ਮੂਸੇਵਾਲਾ ਦੀ ਥਾਰ ’ਚ ਬੈਠੇ ਦੋਸਤ ਦੇ ਪੈਰ੍ਹ ’ਚ ਕਿਵੇਂ ਲੱਗੀ ਗੋਲੀ? ਲੋਕਾਂ ਦੇ ਸ਼ੱਕ ਦਾ ਕਾਰਨ ਬਣ ਰਹੇ ਦੋਨੋਂ | On Air

ਮੂਸੇਵਾਲਾ ਦੀ ਥਾਰ ’ਚ ਬੈਠੇ ਦੋਸਤ ਦੇ ਪੈਰ੍ਹ ’ਚ ਕਿਵੇਂ ਲੱਗੀ ਗੋਲੀ? ਲੋਕਾਂ ਦੇ ਸ਼ੱਕ ਦਾ ਕਾਰਨ ਬਣ ਰਹੇ ਦੋਨੋਂ ਸਾਥੀ, ਫੋਰੈਂਸਿਕ ਰਿਪੋਰਟ ਕਰ ਗਈ ਵੱਡੇ ਖੁਲਾਸੇ। ਸਿਆਸਤ LIVE EPI.72
ਸਾਨੂੰ Facebook KZread ਅਤੇ Instagram ਉੱਤੇ like ਅਤੇ share ਕਰੋ
Press the bell icon on KZread for all the latest updates from On Air
Like us on Facebook: / onair13media
Tweet us on Twitter: / onair13media
Follow us on Instagram: / onair13media
#OnAir #latestnews #punjabnews #updates #sidhumoosewala #forensicfiles

Пікірлер: 1 100

  • @VilzBoy
    @VilzBoy Жыл бұрын

    ਮੈਂ ਜਦੋਂ ਤੱਕ ਇਸ ਦੁਨੀਆਂ ਤੇ ਜਿਊਣਾ 22 ਸਿੱਧੂ ਦੀ ਅਵਾਜ਼ ਨੂੰ ਆਪਣੇ ਨਾਲ ਲੈ ਕੇ ਚੱਲਾਗਾ......🔥 ਮੂਸਾ ਜੱਟ 💪

  • @jogasingh4917
    @jogasingh4917 Жыл бұрын

    ਮੈਨੂੰ ਅੱਜ ਤੱਕ ਕੋਈ ਵੀ news ਰਿਪੋਟਰ vadiya ਨਹੀਂ ਲਗਾ ਪਰ ਮੈਂ ਮੱਕੜ ਸਾਬ ਦੀ ਹਰ ਨਿਊਜ਼ ਸੁਣਦਾ ਆ... Eh ਸੱਚਾ ਰਿਪੋਟਰ ਆ.... God bless u 👍🙏

  • @behuman6062

    @behuman6062

    Жыл бұрын

    Yes

  • @GURPREETSINGH-ct8gk

    @GURPREETSINGH-ct8gk

    Жыл бұрын

    @@Kuldeep_Singh80 lakhi v sahi aa

  • @babblysidhu5273
    @babblysidhu5273 Жыл бұрын

    ਪਰਿਵਾਰ ਨੂੰ ਪੂਰਾਂ ਹੱਕ ਆ ਸੱਚ ਸਾਹਮਣੇ ਆਵੇ

  • @harmanpindiala8528

    @harmanpindiala8528

    Жыл бұрын

    kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLw.html

  • @lakhbirsidhu5271

    @lakhbirsidhu5271

    Жыл бұрын

    Dost dosi na.

