ਪੰਜਾਬ ਦੀ ਜੇਲ੍ਹ ‘ਚ ਹੋਈ ਸੀ Lawrence ਦੀ Interview | Punjab Police ਨੇ ਹੀ ਫੜ੍ਹਿਆ Punjab Police ਦਾ ਝੂਠ।

ਪੰਜਾਬ ਦੀ ਜੇਲ੍ਹ ‘ਚ ਹੋਈ ਸੀ Gangster Lawrence Bishnoi ਦੀ Interview
Punjab Police ਨੇ ਹੀ ਫੜ੍ਹਿਆ Punjab Police ਦਾ ਝੂਠ।
DGP ਤੇ ਮੁੱਖ ਮੰਤਰੀ ਚੁੱਪ ਕਿਉਂ ? Malwinder Mali ਦਾ ਬੇਬਾਕ ਵਿਸ਼ਲੇਸ਼ਣ।
#akhar #malwindersinghmali #lawrencebishnoiinterview
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Пікірлер: 161

  • @InderjeetKaur-le4bq
    @InderjeetKaur-le4bq22 күн бұрын

    ਪੁਲਿਸ ਜਗਵਿੰਦਰ ਪਟਿਆਲ ਨੂੰ ਗਿਰਫ਼ਤਾਰ ਕਰ ਲਵੇ ਸੱਚ ਸਾਹਮਣੇ ਆ ਜਾਣਾ

  • @roopmarok3352

    @roopmarok3352

    18 күн бұрын

    Your Right ✅️

  • @yogichohan7220
    @yogichohan722022 күн бұрын

    ਇੰਟਰਵਿਊ ਲੈਣ ਵਾਲੇ ਪਤਰਕਾਰ ਤੇ ਡਾਂਗ ਫਿਰਦੀ ਸਭ ਦਸ ਦਿੰਦਾ ਇੰਟਰਵਿਊ ਕਿਥੇ ਹੋਈ

  • @kamaljeetsidhu3060

    @kamaljeetsidhu3060

    21 күн бұрын

    ਭਰਾਵਾਂ ਕਨੂੰਨ ਹੈ ਪੱਤਰਕਾਰ ਨੂੰ ਮਜਬੂਰ ਨਹੀਂ ਕਰ ਸਕਦੇ ਪਰ ਬਿਸ਼ਨੋਈ ਤੇ ਡਾਂਗ ਜ਼ਰੂਰ ਫਿਰ ਸਕਦੀ ਹੈ

  • @ranasidhu3219

    @ranasidhu3219

    20 күн бұрын

    ​@@kamaljeetsidhu3060....vir g jdu sarkar ayi te a jave fir khede kanoon chalde ne athe....bnda tote vang bolda h...

  • @Dosanjh84

    @Dosanjh84

    19 күн бұрын

    @@ranasidhu3219ਇਹੋ ਤਾਂ ਗੱਲ ਆ ਸਰਕਾਰ ਆਪ ਦਬਾ ਰਹੀ ਆ ਇਸੇ ਲਈ ਪਟਿਆਲ ਲਈ ਕਨੂੰਨ ਅੜਿੱਕਾ ਪਾ ਰਿਹਾ ਜੇ ਸਰਕਾਰ ਚਾਹੁੰਦੀ ਤਾਂ ਕੋਈ ਕਨੂੰਨ ਨਹੀਂ ਸੀ ਅੱਗੇ ਆਉਣਾ ਬਲਕਿ ਇੰਟਰਵਿਉ ਤੱਕ ਲਾਰੇਸ ਨੂੰ ਸਮਾਂ ਹੀ ਨਾਂ ਮਿਲਦਾ।

  • @user-cp8fn8vi7b

    @user-cp8fn8vi7b

    18 күн бұрын

    ​@@kamaljeetsidhu3060Parcha hona chahiye da reporter te o promote kar rahe c

  • @gurchetansingh710
    @gurchetansingh71021 күн бұрын

    ਸਿੱਧੂ ਦੇ ਅਸਲੀ ਕਾਤਲ ਬੇਨਕਾਬ ਹੋ ਰਹੇ ਹਨ। ਰੱਬ ਜਲਦੀ ਹੀ ਇੰਨਸਾਫ ਕਰਨਗੇ 🙏

  • @KanwarjitSinghGill-fn4iq
    @KanwarjitSinghGill-fn4iq22 күн бұрын

    ਬੱਸ ਗੱਲ ਮੁਕੀ ਜਿਹੜਾ ਬੰਦਾ ਕਹਿੰਦਾ ਮੈਨੂੰ ਸਭ ਪਤਾ ਉਹਨੂ ਕੱਖ ਨਹੀਂ ਪਤਾ, ਹੁਣ ਤੱਕ ਦਾ ਸਭ ਤੋਂ ਫੇਲ ਮੁੱਖ ਮੰਤਰੀ,

