ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ ||

ਮਸ਼ਹੂਰ KZreadr ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ, Sukh Ratia ਕਹਿੰਦਾ ‘ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ||
#dailypostpunjabi #punjabnews #podcast #lateststory #latestnews #newsofpunjab
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.com/store/apps/de...
IOS App : apps.apple.com/in/app/daily-p...

Пікірлер: 1 500

  • @meetkaur6154
    @meetkaur61545 күн бұрын

    ਪੱਤਰਕਾਰ ਵੀ ਘੈਂਟ ਗੱਲਾਂ ਕਰਦਾ 😅😅😅

  • @RamandeepSingh78600

    @RamandeepSingh78600

    19 сағат бұрын

    Anmol kwatra bnda 😂😅

  • @Penducouplepb31

    @Penducouplepb31

    9 сағат бұрын

    Awdi bhain da prahuna eh v

  • @lakhwindersingh-vd8kn
    @lakhwindersingh-vd8kn6 күн бұрын

    ਗਸਤੌੜਾ ਦੀ ਚੈਨਲਾ ਤੇ ਇੰਟਰਵਿਊ ਪਰ ਸਮਾਜ ਵਿਚਲੇ ਸੰਵੇਦਨਸ਼ੀਲ ਮੁੱਦਿਆਂ ਵੱਲ ਧਿਆਨ ਹੀ ਨਹੀਂ

  • @ManjeetSingh-ff6oh

    @ManjeetSingh-ff6oh

    5 күн бұрын

    ਉਹੀ ਤਾਂ ਗੱਲ ਆ ਬਾਈ ਵੀ ਕੋਈ ਚੱਜ ਦੀ ਗੱਲ ਤਾਂ ਕਰਦਾ ਨਹੀਂ

  • @ghaintsandhu7945

    @ghaintsandhu7945

    5 күн бұрын

    Bilkul veer

  • @balkarbalkar1368

    @balkarbalkar1368

    5 күн бұрын

    👍

  • @Dollaroscar99

    @Dollaroscar99

    4 күн бұрын

    Right

  • @user-vv8uv7lt5y

    @user-vv8uv7lt5y

    4 күн бұрын

    ਇਹਨਾਂ ਯੂਟਬਰਾਂ ਨੂੰ ਪੱਤਰਕਾਰਤਾ ਦੇ ਨਾਮ ਤੇ ਕਲੰਕ ਲਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਆਉਂਦਾ ਇਹ ਹਰਾਮਖੋਰ ਕੁੱਤੇ ਪਰਚੀ ਨੂੰ ਮਜ਼ਾਕ ਹੀ ਸਮਝਦੇ ਨੇਪੰਜਾਬ ਦੇ ਬੱਚੇ ਮਰ ਰਹੇ ਨੇ ਨਸ਼ੇ ਦੇ ਨਾਲ ਪੰਜਾਬ ਛੱਡ ਕੇ ਜਾ ਰਹੇ ਨੇ ਪਰ ਇਹ ਯੂਟਿਊਬਰ ਪੱਤਰਕਾਰ ਸਿਰਫ ਪੈਸੇ ਪਿੱਛੇ ਨੱਠੇ ਹੋਏ ਨੇ ਇਹਨਾਂ ਨੂੰ ਮਸਾਲਾ ਚਾਹੀਦਾ ਹੈ।

  • @user-lf7pb5tj3g
    @user-lf7pb5tj3g2 күн бұрын

    ਆਪਣੇ ਮਾਂ ਬਾਪ ਦਾ ਵੀ ਭੋਰਾ ਡਰ ਨਹੀ,ਗੱਲ ਕਰਨ ਲੱਗੀ ਨੂੰ ਵੀ ਸ਼ਰਮ ਨਹੀ ਆਈ। ਮਾਂ ਬਾਪ ਦਾ ਨਾਮ ਰੌਸ਼ਨ ਕਰਦੀ ਆ।

  • @sbrar5554
    @sbrar55543 күн бұрын

    ਰਿਪੋਟਰ ਨੇ ਬਹੁਤ ਵਧੀਆ ਰੀਝਾ ਲਾ ਕੇ ਤਰੀਕੇ ਨਾਲ ਬੇਜਤੀ ਕਰੀ ਆ ਕੁੜੀ ਦੀ ਇਹੋ ਜਿਹੀਆਂ ਕੁੜੀਆਂ ਨਾਲ ਏਵੇ ਹੀ ਹੋਣਾ ਚਾਹੀਦਾ 😂😂

  • @gagansran9680
    @gagansran96806 күн бұрын

    ਆਪਣੇ ਕੁਝ ਫੌਜੀ ਜਵਾਨ ਸ਼ਹੀਦ ਹੋਏ ਆ ਓਹਨਾ ਦੇ ਮਾਪਿਆ ਦਾ ਇੰਟਰਵਿਊ ਲਉ ਤੇ ਜੋ ਓਹਨਾ ਦੇ ਹਾਲਾਤਾਂ ਦਾ ਪਤਾ ਲੱਗੇ ਮੈਨੂੰ ਇਹ ਨੂੰ ਸਮਜ ਆਉਂਦੀ ਯਾਰ ਇਹ ਕਾਹਦੇ ਸਟਾਰ ਪਤਰਕਾਰ ਨੂੰ ਵੀ ਬੱਸ ਮਸਾਲਾ ਚਾਹੀਦਾ ਵੇਹਲੜ ਪਤਰਕਾਰ

  • @gagan1277

    @gagan1277

    5 күн бұрын

    Sahi keha bhai eh be fudhu loka da interbuew lende a

  • @misslove0001

    @misslove0001

    5 күн бұрын

    Oh v odi besti hi kr rya koi koi Medal ni pa rya 😅

  • @gagansran9680

    @gagansran9680

    5 күн бұрын

    @@misslove0001 ਮੇਰਾ ਮਤਲਬ ਇਹਨਾਂ ਨੂੰ ਦੁਨੀਆ ਸਾਹਮਣੇ ਕਉ ਪੇਸ਼ ਕੀਤਾ ਜਾ ਰਿਹਾ ਕਿਸੇ ਚਜ ਦੇ ਬੰਦੇ ਦੀ interview ਕਰਨੀ ਚਾਹੀਦੀ ਆ

  • @misslove0001

    @misslove0001

    5 күн бұрын

    @@gagansran9680 eh te hai bt ena nhi sochde na eh

  • @harpreetkaurbassi7683

    @harpreetkaurbassi7683

    5 күн бұрын

    Well said 👌🏻👌🏻

  • @raniitsingh3915
    @raniitsingh39154 күн бұрын

    ਮੇਰੇ ਤੋਂ ਕੰਟਰੋਲ ਨਹੀਂ ਹੋ ਰਿਹਾ ਕਤੀੜੇ,,ਮੇਰੇ ਪਿੰਡ ਦੀ ਬੱਚੀ ਐ,, ਨਾਂ ਮਾਂ ਨਾਂ ਪਿਓ,,, ਇੱਕ ਓਹਦਾ ਛੋਟਾ ਭਰਾ ਹੈ,, ਪੜਾਈ ਵੀ ਕਰਦੀ ਐ, ਭਰਾ ਨੂੰ ਤਿਆਰ ਕਰਕੇ ਭੇਜਦੀ ਹੈ,, ਤਿੰਨ ਘਰਾਂ ਦਾ ਕੂੜਾ ਵੀ ਕਰਦੀ ਹੈ,,ਹੁਣ ਖੁਦ ਪਲੰਸਟੂ ਚਂਂ ਹੈ,, ਕਿਸੇ ਦੀ ਜੂਰਤ ਨਹੀਂ ਕੋਈ ਉੱਗਲ ਕਰਜੇ,,ਟੱਚ ਫੋਨ ਸਿਰਫ਼ ਪੜ੍ਹਾਈ ਲਈ ਵਰਤਣ ਲਈ ਵਰਤਦੀ ਹੈ,,ਓ ਵੀ ਅਸੀਂ ਕਲੱਬ ਵਾਲੇਆ ਮੁੰਡੇਆਂ ਨੇ ਧੱਕੇ ਨਾਲ ਲੇਕੇ ਦਿੱਤਾ ਸੀ,, ਦੋਵਾਂ ਭੈਣ ਭਰਾਵਾਂ ਨੂੰ,,, ਦੁਨੀਆਂ ਤੇ ਬਹੁਤ ਬੱਚੇ ਅਨਾਥ ਨੇ,,ਕੀ ਓ ਗ਼ਲਤ ਰਸਤੇ ਪੈਣ,,, ਤੇਰੇ ਕੋਲ ਪੈਸੇ ਸੀ ਤਾਹੀਂ ਤੂੰ ਚੰਡੀਗੜ,,ਨਾਲ ਨਸ਼ਿਆਂ ਦਾ, ਵਧੀਆ ਕੱਪੜੋਦੀ ਖਰਚਾ ਕਰਦੀ ਸੀ,,, ਹਜੇ ਤੂੰ ਤੰਗ ਐ,,, ਬੇਸ਼ਰਮ

  • @GurpreetSingh-pp4gn

    @GurpreetSingh-pp4gn

    4 күн бұрын

    Bhaji bilkul sahi gal aa

  • @user-up9ux3ow3p

    @user-up9ux3ow3p

    3 күн бұрын

    Bilkul sahi kaha ji..eho ji nu koi ki kut maar Karu..oh case v munde te galat hi kita c.sohne munde de chakkar ch galti kardi honi.agle ne chadti .vadiya hoya usdi zindgi Bach gyi

  • @ManjinderKaur-qp4gx

    @ManjinderKaur-qp4gx

    3 күн бұрын

    Right 👍

  • @harpreetkaur5022

    @harpreetkaur5022

    3 күн бұрын

    ਬਿਲਕੁੱਲ ਸਹੀ 👍👍

  • @mkaushik2132

    @mkaushik2132

    3 күн бұрын

    ryt bro

  • @jattsaab9724
    @jattsaab97243 күн бұрын

    ਸਲਫ਼ਾਸ ਨੂੰ ਬਦਨਾਮ ਨਾ ਕਰੋ ਸਲਫਾਸ ਨੂੰ ਪਿਆਰ ਕਰਨ ਵਾਲੇ ਨੂੰ ਸਲਫਾਸ ਕੱਲਿਆ ਨਹੀਂ ਛੱਡ ਕੇ ਜਾਂਦੀ ਫਿਰ ਉਹ ਆਪਣੇ ਨਾਲ ਹੀ ਲੈ ਜਾਂਦੀ ਆ

  • @HarjeetSingh-sr9cf

    @HarjeetSingh-sr9cf

    3 күн бұрын

    ਨਾਲੇ ਜਿਸ ਨੇ ਸਲਫਾਸ ਖਾਣੀ ਹੋਵੇ ਉਹ ਰਾਤ ਨੂੰ ਦੋ ਵਜੇ ਲਾਈਵ ਹੋ ਕੇ ਸਹੇਲੀ ਨੂੰ ਨਹੀਂ ਦਸਦੇ ਹੁੰਦੇ ਉਹ ਤਾਂ ਫੇਰ ਇੰਝ ਪਤਾ ਲੱਗਦਾ ਕਿ ਇਸ ਦੁਨੀਆਂ ਵਿੱਚ ਨਹੀਂ ਰਹੇ ਨਾਲੇ ਹੁਣ ਇਸ ਨੂੰ ਬੇਟਾ ਨਹੀਂ ਚਾਹੀਦਾ ਪਰ ਇਹਨਾਂ ਨੂੰ ਤਾਂ ਸ਼ਰਤਾਂ ਲਾ ਕੇ ਮੁੰਡੇ ਪੱਟਣੇ ਵਧੀਆ ਲੱਗਦਾ ਦਿਖੋ ਕਹਿਦੀ ਮੇਰੇ ਨਾਲ ਗ਼ਲਤ ਕਰਤਾ ਕੋਈ ਨਹੀਂ ਕਿਸੇ ਨਾਲ ਗ਼ਲਤ ਕਰ ਸਕਦਾ ਸੁਖ ਦੀ ਗੱਲ ਸਹੀ ਹੈ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ

  • @pindawale-bi5vi

    @pindawale-bi5vi

    2 күн бұрын

    Wah bai nice comment, shi kiha salfaas ni honi ohh swaah hi honi 😂😂😂😂

  • @Sidhumoosewala-mc6ct

    @Sidhumoosewala-mc6ct

    2 күн бұрын

    Menu deep matharu the salfaas king di yaad a gai😂😂😂😂😂😂

  • @HarjinderBhullar6076
    @HarjinderBhullar60763 күн бұрын

    ਸਹੀ ਕੁੜੀਆਂ ਨਾਲ ਕੋਈ ਕੁਸ਼ ਨੀ ਕਰ ਸਕਦਾ, ਕਿਸੇ ਦੀ ਤਾਕਤ ਨੀ ਕਹਿੰਦੀ ਕੁੜੀਆਂ ਨਾਲ ਕੀ ਕੁਸ਼ ਹੁੰਦਾ ਜਿਹਦੇ ਅੰਦਰ ਅੱਗ ਲੱਗੀ ਹੁੰਦੀ ਆ ਉਹੀ ਇਹ ਕਰਤੂਤਾਂ ਕਰਦੀ ਆ, ਸਾਰੀਆਂ ਕੁੜੀਆਂ ਟਾਇਮ ਪਾਸ ਕਰਦੀਆਂ ਇਹ ਕੱਲੀ ਸੱਚੀ ਸਵਿਤਰੀ ਆ, ਕਿਸੇ ਬੰਦੇ ਦੇ ਨਹੀਂ ਖੜੀ

  • @harpreetkaur5022
    @harpreetkaur50223 күн бұрын

    ਸਿਗਰੇਟ ਪੀਂਦੀ ਹਾਂ ਕਿਵੇਂ ਕਹਿੰਦੀ ਹੈ ਸ਼ਰਮ ਕਰ

  • @sukhwantsingh6503
    @sukhwantsingh65036 күн бұрын

    ਤੇਰੇ ਬੱਚੇ ਦਾ ਸਰਾਫ ਹੈ ਤੈਨੂੰ ਪਤਾ je ਤੇਰਾ ਉੱਥੇ ਬੁਰਾ ਹਾਲ ਸੀ ਫਿਰ ਤੇਰੇ ਬੱਚੇ ਦਾ ਕਿੰਨਾ ਬੁਰਾ ਹਾਲ ਹੋਵੇਗਾ ਮਾਂ ਕਦੇ ਵੀ ਬੱਚੇ ਨੂੰ ਨਹੀਂ ਛੱਡਦੀ ਪਰ ਤੂੰ ਛੱਡ ਤਾਂ

  • @AvtarSingh-bb1di

    @AvtarSingh-bb1di

    5 күн бұрын

    ਬੱਚਾ ਔਖ ਸੌਖ ਕੱਟ ਕੇ ਪਲ ਗਿਆ ਹੋਊ ਵਿਚਾਰਾ ਪਰ ਹੁਣ ਜਮਾਂ ਈ ਮਰਜੂਗਾ ਮਾਂ ਅਣਖ ਇੱਜਤ ਰੋਲ ਰਹੀ ਐਂ

  • @KantaMehta-bw7bh

    @KantaMehta-bw7bh

    5 күн бұрын

    ਸਾਰੇ ਗਪ ਮਰੀ ਜਾਂਦੀ ਸਾਲੀ ਚਵਲ ਜਨਾਨੀ ਜਿਹੜਾ ਪਿੰਡ ਦਾ ਨਾਂ ਹੀ ਚੰਡੀਗੜ੍ਹ ਆ ਓਥੋਂ ਪਿਆਰ ਭਾਲਦੀ ਓਥੇ ਸਭ ਚੰਢੇ ਹੋਏ ਘਰੋ ਕੱਢਏ ਹੋਏ। ਮਿਲਦੇ

  • @AmritDhillon-yz5qm

    @AmritDhillon-yz5qm

    4 күн бұрын

    Shi GL h koi v asl maa aide 6ote bche nu kde v nhi 6degi..AAP dukh sah lawegi bche lyi

  • @gurjantchoudhary1308

    @gurjantchoudhary1308

    Күн бұрын

    ਸਚੀ ਗੱਲ ਆ ਬਾਈ ਯਾਰ

  • @raniitsingh3915
    @raniitsingh39154 күн бұрын

    ਕਿੰਨੇ ਬੇਸ਼ਰਮਾਂ ਵਾਂਗ ਕਹਿੰਈ ਹੈ,ਆਉ ਵੀ,,,,ਹੁਣ ਮੈਂ, ਰੱਖਣਾ ਨੀ,,ਮੈ ਬਲੋਕ ਕਰਤਾ,,ਹੁਣ ਧੋਖਾ ਨੀ ਖਾਣਾ,,,ਸਿਰੇ ਦੀ ਚਵਲ ਐ

  • @RamandeepKaur-tp2vz
    @RamandeepKaur-tp2vz3 күн бұрын

    ਪੱਤਰਕਾਰ ਵੀਰੇ ਨੂੰ ਸਲੂਟ ਆ

  • @sukhjindersingh7409
    @sukhjindersingh74095 күн бұрын

    ਮੈ ਕਦੇ ਬਾਹਰਲੇ ਦੇਸ਼ ਚ ਮੀਡੀਆ ਨੂੰ ਕਿਸੇ ਕੁੜੀ ਦਾ ਇੰਟਰਵੀਉ ਲੈਦੇ ਨਹੀ ਦੇਖੇਆ ਕਿ ਮੁੰਡਾ ਮੈਨੂੰ ਛੱਡ ਗਿਆ । 😂😂 ਸਾਡੇ ਮੀਡੀਆ ਦਾ ਲੈਵਲ ਦੇਖ ਲਵੋ 🙏🙏 ਤੋਪਾ ਦੀ ਸਲਾਮੀ ਚਾਹੀਦੀ ।

  • @cmhappy170

    @cmhappy170

    5 күн бұрын

    😂😅

  • @user-we8cz5vx1b

    @user-we8cz5vx1b

    5 күн бұрын

    Ryt 😂😂👍👍👍

  • @singga5679

    @singga5679

    5 күн бұрын

    ਭੋਰਨ ਵਾਲੇ ਭੋਰ ਜਾਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ😂😂😂

  • @PoonamGaddi

    @PoonamGaddi

    5 күн бұрын

    Apki baat mein point hei🙏🙏I mean you are right

  • @hundalsaab3706

    @hundalsaab3706

    5 күн бұрын

    @@user-we8cz5vx1b xxx shikari 😅

  • @mayabanger9134
    @mayabanger91346 күн бұрын

    ਭੈਣੇ ਇੱਕਲੇ ਤਾਂ ਅਸੀਂ ਵੀ ਰਹੇ ਵ bt ਕਦੇ ਨਸ਼ਿਆਂ ਦਾ ਸਹਾਰਾ ਨੀ ਲਿਆ🙏🏻 ਵਾਹਿ ਗੁਰੂ ਜੀ ਦੀ ਕਿਰਪਾ ਨਾਲ ਮਾੜਾ ਸਮਾਂ v ਲੰਘ ਜਾਂਦਾ😊

  • @raniitsingh3915

    @raniitsingh3915

    4 күн бұрын

    ਵੇਹਸੇ ਵੀ ਜ਼ਰੂਰੀ ਥੋੜਾ ਹੂੰਦਾ ਹੈ ਜੋ ਕੁੱਝ ਆਪਾਂ ਨੂੰ ਮਿਲ ਗਿਆ ਓ ਸਿਰਫ ਆਪਾ ਨੂੰ ਹੀ ਮਿਲੇਆ ਹੈ,,,ਕੀ ਪਤਾ ਰੱਬ ਨੂੰ ਓਹਨੂੰ ਕਿਨੇ ਥਾਂ ਵੰਡੇ ਆ ਹੋਵੇ ,,, ਪਿਆਰ ਨੂੰ ਬਦਨਾਮ ਨਾ ਕਰੋ, ਕੇ ਪਿਆਰ ਕਾਰਨ ਨਸ਼ੇ ਕਰਨੇ ਪੈਂਦੇ ਆ,, ਨਹੀਂ,, ਹਾਂ ਏ ਗੱਲ ਹੈ ਪਿਆਰ ਪਾਗਲ ਕਰ ਸਕਦਾ ਹੈ ਆਸਕ ਨੂੰ,, ਆਸ਼ਕ ਚਾਹੇ ਕੁੜੀ ਜਾਂ ਫਿਰ ਮੁੰਡੇ ਹੋਣ,, ਤੁਹਾਡੇ ਵੱਲੋਂ ਲਿਖੇਆ ਕੁਮੰਟ ਬਹੁਤ ਵਧੀਆ ਲੱਗਿਆ ਜੀ,,,, ਖੁਸ਼ ਰਹੋ ਖੁਸ਼ੀਆਂ ਮਾਣੋਂ, ਖੁਸ਼ੀਆਂ ਵੰਡਦੇ ਰਹੋ ਜੀ

  • @JaswantSingh-gs5ly

    @JaswantSingh-gs5ly

    3 күн бұрын

    Shi gal a Bai dukh sehn de Shakti be honi chahi de aa

  • @Reet427

    @Reet427

    Күн бұрын

    Shai gal

  • @cool9532
    @cool95325 күн бұрын

    ਏਹਨੂੰ ਅਫਰੀਕਾ ਭੇਜ ਦਿਓ ਕਾਲਿਆ ਕੋਲ ਉਥੇ ਜਾ ਕੇ ਲਾਵੇ ਸ਼ਰਤਾ

  • @SUNNY-RAJPUT-006

    @SUNNY-RAJPUT-006

    4 күн бұрын

    *HAHAHA*

  • @satujattana648

    @satujattana648

    Күн бұрын

    Galt gall a Bai yr teri

  • @cool9532

    @cool9532

    Күн бұрын

    @@satujattana648 ਗਲਤ ਗੱਲ ਕੀ ਆ ਬਾਈ ਵਿਆਹ ਏਹਦਾ ਹੋਇਆ ਜਵਾਕ ਏਦੇ ਹੈਗਾ ਫੇਰ ਵੀ ਮੁੰਡੇ ਪੱਟਣ ਦੀਆ ਸ਼ਰਤਾਂ ਲਾਓਂਦੀ ਹੁਣ ਤੂੰ ਦੱਸ ਕੀ ਭਾਲਦੀ

  • @jobanpreetsingh6427

    @jobanpreetsingh6427

    Күн бұрын

    Bai tu kalya da hameti ban gya yaar. Oh t sale agge goria nu kodi kari rakhde nnnnn

  • @RamandeepSingh78600

    @RamandeepSingh78600

    19 сағат бұрын

    ​@@cool9532you are right ❤

  • @user-uw8fq7oq9d
    @user-uw8fq7oq9d3 күн бұрын

    ਕੁੜੀਆਂ ਜੰਮਣ ਤੋਂ ਤਾਹੀਂ ਡਰਦੇ ਨੇ ਲੋਕ

  • @yaadofficial5275
    @yaadofficial52755 күн бұрын

    ਖੱਚਾਂ ਦੀਆਂ ਇੰਟਰਵਿਊ ਨਾ ਕਰਿਆ ਕਰੋ, ਗੱਲ ਆ ਕੋਈ ਇਹਨਾਂ ਵਿੱਚ ਸਸਤੇ ਲੋਕ ਆ ਇਹ ਯਾਰ

  • @lovesingh0001
    @lovesingh00016 күн бұрын

    Taxi aa bai sirre di ,,, na apne maa baap di hoyi ,na gharwale di hoyi ,na apne jawak di hoyi , na apne yaar di hoyi lakh lahnat aa aiho jiya te ..

