ਕੁੜੀ ਨੂੰ ਸਹੁਰੇ ਪਰਿਵਾਰ ਨੇ ਘਰ ਅੰਦਰ ਵੜਨ ਤੋਂ ਰੋਕਿਆ ਤਾਂ ਕੁੜੀ ਨੇ ਗੇਟ ਅੱਗੇ ਲਾ ਦਿੱਤਾ ਧਰਨਾ ਕੁੜੀ ਦੇ ਕਿਸੇ

ਕੁੜੀ ਨੂੰ ਸਹੁਰੇ ਪਰਿਵਾਰ ਨੇ ਘਰ ਅੰਦਰ ਵੜਨ ਤੋਂ ਰੋਕਿਆ ਤਾਂ ਕੁੜੀ ਨੇ ਗੇਟ ਅੱਗੇ ਲਾ ਦਿੱਤਾ ਧਰਨਾ ਕੁੜੀ ਦੇ ਕਿਸੇ ਹੋਰ ਮੁੰਡੇ ਨਾਲ ਨਜਾਇਜ਼ ਸਬੰਧ ਦੀਆਂ ਕੈਮਰੇ ਅੱਗੇ ਮੁੰਡੇ ਵਾਲਿਆਂ ਨੇ ਰੱਖ ਦਿੱਤੀਆਂ ਗੰਦੀਆਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ

Пікірлер: 2 000

  • @GurmukhSingh-om3pt
    @GurmukhSingh-om3pt8 күн бұрын

    ਇਹ ਜਨਾਨੀ ਕੇੜੈ ਮੁਹ ਲੈਕੇ ਆਈਆਂ ਮੁੰਡੇ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਹਰ ਵਾਰ ਮੁੰਡਾ ਗਲਤ ਨਹੀਂ ਹੁੰਦਾ

  • @DarshanSingh-fc7sk

    @DarshanSingh-fc7sk

    7 күн бұрын

    😮

  • @thehunterking8711

    @thehunterking8711

    6 күн бұрын

    ਇਹ ਕੁੜੀ ਗਲਤੀ ਮਸ਼ਨ ਰਹੀ ਆ

  • @sonu_ramgarhia

    @sonu_ramgarhia

    Күн бұрын

    Hun ohde nal rahe jehde nal galti kitti

  • @singhg2991

    @singhg2991

    Күн бұрын

    Eh jiniya jananiya bahr bethiya dharne te eh Ki sed dengiya Apne poteya potiya nu ke es Galt janani vangu kreya kro...bhut sharmnaak aa ehna aurta layi..ehna Cho Kise nu vi ohna de gharwaleya valo vapis ghara vich vadan Nahi Dena chahida.

  • @GurmukhSingh-om3pt
    @GurmukhSingh-om3pt8 күн бұрын

    ਮੁੰਡੇ ਦੇ ਪਿੰਡ ਦੀ ਪੰਨਚੇਤ ਬਹੁਤ ਚੰਗੀ ਹੈ ਕੂੜੀ ਦੇ ਮਾਂ ਬਾਪ ਨੂੰ ਡੁਬਕੇ ਮਰ ਜਾਣਾ ਚਾਹੀਦਾ ਹੈ ਕੂੜੀ ਵਾਲੀਆਂ ਤੇ ਜੁਤੀ ਫੇਰੋ

  • @rajbindersingh8237

    @rajbindersingh8237

    8 күн бұрын

    ਇਸ ਤਰ੍ਹਾਂ ਦੀਆਂ ਔਰਤਾਂ ਦਾ ਇਲਾਜ ਜੁੱਤੀ ਹੈ ਜਿੰਨਾ ਨੂੰ ਇਕ ਨਾਲ ਸਬਰ ਹੀ ਨਹੀਂ ਆਉਂਦਾ

  • @JazyBiman

    @JazyBiman

    8 күн бұрын

    😢😢😢😢😢😢🙏🙏🙏🙏🙏

  • @sukhrajsingh3092

    @sukhrajsingh3092

    8 күн бұрын

    ਠੀਕ ਕਿਹਾ ਬਾਈ ਜੀ

  • @user-ft9nd3kw9y

    @user-ft9nd3kw9y

    8 күн бұрын

    Shi kiha g kudi de juttiya he chaidiya

  • @ManjitSingh-yi2hm

    @ManjitSingh-yi2hm

    8 күн бұрын

    Bhra kudhian da raaj aaa

  • @sarabjeetkaur5204
    @sarabjeetkaur52046 күн бұрын

    ਮਾਤਾ ਜੀ ਜੇ ਤੁਹਾਡੀ ਨੂੰਹ ਐਡੀ ਵਡੀ ਗਲਤੀ ਕਰੇ ਤਾਂ ਤੁਸੀਂ ਖੁਸ਼ੀ ਖੁਸ਼ੀ ਰੱਖੋਗੇ ਆਪਣੇ ਘਰ ਵਿੱਚ

  • @purasach3167
    @purasach31675 күн бұрын

    22 ਕੁੜੀ ਗੁੰਡਾਗਰਦੀ ਕਰ ਰਹੀ ਹੈ.... ਨਾਲੇ ਚੋਰ ਨਾਲੇ ਚਤੁਰਾਈ.... ਆਹ ਕਿਸਾਨ ਯੂਨੀਅਨ ਵਾਲਿਆਂ ਦੇ ਵੀ ਡਾਂਗਾਂ ਪੈਣੀਆਂ ਚਾਹੀਦੀਆਂ ਨੇ... ਤੁਹਾਡੀ ਨਿਰਪੱਖ ਰਿਪੋਰਟ ਨੂੰ Salute

  • @harneksingh621
    @harneksingh6218 күн бұрын

    ਮਾਤਾ ਜੇ ਤੇਰੀ ਨੂੰਹ ਤੇਰੇ ਮੁੰਡੇ ਦੀ ਜਗਾ ਦੂਜੇ ਨਾਲ ਸੁੱਤੀ ਦੇਖ ਕਿ ਮਾਫ ਕਰਗੀ

  • @SukhdevSingh-jh3iv

    @SukhdevSingh-jh3iv

    3 күн бұрын

    Shai.gall

  • @user-ck4hq3tw3x
    @user-ck4hq3tw3x8 күн бұрын

    ਜੂਨੀਅਨ ਵਾਲੀਆਂ ਔਰਤਾਂ ਨੂੰ ਅਜਿਹੇ ਰੋਲੇ ਵਿੱਚ ਨਹੀ ਪੈਂਣਾ ਚਾਹੀਦਾ । ਮੁੰਡੇ ਵਾਲੇ ਸਹੀ ਹਨ ॥

  • @majha5874

    @majha5874

    7 күн бұрын

    Right

  • @ranjitpal7707

    @ranjitpal7707

    7 күн бұрын

    Oe Mata Monde Kori Di Ladai Toshi Dane Laen Aa O Bot Bori Gal Hai Tom Loko Ki

  • @MonaSingh-rm8sq

    @MonaSingh-rm8sq

    3 күн бұрын

    junion wale vi paise kha lainde te galt bande nal tur painde a

  • @raniitsingh3915
    @raniitsingh39156 күн бұрын

    ਭੈਣ ਛੋਦ ਨੂੰ ਜੀਹਨੇ ਨਿੱਕੇ ਬੱਚੇ ਨਾਲ ਵੀ ਦੁਸ਼ਕਰਮ ਕੀਤਾ ਹੈ, ਨਾਲ ਬੱਚੇ ਦੀ ਮਾਂ ਨੂੰ ਫਾਂਸੀ ਹੋਈ ਤਾਂ ਇਨਸਾਫ ਵਾਲੀ ਗੱਲ ਮੰਨੀ ਜਾਵੇਗੀ,,

  • @ReshamSingh-es8nc

    @ReshamSingh-es8nc

    2 күн бұрын

    😅🎉

  • @jatinderpalsingh795

    @jatinderpalsingh795

    Күн бұрын

    Ah ugraha de cawal znani nu dkhawo oh vedeo 2 sall de mon ch asdi nuh apne yar kolo lul pwawe a ke karugi?

  • @gurveer.singh.grewal.3361
    @gurveer.singh.grewal.33616 күн бұрын

    ਇਹੋ ਜਹੀਆਂ ਗਸਤੀਆ ਬੁੱਢੀਆਂ ਨੇਂ ਬਾਂਕੀ ਜਥੇਬੰਦੀਆਂ ਦੀ ਇੱਜ਼ਤ ਵੀ ਖ਼ਰਾਬ ਕਰ ਦਿੱਤੀ

  • @user-pi9zs8ei6z
    @user-pi9zs8ei6z8 күн бұрын

    ਮੁੰਡੇ ਵਾਲੇ ਸਹੀ, ਫੈਸਲਾ ਮੁੰਡੇ ਦੇ ਹੱਕ ਵਿੱਚ ਹੋਣਾ ਚਾਹੀਦਾ

  • @gplfilm1803
    @gplfilm18038 күн бұрын

    ਮੁੰਡੇ ਨੂੰ ਇਨਸਾਫ਼ ਮਿਲਣਾ ਚਾਹਿਦਾ

  • @gurmeetsinghsanghera5232

    @gurmeetsinghsanghera5232

    6 күн бұрын

    ਬਿਲਕੁਲ ਜੀ. ਮੁੰਡੇ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਆ ਬਦਕਾਰ ਜਨਾਨੀ ਨੇ ਫੇਰ ਵੀ ਯੂਨੀਅਨ ਓਹਦੇ ਹੀ ਹੱਕ ਵਿੱਚ ਖੜ੍ਹੀ ਆ.

  • @gurveer.singh.grewal.3361
    @gurveer.singh.grewal.33616 күн бұрын

    ਇਹ ਗਸਤੀ ਦੀ ਗ਼ਾਡ ਵਿੱਚ ਡੰਡਾਂ ਦੇਕੇ ਭਜਾਓ ਚਵਲ ਕਿਸੇਂ ਥਾਂ ਦੀ

  • @bm-qu3zc
    @bm-qu3zc2 күн бұрын

    ਮੁੰਡੇ ਦੇ ਪਿੰਡ ਵਾਸੀਆ ਧੰਨਵਾਦ ਸੱਚ ਬੋਲਣ ਲਿਖਣ ਲਈ ਬਹੁਤ ਬਹੁਤ ਮੁਬਾਰਕਬਾਦ ਜੀ,

  • @harbhajansinghsekhon2899
    @harbhajansinghsekhon28998 күн бұрын

    ਮਾਤਾ ਉਗਰਾਹਾ ਵਾਲੀ ਬਿਲਕੁਲ ਗਲਤ ਏ, ਜੁੱਤੀਆ ਮਾਰ ਕੇ ਭਜਾਉ ਉਗਰਾਹਾ ਗਰੁਪ ਵੲਲਿਆ ਨੂੰ। ਮੁੰਡੇ ਵਾਲੇ ਪਰਿਵਾਰ ਬਹੁਤ ਸਾਉ। ਮਾਤਾ ਵੀ ਬਦਮਾਸ ਲੱਗਦੀ ਏ।

  • @DhandeepSingh-en2vl

    @DhandeepSingh-en2vl

    8 күн бұрын

    ਬਾਈ ਜੀ ਅੱਜ ਦੇ ਸਮੇਂ ਵਿੱਚ ਜਿਨਾਂ ਵੱਡਾ ਬਦਮਾਸ਼ ਓਨੀਂ ਵੱੱਡੀ ਪ੍ਰਧਾਨਗੀ। ਕਿਸੇ ਨੇ ਸੱਚ ਹੀ ਕਿਹਾ ਹੈ ਕਿ, ਲੰਡਾ ਖੁੰਡਾ ਚੋਧਰੀ ਗੁੰਡੀ ਰੰਨ ਪ੍ਰਧਾਨ ਹੱਲਾਸ਼ੇਰੀ ਦੇਕੇ ਨਾਲ ਬੈਠਕੇ ਧਰਨਾ ਆਪ ਲਵਾਇਆ ਹੈ ਕਹਿੰਦੀ ਜੇਕਰ ਕੁੜੀ ਨੂੰ ਕੁਝ ਹੋ ਗਿਆ ਤਾਂ ਮੁੰਡੇ ਵਾਲੇ ਜੁਮੇਵਾਰ ਹੋਣਗੇ, ਸਾਡੀ ਕੋਈ ਜ਼ਿਮੇਵਾਰੀ ਨਹੀਂ ਹੈ। ਪੁੱਛਣ ਵਾਲਾ ਹੋਵੇ ਕਿ, ਮੁੰਡੇ ਵਾਲਿਆਂ ਨੇ ਕੀ ਥੋਨੂੰ( ਸੱਦਾ ਪੱਤਰ)ਚਿੱਠੀ ਪਾ ਕੇ ਸੱਦਿਐ ਵੀ ਇਹਨਾਂ ਦੀ ਜ਼ਿਮੇਵਾਰੀ ਬਣਦੀ ਹੈ

  • @shalludeep5067

    @shalludeep5067

    8 күн бұрын

    Sahi gal 22

  • @ArshpreetSingh-qg4zy

    @ArshpreetSingh-qg4zy

    6 күн бұрын

    ​@@DhandeepSingh-en2vlmata nu lahnta pao jenea pendea es Sade hoe nu poshan wala howe v jekar munde waleya nu khuj ho gaeya ta tere te v nal karwe however chAwel kese jga de

  • @DhandeepSingh-en2vl

    @DhandeepSingh-en2vl

    6 күн бұрын

    @@ArshpreetSingh-qg4zy ਚੱਵਲ ਜਨਾਨੀ ਭੌਂਕੇ ਨੈਟ ਉੱਤੇ ਕੱਲ੍ਹ ਦੀ, ਰਲ ਰਲ ਜਥੇਬੰਦੀਆਂ ਦੇ ਨਾਲ ਫਿਰੇ ਚੱਲਦੀ

