੰ ਖੁਦ ਆਪਣੀ ਮਿਹਨਤ ਨਾਲ ਸਭ ਕੁਝ ਬਣਾਉਣਾ ਪੈਦਾ ਏ

  • @parladsingh4298

    @parladsingh4298

    4 жыл бұрын

    ਪੰਜਾਬ ਦੇ ਪੁੱਤਰੋ, ਆਪਣੇ ਪਰਿਵਾਰ ਦਾ ਸਤਿਕਾਰ ਕਰਨਾ ਸਿੱਖੋ । ਵਾਹਿਗੁਰੂ ਦਾ ਅਸ਼ੀਰਵਾਦ ਤਾਂ ਹੀਂ ਪ੍ਰਾਪਤ ਹੋਣਾ ਹੈ । ਬੇਨਤੀ ਸਵੀਕਾਰ ਕਰਨ ਦੀ ਕੋਸ਼ਿਸ਼ ਜਰੂਰ ਕਰਿਉ । ਧੰਨਵਾਦ ਜੀ । ਦਾਸ, ਪਰਲਾਦ ਸਿੰਘ ਬਡਵਾਲ, ਲੈਸਟਰ । (ਇੰਗਲੈਂਡ) ।

  • @karanbirsingh9537

    @karanbirsingh9537

    4 жыл бұрын

    @@parladsingh4298 ਬਾਪੂ ਮੋਹ ਮਾਇਆ ਦੇ ਜਾਲ ਚ ਫਸਿਆ ਏ ਜੀ,,,

  • @baljeetsingh-xo8gs

    @baljeetsingh-xo8gs

    4 жыл бұрын

    Ji bilkul.

  • @pritpalsingh2297

    @pritpalsingh2297

    4 жыл бұрын

    Sahi gl a veer

  • @GurmeetSingh-ou8tk
    @GurmeetSingh-ou8tk4 жыл бұрын

    Tusi 100% sahi keh rhe ho uncle g. Waheguru ji tuhade te mehar banai rakhan.

  • @harmeshbharti6571
    @harmeshbharti65714 күн бұрын

    ਬਾਪੂ ਜੀ ਦੀ ਸੋਚ ਨੂੰ ਸਲੂਟ🙏🙏

  • @harjinderbhamra156
    @harjinderbhamra156 Жыл бұрын

    Thank you 😇 you are a great father and a man .

  • @kuldeepsinghdalio8779
    @kuldeepsinghdalio87794 жыл бұрын

    ਪੰਜਾਬ ਦੇ ਭਵਿੱਖ ਦੀ ਤਸਵੀਰ ਬਿਆਨ ਕਰਦਾ ਹੋਇਆ ਪ੍ਰੋ ਸਾਹਿਬ

  • @lakhwindersidhu8075
    @lakhwindersidhu80754 жыл бұрын

    ਅਮੀਰ ਖੁਸ਼ੀ ਲੱਭ ਰਿਹਾ ਤੇ ਗਰੀਬ ਰੋਟੀ..........

  • @gurcharansingh8307

    @gurcharansingh8307

    4 жыл бұрын

    This is true answer ...

  • @parmjitsekhon6540

    @parmjitsekhon6540

    4 жыл бұрын

    Very good

  • @neerajgandhi4405

    @neerajgandhi4405

    4 жыл бұрын

    Bai ji ik line ch sab kehra 🎯

  • @karankansra7505

    @karankansra7505

    4 жыл бұрын

    True yr

  • @SandhuSaab-vr1xh

    @SandhuSaab-vr1xh

    4 жыл бұрын

    True 💯💯

  • @rupindersohi7830
    @rupindersohi7830 Жыл бұрын

    ਬਹੁਤ ਵਧੀਆ ਵਿਚਾਰ ਪ੍ਰਮਾਤਮਾ chardikla bakshan ਜੀ

  • @gurdialsinghdhillon792
    @gurdialsinghdhillon7923 жыл бұрын

    ਬਹੁਤ ਵਧਿਆ ਵਿਚਾਰ ਤੁਹਾਡੇ ਪ੍ਰੋਫੈਸਰ ਸਾਹਿਬ ਜੀ ਪਰ ਤੁਹਾਡੀ ਜਾ ਮੇਰੀ ਹੂਕ ਕੌਣ ਸੁਣਦਾ ਹੈ ਜੀ ਅੱਜ ਭੂਤ ਸਵਾਰ ਹੋ ਗਿਆ ਬਾਹਰ ਦਾ। ਅੱਜ ਸਰਦਾਰ ਵੀ ਬਾਹਰ ਤੇ ਕੰਗਾਲ ਵੀ ਬਾਹਰ ਅਸੀਂ ਹੁੱਬ ਕੇ ਦੱਸਦੇ ਆ। ਕਿ ਮੇਰਾ ਤਾ ਮੁੰਡਾ ਤੇ ਕੁੜੀ ਬਾਹਰ ਨੇ ਕਨੇਡਾ , ਅਮਰੀਕਾ ਬੱਸ ਜੀ ਦੌੜ ਲੱਗੀ ਹੈ ਬਾਹਰ ਦੀ। ਜੋ ਮਗਰ ਰਹਿ ਗਿਆ ਸੋ ਰਹਿ ਗਿਆ ਸਭ ਚੱਲੋ ਬਾਹਰ ਤੁਹਾਨੂੰ ਕਿ ਮਗਰ ਰਹਿਣ ਵਾਲ਼ਿਆਂ ਦਾ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਰੱਬ ਰਾਖਾ ਪੰਜਾਬ ਵਿੱਚ ਰਹਿਣ ਵਾਲ਼ਿਆਂ ਦਾ

  • @westlife5200
    @westlife52004 жыл бұрын

    NAVREET SIVIA - you're a big hope for journalism in punjab where all the punjabi channels r busy promoting migration, Visa consultancy, negativity . you are presenting positive news, core issues

  • @pushpamatharoo4773

    @pushpamatharoo4773

    2 жыл бұрын

    Very nice 👍🏻 yes tv channel doing good job

  • @USA4577
    @USA45774 жыл бұрын

    ਸੱਖਤ ਮਿਹਨਤ ਨਾਲ ਕਮਾ ਕੇ ਗਰੀਬਾ ਨੂੰ ਵੰਡਣ ਲਈ ਦਿਲ ਦਰਿਆ ਚਾਈਦਾ ਜੋ ਹਰ ਕਿੱਸੇ ਦੇ ਵੱਸ ਦੀ ਗੱਲ ਨਹੀ ਕੋਈ ਕੋਈ ਸੂਰਮਾ ਹੁੰਦਾ ਏਦਾ ਦਾ