  • @jasssidhu1677

    @jasssidhu1677

    5 күн бұрын

    Vr g insta I'd ki aa g iss kudi di

  • @gomez00199

    @gomez00199

    5 күн бұрын

    ​@@jasssidhu1677 Manjit_kaur

  • @dhillon_navu_

    @dhillon_navu_

    4 күн бұрын

    ​@@jasssidhu1677 manjeer_kaur_0022

  • @mannubangar2153

    @mannubangar2153

    4 күн бұрын

    Manjeet kaur 0022😊

  • @akashsihag1883

    @akashsihag1883

    2 күн бұрын

    shi gal h veer

  • @Avreen_Kaur9824
    @Avreen_Kaur98245 күн бұрын

    ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ🙏 ਪੱਤਰਕਾਰੀ ਦਾ ਮਿਆਰ ਬਿਲਕੁਲ ਗਿਰ ਚੁੱਕਾ , ਏਹਦੀ ਇੰਟਰਵਿਊ ਬਿਨਾਂ ਕੀ ਥੁੜਿਆ ਪਿਆ ਸੀ ਵੀਰ । ਰੀਲਾਂ ਬਣਾਉਣ ਨੂੰ ਤਾਂ ਬਹੁਤ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਲਿਆ । ਪਹਿਲਾਂ ਸ਼ਰਤਾਂ ਲਾ -ਲਾ ਮੁੰਡੇ ਪੱਟਣੇ ਤੇ ਫਿਰ ਸੱਚੇ ਪਿਆਰ ਦੀ ਉਮੀਦ ਰੱਖਣੀ ਵਾਹ ਬਈ ਵਾਹ ।

  • @baliharasatipura302

    @baliharasatipura302

    3 күн бұрын

    Ptrkar thode aa..youtuber aa

  • @freshkabaddi3063

    @freshkabaddi3063

    2 күн бұрын

    Ik gall aa pta ta lagda v aa kuj v chall rya

  • @raniitsingh3915
    @raniitsingh39154 күн бұрын

    ਏਹਨਾਂ ਚਵਲਾ ਤੋਂ,,ਨਲੂਏ,, ਦਲੀਪ ਸਿੰਘ,,ਜਾ, ਹਵਾਰੇ,, ਸਤਵੰਤ, ਵਰਗੇ ਸ਼ੇਰ ਜੰਮਣ ਦੀ ਉਮੀਦ ਕਰ ਸਕਦਾ ਹੈ ਕੋਈ,, ਕਿਵੇਂ ਨੀਚਪੁਣਾ ਦੱਸ ਰਹੀ ਐ, ਖੁਸ਼ ਹੋ ਹੋ ਕੇ,, ਜਿਹਨੂੰ ਆਪਣੇ ਸਹੁਰੇ ਪਰਿਵਾਰ ਆਪਣੇ ਬੱਚੇ ਦੀ, ਰਿਸ਼ਤਿਆਂ ਦੀ ਪ੍ਰਵਾਹ ਨਹੀਂ,,ਓ ਕਤੀੜ ਨਸ਼ੇ ਚਂਂ ਏਸੇ ਗਰੂਰ ਚਂਂ ਹੈ ਕੇ ਸਦਾ ਏ ਜਵਾਨੀ ਏਦਾ ਰਹੂ,,,ਏਹੋ ਜਹੀਆਂ ਨੂੰ, ਫੇਰ ਸੁਪਨੇਆ ਦੇ ਘਰ ਲੁਧਿਆਣਾ, ਜਾਂ ਮਨੁੱਖਤਾ ਦੀ ਸੇਵਾ ਲਚਕਾਣੀ,,ਰਹਿਣਾ ਪੈਂਦਾ ਹੈ

  • @akashsihag1883

    @akashsihag1883

    2 күн бұрын

    sb to jyada dhaka ede nal hi hoya k eh ta khdi h kudi ne vi miss use kitaa indstury alya ne vi eda hi miss use kita kmaal di gl h kli hi rhgi k jide nl dhaka hoya h

  • @gandhibuttar8690
    @gandhibuttar86906 күн бұрын

    ਮੁੱਕਦੀ ਗੱਲ ਤਾ ਤੂੰ ਹੁਣ ਖਿਲਰੀ ਪਈ ਆ ਕਿਸੇ ਕੰਮ ਦੀ ਨਹੀ ਰਹੀ

  • @healthcare4765

    @healthcare4765

    5 күн бұрын

    ਮੰਦੈ

  • @healthcare4765

    @healthcare4765

    5 күн бұрын

    ਵੀਰ ਜੀ ਇੰਨੀ ਗੰਦੀ ਸੋਚ ਨਾਂ ਰੱਖੋ ਅਸੀਂ ਅਮਰੀਕਾ ਚ ਰਹਿਕੇ ਵੀ ਇੱਦਾਂ ਦੀ ਸੋਚ ਨੀ ਰਖਦੇ ਸਗੋਂ ਦੁੱਖ ਚ ਡਿੱਗਦੇ ਢਹਿੰਦੇ ਨੂੰ ਗੁਰੂ ਦਾ ਰਸਤਾ ਦਿਖਾਉ ਉਸ ਨੂੰ ਸਾਰੇ ਜਾਣੇ ਸਹੀ ਰਸਤੇ ਤੇ ਜਾਣ ਲਈ ਪ੍ਰੇਰਿਤ ਕਰੋ ਨਾ ਕਿ ਉਸਨੂੰ ਹੋਰ ਗਿਰਾਉ, ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕਉਨ ਮੰਦੈ

  • @rajsthanpunjab

    @rajsthanpunjab

    4 күн бұрын

    ਅਮਰੀਕਾ ਚ ਇਦਾ ਦੇ ਮਸਲਿਆਂ ਤੇ ਵੀ ਇੰਟਰਵਿਊ ਹੁੰਦੀ ਆ ਕੇ ਇਹ ਸਾਰੇ ਗੰਦ ਇੰਡੀਆ ਚ ਹੀ ਆ​@@healthcare4765

  • @rajsthanpunjab

    @rajsthanpunjab

    4 күн бұрын

    ਜਿੰਨੇ ਗੰਦੇ ਬੰਦੇ ਸਾਰੇ ਇੰਡੀਆ ਚ ਹੀ ਆ ਇਹੋ ਜੇ ਲੋਕਾਂ ਦਰੱਖਤ ਪੱਟ ਪੱਟ ਕੇ ਗਰਮੀ ਕਿੰਨੀ ਵਧਾਤੀ

  • @handab

    @handab

    3 күн бұрын

    Shy gll 😂

  • @Hunter_boy295
    @Hunter_boy2956 күн бұрын

    Salfas vali company nu request aa k Salfas di quality thori vadia karo taa jo eho jehian jinsa bachn na kah k

  • @ushaqueen762

    @ushaqueen762

    5 күн бұрын

    😂

  • @fullpreetrandhawa383

    @fullpreetrandhawa383

    4 күн бұрын

    Sira hi lata veer

  • @sarpanchsahib2325
    @sarpanchsahib23255 күн бұрын

    ਕੁੜੀਓ ਪਹਿਲਾਂ ਵੀ ਕੁੜੀਆਂ ਸੀ ਮਾਂ ਬਾਪ ਦੇ ਸਾਮ੍ਹਣੇ ਸਾਹ ਨੀ ਸੀ ਕੱਢਦੀਆ ਅੱਜ ਤੁਸੀਂ ਆਪਣਾ ਹਾਲ ਆਪ ਹੀ ਦੇਖ ਲਉ

  • @baljitsandhu1837

    @baljitsandhu1837

    5 күн бұрын

    ਖੁਲ ਦੇਣ ਦਾ ਨਤੀਜਾ ਏ

  • @rajsthanpunjab

    @rajsthanpunjab

    4 күн бұрын

    ਮਾ ਪਿਉ ਹੈਨੀ ਇਹਦੇ ਤਾਂ ਹੀ ਤਾਂ ਏਨੀ ਚਾਂਬਲੀ ਵੀ ਆ

  • @healthcare4765

    @healthcare4765

    3 күн бұрын

    @@baljitsandhu1837khul honi chayidi aa but a aap sochna chayida k esde advantage te disadvantage ki aa sanu Ina visheya te vichar krna chayida aa k advantage te disadvantage ki aa na k Ina khalara pona chayida khul tan mundeya nu v dinde aa mundeya da kuriya nal v bura haal aa sardiya nu request aa k sahi rasta chuno 100 baar es chiz nu socho k sade lyi ki galat te ki sahi bani pado te vichar kro sahi rasta apne aap guru sahib dikha denge

  • @simarjeetkaur6367

    @simarjeetkaur6367

    3 күн бұрын

    veere sade te ajj v ni c sah niklde maa pyo brother agge pawe bhar hi rhne aa Canada fer v othe India baithe pyo te veer da bhut a

  • @user-tc8pb6sx9f

    @user-tc8pb6sx9f

    2 күн бұрын

    ​@@rajsthanpunjabte jina de hai ohh sab he sahi aa na majal koi galti kar sakdi hai 😂😂😂😂

  • @user-qn4eo5hz7y
    @user-qn4eo5hz7y5 күн бұрын

    ਪੱਤਰਕਾਰ ਵੀਰ ਪੰਜਾਬ ਦੇ ਹੋਰ ਵੀ ਬਹੁਤ ਮੁਦੇ ਨੇ ਤੁਸੀਂ ਸਿਆਣੇ ਹੋ ਇਹ ਕੰਜਰ ਨੇ

  • @harpreetkaur5022

    @harpreetkaur5022

    3 күн бұрын

    Yes 👍

  • @gauravkumar-by4py

    @gauravkumar-by4py

    2 күн бұрын

    eh sala lagda e ghuusa a apni maan nal bethk dekhda hona vedio k main kida de bandea di vesio lenda

  • @NirmalSingh-bz3si
    @NirmalSingh-bz3si5 күн бұрын

    ਪਤਰਕਾਰ ਨੂੰ ਵੀਰਾ ਕਹਿੰਦੀ ਫਿਰ ਦੇਖਲੋ ਪਤਰਕਾਰ ਦੇ ਜੀਜੇ ਕਿੰਨੇ ਹੋਣਗੇ ???😂😂

  • @parvindersingh1408

    @parvindersingh1408

    4 күн бұрын

    😁😁😁

  • @JasveerSingh-tx4hq

    @JasveerSingh-tx4hq

    4 күн бұрын

    😮

  • @ManbirMaan1980

    @ManbirMaan1980

    4 күн бұрын

    ਬੜਾ ਪੁਆਇੰਟ ਫੜਿਆ😂

  • @poojakumari-jb2rq

    @poojakumari-jb2rq

    3 күн бұрын

    Sahi gl m v ehi comment kita tuhda v ohi comment viraa khen waliya yaada beshrm hundiya

  • @yaardriver5265

    @yaardriver5265

    3 күн бұрын

    😂😂😂😂

  • @satpreetlife786
    @satpreetlife7865 күн бұрын

    ਪਤਾ ਨਹੀਂ ਕਿਉ ਹਾਸ਼ ਹਸ਼ ਕੇ ਦਸ ਰਹੀ , ਬੇਸ਼ਰਮੀ ਦੀ ਕੋਈ ਹੱਦ ਨਹੀਂ

  • @hundalsaab3706

    @hundalsaab3706

    5 күн бұрын

    jehri hass pyi o fass gyi 😅

  • @BalliGrewal-ev3ti

    @BalliGrewal-ev3ti

    5 күн бұрын

    Pakke gl a

  • @sandhu47records

    @sandhu47records

    5 күн бұрын

    😂😂😂

  • @HarjinderBhullar6076
    @HarjinderBhullar60763 күн бұрын

    ਜਿਹੜੀ ਤੀਵੀਂ ਸ਼ਰਾਬਾਂ ਪੀ ਕੇ ਮੁੰਡਿਆਂ ਦੇ ਨਾਲ ਰਾਤਾਂ ਕੱਟਦੀ ਹੋਵੇ ਬਹੁਤ ਸਾਰੇ ਮੁੰਡਿਆਂ ਤੋਂ ਲੱਤਾਂ ਮੋਢੇ ਤੇ ਰੱਖ ਕੇ ਫੁੱਦੀ ਦਿੰਦੀ ਹੋਵੇ ਉਹਦੇ ਘਰ ਕਿਸੇ ਚੀਜ਼ ਦੀ ਘਾਟ ਨੀ ਹੁੰਦੀ,

