Sidhu Moosewala ਮੇਰੇ ਕਰਕੇ ਸਟਾਰ ਬਣਿਆ, ਵੱਡੀ Singer ਨੂੰ ਵਹਿਮ, ਮਸ਼ਹੂਰ ਗਾਇਕਾ ਬੈਡ ਤੇ ਕਿਸੇ ਨਾਲ ਫੜ੍ਹੀ ਗਈ!

Sidhu Moosewala ਮੇਰੇ ਕਰਕੇ ਸਟਾਰ ਬਣਿਆ, ਵੱਡੀ Singer ਨੂੰ ਵਹਿਮ, ਮਸ਼ਹੂਰ ਗਾਇਕਾ ਬੈਡ ਤੇ ਕਿਸੇ ਨਾਲ ਫੜ੍ਹੀ ਗਈ! 2-2 ਲੱਖ ਲੈਂਦੀਆਂ ! Gurheer ਦੇ Industry ਤੇ ਵੱਡੇ ਦੋਸ਼ | Gurheer Hundal | Simranjot Singh Makkar | SMTV | Episode 21
#simranjotsinghmakkar #smtv #punjab #singer #punjabisongs #music #punjabimusicindustry #sidhumoosewala #gurheerhundal #punjabisinger

Пікірлер: 678

  • @Pendutravel
    @Pendutravel9 ай бұрын

    ਸਿੱਧੂ ਨੇਂ ਸੱਚ ਕਿਹਾ ਸੀ ਬੀਬਾ ਜੀ ਇਸ ਇੰਡਸਟਰੀ ਚ ਸਿਰਫ ਦੱਲੇ ਰਹਿੰਦੇ ਆ ਦੱਲੇ

  • @ravibrar9626
    @ravibrar96269 ай бұрын

    ਭੈਣੇ ਦਿਲ ਨਾ ਛੱਡੀ ਅਸੀਂ ਤੇਰੇ ਨਾਲ ਆ ਇਹ ਪੰਜਾਬੀ ਆ ਸਾਥ ਦੇਣਾ ਚੰਗੀ ਤਰਾਂ ਜਾਣਦੇ ਆ ਕੋਈ ਨਾ ਬਾਬਾ ਮੇਹਰ ਕਰੂ

  • @resputin8012
    @resputin80129 ай бұрын

    ਲੋਕ ਕਹਿਣਗੇ ਕਿ ਸਿੱਧੂ ਦਾ ਨਾਮ ਬਾਰ ਬਾਰ ਨਾ ਵਰਤੋ, ਆਪਣੇ ਦਮ ਤੇ ਗਾਣਾ ਯ ਚੈਨਲ ਚਲਾਓ, ਪਰ ਮੈਨੂੰ ਲਗਦਾ ਇਹ ਠੀਕ ਹੀ ਕਰ ਰਹੇ ਨੇ , ਕਿਸੇ ਨਾ ਕਿਸੇ ਤਰ੍ਹਾਂ ਸਿੱਧੂ ਦੀ ਗੱਲ ਹੁੰਦੀ ਰਹਿਣੀ ਚਾਹੀਦੀ ਹੈ, ਤਾਂ ਜੋਂ ਓਹ ਜ਼ਿੰਦਾ ਰਹੇ ਲੰਬਾ ਸਮਾਂ।

  • @deepkumar3936

    @deepkumar3936

    9 ай бұрын

    You are right

  • @GAPODCAST-
    @GAPODCAST-9 ай бұрын

    ਗੁਰੂ ਰਾਮਦਾਸ ਜੀ ਸਭ ਕੁਝ ਦਿੰਦੇ ਆ ਬੱਸ ਮੰਗਣ ਦਾ ਚੱਜ ਹੋਵੇ। “ਦੇਦਾ ਦੇ ਲੈਦੇ ਥਕਿ ਪਾਹਿ॥ ਜੁਗਾ ਜੁਗੰਤਰ ਖਾਹੀ ਖਾਹਿ॥” 🙏

  • @dildanimada5643
    @dildanimada56439 ай бұрын

    Jo jo sidhu da naam pad k aia video dekhn like krke dso

  • @poonambhalla9717

    @poonambhalla9717

    9 ай бұрын

    Almost all

  • @davinderjeetsohal3582

    @davinderjeetsohal3582

    9 ай бұрын

    Mai v sidhu da naam padd k video vekhi🙏🙏

  • @978025280

    @978025280

    9 ай бұрын

    ​@@poonambhalla9717matlab kujh v... Adhi toh jyada dunia de comment padho oh ki dekh k aaye ne 😂😂... Bedd wali line parh k aayia kayi chaglaa taa 😝😝

  • @Kaursidhu7

    @Kaursidhu7

    9 ай бұрын

    Almost sare Sidhu kerke aunde aa , haters bechare sharm de mare dasde nhi 😝😝

  • @gursidhu895
    @gursidhu8959 ай бұрын

    ਜੇ ਤੁਸੀ ਸ਼੍ਰੀ ਗੁਰੂ ਰਾਮਦਾਸ ਜੀ ਉਪਰ ਭਰੋਸਾ ਰੱਖਦੇ ਓ ਤਾਂ ਵਹਿਗੁਰੂ ਜੀ ਬਹੁਤ ਕਿਰਪਾ ਕਰਨਗੇ ਭਰੋਸਾ ਰੱਖੋ ਗੁਰੂ ਰਾਮਦਾਸ ਜੀ ਉਪਰ ❤❤

