Life in Canada For Women - easy or tough? || Hamdard tv
#lifeinCanada #seniorslifeincanada #taranjeetkaurghuman
Fake Marriage in Canada: • Life in Canada: Realit...
Another episode of Life in Canada (epi-9) . Life Of Indian Women's in Canada is not that much easy.. new people, new atmosphere and new values, it is not easy to change the mindset in the age of 80's.. listen what Indian Women's are saying about life in Canada
Location: Brampton
Program Life in Canada
Anchor: Taranjeet kaur ghuman
Editor: Harsh
Production: Mandeep Punia
It's a Hamdard TV Production
Thank you for watching ! Have fun
Subscribe Kro Sada KZread Channel bit.ly/2PCU2rH
Follow us:
Official Website: dailyhamdard.com/
hamdardtv.com/
Twitter: / hamdarddaily
Facebook Page: / newshamdard
Пікірлер: 2 100
kzread.info/dash/bejne/fKakuJZwaanKl5s.html ( BEAUTIFUL FALL SEASON IN CANADA ) MUST SEE VIDEO !!!
@FilmsByRayRay
3 жыл бұрын
These granny at so cute
@afzaliqbal6856
3 жыл бұрын
I love you
@gurupdeshsinghmaan3599
3 жыл бұрын
Mam interview naal city da name jroor likheya kro please
@sukhveerkour2863
3 жыл бұрын
.
@gurbaxrandhawa7890
3 жыл бұрын
+1+1१++१+!1१!!!!!!!!!1°`
I'm a Pakistani Punjabi & hearing them is like hearing my mom...Wise & wonderful moms...Jeendey rawo.
@damanchauhan3996
3 жыл бұрын
❤
@mayanksharma640
3 жыл бұрын
Love from india
@mm19424
3 жыл бұрын
Im also Pakistani Punjabi... Absolutely no difference I can see. Looks like same
@imrankhaliq7735435
3 жыл бұрын
Love from Pakistan
@crazygirl5488
3 жыл бұрын
Love from india #ocean_ocean
ਕਨੇਡਾ ਦਾ ਧੰਨਵਾਦ ਜਿਸ ਨੇ ਅੱਧੇ ਪੰਜਾਬ ਨੂੰ ਰੁਜ਼ਗਾਰ ਦਿੱਤਾ ਹੋਇਆ ਨਹੀਂ ਤਾਂ ਇਥੋਂ ਦੀਆਂ ਸਰਕਾਰਾਂ ਨੇ ਕੋਈ ਕਸਰ ਨਹੀਂ ਛੱਡੀ ਪੰਜਾਬ ਤੇ ਪੰਜਾਬੀਆਂ ਨੂੰ ਬਰਬਾਦ ਕਰਨ ਵਿੱਚ
@kiranjitkiran7879
4 жыл бұрын
True
@harbhajansingh2865
4 жыл бұрын
ਬਾਕੀ ਸਟੇਟਾਂ ਚੋ ਹੋਰ ਭੀ ਮਾੜਾ ਹਾਲ ਹੈ ਲਗਦਾ ਪੰਜਾਬ ਚੋ ਬਾਹਰ ਨਹੀਂ ਨਿਕਲੇ ਕਦੀ ਪੰਜਾਬ ਅੱਜ ਭੀ ਨੰਬਰ one ਹੈ ਇੰਡੀਆ ਚੀ or ਰਹੇਗਾ
@sukhjindersingh3614
4 жыл бұрын
Jina kol rojgar haiga oh ta chhad k bhajh rahe aa
@Balwantsingh-qw3wf
4 жыл бұрын
Ryt bro
@LovepreetSingh-ym4yo
4 жыл бұрын
@@harbhajansingh2865 right veer g.
I have become a big fan of this anchor.This is the second video I am seeing of hers.She carries herself with lots of exquisite finesse and poise.At the same time she shows her simplicity,respect for elders and the entire gamut of Indian values.Very classy lady combination of modernity and tradition.