  • @sabi-mansa
    @sabi-mansa21 күн бұрын

    AAP 🐒🐒 BJP Murdabad A/B ਭੰਡ ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ 🙏

  • @PanjPaniNews
    @PanjPaniNews22 күн бұрын

    "ਅੱਖਰ" ਪੰਜਾਬ ਦੇ ਕੁਝ ਗਿਣਤੀ ਦੇ ਹੀ ਵਧੀਆ ਚੈਨਲਾਂ ਵਿੱਚੋਂ ਇੱਕ ਹੈ।

  • @gurpreetbrar60091
    @gurpreetbrar6009121 күн бұрын

    ਪੰਜਾਬ ਦੇ ਬੇਕਸੂਰ ਨੌਜਵਾਨਾਂ ਤੇ NSA ਬਿਨਾਂ ਗੱਲ ਤੇ ਕਿਉ ਲਿਆਈ ਹੈ

  • @charanjeetsingh7782
    @charanjeetsingh778222 күн бұрын

    ਇਹ ਡੀ ਜੀ ਪੀ ਚਿਪੜਾਸੀ ਦੇ ਕਾਬਲ ਨਹੀਂ

  • @gurvinderbilla4961

    @gurvinderbilla4961

    20 күн бұрын

    😂

  • @Ravi-vj6fm
    @Ravi-vj6fm21 күн бұрын

    ਸਿਧੀ ਜੀ ਗੱਲ ਹੈਂ ਬਿਸਨੋਈ ਕੇਂਦਰ ਦਾ ਖਾਸ ਬੰਦਾ ਸਟੇਟ ਦੀ ਹਿੰਮਤ ਨਹੀਂ ਇਹਨੂੰ ਰੋਕਣ ਦੀ? ਸਾਰੇ ਮਜ਼ਬੂਰ ਹਨ ਕਰ ਕੁਝ ਨਹੀਂ ਸਕਦੇ?

  • @user-sf2dc6km6x

    @user-sf2dc6km6x

    18 күн бұрын

    Sher

  • @Ravi-vj6fm

    @Ravi-vj6fm

    18 күн бұрын

    @@user-sf2dc6km6x ਸਰਕਾਰੀ ਚੂਹਾ

  • @HarminderDhindsa

    @HarminderDhindsa

    14 күн бұрын

    Sarkari dalla ijency hi kum lekey merwa daingey but diktat eh hai ki usvtime b sikhan nu hi badnaam kerwaya jayega.

  • @bobbiecheema4833
    @bobbiecheema483322 күн бұрын

    Totally agreed. Very well analyzed It’s high time for general public to be awake. Waheguru ji mehar karan.

  • @kanwalpreets1181
    @kanwalpreets118122 күн бұрын

    ਰੱਬ ਮੇਰੇ ਤੋ ਸੇਵਾ ਲਵੇ ਬਾਈ ਦਾ ਬਦਲਾ ਲੈਣ ਦੀ ਬਹੀਏ ਦੀ ਬੁੰਡ ਪਿੱਤਲ਼ ਨਾਲ ਭਰ ਦੇਵਾਗਾ

  • @kamalgill2746

    @kamalgill2746

    21 күн бұрын

    😂😂

  • @SahilKhan-md7fe

    @SahilKhan-md7fe

    21 күн бұрын

    ❤ver.je.a.sar.ralhoe.n.Palec.ta.nu.tag.karn.la.jan.g.ona.nu.sab.pata.panjabea.ta.mant.vech.n.s.a.lag.jade.ha❤❤

  • @balianbalian2941

    @balianbalian2941

    21 күн бұрын

    Sahi gall aaaa bhra mere nal contact krrr meri v eho reej aaaa jindgi di yarrr v sidhu bhra da badla lama mai v nal aaaa veere mai koi comment krn ni ayea bsss eho kehan ayea meri v jindgi di eho reeej reh gi mai Amarica ga 🇺🇸🇺🇸🇺🇸 aju veere dsoooo g

