ਖਰੀਦੀ ਜ਼ਮੀਨ ਤੇ ਕੋਠੀਆਂ ਕਾਰਾਂ ਬਾਰੇ ਖੁੱਲ੍ਹ ਕੇ ਬੋਲਿਆ ਭਾਨਾ ਸਿੱਧੂ, ਲੱਗੇ ਇੱਕ-ਇੱਕ ਇਲਜ਼ਾਮ ਦਾ ਦਿੱਤਾ ਠੋਕਵਾਂ...

ਖਰੀਦੀ ਜ਼ਮੀਨ ਤੇ ਕੋਠੀਆਂ ਕਾਰਾਂ ਬਾਰੇ ਖੁੱਲ੍ਹ ਕੇ ਬੋਲਿਆ ਭਾਨਾ ਸਿੱਧੂ,
ਲੱਗੇ ਇੱਕ-ਇੱਕ ਇਲਜ਼ਾਮ ਦਾ ਦਿੱਤਾ ਠੋਕਵਾਂ ਜਵਾਬ,
ਭਾਨਾ ਸਿੱਧੂ ਦਾ ਸਭ ਤੋਂ ਧਮਾਕੇਦਾਰ ਤੇ ਵੱਡਾ Interview.
ਸਾਨੂੰ Facebook KZread ਅਤੇ Instagram ਉੱਤੇ like ਅਤੇ share ਕਰੋ
Press the bell icon on KZread for all the latest updates from On Air
Like us on Facebook: / onair13media
Tweet us on Twitter: / onair13media
Follow us on Instagram: / onair13media
#Onair #Specialinterview #Bhannasidhu #Lakhasidana #travelajent #Bhanasidhuinterview Bhaana sidhuz #bhanasidhu #bhana #sidhu #mansa #bhanasidhu #bhana #students #ieltsstudent #punjab #punjabi #interview #bhanasidhu #sidhu #barnala #Ranjodhdoraha #5911tractor #balkaursinghsidhu #sidhumoosewala #moosewalafanclub #bhanasidhufanclub #lakhasidhanafanclub #punjabgovernment #bhagwantmann #cmmann #kotdunna #barnala #teambhanasidhu #bhaanasidhuz #immigration #travelagents #travelagentspunjab #bhaanasidhucontroversy

Пікірлер: 466

  • @Realmoldyfrog
    @Realmoldyfrog6 ай бұрын

    ਭਾਨਾ ਸਿੱਧੂ ਬੇ ਬਾਕ ਬੋਲਣ ਵਾਲਾ ਹੱਕ ਸੱਚ ਤੇ ਪਹਿਰਾ ਦੇਣ ਵਾਲਾ ਬੰਦਾ ਹੈ।

  • @SurenderSingh-sg9hr

    @SurenderSingh-sg9hr

    6 ай бұрын

    हड़ पिड़ता के एक तारोली इक्कठी hoye aur bhi saman आया 1,25000 हजार की बेच दी,, पटियाला के तेजा गांव में महंतो की जमीन पर कब्जा , वहां बंदे लै कर गोलियां चलाई बिजाई की,

  • @surjeetsighsonu7896
    @surjeetsighsonu78966 ай бұрын

    ਇਹ ਹੁੰਦੀ ਮਰਦਾਂ ਵਾਲੀ ਗੱਲ ਸਿਰਾ ਬੰਦਾ ਹੈ ਭਾਨਾ ਵੀਰ ਖਿੱਚ ਕੇ ਰੱਖ ਭਾਨਾ ਸਿਆ ਧੰਨਵਾਦ 🙏🏽

  • @HarneetKalas-nf8nd
    @HarneetKalas-nf8nd6 ай бұрын

    ❤ ਭਾਨਾ ਬਾਈ ਸੱਚਾ ਬੰਦਾ ਹੈ ਪੰਜਾਬ ਨੂੰ ਪਿਆਰ ਕਰਦੇ ਹਨ ਲੌਕਾ ਦਾ ਸਾਥ ਦਿੰਦਾ ਹੈ ਬਾਕੀ ਲੋਕਾਂ ਦੀ ਤਾਂ ਫੱਟਦੀ ਹੈ ❤

  • @tajwrsingh5990
    @tajwrsingh59906 ай бұрын

    ਭਾਨਾ ਸਿੱਧੂ ਚੰਗਾ ਇਨਸਾਨ ਹੈ

  • @mahtabkhara5849
    @mahtabkhara58496 ай бұрын

    ਭਾਣਾ ਸਿੱਧੂ ਜ਼ਿੰਦਾਬਾਦ ❤👍

  • @diljitboss156
    @diljitboss1566 ай бұрын

    Bhana Sidhu zindabaad 💪💪🔥

  • @deepsingh1984_1
    @deepsingh1984_16 ай бұрын

    ❤❤ ਭਾਨਾ ❤❤

  • @shub5911
    @shub59116 ай бұрын

    ਭਾਨਾਂ ਸਿੱਧੂ ਬਾਈ ❤❤

  • @amanria6297
    @amanria62976 ай бұрын

    ਭਾਨਾ ਵੀਰ ਨੂੰ ਪਰਮਾਤਮਾ ਚੜਦੀ ਕਲਾ ਚ ਰੱਖੇ🙏❤

  • @jattonline1990
    @jattonline19906 ай бұрын

    ਇਹ ਦੋਵੇ ਵੀਰ ਭਾਨਾ ਤੇ ਸਿਧਾਨਾ 200% ਸਹੀ ਨੇ ਭਰਾਵੋ ਸਾਥ ਦੇਵੋ ਇਹਨਾਂ ਦਾ ਜੇ ਪੰਜਾਬ ਬਚਾਉਣਾ

  • @ASTeer1699

    @ASTeer1699

    6 ай бұрын

    Dona nu ik q bna rahe?

