'Deep Sidhu ਵਰਗਾ ਕੋਈ ਨਹੀਂ'Palwinder Talwara ਦਾ ਤਿੱ+ਖਾ Interview

Palwinder Singh Talwara ਦਾ ਤਿੱ+ਖਾ Interview
'ਬਾਈ ਦੀਪ ਸਿੱਧੂ ਵਰਗਾ ਕੋਈ ਨਹੀਂ'
'ਇਹ ਚੋਣਾਂ ਲੜਕੇ ਕੁੱਝ ਨਹੀਂ ਕਰ ਸਕਦੇ'
#Palwindersinghtalwara #deepsidhu #daljitkalsi #AmritpalSingh #Bypolls #bypollElection #auzartv #jagseersinghbuckan #jagseersinghsardulgarh

Пікірлер: 52

  • @gurdevsinghmaan8762
    @gurdevsinghmaan876220 күн бұрын

    ਦੀਪ ਵਧੀਆ ਇਨਸਾਨ ਸੀ ਪਰ ਭਾਈ ਅਮ੍ਰਿਤਪਾਲ ਸਿੰਘ ਵਰਗਾ ਕੋਈ ਨਹੀਂ

  • @punjabivibes2241

    @punjabivibes2241

    20 күн бұрын

    😂 waheguru 😂😂😂 nice joke

  • @user-nz3vs7dl4h

    @user-nz3vs7dl4h

    20 күн бұрын

    ਤੂੰ ਇਹ ਦਾਵਾ ਕਿਸ ਅਧਾਰ ਤੇ ਕਰ ਸਕਦਾ ਹੈ ਕਿ ਅਮ੍ਰਿਤਪਾਲ ਸਿੰਘ ਵਰਗਾ ਕੋਈ ਨਹੀਂ ਜਿੰਨਾ ਚਿਰ ਬੰਦਾ ਮਰਦਾ ਨਹੀਂ ਉਹਨਾਂ ਚਿਰ ਮਹਾਨ ਨਹੀਂ ਹੁੰਦਾ ਮਰਨ ਤੋਂ ਪੰਜ ਮਿੰਟ ਪਹਿਲਾਂ ਵੀ ਕਈ ਬੰਦੇ ਐਸਾ ਮਾੜਾ ਕੰਮ ਕਰ ਜਾਂਦੇ ਹਨ ਜੋ ਸਾਰੀ ਉਮਰ ਦੀ ਕੀਤੀ ਕਰਾਈ ਖੂਹ ਵਿੱਚ ਪੈ ਜਾਂਦੀ ਹੈ ।