  • @BSBrar-by2bz

    @BSBrar-by2bz

    21 күн бұрын

    Jjjjjjjjjjjjk​@@balianbalian2941

  • @user-td7cy9hl9f

    @user-td7cy9hl9f

    21 күн бұрын

    Dakea kisne ​@@kamalgill2746

  • @kalaanmol
    @kalaanmol22 күн бұрын

    ❤❤❤❤ ਜਿਉਂਦੇ ਵਸਦੇ ਰਹੋ ਮਾਲੀ ਸਾਹਿਬ ਜੀ

  • @hardeepsinghsandhu8321
    @hardeepsinghsandhu832122 күн бұрын

    ਚਪੜਾਸੀ ਬਨਣ ਦੇ ਲਾਇਕ ਨਹੀਂ ਭਗਵੰਤ ਮਾਨ ਜਿਨੂੰ ਚੱਕ ਕੇ cm ਬਣਾ ਤਾ ਕੋਈ ਸਵਾਲ ਕਰੇ ਕਿਕ ਲਿਆ ਸੁਣਾਉਣ ਲੱਗ ਜਾਂਦਾ 🤦

  • @gurjeetmann250

    @gurjeetmann250

    22 күн бұрын

    101% true

  • @SonuSingh-mx2dy
    @SonuSingh-mx2dy21 күн бұрын

    ਮਾਲ੍ਹੀ ਸਾਬ ਨੇ ਬਹੁਤ ਚੰਗੇ ਤਰੀਕੇ ਨਾਲ ਸਮਝਾਇਆ

  • @rajucheema-wr4xj
    @rajucheema-wr4xj21 күн бұрын

    ਅੱਜ ਤੋਂ ਡੇਢ,ਦੋ ਕੁ ਸਾਲ ਪਹਿਲਾਂ ਮਾਲੀ ਕਹਿੰਦਾ ਸੀ ਸਟੇਟ,ਡੀਪ ਸਟੇਟ ਕੁਝ ਨਹੀਂ ਹੁੰਦਾ,, ਪਰ ਅੱਜ ਮਾਲੀ ਆਪ ਹੀ ਸਟੇਟ ਦੀ ਗੱਲ ਕਰ ਰਿਹਾ । ਕਿਉਂ?

  • @rpsingh9152
    @rpsingh915222 күн бұрын

    Sadda bhra sanu pta saddi paag kithe le k giya te kithe tkk le k jaa sakda c. Ghaata piya poora ni ho sakda. J aah ajj kal de singer samjhde aa k paid collabs krke odi rees kr lenge nahi bilkul ni. Koi ni ode equal na c na hae na ho sakda Diljit wang saare mnn lenn te chnga

  • @pashorasingh3251
    @pashorasingh325121 күн бұрын

    Good vichar Mali sahib ji

  • @Dosanjh84
    @Dosanjh8419 күн бұрын

    ਸ਼ੁਕਰੀਆ ਅੱਖਰ ਦਾ ਜੋ ਤੁਸੀਂ ਸਰਕਾਰ ਦੀ ਚਾਲ ਦੇ ਉਲਟ ਖੜੇ ਹੋ ਜੋ ਹੈ ਲਾਰੇਸ ਦੇ ਮੁੱਦੇ ਤੇ ਜਵਾਬ ਦੇਣ ਦੀ ਬਜਾਏ ਦੱਬਣ ਲਈ ਕੇਜਰੀ ਮੀਡੀਆ ਨੂੰ ਅੰਮ੍ਰਿਤਪਾਲ ਸਿੰਘ ਦੇ ਭਰਾ ਵਾਲਾ ਨਵਾਂ ਮੁੱਦਾ ਦੇ ਦਿੱਤਾ ਜਿਸ ਤੇ ਸਾਰਾ ਕੇਜਰੀ ਮੀਡੀਆ ਜ਼ੋਰਾਂ ਸ਼ੋਰਾਂ ਤੇ ਕੰਮ ਵੀ ਕਰ ਰਿਹਾ ਉਸੇ ਦਿਨ ਦਾ।

  • @Impact_acadmy
    @Impact_acadmy22 күн бұрын

    #justiceforsidhumoosewala

  • @iqbalgrewal3740
    @iqbalgrewal374021 күн бұрын

    ਸਾਰਾ ਸਿਸਟਿਮ ਹੀ ਕਰੁੱਪਟ ਹੋ ਚੁਕਿਆ

  • @jagjitsingh627
    @jagjitsingh62722 күн бұрын

    Good 👍

  • @sarbbrar4173
    @sarbbrar417322 күн бұрын

    Sat Shri akal Malwinder Singh Malli Saab ji 🙏🙏

  • @rpsingh9152
    @rpsingh915222 күн бұрын

    Oh te pehla hi clear aa k Sidhu nu landi bucchi te Eddi planning krke mrva ni c sakda. Politicians, agencies, music industry sab ralle aa. Bss gal eh aa k chal phir v koi ni reha na singers na Politicians onna di budhi bhrusht hogi amli di dekh lo. Onnu maar k jehra v koi kehnda k assi pta ni ki jitt liya onna nu main ehi kehna k khud hunn mrriyo na amar hojo phir faida nai te thodi maut toan baad thonu kise yaad ni krna oh te AMAR ho giya.

