ਭਾਨਾ ਸਿੱਧੂ ਦਾ ਜ਼ਬਰਦਸਤ ਇੰਟਰਵਿਊ

ਭਾਨਾ ਸਿੱਧੂ ਦਾ ਜ਼ਬਰਦਸਤ ਇੰਟਰਵਿਊ
#bhanasidhu #sidhumoosewala #deepsidhu #SimranjitSinghMann #jagseersinghbuckan #jagseersinghsardulgarh #auzartv

Пікірлер: 131

  • @KartarSingh-es8mo
    @KartarSingh-es8mo21 күн бұрын

    ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਦਾ ਲੋਕ ਨਾਮ ਲੈਣਾ ਵੀ ਪਸੰਦ ਨਹੀਂ ਕਰਨ ਗੇ ਜਿੱਤਣਾ ਜਾ ਭਗਵੰਤ ਮਾਨ ਦਾ ਮੱਖ ਮੰਤਰੀ ਬਨਣਾ ਬਹੁਤ ਦੂਰ ਦੀ ਗੱਲ ਏ

  • @harpreetsinghthind2816
    @harpreetsinghthind281622 күн бұрын

    🙏🚩ਵਾਹਿਗੁਰੂ,,, always ਸਿੱਧੂ ਬਾਈ ਇਨਸਾਫ਼ 🚩

  • @hajursingh8846
    @hajursingh884622 күн бұрын

    ਜੋ ਸਾਡਾ ਦੁਸ਼ਮਣ ਚਾਹੁੰਦਾ ਏ ਉਹ ਅਸੀਂ ਖੁਦ ਕਰ ਰਹੇ ਹਾਂ।

  • @Gurjeetbhangu3191

    @Gurjeetbhangu3191

    15 күн бұрын

    Bilkul sahi gal a ji

  • @BaljeetSingh-gx4yv
    @BaljeetSingh-gx4yv16 күн бұрын

    ਬਿਲਕੁਲ ਸਹੀ ਗੱਲ ਨਸ਼ਾ ਖਤਮ ਹੋਣਾ ਚਾਹੀਦਾ ਵੈਰੀ ਗੁੱਡ ਭਾਨਾ ਸਿਆ

  • @jassidhaliwaldhaliwal9627
    @jassidhaliwaldhaliwal962722 күн бұрын

    Deep sidhu 😢

  • @tajwrsingh5990
    @tajwrsingh599021 күн бұрын

    ਇੱਕ ਗੱਲ ਹੋਰ ਵੀ ਸੋਚਣ ਵਾਲੀ ਏ ,, ਸਿਮਰਨਜੀਤ ਸਿੰਘ ਮਾਨ ਦੀ ਉਮਰ ਮੁਤਾਬਕ ਬੋਲ ਹੋ ਗਿਆ ਹੈ ,, ਪਰ ਹੁਣ ਉਹ ਬਜ਼ੁਰਗ ਹੋ ਗਏ ਨੇ , ਐਨਾ ਨੇ ਕਦੇ ਕੋਈ ਪਾਰਟੀ ਨਹੀਂ ਬਦਲੀ ,, ਏਕੋ ਸਟੈਂਡ ਰਿਹਾ ,, ਅੱਜ ਕੱਲ ਸਭ ਦਲ ਬਦਲੂ ਨੇ ,, ਨਵੀਂ ਪਾਰਟੀ ਬਣਾਉ ,, ਸ਼ਹੀਦਾਂ ਦੇ ਪਰਿਵਾਰ ਤੇ ਬੰਦੀ ਸਿੰਘਾਂ ਨੂੰ ਅੰਦਰ ਹੀ ਜਿਤਾਓ ,, ਨਵੇਂ ਚਿਹਰੇ ਦਿਲ ਦੇ ਸਾਫ ਅੱਗੇ ਆਉ ,, ਭਾਨੇ ਵੀਰ ਅਗਲੀ ਵਾਰ MLA ਬਣੋ ਫੇਰ ਖੜੋ ਚੋਣਾਂ ਵਿੱਚ

  • @indarjitsingh1228
    @indarjitsingh122822 күн бұрын

    We support Simranjit Singh Mann ji in Punjab 👍🌹🌷🙏🙏🙏🙏🙏💖❤♥🌷🌹👍👍

  • @KuldeepSingh-vv6dm
    @KuldeepSingh-vv6dm22 күн бұрын

    ਮੈ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਹਾ ਪਰ ਜੋ ਸਿਮਰਨਜੀਤ ਸਿੰਘ ਮਾਨ ਨੇ ਦੀਪ ਸਿੱਧੂ ਮੂਸੇ ਵਾਲੇ ਬਾਰੇ ਬੋਲਿਆ ਇਹ ਨਹੀਂ ਸੀ ਬੋਲਣਾ ਚਾਹੀਦਾ ਇਹ ਸ਼ਬਦ ਬੋਲਣ ਨਾਲ ਹੀ ਸਿਮਰਜੀਤ ਸਿੰਘ ਮਾਨ ਦੀ ਹਾਰ ਹੋਈ ਹੈ ਇਹ ਗਲਤੀ ਸਧਾਰਨ ਦੀ ਲੋੜ ਹੈ

