ਹਮੇਸ਼ਾ ਚੜ੍ਹਦੀਕਲਾ ਵਿੱਚ ਰਹਿ ਕੇ ਭਾਣਾ ਮੰਨਣ ਵਾਲਾ ~ Amolak Singh ~ Pendu Australia Episode 216~ Mintu Brar

Pendu Australia team is in California USA. Here we visited Fresno. Here we met Amolak Singh. Amolak Singh is a successful businessman and an active social worker. He is running successfully trucking business in USA. He owns a trucking dispatch business. He came here 26 years ago from the Mexico border. He shared his life story how he came in this country and how he establish this successful business. Please watch this episode and share your views in the comments section.
ਹਮੇਸ਼ਾ ਚੜ੍ਹਦੀਕਲਾ ਵਿੱਚ ਰਹਿ ਕੇ ਭਾਣਾ ਮੰਨਣ ਵਾਲਾ ~ Amolak Singh ~ Pendu Australia Episode 216~ Mintu Brar
Host: Mintu Brar
Background Music, Editing & Direction: Manpreet Singh Dhindsa
Facebook: / penduaustralia
Instagram: / pendu.australia
Website: www.penduaustralia.com.au
Contact : +61434289905
2022 Shining Hope Productions © Copyright
All Rights Reserved
#PenduAustralia #Australia #USA
Previous Episode
ਮੁੱਖ ਮੰਤਰੀ ਦਾ ਜਿਗਰੀ ਯਾਰ ਜਗਤਾਰ ਜੱਗੀ ~ Pendu Australia Episode 215 ~ Mintu Brar
• ਮੁੱਖ ਮੰਤਰੀ ਦਾ ਜਿਗਰੀ ਯਾ...
ਯਮਲਾ ਜੱਟ ਤੋਂ ਕੰਵਰ ਗਰੇਵਾਲ ਤੱਕ ~ S. Ashok Bhaura Pendu Australia episode 214 ~ Mintu Brar
• ਯਮਲਾ ਜੱਟ ਤੋਂ ਕੰਵਰ ਗਰੇਵ...
ਅਮਰੀਕਾ ਚ ਪੱਗ ਦੀ ਸ਼ਾਨ ਬਣਾਉਣ ਵਾਲੇ~ Dr. Amarjit Singh Marwah ~ Pendu Australia Episode 213~ Mintu Brar
• ਅਮਰੀਕਾ ਚ ਪੱਗ ਦੀ ਸ਼ਾਨ ਬ...
Hollywood Sikh Gurudwara Sahib ~ Dr. Amrjit Singh Marwah ~ Pendu Australia Episode 212 ~ Mintu Brar
• Hollywood Sikh Gurudwa...

Пікірлер: 232

  • @sharmasunny9685
    @sharmasunny9685 Жыл бұрын

    ਸੋਚਣ ਵਾਲੀ ਗੱਲ aa ਕੇ 27 ਸਾਲ ਚ ਵੱਡੇ paji ਨੇ ਬੋਹਤ ਕੁਝ ਗਵਾਇਆ, ਮਾਂ ਪਿਓ ਹੋਰ ਰਿਸ਼ਤੇਦਾਰ ਤੇ ਬੋਹਤ ਸਾਰੇ ਭੈਣ ਭਰਾਵਾਂ ਦੇ ਵਿਆਹ ਸ਼ਾਦੀ.. ਤੇ ਹਾਸਿਲ ਕੀਤਾ ਇੱਕ ਘਰ. ਜੇਹੜਾ k ਇੰਡੀਆ vich v ਬਣ ਸਕਦਾ ਸੀ ਹੋ ਸਕਦਾ ਏਨਾ ਵੱਡਾ ਨਾ ਬਣਦਾ ਪਰ shote ਘਰ ਚ ਅਪਣੇ ਪਰਿਵਾਰ ਨਾਲ ਰਹਿਣਾ ਸਭ ਤੋਂ vdia..ਹੋ ਸਕਦਾ bohte ਲੋਕ ਮੇਰੀ ਗੱਲ nal na sehmat ਹੋਣ ਪਰ a ਕੌੜਾ ਸੱਚ aa

  • @lehmbersingh679

    @lehmbersingh679

    Жыл бұрын

    Bai Teri gal bilkul thik hai

  • @Jhajjz_dairy_farm

    @Jhajjz_dairy_farm

    Жыл бұрын

    Yes 100% agree

  • @nkrstkg7473

    @nkrstkg7473

    Жыл бұрын

    ਪਰ ਘਰੋਂ ਤੁਰਨ ਲੱਗਿਆਂ ਪਤਾ ਨਹੀਂ ਹੁੰਦਾ ਸਜ਼ਾ ਕਿੰਨੀ ਕੁ ਲੰਬੀ ਹੈ ਜੇਕਰ ਭਵਿੱਖ ਵਾਰੇ ਪਤਾ ਹੋਵੇ ਤਾਂ ਕੋਈ ਵੀ ਬੰਦਾ ਘਰੋਂ ਨਾ ਤੁਰੇ ਜਦੋਂ ਫਸ ਜਾਂਦਾ ਫਿਰ ਫਟਕ ਨਹੀਂ ਹੁੰਦਾ

