ਪੁਲਿਸ ਕੋਲ ਜਾਣ ਦੀ ਥਾਂ ਭਾਨੇ ਸਿੱਧੂ ਕੋਲ ਜਾਣ ਲੱਗੇ ਲੋਕ,ਸੱਚਾਈ ਜਾਣਨ ਲਈ ਭਾਨੇ ਦੇ ਘਰ ਤੋਂ ਦੇਖੋ ਸ਼ਪੈਸ਼ਲ ਰਿਪੋਰਟ...

ਪੁਲਿਸ ਕੋਲ ਜਾਣ ਦੀ ਥਾਂ ਭਾਨੇ ਸਿੱਧੂ ਕੋਲ ਜਾਣ ਲੱਗੇ ਲੋਕ,
ਸੱਚਾਈ ਜਾਣਨ ਲਈ ਭਾਨੇ ਦੇ ਘਰ ਤੋਂ ਦੇਖੋ ਸ਼ਪੈਸ਼ਲ ਰਿਪੋਰਟ, ਪੁਲਿਸ ਕਰੇ ਆਤਮ ਮੰਥਨ।
ਸਾਨੂੰ Facebook KZread ਅਤੇ Instagram ਉੱਤੇ like ਅਤੇ share ਕਰੋ
Press the bell icon on KZread for all the latest updates from On Air
Like us on Facebook: / onair13media
Tweet us on Twitter: / onair13media
Follow us on Instagram: / onair13media
#Onair #Specialinterview #Bhannasidhu #Lakhasidana #travelajent #Bhanasidhuinterview Bhaana sidhuz #bhanasidhu #bhana #sidhu #mansa #bhanasidhu #bhana #students #ieltsstudent #punjab #punjabi #interview #bhanasidhu #sidhu #barnala #Ranjodhdoraha #5911tractor #balkaursinghsidhu #sidhumoosewala #moosewalafanclub #bhanasidhufanclub #lakhasidhanafanclub #punjabgovernment #bhagwantmann #cmmann #kotdunna #barnala #teambhanasidhu #bhaanasidhuz #immigration #travelagents #travelagentspunjab #bhaanasidhucontroversy

Пікірлер: 208

  • @preetsamra4655
    @preetsamra46556 ай бұрын

    ਭਾਨਾ ਸਿੱਧੂ ਨੂੰ ਫੁੱਲ ਸਪੋਰਟ ❤

  • @user-Rashpalsohi55
    @user-Rashpalsohi556 ай бұрын

    ਭਾਨਾ ਸਿੱਧੂ ਲੱਖਾ ਸਧਾਣਾ ਜੁਲਮ ਦੇ ਖਿਲਾਫ ਆਵਾਜ਼ ਉਠਾਉਂਦੇ ਨੇ ਸਾਡਾ ਲੋਕਾਂ ਦਾ ਵੀ ਫਰਜ਼ ਬਣਦਾ ਇਹਨਾਂ ਯੋਧਿਆਂ ਦਾ ਸਾਥ ਦਈਏ।ਜੁਰਤ ਨਾਲ ਗੱਲ ਕਰਦੇ ਦੋਵੇ। ਸਾਨੂੰ ਮਾਣ ਇਹੋ ਜਿਹੇ ਯੋਧੇ ਸਾਡੇ ਪੰਜਾਬ ਵਿੱਚ ਨੇ

  • @gaggus
    @gaggus6 ай бұрын

    ਭਾਨਾ ਸਿੱਧੂ ਵੀਰ ਜ਼ਿੰਦਾਬਾਦ ❤️❤️❤️❤️❤️

  • @balvirdhaliwal1041
    @balvirdhaliwal10416 ай бұрын

    ਪੁਲਿਸ ਹੁੰਦੀ ਹੈ ਲੋਕਾਂ ਦੀ ਰੱਖਿਆ ਲਈ। ਪਰ ਆਮ ਲੋਕ ਪੁਲਿਸ ਤੋਂ ਡਰ ਰਹੇ ਹਨ। ਇਹ ਬੇਸ਼ਰਮ ਪੁਲਿਸ ਵਾਲਿਆ ਨੂੰ ਸੋਚਣਾ ਚਾਹੀਦਾ ।