  • @dhindsababbu1992
    @dhindsababbu1992 Жыл бұрын

    ਸ਼ੇਰ ਦਿਲ ਸਿੱਧੂ ਨੇ ਡਟ ਕੇ ਮੁਕਾਬਲਾ ਕੀਤਾ, ਸ਼ਾਬਾਸ਼,,,,ਸ਼ੂਟਰ ਨੇ ਸਿੱਧੂ ਤੋਂ ਡਰਕੇ ਪਿਸਟਲ ਸੁੱਟਿਆ,,

  • @ShamsherSingh-tu3sg

    @ShamsherSingh-tu3sg

    Жыл бұрын

    Sidhu musse Walla great

  • @GurmeetSingh-oc1sn
    @GurmeetSingh-oc1sn Жыл бұрын

    ਬਲਕੋਰ ਸਿੱਘ ਨੂੰ ਕਲੀਅਰ ਲੋਕਾਂ ਨੂੰ ਦੋਸਤਾਂ ਦੇ ਨਾਮ ਜਨਤਕ ਕਰਨੇ ਚਾਹੀਦੇ ਨੇ

  • @MandeepSingh-jb2sz
    @MandeepSingh-jb2sz Жыл бұрын

    ਜਾਣਕਾਰੀ ਦੇਣ ਲਈ ਬਹੁਤ ਸ਼ੁਕਰੀਆ ਬਹੁਤ ਵਧੀਆ ਕੰਮ ਕਰ ਰਹੇ ਹੋ ਮਕੱੜ ਸਾਬ

  • @sukhcharansinghghuman8497

    @sukhcharansinghghuman8497

    Жыл бұрын

    Es Di te shakal te e bakwaas likheya

  • @prabhsohal1194
    @prabhsohal1194 Жыл бұрын

    ਜਿੰਨਾਂ ਚਿਰ ਰਿਹਾਂ ਕੀਤਾ ਰਾਜ ਸਿੰਧੂਅਾ ਤੇਰੀ ਮਰਕੇ ਵੀ ਮਰੀ ਨਹੀ ਅਵਾਜ ਸਿੰਧੂਅਾਂ ❤

  • @Sukhjohal8126
    @Sukhjohal8126 Жыл бұрын

    ਮੱਕੜ ਸਾਬ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਘੋਖ ਕੇ ਰਹੇ ਹੋ ਬਹੁਤ ਬਹੁਤ ਧੰਨਵਾਦ ਬਾਈ ਨੂੰ ਇਨਸਾਫ਼ ਦਿਵਾਉਣਾ ਹੈ ਲੱਗੇ ਰਹੋ ਵਾਹਿਗੁਰੂ ਜੀ ਆਪ ਜੀ ਦਾ ਭੱਲਾ ਕਰਨ ।

  • @gurmeetdhaliwal6757

    @gurmeetdhaliwal6757

    Жыл бұрын

    ਨਿਹੱਥੇ ,ਅਤੇ ਨਿਹੱਕੇ ਨੂੰ ਤਕਾਇਆ ਵਾਹਿਗੁਰੂ ਜੀ ਇੱਹ ਸੱਟ ਬਰਦਾਸ਼ਤ ਨਹੀਂ ਹੁੰਦੀ ਤੁਸੀਂ ਹੀ ਇਨਸਾਫ਼ ਕਰਨਾ ਬਾਕੀ ਕਿਸੇ ਤੋਂ ਕੋਈ ਉਮੀਦ ਨਹੀਂ ਕਾਸ਼ ਸ਼ੇਰ ਅੱਜ ਜਿਉਂਦਾ ਹੁੰਦਾ:::;;

  • @ranjitbrar2449
    @ranjitbrar2449 Жыл бұрын

    ਵਾਹਿਗੁਰੂਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸ਼ਕ ਜਰੂਰ ਹੈ ਪਰ ਉਹਨਾਂ ਮੁੰਡਿਆ ਨੂੰ ਕਿਸੇ ਨੇ ਚੰਗੀ ਤਰ੍ਹਾਂ ਪੁੱਛ ਗਿੱਛ ਵਾਰੇ ਕੋਈ ਗਲ ਲੋਕਾਂ ਵਿੱਚ ਜਨਤਕ ਨਹੀਂ ਹੋਈ