  • @bittertruth560

    @bittertruth560

    19 күн бұрын

    ਮੂਤਲਾਲ ਘਟੀਆ ਇਨਸਾਨ ਹੈ ਪਰ ਤੇਰੀ ਭੈਣ ਵਰਗਾ ਕੋਈ ਨਹੀਂ

  • @gurdevsinghmaan8762

    @gurdevsinghmaan8762

    19 күн бұрын

    @@bittertruth560 ਤੁਹਾਡੀ ਭਾਸ਼ਾ ਤੁਹਾਡੀ ਖਾਨਦਾਨੀ ਦੱਸ ਰਹੀ ਹੈ ਵੀਰ ਜੀ

  • @bittertruth560

    @bittertruth560

    18 күн бұрын

    ਪਰ ਤੇਰੀ ਬੋਲੀ ਦੱਸ ਦੀ ਵੀ ਤੂੰ ਨਜਾਯਾਜ ਆ

  • @dpsmoga
    @dpsmoga20 күн бұрын

    ਜਿਹੜੇ ਕਹਿੰਦੇ ਹਨ ਕਿ "ਇਸ ਸਿਸਟਮ ਵਿੱਚ ਸਿੱਖਾਂ ਨੂੰ ਕੋਈ ਫ਼ਾਇਦਾ ਨਹੀਂ ਹੋ ਸਕਦਾ!" ਠੀਕ ਹੈ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਇਸ ਸਿਸਟਮ ਦਾ ਕੋਈ ਬਦਲ ਵੀ ਤਾਂ ਦਿਓ? ਕਿ 'ਕੱਲੀ ਨੁਕਤਾਚੀਨੀ ਹੀ ਕਰਨੀ ਆਉਂਦੀ ਹੈ?? ਨਾ ਕੁੱਝ ਕਰਨੈ, ਨਾ ਕਰਨ ਦੇਣੈ... ਆਪਾਂ ਏ.ਸੀ. ਕਮਰਿਆਂ, ਸਟੂਡੀਓਜ਼ ਵਿੱਚ ਬਹਿ ਕੇ ਫ਼ਤਵੇ ਜਾਰੀ ਕਰੀ ਜਾਨੇ ਐਂ, ਉਸ ਨੂੰ ਇਉਂ ਕਰਨਾ ਚਾਹੀਦਾ ਸੀ? ਉਸ ਨੂੰ ਇਉਂ ਨਹੀਂ ਕਰਨਾ ਚਾਹੀਦਾ ਸੀ? ਉਸਨੇ ਇਉਂ ਕਿਉਂ ਕਰ ਕੀਤਾ? ਉਸ ਨੇ ਇਉਂ ਕਿਉਂ ਨਹੀਂ ਕੀਤਾ? ਡੇਢ ਸਾਲ ਹੋ ਗਿਆ, ਓਹਨੂੰ ਅੰਦਰ ਬੈਠੇ ਨੂੰ, ਇਸ ਸਮੇਂ ਦੌਰਾਨ ਪਿੜ/ਮੈਦਾਨ ਖ਼ਾਲੀ ਰਿਹੈ? ਤੁਸੀਂ/ਬਾਕੀ ਲੱਤਾਂ-ਖਿੱਚੂਆਂ ਨੇ ਕੀ ਲੱਲੜ ਲਾਹ ਦਿੱਤੇ?? ਕੀਹਨੇ ਰੋਕਿਆ ਸੀ ਤੁਹਾਨੂੰ?? ਬਣਾ ਕੇ ਦਿੰਦੇ ਕੋਈ ਬਦਲਵਾਂ ਸਿਸਟਮ?? ਆਪ ਕੁੱਝ ਕਰਨਾ ਨਹੀਂ, ਕਿਸੇ ਨੂੰ ਕਰਨ ਦੇਣਾ ਨਹੀਂ..... ਓਦੋਂ ਹੀ ਸਾਰਿਆਂ ਕਾਲਿ੍ਆਂ, ਨੀਲਿਆਂ, ਪੀਲਿਆਂ, ਹਰਿਆਂ, ਚਿੱਟਿਆਂ, ਤੱਤਿਆਂ, ਠੰਢਿਆਂ ਦੀ ਬੋਲੀ/ਬਿਆਨ, ਸੁਰ ਤੇ ਵਿਵਹਾਰ ਸੈਂਟਰ, ਏਜੰਸੀਆਂ, ਪੰਥ ਦੋਖੀਆਂ ਅਤੇ ਵਿਕਾਊ ਮੀਡੀਆ ਨਾਲ ਇੱਕਸੁਰ ਹੋ ਜਾਂਦੇ ਹਨ?? ਜੇਕਰ ਕੋਈ ਤੁਰਦਾ ਹੈ ਤਾਂ ਤੁਰਨ ਦਿਓ! ਜੇ ਆਪ ਨਹੀਂ ਕੁੱਝ ਕਰ ਸਕਦੇ ਤਾਂ ਦੂਜੇ ਨੂੰ ਹੱਲਾਸ਼ੇਰੀ ਤਾਂ ਦੇ ਹੀ ਸਕਦੇ ਹੋ?? ਜੇ ਉਹ ਵੀ ਨਹੀਂ ਕਰ ਸਕਦੇ ਤਾਂ ਲੱਤਾਂ ਤਾਂ ਨਾ ਖਿੱਚੋ?? ਜੇ ਇਹ ਵੀ ਨਹੀਂ ਹੁੰਦਾ ਤਾਂ ਘੱਟੋ-ਘੱਟ ਆਪਣੀ ਲੁਤਰੋ ਨੂੰ ਹੀ ਲਗਾਮ ਪਾਈ ਰੱਖੋ! ਜਿਹੜਾ ਕੋਈ ਕੁੱਝ ਕਰਦਾ ਹੈ, ਓਹ ਗ਼ਲਤੀਆਂ ਵੀ ਕਰੇਗਾ, ਸਿੱਖੇਗਾ ਵੀ... ਕੋਈ ਤੁਰਿਆ ਤਾਂ ਹੈ! ਬੱਸ ਏਸ ਕਰਕੇ ਕਿਸੇ ਦਾ ਵਿਰੋਧ ਕਰੀ ਜਾਣਾ ਕਿ ਓਸਨੇ ਮੇਰੀ ਮੈਂ ਨੂੰ, ਮੇਰੀ ਚੌਧਰ ਨੂੰ ਪੱਠੇ ਨਹੀਂ ਪਾਏ??