  • @ArshpreetSingh-qg4zy

    @ArshpreetSingh-qg4zy

    6 күн бұрын

    @@DhandeepSingh-en2vl y mae v ohe keha a bude mata de parewar vitch ehu ja khuj parman howega jo kehnde mamule gll hae hesa karke ae however y g ehe bake es to chAwel janane kehde however apne pareme to apne bache de moh vitch ling poun devege te os de app move banaege te bude kehnde ase olta ena te parcha karwa devange man hane da joekar kese nu dekhunge ta sareef prewar nu dabundea ferdea chawla ralke

  • @user-jd5em9rj5y
    @user-jd5em9rj5y8 күн бұрын

    ਮੁੰਡੇ ਵਾਲੇ ਸਹੀ ਨੇ ਦੋ ਬੱਚੇ ਨੇ ਏਨਾ ਚਿਰ ਵਿਆਹ ਨੂੰ ਹੋ ਗਿਆ ਅਗਲਾ ਆਪਣਾ ਘਰ ਖਰਾਬ ਨੀ ਸੀ ਕਰਦਾ ਕੁੜੀ ਦੀ ਗਲਤੀ ਹੈ

  • @bindersidhu1092

    @bindersidhu1092

    8 күн бұрын

    right 👍

  • @sonyvalu6137

    @sonyvalu6137

    7 күн бұрын

    ਸਹੀ ਗੱਲ ਹੈ

  • @gurmeetsinghsanghera5232

    @gurmeetsinghsanghera5232

    6 күн бұрын

    ਸਹੀ ਗੱਲ ਆ ਜੀ

  • @kusigill9860

    @kusigill9860

    6 күн бұрын

    ❤❤❤❤❤❤❤❤❤ no❤❤m​@@bindersidhu1092

  • @RanjitSingh-yj7cr

    @RanjitSingh-yj7cr

    5 күн бұрын

    Right

  • @paramjodhan4452
    @paramjodhan44525 күн бұрын

    ਬਿਲਕੁਲ ਜੀ ਮੁੰਡੇ ਵਾਲਿਆਂ ਨਾਲ਼ ਬਹੁਤ ਧੱਕਾ ਹੋਇਆ ਜੀ ਏਹ ਕੁੜੀ ਮੁੰਡੇ ਨੂੰ mrwadugi ਏਹ ਕੁੜੀ ਬਿਲਕੁਲ ਗ਼ਲਤ ਹੈ

  • @laddysingh9871
    @laddysingh98715 күн бұрын

    ਉਗਰਾਹਾਂ ਜਥੇਬੰਦੀ ਨੂੰ ਸ਼ਰਮ ਕਰਨੀ ਚਾਹੀਦੀ ਹੈ ਜਿਹੜੇ ਮੁੰਡੇ ਨਾਲ ਕੁੜੀ ਰਹਿੰਦੀ ਸੀ ਹੁਣ ਉਸ ਦੇ ਘਰ ਵਸਾਓ ਪੰਜ ਸਾਲ ਵਰਤ ਕੇ ਛੱਡਤੀ ਹੁੱਣ ਹਿੱਸਾ ਮੰਗਣ ਆਗੀ ਪੰਜ ਸਾਲ ਬੱਚਿਆਂ ਦੀ ਯਾਦ ਨਹੀਂ ਆਈ ਬਾਕੀ ਕੁੜੀ ਦੇ ਘਰ ਦੇ ਵੀ ਜਿਹੇ ਹੀ ਲੱਗਦੇ ਨੇ ਜਿਨਾਂ ਦੀ ਕੋਈ ਇੱਜਤ ਨਹੀਂ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਸਿਰੇ ਦੀ ਗੁੰਡੀ ਜਨਾਨੀ ਤੇ ਤੇ ਉਗਰਾਹਾਂ ਜਥੇਬੰਦੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੇ ਕਿਸਾਨ ਇਹਨਾਂ ਦੇ ਨਾਲ ਸੀ ਤਾਂ ਜਿਹੜੇ ਵਾਲੇ ਧਰਨੇ ਕਰਕੇ ਸੇ ਉਗਰਾਹਾਂ ਜਥੇਬੰਦੀ ਦਾ ਸਾਨੂੰ ਬਾਈਕਾਟ ਕਰਨਾ ਚਾਹੀਦਾ ਹੈ

  • @5911fullpower
    @5911fullpower8 күн бұрын

    ਕੁੜੀ 100 %ਗਲਤ ਆ

  • @sukhjitsingh6668
    @sukhjitsingh66688 күн бұрын

    ਮੁੰਡੇ ਵਾਲੇ ਬਿਲਕੁੱਲ ਸਹੀ ਨੇ

  • @gurveer.singh.grewal.3361
    @gurveer.singh.grewal.33616 күн бұрын

    ਬੁੱਢੀਏ ਬਹਿਨ ਕੀ ਲੋੜੀ ਗ਼ਲਤੀ ਇੱਕ ਵਾਰ ਹੁੰਦੀਂ ਆ ਵਾਰ ਵਾਰ ਨਹੀਂ ਤੇਰੀਂ ਨੂੰਹ ਤੇਰੇ ਮੁੰਡੇ ਨੂੰ ਅੰਦਰ ਬੰਨਕੇ ਆਪ ਚੁਦਾਈ ਕਰਵਾਏ ਤੇਰੇ ਪੋਤੇ ਦੇ ਮੂੰਹ ਦੇ ਵਿੱਚ ਸੰਦ ਪਾਵੇਂ ਤੂੰ ਕੀ ਕਰੇਂਗੀ ਰੰਡੀ ਜ਼ਨਾਨੀ

  • @ArshpreetSingh-qg4zy

    @ArshpreetSingh-qg4zy

    2 күн бұрын

    Ehe os asheq nu kahege v ena nu sad mere pehla latta chak ke lae nahe mae carwe karwunge je mere nal late pehla mere fude mar fer cahe Sara taber chod sute es mata de munde te noha our kudea nu Sharm ne aunde Jena dharne bitch beheja hae chode ae hae distt de jarnail sakater banan de ehe app marwunde hone a os asheq nu jo os te parcha karwun de gll ta karde ne hakk mangen de gll karde hae ho sakda os asheq nal melgae howe v tenu ase anch ne aun dende par mere lea kar

  • @user-ms8lh1yx6v
    @user-ms8lh1yx6v5 күн бұрын

    ਇਸ ਕੁੜੀ ਤੇ ਇਸ ਦੇ ਆਸਕ ਤੇ ਪੰਜਾਬ ਪੁਲਿਸ ਪਰਚਾ ਦਰਜ ਕਰੇ ਜੋ ਸੋਟੇ ਜੇ ਜਵਾਕ ਦੇ ਮੂੰਹ ਚ ਲਿੰਗ ਪਵਾਉਦੀ ਸੀ

  • @jatinderpalsingh795

    @jatinderpalsingh795

    Күн бұрын

    Aho ji

  • @user-qh2pl8lm3t

    @user-qh2pl8lm3t

    Күн бұрын

    Shi gl a

  • @dharmindercheema8842

    @dharmindercheema8842

    Күн бұрын

    Kudi oh kuch kar jande aa jo banda soch be nai sakda ik bache nal eh kuch sharm ne onde eh kanjar aa nu jo nal aye ne oh ke karan aye ne

  • @harneksingh621
    @harneksingh6218 күн бұрын

    ਜਦ ਕੁੜੀ ਖੁਦ ਕਹਿੰਦੀ ਮੈ ਗਲਤ ਤਾ ਫਿਰ ਤੁਸੀ ਕੁੜੀ ਨਾਲ ਕਿੳ ਖੜੀ

  • @ranjodhsingh6382

    @ranjodhsingh6382

    6 күн бұрын

    Besarm nu besarm janani milgi

  • @BillingKing-dy7pu

    @BillingKing-dy7pu

    5 күн бұрын

    ਕੁੜੀ ਤਾਂ ਬਾਰ ਬਾਰ ਗਲਤੀਆਂ ਕਰੀ ਜਾਂਦੀ ਉਹ ਕੀ ਕਰਨ

  • @NirmalSingh-bz3si
    @NirmalSingh-bz3si8 күн бұрын

    ਪਿੱਛੇ ਬੈਠੀਆਂ ਜਨਾਨੀਆ ਨੂੰ ਸ਼ਰਮ ਨੀ ਆਉਦੀ ??ਧਰਨੇ ਵਾਲੀਆਂ ਨੂੰ ਇਨਾ ਨੂੰ ਭਜਾਓ??ਇਨਾ ਨੂੰ ਸਾਰਾ ਪਿੰਡ ਭਜਾਵੇ??ਇਸਤੇ ਘਰਵਾਲੇ ਨੂੰ ਨਸ਼ੀਲੀਆਂ ਦਵਾਈਆਂ ਦੇਣ ਦੇ ਦੋਸ਼ ਵਿੱਚ 307 ਦਾ ਪਰਚਾ ਦਰਜ ਕਰਵਾਇਆ ਜਾਵੇ ਇਸ ਜਨਾਨੀ ਤੇ ??ਬੱਚੇ ਨਾਲ ਸ਼ੋਸ਼ਣ ਦਾ ਪਰਚਾ ??ਇਹ ਵਿਹਲੜ ਜਨਾਨੀਆ ਬੈਠੀਆਂ ਭਜਾਓ ਇਨਾ ਨੂੰ ??

  • @AvtarGujjar-je8hj

    @AvtarGujjar-je8hj

    8 күн бұрын

    Veer he ta eh apnia mava de barbur hai pr bai yr kagna vrgia 2tke dia jnania eda dia nu vekh ke sade Punjab dia saria mava nu Galt boldia

  • @Aman-pm5wc

    @Aman-pm5wc

    8 күн бұрын

    A 300 .300 laye kiye Anya veer😢

  • @AvtarGujjar-je8hj

    @AvtarGujjar-je8hj

    8 күн бұрын

    @@Aman-pm5wc veer ji ki boliye eh v apne punjab dia bibia apnia

  • @bindersidhu1092

    @bindersidhu1092

    8 күн бұрын

    right sir 👍👍

  • @JaswantBrar-uw9fn

    @JaswantBrar-uw9fn

    8 күн бұрын

    Munde wale vi kehda sharam mande a awa hi utea munde de pio ne bus ch chitter khade a kudi chedan piche dowe pase walean da hi awa utea hoea

  • @AvtarSingh-ey2oc
    @AvtarSingh-ey2oc6 күн бұрын

    ਵਾਹ ਮਾਤਾ ਬਹੁਤ ਸਿਆਣੀ ਆ ਤੂੰ ਅੱਖੀਂ ਵੇਖ ਕੇ ਮੌਹਰਾ ਨਹੀਂ ਖਾਦਾ ਜਾਂਦਾ

  • @baljindersinghbarnala2555
    @baljindersinghbarnala25556 күн бұрын

    ਕਿਵੇਂ ਲੋਕ ਗੁੰਡੀ ਤੇ ਲੁੱਚੀ ਰੰਨ ਦਾ ਸਾਥ ਦੇ ਰਹੇ ਨੇ, ਇਸ ਕਰਕੇ ਲੋਕ ਕਿਸਾਨ ਜਥੇਬੰਦੀਆਂ ਨੂੰ ਬਹਿਲੇ ਲੋਕ ਕਹਿੰਦੇ, ਅਸੀ ਦਿੱਲੀ ਚ ਤਿੰਨ ਤਿੰਨ ਚਾਰ ਚਾਰ ਮਹੀਨੇ ਇਸ ਕਰਕੇ ਜਥੇਬੰਦੀਆਂ ਦਾ ਸਾਥ ਦਿੱਤਾ, ਕੇ ਬਾਅਦ ਚ ਇਹ ਲੋਕ ਇਸ ਤਰਾ ਕਰਨ ਤੇ ਗਲਤ ਲੋਕਾ ਦਾ ਸਾਥ ਦੇਣਗੇ. ਕੱਲ ਨੂੰ ਜਦੋ ਇਸ ਤਰਾ ਦੀਆਂ ਲੰਡਰ ਤੀਵੀਆਂ ਸਾਰਾ ਪਰਿਵਾਰ ਮਰਵਾ ਦਿੰਦੀਆਂ ਨੇ ਤੇ ਫਿਰ ਕਹੋ ਕੇ ਏਕ ਬਾਰ ਫਿਰ ਮਾਫ਼ ਕਰ ਦੇਵੋ. ਏਸ ਤਰਾ ਦੀਆਂ ਲੀਡਰ ਲੱਭਦੀਆ ਨਹੀ. ਲਓ ਜੀ ਹੁਣ ਇਹ ਮਾਣ ਹਾਣੀ ਦਾ ਪਰਚਾ ਦਰਜ਼ਾ ਕਰਵੇਗੀ. ਇਸ ਤਰਾ ਦੀ ਲੁੱਚੀ ਰਣ ਦੀ ਸਾਰਾ ਪਿੰਡ ਉਂਡ ਮਾਰੇ, ਝੋਨਾ ਲਗਾਉਂਦੇ ਲਗਾਉਂਦੇ, ਸ਼ਿਫਟਾ ਲੱਗਾ ਲੱਗਾ ਕੇ. ਇਸ ਤਰਾ ਦੀਆਂ ਧੱਕੇਸਾਹੀਆਂ ਹੁਣ ਨ੍ਹੀ ਚੱਲਣੀਆ, ਬਰਨਾਲੇ ਵਾਲਿਆਂ ਨੇ ਜੋ ਕੀਤਾ ਹੁਣ ਸਾਰਾ ਪੰਜਾਬ ਕਰੂਗਾ. ਸੁਧਰ ਜਾਓ

