ਇਹ ਨੇ ਕੈਨੇਡਾ ਦੇ ਬੇਹੱਦ ਇਮਾਨਦਾਰ ਬੁਜੁਰਗ, ਕੈਮਰੇ ਅੱਗੇ ਖੋਲਤੇ ਸਾਰੇ ਪਰਦੇ
ਇਹ ਨੇ ਕੈਨੇਡਾ ਦੇ ਬੇਹੱਦ ਇਮਾਨਦਾਰ ਬੁਜੁਰਗ, ਕੈਮਰੇ ਅੱਗੇ ਖੋਲਤੇ ਸਾਰੇ ਪਰਦੇ #canadiansathtv #snoverdhillon #bujurg #media #internationalstudents #canada #punjabi
Submit your NEWS or INPUT - media@candiansathtv.ca
#canadiansathtv #snoverdhillon #sidhumoosewala
KZread :- bit.ly/3spg1Dx
FACEBOOK :- bit.ly/39GZKn1
INSTAGRAM :- bit.ly/3PhMiGv
TIKTOK :- bit.ly/3wfzDeC
LIVE LISTEN :- +1(437) 890-8888
EMAIL :- media@candiansathtv.ca
WEBSITE :- canadiansath.ca/
______________________________________
LIVE CALL IN STUDIO +1(905)670-6896
______________________________________
Please Share & Subscribe
______________________________________
Credits
Host & Producer -Snover Singh Dhillon
Host & journalist - Tajinder Singh Mukhi
/ tajii10
Technical Head - Priya Vashisht
Graphic Designer & Video Editor - Sewak Cheema
______________________________________
For more updates -
Watch Canadian Sath TV on All IPTV. Canada || USA || Australia || New Zealand || England || Europe KZread Facebook All Over World
______________________________________
Content Copyright @Canadian Sath Tv
Пікірлер: 216
Comment ਕਰਕੇ ਆਪਣੇ ਵਿਚਾਰ ਦਿਉ ਜੀ
ਪੰਜਾਬ ਤਾ ਪੰਜਾਬ ਹੀ ਹੈ ਕਿਤੇ ਮਰਜੀ ਭੱਜ ਲੋ ਮੁੜ ਘੁੜ ਬੋਤੀ ਬੋਹੜ ਥੱਲੇ ਆਊ ਜਰੂਰ 🚜⛳
@satpalyusifmasih869
Жыл бұрын
Right
@jassibilling9780
Жыл бұрын
Hahahhaha sahi aa bro
@ramansarb4120
Жыл бұрын
Right bro....ennu bapu nu kehna ki naa aave punjab hun kdi aeho jehe bnde deserve nhi krde punjab
@DavinderSingh-kn8qz
Жыл бұрын
Right 👌
@gurmindersingh1813
Жыл бұрын
Ryt bro
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਾਪੂ ਜੀ ਜੌਹਲ ਸਾਹਿਬ ਬਹੁਤ ਵਧੀਆ ਤੇ ਕੰਮ ਦੀਆ ਗੱਲਾ ਕੀਤੀਆ ਹਨ ਜੀ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਵੀਰ ਜਿਉ
ਪਰਮਾਤਮਾ ਕਦੇ ਕਿਸੇ ਵਿੱਚ ਲਾਲਚ ਨਹੀਂ ਭਰਦਾ ਬਾਣੀ ਪੜ੍ਹਿਆ ਕਰੋ🙏
@pardeepduggal3431
Жыл бұрын
Me bani padan wale v bathere lalchi dekhe hai, jina vich sabar santokh nahi hunda
@madanlalsharma2
Жыл бұрын
ਬਾਣੀ ਪੜ੍ਹਨ ਵਾਲੇ ਜ਼ਿਆਦਾ ਚੋਰ ਹੀ ਮਿਲਣਗੇ,ਗੁਰਦਵਾਰਿਆ ਵਿੱਚ ਬਲਾਤਕਰ ਹੁੰਦੇ ਹਨ,ਪਾਠੀ ਗੁਰਦਵਾਰਿਆ ਵਿੱਚ ਲੜਕਿਆ ਦੀ ਬੁੰਡ ਮਾਰਦੇ ਹਨ l ਜੇ ਕਰ ਪਾਠ ਕਰਨ ਨਾਲ ਕਿਸੇ ਨੂੰ ਅਕਲ ਆਉਂਦੀ ਹੁੰਦੀ ਤਾਂ ਗੁਰਦਵਾਰਿਆ ਦੇ ਕਬਜ਼ੇ ਲੈਣ ਵਾਸਤਾ ਕ੍ਰਿਪਾਨਾਂ ਨਹੀਂ ਚਲਦੀਆਂ ਤੇ ਨਾਂ ਹੀ ਘੁਸੁੰਨ ਮਾਰ ਮਾਰਕੇ ਇੱਕ ਦੂਜੇ ਪੱਗਾਂ ਨੂੰ ਫੁੱਟਬਾਲ ਵਾਂਗ ਮਿੱਟੀ ਵਿੱਚ ਰੋਲਦੇ l
@pardeepduggal3431
Жыл бұрын
@@madanlalsharma2 sahi
Salute to this elder brother. This is called honesty, dignity and integrity of sikhi. This is the real picture of Canada. This also shows a high class education and a reality of a truthful sikh. Waheguru ji tuhanu khush rakhan vadday Bhai Sahib ji.
