Akhar

Akhar

Welcome to our vibrant Punjabi channel, where every video is a burst of joy and positivity! We're here to sprinkle your days with laughter, share the warmth of our culture, and celebrate the spirit of Punjab. From heartwarming stories , our content is crafted to brighten your mood and bring a smile to your face. So, join our family, hit that subscribe button, and let's spread happiness together. ਚੱਕ ਦੇ ਫੱਟੇ! (Chak de phatte!)

Пікірлер

  • @preetBrarbahrinewala
    @preetBrarbahrinewala10 минут бұрын

    ਕੰਮ ਕੀਤੇ ਆ ਤਾਂ ਜਿੱਤ ਆ ਕੰਮ ਦੀ ਜਿੱਤ ਲਾਲਚ ਨੀ ਕੋਈ ਮਾਨ ਆਪਣੇ ਕੰਮਾਂ ਲਈ ਲੋਕਾਂ ਨੇ ਵੋਟ ਤਾਂ ਪਾਈ ਆ ਹੁਣ ਬੱਸ ਸਾਰੇ ਰਲ ਕੇ ਆਮ ਆਦਮੀ ਪਾਰਟੀ ਨੂੰ ਨਿੰਦਣ ਤੇ ਲੱਗੇ ਆ ਲੋਕਾਂ ਨੂੰ ਕੰਮ ਚਾਹੀਦੇ ਆ ਤੂੰ ਬੋਲ ਦਾ ਆਪ ਮਸ਼ੀਨ ਤੇ LD ਲੈ ਕੇ ਪੱਤਰ ਨੂੰ ਚਾਹੀਦਾ ਉਹ ਵੀਡੀਓ ਵੀ ਪਾਉ ਉਹ ਬੰਦਾ ਸਾਹਮਣੇ ਲੈ ਆਉ ਪੱਤਰ ਸਾਬ ਉਹ ਸਬੂਤ ਲੈ ਕੇ ਆਉ ਕਿਉ ਇੱਕ ਬੰਦੇ ਦੇ ਮਗਰ ਪਾਏ ਜੇ ਪੰਜਾਬ ਦੇ ਕੰਮ ਹੋ ਰਹੇ ਤਾਂ ਹੋ ਲੈਣ ਦਿਉ

  • @preetBrarbahrinewala
    @preetBrarbahrinewala15 минут бұрын

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @bhindermangat2777
    @bhindermangat277741 минут бұрын

    Akali dal done in Punjab majidhia is responsible for all this sukhbir should kickout this drug mafia from party

  • @bhindermangat2777
    @bhindermangat277743 минут бұрын

    Akali dal done in Punjab majidhia is responsible for all this most of akalies don't like drug mafia majidhia

  • @aydenkaura6613
    @aydenkaura6613Сағат бұрын

    saleh phela kehande c jharu punjab cho khatam teh hun kehande jihna di sarkar hundi ohi byelection jittda koi naa puth agli wari adampur v aap jittu

  • @gurjaipalsingh2463
    @gurjaipalsingh24632 сағат бұрын

    Sukhbir ne kado amirt sakea o v das do

  • @Simranjeet_Singh1804
    @Simranjeet_Singh18042 сағат бұрын

    Enu bhajado.....je akali dal bachauna te...enu te sukha amli dona nu kadoo.

  • @Gill-i9o
    @Gill-i9o2 сағат бұрын

    ਇਹਹੋ ਜਿਹੇ ਚਮਚਿਆ ਨੇ ਹੀ ਅਕਾਲੀ ਦਲ ਦਾ ਬੇੜਾਗਰਕ ਕੀਤਾ ਏ

  • @Gill-i9o
    @Gill-i9o2 сағат бұрын

    ਸੁਖਬੀਰ ਸਿੰਘ ਬਾਦਲ ਕੌਮ ਦਾ ਗਦਾਂਰ ਹੈ

  • @Gill-i9o
    @Gill-i9o2 сағат бұрын

    ਪੱਤਰਕਾਰ ਜੀ ਕਿਸੇ ਚੱਜ ਦੇ ਬੰਦੇ ਨਾਲ ਮੁਲਾਕਾਤ ਕਰ ਲਿਆ ਕਰੋ, ਇਹ ਤਾ ਸੁਖਬੀਰ ਸਿੰਘ ਬਾਦਲ ਦਾ ਚਮਚਾ ਹੈ