  • @JassiGill-vz9vn

    @JassiGill-vz9vn

    22 күн бұрын

    Mtb tusi frr vi galt bnde di sport krni hi aa

  • @sabi-mansa

    @sabi-mansa

    22 күн бұрын

    ਮੁਸੇਵਲ ਦਾ ਡੈਡੀ ਕਾਂਗ੍ਰੇਸ ਵੜਿੰਗ ਦੇ ਧੱਕੇ ਚੜਿਆ ਤਾਂ ਮਾਨ ਸਾਬ ਨੇ ਇਹ ਗੱਲ ਕਹੀ, ਗੱਲ ਵੀ ਸਹੀ ਆ, ਫ਼ੇਰ ਮੂਸੇਵਲ ਆਪ ਕਿਉ ਹਰਿਆ ❓ ਮਾਨ ਸਾਬ੍ਹ ਦਾ 40 ਸਾਲ ਦਾ ਸਟੈਂਡ ਆ, ਅੱਜਕਲ 4 ਮਹੀਨੇ ਦਾ ਨੀ, ਤਾਂ ਈ ਦੀਪ ਤੇ ਮੂਸੇਵਲ ਸਪੋਰਟ ਵਿੱਚ ਆਏ ਸੀ, ਮੂਸੇਵਾਲ ਕਾਂਗ੍ਰੇਸ ਵਿੱਚ ਸੀ, ਫ਼ੇਰ ਵੀ ਮਾਨ ਸਾਬ ਦੀ ਸਪੋਰਟ, ਏਦਾ ਮਤਲਬ ਮਾਨ ਸਾਬ ਦੂਜਿਆਂ ਨਾਲੋ ਵਧੀਆ ਆ, ਐਵੇਂ ਨੀ ਕੋਈ ਸਪੋਰਟ ਕਰਦਾ, ਬਾਕੀ ਸੈਂਟਰ ਤੇ ਭੰਡ ਦਾ ਪੂਰਾ ਜੋਰ ਲਗਾ, ਜਿਹੜਾ ਪੰਜਾਬ ਲਈ ਖੜਦਾ, ਬਦਨਾਮ ਕਰੋ NSA ਲਾਉ ਮਾਨ ਸਾਬ੍ਹ ਦੇ ਖਿਲਾਫ਼ ਸਾਰੇ ਦਿੱਲ੍ਹੀ ਦੇ ਦੱਲੇ, ਇਕੱਠੇ ਬਾਕੀ ਮੂਸੇਵਾਲ ਦੀ ਪਾਰਲੀਮੈਂਟ ਵਿੱਚ ਹਰ ਥਾਂ ਗੱਲ ਕਰਨ ਵਾਲਾ ਕੌਣ ਆ, ਓਦੋ ਨੀ ਕਿਹਾ ਕਿਉ ਗੱਲ ਕੀਤੀ, ਕਿਸੇ ਬੰਧੂਆ ਮਜ਼ਦੂਰ ਗੱਲ ਕੀਤੀ? ਦਿੱਲੀ ਸਾਡੇ ਲੋਕਾ ਨੂੰ ਜਲਦੀ ਬੁੱਧੂ ਬਣਾ ਲੈਂਦੀ ਇਹ ਕੋਈ ਮੁੱਦਾ, ਮਾਨ ਨੇ ਇਹ ਕਿਉ ਕਿਹਾ ਸਾਰਿਆ ਨਾਲੋ ਜ਼ਿਆਦਾ ਜ਼ੋਰ ਭੰਡ ਟੋਲੇ ਦਾ ਲੱਗਾ ਡਰੱਗ, ਬੇਅਦਬੀ, ਕਰਜਾ, MSP ਕੋਈ ਗੱਲ ਨੀ ਹੁਣ ਸਾਰੇ ਦੇਸ਼ ਵਿਚੋ 3ਸੀਟ ਆਇਆ, ਹੁਣ ਭੰਡ ਨੁ ਚਿੱਟਾ ਵੀ ਦਿਸਣ ਲੱਗ ਪਿਆ,ਕੁੰਵਰ ਪ੍ਰਤਾਪ ਕਦੋ ਦਾ ਚੱਡੇ ਦਾ ਨਾਂਮ ਲੈਂਦਾ, ਬਾਕੀ ਹੁਣ ਜਿਮਨੀ ਚੋਣਾਂ ਵਿੱਚ ਪੂਰੀ ਅਕਲ ਦਿਉ ਫ਼ੇਰ ਬੁੱਚੜ ਦਾ ਦਿਮਾਗ਼ ਟਿਕਾਣੇ ਆਉ, ਡਰਾਮੇਬਾਜ਼ ਦਾ ਹੁਣ ਡਰਾਮਾ ਕੰਪਨੀ ਦੇ ਡਰਾਮੇਆ ਕਰਕੇ ਫੁਦੂ ਨਾ ਬਣਓ, ਇਕ ਕੰਜ਼ਰ ਬੰਦਾ ਫ਼ੇਰ ਨਾ ਠੱਗ ਜਾਏ ਹੁਣ ਭੰਡ ਨੇ ਪਹਿਲਾ ਨਾਲੋ ਜਿਆਦਾ ਡਰਾਮੇ ਕਰਨੇ, ਏਹਨੂ ਸੀਰੀਅਸ ਨਾ ਲਿਓ, ਇਕ ਸਟੇਜੀ ਸ਼ੋ ਸਮਜ੍ਹ ਰੱਖੋ, ਆਮ ਆਦਮੀ ਚੈਨਲ ਨੁ

  • @grewalll

    @grewalll

    22 күн бұрын

    ​@@sabi-mansa bilkul sahi

  • @gursewaksingh5352

    @gursewaksingh5352

    21 күн бұрын

    ਸਹੀ ਗੱਲ ਬਾਈ

  • @sabi-mansa

    @sabi-mansa

    21 күн бұрын

    @@gursewaksingh5352 ਤੈਨੂੰ ਦਰਸ਼ਨ ਕਰਾਏ ਲਗਦੇ ਬਾਬੇ ਨੇ ਨਾਲੇ ਕਹਿਣਾ ਕੀਤਾ ਨੀ ਕੁਜ ਕੋਣ ਵਧੀਆ ਕਰਦਾ ਓਹ ਦਸ ਦਿਉ ਜੀ

  • @gurtejsekhon3572
    @gurtejsekhon357210 күн бұрын

    good phana ver

  • @sehajdhaliwal4143
    @sehajdhaliwal414310 күн бұрын

    Bhana sidhu jittu kacch Salli phalan lakha jittu gya hou

  • @harjindersingh3262
    @harjindersingh326217 күн бұрын

    #we want justice #justice for sidhu moosewala

  • @rajuarora3163
    @rajuarora316317 күн бұрын

    ਗਾਂਡੂ ਨੇ ਏਹ ਵਿਸ਼ਵਦੀਪ ਨੂੰ ਪੰਪ ਦੇਕੇ ਫਸਾ ਗਏ ਮੁੜਕੇ ਬਾਤ ਨੀਂ ਪੁੱਛੀ

  • @GurpreetSingh-jl5pf
    @GurpreetSingh-jl5pf6 күн бұрын

    We Support All Time Bhai Amritpal Singh Ji Sardar Simranjit Singh Maan Bhana Sidhu Lakha Singh Sidhana Sardar Sarbjit Singh Khalsa

