ਸੰਤਾਂ ਦੀ CID ਕਰਨ ਵਾਲੇ ਪੁਲਸ ਅਫ਼ਸਰ ਦੀ ਧੀ ਦਾ ਇੰਟਰਵਿਊ,ਭਾਈ ਛੀਨਾ ਦੀ ਸਿੰਘਣੀ ਕਿਵੇਂ ਬਣੀ ਤੇ ਕਿਉਂ ਚੁੱਕੇ ਹਥਿਆਰ?

ਸੰਤਾਂ ਦੀ CID ਕਰਨ ਵਾਲੇ ਪੁਲਿਸ ਅਫ਼ਸਰ ਦੀ ਧੀ ਦਾ ਇੰਟਰਵਿਊ, ਭਾਈ ਛੀਨਾ ਦੀ ਸਿੰਘਣੀ ਕਿਵੇਂ ਬਣੀ ਤੇ ਕਿਉਂ ਚੁੱਕੇ ਹਥਿਆਰ ? | Ep. 110 | Simranjot Singh Makkar | SMTV
#smtv #punjab #santjarnailsinghbhindrawale #cid #satnamsinghchhina #police #simranjotsinghmakkar

Пікірлер: 1 300

  • @khalsachardikala
    @khalsachardikala2 ай бұрын

    ਮੇਰੇ ਗਰੀਬ ਵੱਲੋ ਅਮਰ ਸ਼ਹੀਦ ਭਾਈ ਸਤਿਨਾਮ ਸਿੰਘ ਛੀਨਾ ਜੀ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਪ੍ਰਣਾਮ ਸ਼ਹੀਦਾਂ ਨੂੰ।

  • @paramjitsinghkhalsa9132
    @paramjitsinghkhalsa91323 ай бұрын

    ਭੈਣ ਦੇ ਸਬਰ ਤੇ ਦ੍ੜਿਤਾ ਨੂੰ ਪਰਣਾਮ ਹੈ👏

  • @satnamesingh5563
    @satnamesingh55633 ай бұрын

    ਤੁਹਾਡੇ ਹੌਂਸਲੇ ਅਤੇ ਕੁਰਬਾਨੀ ਨੂੰ ਸਾਡਾ ਸਲੂਟ ਹੈ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ, ਪੁਰਾਤਨ ਇਤਿਹਾਸ ਸਿੰਘਣੀਆਂ ਦਾ ਤੁਸੀਂ ਦੁਬਾਰਾ ਦੁਹਰਾ ਕੇ ਰੱਖ ਦਿੱਤਾ । ਸ਼ਹੀਦ ਭਾਈ ਸਤਨਾਮ ਸਿੰਘ ਛੀਨਾ ਜੀ ਨੂੰ ਕੋਟਿਨ ਕੋਟਿਨ ਪ੍ਰਣਾਮ ਹੈ

  • @sukhpalgrewal5003
    @sukhpalgrewal50033 ай бұрын

    ਧੰਨ ਬੀਬੀ ਸ਼ਹੀਦ ਸਿੰਘ ਦੀ ਸਿੰਘਣੀ ਪੁਰਾਂਣਾ ਸਮਾਂ ਦੁਹਰਾ ਦਿੱਤਾ ਬੀਬੀ ਨੇ

  • @DeepakSharma-tr2mg
    @DeepakSharma-tr2mg3 ай бұрын

    ਭੈਣ ਜੀ ਪਰਮਾਤਮਾ ਮੇਹਰ ਭਰਿਆ ਹੱਥ ਰੱਖੇ ਤੁਹੱਡੇ ਉੱਤੇ

  • @DharamDhaliwal-dw4hk
    @DharamDhaliwal-dw4hk3 ай бұрын

    ਬੀਬੀ ਜੀ ਰੋਣ ਹੀ ਕਢਵਾ ਦਿੱਤਾ ਤੁਸੀ ਧੰਨ ਤੁਹਾਡੇ ਵਿਚਾਰ

  • @LakhwinderSingh-wd8dr
    @LakhwinderSingh-wd8dr2 ай бұрын

    ਸਲੂਟ ਕਰਦੇ ਹਾਂ ਇਹੋ ਜਿਹੀਆਂ ਸਿੰਘਣੀਆਂ ਨੂੰ

  • @AmrikSingh-sn8kf

    @AmrikSingh-sn8kf

    Ай бұрын

    U

  • @HardevSingh-qg3my
    @HardevSingh-qg3my3 ай бұрын

    ਇਸ ਭੈਣ ਨੂੰ ਸਲੂਟ ਆ। ਜਿਸ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੇ ਜ਼ੁਲਮਾ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਛੱਡੀ। ਹੁਣ ਇਸ ਭੈਣ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ।

  • @halpinggamer8002

    @halpinggamer8002

    2 ай бұрын

    ❤❤❤❤

  • @GurmailBadesha
    @GurmailBadesha3 ай бұрын

    ਕੌਮ ਦੀ ਖਾਤਰ ਭੈੱਣ ਦੀਆਂ ਭਾਵਨਾਵਾਂ ਤੇ ਕੁਰਬਾਨੀਆਂ ਘਾਲਣਾ ਨੂੰ ਸੰਬੋਧਨ ਕਰਨ ਲਈ ਬਹੁਤ ਧੰਨਵਾਦ ਭੈਣ ਜੀ

  • @bhajansinghbhatia4195

    @bhajansinghbhatia4195

    Ай бұрын

    Qq😅😅

  • @lakhwinderkaurbajwa6033
    @lakhwinderkaurbajwa60333 ай бұрын

    ਸਲਾਮ ਭੈਣ ਤੁਹਾਨੂੰ ਛੀਨਾ ਵੀਰਜੀ ਨੂੰ ❤

  • @gobindsingh9008
    @gobindsingh90083 ай бұрын

    ਧੰਨ ਆ ਇਹ ਬੀਬੀ ਜੀ ਜਿਸ ਨੇ ਆਪਣੀ ਕੌਮ ਲਈ ਇਨੇ ਤਸੀਹੇ ਝੱਲਣ ਵਾਹਿਗੁਰੂ ਹਮੇਸ਼ਾ ਇਹਨਾ ਨੂੰ ਚੜ੍ਹਦੀ ਕਲਾ ਚ ਰੱਖੇ ਜੀ ।

  • @tejaspreetsingh6090
    @tejaspreetsingh60903 ай бұрын

    ਇਹਨੂੰ ਕਹਿੰਦੇ ਹਨ ਚੜਦੀਕਲਾ। ਵਾਹੇਗੁਰੂ ਜੀ ਭੈਣ ਜੀ ਨੂੰ ਅੱਤੇ ਇਹਨਾਂ ਦੇ ਪਰਿਵਾਰ ਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖਣ।

  • @Sidhuswag123
    @Sidhuswag1233 ай бұрын

    ਮਾਤਾ ਦਿਆ ਗੱਲਾ ਸੁਣ ਮਨ ਭਰ ਆਏਆ ਵਾਹਿਗੁਰੂ ਜੀ

  • @jassikaur8781
    @jassikaur87813 ай бұрын

    ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੈ ਇਸ ਭੈਣ ਉਪਰ ਇਨ੍ਹਾਂ ਤਸ਼ੱਦਦ ਸਹਿ ਕੇ ਵੀ ਚੜ੍ਹਦੀ ਕਲਾ ਵਿਚ ਰਹਿੰਦੇ ਹਨ।

  • @punjabirawtalk5761
    @punjabirawtalk57612 ай бұрын

    ਇਸ ਮਾਤਾ ਨੇ ਏਨੀ ਵੱਡੀ ਜੰਗ ਲੜ੍ਹੀ ਸਾਡੇ ਲਈ ਪਰ ਅਸੀਂ ਬਾਹਰ ਜਾਣਾ ਆ ਸ਼ਰਮ ਆਉਂਦੀ ਆ

  • @amarjitbrar6938
    @amarjitbrar69383 ай бұрын

    ਸੰਤ ਜਰਨੈਲ ਸਿੰਘ ਜੀ ਦੇ ਪ੍ਰਚਾਰ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਸੀ।ਪਰ ਮੇਰੀ ਉਮਰ ਛੋਟੀ ਸੀ।

  • @bikarjitsingh34bikarjitsin10
    @bikarjitsingh34bikarjitsin103 ай бұрын

    ਬਹੁਤ ਮਾਣ ਹੈ ਸਾਨੂੰ ਅਜੀਹੀਆ ਭੈਣਾਂ ਤੇ ਜਿਨ੍ਹਾਂ ਨੇ ਸਾਡੀ ਰਾਖੀ ਲਈ ਹਥਿਆਰ ਵੀ ਚੁੱਕੇ ਅਸੀਂ ਧੰਨ ਹੋ ਗੲਏ ਕਿ ਅੱਜ ਵੀ ਮਾਈ ਭਾਗੋ ਕੋਮ ਵਿੱਚ ਮੌਜੂਦ ਹਨ

  • @user-go4bu8vc2i

    @user-go4bu8vc2i

    3 ай бұрын

    sanu aj vi lod aa eho jahia bibi aa di i want to hathiar chukka aj sade bhara nal ki ho riha 🙏🙏🙏every sikh women or man have to get up💪💪💪

  • @KabalSingh-uk3nq

    @KabalSingh-uk3nq

    3 ай бұрын

    WAHEGURU JI 🙏🙏

  • @Harmandeol2323A

    @Harmandeol2323A

    3 ай бұрын

    Mera dil bhoot karda ki me vi ese tara hathiar chuka sikha nal aj ki ho riha india vich 😢mera dil bhoot war karda ke waheguru g🙏menu koyi train kar dewe me dusmna de chhake chhuda dewa 🔫👈