  • @gurpinderwarar4625

    @gurpinderwarar4625

    6 ай бұрын

    Veer agent sidha bhagwant maan da phone karvonde aa, dasso police ki kare phir

  • @shehbazakhtar1469

    @shehbazakhtar1469

    5 ай бұрын

    Je Is trah chali geyea ta police to ki kruna

  • @gulzarsingh7381
    @gulzarsingh73816 ай бұрын

    ਜਿਉਂਦਾ ਰਹਿ ਮਾਂ ਦੇ ਬੱਬਰ ਸ਼ੇਰ ਪੁੱਤਰਾ 👍🏻👍🏻👍🏻

  • @jassikhan6595
    @jassikhan65956 ай бұрын

    ਭਾਨਾ ਸਿੱਧੂ ਜਿੰਦਾਬਾਦ ❤❤❤❤

  • @ravindervirdi5448
    @ravindervirdi54486 ай бұрын

    ਭਾਨਾ ਵੀਰ ਦੀ ਸੁਪੋਰਟ ਕਰੋ ਸਾਰੇ

  • @AvtarSingh-pw7fv
    @AvtarSingh-pw7fv6 ай бұрын

    ਭਾਨਾ ਬਾਈ ਜਿੰਦਾਬਾਦ ਕੁੱਝ ਟਰੈਵਲ ਏਜੰਟਾਂ ਦੇ ਖਰੀਦੇ ਚਵਲ ਬੰਦੇ ਭਾਨੇ ਬਾਈ ਬਾਰੇ ਮਾੜਾ ਚੰਗਾ ਬੋਲਦੇ ਹਨ ਲਾਹਣਤ ਹੈ ਉਨਾਂ ਕੰਜ਼ਰ ਬੰਦਿਆ ਤੇ

  • @Kaladhaliwal82
    @Kaladhaliwal826 ай бұрын

    ਭਾਨਾ ਸਿੱਧੂ ਬਿਲਕੁੱਲ ਸਹੀ ਬੰਦਾ ਜੇ ਫੁਲ ਸਪੋਟ ਜੇ ਬਾਈ ਨੂੰ ❤️🥀✌️💯✅ ਇਟਲੀ ਵਾਲੇ 🇮🇹

  • @kalasidhu-wo3pv
    @kalasidhu-wo3pv6 ай бұрын

    ਭਾਨਾ।ਲੱਖਾ।ਸੇਖੋ।ਡੀ।ਐਸ।ਪੀ।ਬਲਕੋਰ।ਲਵ।ਯੁ।ਪੰਜਾਬ।ਤੇ।ਪੰਜਾਬੀਆ।ਦੀ।ਸਹੀ।ਗੱਲ।ਕਰਦਾ

  • @balvirdhaliwal1041
    @balvirdhaliwal10416 ай бұрын

    ਕੁਮੈਂਟਾਂ ਵਿੱਚ ਬੱਲੇ ਬੱਲੇ ਕਰਨ ਨਾਲ ਕੁੱਝ ਨਹੀਂ ਹੋਣਾ ਵੱਧ ਤੋਂ ਵੱਧ ਭਾਨੇ ਸਿੱਧੂ ਨਾਲ ਜਾ ਕੇ ਇਹਨਾਂ ਠੱਗ ਏਜੰਟਾਂ ਦੀਆ ਚੀਕਾਂ ਕਢਾਉ । ਧੰਨਵਾਦ 🙏

  • @mohansingh7391

    @mohansingh7391

    6 ай бұрын

    ਮੰਦਰਾ ਏਜੰਟਾਂ ਕੋਲੇ ਬਾਅਦ ਚ ਜਿਹੜਾ ਬਹਾਨੇ ਦੀ ਬਦਨਾਮੀ ਕਰਦਾ ਖੰਨੇ ਖੰਨੇ ਇਹ ਕਿੱਥੋਂ ਦਾ ਨਵਾਂ ਜਿਹਾ ਉੱਠਿਆ ਉਹਦੇ ਵੀ ਬਾਹਰ ਖੜਕਾਉਣੇ ਚਾਹੀਦੇ ਆ ਤਾਂ ਜੋ ਕੱਲ ਨੂੰ ਕੋਈ ਹੋਰ ਨਾ ਬੋਲੇ ਗਲਤ ਸੱਚ ਹੈ ਤਾਂ ਬੋਲੋ