  • @goodjosh3871
    @goodjosh387120 күн бұрын

    ਗੁੱਸਾ ਏਹਨਾ ਤੇ ਇਸ ਗਲ ਦਾ ਆਉਂਦਾ ਜਾਣ ਬਾਅਦ ਸਾਰੇ ਬੋਲਦੇ ਬਾਈ ਦੀਪ ਵਰਗਾ ਕੋਈ ਨਹੀਂ ਇਹ ਤੇ ਪਤਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਕੁਝ ਕਰਤਾ ਫੇਰ ਏਹਨੂੰ ਬੋਲੀ ਜਾਣਾ ਭਾਈ ਅੰਮ੍ਰਿਤਪਾਲ ਵਰਗਾ ਕੋਈ ਨਹੀਂ ਕਿਉ ਲੱਤਾਂ ਖਿੱਚਣ ਤੇ ਲਗੇ ਰਹਿਣੇ ਉ ।ਭਾਈ ਸਾਹਿਬ ਜੀ ਦੀਆਂ ਗੱਲਾ ਦਾ ਕਿਸੇ ਕੋਲੇ ਕੋਈ ਜਵਾਬ ਨਹੀਂ ਨਾ ਸਰਕਾਰਾਂ ਕੋਲੇ ਨਾ ਕਿਸੇ ਸਿੱਖ ਆਗੂ ਕੋਲੇ ਅੱਜ ਦੇ ਟਾਈਮ ਸਾਥ ਦੇਓ ਇਹ ਨਾ ਸੋਚੋ ਸਾਨੂੰ ਕੋਈ ਪੁੱਛਦਾ ਨੀ ਹੁਣ ਸਾਥ ਦੇਓ ਗਏ ਸਾਰੇ ਪੁੱਛਣ ਗਏ ਲੱਤ ਖਿੱਚਣ ਲਗੇ ਰਹਿਣਾ ਕਿਸੇ ਨੇ ਨੀ ਪੁੱਛਣਾ। ਵੋਟਾਂ ਚ ਦੇਖਿਆ ਨੀ ਕਿਤੇ ਇਹ ਸਾਥ ਦਿੰਦਾ