  • @user-xs4br6tp9l

    @user-xs4br6tp9l

    Күн бұрын

    Sahi gal a

  • @PoojakaurDeepkaur

    @PoojakaurDeepkaur

    21 сағат бұрын

    Right bro

  • @deepmaster92

    @deepmaster92

    17 сағат бұрын

    Control bhai control 😂

  • @raniitsingh3915
    @raniitsingh39154 күн бұрын

    ਕੀ ਪਤਾ ਐ,, ਕਿੰਨੇ ਆ ਭਾਬੀ ਏ ਕਿਨੇਆ ਨਾਲ਼ ਖਾਦੀ ਪੀਦੀ ਰਹੀ ਐ। ਕੋਈ ਦੀਨ ਧਰਮ ਨਹੀਂ ਐਨਾ ਦਾ,,, ਪੱਤਰਕਾਰ ਵੀਰ ਨੇ ਸਵਾਲ ਬਹੁਤ ਸੋਹਣੇ ਕੀਤੇ ਨੇ,, ਵੈਰੀ ਗੁੱਡ

  • @jassieesekhon4152

    @jassieesekhon4152

    3 күн бұрын

    Ryt jhad k rkhti 😂

  • @Chahal779

    @Chahal779

    2 күн бұрын

    Gal bhabi Di nhi a Ethay kuvariya v 100 rkhi firdi ago jyada Gand paundiya Baki e ta Minu mental lgdi gal koi krdi bd ch Jawab koi Dindi aa shit ladies ena gnd Hadh baki e paper farhdo k kisa nu kuvari mil jaugi

  • @Sanghera-pe1wu
    @Sanghera-pe1wu6 күн бұрын

    ਇਸ ਇੰਟਰਵਿਊ ਦਾ ਕੀ ਮਤਲਬ ਹੈ....ਲੋਕਾਂ ਦੀਆਂ ਧੀਆਂ ਭੈਣਾਂ ਖਰਾਬ ਕਰਨ ਲਈ

  • @Kkk-xu6zk

    @Kkk-xu6zk

    6 күн бұрын

    Kuj nhi bro bss ehh sara kuj controversy create krke fame len lyi aa bss

  • @user-vv8uv7lt5y

    @user-vv8uv7lt5y

    4 күн бұрын

    ਪੰਜਾਬ ਦੇ ਬੱਚੇ ਮਰ ਰਹੇ ਨੇ ਨਸ਼ੇ ਦੇ ਨਾਲ ਪੰਜਾਬ ਛੱਡ ਕੇ ਜਾ ਰਹੇ ਨੇ ਪਰ ਇਹ ਯੂਟਿਊਬਰ ਪੱਤਰਕਾਰ ਸਿਰਫ ਪੈਸੇ ਪਿੱਛੇ ਨੱਠੇ ਹੋਏ ਨੇ ਇਹਨਾਂ ਨੂੰ ਮਸਾਲਾ ਚਾਹੀਦਾ ਹੈ।ਇਹਨਾਂ ਅਖੌਤੀ ਨਿਊਜ਼ ਚੈਨਲਾਂ ਦਾ ਯੂਟੀਊਬਾਂ ਦਾ ਬਾਈਕਾਟ ਕਰੋ ਜਦੋਂ ਤੱਕ ਤੁਸੀਂ ਇਹੋ ਜਿਹੀਆਂ ਚੀਜ਼ਾਂ ਦੇਖੋਗੇ ਇਹਨਾਂ ਨੂੰ ਪੈਸੇ ਬਣਦੇ ਰਹਿਣਗੇ ਅਤੇ ਇਹ ਪੁੱਠੇ ਕੰਮ ਕਰਦੇ ਰਹਿਣਗੇ

  • @SukhjitSingh-jp4qs

    @SukhjitSingh-jp4qs

    3 күн бұрын

    Aaj kal u tube wleya nu v koi chnga vnda interview leyi nai mil da😅😅😅

  • @bhindasakhla6472
    @bhindasakhla64726 күн бұрын

    ਸ਼ਰਤ ਲਾਉਣ ਨੂੰ ਪਿੰਕਾ ਜਰਗ ਆ😂😂

  • @vmc8769

    @vmc8769

    5 күн бұрын

    😂😂😂

  • @ghaintsandhu7945

    @ghaintsandhu7945

    5 күн бұрын

    Pinka bond ni marda eho jhi di 😂😂😂

  • @bhindasakhla6472

    @bhindasakhla6472

    5 күн бұрын

    Pinka banna koi soukha nhi veer

  • @lakhveersingh3417

    @lakhveersingh3417

    4 күн бұрын

    😂😂😂😂

  • @user-px9ft9td6s

    @user-px9ft9td6s

    2 күн бұрын

    😂

  • @Allover45
    @Allover455 күн бұрын

    ਇਹਦੀ ਪੜਤਾਲ ਤਾਂ ਹੁਣ ਇਟਲੀ ਵਾਲਾ ਬਾਈ ਕਰੂਗਾ 😂😂😂😂

  • @luv_preet

    @luv_preet

    4 күн бұрын

    ਇਟਲੀ ਵਾਲ਼ਾ ਕੱਢੂ ਅੱਗ

  • @LovepreetSingh-ie4sp

    @LovepreetSingh-ie4sp

    4 күн бұрын

    Sahi gal aA😅😅

  • @moosewalajattt8505

    @moosewalajattt8505

    Күн бұрын

    Sahi khya veer😂😂

  • @malkitsingh-cl3wb
    @malkitsingh-cl3wb5 күн бұрын

    ਅਸੀ ਗੁਰੂ ਗਰੰਥ ਸਾਹਿਬ ਜੀ ਤੋ ਟੁੱਟਕੇ ਇਹੀ ਹਾਲ ਹੋਣਾ ਆ।

  • @gurindersighdhoot7527
    @gurindersighdhoot75272 күн бұрын

    ਇਸ ਇੰਟਰਵਿਊ ਤੋਂ ਬਾਅਦ ਭਾਰਤ ਨੂੰ ਅਰਥਵਿਵਸਥਾ ਵਿੱਚ ਤੀਜੇ ਥਾਂ ਤੇ ਆਉਣ ਤੋਂ ਕੋਈ ਰੋਕ ਨਹੀ ਸਕਦਾ।ਬੱਚਿਆਂ ਨੂੰ ਇਹੋ ਜਿਹੇ ਇੰਟਰਵਿਊ ਜਰੂਰ ਦਿਖਾਓ IPS IAS ਜਾਂ ਹੋਰ ਵੱਡੇ ਟੈਸਟ ਦੇਣ ਲਈ ਇਸ ਤਰ੍ਹਾਂ ਦੀ ਜਾਣਕਾਰੀ ਬਹੁਤ ਜਰੂਰੀ ਆ।ਸਾਲ਼ੇ ਖੱਚ ਦੇਣ ਵਾਲੀ ਵੀ ਤੇ ਲੈਣ ਵਾਲਾ ਵੀ ਇੰਟਰਵਿਊ, ਬਕਵਾਸ, ਸਾਲਾ ਗੰਦ ,ਬੰਦ ਕਰਨੇ ਚਾਹੀਦੇ ਇਹੋ ਜਿਹੇ ਚੈਨਲ।

  • @rajwantkaur2937
    @rajwantkaur29376 күн бұрын

    ਕਈ ਕੁੜੀਆ ਆਪਣੀ ਇੱਜ਼ਤ ਦਾ ਖੇਲ ਬਣਾ ਦਿੰਦਿਆ , ਸ਼ਰਤ ਜਰੂਰੀ ਪਰ ਇੱਜ਼ਤ ਨਹੀ, ਡੁੱਬ ਕੇ ਮਰਜੋ😡

  • @hundalsaab3706

    @hundalsaab3706

    5 күн бұрын

    sub hawas di ਅੱਗ

  • @HarjinderBhullar6076
    @HarjinderBhullar60763 күн бұрын

    ਜਿਹੜੀ ਨਾਈਟਾਂ ਲਾਉਂਦੀ ਹੋਵੇ,ਉਹ ਪਰੌਪਰਟੀ ਡੀਲਰ ਤੋਂ ਵੱਧ ਪੈਸਾ ਕਮਾਉਂਦੀ ਆ,

  • @buntybhatti1485
    @buntybhatti1485Күн бұрын

    ਕੁੜੀ ਦੀ ਵੀਂ ਮਜਬੂਰੀ ਹੁੰਦੀ ਆ ਯਰ ਇਸ ਵਿਚਾਰੀ ਦੀ ਮਜਬੂਰੀ ਦੇਖੋ

  • @bilawansidhu533
    @bilawansidhu5335 күн бұрын

    ਜੇ ਬੀਬਾ ਮੁੰਡਾ ਸੋਹਣਾ ਤਾਂ ਜ਼ਰੂਰੀ ਤਾਂ ਨਹੀਂ ੳਸ ਨੂੰ ਦੇਣੀ ਹੀ ਐ

  • @sundeepdhillon1844

    @sundeepdhillon1844

    5 күн бұрын

    Hahahaha😂😂😂

  • @onlypihu6556

    @onlypihu6556

    3 күн бұрын

    😢😅

  • @mkaushik2132

    @mkaushik2132

    3 күн бұрын

    😂😂😂

  • @Deepsaab33

    @Deepsaab33

    3 күн бұрын

    Balle tere tu sire da kanjar lgda mere warga 😄😄

  • @jashanpreet8110
    @jashanpreet8110Күн бұрын

    3B2 ਦੀਆ ਰੌਣਕਾਂ , ਘਰਾਂ ਦੀਆਂ ਇੱਜਤਾਂ ਨਹੀਂ ਬਣਦੀਆਂ

  • @Scorpionboyz0045
    @Scorpionboyz00455 күн бұрын

    ਸਰਤ ਲਾ ਕੇ ਪੱਟਦੀ ਸੀ, ਸਾਨੂੰ ਪੱਟ ਕੇ ਦਿਖਾ ਫੇਰ ਮੰਨੀਏ

  • @gurusidhu1709

    @gurusidhu1709

    3 күн бұрын

    😂😂😂😂sahi gal e

  • @rockyrana4255

    @rockyrana4255

    3 күн бұрын

    Sahi gal hai

  • @user-xm5un1vf7l

    @user-xm5un1vf7l

    3 күн бұрын

    Ha ha

  • @HarjeetSingh-sr9cf

    @HarjeetSingh-sr9cf

    3 күн бұрын

    ਤੇਰਾ ਵੀ ਦਿਲ ਕਰਦਾ ਹੈ ਕਿ ਇਸ ਤਰ੍ਹਾਂ ਕਦੇ ਮੇਰੀਆਂ ਵੀ ਗੱਲਾਂ ਹੋਣ

  • @RahulSingh-cx1ei

    @RahulSingh-cx1ei

    2 күн бұрын

    Hahahaaaa😂

  • @HarpreetSingh-xs1by
    @HarpreetSingh-xs1by5 күн бұрын

    Eh ਤਾਂ ਹੱਸਦੀ ਆ ਕੋਈ ਪਛਤਾਵਾ ਨੀ ਏਸਨੂੰ

  • @HameetkaurKaur-ub8ic
    @HameetkaurKaur-ub8ic5 күн бұрын

    ਮਸ਼ਹੂਰ ਕਿਦਰੋ ਆ ਓਹ??? ਜਿਸ ਦਿਨ ਦਾ ਇਹ ਰੌਲਾ ਪਿਆ ਮੈ ਤਾਂ ਓਦੋਂ ਦਾ ਦੇਖਿਆ ਉਹ

  • @LakshuSharma-mz1fk

    @LakshuSharma-mz1fk

    5 күн бұрын

    😅😅😅 sahi samj Rahe ho 😅😅😅

  • @thindsingh1667

    @thindsingh1667

    5 күн бұрын

    Right 👍

  • @hundalsaab3706

    @hundalsaab3706

    5 күн бұрын

    dekh nu sala jonnydeup

  • @kt2384

    @kt2384

    4 күн бұрын

    ਲੈ … ਨਹੀਂ ਨਹੀਂ ਬਾਈ ਯਾਰ ਬੰਦਾ ਤਾਂ ਬਹੁਤ ਮਸ਼ਹੂਰ ਆ ਓਹ, ਮੈਂ ਤਾਂ 3 ਮਹੀਨੇ ਪਹਿਲਾਂ ਦਾ ਦੇਖਦਾ ਇਹਨੂੰ ।