@kulvirsingh2105
Жыл бұрын
bapu ji tusi ikaly hi ho jina ny sahi gall kiti a naey ta koey karda ni good
ਲੋਕ ਗੀਤਾਂ ਦੀ ਹੇਕ ਜਿੰਨੀ ਉਮਰ ਹੋਵੇ ਜੀ ਆਪ ਦੋਹਾਂ ਦੀ
ਪਰਮਾਤਮਾ ਕਦੇ ਲਾਲਚ ਨਹੀ ਭਰਦਾ ਇਹ ਸਾਡੀ ਸੰਗਤ ਦਾ ਅਸਰ ਹੈ ਜੀ ਧੰਨਵਾਦ
@BobBob-fn5hm
Жыл бұрын
Jithe dana pani likhea othehi jana pevu tq.
ਸ਼ੁਕਰਾਨੇ ਜੀ ਸੋਹਣੀਆਂ ਗੱਲਾਂ ਸੁਣਾਉਣ ਲਈ
ਅੰਕਲ ਜੀ ਨੇ ਇੱਕ ਵੀ ਗੱਲ ਪੰਜਾਬ ਦੇ ਭਲੇ ਵਾਸਤੇ ਨਹੀਂ ਕੀਤੀ ਅੰਕਲ ਜੀ ਪਹਿਲੀ ਗੱਲ ਤਾਂ ਜਿਹੜੀ ਤੁਸੀਂ ਸਿਰ ਤੇ ਪੱਗ ਬੰਨੀ ਹੋਈ ਹੈ ਸਾਡੇ ਗੁਰੂਆਂ ਨੇ ਪੰਜਾਬ ਨੂੰ ਦਿੱਤੀ ਸੀ ਇਹੋ ਜਿਹੇ ਲੋਕਾਂ ਨੇ ਹੀ ਪੰਜਾਬ ਦਾ ਬੇੜਾ ਗਰਕ ਕੀਤਾ ਹੈ ਦੁਨੀਆਂ ਦੀ ਕਿਸੇ ਵੀ ਵਿੱਚ ਚਲੇ ਜਾਓ ਪੰਜਾਬ ਵਰਗਾ ਕੋਈ ਦੇਸ਼ ਨਹੀਂ ਹੈ ਇਹ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਬਾਬੇ ਨਾਨਕ ਦੀ ਧਰਤੀ ਹੈ ਤੁਹਾਡੇ ਵਰਗੇ ਬਜ਼ੁਰਗ ਲੋਕਾਂ ਨੂੰ ਤੇ ਬਲਕਿ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਪੰਜਾਬ ਵਾਪਸ ਮੁੜ ਔਰ ਪੰਜਾਬ ਨੂੰ ਤਰੱਕੀ ਦੇ ਰਸਤੇ ਤੇ ਲੈ ਕੇ ਜਾਓ ਬਾਹਰ ਜਾ ਕੇ ਪੈਸਾ ਕਮਾਉਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਪੈਸਾ ਕਮਾ ਕੇ ਉਸਦਾ ਯੂਜ ਪੰਜਾਬ ਚ ਆ ਕੇ ਕਰੋ ਪੰਜਾਬ ਚ ਫੈਕਟਰੀਆਂ ਲਾਓ ਆ ਕੇ ਜਮੀਨਾ ਖਰੀਦੋ ਆ ਕੇ ਹੋਰ ਵੀ ਬਹੁਤ ਕੁਝ ਕਰ ਸਕਦੇ ਹਾਂ ਪੰਜਾਬ ਦੇ ਵਿੱਚ ਅਗਰ ਕੋਈ ਪੰਜਾਬ ਨੂੰ ਕਰਨਾ ਚਾਹੇ ਤਾਂ
ਬਿੱਲਕੁੱਲ ਸਹੀ ਗੱਲਾਂ ਕਰ ਰਹੇ ਨੇ ਬਾਪੂ ਜੀ। ਧੰਨਵਾਦ
Made me proud that many of our elders are so good and straight forward.