  • @sonamsona7500

    @sonamsona7500

    4 жыл бұрын

    ਜੋ ੲਿਨਸਾਨ ਵਧਦੀ ਮਹਿੰਗਾੲੀ ਦੇ ਬਾਵਜੂਦ ਵੀ ੲਿਕ ਦਿਹਾੜੀਦਾਰ ਦੀ ਮਿਹਨਤ ਨੂੰ ਗਿਣ ਰਿਹਾ ੳਹ ਮਨੁੱਖਤਾ ਦੀ ਸੇਵਾ ਨੲੀ ਕਰ ਸਕਦਾ

  • @goravprashar

    @goravprashar

    4 жыл бұрын

    Baba ji ne oh sab Kam kite hoye jide nal ehna da koi kharcha na hove, Baba ji tan paise banaun Di machine aa ,

  • @KulwinderSingh-cs1pt

    @KulwinderSingh-cs1pt

    4 жыл бұрын

    Right

  • @ajdeepkaur9819

    @ajdeepkaur9819

    Ай бұрын

    Bilkul sahi gal aa

  • @principalbaldevsinghkurnga918
    @principalbaldevsinghkurnga9183 жыл бұрын

    ਇਸੇ ਨੂੰ ਹੀ ਮਾਇਆ ਕਹਿਆ ਬਾਣੀ ਨੇ । ਮੁੰਡਾ ਸਿਆਣਦਾ ਨਹੀਂ , ਪ੍ਰੋਫੈਸਰ ਸਾਹਿਬ 20 ਕਿਲੇ ਹੋਰ ਖਰੀਦਣ ਨੂੰ ਫਿਰਦੇ ਆ। ਲੋੜਵੰਦਾਂ ਲਈ ਕੰਮ ਕਰੋ । ਸਾਰੇ ਪੁੱਤ ਲਗਣਗੇ । ਬਾਬੇ ਨਾਨਕ ਦਾ ਸਿਧਾਂਤ ਸਰਬੱਤ ਦਾ ਭਲਾ ਅਪਨਾਓ ।

  • @JR-go6ci
    @JR-go6ci3 жыл бұрын

    We feel so sad for Mr. and Mrs. Brar . It's so nice of him that he had worked so hard to build their children's future. It's the best thing to stay in our own country. His children should be proud of father like him. Hope they come back to these loving parents. We left our Panjab 45 years ago and we both are highly educated. We are doing very well here but now we miss our country .

  • @simsim8865

    @simsim8865

    2 жыл бұрын

    You have lived your dreams, and lived your life. Now it's easier for you to think about going back to your roots. Those people who don't get a chance to live their dreams will be frustrated all their lives. Its all about the money!!!.....as long as you have enough, you can fulfill ur dreams, or at least live a somewhat happy life.

  • @bhojrajgoyal2725

    @bhojrajgoyal2725

    Жыл бұрын

    Reality of life

  • @Spgcustom

    @Spgcustom

    Жыл бұрын

    father hascsomuch land his son is so stupid parses ja jey shitain launian? The son can live like king in Punjab ! Puri ash ? JERAY GAREEB HO TEY PARDESVSHIFTAIN KARN LEKIN RAJAY INDIA VICH PLEASE GI BACK TO HELP YOUR DAD

  • @MohinderSingh-dm8dd

    @MohinderSingh-dm8dd

    10 ай бұрын

    ​@@simsim8865DC iiy

  • @mrjatt-zi3iy
    @mrjatt-zi3iy4 жыл бұрын

    ਅੱਜ ਪਹਿਲੀ ਵਾਰ ਕੋਈ anchor ਚੰਗਾ ਲੱਗਾ

  • @Im-kh3hv

    @Im-kh3hv

    4 жыл бұрын

    Teri veer age kinni aa?

  • @mrjatt-zi3iy

    @mrjatt-zi3iy

    4 жыл бұрын

    @@Im-kh3hv 17 saal

  • @Im-kh3hv

    @Im-kh3hv

    4 жыл бұрын

    @@mrjatt-zi3iy ਠੀਕ ਆ ਵੀਰਜੀ 👍

  • @visagurugurpreet

    @visagurugurpreet

    4 жыл бұрын

    @@Im-kh3hv hahaaahh..gud Question bro

  • @mohindersingh-mj4zr
    @mohindersingh-mj4zr4 жыл бұрын

    Valuable and wise comments of Prof Brar Sahib.God bless him

  • @nirdoshvohra4655
    @nirdoshvohra46553 жыл бұрын

    Very real plight of lone parents at the evening of their life. Problem is there is huge craze for Canada and US to settle their. God bless parents with patience and good life.

  • @balbirkaur1255
    @balbirkaur12553 жыл бұрын

    ਬਰਾੜ ਸਾਹਿਬ ਜੀ ਦੀ ਸੋਚ ਨੂੰ ਸਲਾਮ।ਪੰਜਾਬੀਅਤ ਦੀ ਝਲਕ,ਔਲਾਦ ਦਾ ਦਰਦ ਅਤੇ ਟੁੱਟ ਦੇ ਪਰਿਵਾਰਾਂ ਨੂੰ ਮੁੁੜ ਜੁੜਣ ਦੀ ਅਪੀਲ ਚੋਂ ਕਿੰਨੀ ਸੱਚੀ ਤੇ ਸੁਚੱਜੀ ਸਖਸ਼ੀਅਤ ਨਜ਼ਰ ਆਊਂਦੀ ਹੈ।ਵਾਹਿਗੁਰੂ ਸੁਮੱਤ ਬਖਸ਼ੇ।🙏

  • @SukhpalSingh-zp3kr
    @SukhpalSingh-zp3kr4 жыл бұрын

    ਪੁਰਾਣੇ ਸੰਸਕਾਰਾਂ, ਵਾਤਾਵਰਣ , ਸੱਭਿਆਚਾਰ ਬਾਰੇ ਬਹੁਤ ਦੱਸਿਆ ਬਹੁਤ ਵਧੀਆ ਪ੍ਰੋ ਸਾਹਿਬ ਨੂੰ ਵੀ ਮਿੱਟੀ ਨਾਲ ਪਿਆਰ ਹੈ