  • @user-rv2ze8ll5x
    @user-rv2ze8ll5x6 ай бұрын

    ਵਾਹਿਗੁਰੂ ਚੜਦੀ ਕਲਾ ਰਹੇ ਵੀਰ❤

  • @DharminderSingh-vq4ft
    @DharminderSingh-vq4ft6 ай бұрын

    ਬਾਨਾ ਸਿੱਧੂ ਸੱਚ ਬਾਈ ਜੀ ਬਿਨਾਂ ਡਰ ਤੋਂ ਬੋਲਦਾਂ ਬਾਈ ਜੀ ਲੋਕਾਂ ਦੀ ਆਵਾਜ਼ ਚੁੱਕਣ ਲਈ ਬਹੁਤ ਬਹੁਤ ਧੰਨਵਾਦ ਜੀ

  • @Kang_dulla.

    @Kang_dulla.

    6 ай бұрын

    Bai gal ਠੀਕ ਆ ਪਰ ਸ਼ੁਰੂ ਸ਼ੁਰੂ ਚ ਤੇ ਤਰੀਕੇ ਨਾਲ ਬਾਦ ਚ ਜਿਦਾ ਮਰਜ਼ੀ ਕਰੋ ।.. ਨਾਲੇ ਬਈ ਠੀਕ ਆ ਭਗਵਾਤ ਮਾਨ ਨੂੰ ਵੀ ਇਦਾ ਹੀ ਕਹਿੰਦੇ ਸੀ ।। ਪਰ ਹੁਣ ਸਾਰੇ ਹੀ ਪੰਜਾਬੀ। ਤੰਗ ਹੋਏ ਪਏ ਮਾਨ। ਸਾਹਬ ਕੋਲ ।।.. ਪਿੱਛੇ ਜਿਹੇ ਇੱਕ ਝੋਟਾ ਆਇਆ ਸੀ। ਕੇ ਵੀ ਨਸ਼ੇ ਬਾਰੇ ਬੋਲਦਾ ।।. ਪਿਛਲੇ ਹਫਤੇ ਝੋਟੇ ਦੀ ਇੱਕ ਵਿਡਿਉ ਆਈ ਸੀ ।।. ਇਕ ਅੋਰਤ ਕਮਰੇ ਚ। ਕੋਟਦੀ ਲੇਕੇ ਆਈ। ਬਾਹਰ ਤੱਕ। ਪਰ ਸਮਝ ਨਹੀ ਆਈ। ਕੇ। ਕਿਸੇ ਨੇ। ਉਹ ਵਿਡਿਉ ਤੇ ਕੋਈ ਗੱਲ ਨਹੀ ਹੋਈ ।।..

  • @arashdeepsingh516

    @arashdeepsingh516

    6 ай бұрын

    Veere oh aurat jihdi tusi gal kr rahe o oh bahut galat a ohna bhut samjhaya jhotta ne v te bhut saare pinda de loka ne . Oh aurat chitta te lggi hoyi a theek a veer g te oh sirf apne nasha lyi jinne dealer ne ohna nal km kardi a ohna de nasha di delivery aap de k aaondi a . Bhut rokya c jhotta ne ohnu jhotta kehnda c ohnu v je tu delivery te jandi rahegi ohna di te oh aap bahar ni aau ghar to fr asi lok kive ohnu with proof fdh skde a v oh vechda jdo kisse munde nu nasha dinda e ni dekhya bai hor gal eh v nhi ga k oh ik adhe chitta vechan aale kol jandi a bai jinne v ne area ch sb de eh contact ch a jihne kisse nu nasha fda k aaona oh ehnu phn launda eh fr ode kol jaake pehla aap nasha kardi a te fr fda k aaondi a age

  • @kulwinderbrar883
    @kulwinderbrar8836 ай бұрын

    ਭਾਨਾ ਸਿੱਧੂ ਬਾਈ ਸੱਚ ਬੋਲਦਾ ਬਿਲਕੁੱਲ ਸੱਚੀਆਂ ਗੱਲਾਂ ਨੇ

  • @preetains1171
    @preetains11716 ай бұрын

    Punjab Da Shar

  • @bikramjitbasra2948
    @bikramjitbasra29486 ай бұрын

    ਇਹ ਵੀਰ ਸੱਚ ਬੋਲ ਦਾ ਏ

  • @SukhwinderSingh-lx6cv
    @SukhwinderSingh-lx6cv6 ай бұрын

    ਚੰਗੇ ਕੰਮ ਕਰਨ ਤੇ ਲੋਕੋ ਨਾ ਰੋਕੋ ਭਾਨੇ ਸਿੱਧੂ ਨੂੰ

  • @Moose_x5911
    @Moose_x59116 ай бұрын

    Full spot brother ❣️💪🏻

  • @napinderghuman
    @napinderghuman6 ай бұрын

    ਭਾਨਾ ਸਿੱਧੂ ਵੀਰ ਸੱਚ ਬੋਲ ਰਿਹਾ ਹੈ। ਅਤੇ ਇਹ ਪੰਜਾਬ ਦੇ ਹੱਕਾਂ ਤੇ ਪੰਜਾਬ ਦੇ ਭਲੇ ਲਈ ਕੰਮ ਕਰ ਰਿਹਾ ਹੈ। ਇਸ ਕਰਕੇ ਕੁਝ ਲੋਕ ਜਿੰਨਾਂ ਨੂੰ ਪੰਜਾਬ ਨਾਲ ਪਿਆਰ ਨਹੀਂ ਹੈ। ਓੁਹ ਹੀ ਲੋਕ ਬੁਰਾ ਬੋਲਦੇ ਨੇ। ਅਤੇ ਜਿਹੜੇ ਸਾਡੇ ਵਰਗੇ ਲੋਕ ਨੇ ਓੁਹ ਸਭ ਕੁਝ ਸਮਝਦੇ ਨੇ ਤੇ ਭਾਨੇ ਵੀਰ ਨੂੰ ਪਿਆਰ ਵੀ ਕਰਦੇ ਨੇ ਅਤੇ ਭਾਨੇ ਵੀਰ ਤੇ ਭਰੋਸਾ ਵੀ ਕਰਦੇ ਨੇ। ਭਾਨਾ ਸਿੱਧੂ ਵੀਰ ਤੁਸੀਂ ਬਿੱਲਕੁੱਲ ਠੀਕ ਕਰ ਰਹੇ ਹੋ। ਅਸੀ ਸਾਰੇ ਤੁਹਾਡੇ ਨਾਲ ਹਾਂ ਵੀਰ ।