ਜੀਰੇ- ਵਾਲੀ ਮਾਤਾ ਦੇ ਪੈਰੀ ਹੱਥ ਲਾਉਣਾਂ ਜੀ ਮਾਤਾ ਜੀ ਦੇ ਬਹੁਤ ਮੋਹਣੇ ਵੀਚਾਰ ਸੋਚ ਨੂੰ ਸਲਾਮ ਬਾਕੀ ਸ਼ਹਰ ਵਾਲੀ ਬੀਬੀ ਨੂੰ ਫੁਕਰ ਪੰਨਤੀ ਈਗੋ ਸੀ ਜੀਰੇ ਵਾਲੀ ਮਾਤਾ ਧੰਨ ਜਿਸ ਬੱਚਿਆਂ ਦੀ ਹੈ ਭਾਗ ਚੰਗੇ ਹੋਣਗੇ ਰੱਬ ਮੇਰੀ ਉਮਰ ਲਾ ਦੇ ਮਾਤਾ ਨੂੰ
ਬਹੁਤ ਸੋਹਣਾ ਲੱਗਿਆ ਕਨੇਡਾ ਵਾਲਿਆਂ ਬੇਬੇ ਦੀਆਂ ਗੱਲਾਂ ਸੁਣ ਕੇ ਬੇਸ਼ੱਕ ਮੇਰਾ ਕੋਈ ਵੀ ਕਨੇਡਾ ਨਹੀਂ ਹੈ।
@JaswinderKaur-oe8xj
4 жыл бұрын
Dada ve Joe ne
Zeera bebe...ferozepur...hats off😍😍...lovely thought....typical eastern...hamari parampara
Lots of Respect to all Mothers. Exceptional Interviewer. 🙏
@avyasahu7860
2 жыл бұрын
Too chutiya h kya y sab khalistani terrorist h wahaa se india k against mission chalate h
ਜ਼ੀਰੇ ਵਾਲੇ ਮਾਤਾ ਜੀ ਦੀ ਗੱਲ ਸਹੀ ਏ ਮੇਰੇ ਅਤੇ ਮੇਰੇ 5-6 ਦੋਸਤਾਂ ਨਾਲ ਵੀ ਐਵੇਂ ਹੋਇਆਂ ਆ ਤਲਾਕ ਤਲਾਕ
@JagtaraElectric
4 жыл бұрын
U right bhaji...........
@amrindersingh8817
3 жыл бұрын
Pixie Dust you understand Punjabi ?
@kanganajokerranaut667
3 жыл бұрын
Tusi apni v koi kartoot sudharo fee
@amrindersingh8817
3 жыл бұрын
@@kanganajokerranaut667 what dear?
@amrindersingh8817
3 жыл бұрын
@@kanganajokerranaut667 ki kartoot
Anchors style of interviewing the elderls is appreciable .
@mehtabsingh1686
4 жыл бұрын
niceeee👍
@gurdialsingh8881
2 жыл бұрын
11
ਜੀਰੇ ਵਾਲੀ ਬੇਬੇ ਦਿਲ ਜਿੱਤ ਲਈਆ । ਤੇਰੇ ਵਰਗੀ ਮਾ ਕਿਸੇ ਕਿਸੇ ਨੂੰ ਮਿਲ ਦੀ ਏ।
@lifelovepr4780
3 жыл бұрын
kzread.info/dash/bejne/oZurtdRqXbCnebw.html
@vibobavi529
2 жыл бұрын
Ryt g
Great job Hamdard TV for giving a voice to our Punjabi elder women and men they need an opportunity to share their opinions and thoughts.
@davidalberto9228
Жыл бұрын
Hello friend..How are you doing today hopefully everything is fine with you and your family?
I am Pakistani Punjabi living in Australia. I loved this Video .... Salute to all the Beyyy Gss but Zeeray Walii Beyyy G ne kia sayaniyaan gallan kitiyaan maza aa gaya meinu enjjj Laga mei apni Nani Dadi nu sunnnn riyaaa waann .... ❤❤
@knightstar7264
2 жыл бұрын
Zeera chd, sonff Ali bibi ne ki keha??😂😂🤣🤣👈👈🙏🙏
ਸਾਡੀ ਜ਼ੀਰੇ ਵਾਲੀ ਬੇਬੇ ਜ਼ੀ ਦੀ ਬੱਲੇ-ਬੱਲੇ,, 100% ਸਹੀ ਗੱਲਾਂ .. (ਗੁਰਪ੍ਰੀਤ ਸਿੰਘ ਸਿੱਧੂ ਜ਼ੀਰਾ)
@malvinderkaur9139
4 жыл бұрын
Nice video
@sidhuchannel5704
4 жыл бұрын
We r sidhu....Moga.....wao very nice bebe g...