  • @rajuarora3163
    @rajuarora31638 күн бұрын

    ਪਿੰਡ ਦੀ ਪੰਚਾਇਤ ਨੂੰ ਸਲਾਮ ਸੱਚ ਦਾ ਸਾਥ ਦੇ ਰਹੀ ਆ

  • @gurjantaulakh9867
    @gurjantaulakh98678 күн бұрын

    ਮਾਤਾ ਜੀ ਕੁੜੀ ਤੁਹਾਡੀ ਗਲਤ ਮਾਨਹਾਨੀ ਦਾ ਪਰਚਾ ਮੁੰਡੇ ਵਾਲਿਆਂ ਤੇ ਸ਼ਾਬਾਸ਼ੇ ਉਗਰਾਹਾਂ ਵਾਲਿਓ

  • @HarjeetSingh-sr9cf

    @HarjeetSingh-sr9cf

    6 күн бұрын

    ਇਸ ਕਰਕੇ ਹੀ ਕਿਸਾਨ ਜਥੇਬੰਦੀਆਂ ਬਦਨਾਮ ਹੋ ਗਈਆਂ ਹਨ ਜੀ ਗਲਤੀ ਕਰਨ ਵਾਲੇ ਦਾਂ ਸਾਥ ਦੇਣਾ ਗ਼ਲਤ ਹੈ ਅੱਗੇ ਤੋਂ ਦੇਖ ਲੇਂਣਾ ਚਾਹੀਦਾ ਹੈ ਜਥੇਬੰਦੀਆਂ ਨੂੰ ਬਾਕੀ ਕਮੈਂਟਾਂ ਦੀ ਬਰਸਾਤ ਵੇਖ ਲਵੋ ਜੀ

  • @gurdeepkaur4259

    @gurdeepkaur4259

    4 күн бұрын

    @@HarjeetSingh-sr9cf cmaitan vale buhat vadde saincedaan ne babe nanak di baani aakhdi a. "So kion mNda akhia jitt jamme rajaan"

  • @sgg566

    @sgg566

    3 күн бұрын

    ​@@gurdeepkaur4259baba nanak ne a te nahi kheha ki jo rajan tusi jamya apne bf da ling apne bhache de mhu vich pawa do

  • @gaganss8459
    @gaganss84596 күн бұрын

    ਮੁੰਡੇ ਵਾਲੇ ਸਹੀ ਹੈ ਕੁੜੀ ਬਹੁਤ ਗਲਤ ਹੈ ਜ਼ਿਨੇ ਜ਼ਾਰ ਰਖ ਕਿ ਮੁੰਡੇ ਨੂੰ ਤੰਗ ਕਰਦੀ ਹੈ ਜ਼ਦੋਂ ਮਾਂ ਪਿਓ ਨੇ ਵਿਅਾਹ ਕਰਤਾ ਤਾਂ ਫਿਰ ਕੁੜੀ ਨੂੰ ਜ਼ਾਰ ਨਹੀਂ ਰਖਣਾਂ ਚਾਹਦੀਦਾ ਸ਼ੀ

  • @raniitsingh3915
    @raniitsingh39156 күн бұрын

    ਸ਼ਰੇਆਮ ਕਨੂੰਨ ਨੂੰ ਟਿੱਚ ਸਮਝ ਰਹੀ ਐ। ਬੀਬੀ ਕਨੂੰਨ ਕਿਸੇ ਦੇ ਪਿਓ ਦਾ ਨਹੀਂ,, ਜੇਕਰ ਕਨੂੰਨ ਨੂੰ ਮੰਨਨਾ ਨਹੀਂ ਤਾਂ, ਲੋਕ ਆਪ ਰੱਬ ਆਪ ਜੱਜ ਬਣੇ ਨੇ ਲਲੋਕ

  • @jaswindersingh6019
    @jaswindersingh60198 күн бұрын

    ਏਹੋ ਜਹੇ ਜਨਾਨੀ ਨੂੰ ਕੌਣ ਰਖੇਗਾ ਮੈ ਵੀ ਕਿਸਾਨ ਲੀਡਰ ਆਂ ਮਾਝਾ ਕਿਸਾਨ ਮਜਦੂਰ ਸੰਘਰਸ਼ ਕਮੇਟੀ ਅਸੀਂ ਬਿਲਕੁਲ ਇਸ ਮੁੰਡੇ ਦੇ ਹਕ ਵਿੱਚ ਆਂ ਉਗਰਾਹਾਂ ਸਾਹਿਬ ਨੂੰ ਅਪੀਲ ਕਰਦੇ ਆਂ ਕੇ ਕਿਰਪਾ ਕਰਕੇ ਪਿੱਛੇ ਹਟ ਜਾਓ

  • @sarjeetkaursaini

    @sarjeetkaursaini

    5 күн бұрын

    Veer ji eda deeya gasti janani kar ka sari aurat jaat ta kalank lag riha .. eda di janani nu sakth to sakth saza milni chahdi 🙏

  • @NirmalSingh-bz3si
    @NirmalSingh-bz3si8 күн бұрын

    ਇਹ ਧਰਨੇ ਵਾਲੀ ਮਾਤਾ ਗਲਤ ਗਾਈਡ ਕਰ ਰਹੀ ਆ ਲੇਕਿਨ ਇਹ ਵਸਦੀ ਨਹੀ ਇੱਥੇ??

  • @user-ny1vy2gq4v

    @user-ny1vy2gq4v

    8 күн бұрын

    ਇਹਦੀ ਵੱਡੀ ਆਗੂ ਦੀ ਇੱਕ ਵੀ ਗੱਲ ਜਾਇਜ਼ ਨੀਂ। ਬੇਚੱਜੀ ਜ਼ਨਾਨੀ ਨੂੰ ਆਗੂ ਬਣਾਤਾ।

  • @user-zv9hx4qs2j

    @user-zv9hx4qs2j

    7 күн бұрын

    ਇਹ ਕੰਮ ਬਹੁੜੀ ਦੇ ਪੁੱਤ ਨਾਲ ਹੋਇਆਂ ਹੁੰਦਾ ਫੇਰ ਪਤਾ ਲੱਗਦਾ ਚਵੜ ਚਵੜ ਬੋਲਦੀਆਂ

  • @RVC08

    @RVC08

    Күн бұрын

    ਇਹਨਾਂ ਤਾਂ ਗੰਦ ਪਾਇਆ ਬਾਈ ਐਵੇਂ hero ਬਣਾ ਰੱਖੇ ਖੱਚ ਆਪਾਂ ਲੋਕਾਂ ਨੇ ਹੀ

  • @user-ny1vy2gq4v

    @user-ny1vy2gq4v

    Күн бұрын

    @@user-zv9hx4qs2j ਜੇ ਨਹੀਂ ਹੋਇਆ ਤਾਂ ਛੇਤੀ ਈ ਹੋ ਜਾਣੈਂ। ਇਹ ਕੱਚ ਜਨਾਂਨੀ ਕਿਸੇ ਨਾਲ ਲਾਕੇ ਖਾਣ ਆਲੀ ਤਾਂ ਲਗਦੀ ਨੀਂ ।

  • @butasinghbatth2690
    @butasinghbatth26905 күн бұрын

    ਏਹੋ ਜਿਹੀਆਂ ਔਰਤਾਂ ਚੰਗੀਆਂ ਔਰਤਾਂ ਦਾ ਅਕਸ਼ ਖਰਾਬ ਕਰ ਦਿੰਦੀਆਂ ਹਨ ਇਸ ਔਰਤ ਨੇ ਕੱਦੇ ਵੀ ਇਸ ਇਨਸਾਨ ਦੇ ਘਰ ਕੱਦੇ ਨਹੀਂ ਵੱਸਦੀ

  • @JagtarSingh-tq1yk
    @JagtarSingh-tq1yk5 күн бұрын

    ਜਿਹੜੇ ਅਸਲੀ ਕਿਸਾਨ ਹਨ ੳੁਹ ਤਾਂ ਖੇਤਾਂ ਵਿਚ ਫਿਰਦੇ ਹਨ ਐਨੀ ਗਰਮੀ ਵਿੱਚ ਸਿਰ ਖੁਰਕਣ ਦਾ ਟਾਇਮ ਨੀ ਇਹ ਬਿਹਲੇ ਲੋਕ ਫਿਰਦੇ ਪੈਸੇ ਭਾਲਦੇ ਇੰਨਾ ਲੋਕਾਂ ਨੇ ਅਸਲੀ ਕਿਸਾਨਾਂ ਨੂੰ ਬਦਨਾਮ ਕਰ ਛੱਡਿਆ

  • @RavinderKaur-vv1ji
    @RavinderKaur-vv1ji8 күн бұрын

    ਜਿਹੜੀ ਤੂੰ ਗਲਤੀ ਕੀਤੀ ਮੁਆਫੀ ਦੇ ਲਾਇਕ ਨਹੀਂ

  • @rajuarora3163

    @rajuarora3163

    8 күн бұрын

    ਏਹ ਔਰਤ ਗਸਤੀ ਟਾਈਪ ਆ ਇਹਦੇ ਤੋਂ ਦੂਰ ਰੱਖੋ

  • @bindersidhu1092

    @bindersidhu1092

    8 күн бұрын

    right

  • @luckysidhu1952

    @luckysidhu1952

    8 күн бұрын

    CHOR UCHAKA CHUDAREY GUUN RAN PARDHAN WALI GALL

  • @luckysidhu1952

    @luckysidhu1952

    8 күн бұрын

    BIBI TOO. BOLEA JANDA NAHI BIBI KUTE DE PUCH 12 SAL NALI WICH PAA KE RAKHEY CE PAR OH FER VE BINGI HE RAHI CE BIBI TOO KIWE KEH RAHI HAI KE SAHI CHALU

  • @ranjeetsingh-lv1fi

    @ranjeetsingh-lv1fi

    5 күн бұрын

    Kudi nu bibi d Ghar bhej do

  • @jaskaranbrar1697
    @jaskaranbrar16978 күн бұрын

    ਘਰੋਂ ਕੱਢੀਆਂ ਵੱਡੀਆਂ ਪ੍ਰਧਾਨਾਂ ਬਣਾ ਦਿੰਦੇ ਹਨ

  • @bindersidhu1092

    @bindersidhu1092

    8 күн бұрын

    right

  • @prince-ls1ze

    @prince-ls1ze

    8 күн бұрын

    Good

  • @angrejsinghbajwa788

    @angrejsinghbajwa788

    6 күн бұрын

    ਸਹੀ ਗੱਲ ਹੈ

  • @paramjodhan4452

    @paramjodhan4452

    5 күн бұрын

    ਬਿਲਕੁਲ shi

  • @dhaliwal1217

    @dhaliwal1217

    4 күн бұрын

    ਲੰਡਾ ਲੁੱਚਾ ਸਭ ਤੋਂ ਉੱਚਾ ਚੌਧਰੀ ਰੰਨ ਪ੍ਰਧਾਨ

  • @raniitsingh3915
    @raniitsingh39156 күн бұрын

    ਬਹੁਤ ਗਲਤ ਕਰ ਰਹੀਆਂ ਨੇ ਜਥੇਬੰਦੀਆਂ,,ਲੜਾਈ ਵਧ ਸਕਦੀ ਐ,,ਸਾਰਾ ਪਿੰਡ ਡਾਗ ਫੇਰੇ,ਵੇਹਲੀਆ ਚਵਲਾ ਦੇ

  • @PunjabBoldaNewsTV
    @PunjabBoldaNewsTV4 күн бұрын

    ਜੋਗਿਦਰ ਸਿੰਘ ਇਸ ਇਨਾ ਔਰਤਾਂ ਨੂ ਜਥੇਬੰਦੀ ਤੋ ਫ਼ਾਰਗ ਕਰੇ ,ਪੁਲੀਸ ਪੋਸਕਾ ਅਧੀਨ ਆਸ਼ਕਾਂ ਤੇ ਪਰਚਾ ਦਰਜ ਕਰੇ.

  • @nirmalsinghbajwa8708

    @nirmalsinghbajwa8708

    3 күн бұрын

    ਉਗਰਾਹਾਂ ਆਪ ਵੀ ਕਨਜਰ ਆ

  • @narindergill1483
    @narindergill14838 күн бұрын

    ਮੁੰਡਾ ਵਿਚਾਰਾ ਭਲਾਮਾਨਸ ਇਸਦਾ ਸਾਥ ਦਿਓ

  • @sukhjitsingh6668
    @sukhjitsingh66688 күн бұрын

    ਬਾਈ ਜੀ ਲੱਖਾ ਸੱਭ ਦੀ ਮਦਦ ਕਰਦਾ ਏ ਪਰ ਇਸ ਮਾਮਲੇ ਵਿਚ ਸਾਨੂੰ ਕੁੜੀ ਦਾ ਕਸੂਰ ਵੱਧ ਲੱਗਦੈ

  • @gurmeetsinghsanghera5232

    @gurmeetsinghsanghera5232

    6 күн бұрын

    ਕੁੜੀ ਸ਼ਰੇਆਮ ਮੰਨ ਰਹੀ ਆ ਆਪਣੀ ਗ਼ਲਤੀ, ਫੇਰ ਵੀ ਆਹ ਪ੍ਰਧਾਨ ਕੁੜੀ ਦਾ ਪੱਖ ਲੈ ਰਹੀ ਆ.

  • @sonubajwa2108

    @sonubajwa2108

    3 күн бұрын

    Lakhe nu patha lag gia see,kuri de galti ai, oh is lai pishe ho gia.