  • @rinkuthapa7818
    @rinkuthapa781822 күн бұрын

    Professionalism khatm ho gya hai. Gaurav Yadav should relinquish the charge of DGP, he is not a regular DG. KITNI DHER TAK CHAPLUSI KRKE DG REHNA HAI

  • @nasibkaurdhillon6823
    @nasibkaurdhillon682321 күн бұрын

    Malwinder Malli veerji tuhanu Sloot hai🙏🏾🙏🏾

  • @bindusinghpandher8715
    @bindusinghpandher871521 күн бұрын

    ਇਹ ਆਪਦੇ ਆਪ ਨੂੰ ਗੌਰਵ ਡੀਜੀਪੀ ਭੈਣ ਚੋ ਇਨਾ ਝੂਠਾ ਇਹ ਪਹਿਲਾਂ ਇਹਨਾਂ ਦੇ ਮੈਂ ਕਹੂੰਗਾ ਜਾਣ ਖਿੱਚ ਲੈਣੀ ਚਾਹੀਦੀ ਆ ਕਿੱਥੇ ਜਾਣ ਦੋਗੇ

  • @nasibkaurdhillon6823
    @nasibkaurdhillon682321 күн бұрын

    Bahut vadhia veerji tuhadia Saria gla shi han tuhanu te is Chanal nu Sloot hai🙏🏾🙏🏾

  • @SukhrajSingh-dt2mv
    @SukhrajSingh-dt2mv21 күн бұрын

    Right 👉

  • @user-vu9qg8gq8n
    @user-vu9qg8gq8n22 күн бұрын

    ਇਹ ਤਾ ਕਹਿੰਦੇ ਸੀ ਕੇ ਗੋਲਡੀ ਬਰਾੜ ਫੜਲਿਆ

  • @user-mi3or6it9x

    @user-mi3or6it9x

    22 күн бұрын

    Tusi galat smjh gye oh tn goldy dhuri c😂😂😂😂

  • @user-mi3or6it9x

    @user-mi3or6it9x

    22 күн бұрын

    ਕਾਂਗਰਸ ਚੋਂ ਫੜਿਆ ਸੀ😂😂

  • @gurvinderbilla4961

    @gurvinderbilla4961

    20 күн бұрын

    Sham nu keha hona😂

  • @khushwindersingh7570
    @khushwindersingh757021 күн бұрын

    ਪਹਚੁ ਕੋਈ ਜੇਲ ਵਿਚ. ਧਦਂਮ ਸਿੰਘ ਤਰਾ

  • @sattibains4818
    @sattibains481822 күн бұрын

    Bharat sarkar tak shamal hai ehde vich

  • @sukhbirsingh7003
    @sukhbirsingh700321 күн бұрын

    Good reporting ji🎉🎉

  • @ARTMASTER1313
    @ARTMASTER131321 күн бұрын

    ਗੰਗੈਸਟਰ 😂 ਬਿਰਤਾਂਤ ਰਚਤਾ ਇਹਨੇ ਤਾਂ 😂😂😂😂

  • @roopgillsingh4038
    @roopgillsingh403821 күн бұрын

    Justice sidhu moosewala

  • @user-iw5lq6dc8i
    @user-iw5lq6dc8i18 күн бұрын

    ਲੈਰਸ।ਬਸ਼ਨੋਈ।ਜੇਲ।ਵਿਚੋ।ਛਾਡ।ਦਿਤਾ।ਜਾਵੇ।ਗੁਰੂ।ਕਿਸੇ।ਸਿਘ।ਦੀ।ਸੇਵਾ।ਲਾ।ਦੇਵੇ।

  • @jitsingh8827
    @jitsingh882721 күн бұрын

    ਮਾਂਜਾ ਪਾਰਟੀ ਅਤੇ ਬੀਜੇਪੀ ਦੀ ਰਲੀ ਮਿਲੀ ਚਾਲ ਆ

  • @bains313
    @bains31321 күн бұрын

    Bai sahib jaila totraly fail aa eh ta ashsha da gar aa mijha karde aa

  • @patialacombinedistrict4490
    @patialacombinedistrict449021 күн бұрын

    ਇਹ ਕੇਟ ਆ ਸਮਜੋ.. ਕੇਸਾਧਾਰੀ ਹਿੰਦੂ ਗਜਨੀ ਦੀ ਸੱਟ.. ਚਰਗੁਣਾਂ ਮਿਲਾਪ 😅

  • @JaswinderSingh-hh4re
    @JaswinderSingh-hh4re18 күн бұрын

    BE SAFE ALL ... ANDHA KANOON ,,, JUNGLE RAAJ . ... WELL SAID MALLI SAHIB ... AND TRUE .