@kiranjeetmann9779
4 жыл бұрын
ਠੀਕ ਹੈ ਜੀ
@simranjeet2739
4 жыл бұрын
GUR SIDHU099 hlo sir i m from zira if you from Brampton can you contact me.
@vanshkinger2905
4 жыл бұрын
GUR SIDHU099 sukhi
ਕੌਣ ਕਹਿੰਦਾ ਇੰਡੀਆ ਚ ਏਨੀ ਮਿਹਨਤ ਨੀ ਕਰਦੇ । ਬੀਬਾ ਜੀ ਜਿਨ੍ਹਾਂ ਡੱਕਾ ਤੋੜਿਆ ਨੀ ਹੁੰਦਾ ਸਿੱਧਾ ਕਨੇਡਾ ਪਹੁੰਚ ਜਾਂਦੇ ਓਹਨਾ ਨੂ ਹੀ ਜ਼ਿਆਦਾ ਮਿਹਨਤ feel ਹੁੰਦੀ ਐ। ਸੋਚ ਕੇ ਦੇਖੋ ਰੋਜ 11,12 ਘੰਟੇ ਕੰਮ ਕਰਕੇ ਵੀ 10,12 ਹਜਾਰ ਬਣਦਾ
@sukhjeetbrar9047
4 жыл бұрын
Llllĺll
@mandeepm2098
4 жыл бұрын
Teri gal naal 100% sehmat ha veere.. Sahi kiha tusi
@rabbisandhu7317
4 жыл бұрын
Brainless Wanderer ਬਿਲਕੁਲ ਸਹੀ ਵੀਰ ਜਮਾ ਸੱਚ 💪
@AmandeepSingh-rm4xd
4 жыл бұрын
☝👌👌👌
@user-cx4nq3kt7x
4 жыл бұрын
ਵੀਰ ਮੈ ਪੰਜਾਬ ਚੋ ਪਲੰਬਰ ਦਾ ਕੰਮ ਕਰਦਾ ਸੀ ,,6 7 ਸਾਲ ਦਿਹਾੜੀਆ ਲਾਈਆ ਪੂਰੀਆ ਦੱਬ ਕੇ ,,,ਚਲ ਬਾਬੇ ਦੀ ਕਿਰਪਾ ਨਾਲ ਹੁਣ ਏਥੇ ਆ ਗੇ ,,,ਬਾਈ ਭਾਵੇ ਇਥੇ 15 ਘੰਟੇ ਕੰਮ ਕਰਾ ਲੋ ,,ਹੋਸਲੇ ਨਾਲ ਕਰੀ ਦਾ ,,ਦੱਬ ਕੇ ਬਾਈ ਜਵਾ ਨੀ ਔਖਾ ਲਗਿਆ ,,ਜਦੋ ਆਪਾ ਵੀਰ ਪੰਜਾਬ ਚੋ ਨੀ ਕੰਮ ਕਰਦੇ ਤਾ ਔਖਾ ਲਗਦਾ ,,,ਵੀਰ ਆਪਣੇ ਹਿਸਾਬ ਨਾਲ ਪੰਜਾਬ 200 400 ਤੇ ਦਿਹਾੜੀ ਕਰਨ ਨਾਲੋ 100 ਗੁਣਾ ਸੋਖੇ ਆ ,,ਬਾਈ ਜੀਨੇ ਉਥੇ ਨੀ ਕੀਤਾ ਉਹਨੂੰ ਹੀ ਪਹਾੜ ਲਗਦਾ
ਜੀਰੇ ਵਾਲੀ ਮਾਤਾ ਜੀ ਨੇ ਬਹੁਤ ਸਹੀ ਗੱਲਾ ਕੀਤੀਆ
@lifelovepr4780
3 жыл бұрын
kzread.info/dash/bejne/oZurtdRqXbCnebw.html
Thnx mam for this episode.. Bott sohna lggea Bibian ne bott Sohnia gllan kittian.. 👌👌
My Brother And My Sister Is In Canada. But I'm Happy Here In Punjab Because My Parents Are Growing Old. I Want To Stay With My Grandmother, My Mom & My Dad And Want To Care About Them As Much As I Can. Hope One Day I Will Come To Canada, To Visit My Brother And Sister. But I Will Never Stay There Because I Can't Stay Away From My Roots. Sorry If I Said Anything Wrong. WAHEGURU CHARDE KALA WICH RAKHAY APP SAB NU🙏
@goodman8275
4 жыл бұрын
Good luck. Please be happy in Punjab. Theses old women should stay in India. Retired old parents are the biggest burden on Canadian Tax Payer. Canadian government is stupid to allow these people, who are free loaders and never worked a single day in Canada. Most of the retired old people from India are milking pension from India and get old age security by lying on Canadian Applications, which is a criminal offence.