  • @rbrar3859
    @rbrar38599 ай бұрын

    ਸਿੱਧੂ ਨੂੰ ਚਲਾਉਣ ਵਾਲਾ ਤਾਂ ਰੱਬ ਆਪ ਸੀ, ਤੇ ਸਿੱਧੂ ਬਹੁਤ ਲੋਕਾਂ ਨੂੰ ਚਲਾ ਗਿਆ ਤੇ ਰੋਟੀ ਰੋਜੀ ਪਾਗਿਆ ❤

  • @guribhullar8248
    @guribhullar82489 ай бұрын

    ਸਿੱਧੂ ਨੂੰ ਕਿਸੇ ਨੇ ਨੀ ਚਲਾਇਆ ਸਗੋ ਸਿੱਧੂ ਕਿਨਾ ਨੂੰ ਚਲਾ ਕੇ ਗਿਆ ਪਰ ਅੱਜ ਕੋਈ ਵੀ ਓਹਦੇ ਮਾ ਪਿਓ ਨਾਲ ਨੀ ਖੜਿਆ ਸਿੱਧੂ ਆਪਣੇ ਦਮ ਤੇ ਸਾਰੀ ਦੁਨੀਆਂ ਜਿੱਤ ਕੇ ਗਿਆ ਵਾਂ ਸਾਡਾ ਭਰਾ ਵੱਡਾ ਮਰਦੇ ਦਮ ਤਕ ਸਿੱਧੂ ਨੂੰ ਹੀ ਸੁਣਾਗੇ ਹਮੇਸ਼ਾ ਸਾਡੇ ਦਿਲਾਂ ਵਿਚ ਜਿਉਂਦਾ ਰਹੂਗਾ❤

  • @dilpreetsingh0015

    @dilpreetsingh0015

    9 ай бұрын

    ਸਹੀ

  • @americanstorm1158

    @americanstorm1158

    9 ай бұрын

    ਬਾਈ ਜੀ ਬੈਡ ਤੇ ਕੋਣ ਫੜੀ ਗਈ ਸੀ ?

  • @sukjitsingh7503

    @sukjitsingh7503

    9 ай бұрын

    Right

  • @sukjitsingh7503

    @sukjitsingh7503

    9 ай бұрын

    ​@@americanstorm1158 titel ee ah parawa

  • @americanstorm1158

    @americanstorm1158

    9 ай бұрын

    @@sukjitsingh7503 ਕੋਣ ਹੈ ਉਹ ਰੰਨ ਜੋ ਫੜੀ ਗਈ ਸੀ

  • @surleenc
    @surleenc9 ай бұрын

    ਭੈਣੇ ਤੁਸੀ ਵਧੀਆ ਸਿੰਗਰ ਵਾਹਿਗੁਰੂ ਜੀ ਥੋਨੂੰ ਜਰੂਰ ਭਾਗ ਲਾਉਣਗੇ

  • @Sukh_kotli
    @Sukh_kotli9 ай бұрын

    ਭੈਣੇ ਮੇਰੀਏ ਵਾਹਿਗੁਰੂ ਨੇ ਤੇਰੇ ਲਈ ਕੁੱਝ ਵੱਡਾ ਸੋਚਿਆ ਏ ਥੋੜਾ ਟਾਇਮ ਹੋਰ ਰੁੱਕ ਜਾਓ🙏♥️

  • @pbx10reaction13
    @pbx10reaction139 ай бұрын

    ਸਿੱਧੂ ਵਰਗਾ ਨੀ ਬਣ ਸਕਦਾ ਕੋਈ ਚਾਹੇ ਓਹ ਅੱਜ ਦਾ ਕਲਾਕਾਰ ਆਹ ਜਾ ਪੁਰਾਣਾ ਕੋਈ ਬੀ ਹੋਵੇ ।।।

  • @karansandhu8479
    @karansandhu84799 ай бұрын

    ਬਹੁਤ ਚੰਗੀ ਸਿੰਗਰ ਆ.... ਸਾਰੇ ਭੈਣ ਭਰਾ ਸਪੋਰਟ ਕਰੋ.... ਕੀਤੀ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ....ਬਹੁਤ ਬਹੁਤ ਸ਼ੁੱਭਕਾਮਨਾਵਾਂ....🎉#Gurheerhundal..

  • @prabh555

    @prabh555

    9 ай бұрын

    😢 yr bus aahi kam reh gya panjabian nu ??? Ya singer ya Canada..

  • @amritpunia1699
    @amritpunia16999 ай бұрын

    R nait ਬਾਰੇ ਬਹੁਤ ਲੋਕ ਕਹਿ ਰਹੇ ਆ ਜਿਹੜਾ ਸਿੱਧੂ ਨਾਲ ਨੀ ਖੜਿਆ ਉਹ ਕਿੱਥੇ ਖੜੂਗਾ..

