65000 ਏਕੜ ਦੇ ਮਾਲਕ ਸੰਧੂ ਪਰਿਵਾਰ ~ Pendu Australia Episode 201~ Mintu Brar

Pendu Australia team is in California USA. In this new episode of Pendu Australia, Mintu Brar showed Fresno area of California. Here we showed grapes and almond farms. We visited Batth farm in Fresno and Charanjit Singh Batth is the owner of this farm. He is doing farming in 26000 acres. He also has his own airport on the farm. He use this airport for his own domestic flights too. He is using very expensive machinery on the farm. He has more than 250 tractors. He has different kind of Machinery for all the crops. labor needed for 26000 acres. Here we discussed about their water issues for farming. How they give water to the crops and how much it's expensive? How much are the water prices? After that we visited Sandhu Farm in Tracy California. We talked to S. Satnam Singh Sandhu and S. Sukhdev Singh Sandhu. They have 65000 acre farming land in California. They are running Crown nut company as well. Please watch this video and share your views in the comments section.
65000 ਏਕੜ ਦੇ ਮਾਲਕ ਸੰਧੂ ਪਰਿਵਾਰ ~ Pendu Australia Episode 201~ Mintu Brar
Host: Mintu Brar
Background Music, Editing & Direction: Manpreet Singh Dhindsa
Facebook: / penduaustralia
Instagram: / pendu.australia
Website: www.penduaustralia.com.au
Contact : +61434289905
2022 Shining Hope Productions © Copyright
All Rights Reserved
#PenduAustralia #Australia #USA
Previous Episode
ਅਮਰੀਕਾ 'ਚ ਖੇਤੀ ਲਈ ਪਾਣੀ ਦੀ ਸਮੱਸਿਆ ~ Pendu Australia Episode 200 ~ Mintu Brar
• ਅਮਰੀਕਾ 'ਚ ਖੇਤੀ ਲਈ ਪਾਣੀ...
ਛੱਬੀ ਹਾਜ਼ਰ ਏਕੜ ਲਈ ਲੋੜੀਂਦਾ ਮਸ਼ੀਨਰੀ ~ Pendu Australia Episode 199 ~ Mintu Brar
• ਛੱਬੀ ਹਾਜ਼ਰ ਏਕੜ ਲਈ ਕਾਮਿ...
ਏਅਰਪੋਰਟ ਵਾਲਾ ਖੇਤ ~ Pendu Australia Episode 198 ~ Mintu Brar
• ਏਅਰਪੋਰਟ ਵਾਲਾ ਖੇਤ ~ Pe...
ਕੌਣ ਹੈ ਅਮਰੀਕਾ ਦਾ ਸੌਗੀ ਕਿੰਗ ~ Pendu Australia Episode 197 ~ Mintu Brar
• ਕੌਣ ਹੈ ਅਮਰੀਕਾ ਦਾ ਸੌਗੀ ...
ਅਰਜਨਟੀਨਾ ਵਿਚ ਕਿਵੇਂ ਪਹੁੰਚੇ ਪੰਜਾਬੀ ~Sikhs In Argentina ~ Pendu Australia Episode 196 ~ Mintu Brar
• ਅਰਜਨਟੀਨਾ ਵਿਚ ਕਿਵੇਂ ਪਹੁ...
Bakersfield ਕੈਲੀਫੋਰਨੀਆ 'ਚ ਵਸਦਾ ਮਿੰਨੀ ਪੰਜਾਬ ~ Pendu Australia USA Episode 195 ~ Mintu Brar
• Bakersfield ਕੈਲੀਫੋਰਨੀਆ...
Machine Harvesting of Grapes in Australia ~ Pendu Australia Episode 194 ~ Mintu Brar
• Machine Harvesting of ...
ਆਸਟ੍ਰੇਲੀਆ ਵਿਚ ਕਬੂਤਰਬਾਜ਼ੀ ~ Pigeon Race in Australia ~ Pendu Australia Episode 193~ Mintu Brar
• ਆਸਟ੍ਰੇਲੀਆ ਵਿਚ ਕਬੂਤਰਬਾਜ...
Fig Farming in Australia ~ Pendu Australia Episode 192 ~ Mintu Brar
• Fig Farming in Austral...
Machinery & Maintenance for farming ~ Mintu Brar ~ Pendu Australia Episode 191
• Machinery & Maintenanc...
Grapes Farming In Australia~ Picking Table Grapes ~ Mintu Brar ~ Pendu Australia Episode 190
• Grapes Farming In Aust...
Punjabi Farmer In Australia ~ Table Grapes Farming ~ Mintu Brar ~ Pendu Australia Episode 189
• Punjabi Farmer In Aust...
Farming Of Wine Grapes in Australia ~ Hammer Tractor ~ Pendu Australia Episode 188~ Mintu Brar
• Farming Of Wine Grapes...
Bright Kids are the Bright Future of Australia ~ Mintu Brar ~ Pendu Australia Episode 187
• Bright Kids are the Br...
Watering & fertilizing Orange Plants~Pendu Australia Episode 186~Mintu Brar ~ Australia farming vlog
• Watering & fertilizing...
Plant Sprays for Grape Diseases ~ Pendu Australia Episode 185 ~ Mintu Brar ~ Australia Farming Vlog
• Plant Sprays for Grape...
Why Filter Water to Crops | 100 Acre Farm | Mintu Brar | Pendu Australia-Episode 184 | Farming Vlog
• Why Filter Water to Cr...
ਕਾਰਾਂ ਦੇ ਸ਼ੌਕੀਨ ~ Modified Cars Designed by a Punjabi Guy ~ Mintu Brar ~ Pendu Australia Episode 183
• ਕਾਰਾਂ ਦੇ ਸ਼ੌਕੀਨ ~ Modi...
Bhangra and Gidha on Lohri Function In Australia ~ Mintu Brar ~ Pendu Australia Episode 182
• Bhangra and Gidha on L...

Пікірлер: 1 300

  • @balwindersandhu4029
    @balwindersandhu40292 ай бұрын

    ਸੰਧੂ ਹੁੰਦੇ ਹੀ ਖੁੱਲ੍ਹੇ ਦਿਲ ਵਾਲੇ ਹਨ ਪਰ ਕਿਸੇ ਦੀ ਆਕੜ ਨਹੀਂ ਝੱਲ ਦੇ ❤❤❤❤❤❤❤❤❤❤❤❤

  • @harmeghsingh2399
    @harmeghsingh23998 күн бұрын

    ਦਸ਼ਮੇਸ਼ ਪਿਤਾ ਜੀ ਇਸ ਪਰਿਵਾਰ ਨੂੰ। ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣਾ ਜੀ ਮੇਰੇ ਪਿਆਰੇ ਪੰਜਾਬ ਦਾ ਮਾਣ ਹਨ ਜੀ

  • @butasinghsandhu6534
    @butasinghsandhu6534 Жыл бұрын

    ਗੱਲਬਾਤ ਦੀ ਹਲੀਮੀ ਤੋਂ ਲੱਗਦਾ ਵੀ‌ ਬੰਦਿਆਂ ਨੇ ਪੈਰ ਨਹੀਂ ਛੱਡੇ।ਸਲਾਮ ਬਾਈਆਂ ਦੀ ਮਿਹਨਤ ਨੂੰ।

  • @kuldipsidhu8934
    @kuldipsidhu89342 жыл бұрын

    ਸਾਡੇ ਪੰਜਾਬੀ ਭਰਾ ਦੁਨੀਆ ਵਿੱਚ ਜਿੱਥੇ ਵੀ ਰਹਿੰਦੇ ਹਨ ਉਨਾ ਦੇ ਸੁੱਖ ਦੀ ਕਾਮਨਾ ਕਰਦੇ ਹਾ ਸੁਖੀ ਵਸੋ ਤੇ ਤਰੱਕੀਆ ਮਾਣਦੇ ਰਹੋ ਪੰਜਾਬੀ ਭਰਾਵੋ ਸਾਨੂੰ ਥੋਡੇ ਤੇ ਮਾਣ ਹੈ।