  • @bsr840
    @bsr84015 күн бұрын

    ਤੂੰ ਸੋਚ ਕੇ ਵੇਖ ਕਿੰਨੀਆਂ ਸੀਟਾਂ ਤੇ ਪ੍ਰਚਾਰ ਕੀਤਾ। ਕਿੰਨੀਆਂ ਸੀਟਾਂ ਤੇ ਉਮੀਦਵਾਰ ਹਾਰੇ। ਟਟੀਹਰੀ ਬਣੇ ਬੈਠੇ ਓ।

  • @pratibhagoyal3973
    @pratibhagoyal39739 күн бұрын

    Bhana vir I support you

  • @user-jo8fx7tw3z
    @user-jo8fx7tw3z13 күн бұрын

    ਏਹੇ ਤਾਂ ਗਲਤ ਹੈ ਜੇਹੜਾ ਇਕਵਾਰ ਜਿਤਗਿਆ ਉਸਨੂੰ ਫੇਰ ਵੋਟਾਂ ਚ ਉਠਣ ਤੋਂ ਰੋਕ ਹੋਵੇ

  • @user-vi6nw6ie8m
    @user-vi6nw6ie8m14 күн бұрын

    Waheguru Waheguru Waheguru Waheguru Waheguru Waheguru ji ❤🎉❤🎉❤🎉ji

  • @chakkdeindia1313
    @chakkdeindia131315 күн бұрын

    ਸਿਮਰਨਜੀਤ singh ਭਗਤ ਸਿੰਘ ਜੀ ਨੂੰ ਗਦਾਰ ਕਹਿੰਦਾ ਹੈ ਇਹਨੇ ਤਾਂ ਹਰਨਾ ਹੀ ਸੀ

  • @user-by6zu5xx2e
    @user-by6zu5xx2e22 күн бұрын

    ਵੀਰੇ ਉਹ ਸਿਆਣਾ ਬੰਦਾ ਵਿਚਾਰਾ ਹੈਗੀ ਤਾਂ ਗਲਤੀ ਆ ਐਵੇਂ ਬੋਲਣਾ ਨਹੀਂ ਸੀ ਭਾਨਾ ਵੀਰ ਜ਼ਿੰਦਾਬਾਦ ❤

  • @GURJOTSIDHU630
    @GURJOTSIDHU63022 күн бұрын

    #justiceforsidhumoosewala

  • @user-lr5zm6vc7v
    @user-lr5zm6vc7v22 күн бұрын

    ਬਲਕੋਰ ਸਿੰਘ ਕਾਂਗਰਸ ਦੀ ਮਾਦਾਤ ਕੀਤੀ ਕੋਮ ਨਾਲ ਗਾਦਰੀ ਕੀਤੀ

  • @moharsingh2319

    @moharsingh2319

    21 күн бұрын

    Panchodo phla osde pottt mgr lgge c hun ohde mgr lagg gye ho.

  • @RavinderSingh-oj1bn

    @RavinderSingh-oj1bn

    15 күн бұрын

    ਜਿਹੜੀਆਂ 6 ਸੀਟਾਂ ਤੋਂ ਕਾਂਗਰਸ ਜਿੱਤੀ ਹੈ ਉਹ ਵੀ ਜੂਨ ਦੇ ਪਹਿਲੇ ਹਫਤੇ ਉੱਥੇ ਵੋਟਾਂ ਵਿਦੇਸ਼ੀ ਪਾ ਕੇ ਗਏ ਹੋਣਗੇ ਜਾਂ ਪੰਥ ਦਰਦੀ

  • @user-fq1bz7fd9l
    @user-fq1bz7fd9l13 күн бұрын

    Bhana sidhu jindabad

  • @pardeepchahal6387
    @pardeepchahal638717 күн бұрын

    ਵਾਹਿਗੁਰੂ ਭਲੀ ਕਰੇ ❤

  • @grewalll
    @grewalll22 күн бұрын

    Main gal eh aa sanu jagrook deep sidhu ne kita mann vare dsea , fr asi ohna d history dekhi fr ohna da stand te kirdar dekh k vote payi na ki kise d kehn te

  • @Korwala
    @Korwala22 күн бұрын

    ❤❤❤❤ bhana y m.p hona c j sangrur cho election

  • @mannysinghable
    @mannysinghable22 күн бұрын

    Leader baneya baitha

  • @learninghubbathinda9365
    @learninghubbathinda936511 күн бұрын

    Jdo tak koi MLA bai bnda odo tak sare punjab de haq di gal karde aa baad vich sab bdl jande aaa jdo rajneeti ch aa jande aa

  • @kuldeepbrar7742
    @kuldeepbrar774222 күн бұрын

    ਮੈ ਮੈ ਮੈ ਮੈ ਮੈ ਮੈ ਮੈ 😂😂😂😂😂

  • @amarjotsingh671
    @amarjotsingh67122 күн бұрын

    Deep tai mooseale ne ik sach tai soch da sath dita c . Jai maan saab sach tai na hunde fr kyu deep ohni nal lgde. Ah gal lok samjan.oh kise hor kol kyu ni gyea. Maan saab di gl sahi aa. Nale duji gal bina nasha vanday bina drake loka nu bhut vote layi aa sach ali . Jagdia jamera ght e hundia aa. Apne leader nu bhandi jana 40 sala to ki hasal kar lya fr ave krke..