  • @HarmanSodhi-pc4ug

    @HarmanSodhi-pc4ug

    2 ай бұрын

    @@user-go4bu8vc2i qqqqqqqqqqqqqqqqqqqqqq

  • @AjaibSingh-ju6fk

    @AjaibSingh-ju6fk

    2 ай бұрын

    @eq​@@user-go4bu8vc2i

  • @JasbirSinghJassa-up8mi
    @JasbirSinghJassa-up8mi2 ай бұрын

    ਮੇਰੇ ਕੋਲ ਸ਼ਬਦ ਹੀ ਮੁੱਕ ਗਏ ਕੁਝ ਲਿਖ ਸਕਾਂ ਧੰਨ ਹਨ ਜੁਝਾਰੂ ਸਿੰਘਣੀਆਂ।।

  • @sanjogtarani3997
    @sanjogtarani3997Ай бұрын

    ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਹੱਕ ਸੱਚ ਦਾ ਇਨਸਾਫ਼ ਛੇਤੀ ਮਿਲਦਾ ਹੈ

  • @GurpreetSingh-td8xd
    @GurpreetSingh-td8xd3 ай бұрын

    ਸਿਵਾਸ ਸਿਵਾਸ ,ਗੁਰੂ ਰਾਮਦਾਸ ,,,ਸਿਵਾਸ ਸਿਵਾਸ ਗੁਰੂ ਰਾਮਦਾਸ ,,ਭੈਣ ਨੂੰ ਕੋਟਿ ਕੋਟਿ ਪ੍ਰਨਾਮ 🙏

  • @SHIVAYE258
    @SHIVAYE2583 ай бұрын

    ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ, ਇਕ ਮਾਂ ਨੂੰ ਆਪਣੇ ਬੱਚੇ ਨੂੰ ਤਿੰਨ ਸਾਲ ਮਿਲਣ ਤੋਂ ਬਾਅਦ ਵੀ ਉਹਦਾ ਦੁੱਧ ਉੱਤਰ ਆਇਆ, ਇਹ ਤਾਂ ਹੀ ਹੋ ਸਕਦਾ ਹੈ ਜੇਕਰ ਵਾਹਿਗੁਰੂ ਜੀ ਦੀ ਕਿਰਪਾ ਹੋਵੇ। ਇਨਾ ਜਿਆਦਾ ਪੁਲਿਸ ਨੇ ਟੋਰਚਰ ਕੀਤਾ ਤੇ ਉਹ ਵੀ ਮਹਿਸੂਸ ਨਾ ਹੋਵੇ। ਵਾਹਿਗੁਰੂ ਵਾਹਿਗੁਰੂ ,ਵਾਹਿਗੁਰੂ ,ਵਾਹਿਗੁਰੂ ਵਾਹਿਗੁਰੂ

  • @malkeitkaur3046

    @malkeitkaur3046

    3 ай бұрын

    God protect when torture they dont feel it due to blessings.Waheguru Ji Mehar Karan.

  • @darshansingg7148

    @darshansingg7148

    3 ай бұрын

    ਵਾਹਿਗੁਰੂ ਜੀ

  • @WariseSingh

    @WariseSingh

    2 ай бұрын

    Bai ji es bibi ji ne b Kom te Punjab diyan lokan lyi hatyar chuke te bhut kuj kurban kar dita. bibi ji ne b police da ganda torchur b bardast kar liya .te bhut kuj kurban kar dita avda etho tak k avda husband te avde chote bachiyan da father b kurban kar dita sirf avdi Kom te Punjab de lokan lyi .nhi ehna nu ki lod PA gyi c k eh hath ch hatyar chukan.te avda aap te avdi family di kurbani de diti es bibi ji ne .nahi ta baki lokan vangu eh b avdi family ch hasde vasde te kush rehnde .ki lod c police to kutt khan di te jailan katan di .avde ghare rehndisukh Shanti naal avde bachiyan vich ..kyu avde chote chote bache b Chad dite o b Maa da dudh pen wale te jwa masoom bache Chad dite ..sirf Punjab de lokan lyi te avdi Kom lyi ..bhut dukh Katya te bhut dukh dekhe bibi ji ne ..par lok phr b bibi ji da Ehsaan nhi mande b Ena kuj kurban kar dita bibi ji ne sade lokan lyi ...Ehsaan farmosh te beiman a ajkel de lok kise de sake nhi .paise piche te avde ash aram lyi .kide b kite b mint launge dhoka den lage ..ehna mtlbi te kolli chatt gadar ho gye .apne Punjab de lok pure dogle ho gye ..na koi sang na sharm lokan o ta lah k killi te tang diti ...es bibi ji da ehsaan man Lena chahida k ehna ne sade lyi sade jwakan lyi ki kuj kurban kar dita..bibi ji di spot karn wele lokan nu daura PA janda ..ede haramzade a ajkel de lok..sirf paise te mtlb de yaar a loki ajkel da .Punjab da beda gark kar ta avdiyan dheeyan behna nu agge kar ta k tu reel bna te views la jyada to jyada chahe avde kapde utar k ja avdi body dikha k views la kyuki phr he paisa auga ..Nak dubo k Mar Jan lok avda chapni ch Jina ne Punjab da beda gark kar ta bhenchodan bus hun Punjab ch kudiyan avda nagiyan ho ho k paise kam rahiyan .Maa peo bhen bhra te etho tak husbanda ne sharm la k passe rakh diti a bss ohna nu ehi a k paise a rahe a .eh halat hoye pye ajkel Punjab de lokan de beda gark gya .ajkel de lok Jina ne sharm he la k passe kili te tang diti o ki avdi dheen bhen te wife nu es kanjerpune Cho kad skde aa ..ajkel de lok ki Kom lyi te ki lokan lyi kurbani de skde a .sikku b nhi Patt skde ...o pehlan wale lok he c jo eniyan kurbaniyan kar gye .te avda Sara kuj kurban kar dita sirf Punjab ch rehnde avde lokan lyi avde bhen bhrava lyi .o pehlan wale time de he c lok ..ajjkel ta mundiyan nu fukri ne Mar liya te kudiyan nu aa reels ne jehran eh bna bna k paundiyan te gand paundiyan sahi te Sach eh b Punjab de lok es bibi da satkar karn izzat kar te Ena di kurbani de ehsaanmand Hon..Mei parmata age ehi ardas karda k jo bande te munde Shaheed ho gye sade lyi .ohna diyan families nu kush rakhn te hasda vasda rakhn .Shaheedan de bache b lambi umer wale Hon te kush rehn avde pariwar ch..es bibi ji lyi b Meri ehi ardas a rab agge k ehna nu tandrusti deyi parmatma te lambi umer kari te eh bibi ji kush reh .

  • @mahboobkhan3710

    @mahboobkhan3710

    2 ай бұрын

    The people of Punjab always in the majority remained the puppets of various governments especially the British and Bharati.The ugly show of people of Punjab in 1857 in the war of Independence can never be forgotten and forgiven.In 1857,the Neapolitan Said"British conquered India through Indians" but in 1984 onwards"India conquered Punjab through Punjabis".

  • @jarnailsingh1731
    @jarnailsingh17313 ай бұрын

    ਪਰਮਾਤਮਾ ਇਸ ਬੇਟੀ ਨੂੰ ਤੰਦਰੁਸਤੀ ਬਕਸੇ ਅਤੇ ਵਾਹਿਗੁਰੂ ਜੀ ਹਮੇਸ਼ਾ ਅੰਗ ਸੰਗ ਰਹਿਣ।

  • @Puneet9522
    @Puneet95223 ай бұрын

    ਦਾਤਾ ਧਨ ਤੇਰੀ ਸਿੱਖੀ ਧਨ ਤੇਰੀ ਕਮਾਈ ਮਾਨ ਏ ਗੁਰਸਿਖਾ ਤੇ 🙏

  • @rajucheema-wr4xj
    @rajucheema-wr4xj3 ай бұрын

    ਧੰਨ ਜਿਗਰਾ ਸਿੱਖੀ ਵਾਲਿਆਂ ਦਾ, ਧੰਨ ਜਿਗਰਾ ਸਿੱਖੀ ਵਾਲਿਆਂ ਦਾ।

  • @beantbrar7706
    @beantbrar77063 ай бұрын

    ਜਉ ਤਉ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੋਰੀ ਆਓ ਧੰਨ ਧੰਨ ਦਸ਼ਮੇਸ਼ ਪਿਤਾ ਜੀ ਧੰਨ ਤੇਰੀ ਸਿੱਖੀ

  • @GurpreetSingh-wu1lb

    @GurpreetSingh-wu1lb

    3 ай бұрын

    RIGHT COMMENTS

  • @KarmJeet-hb6hu

    @KarmJeet-hb6hu

    3 ай бұрын

    Khalastan 10:14 jindadad

  • @gurwinder7447

    @gurwinder7447

    2 ай бұрын

    this pangti was said by guru naanak ji not dasmesh pita ji

  • @ajitpalsingh3125
    @ajitpalsingh31253 ай бұрын

    ਭੈਣ ਜੀ ਦਾ ਜੀਵਨ ਚੜ੍ਹਦੀਕਲਾ ਵਾਲਾ ਰਿਹਾ ਇਹ ਸਾਡੇ ਯੂ ਪੀ ਵਿਚ ਕਾਫੀ ਸਮਾਂ ਰਹੇ ਭਾਈ ਸਤਿਨਾਮ ਸਿੰਘ ਛੀਨਾ ਜੀ ਨੂੰ ਮਿਲਣ ਦਾ ਮੌਕਾ ਇਕ ਵਾਰੀ ਹੋਲੇ ਮਹੱਲੇ ਦੇ ਸਮਾਗਮ ਵੱਲ ਜਾਂਦਿਆਂ ਨੂੰ ਰੋਕਣ ਸਮੇਂ ਮਿਲਿਆ ਸੀ