  • @sukhjitlahal2783
    @sukhjitlahal27832 жыл бұрын

    ਸੰਧੂ ਸਹਿਬ ਅਨੰਦ ਆ ਗਿਆ ਤੁਹਾਡੀ ਤਰੱਕੀ ਦੇਖ ਤੁਸੀ ਪੰਜਾਬੀ ਕਿਸਾਨਾਂ ਨੂੰ ਵਧੀਆ ਉੱਤਮ ਖੇਤੀ ਬਾਰੇ ਗਿਆਨ ਦੇਵੋ ਖੇਤੀ ਵੱਲ ਮੋੜੋ ਪੰਜਾਬੀਆਂ ਨੂੰ ਤੁਹਾਡੀ ਵਧੀਆ ਸੋਚ ਨੂੰ ਸਲੂਟ

  • @balrajsandhu8084
    @balrajsandhu80842 жыл бұрын

    ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰਾ ਕੁਝ ਸਾਡੇ ਪੱਲੇ ਪਾਇਆ ਹੈ।ਉੱਤਮ ਖੇਤੀ। ਮੱਧਮ ਵਪਾਰ ਨਿਖਿਦ ਚਾਕਰੀ ਬੀਖ ਨੀਦਾਰ।। ਇਸ ਕਰਕੇ ਖੇਤੀ ਸਾਡਾ ਵਿਰਸਾ ਹੈ।ਮੁਬਾਰਕਾ ਬਹੁਤ ਬਹੁਤ ਧੰਨਵਾਦ।

  • @JaswinderSingh-io7uo

    @JaswinderSingh-io7uo

    Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ ।👌👌👌👍👍👍

  • @kawarsidhu7846
    @kawarsidhu78462 жыл бұрын

    ਸੰਧੂ ਸਾਬ ਹੋ ਸਕਿਆ ਤਾ ਤੁਸੀ ਆਪਣੇ ਏਰੀਏ ਵਿੱਚ ਥੋੜੀ ਜਮੀਨ ਖਰੀਦ ਕੇ ਰੁੱਖ ਜਰੂਰ ਲਗਾਓ ਜਿਵੇ ਬੋਹੜ ਵਗੈਰਾ ਹੋਰ ਵੱਡੇ ਰੁੱਖ ਜਰੂਰ ਲਗਾਉ ਇਸ ਟਾਈਮ ਪੰਜਾਬ ਨੂੰ ਪੂਰੀ ਜਰੂਰਤ ਆ

  • @tarloksinghpunia7888

    @tarloksinghpunia7888

    2 жыл бұрын

    ਸਹੀ ਕਿਹਾ ਹੈ ਵਿਰੈ ਖਰੜ

  • @videosforyou9715

    @videosforyou9715

    2 жыл бұрын

    punjab ch 3% tree hn aj di date vich chide hn 33% tree

  • @tarloksinghpunia7888

    @tarloksinghpunia7888

    2 жыл бұрын

    ਤੋਰੀ ਗੱਲਾ ਵਿਚ ਦਰਦ ਹੈ ਪੰਜਾਬ ਦਾ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਬੀਜੇਪੀ ਦੇ ਸੀਤਲ ਸਰਮਾ ਨੂੰ ਜੋ ਹਿਮਾਚਲ ਪ੍ਰਦੇਸ਼ ਦੀ ਰਹਿਨ ਵਾਲੀ ਹੈ ਪੰਜਾਬ ਵਿੱਚ, ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਇਹ ਗੂਡਾ ਸਾਰੇ ਪਲਾਟ ਵੈਚ ਚੁਕਾ ਹੈ 6000 ਗਜ ਨੂੰ ਹੂਣ ਰੈਟ 20000 ਗਜ ਹੋ ਗਿਆ ਹੈ, ਹੁਣ ਮਕਾਨ ਬਣਾਉਣ ਨਹੀਂ ਦਿਦਾ ਗੂਡਾ, ਇਕ ਲੱਖ ਰੁਪਏ ਮੰਗਦੇ ਮੰਗਦਾ ਹੈ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ,

  • @ibadatkaurkingra7376

    @ibadatkaurkingra7376

    2 жыл бұрын

    ki punjabi bnda hp ch jmeen khrid skda ee

  • @tarloksinghpunia7888

    @tarloksinghpunia7888

    2 жыл бұрын

    @@ibadatkaurkingra7376 ਨਹੀ ਖਰੀਦ ਸਕਦੇ

  • @user-wq9tk8vw9g
    @user-wq9tk8vw9g Жыл бұрын

    ਸੰਧੂ ਜੀ ਤੂਸੀਂ ਪੰਜਾਬ ਦੇ ਜੰਮਪਲ ਹੋ ਪੰਜਾਬ ਤੋਹਾਡਾ ਹੈ ਸੋਢੀਆਂ ਸੇਵਾ ਦੀ ਪੰਜਾਬ ਨੂੰ ਜ਼ਰੂਰਤ ਹੈ ਪੰਜਾਬ ਨੂੰ ਸੂਝਬੂਝ ਲੋਕਾਂ ਦੀ ਪੰਜਾਬ ਜ਼ਰੂਰਤ ਹੈ।

  • @NirmalSingh-jk6md
    @NirmalSingh-jk6md2 жыл бұрын

    ਗੁਰੂ ਮਹਾਰਾਜ ਜੀ ਦੀ ਮੇਹਰ ਏ ਪਰਿਵਾਰ ਤੇ

  • @AvtarSingh-vb7rs
    @AvtarSingh-vb7rs2 жыл бұрын

    ਏਕਾ ਤੇ ਨਿਮਰਤਾ ਸੰਧੂ ਪਰਿਵਾਰ ਵਿੱਚ ਬਾਬੇ ਨਾਨਕ ਦਾ ਹੱਥ ਹਮੇਸ਼ਾ ਰਹੇ ਪਰਿਵਾਰ ਤਰੱਕੀਆਂ ਕਰੇ

  • @jugrajpannu5989

    @jugrajpannu5989

    2 жыл бұрын

    ਸੰਧੂ ਭਰਾਵਾਂ ਨੇ ਸਿੱਖ ਕੌਮ ਤੇ ਪੰਜਾਬ ਦਾ ਨਾ ਰੋਸਣ ਕੀਤਾ ਸਾਨੂੰ ਮਾਣ ਹੈ ਤੁਹਾਡੇ ਤੇ

  • @DaljeetVirk-nh5es
    @DaljeetVirk-nh5es11 күн бұрын

    ਮੇਹਨਤ ਨੂੰ ਸਲੂਟ ਸੰਦੂ ਸਾਬ brother

  • @artist.gurmanav
    @artist.gurmanav Жыл бұрын

    ਸੰਧੂ ਭਰਾਵਾਂ ਦੀ ਪੰਜਾਬੀਆਂ ਦਾ ਸਿਰ ਉਚਾ ਕਰਨ ਵਾਲੀ ਮਿਹਨਤ ਨੂੰ ਸਲਾਮ ।

  • @manjitkaur3736

    @manjitkaur3736

    Жыл бұрын

    Waheguru ji Waheguru ji Waheguru ji

  • @GurnamSingh-jx9mu
    @GurnamSingh-jx9mu2 жыл бұрын

    ਸੰਧੂ ਭਰਾਵਾਂ ਦੇ ਇੰਨੇ ਵੱਡੇ ਲੈਂਡਲਾਰਡ ਹੋਣ ਦੇ ਬਾਵਜੂਦ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਵਿੱਚ ਅਟੁੱਟ ਵਿਸ਼ਵਾਸ ਵੇਖ ਕੇ ਖੁਸ਼ੀ ਹੋਈ। ਸ਼ਾਇਦ ਕਿਰਤ ਅਤੇ ਵਾਹਿਗੁਰੂ ਵਿੱਚ ਵਿਸ਼ਵਾਸ ਹੀ ਇਨ੍ਹਾਂ ਦੀ ਕਾਮਯਾਬੀ ਦਾ ਰਾਜ਼ ਹੈ। ਬਾਕੀ ਸਮੇਂ ਦੇ ਨਾਲ ਨਾਲ ਮਿੰਟੂ ਵੀਰ ਆਪ ਦਾ ਆਤਮਵਿਸ਼ਵਾਸ ਅਤੇ ਇੰਨੀ ਵੱਡੀ ਸਖਸ਼ੀਅਤਾਂ ਨਾਲ ਇੰਟਰਵਿਊ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਿਆ।

  • @sukhsingh1246

    @sukhsingh1246

    2 жыл бұрын

    Kyo tere hisab nal Amir banday Rab ban janday aa Akay amir ho kay bi Guru nanak nu manday aa. Dur fittay muh tere