  • @jagjitsingh9160
    @jagjitsingh91604 жыл бұрын

    ਵੀਰੇ ਜੇ ਇੱਥੇ ਗੰਦਾ ਸਿਸਟਮ ਤੇ ਗੰਦੀ ਸਿਆਸਤ ਨਾ ਹੋਵੇ ਤਾਂ ਕੋਣ ਆਪਣੇ ਸੋਹਣੇ ਦੇਸ਼ ਪੰਜਾਬ ਤੇ ਪਰਿਵਾਰ ਛੱਡ ਕੇ ਵਿਦੇਸ਼ ਜਾਵੇ।

  • @meenumahajan6913

    @meenumahajan6913

    3 жыл бұрын

    Right ji

  • @guriabhi90

    @guriabhi90

    3 жыл бұрын

    ਸਿਸਟਮ ਨੂੰ ਬਦਲਣਾ ਕੀਹਨੇ ਆ ਇਹ ਭਰਾਵਾ ਮਾਂ ਬਾਪ ਨੇ ਵੀ ਏਥੇ ਰਹਿ ਕੇ ਤੈਨੂੰ ਪਾਲਿਆ ਓਧਰ ਜਾ ਕੇ ਕਿਹੜਾ ਤੂੰ ਜਾਂਣ ਸਾਰ ਅੰਬਾਨੀ ਬਣਜੇਗਾ

  • @Kubic4life

    @Kubic4life

    3 жыл бұрын

    @@guriabhi90 veer ji system kiwe badlega....hun dekh lwo 6 month to upper tym ho gea sade Kisaana nu morcha la k baithea nu...kai ta mr v ge ne

  • @guriabhi90

    @guriabhi90

    3 жыл бұрын

    @@Kubic4lifehnji sahi kiha

  • @simsim8865

    @simsim8865

    2 жыл бұрын

    @@guriabhi90 Such a negative attitude.

  • @kittybal7551
    @kittybal75512 жыл бұрын

    ਇੱਕ ਸਚਾਈ ਪੇਸ਼ ਕੀਤੀ ਤੁਸੀਂ। ਇੱਥੇ ਬੱਚੇ ਗੋਰਾ ਕਲਚਰ ਵਿੱਚ ਰੰਗੇ ਗੋਰੇ ਹੀ ਆ। ਅਸੀਂ ਆਪਣਾ ਦੇਸ਼ ਛੱਡਿਆ ਤੇ ਆਪਣਾ ਕਲਚਰ ਸਭਿਆਚਾਰ ਸਭਿਅਤਾ ਵੀ ਗੁਆ ਲਈ। ਏਥੇ ਵੀ ਬੱਚੇ ਮਾਪਿਆਂ ਦੇ ਨਾਲ ਨਹੀਂ ਰਹਿੰਦੇ।

  • @snowqueen7089
    @snowqueen70893 жыл бұрын

    Tusi boot sweet ho uncle ji boot safe dil hai tuhada please khush riha kro kai vaar time de naal change Honda penda you are right what you saying respect you a lot

  • @mintusidhu9031
    @mintusidhu90314 жыл бұрын

    ਇਹ ਇੰਟਰਵਿਊ ਸਾਬਿਤ ਕਰਦਾ ਪੈਸੇ ਨਾਲ ਖੁਸ਼ੀ ਨਹੀਂ ਮਿਲਦੀ

  • @RajinderSingh-xj5ew

    @RajinderSingh-xj5ew

    4 жыл бұрын

    👉😩😄😄😄😊

  • @coupledance7841

    @coupledance7841

    4 жыл бұрын

    Bilkul wright bro.

  • @Athletes408

    @Athletes408

    3 жыл бұрын

    Shi keha veer paise naal tuci SB kch ta khrid skde prr apni khusi te ni khrid skde,tahi kende paisa SB kuj n hunda

  • @gurpreetsidhubobbysidhu399

    @gurpreetsidhubobbysidhu399

    3 жыл бұрын

    Very true God bless

  • @dharambirsandhu7787

    @dharambirsandhu7787

    3 жыл бұрын

    Right

  • @rinkuehitan3871
    @rinkuehitan38714 жыл бұрын

    Good interview on the present status of our state and the words said by the Singh Saab are very true.

  • @parmsingh9609
    @parmsingh96093 жыл бұрын

    ਦੁਖ ਵੀਰ ਦਾ ਵਡਾ ।ਵੱਡਿਆਂ ਘਟਦਾ ਹੈ । ਇਸ ਘਟਨਾ ਕਰਮਾ ਦੀਆਂ ਜੁਮੇਵਾਰ ਕੁੰਜ ਸਰਕਾਰਾਂ ਵੀ ਨੇ ਜਿਨਾ ਨੇ ਬਚਿਆਂ ਨੂੰ ਰੁਜਗਾਰ ਨਹੀ ਦਿਤਾ ।ਨੌਜਵਾਨਾਂ ਦਾ ਸਹੀ ਮਾਰਗ ਦਰਸ਼ਨ ਨਹੀ ਕੀਤਾ । ਸੋਚਨ ਸਮਧਨ ਦੀ ਲੋੜ । ਵਾਹਿਗੁਰੂ।

  • @JagjitSingh-wn6bd
    @JagjitSingh-wn6bd3 жыл бұрын

    bilkul sahi gal he paaji me v jaldi hi wapas apne PANJAB nu aa jana he.. Canada to ..

  • @inderjeetghumaan6104

    @inderjeetghumaan6104

    3 жыл бұрын

    kyuuu..?? vdiya ni canada?

  • @Shergill12536

    @Shergill12536

    3 жыл бұрын

    @@inderjeetghumaan6104 gore tolerate ni krde

  • @jaggagill7065
    @jaggagill70654 жыл бұрын

    ਸਾਡੇ ਵਰਗੇ ਨੂੰ 5ਪੰਜ ਕਿਲੇ ਦੇ ਕੇ ਵੇਖ ਹਰ ਵੇਲੇ ਤੇਰੇ ਕੋਲ ਰਹਾਂਗੇ ਆਪਣੇ ਵਾਸਤੇ ਨਾ ਜੋੜ ਕਿਸੇ ਗਰੀਬ ਦੀ ਮਦਦ ਕਰਕੇ ਦੇਖ ਫਿਰ ਦੇਖੀ ਮਨ ਨੂੰ ਸ਼ਾਤੀ ਮਿਲਦੀ