  • @karansingh-sk6qn
    @karansingh-sk6qn21 күн бұрын

    Always speak truth this person 🎉

  • @patialacombinedistrict4490
    @patialacombinedistrict449021 күн бұрын

    ਇਹ ਕਿਥੇ ਰਹਿੰਦਾ ਆ ਕੇਸਧਾਰੀ ਹਿੰਦੂ????

  • @bains313
    @bains31321 күн бұрын

    Punjab da sarkari tantar punjab di govermnt di nahi sunda oh center de or congrassyia akalyia de bjp ishare te chalda jnaab

  • @gurmeetsinghraigurmeetsing5521
    @gurmeetsinghraigurmeetsing552119 күн бұрын

    ਬਾਈ ਜੀ ਆਪਣੇ ਲੋਕਾਂ ਦਾ ਦੀਨ ਧਰਮ ਹੈਨੀ ਹੁਣ ਗੁਸਾ ਆਇਆ ਕਾਂਗਰਸ ਨੇ ਅਟੈਕ ਕੀਤਾ ਲੋਕਾਂ ਨੇ ਕਾਂਗਰਸ ਜਤਾੲਈ ਆਪ ਨੇ ਸਿਧੂ ਮਰਵਾਈਆਂ ਆਪਾਂ ਇਨ੍ਹਾਂ ਨੂੰ ਜਿਤਿਆ ਹੁਣ ਇਨਸਾਫ਼ ਭਾਲਦੇ ਹਾਂ

  • @jagdishsingh-le7tt
    @jagdishsingh-le7tt22 күн бұрын

    ❤❤

  • @user-zq4fn4gj7r
    @user-zq4fn4gj7r21 күн бұрын

    Bahut wadiya vichar rakhe tusi sardaar saab

  • @Jasbirsingh-tz6tz
    @Jasbirsingh-tz6tz21 күн бұрын

    👍👍

  • @rajucheema-wr4xj
    @rajucheema-wr4xj21 күн бұрын

    ਸਟੇਟ ਕੀ ਹੁੰਦਾ ਹੈ ਮਾਲੀ ਨੂੰ ਪੁੱਛੋ ,,,

  • @user-zq4fn4gj7r
    @user-zq4fn4gj7r21 күн бұрын

    What a clarrity

  • @user-ot8th2fo2n
    @user-ot8th2fo2n20 күн бұрын

    ਜਗਵਿੰਦਰ ਪਟਿਆਲ ਨੁੰ ਚੁੰਕ ਲਵੋ ਸੱਬ ਪਤਾ ਲੱਗ ਜਾਵੇਗਾ

  • @user-zq4fn4gj7r
    @user-zq4fn4gj7r21 күн бұрын

    Intelligent

  • @Anhadjot5
    @Anhadjot521 күн бұрын

    Justice for Sidhu Moosa Wala

  • @rpsingh9152
    @rpsingh915222 күн бұрын

    Last ch phir oh saadde bhra nu maarn wale Doctor, medicine le k betho taan k tusi marro na kdi v, nai te lahnat aa thodde te tae thoddi eni mehnat de

  • @MontyBrar-mu4ek
    @MontyBrar-mu4ek18 күн бұрын

    Maali Saab Delhi special cell ne shahrukh gangster da bian lain toon bahad special cell ne dgp Punjab te home ministery Punjab nu letter Pye se eh sab special cell de commisner HGS dhaliwal ne 4 month pehla ik interview ch dasya

  • @bains313
    @bains31321 күн бұрын

    Mali sahib raggar k rakh dio punjab no chare pase toh gera pa lia leadra ne gaggstra ne druggiya ne lokka de kunn khol dio 🏅🏅🏅👍👍👏👏👏👏🎈🎈🎈🙋‍♂️🙋‍♂️ inha di khichaie karo mali sahib punjab no bachao 🙏🙏🙏🙏🙏🙏

  • @hardiprandhawa2395
    @hardiprandhawa239521 күн бұрын

    Interview Len Wale paterkar noo Saab pata

  • @hakamsingh6861
    @hakamsingh686120 күн бұрын

    ਜਦੋਂ ਡੀ ਜੀ ਪੀ ਇੰਟਰਵਿਊ ਦਿੰਦੈ ਐ ਲਗਦੈ ਜਿਵੇਂ ਝੂਠ ਬੋਲਦੈ?