  • @avtarsingh4870

    @avtarsingh4870

    2 жыл бұрын

    👍👍

  • @SukhaSingh-vt8oc

    @SukhaSingh-vt8oc

    2 жыл бұрын

    @@sukhsingh1246 ਭਰਾਵਾ ਤੂੰ ਉਹਦਾ ਆਖਿਆ ਸਮਝਿਆ ਨਹੀਂ, ਜਦੋਂ ਬੰਦੇ ਕੋਲ ਹੱਦੋਂ ਵੱਧ ਦੋਲਤ ਆ ਜਾਂਦੀ ਹੈ ਤਾਂ ਉਹ ਰੱਬ ਨੂੰ ਭੁੱਲ ਜਾਂਦਾ ਮਾਇਆ ਚ ਗ੍ਰਸਤ ਹੋਏ ਰੱਬ ਨੂੰ ਵੀਸਾਰ ਹੀ ਦਿੰਦੇ ਹਨ ਬੜੇ ਵੇਖੇ ਸੁਣੇ ਨੇ, ਇਹਨਾਂ ਭਰਾਵਾ ਦੀ ਦੋਲਤ ਸ਼ੋਹਰਤ ਦਾ ਅੰਤ ਨਹੀਂ ਪਰ ਰੱਬ ਨਹੀਂ ਭੁਲਿਆ ਇਹਨਾਂ ਨੂੰ ਬਾਬੇ ਨਾਨਕ ਦਾ ਨਾਂ ਨਹੀਂ ਗਿਆ ਇਹਨਾਂ ਦੀ ਜ਼ੁਬਾਨ ਤੋਂ ਸ਼ਾਇਦ ਇਹੀ ਕਹਿਣਾ ਸੀ ਉਤਲੇ ਦਾ ,ਇੱਕ ਗੱਲ ਇਹਨਾਂ ਦੀ ਬਹੁਤ ਮਾੜੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਤੋਂ ਦੂਰ ਰਹਿਣ ਵਾਲੀ ਕੇਸਾਧਾਰੀ ਨਾ ਹੋਣਾ ,ਕੋਈ ਨਹੀਂ ਰੱਬ ਸੁਮੱਤ ਬਖਸ਼ੇਗਾ

  • @nonihalsinghs0dhinikku734
    @nonihalsinghs0dhinikku734 Жыл бұрын

    ਬਹੁਤ ਵਧੀਆ। ਸੰਧੂ ਪਰਿਵਾਰ ਬਾਬੇ ਨਾਨਕ ਜੀ ਦੇ ਸਿਧਾਂਤ ਤੇ ਪਹਿਰਾ ਦੇ ਰਿਹਾ ਹੈ। ਇਹ ਸਿੱਖ ਕੋਮ ਲਈ ਬੜੇ ਮਾਣ ਵਾਲੀ ਗੱਲ ਹੈ।

  • @vichitrasingh3987

    @vichitrasingh3987

    Жыл бұрын

    Veer sikh kaum layee kis maan dee baat tusen karde hon ena ne sikh kaum nu kee den detee hay

  • @dineshchand3554
    @dineshchand355410 күн бұрын

    बहुत अच्छा लगता है अच्छे आदमी की वीडियो देख कर.... वाहेगुरु जी इन्हे और तरक्की दे

  • @japsegursumfam
    @japsegursumfam Жыл бұрын

    ਤਰੱਕੀ ਤਾਂ ਬਹੁਤ ਕੀਤੀ ਹੈ ,ਜੋ ਖੁਸ਼ੀ ਦੀ ਗੱਲ ਹੈ ,ਹੁਣ ਇਹਨਾਂ ਨੂੰ ਪੰਜਾਬੀ ਬੋਲੀ ਦੀ ਸੇਵਾ ਕਰਨੀ ਚਾਹੀਦੀ ਹੈ।ਜਿਵੇਂ ਕਰਿਸਅਨ ਅਪਣੇ ,ਸਕੂਲ,ਹਸਪਤਾਲ ਖੋਲਦੇ ਹਨ।ਇੰਨਾਂ ਨੂੰ ਵੀ ਸਕੂਲ ਖੋਲਣਾ ਚਾਹੀਦਾ ਹੈ ,ਜਿੱਥੇ ਦੂਜੀ ਪੜਾਈ ਦੇ ਨਾਲ ,ਪੰਜਾਬੀ ਪੱੜਨ ਦੀ ਵੀ ਸਹੁਲਤ ਹੋਣੀ ਚਾਹੀਦੀ ਹੈ ।

  • @gopivirkmojukhera2313

    @gopivirkmojukhera2313

    18 күн бұрын

    billkul jayaz gall

  • @Mukhvir
    @Mukhvir2 жыл бұрын

    ਬਹੁਤ ਵਧੀਆ ...ਇਹ ਲੋਕਾਂ ਨੂੰ ਵੇਖ ਕੇ ਪੰਜਾਬੀ ਹੋਣ ‘ਤੇ ਮਾਣ ਮਹਿਸੂਸ ਹੁੰਦਾ ਹੈ ...

  • @hardevkaur4630

    @hardevkaur4630

    2 жыл бұрын

    Very good sandhu family. Congratulations

  • @beant7673

    @beant7673

    2 жыл бұрын

    Raba a jindgi sab nu de

  • @tarloksinghpunia7888

    @tarloksinghpunia7888

    2 жыл бұрын

    ਪੰਜਾਬ ਦੇ ਲੋਕਾਂ ਨੂੰ ਵੀ ਲੈ ਕੇ ਜਾਵੈ ਇਥੋ

  • @Talwindersingh-sh7go

    @Talwindersingh-sh7go

    2 жыл бұрын

    @@tarloksinghpunia7888 kyu 22 mada lagda punjab

  • @tarloksinghpunia7888

    @tarloksinghpunia7888

    2 жыл бұрын

    @@Talwindersingh-sh7go ਪੀਣ ਵਾਲਾ ਪਾਣੀ ਖਤਮ ਹੋ ਜਾਣਾ ਹੈ, ਲੰਗ ਚਲੈਲਾ ਜਿਲਾ ਪਟਿਆਲਾ ਦੇ ਵਿੱਚ ਪੜੋਸੀ ਨੈ ਪੜੋਸੀ ਨੂੰ ਕਹੀ ਮਾਰ ਕੈ ਮਾਰ ਦਿੱਤਾ ਹੈ, ਹੂਣ ਊਮਰ ਕੈਦ ਕਟ ਰਹੈ ਹਨ ਪਟਿਆਲੇ, ਬੂਰਾ ਹਾਲ ਹੈ, ਪੰਜਾਬ ਵਿੱਚ,

  • @sunilgujjargujjar6209
    @sunilgujjargujjar62092 жыл бұрын

    ਮਿੰਟੂ ਬਰਾੜ ਵੀਰ ਗੁਡ ਲਕ ਪੰਜਾਬੀਆਂ ਦੀ ਤੱਰਕੀਆ ਦਰਸਾਉਣ ਲਈ

  • @baljindersingh1184
    @baljindersingh11842 жыл бұрын

    ਪੰਜਾਬੀਆਂ ਦਾ ਦਿਲ ਹੈ ਪੰਜਾਬ। ਬਾਹਰਲੇ ਦੇਸ਼ਾਂ ਵਿੱਚ ਵਸਦੇ ਭਰਾ ਹਮੇਸ਼ਾਂ ਹੀ ਪੰਜਾਬ ਦੀ ਤਰੱਕੀ ਚਾਹੁੰਦੇ ਹਨ। ਪਰ ਸਿਆਸਤਦਾਨਾਂ ਨੇ ਉਜਾੜ ਦਿੱਤਾ ਪੰਜਾਬ।

  • @jagirsingh7336

    @jagirsingh7336

    Жыл бұрын

    Waheguru ji khalsa panth chardi Kala ch rahi🙏🙏

  • @bhindasandhubhupinder1134

    @bhindasandhubhupinder1134

    Жыл бұрын

    Baljinder ਸਿਆਸਤਦਾਨਾ ਤੋ ਜਿਆਦਾ ਧਰਮ ਦੇ ਨਕਲੀ ਠੇਕੇਦਾਰਾ ਨੇ ਕੀਤਾ ਹੈ ਮੂਤਪਾਲ ਵਰਗੇ ਬੀਜੇਪੀ ਦੇ ਕੁਤਿਆਂ ਨੇ ਪੰਜਾਬ ਨੂ ਬਰਵਾਦ ਕੀਤਾ ਹੈ