  • @navdhindsa5923

    @navdhindsa5923

    4 жыл бұрын

    Jagga gill shi keh veer

  • @karanveersingh9883

    @karanveersingh9883

    4 жыл бұрын

    Par ea 5rup de dinda o bhar na janda

  • @pardesichalla8201

    @pardesichalla8201

    4 жыл бұрын

    Veer ji kdi v rajja banda daan ne krda hunda daan oh krda jehda aap dhake khaa khaa k kuj banya hove

  • @DHANJALMUSIC

    @DHANJALMUSIC

    4 жыл бұрын

    Te tusi 5-5 kille leke ohnu vech ke album kadda leo apni

  • @shilpidhiman229

    @shilpidhiman229

    4 жыл бұрын

    DHANJAL MUSIC sahi gal a😂

  • @harjeetful
    @harjeetful4 жыл бұрын

    ਬਾਪੂ ਜੀ 25-26 ਕਿਲਿਆਂ ਵਿੱਚ ਸਿਰਫ ਦਰੱਖਤ ਲਾ ਦੇਵੋ। ਜੇ ਜਮੀਨ ਤੁਹਾਡੇ ਕੰਮ ਨਾ ਆਈ ਤਾਂ ਘੱਟੋ ਘੱਟ ਪੰਜਾਬ ਦੇ ਤੇ ਆਉਣ ਵਾਲੀਆਂ ਨਸਲਾਂ ਦੇ ਕੰਮ ਤਾਂ ਆ ਜਾਊ।

  • @wadhawanpathshala1288
    @wadhawanpathshala12883 жыл бұрын

    Extremely good. God may bless all involved with channel

  • @SandeepSharma-pt3bq
    @SandeepSharma-pt3bq3 жыл бұрын

    very touching story of Prof. Sahib. It is the misfortune of Punjab now a days when everyone wants to settle abroad. It is the raw reality of our life that the children have forgotten their moral responsibility to look after their old parents and their emotions. It is the story of every Punjabi now a days but rare people like Prof. Brar Sahib come forward to present this reality. We should try to learn the lesson that we should not sacrifice the emotions and feelings of our parents just to go to America/Canada/Australia. Prof. Sahib has actually shaken our conscience through this interview and we should learn the lesson. I pray to God to bless Prof. Brar Sahib with good health and long life. warm regards: Dr. Sandeep Sharma

  • @MandeepSingh-dj9ky

    @MandeepSingh-dj9ky

    Жыл бұрын

    Aata oapaoappopoapo

  • @MandeepSingh-dj9ky

    @MandeepSingh-dj9ky

    Жыл бұрын

    Oa

  • @MandeepSingh-dj9ky

    @MandeepSingh-dj9ky

    Жыл бұрын

    Opposite oo

  • @jassabatth1804
    @jassabatth18044 жыл бұрын

    I love you tv punjabi

  • @sukhdevsinghdhillon8851
    @sukhdevsinghdhillon88514 жыл бұрын

    ਬਾਪੂ ਜੀ ਮੈਨੂੰ ਰੱਖੋ ਮੈਂ ਤੁਹਾਡੀ ਪੂਰੀ ਸੇਵਾ ਕਰਾਗਾ ਮੈਨੂੰ ਤੁਹਾਡੀ ਜਮੀਨ ਦਾ ਵੀ ਲਾਲਚ ਨੀ ਬਸ ਜਿੰਦਗੀ ਸੌਖੀ ਲੰਘਜੂ ਨਾਲੇ ਤੁਹਾਡੀ ਨਾਲੇ ਮੇਰੀ

  • @huntersingh5494

    @huntersingh5494

    4 жыл бұрын

    Ha ha

  • @Pindawale637

    @Pindawale637

    4 жыл бұрын

    Hahahaha

  • @bakersdozen4164
    @bakersdozen41643 жыл бұрын

    This is a common problem Brar sir. The situation in India has forced our kids to move to greener pastures and they are not at fault. I understand your pain.

  • @gurbaxsinghsandhu6116
    @gurbaxsinghsandhu61163 жыл бұрын

    ਮੇਰੇ ਨਾਲ ਵੀ ਇਹੋ ਹੋਈ ਹੈ। ਕਿਸਮਤ ਵਿੱਚ ਜੋ ਲਿਖਿਆਂ ਭੁਗਤਣਾ ਪੈਣਾ।ਮੈ ਸਭ ਕੁਝ ਵੇਚ ਦਿੱਤਾ।

  • @harpreetghuman6984

    @harpreetghuman6984

    3 жыл бұрын

    Mere do ladkey ne . Vda Canada te shota India hai. Vda Canada wala apney aap nu bahut hi intelligent samjda wa. Mainu khuga daddy sab sale kerdey India vich. J asi khangey thodey paisey send ker . Te fir koi na koi bhana bna dauga

  • @Kalirana_00
    @Kalirana_004 жыл бұрын

    ਐਂਕਰ ਨੇ ਵੀ ਬੜੇ ਚੰਗੇ ਸਵਾਲ ਪੁਛੇ.. Appreciate 👏👏

  • @devotionalthoughts8293

    @devotionalthoughts8293

    4 жыл бұрын

    Ankering is good

  • @nirmalkaur7131

    @nirmalkaur7131

    3 жыл бұрын

    Very well explained all aspects If you have everything here there is absolutely no need to go leavening behind our culture our sweet homes . Many of us are passing through this painful situation . It is not easy life for our children They have to work hard even if they are at very good position have good jobs .But What about so many of them who are doing odd jobs? There is diginity of work and job situation is very bad besides corruption here It is difficult to survive for a common man .

  • @sandeepsidhu6895

    @sandeepsidhu6895

    3 жыл бұрын

    @@devotionalthoughts8293 y u bywe in by tomorrow

  • @gurvinderkaur8160

    @gurvinderkaur8160

    2 жыл бұрын

    😎

  • @BaldevSingh-se6gc

    @BaldevSingh-se6gc

    Жыл бұрын

    @@devotionalthoughts8293 7h

  • @naturehumanity9493
    @naturehumanity94934 жыл бұрын

    ਪੱਤਰਕਾਰ ਵੀਰ। ਤੂੰ ਜਮਾਂ ਸਿਰਾ। ਤੈਨੂੰ ਪ੍ਰਣਾਮ

  • @damansingh6003
    @damansingh60033 жыл бұрын

    ਬਚਪਨ ਵਿੱਚ ਹੀ ਬਚੇਆ ਨੂੰ ਗ਼ਰੀਬੀ ਦਾ ਏਹਸਾਸ ਜ਼ਰੂਰੀ ਹੈ। ਐਸ਼ ਆਰਾਮ ਨਾਲ ਪਾਲੇ ਹੋਏ ਬੱਚੇ ਖ਼ੁਦ ਲਈ ਕੁੱਝ ਨਹੀਂ ਕਰ ਸਕਦੇ