  • @jyotaujla3829
    @jyotaujla38296 ай бұрын

    Love you you Sidhu y ❤❤❤

  • @manpreet7788
    @manpreet77886 ай бұрын

    🌾🌱🌿ਲੱਖੇ ਵੀਰ ਤੇ ਭਾਨੇ ਵੀਰ ਵਾਰੇ ਜਿਹੜੇ ਕਪਸਨ ਸਿਆਸਤ ਕਰਨ ਵਾਲੇ ਹੀ ਗ਼ਲਤ ਗੱਲਾਂ ਕਰਦੇ ਨੇ🌾🌱🌿

  • @KingHunter3597
    @KingHunter35976 ай бұрын

    ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਰਿਹਾਅ ਕਰੋ✅ ਭੰਡ, ਝਾੜੂ-ਪਾਰਟੀ ਤੇ ਬੀਜੇਪੀ ਮੁਰਦਾਬਾਦ👞👞

  • @ASTeer1699

    @ASTeer1699

    6 ай бұрын

    Ik hal azadi te ik rah khula UN referendum

  • @rajvinderaujla5191
    @rajvinderaujla51916 ай бұрын

    ਆਪ ਕਿਸੇ ਜਿਹੀ ਨਹੀਂ ਗੱਲ ਕਰਨੋ ਰਹੀ ਨਹੀਂ ਆਪ ਕਰਨ ਨਹੀਂ ਜੋਗੇ ਦੂਜੇ ਦੀਆਂ ਲੱਤਾਂ ਤਾਂ ਖਿੱਚਦੇ ਬਸ ਈਰਖਾ ਨਹੀਂ ਜੀਣ ਠੀਕ ਉਸੇ ਤਰਾ ਜਿਵੇਂ ਸੱਪ ਨੂੰ ਜ਼ਹਿਰ

  • @HNBADESHA
    @HNBADESHA6 ай бұрын

    ਬਹੁਤ ਵਧੀਆ ਕੰਮ ਕਰ ਰਿਹਾ ਵੀਰ

  • @rohitmaandi3927
    @rohitmaandi39276 ай бұрын

    Bhana 22 kive e aa banda seraaaa sacha banda yar full spot aa ❤❤❤❤💪🏻💪🏻💪🏻

  • @simarsinghgill1459
    @simarsinghgill14596 ай бұрын

    ਬਾਈ ਸਾਨੂੰ ਮਾਨ ਆ ਤੇਰੇ ਤੇ ਬਹੁਤ ਚੰਗਾ ਕੰਮ ਕਰਦਾ ਸਾਰੇ ਲੋਕਾ ਨੂੰ ਪਤਾ ਬਸ ਕੁਝ ਲੋਕ ਖੱਚ ਆ ਯਾਰ ਲੱਤਾ ਖੱਚ ਆ ਯਾਰ

  • @HarpalSingh-ge4xd
    @HarpalSingh-ge4xd6 ай бұрын

    ਭਾਨ ਸਿੰਧੂ ਸੱਚਾ ਬੰਦਾ ਧੰਨਵਾਦ 🙏🙏🙏

  • @kuljeetsingh8075
    @kuljeetsingh80756 ай бұрын

    ਭਾਨਾ ਸਿੱਧੂ ਵੀਰ ਵਧੀਆ ਬੰਦਾ 🙏🙏

  • @officialRupinderchahal
    @officialRupinderchahal5 ай бұрын

    ਇਹ ਹੁੰਦੀ ਆ ਮਰਦਾਂ ਵਾਲ਼ੀ ਗੱਲ ਭਾਨਾਂ ਸਿੱਧੂ ਵਰਗਾਂ ਕੋਈ ਵੀ ਨਹੀਂ ਬਣ ਸਕਦਾ 🔥🔥🔥🔥

  • @KingHunter3597
    @KingHunter35976 ай бұрын

    💥 ਭਾਨਾ ਸਿੱਧੂ ਜ਼ਿੰਦਾਬਾਦ 💥 💯%✅

  • @HarmanjitsinghSingh-ij5st
    @HarmanjitsinghSingh-ij5st6 ай бұрын

    ਲੱਖਾ ਸਿਧਾਣਾ ਅਤੇ ਭਾਨਾ ਸਿੱਧੂ ਪੰਜਾਬ ਦੇ ਚੜ੍ਹਦੀ ਕਲਾ ਵਾਲੇ ਨੌਜਵਾਨ ਪਰਮਾਤਮਾ ਸੁੱਖ ਰੱਖੇ

  • @harmeetkharoud8994
    @harmeetkharoud89946 ай бұрын

    ਫਿਰ ਵੀ ਭਾਨੇ ਬਾਈ ਨੇ ਜਿਹੜੇ ਦੋ ਤਿੰਨ ਪੱਤਰਕਾਰਾਂ ਦੇ ਨਾਂਮ ਲੲਏ ਨੇ ਉਹ ਕੱਟ ਦਿੱਤੇ ਜਿੱਥੇ ਟੀ ਟੀ ਦੀ ਅਵਾਜ਼ ਆਉਂਦੀ ਹੈ ਉਹ ਕੱਟ ਲਾਅ ਦਿੱਤਾ

  • @gorabhamma1250
    @gorabhamma12506 ай бұрын

    ਭਾਨਾ ਸਿੱਧੂ ਸੱਚ ਬੋਲ ਰਿਹਾ

  • @sharanjitkaur4715
    @sharanjitkaur47156 ай бұрын

    Thank you to on air channel and Bhana veer. Lakha Sidhana and Bhana veer are a Star for PUNJAB.