  • @user-kl4iy1jy1v
    @user-kl4iy1jy1v6 ай бұрын

    ਭਾਨੇ ਵੀਰ ਜਿੳਦਾ ਰੈਹ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਿਹਾ ਕਿਸੇ ਦੀ ਖੂਨ ਪਸੀਨੇ ਦੀ ਕਮਾਈ ਬਾਪਸ ਕਰਾ ਰਿਹਾ ਫਿਰ ਵੀ ਕਈਆ ਦੇ ਫੇਰ ਵੀ ਦਰਦ ਕਿੳ ਹੌ ਰਿਹਾ

  • @JaswantSingh-ey9qe
    @JaswantSingh-ey9qe6 ай бұрын

    ਇਹ ਭਾਨੇ ਸਿਧੂ ਵਾਲਾ ਕੰਮ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸ੍ਰੀ ਅਮਿ੍ਰਤਸਰ ਸਾਹਿਬ ਨੂੰ ਕਰਨਾ ਸਮੇ ਦੀ ਬਹੁਤ ਵੱਡੀ ਜਰੂਰਤ ਹੈ ਜੇ ਸਹਮਤ ਹੋ ਤਾਂ ਕਮੈਟ ਕਰੋ

  • @shere-punjabsinghshergill3257

    @shere-punjabsinghshergill3257

    6 ай бұрын

    Fir na mille kisi nu paise. Oh sare Badal hi kha jange ja ohna de agle touts.

  • @mohansingh7391

    @mohansingh7391

    6 ай бұрын

    ਉਹ ਵੀ ਕਰੀ ਜਾਨਾ ਆਪਦਾ ਉਹਨਾਂ ਨੂੰ ਕਿਹੜਾ ਰੋਗ ਆ ਹੋਰ ਵੀ ਕਰ ਲਵੇ ਬਹੁਤ ਕੰਮ ਇਹੋ

  • @shreef1583

    @shreef1583

    6 ай бұрын

    ਲੋਕਾਂ ਦੀ ਮਦਦ ਕਰਨਾ ਇੱਕ ਸੇਵਾ ਹੈ ਅਸੀ ਤੁਹਾਡੇ ਨਾਲ ਸਹਿਮਤ ਆਂ

  • @BaljitSingh-bj4vm

    @BaljitSingh-bj4vm

    5 ай бұрын

    ਉਥੇ ਸਭ ਬਾਦਲਾੰ। ਦੇ ਚਪਲਚਟ ਦਲੇ ਬਿਠਾਏ ਹੋਏ ਹਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @HarneetKalas-nf8nd
    @HarneetKalas-nf8nd6 ай бұрын

    ❤ ਭਾਨਾ ਸਿੱਧੂ ਦੇ ਹੱਕ ਵਿੱਚ ਖੜਨ ਵਾਲੇ ਸਾਰੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਿਓ ਜੀ ❤

  • @kaursingh1993
    @kaursingh19936 ай бұрын

    ਸਿੱਧੂ ਸਹਿਬ ਜੀ ਬਹੁਤ ਧੰਨਵਾਦ ਜਿਹੜੇ ਮਾੜੇ ਸਿਸਟਮ ਦੇ ਨਾਲ ਲੜ ਰਹੇ ਹੋ

  • @gurpreetdhandli8389
    @gurpreetdhandli83896 ай бұрын

    ਜੇ ਭਾਨੇ ਵੀਰ ਨੇ ਪੈਸੇ ਖਾ ਵੀ ਲਏ ਤਾ ਕੀ ਆਫਤ ਆ ਗਈ, ਪੁਲਿਸ ਵੀ ਤਾ ਖਾਦੀ ਹੈ,ਭਾਨਾ ਕਿਸੇ ਗਰੀਬ ਬੰਦੇ ਦੇ ਪੈਸੇ ਕਦੇ ਨਹੀਂ ਖਾ ਸਕਦਾ,,,ਭਾਨੇ ਵਾਈ ਤੇਰੇ ਨਾਲ ਫੁੱਲ ਸਪੋਟ ਹੈ ❤