@StallionZoraa
4 жыл бұрын
You Can't Understand But I Try To Explain U Dear Old Parents Are Not Burden On Anyone. It Is Our Responsibility To Look After Them, They Have Taken So Much Care To Grow Us, From Child To Mature. Now It's Our Turn To Return Them The Love, Respect And Care Which They Give Us While We Was Growing. I Also Can Go To Canada Easily, And Earn Money But I Chose My Parents. Because We Can Earn Money Later Also But If We Miss Our Parents We Will Never Get Them Back In Any Cost. So Take Care Of Your Old Parents, And Give Them Every Happiness Of The World. I Feel That I'm Lucky Than My Brother And Sister. They Are Running And Missing From Their Responsibilities But I Will Never Do That Till My Last Breath. I Also Have 2Kids And If I Don't Care About My Parents. My Kids Will Treat Me Also In That Same Way. So Don't Run From Your Responsibilities. We Should Just Look After To Our Old Parents And Try To Make Them Feel That They Are The Best Parents In The World.
@goodman8275
4 жыл бұрын
No Limits: if grandparents are very serious to come to Canada,they can come for 10 ten years at at a time. No bar, but they will have their own medical insurance and not eligible for social assistance from the Canadian Tex Payer. After 10 years, they can get another Super Visa for ten years. No body is stopping them to stay with their children and grandchildren.
@kirtisandhu1915
2 жыл бұрын
🙌🙌🔥🔥
@deepadeshpande9118
2 жыл бұрын
I appreciate your views ..God bless you
ਸਬ ਤੋਂ ਪਹਿਲਾਂ ਸਾਰਿਆਂ ਮੇਰਿਆ ਸਤਿਕਾਰ ਯੋਗ ਮਾਤਾ ਭੈਣਾ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪਰੋਗਰਾਮ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰਖਣ ਸਦਾ ਸਾਰਿਆਂ ਨੂੰ ਜੀ ਖੁਸ਼ ਰਹੋ ਜੀ
Sasriyakal sabko mera pra maa bahen.I m from Mumbai India.my name is ramzan.I love Canada people n their life style n respect all.I m moving 2 Canada soon.👍👌
ਜੀਰੇ ਵਾਲੀ ਬੇਬੀ repeat ਤੇ ਕਿਸ ਕਿਸ ਦੀ ਚਲਦੀ😃🤣🤣🤣🤣🤣
Zira vali beji ne sachaii dasi a....👌👌👌....ada de bebe har ghar howe...te sanu sb nu chngi sikhea dewe 🙏🙏🙏
@desinewsblog3133
4 жыл бұрын
Dasi baji ki hal hai mn pakitan panjab
@jalhejeevan9449
4 жыл бұрын
@@desinewsblog3133 Abe chutiya Sikh hai Muslim nahi Bhaag yahan se
@punjabicommunity4305
3 жыл бұрын
@@jalhejeevan9449 abusive language kyo use karda tainu gaal kadhi kise ne ??? Baki 22 ne apni gal kiti a k mai Pakistan to a.....
Ferozpur zira wali mata ne. Boht wadia gal. Baat kiti. Koi hnakar show off nhi boht dil khush hoya ❤️❤️
Zira Bali bebe kinu kinu chagi lagi like kar k daso❤❤❤❤
@lolbrains6225
4 жыл бұрын
I feel She is the best among all of them. Pur thukvi Robdar Boli, Sakhat vichaar- Punjabi de 9.0 bands ali bibi aa, Love and respect.