  • @gulabsingh8857

    @gulabsingh8857

    Жыл бұрын

    Good

  • @Sidhumossewala_295_

    @Sidhumossewala_295_

    Жыл бұрын

    ਸੱਚ ਸੁਣ ਕੇ ਮਨ ਭਰ ਆਇਆ ਬਹੁਤ ਵਧੀਆ ਵਿਚਾਰ ਚਰਚਾ ਕਿਤੀ ਪਰਫੇਸਰ ਸਾਹਿਬ

  • @virdisingh2935

    @virdisingh2935

    Жыл бұрын

    Shhi

  • @lakhvircheema4426

    @lakhvircheema4426

    Жыл бұрын

    ਇਹਨਾਂ ਦੇ ਬੱਚੇ ਤਾਂ ਆਪ ਮਿਹਨਤ ਕਰ ਰਹੇ ਨੇ yg

  • @ravindersingh-qp6vg
    @ravindersingh-qp6vg2 жыл бұрын

    ਤੁਹਾਡੀ ਸੋਚ ਹੀ ਤੁਹਾਡੀ ਸਜ਼ਾ ਬਣ ਗਈ। ਤੁਸੀਂ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜੀਅ ਲਈ ਪਰ ਔਲਾਦ ਨੂੰ ਵੀ ਹੱਕ ਹੈ ਆਪਣੇ ਤਰੀਕੇ ਨਾਲ ਜੀਣ ਦਾ । ਕਸੂਰ ਵਾਰ ਤੁਸੀਂ ਆਪ ਹੋ ਬੱਚਿਆਂ ਤੇ ਆਪਣੀ ਸੋਚ ਥੋਪਣ ਦੀ ਕੋਸ਼ਿਸ਼ ਕਰਦੇ ਹੋ। ਤੁਹਾਡੀਆਂ ਗੱਲਾਂ ਤੋਂ ਲੱਗਦਾ ਕੀ ਤੁਹਾਡੀ ਆਪਣੀ ਔਲਾਦ ਨਾਲ ਬਹੁਤ ਧੱਕਾ ਕਰਦੇ ਹੋਵੋਗੇ।ਜਾਨਵਰ ਵੀ ਆਪਣੇ ਬੱਚੇ ਪਾਲਦੇ ਹਨ ਪਰ ਕਦੇ ਉਹਨਾਂ ਨੇ ਬੱਚਿਆਂ ਤੋਂ ਵਾਪਸ ਕੁਝ ਨਹੀਂ ਮੰਗਿਆ ਕਿਉਂਕਿ ਉਹਨਾਂ ਨੂੰ ਜਨਮ ਦੇਣ ਦਾ ਫ਼ੈਸਲਾ ਉਹਨਾਂ ਦਾ ਆਪਣਾ ਸੀ ।ਫਿਰ ਅਸੀਂ ਕਿਉਂ ਆਪਣੇ ਬੱਚਿਆਂ ਦੀ ਜ਼ਿੰਦਗੀ ਆਪਣੇ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਿਉਂ ਕਰਦੇ ਹਾਂ? ਇਹ ਹੀ ਕਾਰਨ ਹੈ ਕਿ ਅਸੀਂ ਦੁਖੀ ਹਾਂ ਸਾਡੀ ਸੋਚ ਹੀ ਸਾਡੇ ਦੁਖ ਦਾ ਕਾਰਨ ਹੈ

  • @kavisharbhaihardeepsinghva9295
    @kavisharbhaihardeepsinghva92954 жыл бұрын

    ਗਰੀਬ ਦਾ ਵਿਦੇਸ਼ ਜਾਣਾ ਮਜਬੂਰੀ ਪਰ ਅਮੀਰਾਂ ਦਾ ਵਿਦੇਸ਼ ਜਾਣਾ ਸੌਂਕ ਹੈ । ਪ੍ਰੋਫੈਸਰ ਸਾਹਿਬ ਜੀ ਦੀ ਬਿਲਕੁੱਲ ਗਲ ਸਹੀ ਹੈ ਕਿ ਪੈਸਾ ਕਮਾਉ ਅਤੇ ਵਾਪਸ ਘਰ ਆਉ ਪੰਜਾਬ ਨੂੰ ਬਅਈਆ ਸਥਾਨ ਨਾ ਬਣਾਓ ।

  • @parveenmunhani5911
    @parveenmunhani59114 жыл бұрын

    Reporter is very cool, I saw few interviews by him

  • @kulvindergill6671

    @kulvindergill6671

    4 жыл бұрын

    मा बाप तो वद कुज वी नही ह मेरे दोस्तों ,मा बाप ने सानू पालय साडा वि फर्ज ह की असि वि उन्हा दे नाल रह के ओहनां दि सेवा करिए

  • @manishabassi5960

    @manishabassi5960

    4 жыл бұрын

    @@kulvindergill6671 Om

  • @ShamsherSingh-fo7gu
    @ShamsherSingh-fo7gu3 жыл бұрын

    ਇਸ ਤਰ੍ਹਾਂ ਦੀ ਸੋਚ ਜੇਕਰ ਸਾਰੇ ਰੱਖੀਏ ਤਾਂ ਮੁੜਕੇ ਪੰਜਾਬ ਖੁਸ਼ਹਾਲ ਹੋ ਸਕਦਾ

  • @GurpreetSingh-ui7vq
    @GurpreetSingh-ui7vq2 жыл бұрын

    ਅਸੀ ਤਾ ਪ੍ਰੋਫੈਸਰ ਸਾਹਿਬ ਕਨੇਡਾ ਜਾਣ ਦੀ ਤਿਆਰੀ ਕਰੀ ਬੈਠੇ ਸੀ ਹੁਣ ਦਿਲ ਵਿੱਚ ਹੋਰ ਹੀ ਕੁਸ ਹੋਈ ਜਾਦਾ

