Auzar Tv ਔਜ਼ਾਰ ਟੀਵੀ

Auzar Tv ਔਜ਼ਾਰ ਟੀਵੀ

This channel is for news and Entertainment

Пікірлер

  • @dhandhanbabasangji7483
    @dhandhanbabasangji74835 секунд бұрын

    ਓਹ ਭਾਈ ਜਿਹੜੇ ਸਾਰੇ ਪੀਲੀ ਪੱਗ ਵਾਲੇ ਬਾਰੇ ਬੋਲ ਰਹੇ ਉਸ ਬਾਰੇ ਤਹਾਨੂੰ ਪਤਾ ਵੀ ਹੈ ਕਿ ਉਹ ਹੈ ਕੌਣ, ਉਹਨਾਂ ਦਾ ਨਾਮ ਸ੍ਰ ਬੂਟਾ ਸਿੰਘ ਰਣਸੀਂਹ ਹੈ ਜਿਹਨਾਂ ਨੂੰ ਖਾੜਕੂ ਸਿੰਘਾਂ ਦੇ ਭੋਗਾਂ ਤੇ ਬੋਲਣ ਕਰਕੇ ਕੲਈ ਵਾਰ ਪੁਲਿਸ ਨੇ ਚੁੱਕਿਆ ਤੇ ਤਸ਼ੱਦਦ ਕੀਤਾ ਇਕ ਵਾਰੀ ਸਵਰਨ ਘੋਟਣਾ ਤੇ ਮਾਰ ਹੀ ਦੇਣ ਲੱਗਾ ਸੀ ਕਿਸੇ ਸੰਤ ਨੇ ਵਿਚ ਪੈ ਛਡਵਾਇਆ ਕੌਮ ਦੀ ਖਾਤਰ ਲੜਦਿਆਂ ਉਹਨਾਂ ਨੂੰ 40 ਸਾਲ ਹੋ ਕਿਨੀਂ ਜ਼ਮੀਨ ਓਹਨਾਂ ਨੇ ਵੇਚੀ ਹੈ ਕਿੰਨਾ ਕਰਜ਼ਾ ਅਜ ਵੀ ਦੇਣਾ ਬਾਕੀ ਹੈ,ਗਲ ਰਹੀ ਬਾਦਲ ਦਲ ਦੀ ਪਤਾ ਨਹੀਂ ਕਿੰਨੀ ਵਾਰੀ ਵੱਡੇ ਬਾਦਲ ਨੇ ਆਪਣੇ ਬੰਦੇ ਇਹਨਾਂ ਘਰੇ ਭੇਜੇ ਪਾਰਟੀ ਚ ਆਉਣ ਬਾਰੇ ਪਰ ਹਰ ਵਾਰੀ ਉਹਨਾਂ ਠੁਢਾ ਮਾਰ ਕੇ ਠੁਕਰਾ ਦਿੱਤਾ ਤੇ ਭਾਈ ਸਰਬਜੀਤ ਸਿੰਘ ਨੂੰ ਪੁੱਛੋ ਕਿ ਮੋਗੇ ਜਿਲ੍ਹੇ ਵਿੱਚੋ ਕਿਸ ਦੀ ਸਪੋਟ ਤੇ ਜਿਤਿਆ ਹੈਂ

  • @dhandhanbabasangji7483
    @dhandhanbabasangji748315 минут бұрын

    ਇਥੇ ਜਿੰਨੀਆਂ ਮਰਜ਼ੀ ਸਰਕਾਰਾ ਬਣਾ ਲਵੋ ਭਾਰਤੀ ਤੰਤਰ ਥੱਲੇ ਪੰਜਾਬ ਦਾ ਤੇ ਸਿਖਾਂ ਦਾ ਕੁਝ ਨਹੀਂ ਹੋਣਾ ਜਿਨੇ ਚਿਰ ਖਾਲਿਸਤਾਨ ਨਹੀ ਬਣਦਾ ਕੋਈ ਫ਼ਾਇਦਾ ਨਹੀਂ ਹੋਣਾ