  • @hardeepsinghcheema429

    @hardeepsinghcheema429

    9 ай бұрын

    Right

  • @BalvinderKour-dr2fc
    @BalvinderKour-dr2fc9 ай бұрын

    Waheguru ji Waheguru ji justicia for sidhu moosewala miss you legend never die ❤❤❤❤❤

  • @kanwalpreets1181
    @kanwalpreets11819 ай бұрын

    Moosewala ਹੁੰਦਾ ਜ਼ਰੂਰ ਮਦਦ ਕਰਦਾ ਨਾਲ਼ੇ ਭੈਣ ਕਹਿ ਕੇ

  • @karanmehra655
    @karanmehra6559 ай бұрын

    ਧੰਨ ਗੁਰੂ ਰਾਮਦਾਸ ਤੇਰੀ ਆਸ

  • @KiranjitWarring-dr3dc
    @KiranjitWarring-dr3dc9 ай бұрын

    ਸਿੱਧੂ ਸਦਾ ਅਮਰ ਰਹਿਣਾਂ ❤️❤️

  • @hardeepsinghcheema429

    @hardeepsinghcheema429

    9 ай бұрын

    Right

  • @Waheguru_ji_vibez

    @Waheguru_ji_vibez

    9 ай бұрын

    Always ❤

  • @Bawarecordsofficial
    @Bawarecordsofficial9 ай бұрын

    ਬੱਸ ਫਿਰ ਕੁੜੀਏ ਸ੍ਰੀ ਗੁਰੂ ਰਾਮਦਾਸ ਜੀ ਨੇ ਈ ਬੇੜਾ ਪਾਰ ਲਾਉਣਾ ਏ |

  • @hardeepsinghcheema429
    @hardeepsinghcheema4299 ай бұрын

    ਸਿੱਧੂ moosewala ਇਸ ਤਰਾਂ ਦੇ ਕਲਾਕਾਰਾਂ ਦੀ ਬਿਨਾਂ ਸਵਾਰਥ ਤੋਂ ਮਦਦ ਕਰਦਾ ਹੁੰਦਾ ਸੀ

  • @978025280

    @978025280

    9 ай бұрын

    Bathere karde ne 🤨🤨bus gal nazra ch aaye di jaa ohna nu pta lagna chahida 🧐🧐baki apni apni soch aa... Dunia parre toh parre baithi aa 🤔

  • @goldyjaituwala6418
    @goldyjaituwala64189 ай бұрын

    ਭੈਣ ਮੇਰੀਏ ਤੂੰ ⭐ ਜਰੂਰ ਬਣ ਸਕਦੀ ਆ ਮੈ ਇਸ interview ਤੋ ਬਾਦ ਤੁਹਾਡੇ ਸੋਂਗ ਸੁਣੇ ਭੈਣੇ ਤੂੰ ਆਪਣਾ ਰਾਇਟਰ ਚੇਂਜ ਕਾਰਲਾ

  • @mygames3251

    @mygames3251

    9 ай бұрын

    ਬਾਈ ਜੀ 😂😂😂😂😂😂

  • @978025280

    @978025280

    9 ай бұрын

    Aaho jehda geet gaya osdi composition sahi nahi c ban rahi 🤨🤨. . Par Awaazz ehna di boht sweet ae 🥰

  • @manguwaliaamar355
    @manguwaliaamar3559 ай бұрын

    Sidhu bai hunda te tusi hun hit hona c sidhu bai app di puri sport karni c

  • @hasithi3416
    @hasithi34169 ай бұрын

    She is talking about Gurlaz akhtar, Gurlaz ohne chaj da vichar ch boleya c k “new young boys got succeeded because of me”

  • @ranjitbrar2449
    @ranjitbrar24499 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਲੜਕੀ ਸਚ ਬੋਲ ਰਹੀ ਹੈ ਇਹ ਸਚ ਹੈ ਬਹੁਤ ਕੁੜੀਆਂ ਇਸ ਵਾਰੇ ਜੋ ਹੋਇਆ ਸੁਣਿਆ ਹੈ ਇਹੋ ਜਿਹੀ ਚੜਾਈ ਕੀ ਕਰਨੀ ਹੈ