  • @2loud284
    @2loud28416 күн бұрын

    ਭਾਨਾ ਖੱਚ

  • @lakhvirsingh5430
    @lakhvirsingh543016 күн бұрын

    ਵਿਸਵਦੀਪ ਸਿੱਘ ਜਿੰਦਾਵਾਦ ਜਿੰਦਾਵਾਦ ਜਿੰਦਾਵਾਦ

  • @meetswag2920
    @meetswag292022 күн бұрын

    ਠੋਕਣ ਆਲੀ ਇਹਦੇ ਚ ਕੀ ਗੱਲ ਆ ਸਿੰਪਲ ਜਵਾਬ ਦਿੱਤਾ ਅੱਗ ਲਾਉ ਮਹਿਕਮਾ

  • @singhshood

    @singhshood

    21 күн бұрын

    Hor yrr janbuj k views lehn lyi likhde eveh , mai sirf os line krke eh video dekhi nhi ta open vi nhi krni c , ohne ta respect nl jvaab dita akhe thok k rkh dita 🤡

  • @bsr840
    @bsr84015 күн бұрын

    ਲੱਖੇ ਨੂੰ ਅਸੀਂ ਪਹਿਲਾਂ ਕਿਹਾ ਸੀ ਕਿ ਜ਼ਮਾਨਤ ਜ਼ਬਤ ਹੋਵੇਗੀ।ਓਹੀ ਗੱਲ ਹੋਈ।

  • @Harmanpreet-ml2jl
    @Harmanpreet-ml2jl21 күн бұрын

    Good yg

  • @rupindersingh9252
    @rupindersingh925211 күн бұрын

    Bhana Sidhu ❤❤❤ u bro

  • @jasbirsing6568
    @jasbirsing656817 күн бұрын

    Dan dan guru ramdas ji tara shukar ha Waheguru mehar kro ji

  • @balvirsingh5810
    @balvirsingh581019 күн бұрын

    ਸੱਚ ਆ

  • @Gurlove0751
    @Gurlove075121 күн бұрын

    ਚੈਨਲ ਆਲਿਓ ਲਾਹਨਤ ਆ ਥੋਡੇ ਤੇ, ਭੈਣਚੋ ਹੈਡ ਲਾਈਨ, ਭਾਨੇ ਸਿੱਧੂ ਨੇ ਠੋਕਿਆ ਸਿਮਰਨਜੀਤ ਸਿੰਘ ਮਾਨ । ਕਿੱਡੀ ਖੱਚ ਗੱਲ ਨਹੀਂ ਥੋਡੀ ਆ। ਚਵਲੋ ਥੋਨੂੰ ਪਤਾ ਆ ਸਿਮਰਨਜੀਤ ਸਿੰਘ ਮਾਨ ਪੰਜਾਬ ਦਾ ਲੀਡਰ ਆ ਅਤਾ ਪੰਥ ਦਾ। ਭਾਨਾ ਸਿੱਧੂ ਪੰਜਾਬ ਦੀ ਗੱਲ ਕਰਦਾ ਤੇ ਪੂਰੇ ਪੰਜਾਬ ਵਾਂਗ ਮਾਨ ਸਾਬ ਦੀ ਸਪੋਰਟ ਕਰਦਾ ਆ । ਅਸੀਂ ਸਿਮਰਨਜੀਤ ਸਿੰਘ ਮਾਨ ਦੀ ਸਪੋਰਟ ਕਰਦੇ ਹਾਂ । ਲਾਹਨਤ ਆ ਸੰਗਰੂਰ ਆਲਿਆ ਤੇ ਜਿ ਨਾ ਨੇ ਸ਼ੇਰ ਨੂੰ ਹਰਾ ਕੇ ਗਧੇ ਨੂੰ ਜਿਤਾ ਦਿਥਾ ।

  • @ArshpreetSingh-qg4zy

    @ArshpreetSingh-qg4zy

    18 күн бұрын

    Ehu je chenal wale os bude saher nu neva dekha ke ehu jehea chawla nu oubar rahe han ehe kohte ke thokange os nu jo os de peade han jekar ehe kohta apne app nu Mann saheb de baraber karn jog hunda ta hed line likhe to bad. Vitch sapastekarn de char lafj bol denda v mae kon huna os Mann saheb nu thoken wala tuze likh kes tra deta ehe chAwel lakhe nu c v mae ta bus char nu har he pouna hae nojawana nu parent karn nal he ehe lagjre life jeounde han nahe taped week jande a

  • @harjeetsinghaulakh5880
    @harjeetsinghaulakh588014 күн бұрын

    Lakha v vota wale pag ban landa

  • @manavstudio8259
    @manavstudio825915 күн бұрын

    Vishvadeep naal kyu ni khadya bhana dasse Gdaar aa eh banda

  • @devindersingh4714
    @devindersingh471417 күн бұрын

    Punjab vadia chal reha tusi Chand lok punjab nu ghumrah kar rahe ho

  • @SatnamSingh-su3kq
    @SatnamSingh-su3kq22 күн бұрын

    Very good

  • @jaswantsingh1555
    @jaswantsingh155511 күн бұрын

    ਨਵੇਂ ਚਿਹਰੇ ਦੀਆਂ ਗੱਲਾਂ ਕਰਨ ਵਾਲੇ ਪੁਰਾਣੇ ਮਾਨ ਤੋਂ ਨਵਾਂ ਚਿਹਰਾ ਲੈਕੇ ਆਓ😮

  • @MandeepSingh-ml8er
    @MandeepSingh-ml8er21 күн бұрын

    Good 👍👍

  • @GoraSingh-ov6ux
    @GoraSingh-ov6ux14 күн бұрын

    ਬੀੜੀਆਂ ਪੀਣਾ ਵੀ ਲੀਡਰ ਕਹਾਉਂਦਾ ਸ਼ਰੇਆਮ ਗੰਦਾਂ ਗਾਲਾਂ ਕੱਢ ਕੱਢ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦਾ ਸੀ ਜੇ ਇਹੋ ਜਿਹੇ ਲੀਡਰ ਹੋਣਗੇ ਤਾਂ ਪਬਲਿਕ ਕਿਹੋ ਜਿਹੀ ਹੋ ਆਪ ਹੀ ਸੋਚੋ

  • @JasPinder-gx3xs
    @JasPinder-gx3xs22 күн бұрын

    AUJ TA BHANA VEE DC BNEAA BAITTHA OA RS DHALIWALL ❤

  • @pratibhagoyal3973
    @pratibhagoyal39739 күн бұрын

    Lakha ena b good person nahi hega

  • @gujjarPunjabwalye
    @gujjarPunjabwalye15 күн бұрын

    aagu ta oh v hoskda jo sachi soch wala hove jaruri ni

  • @singhshood
    @singhshood21 күн бұрын

    Caption glt likhya hai , eh likhna si , bhana sidhu ne thoki channel aleya di bhen 😂

  • @Rajvirmalhotra1
    @Rajvirmalhotra112 күн бұрын

    Bhana Bai Banda tu Bahut Wadiya hai, But By Simranjeet Singh Mann Galat ate Matlabi Banda hai.