  • @gurveer.singh.grewal.3361
    @gurveer.singh.grewal.33616 күн бұрын

    ਪੁਲਿਸ ਮਰ ਗੲੀ ਹੁਣ ਕੇਸ਼ ਚੱਲਦਾ ਇਹ ਕਿਵੇਂ ਮੁੰਡੇ ਦੇ ਘਰ ਅੱਗੇ ਧਰਨਾ ਲਾਕੇ ਬੈਠ ਗਏ ਡਾਂਗਾਂ ਮਾਰਕੇ ਭਜਾਵੇ

  • @raniitsingh3915
    @raniitsingh39156 күн бұрын

    ਹੁਣ ਕੁੜੀ ਨੂੰ ਥਾਂ ਲੇਦੋ, ਫੇਰ ਸ਼ਰੇਆਮ ਮੁੰਡੇ ਸੱਦਣੇ ਸੌਖੇ ਹੋ ਜਾਣਗੇ,,, ਤੂੰ ਮੱਦਦ ਕਰ ਸਕਦੀ ਐ,,ਓ ਕਿਓ ਨਹੀ ਮੱਦਦ ਕਰ ਸਕਦੇ ਪਿੰਡ ਵਾਲੇ,,, ਵੀਡੀਓ ਫ਼ੋਟੋ ਕੁੜੀ ਦੀ ਸਾਰੇ ਚੈਨਲਾਂ ਤੇ ਵਖਾਉਣੀ ਚਾਹੀਦੀ ਹੈ,, ਲੋਕਾਂ ਨੂੰ ਸੱਚਾਈ ਦਾ ਪਤਾ ਲੱਗਣਾ ਚਾਹੀਦਾ ਹੈ,,,

  • @jaanveersingh7819
    @jaanveersingh78198 күн бұрын

    ਬੱਚਿਆਂ ਦਾ ਡੀਐਨ ਏ ਟੈਸਟ ਕਰਾਉ ਸ਼ਾਇਦ ਬੱਚੇ ਵੀ ਯਾਰ ਦੇ ਹੋਣ

  • @nirmalsinghbajwa8708

    @nirmalsinghbajwa8708

    3 күн бұрын

    ਜਹੀ ਆ ਬਾਈ

  • @jagdeepsinghtoronto4119
    @jagdeepsinghtoronto41198 күн бұрын

    ਧਰਨੇ ਵਾਲੀ ਮਾਤਾ ਦੀ ਅਵਾਜ ਨਿਕਲਦੀ ਨੀ ਫੇਰ ਵੀ ਲਪਰ ਲਪਰ ਕਰਨੋ ਨੀ ਹੱਟਦੀ,,, ਹੁਣ ਜਾਵੇ ਆਪਣੇ ਪਿਸਤੋਲ ਵਾਲੇ ਆਸ਼ਕ ਨਾਲ,,, ਹੁਣ ਓ ਰੱਖਦਾ ਨੀ ਤਾ ਇੱਥੇ ਆ ਗਈ,,,, ਸਾਰੇ ਪਿੰਡ ਨੂੰ ਫੁੱਦੀ ਦੇ ਕੇ ਹੁਣ ਇਸ ਤੋ ਹਿੱਸਾ ਮੰਗਦੀ ਪਈ ਆ,,,, ਐਡੀ ਗਸ਼ਤੀ ਦੀ ਤਾ ਕੋਈ ਸ਼ਕਲ ਨਾ ਦੇਖੇ,,, ਇਸ ਨੂੰ ਤੇ ਇਸ ਦੇ ਆਸ਼ਕ ਨੂੰ child abuse ਦੀ ਸਜਾ ਮਿਲਣੀ ਚਾਹੀਦੀ ਆ,,,, ਇਸ ਤੇ ਕੇਸ ਕਰੋ child abuse ਦਾ ਦੇਖਿਓ ਕਿੱਦਾ ਧਰਨਾ ਚੁੱਕ ਹੁੰਦਾ

  • @punjabson5991

    @punjabson5991

    6 күн бұрын

    ਇਹ ਕਾਮਰੇਡ ਕੁੜੀ ਲੱਗਦੀ ਹੈ , ਇਹ ਵੀ ਪ੍ਰਤੀਤ ਹੁੰਦਾ ਹੈ ਕਿ ਕੁੜੀ ਨੂੰ ਨਾਮਧਾਰੀ ਮੁੰਡਾ ਪਸੰਦ ਹੀ ਨਹੀਂ ਪਰ ਸ਼ਰੀਫ਼ ਦੇਖ ਨੁੱਕਰੇ ਲੱਗਾ ਲਿਆ ਦੁਆਈ ਬੂਟੀ ਨਾਲ ਸੁਆਲ ਕੇ ਮਿੱਟੀ ਪਲੀਤ ਕਰਦਿਆਂ ਇਥੋਂ ਤੱਕ ਵੱਧ ਗਈ ਕਿ ਬਦਮਾਸ਼ ਨੂੰ ਘਰੇ ਹੀ ਸਦਕੇ ਆਪਣੇ ਬੱਚਿਆਂ ਦੇ ਮੂੰਹ ਵਿੱਚ ਉਸਦਾ ਲਿੰਗ ਵੀ ਪਰਵਾਨ ਕਰਦੀ ਹੈ। ਹੁਣ ਇਹ ਮਾਂ ਵਾਲੇ ਫਰਜ਼ ਨੇ ? ਜੋ ਇਹ ਬੀਬੀ ਨਿਭਾਉਂਦੀ ਰਹੀ ਹੈ ? ਕੀ ਹੁਣ ਮਾਂ ਵਾਲੇ ਤੱਤ ਵੱਧ ਗਏ ਨੇ ਜਾ ਇਹ ਬੀਬੀ ਨੂੰ ਇਸਦਾ ਬੇਲੀ ਮੂੰਹ ਲਾਉਣਾ ਛੱਡ ਗਿਆ ਹੈ ਜੋ ਨਾਮਧਾਰੀ ਚੰਗਾ ਲੱਗ ਰਿਹਾ ਤੇ ਹੁਣ ਇਸਦੇ ਵਸਣਾ ਹੈ ? ਚਾਇਲਡ abuse ਦਾ ਕੇਸ ਤਾਂ ਫੱਟ ਬਣ ਜਾਣਾ ਹੈ ਕਿਓਂ ਕਿ ਨਾਲ਼ ਇਹਨਾਂ ਨੇ ਖੁੱਦ ਹੀ ਫੋਨ ਚ ਵੀਡੀਓ ਰਿਕਾਰਡ ਕੀਤੀ ਹੋਈ ਦੱਸਦੇ ਹਨ ਲੋਕ। ਪਰ ਇੱਕ ਸਮਝ ਨਹੀਂ ਆਉਂਦੀ ਕਿ ਇਹ ਮਾਤਾ ਜਿਸਦਾ ਸੰਘ ਸੁੱਕਾ ਪਿਆ ਗੱਲ ਹੁੰਦੀ ਨਹੀਂ ਇਹ ਕੀ ਸਾਬਿਤ ਕਰ ਰਹੀ ਹੈ ਕਿ ਅਸੀਂ ਲੰਗਰ ਪਾਣੀ ਲਈ ਬੀਬੀਆਂ ਇਕੱਠੀਆਂ ਕਰਕੇ ਖੜੀਦੀਆਂ ਨੇ ਤੇ ਓਥੇ ਨਜ਼ਰਾਂ ਤੋਂ ਪਰੇ ਇਹੀ ਖੁੱਲ ਇਹ ਬਾਕੀਆਂ ਨੂੰ ਵੀ ਦਿੰਦੀ ਹੈ ਕਿ ਕਰਲੋ ਗ਼ਲਤੀ , ਇੱਕ ਅੱਧੀ ਵਾਰੀ ਮੁਆਫੀ ਮਿਲਣੀ ਤਾਂ ਹੱਕ ਹੈ ਹਰੇਕ ਦਾ ਬੀਬੀਆਂ ਨੂੰ ਵੀ ਪੂਰੇ ਅਧਿਕਾਰ ਨੇ ? ਮਾਤਾ ਜੀ ਤੁਹਾਨੂੰ ਇਸ ਬੀਬੀ ਦੇ ਹੱਕ ਵਿੱਚ ਖੜੋ ਹੋਣਾ ਸ਼ੋਭਦਾ ਨਹੀਂ ਇਹ ਕੋਈ ਜੱਥੇਦਾਰੀ ਨਹੀਂ ਜੇ ਨਾ ਕੋਈ ਵਡਿਆਈ ਦੀ ਬਾਤ ਹੈ , ਮਾਂ ਜੀ ਤੁਸੀਂ ਆਪਣੀ ਨਜ਼ਰ ਵਿੱਚ ਹੀ ਡਿੱਗ ਰਹੇ ਹੋ ਤੇ ਲੋਕਾਂ ਦੀ ਨਜ਼ਰ ਵਿਚ ਵੀ ਡਿੱਗ ਜਾਣਾ ਹੈ ਤੇ ਕੱਲ ਨੂੰ ਕਿਸੇ ਨੇ ਅਪਣੀ ਨੂੰਹ ਧੀ ਜਾ ਘਰਵਾਲੀ ਤੁਹਾਡੇ ਨਾਲ਼ ਨਹੀਂ ਜੇ ਤੋਰਨੀ ਕਿਸੇ ਮੋਰਚੇ ਵਿੱਚ ਕਿ ਇਹ ਲੁੱਚ ਮੰਡਲੀ ਹੀ ਹੈ ਤੇ ਤੇਰੇ ਨਾ ਵਾਲੀ ਖੇਡ ਮੁੱਕ ਜਾਣੀ ਹੈ ਮਾਂ , ਨਾ ਕਰ ਇਸਨੂੰ ਸਮਝੋ ਮਾਤਾ ਜੀ ਇਹ ਠੀਕ ਨਹੀਂ ਹੈ,,,,,

  • @jagdeepsinghtoronto4119

    @jagdeepsinghtoronto4119

    6 күн бұрын

    @@punjabson5991 ਕੁੱਝ ਪਤਾ ਲੱਗਾ ਵੀਰ ਕੀ ਬਣਿਆ ਇਸ ਕੇਸ ਦਾ ?

  • @NirmalSingh-bz3si

    @NirmalSingh-bz3si

    5 күн бұрын

    ਇਹ ਮਾਤਾ ਵੀ ਆਪਣੇ ਸਮੇ ਦੀ ਗਸਤੀ ਹੋਉ??​@@punjabson5991

  • @DeepvilkhuFaridkotya-ob6bc

    @DeepvilkhuFaridkotya-ob6bc

    5 күн бұрын

    Oh bande change a munde ale bai....nahi jive bache nal eh chagal jnani ne karvaea hun nu wad nehar ch siti honi c ja jail ch honi c

  • @raswinderbrar9341

    @raswinderbrar9341

    2 күн бұрын

    ​@@jagdeepsinghtoronto4119FIR ho gyi kudi te os de asiq te under child abuse eh mere pind di ghatna ee aa bahut galat kita kudi ne

  • @raniitsingh3915
    @raniitsingh39156 күн бұрын

    ਪਿੰਡ ਦੀ ਮੇਹਰਬਾਨੀ ਜੇਹੜੇ ਸਾਥ ਦੇ ਰਹੇ ਨੇ,, ਧੰਨਵਾਦ ਜੀ

  • @sukhjitsingh2704
    @sukhjitsingh27046 күн бұрын

    ਕੁੜੀ ਗਲਤ ਹੈ ਇਸ ਨੂੰ ਰੱਖਣ ਦਾ ਕੋਈ ਮਤਲਬ ਨਹੀਂ

  • @paramjitsingh6295
    @paramjitsingh62958 күн бұрын

    ਮਾਤਾ ਸ਼ਰਮ ਕਰ ਲੈ ਰੱਬ ਕੌਲ ਜਾਨਾ

  • @NirmalSingh-bz3si
    @NirmalSingh-bz3si8 күн бұрын

    ਓ ਮਾਤਾ ਕਿਹੜੀਆ ਗੱਲਾਂ ਕਰਦੀਆਂ ਤੇਰੇ ਵੀ ਧੀਆ ਭੈਣਾਂ ਹੋਣਗੀਆ ਕੀ ਸਹੀ ਆ ਇਹ ??ਕਿਸੇ ਗਲਤ ਬੰਦੇ ਦਾ ਸਾਥ ਦੇਣਾ ??

  • @gopallammalamma2680
    @gopallammalamma26806 күн бұрын

    ਬਾਈ ਜਵਾਕਾਂ ਦਾ ਡੀਐਨਏ ਕਰਾ ਲਓ ਜੇ ਜਵਾਕ ਮੁੰਡੇ ਵਾਲਿਆਂ ਦੇ ਆ ਤਾਂ ਇਹਨਾਂ ਨੂੰ ਇਨਸਾਫ ਦਵਾਓ ਜੇ ਪਿਉ ਨਾਲ ਡੀਐਨਏ ਨਹੀਂ ਮਿਲਦਾ ਤਾਂ ਉਸ ਬੰਦੇ ਦੇ ਘਰ ਮੂਹਰੇ ਧਰਨਾ ਲਾਓ ਜੈਸੇ ਨਾਲ ਇਹਦੇ ਨਜਾਇਜ ਸਬੰਧ ਸਨ ਕੌਣ ਕੌਣ ਮੇਰੀ ਗੱਲ ਨਾਲ ਸਹਿਮਤ ਹਨ ਬਈ ਕਮੈਂਟ ਕਰਕੇ ਦੱਸਿਓ

  • @JagroopSingh-no7xy

    @JagroopSingh-no7xy

    5 күн бұрын

    ਬਿਲਕੁੱਲ ਵੀਰ ਬੱਚਿਆ ਦਾ dna ਕਰਵਾਓ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ

  • @mamtarani5030
    @mamtarani5030Күн бұрын

    ਮੁੰਡੇ ਵਾਲੇ ਸਹੀ ਆ🙏 ਮੁੰਡੇ ਵਾਲਿਆਂ ਨੂੰ ਇਨਸਾਫ਼ ਮਿਲਣਾ ਚਾਹੀਦਾ ਆ 🙏 ਕੁੜੀ ਵਾਲੇ ਤਾਂ ਬਹੁਤ ਧੱਕਾ ਕਰ ਰਹੇ ਹਨ ਮੁੰਡੇ ਵਾਲਿਆਂ ਨਾਲ ਜੀ