  • @davilgameing9176
    @davilgameing91764 жыл бұрын

    ਗਰੀਬਾਂ ਨੂੰ ਦਾਨ ਕਰਿਆ ਕਰੋ ਕਿਸੇ ਦੇ ਕੰਮ ਆਇਆ ਕਰੋ ਫੇਰ ਦੇਖਾਣਾ ਮਨ ਨੂੰ ਸਾਨਤੀ ਆਉਦੀ ਹੈ

  • @b2zenn

    @b2zenn

    4 жыл бұрын

    ਹਾ ਸਾਂਤੀ ਸੀਤਲਤਾ ਜਾ ਸੀਤਾ ਪਰ ਰਾਵਣ (enjoyment) ਵੀ ਹੈ ਜੋ ਸੀਤਾ ਨੁੰ ਹਰ ਲੈਂਦੇ

  • @iqbalbhella8319

    @iqbalbhella8319

    4 жыл бұрын

    Sahi bolla bhai

  • @aulakhsaab8707

    @aulakhsaab8707

    4 жыл бұрын

    Gareeb v nasha he karde nay

  • @kuldeeps8918

    @kuldeeps8918

    4 жыл бұрын

    Chardikala

  • @jaswantpadam4417

    @jaswantpadam4417

    4 жыл бұрын

    @@aulakhsaab8707 main mumbai to aah is karan mai aapji nu sawaal kar raha hai punjab vich bhaiya bahut hai mai sunaayae k vo nasha karde hai?

  • @ankushkumar6113
    @ankushkumar61134 жыл бұрын

    Bhut wadia show .... I'm young ... I can also understand his feelings. Professor g explained very well.

  • @SonuSingh-xi5zk

    @SonuSingh-xi5zk

    4 жыл бұрын

    Nice g

  • @surinderpaulkaushal4463
    @surinderpaulkaushal44632 жыл бұрын

    ਸਰ ਜੀ ਤੁਹਾਡੀ ਸੋਚ ਅਤੇ ਦਰਦ ਨੂੰ ਮਹਿਸੂਸ ਕਰਦਾ ਹਾਂ।ਆਸ ਕਰਦਾਂ ਕਿ ਤੁਹਾਡੀ ਸੋਚ ਨੂੰ ਫਲ ਪਵੇ। ਸਰਕਾਰਾਂ ਵੀ ਧਿਆਨ ਦੇਣ ਦੀ ਲੋੜ ਹੈ।

  • @Itscreativeandlearningtym
    @Itscreativeandlearningtym2 жыл бұрын

    ਮੈਂ ਲਗਾਤਾਰ ਪੰਜਾਬ ਨੂੰ ਦਬਦਾ ਵੇਖ ਰਹੀ ਹਾਂ ਤੇ ਮੈਂ ਦੋ ਬੱਚਿਆਂ ਦੀ ਮਾਂ ਹਾਂ ਬੱਚੇ ਪੜ ਰਹੇ ਹਨ ਪਰ ਅੰਦਰੋਂ ਅੰਦਰੀ ਇਹ ਚਿੰਤਾ ਖਾਈ ਜਾ ਰਹੀ ਹੈ ਮੇਰੀ ਪੰਜਾਬ ਦਾ ਕੀ ਬਣੇਗਾ ਬੱਚਿਆਂ ਨੂੰ ਸਿੱਖ ਕੌਮ ਦੀਆਂ ਸ਼ਹਾਦਤਾਂ ਬਾਰੇ ਦਸਦੇ ਹੋਏ ਵੱਡੇ ਕੀਤਾ ਹੈ ਤੇ ਉਹ ਆਪਣੀ ਮਿੱਟੀ ਨਾਲ ਜੁੜੇ ਹੋਏ ਵੀ ਹਨ ਪਰ ਘਰ ਦੀਆਂ ਕਮਜ਼ੋਰੀਆਂ ਜਾਂ ਜ਼ਮੀਨ ਦਾ ਨਾ ਹੋਣਾ ਸਾਡੇ ਪੰਜਾਬ ਦੇ ਹਾਲਾਤ ਖਰਾਬ ਚੱਲ ਰਹੇ ਹਨ ਅੱਜ-ਕੱਲ੍ਹ ਦੇ ਮਾਂ-ਬਾਪ ਨੂੰ ਅਤੇ ਬੱਚਿਆਂ ਨੂੰ ਸਟਰੈੱਸ ਵੀ ਜਾਂਦਾ ਹੈ ਜਿਵੇਂ ਬਾਪੂ ਜੀ ਨੇ ਕਿਹਾ ਕੇ ਕਮਾਈ ਕਰਕੇ ਵਾਪਸ ਆਉਣਾ ਚਾਹੀਦਾ ਹੈ ਤਾਂ ਖਿਆਲਾਤ ਏਸ ਤਰ੍ਹਾਂ ਦੇ ਹੀ ਹੋਣੇ ਚਾਹੀਦੇ ਹਨ ਕਿਉਂਕਿ ਸਾਨੂੰ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਬਹੁਤ ਪਿਆਰੀ ਹੈ ਜੀ ਧੰਨ ਬਾਬਾ ਨਾਨਕ ਪੰਜਾਬ ਵਿਚ ਹੀ ਮਿਹਨਤ ਕਰ ਰਹੀ ਹਾਂ ਤਾਂ ਜੋ ਅਸੀਂ ਕਿਸੇ ਬਾਹਰ ਦੇ ਮੁਲਕ ਵਿਚ ਨਾ ਜਾਈਏ, ਧੰਨਵਾਦ ਵੀਰ ਜੀ ਪਰੋਗਰਾਮ ਪੇਸ਼ ਕਰ ਲਈ

  • @satvirsingh3503
    @satvirsingh35034 жыл бұрын

    ਆਪਣਾ ਘਰ ਨੀਂ ਆਪਣਾਂ ਪੰਜਾਬ ਸਾਭੋ। ਪੰਜਾਬੀਓ ਨੌਜੁਆਨੋ ਸੁਣੋ ਵਾਪਿਸ ਮੁੜੋ ਪੈਸਾ ਪੰਜਾਬ ਚ ਲਿਆਓ।ਜੇ ਕੋਈ ਸੁਣਦਾ ਸੁਣੋ

  • @god.is.one682

    @god.is.one682

    4 жыл бұрын

    Sarkar nokria da prbhand kre, koi bahar nhi jayega

  • @hargunsinghsran1602

    @hargunsinghsran1602

    3 жыл бұрын

    Ethe ta jhoothe parche he milde aa hor kuj nahi...