  • @PreetKaur-kw2dv

    @PreetKaur-kw2dv

    2 күн бұрын

    M v

  • @raniitsingh3915
    @raniitsingh39154 күн бұрын

    ਬਹੁਤ ਹੀ ਵਧੀਆ ਸਵਾਲ ਕੀਤਾ ਹੈ,, ਪੱਤਰਕਾਰ ਨੇ,,ਕੂੜੀ ਬਿਲਕੁਲ ਗ਼ਲਤ ਐ,, ਗੰਦਗੀ ਫਲਾ ਰਹੇ ਨੇ ਸਮਾਜ ਚਂਂ ਏਹੋ ਜਹੇ ਲੋਕ,, ਬਹੁਤ ਬਹਾਦਰੀ ਦੱਸਦੀ ਹੈ ਸ਼ਰਤ ਦੀ, ਸਿਗਰਟਾਂ ਦੀ ਕਹਿਦੀ ਕੁੜੀਆਂ ਬਹੁਤ ਕੁੱਝ ਕਰਦੀਆਂ ਨੇ,, ਤੂੰ ਵੀ ਓਹੀ ਕੁਝ ਰਹੀ ਐ,,ਬੇਸਰਮ ਨਸ਼ੇੜੀ ਐ,, ਤੇਨੂੰ ਤੇਰੀ ਮਿਹਨਤ ਦਾ ਫਲ ਮਿਲਦਾ ਹੈ,,, ਗ਼ਲਤ ਹੈ ਕੂੜੀ

  • @user-jw4bc2hd7w
    @user-jw4bc2hd7w3 күн бұрын

    ਇਹ ਕੁੜੀ ਆਪ ਪੈਲਾਂ ਤੋਂ।ਗਲਤ ਆ। ਭੂਆ ਨੂੰ ਵੀ ਬਦਨਾਮ ਕਰਤਾ। ਏਦਾਂ ਹੱਗਣ ਮੂਤਣ ਚੱਕੇਆ। ਹੁਣ ਮਾਂ ਬਾਪ ਵਰਗੇ।ਮਾੜੇ ਲੱਗਦੇਆ। ਰਹੀ ਗੱਲ ਜਿਸ ਦੇ ਪਿੱਛੇ ਲੱਗ ਕੇ ਦਵਾਈ ਪਿਤੀਆ। ਉਹ ਸਾਲਾਂ ਬੰਦੇ ਵਿੱਚ ਤਾਂ ਉਦਾਂ ਹੀ ਨਹੀਂ। ਉਹ ਆਦੀ ਬਾਸੀ ਲੱਗਦਾ। ਸਰਦਾਰਾ ਤੋ ਵੱਧ ਕੇ ਕੋਈ ਸੋਹਣਾ ਨਹੀ ਲਗਦਾ ‌ । ਇਹ ਕੁੜੀ ਚਵਲ ਆ‌। ਏਨੂੰ ਕੁੜੀਆਂ ਵੇਖ ਕੇ। ਹੋਰ ਵੀ ਇਹ ਕਦਮ ਚੁੱਕਿਆ ਗਿਆ। ਸਲਫਾਸ

  • @satwinderpanju9049
    @satwinderpanju90492 күн бұрын

    ਜਦੋਂ ਕਿਸੇ ਨਾਲ ਪਿਆਰ ਹੋ ਜਾਂਦਾ ਹੈ ਤਾਂ ਉਸ ਹਰ ਵਧੀਆ ਲੱਗਣ ਲੱਗ ਦੀ ਹੈ ਧੋਖੇਬਾਜ਼ੀ ਦਾ ਤਾਂ ਮਨ ਵਿੱਚ ਖਿਆਲ ਹੀ ਨਹੀਂ ਆਉਂਦਾ ਪਰ ਧੋਖਾ ਹੁੰਦਾ ਜ਼ਰੂਰ ਹੈ ਚਾਹੇ ਕੁੜੀ ਕਰੇਮੁੰਡੇ ਨਾਲ ਜਾਂ ਫਿਰ ਮੁੰਡੇ ਕਿਸੇ ਕੁੜੀ ਨਾਲ ਇਹ ਇਸ਼ਕ ਦਾ ਰੰਡੀਰੋਣਾ ਸਾਰੀ ਜ਼ਿੰਦਗੀ ਮੁੱਕਦਾ ਨਹੀਂ ਲਾਭ ਹੀਰਾ ਦਾ ਗੀਤ ਹੈ ਬਹੁਤ ਵਧੀਆ

  • @singermanaksandhu2657
    @singermanaksandhu26576 күн бұрын

    ਜਿੰਨਾਂ ਨੇ ਦੇਸ਼ ਲਈ ਕੁੱਝ ਕੀਤਾ ਉਹਨਾਂ ਦੀ ਇੰਟਰਵਿਊ ਲਵੋ ਇਹ ਕੀ ਆ

  • @sahajsandhuu

    @sahajsandhuu

    4 күн бұрын

    Sahi gll veere

  • @user-fu3yh9lz5q

    @user-fu3yh9lz5q

    4 күн бұрын

    Shi gl a

  • @sukhjindersingh7409
    @sukhjindersingh74095 күн бұрын

    ਮੁੰਡੇ ਦੀ ਕਦੇ ਇੰਟਰਵਿਉ ਨਹੀ ਦੇਖੀ ਜਿਹਨੇ ਆ ਕਿ ਇੰਟਰਵੀਉ ਦਿਤੀ ਹੋਵੇ ਕਿ ਕੁੱੜੀ ਛੱਡ ਗਈ । ਪਤਾ ਨਹੀ ਇਹ ਕੁੱੜੀ ਆਪਣੀ ਬੇਅਜਤੀ ਆਪ ਜਾਣਕੇ ਕਰਾਈ ਜਾਂਦੀ ਜਾ ਕੋਈ ਮਕਸਦ ਆ ਪਿੱਛੇ ।

  • @ekambhangu58

    @ekambhangu58

    5 күн бұрын

    Sbb fame lain li ho rhya sbb 😂😂

  • @gillsaab594
    @gillsaab5945 күн бұрын

    Mummy original si is gal te hassa control nahi hoeya yrr 😂😂😂😂😂

  • @parthvideos7536

    @parthvideos7536

    2 күн бұрын

    7

  • @bahadursingh9718
    @bahadursingh97187 сағат бұрын

    ਪੱਤਰਕਾਰ ਵੀਰੇ ਇਸ ਕੁੱੜੀ ਦਾ ਬਹੁਤ ਨਾਲਾਇਕ ਕੰਮ ਕਰਦੀ ਹੈ ਜੋਂ ਸਿਗਰਟਾਂ ਪੀਦੀਂ ਹੈ।ਤੇ ਆਪਣੇ ਜੀਵਨ ਲੀਲ੍ਹਾ ਖੱਤਮ ਕਰਨ ਵਿੱਚ ਕਿਊ ਸਲਫਾਸ ਖਾਦੀਂ ਸੀ। ਮੁੰਡੇ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।

  • @lakhwindersingh-vd8kn
    @lakhwindersingh-vd8kn6 күн бұрын

    ਪੱਤਰਕਾਰ ਵੀ ਪੂਰਾ ਠਰਕੀ ਚੁਣਿਆ ਧੇਲੀ ਪੋਸਟ ਆਲਿਆ ਨੇ

  • @FarmingUpdates
    @FarmingUpdates6 күн бұрын

    ਸਾਨੂੰ ਸਰੀਫਾ ਨੂੰ ਤਾ ਫੱਦੂ ਈ ਸਮਝਦੀਆ ਨੇ ਅੱਜ ਤੋ ਰੀਲਾ ਪਾਉਣੀਆ ਸੁਰੂ

  • @RohanpreetsinghRohanpreetsingh

    @RohanpreetsinghRohanpreetsingh

    5 күн бұрын

    😢😮😅

  • @gurkiratsingh4969

    @gurkiratsingh4969

    5 күн бұрын

    Online badmaash bano veere

  • @balkarbalkar1368

    @balkarbalkar1368

    5 күн бұрын

    Right 👍

  • @highwayprisoner538
    @highwayprisoner53823 сағат бұрын

    ਪੱਤਰਕਾਰ ਠਰਕੀ ਪੂਰਾ ਤੇ Confidence Level ਵੀ ਸਿਰਾ ਬੰਦੇ ਦਾ 😂

  • @Pb46alle
    @Pb46alle5 күн бұрын

    ਨਾਲੇ ਕਹੀ ਜਾਂਦੀ ਅਸੀਂ ਸ਼ਰਤਾਂ ਲਾਈਆ ਸੀ ਨਾਲੇ ਕਹੀ ਜਾਂਦੀ ਉਹਨੇ ਪ੍ਰਪੋਜ਼ ਕੀਤਾ਼਼਼਼਼😂😂

  • @JotiChoudhary-fv8xs

    @JotiChoudhary-fv8xs

    3 күн бұрын

    Ohde age fukerii Mardi honi😂😂

  • @balwindersingh2120

    @balwindersingh2120

    21 сағат бұрын

    Gap mar rhi aa kanjri 😂😂😂😂

  • @ravisharma5841
    @ravisharma58416 күн бұрын

    Menu ta tu interview len vala sab to vada tharki lagda Jida de swaal puchda tu vi Bda expert lagda menu ustad😂

  • @goodjosh3871

    @goodjosh3871

    6 күн бұрын

    ਏਹੋਜੀ ਦਸਣ ਆਈ ਆ ਬਾਈ ਅਗਲੇ ਨੇ ਤੇ ਸਵਾਧ ਲੈਣਾ ਹੀ ਹੈ 😂 ਮੈਨੂੰ ਲਗਦਾ ਹੁਣ ਕਿਸੇ ਪਤਰਕਾਰ ਨੂੰ ਸੈੱਟ ਨਾ ਕਰ ਲੇ 😂😂