  • @tarsemwalia2401
    @tarsemwalia24016 ай бұрын

    ਪੰਜਾਬ ਦਾ ਅਸਲੀ ਹੀਰੋ ਭਾਨਾ ਸਿੱਧੂ ਵੀਰ I salute you ❤

  • @nirbsaisings2015
    @nirbsaisings20156 ай бұрын

    ਦਿਲੋਂ ਸਲਾਮ ਹੈ ਲੱਖਾਂ ਜੀ

  • @rupindersingh9252
    @rupindersingh92526 ай бұрын

    ਬਹੁਤ ਵਧੀਆ ਭਾਨਾ ਬਾਈ ਜੀ ਖਿੱਚ ਕੇ ਰੱਖ ਵੱਡੇ ਏਜੰਟ ਨੂੰ

  • @ParmjeetsinghMaan
    @ParmjeetsinghMaan5 ай бұрын

    ਭਾਨਾ।ਸਿੱਧੂ।ਵੀਰ।ਸਲੂਟ।ਤੈਨੂੰ।ਜੰਮਨ।ਵਾਲੇ।ਮਾਂ।ਪਿਉ।ਦੇ।ਪਾਲਨ।ਵਾਲੀ।ਦਾਦੀ।ਮਾਂ।ਦੇ।ਸਾਥ।ਦੇਣ।ਵਾਲੇ।ਭਰਾ।ਅਮਨੇ।ਦੇ।ਤੇ।ਬਾਕੀ।ਭੈਣ।ਭਰਾਵਾ।ਦੇ❤❤❤❤❤

  • @hardeepsinghhardeepsingh949
    @hardeepsinghhardeepsingh9496 ай бұрын

    ਭਾਨਾ ਵੀਰ ਬਹੁਤ ਵਧੀਆ ਇਨਸਾਨ ਜੀ

  • @KuldeepKaur-po8ss
    @KuldeepKaur-po8ss5 ай бұрын

    ਪੁਲੀਸ ਪੈਸੈ ਵਾਲਿਆਂ ਦੀ ਸੁਣਦੀ ਆ ਸਾਡੇ ਨਾਲ਼ ਬੀਤੀ ਹੋਈ ਆ ਵੀਰੇ

  • @JaswantSingh-ey9qe
    @JaswantSingh-ey9qe6 ай бұрын

    ਪੁਲਿਸ ਪੈਸੇ ਨਹੀ ਦਿਵਾਉਦੀ ਬਿਨਾਂ ਸਰਕਾਰੀ ਸਬੂਤਾਂ ਤੋ ਉਹ ਵੀ ਪੈਸੇ ਲੈ ਕੇ ਅਤੇ ਸਿਫਾਰਸ ਸਮੇਤ

  • @DharminderSingh-vq4ft
    @DharminderSingh-vq4ft6 ай бұрын

    ਸਤਿ ਸ੍ਰੀ ਆਕਾਲ ਬਾਈ ਜੀ ਬਹੁਤ ਵਧੀਆ ਕੰਮ ਕਰ ਰਹੇ ਬਾਈ ਜੀ ਲੋਕਾਂ ਦੇ ਪੈਸੇ ਵਾਪਿਸ ਕਰਾਉਂਦੇ ਹੋ ਮੇਰੇ ਵੱਲੋਂ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਜੀ ਅਤੇ ਸਲੂਟ ਹੈ ਬਾਈ ਜੀ

  • @rajansarari6132
    @rajansarari61326 ай бұрын

    ਭਾਨਾ ਵੀਰ ਬਹੁਤ ਵਧੀਆ ਕੰਮ ਕਰ ਰਿਹਾ ਹੈ ਭਾਨਾ ਸਿੱਧੂ ਵੀਰ ਜਿੰਦਾਬਾਦ ✊✊

  • @SunilSingh-hz8uu
    @SunilSingh-hz8uu6 ай бұрын

    ਭਾਨਾ ਬਾਈ ਜ਼ਿੰਦਾਬਾਦ

  • @vickymehra8237
    @vickymehra82376 ай бұрын

    ਭਾਨਾ ਵੀਰ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @surindersingh-wg9py
    @surindersingh-wg9py6 ай бұрын

    ਵੀਰੋ ਭੈਣੋ ਵੋਟ for bhana sidhu.... Marju ਜੇ ਬਾਈ ਬਦਲ ਗਿਆ ਕਦੇ 😢

  • @inderjitsingh1912
    @inderjitsingh19126 ай бұрын

    ਪੁਲਿਸ ਕੋਲ ਕੀ ਫਾਇਦਾ ਜੇ ਕੋਈ ਜਾਵੇ ਤਾ ਪਹਿਲਾ ਇਨ੍ਹਾਂ ਨੂੰ ਪੈਸੇ ਦੇਵੋ ਤਾ ਤੁਰਦੇ ਨੇ ਨਹੀ ਤਾ ਬਾਹਰ ਕੱਢ ਦਿੰਦੇ ਆ ਥਾਣਾ ਤਾ ਸਿਰਫ ਅੱਡਾ ਆ ਪੈਸੇ ਲੈਣ ਦਾ ਸਰਕਾਰ ਦਾ