  • @narindergill1483
    @narindergill14838 күн бұрын

    ਜਥੇਬੰਦੀਆਂ ਇਸ ਕੰਮ ਲਈ ਬਣੀਆਂ ਫੇਰ ਆਪਣੇ ਜਥੇਬੰਦੀਆਂ ਠਾਣੇ ਖੋਲ ਲਓ ਬੁਡੀਆਂ ਵੀ ਇਸ ਚਵਲ ਜਨਾਨੀ ਮਗਰ ਤੁਰੀਆਂ ਫਿਰਦੀਆਂ ਮੌਕਾ ਦਿਓ ਇਸ ਦੀ ਪੇਪਰਾਂ ਵਿੱਚ ਕੰਮਪਾਰਟਮੇਂਟ ਆਈ ਹੈ

  • @AjitSingh-yp6pm

    @AjitSingh-yp6pm

    8 күн бұрын

    ਸਹੀ ਆ ਵੀਰਾ 😂

  • @JagtarSingh-cj4ve
    @JagtarSingh-cj4ve8 күн бұрын

    ਕੁੜੀ ਵੀ ਗਲਤ ਤੇ ਇਹ ਪਾਰਟੀ ਵੀ ਗਲਤ ਮਾਤਾ ਸ਼ਰਮ ਕਰੋ ਗਲਤ ਕਰ ਰਹੇ ਜੋ ਪਿੰਡ ਵਾਲਿਓ ਇੱਕ ਹੋਕੇ ਮੁੰਡੇ ਵਾਲਿਆਂ ਦਾ ਸਾਥ ਦਵੋ

  • @garrygill2225
    @garrygill22254 күн бұрын

    ਕਿਸਾਨ ਯੂਨੀਅਨ ਆਪਣੇ ਕਿਸਾਨਾਂ ਦੇ ਭਲਾਈ ਦੇ ਕੰਮ ਕਰਨ ਇਸ ਤਰਾਂ ਪ੍ਰਸ਼ਾਸਨ ਬਣਨਾ ਬੰਦ ਕਰ ਦੇਣਾ ਚਾਹੀਦਾ ਨਹੀਂ ਕਿਸਾਨ ਯੂਨੀਅਨ ਨਾਲ ਕਿਸੇ ਨੇ ਨਹੀਂ ਖੜਨਾ

  • @user-qn2ei1fo8p
    @user-qn2ei1fo8p5 күн бұрын

    ਮੁੰਡੇ ਵਾਲੇ ਬਿੱਲਕੁਲ ਸਹੀ ਹਨ ਇਸ ਬੂੜੀ ਨੂੰ ਇਹ ਸ਼ਰਮ ਨਹੀਂ ਆਉਂਦੀ ਵੀ ਇਸ ਕੁੜੀ ਦਾ ਆਸ਼ਿਕ ਦੋ ਸਾਲ ਦੇ ਬੱਚੇ ਦੇ ਮੁੰਹ ਵਿੱਚ ਲਿੰਗ ਪਾਉਂਦਾ ਲੱਖ ਲਾਹਨਤ ਇਹੋ ਜਿਹੇ ਲੋਕਾਂ ਨੂੰ

  • @gurjantaulakh9867
    @gurjantaulakh98678 күн бұрын

    ਵੀਰ ਜੀ ਕੁੜੀ ਗਲਤ ਲੱਗਦੀ ਹੈ ਜੇਕਰ ਲੜਕੇ ਵਾਲੇ ਗਲਤ ਹੋਣ ਤਾਂ ਸਾਰੇ ਪਿੰਡ ਵਾਲੇ ਨਾਲ ਨਹੀਂ ਖੜ੍ਹਦੇ।

  • @sgg566

    @sgg566

    3 күн бұрын

    veere sunaya ni kudi ne apne do sal de bhache nal ki kartoot karwai jo bhache nal karwaya es aurat nu koi mafi ni bandi

  • @gurjantaulakh9867

    @gurjantaulakh9867

    3 күн бұрын

    @@sgg566 ਬਿਲਕੁਲ ਵੀਰ ਜੀ ਜੇਕਰ ਅਜਿਹੀ ਔਰਤ ਨੂੰ ਮੁਆਫੀ ਦਿੱਤੀ ਜਾਂਦੀ ਹੈ ਤਾਂ ਇਹ ਕੱਲ੍ਹ ਨੂੰ ਫੇਰ ਇਹੀ ਕੁੱਝ ਕਰੇਗੀ ਜੋ ਇਸ ਨੇਂ ਆਪਣੇਂ ਬੱਚੇ ਦੇ ਮੂੰਹ ਵਿੱਚ ਲਿੰਗ ਪਵਾਇਆ ਹੈ ਇਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਬਾਕੀ ਵੀਰ ਜੀ ਕਿਸਾਨ ਯੂਨੀਅਨਾਂ ਬਣੀਆਂ ਤਾਂ ਕਿਸਾਨ ਮਜ਼ਦੂਰਾਂ ਦੇ ਹੱਕਾਂ ਲਈ ਸੀ ਲੇਕਿਨ ਹੁਣ ਇੱਕ ਮਾਤਾ ਜੀ ਉੱਥੇ ਬੋਲ ਰਹੀ ਸੀ ਕੇ ਜਦੋਂ ਲੜਕੀ ਨੇਂ ਮੁਆਫ਼ੀ ਮੰਗ ਹੀ ਲਈ ਹੈ ਹੁਣ ਬਾਕੀ ਕੀ ਰਹਿ ਗਿਆ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ।

  • @baigurjitsingh8503
    @baigurjitsingh85038 күн бұрын

    ਬੰਦਾ ਬਿਲਕੁਲ ਸਹੀ ਆ ਧੰਨਵਾਦ ਸਿੱਧੂਪੁਰ ਜਥੇਬੰਦੀ ਦਾ

  • @NOOR78626
    @NOOR786262 күн бұрын

    ਮੁੰਡੇ ਵਾਲੇ ਸਹੀ ਨੇ ਇਨਸਾਫ਼ ਚਾਹੀਦਾ ਏ ਇਦਾ ਦੀ ਜਨਾਨੀ ਨੂੰ ਫਾਂਸੀ ਚਾਹੀਦੀ ਏ ਜਿਹੜੇ ਝੂਠ ਦੇ ਹੱਕ ਚ ਨਾਲ ਖੜੇ ਨੇ ਓਹਨਾ ਤੇ ਵੀ ਕਾਰਵਾਈ ਚਾਹੀਦੀ ਏ

  • @AmandeepSinghAmandeepSin-jo9ss
    @AmandeepSinghAmandeepSin-jo9ss6 күн бұрын

    ਬੇਬੇ ਨੂੰ ਪੁੱਛੇ ਜੇ ਤੇਰੇ ਨੋਂਹ ਐਦਾਂ ਕਰੇ ਫਿਰ ਤੁਸੀਂ ਰੱਖੋ ਗੇ ਆਪਣੀ ਨੋਂਹ ਨੂੰ ਆਪਣੇ ਘਰ ਆਪਣੇ ਮੁੰਡੇ ਨਾਲ, ਪੈਸੇ ਲੈਣੇ ਹੁਣੇ ਆ ਕੁੜੀ ਵਾਲਿਆਂ ਤੋ ,ਬਸ ਕਰ ਬੇਬੇ ਪਰਚਾ ਪਰਚਾ ਕਰੀ ਜਾਂਦੇ ਹੋ,ਪਤਾ ਲਗਦਾ ਕਿੰਨੀ ਕੁ ਸਮਝ ਆ

  • @rajuarora3163
    @rajuarora31638 күн бұрын

    ਮੁੰਡੇ ਵਾਲੇ ਸਹੀ ਆ ਧਰਨੇ ਵਾਲੀਆਂ ਬੁੜੀਆਂ ਗ਼ਲਤ ਨੇ ਇਹੋ ਜਿਆ ਔਰਤਾਂ ਦੀ ਸਪੋਰਟ ਕਰਨਾ ਗ਼ਲਤ ਆ

  • @Jarnail-qr7TVp4qb5b
    @Jarnail-qr7TVp4qb5b7 күн бұрын

    ਸਾਰਾ ਮੈਕਮਾ ਲੂਚੇ ਆ ਦਾ 101ਪਰਸੈਟ ਕੂੜੀ ਗ਼ਲਤ ਹੈ

  • @Kaala333Ss
    @Kaala333SsКүн бұрын

    ਜੇ ਬੱਚੇ ਆਸ਼ਿਕ਼ ਦੇ ਹਨ ਫੇਰ ਇਹ ਬੱਚੇ ਵੀ ਨਾਂ ਰੱਖਣ ਵਾਕੀ ਮੁੰਡੇ ਵਾਲਿਆਂ ਦੇ ਇੱਛਾ। ਵਾਕੀ ਔਰਤ ਇਥੇ ਗਲਤ ਦਿਖਾਈ ਦੇ ਰਹੀ ਹੈ। ਜੇ ਇਹ ਸੱਚ ਹੈ ਫੇਰ ਮੁੰਡੇ ਨਾਲ ਧੱਕਾ ਹੋ ਰਿਹਾ। ਇਨਸਾਫ਼ ਹੋਣਾ ਚਾਹੀਦਾ।

  • @jarmejasinghbrar9111
    @jarmejasinghbrar91115 күн бұрын

    ਉਗਰਾਹਾਂ ਦੀ ਪ੍ਰਧਾਨ ਬੇਬੇ ਸੋ ਦੇ ਸੋ ਪ੍ਰਸੈਂਟ ਚੌਂ ਵੀਹ ਪਰਸੈਂਟ ਹੀ ਸ਼ਰਮ ਮੰਨ ਲੈ ਇਹ ਤੀਵੀਂ ਆਪਣੇ ਮੂੰਹੋਂ ਕਹਿ ਰਹੀ ਹੈ ਮੈਂ ਗ਼ਲਤ ਹਾਂ ਤੇ ਤੂੰ ਪ੍ਰਧਾਨ ਬੇਬੇ ਇਹਦੀ ਜ਼ੁਮੇਵਾਰੀ ਚੱਕਦੀ ਹੋਈ ਕਹਿ ਰਹੀ ਇਸ ਕੁੜੀ ਤੋਂ ਗ਼ਲਤੀ ਹੋ ਗਈ ਇਹਨੂੰ ਇੱਕ ਮੌਕਾ ਦੇਦੋ, ਪ੍ਰਧਾਨ ਬੇਬੇ ਜੇ ਇਹਨੇ ਕੱਲ੍ਹ ਨੂੰ ਕਿਸੇ ਹੋਰ ਮੁੰਡੇ ਤੋਂ ਆਪਣੀਆਂ ਲੱਤਾਂ ਚੁੱਕਵਾ ਲਈਆਂ ਤਾਂ ਫਿਰ ਪ੍ਰਧਾਨ ਬੇਬੇ ਤੇਰੇ ਇੱਕ ਮੌਕਾ ਹੋਰ ਦੀ ਜ਼ੁੰਮੇਵਾਰੀ ਕੀ ਕਰੂੰਗੀ , ਪ੍ਰਧਾਨ ਬੇਬੇ ਇੱਕ ਮੌਕਾ ਹੋਰ ਇੱਜ਼ਤ ਨੂੰ ਚਿੱਤੜਾਂ ਨਾਲ ਮੱਲਣ ਵਾਲੇ ਲੋਕ ਦਿੰਦੇ ਹੋਣਗੇ ਪ੍ਰਧਾਨ ਬੇਬੇ ਇਸ ਤੀਵੇ ਦੇ ਪਤੀ ਸੌਹਰਿਆ ਦਾ ਤਾਂ ਮੈਨੂੰ ਪਤਾ ਨਹੀਂ ਪਰ ਪ੍ਰਧਾਨ ਬੇਬੇ ਕਿਸੇ ਚਵਲ ਜਨਾਨੀ ਦੀ ਗਲਤੀ ਮੁਆਫ਼ ਕਰਕੇ ਇੱਕ ਮੌਕਾ ਹੋਰ ਦੇਣ ਦੀਆਂ ਗੱਲਾਂ ਗੁੱਲਾਂ ਅੱਣਖੀ ਲੋਕ ਨੀ ਸੁਣਦੇ ਦੁਬਾਰੇ ਇੱਕ ਮੌਕਾ ਮੂਕੇ ਅੱਣਖੀ ਲੋਕ ਨੀ ਦਿੰਦੇ ਅਣਖੀ ਬੰਦੇ ਨੀਂ ਦੁਬਾਰੇ ਘਰੇ ਵਾੜਦੇ ਭਾਵੇਂ ਉਹਨਾਂ ਦੀ ਨੂੰਹ ਹੋਵੇ ਚਾਹੇ ਖੁੱਦ ਦੀ ਧੀ ਹੋਵੇ , ਤੀਵੀਂ ਖੁਦ ਮੰਨ ਰਹੀ ਹੈ ਮੇਰਾ ਬੇਲੀ ਹੈਗਾ ਮੈਂ ਯਾਰੀ ਲਾਈ ਹੈ ਉਗਰਾਹਾਂ ਪ੍ਰਧਾਨ ਬੇਬੇ ਫਿਰ ਵੀ ਉਮਰ ਦੀ ਲਾਜਸ਼ਰਮ ਨਾ ਸਮਝਦੇ ਹੋਏ ਚਗਲ ਤੀਵੀਂ ਦਾ ਪੱਖ ਕਰਦੀ ਹੋਈ ਇੱਕ ਮੌਕਾ ਹੋਰ ਦੇਂਣ ਨੂੰ ਕਹਿ ਰਹੀ ਹੈ, ਉਗਰਾਹਾਂ ਪ੍ਰਧਾਨ ਬੇਬੇ ਰੱਬ ਤੋਂ ਡਰ ਇਹ ਅੱਗ ਜਿਦੇ ਤੇਰੇ ਘਰ ਤੇਰੀ ਨੂੰਹ ਜਾ ਪੜਤੋਤ ਨੂੰਹ ਨੇ ਲਾਈਂ ਉਸ ਦਿਨ ਤੇਰੀ ਨੂੰਹ ਜਾ ਪੜਤੋਤ ਨੂੰਹ ਦੇ ਪੇਕਿਆਂ ਦੀ ਪੰਚਾਇਤ ਨੇ ਤੈਨੂੰ ਆਕੇ ਕਿਹਾ ਸਾਡੀ ਕੁੜੀ ਨੂੰ ਇੱਕ ਮੌਕਾ ਦੇਦੇ ਸਾਡੀ ਕੁੜੀ ਆਪਣੀ ਗਲਤੀ ਮੰਨ ਰਹੀ ਹੈ ਮੈਥੋਂ ਗਲਤੀ ਹੋ ਗਈ ਮੈਂ ਅੱਗੇ ਤੋਂ ਗਲਤੀ ਨਹੀਂ ਕਰਦੀ ਮੈਨੂੰ ਇੱਕ ਮੌਕਾ ਦੇਦੇ ਫਿਰ ਪ੍ਰਧਾਨ ਬੇਬੇ ਤੂੰ ਆਪਣੀ ਨੂੰਹ ਜਾ ਪੜਤੋਤ ਨੂੰਹ ਦੀ ਗਲਤੀ ਮਾਆਫ ਕਰੇਗੀ ਇੱਕ ਮੌਕਾ ਹੋਰ ਦੇਕੇ ਆਪਣੀ ਨੂੰਹ ਜਾ ਪੜਤੋਤ ਨੂੰਹ ਨੂੰ ਵਸਾਏਗੀ ਆਪਣੇ ਘਰ,, ਪ੍ਰਧਾਨ ਬੇਬੇ ਇੱਕ ਤਰਫਾ ਪੱਖ ਨਾਂ ਕਰ ਪੰਚਾਇਤ ਵਿਚ ਬੈਠਕੇ ਦੋਵਾਂ ਜੀਆ ਦੀ ਗੱਲ ਸੁਣੋਂ ਪੰਚਾਇਤ ਵਿਚ ਬੈਠਕੇ ਦੋਵਾਂ ਘਰਾਂ ਦਾ ਪੱਖ ਸੁਣਕੇ ਪੰਚਾਇਤ ਰਾਹੀਂ ਦੋਵਾਂ ਘਰਾਂ ਦਾ ਸਹੀ ਫੈਸਲਾ ਕਰੋਂ