  • @HarbanssinghSingh-sy5fy
    @HarbanssinghSingh-sy5fy21 күн бұрын

    ਵਾਹਿਗੁਰੂ ਸਿੱਖ ਕੌਮ ਨੂੰ ਏਕਤਾ ਬਖਸ਼ਣ

  • @sajansingh-mo5vf
    @sajansingh-mo5vf20 күн бұрын

    Deep sidhu g bhut nic insaan c pr bhai amritpal singh khalsa g v bure nhi han

  • @GurpreetSingh-or8um
    @GurpreetSingh-or8um20 күн бұрын

    Bai deep sidhu ❤ Bhai amritpal singh ❤

  • @MandeepKaur-vy7cb
    @MandeepKaur-vy7cb20 күн бұрын

    ਦੀਪ ਸਿੱਧੂ ਵਧੀਆ ਇਨਸਾਨ ਸੀ ਪਰ ਭਾਈ ਅਮਿਰਤਪਾਲ ਸਿੰਘ ਵਰਗਾ ਕੋਈ ਹੋਰ ਨਹੀਂ ਬਣ ਸਕਦਾ ਭਾਈ ਅਮਿਰਤਪਾਲ ਸਿੰਘ ਬਹੁਤ ਵਧੀਆ ਇਨਸਾਨ ਹੈ ਪਰ ਜਦੋਂ ਤੋਂ ਭਾਈ ਅਮਿਰਤਪਾਲ ਸਿੰਘ ਅੱਗੇ ਆਇਆ ਸੀ ਸਾਡੇ ਕੁੱਝ ਆਪਣੇ ਹੀ ਲੋਕਾਂ ਨੂੰ ਬਹੁਤ ਤਕਲੀਫ ਹੁੰਦੀ ਸੀ ਇਹ ਤਲਵਾੜਾ ਪੈਸੇ ਇਕੱਠੇ ਕਰਨ ਲਈ ਮੋਹਰੀ ਰਹਿੰਦੇ ਹੈਂ ਦੀਪ ਸਿੱਧੂ ਜਦੋਂ ਜੇਲ੍ਹ ਵਿੱਚ ਗਿਆ ਸੀ ਉਦੋਂ ਵੀ ਇਸ ਨੇਂ ਬਾਹਰ ਤੋਂ ਪੈਸੇ ਮਗਵਾ ਲੲਏ ਸੀ ਦੀਪ ਸਿੱਧੂ ਦਾਂ ਨਾਂ ਵਰਤ ਕੇ ਇਹ ਬੰਦਾ ਆਪਣਿਆਂ ਦੇ ਖਿਲਾਫ ਹੀ ਜ਼ਹਿਰ ਉਗਲਣ ਵਾਲਾ ਹੈ ਸਿਰਫ ਦੀਪ ਸਿੱਧੂ ਦਾਂ ਨਾਂ ਵਰਤ ਕੇ ਆਪਣੀ ਚੌਧਰ ਕਾਇਮ ਕਰਨਾ ਚਾਹੁੰਦੇ ਹੈਂ ਭਾਈ ਅਮਿਰਤਪਾਲ ਸਿੰਘ ਵਰਗਾ ਕੋਈ ਵੀ ਨਹੀਂ ਬਣ ਸਕਦਾ ਹੈ ਇਹ ਬੰਦ ਕਮਰਾ ਮੀਟਿੰਗਾਂ ਕਰਕੇ ਬਾਹਰ ਚਾਰ ਚੀਕਾਂ ਮਾਰਨ ਵਾਲੇ ਸੱਪ ਹੈ ਭਾਈ ਅਮਿਰਤਪਾਲ ਸਿੰਘ ਨੇ ਗੱਲ ਕੀਤੀ ਹੈ ਗਰਾਊਂਡ ਲੈਵਲ ਤੇ ਸਾਹਮਣੇ ਅੱਖਾਂ ਵਿੱਚ ਅੱਖਾਂ ਪਾ ਕੇ