  • @lovefitness88

    @lovefitness88

    Жыл бұрын

    Bilkull sahi jida di eh veer gl kr rhe aa shak haiga aa ode dosta te ee bhenchoda ne sidhu khoo lya sada 😭😭😭😭😭😭

  • @makhansingh3002
    @makhansingh3002 Жыл бұрын

    ਮੇਰੀ ਪਰਿਵਾਰ ਨੂੰ ਬੇਨਤੀ ਆ ਸਿੱਧੂ ਦੇ ਪਿਤਾ ਨੂੰ ਸਭ ਕੁਝ ਖੁਲ‌ ਕੇ ਸੱਦਣਾ ਚਾਹੀਦਾ

  • @gurmeetdhaliwal6757

    @gurmeetdhaliwal6757

    Жыл бұрын

    ਬਿਲਕੁਲ ਸਹੀ ,ਹੁਣ ਤਾ ਘਰ ਪੱਟਤਾ ਹੁਣ ਵੀ ਝੇਂਪ ਮਾਰਦੀ ਆ?

  • @RupinderKaur-bd1nu

    @RupinderKaur-bd1nu

    Жыл бұрын

    @@gurmeetdhaliwal6757 keh ta reha patarkar ke oh bhateeja....hun bhateeja nu jail kon beje

  • @arzoopreet7234
    @arzoopreet7234 Жыл бұрын

    ਧੰਨ ਨੇ ਮਾਪੇ

  • @Channubrar2566
    @Channubrar2566 Жыл бұрын

    ਮੱਕੜ ਸਾਬ ਬਹੁਤ ਵਧੀਆਂ ਸੱਚ ਦੀ ਆਵਾਜ਼ 👍👍

  • @gulshanmehta6908

    @gulshanmehta6908

    Жыл бұрын

    God bless you

  • @BHULLAR1.

    @BHULLAR1.

    Жыл бұрын

    ਚਵਲਾ ਨੇ ਕੁੱਲ ਮਨਘੜਤ ਥਿਊਰੀਆਂ ਬਣਾ‌ ਕੇ‌ ਛੱਡੀ ਜਾਦਾ

  • @sukhcharansinghghuman8497

    @sukhcharansinghghuman8497

    Жыл бұрын

    Bakwaas baani Makkar

  • @harmanpindiala8528

    @harmanpindiala8528

    Жыл бұрын

    kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLw.html

  • @daaku-nr6qx
    @daaku-nr6qx Жыл бұрын

    ਮੱਕੜ ਸਾਬ ਇਸ ਦੀ ਤਹਿ ਤੱਕ ਜਾਓ਼਼਼਼਼਼਼਼਼ ਤੁਸੀ ਸੱਚੀ ਸੁੱਚੀ ਪੱਤਰਕਾਰੀ ਕਰਦੇ ਹੋ ਼਼਼਼਼਼਼਼ਤੁਹਾਡੇ ਤੋ ਬਹੁਤ ਉਮੀਦਾ ਨੇ ਸਾਨੂੰ ਼਼਼਼਼਼਼਼

  • @harmanpindiala8528

    @harmanpindiala8528

    Жыл бұрын

    kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLw.html

  • @jassadhanerwala

    @jassadhanerwala

    Жыл бұрын

    maker vloger aaa

  • @ManpreetSingh-pw6zy

    @ManpreetSingh-pw6zy

    Жыл бұрын

    Makar saab get to the bottom of it you trun journalism we have high expectations from you 🙏🙏🙏🙏🙏😭😭😭

  • @jasbirkaur3828

    @jasbirkaur3828

    Жыл бұрын

    Watch Makar Sahab's interview with SIDDHU MUSSEWALLA How he subjugated him.... Kiven dabaav bnaye ja reha see...... Jive upar kise toh order mille hohn..... SIDDHU MUSSEWALLE de tareef karoge...TRP ghat milegi..... SIDDHU MUSSEWALLE DE BEIZAATI KAROGE...TRP JAIDYA MILEGI......KAMAI JAIDYA HOYGI... CHANNEL JAIDYA CHAL JAYEGA... PRR EH BHUL JANNDE NE....KI SARRE BAIMAN NHI HUNDE..... RITESH LAKHI'S SIR VIDEO..... BALJEET SINGH PARMAR SIR'S VIDEOS.......DEKHO....Pta chal jayega....