  • @sattibhakku4176
    @sattibhakku417619 минут бұрын

    ਇਹ ਪੁਰਾਣੇ ਖੁੰਢ ਸਾਰੇ ਬਾਦਲਾਂ ਦੇ ਚੱਟੇ ਬੱਟੇ ਆ ਓਹੀ ਬੋਲੀ ਬੋਲਦੇ ਆ

  • @hsbhatti2682
    @hsbhatti268243 минут бұрын

    ਤੁਸੀਂ ਪਾਰਟੀ ਜ਼ਰੂਰ ਬਣਾਉ,ਦੁੱਕੀ ਤਿੱਕੀ,ਪੈਸੇ ਲੈਕੇ ਲੱਤ ਅੜਾਉਣ ਵਾਲੇ ਚੀਕਾਂ ਮਾਰਦੇ ਮਰ ਜਾਣੇ ਨੇ, ਸਰਬਜੀਤ, ਜ਼ਿੰਦਾਬਾਦ ❤❤❤❤

  • @user-yj6sq3ge5i
    @user-yj6sq3ge5iСағат бұрын

    ਬੇਅੰਤ ਸਿੰਘ ਦਾ ਅਸੀਂ ਦੇਣਾ ਨਹੀਂ ਦੇ ਸਕਦੇ ਸਾਡੀ ਕੌਮ ਉਹ ਬੇਅੰਤ ਸਿੰਘ ਸਤਵੰਤ ਸਿੰਘ ਸ਼ਹੀਦ ਕੇਹਰ ਸਿੰਘ ਇਹਨਾਂ ਦਾ ਦੇਣ ਨਹੀਂ ਦੇ ਸਕਦੀ ਬੇਅੰਤ ਸਿੰਘ ਹੋਣੀ ਸੋਧਾ ਨਾ ਲਾਉਂਦੇ ਤੇ ਸਾਡਿਆਂ ਢਾਈ ਤਿੰਨ ਕਰੋੜ ਬੰਦਾ ਮਾਰਨ ਦੀ ਪਲੈਨਿੰਗ ਕਰੀ ਫਿਰਦੀ ਸੀ ਉਹ ਚਵਲ ਜਨਾਨੀ

  • @doyouknow1116
    @doyouknow1116Сағат бұрын

    Eh kehre chakra ch pai geya....kuj ni hona mp banke, kuj ni hona navi party bana ke....ਭਾਰਤ de ਪਿੰਜਰੇ ch kuj v possible ni Haiga....isnu vote ਪਈ a sirf isde father karke...otherwise isnu kise ne nahi ਪੁੱਛਣਾ c...

  • @alexgill5611
    @alexgill5611Сағат бұрын

    Badlan de chatte dubara nahi ugge. Koi nawan yodha uthega jo koum noo agge le ke jaiga and kutch loag viroudh vee karnge which is very normal

  • @VarinderSingh-km7fb
    @VarinderSingh-km7fbСағат бұрын

    Fuddu media

  • @kuldeepbega
    @kuldeepbega2 сағат бұрын

    ਇਸਦੀ ਕੀ ਦੇਣ ਹੈ ਜੋ ਵਿਰੋਧ ਕਰ ਰਿਹਾ ਇਹ ਓਦੋਂ ਕਿੱਥੇ ਸੀ ਜਦੋਂ ਹਰਿਮੰਦਰ ਸਾਹਿਬ ਜੀ ਢਾਹਿਆ ਸੀ ਇਸ ਨੂੰ ਇਹ ਤਾਂ ਪਤਾ ਵੀ ਸਰਬਜੀਤ ਸਿੰਘ ਖਾਲਸਾ ਦੇ ਪਿਤਾ ਬਦਲਾ ਲਿਆ ਹੈ ਇਹ ਲੈ ਲੈਂਦਾ ਬਦਲਾ ਪੰਜਾਮਾ ਲੁਹਾਕੇ ਵੇਖੋ ਇਸਦੇ ਖ਼ਾਕੀ ਨਿੱਕਰ ਹੋਊ ਸਰਬਜੀਤ ਸਿੰਘ ਖਿਲਾਫ ਭੌਂਕਣ ਵਾਲੇ ਦੇ ਬੀਜੇਪੀ ਨੇ ਖਰੀਦਿਆ ਹੋਇਆ ਲੱਗਦਾ

  • @gurvisingh7210
    @gurvisingh72102 сағат бұрын

    Apne ahi haal aa jo duniya ton chala janda ohde vrga chnga koi ni jo ethe aa ohde ton mada koi ni