ਜੌਹਲ ਸਾਹਿਬ ਜੀ ਨੂੰ ਰੱਬ ਦੀਆਂ ਰੱਖਾਂ
@indersingh935
Жыл бұрын
Johal Saab nu raah Ch Gorey plaa gaalan kad de hon rubbish keh ke eh unha de mulak diyan siftaan Kari jaande ne
ਬਾਪੂ ਜਿਹੋ ਜਿਹਾ ਆਪ ਆ , ਇਹੋ ਜਿਹੀ ਦੁਨੀਆ ਲੱਗਦੀ ਹੈ। ਸ਼ੁਕਰ ਆ ਬਾਪੂ ਤੂੰ ਕੈਨੇਡਾ ਚਲਾ ਗਿਆ।
@satwindersingh1171
Жыл бұрын
Well done 👍
@pinkajohal1785
Жыл бұрын
Bai aa uncle ji da kam india vich boht vadea sardar banda
@satwindersingh1171
Жыл бұрын
@@pinkajohal1785 ਵੀਰ ਪੈਸੇ ਆਲਾ ਬੰਦਾ ਰੂਹ ਤੋ ਹਮੇਸਾ ਗਰੀਬ ਹੁੰਦਾ ਹੈ
@surinderklair1726
Жыл бұрын
Moga bhen bhra nal marriage kra lendi ha
@shehbazsam9427
Жыл бұрын
Eh bnda apni gndi mansikta show ke reha
ਬਹੁਤ ਵਧੀਆ ਵਿਚਾਰ ਚਰਚਾ ਕੀਤੀ,, ਮੇਰੇ ਗਵਾਂਢੀ ਪਿੰਡ ਧੱਲੇਕੇ ਨੇੜੇ ਮੋਗਾ ਤੋਂ ਹੈ
Each and every word that uncle ji has said its true I agree with him hats off to him
I am shocked at how honest and open minded he is. It's rare these days to find an old punjabi person who is open minded.
Very nice uncal ji tuhadya galla sun k man khush ho giya🙏
ਬਿਲਕੁਲ ਠੀਕ ਜੀ ਇਹ ਗੱਲਾਂ ਸੱਚੀਆਂ ਸਾਡੇ ਦੇਸ਼ ਦਾ ਭਵਿੱਖ ਕੋਈ ਚੰਗਾ ਨਹੀਂ ਲੋਕ ਆਪਣੇ ਚੰਗੇ ਭਵਿੱਖ ਲਈ ਪ੍ਰਵਾਸ ਕਰ ਰਹੇ
ਜਿਹੜੀਆਂ ਕਨੇਡਾ ਦੀਆਂ ਚੰਗੀਆਂ ਗੱਲਾਂ ਲਗਦੀਆਂ ਤੇ ਪੰਜਾਬ ਵਿੱਚ ਮਾੜੀਆਂ ਉਹ ਵੱਡਿਆਂ ਨੇ ਹੀ ਡਿਵੈਲਪ ਕੀਤੀਆਂ ਹਨ ਅਸੀਂ ਆਪ ਹੀ ਗਲਤ ਕੰਮ ਦੀ ਸ਼ੁਰੂਆਤ ਕਰਦੇ ਹਾਂ , ਬੱਚੇ ਵੱਡਿਆਂ ਨੂੰ ਫਾਲੋ ਹੀ ਕਰਦੇ ਹਨ। ਦੂਜਾ ਜੁਰਮਾਨੇ ਦਾ ਡਰ ਵੀ ਪਾਬੰਦ ਬਣਾਉਦੈ।
Punjab ni Marra Baba g kuj lok marray hunde aa . Punjab ne ta Amrit warga Paani dita c , upjau jameen diti c .Baba nanak g warga Guru dita c.Wah oh Baba ........Punjab ni Marra Lok marray aa
@ramansarb4120
Жыл бұрын