  • @harbhajansinghsekhon2899
    @harbhajansinghsekhon28998 күн бұрын

    ਕਿਸਾਨ ਜਥੇਬੰਦੀ ਦਾ ਫਰਜ ਨਹੀ ਬਣਦਾ ਜੋ ਮੁੰਡੇ ਵਾਲੇ ਨਾਲ ਗਲਤ ਕਰ ਰਹੇ ਨੇ। ਕਿਸਾਨ ਜਥੇਬੰਦੀ ਨੂੰ ਸਰਮ ਕਰਨੀ ਚਾਹੀਦੀ ਏ।

  • @mr.nothing3107

    @mr.nothing3107

    8 күн бұрын

    Ugraha aaleya nu bahr kaddeya kisan jathebandiya ne. Hai ni inha di apas ch

  • @bindersidhu1092

    @bindersidhu1092

    8 күн бұрын

    right sir 👍👍

  • @gurindersingh4655

    @gurindersingh4655

    8 күн бұрын

    Delhi da gussa kete ta lohna ha.

  • @harmeshsingh5382

    @harmeshsingh5382

    7 күн бұрын

    8​@@gurindersingh4655

  • @angrejsinghbajwa788

    @angrejsinghbajwa788

    6 күн бұрын

    ਇਹਨਾਂ ਦੀ ਜਥੇਬੰਦੀ ਦਾ ਤੋਰੀ ਫੁਲਕਾ ਇਸੇ ਤਰ੍ਹਾਂ ਚਲਦਾ ਹੈ

  • @user-oy4sm2yk1s
    @user-oy4sm2yk1s8 күн бұрын

    ਸੱਭ ਤੋਂ ਪਹਿਲਾਂ ਉਗਰਾਹਾਂ ਜਥੇਬੰਦੀ ਦੀ ਇਸ ਬਜ਼ੁਰਗ ਔਰਤ ਤੇ ਪਰਚਾ ਕਰਵਾਉ ਇੰਨੀ ਗੰਦੀ ਸੋਚ ਇਸ ਬਜ਼ੁਰਗ ਔਰਤ ਦੀ, ਇਸ ਦੇ ਘਰ ਵਿੱਚ ਔਰਤਾਂ ਇਹੋ ਕੁੱਝ ਕਰ ਰਹੀਆਂ ਹੋਣ ਗੀਆ

  • @pardeepsinghsingh7928

    @pardeepsinghsingh7928

    4 күн бұрын

    Sahi gall aa bai je

  • @jspawaar675

    @jspawaar675

    2 күн бұрын

    ਜਵਾਨੀ ਵੇਲ਼ੇ ਲੁੱਟੇ ਬਾਣੀਏਂ, ਬੁੱਢੀ ਹੋ ਕੇ ਭਗਤਣੀ ਹੋਈ 😂😂😂😂😂

  • @NirmalSingh-os3og

    @NirmalSingh-os3og

    Күн бұрын

    Right bro

  • @GursewakSingh-bv7uj

    @GursewakSingh-bv7uj

    Күн бұрын

    ਬਾਈ ਏਸਨੇ ਵੀ ਜਵਾਨੀ ਚ ਨਜਾਰੇ ਲੱਗ ਹੋਣੇਏ

  • @GursewakSingh-bv7uj

    @GursewakSingh-bv7uj

    Күн бұрын

    ਜਥੇਬੱਦੀ ਹੁਣ ਏ ਕੂੜ ਏ ਪਜਾਬ ਦਾ ਉਗਰਾਹਾ

  • @KulwinderKaur-ly8oq
    @KulwinderKaur-ly8oq4 күн бұрын

    ਮਾਤਾ ਤੂੰ ਗਲਤ ਹੈ ਕਿਨੀ ਵਾਰੀ ਮੋਕਾ ਦੇਈ ਜਾਣ

  • @sarpanchsahib2325
    @sarpanchsahib23254 күн бұрын

    ਬਾਈ ਜੀ ਮੁੰਡੇ ਵਾਲੇ ਸਹੀ ਪਰਿਵਾਰ ਹੈ

  • @AryanKumar-fg7rc
    @AryanKumar-fg7rc8 күн бұрын

    ਉਗਰਾਹਾ ਜਥੇਬੰਦੀ ਨੂੰ ਵੀ ਪਾਰਟੀ ਬਣਾਵੋ ਹਾਈਕੋਰਟ ਰਿਟ ਪਾਵੋ ਇੰਨਾ ਖਿਲਾਫ ਬੀਬੀ ਤਾ ਅਦਾਲਤਾਂ ਨੂੰ ਸਮਝਦੀ ਕੁੱਝ ਨੀ ਜਦੋ ਚਾਰ ਗੇੜੇ ਲਗੇ ਚੰਡੀਗੜ ਦੇ ਤਾ ਅਕਲ ਟਿਕਾਣੇ ਆ ਜਾਣੀ ਆ ਮਾਣਯੋਗ ਸੁਪਰੀਮਕੋਰਟ ਦਾ ਕਨੂੰਨ ਆਇਆ ਜੇ ਕੋਈ ਪਤਨੀ ਵਿਆਹ ਤੋ ਬਾਅਦ ਲਿਵ ਇੰਨ ਰਲੇਸ਼ਨ ਰਖਦੀ ਆ ਤਾ ਉਹ ਪਤੀ ਦੀ ਜਾਇਦਾਦ ਵਿਚੋ ਕੁੱਝ ਵੀ ਨਹੀ ਲੈ ਸਕਦੀ ਇਕ ਵਾਰ ਬੱਚਿਆ ਦਾ ਵੀ ਡੀਐਨ ਏ ਕਰਵਾ ਲਵੋ 90% ਕੇਸ ਹਲ ਹੋ ਜਾਣਾ

  • @JagroopSingh-no7xy

    @JagroopSingh-no7xy

    5 күн бұрын

    ਬਿਲਕੁੱਲ ਵੀਰ ਬੱਚਿਆ ਦਾ dna ਕਰਵਾਉਣਾ ਚਾਹੀਦਾ

  • @Uhtugjgigo
    @Uhtugjgigo8 күн бұрын

    ਇਸ ਚਵਲ ਜਨਾਨੀ ਨੂੰ ਯਥੇਬੰਦੀ ਵਾਲਿਆਂ ਸਰੀਫ ਤੇ ਬੇਕਸੂਰ ਪਰਿਵਾਰ ਤੋ 950000 ਰੁਪਏ ਲੈ ਕੇ ਰਾਜੀਨਾਮਾ ਕਰਵਾਇਆ ਹੈ ਦੁਰ ਫਿੱਟੇ ਮੂੰਹ ਇਹੋ ਜਹੀ ਖੱਚ ਜਥੇਬੰਦੀ ਦਾ ਤੇ ਬਸੰਤ ਸਿੰਘ ਆਗੂ ਗੁਰੂ ਕੇ ਕੋਠੇ ਵਾਲੇ ਦਾ

  • @SarbjitSingh-yg7bs

    @SarbjitSingh-yg7bs

    8 күн бұрын

    Kdo hoia hai Samjhauta ???

  • @user-ub4yg3fc8e

    @user-ub4yg3fc8e

    8 күн бұрын

    Adhe Aap Khande h ah Ah te Ajihe Roule Bhalde Rahinde h Ghal Kalan Wala Guljar da Kam hi ah h Kithe dhagi Maran😂

  • @user-ny1vy2gq4v

    @user-ny1vy2gq4v

    8 күн бұрын

    ਬਾਈ ਇਹ ਗੱਲ ਜੱਗ ਜਾਹਿਰ ਕਰੋ ਇਹੋ ਜਿਹੀਆਂ ਚਗਲ ਜ਼ਨਾਨੀਆਂ ਦਾ ਸਭ ਲੋਕਾਂ ਨੂੰ ਪਤਾ ਲੱਗੇ।

  • @bindersidhu1092

    @bindersidhu1092

    8 күн бұрын

    Right

  • @user-ny1vy2gq4v

    @user-ny1vy2gq4v

    8 күн бұрын

    @@bindersidhu1092 ਇਹਨੂੰ ਛਿੱਤਰਾਂ ਨਾਲ ਭਜਾਓ ਏਥੋਂ, ਚਵਲ ਨੂੰ।

  • @GurkiratSingh-fs1dx
    @GurkiratSingh-fs1dx5 күн бұрын

    ਵਕਤ ਬਹੁਤ ਮਾਡਾ ਹੋਇਆ ਹੈ ਸੂਣੀ ਜਨਾਨੀ ਦੀ ਜਾਂਦੀ ਹੈ ਬਹੁਤ ਗ਼ਲਤ ਗੱਲ ਹੈ ਕੂੜੀ ਦੇ ਮਾਂ ਬਾਪ ਨੂੰ ਸੋਚਣਾ ਚਾਹੀਦਾ ਹੈ

  • @HarjinderBhullar6076
    @HarjinderBhullar60766 күн бұрын

    ਮੁੰਡੇ ਵਾਲੇ ਸਹੀ ਆ,,ਇਹੋ ਜਿਹੀ ਤੀਵੀਂ ਮਗਰ ਉਗਰਾਹਾਂ ਜਥੇਬੰਦੀਆਂ ਆਈ ਆ, ਜਿਹੜੀ ਤੀਵੀਂ ਆਪਣੇ ਘਰਵਾਲੇ ਦੇ ਹੁੰਦਿਆਂ ਹੋਰ ਬੰਦੇ ਤੋਂ ਲੱਤਾਂ ਮੋਢੇ ਤੇ ਰੱਖ ਕੇ ਫੁੱਦੀ ਮਰਵਾਉਦੀ ਰਹੀ ਉਹਦੇ ਮਗਰ ਆਏ ਹੋ,ਇਹੋ ਜਿਹੀ ਟੈਕਸੀ ਆਪਣੇ ਘਰਵਾਲੇ ਦੇ ਕਿੱਲੇ ਤੇ ਖੜਦੀ ਨਹੀਂ ਹੁੰਦੀ, ਭਾਵੇਂ ਜਥੇਬੰਦੀਆਂ ਵਾਲੀ ਮਾਤਾ ਇਹਨੂੰ ਇੱਕ ਵਾਰ ਘਰ ਵਿੱਚ ਵਾੜ ਦਿਉ,ਇਹ ਤੀਵੀਂ ਸੰਦੀਪ ਫਿਰ ਕਿੱਲੇ ਪੁੱਟਾ ਕੇ ਬਾਹਰਲੇ ਝੋਟੇ ਕੋਲ ਜਾਉ, ਪੂਰੀ ਤਰ੍ਹਾਂ ਤਸੱਲੀ ਕਰਾ ਕੇ ਸੰਤੁਸ਼ਟ ਹੋ ਕੇ ਫਿਰ ਘਰ ਆਉ, ਮੁੰਡੇ ਵਾਲੇ ਸਹੀ ਆ ਤੀਵੀਂ ਗਲਤ ਆ ਲੰਡਰ