  • @user-ql7ou6mu6h

    @user-ql7ou6mu6h

    20 күн бұрын

    ਖੂਬਸੂਰਤ ਵਿਚਾਰ ਬਹੁਤ ਵਧੀਆ ਲੱਗੇ

  • @bittertruth560

    @bittertruth560

    19 күн бұрын

    ਤੈਨੂੰ ਘੰਟੇ ਦਾ ਪਤਾ ਬਾਂਦਰੀਏ

  • @gurdeepsingh1126

    @gurdeepsingh1126

    2 күн бұрын

    ਤੂੰ ਬਾਂਦਰਾ ਹਰੇਕ ਜਗ੍ਹਾ ਭੈਣ ਦੇਣ ਆ ਜਾਂਦਾ ਏ ਦੱਲਿਆ ਦਫ਼ਾ ਹੋ ਜਾ ​@@bittertruth560

  • @RanjitSinghRanjitSingh-ce6qi
    @RanjitSinghRanjitSingh-ce6qi20 күн бұрын

    ਧੰਨ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਨ ਤਲਵਾੜਾ ਸਾਹਿਬ ਜੀ ਗੁਰੂ ਫਤਿਹ ਖਾਲਸਾ ਜੀ ਤੁਹਾਨੂੰ ਚੋਣ ਜਰੂਰ ਲੜਨੀ ਚਾਹੀਦੀ ਹੈ ਸਿਮਰਨਜੀਤ ਮਾਨ ਸਿੰਘ ਦੀ ਜਗ੍ਹਾ ਤੇ ਜੇਕਰ ਸੰਗਰੂਰ ਵਿੱਚ ਤੁਸੀਂ ਗ ਜਰੂਰ ਐਮਪੀ ਦੀ ਚੋਣ ਜਿੱਤਦੇ ਭਾਈ ਅੰਮ੍ਰਿਤਪਾਲ ਸਿੰਘ ਖਾਲਸੇ ਦਾ ਤੁਸੀਂ ਬਿਨਾਂ ਬੁਲਾਏ ਤੋਂ ਸਾਥ ਦੇਵੋ ਜਿੰਨੇ ਵੀ ਸਿੰਘ ਖੜਹੇ ਨੇ ਕਿਉਂਕਿ ਪੰਜਾਬ ਦੀ ਗੱਲ ਹੈ ਜੇਕਰ ਪੰਜਾਬ ਬਚਾਉਣਾ ਹੈ ਮਾਨ ਦਲ ਨੂੰ ਵੀ ਛੱਡੋ ਤੇ ਸਿਹਤ ਦੋ ਹੋ ਕੇ ਆਪਣੀ ਗੱਲ ਰੱਖੋ ਤੇ ਪੰਜਾਬ ਨੂੰ ਬਚਾਓ ਉਥੇ ਸਿੰਘਾਂ ਦਾ ਸਾਥ ਦੇਵੋ ਗੁਰੂ ਸਾਹਿਬ ਤੁਹਾਡੇ ਤੇ ਚੜਦੀ ਕਲਾ ਰੱਖੇ ਜਿੰਨੇ ਵੀ ਸਿੰਘ ਨੇ ਸਾਰਿਆਂ ਨੂੰ ਚਾਹੀਦਾ ਵੱਧ ਤੋਂ ਵੱਧ ਸਾਥ ਦੇਣਾ

  • @gurisingh5759
    @gurisingh575920 күн бұрын

    ਇਹ ਬੰਦਾ ਬਸ ਗੱਲਾ ਆਲਾ ਹੀ ਆ ਇਹਨੂੰ ਗੱਲਾ ਆਦੀਆ ਬਸ ਪਤਾ ਨੀ ਕਿਉ ਵੀਡੀਓ ਕਰਦੇ ਇਹਦੀ ਤੁਸੀ ਸਰਕਾਰ ਦੇ ਮੁਹ ਚ ਬੋਲ ਪਾ ਰਿਹਾ

  • @086wolf
    @086wolf20 күн бұрын

    Sarkari cat jaldi dikh jaane ghe,,,,, oh prawo chance ta dayo, udhan to pehla hi par badh dinde....

  • @user-rf5uk2wp5j
    @user-rf5uk2wp5j19 күн бұрын

    ਯਾਰ ਪਤਾ ਨੀ ਜੇ 84 ਨਾ ਹੁੰਦੀ ਸਾਡੇ ਕੋਲ ਇਕ ਸਿਰ ਕੱਢ ਯੋਧੇ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਅੱਗੇ ਵੀ ਕੋਈ ਬੋਲਦਾ ਸੀ ਹੁਣ ਤਾਂ ਵਿਕਿਆ ਹੋਇਆ ਮਾਲ ਪਾਰਟੀਆਂ ਵਿਚ ਰਹਿ ਗਿਆ