  • @nirbhaisinghcheema7942

    @nirbhaisinghcheema7942

    Жыл бұрын

    ​@@jassadhanerwala pg TT

  • @baljeetsingh1720
    @baljeetsingh1720 Жыл бұрын

    Justiceforsidhumoosewala

  • @rajajji4988
    @rajajji4988 Жыл бұрын

    ਪੱਤਰਕਾਰ ਵੀਰ ਜੀ ਆਪ ਜੀ ਦਾ ਤੇਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ ਬਹੁਤ ਹੀ ਵਧੀਆ ਸੋਚ ਤੁਹਾਡੀ ਤੇ ਗੱਲਬਾਤ ਸਿੱਧੂ ਮੂਸੇਵਾਲਾ ਜਿੰਦਾਬਾਦ ਅਮਰ ਰਹੇਗਾ ਦੁਨੀਆਂ ਤੇ ਨਾਲ ਦੇ ਦੋ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਪੁਛਗਿੱਛ ਕੀਤੀ ਜਾਵੇ ਜੀ

  • @santoksingh6937
    @santoksingh6937 Жыл бұрын

    ਨਾਲ ਦੇ ਮੁੰਡੇਆ ਦਾ ਨਾਰਕੋ ਟੈਸਟ ਹੋਣਾ ਚਾਹੀਦਾ ਇਕ ਗੱਡੀ ਵਿਚ ਪੈਂਚਰ ਹੋਣਾ ਦੂਜੀ ਦੀ ਚਾਬੀ ਗੁੰਮ ਜਾਣਾ?? ਇਹ ਇਤੀਫਾਕ ਨਹੀਂ ਹੋ ਸਕਦਾ

  • @baljinderbuby6298

    @baljinderbuby6298

    Жыл бұрын

    Jdo lal kile te k7san gaye ta kinne hi bekasoor jail vich sut te .ethe murder hoya pr shukk de adhar te koe arrest ni hoya

  • @sukhcharansinghghuman8497

    @sukhcharansinghghuman8497

    Жыл бұрын

    Te naale eh othe aap jo c dekhan lai ke kehre angle to golian chalian ta jo dooje bach gae

  • @deshpardesh2394

    @deshpardesh2394

    Жыл бұрын

    Ji Bai 👏

  • @veeramalik7218
    @veeramalik7218 Жыл бұрын

    Mard daler Jatt Moosewala si..... Bda sukoon mila 22 di daleri vare sunke💖

  • @jashpalsingh1875
    @jashpalsingh1875 Жыл бұрын

    ਸਿੱਧੂ ਦਾ ਇਸਤਰ੍ਹਾਂ ਜਾਣਾ ਬਹੁਤ ਦੁਖਦ ਹੈ

  • @shindanidhawala9993

    @shindanidhawala9993

    Жыл бұрын

    ਜਸਪਾਲ ਸਿੰਘ ਬੱਸ ਆਹੀ ਦੁੱਖ ਆ ਯਰ ਸਹੀ ਗੱਲ ਥੋਡੀ

  • @GURPREETSINGH-ct8gk

    @GURPREETSINGH-ct8gk

    Жыл бұрын

    Bai sade sidhu bai di goli lagan naal ulti nikal gayi .suneya nahi janda khoon khaulda aa .kinni berehmi naal mareya sade bholu jehe veer nu