  • @gurjapsingh8942
    @gurjapsingh89422 сағат бұрын

    ਹਰ ਰੋਜ਼ ਬਟੇਰੇ ਪੈਰ ਥੱਲੇ ਨਹੀਂ ਆਉਂਦੇ

  • @sharanjitr3446
    @sharanjitr34462 сағат бұрын

    ਸਾਡੀ ਸਿੱਖ ਕੌਮ ਦੀ ਇਹੋ ਤਰਾਗਸੀ ਹੈ ਇਹ ਆਪਸ ਵਿਚ ਹੀ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਲੱਗ ਪੈਂਦੇ।

  • @harbakhshishsingh9825
    @harbakhshishsingh98252 сағат бұрын

    Sab chor ne kise ne kise da kuchh ni krna eh sab Eko ne

  • @shahdevsingh7951
    @shahdevsingh79513 сағат бұрын

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਜੀ ਵਾਹਿਗੁਰੂ ਜੀ

  • @jaswinderjaswinder9101
    @jaswinderjaswinder91015 сағат бұрын

    Punjab punjabi jindabad ❤ ♥ Manjinder Sirsa RSS BJP da dalla

  • @amansinghchandigarh1455
    @amansinghchandigarh14555 сағат бұрын

    Fees 15000 mahina lende te job 10000 per month mildi ...😢😢

  • @ManjeetSingh-tx9ok
    @ManjeetSingh-tx9ok6 сағат бұрын

    Peli pag wale nu bahut takleef hoyi chika Marda, Bhai sarabjit singh khalsa and bhai Amritpal Singh Khalsa zindabad, masand nu bahut problem hoyi

  • @Jasvindersingh-jl9ts
    @Jasvindersingh-jl9ts7 сағат бұрын

    Guru ka schha sikh

  • @jagdishsinghjanjua503
    @jagdishsinghjanjua5037 сағат бұрын

    Nice video Khalsa Ji

  • @preetsingh7609
    @preetsingh76097 сағат бұрын

    Punjab vich colleges vich faculty nai hai te jali faculty pa ke colleges ch show kar rahe ne. Kai log Canada vich ne par oh private college as teacher show kar rahe ne

  • @preetsingh7609
    @preetsingh76097 сағат бұрын

    Ajj punjab ch study da bura haal ae.private college jali degree de rahe ne bcz bache ta college jande he nai te degree mil jandi ae.Bahut vadda racket chal reha.SC scholarship de paise kha rahe ne private college.koi checking nai Punjab te centre govt da.

  • @devinderrandhawa4175
    @devinderrandhawa41757 сағат бұрын

    ਬੇੜਾ ਬਹਿ ਜਾਵੇ ਅਜਿਹੇ ਪ੍ਰਸ਼ਾਸਨ ਦਾ,‌ ਖ਼ਿਡਾਰੀਆਂ ਨੂੰ ਤਾਂ ਨੋਕਰੀ ਦੇ ਦਿਉਂ, ਇਸ ਬੱਚੇ ਨੂੰ ਦੇਖ ਕੇ ਕੁਝ ਤਾਂ ਤਰਸ ਕਰੋ

  • @harry_singh777
    @harry_singh7777 сағат бұрын

    11 ਜਿੱਤੇ ਸੀ ਪਰ ਕੁਝ ਕੀਤਾ ਨਹੀਂ

  • @JagtarSingh-kz8gi
    @JagtarSingh-kz8gi8 сағат бұрын

    ਪੰਪ ਦੇ ਦੇ ਕੇ ਲੋਕਾਂ ਨੇ ਇਸ ਜੁਆਕ ਨੂੰ ਮਰਵਾ ਦੇਣਾ

  • @punagro
    @punagro8 сағат бұрын

    ਸਰਦਾਰ ਜੀ ਨੂੰ ਕਿਉ ਅੱਗ ਲੱਗ ਗਈ ਆ। ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਵੋਟਾਂ ਤੋ ਇੱਕ ਦਿਨ ਪਹਿਲਾਂ, ਸਰਬਜੀਤ ਸਿੰਘ ਖਾਲਸਾ ਜੀ ਦਾ ਵਿਰੌਧ ਕੀਤਾ।

  • @RajinderSingh-nr6wl
    @RajinderSingh-nr6wl8 сағат бұрын

    ਇਹ ਬੰਦਾ ਪੱਕਾ ਮਸੰਦ ਹੈ ਹਰਜੀਤ ਸਿੰਘ। ਇਹਨੂੰ ਪਤਾ ਨੀ ਕੀ ਤਕਲੀਫ ਹੈ ।

  • @Sonawar287
    @Sonawar2879 сағат бұрын

    Ajh is tarah da tume aa jithe mehnat wale nu koi nahi pushda sachi buraa haal aa punjab da

  • @Googleeknowledge1111
    @Googleeknowledge111110 сағат бұрын

    Thank you so much bhaiya ji for speaking clearly about these fraud private universities.