  • @technicalanuji802
    @technicalanuji8026 күн бұрын

    ਸਿਆਣਿਆ ਨੇ ਸੱਚ ਕਿਹਾ ਘੂਸੈ ਜੰਮਣ ਕੰਧਾ ਕੰਬਣ

  • @MuskanMuskan-oz2vh

    @MuskanMuskan-oz2vh

    6 күн бұрын

    😀😀😀😀😆😆😆

  • @majha5874

    @majha5874

    6 күн бұрын

    Right

  • @rajwantkaur2937

    @rajwantkaur2937

    6 күн бұрын

    Right

  • @gurbajsingh3621

    @gurbajsingh3621

    5 күн бұрын

    Haa haa haa haa

  • @gurbajsingh3621

    @gurbajsingh3621

    5 күн бұрын

    😂😂😂

  • @harpreetkaur5022
    @harpreetkaur50223 күн бұрын

    ਸਾਈ ਦੀ ਕਿਰਪਾ ਨਾਲ ਵੀਜਾ ਹਾਹਾਹਾਹਾ 😂😂😂😂😊

  • @Adabjaatni1313

    @Adabjaatni1313

    2 күн бұрын

    😂😂😂😂😂

  • @charnjeetsinghcsk3525

    @charnjeetsinghcsk3525

    Күн бұрын

    ਪਹਿਲਾ ਸੁੱਖ ਰਤੀਆਂ ਹੁਣ ਛਾਈ ਜੀ ਦੀ ਕਿਰਪਾ 😅😅😅

  • @s.k.haridas6726
    @s.k.haridas67265 күн бұрын

    ਸਂਸਾਰ ਜਂਗਲ ਹੈ, ਬ੍ਰਹਮ ਕੁਮਾਰੀ ਜੋਆਨ ਕਰੌ

  • @its_gurleen
    @its_gurleen5 күн бұрын

    ਕਹਿੰਦੀ ਕਲੀ ਕਲੀ ਕੁੜੀ ਸੀ ਮੈਂ ਦੁਜੇ ਇੰਟਰਵਿਊ ਚ ਕਹਿੰਦੀ ਭੈਣ ਵੀ ਆ ਭਰਾ ਵੀ ਆ shota

  • @Ramanjattana-zz3tw

    @Ramanjattana-zz3tw

    5 күн бұрын

    Right

  • @gillpreetsingh143
    @gillpreetsingh1436 күн бұрын

    ਏਹ ਚੂਪੇ ਲਾਉਣ ਨੂੰ ਇੰਡਸਟਰੀ ਦੱਸੀ ਜਾਂਦੀ ਆ 😂

  • @HarpreetSingh-xs1by

    @HarpreetSingh-xs1by

    5 күн бұрын

    Bai sirrra la ta coment da😅

  • @sandhu47records

    @sandhu47records

    5 күн бұрын

    😅🤣🤣🤣🤣🤣🤣

  • @NirmalSingh-bz3si

    @NirmalSingh-bz3si

    4 күн бұрын

    ​@HarpreetSinghਸਹੀ ਗੱਲ ਆ ਬਿਲਕੁਲ???-xs1by

  • @parvindersingh1408

    @parvindersingh1408

    4 күн бұрын

    😁😁😁😁

  • @gaganbawa3535

    @gaganbawa3535

    3 күн бұрын

    Bhutt dark comment aa bai😂😂

  • @ersaurabh5500
    @ersaurabh55005 күн бұрын

    Clapping for media channel and this girl..... Kithe South de bache parh parh k eni vdia posta te job krde aa ik aa apne vaale dekh lo.... Waheguru ji kirpa krn sade youth te

  • @amanpreetkaur8672
    @amanpreetkaur86725 күн бұрын

    ਹੋਰ ਮੁੱਦੇ ਨਹੀਂ ਰਹੇ, ਇਹਨਾਂ ਦੇ ਇੰਟਰਵਿਊ ਕਰਨਾ ਪੈ ਰਿਹਾ।

  • @parthvideos7536

    @parthvideos7536

    2 күн бұрын

    7

  • @sukhsaab75
    @sukhsaab756 күн бұрын

    14sal di age vch signature valid mne jnde ne ?

  • @gauravpilibangan9459

    @gauravpilibangan9459

    5 күн бұрын

    Aa hi gal mein soch reya si 13 14 sal di da vyah 16 sal ch baccha sari property sign Kara Li Kori gapp hai Baki rabb janda loka da Ki ban dunia da sacche patshah waheguru jane

  • @AngadLover-co8hb

    @AngadLover-co8hb

    5 күн бұрын

    Jdo tak 18 saal di kudi hundi oss time tak signature ni maanjog hunde 😂 fuddu jhoth bol di

  • @airofaretravel
    @airofaretravel5 күн бұрын

    ਮਿਆਰੀ ਸਵਾਲ, ਨਿਧੜਕ ਅਵਾਜ!

  • @pindabuttarmusic
    @pindabuttarmusic5 күн бұрын

    ਹੁਣ ਅੰਗਰੇਜ਼ਾਂ ਕੋਲ ਜਾਉਂਗੀ

  • @vikramgill7373
    @vikramgill73732 күн бұрын

    ਬਾਈ ਪੱਤਰਕਾਰ ਸਚੀ ਸਚੀ ਦਸੀ ਕਿਨਿਆ gallan kadiya ਦਿਲ vch 😂😂😂😂😂

  • @ajayrai6742
    @ajayrai67425 күн бұрын

    ਮੈਨੂੰ ਗੱਲਾ ਬਾਤਾਂ ਤੋਂ ਲਗਦਾ ਪੱਤਰਕਾਰ ਵੀਰ ਨਾਲ ਫਸ ਗਈ ਇਹ 😂

  • @jagdishsinghvillager2996

    @jagdishsinghvillager2996

    5 күн бұрын

    😅

  • @lakhveersingh3417

    @lakhveersingh3417

    4 күн бұрын

    😂😂😂😂

  • @Sikhs_will_rule

    @Sikhs_will_rule

    3 күн бұрын

    Jeho jhi kuri de halaat a eda pta ni 😂

  • @jsindia4362

    @jsindia4362

    3 күн бұрын

    ਫੇਰ ਇਹ ਜੁਰਮਾਨਾ ਭਰ ਕੇ ਪਿੱਛਾ ਛੁਡਾਊ

  • @RanjotSingh-kz8tx
    @RanjotSingh-kz8tx5 күн бұрын

    ਨਾ ਰੇਪ ਕਾਹਦਾ ਰੇਪ ਕੇਸ ਇਹ ਬਈ ਸਰਤ ਲਾ ਕੇ ਤਾ ਤੂੰ ਆਪ ਦੇਣ ਗਈ ਆ

  • @OGMaaN315

    @OGMaaN315

    3 күн бұрын

    😂😂

  • @user-om6db3em5r

    @user-om6db3em5r

    3 күн бұрын

    Rape case ta hor kudi ne sukh ratia te Paya hoea

  • @HarjinderBhullar6076
    @HarjinderBhullar60763 күн бұрын

    ਮਨਜੀਤ ਕੌਰ ਮਿਲਕੀ ਤੈਨੂੰ ਨੰਨੇ ਤਾਂ ਕਹਿੰਦਾ ਸੀ, ਨੰਨੇ ਜੇ ਨੱਕ ਤੋਂ ਗੁੱਸਾ ਲੈ ਗਿਆ ਤਾਂ, ਆਵਾਂ, ਅੱਜ ਤੈਨੂੰ ਘੋੜੀ ਬਣਾਵਾਂ,,, ਨੰਨੇ ਕਹਿੰਦੀ ਜਦੋਂ ਮਰਜ਼ੀ ਆ ਸੁੱਖ,ਮੇਰੇ ਵੀ ਅੰਦਰ ਖੁਰਕ ਹੋਈ ਜਾਦੀ,ਲੱਗੀ ਆ ਸੱਬਲ ਵਰਗਾ ਪਵਾਉਣ ਦੀ ਭੁੱਖ, ਨੰਨੇ ਕਹਿੰਦੀ ਸੁੱਖ ਰਤੀਆ ਜਲਦੀ ਜਲਦੀ ਆਵੀਂ, ਉਸ ਰਾਤ ਵਾਂਗੂੰ ਸਾਰੀ ਰਾਤ ਘੋੜੀ ਨਾ ਬਣਾਈ, ਨੰਨੇ ਕਹਿੰਦੀ ਸੁੱਖ ਅੱਜ ਮੇਰੀਆਂ ਲੱਤਾਂ ਮੋਢੇ ਤੇ ਲ ਈ ਰੱਖ,, ਅੰਦਰ ਠੰਢ ਪਾ ਦੇ ਅੱਗ ਲੱਗੀ ਪਈ ਆ, ਸੁੱਖ ਕੱਢ ਦੇਈ ਚੰਗੀ ਤਰ੍ਹਾਂ ਤਸੱਲੀ ਨਾਲ ਵੱਟ , ਨੰਨੇ ਕਹਿੰਦੀ ਮੈਂ ਆਖੀ ਗਈ ਸੁੱਖ ਇੱਕ ਵਾਰੀ ਮੇਰੀ ਫੁੱਦੀ ਲੈ ਹੋਰ, ਸਵੇਰੇ ਨੂੰ ਤੁਰਿਆ ਨਾਂ ਜਾਵੇ ਤੋਰ, ਮਨਜੀਤ ਕੌਰ ਮਿਲਕੀ ਨੰਨੇ ਕਹਿੰਦੀ ਉਹੀ ਸੁੱਖ ਬੰਦਾ, ਜਿਹੜਾ ਮੇਰੀ ਧੁੰਨੀ ਤੱਕ ਲਾਉਂਦਾ,ਪੈਗ ਲੱਗੇ ਹੋਏ ਵਿੱਚ ਬਹੁਤ ਸੁਆਦ ਆਉਂਦਾ,ਤਾਹੀ ਤਾਂ ਸ਼ਰਤ ਲਾ ਕੇ ਮਿਲਕੀ ਨੰਨੇ ਕਹਿੰਦੀ ਮੈਂ ਲਿਆ ਪੱਟ, ਫ਼ੀਮ ਖਾ ਕੇ ਪੈਗ ਲਾ ਕੇ ਮੇਰੇ ਨੰਨੇ ਕਹਿੰਦੀ ਸੁੱਖ ਰਤੀਆ ਕੱਢਦਾ ਸੀ ਵੱਟ, ਤਸੱਲੀ ਕਰਾਉਂਦਾ ਕੋਡੀ ਕਰਕੇ ਘੋੜੀ ਬਣਾ ਕੇ ਫੁੱਦੀ ਲੈਂਦਾ ਸੀ ਫੜਕੇ ਪਿਛੋਂ ਲੱਕ,, ਉਠਿਆ ਨੀ ਜਾਂਦਾ ਸੀ ਦੁੱਖਦੇ ਸੀ ਪੱਟ, ਮਨਜੀਤ ਕੌਰ ਮਿਲਕੀ ਨੰਨੇ ਕਹਿੰਦੀ ਸੁੱਖ ਮੈਨੂੰ ਕੁਲਫੀ ਵਾਂਗ ਗਿਆ ਚੱਟ

  • @raiwalagill

    @raiwalagill

    2 күн бұрын

    waah kya baat aa😂😂

  • @dilpreetsingh2347

    @dilpreetsingh2347

    2 күн бұрын

    😅😅sira lata

  • @user-xv9vp2mm7j

    @user-xv9vp2mm7j

    2 күн бұрын

    22 ne pura song he likh ta h😂😂

  • @batthg839
    @batthg8396 күн бұрын

    Kudi ta sohni a pr halata ne mada bnata esnu kuj lok eda de mile waheguru mehr kre

  • @bhartimahajan786

    @bhartimahajan786

    5 күн бұрын

    Sukhr hai koi taa insan hai jo kise nu smjd ehh

  • @Sikhs_will_rule

    @Sikhs_will_rule

    3 күн бұрын

    Kuri de parents da kassor ehni v khul nhi Deni chaidi

  • @v.k4271

    @v.k4271

    2 күн бұрын

    Halat v ehne aap paida kite. Aap suru to gasatpuna kardi rahi. Samne dikhda piya k Gand piya aa. Gand wich pair te ehne aap paya. Ehu jahia naal eda hi hona chahida.