  • @jeetsingh4775
    @jeetsingh47759 ай бұрын

    ਬਹੁਤ ਵਧੀਆ ਜੀ ਗੁਰੂ ਰਾਮਦਾਸ ਜੀ ਤੇ ਭਰੋਸਾ ਰੱਖੋ ਜੀ।

  • @shpranu6285
    @shpranu62859 ай бұрын

    ਬੀਬਾ ਗੁਰਹੀਰ ਤੇਰੀਆਂ ਗਲਾਂ ਬਹੁਤ ਸੋਹਣੀਆਂ ਲਗੀਆਂ ਬਾਕੀ ਇਹ ਦੁਨੀਆਂ ਦਾ ਦਸਤੂਰ ਈ ਆ ਤੁਰਦਾ ਤੁਰਦਾ ਜੋ ਵੀ ਹਿਟ ਹੋਇਆ ਬਸ ਫਿਰ ਉਹ ਵੀ ਘਮੰਡ ਜੇ ਦੇ ਵਿਚ ਰਹਿਣ ਲਗ ਈ ਜਾਦਾਂ ਲੋੜ ਤੋਂ ਵਧ ਸੋਹਰਤ ਦੌਲਤ ਬੰਦੇ ਦਾ ਦਿਮਾਗ ਖਰਾਬ ਕਰਦੀ ਹੀ ਕਰਦੀ ਆ ਕੋਈ ਰਬ ਦਾ ਭਗਤ ਭਾਵੇਂ ਬਚ ਜਾਵੇ ਬਾਕੀ ਉਹ ਦਿਨ ਦੂਰ ਨੀ ਮਾਲਕ ਤੁਹਾਡੀ ਮਿਹਨਤ ਨੂੰ ਐਸਾ ਫਲ ਲਾਵੇਗਾ ਦੁਨੀਆਂ ਵੇਖਦੀ ਰਹਿ ਜਾਵੇਗੀ ਸੌਰਟ ਕਟ ਤਰੀਕਾ ਤੁਸੀਂ ਵੀ ਮਕੜ ਨੇ ਵੀ ਬੋਲਿਆ ਕੰਪਰੋਮਾਈਜ ਬਾਕੀ ਕੋਈ ਤੁਹਾਡੇ ਵਰਗੀ ਵਿਰਲੀ ਕੁੜੀ ਆਪਣੇ ਪਰੀਵਾਰ ਵਿਚੋ ਮਿਲੇ ਸੰਸਕਾਰਾਂ ਪਰੀਵਾਰ ਦੀ ਆਪਣੀ ਇਜਤ ਨੂੰ ਮਦੇਨਜਰ ਰਖ ਕਿ ਤੁਸੀਂ ਬਚੇ ਜਿਆਦਾ ਕੁੜਿਆਂ ਦਾ ਸੋਸਣ ਹੁੰਦਾ ਈ ਹੁੰਦਾ ਵਾਹਿਗੁਰੂ ਜੀ ਉਪਰ ਭਰੋਸਾ ਰਖੋ ਮਿਹਨਤ ਜਾਰੀ ਰਖੋ ਬਸ ਝੋਲੀਆਂ ਬਾਬੇ ਨੇ ਭਰ ਈ ਦੇਣੀਆਂ ਨੇ ਸਾਡੀਆਂ ਲਿ ਦੁਆਵਾਂ ਨਾਲ ਨੇ ਤੇਰੇ ਬਚਾ ਬਸ ਮਨ ਰਖੀਂ ਸਚਾ।।

  • @sandykahlon4254
    @sandykahlon42549 ай бұрын

    ਵਾਹਿਗੁਰੂ ਜੀ ਮੇਹਰ ਕਰੋ ਜੀ ਧੀ ਤੇ

  • @sarabjit5516
    @sarabjit55169 ай бұрын

    ਭੈਣ ਸੂਰਮੇ ਬਹਾਦਰ ਦਲੇਰ ਇਕੱਲੇ ਹੀ ਤੁਰਦੇ ਹਨ ਭੈਣ ਤੁਹਾਡੀ ਆਵਾਜ ਬਹੁਤ ਸੋਹਣੀ ਹੈ ਮਿਠੀ ਹੈ super star ਹੋ ਹਮੇਸਾ ਚੜਦੀਕਲਾ ਵਿਚ ਰਹਿਣਾ

  • @SukhwinderSingh-wq5ip
    @SukhwinderSingh-wq5ip9 ай бұрын

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @PammaMirpuria-ot5ju
    @PammaMirpuria-ot5ju9 ай бұрын

    ਲਏ ਭੈਣੇ ਮੱਕੜ ਜੀ ਤੁਹਾਨੂੰ ਕਾਮਯਾਬ ਕਰਤਾ👍👍👍your sucsus best of luck

  • @harpreetkaur8063
    @harpreetkaur80639 ай бұрын

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਬੇਟੀ ਨੂੰ ਤਰੱਕੀ ਬਖਸ਼ਣੀ ਜੀ

  • @sandykahlon4254
    @sandykahlon42549 ай бұрын

    ਵਾਹਿਗੁਰੂ ਜੀ ਮੇਹਰ ਕਰੋ ਜੀ

  • @harjeetsinghbala6626
    @harjeetsinghbala66269 ай бұрын

    Jatt jihunda hunda ta bhen a din ne c ohna all time miss you y Sidhu mosewala ✌️🙏

  • @978025280

    @978025280

    9 ай бұрын

    Bus kar yaar 🙏🙏 Eh nu struggle kardi nu 9 saal hoge te tera moosa, 4/5 saal rea industry ch esde vele 🤨🤨 Bus jabardasti rab bnaun te lagge yaar tuci... Jehdi gal hoje othe tuci avda raag alaai jaande?? 🤣🤣

  • @babbuyt18
    @babbuyt189 ай бұрын

    ਸਾਡੇ ਨਾਲ ਖਹਿ ਕਿ ਕਈ ਵੈਰੀ ਚੱਲਗੇ😎 ਸਾਡੇ ਨਾਲ ਖਹਿ ਕਈ ਨਾਰਾਂ ਚੱਲੀਆਂ 💯⛳

  • @babbuyt18

    @babbuyt18

    9 ай бұрын

    One and only legend⛳✍️

  • @978025280

    @978025280

    9 ай бұрын

    😂😂aaho tera moosa aap v kisey naal khai k hee chaleya c 🤨🤨...

  • @Kaursidhu7

    @Kaursidhu7

    9 ай бұрын

    Only sidhu bai ❤❤

  • @misskaur12345
    @misskaur123459 ай бұрын

    sidhu ta ik devta c , jo greeba nu v Roji roti te la gia , Sidhu sda amar hee 🥺❤❤🙏

  • @Mankeeratdhaliwal
    @Mankeeratdhaliwal9 ай бұрын

    Gurheer ji Waheguru ji mehar karnge tuhade te ik din jarur Sabar rakho

  • @harindersinghgarcha3287
    @harindersinghgarcha32879 ай бұрын

    Waheguru ji parmatma sab da bla kre ji 🙏🏼 Waheguru

  • @user-vy1kn1zz7m
    @user-vy1kn1zz7m9 ай бұрын

    ਬਹੁਤ ਵਧੀਆ ਭੈਣ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਮਹਿਰ ਕਰਨਗੇ. ਤੁਹਾਡੀ ਆਵਾਜ਼ ਤੇ ਤੁਹਾਡਾ ਹੱਸਣਾ ਬਹੁਤ ਵਧੀਆ