  • @shivanisharma5562

    @shivanisharma5562

    Жыл бұрын

    ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਸਤਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

  • @sikandersingh6507

    @sikandersingh6507

    Жыл бұрын

    ਸ਼ਰਮਾ ਤੇਰੇ ਕਮੈੱਟ ਦੇ ਥੱਲੇ ਤੇਰੇ ਵਰਗਾ ਸ਼ਰਮਾ ਬੀਬੀ ਜਾ ਬਾਈ ਹੈ ਉਸਨੂੰ ਮਕਾਨ ਨਹੀਂ ਬਨਾਉਣ ਦਿੰਦੇ ਹਿੰਦੋਸਤਾਨੀ ਅੱਤਵਾਦੀ ਬਾਮਣ। ਗੰਦਸੈਤਾਨ ਵਿੱਚ ਇਡਾ ਵੱਡਾ ਮਕਾਨ ਬਨਾਉਣ ਵਾਲੇ ਨੂੰ ਭਾਰਤ ਦੇ ਅੱਤਵਾਦੀ ਮਾਰ ਦਿੰਦੇ ਹਨ ਜਿਵੇਂ ਸਿੱਧੂ ਮੁਸੇਵਾਲਾ। ਗੰਦਸੈਤਾਨ ਵਿੱਚ ਕਾਮਯਾਬ ਹੋਣਾ ਬਹੁਤ ਮੁਸ਼ਕਿਲ ਹੈ ਜਿਥੇ ਸਰਕਾਰ ਫੇਲ੍ਹ ਕਰਨ ਵਾਲੇ ਪਾਸੇ ਤੁਰੀ ਫਿਰਦੀ ਹੈਂ। ਕਿਸਾਨ ਨੂੰ ਫੇਲ੍ਹ ਕਰਨ ਲਈ 1980 ਲਾਗੂ ਕੀਤੇ ਅੱਜ ਤੀਕ ਲਾਗੂ ਹਨ। ਸਰਕਾਰ ਨੂੰ ਉਮੀਦ ਸੀ ਕਿ10 ਵਿੱਚ 18%ਕਿਸਾਨ ਫੇਲ੍ਹ ਹੋਏ ਗਾ ਪਰ 1990 ਸਰਵੇਖਣ ਵਿੱਚ ਪਤਾ ਲੱਗਿਆ ਕਿ 10 ਸਾਲ ਵਿੱਚ 36 ਤੋਂ 40% ਫੇਲ੍ਹ ਹੋਏ ਸਨ ਫ਼ੇਰ ਕੌਣ ਕਾਮਯਾਬ ਹੋ ਸਕਦਾ ਹੈ ਸ਼ਰਮ ਕਰੋ ਭਾਰਤ ਨੂੰ ਚੰਗਾ ਕਹਿਣ ਲੱਗੇ ਜਿਹੜਾ ਦੇਸ਼ ਆਪਣੇ ਲੋਕਾਂ ਨੂੰ ਫੌਜ ਤੋਂ ਕਤਲ ਕਰਾਵੇ

  • @Jagjit.Singh21
    @Jagjit.Singh21 Жыл бұрын

    ਬਹੁਤ ਵਧੀਆ ਗਲ ਬਾਤ ਜੀ, ਵੀਰ ਦੀ ਮਿਹਨਤ ਨੂੰ ਸਲਾਮ ਪਰ ਏਨਾ ਕੁਝ ਪ੍ਰਾਪਤ ਕਰਨ ਲਈ ਬਹੁਤ ਕੁੱਝ ਕੁਰਬਾਨ ਵੀ ਕਰਨਾ ਪਿਆ ਬਹੁਤ ਸਾਰੇ ਰਿਸ਼ਤੇ ਜੋ ਫ਼ੇਰ ਜ਼ਿੰਦਗੀ ਚ ਦੋਬਾਰਾ ਨਹੀਂ ਮਿਲਣੇ, ਮੈਨੂੰ ਤਾਂ ਸਮਝ ਨਹੀਂ ਆ ਰਿਹਾ ਕੇ ਵੀਰ ਨੇ ਗਵਾਇਆ ਜਿਆਦਾ ਹੈ ਜਾਂ ਪਾਇਆ l ਮਿਹਨਤ ਤੇ ਹੌਂਸਲੇ ਨੂੰ ਵੀ ਸਲਾਮ ਐ ਏਨਾ ਕੁੱਝ ਜਰਨਾ ਤੇ ਅੱਗੇ ਵਧਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ,, ਧੰਨਵਾਦ ਜੀ ਮਿੰਟੂ ਬਾਈ ਜੀ ਤੇ ਸਾਰੀ ਟੀਮ ਦਾ ਜ਼ਿੰਦਗੀ ਦੇ ਰੰਗ ਦਿਖਾਉਣ ਲਈ 🙏 ਜਗਜੀਤ ਸਿੰਘ ਸ਼੍ਰੀ ਮੁਕਤਸਰ ਸਾਹਿਬ l