  • @technicalanuji802
    @technicalanuji8026 ай бұрын

    ਸੰਨੀ ਦਿਉਲ ਦੀ ਫਿਲਮ ਦੇਖੀ ਸੀ ਉਹ ਸਿਰਫ ਬਣਾਈਆ ਵੀਆ ਕਹਾਣੀਆ ਸੀ ਸੰਨੀ ਦਿਉਲ ਏਸ ਭਾਨੇ। ਵੀਰ ਵਾਗੂ ਅਦਾਲਤ ਲਗਾਉਦਾ ਸੀ ਤੇ ਲੋਕਾ ਦਾ ਇਨਸਾਫ ਕਰਦਾ ਸੀ ਉਹ ੳਦਾਲਤ ਦੇਵਾ ਦੀ ਅਦਾਲਤ ਸੀ ਤੇ ਅੱਜ ਭਾਨੇ ਨੇ ਉਹ ਫਿਲਮ ਨੂੰ ਸੱਚ ਕਰ ਦਿਖਾਇਆ ਇਹ ਆ ਅਸਲ ਦੇਵਾ ਦੀ ਅਦਾਲਤ ਭਾਨੇ ਵੀਰ ਪ੍ਰਮਾਤਮਾ ਲੰਮੀਆ ਉਮਰਾ ਕਰੇ ਤੇਰੀਆ

  • @RajSingh-gb4oc

    @RajSingh-gb4oc

    6 ай бұрын

    Ziddi movie

  • @AnilKumar-qx1ke
    @AnilKumar-qx1ke6 ай бұрын

    Good job bhana Veer g, Punjab nu bachao 👍👍⛳⛳🚜🚜

  • @gurpreetjammu697
    @gurpreetjammu6976 ай бұрын

    Bhana sidhu ❤️

  • @Janti838
    @Janti8386 ай бұрын

    Bhana sidhu good job 👍

  • @HarmeetKaur-rb2cm
    @HarmeetKaur-rb2cm6 ай бұрын

    Waheguru ji mehar krn

  • @user-Rashpalsohi55
    @user-Rashpalsohi556 ай бұрын

    ਭਾਨੇ ਵੀਰ ਜਿਹੜੇ ਮੰਨਦੇ ਆ ਜੈਂਟ ਪੈਸੇ ਦੇਣ ਨੂੰ ਠੀਕ ਹੈ ਜਿਹੜੇ ਨਹੀਂ ਮੰਨਦੇ ਉਹਨਾਂ ਉੱਤੇ ਆਪ ਨਾਲ ਖਲੋ ਕੇ ਪਰਚੇ ਕਰਾ ਅੰਦਰ ਕਰਾ ਇਹਨਾਂ ਨੂੰ ਗੰਦ ਪਾਇਆ ਇਹਨਾਂ ਜੈਂਟਾ ਨੇ

  • @jagtar-pq6bl
    @jagtar-pq6bl6 ай бұрын

    ਵੀਰ ਜੀ ਮੈਂਨੂੰ ਤੇ ਮੇਰੇ ਪਰਿਵਾਰ ਨੂੰ ਪਿਛਲੇ ਇਕ ਸਾਲ ਤੋਂ ਵੱਧ ਸਮਾਂ ਹੋ ਗਿਆ ਰਾਹ ਵਿੱਚ ਹੀ ਫਸਾਇਆ ਹੋਇਆ ਹੈ ਇਕ ਪਟਿਆਲੇ ਦੇ ਏਜੰਟ ਨੇ 35 ਲੱਖ ਰੁਪਏ ਦਾ ਫਰੋਡ ਕੀਤਾ ਹੈ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ

  • @abhijeetsingh4553
    @abhijeetsingh45536 ай бұрын

    Right Viro good zindabad punjabio

  • @manpreet7788
    @manpreet77886 ай бұрын

    ਜਿਹੜੇ ਵੀਰ ਰਿਮੋਟਰ ਵੀਰ ਕੋਲ ਆਪਣੀਆਂ ਸਮਸਿਆਵਾਂ ਦਸ ਰਹੇ ਨੇ ਬਿਲਕੂਲ ਸਹੀ ਨੇ ਅੱਜ ਮੋਕੇ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਪਰ ਕਰਪਸ ਅੱਜ ਵੀ ਬਹੁਤ ਪੈਸੇ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ

  • @rakeshmp7174
    @rakeshmp71746 ай бұрын

    Good 👍

  • @MalkitSingh-nl1sg
    @MalkitSingh-nl1sg6 ай бұрын

    ਏਜੰਟ ਖਾਂ ਗਏ ਪੰਜਾਬ ਦੇ ਲੋਕਾਂ ਨੂੰ

  • @mintusharma7264
    @mintusharma72646 ай бұрын

    Vvvvvvvvvv good bana beer jı

  • @HarninderMaan-wx5lq
    @HarninderMaan-wx5lq6 ай бұрын

    ਬਾਈ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਚੁੱਪ ਕਰਕੇ ਭਾਨੇ ਵੀਰ ਤੇ ਲੱਖੇ ਵੀਰ ਦੀ full sport ਕਰੋ ਤਾਂ ਜੋ ਸਾਰੇ ਪੰਜਾਬ ਨੂੰ ਭ੍ਰਿਸ਼ਟਾਚਾਰ ਤੇ ਹੋਰ ਖਤਰਨਾਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ🙏🏻🙏🏻

  • @user-yf4yw6ke1i
    @user-yf4yw6ke1i6 ай бұрын

    CM to uper.bhana.sidhu

  • @honeydandiwal2695
    @honeydandiwal26956 ай бұрын

    Bhaot badia Bhai good work

  • @jashanpreetsingh6538
    @jashanpreetsingh65386 ай бұрын

    ❤ ਭਾਨਾ

  • @majorsingh4407
    @majorsingh44075 ай бұрын

    Bhana sidhu is honest man and greate

  • @KulwinderSingh-on4lt
    @KulwinderSingh-on4lt5 ай бұрын

    Very good bro bana Sidhu jinda baad

  • @heerakunder7652
    @heerakunder76526 ай бұрын

    Bhana sidhu is good👍👍

  • @balvirsingh8956
    @balvirsingh89566 ай бұрын

    Very good jee

  • @kksandhu1779
    @kksandhu17796 ай бұрын

    Good on you Singh Saab

  • @GaganSingh-jc6jr
    @GaganSingh-jc6jr6 ай бұрын

    Bhana sidhu jindabad love u jatta

  • @user-oj5zi4cw9v
    @user-oj5zi4cw9v6 ай бұрын

    Bhaana ynice 🎉🎉🎉🎉🎉❤❤❤❤❤❤, Hani day a

  • @NirwairVirk-qd3oh
    @NirwairVirk-qd3oh6 ай бұрын

    ਭਾੱਨਾ ਬਾਈ ਕੰਮ ਤਾਂ ਚਡਦਈ ਕੱਲਾ ਵਾਲਾਂ ਏਂ ਪਰ ਏਹਂਨਾ ਵਡੀਆਂ ਚਮਚਿਆਂ ਤੌਂ ਸੂਚੇਤ ਵੀ ਰੇਹਨਾੱ ਬਾਕੀ ਅਕਾਲ ਪੁਰਖ਼ ਵੀ ਮਦਤ ਕਰੇਂ ਦਾਂ ਸੱਚੇ ਮਾਰਗ ਚੱਲਦਿਆਂ ਉਸਤਤ ਕਰੇਂ ਜਹਾਨ ਧਨਵਾਦ ਭੂਪਿੰਦਰ ਸਿੰਘ ਰਤਕ ਕਰਨਾਲ ਅਸੰਧ ਹਰਿਆਣਾ