@kaurdeep9540
3 жыл бұрын
Bebe ta bolya bhut shii
ਕਈਆਂ ਦੇ comment ਪੜ੍ਹੇ ਵੀਡਿਓ ਸ਼ੁਰੂ ਤੋ ਪਹਿਲਾ ਜੀਰੇ ਵਾਲੀ ਮਾਤਾ ਨੂੰ ਵਧੀਆ ਆਖਦੇ ਸੀ ਮੈਨੂ ਮਾਤਾ ਦੇ ਦੱਸਣ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਮਾਤਾ ਜੀਰੇ ਦੀ aa
@gurwinder699
3 жыл бұрын
Veer ma mee zira de kol pind kassoane da ha atte bibi da style jwa meri matta vrga va
I am amazed to hear my senior ladies, barhi hi sayanian gallan keetian sariannn ny ... love from Pakistan 😍
Last ale bhain g ne bohat vadia kiha mundeya di life atay kuria di life bare same sare Jane😘
ਜੀਰਾ ਤੋਂ ਮਾਂ ਜੀ ਨੂੰ ਸੋ ਵਾਰ ਸਤਿ ਸ਼੍ਰੀ ਅਕਾਲ ਜੀ ਦੂਜੀਆਂ ਮਾਤਾਵਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ
@kapurthalaboyz6991
3 жыл бұрын
Jeeonda reh putt
ਸਾਰੀਆਂ ਬੀਬੀਆਂ ਨੇ ,ਜਿਹੜੀਆਂ ਗੱਲਾਂ ਕੀਤੀਆਂ ,ਬਹੁਤ ਚੰਗਾ ਲੱਗਾ , ਬਹੁਤ ਬਹੁਤ ਧੰਨਵਾਦ ।
ਜੀਰੇ ਵਾਲੀ ਬੇਬੇ ਦੀਆਂ ਗੱਲਾਂ ੧੦੧% ਸੱਚ ""ਸਾਨੂੰ ਅਧਿਕਾਰਾਂ ਤੇ ਮਾਣ ਕਰਨਾ ਚਾਹੀਦਾ ਹੈ ਤੇ ਸਿਮਿਤ ਰਹਿਣਾ ਚਾਹੀਦਾ ਹੈ""👈👌👌
@sukhwinderasi473
4 жыл бұрын
Salute to her thoughts. Very well said. Thats how it should be.
@gurdevsinghchhina3469
4 жыл бұрын
ਜੀਰੇ,ਵਾਲੀ, ਬੇਬੇ,ਦੀ, ਗੱਲ,੧੦੧/ ਸੀ,ਕਹੀ
Every Bebe is wise enough....very well explained by all bebe's...
@lifelovepr4780
3 жыл бұрын
kzread.info/dash/bejne/oZurtdRqXbCnebw.html
ਇਹ ਪ੍ਰੋਗਰਾਮ ਵਧੀਆ ਹੈ ਜੀ👍👍
Yaad rakhna, Maa de payra thalle Jannat hondi ye... Maa Baap di hamesha izzat karna, sari duniya twadey kadma de vich hovey gi ik din...
@ibanmohammad3139
3 жыл бұрын
Please hamri karye🙏😭 please
Salute to jere vali Bebe .speaking from experience .
thanku ji very nice video.
Dil khus Ho Gaya bujarga dia sachiya galaa nal..waheguru ada di soch aj kal diya sariyaa saas di hoye ...aj kal di saas nuh nu kehndi oh ghar di dhee hai te tuu as ghar di nuhh hai
ਜੋ ਗੱਲਾਂ ਜੀਰੇ ਵਾਲੇ ਮਾਤਾ ਜੀ ਨੇ ਕੀਤੀਆਂ ਉਹ ਬਹੁਤ ਹੀ ਵਧੀਆ ਕੀਤੀਆਂ ਏਦਾਂ ਦੀਆਂ ਮਾਵਾਂ ਕਿਸਮਤ ਵਾਲਿਆਂ ਨੂੰ ਹੀ ਮਿਲਦੀਆਂ
Anchor u are really appreciable. your style is awesome.