  • @HarbanssinghSingh-sy5fy
    @HarbanssinghSingh-sy5fy21 күн бұрын

    ਭਾਈ ਜੀ ple ਕੋਈ ਵੀ ਐਸ਼ਾ ਨਾ ਬੋਲੋ

  • @balvirsingh5810
    @balvirsingh581011 күн бұрын

    ਸਿੱਖ ਸਿੱਖ ਨੂੰ ਨਾ ਮਾਰੇ ਤਾ ਕੌਣ ਰੀਸ ਕਰੂ ਖਾਲਸਾ ਪੰਥ ਦੀ

  • @sandhu3507
    @sandhu350719 күн бұрын

    ਪਲਵਿੰਦਰ ਤਲਵਾੜਾ ਸਿਰਫ ਪੈਸੇ ਤੇ ਚੋਧਰ ਦਾ ਭੁੱਖਾ “ ਬੱਸ ਸਟੇਜਾ ਤੇ ਗਰਮ ਬਿਆਨ ਦੇ ਕੇ ਲੋਕਾਂ ਨੂੰ ਭਰਮਾਉਂਦਾ “ ਇਹ ਦੋਗਲਾ ਤਲਵਾੜਾ ਹੁਣ ਕਹੀ ਜਾਂਦਾ ਵੋਟਾ ਵਾਲੇ system ਨਾਲ ਸਿੱਖਾਂ ਦਾ ਕੋਈ ਮਸਲਾ ਹੱਲ ਨਹੀ ਹੋਣਾ “ ਪਰ ਕੁਝ ਦਿਨ ਪਹਿਲਾਂ ਏਹੀ ਪਲਵਿੰਦਰ ਤਲਵਾੜਾ ਸੰਗਰੂਰ ਸਟੇਜਾ ਤੇ ਚੜ ਕੇ ਸਿਮਰਨਜੀਤ ਸਿੰਘ ਮਾਨ ਵੋਟਾ ਮੰਗਦਾ ਫਿਰਦਾ ਸੀ “ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੋਹਾਲੀ ਸੋਹਾਣਾ ਸਾਹਿਬ ਗੁਰਦੁਆਰੇ ਦੇ ਸਹਿਮਣੇ ਅੰਮ੍ਰਿਤਪਾਲ ਦੇ ਹੱਕ ਵਿੱਚ ਸੰਗਤ ਨੇ ਧਰਨਾ ਲਗਾਇਆ ਸੀ “ ਉਸ ਟਾਈਮ ਮੈਂ ਵੀ ਉੱਥੇ ਸੀ “ ਉਹ ਧਰਨਾ ਪੁਲਿਸ ਨਾਲ ਮਿਲਕੇ ਪਲਵਿੰਦਰ ਤਲਵਾੜੇ ਨੇ ਚੁਕਵਾਇਆ ਸੀ “ ਮੋਹਾਲੀ ਬੰਦੀ ਸਿੰਘਾ ਲਈ ਲੱਗੇ ਕੋਮੀ ਇਨਸਾਫ਼ ਮੋਰਚੇ ਨੂੰ ਵੀ ਕਾਮਰੇਡ ਬਲਵਿੰਦਰ ਨਾਲ ਮਿਲਕੇ ਪਲਵਿੰਦਰ ਤਲਵਾੜੇ ਨੇ ਢਾਹ ਲਵਾਉਣੀ ਸੀ “ ਮੋਰਚੇ ਵਿੱਚੋਂ ਪੈਸੇ ਇਕੱਠੇ ਕਰਕੇ ਪਲਵਿੰਦਰ ਤਲਵਾੜਾ ਤੇ ਕਾਮਰੇਡ ਭੱਜ ਗਏ “ ਪਹਿਲਾਂ ਇਹ ਤਲਵਾੜਾ ਹਰ ਰੋਜ ਭਾਈ ਜਗਤਾਰ ਹਵਾਰੇ ਦੇ ਬਾਪੂ ਗੁਰਚਰਨ ਸਿੰਘ ਦੇ ਕੋਲ ਬਿਠਾ ਕੇ ਗਲਤ ਬਿਆਨਬਾਜੀ ਕਰਾਉਂਦਾ ਹੁੰਦਾ ਸੀ “ ਹੁਣ ਮੋਰਚੇ ਚੋ ਪੈਸੇ ਇਕੱਠੇ ਕਰਨ ਤੋਂ ਬਾਅਦ ਤਲਵਾੜਾ ਸਾਬ ਅਰਾਮ ਨਾਲ ਘਰ ਬੈਠ ਕੇ TV ਤੇ interview ਦੇ ਰਹੇ ਨੇ “ ਏਨੂੰ ਪੁੱਛੋ ਹੁਣ ਬੰਦੀ ਸਿੰਘ ਦੇ ਰਿਹਾਈ ਮੋਰਚੇ ਵਿੱਚ ਕਿਉਂ ਨੀ ਜਾਂਦਾ “ ਮੋਰਚਾ ਤੇ ਅੱਜ ਵੀ ਲੱਗਾ ਹੋਇਆ “ ਭਾਵੇਂ ਬੰਦੇ ਉੱਥੇ ਬਹੁਤ ਘੱਟ ਨੇ “ ਪਰ ਸਭ ਤੋ ਪਹਿਲਾ ਮੋਰਚਾ ਲਗਾਉਣ ਵਾਲੇ ਕਾਮਰੇਡ ਬਲਵਿੰਦਰ ਤੇ ਪਲਵਿੰਦਰ ਤਲਵਾੜਾ ਮੋਰਚਾ ਛੱਡ ਕੇ ਕਿਉ ਭੱਜੇ