  • @jindmahimahi6321
    @jindmahimahi6321 Жыл бұрын

    ਸੰਧੂ ਸਾਬ ਦਿਲ ਖੁਸ ਹੋ ਗਿਆ ਸੋਡੀ ਐਡੀ ਵੱਡੀ ਕਾਮਯਾਬੀ ਦੇਖ ਕੇ ਵਾਹਿਗੁਰੂ ਸੋਨੂੰ ਸਾਰੇ ਪਰਿਵਾਰ ਨੂੰ ਚੜਦੀ ਕਲਾ ਚ ਰੱਖੇ ਹਮੇਸਾ

  • @truckingvlogs5442

    @truckingvlogs5442

    Жыл бұрын

    ਸੋਨੂ ਨੀ ਹੁੰਦਾ ਵੀਰ ਤੁਹਾਨੂੰ ਹੁੰਦਾ ।

  • @JAGTARSINGH-ug1ro

    @JAGTARSINGH-ug1ro

    10 ай бұрын

    @@truckingvlogs5442 ਮਾਲਵੇ ਇਸ ਸ਼ਬਦ ਨੂੰ ਇਵੇਂ ਹੀ ਬੋਲਦੇ ਆ।

  • @sanjaykhipal1076
    @sanjaykhipal1076 Жыл бұрын

    ਘਰ ਦਾ ਮੂਡ ਸਹੀ ਹੋਵੇ ਤਾਂ ਘਰ ਨੂੰ ਤਾਰ ਦਿੰਦਾ ਸੁਣਿਆ ਸੀ ਅੱਜ ਦੇਖ ਭੀ ਲਿਆ ਬਰਾੜ ਸਾਬ੍ਹ ਜਿਉਂਦੇ ਰਹੋ ਤੇ ਇੰਮੇ ਹੀ ਸਾਨੂੰ ਸਾਡੇ ਮਹਾਨ ਦੇਸ਼ਵਾਸੀਆਂ ਦੀਆਂ ਕੀਤੀਆਂ ਤਰੱਕੀਆਂ ਦਰਸ਼ਾਂਦੇ ਰਹੋ

  • @Jagjit.Singh21
    @Jagjit.Singh212 жыл бұрын

    ਬਹੁਤ ਵਧੀਆ ਲੜੀ ਚਲ ਰਹੀ ਏ ਜੀ, ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਭਰਾਵਾਂ ਦੀ ਤਰੱਕੀ ਦੇਖ ਕੇ ਚੰਗਾ ਲਗਦਾ ਬਾਕੀ ਬੰਦਿਆ ਵਿਚ ਨਿਮਰਤਾ ਸਾਫ਼ ਝਲਕਦੀ ਹੈ ਇਧਰ ਆਪਣੇ ਪੰਜਾਬ ਚ ਲੋਕਾਂ ਚ ਏਨੀ ਨਿਮਰਤਾ ਗਲ ਬਾਤ ਨਹੀਂ ਬੰਦੇ ਛੇਤੀ ਪੈਰ ਛੱਡ ਜਾਂਦੇ ਆ,, ਸਾਰੀ ਟੀਮ ਦਾ ਧੰਨਵਾਦ 🙏 ਜਗਜੀਤ ਸਿੰਘ, ਸ਼੍ਰੀ ਮੁਕਤਸਰ ਸਾਹਿਬ l

  • @sufipunjabde6103
    @sufipunjabde61032 жыл бұрын

    ਬੋਹੁਤ ਵਧੀਆ ਇਨਸਾਨ ਸੰਦੁ ਬ੍ਰਦਰਜ਼ ਬਾਬਾ ਨਾਨਕ ਦੇਵ ਜੀ ਮੇਹਰ ਕਰੇ ਹੋਰ ਵੀ ਤਰੱਕੀਆਂ ਬਕਸ਼ੇ ਜੀਓ

  • @VilzBoy
    @VilzBoy2 жыл бұрын

    ਜਦੋਂ ਘਰ ਪਰਿਵਾਰ 'ਚ ਆਪਸੀ ਭਾਈਚਾਰਾ ਵਧੀਆ ਹੋਵੇ,,,ਤਾਂ ਮਾਲਕ ਆਪ ਹੀ ਤਰੱਕੀ ਦਿੰਦਾ.....💯 ਐਨੇ ਵੱਡੀ ਉਮਰ ਵਿੱਚ,, ਅੱਜ ਵੀ ਦੋਨੋਂ ਭਰਾ ਯਾਰਾਂ ਵਾਂਗ ਬੈਠੇ ਨੇ....🙏

  • @JaswinderSingh-io7uo

    @JaswinderSingh-io7uo

    Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਇਹ 6 ਭਾਈ ਇਕੱਠੇ ਹਨ ਜੀ ।

  • @haresingh5971

    @haresingh5971

    Жыл бұрын

    Hsnar

  • @shubhbhuchar6198

    @shubhbhuchar6198

    Жыл бұрын

    Khush rho tuc

  • @BhagwanSingh-mx9dx
    @BhagwanSingh-mx9dx Жыл бұрын

    ਬਾਬਾ ਨਾਨਕ ਜੀ ਦੀ ਕਿਰਪਾ ਅਤੇ ਸੰਧੂ ਪਰਿਵਾਰ ਦੀ ਮਿਹਨਤ, ਏਕਤਾ ਸਦਕਾ ਪਰਿਵਾਰ ਦੀ ਤਰੱਕੀ ਵਾਕਿਆ ਹੀ ਬਹੁਤ ਕਾਬਿਲ ਏ ਤਰੀਫ਼ ਹੈ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ, ਸਰਬੱਤ ਦਾ ਭਲਾ ਕਰਨ, ਆਮੀਨ!

  • @Chota_Gamer2009
    @Chota_Gamer20092 жыл бұрын

    ਇਹ ਕਿਰਪਾ ਬਾਬੇ ਨਾਨਕ ਦੀ ਰਹਿੰਦੀ ਦੁਨੀਆਂ ਤੱਕ ਬਣੀ ਰਹੇਗੀ ਇਸ ਲਈ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਸਦਾ ਹੀ ਮਾਣ ਕਰਦੇ ਰਹਿਣਗੇ ਵਾਹਿਗੁਰੂ ਜੀ ਸਭਨਾਂ ਜੀਆਂ ਤੇ ਮੇਹਰ ਭਰਿਆ ਹੱਥ ਰੱਖਣਾ ਜੀ

  • @sukhchainsingh9449
    @sukhchainsingh9449 Жыл бұрын

    ਬਿੱਗ ਬ੍ਰਦਰ ਮੈਂ ਤੁਹਾਡੇ ਨਾਲ ਸਹਿਮਤ ਹਾਂ, ਸਾਡੇ ਮੁਲਕ ਦਾ ਸਿਸਟਮ ਅਜੇ ਤੱਕ ਉਸੇ ਤਰਾਂ ਹੀ,ਜਿਵੇਂ ਕੰਨ ਤਾਂ ਫੜਨਾ ਹੈ ਪਰ ਬਾਂਹ ਘੁੰਮਾ ਕੇ ਫੜਨਾ ਹੈ।

  • @gurmailsingh-ie6pu
    @gurmailsingh-ie6pu2 жыл бұрын

    ਮਾਣ ਹੈ ਪੰਜਾਬੀਆਂ ਤੇ... ਝੋਨਾ ਤੇ ਪੰਜਾਬੀ ਪੁੱਟ ਕੇ ਲਾਉਣੇ ਪੈਂਦੇ ਹਨ... ਸਫਲ ਸੰਧੂ ਪਰਿਵਾਰ.... ਜਿੰਦਾਬਾਦ.....