  • @Bhangublogs3587
    @Bhangublogs358710 сағат бұрын

    ਹੰਕਾਰ ਆ ਜਾਂਦਾ ਤੇ ਨਿਮਰਤਾ ਚਲੇਜਾਂਦੀ ਐ

  • @PreetPreet-qb3uq
    @PreetPreet-qb3uq11 сағат бұрын

    sarbjeet singh jindawad

  • @lavisingh503
    @lavisingh50311 сағат бұрын

    ਪਹਿਲਾਂ ਤਾਂ ਸਾਲਾ ਆ ਵਿਕਾਊ ਮਹਿਕਮਾਂ ਨੀਂ ਲੋਟ ਆਉਂਦਾ ਤੂੰ ਗੁਰੂ ਸਾਹਬ ਦੀ ਤਾਬਿਆ ਚ ਦੱਲਿਆਂ ਜਾਣਕੇ ਇਹ ਗੱਲ ਕੀਤੀ ਕਿਉਂਕੇ ਸੰਗਤ ਬੈਠੀ ਸੀ😢😢😢

  • @kamaljitsingh8445
    @kamaljitsingh844511 сағат бұрын

    Bhai Saab Zindabad

  • @HarpreetSingh-kt6lk
    @HarpreetSingh-kt6lk12 сағат бұрын

    ਹੰਕਾਰ ਵੱਲ ਵਧ ਰਹੇ ਹੋ। ਨਜ਼ਰ ਆ ਰਿਹਾ

  • @SurprisedFencing-ul5tt
    @SurprisedFencing-ul5tt12 сағат бұрын

    Es bande di kiyo machdi ehde laal mircha kiyo lagiya

  • @jujharsinghwarraich2314
    @jujharsinghwarraich231412 сағат бұрын

    Darri ban jeha kon hai even e ushal rea

  • @user-lt4jn4kn2s
    @user-lt4jn4kn2s12 сағат бұрын

    Bhai sarbjit singh ji Jindabad, par es ensan nu ki taklif jo bahut dukhi ho rha

  • @babamahasinghchannel7738
    @babamahasinghchannel773812 сағат бұрын

    ਇਹਨੂੰ ਕਿਊਂ ਏਨੀਂ ਅੱਗ ਲੱਗੀ

  • @punjabichanel7012
    @punjabichanel701212 сағат бұрын

    Agg lagi aa 😂😂

  • @LyricsLakhibrargaziana
    @LyricsLakhibrargaziana12 сағат бұрын

    ਬੂਟਾ ਸਿਆਂ ਜੇ ਸਰਬਜੀਤ ਨੇ ਸਿਆਸੀ ਗੱਲਾਂ ਕਰੀਆਂ ਤਾਂ ਤੂੰ ਕਿਹੜਾ ਇਤਿਹਾਸ ਸੁਣਾ ਦਿੱਤਾ ਤੂੰ ਵੀ ਸਿਆਸੀ ਗੱਲਾਂ ਹੀ ਕਰੀਆਂ ਨੇ । ਅਸਲ ਚ ਤੈਨੂੰ ਨਵੀ ਪਾਰਟੀ ਬਣਨ ਤੋਂ ਡਰ ਲੱਗਦਾ ਏ ਕਿੳਕਿ ਤੂ ਤਿੰਨ ਚਾਰ ਪਾਰਟੀਆ ਨਵੀਆਂ ਬਣਾਈਆਂ ਪਰ ਲੋਕਾ ਨੇ ਸਵੀਕਾਰ ਨੀ ਕੀਤਾ । ਹੁਣ ਤੁਸੀ ਭਾਲਦੇ ਹੋ ਕੇ ਕੁਰਸੀ ਮਿਲ ਜਾਵੇ ਪਰ ਉਹ ਕੁਰਸੀ ਕਦੇ ਨਹੀਂ ਮਿਲਣੀ ਤੈਨੂੰ । ਤੇਰੇ ਅੰਦਰੋ ਵਿਰੋਧ ਨੀ ਜਾਂਦਾ ਕੌਮ ਦੀ ਗੱਲ ਕਟਨ ਵਾਲਿਆਂ ਦਾ । ਜ਼ੀਰੋ ਤੇ ਅਸੀ ਕਿੳਂ ਰਹੇ ਆ ਕਿੳਕਿ ਸੋਡੇ ਵਰਗੇ ਲੋਕਾ ਨੂੰ ਕੌਮ ਦੀ ਗੱਲ ਕਰਨ ਵਾਲੇ ਬੁਰੇ ਲੱਗਦੇ ਆ ।