  • @lyrical._.touch_3456

    @lyrical._.touch_3456

    Жыл бұрын

    kzread.infooNjwTnGki00?feature=share

  • @Khairajatt100

    @Khairajatt100

    11 ай бұрын

    Sahi gal aa baiji😢

  • @manisandhu1275
    @manisandhu1275 Жыл бұрын

    ਜਦੋ ਵਾੜ ਹੀ ਖਾਵੇ ਫਿਰ ਰਾਖੀ ਕਾਹਦੀ ਜਿਹੜੀ ਚੱਲ ਜੇ ਸਿੱਧੇ ਤੇ ਉਹ ਚਲਾਕੀ ਕਾਹਦੀ 😭 rip legend ♥ 😢

  • @prabjit7425
    @prabjit7425 Жыл бұрын

    ਮਾਂ ਦਾ ਸਰਵਣ ਪੁੱਤ ਖੋਹਣ ਵਾਲੇ ਪਾਪੀਆਂ ਨੂੰ ਕੋਹੜ ਦੀ ਬਿਮਾਰੀ ਲੱਗ ਜਾਵੇ ਅਤੇ ਦੋ ਮੂੰਹਾਂ ਵਾਲੇ ਕੀੜੇ ਪੈ ਜਾਣ ਅਤੇ ਉਹਨਾਂ ਦੀ ਲੰਬੀ ਉਮਰ ਹੋ ਜਾਵੇ । ਹੱਥ ਪੈਰ ਚੱਲਣੋਂ ਹੱਟ ਜਾਣ ਅਤੇ ਮੌਤ ਨੂੰ ਤਰਸਣ ਪਰ ਮੌਤ ਨਾਂ ਆਵੇ ।

  • @sunilkhan8691

    @sunilkhan8691

    Жыл бұрын

    Ameen

  • @jaswantbassi9621

    @jaswantbassi9621

    Жыл бұрын

    ਬਿਲਕੁਲ ਸਹੀ

  • @yadwindersarao3312

    @yadwindersarao3312

    Жыл бұрын

    Right g

  • @gurdevsingh9300

    @gurdevsingh9300

    Жыл бұрын

    ਕੀੜੇ ਪੈਣਗੇ ਹਰਾਮੀਆਂ ਦੇ

  • @gurpreetkhehra6661

    @gurpreetkhehra6661

    Жыл бұрын

    @@sunilkhan8691 yuuûglld

  • @baljeetsingh1720
    @baljeetsingh1720 Жыл бұрын

    Vry good reporting makkar saab... Moosewala di full coverage kro... Jdo tak insaaf nhi milda puri tra

  • @kaurbsingh1201
    @kaurbsingh1201 Жыл бұрын

    Makkar u r honest person gud speech

  • @TheTarsikka
    @TheTarsikka Жыл бұрын

    Legend Mr.Sidhu ji never die because of his last time brave act.

  • @vednath4908

    @vednath4908

    Жыл бұрын

    Late nahi great lagao naam k aage

  • @jasbirkaur3828

    @jasbirkaur3828

    Жыл бұрын

    kzread.info/dash/bejne/nK2MsbKcc6-8fZM.html

  • @jasbirkaur3828

    @jasbirkaur3828

    Жыл бұрын

    Video dekho

  • @legendsidhumoosewalafan8775
    @legendsidhumoosewalafan8775 Жыл бұрын

    #Justice4sidhumoosewala #CBI4sidhumoosewala #Legendsidhumoosewala, , Legend never die 🙌🌎

  • @Manjeetsidhu123_
    @Manjeetsidhu123_ Жыл бұрын

    Legend never die

  • @priyachopra6886
    @priyachopra6886 Жыл бұрын

    Police da kaam tan tusee kr ditta sir ji!! We love you!!

  • @BHULLAR1.

    @BHULLAR1.