  • @Gill-i9o
    @Gill-i9o2 сағат бұрын

    ਧਿਆਨ ਦਿਓ ਜੀ

  • @hsingh9180
    @hsingh91803 сағат бұрын

    Akali jehra marji pardhan bnalo, koi chota chor a koi vadda chor a, Baki Rss de paaltu ne eh sare akali aj de

  • @baldevsinghgill6557
    @baldevsinghgill65574 сағат бұрын

    ਪ੍ਰਧਾਨ ਜੀ ਕਦੇ ਤਾਂ ਸਹੀ ਗੱਲ ਕਰ ਲਿਆ ਕਰੋ

  • @Makhan-r1j
    @Makhan-r1j4 сағат бұрын

    ਉਹ ਦਿਨ ਦੂਰ ਨਹੀਂ ਜਦੋਂ ਚੰਦੂਮਾਜਰਾ ਸੁਰਜੀਤ ਸਿੰਘ ਰੱਖੜਾ ਮਲੂਕਾ ਇਹ ਤਿੰਨੇ ਪੱਕਾ ਤੇ ਬਹੁਤ ਜ਼ਿਆਦਾ ਛੇਤੀ ਬੀਜੇਪੀ ਪਾਰਟੀ ਵਿੱਚ ਜਾਣਗੇ ਫੇਰ ਪੰਜਾਬੀਆਂ ਤੋਂ ਛਿੱਤਰ ਖਾਣਗੇ

  • @karanbirsingh732
    @karanbirsingh7324 сағат бұрын

    Majithia Saab zindabad g spain

  • @Punjablife-nr4mk
    @Punjablife-nr4mk4 сағат бұрын

    Ma Congress party da ha Par s.sukwir Singh is great leader 🙏🏻🙏🏻

  • @baldevsinghgill6557
    @baldevsinghgill65574 сағат бұрын

    ਕਿਸ ਕਰਕੇ ਜਨਾਬ

  • @hsingh9180
    @hsingh91803 сағат бұрын

    Tuhanu milda ptc toh, fuddu of the year award. Congrats

  • @gurkiratbhinder5005
    @gurkiratbhinder50054 сағат бұрын

    eh bnda dangar hai

  • @baldevsinghgill6557
    @baldevsinghgill65574 сағат бұрын

    ਸਭ ਪਿਛਲੱਗ ਤੇ ਚਾਪਲੂਸ ਹੀ ਨੇ ਜੀ

  • @martinamorgenstern4002
    @martinamorgenstern40025 сағат бұрын

    Sarbat khasa bula ke ina sareia nu sikh panth cho shek dena chahida e te nawe alali dal da nawa pardhan choon lena chahida e.

  • @sgl8191
    @sgl81915 сағат бұрын

    Sir, it seems jails r training centre for bad elements of society thus failure of govt.