  • @baljindersingh1898
    @baljindersingh1898 Жыл бұрын

    ਬਹੁਤ ਵਧੀਆ ਮਹਿਸੂਸ ਕਰਦੇ ਆ ਜਦੋਂ ਆਪਣੀ ਕਮਿਊਨਟੀ ਦੇ ਵੀਰ ਬਾਹਰ ਜਾ ਕੇ ਤਰੱਕੀ ਕਰਦੇ ਆ God bless everyone 🙏🙏🙏

  • @gorabhullar3854

    @gorabhullar3854

    Жыл бұрын

    Hji veer sahi keha ji

  • @AvtarSingh-nk4zk

    @AvtarSingh-nk4zk

    4 ай бұрын

    ❤❤❤​@@gorabhullar3854

  • @alibackpacker2088
    @alibackpacker2088 Жыл бұрын

    Dhan jigra bai tera,,,,27 saal bina maa pio bina pind to,,,ik salute ta banda thonu

  • @baljindersingh1898
    @baljindersingh1898 Жыл бұрын

    ਮਿੰਟੂ ਵੀਰ ਪਰਮਾਤਮਾ ਤੂਹਾਨੂੰ ਹਮੇਸ਼ਾ ਚੜਦੀਕਲਾ ਚ ਰੱਖੇ 🙏🙏🙏❤️

  • @balvinderbhikhi9986
    @balvinderbhikhi9986 Жыл бұрын

    ਮਿਹਨਤ ਆਖਿਰ ਰੰਗ ਲਿਆਉਦੀ ਹੀ ਹੈ।

  • @anjugrover2112
    @anjugrover2112 Жыл бұрын

    ਬਹੁਤ ਹੀ ਵਧੀਆ ਤੇ ਭਾਵੁਕ ਵੀਡੀਓ ਅਮੋਲਕ ਸਿੰਘ ਜੀ ਦੀਆਂ ਦੱਸੀਆਂ ਗਈਆਂ ਗੱਲਾਂ ਬਹੁਤ ਪ੍ਰਭਾਵ ਛੱਡਦੀਆਂ ਨੇ ਤੇ ਕਿਤੇ ਨਾ ਕਿਤੇ ਅੰਦਰੋਂ ਝੰਜੋੜ ਕੇ ਰੱਖ ਦਿੰਦੀਆਂ ਨੇ.....27 ਸਾਲਾਂ ਦਾ ਸੰਘਰਸ਼ ਥੋੜਾ ਨਹੀਂ ਹੁੰਦਾ ਬਹੁਤ ਕੁਝ ਸਿੱਖਣ ਦੀ ਲੋੜ ਹੈ..ਬਹੁਤ ਵਧੀਆ ਸੰਦੇਸ਼ ਦਿੱਤਾ ਹੈ ਇਸ ਵੀਡੀਓ.....ਬਹੁਤ ਵਧੀਆ ਉਪਰਾਲਾ ਤੇ ਉੱਦਮ ਕਰ ਰਹੇ ਹੋ Mintu Brar ਜੀ ਅਤੇ ਉਨ੍ਹਾਂ ਦੀ ਪੇਂਡੂ ਆਸਟ੍ਰੇਲੀਆ ਦੀ ਟੀਮ....ਜ਼ਰੂਰਤ ਹੈ ਅਜਿਹੀਆਂ videos ਰਾਹੀਂ ਅੱਜ ਵੀ ਲੋਕਾਂ ਨੂੰ ਜਾਗਰੂਕ ਕਰਨ ਦੀ....🙏💐