  • @sharanjitcheema1844
    @sharanjitcheema184419 күн бұрын

    Patarkar no jel bhejo d g p no nokry to barkhastkaro te jel bhejo kara dean akhan khuljangean

  • @sattibains4818
    @sattibains481822 күн бұрын

    Golmaal hai sab

  • @GurmeetSingh-yz3jt
    @GurmeetSingh-yz3jt21 күн бұрын

    ਕੁਝ t v ਚੈਨਲ ਹਨ ਜੋ ਉਸ ਪੰਜਾਬ ਲਈ ਦਿਲੋਂ ਤਰਸਦੇ ਹਨ।ਲੋੜ ਹੈ ਇਕ ਸੁਨੇਹਾ ਦੇਣ ਦੀ।ਵਿਦੇਸ਼ੀਂ ਬੈਠੇ ਪੰਜਾਬੀ ਵੀ ਸਾਰਾ ਜੋਰ ਲਾਉਣ ਲਈ ਤਿਆਰ ਬੈਠੇ ਹਨ ।ਲੋੜ ਸਿਰਫ ਇਕ ਕਦਮ ਪੁੱਟਣ ਦੀ ਹੈ।ਵੇਖੋ ਕੌਣ ਬਣਦਾ ਹੈ ਰਾਹ ਦਿਸੇਰਾ।ਹਜੇ ਮੁੱਕੇ ਨਹੀਂ।

  • @user-td7cy9hl9f

    @user-td7cy9hl9f

    21 күн бұрын

    Tusi ap karlo jo karna

  • @jassmahilpurharish7129
    @jassmahilpurharish712920 күн бұрын

    Uncle ji sidhu nu te ohde nal de sareya nu harayana police ne photos tak detiya c k tanu khatra, Ha ek gal thadi sahi aa k sarkari gangsters ne ehe

  • @SPJ58
    @SPJ5821 күн бұрын

    ਪੁਲਸ ਨੇ ਕੰਮ ਹੀ ਕੀ ਕੀਤਾ

  • @user-zq4fn4gj7r
    @user-zq4fn4gj7r21 күн бұрын

    Sidhu independent ho gaya si apna khud da channel bana ke system te dependent nahi si oh kise musicians hor loka te vichli gal ehi powerful ho gaya si is li oh dependent nahi si oh kise te

  • @vikramjeetsingh4651
    @vikramjeetsingh465119 күн бұрын

    Punjab sarkar work like bjp against punjabi people.....

  • @sattibains4818
    @sattibains481822 күн бұрын

    10 sal Court bhi ek passarr chalea, hun Bepakash majboot aa Court te Dictator ship nahin chalni.

  • @AmrinderSingh-nc7ls
    @AmrinderSingh-nc7ls21 күн бұрын

    Himachal da benda ta d.j.p banyan hoya panjab ny .....himachal nal sadi bn di ni

  • @iqbalsingh-xx2cz
    @iqbalsingh-xx2cz19 күн бұрын

    Jine interview kiti usnu cukko,sav kuj sahmne a jana,

  • @nirmaldhiman773
    @nirmaldhiman77318 күн бұрын

    Bhund Ne Punjab Da Bulkul Berha Gaek Krta Ihnu Htaouna Jroori Ho Gia

  • @SinghSingh-fg6lz
    @SinghSingh-fg6lz10 күн бұрын

    Ohnu keo nai farde jehne interview lai c

  • @MontyBrar-mu4ek
    @MontyBrar-mu4ek18 күн бұрын

    Punjab sarkaar totally fail hoye ah is case ch sidhu ne Punjab nu international level te bahot famous kita te world de top singer sidhu nu follow karde se te tupaak saare India 🇮🇳ch 2 jania nu follow karda ik Sunil Shetty de kudi nu te duja sidhu moosewala nu

  • @HardeepSingh-jy2ln
    @HardeepSingh-jy2ln22 күн бұрын

    ਲੌਰੈਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਪੰਜਾਬ ਚ ਹੋਈ ਸੀ ਹਾਈਕੋਰਟ ਨੂੰ ਸਿੱਟ ਮੁਖੀ ਪ੍ਰਬੋਧ ਕੁਮਾਰ ਨੇ ਬੰਦ ਲਿਫ਼ਾਫ਼ੇ ਚ ਪੂਰੀ ਰਿਪੋਰਟ ਸੌਂਪੀ ਹੈ ਕਿਹਾ ਜਾ ਰਿਹਾ ਹੈ ਕਿ ਬੜੇ ਬੜੇ ਅਫਸਰਾਂ ਦੇ ਨਾਂ ਨੇ ਸਿੱਧੂ ਕਤਲਕਾਂਡ ਦੀ ਸਾਜ਼ਿਸ਼ ਪੰਜਾਬ ਸਰਕਾਰ ਤੇ ਪੰਜਾਬੀ ਕਲਾਕਾਰਾਂ ਵੱਲ ਨੂੰ ਜਾ ਰਹੀ ਆ ਬੜੀ ਸ਼ਰਮ ਦੀ ਗੱਲ ਹੈ। ਸੈਂਟਰ ਸਰਕਾਰ ਪੰਜਾਬ ਸਰਕਾਰ ਨੂੰ ਬਚਾਉਣ ਲਈ ਪਰਦੇ ਪਾ ਰਹੀ ਸੀ ਇਸ ਤੋਂ ਮੰਦਭਾਗਾ ਬਦਲਾਅ ਹੋਰ ਕੀ ਹੋ ਸਕਦਾ