  • @bootasingh9803
    @bootasingh98036 ай бұрын

    ਭਾਣਾ ਸਿੱਧੂ ਸੱਚਾ ਬੰਦਾ ਜੀ

  • @gagan5733
    @gagan57336 ай бұрын

    ਅੱਜ ਕਲ ਇਹ highlight ਕਿਉ ਕੀਤਾ ਜਾਂਦਾ ਪੰਜਾਬ ਨੂੰ ਕੋਈ ਬੱਚਾ ਸਕਦਾ ,ਭਾਣਾ ਸਿੱਧੂ ,ਲੱਖਾ ਸਿਧਾਣਾ ਪੰਜਾਬ ਸਰਕਾਰ ਨੂੰ ਇਹਨਾਂ ਤੋਂ ਹੀ ਖਤਰਾ ,ਬਾਕੀ ਉੰਜ ਤੁਰੇ ਫਿਰਦੇ ਕੋਈ ਕਾਰਵਾਈ ਹੁੰਦੀ ਨਜ਼ਰਬੰਦ ਕਰਦੇ ਸਰਕਾਰ ਇਹਨਾ ਨੂੰ ਕਿਉ ਕਰਦੀ ਇਹਨਾਂ ਕੋਲ ਕਿ ਹੈ ਇਹਨਾਂ ਜੌ ਹੋਰ ਸਮਾਜ ਸੇਵੀ ਕੋਲ ਨਹੀਂ , ਸਮਜਨ ਦੀ ਲੋੜ ਇਹ ਸਰਕਾਰ ਦੇ ਹੀ ਪਲਾਂਟ ਕੀਤੇ ਹੋਏ ਜੌ ਅਸਲ ਮੁੱਦੇ ਤੇ ਉਹਦੇ ਨਵੇਂ ਪੈਸੇ ਹੀ ਕਰ ਦਿੰਦੇ ਮੁੱਦੇ ਨੂੰ

  • @kuldeepsandhu2676
    @kuldeepsandhu26766 ай бұрын

    ਸਹੀ ਗਲ ਬਾਈ ਏਜੰਟਾ ਨੇ ਬਹੁਤ ਪੈਸਾ ਬਨਾਇਆ

  • @rajveersandhu4957
    @rajveersandhu49572 ай бұрын

    ਬਹੁਤ ਵਧੀਆ ਗੱਲ ਹੈ ਭਾਨਾ ਸਿੰਘ ਸਿੱਧੂ ਜ਼ਿੰਦਾਬਾਦ 💯💯💯✅

  • @nippybindra5020
    @nippybindra50206 ай бұрын

    Bss kehda ਨੌਜਵਾਨ ਪੰਜਾਬ ਦੇ ਹਕ ਲਈਂ , ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਬੋਲੇਗਾ ਓਹ ਬਸ ਅੰਦਰ ਹੀ ਜਾਇਆ ਕਰੇਗਾ ਜਲਦੀ ਭਾਨਾ ਸਿੱਧੂ ਜ਼ਿੰਦਾਬਾਦ

  • @RanjitSingh-nl9bf
    @RanjitSingh-nl9bf6 ай бұрын

    ਆਮਦਨ ਯਾਰ ਲੋਕ ਬੜੀ ਪੁੱਛਦੇ ਨੇ ਦੱਸੋ ਕਿਸੇ ਦੀ ਆਮਦਨ ਤੋਂ ਕੀ ਲੈਣਾ ਇਹੀ ਗੱਲ ਲੱਖੇ ਸਧਾਣੇ ਨੂੰ ਤੰਗ ਕਰੀ ਜਾਂਦੇ ਨੇ ਕੀ ਆਮਦਨ ਕਿੱਥੇ ਜਾਨਾ ਕਿਵੇਂ ਜਾਨਾ ਇਹ ਕੋਈ ਗੱਲਾਂ ਥੋੜੋ ਨੇ ਮੁੱਦਿਆਂ ਤੇ ਬੋਲੋ ਜਿਹੜੀ ਗੱਲ ਕਰਨ ਵਾਲੀ ਉਹ ਕਰੋ😢

  • @kulwantkaur4354
    @kulwantkaur43546 ай бұрын

    ਵੀਰ ਜੀ ਤੁਸੀਂ ਬਹੁਤ ਵਧੀਆ ਕੰਮ‌ਕਰ ਰਹੇ ਹੋ। ਤੁਸੀਂ ਸਦਾ ‌ਚੜਦੀਕਲਾ ਵਿਚ ਰਹੋ ਤੁਸੀਂ। ਤੁਹਾਡੇ ਵਰਗੇ ‌ਇਨਸਾਨਾਂ ਦੀ ਪੰਜਾਬ ਨੂੰ ਬੇਹੱਦ ਲੋੜ ਹੈ। ਮੇਰੀਆਂ ਤੁਹਾਨੂੰ ਦਿਲੋ ਦੁਆਵਾਂ ਹਨ।