  • @khaira-hv3jx
    @khaira-hv3jx Жыл бұрын

    ਸਾਰੇ ਪਰਿਵਾਰ ਦਾ ਸਭ ਤੋਂ ਵੱਡਾ ਹੈ ਥਵਾਕ ਅਤੇ ਪਿਆਰ ਆ ਫਿਰ ਬਾਬੇ ਨਾਨਕ ਜੀ ਦੀ ਬੇਅਥਾਹ ਕਿਰਪਾ ਤਾਂ ਹੀ ਤਰੱਕੀ ਸੰਭਵ ਹੈ ਪਰਮਾਤਮਾ ਸੰਧੂ ਪਰਿਵਾਰ ਨੂੰ ਚੜ੍ਹਦੀ ਕਲ੍ਹਾ ਵਿਚ ਰੱਖੇ ਜੀ

  • @gurdeepvirk1213
    @gurdeepvirk12132 жыл бұрын

    ਸੰਧੂ ਸਾਹਿਬ ਜਦੋਂ ਵੀ ਕਿਸੇ ਪੰਜਾਬੀ ਭਰਾ ਦੀ ਤਰੱਕੀ ਬਾਰੇ ਸੁਣੀਂਦਾ ਹੈ, ਖ਼ਾਸ ਕਰ ਸਿੱਖਾਂ ਦੀ। ਓਦੋਂ ਛਾਤੀ ਮਾਨ ਨਾਲ ਫੁੱਲ ਜਾਂਦੀ ਹੈ। ਮੱਲਾਂ ਮਾਰਦੇ ਰਹੋ ਵੀਰੋ, ਬਾਬਾ ਨਾਨਕ ਤੁਹਾਨੂੰ ਹਰ ਖੁਸ਼ੀ ਦੇਵੇ।

  • @jasveerbrar3504
    @jasveerbrar3504 Жыл бұрын

    ਇਹੋ ਜਿਹੀਆਂ ਰੂਹਾਂ ਦੇ ਵਿਚਾਰ ਸੁਣ ਕੇ ਮਨ ਵਿੱਚ ਜੁਗਿਆਸਾ ਆਉਣੀ ਜਰੂਰ ਸ਼ੁਰੂ ਹੁੰਦੀ ਆ

  • @amarajitproductions3902
    @amarajitproductions3902 Жыл бұрын

    ਆਪਣੇ ਪੇਂਡੂਆ, ਸੰਧੂ ਭਰਾਵਾਂ ਦੀ ਕਾਮਯਾਬੀ ਤੇ ਮਾਣ ਹੈ; ਅਸੀ ਸਾਰੇ ਗਲੋਟੀਆ ਗੁਰੂ ਹਰਗੋਬਿੰਦ ਬੇਟ ਖ਼ਾਲਸਾ ਹਾਈ ਸਕੂਲ, ਮਹਿਤਪੁਰ ਦੇ ਵਿਦਿਆਰਥੀ ਹਾਂ - JC

  • @Harjitnagra68
    @Harjitnagra68 Жыл бұрын

    ਵਾਹ ਜੀ ਵਾਹ ! ਬਹੁਤ ਚੰਗੀ ਮੁਲਾਕਾਤ ਲੱਗੀ … ਬੋਲ ਵਿਹਾਰ ਵੱਜੋਂ ਬਹੁਤ ਸਤਿਕਾਰਤ ਇਨਸਾਨ ਨੇ …ਨਿਮਰਤਾ ਬਹੁਤ ਐ ਸੰਧੂ ਭਰਾਵਾਂ ਚ

  • @manjeetsinghpawar1383
    @manjeetsinghpawar13832 жыл бұрын

    ਬਹੁਤ ਬਹੁਤ ਵਧਾਈਆ ਸੰਧੂ ਸਾਬ ।ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਹਾਡੀ ਸਦਾ ਚੜ੍ਹਦੀ ਕਲਾ ਰੱਖਣ। ਬਹੁਤ ਦਿਲ ਖੁਸ਼ ਹੋਇਆ ਤੁਹਾਡੀ ਤਰੱਕੀ ਦੇਖ ਕੇ । ਸੰਧੂ ਸਾਬ ਦੀ ਤਰੱਕੀ ਦੇਖ ਕੇ ਬਹੁਤ ਦਿਲ ਕਰਦਾ ਸੰਧੂ ਸਾਬ ਨੂੰ ਮਿਲਣ ਨੂੰ 🙏🙏🙏❤❤

  • @JarnailSingh-iu7cu
    @JarnailSingh-iu7cu Жыл бұрын

    ਯੁੱਗ ਯੁੱਗ ਜੀਓ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ

  • @Satluj1
    @Satluj12 жыл бұрын

    ਬਹੁਤ ਵਧੀਆ ਡੁਕੂਮਿੰਟਰੀ ਸੰਧੂ ਪਰਿਵਾਰ ਦੀ। ਕੁਦਰੱਤ ਦੇ ਸੋਹਣੇ ਮਾਰਗ ਤੇ ਹੱਸਦੇ ਵੱਸਦੇ ਰਹੇ

  • @tarloksinghpunia7888
    @tarloksinghpunia78882 жыл бұрын

    ਬਹੁਤ ਵਧੀਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ

  • @angrej4364
    @angrej43642 жыл бұрын

    65000 acre hon de bawzood v kinne down to earth ne sandhu brothers....but sade punjab ch je kise nu 40 acre jmeen aundi e ta oh samjda mere vrga koi ni....te ਟੁੱਕ ਨੂੰ ਚੁੱਚ ਦੱਸਦਾ।

  • @kaileygopi9726

    @kaileygopi9726

    2 жыл бұрын

    sahi a

  • @sukhdeepvirk7366
    @sukhdeepvirk7366 Жыл бұрын

    ਬਹੁਤ ਖੁਸ਼ੀ ਹੋਈ ਤੁਸੀ ਮਿਹਨਤ ਕਰਕੇ ਕਾਮਯਾਬ ਹੋਏ ਵਾਹਿਗੁਰੂ ਜੀ ਹੋਰ ਤਰੱਕੀਆ ਬਖਸ਼ਣ ਸੰਧੂ ਸਾਬ ਜੀ

  • @Harwinder1972
    @Harwinder19722 жыл бұрын

    ਤੁਸੀ ਵੀਰ ਸਕੂਲ ਤੇ ਹਸਪਤਾਲ ਜਰੂਰ ਖੋਲੋ ਜਿਥੇ ਗਰੀਬਾਂ ਨੂੰ ਸਹੂਲਤਾਂ ਮਿਲਣ। ਬਿਨਾਂ ਕਿਸੇ ਭੇਦਭਾਵ ਤੋਂ

  • @bharbhoorsingh3167
    @bharbhoorsingh31672 жыл бұрын

    ਗੁਰੂ ਮਹਾਰਾਜ ਜੀ ਦੀ ਮੇਹਰ ਏ ਪਰਿਵਾਰ ਤੇ🙏🏻

  • @harjitsingh9701

    @harjitsingh9701

    2 жыл бұрын

    eh mehnat aw bai … Guru maharaj di mehar sarya te kyo ni hundi .? Guru sahib ta khud kheti krke mehnat karn da suneha de k gye c

  • @azidsingh7520

    @azidsingh7520

    Жыл бұрын

    Dr Mintu Saab we are proud of you to introduce the sussed business people's to Our Community people's. Harry panchhi Melburne.

  • @kashifjaved4545
    @kashifjaved45452 жыл бұрын

    Wah bai jatto tusi kithy v chaly jao cha jaandy o. Proud to be a Jatt.

  • @blackswan6963
    @blackswan69639 ай бұрын

    Sandhu family ...rich but no arrogance.....literally grounded to their Fields !! BRAVO !!

  • @Harjitnagra68
    @Harjitnagra68 Жыл бұрын

    ਗੁਰੂ ਸਾਹਿਬ ਜੀ ਦੀ ਤਸਵੀਰ ਦੇਖਦਿਆਂ ਮਨ ਚ ਚਾਅ ਜਿਹਾ ਚੜ੍ਹ ਗਿਆ … ਆਪਣਾਪਣ ਲੱਗਣ ਲੱਗ ਗਿਆ ਕਿ ਸਾਡੇ ਆਪਣੇ ਨੇ!

  • @kanwerjitsingh7181
    @kanwerjitsingh71812 жыл бұрын

    ਵਾਹ ਓ ਜੱਟੋ ਤੁਹਾਡੀ ਤਰੱਕੀ ਵੇਖ ਕੇ ਧਰਤੀ ਤੇ ਪੈਰ ਨਹੀਂ ਲੱਗਦੇ, ਸਵਾਦ ਲਿਆਤਾ,

  • @mandybajwa5606

    @mandybajwa5606

    2 жыл бұрын

    What is definition of jatt ?

  • @universaltruth8652

    @universaltruth8652

    2 жыл бұрын

    @@mandybajwa5606 a person who is doing farming...e.g bihari jatt, hariyanvi jatav, pakistani jutt, punjabi jatt, up wala jaat 👍🏻

  • @universaltruth8652

    @universaltruth8652

    2 жыл бұрын

    @athra_style here we r talking about jatt,s not singh,s..