  • @gurvinderusingthe2097
    @gurvinderusingthe209721 күн бұрын

    Lokkan Ne Bahut Cha Nal Punjab Wich AAP SARKAR Banayie C, Bahut Aasan San Punjab De Lokkan Nu AAP Sarkar Ton.

  • @jorajatt3506
    @jorajatt350621 күн бұрын

    Eh jehri jail ch jande ehna nu phone pakkha manja sab kuch pehla hunda eh jehre normal bndeya da fake encounter bnha dinde

  • @lakhwindersingh6533
    @lakhwindersingh653321 күн бұрын

    Eh Sara kuj es ker ke ho riha hai keo ke Rule of law nai ,Savidhan nu shike tang ke sare Kamm ho Rahe ne.Savidhan di ulangna keran valea nu dugni saja honi chahidi hai.

  • @user-td7cy9hl9f
    @user-td7cy9hl9f21 күн бұрын

    Ohna da raj hai kush nahi hona

  • @gurvinderusingthe2097
    @gurvinderusingthe209721 күн бұрын

    Kirayia Capton Amrinder Singh Ne Muyaf Keeta C, Fir Kiharha Lokkan Ne Capton Nu Vottan Payian San.

  • @user-zq4fn4gj7r
    @user-zq4fn4gj7r21 күн бұрын

    Tarpal ki hunda

  • @satgursingh2984
    @satgursingh298421 күн бұрын

    28.15 suno

  • @bhagwantsingh611
    @bhagwantsingh61122 күн бұрын

    ਰਾਜ ਬਨਾਮ ਰਾਜ

  • @SleepyBonsaiTree-si9mv
    @SleepyBonsaiTree-si9mv21 күн бұрын

    Punjabiya lai cm bhagwant maan bhut maada sabit hona

  • @GurjitSingh-hr8qn
    @GurjitSingh-hr8qn20 күн бұрын

    Bishnoi uper valiya layi kam kar reha va o

  • @musicalsoul211
    @musicalsoul21121 күн бұрын

    Jinne v officer punjab vich duty kar rhe ne ..saare Amit shah de bande ne .... bhagwant maan di koi ni sunda ...eh banda Cm banan de layak nahi ...na koi ehda stand hai

  • @gurvinderbilla4961
    @gurvinderbilla496120 күн бұрын

    Punjab police nlo delhi police vdiya. 100 Guna 😂

  • @sumeettrans1
    @sumeettrans121 күн бұрын

    Sidhu moosewala murder done by Punjab government Panu and bhand both should in jail

  • @gurvinderusingthe2097
    @gurvinderusingthe209721 күн бұрын

    Jaker 2022 Wich Jadon Punjab Wich AAP SARKAR Bani C, Udon ManYog Kunwer Vijey Partap Singh Nu Punjab Da D.G.P. La Ditta Janda, Taan Punjab Da Eh Haal Na Hunda . AAP SARAR Di Bahut Ejjat Honi C Punjab De Lokkan Wich.

  • @satveendersinghkala
    @satveendersinghkala21 күн бұрын

    Aur bolo kanjari jindbad

  • @Mayank_7766
    @Mayank_776621 күн бұрын

    Sb to nakam cm punjab da bhand bhgwant aa

  • @shanjitgill3625
    @shanjitgill362522 күн бұрын

    Ehna de apne dharm da krk bchya hje e

  • @user-bg3vi8dt7o
    @user-bg3vi8dt7o21 күн бұрын

    Fudu DGP

  • @Kdsahu-kb7yy
    @Kdsahu-kb7yy21 күн бұрын

    Ak 28 saal k ladke ne sbko kode kr rakhe h 😂😂

  • @patialacombinedistrict4490
    @patialacombinedistrict449021 күн бұрын

    ਤੂੰ ਏ ਦਸ ਅਮ੍ਰਿਤਪਾਲ ਕਦੋਂ ਬਾਹਰ ਆਉ.. ਸਰਕਾਰੀ ਟਾਉਟ 😂😂

  • @LoveBoy-qo6mi
    @LoveBoy-qo6mi20 күн бұрын

    ਦੁੱਖ ਤੇ ਸਾਨੂੰ ਵੀ ਹੈ ਜੇ ਹਿੰਦੂ ਸ਼ੇਰ ਭਾਈ ਮੋਦੀ ਸਾਹਿਬ ਜੀ ਦੀ ਸਰਕਾਰ ਹੁੰਦੀ ਫੇ ਨੀ ਸੀ ਸਿੱਧੂ ਨੂੰ ਕੋਈ ਮਾਰ ਸੱਕਦਾ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਮੋਦੀ ਸਰਕਾਰ ਜ਼ਿੰਦਾਬਾਦ