    Жыл бұрын

    ਇਹ ਦਾ ਵਿਊਜ ਦਾ ਧੰਦਾ ਐਵੇਂ ਨਾ ਮਗਰ‌ ਲੱਗੋ🙏🏻 ਮਨਘੜਤ ਕਹਾਣੀਆਂ ਸੁਣਾਈ‌ ਜਾਂਦਾ

  • @fatimah_Ali
    @fatimah_Ali Жыл бұрын

    Man we are n will always be proud of you Sidhu. Love n prayers from pakistan💔💔💔 #justiceforsidhumoosewala #justiceforsidhumoosewala #justiceforsidhumoosewala

  • @rajveersohal2124

    @rajveersohal2124

    Жыл бұрын

    Fatimah ayli g utube te mera likheya Song (maa da dard) Singer Ramzana heer da, pls jroor suneo nd dsio comments kr k?

  • @indiathought5970

    @indiathought5970

    Жыл бұрын

    Definitely justice, sister

  • @vanccc4497

    @vanccc4497

    Жыл бұрын

    Inshaallah

  • @harmanpindiala8528

    @harmanpindiala8528

    Жыл бұрын

    kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLzM.htmlttps://kzread.info/dash/bejne/ZmWBrMOcnLGTmLw.html

  • @manveersingh-si6lq
    @manveersingh-si6lq Жыл бұрын

    Bhave sidhu de gane ne sunde se but Baut dukh Hunda sun ke v ave hoea sidhu nal .....waheguru mehr ker kise da put ave nh mre..

  • @RavinderSingh-zv3fy
    @RavinderSingh-zv3fy Жыл бұрын

    #Justice for Sidhu moose wala 💔

  • @sainisaab7917
    @sainisaab7917 Жыл бұрын

    Legend never die miss u sidhu bhai ji

  • @mymissjaskirat8666

    @mymissjaskirat8666

    Жыл бұрын

    पता की है जड़े मुंडे जींदे छोड़ दी ते ओन्नानू क्यों नहीं मारिया क्योंकि वह मुंडे उन्नाडे नाल र ने हो न गे नहीं तो ओन्नान नो मार दि दे नहीं तो सबूत दे तोर ते मार सकते क्योंकि उन्नानू उन्ना ते कोई खतरा नहीं सी इस करके उन्नानू नहीं मारिया क्योंकि ओह दोहे मुंडे र ले होय ने

  • @Mrjobanjit
    @Mrjobanjit5 ай бұрын

    Simarjot veer tera fan aa main dil khush ho jnda ❤

  • @makhansingh3002
    @makhansingh3002 Жыл бұрын

    ਸਿੱਧੂ ਦੇ ਮਿੱਤਰਾਦੇ ਕੋਲ ਹਥਿਆਰ ਸੀ ਉਸ ਨੇ ਗੋਲੀਆਂ ਕਿਉਂ ਨਹੀਂ ਚਾਲੲਈਆ

  • @deshpardesh2394

    @deshpardesh2394

    Жыл бұрын

    Ji Bai

  • @mossajatt190

    @mossajatt190

    Жыл бұрын

    ਚਲਾਈਆਂ ਸੀ ਬਾਈ ਸਿੱਧੂ ਤੇ । 😔

  • @NattySandhu-ju5wz

    @NattySandhu-ju5wz

    3 ай бұрын

    ⁠bilkul bilkul brother yaar maar tan hoyi hain.