Bro....baba nanak di soch e chadti punjab ne tahi aeho jehia gallan sunn niya pe rhiya,...ek time aau aapa sb toh agge aavage
ਮੱਥਾ ਟੇਕਣ ਨਾਲ ਮਨ ਦੇ ਪੰਜ ਦੂਤਾ ਤੋ ਖਹਿੜਾ ਨਹੀਂ ਛੁਟਦਾ ਜੀ ਧੰਨਵਾਦ ਜੀ
वाहे गुरु जी 🙏
Bawa ji ne saaf suthri gal kitti hai vande de karm achhe chahide hai Bawa ji on facts regards and salute
Saluet hai bapu g nu very good person
ਸਹੀ ਗੱਲ ਹੈ ਜੀ ਇਸ ਤਰ੍ਹਾਂ ਹੀ ਹੁੰਦਾ ਸੱਚ ਵੀ ਕੋਈ ਕੋਈ ਬੌਲਦਾ
ਲੱਖ ਪਰਦੇਸੀ ਹੋਈਏ ਆਪਣਾ ਦੇਸ ਨੀ ਭੰਡੀ ਦਾ Uncle ji thono hi kiha
@ramansarb4120
Жыл бұрын
Punjab punjab e aa veer j aapa negative thinking naal kise nu vekhage bht kujh hnda fer ode baare maada kehn nu....punjab zindabaad
Thanks so much
Well explain Bapu ji 👍👍
Nice video. Please deeply study and tell about current situation of sikh youth ( religious and social)🙏
Good thoughts of this baba 🙌.
Waheguru ji🙏☝
Waheguru ji ki fateh🙏❤
Bahut vadiya gl baat kiti 🙏
True🙏🙏
Very nice veer ji
True analysis uncle ji
Nice show
Wahehuru ji 🙏
Right. Honesty , Impartiality And Moral Characters Is Very Necessary. Unfortunately We Are Fighting On The Bases Of Religion, Castes, Rich And Poor. So Urgent Need Is To Be Scientific And Technical And Do Hard Work For Equality And Justice For All. Respect Your Constitutional Law's By Honesty And Impartiality Without Dominant Factors. Make Corruptions, Crimes And Discriminations Free Great Democratic Nation By Great Revolutionary Changes.
👌👌
Good
Waheguru waheguru ji 🙏🙏🙏🙏🙏
Y ਜੀ ਤੁਸੀਂ ਲੱਖਾ la ke ਪੈਸਾ ਕਮਾਉਣ ਬਾਹਰ ਜਾਣਿਓ ਬਿਹਾਰੀ ਫਰੀ ਚ ਆ ਕੇ ਪੰਜਾਬ ਚ ਮੇਹਨਤ ਕਰਕੇ ਲੱਖਾਂ ਕਮਾ ਰਹੇ ਨੇ ਤੁਸੀ ਆਪ ਦੇਖਲੋ ਤੁਸੀਂ ਗ਼ਲਤ ਉ ਜਾ system
Channel da dhanwad
Good.