  • @SSMAAN-hg8ft
    @SSMAAN-hg8ft Жыл бұрын

    ਬਹੁਤ ਹੀ ਸ਼ਲਾਘਾਯੋਗ ਕਦਮ ਸੱਚੀ ਸੁੱਚੀ ਮਿਹਨਤ ਕਰਕੇ ਮੁਕਾਮ ਹਾਸਲ ਹੁੰਦੇ 🙏❤️🙏

  • @sidhu2.0yt97
    @sidhu2.0yt97 Жыл бұрын

    ਸੋਚ ਦੱਸਦੀ ਹੈ ਤਰੱਕੀਆਂ ਕਿਵੇਂ ਮਾਣੀਦੀਆਂ, ਬਾਕੀ ਹੀ ਚੜਦੀਕਲਾ ਵਾਲੀ ਸੋਚ ਹੈ y g ਦੀ

  • @jashanpreetsingh3298
    @jashanpreetsingh3298 Жыл бұрын

    singh saab ਨੇ ਬਹੁਤ ਵਧਿਆ ਗੱਲ ਕਰੀ ਦੁੱਖਾ ਤੋ ਹੀ ਬੰਦਾ ਸਿੱਖਦਾ ਬਹੁਤ ਚੰਗਾ motivation ਮਿਲਿਆ ਵਾਹਿਗੁਰੂ ਮੇਹਰ ਰੱਖੇ ਸਭ ਦੇਸ ਵਿਦੇਸਾ ਵਿਚ ਵੱਸਦੇ ਵੀਰ ਭੈਣਾ ਤੇ ਖੁਸ਼ ਰਹੋ wmk 🙏

  • @ParamjitSingh-ok8he
    @ParamjitSingh-ok8he Жыл бұрын

    ਬਹੁਤ ਸ਼ਾਨਦਾਰ ਇੰਟਰਵਿਊ ਕੀਤੀ ਹੈ। ਬੜੀ ਹੈਰਾਨੀ ਹੁੰਦੀ ਹੈ ਕਿ ਪਿਛਲੇ 27 ਸਾਲਾਂ ਤੋਂ ਅਮੋਲਕ ਸਿੰਘ ਪੰਜਾਬ ਆਪਣੇ ਪਿੰਡ ਨਹੀਂ ਗਏ।ਐਨਾ ਦੂਰ ਐਨੇ ਸਮੇਂ ਲਈ ਵਿਛੜ ਕੇ ਰਹਿਣਾ, ਝੱਲਣਾ ਬਹੁਤ ਔਖਾ ਹੈ।

  • @singhpunjab3999

    @singhpunjab3999

    Жыл бұрын

    Ehna ne punjab toon ke lena..eh bus paise te mehal jogge..

  • @nkrstkg7473

    @nkrstkg7473

    Жыл бұрын

    ਪੇਪਰ ਹੀ ਹੁਣ ਜਾ ਕੇ ਬਣੇ ਹਨ ਭਰਾਵੋ …ਹੁਣ ਦੋ ਕੁ ਸਾਲ ਤੱਕ ਸਿਟੀਜਨ ਹੋਕੇ ਜਾਵਾਂਗੇ ਪਿੰਡ ਨੂੰ

  • @ParamjitSingh-ok8he

    @ParamjitSingh-ok8he

    Жыл бұрын

    @@nkrstkg7473ਜੀ ਠੀਕ ਹੈ।

  • @SandeepKaur-tq8mv

    @SandeepKaur-tq8mv

    Жыл бұрын

    @@nkrstkg7473 hats off to you Sir, kise da v dil nhi krda apne ghr to ena time door rehn da, So proud of you.

  • @RupDaburji
    @RupDaburji Жыл бұрын

    ਭਾਵਪੂਰਤ ਗੱਲਬਾਤ । ਭਾਜੀ ਅਮੋਲਕ ਹੋਰਾਂ ਦੀਆਂ ਗੱਲਾਂ ਨਿਰਸੰਦੇਹ ਪ੍ਰਭਾਵਸ਼ਾਲੀ ਨੇ ਜੀ ।

  • @shekhartalwandi8245
    @shekhartalwandi82457 ай бұрын

    ਬਹੁਤ ਖੂਬਸੂਰਤ ਤੇ ਭਾਵੁਕਤਾ ਭਰੀਆਂ ਗੱਲਾਂ ਕੀਤੀਆਂ ਬਾਈ ਅਮੋਲਕ ਸਿੰਘ ਨੇ। ਬਹੁਤ ਵਧੀਆ ਸਾਖਤਾਕਾਰ ਕੀਤਾ ਹੈ ਬਾਈ ਮਿੰਟੂ। ਜਿਉਂਦੇ ਵਸਦੇ ਰਹੋ ।ਮਾਣ ਹੈ ਤੁਹਾਡੇ ਤੇ