  • @universaltruth8652

    @universaltruth8652

    2 жыл бұрын

    @athra_stylewe need humanity not unity..our uppar most motive should be improve human life,

  • @universaltruth8652

    @universaltruth8652

    2 жыл бұрын

    @athra_style Disagree.. improvement first starts from oneself than others comes in it

  • @ParamjitSingh-ok8he
    @ParamjitSingh-ok8he2 жыл бұрын

    ਬਹੁਤ ਸ਼ਾਨਦਾਰ ਤੇ ਮਾਣਮੱਤੇ ਮਿਹਨਤੀ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ। ਤਸੱਲੀ ਹੁੰਦੀ ਹੈ ਇਹਨਾਂ ਦੀ ਤਰੱਕੀ ਦੇਖ ਕੇ।

  • @gurkaramsekhon2241
    @gurkaramsekhon22412 жыл бұрын

    ਬਹੁਤ ਵਧੀਆ ਸੋਚ ਅਕਾਲ ਪੁਰਖ ਦੀ ਮਿਹਰ ਸਦਕਾ ਇਹ ਤਰੱਕੀ ਕੀਤੀ ਹੈ ਸੰਧੂ ਬ੍ਰਦਰਜ਼ ਨੂੰ ਵਧਾਈ ਦਿੰਦੇ ਹੋਏ ਮਾਣ ਮਹਿਸੂਸ ਕਰਦੇ ਹਾਂ

  • @Desitech87
    @Desitech872 жыл бұрын

    ਵਾਹਿਗੁਰੂ ਜੀ ਚੱੜਦੀ ਕਲਾ ਕਰਨ ਪੰਜਾਬ ਅਤੇ ਪੰਜਾਬੀਆਂ ਦੀ।

  • @001Gurri
    @001Gurri2 жыл бұрын

    ਬਹੁਤ ਵਧੀਆ ਪੰਜਾਬੀ ਹੌਣ ਦਾ ਮਾਣ ਮਹਿਸੂਸ ਹੁੰਦਾ ਹੈ 🙏🙏

  • @balrajsandhu8084
    @balrajsandhu80842 жыл бұрын

    ਸੰਧੂ ਸਾਬ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾ ਵੀਰ ਜੀ ਸਮਾ ਮਿਲਿਆ ਤਾਂ ਤੁਹਾਡੇ ਜਰੂਰ ਦਰਸਨ ਕਰਾਗਾ।ਵਾਹਿਗੁਰੂ ਜੀ ਤੁਹਾਨੂੰ ਹੋਰ ਚੜਦੀ ਕਲਾ ਰੱਖੇ।

  • @dilpreetsandhu3890

    @dilpreetsandhu3890

    2 жыл бұрын

    ਬਿਲਕੁਲ ਵੀਰ

  • @deol.sheepa95

    @deol.sheepa95

    6 ай бұрын

    @@dilpreetsandhu3890bhaji sandhu farm valea da num. mill sakda kiteo . mainu kam chahida c bhaji 3 month hoge USA vich vehle baithe nu bhaji bhoot jroori aw 🙏🙏

  • @mohindersidhu4659
    @mohindersidhu4659 Жыл бұрын

    ਅਰਬਾਂ ਖਰਬਾਂ ਪਤੀ ਹੋਣ ਦੇ ਬਾਵਜੂਦ ਵੀ ਸੰਧੂ ਸਾਹਿਬ ਅਤੇ ਸਮੂਹ ਪ੍ਰੀਵਾਰ ਗੁਰੂ ਨਾਨਕ ਸਾਹਿਬ ਜੀ ਦੇ ਫ਼ਲਸਫੇ ਤੇ ਪਹਿਰਾ ਦਿੰਦੇ ਹੋਏ ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਨਾਲ ਜੁੜੇ ਹੋਣਾ ਬੜੀ ਚੜਦੀ ਕਲਾ ਅਤੇ ਖੁਸ਼ੀ ਦੀ ਗੱਲ ਹੈ। ਵਾਹਿਗੁਰੂ ਖੁਸ਼ੀਆਂ ਖੇੜੇ ਬਣਾਈ ਰੱਖੇ।

  • @japsegursumfam

    @japsegursumfam

    Жыл бұрын

    ਪੰਜਾਬੀ ਬੋਲੀ ਦੀ ਕੋਈ ਸੇਵਾ ਕੀਤੀ ,ਜੇ ਨਹੀ ਤਾਂ ਹੁਣ ਕਰ ਦੇਣ !

  • @saudagarsingh8799
    @saudagarsingh87992 жыл бұрын

    ਸਿੱਧੂ ਸਾਹਿਬ ਤੁਹਾਡੀਆ ਗੱਲਾ ਸੁਣ ਬੜੀ ਖੁਸੀ ਹੋਈ ਆਪ ਜੀ ਦੇ ਬਿਚਾਰ ਬਹੁਤ ਚੰਗੇ ਨੇ ਜੀ ਬਹਾਰ ਜਾ ਕੇ ਵੀ ਪੰਜਾਬ ਨੂੰ ਨਹੀ ਭੁੱਲਦੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਆਪ ਜੀ ਨੂੰ ਖੁਸੀਆ ਦੇਵੇ ਜੀ 🙏🙏🙏🙏🙏🙏🙏🙏🙏

  • @officialdhaliwal8902

    @officialdhaliwal8902

    11 ай бұрын

    Sidhu nhi sandhu

  • @raghbirsingh6145
    @raghbirsingh61452 жыл бұрын

    ਬਹੁਤ ਵਧਿਆ ਸੰਧੂ ਸਾਹਿਬ ਰੱਬ ਆਪ ਸਭ ਪਰੀਵਾਰ ਨੂੰ ਸਦਾ ਚੜਦੀ ਕਲਾ ਚ ਰੱਖੇ॥ ਤੁਸੀਂ ਤਾਂ ਮੇਰੇ ਨਾਨਕੇ ਪਿੰਡ ਰੁੜਕੇ ਤੋਂ ਹੀ ਹੋ॥ ਧੰਨਵਾਦ ਜੀ॥

  • @dilpreetsandhu3890

    @dilpreetsandhu3890

    2 жыл бұрын

    ਕਿਹਰਾ ਰੁੜਕਾ ਬਾਈ

  • @raghbirsingh6145

    @raghbirsingh6145

    2 жыл бұрын

    ਵੱਡਾ ਰੁੜਕਾ ਜੋ ਸੰਗ ਢੇਸੀਆ ਦੇ ਕੋਲ ਹੋ ਜੀ॥

  • @user-qv6qy1vm5q
    @user-qv6qy1vm5q Жыл бұрын

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਤੁਹਾਡੇ ਕਾਰੋਬਾਰ ਨੂੰ

  • @harbanssingh5064
    @harbanssingh50642 жыл бұрын

    ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਮੇਹਰ ਕਰੇ ਤੰਦਰੁਸਤੀ ਬਖ਼ਸ਼ੇ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਸਰ ਮਿਹਨਤ ਬੋਲੀ ਦੀ ਹੈ

  • @rsingh6027
    @rsingh60272 жыл бұрын

    Proud to be punjabi and sikh Keep it up 🙏🏾🙏🏾👍🏽👍🏽

  • @user-kq7xn5iw6t
    @user-kq7xn5iw6t2 жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼

  • @sarbjeetsingh4415
    @sarbjeetsingh44152 жыл бұрын

    ਰੂਹ ਖੁਸ਼ ਹੋ ਜਾਂਦੀ ਆ.. ਜਦੋਂ ਇਹੋ ਜਿਹੇ ਲੋਕਾਂ ਦੇ ਵਿਚਾਰ ਸੁਣੀਦੇ ਐ।🙏🙏🙏

  • @gurwindersinghjalalana9960

    @gurwindersinghjalalana9960

    Жыл бұрын

    Right vrr

  • @user-qv6qy1vm5q
    @user-qv6qy1vm5q Жыл бұрын

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਤੁਹਾਡੇ ਕਾਰੋਬਾਰ ਵਿਚ ਸਫਲਤਾ ਹੋਵੇ