  • @gurpreetbrar1585
    @gurpreetbrar15852 ай бұрын

    ਪ੍ਰਣਾਮ ਸਹੀਦਾਂ ਨੂੰ 🙏🏻 ਮੇਰੀ ਕੌਮ ਦੇ ਹੀਰੇ ਸੀ ਸਾਰੇ ਸ਼ਹੀਦ ਜਿੰਨੇ ਵੀ ਕੌਮ ਲਈ ਸ਼ਹੀਦ ਹੋਏ 🙏🏻 ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਨੂੰ ਕੋਟ ਕੋਟ ਪ੍ਰਣਾਮ ਹੈ ਜੀ 🙏🏻

  • @sukhwinderrehill9590

    @sukhwinderrehill9590

    2 ай бұрын

    Waheguru ji ❤

  • @KuldeepBhuchaal
    @KuldeepBhuchaal3 ай бұрын

    ਕੋਈ ਮੇਰੇ ਕੌਮ ਦੇ ਹੀਰਿਆ ਦੀ ਗੱਲ ਕਰੀ ਜਾਵੇ ਤੇ ਮੈਂ ਸੁਣੀ ਜਾਵਾ ਧੰਨ ਸੀ ਉਹ ਜੋਧੇ

  • @bikramjitsingh5415

    @bikramjitsingh5415

    2 ай бұрын

    🙏

  • @KuldeepBhuchaal
    @KuldeepBhuchaal3 ай бұрын

    ਪ੍ਰਣਾਮ ਸ਼ਹੀਦਾ ਨੂੰ

  • @GurpreetSingh-wu1lb
    @GurpreetSingh-wu1lb3 ай бұрын

    ਵਾਹਿਗੂਰ ਚੜਦੀ ਕਲਾ ਵਿੱਚ ਰੱਖਣ ਭੈਣ ਜੀ ਹੋਣਾ ਨੂੰ ਮੱਕੜ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਤੁਸੀ ਐਹੋ ਜਿਹੇ ਸੂਰਬੀਰ ਯੋਧਿਆ ਦੇ ਰੁਬਰੂ ਕਰਵਾਉਂਦੇ ਹੋ

  • @amarjitkaur4963
    @amarjitkaur49633 ай бұрын

    ਜ਼ਿੰਦਾ ਬਾਜ ਭੈਣ ਜੀ ਤੁਹਾਡੇ ਗੁਲਾਬ 🌹🌹🌹🌹🌹ਦਿਲ ਸੇ ❤️

  • @VSDhillon-ic1uz
    @VSDhillon-ic1uz3 ай бұрын

    ਸੋਨੇਹੇਰੀ ਦੌਰ ਸੁਣ ਸਾਡੇ ਵਾਲਾ ਅੱਖਾਂ ਮੂਰੇ ਆ ਗਿਆ !! ਇਸ ਪੇਸ਼ਕਸ਼ ਲਈ ਬਹੁਤ ਬਹੁਤ ਧੰਨਵਾਦ ਮੱਕੜ ਸਾਬ

  • @user-zg2cw6my2j

    @user-zg2cw6my2j

    13 күн бұрын

    Hu

  • @jobansingh8142
    @jobansingh81423 ай бұрын

    ਧੰਨ ਮਾਤਾ ਜੀ ਤੁਸੀ ਧੰਨ ਤੁਹਾਡੀ ਦਲੇਰੀ ਜਿਹੜੇ ਕਹਿੰਦੇ ਨੇ ਅੰਨਪੜ ਲੋਕਾਂ ਨੇ ਹਥਿਆਰ ਚੁੱਕੇ ਸੀ ਉਹ ਕਦੇ ਇਸ ਮਾਤਾ ਜੀ ਨਾਲ ਬੈਠਕੇ ਕੁਝ ਸਮਾਂ ਦੇਖਣ ਫੇਰ ਪਤਾ ਲੱਗੂ

  • @KabalSingh-uk3nq

    @KabalSingh-uk3nq

    3 ай бұрын

    WAHEGURU JI 🙏🙏

  • @SukhrajChahal-no9ig

    @SukhrajChahal-no9ig

    2 ай бұрын

    Kot kot parnam bibi ji

  • @user-zl6yy5hl8y
    @user-zl6yy5hl8y3 ай бұрын

    ਬਹੁਤ ਚੜਦੀ ਕਲਾ ਵਿਚ ਬੀਬੀ ਜੀ

  • @paramjitsingh5432
    @paramjitsingh54322 ай бұрын

    ਭੈਣ ਜੀ ਇਹ ਦੋਰ ਮੈ ਵੀ ਵੇਖਿਆ ਸੀ ਪਰ ਮੇਰੀ ਊਮਰ 8 ਸਾਲ ਦੀ ਸੀ ਭੈਣ ਜੀ ਤੁਸੀ ਇਹ ਦਰਦ ਭਰੀਆ ਗਁਲਾ ਸੁਣਾਈ ਚਁਲੌ ਤੇ ਮੈ ਰਾਤ ਦਿਨ ਸੁਣੀ ਜਾਵਾ। ਵਾਹਿਗੁਰੂ ਜੀ

  • @sehajsingh8250
    @sehajsingh82503 ай бұрын

    ਪ੍ਰਣਾਮ ਸ਼ਹੀਦਾਂ ਨੂੰ

  • @rahisingh-oo1rk
    @rahisingh-oo1rk3 ай бұрын

    ਧੰਨ ਆ ਬੀਬਾ ਜੀ ਦੀ ਕੁਰਬਾਨੀ

  • @tejreetkaur2068
    @tejreetkaur20683 ай бұрын

    ਬੀਬੀ ਜੀ ਦੀ ਆਵਾਜ਼ ਕੰਨਾਂ ਨੂੰ ਬਹੁਤ ਸਕੂਨ ਦਿੰਦੀਆਂ ❤

  • @GurpreetSingh-wu1lb

    @GurpreetSingh-wu1lb

    3 ай бұрын

    ਬਿਲਕੁਲ ਸਹੀ ਗੱਲ ਕਹੀ ਸਰਦਾਰ ਸਾਹਿਬ ਜੀਓ

  • @GurpreetSingh-wu1lb

    @GurpreetSingh-wu1lb

    3 ай бұрын

    ਵਾਹਿਗੂਰ ਜੀਓ ਠੀਕ ਗੱਲ ਕਹੀ ਭੈਣ ਜੀ ਤੁਸੀ ਬਹੁਤ ਮਿਠਾਸ ਸੀ ਭੈਣ ਜੀ ਹੋਣਾ ਦੇ ਬੋਲਾ ਵਿੱਚ ਵਾਹਿਗੂਰ ਜੀ ਕਿਰਪਾ ਰੱਖਣੀ ਭੈਣ ਜੀ ਹੌਣਾ ਤੇ ਕੌਮ ਧਰਮ ਦੀ ਸੇਵਾ ਕਰਦੇ ਰਹਿਣ

  • @GurpreetSingh-wu1lb

    @GurpreetSingh-wu1lb

    3 ай бұрын

    @@emileeem4909 नही जी ऐसी कोई बात नही हरेक ईनसान की अपनी अपनी सोच मन जो मरजी बोल सकता कह सकता यह तो हरेक ईनसान की अपनी सोच पर DEPANDED होती ओके जी बहुत बहुत धन्यवाद

  • @navpahuwind

    @navpahuwind

    3 ай бұрын

    ਬੀਬੀ ਜੀ ਪੁਰਾਣੀ ਇਟਰਵਿਉ ਵੀ ਹੈ ਇਕ 1988 ਵੇਲੇ ਦੀ ਸਾਇਦ

  • @karmabrar5293

    @karmabrar5293

    2 ай бұрын

    WAHEGURU JI

  • @Randhawa336
    @Randhawa3362 ай бұрын

    ਇਹ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਅਸਲੀ ਸਿੰਘ ਸਿੰਘਣੀਆਂ। ਧੰਨ ਜਿਗਰਾ। 🙏🙏

  • @redbankfruitmarket4155
    @redbankfruitmarket41552 ай бұрын

    ਪ੍ਰਣਾਮ ਭਾਈ ਸਾਹਿਬ ਤੇ ਭੈਣ ਜੀ ਨੂੰ!

  • @kuldeepkaur-uw8tn
    @kuldeepkaur-uw8tn3 ай бұрын

    ਜਿਹਨਾਂ ਦੀਆਂ ਧੀਆਂ ਦੀਆਂ ਇਜ਼ਤਾਂ ਦੇ ਰਖਵਾਲੇ ਸੀ ਉਹਨਾਂ ਨੇ ਆਪਣਾ ਰਾਜ ਆਉਦੀਆਂ ਹੀ ਆਪਣਾ ਅਸਲ ਚਿਹਰਾ ਵਿਖਾ ਦਿੱਤਾ, ਦਰਬਾਰ ਸਹਿਬ ਤੇ ਹਮਲਾ ਕਰਕੇ

  • @shingarasingh5428

    @shingarasingh5428

    2 ай бұрын

    😅

  • @surjitmander5498

    @surjitmander5498

    2 ай бұрын

    ਬਿਲਕੁੱਲ ਸਹੀ ਕਿਹਾ ਬਾਈ ਜੀ ❤

  • @surjitmander5498

    @surjitmander5498

    2 ай бұрын

    ਬਿਲਕੁੱਲ ਸਹੀ ਕਿਹਾ ਜੀ

  • @RajuDwakhri

    @RajuDwakhri

    2 ай бұрын

    Ryt ji sahi gal a ji wmk ji ❤❤

  • @iqbalsingh8594

    @iqbalsingh8594

    2 ай бұрын

    😢😢😢😢😢😢😢66😮⁰​@@shingarasingh5428

  • @mandeepgill5876
    @mandeepgill58763 ай бұрын

    ਹਥਿਆਰ ਚੱਕਣ ਲਈ ਸਰਕਾਰਾਂ ਤੇ ਪੁਲਿਸ ਵਾਲਿਆਂ ਨੇ ਨੌਜਵਾਨਾਂ ਨੂੰ ਮਜਬੂਰ ਕੀਤਾ ਬਹੁਤ ਨਿੱਹੱਕੇ ਮਾਰੇ ਗਏ

  • @amazingVlogs240

    @amazingVlogs240

    2 ай бұрын

    35000 ku marae gyae?