  • @GillJutt-ln9vq

    @GillJutt-ln9vq

    6 ай бұрын

    ​q

  • @GillJutt-ln9vq

    @GillJutt-ln9vq

    6 ай бұрын

    ​@kabaddi70

  • @shivsandhu5144

    @shivsandhu5144

    6 ай бұрын

    ਬਹੁਤ ਡੂੰਘੀ ਖੇਡ ਐ ਇਹ ਲੋਕੋ ਖੁਦ ਤਕੜੇ ਬਣੋ ❤ ਇਹ ਖੱਚ ਲੋਕ ਬਹੁਤ ਗੇਮਾਂ ਖੇਡਣ ਦੀ ਕੋਸ਼ਿਸ਼ ਕਰਦੇ ਨੇ

  • @shivsandhu5144

    @shivsandhu5144

    6 ай бұрын

    ਬਚੋ ਲੋਕੋ 👉ਬਚੋ

  • @Snav1990

    @Snav1990

    6 ай бұрын

    ⁠@@shivsandhu5144….Great Thought BrotheR No Doubt Har inshaN Nu Appny Hakk App Lainaa Aouna Chaidaa aa Fullyy Agreed With you Buttt Ustaad j Koi Changaa Kmmm Krda Like kr reha hove oss Da Sath vv dena chaida aaa … Lattan Nai khichniyan chaidiya

  • @BinduMavi-rq8zh
    @BinduMavi-rq8zh6 ай бұрын

    ਆਪਣੇ ਆਪਣੇ ਪਿੰਡਾ ਦੀ ਜ਼ਿੰਮੇਵਾਰੀ ਪਿੰਡ ਵਾਸੀ ਆਪ ਚੁੱਕਣ , ਕੋਈ ਵੀ ਬਾਹਰਲਾ ਮੰਤਰੀ ਅਫਸਰ ਤੁਹਾਡੇ ਪਿੰਡ ਦਾ ਭਲਾ ਨਹੀਂ ਕਰ ਸਕਦਾ, ਆਪਣੇ ਪਿੰਡ ਦੇ ਜੰਗਲ ਦਰੱਖਤ ਪਾਣੀ ਮਿੱਟੀ ਫਸਲਾਂ ਭਾਈਚਾਰਾ ਆਪ ਬਚਾਓ, ਪਿੰਡ ਦੇ ਟੋਬੇ ਸਾਫ ਕਰਵਾਓ, ਪਹਿਲਾਂ ਟੋਭੇਆ ਵਿਚ ਸਾਫ ਪਾਣੀ ਵਿੱਚ ਮੱਝਾ ਨਵਾਓਦੇ ਸਨ, ਮੱਝਾ ਖੁਸ ਰਹਿੰਦੀਆਂ ਹਨ, ਕੋਠੀਆਂ ਕਾਰਾਂ ਤੇ ਪਾਣੀ ਖਰਾਬ ਨਾ ਕਰੋ

  • @hassgill3457
    @hassgill34576 ай бұрын

    Bhanna sidhu❤

  • @gurpreetjammu697
    @gurpreetjammu6976 ай бұрын

    Bhana ❤

  • @user-oj5wy3dh8r
    @user-oj5wy3dh8r6 ай бұрын

    Bhana Jatt jindabad

  • @vickyjodhan367
    @vickyjodhan3676 ай бұрын

    Lakh rupai di gall kahi bai ji....bhaana sidhu bai nu full sport

  • @shivanshphotography7306
    @shivanshphotography73066 ай бұрын

    Jeda kamm bhaana veer kr reha oh v hr koi ni kr skda full support aa veer nu🙏🏻❤️

  • @gurpreepsandhu7586
    @gurpreepsandhu75866 ай бұрын

    ਭਾਨਾ ਸਿੱਧੂ ਸਹੀ ਹੈ ਮੇਰੇ ਸਾਲ਼ੇ ਕੁਸਕੋ ਲੋਕ ਲੱਤਾ ਖਿਸ਼ ਤੇ ਨੇ ਜਦੋਂ ਕੋਈ ਬੰਦਾ ਚੰਗਾ ਕੰਮ ਕਰ ਰਿਹਾ ਹੋਵੇ

  • @KamaljitBenipal-dz5bj
    @KamaljitBenipal-dz5bj6 ай бұрын

    ਵਾਹਿਗੁਰੂ ਜੀ ਲੱਖਾ ਹੀ ਭਾਨਾ ਸਿੱਧੂ ਅਤੇ ਲੱਖੇ ਸਿਧਾਣੇ ਜਿਹੇ ਸਾਫ ਦਿਲ ਇਨਸਾਨ ਭੇਜ ਦੇ ਹਰ ਇੱਕ ਨੂੰ ਇਹਨਾ ਦੀ ਸੋਚ ਬਖਸ਼ ਮਾਲਕਾ

  • @KamaljitBenipal-dz5bj

    @KamaljitBenipal-dz5bj

    6 ай бұрын

    ਹਰ ਇੱਕ ਲੀਡਰ ਇਹਨਾ ਜੈਸਾ ਹੋਵੇ

  • @rajvinderaujla5191
    @rajvinderaujla51916 ай бұрын

    ਗੱਲ ਸਿਆਣੀ ਹੈ ਲੋਕ ਅੱਕੇ ਪਏ ਬਹੁਤ ਸਪੋਟ ਕਰਨਗੇ

  • @sherrygrewal5387
    @sherrygrewal53876 ай бұрын

    Deserves huge respect bro ❤

  • @ravindersandhu1995
    @ravindersandhu19956 ай бұрын

    Respect bhanne bai ❤

  • @user-ef8vm4io9j
    @user-ef8vm4io9j6 ай бұрын

    WAHEGURU ji chardekall biakshe

  • @Realhorselover-ii6nk
    @Realhorselover-ii6nk6 ай бұрын

    Very gud bhana sidhu carry on...👍 god bless you brother...🙏🙏🙏

  • @princemehramand2831
    @princemehramand28316 ай бұрын

    ❤❤❤❤ god bless u veer bhana warga khul k boln wala bnda main ajj tak nh dekhyea

  • @SheraSingh-nd4re
    @SheraSingh-nd4re6 ай бұрын

    👍👍👍👍👍🙏🤝

  • @ravindersidhu6630
    @ravindersidhu66306 ай бұрын

    Good

  • @baljinderchaudhary1456
    @baljinderchaudhary14566 ай бұрын

    Aapa tah bhanne bai de haq ch aa Jo jo gallan kahiyan bai ne oh 110%sach aa Bhana bai tah changga kamm kr reha eho jaa leader chahida punjab de youth nu Bhana bai zindabaad