  • @banigroup3054
    @banigroup30549 ай бұрын

    Satnam Vaheguru ji Vaheguru mehar kare. You are a good singer. You are too good

  • @veerpalkaur3766
    @veerpalkaur37669 ай бұрын

    ਵਾਹਿਗੁਰੂ ਜੀ ਤੁਹਾਡੀ help ਜਰੂਰ ਕਰਨਗੇ ਬਹੁਤ ਸੋਹਣੀ ਅਵਾਜ ਏ ਤੁਹਾਡੀ

  • @dalbarasingh7649
    @dalbarasingh76499 ай бұрын

    ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਨਾਲ ਜੁੜੇ ਹੋ, ਪੁੱਤਰ ਜੀ,, ਜੁੜੇ ਰਹਿਓ, ਧੰਨ ਵਾਹਿਗੁਰੂ ਜੀ ਜਰੂਰ ਸਫਲਤਾ ਬਖਸ਼ਣਗੇ ਜੀ,, ਤੁਹਾਡੀ ਇੰਡਸਟਰੀ ਵਿੱਚ ਤਾਂ ਕਾਲੇ ਭੇਡੂਏ ਬਹੁਤ ਬੈਠੇ ਨੇ,, ਤੁਹਾਡੀਆਂ ਗੱਲਾਂ ਬਿਲਕੁਲ ਸਹੀ ਨੇ,,ਮੇਰੀ ਅਰਦਾਸ ਬੇਨਤੀ ਹੈ ਕਿ ਹੇ ਵਾਹਿਗੁਰੂ ਜੀ,ਇਸ ਪੁੱਤਰ ਜੀ ਨੂੰ ਮਿਹਨਤ ਦਾ ਫਲ ਜਰੂਰ ਦਿਓ ਜੀ,,।। ਵਲੋਂ ਪੰਚ ਘਨੌਲੀ ਰੋਪੜ ਤੋਂ ਜੀ 👏🙏🙏,।।

  • @kulvirkaur2154
    @kulvirkaur21549 ай бұрын

    Only and only Sidhumossawala

  • @wallpaperdecor2023
    @wallpaperdecor20239 ай бұрын

    ਸਿੱਧੂ ਵਰਗਏ ਕੀਤੇ ਘਰ ਘਰ ਜਾਂਮਦੇ ਆ ..ਜੋ ਉਹ ਲਿਖ ਗਯਾ ਜੋ ਉਹ ਗਾਗਿਆ .ਉਹ ਹੋਰ ਕੋਈ ਨੀ ਗ ਸਕਦਾ ..ਸਿੱਧੂ ਬਣਾਕੇ ਬਹੁਤ ਨੂੰ ਗਿਆ .ਬਸ ਨਾਮੁ ਨੀ ਲੈਂਦੇ ...ਬਦਨਸੀਬ ਵਰਗੇ ਕਹਿੰਦੇ ਅਸੀਂ ਸਿੱਧੂ ਆ .ਜੱਟ ਦਾ ਕੋਈ ਮੁਕਾਬਲਾ ਨੀ ਨਾ ਅੱਜ ਨਾ ਕਲ ਹੁਗਾ

  • @user-cv6ie7bn2p
    @user-cv6ie7bn2p9 ай бұрын

    ਸਿੱਧੂ ਨੂੰ ਕੌਣ ਚਲਾ ਸਕਦਾ ਜਿਹੜੀ ਕਹਿੰਦੀ ਮੈਂ ਸਿੱਧੂ ਨੂੰ ਚਲਾਇਆ ਓਹਨੂੰ ਕੋਈ ਨੀ ਜਾਣਦਾ ਸੀ ਸਿੱਧੂ ਦੇ ਗਾਣੇ ਪਿੱਛੋ ਹੀ ਪਤਾ ਚੱਲਿਆ ਕੌਣ ਇਹ ਸਿੰਗਰ ਸਟੇਜਾਂ ਤੇ ਤਾਂ ਓਹ ਸਿੱਧੂ ਦੇ ਗਾਣੇ ਹਜੇ ਤੱਕ ਗਾ ਰਹੀ ਆ ਓਹ ।ਨਾ ਬੰਦਾ ਨਾ ਕੁੜੀ

  • @Sukh_kotli
    @Sukh_kotli9 ай бұрын

    ਵਾਹਿਗੁਰੂ ਦਿਨਾਂ ਵਿੱਚ ਤਰਕੀ ਦੇਊ ਗਾ ਮੇਰੀ ਭੈਣੇ ਏ ਤੇਰੇ ਵੀਰ ਦੀ ਰੱਬ ਅੱਗੇ ਅਰਦਾਸ ਏ

  • @user-qo7vb8xo2d
    @user-qo7vb8xo2d8 ай бұрын

    ਪੁੱਤਰ ਕੋਈ ਗੱਲ ਨਹੀਂ ਤੇਰਾ ਕੰਮ ਆ ਮਿਹਨਤ ਕਰਨਾ। ਪੁੱਤਰ ਜਦੋਂ ਵਾਹਿਗੁਰੂ ਤੇ ਭਰੋਸਾ ਫਿਰ ਡੋਲ ਨਾ। ਪੁੱਤਰ ਜਦੋਂ ਉਹਦੀ ਨਿਗਾ ਸਿੱਧੀ ਹੋ ਗਈ। ਫਿਰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿਣੀ। ਪੁੱਤਰ ਰੱਬ ਤੇ ਭਰੋਸਾ ਰੱਖ