  • @MadeinPanjab1699

    @MadeinPanjab1699

    2 ай бұрын

    ​@@amazingVlogs240ਸਿਰਫ਼ ਪੈਂਤੀ ਸੌ ਹੀ ਸਾਬਤ ਕਰਦੇ ਵੀਰ ਅਸੀਂ ਮੰਨ ਜਾਵਾਂਗੇ ਤੁਸੀਂ ਹਮੇਸ਼ਾ ਹੀ ਅਕਿਰਤਘਣਾ ਵਾਲ਼ੇ ਕੰਮ ਕਰਦੇ ਓ ਪਹਿਲਾਂ ਅਗਲੇ ਦੇ ਹੱਕ ਨੀ ਦਿੰਨੇ ਫ਼ੇਰ ਜ਼ੁਲਮ ਕਰਦੇ ਜਦ ਅਗਲਾ ਹਥਿਆਰ ਚੱਕਦਾ ਫ਼ੇਰ ਬਦਨਾਮ ਕਰਦੇ ਤੁਹਾਡੀ ਕਿਉਂ ਏਨੀ ਘਟੀਆ ਰੂਹ ਆ ?

  • @rupinderptcnewsptcnews6746
    @rupinderptcnewsptcnews67462 ай бұрын

    ਸਲੂਟ ਹੈ ਬੀਬੀ। ਅੱਜ ਸਾਡੇ ਹੀ ਲੋਕ ਸਿਖਾਂ ਦੇ ਗਰਦਾਰ ਬਣੇ ਹੋਏ ਹਨ। ਪਰਮਾਤਮਾ ਮੇਹਰ ਕਰੇ

  • @babydhupar8978
    @babydhupar89783 ай бұрын

    ਇਹ ਸਿੱਖ ਕੌਮ ਦੇ ਅਨਮੋਲ ਹੀਰੇ ਸਲਾਮ ਆ ਮੇਰੀ ਭੈਣੇ ਚੜਦੀ ਕਲਾ ਸਿੱਖ ਕੌਮ ਦੀ ਰਹੇ ਹਮੇਸ਼ਾ ਲਈ ਵਹਿਗੁਰੂ ਜੀ

  • @parminderjitsingh3096
    @parminderjitsingh30963 ай бұрын

    ਵਾ ਮੇਰੀ ਮਾਂ ਵਾ , ਜਿਸ ਕੌਮ ਦੀਆ ਮਾਵਾਂ ਧੀਆ ਇੰਨੀਆਂ ਦਲੇਰ ਹੋਣ, ਉਹ ਕੌਮ ਜਾਂਦਾ ਸਮਾ ਗੁਲਾਮ ਨਹੀਂ ਰੱਖ ਸਕਦੇ। ਗੁਰੂ ਮੇਹਰ ਕਰਨ ਸਾਡੇ ਕੌਮ ਦੇ ਗਲਓ ਗੁਲਾਮੀ ਜਲਦੀ lathe . ਤੁਸੀਂ ਸਾਡੇ ideal ਹੋ। ਸਾਡਾ ਨਿਸ਼ਾਨਾ ਕੌਮੀ ਘਰ ਖਾਲਿਸਤਾਨ ਹੈ। ਕੌਮੀ ਘਰ ਦੀ ਪ੍ਰਾਪਤੀ ਤੱਕ ਜੰਗ ਜਾਰੀ ਰਹੇ ਗੀ

  • @JoginderSingh-vy3rw

    @JoginderSingh-vy3rw

    3 ай бұрын

    ਵਾਹਿਗੁਰੂ ਜੀ🙏

  • @SimarDeep-ye6yt

    @SimarDeep-ye6yt

    3 ай бұрын

    ਮੈ ਗਰੀਬ ਦਿਹਾੜੀਦਾਰ ਗੁਰਸਿੱਖ ਲਾਚਾਰ ਮੁਡਾ ਮੇਰੀ ਵੀ ਵਾਹਿਗੁਰੂ ਜੀ ਹੈਲਫ ਕਰਦੋ ਮੇਰੀ ਤਾ ਮਾਤਾ ਵੀ ਹੈ ਨਹੀ ਵੀਰੇ

  • @Love_to_Humanity

    @Love_to_Humanity

    3 ай бұрын

    ਕਿਹੜੇ ਪਿੰਡ ਤੋਂ ਹੋ ਵੀਰ ਜੀ ਤੁਸੀਂ ਸਹਿਰ ਪਿੰਡ ਦਾ ਕੀ ਨਾਮ ਹੈ ਤੁਹਾਡਾ ਜੀ​@@SimarDeep-ye6yt

  • @user-go4bu8vc2i

    @user-go4bu8vc2i

    3 ай бұрын

    @@SimarDeep-ye6yt kithe rehde ho tusi menu appni koyi no bhejo me tuhadi help karagi 🙏

  • @SimarDeep-ye6yt

    @SimarDeep-ye6yt

    2 ай бұрын

    @@user-go4bu8vc2i ਵਾਹਿਗੁਰੂ ਜੀ ਮੇਰੀ ਤੁਸੀ ਭੈਣੇ ਕੋਈ ਹੈਲਪ ਨਹੀ ਕੀਤੀ 🙏

  • @baljitrandhawa8705
    @baljitrandhawa87052 ай бұрын

    ਧਨ ਉਹ ਅੱਖਾਂ ਜਿਨ੍ਹਾਂ ਮਹਾਂਪੁਰਖਾਂ ਦੇ ਦਰਸ਼ਨ ਕੀਤੇ

  • @simranjeetsingh1632
    @simranjeetsingh16322 ай бұрын

    ਧੰਨਵਾਦ ਮੱਕੜ ਵੀਰ ਜੋ ਤੁਸੀਂ ੲੇਹ ਨਾਂ ਨੂੰ ਸਾਡੇ ਰੂਹਬਰੂਹ ਕੀਤਾ

  • @RanjitSingh-ms2yu
    @RanjitSingh-ms2yu3 ай бұрын

    ਵਾਹਿਗੁਰੂ ਜੀ ਧੰਨ ਨੇ ਭੇਣ ਜੀ ਵਾਹਿਗੁਰੂ ਚੜਦੀ ਕਲਾ ਵਿਚ ਰਹੋ

  • @fatehabhepal8760
    @fatehabhepal87603 ай бұрын

    ਕੌਮ ਲਈ ਸ਼ਹੀਦ ਹੋਏ ਪਰਿਵਾਰਾਂ ਨੂੰ ਪੂਰਾ ਸਨਮਾਨ ਮਿਲਣਾ ਚਾਹੀਦਾ।

  • @iqbalbrar2942

    @iqbalbrar2942

    2 ай бұрын

    💯💯💯

  • @user-zh9rn1sd4t

    @user-zh9rn1sd4t

    2 ай бұрын

    ਵੀਰ ਚੱਕਰ ਸਾਰਾ ਇਥੇ ਆ ਵੀ ਸਨਮਾਨ ਕਰੇ ਕੌਣ। ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਕਰ ਸਕਦੀ ਆ ਓਹਦੀ ਇਹ ਜ਼ਿੰਮੇਵਾਰੀ ਬਣਦੀ ਆ ਸਿਮਰਨਜੀਤ ਸਿੰਘ ਮਾਨ ਲੀਡਰ ਆ ਓਸ ਪਾਰਟੀ ਦਾ ਓਹਨੂੰ ਤੇ ਸਾਡੇ ਨਾਲੋਂ ਜਿਆਦਾ ਪਤਾ ਕੌਮੀ ਯੋਧਿਆਂ ਦਾ ਸਾਨੂੰ ਤਾਂ ਸਿਰਫ ਓਹਨਾਂ ਦਾ ਪਤਾ ਜਿਹਨਾਂ ਦਾ ਸੋਸ਼ਲ ਮੀਡੀਆ ਤੇ ਦਸਿਆ ਗਿਆ ਮਾਨ ਨੂੰ ਤਾਂ ਸਾਰਾ ਪਤਾ ਪਰ ਪਤਾ ਹੋਣ ਦੇ ਬਾਅਦ ਵੀ ਮਾਨ ਬਾਹਰ ਲੀਆਂ ਕੰਟਰੀ ਤੋਂ ਫੰਡ ਇਕੱਠਾ ਕਰਕੇ ਗੁਰੂ ਘਰਾਂ ਤੇ ਕਬਜ਼ਾ ਕਰਨ ਤੇ ਖ਼ਰਚ ਕਰਦਾ ਰਿਹਾ ਆਪਣੀ ਇਲੈਕਸ਼ਨ ਤੇ ਖ਼ਰਚ ਕਰਦਾ ਰਿਹਾ। ਬਾਈ ਅੱਜ ਦੇ ਟਾਈਮ ਪੰਜਾਬ ਦੇ ਵਿਛ ਜਿੰਨੇ ਗੁਰੂ ਘਰ ਹਨ ਹਰ ਦੇ ਉਪਰ ਸਿਮਰਨਜੀਤ ਮਾਨ ਕਬਜ਼ਾ ਕਰਕੇ ਬੈਠਾ। ਤੁਸੀਂ ਪਿੱਛੇ ਨੇ ਖ਼ਬਰ ਸੁਣੀ ਹੋਣੀ ਆ ਮੈਨੂੰ ਯਾਦ ਨੀ ਗੁਰੂ ਘਰ ਕਿਹੜਾ ਸੀ ਉਹ ਗੁਰੂ ਘਰ ਨਿਹੰਗ ਸਿੰਘਾਂ ਦਾ ਸੀ ਮਾਨ ਨੇ ਕਿ ਕੀਤਾ ਓਥੇ ਹੋਰ ਸਿੰਘ ਭੇਜੇ ਆਪਣੇ ਤੇ ਓਥੇ ਜਾਕੇ ਓਹਨਾ ਨੇ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸ਼ਾਯਦ ਓਥੇ ਮੌਤ ਵੀ ਹੋਈ ਸੀ ਇਕ। ਬਾਈ ਜਿਹੜਾ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਟਾਈਮ ਰਾਹ ਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਗੁਰੂ ਘਰ ਨੀ ਆਉਂਦਾ ਜਿਹੜਾ ਬਿੱਲਕੁੱਲ ਰੋਡ ਦੇ ਉਪਰ ਏ ਬਣਯਾ ਹੋਇਆ ਸਿਮਰਨਜੀਤ ਮਾਨ ਨੇ ਓਥੇ ਵੀ ਕਬਜ਼ਾ ਕਰਨ ਦੇ ਕੋਸ਼ਿਸ਼ ਕੀਤੀ ਆ ਪਰ ਗੱਲ ਨੀ ਓਥੇ ਤੁਸੀ ਕਦੇ ਗਏ ਨਾ ਤੇ ਦੇਖਿਓ ਓਥੇ ਰੋਜ ਰਾਤ ਨੂੰ ਨਿਹੰਗ ਸਿੰਘ ਹੱਥਾਂ ਚ ਬੰਦੂਕਾਂ ਫੜ੍ਹੀ ਚਾਰ ਚੁਫੇਰੇ ਗੇੜੇ ਕੱਢਦੇ ਰਹਿੰਦੇ ਨੇ ਫੁੱਲ ਸਕਿਓਰਟੀ ਕਰਦੇ ਨੇ ਉਹ ਇਹਦੇ ਤੋਂ ਤਾਂ ਹੀ ਕਬਜ਼ਾ ਨੀ ਹੋ ਸਕਿਆ। ਇਸ ਬੰਦੇ ਨੇ ਬਾਈ ਜੀ ਹੋਰ 5 ਸਾਲ ਦੇਖਲੋ ਸਾਰੇ ਗੁਰੂ ਘਰ ਇਹਨੇ ਇਕ ਬਿਜਨੈਸ ਬਣਾ ਕੇ ਰੱਖ ਦੇਣ ਨੇ