  • @SandeepSingh-cg4kj
    @SandeepSingh-cg4kj8 күн бұрын

    ਇਹ ਬੁੜੀ ਵੀ ਇਸ ਕੁੜੀ ਵਾਲੀਆਂ ਕਰਤੂਤਾਂ ਕਰਦੀ ਰਹੀ ਹੋਣੀ ਆ ਤਾਂਹੀ ਇਸ ਛਿਨਾਲ ਜਨਾਨੀ ਨਾਲ ਖੜ ਗਈ ਆ ਕੇ। ਇਹ ਜਦੋਂ ਦੂਜੇ ਬੰਦੇ ਨਾਲ ਸੌਂਦੀ ਸੀ ਉਦੋਂ ਇਹ ਬੁੜੀ ਨੀ ਬੋਲੀ। ਹੁਣ ਇਹਨੂੰ ਜਿਆਦਾ ਹੇਜ ਆ ਗਿਆ। ਜਨਾਨੀ ਦਾ ਕਿਹੜਾ ਹਿੱਸਾ ਇਹਦਾ ਹਿੱਸਾ ਲੈ ਲਵੇ ਉਹਦੇ ਕੋਲੋ ਜਿਹਦੇ ਨਾਲ ਸੌਂਦੀ ਰਹੀ ਆ ਜਿਹਦੇ ਨਾਲ ਮੌਜਾਂ ਕੀਤੀਆਂ ਇਸ ਸਰਦਾਰ ਬੰਦੇ ਦਾ ਕੀ ਕਸੂਰ। ਇਸ ਨੇ ਕੁੜੀ ਦੂਜੇ ਬੰਦਿਆਂ ਨਾਲ ਸੌਂਣ ਲਈ ਨੀ ਲੈ ਕੇ ਆਂਦੀ ਸੀ ਵਿਆਹ ਕਰਵਾਇਆ ਸੀ ਆਪਣਾ ਘਰ ਵਸਾਇਆ ਸੀ। ਫੁਦੂ ਜੱਥੇਬੰਦੀ ਆ ਉਗਰਾਹਾਂ ਦੀ ਸਾਲੇ ਚੋਰ ਇਸ ਬੁੜੀ ਦੀ ਨੂੰਹ ਹੁੰਦੀ ਜੇ ਇਹ ਬਦਕਾਰ ਔਰਤ ਫੇਰ ਇਹ ਰੱਖ ਲੈਂਦੀ। ਪੈਸੇ ਲੈ ਕੇ ਲੋਕਾਂ ਨੂੰ ਤੰਗ ਕਰਨ ਬੈਠ ਜਾਂਦੇ ਆ ਅਗਲੇ ਦੇ ਘਰ ਦਾ ਮਸਲਾ ਜੱਥੇਬੰਦੀ ਦਾ ਕੀ ਕੰਮ ਉੱਥੇ।

  • @BillingKing-dy7pu

    @BillingKing-dy7pu

    5 күн бұрын

    ਬਹੁਤ ਵਧੀਆ ਕਮੈਂਟ

  • @harpreetpreet4581

    @harpreetpreet4581

    5 күн бұрын

    Bai dekh lo ehna de halaat jathebandi de main personal vdia mann da si ugrahan wale nu

  • @LakhwinderSingh-ms7db

    @LakhwinderSingh-ms7db

    4 күн бұрын

    Bilkul sahi Gala ji

  • @manpreetbrar4923

    @manpreetbrar4923

    4 күн бұрын

    ਉਗਰਾਹਾਂ ਦੇ ਡਾਂਗ ਦਿਓ, ਇਸ ਬੁੜੀ ਦੇ ਡਾਂਗ ਫੇਰੋ, ਕੁੜੀ ਦੇ ਹੱਥ ਪਾ ਕੇ ਬੱਚੇਦਾਨੀ ਚੋ ਗਿਣ ਕੇ ਲਨ ਕੱਢੇ ਜਾਣ

  • @harpreetpreet4581

    @harpreetpreet4581

    4 күн бұрын

    @@manpreetbrar4923 Bai Tokra nikal auna is tarah tan

  • @ranranjit237
    @ranranjit2377 күн бұрын

    ਧਰਨੇ ਲਾਉਣ ਵਾਲਿਉ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੇ ਕੁੜੀ ਦੀ ਗਲਤੀ ਹੈ

  • @hardeepsinghcheema429
    @hardeepsinghcheema4295 күн бұрын

    ਸਾਡੇ ਨਾਮਧਾਰੀ ਵੀਰ ਨੂੰ ਇਨਸਾਫ ਮਿਲਣਾ ਚਾਹੀਦਾ

  • @JaspreetSingh-wo4xr
    @JaspreetSingh-wo4xr5 күн бұрын

    ਪਹਿਲੀ ਗੱਲ ਜਥੇਬੰਦੀ ਨੂੰ ਏਸ ਮਾਮਲੇ ਵਿੱਚ ਨਹੀਂ ਆਉਣਾ ਚਾਹੀਦਾ ਘਰ ਮੁਹਰੇ ਧਰਨਾ ਨਹੀਂ ਲਾਉਣਾ ਚਾਹੀਦਾ ਏਹ ਜਨਾਨੀ ਦੀਆਂ ਗੱਲਾਂ ਤੋਂ ਪਤਾ ਚੱਲੀ ਜਾਦਾ ਵੀਏ ਜਨਾਨੀ ਗਲਤ ਚਗਲ ਜਨਾਨੀ ਆਂ ਏਹ ਮੁੰਡਾ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ

  • @rajucheema-wr4xj
    @rajucheema-wr4xj8 күн бұрын

    ਉਹਨਾਂ ਦੀ ਕੁੜੀ ਨੂੰ ਬਦਨਾਮ ਕਰ ਰਹੀ ਹੈ ਇਹ ਬਦਮਾਸ਼ ਔਰਤ

  • @thehunterking8711

    @thehunterking8711

    6 күн бұрын

    ਇਸ ਕੁੜੀ ਨੂੰ ਉਨਾਂ ਦੀ ਕੁੜੀ ਜਾਂ ਸਹੁਰੇ ਬਾਰੇ ਗਲਤ ਨਹੀਂ ਬੋਲਣਾ ਚਾਹੀਦਾ, ਜੁੰਡਲੇ ਜਿਹੀਏ ਤੂੰ ਉਨਾਂ ਤੋਂ ਕੀ ਡੋਡੇ ਲੈਣੇ ਆ❓️ ਤੂੰ ਆਪਣਾ ਨੰਬੇੜ

  • @babbugill6366

    @babbugill6366

    6 күн бұрын

    Badmash aurtan edan hi krdean

  • @dladhar-cf9dh

    @dladhar-cf9dh

    4 күн бұрын

    ​@@thehunterking8711 ਏਹ ਨਸਲ ਈ ਗੰਦੀ ਆ

  • @lakhwindersingh2164
    @lakhwindersingh21648 күн бұрын

    ਉਗਰਾਹਾਂ ਜਥੇਬੰਦੀ ਗਲਤ ਦਬਾਅ ਨਾ ਬਨਾਬੇ ਜਥੇਬੰਦੀ ਦੀ ਬਦਨਾਮੀ ਹੁੰਦੀ ਹੈ

  • @raniitsingh3915
    @raniitsingh39156 күн бұрын

    ਅੱਖਾਂ ਨਾਲ ਗੱਲ ਕਰਦੀ ਐ ਕੁੜੀ,, ਬਿਲਕੁਲ ਗ਼ਲਤ ਕੁੜੀ ਐ,, ਛੋਟੇ ਬੱਚੇ ਨੂੰ ਲਿੱਗ ਮੂੰਹ ਚਂਂ ਪਵਾਉਂਦੀ ਐ ਆਪਣੇ ਬੱਚੇ ਦੇ,, ਹਰਾਮੀ ਦੀ ਨੂੰ ਸ਼ਰਮ ਨਹੀਂ ਆਉਂਦੀ ਹੁਣ ਕੂੜੀ ਨੂੰ,,, ਤੁਹਾਡੀਆਂ ਨੂੰਹਾ ਧੀਆ ਏ ਕਰਮ ਕਰਦੀਆ ਨੇ ਸ਼ਰਮ ਕਰੋ ਸਾਥ ਦੇਣ ਵਾਲੇਓ

  • @BhupinderSingh-co4rh
    @BhupinderSingh-co4rh5 күн бұрын

    ਉਗਰਾਹਾ ਵਾਲਿਆ ਨੂੰ ਪੈਸੇ ਦੇ ਕੇ ਜਿਥੇ ਮਰਜੀ ਧਰਨਾ ਲਵਾ ਲਵੋ ਲਾਹਨਤੀ ਨੇ ਮੈ ਹੈਰਾਨ ਹਾ ਕਿਨੇ ਬੇਸਰਮ ਲੋਕ ਵਾ ਉਗਰਾਹਾਂ ਵਾਲੇ ਸਬ ਹਰਾਮੀ ਇਕੱਠੇ ਕੀਤੇ ਵਾ ਬਹੁਤ ਜਥੇਬੰਦੀਆ ਵਾ ਜੋ ਸਚ ਦਾ ਸਾਥ ਦਿੰਦੀਆ ਬੀਕੇਯੂ ਕਾਦੀਆਂ ਵਾ ਸੱਚ ਦੀ ਪੜਤਾਲ ਕਰਕੇ ਸਾਥ ਦੇਦੇ ਉਗਰਾਹਾ ਦੇ ਤਾ ਆਪਣੇ ਵਿਆਹ ਤੇ ਛਿੱਤਰਾ ਦਾ ਹਾਰ ਪਾਇਆ ਸੀ

  • @user-oy4sm2yk1s
    @user-oy4sm2yk1s8 күн бұрын

    ਜਿਹੜੀ ਉਗਰਾਹਾਂ ਜਥੇਬੰਦੀ ਦੀ ਬਜ਼ੁਰਗ ਜਨਾਨੀ ਕਿਹੰਦੀ ਉਸ ਕੁੜੀ ਤੋ ਗ਼ਲਤੀ ਹੋ ਗਈ,ਇਕ ਵਿਆਹੀ ਹੋਈ ਜਨਾਨੀ ਕਿਸੇ ਦੂਜੇ ਬੰਦੇ ਨਾਲ਼ ਸਬੰਧ ਰੱਖੇ ,ਉਸ ਨੂੰ ਉਗਰਾਹਾਂ ਜਥੇਬੰਦੀ ਸਹੀ ਕਿਹ ਕੇ, ਉਗਰਾਹਾਂ ਜਥੇਬੰਦੀ ਦੀ ਕਿੰਨੀ ਗੰਦੀ ਸੋਚ ਹੈ, ਉਹ ਅੱਜ ਲੋਕਾਂ ਸਾਹਮਣੇ ਰੱਖ ਦਿੱਤੀ ਹੈ, ਕਾਮਰੇਟਾਂ ਨੇਂ

  • @5911fullpower
    @5911fullpower8 күн бұрын

    ਉਗਰਾਹਾਂ ਜਥੇਬੰਦੀ ਦੀਆ ਬੀਬੀਆ ਵੇਹਲੀਆਂ ਲੱਗਦੀਆ

  • @bindersidhu1092

    @bindersidhu1092

    8 күн бұрын

    Right

  • @prince-ls1ze

    @prince-ls1ze

    8 күн бұрын

    Good

  • @raniitsingh3915
    @raniitsingh39156 күн бұрын

    ਜੇ ਓ ਹੁਣ ਸਾਰੇ ਟੱਬਰ ਨੂੰ ਜ਼ਹਿਰ ਦੇ ਦੇਊ , ਤੁਹਾਡਾ ਕੀ ਜਾਉਗਾ,,,, ਵੈਰੀ ਗੁੱਡ ਪੱਤਰਕਾਰ ਨੇ ਸਵਾਲ ਕੀਤੇ ਹਨ

  • @manpreetbrar4923
    @manpreetbrar49234 күн бұрын

    ਜੋਗਿੰਦਰ ਉਗਰਾਹਾਂ ਦੇ ਡਾਂਗ ਦਿਓ ਪਹਿਲਾਂ, ਫੇਰ ਕੁੜੀ ਦੇ ਦਿਓ, ਫੇਰ ਮਾਂ ਦੇ ਦਿਓ, ਚਗਲੇ ਓਹਨਾ ਦਾ ਘਰ ਓਹਨਾ ਦੀ ਕੁੜੀ ਕੁਛ ਕਰੇ ਤੂੰ ਸਾਕ ਦੇਣਾ, ਤੂੰ ਘੂਸ ਮਰਾਉਣ ਨੂੰ ਦਿੱਲੀ ਦੱਖਣ ਤੁਰੀ ਫਿਰਦੀ ਹੈ

  • @KalaSingh-cx4ol
    @KalaSingh-cx4ol7 күн бұрын

    ਸਾਰੇ ਸਿਆਪੇ ਦੀ ਜੜ੍ਹ ਉਗਰਾਹ ਕਾਮਰੇਡਾਂ ਲਾਣੇ ਨੇ ਕਦੋਂ ਘਰ ਵਸਾਉਣੇ ਆ ਖੇਹ ਖਾਕੇ ਹੁਣ ਘਰ ਆਇਆ ਯਾਦ ਕੁੜੀ ਨੂੰ

  • @jassavick4897
    @jassavick48978 күн бұрын

    ਸਰਮ ਨਹੀ ਆਉਦੀ ਮਾਤਾ ਨੂੰ ਜੋ ਇਹੋ ਜਿਹੇ ਦੇ ਨਾਲ ਤੁਰਦੀਆ

  • @kaptanmusic143
    @kaptanmusic14317 сағат бұрын

    ਜੈ ਲੱਖਾ ਗਲਤ ਹੁੰਦਾ ਜਾ ਵੋਟਾ ਲਈ ਰਾਜੀਨਾਮਾ ਕਰਵੋਂਦਾ ਫੇਰ ਆਪਾ ਬੋਲਦੇ ਲੱਖਾ ਇਸ ਕੁੜੀ ਨਾਲ ਚਲਿਆ। ਏਸ ਲਈ ਲੱਖੇ ਨੂੰ ਪਤਾ ਸੀ ਕੁੜੀ ਗਲਤ ਆ ਓਸ ਨੇ ਸਾਥ ਨਹੀਂ ਦਿੱਤਾ ਏਨਾ ਦਾ। ਤੇ ਏਹੇ ਉਗਰਾਹਾਂ ਵਾਲੇ ਲੱਖੇ ਤੇ ਲਗਦੇ ਆ ਤਾਂ ਆ ਗਏ ਇਸ ਕੁੜੀ ਮਗਰ।ਲੱਖ ਲਾਹਨਤ ਲੱਖੇ ਨੂੰ ਮੱਦਾ ਬਨੋਨ ਲਈ ਉਗਰਾਹਾਂ ਵਾਲੇ ਨਾਲ ਆ ਗਏ ਇਸ ਕੁੜੀ ਦੇ ।ਏਹੇ ਸੱਚ ਆ ਲੋਕੋ ।ਜਾਗੋ।