  • @dildiyasadran2582
    @dildiyasadran2582 Жыл бұрын

    ਸੰਧੂ ਦੀ ਹਰ ਜਗ੍ਹਾ ਸਰਦਾਰੀ ਹੈ ਪਹਿਲਾਂ ਤਾਂ ਇੰਡੀਆ ਵਿੱਚ ਜਿਨੇ ਅਫਸਰ ਸੀ ਹਰ ਅੱਗੇ ਸੰਧੂ ਲੱਗਦਾ ਸੀ ਤੇ ਹੁਣ ਫੋਰਨ ਵਿਚ ਵੀ ਮੈਨੂੰ ਵੀ ਲੈ ਜਾਊ ਮੈਨੂੰ ਖੇਤੀ ਦਾ ਬਹੁਤ ਸ਼ੌਕ ਹੈ ਮੇਹਰ ਬਾਨੀ ਹੋਵੇਗੀ ਜੀ

  • @gauravjangra5393
    @gauravjangra5393 Жыл бұрын

    ਸੰਧੂ ਪਰਵਾਰ ਨੂੰ ਸਤਿ ਸ੍ਰੀ ਅਕਾਲ ਜੀ..ਵਾਹਿਗੁਰੂ ਮੇਹਰ ਰੱਖੀ ਪਰਵਾਰ ਤੇ

  • @msshergill1112
    @msshergill11122 жыл бұрын

    ਜਜ਼ਬਾ ਹੈ ਜਜ਼ਬਾ ਸੀ ਜਜ਼ਬਾ ਰਹੇਗਾ ਕੁਝ ਕਰ ਵਿਖੌਣ ਦਾ ਪੰਜਾਂ ਪਾਣੀਆਂ ਦੀ ਧਰਤੀ ਦੇ ਜਾਏ ਹੋਏ ਹਾਂ ਸਾਰੀ ਦੁਨੀਆਂ ਦੇ ਮੈਪ ਉੱਤੇ ਸ਼ਾਏ ਹੋਏ ਹਾਂ

  • @avtarsinghsandhu9338
    @avtarsinghsandhu9338 Жыл бұрын

    ਚੰਗੀ ਸੋਚ ਸਮਝ ਕਾਮਯਾਬ ਹੋ ਜਾਂਦੀ ਹੈ ਜੀ ।। ਹੋਰ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਨਸੀਬ ਹੋਏ ਜੀ ।।

  • @parmindersingh2081
    @parmindersingh20812 ай бұрын

    ਸੰਧੂ ਸਾਹਿਬ ਤੁਹਾਡੀਆਂ ਗੱਲਾਂ ਸੁਣ ਕੇ ਅਤੇ ਕਾਰੋਬਾਰ ਵੇਖ ਕੇ ਰੂਹ ਖੁਸ਼ ਹੋ ਗਈ ਵਾਹਿਗੁਰੂ ਤੁਹਾਨੂੰ ਖੁਸ਼ੀਆਂ ਬਖ਼ਸ਼ੇ ਪਰ ਪੰਜਾਬ ਲਈ ਵੀ ਕੁਝ ਜ਼ਰੂਰ ਕਰੋ ਜੀ। ਧੰਨਵਾਦ

  • @NiranjanSingh-qv9uw
    @NiranjanSingh-qv9uw2 жыл бұрын

    एक बेहतरीन पहल Thank you Mintu brar & team सत श्री अकाल 💕💞💞💞💞💞💞💞

  • @budhsingh28
    @budhsingh28 Жыл бұрын

    ਵਾਹਿਗੁਰੂ ਤੁਹਾਡੇ ਪਰਿਵਾਰ ਨੂੰ ਇਤਫ਼ਾਕ ਅਤੇ ਦਰ ਘਰ ਪਿਆਰ ਸੇਵਾ ਸਿਮਰਨ ਤੰਦਰੁਸਤੀ ਅਤੇ ਦਾਨ ਕਰਨ ਦੀ ਸਮਤ ਬਖਸ਼ੇ ਤਰੱਕੀਆਂ ਬਖਸ਼ੇ

  • @Dailyfastpunjabi
    @Dailyfastpunjabi Жыл бұрын

    ਏਸ ਪਰਿਵਾਰ ਨੇ ਦਿੱਲੀ ਧਰਨੇ ਵਿੱਚ ਬਹੁਤ ਮੱਦਦ ਕੀਤੀ ਸੀ ਬਦਾਮਾ ਦਾ ਲੰਗਰ ਲਗਾਇਆ ਸੀ ਧੰਨਵਾਦ ਜੀ

  • @sukhsekhupuria4436
    @sukhsekhupuria44362 жыл бұрын

    ਦਿਲੋ ਪਿਆਰ ਸਤਿਕਾਰ ਸਰਦਾਰ ਸਾਬ ਸੋਚ ਬਹੁਤ ਵਧੀਆ ਹੈ ਤੁਹਾਡੀ,,,❤️❤️🙏🙏

  • @rajinderbhardwaj312
    @rajinderbhardwaj312 Жыл бұрын

    ਬਹੁਤ ਵਧੀਆ ਜਾਣਕਾਰੀ ਸਭ ਤੋਂ ਚੰਗੀ ਗੱਲ ਰੱਜਕੇ ਮਿਹਨਤ ਕੀਤੀ ਹੈ ਬਹੁਤ ਹੀ ਨਿਮਰ ਸੁਭਾਅ ਅੱਜ ਵੀ ਪੰਜਾਬ ਬਾਰੇ ਤੇ ਪੰਜਾਬ ਦੇ ਲੋਕਾਂ ਲਈ ਕੁਝ ਕਰਨ ਦਾ ਜਜਬਾ ਹੈ

  • @JagsirSingh-xg4nu
    @JagsirSingh-xg4nu Жыл бұрын

    ਬਹੁਤ ਬਹੁਤ ਧੰਨਵਾਦ ਇਸ ਪਰਿਵਾਰ ਦੇ ਜਿੰਨਾਂ ਨੇ ਪੰਜਾਬ ਦੇ ਨੌਜਵਾਨਾਂ ਬਾਰੇ ਸੋਚਿਆ ਧੰਨਵਾਦ ਜੀ ਸੰਧੂ ਸਹਿਬ ਮੈਂ ਪੰਜਾਬ ਦੀ ਕਿਸਾਨੀ ਬਾਰੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ ਮੈਨੂੰ ਵੀ ਕਿਸਾਨੀ ਬਹੁਤ ਸ਼ੌਕ ਹੈ ਧੰਨਵਾਦ ਜੀ

  • @InderjeetSingh-rc8hb
    @InderjeetSingh-rc8hb Жыл бұрын

    Bhtttttttttttt ਵਧਿਆ y ji ਰੱਬ ਨੇ ਐਨਾ ਕੁਛ ਦਿੱਤਾ ਉਮੀਦ ਹੈ ਤੁਸੀ ਇਸ ਕਿਰਤ ਵਿੱਚੋ ਲੋਕਾਂ ਦੇ ਭਲੇ ਲਈ ਜਰੂਰ ਲਾਉਂਦੇ ਹੋਵੋਂਗੇ ਵੰਡ ਸ਼ਕੋ ਦੇ ਸਿਧਾਂਤ ਤੇ, ਰੱਬ ਹੋਰ ਚੜਦੀ ਕਲਾ ਬਖਸ਼ੇ

  • @sukhpalsinghpunjabi6293
    @sukhpalsinghpunjabi62932 жыл бұрын

    ਵਾਹਿਗੁਰੂ ਜੀ ਸਭ ਦਾ ਭਲਾ ਕਰੋ।👍🏻🙏🏻

  • @lakhwinderpannu2886
    @lakhwinderpannu2886 Жыл бұрын

    ਸੱਭ ਤੋਂ ਵੱਡੀ ਗੱਲ ਸਾਰੇ ਭਰਾ ਇੱਕਠੇ ਹੋ ਏਕੇ ਵਿੱਚ ਬਰਕਤ ਹੈ ਜਿਸ ਵੇਲੇ ਤੁਹਾਡੇ ਬਜ਼ੁਰਗਾਂ ਸੋਚਿਆ ਉਸ ਵੇਲੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਜ਼ੋ ਫੈਸਲਾ ਕੀਤਾ ਸਹੀ ਰਿਹਾਂ ਤੁਹਾਡੇ ਵਾਸਤੇ ਬਹੁਤ ਖੁੱਸ਼ੀ ਹੋਈ ਵੇਖ ਕੇ।

  • @jagsirguradi7398
    @jagsirguradi73982 жыл бұрын

    ੧ਓ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜਦੀ ਕਲਾਂ ਚੁ ਰੱਖੇ ਪਰਵਾਰ ਨੂੰ