  • @harjitsingh-gy8hh

    @harjitsingh-gy8hh

    2 ай бұрын

    🙏🙏🙏🙏🙏🙏🙏

  • @SSS-0118

    @SSS-0118

    2 ай бұрын

    ਭਾਈ ਸਾਬ ਬੇਵਕੂਫ ਨਾ ਬਣੋ,ਬਣਾਓ ਜਦੋਂ ਖਾਲਿਸਤਾਨ ਬਣ ਗਿਆ ਉਦੋਂ ਹੀ ਸਭ ਕੁੱਝ ਹੋ ਸਕਦਾ ਹੈ ਇਹ ਸਭ ਲੜੇ ਖਾਲਿਸਤਾਨ ਦੀ ਪ੍ਰਾਪਤੀ ਲਈ ਸੀ ਨਾ ਕਿ ਸ਼੍ਰੋਮਣੀ ਕਮੇਟੀ ਲਈ 👈 ਸੋ ਹੱਲ ਖਾਲਿਸਤਾਨ ਹੈ 🚩​@@user-zh9rn1sd4t

  • @neerneet9127

    @neerneet9127

    2 ай бұрын

    Hindu parwaran bare ki boleaga k oh hrramde kutti maa de bache c eh b gasti c

  • @TarsemSingh-zs4wl
    @TarsemSingh-zs4wl2 ай бұрын

    ਮਾਤਾ ਜ਼ੀ ਬਹੁਤ ਵੱਡਾ ਜ਼ਿਗਰਾ ਜ਼ੀ ਤੁਹਾਡਾ ਤੁਹਾਡੇ ਵਰਗੀਆ ਮਾ ਭੈਣ ਧੀ ਨੂੰ ਰੱਬ ਹਰ ਘਰ ਜ਼ਨਮ ਦੇਵੇ ਜ਼ੀ

  • @hsdjmu5997
    @hsdjmu59972 ай бұрын

    ਬਹੁਤ ਮਾਣ ਹੈ ਆਪ ਜੀ ਤੇ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇਂ ਤੁਹਾਡੀ ਕੁਰਬਾਨੀ ਜ਼ਰੂਰ ਰੰਗ ਲਿਆਵੇਗੀ

  • @SukhjinderSingh-xs1zg
    @SukhjinderSingh-xs1zg3 ай бұрын

    ਲਹਿਰ ਦੀ ਕਮਾਈ ਇਹ ਹੈ,ਜੋ ਸਾਡੇ ਸਿਰਾਂ ਤੇ ਪੱਗਾਂ ਤੇ ਦਸਤਾਰਾਂ ਸੋਬਦੀਆਂ ਨੇ, ਸਭ ਓਹਦੇ ਕਰਕੇ ਹੈ, ਨਹੀਂ ਤਾਂ ਕੁਝ ਦਾ ਕੁਝ ਹੋਰ ਹੋ ਜਾਣਾ ਸੀ,

  • @BhagatSingh-wf7mv
    @BhagatSingh-wf7mv3 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @surinderkour7146
    @surinderkour71462 ай бұрын

    ਐਸੀਆਂ ਧੀਆਂ ਹਰ ਘਰ ਜਨਮ ਲੈਣ ਧੰਨਵਾਦ ਸਹਿਤ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @JaswinderKaur-rq9uv
    @JaswinderKaur-rq9uv2 ай бұрын

    ਵਾਕਈ ਰਬ ਦੇ ਭੇਜੇ ਹਨ ਭੈਣ ਜੀ । ਬਹੁਤ ਹੀ ਨਿਡਰ ਅਤੇ ਸੁਲਝੇ ਹੋਏ ਹਨ । ਇਹਨਾ ਵਰਗਲਾ ਸ਼ਖਸ਼ੀਅਤਾਂ ਦੀ ਬਹੁਤ ਲੋੜ ਹੈ ।

  • @gurjindersinghsandhu2701
    @gurjindersinghsandhu27013 ай бұрын

    ਕੀ ਕੁਸ਼ ਝੱਲਿਆ ਸਾਡੀ ਕੌਮ ਦੇ ਸਿੰਘ ਸਿੰਘਣੀਆਂ ਪਰ ਸਾਡੇ ਢਿਡਲ ਜਥੇਦਾਰਾ ਨੇ ਸਾਭੇ ਨਹੀ ਪਰਿਵਾਰ ਆਪਣੇ ਢਿੱਡ ਭਰੇ ਨੇ ।

  • @GurpreetSingh-wu1lb

    @GurpreetSingh-wu1lb

    3 ай бұрын

    ਬਿਲਕੁਲ ਠੀਕ 👌 ਗੱਲ ਕਹੀ ਭਰਾ ਜੀ ਸਭ ਆਪੋ ਆਪਣੇ ਢਿੱਡ ਪਰਿਵਾਰ ਹੀ ਪਾਲ ਰਹੇ ਹਨ

  • @MadeinPanjab1699

    @MadeinPanjab1699

    2 ай бұрын

    ਜਥੇਦਾਰਾਂ ਨੇ ਕਿਉਂ ਝੱਲਣਾ ਸੀ ਚੇਤੇ ਭੁੱਲ ਗਿਆ ਤੁਹਾਨੂੰ ਕੇ ਜਥੇਦਾਰ ਓਹੀ ਗਦਾਰਾਂ ਦੇ ਟੋਲੇ ਚੋਂ ਆ ਜਿਹਨੀ ਦੱਲਿਆਂ ਨੇ ਮਰਜੀਵੜਿਆਂ ਵਾਲ਼ੀ ਫੁਕਰੀ ਮਾਰਕੇ ਦਲੇਰਾਂ ਨੂੰ ਮੂਹਰੇ ਲਾਤਾ ਤੇ ਆਪ ਹੱਥ ਖੜ੍ਹੇ ਕਰਕੇ ਬਾਹਰ ਆ ਗਏ,,, ਹਾਂ ਜੇਕਰ ਅਸੀਂ ਜੰਗ ਜਿੱਤ ਜਾਂਦੇ ਤਾਂ ਜ਼ਰੂਰ ਹਰ ਮਾਈ ਭਾਈ ਦਾ ਹਰ ਗਰੀਬੜੇ ਦਾ ਲੋੜਵੰਦ ਦਾ ਏਸੇ ਪੰਜਾਬ ਚ ਮਾਣ ਸਤਕਾਰ ਹੁੰਦਾ ਅੱਜ ਨੂੰ ਪੰਜਾਬ ਸਵਰਗਾਂ ਵਰਗਾ ਹੁੰਦਾ

  • @user-cf6vd5re7y

    @user-cf6vd5re7y

    2 ай бұрын

    Waheguru❤

  • @gurpalsingh-gy8fg

    @gurpalsingh-gy8fg

    Ай бұрын

    😊😅😅😊😊😊😊

  • @jagroopsingh5686
    @jagroopsingh56863 ай бұрын

    ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ.