  • @armylover5546
    @armylover55465 күн бұрын

    ਹੁਣ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਜਿਉਂਦੇ ਜੀ ਏਹ ਕਹੋ ਕਿ ਕਿਉੰ ਕਿਸੇ ਦੇ ਮਰਨ ਤੋਂ ਬਾਦ

  • @jagseersingh2314
    @jagseersingh23144 күн бұрын

    Je saariaa seat jittniiaa taa shuru taa krnaa pau kito

  • @Gill3495
    @Gill349520 күн бұрын

    O patarkar vr eh moka jorhan da yr tuc kive de dofad krn ale swal kri jnda aa yr thodi apni matt nu hath maro pls🙏

  • @kanwalpreets1181
    @kanwalpreets118120 күн бұрын

    Hahahaha pਪੰਜਾਬੀ ਪੰਪ ਬਹੁਤ ਦੇਦੇ ਨੇ ਪੰਥ ਬਹੁਤ ਲੋਕਾਂ ਸਿਰ ਤੇ ਚੁੱਕਿਆ ਜਵਾਕ ਨੂ ਪੰਪ ਦੇ ਕੇ ਡਿਬੜੂ ਭੇਜ ਦਿੱਤਾ 😂 ਸਾਰੇ ਦਸਵੀ ਫੇਲ ਨੇ ਪੰਥ ਸਿਰ ਤੇ ਚੱਕ ਲਿਆ😂

  • @punjabivibes2241

    @punjabivibes2241

    20 күн бұрын

    Veere tuhadi har gal thek but apan study regarding nah gal kariye because apne bahut lok anpad hi si jihna panth age lai ke gaye

  • @punjabivibes2241

    @punjabivibes2241

    20 күн бұрын

    Baki mei tuhade nal bilkul sehmat ah bi jawak dibrugarh gaye jawaka waliya harktan karke

  • @kamalarts9524
    @kamalarts952418 күн бұрын

    Dea ji maan sab ne sikh dhrm nu maan de koi dan ne ji dk leo back ohna de

  • @gurisingh5759
    @gurisingh575920 күн бұрын

    ਭਾਈ ਸਾਹਿਬ ਜੀ ਤੁਸੀ ਠੀਕ ਨੀ ਬੋਲਦੇ ਜੇ ਪੰਜਾਬ ਸਰਕਾਰ ਜਾ ਭਾਰਤ ਸਰਕਾਰ ਧੱਕਾ ਕਰਦੀ ੳਹ ਦੇਖੋ ਜੇ ਤੁਸੀ ਕਿਹਦੇ ਸਾਰੀ ਸਿੱਟਾ ਮਿਲਣੀਆ ਫੇਰ ਸ਼ੁਰੂਆਤ ਹੋਈ ਆ ਸਾਰੇ ਪੰਜਾਬ ਵਿਚ ਤਾਹੀ ਆੳ ਤੁਸੀ ਦੋਫਾੜ ਕਰ ਰਹੇ ਨੇ ਕੋਮ ਨੂੰ ਜੇ ਗੱਲ ਦੀਪ ਬਾਈ ਦੀ ਤਾ ੳਹ ਤੁਸੀ ਇਹ ਬੋਲੋ ਕਿ ਹਰ ਇਕ ਬੰਦਾ ੳਹਦੇ ਵਰਗਾ ਬਣੇ ਇਹ ਬੋਲੋ ਗੱਲ ਸਿਰਫ ਇਹ ਆ ਕਿ ਤੁਹਾਡੀ ਕੋਈ ਪੁੱਛ ਨੀ ਹੁਣ ਤਾਹੀ ਤੁਸੀ ਜਲਦੇ ਨੇ