  • @rajwantkaur9639
    @rajwantkaur963916 күн бұрын

    ਵੀਰ ਲੱਖਾ ਸਿੰਘ ਸਿਧਾਣਾ ਦੀ ਦੁਬਾਰਾ ਜਲੰਧਰ ਤੋਂ ਟਿਕਟ ਮਿਲ ਸਕਦੀ?

  • @user-js7lg3tu5c
    @user-js7lg3tu5c16 күн бұрын

    Simarjeet maan kise nal ne khdia na sidhu nal nA deep sidhu nal

  • @pardeepchahal6387
    @pardeepchahal638717 күн бұрын

    ਭਾਨਾਂ ਸਿੱਧੂ ਜ਼ਿੰਦਾਬਾਦ

  • @sukhpalkaur8316
    @sukhpalkaur83168 күн бұрын

    Udon deep vi ihi khenda si jehdri tusi nahj mani

  • @InderjitSingh-of5lm
    @InderjitSingh-of5lm16 күн бұрын

    As da sarkar kolo bhot jada didh dhukhda

  • @InderjitSingh-of5lm
    @InderjitSingh-of5lm16 күн бұрын

    Hun sono seto de lehar bhot jada chli pye aa bana do os nu v mantri

  • @BaljitSingh-gh6kh
    @BaljitSingh-gh6kh12 күн бұрын

    ਇੰਟਰਵਿਊ ਤੋ ਪਹਿਲਾਂ ਇਸ ਨੂੰ ਬੀੜੀ ਪਲਾਂ ਦੇਣੀ ਸੀ ਮੈਨੂੰ ਤਾਂ ਪੱਤਰਕਾਰ ਤੇ ਹੈਰਾਨੀ ਹੈ ਕਿ ਇਹ ਤਿਨਾਂ ਚ ਨਾ ਤੇਰਾ ਚ ਹੈ ਨਾ ਕੋਈ ਪੰਚਾਇਤ ਮੈਂਬਰ ਨਾ ਕੋਈ ਚੇਅਰਮੈਨ ਨਾ ਕੋਈ ਐਮ ਐਲ ਏ ਨਾ ਇਸ ਨੂੰ ਬੋਲਣ ਦੀ ਅਕਲ ਹੈ ਇਹ ਕਿਸੇ ਨੂੰ ਕਿ ਚੰਗੇ ਰਾਹ ਪਾਉ ਇਸ ਦੀ ਕਿਉ ਐਟਰਵਿਉ ਲੈਦੇ ਹੋ

  • @ArshpreetSingh-qg4zy
    @ArshpreetSingh-qg4zy18 күн бұрын

    Ehe ohe do ahem seta c kahndooe saheb te fdk wale oh looka ne rakh v wekhae ona de veck around v kene takde c pesoked ke.c te bathenda sheet te ladn wale ena da pesoked ke c ena de ta har years jamena vitch wehlda de vitch fer v bada ho reha hae ohe sarkar case pa dende a jdo public Sade aase ekhthe ho jande Han ta parcha kahrj he ho janda mud to ona dea kurwanea pustene han te ena ne rupeya baneya hae public to ena v nahe koe bhuleya jdo appa sewa karde han ta sadea jamena ch bada kes tra ho reha hae te lagjre life jeoun lae rupeya kethu aunde han te kehna apne app nu kerte kame hae kerte kameya to ta do waqt de rote he naseeb hunde a

  • @bajwashop3042
    @bajwashop304222 күн бұрын

    mann sab har gye kyo ki oh ek katar kism de insan hn

  • @user-bl5df8bu3q
    @user-bl5df8bu3q16 күн бұрын

    Bhai sahib amritpal g ney change kam keta par dhaka ho reha bhai sahib nal ehna ney bhai sahib nu baher ni aunh dena dekh lena tuci khooon di ultian kar kahe ney bhai sahib jaan b ja sakdi parsasan dey sarr tey gonh nhi sirak rahi medical treatment milna bahut jaroori 🙏

  • @AbhiTaj-jr3wv
    @AbhiTaj-jr3wv22 күн бұрын

    ਭਗਤ ਸਿੰਘ ਨੂੰ ਅੱਤਵਾਦੀ ਕਹਿਣ ਵਾਲੇ ਵਿਆਨ ਨੇ ਫੱਟੀ ਪੋਚੀ ਆ ਸਿਮਰਜੀਤ ਸਿੰਘ ਮਾਨ ਦੀ ਭਗਤ ਸਿੰਘ ਦੀ fan folling ਵਹੁਤ jyda ਹੈ

  • @liftingfood9298
    @liftingfood929822 күн бұрын

    Jeri na lao Punjab safe Karo Pani safe karo

  • @Ronnie.pb07
    @Ronnie.pb0716 күн бұрын

    Bhane Bai ek beanti aa ek Agent Kolo Paise lene Barnale da agent aa 60Lakh..kero Bai help koye ne sunda..