  • @yadsekhon8700

    @yadsekhon8700

    3 жыл бұрын

    @@god.is.one682 ਨੌਕਰੀਆਂ ਮਿਲਦੀਆਂ ਜੀ ਜਿਹੜੇ ਮਿਹਨਤ ਕਰਦੇ ਹਨ,ਨੌਕਰੀਆਂ ਤਾਂ ਯੂ, ਪੀ ਤੇ ਬਿਹਾਰ ਵਾਲੇ ਪੰਜਾਬ ਚ ਆ ਕੇ ਲੈਣ ਲੱਗ ਪਏ ਨੇ।

  • @Gk-jt3bi

    @Gk-jt3bi

    3 жыл бұрын

    @@yadsekhon8700 ehthon de leader nikame ne .votan vaste bahar de lokan nu nokaryia deyi jande ne, apne nu nokari nahi de sakde panjab vich,

  • @ThePreeti86

    @ThePreeti86

    2 жыл бұрын

    @@god.is.one682 main ta eho je v dekhe ne CBI, IB, XEN vargia jobs toh resign karke bhaj re bahar nu..pta ni ki hogya lokka nu

  • @galaxysparkles6552
    @galaxysparkles65524 жыл бұрын

    Nice, shared his mom story. So many things to think about it......😇🌲🌲🌎

  • @hgollee100
    @hgollee1003 жыл бұрын

    Dear Navreet Silvia very nice interview of Professor Saab you are great wish to meet you personally

  • @harpinderrai9660
    @harpinderrai96603 жыл бұрын

    Reality of life. Best interveiw

  • @sandhunishansingh1058
    @sandhunishansingh10584 жыл бұрын

    ਬਹੁਤ ਵਧੀਆਂ interview..keep it up Navreet Sive Veerr 👍👍👏🏻👏🏻

  • @Arabiantrucker1987
    @Arabiantrucker19874 жыл бұрын

    ਬਾਪੂ ਜੀ ਦੀ ਸੋਚ ਨੂੰ ਸਲਾਮ 🙏

  • @Chahal197

    @Chahal197

    3 жыл бұрын

    ਸਹੀ ਗੱਲ ਐ

  • @KuldeepSingh-mg7pp

    @KuldeepSingh-mg7pp

    3 жыл бұрын

    @@Chahal197 is an oo

  • @Satnam.singhpress

    @Satnam.singhpress

    3 жыл бұрын

    Garbage shoch Make a Ashram for old people Migration is natural

  • @dahniramnagria1369

    @dahniramnagria1369

    3 жыл бұрын

    @@Chahal197 .

  • @narinderkaur6709
    @narinderkaur67093 жыл бұрын

    Bahut vadia keha sir Ji ne. Apne Punjab nu hee khush-haal banao.

  • @preetsomal9483
    @preetsomal94833 жыл бұрын

    Best interview and it’s true bhiyastan ban jana my family also use to say same thing being jatt we also feel same

  • @GurjeetKaur-eq5zu
    @GurjeetKaur-eq5zu4 жыл бұрын

    anchor is so sweet and emotional and its really dangerous for punjab

  • @narinderpal6715
    @narinderpal67154 жыл бұрын

    Good thinking and beautiful personality

  • @geeva655
    @geeva6552 жыл бұрын

    This gentleman saying absolutely correct as I live abroad and see everything all around

  • @manoharlalsharma2127
    @manoharlalsharma21273 жыл бұрын

    Remarkable description. Good message. Regards

  • @RajinderSingh-mh8fd

    @RajinderSingh-mh8fd

    2 жыл бұрын

    ਮੈਂ ਮਾਫੀ ਪਹਿਲਾਂ ਮੰਗ ਲਵਾਂ ਇਹ ਕੁੱਝ ਜ਼ਿਆਦਾ ਤਰ ਉਹਨਾਂ ਲੋਕਾਂ ਨਾਲ ਹੁੰਦਾ ਜੋ ਸਿਰਫ ਆਪਣੇ ਪਰਿਵਾਰ ਖਾਤਰ ਜਿਉਂਦੇ ਹਨ ਨਾਂ ਰਿਸ਼ਤੇਦਾਰ ਨਾਂ ਗੁੜ੍ਹੇ ਮਿਤ੍ਰ ਬਲੱਡ ਵਿਚ ਕਣ ਹੁੰਂਦੇ ਐਂ ਸਾਡੇ ਰਿਸ਼ਤੇਦਾਰ ਜਾਂ ਮਿਤ੍ਰ ਵੇਖੇ ਐ ਸਿਰਫ਼ ਮਤਲਬ ਖੋਰ ਬਹੁਤਾ ਕੀ ਲਿਖੀਏ

  • @kulwinderkaur3618
    @kulwinderkaur36184 жыл бұрын

    ਭਾਈ ਸਾਹਿਬ ਜੀ ਤੁਸੀਂ ਆਪਣੇ ਮੁੰਡੇ ਨੂੰ ਜਾਇਦਾਦ ਦੇਣ ਦੀ ਬਜਾਏ ਕੁੱਛ ਗਰੀਬਾਂ ਨੂੰ ਕਾਰੋਬਾਰ ਖੋਲ੍ਹ ਦਿਓ ।ਸਕੂਲਾਂ ਬਾਰੇ ਸੋਚੋ ।ਸਿਮਰਨ ਕਰੋ ਜੋ ਨਾਲ ਜਾਣਾ ਹੈ ।

  • @punjabistyleeakmangrewal2859

    @punjabistyleeakmangrewal2859

    4 жыл бұрын

    Kulwinder Kaur sahi kiha g tuci god da name japo ggg

  • @subhpreetpreet3639

    @subhpreetpreet3639

    4 жыл бұрын

    Kulwinder kaur jii sahi kiha tusi

  • @radhaswami2062

    @radhaswami2062

    4 жыл бұрын

    Hello... Kulwinder ji.. How r you? Can v Tak.. If you don't mind Plz.. Actually I think Mai tuhade nal gal kara Mai thoda pareshaan ha plz

  • @punjabistyleeakmangrewal2859

    @punjabistyleeakmangrewal2859

    4 жыл бұрын

    Kulwinder Kaur Kulwinder Kaur gggg

  • @goravprashar

    @goravprashar

    4 жыл бұрын

    Aukha e jnta da

  • @albertx4523
    @albertx45234 жыл бұрын

    Nice. Nice tv. Punjab good. Interview. God bless you

  • @balrajkmahant
    @balrajkmahant3 жыл бұрын

    Very good Sir Ji Tusi 💯 % Right Ho I am Requesting your Son Please Listen to your Father My Self I am living in Canadaso long 🇨🇦 I missed my Father so much Still I love ❤️ to my Village Raikot Balraj Mahant

  • @AmarjeetSingh-jt6wc
    @AmarjeetSingh-jt6wc3 жыл бұрын

    Silvia ji great interview

  • @GurpreetSingh-jg8pn
    @GurpreetSingh-jg8pn4 жыл бұрын

    The anchor has done a good job to bring out reality to the viewers, especially Punjabis.