  • @user-mn3uw2fi7n
    @user-mn3uw2fi7n6 ай бұрын

    Bhana Sidhu great working man,mera jeonda wasda rahee Panjab 🌾🌻🍁❤

  • @indianbowlofficial7676
    @indianbowlofficial76766 ай бұрын

    ਭਾਨੇ ਬਾਈ ਇਕੱਲਾ ਪੰਜਾਬ ਨੀ ਪੂਰੀ ਦੁਨੀਆਂ ਖਤਰੇ ਚ ਆ, ਰੌਕਫਿਲਰ ਤੇ ਰੌਸਚਾਈਲਡ ਨਾਂ ਦੇ ਦੋ ਬੰਦੇ ਪੂਰੀ ਦੁਨੀਆਂ ਨੂੰ ਆਪਣੇ ਕਬਜੇ ਚ ਕਰ ਰਹੇ ਨੇ, ਸਾਨੂੰ ਜਮੀਨਾਂ ਤੇ ਕਰਜੇ ਦੇ ਕੇ ਸਾਡੀਆਂ ਜਮੀਨਾਂ ਤੇ ਕਬਜੇ ਕਰਨ ਵਾਲੇ ਨੇ।

  • @Preet-5911
    @Preet-59116 ай бұрын

    Best of luck carry on jatta 💪

  • @SatnamSingh-mk9mb
    @SatnamSingh-mk9mb6 ай бұрын

    Akaal purkh waheguru ji chardi kla vich rkhn veere tuhanu

  • @sukhwantsingh181
    @sukhwantsingh1816 ай бұрын

    ਵਾਹਿਗੁਰੂ ਲੱਖਾਂ ਸਿਧਾਣਾ ਅਤੇ ਭਾਨਾਂ ਸਿੱਧੂ ਵੀਰ ਨੂੰ ਸੱਦਾ ਚੱਡਦੀ ਕੱਲਾ ਵਿੱਚ ਰੱਖੇ ਤੇ ਦਿੱਨ ਦੁਗਣੀ ਰਾਤ ਚੌਗਣੀ ਤਰੱਕੀਆਂ ਬਖ਼ਸ਼ੇ ਅਤੇ ਵੀਰੋਂ ਪੰਜਾਬ ਨੂੰ ਬਚਾਉਣਾ ਹੈ ਤਾਂ ਲੱਖੇ ਵੀਰ ਤੇ ਭਾਨੇ ਸਿੱਧੂ ਦਾ ਸਾਥ ਦੇਉਂ ਤੇ ਜੇਹੜਾ ਵੀ ਕੋਈ ਲੀਡਰ ਬੋਟਾ ਮੰਗਣ ਆਉਣਗੇ ਉਨਾਂ ਨੂੰ ਸਵਾਲ ਕਰੇਆ ਕਰੋਂ ਜਿਮੇਂ ਲੱਖਾਂ ਵੀਰ ਤੇ ਭਾਨਾਂ ਸਿੱਧੂ ਵੀਰ ਕਰਦੇ ਹਨ ਜੇਕਰ ਪੰਜਾਬ ਨੂੰ ਬਚਾਉਣਾ ਹੈ ਨਹੀਂ ਤਾਂ ਸਰਕਾਰਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦੇਣਾ ਵਾਹਿਗੁਰੂ ਜੀ ਮੇਹਰ ਕਰੀ ਮੇਰੇ ਸੋਹਣੇ ਪੰਜਾਬ ਅਤੇ ਪੰਜਾਬ ਦੇ ਕਿਸਾਨ ਵੀਰਾਂ ਤੇ ਪੰਜਾਬ ਦੇ ਮਜ਼ਦੂਰਾਂ ਤੇ ਤੇ ਲੱਖੇ ਅਤੇ ਭਾਨਾਂ ਸਿੱਧੂ ਦਾ ਸਾਥ ਦੇਣ

  • @kuljinderpalsingh4054
    @kuljinderpalsingh40545 ай бұрын

    ਲੋਕਾਂ ਦੇ ਸਾਰੇ ਸ਼ੰਕੇ ਦੂਰ ਕਰਤੇ ਭਾਨੇ ਸਿੱਧੂ ਨੇ।ਭਾਨਾ ਸਿੱਧੂ ਜਿੰਦਾਬਾਦ। ਭਾਈ ਬਹਿਲੋ ਸਭ ਤੋਂ ਪਹਿਲੋਂ। ਗੁਰੂ ਸਾਹਿਬਾਨ ਜੀ ਦਾ ਥਾਪੜਾ ਹੈ ਇਸ ਖਾਨਦਾਨ ਦੇ ਸਿਰ ਉੱਤੇ। ਸਾਨੂੰ ਗੁਰੂ, ਇਤਿਹਾਸ ਅਤੇ ਲਾਣੇ ਨਾਲੋਂ ਤੋੜਿਆ ਗਿਆ ਤਾਹੀਓਂ ਤਾਂ ਅੱਜ ਇਹ ਹਾਲਾਤ ਹਨ।