  • @kewalsingh8641
    @kewalsingh86412 ай бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਇਸ ਭੈਣ ਜੀ ਨੂੰ ਗੱਲ਼ਾਂ ਸੁਣ ਕੇ ਅੱਖਾਂ ਭਰ ਆਈਆਂ ਛੋਟੀ ਉਮਰ ਸੀ ਸਾਰਾ ਦੌਰ ਦੇਖਿਆ

  • @GurpreetSingh-km2xj
    @GurpreetSingh-km2xj2 ай бұрын

    ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਤਿੰਨਾ ਦੀ ਕੁਰਬਾਨੀ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ 🙏🏽

  • @liveforscience115
    @liveforscience1153 ай бұрын

    ਭੈਣ ਜੀ ਪਰਮਾਤਮਾ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰਖੇ ਜੀ

  • @balwantkaurchahal8382
    @balwantkaurchahal83823 ай бұрын

    ਇੰਨਾ ਬੀਬੀ ਜੀ ਨੂੰ ਅੱਗੇ ਆਉਣਾ ਚਾਹੀਦਾ ਹੈ ਇੰਨੇਂ ਤਸੀਹੇ ਝੱਲੇ ਹੁੱਣ ਹੰਭਲਾ ਮਾਰੀਏ ਇੰਨਾ ਜਿਹੀ‌ਨਿਡਰ ਸਿੰਘਣੀਆਂ ਨੂੰ ਰਾਜਨੀਤੀ ਵਿੱਚ ਆਉਣ ਲਈ ਅੱਗੇ ਲਿਆਉਣਾ ਚਾਹੀਦਾ ਹੈ ਅਸੀਂ ਇੰਨਾ ਦੇ ਨਾਲ ਖੜ੍ਹੇ ਹਾਂ ਜੀ ਇਹ ਸੰਤਾਂ ਦੀ ਲਹਿਰ ਦੇ ਵਿੱਚੋਂ ਆਪਾਂ ਵਾਰ ਕੇ ਇੰਨੇ ਜ਼ੁਲਮ ਸਹਿਕੇ ਹਾਲੇ ਵੀ ਉਸੇ ਤਰ੍ਹਾਂ ਅਡੋਲ ਖੜ੍ਹੇ ਹਨ ਇੰਨਾਂ ਨੂੰ ਰਾਜਨੀਤੀ ਵਿੱਚ ਖੜ੍ਹੇ ਕਰਨਾ ਚਾਹੀਦਾ ਹੈ ਬਹੁਤ ਨਿੱਡਰ ਇਮਾਨਦਾਰੀ ਵੀ ਹਨ।ਕੌਮ ਨੂੰ ਸੇਧ ਦੇਣ ਦੇ ਯੋਗ ਹਨ‌ ਇੰਨਾ ਦਾ ਤਹਿਦਿਲੋਂ ਧੰਨਵਾਦ ਕਰਦੇ ਹਾਂ ਜੀ ਧੰਨਵਾਦ ਸਾਹਿਤ ਸਲੂਟ ਹੈ।

  • @iqbalgrewal3740

    @iqbalgrewal3740

    3 ай бұрын

    ਵੀਰ ਆਪਣੇ ਲੋਕ ਸਾਥ ਨਹੀਂ ਦਿੰਦੇ ਮਿਸਾਇਲ ਆਪਣੇ ਸਾਮ੍ਹਣੇ ਆਹ ਬੀਬੀ ਖਾਲੜਾ ਤੇ ਹੋਰ ਬਹੂਤ ਸਿੰਘ ਨੇ

  • @WariseSingh

    @WariseSingh

    2 ай бұрын

    Eh gal ajkel de lok nhi sochde brother te na kuj kar skde a ..ehna nu spot kar k votan ch jitt Devaun te leader banaun ..ajkel de lok mtlbi te paise de yaar a avde mtlb te paise piche he dhoka kar jange ..spot nhi karnge KDE b ajkel de lok ..ajkel bra he bra da dushman bniya firda te avde bra nu Mar dinde ja marva dinde a paise kar k...tsi khende o k es Mata ji di spot karnge te ehna nu votan paa k leader banunge eh KDE v nhi hona brother...ajkel de lok ta bebi kahlara ji nu b spot nhi kiti te vichri nu votan ch Harva dita ..os bebi di family ne bi bhut kuj kurban kar dita te kahlara uncle ji ne b Punjab de lokan lyi bhut kuj kita ..Ena kuj kita k ajkel de time da bnde eh soch b nhi skde spot karn di ta bhut door de gal aa ..uncle kahlara ji da murder b hoya te o murder b ese kar k kita k eh bnda bhut galan bhar kad kad k lya reha te Jina mundiyan da fake encounter kar kar k Punjab diyan mavan de putt te kise bhen da bhra Mar dita sirf avdi taraki karvun lyi te medel len lyi Punjab de bhut ghar Khali te barbad kar dite Ena police waliyan bhenchoda ne te bhut kudiyan naal rape v kite bhenchod police waliyan ne ohi fake encounter kite mundiyan diyan files kad liye khalara uncle ji bss ohi dar bhenchod police nu c k kite Sara Sach he na sahmne a jave b ehna police waliyan ne fake encounter kite mundiyan de ehi dar lag reha c kuj police waliyan te leaderan nu b asi fass javage te sanu jail di yatra karni Pau te saja ho jau sanu ..tahi bhenchod leaderan ne .uncle khalara ji da murder karva dita .te ik sidhe shade te sache bnde nu marva dita ehna daliyan ne ...te Punjab de koli chatt te beiman lokan ne bibi kahlara ji di spot nhi kiti . te votan ch b sath nhi dita .bibi kahlara ji nu b votan ch b spot nhi kiti..te vichri votan ch b haar gyi bibi ji ..bibi kahlara ji ne b Kom te Punjab de lokan lyi bhut kuj kurban kar dita ...apne Punjab de lok Ena kuj kurban karn Wali bibi di spot nhi kiti ..ajkel de lok Kolli chat te leaderan de chamche bn k reh gye Han..te avdi Kom de he dushman ban gye Punjab de dalle lok ..bs ajkel ta paisa pyara ho gya lokan kise de v wafadar nhi bn skde ..avdiyan he bhen bravan nu dhoka den lage mint launde te paise kar k te ash aram lyi kise nu b dhoka de jnde aa ..beda gark ho gya Punjab da te Punjab de lokan da ...sale lok hor he passe nu ture firde a ..bs reels te gand pai jnde a avdiyan deehyan bhena nu agge kar k ohna to he reels banvunde a.te gand PA rakhiyan lokan diyan kudiyan te nohan ne te bss avde sareer he dkhi jnde a koi sharm nhi lokan nu ..sirf views len lyi te ona he views to paise aunde a te phr caran kahreed lende a ajkel de lok avdiyan dheeyan bhena nu sirf paise kar k agge kari jnde. sharm killi te tang diti a bs beda gark kar ta lokan de hun Punjab b pehlan Varga nhi reha te naa lok rahe a pehlan warge sab kuj bdl gya ...bss last te ehi boluga k apne Punjab de lokan ne paise lyi sharm vech k kah lyi kutte lokan ne .hun ta end a gya Punjab da te Punjab de lokan da bsss ..waheguru mehar kare ehi ardas a meri ta ..

  • @truepolitics5293

    @truepolitics5293

    2 ай бұрын

    Election under this cowardly Indian system? Are you crazy? Everything happened under this system, and yet some idiots still haven't understood a damn thing! Shamelessness at its peak!

  • @NirmalSingh-is1xn

    @NirmalSingh-is1xn

    2 ай бұрын

    Rajnitte hull. Nye Saria bimaria da te Punjab de te Sikh kom de gaddara da Hull KHALISTAN Only and ONLY

  • @user-cb8ui4yq1x

    @user-cb8ui4yq1x

    2 ай бұрын

    ​@@iqbalgrewal3740sahi gall vir sade lok v sahi nahi

  • @TheJaggi1974
    @TheJaggi19743 ай бұрын

    ਧੰਨ ਧੰਨ ਧੰਨ ਧੰਨ ਦਸਮੇਸ਼ ਪਿੱਤਾ ਧੰਨ ਧੰਨ ਧੰਨ ਧੰਨ ਤੇਰੇ ਸਿੱਖ, ਪ੍ਰਣਾਮ ਸ਼ਹੀਦਾਂ ਨੂ

  • @lovesanghagamingyt6873
    @lovesanghagamingyt68732 ай бұрын

    ਵਾਹਿਗੁਰੂ ਪ੍ਰਮਾਤਮਾ ਚੜਦੀ ਕਲਾ ਬਖਸਣ ਭੈਣ ਨੂੰ

  • @user-cg1sz7oh2d
    @user-cg1sz7oh2d3 ай бұрын

    ਇਸ ਭੈਣ ਜੀ ਦੀ ਬਹਾਦਰੀ ਅਤੇ ਸੇਵਾ ਭਾਵਨਾ ਦੇ ਸਬੰਧ ਵਿੱਚ ਕੋਈ ਸ਼ਬਦ ਨਹੀ ਹਨ। ਸਰਵਨ ਸਿੰਘ ਸੰਧੂ ਭਿੱਖੀਵਿੰਡ।

  • @jagroopkaur3241
    @jagroopkaur32413 ай бұрын

    ਧੰਨ ਸਿੱਖੀ ਪੰਥ ਤੁਹਾਡਾ ਦੇਣਦਾਰ ਹੈ ਗੁਰੂ ਦੇ ਪਿਆਰਿਓ ਤੁਸੀਂ ਪੰਥ ਲਈ ਇਨਾ ਸੰਘਰਸ਼ ਕੀਤਾ ਕਲਗੀਧਰ ਪਾਤਸ਼ਾਹ ਤੁਹਾਨੂੰ ਚਰਨਾਂ ਵਿੱਚ ਜਗ੍ਹਾ ਦੇਣਗੇ ਸਾਡਾ ਸੰਸਾਰ ਤੇ ਆਇਆ ਸਫਲ ਹੋਵੇਗਾ❤❤❤❤