  • @mmnn5990
    @mmnn59909 ай бұрын

    ਪੁਤਰਾ ਸਚ ਤੇ ਚਲ ਕਾਮਜਾਬੀ ਮਿਲੇ ਜਾਂ ਨਾ ਮਿਲੇ ਕੋਈ ਪਰਵਾਹ ਨਾ ਕਰ ਖਾਣੀ ਤਾਂ ਰੋਟੀ ਆ ਪੁਤਰਾ ਗੁਰੂ ਗ੍ਰੰਥ ਸਾਹਿਬ ਤੋਂ ਪਰੇ ਨੂੰ ਹੋਈ ਬੇਸ਼ੱਕ ਕਾਮਜਾਬੀ ਮਿਲੇ ਜਾਂ ਨਾ

  • @gurpreetaulakh8797
    @gurpreetaulakh87979 ай бұрын

    ਭੈਣ ਅੱਜ ਮੇਰਾ ਵੀਰ ਹੁੰਦਾ ਤਾਂ ਤੇਨੂੰ ਰਾਤੋ ਰਾਤ ਸੁਪਰ ਸਟਾਰ ਬਣਾ ਦਿੰਦਾ ਪਰ ਕੋਈ ਨੀ ਬਾਬਾ ਨਾਨਕ ਜੀ ਮੇਹਰ ਕਰਨ ਗੇ ਸਿੰਧੂ ਮੂਸੇ ਵਾਲਾ ਜਿੰਦਾਬਾਦ

  • @davinderjeetsohal3582
    @davinderjeetsohal35829 ай бұрын

    Bahut pyari dhee 🙏🙏 waheguru g tenu chardi kla bkshe🙏🙏Sidhu bare bahut sohnia glla kitia .very thx dheey🙏🙏❤️tuc sidhu da tettu bnvaona bahut chngi gll🙏🙏,,,Sidhu ikk pars hai,,tuc hitt hovo gy,,,Sidhu kite nhi gya sade ass pass dilla vich a🙏🙏🙏🙏❤️❤️❤️🙏🙏

  • @Dhaliwalmanilegendfan
    @Dhaliwalmanilegendfan9 ай бұрын

    ਭੈਣੇ ਬਸ ਫਿਰ ਜੇ ਤੂੰ ਗੁਰੂ ਗ੍ਰੰਥ ਸਾਹਿਬ ਜੀ ਯਕੀਨ ਨਾ ਤਾ ਯਕੀਨ ਰੱਖੀ ਤੇਰਾ ਕੈਰੀਅਰ ਅੱਜ ਤੋ ਕਾਮਯਾਬ ਆ ਭੈਣੇ

  • @Avineet-funny-videos
    @Avineet-funny-videos9 ай бұрын

    Best of luck Gurheer ji Positive raho... Sabar rakho waheguru mehar kru 🙏🙏

  • @jassdeepmaan9548
    @jassdeepmaan95489 ай бұрын

    Phaji Sidhu v industry cha akla c San jatt❤❤❤❤ Sarre nu Agya lai firda c

  • @aarysaab6793
    @aarysaab67939 ай бұрын

    JASDEEP WAHLA ਸਿੰਗਰ ਨੂੰ ਵੀ 10-15 ਸਾਲ ਹੋਗੇ Struggle ਕਰਦਿਆਂ ਪਰ ਅਜੇ ਤਕ ਕਰ ਰਿਹਾ ਇਥੇ ਕੋਈ ਕਿਸੇ ਦੀ ਬਾਹ ਨਹੀਂ ਫੜ੍ਹਦਾ.... Jasdeep ਨੇ ਹਮੇਸ਼ਾ ਸੱਭਿਆਚਾਰਕ ਪੰਜਾਬੀ ਸੋਬਰ ਹੀ ਗੀਤ ਲਿਖੇ ਅਤੇ ਗਾਏ ਨੇ...✍🙏

  • @gorasinghguri78
    @gorasinghguri789 ай бұрын

    ਬਾਈ ਕੁੜੀਆਂ ਇੰਜ ਹੀ ਕਰਦਿਆ ਹੁੰਦੀਆ ਵਾਹਿਗੁਰੂ ਜੀ ਭਲੀ ਕਰੇ

  • @jassdeepmaan9548
    @jassdeepmaan95489 ай бұрын

    Only 1 Men Sidhu Moosewala legend Naver Dies 💎💎❤❤

  • @balwindersinghamritsarr4865
    @balwindersinghamritsarr48659 ай бұрын

    I love 💕 sindhu bai

  • @davinderpal1199
    @davinderpal11999 ай бұрын

    Please always be positive. God Bless U. I am give fan of your voice. Thanks

  • @narinderkaur6230
    @narinderkaur62309 ай бұрын

    We miss u sidhu moosewala

  • @Aagaz_Gill_Melbourne
    @Aagaz_Gill_Melbourne9 ай бұрын

    Love you Sidhu ❤

  • @hardeepsinghcheema429

    @hardeepsinghcheema429

    9 ай бұрын

  • @nidarpalsingh3314
    @nidarpalsingh33149 ай бұрын

    ਸਿੱਧੂ ਨੇ ਐਵੇ ਤੇ ਨਹੀਂ ਸੀ ਕਿਹਾ ਇੰਡਸਟਰੀ ਵਿੱਚ ਦੱਲੇ ਰਹਿੰਦੇ

  • @SurajKumar-my6pe
    @SurajKumar-my6pe9 ай бұрын

    Sidhu 22 nu kise ne hitt ni kitta..Sidhu 22 nu sirf Rabb ne hitt kitta c...Sidhu 22 kalam da dhani c🙏

  • @parminderpandher5594
    @parminderpandher55949 ай бұрын

    Sidhu putt great ❤❤❤.