  • @HarjeetSingh-sr9cf

    @HarjeetSingh-sr9cf

    19 күн бұрын

    ਘੂਸੇ ਕੱਟੀ ਬਾਹਮਣੀ ਲੇਖਾਂ ਕਰੇਂ ਕਰਿਆੜ

  • @LoveBoy-qo6mi

    @LoveBoy-qo6mi

    19 күн бұрын

    @@HarjeetSingh-sr9cf ਜਾ ਪੁਟ ਲਾ ਟਟੇ ਜੇ ਪਿਤਾ ਸੱਚੀ ਮਿਲਕ 🍼 ਆਪਣੀ ਮਾਂ ਦਾ ਥੋਡੇ ਪੱਲੇ ਸਿਰਫ ਗੱਲਾ ਹੀ ਆ ਜੋਂ ਕਰ ਸੱਕਦੇ ਆ

  • @LoveBoy-qo6mi

    @LoveBoy-qo6mi

    19 күн бұрын

    @@HarjeetSingh-sr9cf ਤੁਸਾਂ ਬੌਂਡ ਜਿੰਨਾ ਜ਼ੋਰ ਲਾ ਦਿੱਤਾ ਫੇ ਵੀ ਨੀ ਹਿੰਦੂ ਸ਼ੇਰ ਨੂੰ ਹਰਾ ਸਕੇ ਪੁੱਤ ਹਿੰਦੂ ਸ਼ੇਰ ਥੱਲੇ ਰਹਿਣਾ ਹੀ ਪੈਣਾ ਚਾਹੇ ਹੱਸ ਕੇ ਰਹਿ ਲੋਂ ਜਾ ਰੌ ਕੇ ਮੋਦੀ ਨੇ ਥੋਡੀ ਬੌਂਡ ਬੰਦ ਕਰ ਕੇ ਰੱਖੀ ਆ ਹਿੰਦੂ ਸ਼ੇਰ ਭਾਈ ਮੋਦੀ ਸਾਹਿਬ ਜੀ ਜ਼ਿੰਦਾਬਾਦ ਓਨਲੀ ਮੋਦੀ ਸਰਕਾਰ ਜ਼ਿੰਦਾਬਾਦ ਓਨਲੀ

  • @MewaSingh-ez8ff
    @MewaSingh-ez8ff20 күн бұрын

    Bhagwant man gadda bandda ha😂

  • @user-ml2uk8gt4x
    @user-ml2uk8gt4x20 күн бұрын

    Koi.es.bakar.mali.toin.hor.ne.mlida

  • @user-dv9dv9iz4m
    @user-dv9dv9iz4m21 күн бұрын

    Tonke abohar de samene muta c bada bhhonie

  • @kaurR8
    @kaurR821 күн бұрын

    Eh hindu attwardi nj rastri attwardi keha janda, desh bhgt keha janta, te sikh nu desh drohi, banta, bjp hi katak aa sade sidhu da te deep sidhu da fake accident karwaya

  • @GaganCheema-zh6qn
    @GaganCheema-zh6qn14 күн бұрын

    Bilkul sahi keha baba ji ne

  • @AmrinderSingh-nc7ls
    @AmrinderSingh-nc7ls21 күн бұрын

    Panjab ch layo ik bisnoi nu marr ta dena aepa kina chir bach ju ga ajj nahi ta kal naver lagu usda ....sidhu mooosewala da vadla ta lyna ik vaar Fer lana bhagwant maan da naver jini marji security lga lbe security de vich maru gy ......wait and watch

  • @dharmveermehra8263
    @dharmveermehra826322 күн бұрын

    लारेंस बिश्नोई जिन्दाबाद जिन्दाबाद जिन्दाबाद

  • @kanwalpreets1181

    @kanwalpreets1181

    22 күн бұрын

    Sam ne aa ke keh vekh bund parda Teri

  • @user-yx5ce1nq4o

    @user-yx5ce1nq4o

    21 күн бұрын

    Murdabad

  • @HarishKumar-xp9vd
    @HarishKumar-xp9vd20 күн бұрын

    #justiceforsidhumoosewala