  • @makhansingh3002
    @makhansingh3002 Жыл бұрын

    ਅਮੋਲਕ ਵੀਰ ਜੀ ਦੀ ਸੋਚ ਬਹੁਤ ਵਧੀਆ

  • @jattparmar
    @jattparmar Жыл бұрын

    Yr kinaa positive bnda. Great man 👍🏽✅

  • @Sunny-bh5gz
    @Sunny-bh5gz Жыл бұрын

    ਆ ਬਾਈ ਬਹੁਤੇ ਵੱਡੇ ਦੁੱਖ ਸਾਂਭੀ ਫਿਰਦਾ ਮੁਸਕਰਾਹਟ ਪਿੱਛੇ

  • @JasbirSingh-qz9is
    @JasbirSingh-qz9is Жыл бұрын

    ਮਿੰਟੂ ਵੀਰ ਪੰਜਾਬੀਆਂ ਦੀ ਤਰੱਕੀਆਂ ਦੇਖ ਕੇ ਮਾਣ ਹੁੰਦਾ ਆ 🙏

  • @ManpreetSingh-xm4vv
    @ManpreetSingh-xm4vv Жыл бұрын

    ਵੀਰੋ ਪੰਜਾਬ ਉਜੜ ਗਿਆ ਼਼਼਼ ਬੱਸ ਰਾਹ ਈ ਨੀ ਕੋਈ ਼਼਼ ਹਰ ਕੋਈ ਬਾਹਰ ਬਾਹਰ ਼਼਼਼ ਪੰਜਾਬ ਨੂੰ ਕੌਣ ਬਚਾਊ ਼਼਼਼਼ ਸਿੱਖਾਂ ਨੇ ਆਪਣਾ ਘਰ ਆਪ ਗੁਆਲਿਆ

  • @sardarmakhansinghkular4616

    @sardarmakhansinghkular4616

    Жыл бұрын

    ਪੰਜਾਬ ਚ ਕੀ ਏ ਵੀਰ

  • @gurdeepsarao5

    @gurdeepsarao5

    Жыл бұрын

    @@sardarmakhansinghkular4616 ਬਾਈ ਇਹ ਗੱਲ ਬਾਹਰ ਜਾ ਕੇ ਹੀ ਪਤਾ ਲਗਦੀ ਹੈ ਕਿ ਪੰਜਾਬ ਚ ਕੀ ਹੈ। ਜਿਹੜੀ ਧਰਤੀ ਦੀ ਮਿੱਟੀ ਤੋਂ ਸਾਡਾ ਸਰੀਰ ਬਣਿਆ ਹੁੰਦਾ ਉਸ ਨੂੰ ਏਨਾ ਨਹੀਂ ਨਕਾਰੀਦਾ

  • @ManpreetSingh-xm4vv

    @ManpreetSingh-xm4vv

    Жыл бұрын

    @@gurdeepsarao5 ਸਹੀ ਕਿਹਾ

  • @ManpreetSingh-xm4vv

    @ManpreetSingh-xm4vv

    Жыл бұрын

    @@sardarmakhansinghkular4616 ਸਭ ਕੁਝ ਏ ਬੱਸ ਹਿੰਮਤ ਚਾਹੀਦੀ ਏ ਼਼਼ ਜੇ ਹੈਣੀ ਭਈਏ ਕਿਵੇਂ ਤਰੱਕੀ ਕਰ ਰਹੇ ਨੇ ਪੰਜਾਬ ਚ

  • @shivanisharma5562

    @shivanisharma5562

    Жыл бұрын

    ਮਕਾਨ ਬਣਾਉਣ ਨਹੀਂ ਦਿੰਦਾ ਗੂਡਾ, ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

  • @jagatkamboj9975
    @jagatkamboj9975 Жыл бұрын

    ਵਦਿਆ ਵਿਚਾਰ ਚਰਚਾ ਕੀਤੀ ਜਾਨਕਾਰੀ ਵਾਦਾ ਕਿਤਾ ਧੰਨਵਾਦ ਅਨਮੋਲਕ ਵੀਰ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ੴ ਸਤਿਨਾਮੁ ਵਾਹਿਗੁਰੂ

  • @msshergill1112
    @msshergill11123 ай бұрын

    ਪੇਂਡੂ ਆਸਟ੍ਰੇਲੀਆ ਬਹੁਤ ਵਧੀਆ ਡਿਊਟੀ ਨਿਭਾ ਰਹੇ ਹੋ

  • @iqbalsingh-dl7kh
    @iqbalsingh-dl7kh Жыл бұрын

    ਵਧੀਆ ਮਿੰਟੂ ਬਾਈ, ਬਾਈ ਅਮੋਲਕ ਸਿੰਘ ਦੀ ਆਪ ਬੀਤੀ ।

  • @angelaravmehla9728
    @angelaravmehla9728 Жыл бұрын

    Bhai ji video to bahut dekhi life main . Bhai ji jaise vichar aur motivational discussion aaj tak nahi drkhi. Jio bhai ji. God fulfill your every dream0