  • @potohartvcanada2033

    @potohartvcanada2033

    3 жыл бұрын

    💖💖

  • @NarinderSingh-kq1lr
    @NarinderSingh-kq1lr4 жыл бұрын

    ਪ੍ਰੋਫੈਸਰ ਸਾਹਿਬ ਤੁਹਾਨੂੰ ਸਲਾਹ ਹੈ ਕਿ ਚਿੰਤਾ ਛੱਡ ਕੇ ਆਪਣੇ ਪਿੰਡ ਦੇ ਬੇਜ਼ਮੀਨੇ ਗਰੀਬ ਲੋਕਾਂ ਦੇ ਬੱਚਿਆਂ ਦੀ ਪੜ੍ਹਾਈ ਤੇ ਖਰਚੇ ਦੀ ਜਿੰਮੇਵਾਰੀ ਲਓ। ਬਹੁਤ ਸਕੂਨ ਮਿਲੇਗਾ।

  • @meddydev7546

    @meddydev7546

    3 жыл бұрын

    Not possible, he will not. He is worried that his son has gone abroad but he is more worried that labour has become costlier.

  • @inderjitrao3618

    @inderjitrao3618

    3 жыл бұрын

    TRUE, BILKUL SACH ! BHUT KADVI SCHAEE AA ! KINA VI RONA AA OH APNE KHOON LAI AA ! IK galon sahi vi aa par je bache nahi puchde ta kise greeb di bety nu God lai lo , viah ke apne kol rakh lo ! Tuhanu asees vi dau te piar vi ! Par nahi karnge ! Bapu apne bachian nu hi yaad karu 😅😅

  • @shonchaudhary

    @shonchaudhary

    Жыл бұрын

    Study is free in government schools and colleges

  • @gurdeepkaur1949
    @gurdeepkaur19493 жыл бұрын

    Ya we feel sad without them n i also have these same thoughts n u , urself have given so many good ideas so u can apply them 👍🙏

  • @rakeshbali7209
    @rakeshbali72093 жыл бұрын

    Good message to the Indian people and youth of India...... What real video about bitter truth of life...... Bhia.. Stan he is telling reality.. Educated personality.... Both proff And reporter we Big Salute......

  • @ritarani8456

    @ritarani8456

    Жыл бұрын

    Jate q ho. Aapne des me kam nhi kr sakte.tum log zeeman vech kr jate ho.feer rone lag jate ho.

  • @hardeeppandher1529
    @hardeeppandher15294 жыл бұрын

    ਗਰੀਬ ਦਾ ਭਲਾ ਕਰੋ ਜੀ

  • @Bhullar12365
    @Bhullar123654 жыл бұрын

    dil nu chooh gyi interview

  • @rabjidhillon9413
    @rabjidhillon94132 жыл бұрын

    Salute you Sir, agree with you... each and every word is right

  • @jobanriar364
    @jobanriar3643 жыл бұрын

    ਪੱਤਰਕਾਰ ਸਾਹਿਬ ਚੱਲੋ ਸਹਿਮਤ ਹਾਂ ਪ੍ਰੋਫੈਸਰ ਸਾਹਿਬ ਜੀ ਨਾਲ ਪਰ ਜੇ ਜਵੱਪਾ ਲਾ ਕੇ ਸਾਰੇ ਪੁੱਤ ਜੇਲਾਂ ਵਿੱਚ ਧੱਕ ਦਿੱਤੇ ਕੀ ਫਿਰ ਭੲਈਆ ਸਤਾਨ ਨਾ ਬਣੂ ਜਿੰਨਾ ਦੇ ਪੁਤ ਜਵਾਨ ਜਵੱਪਾ ਦੇ ਡਰੋ ਸੋਚੀ ਜਾਈਦਾ ਨੀਂਦ ਨਹੀ ਆਉਂਦੀ ਪੲਈ ਕੀ ਕਰੀਏ ਜਿਸਦੇ ਜਵਾਨ ਪੁਤ ਨੂੰ ਸਾਰੀ ਜਿੰਦਗੀ ਜੇਲ ਵਿੱਚ ਧੱਕ ਦਿੱਤਾ ਸਾਰੀ ਜਿੰਦਗੀ ਸੋਚ ਵਿੱਚ ਪੈ ਜਾਂਦਾ ਕਿ ਮੈ ਬੱਚੇ ਨੂੰ ਬਾਹਰ ਕੱਢ ਦਿੰਦਾ ਤੇ ਚੰਗਾ ਸੀ ਪ੍ਰੋਫੈਸਰ ਸਾਹਿਬ ਤੁਹਾਡੇ ਨਾਲ ਵੀ ਸਹਿਮਤ ਹਾਂ ਪਰ ਜਿੰਨਾ ਗਰੀਬਾਂ ਨਾਲ ਧੱਕਾ ਹੋਇਆ ਬੱਚੇ ਜੇਲਾਂ ਵਿੱਚ ਧੱਕ ਦਿੱਤੇ ਉਹਨਾ ਨਾਲ ਵੀ ਇੰਟਰਵਿਊ ਵੀ ਕਰੋ ।

  • @chandergupta4184
    @chandergupta41844 жыл бұрын

    I have seen ur video. Myself Dr C M Gupta, from Govt College Muktsar. Now I am preparing my son to stay in India. U are absolutely right. No govt. thinks about the future of Punjab. Let us hope for the best. God bless u.

  • @skstudio3728

    @skstudio3728

    4 жыл бұрын

    right sir..I am too a student from Govt. College,Sri Muktsar Sahib..

  • @dharamvirsharma8050
    @dharamvirsharma80504 жыл бұрын

    Sardar ji Very true punjabi nd is telling reality.I too have lived life like him in punjab nd missing the same.I thank the channel to highlight the factual position of punjab where tbere is mad crase for going abroad. As Sardar ji saying it will further destroy the culture of punjab residents.

  • @geeva655
    @geeva6552 жыл бұрын

    My all appreciation for Prof Sahib.

  • @sukhwantbhullar2852
    @sukhwantbhullar28522 жыл бұрын

    Navneet Singh ji I saw your during kisan morcha and like all your video. You are perfectly fit in your profession. You typical Punjab and way of talking is wonderful. Go ahead. Àll the best in your profession

Келесі