  • @JasvirSingh-ze3sd
    @JasvirSingh-ze3sd5 сағат бұрын

    Ih vichara TV te aa gya isnu kasse da nahi pata bhagat nu isnu koi vote nahi paindi Sangrur cho

  • @ravikapila2654
    @ravikapila26546 сағат бұрын

    Thanks Doctor 🙏

  • @user-kc2oy5gi5n
    @user-kc2oy5gi5n6 сағат бұрын

    Kotli sab kotla vich ve hall push law

  • @sanjeevmonika4949
    @sanjeevmonika49496 сағат бұрын

    ਸਾਰੇ ਦੇਸ਼ ਚ ਜਿਮਨੀ ਚੋਣਾਂ ਚ ਓਹੀ ਪਾਰਟੀ ਜਿੱਤੀ ਜਿਸਦੀ ਓਸ ਸੂਬੇ ਚ ਸਰਕਾਰ ਸੀ।।। ਕੱਲੀ ਕਾਂਗਰਸ ਹੀ ਆ ਜਿਸਨੇ ਉਤਰਾਖੰਡ ਚ ਦੋਵੇਂ ਜਿੱਤ ਲਈਆਂ ਜਦੋ ਕਿ ਓਥੇ ਭਾਜਪਾ ਦੀ ਸਰਕਾਰ ਆ।।।।

  • @user-kc2oy5gi5n
    @user-kc2oy5gi5n6 сағат бұрын

    App zindabad he aa baki sab ,😢😢

  • @user-kc2oy5gi5n
    @user-kc2oy5gi5n6 сағат бұрын

    Cm zindabad

  • @anshuansh5932
    @anshuansh59327 сағат бұрын

    Best explanation dr sahib ❤

  • @anshuansh5932
    @anshuansh59327 сағат бұрын

    ❤❤❤❤

  • @akhilsharma7459
    @akhilsharma74597 сағат бұрын

    Dr.saab👍

  • @hk-dq3oi
    @hk-dq3oi10 сағат бұрын

    aap❤

  • @kulvirkalsi1432
    @kulvirkalsi143210 сағат бұрын

    Bhai ji ne nabje fard Lai seni wali gal kar ke

  • @surjitkhosasajjanwalia9796
    @surjitkhosasajjanwalia979611 сағат бұрын

    ਅੱਜ 15 ਜੁਲਾਈ ਤੋਂ ਫਿਰ ਪਾਵਰ ਕੱਟ ਖੇਤੀ ਨੂੰ,, ਉਹ ਵੀ 4 ਘੰਟੇ ਦਾ

  • @maninder5817
    @maninder581711 сағат бұрын

    Maan sab jindabad 💐💐

  • @GurmailsinghSingh-w1d
    @GurmailsinghSingh-w1d12 сағат бұрын

    😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @GurmailsinghSingh-w1d
    @GurmailsinghSingh-w1d12 сағат бұрын

    😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @user-zq5qu1hh7d
    @user-zq5qu1hh7d13 сағат бұрын

    Hunn cheekan marr rahe ho 1996 vich gidderbaha bye election to eh vartara shuru hoye akaliyan ne apne time kitta congressy apne time eh karde rahe hunn jadd thoday nall hoya ta cheekan na maro

  • @singhparam94
    @singhparam9413 сағат бұрын

    Doctor da apnaa Dheed 😂

  • @tarachandsharma6181
    @tarachandsharma618114 сағат бұрын

    Ghumda kivain naan shaakh daw tai lagi hoie si

  • @Dhillon1995
    @Dhillon199515 сағат бұрын

    Y kmm kite agle ne,,,😂😂hun roii jao chani kol beh k😅😊

  • @arshbhinder5872
    @arshbhinder587215 сағат бұрын

    Akhar channel nu bhut dukh hoea ki bhagwant mann kida jit gya

  • @jaswindersinghsingh5286
    @jaswindersinghsingh528616 сағат бұрын

    ਅੱਖਰ ਚੈਨਲ ਨੂੰ ਆਪ ਪਾਰਟੀ ਦੇ ਜਿੱਤਣ ਦਾ ਏਨਾ ਦੁੱਖ ਕਿਉ ਹੈ, ਤੁਹਾਨੂੰ ਨਿਰਪੱਖ ਹੋ ਕੇ ਰਹਿਣਾ ਚਾਹੀਦਾ

  • @SamBrar-xn7ti
    @SamBrar-xn7ti17 сағат бұрын

    Eh channel congress di funding naal chalda hai. Pichle 5 saala ch sirf Congress interview chalde ne.