  • @sadhusingh736
    @sadhusingh7362 ай бұрын

    ਸਲਾਮ ਹੈ ਭੈਣ ਜੀ ਨੂੰ

  • @MadeinPanjab1699
    @MadeinPanjab16992 ай бұрын

    ਅੱਜਕਲ੍ਹ ਟਰੈਂਡ ਚਲਾ ਰਹੇ ਲੋਕ ਸਾਰੇ ਜ਼ਾਤਾਂ ਦੇ ਖ਼ੁਦ ਨੂੰ ਮਹਾਨ ਤੇ ਦੂਜੇ ਨੂੰ ਗਾਲ਼ਾਂ ਕੱਢਣ ਦੇ,,, ਸਾਨੂੰ ਨੀ ਪਤਾ ਏਹਨਾਂ ਸਭ ਲਹਿਰ ਦਿਆਂ ਸੂਰਮਿਆਂ ਸਿੰਘਾਂ ਸਿੰਘਣੀਆਂ ਦੀ ਜ਼ਾਤ ਕਿਹੜੀ ਸਾਨੂੰ ਨੀ ਪਤਾ ਏਹਨਾਂ ਦੇ ਧਰਮ ਕਿਹੜੇ ਨਾ ਅਸੀਂ ਪਤਾ ਹੀ ਕਰਨੇ ਸਾਨੂੰ ਬੱਸ ਏਨਾ ਪਤਾ ਬੀ ਤੁਸੀਂ ਸਿੱਖ ਹੋ ਜਾਂ ਪੰਜਾਬੀ ਹੋ ਪੰਥ ਲਈ ਪੰਜਾਬ ਲਈ ਜੂਝਣ ਵਾਲ਼ੀ ਹਰ ਰੂਹ ਦੇ ਅਸੀਂ ਚਰਨ ਚੁੰਮਦੇ ਆ ਜੀਹਦਾ ਇੱਕ ਕਿਣਕਾ ਵੀ ਹਿੱਸਾ ਹੋਵੇ ਓਹਦੇ ਵੀ ਚਰਨਾਂ ਚ ਲੱਖ ਨਮਸਕਾਰ ਤੁਸੀਂ ਸਾਡੇ ਹੱਕਾਂ ਖ਼ਾਤਰ ਲੜੇ ਸਾਡੀਆਂ ਮਾਵਾਂ ਭੈਣਾਂ ਧੀਆਂ ਤੇ ਸਾਨੂੰ ਬਹੁਤ ਮਾਣ ਆ ਸਾਡੇ ਨਾਲ਼ੋਂ ਕਿਤੇ ਵੱਧ ਪੰਥ ਅਤੇ ਪੰਜਾਬ ਨੂੰ ਸਮਰਪਤ ਰੂਹਾਂ ਮਹਾਰਾਜ ਸਾਨੂੰ ਨੌਜਵਾਨਾਂ ਨੂੰ ਚੰਗੇ ਰਾਹ ਪਾਉਣ ਇੱਕ ਸੋਹਣਾ ਰਾਜ ਸਿਰਜੀਏ ਜਿੱਥੇ ਹਰ ਧਰਮ ਜ਼ਾਤਾਂ ਵਰਗਾਂ ਦੇ ਲੋਕ ਪਿਆਰ ਸਤਕਾਰ ਨਾਲ਼ ਰਲਮਿਲ ਰਹਿਣ ਗਰੀਬੜਿਆਂ ਦੀ ਬਾਤ ਪੁੱਛ ਹੋਵੇ

  • @amarjitsingh-gs4it
    @amarjitsingh-gs4it3 ай бұрын

    ਵਾਹਿਗੁਰੂ ਜੀ ਕਿਰਪਾ ਕਰਨ ਸਾਡੇ ਵੀਰਾਂ ਤੇ ਭੈਣਾਂ ਤੇ ਜਿੰਨਾ ਨੇ ਕੌਮ ਦੇ ਲੇਖੇ ਆਪਣੀ ਜ਼ਿੰਦਗੀ ਲਾ ਦਿੱਤੀ।ਇਹ ਬਿਖੜਾ ਪੈਂਡਾ ਤੈਅ ਕਰਨਾਂ ਬੜਾ ਔਖ਼ਾ ਹੈ।

  • @kuldeepsidhu981
    @kuldeepsidhu9812 ай бұрын

    ਧੰਨ ਆ ਮੇਰੀ ਮਾਂ ਜਿਸਦੀ ਇੰਟਰਵਿਊ ਚ ਇੱਕ ਵਾਰ ਵੀ ਨਹੀਂ ਡੋਲੇ ।ਇਹ ਇੰਟਰਵਿਊ ਸੁਣ ਕੇ ਅੰਦਰੋਂ ਪੂਰਾ ਉਸ ਸੰਘਰਸ਼ ਬਾਰੇ ਜਾਣ ਕੇ ਬਹੁਤ ਬਹਾਦਰੀ ਮਿਲਦੀ ਆ ਵੀ ਹੁਣ ਤੱਕ ਇਹਨਾਂ ਦਾ ਹੋਂਸਲਾ ਨਹੀ ਟੁੱਟੀਆ ।ਵਾਹ ਮੇਰੇ ਸਤਿਗੁਰ ਧੰਨ ਆ ਤੇਰੀ ਸਿੱਖੀ।ਇਸ ਤੋਂ ਬਾਅਦ ਕੀ ਆਖੀਏ ਸ਼ਬਦ ਹੀ ਮੁੱਕ ਗਏ

  • @sadhusingh736
    @sadhusingh7362 ай бұрын

    ਅੱਜ ਦੀਆਂ ਸਿੰਘ ਸਿੰਘਣੀਆਂ ਨੂੰ ਇਸ ਭੈਣ ਤੋਂ ਨਵੇਂ ਅਤੇ ਜਿੰਦੇ ਇਤਿਹਾਸ ਦੀ ਕਥਾ ਤੋਂ ਪ੍ਰੇਰਨਾ ਮਿਲੇਗੀ

  • @kawaljitkhahera145
    @kawaljitkhahera1452 ай бұрын

    ਵਾਹ ਭੈਣ ਜੀ , ਤੁਹਾਨੂੰ ਸੁਣ ਕੇ ਲੱਗਦਾ ਕੇ ਪੁਰਾਤਨ ਬੀਬੀਆਂ ਕਿੰਨੀਆਂ ਮਹਾਨ ਹੋਣਗੀਆਂ । ਤੁਹਾਡੀ ਕੁਰਬਾਨੀ ਨੂੰ ਸਲਾਮ ਹੈ ।

  • @balvirsingh5810
    @balvirsingh58103 ай бұрын

    ਸਰਦਾਰ ਭਿੰਡਰਾਂਵਾਲੇ ਰੱਬੀ ਰੂਹ ਸੀ ਜੁਲਮ ਦੇ ਵਿਰੁੱਧ ਲੜ ਰਹੇ ਸੀ ਡਰ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਸੀ

  • @maninderchandi4420

    @maninderchandi4420

    2 ай бұрын

    ਵੀਰ ਜੀ, ਠੀਕ ਕਰੋ, ਸਰਦਾਰ ਨਹੀ, ਸੰਤਭਿੰਡਰਾਂ ਵਾਲੇ.❤

  • @puneet4119

    @puneet4119

    9 күн бұрын

    kehda julam hoya c ohna te?

  • @vivek5395

    @vivek5395

    Күн бұрын

    3 lakh di bus sangatan ne sanu bhent diti ae.. Jekar sarkaar ne 5 baje tak bus nhi modi taan 1 ghante cha 5000 hinduan nu maar dewange... Eh ne tuhade santan de vichaar..

  • @user-ix8mj2rs2i
    @user-ix8mj2rs2i3 ай бұрын

    ਇਹ ਜਿਹਿਆ ਭੈਣਾ ਇਹ ਜਿਹਿਆ ਮਾਵਾਂ ਇਹ ਜਿਹਿਆ ਘਰ ਵਾਲਿਆ ਕਰਮਾ ਨਾ ਹੀ ਨਸੀਬ ਹੁਦਿਆ ਨੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਇਸ ਭੈਣ ਨੂੰ

  • @user-nz3vs7dl4h
    @user-nz3vs7dl4h2 ай бұрын

    ਧੰਨ ਨੇ ਉਹ ਸਿੰਘ ਤੇ ਸਿੰਘਣੀਆਂ ਜੋ ਕੌਮ ਤੇ ਧਰਮ ਲਈ ਲੜੇ ।

  • @Darshansingh-el4ti
    @Darshansingh-el4ti2 ай бұрын

    ਭੈਣ ਜੀ ਨੂੰ ਸਲੂਟ ਹੈ ਜੀ

  • @baazwrite2shoot
    @baazwrite2shoot3 ай бұрын

    ਸਿਰ ਝੁਕੇ,ਕਰਾਂ ਸਜਦਾ, ਇਹਨਾਂ ਉੱਠਦੀ ਲਹਿਰਾਂ ਦਾ, ਵਿੰਣ ਰੁੱਖ ਦਿੱਤਾ ਜਿਨ੍ਹਾਂ ਕਹਿਰਾਂ ਦਾ, ਮੁੱਲ ਦਿੱਤਾ ਸੀ ਮੋੜ ਰੱਬੀ ਖਹਿਰਾਂ ਦਾ, ਬਾਜ਼ ਜੇ ਮੁੜਨਾ ਹੁਣ ਘਰਾਂ ਨੂੰ, ਲੱਭਣਾ ਪਊ ਰਾਹ ਏਨਾ ਪੈੜ੍ਹਾਂ ਦਾ, ਬਾਜ਼

  • @GurmailBadesha
    @GurmailBadesha3 ай бұрын

    ਕੌਮ ਦੇ ਜੁਝਾਰੂ ਸਿੰਘਾਂ ਤੇ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ ਲੰਮੀਆਂ ਉਮਰਾਂ ਬਖਸ਼ਣ