  • @LyricsLakhibrargaziana
    @LyricsLakhibrargaziana12 сағат бұрын

    ਬੂਟਾ ਸਿਆਂ ਜੇ ਸਰਬਜੀਤ ਨੇ ਸਿਆਸੀ ਗੱਲਾਂ ਕਰੀਆਂ ਤਾਂ ਤੂੰ ਕਿਹੜਾ ਇਤਿਹਾਸ ਸੁਣਾ ਦਿੱਤਾ ਤੂੰ ਵੀ ਸਿਆਸੀ ਗੱਲਾਂ ਹੀ ਕਰੀਆਂ ਨੇ । ਅਸਲ ਚ ਤੈਨੂੰ ਨਵੀ ਪਾਰਟੀ ਬਣਨ ਤੋਂ ਡਰ ਲੱਗਦਾ ਏ ਕਿੳਕਿ ਤੂ ਤਿੰਨ ਚਾਰ ਪਾਰਟੀਆ ਨਵੀਆਂ ਬਣਾਈਆਂ ਪਰ ਲੋਕਾ ਨੇ ਸਵੀਕਾਰ ਨੀ ਕੀਤਾ । ਹੁਣ ਤੁਸੀ ਭਾਲਦੇ ਹੋ ਕੇ ਕੁਰਸੀ ਮਿਲ ਜਾਵੇ ਪਰ ਉਹ ਕੁਰਸੀ ਕਦੇ ਨਹੀਂ ਮਿਲਣੀ ਤੈਨੂੰ । ਤੇਰੇ ਅੰਦਰੋ ਵਿਰੋਧ ਨੀ ਜਾਂਦਾ ਕੌਮ ਦੀ ਗੱਲ ਕਟਨ ਵਾਲਿਆਂ ਦਾ । ਜ਼ੀਰੋ ਤੇ ਅਸੀ ਕਿੳਂ ਰਹੇ ਆ ਕਿੳਕਿ ਸੋਡੇ ਵਰਗੇ ਲੋਕਾ ਨੂੰ ਕੌਮ ਦੀ ਗੱਲ ਕਰਨ ਵਾਲੇ ਬੁਰੇ ਲੱਗਦੇ ਆ ।ਤੂ ਸਪੀਚ ਘੱਟ ਤੇ ਮੇਹਣੇ ਵੱਧ ਮਾਰ ਰਿਹਾ ਏ ।