  • @user-ey6bk5rb2r
    @user-ey6bk5rb2r Жыл бұрын

    ਇੱਕ ਗੱਲ ਸਾਹਮਣੇ ਇੱਹ ਆਈ ਕੇ ਸ਼ੁਬਦੀਪ ਸਿੰਘ ਸਿੱਧੂ (ਸਿੱਧੂ ਮੂਸੇਵਾਲਾ ) ਦਲੇਰ ਬੰਦਾ ਸੀ ਉਹ ਕਹਿੰਦਾ ਸੀ ਥਾਪੀਆਂ ਜਿੰਗਰੇ ਵਾਲਾ ਮਾਰ ਸੱਕਦਾ ਆ, ਭੱਜਿਆ ਨਹੀਂ ਡੱਟ ਕੇ ਮੁਕਾਬਲਾ ਕੀਤਾ, ਜਦੋਂ ਉਸਨੇ ਦੇਖ ਲਿਆ ਪਿਸਟਲ ਲੋਡ ਹੁੰਦਾ ਥਾਰ ਭਜਾ ਸੱਕਦਾ ਸੀ ਪਰ ਸ਼ੇਰ ਬੰਦਾ ਸੀ, ਸਟੇਜਾਂ ਤੇ ਗੀਤਾਂ ਵਿੱਚ ਫੋਕੀਆਂ ਬੜਕਾਂ ਮਾਰਨ ਵਾਲੇ ਬਹੁਤ ਦੇਖੇ ਆ ਸਿੰਗਰ ਪਰ ਅਸਲ ਵਿੱਚ ਸਿੱਧੂ ਮੂਸੇ ਵਾਲਾ ਜਿਵੇੰ ਦਾ ਗੀਤਾਂ ਵਿੱਚ ਸੀ ਓਦਾਂ ਦਾ ਅਸਲ ਜਿੰਦਗੀ ਵਿੱਚ ਬੱਬਰ ਸ਼ੇਰ ਸੀ,

  • @gurmeetdhaliwal6757

    @gurmeetdhaliwal6757

    Жыл бұрын

    ਕਈਆਂ ਨੂੰ ਚੁੱਭਦਾ ਸੀ ਸੰਘ ਚੋ ਫਸੇ ਮੱਛੀ ਦੇ ਕੰਡੇ ਵਾਂਗ ਜੇ ਹਿੰਮਤ ਹੈ ਤਾ ਮਾਰੋ ਥਾਪੀ ਉਹਦੇ ਵਾਂਗ ਕਿਸੇ ਨੇ ਲੱਕ ਮਿਣ ਲਏ ,ਕਿਸੇ ਨੇ ਛੱਤਰੀ ਤੋ ਉਡਾ ਦਿੱਤੀ ਹੋਗੇ ਸੌਖੇ ਹੁਣ ? ਸੋਡੇ ਵਰਗਿਆਂ ਦੇ ਕਲੇਸ਼ ਨੇ ਲੈ ਲਿਆ ਮਾਪਿਆ ਦਾ ਕਹਿੰਦਾ ਕਹਾਉਂਦਾ ਝੋਟਾ ਪੁੱਤ 😭😭😭😭😭😭😭😭😭

  • @HSSRAN-cs9ud

    @HSSRAN-cs9ud

    Жыл бұрын

    Jma shi

  • @SachinKumar-zz9dq

    @SachinKumar-zz9dq

    Жыл бұрын

    Nhi ta bahute singer te star ta gangsters nu protection money de k jiunde aa

  • @JoginderSingh-vn8do

    @JoginderSingh-vn8do

    Жыл бұрын

    😊pm 😅

  • @mangalsinghsahota

    @mangalsinghsahota

    Жыл бұрын

    ਘ7😮❤ ਮਮਗਮ0ੈਖਭ😅😅😅😅😮😢

  • @noorrandhawa4685
    @noorrandhawa4685 Жыл бұрын

    Sidhu Moosewala India da Topac c.Justice of Sidhu 🙏🙏🙏🙏🙏

  • @harrysharma6941
    @harrysharma6941 Жыл бұрын

    ਕਿ ਗੋਲੀਆਂ ਚਲਾਉਣ ਵਾਲਿਆਂ ਨੂੰ ਪਤਾ ਸੀ ਕਿ ਹਥਿਆਰ ਇਕੱਲੇ ਸਿੱਧੂ ਕੋਲ ਆ...ਬਿਨਾਂ ਡਰ ਤੋਂ ਬੋਰਨਟ ਤੇ ਕਿਵੇ ਕੋਈ ਚੜ੍ਹ ਜਾਉ...ਨਾਰਕੋ ਟੈਸਟ ਹੋਣਾ ਚਾਹੀਦਾ