  • @user-uz4fl1sx9n
    @user-uz4fl1sx9n6 ай бұрын

    👌👌👌👌

  • @ravindersidhu3387
    @ravindersidhu33876 ай бұрын

    Good by je 🎉🎉🎉🎉🎉

  • @jassivirdi3395
    @jassivirdi33956 ай бұрын

    Bhana sidhu jinda bad

  • @mario126
    @mario1266 ай бұрын

    Bhana veere salut

  • @AjitSingh-vp5jh
    @AjitSingh-vp5jh6 ай бұрын

    Rakh veer dabke👌💪💪🌹🌹

  • @user-kz4eq7yc9z
    @user-kz4eq7yc9z6 ай бұрын

    ਪੁਲਿਸ ਤੰਗ ਕਰਦੇ ਆ ਤਾਂ hi ਨੀਂ ਜਾਂਦੇ ਲੋਗ ਪੁਲਿਸ ਕੋਲ

  • @MandeepSingh-zt6ck
    @MandeepSingh-zt6ck6 ай бұрын

    Bhana sidhu Sacha Banda

  • @economicsteachingzone194
    @economicsteachingzone1946 ай бұрын

    Good job bhana sidhu❤

  • @amrinderkaur6173
    @amrinderkaur61736 ай бұрын

    Very good 👍👍

  • @Funnyvideos-422
    @Funnyvideos-4225 ай бұрын

    Bhanna sidhu ❤

  • @satpalsinghsatpal8529
    @satpalsinghsatpal85296 ай бұрын

    By good work bro

  • @karamjitsingh1900
    @karamjitsingh19006 ай бұрын

    ਜਦ ਹੋਏ ਨਾ ਕਚਹਿਰੀਆਂ ਚ ਫੈਸਲੇ ਘਰੇ ਲਾ ਲਾਈ ਕਚਹਿਰੀ ਜੱਟ ਨੇਂ

  • @ramanverma347
    @ramanverma3476 ай бұрын

    Bhane veer jeonda reh

  • @rajveergill6036
    @rajveergill60366 ай бұрын

    Balle bhana veer swad laiya ditta jatta

  • @gurdevbrar8900
    @gurdevbrar89006 ай бұрын

    ਵੀਰ ਜੀ ਆਪ ਜੀ ਦਾ ਧੰਨਵਾਦ

  • @amrikkaur4882
    @amrikkaur48826 ай бұрын

    Good bhane veer

  • @prabhpremium-lr7cm
    @prabhpremium-lr7cm6 ай бұрын

    ਬਾਈ ਭਾਨੇ ਆ on air ਆਲਿਆ ਨੂੰ ਕੀ ਘੋਲ਼ ਕੇ ਪਿਆਤਾ ,,, ਤੇਰੀਆ ਈ ਖਬਰਾਂ ਚਲਾਉਣ ਲੱਗ ਪਏ ਅੱਜ ਕੱਲ😂😂😂 ਕਮਾਲ ਹੋਗੀ

  • @rajwinderdale2378
    @rajwinderdale23786 ай бұрын

    Great job

  • @surindersingh-wg9py
    @surindersingh-wg9py6 ай бұрын

    ਉਏ ਲੋਕੋ ਵੋਟਾਂ on ਤੇ ਬੋਤਲ ਪੈਸਾ ਦੇਖ ਵਿਕਿਆ ਨਾ ਕਰੋ 🙏🏼🙏🏼🙏🏼🙏🏼

  • @anmoldeepsinghanmol5092
    @anmoldeepsinghanmol50925 ай бұрын

    Very good sister ji 🙏

  • @makhanbrar3660
    @makhanbrar36606 ай бұрын

    good bai ji ❤❤❤❤❤❤❤❤

  • @ravindersidhu6630
    @ravindersidhu66306 ай бұрын

    Bhana.sidhu.zindabad

  • @PakkePindaAale
    @PakkePindaAale6 ай бұрын

    ਹੁਣ ਇਹ ਲੋਕ ਵੀ ਝੂਠ ਬੋਲਦੇ ਦੱਸ ਦੋਰਾਹੇ ਆਲੇ ਵੀਰ ਜੇ ਭਾਨਾਂ ਚੰਗਾ ਕੰਮ ਕਰਦਾ ਕਰ ਲੈਣ ਦੇ ਭਰਾਵਾ ਐਵੇਂ ਯਾਰ ਤੂੰ ਵਿੱਚ ਲੱਤਾਂ ਫਸਾਉਂਦਾ ਫਿਰਦਾ ਰਣਜੋਧ ਦੋਰਾਹਾ ਵੀਰ ਬੇਨਤੀ ਏ ਤੂੰ ਆਪਣਾਂ ਕੰਮ ਕਰ ਭਾਨੇਂ ਨੂੰ ਆਪਣਾਂ ਕੰਮ ਕਰਨ ਦੇ 🙏🏻