  • @MandeepSingh-jx2dr
    @MandeepSingh-jx2dr Жыл бұрын

    Mera vir California 🇺🇸 USA aa waheguru hamesha chardikla vich rakhe onu Lambardar pthankotiya

  • @jatindersingh7387
    @jatindersingh7387 Жыл бұрын

    Lambia omaraa te tandrustia bakshan patsaah mere punjabi veera nu

  • @yadwindersingh-rw2de
    @yadwindersingh-rw2de Жыл бұрын

    ਸਤਿ ਸ੍ਰੀ ਅਕਾਲ ਛੋਟੇ ਵੀਰ ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ।

  • @harbanssinghrupana7506
    @harbanssinghrupana7506 Жыл бұрын

    ਬਹੁਤ ਵਧੀਆ ਵੀਰ ਅਮੋਲਕ ਜੀ ਜਾਣਕਾਰੀ ਦਿੱਤੀ ਹੈ, ਆਪਾਂ ਮਹਿਲ ਕਲਾਂ ਬਰਨਾਲਾ ਤੋਂ

  • @AvtarSingh-bb1di
    @AvtarSingh-bb1di Жыл бұрын

    27ਸਾਲ ਐ ਹੋ ਮਾਪਿਆਂ ਨੇ ਵਿਛੋੜਾ ਕਿਵੇਂ ਝੱਲਿਆ ਹੋਉ ਅਸੀਂ ਤਾਂ ਵਿਰਾਗੇ ਪੲੇ ਆ ਬੇਟੇ ਨੂੰ 3 ਸਾਲ ਹੋ ਗਏ ਬਾਹਰ ਗਏ ਨੂੰ

  • @jotgill9509
    @jotgill9509 Жыл бұрын

    Amolak paji is so positive. Very motivating .

  • @sukhwolverhampton9292
    @sukhwolverhampton9292 Жыл бұрын

    ਠਾਹਿਏ ਦੁਨੀਆਂ ਤੇ ਕਹਿਰ ਸਾਡਾ ਜਿਲ੍ਹਾ ਨਵਾਂ ਸ਼ਹਿਰ

  • @jyotijot3303

    @jyotijot3303

    Жыл бұрын

    ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਮਾ ਦੀ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @raghvirchoudhary
    @raghvirchoudhary Жыл бұрын

    Bai ji rooh khush ho gai tuhadiyan gallan sunn k, bhut bhut bhut dhanwad❤️❤️❤️❤️❤️

  • @sukhrandhawa4766
    @sukhrandhawa4766 Жыл бұрын

    Bahot Vadhiya gall baat.. Thanks Pendu Australia Team 💐💐💐

  • @kulwindersekhon961
    @kulwindersekhon961 Жыл бұрын

    ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸਦਾ ਸਲਾਮਤ ਰੱਖਣ

  • @harpreetsinghaujlaharpreet9011
    @harpreetsinghaujlaharpreet9011 Жыл бұрын

    ਬਹੁਤ ਵਧੀਆ ਬਾਈ ਜੀ। ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ। 👍👍👍👍

  • @lakhveerpannu4312
    @lakhveerpannu4312 Жыл бұрын

    ਬਹੁਤ ਵਧੀਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ

  • @parvinderkaur4881
    @parvinderkaur4881 Жыл бұрын

    ਮਿੰਟੂ ਵੀਰ ਜੀ ਤੁਸੀਂ ਬਹੁਤ ਵਧੀਆ ਵੀਡੀਓ ਪਾਉ ਦੇ ਹੋ 🙏🙏

  • @satnambawa0711
    @satnambawa0711 Жыл бұрын

    बहुत वदीया सलाह दित्ती जी जो विदेश जाणा चाहुंदे ने । बाकी पाजी हुणां नूं बाला दिल करड़ा करना पिया है जी। बहुत वदीया जी ।🙏

  • @bsingh1310
    @bsingh1310 Жыл бұрын

    ਬਹੁਤ ਵਧੀਆ ਵੀਚਾਰ ਸਤਿ ਸ੍ਰੀ ਅਕਾਲ ਸਭ ਨੂੰ

  • @sahibarana7670
    @sahibarana7670 Жыл бұрын

    DOABA waleya ne jhandi puri gaddi aa koyi shakk nahi .. khaas karke Nawanshehar waleyaa ne .. ❤️❤️❤️❤️❤️ .. pb32