  • @arshbhinder5872
    @arshbhinder587216 күн бұрын

    Bs bhagwant mann e dikhda baki ta sare dudh dote hoge hadd a😅

  • @charanjitsingh7231
    @charanjitsingh723122 күн бұрын

    Simranjit singh mann de statement deep sidhu and moosewal bare galat ah

  • @numberdar_farm_house
    @numberdar_farm_house14 күн бұрын

    ਭਾਨਾ good 👍 👌 👏 😊

  • @raghubirsinghdhillon2992
    @raghubirsinghdhillon299215 күн бұрын

    ਲੱਖਾਂ ਸਿਧਾਣਾ ਨੂੰ ਆਨੰਦਪੁਰ ਸਾਹਿਬ ਤੋਂ ਸੀਟ ਲੜਨੀ ਚਾਹੀਦੀ ਸੀ 100% ਜਿੱਤ ਪੱਕੀ ਸੀ ਬਠਿੰਡਾ ਤੋਂ ਬਾਦਲਾਂ ਨੇ ਵੋਟਾਂ ਖ਼ਰੀਦ ਲੈਣੀਆ ਸੀ

  • @RavinderSingh-oj1bn

    @RavinderSingh-oj1bn

    15 күн бұрын

    ਬਿਲਕੁਲ ਸਹੀ ਕਿਹਾ ਵੀਰੇ

  • @JBSR13

    @JBSR13

    9 күн бұрын

    Sahi gal

  • @user-mk8jx3xj7y
    @user-mk8jx3xj7y16 күн бұрын

    ਆੱਗੇ ਕਹਿੜੈ ਪੰਜਾਬ ਦੇ ਲੀਡਰ ਘੱਟ ਕ੍ਰਿਮਿਨਲ ਨੇ ਹੋਰ ਲੱਖੇ ਭਾਨੈ ਵਰਗੇ ਆ ਜਾਣਗੇ, ਪੰਜਾਬ ਦਾ ਕੁਝ ਨਹੀਂ ਹੋ ਸਕਦਾ।

  • @ARJAN.DHILLON.FANS.

    @ARJAN.DHILLON.FANS.

    15 күн бұрын

    Aaho tu bch ke rhi kite tenu na mar deve bhana

  • @HappyGahunia-sx4ex
    @HappyGahunia-sx4ex22 күн бұрын

    Bhaaney or chanel waaley vishvdeep Di v gal karo pehlan

  • @JasPinder-gx3xs
    @JasPinder-gx3xs22 күн бұрын

    BHANA HUN MLA ELECTION AJAAD LURRH LUVE GIDERRHBAHE TAU JIT JAVEGA LOKE HVA AJAD PUKHI JIAADA HAI BHANEAA LURRH CHONE ZAAR JITAVAGE RS DHALIWALL ❤

  • @jagdeepsingh3817
    @jagdeepsingh381716 күн бұрын

    Bai bhane sidhu nu aleal ae bhi barnale to jimni choun ldo tusi

  • @user-bl5df8bu3q
    @user-bl5df8bu3q16 күн бұрын

    Maan ta haarna hi c lakha bikk geya badala kolo

  • @JagwinderSingh-qb4kb
    @JagwinderSingh-qb4kb16 күн бұрын

    😂😂😂

  • @user-lc7xq1nn8v
    @user-lc7xq1nn8v21 күн бұрын

    2027 ਵਿਚ ਮੁੱਖ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਹੋਣਗੇ ਵੀਰ ਜੀ

  • @user-bl5df8bu3q
    @user-bl5df8bu3q16 күн бұрын

    S maan modi di 2gi timi modi di runa tu apne khasm modi da vistra gram kar sakdi Runa tu harna c kachi padhti maana di kudi punjabi ney 🤣

  • @user-vx8gq9nr3e
    @user-vx8gq9nr3e21 күн бұрын

    Lakhe ne ve tapp lvati 😂😂😂😂😂😂😂

  • @virenderdoaba9197
    @virenderdoaba919713 күн бұрын

    Simrjeet man gadar sa Kon da

  • @SandeepSingh-mv7br
    @SandeepSingh-mv7br15 күн бұрын

    ਕੋਈ ਨਾ ਤੂੰ ਆਜੀ ਤੈਨੂੰ ਬੀ ਦਸ ਦਾ ਗੇ 27 ਚ ਆਜੀ

  • @eyemind387
    @eyemind38715 күн бұрын

    ਤੂੰ ਵੀ ਲੜ ਲਾ ਚੋਣ ਤੂੰ ਵੀ ਕੱਢ ਲੈ ਵਹਿਮ ਅੱਗੇ ਲੱਖਾ ਐਮਪੀ ਬਣ ਗਿਆ ਹੁਣ ਤੂੰ ਬਾਜੀ ਉਹ ਸਾਰੇ ਭਰਾਵੋ ਇਸੇ ਕੰਮ ਤੇ ਹੀ ਹੋ ਗਏ ਹੋ ਕੋਈ ਚੱਜ ਦਾ ਕੰਮ ਕਰ ਲਓ ਯਾਰ ਕੀ ਆ ਤੁਹਾਡੇ ਪੱਲੇ ਕੋਈ ਬਸ ਰੋ ਜੀ ਵੀਡੀਓ ਜਾ ਬਣਾ ਕੇ ਪਾਈ ਜਾਦੇ ਆ ਕੋਈ ਜੱਜ ਦਾ ਕੰਮ ਕਰ ਲਓ ਯਾਰ ਕੋਈ ਐ ਦੱਸ ਕੁਛ ਹੈਗਾ ਤੁਹਾਡੇ ਪੱਲੇ ਤੇ ਪਿੰਡ ਚ ਸਰਪੰਚ ਹੀ ਜਿੱਤ ਜਾਂਦੇ ਨੇ ਬਹੁਤ ਲੱਖਾਂ ਸਰਪੰਚ ਨਹੀਂ ਬਣਿਆ ਹੁਣ ਤੱਕ ਪਿੰਡ ਦਾ ਉਹ ਐਮਪੀ ਪਾਣੀ ਨੂੰ ਫਿਰਦਾ ਪਤੰਦਰ ਉਹਨੂੰ ਪਤਾ ਨਹੀਂ ਕਾਹਦਾ ਭੁਲੇਖਾ ਪਿਆ ਫਿਰਦਾ ਠੀਕ ਹ ਤੈਨੂੰ ਵਹਿਮ ਹੋ ਗਿਆ ਤੇਰੀ ਤਾਂ ਉਹ ਗੱਲ ਹੈ ਕੂੜਾ ਸਿੱਟ ਕੇ ਆਈ ਕਦੀ ਥਾਣੇਦਾਰ ਦਾ ਦੂਜੀਆਂ ਗਧੀਆਂ ਚ ਨਾ ਰਲੇ ਉਹ ਗੱਲ ਤੇਰਾ ਹੈਗਾ ਉਹ ਜਾ ਭਰਾਵਾ ਕੰਮ ਕਰ ਆਪਣਾ