@sukhmanjotgoraya728
4 жыл бұрын
Raja Shabbir Ahmed Thakyalvi
ਜੀਰੇ ਵਾਲੀ ਬੇਬੇ ਜਿਦਾਬਾਦ 100/ਸੱਚੀਆ ਗੱਲਾ ਧੰਨਵਾਦ ਬੇਬੇ ਤੇਰਾ
@gurpreetsidhuzira1516
4 жыл бұрын
ਸਾਡੀ ਜ਼ੀਰੇ ਵਾਲੀ ਬੇਬੇ ਜ਼ੀ ਦੀ ਬੱਲੇ-ਬੱਲੇ,, 100% ਸਹੀ ਗੱਲਾਂ .. (ਗੁਰਪ੍ਰੀਤ ਸਿੰਘ ਸਿੱਧੂ ਜ਼ੀਰਾ)
Anchor mam was very nice heart person. ..........baba ji bless her Satsri akal sare vadeya nu....🙏
Bibiya ney v words sikh lye good aa bad aa look after aa snow aaa
@lifelovepr4780
3 жыл бұрын
kzread.info/dash/bejne/oZurtdRqXbCnebw.html
ਜੀਰੇ ਵਾਲੀ ਬੇਬੇ Real ਪੰਜਾਬਣ
@amritsarao3667
4 жыл бұрын
Brainless Wanderer
@arshsandhu
4 жыл бұрын
ਸਚੀ ਬੇਬੇ ਜੀਰੇ ਅਾਲੀ,,
@jaskaranjassi8892
4 жыл бұрын
Love u bebe zeery vali
@beantmander
4 жыл бұрын
❤❤ ਆਹ ਗੱਲ ਹੈ ਬੱਸ ।
@gurpreetsidhuzira1516
4 жыл бұрын
ਸਾਡੀ ਜ਼ੀਰੇ ਵਾਲੀ ਬੇਬੇ ਜ਼ੀ ਦੀ ਬੱਲੇ-ਬੱਲੇ,, 100% ਸਹੀ ਗੱਲਾਂ .. (ਗੁਰਪ੍ਰੀਤ ਸਿੰਘ ਸਿੱਧੂ ਜ਼ੀਰਾ)
I would like to recommend everyone to watch this video with there family 👍🏻
@lifelovepr4780
3 жыл бұрын
kzread.info/dash/bejne/oZurtdRqXbCnebw.html
ਬਹੁਤ ਵਧੀਆ ਮਾਤਾ ਜੀ ਬਹੁਤ ਖਰੀਆਂ ਤੇ ਸੱਚੀਆ ਗੱਲਾਂ ਕਹੀਆਂ ਹਨ ਇਹ ਬਿਲਕੁਲ ਸੱਚ ਹੈ ਕਿ ਜੇ ਕੁੜੀਆਂ ਦੇ ਮਾਂ ਬਾਪ ਆਪਣੀਆਂ ਧੀਆਂ ਨੂੰ ਚੰਗੇ ਸੰਸਕਾਰ ਦੇਣ ਤਾ ਕੁੜੀਆਂ ਨੂੰ ਸਹੁਰੇ ਘਰ ਉਪਰਾ ਲਗਦਾ ਹੀ ਨਹੀਂ ਸੱਸ ਸਹੁਰੇ ਨੂੰ ਤਾਂ ਬਸ ਇਜ਼ਤ ਕਰਨ ਵਾਲੀ ਨੂੰਹ ਹੀ ਪਿਆਰੀ ਲੱਗਦੀ ਹੈ ਜੀ ਬਾਕੀ ਘਰ ਬਾਰ ਕਿਹੜਾ ਸੱਸ ਸਹੁਰੇ ਨੇ ਨਾਲ ਲੈਕੇ ਜਾਣਾ ਇਨ੍ਹਾਂ ਵਾਸਤੇ ਹੀ ਛੱਡ ਜਾਂਦੇ ਨੇ 🙏🙏🙏🙏🙏
ਮੇਰੀ ਮਾਵਾਂ ਦੇ ਵਿਚਾਰ ਕਿੰਨੇ ਸੋਹਣੇ ਨੇ ਪਰ ਇਹਨਾਂ ਦੇ ਬੱਚਿਆਂ ਤੇ ਨੂੰਹਾਂ ਨੇ ਕਦੇ ਇਹਨਾਂ ਕੋਲ ਬੈਠ ਕੇ ਸੁਣੇ ਵੀ ਨਹੀਂ ਹੋਣੇ!
ਜ਼ੀਰੇ ਵਾਲੀ ਮੇਰੀ ਮਾਂ ਤਾਂ ਗੁਣਾਂ ਦਾ ਖਜ਼ਾਨਾ ਹੈ।
@jaswantpadam4417
2 жыл бұрын
bikul sahi bizzi di galla sach hai
@Baioye1518
2 жыл бұрын
Tuhadi mom aa ji
sr. ranjit kaur interview d best👌👌👌👍👍👍👍
Really very good Program I am always Waiting for Next Episodes
I am Punjabi Pakistani (Jehlum) and seeing all these moms is so refreshing. Same voice, same style, same accent as if my mother is talking. Love you all!