  • @user-dx8bk7kw6q
    @user-dx8bk7kw6q6 күн бұрын

    ਕੋਈ ਤੰਤ ਵਾਲੀ ਗੱਲ ਨਹੀਂ ਕਿ ਚੱਲ ਰਿਹਾ ਦੁਨੀਆਂ ਤੇ ਸਾਲਾ ਸੁੱਖਾ ਕੋਈ ਸਲਮਾਨ ਖਾਨ ਤਾਂ ਹੈ ਨਹੀਂ 😂

  • @PalwinderDhillon-mo3wt

    @PalwinderDhillon-mo3wt

    6 күн бұрын

    😜😜

  • @sundeepdhillon1844

    @sundeepdhillon1844

    5 күн бұрын

    Ehna kudiyan da hi kasoor aa ehi enna nu Ranbir kapoor bna dindiaa .. crush nu bht ronaldo c

  • @balkarbalkar1368

    @balkarbalkar1368

    5 күн бұрын

    Sahi gal a veere

  • @johalhundalmusicofficial
    @johalhundalmusicofficial14 сағат бұрын

    ਵਿਆਹੀ ਵਰੀ ਨੂੰ ਸ਼ਰਮ ਨਹੀਂ ਆਉਂਦੀ

  • @HarjinderBhullar6076
    @HarjinderBhullar60763 күн бұрын

    ਨਲੇ ਕਹਿੰਦੀ ਮੈਂ ਰੱਖਣਾ ਵੀ ਨੀ, ਕਦੇ ਕਹਿੰਦੀ ਮੈਂ ਰੰਨ ਬਣਕੇ ਘਰ ਵਸਾਉਣਾ ਚਾਹੁੰਦੀ ਆ, ਕਦੇ ਕਹਿੰਦੀ ਮੈਨੂੰ ਉਹ ਚਾਹੀਦਾ

  • @SandeepKaur-dd2wj
    @SandeepKaur-dd2wj5 күн бұрын

    ਕੁਝ ਗਲਤੀ ਮੁੰਡੇ ਚ ਵਿ ਹੋਣੀ ਕੁਝ ਕੁੜੀ ਚ ਵੀ ਪਰ ਫੋਟੋ ਆ ਝੂਠ ਨੀ ਬੋਲਦਿਆ ਹੁੰਦੀਆ ... ਚੱਲ ਅੱਜ ਸੁੱਖ ਕੋਲ fame ਆ ਪਰ ਕੁੜੀ ਇਹਨਾ ਵਿ ਝੂਠ ਨੀ ਬੋਲ ਰਹੀ .... ਸੁਖ ਦੇਖਣ ਚ ਵੀ ਇਹੋ ਜਿਹਾ ਲਗਦਾ

  • @luv_preet

    @luv_preet

    4 күн бұрын

    ਦੇਖਣ ਨੂੰ ਤਾਂ ਇਹ ਵੀ ਜਗਾੜ ਲੱਗਦੀ ਐ 😂 ਲਗਣ ਤੇ ਹੋਣ ਚ ਫ਼ਰਕ ਹੁੰਦਾ and yes ਸੁੱਖ ਮੈਨੂੰ ਵੀ ਬੁਰਾ ਈ ਲੱਗਦਾ

  • @Sikhs_will_rule

    @Sikhs_will_rule

    3 күн бұрын

    Yaar hai kon he ki talent hai ehna vich aiwi fuddu bande sir te chada rakhe a

  • @Chauhan.007.
    @Chauhan.007.6 күн бұрын

    ਲੋਕਾਂ ਨਾਲ ਰਾਤਾਂ ਕੱਟ ਕੱਟ ਪੈਸੇ ਕਮਾਏ ਆ... ਘਰ ਵਿੱਚ ਘਾਟ ਤਾਂ ਕਿਸੇ ਚੀਜ ਦੀ ਆਪੇ ਨੀ ਰਹਿਣੀ ਸੀ.. ਕੋਈ ਧੱਕੇ ਨਾਲ ਲੈ ਕੇ ਨੀ ਜਾਦਾ

  • @BaljinderKaur-bq1gx

    @BaljinderKaur-bq1gx

    5 күн бұрын

    Ryt hakk di kmai nal ta ghr da khrch msa chlda

  • @bhartimahajan786

    @bhartimahajan786

    5 күн бұрын

    Bro g ehh din rabb kisi dhee nu naa dikhwe

  • @BaljinderKaur-bq1gx

    @BaljinderKaur-bq1gx

    5 күн бұрын

    @@bhartimahajan786 hkk di kmai ja 2 no di easy earning krni ja khud loka de hath a lok ki choose krde a thodi kha lo ijjat di khayo jo smoke krdi a oh kiwe di hougi

  • @GURWINDERSINGH-uv3qb

    @GURWINDERSINGH-uv3qb

    4 күн бұрын

    ​​@@BaljinderKaur-bq1gxBHENE EDDA NA KAHO..M BATHERE BUSINESSMAN NU JANDA JEHDE HAKK DI KHAKE CRORA KAMONDE AA🙏 soch waddi karo

  • @BaljinderKaur-bq1gx

    @BaljinderKaur-bq1gx

    4 күн бұрын

    @@GURWINDERSINGH-uv3qb dear soch meri vdia ma bi nursing kiti a hispitl ch job te a ajj kal galt kma to hi pesa a

  • @gurjantchoudhary1308
    @gurjantchoudhary1308Күн бұрын

    ਬਾਕੀ ਦਾ ਤਾ ਪਤਾ ਨੀ ਪਰ ਯਾਰ ਇੱਕ ਗੱਲ ਦੇਖੋ ਆਹ ਕਾਹਦੀ ਕੀ ਮੈਨੂੰ ਮੇਰਾ ਘਰ ਵਾਲਾ ਤੰਗ ਕਰਦਾ ਸੀ ਮਾਰਦਾ ਸੀ ਪਰ ਯਾਰ ਜੁ ਬਚਾ ਛੱਡ ਕੇ ਆਏ ਉਨ੍ਹਾਂ ਕੋਲ ਫਿਰ ਉਸਦਾ ਕੀ ਹੋਇਆ ਹੁਣਾ ਕਦੇ ਸੂਚਿਆ ਇਸਨੇ ਨਾਲ਼ੇ ਬਾਈ ਕਿੰਨੇ ਵੱਡੀ ਗੱਲ ਆ ਜਿਸ ਕੁੜੀ ਦਾ ਪਿਓ ਨੀ ਹੇਗਾ ਬਚਾ ਵੀ ਪਤਾ ਨੀ ਕਿਸ ਹਾਲਤ ਚ ਆ ਪਰ ਮਾਂ ਚੰਡੀਗੜ੍ਹ ਬੈਠੀ ਕਲੱਬ ਆ ਚ ਪੈਗ ਲਗਾ ਰਹੇ ਆ ਵਾਹ g ਵਾਹ 👍👍

  • @HarjinderBhullar6076
    @HarjinderBhullar60763 күн бұрын

    ਮਨਜੀਤ ਕੌਰ ਮਿਲਕੀ ਨੰਨੇ ਕਹਿੰਦੀ ਜਿਹੜੀ ਚੀਜ਼ ਨੂੰ ਮੈ ਤਰਸੀ ਆ ਸਿੱਧਾ ਆਖ ਮੈਂ ਸੰਦ ਲੈਣ ਲਈ ਤਰਸੀ ਸੀ ਇਹ ਚੀਜ਼ ਸੁੱਖ ਰਤੀਆ ਨੇ,ਮਿਲਕੀ ਕਹਿੰਦੀ ਮੇਰੀਆਂ ਲੱਤਾਂ ਮੋਢੇ ਤੇ ਰੱਖ ਕੇ ਚੰਗੀ ਤਰ੍ਹਾਂ ਤਸੱਲੀ ਨਾਲ ਪਹਿਲੀ ਵਾਰ ਫੁੱਦੀ ਲਈ,ਤਰਸਦੀ ਦੀ ਲੋੜ ਪੂਰੀ ਰਾਤ ਨੂੰ ਲੱਤਾਂ ਮੋਢੇ ਤੇ ਰੱਖ ਕੇ ਕਰ ਦਿੱਤੀ

  • @harpreetsingh-mi5xc
    @harpreetsingh-mi5xc6 күн бұрын

    Pore sawad laida patader😂😂

  • @user-mr8we6ng4u
    @user-mr8we6ng4u4 күн бұрын

    ਆਪਾਂ ਲਿਖਕੇ ਦਿੰਨੇ ਆ ਜੇ ਸਹੀ ਸਲਫਾਸ ਖਾਦੀ ਹੋਵੇ ਤਾਂ ਉਹ ਬਚ ਜਾਵੇ ਮਤਲਬ ਹੀ ਨੀ ਬਚਣ ਦਾ

  • @pindawale139
    @pindawale139Күн бұрын

    ਕਿੰਨੀਆ ਗਿਆਨ ਦੀਆਂ ਗੱਲਾਂ ਕੀਤੀਆਂ ਕੁੜੀ ਨੇ ਅਵਾਰਡ ਦੇਣਾ ਚਾਹੀਦਾ ਇਹਨੂੰ ਤਾਂ😂

  • @singhdeep0792
    @singhdeep07925 күн бұрын

    ਬਾਈ ਏ ਕੁੜੀ ਠੀਕ ਨੀ ਜਿਹੜੀ ਕੁੜੀ ਸ਼ਰਤਾਂ ਲਾਵੇ

  • @user-gk9mq8zm1g
    @user-gk9mq8zm1g6 күн бұрын

    Naale Kahi jandi aa mai os naal rakhni Nahi aa kade Kahi jandi mainu chahida ee oh aa😂😂

  • @HarjinderBhullar6076
    @HarjinderBhullar60763 күн бұрын

    ਕਿਸੇ ਗੱਲ ਤੇ ਖੜਦੀ ਆ ਕਦੇ ਕਹਿੰਦੀ ਮੈਂ ਰੱਖਣਾ ਵੀ ਨੀ, ਐਂਡ ਤੇ ਕਹਿੰਦੀ ਮੈਂ ਸੁੱਖ ਰਤੀਆ ਦੀ ਰੰਨ ਬਣਕੇ ਘਰ ਵਸਾਉਣਾ ਚਾਹੁੰਦੀ ਆ

  • @charnjeetsinghcsk3525

    @charnjeetsinghcsk3525

    Күн бұрын

    😅 ਪਹਿਲਾ ਵਾਲਾ ਕੂਮੈਟ ਸਿਰਾ ਕਰਿਆ 😅

  • @Wrestlar_372
    @Wrestlar_3723 күн бұрын

    ਪੱਤਰਕਾਰ ਤੇਰੇ ਭੈਣ ਨੀ ਹੈਗੀ ਓਏ ।। ਅਸਲ ਵਿਚ ਸੋਚ ਜਦੋ ਤੇਰੀ ਆਬਦੀ ਸਕੀ ਭੈਣ,,ਤੇਰੀ ਏਹੇ ਮੂੰਹੋ ਬੋਲੀ ਭੈਣ ਨਾਲ ਲਾਏ ਇੰਟਰਵਿਊ ਵਿਚਲੇ ਸੁਆਦ ਵਾਰੇ ਵੇਖੂ,ਤਾ ਕੀ ਸੋਚੂੰ।

  • @GeetGill-th6hc
    @GeetGill-th6hc5 күн бұрын

    ਬਾਕੀ ਛੱਡੋ ਰਿਪੋਟਰ ਬਾਲਾ ਘੈਂਟ ਆ 😆 ਸਵਾਲ ਪੂਰੇ ਚੱਕਵੇ ਕਰੇ ਆ 😆👌ਮੈਨੂੰ ਪੱਤਰਕਾਰ ਬੋਤ ਬਦੀਆ ਲੱਗਿਆ 😍. ਬੱਸ ਇੱਕੋ ਗੱਲ ਗਲਤ ਕਈ ਏਨਾਂ ਨੇ ਕੇ ਸੋਹਣਾ ਸੁਨੱਖਾ ਮੁੰਡਾ 😏🙄 ਸੋਹਣੇ ਨੂੰ ਉਹ ਗਾਹਾਂ ਟਾਈਗਰ ਸ਼ਰੌਫ ਆ 😏ਮੈਂ ਤਾਂ ਕੋਲ ਡੀ ਨਾਂ ਲੰਘਾ ਐਹੋਜੇ ਦੇ

  • @user-oy9vh5dl6n
    @user-oy9vh5dl6n6 күн бұрын

    ਇਹ ਬਖਸ਼ ਹੀ ਆ ,,ਜਿਨਾਂ ਦਾ ਨਾਮ ਹੀ ਮਨਜੀਤ ਹੁੰਦਾ ,,ਹੁੰਦੀਆਂ ਚਵਲਾਂ ਹੀ ਆ।।।।ਗਸ਼ਤੀਆਂ ਹੀ ਹੁੰਦੀਆਂ।।।

  • @user-ve6jz8jx8p

    @user-ve6jz8jx8p

    6 күн бұрын

    J viah ni krna fir sex v na krn

  • @parmindersinghdhanoa5102

    @parmindersinghdhanoa5102

    5 күн бұрын

    Aapni marji naal ditti aa veere isne dhakke naal thori lai aa usne 10-12 chad k phir kehna mainu sacha pyar ho gea eh gal te na hoi sajnaa

  • @parmindersinghdhanoa5102

    @parmindersinghdhanoa5102

    5 күн бұрын

    Yaar jdo ptaa munda sire da fukra aa phir eh ohde kolo hor shikoo lain gyi c

  • @GurnamSingh7786-xr3qd

    @GurnamSingh7786-xr3qd

    5 күн бұрын

    Jes coment keta a us ans de rehi a ki teri sister da name ja ghar wali da name manjit rakh dena se tera v ghar vady chln se

  • @user-wc2iu3lg7g

    @user-wc2iu3lg7g

    5 күн бұрын

    ​@@user-ve6jz8jx8pkyu baali aag lagi aa.... Viah kra k sex krlo ....