  • @makhansingh3002
    @makhansingh3002 Жыл бұрын

    ਮਿੰਟੂ ਵੀਰ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ

  • @harpreetkaur5022
    @harpreetkaur5022 Жыл бұрын

    Bhut badhia bichar ji

  • @naturalvillagelife2788
    @naturalvillagelife2788 Жыл бұрын

    Boht inspirational a , boht sikhan nu miliya

  • @darshpreetsingh5399
    @darshpreetsingh5399 Жыл бұрын

    So great brother Parmatma chardikala vich rakhey

  • @Mannisinghbasati
    @Mannisinghbasati Жыл бұрын

    Waheguru ji ka Khalsa waheguru ji ki phtay sardar Saab ji 🙏

  • @Sukhwinder351
    @Sukhwinder351 Жыл бұрын

    ਬਹੁਤ ਵਧੀਆ ਗੱਲ ਬਾਤ।

  • @paulmasih7429
    @paulmasih7429 Жыл бұрын

    Last aali phaji di gal ne dil jeet lya respect ❤️🙏🏽

  • @inderpreetkaur2712
    @inderpreetkaur2712 Жыл бұрын

    ਬਹੁਤ ਖੂਬ 👌

  • @shamsherbuttar5953
    @shamsherbuttar5953 Жыл бұрын

    Rabb chaddi Kalla ch rakhe ji Amolak singh ji nu 💪💪👍👍👍👍

  • @sarbjeetsingh4415
    @sarbjeetsingh4415 Жыл бұрын

    ਬਹੁਤ ਹੀ ਵਧੀਆ ਜੀ 🙏

  • @SantaliNama
    @SantaliNama Жыл бұрын

    ਬਹੁਤ ਖ਼ੂਬ ਜੀ!!!!!

  • @lawrenceladhar5382
    @lawrenceladhar5382 Жыл бұрын

    Thanks sir , for inspiring hundreds!

  • @gorabhullar3854
    @gorabhullar3854 Жыл бұрын

    ਬਾਈ ਜੀ ਦੀ ਗੱਲਾਂ 💯

  • @GurmeetSingh-be8yf
    @GurmeetSingh-be8yf Жыл бұрын

    Waheguru ji app ji nu chardikala ch rakhe

  • @harvindersinghghuman4407
    @harvindersinghghuman4407 Жыл бұрын

    Mintu ji tusi bahut mahanat karka episode bananda oo ta knowledge waliya gala karga oo👌💐👍

  • @syedqasra
    @syedqasra Жыл бұрын

    Geo and Geo sardar sahib very humble and polite personality, nice talking and remain always under the Allah blessing in every manner what so ever nature. Ameen.

  • @gursewaksingh8299
    @gursewaksingh8299 Жыл бұрын

    Very nice, very good efforts, veer Amolak singh you have really good done. God bless you and your family. Be happy.

  • @sukhpreetsinghartist6080
    @sukhpreetsinghartist6080 Жыл бұрын

    Congratulations ji,,, Taraqqi ruh di vi,asli hai

  • @puneethunt
    @puneethunt Жыл бұрын

    Very nice person . Bahut vadia soch 👍

  • @inder940
    @inder940 Жыл бұрын

    ਬਰਾੜ ਸਾਹਿਬ ਬਹੁਤ ਵਧੀਆ ਵੀਡੀਓ ਹੁੰਦੀਆਂ ਬਹੁਤ motivation ਮਿਲਦੀ ਆ 🙏🙏🙏

  • @gurdeepsinghdeepak4160
    @gurdeepsinghdeepak4160 Жыл бұрын

    ਬਹੁਤ ਹੀ ਵਧੀਆ ਮਿੰਟੂ ਵੀਰ ਜੀ

  • @manusharmaphotography
    @manusharmaphotography Жыл бұрын

    Impressive as usual

  • @JasbirSingh-fk7ii
    @JasbirSingh-fk7ii Жыл бұрын

    Salute to Brave Man Amolak Singh G

  • @drdhillon1854
    @drdhillon1854 Жыл бұрын

    Very nice interaction with bhaji amoral Singh.....

  • @Rajbirsingh-qm5dh
    @Rajbirsingh-qm5dh5 ай бұрын

    Salute ha very hard working

  • @sanisingh4676
    @sanisingh4676 Жыл бұрын

    ਬਹੁਤ ਵਧੀਆ ਜੀ

  • @paulmasih7429
    @paulmasih7429 Жыл бұрын

    Motivational interview❤️🙏🏽

  • @bsingh1310
    @bsingh1310 Жыл бұрын

    ਵਹਿਗੁਰੂ ਜੀ

  • @balbirthind223
    @balbirthind223 Жыл бұрын

    Bahut vadeaa ver g......charde kalaa vich rehn wala banda

  • @tarunarora743
    @tarunarora743 Жыл бұрын

    Sardaar Amalok Singh is a wise man.. I can listen to him speak all day. Thanks for this episode Brar Sahab