  • @arabpatilonda
    @arabpatilonda11 ай бұрын

    ਮੈਂ ਵੀ ਸ਼ਾਹਪੁਰ, ਮਹਿਤਪੁਰ ਤੋਂ ਹਾਂ ਜੀ, ਜਗਮੋਹਨ ਸਿੰਘ ਰੇਹਲ, ਵਾਹਿਗੁਰੂ 65000 ਤੋਂ 6500000 ਵੀ ਕਰਨਗੇ ❤

  • @puneetsharma4160
    @puneetsharma4160 Жыл бұрын

    ਬੱਲੇ ਬੱਲੇ, ਬਹੁਤ ਵਧੀਆ ਬੰਦੇ ਲੱਗੇ ਗੱਲਾ ਤੋ,ਲੋਕਾ ਦੀ ਮਦਦ ਕਰਨੀ ਚਾਉਂਦੇ ਆ, ਧਨ ਦੇ ਆ ਲੋਕ, ਕਮਾਲ ਦੀ ਗੱਲ ਆ, ਵੈਸੇ ਏਹ ਸੰਧੂ ਪਰਿਵਾਰ ਨੂਰਮਹਿਲ ਜਾ ਨਕੋਦਰ ਲਾਗੇ ਦੇ ਹੁਣੇ ਆ

  • @JaswinderSingh-io7uo
    @JaswinderSingh-io7uo Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ 👌👌👌👍👍

  • @jaswantsingh-gy4xo
    @jaswantsingh-gy4xo2 жыл бұрын

    You proud of Jatt Sikh From Layalpur Pakistan,

  • @mannmandeep4034
    @mannmandeep40342 жыл бұрын

    ਮੈਨੂੰ ਲੱਗਦਾ ਸ਼ਾਇਦ ਇਹ ਉਹੀ ਫੈਮਲੀ ਆ ਜਿਨ੍ਹਾਂ ਕਿਸਾਨ ਅੰਦੋਲਨ ਵੇਲੇ ਬਦਾਮਾਂ ਦਾ ਲੰਗਰ ਲਾਇਆ ਸੀ ,,ਬਾਈ ਜੀ ਚਾਨਣਾ ਪਇਓ

  • @dkgill8889
    @dkgill88899 күн бұрын

    I proud of you dear Brother shab waheguru ji charide klion bakse 🙏

  • @lakhasingh6391
    @lakhasingh63912 жыл бұрын

    ਵਾਹਿਗੁਰੂ ਜੀ ਤੇਰੀ ਕੁਦਰਤ ਹੈ ਬਹੁਤ ਵਦੀਆ ਹੈ ਜੀ ਮੇਹਨਤ ਕਰਨੀ ਜਰੂਰੀ ਹੈ ਸਾਡੇ ਵਾਸਤੇ

  • @progressivefarm3212
    @progressivefarm3212 Жыл бұрын

    ਅਤੀ ਖੂਬਸੂਰਤ ਪੇਸ਼ਕਾਰੀ, ਸਾਰਿਆਂ ਦਾ ਹੀ ਧੰਨਵਾਦ।

  • @deepachahal8048
    @deepachahal8048 Жыл бұрын

    ਮੇਹਨਤ ਦੀ ਗੱਲ ਕੀਤੀ ਗਈ ਆ ਬਾਈ ਜੀ ਮੇਹਨਤ ਪੰਜਾਬ ਵਿੱਚ ਵੀ ਹੋ ਸਕਦੀ ਆ ਵਧੀਆ ਲੱਗਿਆ ਬਾਈ ਜੀ ਪੰਜਾਬੀ ਖੇਤੀ ਬਾੜੀ ਨੂੰ ਆਪਣੇ ਖੂਨ ਵਿਚ ਵਸਾਈ

  • @harmansingh-jd7zf
    @harmansingh-jd7zf Жыл бұрын

    🙏🙏🙏🙏ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ।

  • @jiwanjsingh7460
    @jiwanjsingh74602 жыл бұрын

    Love the video, very inspirational! Long live Punjab and Punjabis.

  • @malhi4734
    @malhi47342 жыл бұрын

    ਬਹੁਤ ਵਧੀਆ ਜੀ , ਬਰਾੜ ਸਾਹਿਬ 😊👍👌🙏

  • @gurvailsingh5395
    @gurvailsingh5395 Жыл бұрын

    ਬਹੁਤ ਵਧੀਆ ਸੋਚ ਵਾ ਬਹੁਤ ਨਿਮਰਤਾ ਵਾ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ🙏

  • @JaswantSingh-te9xt
    @JaswantSingh-te9xt Жыл бұрын

    ਵਾਹਿਗੁਰੂ ਮਿਹਰ ਭਰਿਆ ਹੱਥ ਸਦਾ ਸਿੱਖਾਂ ਦੇ ਸਿਰ ਤੇ ਰਖੇ

  • @shahbazsingh9366
    @shahbazsingh93662 жыл бұрын

    ਨਹੀਂ ਰੀਸਾਂ ਬੲੀ ਸਿੱਖਾਂ ਦੀਆਂ। ਸੰਧੂ ਪਰਿਵਾਰ ਬੱਲੇ ਬੱਲੇ ਆ👌🌹

  • @dharamsk1453
    @dharamsk14532 жыл бұрын

    Great Sandhu sahb ... waheguru ji chaddi kala ch rakhe 🙏🙏🙏🙏

  • @salwantsingh1341
    @salwantsingh1341 Жыл бұрын

    ਬਹੁਤ ਵਧੀਆ ਸੰਧੂ ਸਾਹਿਬ

  • @parmjeetbajwa4950
    @parmjeetbajwa49509 ай бұрын

    ਬਹੁਤ ਵਧੀਆ ਧੰਨਵਾਦ ਜੀ🙏

  • @rashveer5092
    @rashveer5092 Жыл бұрын

    Proud to be a sikh and punjabies also our community

  • @jpsgarcha6963
    @jpsgarcha69632 жыл бұрын

    Proud of Sandhu Brothers. Wish them even more success.

  • @PramodKumar-dh7th

    @PramodKumar-dh7th

    Жыл бұрын

    Ab to hindi bol lo

  • @rajvir1881
    @rajvir1881 Жыл бұрын

    ਗੁਰੂ ਮੇਹਰ ਕਰੇ ਇਨ੍ਹਾਂ ਸਭ 'ਤੇ

  • @parvindersingh8821
    @parvindersingh88212 жыл бұрын

    Guru Nanak de sikh es tarran he tarakiyan kari jaan 🙏

  • @sukhrandhawa4766
    @sukhrandhawa47662 жыл бұрын

    Bahot vadhiya...Shikhar te paunchke v kinne humble ne Sandhu Brothers.. Thanks Pendu Australia Team 💐💐💐

  • @SurendraUK
    @SurendraUK2 жыл бұрын

    I learnt two things from this episode and FROM previous Episode is that Always Remember Waheguru, be humble, Farming can make your dreams come true. Sardar Satnaam Singh Sandhu ji Looks like Great Actor Dharmender .........His face and way of talking exactly same as Dharmender Deol ....

  • @surinder474

    @surinder474

    2 жыл бұрын

    Par tuhanu Ambani bura lagda sikho. Kine hindu, gujrati ameer han, top de CEO han world wich, tuhanu jealous hundi hai.

  • @Xxxgamer6

    @Xxxgamer6

    Жыл бұрын

    @@surinder474 ada desh kha gya oho haje mada kahiye ohnu

  • @jattwaad9550

    @jattwaad9550

    Жыл бұрын

    ​@@surinder474 ik m teri roti khoo lawa ik m aavda kama k banawa bot fark aa te mnu lagda te gal rahi jealous di ta janab o tusi sub to vad kr raha ho nhi ta itha a k aa gal boln di lod nhi paini si te gal rahi hindu bhrwa di o saada hi aa per jo kuj kutta hga aa aasi una di maa bhean krde aa te krnge nla jealousy chado tusi v kuj nhi pya chittad laal ho jnda aa jealous nal aavda hi nuksaan aa

  • @prabhleenkaur5949
    @prabhleenkaur59498 ай бұрын

    We proud of sandhu family. Kindly help to poor families in punjab.

  • @sp4323
    @sp432311 ай бұрын

    Good to see the brothers having love and respect for each other.

Келесі