  • @manpreetbrar4923
    @manpreetbrar49234 күн бұрын

    ਚਗਲਾਂ ਦੇ ਚਗਲ ਹਿਮਾਇਤੀ ਕੁੜੀ ਗ਼ਲਤ ਹੈ, ਮੁੰਡੇ ਨੂੰ ਇਨਸਾਫ ਮਿਲਣਾ ਚਾਹੀਦਾ

  • @CanadaKD
    @CanadaKD8 күн бұрын

    ਪਹਿਲਾਂ ਤਾਂ ਜੱਥੇਬੰਦੀਆਂ ਦੇ ਡਾਂਗ ਫੇਰਨ ਪਿੰਡ ਵਾਲੇ ਆ ਜਿੰਨੀਆਂ ਵੇਹਲੀਆਂ ਨੇ ਚੱਕ ਦੀਆਂ ਪੀਲੀਆਂ ਚੁੰਨੀਆਂ ਚੱਲ ਜੱਥੇਬੰਦੀ ਵਿੱਚ ਇਹਨਾਂ ਬੀਬੀਆਂ ਨੂੰ ਘਰ ਦੇ ਨਹੀਂ ਰੋਕਦੇ ਬਈ ਘਰ ਦਾ ਕੰਮ ਕਰੋ ।

  • @bindersidhu1092

    @bindersidhu1092

    8 күн бұрын

    right 👍👍

  • @kuldeepbrar3507

    @kuldeepbrar3507

    8 күн бұрын

    Cawla de nal cawla hi audi ne

  • @gurmeetsinghsanghera5232

    @gurmeetsinghsanghera5232

    6 күн бұрын

    ਘਰਵਾਲੇ ਖ਼ੁਦ ਵੇਹਲੇ ਰਹਿ ਕੇ ਤੇ ਦਾਰੂ ਪੀ ਕੇ ਢਿਡ੍ਹ ਵਧਾਈ ਫਿਰਦੇ ਨੇ ਇਹਨਾਂ ਵੇਹਲੜ ਤੀਵੀਆਂ ਦੇ.

  • @cool9532
    @cool95328 күн бұрын

    ਕਹਿੰਦੀ ਮੇਰਾ ਰਿਲੇਸ਼ਨ ਸੀ ਗਲਤੀ ਹੋਗੀ ਹੱਦ ਆ ਯਾਰ ਵਿਆਹ ਤੋ ਬਾਆਦ ਖੇਹ ਖਾਣੀ ਤਲਾਕ ਲੈ ਕੇ ਖਾਈ ਜਾ ਇਨਸਾਫ ਕਿਸ ਚੀਜ ਦਾ ਭਲਦੇ ਆ

  • @KulwinderSingh-us8vl
    @KulwinderSingh-us8vl2 күн бұрын

    ਕਿਸਾਨ ਯੂਨੀਅਨ ਨੇ ਪੰਜਾਬ ਦਾ ਸੱਤਿਆਨਾਸ ਕਰ ਦਿੱਤਾ।

  • @beantsingh4207
    @beantsingh4207Күн бұрын

    ਮੁੰਡੇ ਵਾਲੇ ਸਹੀ ਨੇ ਮੁੰਡੇ ਵਾਲਿਆਂ ਨੂੰ ਇਨਸਾਫ਼ ਮਿਲਣਾ ਚਾਹੀਦਾ ਉਗਰਾਹਾ ਜਥੇਬੰਦੀ ਗਲਤ ਚਲ ਰਹੀ ਮੁੰਡੇ ਵਾਲਿਆਂ ਨੇ ਪਹਿਲਾਂ ਮੋਕਾ ਦੇ ਕੇ ਦੇਖ ਲਿਆ

  • @jaskaranbrar1697
    @jaskaranbrar16978 күн бұрын

    ਬੇਬੇ ਤੇਰੀਆਂ ਨੋਹਾਂ ਵੀ ਆ ਕੁੱਝ ਕਰਨ ਫ਼ੇਰ ਵੇਖਾਂ ਗੇ ਤੂੰ ਕੀ ਕਰਦੀ ਆ।

  • @NirmalSingh-bz3si

    @NirmalSingh-bz3si

    6 күн бұрын

    ਕਰਦੀਆਂ ਹੀ ਹੋਣਗੀਆ??

  • @sukhmandersingh8034
    @sukhmandersingh80348 күн бұрын

    ਜੀਦੇ ਨਾਲ ਮਾੜੀ ਸੀ ਹਿੱਸਾ ਓ ਨੀ ਦਿੰਦਾ

  • @dilpreetchatha4673
    @dilpreetchatha46732 күн бұрын

    ਧੋਡੀ ਧੀ ਭੈਣ ਗਲਤ ਨਿੱਕਲੇ ਉਗਰਾਹਾ ਜਥੇਬੰਦੀ ਵਾਲਿਓ ਫੇਰ ਸਵਾਦ ਆਵੇ

  • @jonurandhawa5218
    @jonurandhawa52184 күн бұрын

    ਮੁੰਡੇ ਆਲ਼ੇ ਬਿਲਕੁਲ ਸਹੀ ਹੈ

  • @RandhirSingh-tk8vi
    @RandhirSingh-tk8vi8 күн бұрын

    ਉਗਰਾਹਾਂ ਗ਼ਲਤ ਅਤੇ ਝੂਠਾ ਬੰਦਾ ਐ, ਉਹਦੇ ਨਾਲ ਵੀ ਝੂਠੇ ਹੀ ਤੁਰਨਗੇ। ਸੱਚ ਸਾਹਮਣੇ ਐ ਪਰ ਇਸ ਬਜ਼ੁਰਗ ਔਰਤ ਨੂੰ ਦਿਸਦਾ। ਅੰਮਾਂ ਦੇ ਬੇਲੀ ਜੁਲਾਹੇ ਅਤੇ ਤੇਲੀ।

  • @MandeepSingh-dj2ni
    @MandeepSingh-dj2ni8 күн бұрын

    ਜੋ ਕੁੱਝ ਕੁੜੀ ਨੇ ਕੀਤਾ ਹੈ ਕੀ ਉਹ ਬਹੁਤ ਸਹੀ ਕੀਤਾ ਜੇਕਰ ਜਥੇਬੰਦੀ ਸਹੀ ਗੱਲ ਕਰਦੀ ਹੈ ਤਾ ਜੋ ਬੱਚੇ ਨਾਲ ਉਸ ਦੀ ਮਾਂ ਨੇ ਕਰਵਾਇਆ ਕੀ ਪਰਚਾ ਦਰਜ ਨਹੀ ਹੋਣਾ ਚਾਹੀਦਾ ਗਲਤੀ ਇਕ ਵਾਰ ਹੁੰਦੀ ਹੈ ਦੋ ਵਾਰ ਹੁੰਦੀ ਹੈ ਵਾਰ ਵਾਰ ਨਹੀ ਹੁੰਦੀ ਹੈ ਇਹ ਉਗਰਾਹਾਂ ਜਥੇਬੰਦੀ ਬਹੁਤ ਗਲਤ ਸਪੋਰਟ ਕਰਦੀ ਹੈ ਇਹ ਉਗਰਾਹਾਂ ਨੂੰ ਰੋਕਣਾ ਚਾਹੀਦਾ ਹੈ ਇਸ ਲੜਕੀ ਨੂੰ ਇਕ ਵਾਰ ਘਰੇ ਵਾੜ ਲਿਆ ਫਿਰ ਜਮੀਨ ਭਾਲੂਗੀ ਹੁਣ ਲੜਕੀ ਨੂੰ ਉਸ ਮੁੰਡੇ ਦੇ ਘਰੇ ਵਸਾਉਣੀ ਚਾਹੀਦੀ ਹੈ ਜਥੇਬੰਦੀ ਨੂੰ ਸਹੀ ਤਾ ਇਹ ਕੰਮ ਹੈ

  • @jassijassi8736
    @jassijassi8736Күн бұрын

    ਯਾਰ ਸਿੱਧਾ ਜਾ ਫੈਸਲਾ ਜਿਹੜੀ ਜਥੇ ਬੰਦੀ ਕੁੜੀ ਦੇ ਹੱਕ ਵਿੱਚ ਅਾੲੀ ਅਾ ਪਿੰਡ ਵਾਲੀ ਪੰਚਾੲਿਤ ਰੱਲ ਮਿਲ ਕੇ ਯੂਨੀਅਨ ਦੇ ਮੋਹਰੀ ਨਾਲ ਜਾਂ ਫੇਰ ਜੋ ਬੀਬੀਅਾ ਗੇਟ ਵਿੱਚ ਬੈਠੀਅਾ ੳੁਹਨਾ ਦੇ ਮੁੰਡੇ ਨਾਲ ਵਿਅਾਹ ਕਰਕੇ ਤੋਰ ਦੇਣ ਅੱਗੇ ਹੋ ਕੇ ਯੂਨੀਅਨ ਵਾਲੇ ਵੀ ਅੱਗੇ ਹੋਕੇ ੲਿਸ ਕੁੜੀ ਅਪਣਾੳੁਣ ਮੈ ਮਾਣ ਮਹਿਸੂਸ ਕਰਦਾ ਹਾਂ ੳੁਗਰਾਹਾ ਜਥੇ ਬੰਦੀ ਦਾ ਜਿਹਨਾਂ ਨੇ ੲਿਹਨਾ ਕੰਜ਼ਰ ਪਰਿਵਾਰ ਤੋ ਖਹਿੜਾ ਛੁੱਡਵਾ ਕੇ ੲਿਸ ਕੁੜੀ ਨੂੰ ਅਾਪਣੇ ਨਾਲ ਵਸਾ ਕੇ ਯੂਨੀਅਨ ਦਾ ਮਾਣ ਵਧਾੳੁਣ ਜੀ

  • @mewasingh3980
    @mewasingh3980Күн бұрын

    ਮੁੰਡੇ ਵਾਲੇ ਆਪਣੀ ਜਗਾ ਬਿਲਕੁਲ ਸਹੀ ਨੇ ਕੁੜੀ ਵਾਲੇ ਤੇ ਉਗਰਾਹਾ ਜਥੇਬੰਦੀ ਆਪਣੀ ਜਗਾ ਗੱਲਤ ਨੇ

  • @ChanchalSingh-xd6yb
    @ChanchalSingh-xd6yb7 күн бұрын

    ਇਹ ਜਨਾਨੀ ਸੱਭ ਕੁਝ ਦੱਸ ਰਹੀ ਹੈ ਇਹ 100%ਗਲਤ ਜਨਾਨੀ ਹੈ। ਇਹ ਛਿੱਤਰਾ ਦੇ ਲਾਇਕ ਹਨ।

  • @goldysandhu4630
    @goldysandhu46308 күн бұрын

    ਬੱਸ ਜਨਾਨੀ ਵਿੱਗੜ ਨਾ ਜਾਵੇ ਜਦੋ ਜਨਾਨੀ ਦਾ ਸਬਰ ਟੁੱਟ ਜਾਂਦਾ ਨਾ ਵੱਡੇ ਵੱਡੇ ਖੱਬੀ ਖਾਂ ਧੌਣ ਚੁਕਣ ਜੋਗੇ ਨੀ ਰਹਿੰਦੇ ਬੱਸ ਇਹੋ ਜਿਹੀ ਨੂੰ ਛਿੱਤਰ ਫੈਰੇ ਤੇ ਨਿਬੇੜਾ ਕਰਕੇ ਗੱਲ ਖ਼ਤਮ ਕਰਦੇ ਸਾਰਿਆ ਨੀ ਇਕੋ ਜਿਹੀਆਂ ਹੁੰਦੀਆ ਬਹੁਤ ਇੱਜ਼ਤ ਵਾਲੀਆ ਵੀ ਹੁੰਦੀਆ ਨੇ ਜੋ ਮਾੜੇ ਟਾਈਮ ਵਿਚ ਵੀ ਪਾਟੇ ਸੂਟ ਪਾਕੇ ਵੀ ਕੱਟ ਲੈਂਦਿਆ ਨੇ ਰੱਬ ਕਿਸੇ ਦੁਸ਼ਮਣ ਦੇ ਘਰ ਵੀ ਇਹੋ ਜਿਹੀ ਜ਼ਨਾਨੀ ਨਾ ਦੇਵੇ ਸਰਬੱਤ ਦਾ ਭੱਲਾ

  • @happychahal2201
    @happychahal22013 күн бұрын

    ਇਹ ਮਾਤਾ ਗੱਲ ਚੰਗੀ ਸ਼ਰਮ ਕਰੋ ਪੰਜ ਸਾਲ ਚੱਲਦਾ ਰਿਹਾ ਕੁੜੀ ਯਾਰ ਸੱਦੀਫਿਰੇਅਜੈ, ਵੀ ਸ਼ਰਮ ਨਹੀਂ ਆਉਂਦੀ ਕੇਸ਼ ਦਰਜ ਤੂੰ ਜੱਜ,ਆ, ਇਹ ਨਹੀਂ ਵੜਨ ਦੇਣੀ ਚਾਹੀਦੀ ਸੱਚ ਕਹਿਊਗਰਾਹਾ, ਸਿੱਧੂ ਪੂਰਜੱਥੇਬੰਦੀ❤️

  • @GurmailSingh-mi4th
    @GurmailSingh-mi4th4 күн бұрын

    ਲੜਕੀ ਹੱਦੋਂ ਵੱਧ ਗ਼ਲਤ ਹੈ

Келесі