Auntie ji bohat vadhiya soch si sab di.. 9-13 mins wale aunty ji ek dum ethical bole.. she was too good and spoke her heart out ..
ਜੀਰੇ ਵਾਲੀ ਮਾਤਾ ਜੀ ਨੇ ਬਿਲਕੁੱਲ ਸਹੀ ਕੇ ਜਿਹੜੇ ਔਰਤਾ ਨੂੰ ਅਧਿਕਾਰ ਮਿਲੇ ਨੇ ਉ ਬਹੁਤ ਵਧੀਆ ਗੱਲ ਆ। ਪਰ ਸਾਨੂੰ ਉਹਨਾ ਦਾ ਫਾਇਦਾ ਨਹੀ ਚੁੱਕਣਾ ਚਾਹੀਦਾ। ਜਿਵੇ ਕੇ ਕੁਝ ਕੁੜੀਆ ਇਹਨਾ ਅਧਿਕਾਰਾ ਦਾ ਨਜਾਇਜ ਫਾਇਦਾ ਚੁੱਕ ਦੀਆ ਨੇ
@gurpreetsidhuzira1516
4 жыл бұрын
ਸਾਡੀ ਜ਼ੀਰੇ ਵਾਲੀ ਬੇਬੇ ਜ਼ੀ ਦੀ ਬੱਲੇ-ਬੱਲੇ,, 100% ਸਹੀ ਗੱਲਾਂ .. (ਗੁਰਪ੍ਰੀਤ ਸਿੰਘ ਸਿੱਧੂ ਜ਼ੀਰਾ)
@Balwantsingh-qw3wf
4 жыл бұрын
Ryt y
Bhot vadia interview aa g good job mam 💯💯💯🙏🏻🙏🏻🙏🏻🙏🏻❤❤❤
Luv u all mothers taking care of grand children
Very nice interview, perfect and very intelligent ancer, Thanks" HAMDARD TV;
Excellent news 🌷⚘🌷⚘🌷best Canada city 🌷⚘🌷⚘
@gurpalsinghmand6639
4 жыл бұрын
Bahut vadia
Bhot kaint interview c thnku g tuc interview lita asee sare ghrdeya nal enjoye kr reha h
Taranjit Kaur Ghuman 🎖️great full hamdard TV group
Jeera alli mother is nice speak she is full of great knowlege and speak truth
ਜੀਰੇ ਵਾਲੀ ਮਾਤਾ ਮੇਰੇ ਬੇਬੇ,,,,,,, ਇਸ ਮਾਤਾ ਨਾਲ ਫਿਰ ਵੀ ਮੁਲਾਕਾਤ ਕਰਵਾਉਣ,,,,,,,
ਮਿਹਨਤ ਦਾ ਫਲ ਤਾ ਮਿਲਣਾ ਹੀ ਆ ਚਾਹੇ ਕਿਥੇ ਵੀ ਕਰੀਏ। ਇੰਡੀਆ ਦੀਆ ਸਰਕਾਰਾ ਹੀ ਨਿੰਕਮੀਆ ਆ ਬਾਕੀ ਤਾ ਪੰਜਾਬ ਸਵਰਗ ਤੋ ਘੱਟ ਨੀ।
really good episode honest views thank u
jera wali babe bhut he vaddya gala das gai.😊🙏🙏🙏🙏
Awesome anchoring...... beautifully ask every question...
@shahidiqbal667iqbal4
4 жыл бұрын
Hi vikram
Very nice video, congrats to the team.please share views of gents of old generation also.
The interviewer is obviously from a sheltered low income group of India. I am from chandigarh and did my engineering 30 years back from a college in the East. Even at that time another girl from chandigarh used to study in my college. Their were literally 100s of girls in my college from all over the country. I don't know what she is so frightened about.
@arvinraman4889
3 жыл бұрын
What do u wanna say ?
Very beautiful video ❤️❤️👌🏻👌🏻🔥🔥
ਜ਼ੀਰੇ ਵਾਲੇ ਮਾਤਾ ਜੀ ਦੀ ਇੱਕ ਇੱਕ ਗੱਲ ਸਹੀ ਹੈ ਆਪਣੇ ਨਾ ਪਿੱਛੇ ਕੌਰ ਉਹਨਾਂ ਨੇ ਹੀ ਦੱਸਿਆ।ਪੰਜਾਬੀ ਕੁੜੀਆਂ ਗੁਰਦਵਾਰੇ ਤੇ ਪੰਜਾਬੀ ਫੰਕਸ਼ਨਾਂ ਤੇ ਪੂਰੇ ਕੱਪੜੇ ਪਾਉਣ।
@sukhbirkaur5949
3 жыл бұрын
It
Great interview..