  • @ekamnoorkauraulakh2190
    @ekamnoorkauraulakh219017 сағат бұрын

    ਸੜੋਨਾ ਕਾਂਗਰਸ ਪਾਰਟੀ ਵਾਲੇ ਰੀਸ ਕਰੋ

  • @Prauna
    @Prauna18 сағат бұрын

    ਕੀ ਗੱਲ ਅੱਜ ਤੇਰੀ ਸਪੀਡ ਚ ਬੜਾ ਫਰਕ ਆ ਓਏ ਸੀਵੀਆਂ ?😂 ਐਨਾਂ ਹੋਲੀ ? ਤੂੰ ਤਾਂ ਬੜਾ ਰਾਉਲਾ ਪਾਉਦਾਂ ਹੁੰਦਾ ਸੀ ?😂 ਕੀ ਹੋਇਆ ? ਐਨਾਂ ਦੁੱਖ ਤਾ ਕਾਂਗਰਸੀ ਲੀਡਰਾਂ ਨੂੰ ਨੀਂ ਹੋਇਆ ਬਾਜਵੇ ਵਰਗਿਆ ਨੂੰ ? ਜੇਹੜਾ ਕਹਿੰਦਾ ਸੀ ਭਗਵੰਤ ਮਾਨ ਤੋਂ ਕੁਰਸੀ ਖੋਹੀ ਜਾਣੀ ਆਂ ਇਸ ਸੀਟ ਦੀ ਹਾਰ ਮਗਰੋਂ😂 ਤੂੰ ਬਾਜਵੇ ਨੂੰ ਸਵਾਲ ਕਰ ਖੁਦ ਕਿਉਂ ਵਿਰੋਧੀ ਧਿਰ ਬਣ ਗਿਆ? ਹੈ ਲੇ 😮 ਤੇਰੇ ਤਾਂ ਆਵਦੈ ਹੀ ਪਟਾਕੇ ਮੁੱਕ ਗੇ 😂

  • @RupinderSingh-rk6tn
    @RupinderSingh-rk6tn18 сағат бұрын

    ਅੱਖਰ ਚੈਨਲ ਵਾਲੇ ਨੂੰ ਬਹੁਤ ਦੂਖ ਆ

  • @HarmandeepSingh-eq8fk
    @HarmandeepSingh-eq8fk18 сағат бұрын

    96

  • @SatvinderPal
    @SatvinderPal18 сағат бұрын

    Congress party jindabad jindabad

  • @nirmaldhiman773
    @nirmaldhiman77318 сағат бұрын

    Bhund Ne Punjab Da Bulkul Berha Gaek Krta Ihnu Htaouna Jroori Ho Gia

  • @khalasawaj
    @khalasawaj18 сағат бұрын

    Sikh tan dikhday nee worker. Jay bahar waleya nu nokri deni tan Punjab da gala ghutna hey..

  • @sukhvindersingh8428
    @sukhvindersingh842818 сағат бұрын

    AAP walian ne centre level te Congress naal Alliance karke bohut vaddi galti kiti jekar bahar to support da decision liya hunda jive Mamta Banerjee ji ne liya c tan west Bengal vaang Punjab de lok Sabha de result v hor hone c

  • @sukhvindersingh8428
    @sukhvindersingh842818 сағат бұрын

    Corrupt lokan nu AAP di jt da bohut dukh hoya hea par aam imaandar te samajdaar lok bohat khus han keon ke Bhagwant Singh Mann bohut ho imaandari naal Kam kar rahe han

  • @sukhvindersingh8428
    @sukhvindersingh842818 сағат бұрын

    Congress te Akalian ne hun tak Punjab nu luttya hi hea kiniyan kiniyan Properties banayian ehna ne ehna sariyan di inquiry honi chahindi hea