  • @satinder5696
    @satinder56966 ай бұрын

    ਭਾਨਾ ਸਿੱਧੂ ਜ਼ਿੰਦਾਬਾਦ ❤

  • @Janti838
    @Janti8386 ай бұрын

    Bhana sidhu sach bolda ha bhana sidhu zindabad

  • @Samar_kaler_07
    @Samar_kaler_076 ай бұрын

    ਭਾਨਾ ਬਾਈ ਜ਼ਿੰਦਾਬਾਦ

  • @mangalsingh8344
    @mangalsingh83446 ай бұрын

    Bhana sidhu dil da saaf banda aa waheguru ji mehar rakhna veer te

  • @laligahley3380
    @laligahley33806 ай бұрын

    ਸੱਚੇ ਬੰਦਿਆਂ ਦਾ ਸਮਾਂ ਨੀ ਵਈ ਜੀ

  • @BhinderSran-ky8ok
    @BhinderSran-ky8ok6 ай бұрын

    ਬਹੁਤ ਵਧੀਆ ਕੰਮ ਰਹੇ ਹੈਂ ਭਾਨਾ ਬਾਈ ਏਨਾਂ ਲੁਟ ਮਚਾਈ ਹੈ ਬਾਈ

  • @SatgurSingh-ug3gg
    @SatgurSingh-ug3gg6 ай бұрын

    ਭਾਨਾ ਸੱਚ ਬੋਲਦਾ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ

  • @bhindabrar6265
    @bhindabrar62656 ай бұрын

    ਬਾਈ ਭਾਨੇ ਕੋਈ ਵੀ cm ਬਣ ਜਾਵੇਂ ਮੋਦੀ ਸਰਕਾਰ ਦੇ ਇਸ਼ਾਰੇ ਤੇ ਚੇਲੂ ਮਰਨ ਤੋਂ ਡਰਦੇ ਆ ਜੀ ਬਹੁਤ ਗੁਜੀਆ ਗਲਾ ਨੇਂ

  • @apnachannel4233
    @apnachannel42336 ай бұрын

    Puri support a bhane bai❤

  • @pardeepharry3057
    @pardeepharry30576 ай бұрын

    Koi dukki tiki chahe virod kre par Bhana de nal ajj sab duniya khadi a

  • @sukhmansarpanchgill3071
    @sukhmansarpanchgill30716 ай бұрын

    Good job ❤❤❤❤

  • @SatnamSingh-su3kq
    @SatnamSingh-su3kq6 ай бұрын

    Very good Bhana veer ji

  • @navirauke8416
    @navirauke84166 ай бұрын

    Bhana tera nal aw jatta khichke rakh🔥❣️

  • @danishjangral2507
    @danishjangral25076 ай бұрын

    ਭਾਨਾ ਵੀਰ ਵਧੀਆ ਬੰਦਾ 🙏🙏

  • @MalkeetSingh-de4zj
    @MalkeetSingh-de4zj6 ай бұрын

    ❤❤❤❤❤

  • @balwinderkaur-no5vy
    @balwinderkaur-no5vy6 ай бұрын

    ਭਾਨੇ ਨੂੰ, ਲੱਖੇ ਨੂੰ, ਜਾਂ ਹੋਰ ਕਿਸੇ ਬੰਦੇ ਨੂੰ ਅਵਾਜ਼ ਮਾਰਨ ਨਾਲ ਕੁਝ ਨਹੀਂ ਹੁੰਦਾ, ਇਸ ਤੋਂ ਬਾਅਦ ਆਵਾਜ਼ ਨੂੰ ਬੁਲੰਦ ਕਰਨ ਦੀ ਲੋੜ ਹੈ, ਓ ਸਾਰੇ ਪੰਜਾਬ ਨੂੰ ਕਰਨਾ ਪਵੇਗਾ, ਹੁਣ ਸੱਚ ਨੂੰ ਸੂਲੀ ਤੇ ਟੰਗਣ ਦੀ ਪੂਰੀ ਸਖ਼ਤੀ ਕਰਨਗੇ, ਇਨ੍ਹਾਂ ਨੂੰ ਚਕਦੇ, ਬੱਲੇ ਬੱਲੇ ਕਹਿਣ ਦੀ ਲੋੜ ਨਹੀਂ, ਡਾਂਗ ਸਾਰੇ ਲੋਕਾਂ ਨੂੰ ਚਕਨੀ ਪਵੇਗੀ,, ਮੈ ਤਾਂ ਇਹੀ ਕਹਿੰਦਾ ਹਾਂ

  • @harinderpreethani8147
    @harinderpreethani81476 ай бұрын

    👍🙏🙏🙏🙏👍👍👍👍

  • @BalwinderSingh-wi7qr
    @BalwinderSingh-wi7qr4 ай бұрын

    ਲੋਕਾਂ ਕੋਲ ਇਜੰਟ ਨਹੀਂ ਆਉਂਦੇ ਲੋਕ ਜਾਂਦੇ ਨੇ ਲੋਕਾਂ ਨੂੰ ਰੋਕੋ,ਭਾਨੇ ਵੀਰ ਲੋਕਾਂ ਨੂੰ ਬਾਹਰ ਭੇਜਣ ਕੰਮ ਸ਼ੁਰੂ ਕਰ, ਚਾਹੇ ਪਰੇ ਬੈਠ ਕੰਮ ਸ਼ੁਰੂ ਕਰ