  • @baljeetgrewal8380
    @baljeetgrewal83804 күн бұрын

    ਸਲਫਾਸ ਖਾਣ ਵਾਲਾ ਤਾ ਪਾਣੀ ਨੀ ਮੰਗਦਾ ਏ ਕਿਵੇ ਬਚਗੀ 🤔

  • @shamaralh3324

    @shamaralh3324

    3 күн бұрын

    Deep mtharu v bch gya c 😅😅😅😅pta ni ehna ne kehdi salfas khadi

  • @singhshabadjot8378
    @singhshabadjot83783 күн бұрын

    ਪੁੱਤਰਕਾਰ 22ਵੀ ਸਿਰਾ ਲੳਦਾ ਦਿਲ ਪਹਿਲਾ ਜਾ ਨਹੀਂ ਰਿਹਾ ਹੁਣ ਕਠੋਰ ਹੋਗਿਆ 😂😂😂😂😂😂😂😂

  • @jsindia4362

    @jsindia4362

    3 күн бұрын

    ਕਠੋਰ ਦੀ ਹੀ ਗੇਮ ਆ ਬੱਸ ਬਾਈ

  • @goodjosh3871
    @goodjosh38716 күн бұрын

    ਦੇਖੋ ਸਾਡੇ ਪੰਜਾਬ ਦਾ ਹਾਲ ਬੱਲੇ ਬੱਲੇ ਤਗ਼ਮਾ ਜੇਤੂ ਦਾ ਇੰਟਰਵਿਊ ਓਲੰਪਿਕ ਖੇਡਾਂ ਦੀ ਜੇਤੂ 😂😂😂😂। ਗਸਤੀਆ ਦਾ ਇੰਟਰਵਿਊ ਹੋਣ ਲੱਗੇ ਨੇ ਅਜਕਲ ਸਿਰਾ ਹੀ ਕਰਤਾ ਪੜੇ ਲਿਖੇ ਅੱਜ ਦੇ ਜਮਾਨੇ ਨੇ । ਸ਼ਰਤਾਂ ਲਾ ਕੇ ਮੁੰਡਾ ਪਟਨਾ।ਕੋਈ ਵੀਡਿਓ ਲਿਆ ਬਾਹਰ ਫਿਰ ਪਹਿਚਾਣ ਤਕੜੀ ਬਣੋ ਆਏ।ਕੋਈ ਨੀ ਛੱਡਦਾ ਏਹਨਾ ਨੂੰ ਫੋਕੀ ਟੌਹਰ ਹੀ ਹੁੰਦੀ ਏਹਨਾ ਦੀ । ਅਣਜਾਣ ਨੀ ਤੂੰ ਸਮਜਯਾ ਨਹੀਂ ਸਮਜਆ ਸਵਾਧ ਹੁੰਦਾ ਇਕ। ਪਟੀ ਹੋਈ ਰੱਸਗੁਲਿਆਂ ਦੀ ਫੇਰ ਕਿੱਥੇ ਇਕ ਤੇ ਟਿਕਦੀ। ਮਨ ਟੁੱਟ ਗਿਆ ਇਹਦਾ ਵਡੀ ਮਹਾਰਾਣੀ ਦਾ। ਛਿੱਤਰ ਮਾਰ ਇਹਦੇ ਤੂੰ ਇੰਟਰਵਿਊ ਲਈ ਜਾਣਾ ਡੰਡਾ ਚਕ ਲਾ ਭਰਾ ਜਾ ਮਾਈਕ ਦਾ ਬਣਾ ਲਾ

  • @balvindersingh2409
    @balvindersingh24095 күн бұрын

    Sonu seetu naal.yaari lake dhekho manpreet dil tho pyar karuga ❤😂

  • @NamrataGarcha-yh3jf

    @NamrataGarcha-yh3jf

    5 күн бұрын

    😂😂😂😂😂😂

  • @anserbindildar4308

    @anserbindildar4308

    4 күн бұрын

    Good 😂😂 sonu good 👍

  • @rajwantgillsandhu9594
    @rajwantgillsandhu9594Күн бұрын

    Net ਈ ਖਰਾਬ ਹੋਇਆ video ਦੇਖਕੇ

  • @laddi9462
    @laddi94626 күн бұрын

    ਪੱਤਰਕਾਰ ਆਪਦੀ ਹੱਡਬੀਤੀ ਦਸੀ ਜਾਂਦਾ, ਇਹ ਆਪਦੀ ਸੁਣਾਈ ਜਾਂਦੀ ਆ ਬੀਬਾ ਮੈ ਪਿਆਰ ਕੀਤਾ , ਸੱਚਾ,ਪਰ ਵਿਆਹ ਵੀ ਕਰਵਾ ਲਿਆ, ਹੁਣ 2 ਬੇਟੀਆਂ ਨੇ ਜੀ

  • @amandeepkaur796
    @amandeepkaur7966 күн бұрын

    Haye raaba kudian kado akal auo gi waheguru ji mehar kryo punjab di kudian te

  • @ManpreetSingh-lz6gi

    @ManpreetSingh-lz6gi

    6 күн бұрын

  • @RajinderKaur-fc4fh

    @RajinderKaur-fc4fh

    6 күн бұрын

    Shi keha.enni immaturity sirf shakla dekhdia

  • @hundalsaab3706

    @hundalsaab3706

    5 күн бұрын

    jawani vich galti ho jndia bugge koi sex shikari koi hawas da 😊

  • @naturelovers3797

    @naturelovers3797

    3 күн бұрын

    eho ਜਿਹੀਆਂ nu apne family di sharm nai aye jo social media te a ke gand pye jandye ne sharm karo eho jehe ganda da koi interview na lo g paterkar sabb

  • @USAwala-zn5yz
    @USAwala-zn5yz5 күн бұрын

    ਉਹ ਇਦਾਂ ਦਿਆਂ ਨੂੰ ਵੈਲੀ ਹੀ ਪਸੰਦ ਆਉਂਦੇ ਆ ਕਿਉਂਕਿ ਉਹ ਸੱਟ ਚੰਗੀ ਮਾਰ ਦਿੰਦੇ ਆ

  • @Deepsaab33
    @Deepsaab333 күн бұрын

    ਇਹ ਕੁੜੀ ਗਲਤ ਆ ਏਹਦਾ ਸ਼ਰੀਰ ਦੇਖੋ ਬਹੁਤ ਵਾਰ ਕਰ ਚੁੱਕੀ ਆ , ਉਹ ਵੀ ਅਲੱਗ ਅਲੱਗ ਮੁੰਡੀਆ ਨਾਲ਼, ਚੰਗਾ ਤਾਂ ਮੈ ਵੀ ਨਹੀਂ , ਬਹੁਤ ਕੁੜੀਆ ਨੇ ਮੇਰੇ ਕਾਂਟੈਕਟ ਵਿਚ ਛੱਡ ਕੋਈ ਵੀ ਨਹੀਂ ਹੁੰਦੀ , ਵਿਆਹ ਸਾਰਿਆ ਨਾਲ ਕਰਾ ਨਹੀਂ ਸਕਦਾ , ਇਹ ਕੁੜੀ ਨੇ ਫੁੱਲ ਨਜ਼ਾਰੇ ਲਏ ਆ

  • @baljitgill2071

    @baljitgill2071

    3 күн бұрын

    Veer je mere nal kar va de ona whicho kise kuri nal setting

  • @healthcare4765
    @healthcare47656 күн бұрын

    Bhainji sab ton better ehi aa k tusi guru Ghar Jao gurbani nal judo tuhade te API rabb di kirpa hou es duniya ch jo tusi labh rye o, tuhanu kuj ni labna gurbani nu apna Sahara bnao, tuhanu sukh Shanti sab kuj miluga, duleya bera da kuj ni bigreya, duniya ch koi dudh da duleya nahi, sache man nal kesi ishnan karke parmatma agey ardas kro k path te naam di daat baksho parmatma de Ghar sab lyi jga hai es duniya ch tuhanu rone dhone ton ilawa kuj ni milna apni Zindagi di nwi shuruaat kro naam jpo te sab nu japao

  • @Peer997
    @Peer997Күн бұрын

    ਕਿਉੰ ਛੋਟੀ ਉਮਰ ਵਿੱਚ ਵਿਆਹ ਕੀਤਾ ਸਾਰੇ ਸਮਝ ਦੇ ਆ 🔥🔥🔥 ਅਕ ਚਾਬਿਆ ਲਗਦਾ ਘਰਦਿਆਂ ਨੇ

  • @user-xs4br6tp9l
    @user-xs4br6tp9lКүн бұрын

    ਇਕ ਨੰਬਰ ਦੀ ਘਟੀਆ। ਜਨਾਨੀ ਆ। ਇਸਦੀਆਂ ਗੱਲਾਂ ਤੋਂ ਹੀ ਸੱਚ ਸਾਹਮਣੇ ਆਉਂਦਾ

  • @mayabanger9134
    @mayabanger91346 күн бұрын

    Hyy rba ਦੋਸਤਾਂ ਨੂੰ ਕੁੱਤੇ ਕਹੀ ਜਾਂਦੀ😂😂😂 ਆਸ਼ਕ ਸਲਫਾਸ ਉਨੀ k ਖਾਂਦੇ ਜਿਸ ਨਾਲ ਉਨ੍ਹਾਂ ਦੀ ਜਾਨ ਬਚ ਜਾਏ🔥😂

  • @shonki6049
    @shonki60496 күн бұрын

    ਐਟਰਵੀਊ ਲੈਣ ਨੂੰ ਪੰਜਾਬ ਲਈ ਕੀ ਲੜਾਈ ਲੜੀ ਆ ਏਹਨਾ ਨੇ ਵੀਊ ਲੈਣ ਦੇ ਚੱਕਰ

  • @Sidhu_girl7097
    @Sidhu_girl70975 күн бұрын

    ਕਿੱਥੇ ਗਰਾਰੀ ਅੜ ਗਈ 😂😂

  • @gopivirk7765
    @gopivirk77654 күн бұрын

    22 ਪੱਤਰਕਾਰ ਵੀ 17 -18 ਮਿੰਟ ਤੋ ਅੱਗੇ ਬਾਹਲੇ ਸਵਾਦ ਲੀ ਜਾਂਦਾ 😂😂😂😂😂

Келесі