  • @spshukla1851
    @spshukla1851 Жыл бұрын

    Very good... S.Amolak Singh..sachian gallan bai diyan.Har gall ch experience/ hard work bol riha. Right in the beginning he thanked Mr.Mintu Brar...then at the end... don't wait for big happiness..enjoy the life..enjoy small happinesses. Regards S.P.Shukla

  • @pardeepsingh-iv6pu
    @pardeepsingh-iv6pu Жыл бұрын

    Ssa to all pendu Australia Team

  • @16kumar
    @16kumar11 ай бұрын

    So nice of unto candidly speak about the hardships... God Bless you🙏

  • @lovedhillon498
    @lovedhillon498 Жыл бұрын

    WaheGuru ji mehar karo sabh tei

  • @heerasingh3992
    @heerasingh3992 Жыл бұрын

    Waheguru

  • @maxmarios1508
    @maxmarios1508 Жыл бұрын

    Thank u sir to upload video I like your all videos You are one of my favourite youtuber..

  • @rupinderkaurothi4297
    @rupinderkaurothi4297 Жыл бұрын

    Baba nanak mehar kre 🙏

  • @varinderdhaliwal1014
    @varinderdhaliwal1014 Жыл бұрын

    ਬਾ ਕਮਾਲ 👌

  • @preetmohinder5568
    @preetmohinder5568 Жыл бұрын

    Good advice brother 🙏 enjoy your life WELCOME TO PUNJAB 🌷

  • @Sammannn
    @Sammannn Жыл бұрын

    Very inspirational 👍🙏

  • @PawanKumar-st6zx
    @PawanKumar-st6zx Жыл бұрын

    Excellent.

  • @doctorkissanagroenterprise4523
    @doctorkissanagroenterprise4523 Жыл бұрын

    ਗਰੇਟ ਪੰਜਾਬੀ

  • @sukhmanku5608
    @sukhmanku5608 Жыл бұрын

    buhat wadia galan bai ji

  • @tarsemsingh7673
    @tarsemsingh7673 Жыл бұрын

    Very nice ਤਰਸੇਮ ਦਿੱਲੀ

  • @JaspalSingh-ox7jo
    @JaspalSingh-ox7jo Жыл бұрын

    Excellent sir ji

  • @amarjotsingh7271
    @amarjotsingh7271 Жыл бұрын

    Bhut vadia ji🙏

  • @charanjitsingh4388
    @charanjitsingh4388 Жыл бұрын

    ਵਾਹਿਗੁਰੂ ਜੀ ਮੇਹਰ ਕਰੋ ਜੀ । ਵਾਹਿਗੁਰੂ ਜੀ ਸਿੱਖ ਕੌਮ ਨੂੰ ਚੜ੍ਹਦੀਕਲਾ ਬਖਸ਼ੋ ਜੀ ।

  • @jasbirkaurjasbirkaur7514
    @jasbirkaurjasbirkaur7514 Жыл бұрын

    Sat shri akal sarder amolak sing ji is a brave man

  • @rajindarsidhusidhu7239
    @rajindarsidhusidhu7239 Жыл бұрын

    Nyse brar shab

  • @singhnishan6867
    @singhnishan6867 Жыл бұрын

    Hard wark

  • @harmanmehra5495
    @harmanmehra5495 Жыл бұрын

    Jai sai ji

  • @GurpreetSingh-ng1dq
    @GurpreetSingh-ng1dq Жыл бұрын

    God bless you paaji

  • @renusarwan9966
    @renusarwan9966 Жыл бұрын

    Waah veer ji kya house aa 👌👌👌👌👌👌👌

  • @jatindersingh7387
    @jatindersingh7387 Жыл бұрын

    Bhut sohnaa pind aa gunachaor

  • @tajinderbattoo286
    @tajinderbattoo286 Жыл бұрын

    Straight I can see the pain.

  • @malakdhillon8267
    @malakdhillon8267 Жыл бұрын

    Good brother, Satshri Akal ji 🙏 👍

  • @sarabjitkaur7225
    @sarabjitkaur7225 Жыл бұрын

    Very good interview

  • @inderjitsingh1996
    @inderjitsingh1996 Жыл бұрын

    Very nice 👌 keep it up Bai Ji

  • @arshw9007
    @arshw9007 Жыл бұрын

    ❤💯💯

  • @Ranjitsingh-315
    @Ranjitsingh-315 Жыл бұрын

    ❤❤❤

  • @navnarainsingh7962
    @navnarainsingh7962 Жыл бұрын

    Good man very nice

  • @baljindersingh1898
    @baljindersingh1898 Жыл бұрын

    Good information 🙏🙏🙏❤️

Келесі