  • @HarjinderSingh-nn3kh
    @HarjinderSingh-nn3kh6 ай бұрын

    ਸਿੱਧੂ ਸਾਹਿਬ ਜੀ ,

  • @manidermanider73
    @manidermanider736 ай бұрын

    ਭਾਨੇ ਵੀਰ ਤੈਨੁੰ ਮਰਵਾ ਦੇਵੇ ਗੀ ਸਰਕਾਰ ਕੀ ਲੈਣਾ ਇਹ ਜੇ ਕੰਮਾਂ ਤੋ ਲੋਕ ਮਤਲਬੀ ਨੇ ਫਾਇਦੇ ਦੇ ਲਾਲਚੀ ਨੇ

  • @MyChannel-ez6hl
    @MyChannel-ez6hl6 ай бұрын

    👌🏻

  • @jasbeersingh5478
    @jasbeersingh54786 ай бұрын

    Bhana sidhu zindabaad

  • @REHBAR777
    @REHBAR7776 ай бұрын

    Je koi aas hai tahin aundia Lok Yar ❤️ bhana great aa yar❤️❤️

  • @gurfatehsinghsanghianvlogs8849
    @gurfatehsinghsanghianvlogs88496 ай бұрын

    Good job brother keep it up??

  • @MyChannel-ez6hl
    @MyChannel-ez6hl6 ай бұрын

  • @junesgill682
    @junesgill6826 ай бұрын

    ❤❤

  • @armaandhaliwal2021
    @armaandhaliwal20216 ай бұрын

    We supoort bhana and lakha ssidhana

  • @karmjitkaur-ux7qg
    @karmjitkaur-ux7qg6 ай бұрын

    Bhana bai rab tenu chrdikalan vich rakhe ❤keep it up bai g

  • @technicalanuji802
    @technicalanuji8026 ай бұрын

    ਇਹ ਆ ਭਾਨੇ ਦੇਵਾ ਸਿੱਧੂ ਦੀ ਅਦਾਲਤ

  • @Sakhiyan341
    @Sakhiyan3416 ай бұрын

    ਭਾਨਾ ਸਿੰਘ ਗ੍ਰੇਟ

  • @user-js7lg3tu5c
    @user-js7lg3tu5c6 ай бұрын

    Sade dist de saan a bhana Sidhu ❤❤❤❤❤❤

  • @gurnamsingh3216
    @gurnamsingh32166 ай бұрын

    ਟਟੀਰੀ ਵੀ ਲੱਤਾਂ ਉਤਾਹ ਕਰਕੇ ਪੈਂਦੀ ਐ।।

  • @amarjitthapar9824
    @amarjitthapar98246 ай бұрын

    Videsh Jan Dee jrurat nai hai sarkar kolo nokriya mango

  • @mohandhaliwal9812
    @mohandhaliwal98126 ай бұрын

    Bhana sidhu ❤️❤️🌙🌙

  • @highmind3636
    @highmind36366 ай бұрын

    ਲੋਕ ਹੀ ਮੂਰਖ ਨੇ ਜਿਹੜੇ ਏਜੰਟ ਨੂੰ ਪੈਸੇ ਵੰਡਦੇ ਫਿਰਦੇ ਆ

  • @preetsheron8383
    @preetsheron83836 ай бұрын

    Good y

  • @Sundeepkhosapando
    @Sundeepkhosapando6 ай бұрын

    ਵਿਕਾਊ ਚੈਨਲ ਤੁਹਾਡਾ। ਹੁਣ mp ਬਣਾਉਣ ਲਈ ਭਾਨੇ ਨੂੰ ਰੱਬ ਬਣਾਕੇ ਪੇਸ਼ ਕਰਨ ਲਾਗੇ

  • @balvirsingh5810
    @balvirsingh58106 ай бұрын

    ਪੰਜਾਬ ਦੇ ਵਿਰੋਧੀ ਹੀ ਭਾਨੇ ਦਾ ਵਿਰੋਧ ਕਰਦੇ

  • @gurkamalbrar38
    @gurkamalbrar386 ай бұрын

    Good job #bhanasidhu

  • @KuldeepKaur-po8ss
    @KuldeepKaur-po8ss5 ай бұрын

    ਕੁੱਝ ਨਹੀਂ ਬਦੱਲਿਆ ਨਾ ਬਦਲਣਾ

  • @mampreetsingh6594
    @mampreetsingh65946 ай бұрын

    ਸਰਕਾਰ ਆਮ ਲੋਕਾਂ ਨੂੰ ਇਨਸਾਫ਼ ਨਹੀਂ ਦੇ ਸਕਦੀ

  • @user-sw1xf7uw2e
    @user-sw1xf7uw2e6 ай бұрын

    ❤🙏

Келесі