  • @LyricsLakhibrargaziana
    @LyricsLakhibrargaziana12 сағат бұрын

    ਇਹ ਬੂਟਾ ਸਿੰਘ ਰਣਸੀਹ ਨੇ ਕੋਈ ਪਾਰਟੀ ਨੀ ਛੱਡੀ ਹਰ ਪਾਸੇ ਗੇੜੇ ਮਾਰ ਮਾਰ ਕੇ ਆ ਗਿਆ ਹਿਣ ਸਰਬਜੀਤ ਸਿੰਘ ਨਾਲ ਵੋਟਾਂ ਚ ਤੁਰ ਪਿਆ ਕੇ ਕੀ ਪਤੈ ਇੱਧਰ ਹੀ ਲੋਟ ਆ ਜਾਵੇ ਪਰ ਉਹਨੇ ਮੂੰਹ ਨੀ ਲਾਇਆ ਤਾ ਇਹ ਵਿਰੋਧ ਕਰਨ ਲੱਗ ਪਿਆ । ਇਹਦਾ ਕੋਈ ਨਾ ਸਟੈਂਡ ਸੀ ਨਾ ਹੈ ਤੇ ਨਾ ਹੋਣਾ ਏ । ਸਾਡੀ ਕੌਮ ਨੂੰ ਮਾਰਿਆ ਹੀ ਇੰਨਾਂ ਨੇ ਐ ਜਿਹੜੇ ਕੁਰਸੀ ਦੀ ਭੁੱਖ ਕਰਕੇ ਥਾਂ ਥਾਂ ਪਾਰਟੀਆਂ ਬਦਲਦੇ ਫਿਰਦੇ ਆ । ਇਹ ਹੁਣ ਭਾਲਦਾ ਸੀ ਕੇ mp ਸਰਬਜੀਤ ਸਿੰਘ ਬਣਜੂ ਤੇ ਚੌਧਰ ਮੈਂ ਕਰੂੰ ਪਰ ਉਹਨਾਂ ਨੇ ਪੁੱਛਿਆ ਨੀ ਤਾਂ ਇਹਨੂੰ ਸਰਬਜੀਤ ਬੁਰਾ ਲੱਗਣ ਲੱਗ ਪਿਆ ।ਉਹ ਮਗਰ ਖੜਾ ਚਿੱਟੇ ਦਾਹੜੇ ਵਾਲਾ ਪਾਰਟੀ ਬਣਾਉਣ ਦਾ ਨਾਮ ਸੁਣਕੇ ਕਿਵੇ ਚਾਰੇ ਪਾਸੇ ਵੇਖਣ ਲੱਗ ਪਿਆ ।

  • @jagjitsinghrattangarh6261
    @jagjitsinghrattangarh626113 сағат бұрын

    ਪੁਰਾਣੇ ਦਲ ਸੱਭ ਦੇਖ ਲੇ, ਹੁਣ ਨਵਾਂ ਹੀ ਬਣਾਉਣਾਂ ਪਵੇਗਾ ਜਿਹੜੇ ਲੋਕ ਪੁਰਾਣੇ ਦਲਾਂ ਨਾਲ ਜੁੜੇ ਹਨ ਓਹ ਲਾਜ਼ਮ ਵਿਰੋਧ ਕਰਨਗੇ ਉਨਾਂ ਪਰਵਾਹ ਕਰਨ ਦੀ ਲੋੜ ਹੈ।

  • @karanveersingh5773
    @karanveersingh577313 сағат бұрын

    Daan nahi hunda bheta likhi karo

  • @SatpalSingh-ck8mz
    @SatpalSingh-ck8mz13 сағат бұрын

    Chor University

  • @bhupinderjitsingh7648
    @bhupinderjitsingh764813 сағат бұрын

    Waheguru ji ka khalsa waheguru ji ki Fateh

  • @punjablover83
    @punjablover8313 сағат бұрын

    gall party di nhi , is dalle nu Sarabjit Singh di jaat ton taklif ho rahi hai.........

  • @user-dp2eh4pv3d
    @user-dp2eh4pv3d13 сағат бұрын

    ਭਾਈ ਸਰਬਜੀਤ ਸਿੰਘ ਸਿੰਆਂ ਤੈਨੂੰ ਤੇਰੇ ਪਿਤਾ ਦੀ ਕੁਰਬਾਨੀ ਨੇ ਜਿਤਾਇਆ,ਅਗਲੀ ਵਾਰ ਤੈਨੂੰ ਤੇਰੇ ਕੰਮਾਂ ਕਰਕੇ ਵੋਟ ਪੈਣੀ ਆ।

  • @amndeepsingh6273
    @amndeepsingh627313 сағат бұрын

    Khalasajigood

  • @user-id5vt4kz9v
    @user-id5vt4kz9v14 сағат бұрын

    ਭਾਈ ਰਣਜੀਤ ਸਿੰਘ ਜੀ ਦੀ ਅਗਵਾੲੀ ਹੇਠ ਇਕੱਠੇ ਹੋਣ ਦੀ ਜਰੂਰਤ ਹੈ ਜੀ

  • @lakhmirsinghkhalsa8282
    @lakhmirsinghkhalsa828214 сағат бұрын

    ਪੀਲੀ ਪੱਗ ਵਾਲਿੁਆ ਤੈਨੂੰ ਕਿਉਂ ਲਗੀਆਂ ਮਿਰਚਾਂ ਸਮਝ ਤੋਂ ਬਾਹਰ ਹੈ,,