  • @sidhumoosewaladefan620
    @sidhumoosewaladefan6209 ай бұрын

    ਵਾਹਿਗੁਰੂ ਤੇਰੀ ਮਿਹਨਤ ਨੂੰ ਭਾਗ ਜਰੂਰ ਲਗੁ ❤❤❤❤

  • @AmarjeetSingh-vi8sq

    @AmarjeetSingh-vi8sq

    9 ай бұрын

    Klakar andvishvasi pakhandi hunde aa nakli babeyan de pair chumi jande aa

  • @JagtarSran-tv6wn
    @JagtarSran-tv6wn9 ай бұрын

    ਸਿੱਧੂ ਅਮਰ ਰਹੇਗਾ ਲੋਕਾਂ ਦੀ ਸੋਚ ਖਤਮ ਹੋ ਗਈ ਇਨ੍ਹਾਂ ਨੂੰ ਅਮਰ ਰਹਿਣ ਵਾਲਿਆ ਬਾਰੇ ਜਾਣਕਾਰੀ ਨਹੀਂ

  • @ranadale9361
    @ranadale93619 ай бұрын

    Very great ❤️ God bless you Sister ji ❤

  • @gurpalsembhi2241
    @gurpalsembhi22419 ай бұрын

    Very nice voice God bless you always but need think positively time will come soon don't loose patience please.

  • @daljitjudge9963
    @daljitjudge99639 ай бұрын

    Very nice sister

  • @ashokkalia4151
    @ashokkalia41518 ай бұрын

    You are genuine. You will certainly succeed, all the best!

  • @GurdevSingh-op2jw
    @GurdevSingh-op2jw9 ай бұрын

    Waheguru mehar kre

  • @gurpreetkarda6319
    @gurpreetkarda63199 ай бұрын

    Very nice interview with great artist, I wish her good luck and success in future 🙏🌹🎶🎶🎶🎶🎶🎶

  • @gursewak2990
    @gursewak29909 ай бұрын

    ਹੌਂਸਲਾ ਰੱਖੋ ਮੰਜ਼ਲ ਕਰੀਬ ਹੈ,

  • @PammaMirpuria-ot5ju
    @PammaMirpuria-ot5ju9 ай бұрын

    ਦੁੱਖਾਂ ਤੋਂ ਡਰੀਏ ਨਾ ਦੁੱਖਾਂ ਦਾ ਸਾਹਮਣਾ ਕਰਨਾ ਸਿੱਖੋ👍👍👍👍

  • @transparenttransportationl2985
    @transparenttransportationl29859 ай бұрын

    SUPERB EXCELLENT INTERVIEW AND VOICE . DHAN DHAN SHRI GURU RAM DAS JI MEHAR KARO JI .

  • @rajivsherkhan6881
    @rajivsherkhan68819 ай бұрын

    ਤੁਸੀਂ ਸਿੱਧੂ ਦੇ ਫੈਨ ਹੋ ਤਾਂ ਜਰੂਰ ਹਿੱਟ ਹੋਵੋਗੇ। ❤

  • @sanjuvlogs06
    @sanjuvlogs069 ай бұрын

    Sidhu moosa wala love you bro only sidhu moosa wala love you bro only sidhu moosa wala ❤️❤️❤️❤️❤️❤️💥❤️💥❤️💥❤️❤️💥❤️💥❤️💥❤️ legend niver die 💥💥💥💥💥💥💥💥💥💥💥💥💥 sada sidhu moosa wala ❤️❤️💥❤️💥❤️💥❤️💥❤️💥

  • @tezibuttar2833
    @tezibuttar28339 ай бұрын

    ਜਵਾ ਸੱਚ ਗੱਲਾ ਕਰੀਆ ਕੁੜੀ ਨੇ ਇੰਡਸਟਰੀ ਨਹੀ ਸਪੋਰਟ ਕਰਦੀ ਆਵਦਾ ਟਾਈਮ ਭੁੱਲ ਜਾਦੇ ਆ ਸਾਰੇ ਕਿ ਕਿਵੇ ਰੁਲਦੇ ਸੀ

  • @zindjaan
    @zindjaan9 ай бұрын

    Simranjot Singh makhar saab ji di patarkri nu boht like krda g makhar saab ❤❤ piyar aap g nu ❤❤