  • @Bahadarsingh-jd2ut

    @Bahadarsingh-jd2ut

    14 күн бұрын

    Tau boots vich khad nee deek lee para Laguna tenu vee

  • @o2protectordm909

    @o2protectordm909

    13 күн бұрын

    Who should try ?? Badal ,, aap ?

  • @bsr840
    @bsr84015 күн бұрын

    ਭਾਈ ਸਾਹਿਬ ਫੁਕਰਪੁਣਾ ਛੱਡੋ ਕੰਮ ਧੰਦੇ ਕਰੋ। ਬਲੈਕ ਮੇਲ ਅਤੇ ਠੱਗੀ ਠੋਰੀ ਛੱਡੋ। ਜੇਕਰ ਸਰਕਾਰ ਨੇ ਹੁਣ ਅੰਦਰ ਕਰ ਦਿੱਤਾ ਤਾਂ ਤੁਸੀਂ ਬਾਹਰ ਨਹੀਂ ਆ ਸਕਣਾ।

  • @eyemind387
    @eyemind38715 күн бұрын

    ਉਹ ਭਰਾਵਾ ਲੱਖਾ ਕਹਿੰਦਾ ਮੈਨੂੰ ਲੋਕ ਪਿਆਰ ਕਰਦੇ ਆ ਤੂੰ ਕਹਿੰਦਾ ਮੈਨੂੰ ਲੋਕ ਪਿਆਰ ਕਰਦੇ ਮੈਨੂੰ ਤਾਂ ਲੱਗਦਾ ਤੁਸੀਂ ਆ ਹੀ ਹੋ ਜਿਹੜੇ ਫੇਸਬੁਕ ਕੀ ਏ ਤੇਯਿ ਪਰਨੇ ਕਰ ਕਰਦੀ ਹ ਬਾਕੀ ਤਾਂ ਮੈਨੂੰ ਬਾਕੀ ਭਰਾਵਾ ਮੈਨੂੰ ਤਾਂ ਹੀ ਲੱਗਦਾ ਕਿ ਬਾਕੀ ਦੁਨੀਆਂ ਵੀ ਤੁਰੀ ਫਿਰਦੀ ਹੈ ਉਹ ਭਰਾਵਾ ਕੋਈ ਜੱਜ ਦਾ ਕੰਮ ਕਰ ਲਓ ਇਹ ਤੁਹਾਡੇ ਅੱਗੇ ਹੱਥ ਜੋੜੇ ਭਰਾਵੋ ਕਿਉਂ ਲੋਕਾਂ ਨੂੰ ਤੁਸੀਂ ਮੰਗਲ ਲਾਇਆ ਹੋ ਜੇ ਕਮਲੇ ਲੋਕ ਆ ਸਾਡੇ ਜਿਹੜੇ ਤੁਹਾਡੇ ਮਗਰ ਲੱਗਦੇ ਦੇ ਕੁਛ ਸਾਡੇ ਲੋਕਾਂ ਨੂੰ ਆ ਹੀ ਨਹੀਂ ਸਮਝ ਲੱਗਦੀ ਤੁਸੀਂ ਕਰਦੇ ਕੀ ਫਿਰਦੇ ਆ ਆਪ ਦਾ ਘਰ ਬਣਾਏ ਜਾਦੇ ਹੋ ਲੋਕ ਮੇਰੇ ਵਰਗੇ ਤੁਰੇ ਫਿਰਦੇ ਮੱਥਾ ਟੇਕਿਆ ਭਰਾਵੋ ਤੁਹਾਨੂੰ ਸਾਰਿਆਂ ਨੂੰ ਕਰ ਲਓ ਇਹ ਭਰਾ ਵਿੱਚ ਅੱਜ ਦਾ ਕੰਮ ਕੋਈ ਤੂੰ ਗਾਹਾਂ ਪਿਆਰ ਕਰਨ ਨੂੰ ਬਹੁਤ ਦੇਸ਼ ਵਾਸਤੇ ਕੁਰਬਾਨੀ ਕਰਤੀ ਕੀ ਹਰਤਾ ਤੂੰ ਉਹੀ ਜਬਲੀਆਂ ਮਾਰੀ ਜਾਂਦੇ ਕਿਤੇ ਉਹਨੂੰ ਬਲੈਕਮੇਲ ਕਰ ਲੈ ਕੇ ਤੇ ਉਹਨੂੰ

  • @PreetSinghkg
    @PreetSinghkg18 күн бұрын

    ਇਹ ਲੀਡਰ ਬਣਨ ਨੂੰ ਫਿਰਦਾ ਬੀੜੀਆ ਪੀਣਾ

  • @armann9905

    @armann9905

    16 күн бұрын

    Te nand denea bidia pine nu

  • @user-ho9qt5qk4u
    @user-ho9qt5qk4u12 күн бұрын

    ਅੰਮ੍ਰਿਤਪਾਲ ਸਿੰਘ ਮੁੱਖ ਮੰਤਰੀ ਹੋਣਾ ਚਾਹੀਦਾ ਪੰਜਾਬ ਦਾ

  • @kamalsingh-dc1vs
    @kamalsingh-dc1vs20 күн бұрын

    ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਪੰਜਾਬ ਵਿੱਚ ਰਹਿੰਦੇ ਹਿਮਾਚਲ ਵਾਲੇਆ ਨੂੰ ਵੱਢਣਾ ਪਵੇਗਾ ਗੱਲ ਨਹੀਂ ਬਣਨੀ ਇਸ ਤੋਂ ਇਲਾਵਾ