very nice
Wah g wah baba g sahi kahnde
ਇੱਥੇ ਤਾਂ ਬੁਢਾਪਾ ਪਿਨਸ਼ਨ ਖਿੱਚ ਕੇ ਲਿਆਉਦੀ। ਨਹੀ ਤਾਂ ਦਿਲ ਇੰਡੀਆ ਵਿੱਚ ਬਜ਼ੁਰਗਾਂ ਜ਼ਿਆਦਾ ਲਗਦਾੳ
ਕਰਾਇਮ ਕਿਨਾ ਹੈ ਕਨੇਡਾ ਵਿੱਚ ਇਹ ਦੱਸੋ।ਬੇਸਮੈਂਟ ਵਿੱਚ ਕਿਨੇ℅ਲੋਕ ਰਹਿ ਰਹੇ ਹਨ ਇਹ ਵੀ ਦੱਸੋ।
thanks bapo ji
ਪੰਜਾਬ ਜਿਨੇ ਵੱਧ ਗੁਰਦੁਆਰੇ ਮੰਦਿਰ ਤੇ ਮਸੀਤਾਂ ਓਨਾ ਜਿਆਦਾ ਝੂਠ
ਵੈਰੀ ਗੁਡ ਜੌਹਲ ਸਾਹਿਬ
Good 👍
clean hearted Bapu ji
🇨🇦🙏🏻
Wow very good Gentelman Honest Salut Ha Ji
Very good baba g
Baba g di soch bahut badhiya hai
Ajj eh sarkar nu madda kehnda Oddo madda kehnda jdo account ch har month salary pwaunda c
ਸਹੀ ਗੱਲ ਹੈ ਜੀ
ਬਾਬਾ ਜੀ ਇਥੇ ਸਿੱਖ ਜਾ ਇਸਾਈ ਵਾਲਾ ਝਗੜਾ ਤਾ ਨਹੀਂ ਜਿਵੇਂ ਪੰਜਾਬ ਵਿੱਚ ਹੈ
👍🙏👌
ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨੀ ਭੰਡੀ ਦਾ
@Mr.SandhaSaab0786
Жыл бұрын
Veere sachi gal kar rhe aw baapu ji
@MalkeetSingh-fl8rc
Жыл бұрын
@@Mr.SandhaSaab0786 ki sahi laga vr tenu
@devindertathgar7589
Жыл бұрын
You can become if you qualify.
🙏
S Jaswant singh ji Waheguru ji ka khalsa Waheguru ji ki fathe .
There are two states in India Punjab and West Bengal where freedom fight was started before independence. Now, people of these two states always claim their superiority in the country. Now ,other states are actively taking over India. During 80s majority tried to eliminate people of Punjab. Now, they have started second option of sending our youth abroad and drugs . Punjab will not have Punjabi population in future. See Haryana was divided as jaat land now Punjabi CM and 36 communities land so will be Punjab.
ਓ ਬਾਬਾ ਤੈਨੂੰ ਪਤਾ ਹੀ ਚੱਲਿਆ ਤੁਹਾਡੀਆਂ ਨਸਲਾਂ ਖਤਮ ਹੋ ਗਈਆਂ ਇਸ ਸਵਰਗ ਵਿਚ। ਇਹ ਦੋਆਬੇ ਦੇ ਲੋਕਾ ਨੂੰ ਬਾਹਰ ਦਾ ਬਹੁਤ ਜਨੂੰਨ ਆ। ਪੰਜਾਬ ਵਿੱਚ ਇਹਨਾ ਦਾ ਬੁਰਾ ਹਾਲ ਆ।ਸਭ ਤੋਂ ਵੱਧ ਢੋਂਗ ਕਰਦੇ ਆ।
sahi galan ne baba ji
Right ji
Very positive person, bapu g
ਨਾ ਮੌਸਮ ਵਧੀਆ , ਨਾ ਖਾਣ-ਪੀਣ ਵਧੀਆ , ਨਾ ਆਪਣੀ ਬੋਲੀ, ਆਦਿ । ਸਮਝੋ ਬਾਹਰ ਹੈ ਕਿ ਇੱਥੇ ਵਧੀਆ ਕੀ ਹੈ।
Sat Sri akal ji
ਬਜ਼ੁਰਗ ਵੀ ਸੀਨੀਅਰ ਜੂਨੀਅਰ ਹੁੰਦੇ ਨੇ ਅੱਜ ਪਤਾ ਲੱਗਾ ...ਧੰਨਵਾਦ ਜੀ ।
Very nice bapu g
ਮੇਰੇ ਪਿੰਡ ਦੇ ਅੰਕਲ ਭੂਰਾ ਸਿੰਘ ਜੋਹਲ ਪਿੰਡ ਧੱਲੇ ਕੇ (ਮੋਗਾ)
Moga ton garg Doller wala sham Haan Sardaar sahib Satsri Akaal Kabool Karo aap ji ki video bohat vadhia Heye
@sgoodmorning8249
Жыл бұрын
🙏🙏🙏
Acceptance is so deep from baapuji, shukar aa bus eh nahi kea aithe na aao aithe kuch nahi rakhya 😅 taaki dujje v aake life na improve kar lein .