Very good content on you tube after long time 👍
Sahii kehaa bebe nee Gurdwara sahib tnn full clothes ee Vdiya lagde aa 😇😇
13:30 te maa ji nay buhat changi gallan kityan.. eh si punjabi wife.. charda punjab te lehnda punjab ik hi aa.. salam chade Punjab nu..!!!
Bohet wadeia Ji.. Zaberdest episode
Really.... Zeere Wali Bebe Most Intelligent 👌👌🙏🙏
Principal mam very wise and true words my in-laws are always concerned for elder daughter she even came leaving her in-laws to live close to our home I don’t think it’s correct I will never do it because I want good relations with my bro n bhabhi in future. But because of my sis in law interfence my married life has suffered a lot . Now my husband also understand . To all the girls everyone loves their parents but hak mat Jamao unpe love your brother and bhabhi too and Mano ya na Mano ladke ki family ka hath hota h ek couple ki life achi ya buri banana me.
@partikshashouryagamerz477
4 жыл бұрын
Exactly
@Rrrrcc4666
4 жыл бұрын
In my opinion its team work. If in laws are treating the girl right and girl misbehaves then its not right either. I have seen these cases where girl misbehaves intentionally to bitch about her inlaws to her husband to make his parents look bad. Then slowly she creates this much poison and toxicity in the house that she wants to seperate. So we need to assess both sides.. Not always in laws are wrong.
Very good ਜੀਰੇ ਵਾਲੀ ਮਾਤਾ ਜੀ
No book has such beautiful lesson..only patience and time teaches us such life living lessons.🙏🙏🙏🙏
bibiaa tan saariaa nice aa samjdaar aa knowledge vi kafi aa mainu vaddiaa LGA ehna diya galan sun k
Taranjeet kaur u look so beautiful and cute face really I like u
Principal maam di soch dassdi aa k oh principal reh chukke ne....te ohna de personal view k ik kudi nu kiwe apne sahure ghar rehna chahida.var var piche nu ni dekhna chahida.dhee apne ghar khush .nooh apne ghar khush......really very nice views.👌👌👌👌👌👌👌
@nazeerahmadkalokalo9338
4 жыл бұрын
Dharminder GiLL
@JoginderSingh-kp2bi
4 жыл бұрын
Very nice thaanks
@sukhwinderasi473
4 жыл бұрын
Very nice views.
ਤਰਨ ਤੇ ਹਰਸ਼ ਸਾਡਾ ਸੁੱਚਾ ਮਾਣ ਸਲਾਮਤ ਰਹਿਣ
This Is BRAMPTON CANADA 🇨🇦 1 Of The Best SIKH Community CITY!
Zeere Vali bebe 👍👍
ਵਾਹਿਗੁਰੂ ਮੇਹਰ ਕਰੋ 🙏🙏
Excellent episode!
Canada the most beautiful country Love it and enjoy every moment of it in the country Bravo bravo bravo 🤙❤️
zeera wali aunty i like her speech.
@keenmoviespoint1862
3 жыл бұрын
I live in Pakistan We are Ferozpuri Pind Teona
Very good interview
Sangrur wali bebe.......everything on point 👌👌
3 dadi nu josh aa gya Gll krde krde🔥🙏green suit walli!😍😍😍😍😍😍😍
also anchor 👌👌
Bhut vadiya video bnai tussi
ਲੁਦਿਆਨੇ ਵਾਲੇ, ਐਨਕਾਂ ਵਾਲੇ ਆਟੀ ਦੀ ਸੋਚ 🙇 great ਮਨੁੱਖੀ ਅਧਿਕਾਰਾਂ ਦੇ ਰਾਖੇ
Bebe love your never die attitude.... Bebe really you are far far better understanding lady...other than mostly .....
I love panjabii language 😘😘 love from rajasthan
waheguru sbb nu khush rakhe
Nice Shearing ji watch From Switzerland
Jeere Waale Bebe ji 💙 Huge Respect 🍀
Jirre wali mata ji ne bhut Badya gal kiti thanks bibi ji
V. Nice presentation...thnx
Realistic approach. Truth is truth.