  • @pureayurveda22
    @pureayurveda226 ай бұрын

    Bai last ch beep kio paayi

  • @sukhjindersingh4317
    @sukhjindersingh43176 ай бұрын

  • @joginderkaur8546
    @joginderkaur85464 ай бұрын

    ਵਾਹਿਗੁਰੂ ਜੀ ਭਾਨੇ ਵੀਰ ਜੀ ਦਾ ਸਾਥ ਦੇਵੋ ਆਪਣੇ ਪੰਜਾਬਨੱੂੰ ਬਚਾਉ

  • @mohammadgileman-kn7lj
    @mohammadgileman-kn7lj6 ай бұрын

    Bhana bhai Gre8 work

  • @sukhdipsandhu5771
    @sukhdipsandhu57716 ай бұрын

    Punjab tha Sher sada veer bhanna sidhu bai

  • @raghvirsinghsidhu1333
    @raghvirsinghsidhu13336 ай бұрын

    🙏🙏🙏👍thank u veer tusi sch samne la k aaye o

  • @laddikotra9714
    @laddikotra97146 ай бұрын

    🎉🎉🎉ਬਹੁਤ ਵਧੀਆ ਬਾਈ ਜੀ🎉🎉🎉

  • @amritpalsingh-bg9gl
    @amritpalsingh-bg9gl6 ай бұрын

    Sahi gll police b involved hundi a

  • @RanjitSingh-sb9wh
    @RanjitSingh-sb9wh6 ай бұрын

    Bro tusi bilkul sahi bolde o too good

  • @B_S-H-I-V-A
    @B_S-H-I-V-A6 ай бұрын

    ਡਾ. ਗੁਰਿੰਦਰ ਸਿੰਘ ਰੰਘਰੇਟਾ ਦਾ ਵੀ ਜਵਾਬ ਦਿਓ ਭਾਨੇ ਬਾਈ ਆਪਾਂ ਨੂੰ ਤਾਂ ਤੁਸੀਂ ਸੱਚੇ ਬੰਦੇ ਲੱਗਦੇ ਹੋ ਬਾਕੀ ਲੋਕਾਂ ਨੇ ਤਾਂ ਭਗਵਾਨ ਨੂੰ ਨਹੀਂ ਬੱਖਸ਼ਿਆ ਤੁਸੀਂ ਤਾਂ ਆਮ ਇਨਸਾਨ ਹੋ ਆਰੀ ਦੇ ਇੱਕ ਪਾਸੇ ਤੇ ਦੁਨੀਆਂ ਦੇ ਦੋਨੋਂ ਪਾਸੇ ਦੰਦੇ ਨੇ ਇਹ ਦੋਨੋਂ ਪਾਸੇ ਤੋਂ ਵੱਢਦੀ ਹੈ

  • @ramindrdhillo3396

    @ramindrdhillo3396

    6 ай бұрын

    As ny ja lakha ny KADU os da joab detha a dso a sary ak ny

  • @LallySandhu-xh6uv

    @LallySandhu-xh6uv

    6 ай бұрын

    ​@@ramindrdhillo3396OSS KUTTE DR. DA JWAB IK VARI DETA ,BAKI OH ESS LAYAK NHI KE OHDA JWAB DITTA JAVE .HUN KUCH DIN PEHLA OHDI VIDEO DEKHI TUCI , KA BAKWAS KR RIHA OH KISAANA BARE ? BAKI TUCI K HAI KE EH SAB MILE NE ,VEER JE MILE HUNDE TAN OH BHAUNKDA NA LAKHE KHILAF.IK GAL DSIO VEER ,TUCI KISAN ANDOLAN CH DILLI GYE SI KDI ?

  • @B_S-H-I-V-A

    @B_S-H-I-V-A

    6 ай бұрын

    @@ramindrdhillo3396 ਬਾਈ ਕੰਮੇਂਟ ਹਿੰਦੀ ਪੰਜਾਬੀ ਇੰਗਲਿਸ਼ ਵਿੱਚ ਲਿਖ ਸਮਝ ਜਾਉਂਗਾ ਪਰ ਇਹ ਭਾਸ਼ਾ ਸਮਝ ਤੋਂ ਬਾਹਰ ਹੈ

  • @kuljitkanda1276
    @kuljitkanda12766 ай бұрын

    ਬਾਈ ਭਾਨਾਂ ਸਿੱਧੂ ਬੋਹਤ ਬੱਦਿਆ ਅਨਸਾਨ ਆਂ ਹਰੇਕ ਬੰਦੇ ਨਾਲ ਖੜਦਾ ਲੋਕਾਂ ਦੇ ਹੱਕਾਂ ਦੀਆ ਗੱਲਾਂ ਕਰਦਾਂ

  • @gill-punjab
    @gill-punjab5 ай бұрын

    ਸਹੀ ਗੱਲ ਹੈ

  • @parneetvirkvirk2351
    @parneetvirkvirk23515 ай бұрын

    Salute hai bhane veere

  • @user-pr8jy4wu4d
    @user-pr8jy4wu4d6 ай бұрын

    Good veer ji

  • @gurjantbrar201
    @gurjantbrar2015 ай бұрын

    ਇੱਕ ਬਾਈ ਆ ਮੁੱਦਾ ਜਰੂਰ ਉਠਾਈਆ ਕਰੋ ਕੇ ਜਿਵੋ ਪੰਜਾਬ ਦਾ ਬੰਦਾ ਕਿਸੇ ਹੋਰ ਸਟੇਟ ਦੇ ਥਾ ਨੀ ਲੈ ਸਕਦਾ ਉਵੇ ਪੰਜਾਬ ਚੋ ਵੀ ਪਾਵੰਦੀ ਹੋਵੇ ਭਾਈਆ ਆਪੇ ਆਉਣੋ ਹਟ ਜਾਣਗੇ

  • @babblysidhu5273
    @babblysidhu52736 ай бұрын

    ਭਾਨੇ ਸਿੱਧੂ ਕਰਕੇ ਹੀ ਏਜੰਟ ਪੈਸੇ ਮੋੜ ਰਹੇ ਹਨ

  • @user-hu1zw4ts2m
    @user-hu1zw4ts2m6 ай бұрын

    🙏🙏🙏☝️☝️☝️👌👌👍👍👍

  • @kalasharma7238
    @kalasharma72386 ай бұрын

    Bana good 👍 att full spot veer nu dhraha pind wale b bane naal aa

  • @amarpalsingh6264
    @amarpalsingh62645 ай бұрын

    Bilkul sahi gal khie a ji

Келесі