Baapu ji tuhadi gal bilkul sahi a par aam Banda canada pohche
@vivekshourie1078
Жыл бұрын
Kida how
Sir baki bujarga dabhi interview Lena se tusi sari gala ek bujurg to puchhi veise una ne sahi jankari diti per baki da bhi interview Honda jaeda changa lagta
@canadiansath
Жыл бұрын
sarea di kite han ji kzread.info/dash/bejne/moRlybWaoJCpmcY.html kzread.info/dash/bejne/gYt9p6WEldvel5c.html
ਜੇਪੰਜਾਬ।ਵਿਚ।ਇਹਨਾਂ।ਕੰਮ।ਕਰੇ।ਘਾਟਾ।ਨਹੀ
Kuddiyan dyi taan jindagi sudhar gyi aa par kayian khach kuddiyan ney mundeya dyi jindagi tabah karti
Very good 👍
@canadiansath
Жыл бұрын
Thank you 👍
I like you
Veer G bacha lo apne dhe put bahar bej ke.. hindua 🇮🇳 de mulakh vich Kush ni Apna veer😢 Baki Bahut Wadia interview ❤
Bilkul sahi boliya Papaji ne, par apne samajde nahi jo Punjab bette aa. Punjabch dakha nahi torna, canada, uk tattya bhi chankan nu tiyar aa !, 🙏
Chandigarh,dehli v belt nu kehna ni painda red lite nu v,baaki imaandari ta yaar ,paise to bnda sdaa bhukha raihnda g baaki laalchi ta sab rehnge
BABEA DI GALL BHOT SOHNI RHI K AEROPLANE CH BEH KE SANU LAGDA K ASI CHANGE HO GYE PER NHI AJE EDHER CANADA 🇨🇦 A K V CHETING SADA PICHA NHI CHADD DI
Yes Canada IS very nice country iwas there for holidays
Up Bihar for mother father
Not true.. India has changed so much in last 10 years...chori te chakari bhout gut si
Jede.desade.lidar.change.una.de.lok.v.imandar
Baba ae gall Galt kiti case rakhne jaane nai rakhne
apne Punjab de kine ku bache afsar lage a ji dasyo jrur
Ena di sun k lok hun canada jano hat jange
Har kam ਕਰਦਾ ਦੂਜਿਆ ਦੀ ਕਮਾਈ ਨਹੀਂ ਖਾਂਦੇ mp MLA
ਇਹ ਨੂੰ ਇਹ ਪੁੱਛਣਾ ਸੀ ਅੱਧੇ ਕਿੱਲੇ ਤੋਂ 21ਕਿੱਲੇ ਕਿਵੇਂ ਬਣੇ ਆ ਮੈ ਵੀ ਧੱਲੇਕੇ ਤੋਂ ਇ ਆ ਨਹੀ ਮੈ ਦੱਸ ਦੀਨਾ
@baljeetkaler1895
Жыл бұрын
Kive bane ne bai
@abhijotsingh5793
Жыл бұрын
Galla to e tej lgda aa .
@H-Singh.sandhu13
Жыл бұрын
Thagi mari honi a hun sala fukriya mari janda a
@saabjohal3797
Жыл бұрын
Gaggi ਏ ਜਦੋ ਕਨੇਡਾ ਤੋ ਆਇਆ ਇਸ ਨੂੰ ਪੁਛਣਾ ਕੀ ਗਲਾ ਤਾ ਬਹੁਤ ਕਰਦਾ ਤੇ ਆਪਣੇ ਛੱਡੇ ਨਹੀ ਇਸ ਨੇ 👈👈👈
@gagijohal8012
Жыл бұрын
@@saabjohal3797 🤣🤣
Beez naas hona ehna da
@gaganpreetgagan3511
Жыл бұрын
Kyu 22
Aa Bapu g da no send kro please , reality me dsda Canada di
@canadiansath
Жыл бұрын
6475352222 our number
Rule ta India Ch v par koi follow ni krda ,,Canada a k oyi Lok hunde a sab follow krda। a
Babba ji Lakh pardesi hoiye Apna mulk nahi bhandi da. Nale dhorrrrrrr fitte muhh. Te Lakh Lanta. Apna desh bharat great.
@GaganKaur-cx7fi
Жыл бұрын
Babe da dimag khrab hoya pya