  • @SeeraSingh-ln5cr
    @SeeraSingh-ln5cr20 күн бұрын

    Na klas karo

  • @john-ky2gn
    @john-ky2gn20 күн бұрын

    ਲੱਤਾਂ ਖਿੱਚ ....ego ਦਾ ਪਹਾੜ ਤੇਰੇ ਸਿਰ ਤੇ ਆ ਤੂੰ ਤਾਂ ਦੀਪ ਦੀ ਗੱਲ ਉਪਰ ਵੀ ਨਹੀਂ ਖੜਦਾ ਦੀਪ ਬੋਲਦਾ ਹੁੰਦਾ ਸੀ ਕੇ ਕੋਈ ਪਲੇਟਫਾਰਮ ਖਾਲੀ ਨਾ ਸਡੋ

  • @GursewakSingh-to6gp
    @GursewakSingh-to6gp14 күн бұрын

    ਏਨੂੰ ਪੁੱਛੋ ਪਿਛਲੇ ਡੇੜ ਸਾਲ ਤੋਂ ਭਾਈ ਅੰਮ੍ਰਿਤਪਾਲ ਸਿੰਘ ਵਾਲੀ ਸੀਟ ਖਾਲੀ ਆ ਤੁਸੀਂ ਕਿਹੜੀ ਗੁਫਾ ਚ ਵੜੇ ਸੀ ਤੁਸੀਂ ਕਿਉਂ ਨਹੀਂ ਕੁੱਝ ਕੀਤਾ ਪੰਜਾਬ ਲਈ। ਦੀਪ ਬਾਈ ਵਰਗਾ ਕੋਈ ਨੀ ਪਰ ਏਹਦੇ ਮਤਲਬ ਨੀ ਤੁਸੀਂ ਅੰਮ੍ਰਿਤਪਾਲ ਸਿੰਘ ਬਾਰੇ ਚਵਲਾਂ ਮਾਰੀ ਜਾਓ

  • @jashandeepsingh7527
    @jashandeepsingh752719 күн бұрын

    Lata khich mehkma odo keo kehnde c talwada sahb vae deep da accident hoea ehna da kuki gil da pata ni dmag kharab hoea

  • @RanjitSinghRanjitSingh-ce6qi
    @RanjitSinghRanjitSingh-ce6qi20 күн бұрын

    ਸੰਤ ਬਾਬਾ ਬਾਈ ਦੀਪ ਸਿੱਧੂ ਖਾਲਸਾ ਜਿੰਦਾਬਾਦ

  • @gurisingh5759

    @gurisingh5759

    20 күн бұрын

    ਇਹ ਗੱਲ ਨੀ ਕਿ ੳਹ ਸੰਤ ਏ ਸੰਤ ਨੀ ੳਹ ੳਹ ਇਕ ਜੋਧਾ ਸੀ ੳਹ ਜਰਨੈਲ ਸੀ ਇਕ ਆਗੂ ਸੀ ਇਕ ਪਰ ਸੰਤ ਬੋਲਕੇ ੳਹਨਾ ਦਾ ਕਿਰਦਾਰ ਨਾ ਬਦਲੋ

  • @NavjotSingh-qu1ys

    @NavjotSingh-qu1ys

    2 күн бұрын

    ਵਿਚ ਸਿੰਘ ਵੀਂ add krlo

  • @user-lm3bm7dt8p
    @user-lm3bm7dt8p20 күн бұрын

    Amritpal ne waris punjab di jathebndi nu pase kr dita a

  • @086wolf

    @086wolf

    20 күн бұрын

    Prawa 1saal to oh jail wich baitha, ohne kitho passé karta , thodi ta sharam karlo

  • @nagraify

    @nagraify

    20 күн бұрын

    Oh sharam kar la kuch

  • @MandeepKaur-vy7cb

    @MandeepKaur-vy7cb

    20 күн бұрын

    ਤੂੰ ਸ਼ਰਮ ਆਉਣੀ ਚਾਹੀਦੀ ਹੈ

  • @jugrajsingh9239
    @jugrajsingh923920 күн бұрын

    Dogala

Келесі