  • @kulwindersinghsidhu8080
    @kulwindersinghsidhu80809 ай бұрын

    ਬਹੁਤ ਵਧੀਅਾ ਅਵਾਜ ਹੈ

  • @JaspalSingh-fo9hh
    @JaspalSingh-fo9hh9 ай бұрын

    Waheguru ji 🙏🙏🌹🌹 very good 👍👍

  • @navdeepsingh9370
    @navdeepsingh93709 ай бұрын

    ਸਿੱਧੂ ਯਰ ਦੇਸੀ ਜੱਟ ਸੀ ਮੱਦਦ ਕਰਨ ਵਾਲਾ ਸੀ

  • @reerpazi9935
    @reerpazi99359 ай бұрын

    ਦੂਜੇ ਉੱਤੇ ਆਸ ਰਖਣੀ ਤਾਂ ਬਿਲਕੁਲ ਛੱਡ ਦੇ ਭਾਈ ਮੁਲ ਪ੍ਰਮਾਤਮਾ ਪਾਉ

  • @pavidhadly5492
    @pavidhadly54929 ай бұрын

    Verry..nice.ji

  • @Legend-5600
    @Legend-56009 ай бұрын

    Sidhu jindabad❤❤

  • @lakhwindersingh5864
    @lakhwindersingh58649 ай бұрын

    ਗੁਰੂ ਰਾਮਦਾਸ ਦੇ ਘਰ ਕੀਤੀ ਅਰਦਾਸ ਜਰੂਰ ਪੂਰੀ ਹੁਦੀੰ ਹੈ

  • @HappySingh-ke7vg
    @HappySingh-ke7vg9 ай бұрын

    Kaur b banti bains nal

  • @kuldeepdhaliwal4145
    @kuldeepdhaliwal41459 ай бұрын

    ਭੈਣੇ ਤੁਸੀ ਆਪਣਾ ਕੰਮ ਕਰਦੇ ਰਹੋ ਵਾਹਿਗੁਰੂ ਜੀ ਜਰੂਰ ਕ੍ਰਿਪਾ ਕਰਨ ਗੇ

  • @user-pf3fo8ny6u
    @user-pf3fo8ny6u9 ай бұрын

    ਬਹੁਤ ਵਧੀਆ

  • @ladditalwandiwala
    @ladditalwandiwala9 ай бұрын

    ਬਿਲਕੁਲ ਠੀਕ ਕਿਹਾ ਭੈਣ। ਇਥੇ ਤਾਂ 22-23 ਸਾਲ ਹੋ ਗਏ ਹਾਲਾਤਾਂ ਨਾਲ ਜੂਝਦੇ ਹੋਇਆਂ! ਆਪਣੇ ਜਿਆਦਾ ਲੱਤਾਂ ਖਿੱਚਦੇ ਨੇਂ। ਆਪਾਂ ਵੀ ਪਰਵਾਹ ਛੱਡਤੀ ਹੁਣ!!!

  • @balwindergill9064
    @balwindergill90649 ай бұрын

    ਭੈਣੇ ਪ੍ਰਮਾਤਮਾ ਤੇ ਭਰੋਸਾ ਰੱਖ ਇੰਡਸਟਰੀ ਵਿੱਚ ਜ਼ਿਆਦਾ ਲੋਕ ਦੱਲੇ ਆ

  • @swarnsingh2265
    @swarnsingh22659 ай бұрын

    ਸਬਰ ਦਾ ਫ਼ਲ ਮਿੱਠਾ ਹੁੰਦਾ ਸਮਾ ਆਉਗਾ

  • @SIDHUSAAB8877
    @SIDHUSAAB88779 ай бұрын

    ਮੇਰੇ ਨਾਲ song ਕਰ ਲਓ mem sidhu phaji ਦੇ ਪਿੰਡ ਜਾਂ ਕੇ ਆਵੋ ਓਥੋਂ ਤੂਫ਼ਾਨ ਉੱਠ ਦੇ ❤❤❤

  • @gurpal_dharni
    @gurpal_dharni9 ай бұрын

    ਕੁੜੀਏ ਵਾਹਿਗੁਰੂ ਤੇ ਭਰੋਸਾ ਇਸੇ ਤਰਾ ਰੱਖੀ, ਉਹ ਦਿਨ ਦੂਰ ਨੀ।

  • @user-tj2pm2ow8z
    @user-tj2pm2ow8z9 ай бұрын

    Very nice voice

  • @bhupindersingh8597
    @bhupindersingh85979 ай бұрын

    ❤great voice

  • @sureshkumarsahu4812
    @sureshkumarsahu48129 ай бұрын

    Sister ji aapko waheguru ji bahot tarkiyan den tusi hamesha chadti kala che rho Waheguru ji 🙏♥️

  • @sureshkumarsahu4812
    @sureshkumarsahu48129 ай бұрын

    Amazing voice ❣️

  • @Amandeepsinghbabaji
    @Amandeepsinghbabaji9 ай бұрын

    Waheguru g Waheguru g

  • @parmindersinghnambardar1314
    @parmindersinghnambardar13149 ай бұрын

    gal te shi aa , time v bda ho gya , par ki karna jdi time hi mara chal reha hove, waheguru ji hun hi kirpa kardo bhan huna te, bdi mehnat kr rhe aa, subaah de v vdia va, guru Ramdas ji jaroor kirpa karn ge

  • @karamjitsinghsalana4648
    @karamjitsinghsalana46489 ай бұрын

    ❤❤❤waheguru ji mehar kre ga

  • @preetrandhawa2566
    @preetrandhawa25669 ай бұрын

    ਭੈਣੇ ਫ਼ਿਕਰ ਨਾ ਕਰ ਬਾਬਾ ਆਪੇ ਮੇਹਰ ਕਰੁ

  • @bikkargill6596
    @bikkargill65969 ай бұрын

    Gurheerr god may you live long your soch nu slam

Келесі