  • @singhshood
    @singhshood2 ай бұрын

    ਧੰਨ ਮਾਤਾ , ਧੰਨ ਤੇਰੀ ਸਿੱਖੀ ❤️🙇

  • @HardeepSingh-kh2jk
    @HardeepSingh-kh2jk2 ай бұрын

    ਇਸ ਭੈਣ ਜੀ ਤੇ ਸਾਨੂੰ ਬਹੁਤ ਜ਼ਿਆਦਾ ਮਾਣ ਆ ਇਹ ਕੌਮ ਦੀ ਜਜਾਰੂ ਸਿੰਘਣੀ ਆ

  • @gurjantgill1508
    @gurjantgill15083 ай бұрын

    ਸਤਿਨਾਮ ਵਾਹਿਗੁਰੂ ਜੀ ❤️🙏

  • @DharamDhaliwal-dw4hk
    @DharamDhaliwal-dw4hk3 ай бұрын

    ਸਿੱਖ ਕੌਮ ਸਾਡੇ ਗੁਰੂਆਂ ਦੀ ਮਹਾਨ ਦੇਣ

  • @indianbowlofficial7676
    @indianbowlofficial76762 ай бұрын

    ਭੈਣ ਜੀ ਦੀ ਹੱਡਬੀਤੀ ਸੁਣ ਕੇ ਬਹੁਤ ਮਾਣ ਮਹਿਸੂਸ ਹੋਇਆ, ਪਰ ਇਹ ਵੋਟਾਂ ਵਾਲਾ ਸਿਸਟਮ ਅੰਗਰੇਜਾਂ ਦਾ ਦਿੱਤਾ ਹੋਇਆ ਸਿਸਟਮ ਏ ਇਸ ਵਿੱਚ ਅਸੀਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ,ਸਾਨੂੰ ਗੁਰੂ ਸਾਹਿਬ ਜੀ ਦਾ ਦਿੱਤਾ ਹੋਇਆ ਪਤਸਾਹੀ ਰਾਜ ਲਾਗੂ ਕਰਨ ਤੇ ਜੋਰ ਦੇਣਾ ਪੈਣਾ। ਗੁਰੂ ਸਾਹਿਬ ਦੀ ਬਖਸ਼ੀ ਹੋਈ ਫੌਜ ਨਹਿੰਗ ਸਿੰਘਾਂ ਨੂੰ ਮਜਬੂਤ ਕਰਨ ਦੀ ਲੋੜ ਐ, ਸ੍ਰੋਮਣੀ ਕਮੇਟੀ ਦੇ ਅਧੀਨ ਆਉਣ ਵਾਲੇ ਗੁਰੂ ਘਰਾਂ ਨੂੰ ਛੱਡ ਕੇ ਨਿਹੰਗ ਸਿੰਘਾਂ ਅਧੀਨ ਆਉਣ ਵਾਲੇ ਗੁਰੂ ਘਰਾਂ ਨੂੰ ਵੱਧ ਤੋਂ ਵੱਧ ਦਾਨ ਦਿਉ।

  • @daljindersamra2739
    @daljindersamra27392 ай бұрын

    ਵਾਹਿਗੁਰੂ ਜੀ, ਜਿਸ ਧਰਮ ਵਿੱਚ ਇਹੋ ਜਿਹੀਆਂ ਮਾਵਾ ਹੋਣ ਉਸ ਧਰਮ ਨੂੰ ਕਦੇ ਵੀ ਖਤਰਾ ਨਹੀਂ ਹੋ ਸਕਦਾ ਖਤਰਾ ਹੈ ਤਾ ਅਖਾਉਤੀ ਲਿਡਰਾ ਤੋਂ ਹੈ ਜੋ ਆਪਣੇ ਸਵਾਰਥ ਲਈ ਧਰਮ ਨੂੰ ਖਤਰੇ ਚ ਦੱਸ ਦੇ ਹਨ

  • @JassS634
    @JassS6342 ай бұрын

    ਕੌਮ ਦਾ ਬਹੁਤ ਸਾਥ ਦਿੱਤਾ ਭੈਣ ਨੂੰ ਸਲਾਮ 🙏,,,,BTF, ਭਿੰਡਰਾਂਵਾਲਾ ਟਾਈਗਰ ਫੋਰਸ,,, ਅਮਰ ਰਹੇ,,, ਵਾਹਿਗੁਰੂ ਜੀ ਮੇਹਰ ਕਰੇ ਭੈਣ ਤੇ

  • @dilveersingh2547
    @dilveersingh25473 ай бұрын

    ਰੱਬੀ ਰੂਹ ਹਨ ਇਹ ਬੀਬੀ ਜੀ ਗੱਲਾ ਸੁਣ ਕੇ ਇਝ ਲੱਗ ਰਿਹਾ

  • @user-ov8xf7sm8o
    @user-ov8xf7sm8o2 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਭਲਾ ਕਰੇ ਆਪ ਦਾ ਜੀਓ

  • @LagdiDhaliwal
    @LagdiDhaliwal2 ай бұрын

    ਪ੍ਨਾਮ ਮਾਤਾ ਜੀ

  • @KuldeepSingh-ro7mq
    @KuldeepSingh-ro7mq3 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਦੀਦੀ ਜੀ

  • @mehtabdhillon9384
    @mehtabdhillon93842 ай бұрын

    ਬਹੁਤ ਮਾਣ ਹੈ ਸਾਨੂੰ ਅਜੀਹੀਆ ਭੈਣਾਂ ਤੇ ਜਿਨ੍ਹਾਂ ਨੇ ਸਾਡੀ ਰਾਖੀ ਲਈ ਹਥਿਆਰ ਵੀ ਚੁੱਕੇ ਅਸੀਂ ਧੰਨ ਹੋ ਗੲਏ ਕਿ ਅੱਜ ਵੀ ਮਾਈ ਭਾਗੋ ਕੋਮ ਵਿੱਚ ਮੌਜੂਦ ਹਨ 🙏

  • @daljeetsingh-sp8lz
    @daljeetsingh-sp8lz2 ай бұрын

    ਧੰਨ ਹਨ ਇਹੋ ਜਿਹੀਆਂ। ਰੂਹਾਂ । ਵਾਹਿਗੁਰੂ ਜੀ ਮਿਹਰ।ਕਰਨ ਇਸ ਭੈਣ ।ਤੇ

  • @HarpreetSingh-yp8zq
    @HarpreetSingh-yp8zq3 ай бұрын

    ਪੰਜਾਬ ਤੋਂ ਬਾਹਰ ਰੈਣ ਵਾਲੇ ਹਿੰਦੂ ਘੱਟ ਜਾਣਦੇ ਹੋਣਗੇ ਸਿੱਖਾਂ ਬਾਰੇ ਪਰ ਪੰਜਾਬ ਦੇ ਹਿੰਦੂ ਨੂੰ ਪਤਾ ਹੈ ਏਸੇ ਲਈ ਉਹ ਅੱਜ ਵੀ ਪੰਜਾਬ ਚ ਹੀ ਰੈਹ ਰਹੇ,ਇਹ ਦਿੱਲੀ ਸਰਕਾਰ ਹੈ ਜੋ ਪੰਜਾਬ ਦੇ ਨਾਂ ਸਿੱਖ ਨੂੰ ਜਾਣਦੀ ਨਾਂ ਹੀ ਪੰਜਾਬ ਦੇ ਹਿੰਦੂ ਨੂੰ, ਅਸੀਂ ਭਰਾ ਸੀ ਤੇ ਸਦਾ ਰਹਾਂਗੇ।

  • @baljindersinghaulakh2610
    @baljindersinghaulakh26103 ай бұрын

    ਸੱਤਾ ਛੀਨਾ ਜ਼ਿੰਦਾਬਾਦ !!!!

  • @pek1240

    @pek1240

    3 ай бұрын

    apne singhan da poora nam liya karo veer ji izzat bandi aa baki tusi tusi app sianne o dhanwadh ji

  • @TarsemSingh-zs4wl
    @TarsemSingh-zs4wl2 ай бұрын

    ਧੰਨ ਹੈ ਜ਼ੀ ਸ਼ਹੀਦ ਸ਼ਿੰਘ ਸ਼ਿਘਣੀਆ🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹

  • @sranramandeep
    @sranramandeep2 ай бұрын

    ਧੰਨ ਨੇ ਇਹ ਮਾਂਵਾਂ

  • @agamdeepgill9130
    @agamdeepgill91302 ай бұрын

    ਵਾਹਿਗੁਰੂ ਮਾਤਾ ਧੰਨ ਜਿਗਰਾ ਤੇਰਾ ਚੜਦੀਕਲਾ 😢😢

  • @JagdevSinghSamra
    @JagdevSinghSamraАй бұрын

    ਬਹੁਤ ਹੀ ਵਧੀਆ ਇੰਟਰਵਿਊ ਵੇਖਣ ਸੁਣਨ ਨੂੰ ਮਿਲਿਆ ਜੀ ।ਮੱਕੜ ਜੀ ਬਹੁਤ ਬਹੁਤ ਧੰਨਵਾਦ ।

  • @ranjeetdhaliwal1554
    @ranjeetdhaliwal15542 ай бұрын

    ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜ਼ਿੰਦਾਬਾਦ ❤

  • @user-dd6ko2cl4q
    @user-dd6ko2cl4q3 ай бұрын

    ਵੀਰ ਜੀ ਅਸੀ ਕਹਿੰਦੇ ਹਾ ਜਿੰਨਾ ਸਿੰਘਾ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ.ਸਿੱਖ ਕੌਮ ਵਿੱਚ ਸਹੀਦ ਇਸ ਤਰਾਂ ਹੀ ਪੈਦਾ ਹੁੰਦੇ ਹਨ ਅਤੇ ਪੈਦਾ ਹੁੰਦੇ ਰਹਿਣਗੇ।

  • @karanveerkaranveer1434
    @karanveerkaranveer14342 ай бұрын

    ਮੱਕੜ ਸਾਬ ਏਸ ਇੰਟਰਵਿਊ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ

  • @baljeetkaur9824
    @baljeetkaur9824Ай бұрын

    ਸਲੂਟ ਆ ਭੈਣ ਜੀ ਨੂੰ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਬਖਸ਼ਣ ,🙏🙏

Келесі