  • @sukhvirsingh8397
    @sukhvirsingh839722 күн бұрын

    Tu vota vich kharna si

  • @HappyGahunia-sx4ex
    @HappyGahunia-sx4ex22 күн бұрын

    Bhaaney tainu sirf hun vishvdeep Di gal karni chahidi c fitey muh tere

  • @user-vv8uv7lt5y
    @user-vv8uv7lt5y15 күн бұрын

    ਇਹਨਾਂ ਅਖੌਤੀ ਨਿਊਜ਼ ਚੈਨਲਾਂ ਦਾ ਯੂਟੀਊਬਾਂ ਦਾ ਬਾਈਕਾਟ ਕਰੋ ਜਦੋਂ ਤੱਕ ਤੁਸੀਂ ਇਹੋ ਜਿਹੀਆਂ ਚੀਜ਼ਾਂ ਦੇਖੋਗੇ ਇਹਨਾਂ ਨੂੰ ਪੈਸੇ ਬਣਦੇ ਰਹਿਣਗੇ ਅਤੇ ਇਹ ਪੁੱਠੇ ਕੰਮ ਕਰਦੇ ਰਹਿਣਗੇ

  • @swaransinghsingh3602
    @swaransinghsingh360222 күн бұрын

    ਏਹਦਾ ਕੰਮ ਹੈ ਬਕਵਾਸ ਕਰਨੀ ਬਸ ਕਰੀ ਜਾਂਦਾ ਏਹਨੂੰ ਕੋਈ ਨਹੀਂ ਪੁੱਛਦਾ

  • @user-kz7pz4jr1k
    @user-kz7pz4jr1k16 күн бұрын

    ਭਾਨੇ ਬਾਈ ਜੀ ਤੁਹਾਡਾ ਮੋਬਾਈਲ ਨੰਬਰ ਚਾਹੀਦਾ

  • @Kaurnavkirat
    @Kaurnavkirat22 күн бұрын

    Bhagwant maan hi au

  • @sabi-mansa

    @sabi-mansa

    22 күн бұрын

    2027 ਤੋ ਬਾਦ ਵਧਾਈ ਲੈਣ ਆਉ ਭੰਡ

  • @ToyPomLand
    @ToyPomLand7 күн бұрын

    ਪਾਵਰ ਜਾਂ ਕੁਰਸੀ ਇੱਕ ਐਸੀ ਚੀਜ਼ ਆ ਜੀਹਦੇ ਕੋਲ ਆ ਜਾਂਦੀ ਏ ਉਹ ਭੈਣ ਚੋਦ‌ ਦੱਲਾ ਬਣ ਜਾਂਦੈ..ਇਹ ਸੰਘਰਸ਼‌ ਦੀਆਂ ਗੱਲਾਂ ਕਰਦੈ ਤੇ ਜਿੱਦਣ ਇਹਦੇ ਕੋਲ ਕਦੇ ਪਾਵਰ ਆਗੀ ਇਹਦੇ ਚ ਤੇ ਬਾਦਲ ਕੈਪਟਨ ਜਾਂ ਭਗਵੰਤ ਚ ਕੋਈ ਫਰਕ ਨਹੀਂ ਰਹਿਣਾ..ਇਹਦੀ ਤਾਜ਼ਾ ਮਿਸਾਲ ਭਗਵੰਤ ਮਾਨ ਏ..ਜੋ ਕੁਰਸੀ ਮਿਲਣ ਤੋਂ ਪਹਿਲਾਂ ਕੀ ਸੀ ਤੇ ਕੁਰਸੀ ਮਿਲਣ ਤੋਂ ਬਾਦ ਕੀ ਬਣਿਆ..ਤੁਸੀਂ ਜੀਹਨੂੰ ਮਰਜ਼ੀ ਪਾਵਰ ਦੇ ਦਿਉ ਉਸ ਬੰਦੇ ਨੇ ਭੈਣ‌ਚੋਦ ਦੱਲਾ ਬਣ ਈ ਜਾਣਾ ਏ...ਕਿਸੇ ਆਮ ਬੰਦੇ ਨੂੰ ਇਹਨਾਂ ਬਕਵਾਸ ਗੱਲਾਂ ਨਾਲ ਕੋਈ ਫਾਇਦਾ ਨੀ ਹੋਣਾ..ਇਹ ਸਭ ਦੀਆਂ ਗੱਲਾਂ ਕਰ ਰਹੇ ਨੇ ਤੇ ਉਡੀਕ ਰੱਖੋ ਇਹ ਬੰਦਾ ਵੀ ਛੇਤੀ ਉਸੇ ਕਤਾਰ ਚ ਖੜਾ ਮਿਲੂਗਾ ਜਿਹੜੀ ਕਤਾਰ ਚ‌ ਅੱਜ‌ ਇਹ ਸਭ ਨੂੰ ਖੜਾ ਕਰ ਰਿਹੈ..ਮੁੱਕਦੀ ਗੱਲ ਇਹ ਆ ਕਿ ਪਾਵਰ ਜਾਂ ਕੁਰਸੀ ਜਾਂ ਰਾਜਨੀਤੀ ਦੀ ਲੜਾਈ ਚ ਉਹੀ ਬੰਦਾ‌ ਆਊਗਾ ਜਿਹੜਾ ਬੰਦਾ ਸਿਰੇ ਦਾ ਬੇਸ਼ਰਮ,ਝੂਠਾ,ਚੁਗਲ,ਲਾਲਚੀ ਤੇ ਨੀਚ ਹੋਵੇ..ਆਮ ਸੱਚੇ ਸੁੱਚੇ ਬੰਦੇ ਦੀ ਰਾਜਨੀਤੀ ਚ ਕੋਈ ਥਾਂ ਨਹੀਂ ਏ...

  • @goldygoldychahal2723
    @goldygoldychahal272322 күн бұрын

    Sab to wade leer tu a

Келесі