  • @preetkaur-fm7pc

    @preetkaur-fm7pc

    Жыл бұрын

    Hanji pta si 🙏😢😢

  • @MRT09

    @MRT09

    Жыл бұрын

    brother jdo ohna nu pta lgg gea k pistol khali ho chukia

  • @jasbirkaur3828

    @jasbirkaur3828

    Жыл бұрын

    Jhuut boleya ja reha hai..... Dost byaan badal rahe ne..... Pehle AAP da ek leader mil ke aaya...dona dostan nu te byaan alag see...hun eh reporter vee 100% nil ke aaya lagda hai dona dostan nu ... Public de bahut sare comments alag alag videos te hegge ne... Baljeet Singh Parmar Sir dee videos te....te hore vee....sbb da shakk dono dostan de hai Alag alag bitha ke narko test hona chaida hai.... Massi de ghar jann da program dus minutes vichh baneya.... gangsters nu kiven pra chaleya... Location kiven ditti .....rasta kiven pta chaleya..... Eh dono dost ne ....kzread.info/dash/bejne/nK2MsbKcc6-8fZM.html Video dekho te menu jawab deyo..... comments paddho dhyan naal

  • @baljinderbuby6298

    @baljinderbuby6298

    Жыл бұрын

    @@jasbirkaur3828 bajurg ta a v keh reha li asi police nu dus ditte c

  • @baljinderbuby6298

    @baljinderbuby6298

    Жыл бұрын

    Sharma.sahib pr o media agge ni aye .dono

  • @varinderna214
    @varinderna214 Жыл бұрын

    Legend never die 🙏🙏😭😭

  • @ranjitkaur579
    @ranjitkaur579 Жыл бұрын

    Waheguru ji sach jldi samne abe

  • @JaswinderKaur-qw1zs
    @JaswinderKaur-qw1zs Жыл бұрын

    Veeru ral mil k sidhu ne insaf delavo g

  • @hudeshwarsingh5708
    @hudeshwarsingh5708 Жыл бұрын

    Justice for sidhu moose wala

  • @Arshdeepsingh-lh1rg
    @Arshdeepsingh-lh1rg Жыл бұрын

    ਪਰਿਵਾਰ ਨੇਂ ਪਰਚਾ ਕਰਵਾਤਾ ਹੁਣੇ ਭਾਜੀ...

  • @SB-no9pz

    @SB-no9pz

    Жыл бұрын

    yaar chsrge sheet tan ready hogi😒😒😒

  • @TheJhikka
    @TheJhikka Жыл бұрын

    Justice for Sidhu Moosewala 🙏

  • @avisharma1926
    @avisharma1926 Жыл бұрын

    Bai daler c ladeya aa bhajeya ni 💯💯💯💯

  • @PunjabHP

    @PunjabHP

    Жыл бұрын

    ohne apne gane ch vi likhiya aa Bhaj da ni biba main ta mru taur naal mere jaan baad mere sare vairi bhajne

  • @parminderkaurgill9000
    @parminderkaurgill9000 Жыл бұрын

    ਪਰ ਰੱਬ ਤਾ ਜਰੂਰ ਸਜਾ ਦਿਊ ਉਸ ਦੇ ਘਰ ਦੇਰ ਅੰਧੇਰ ਨਹੀ

  • @SS-nd9zy

    @SS-nd9zy

    Жыл бұрын

    Kihda rab ji 84 walia nu te hale tak ni mili sja oho te apni umr bhog k chale gye

  • @amardeepsingh4331

    @amardeepsingh4331

    Жыл бұрын

    @彡Hashmi彡 ਬਿਲਕੁਲ ਸਹੀ ਗੱਲ ਕਹੀ। ਰੱਬ ਹੁੰਦਾ ਤਾਂ ਇੱਡਾ ਮਾੜਾ ਕਤਲ ਨਾ ਹੋਣ ਦੇਂਦਾ

  • @sachdahoka2304

    @sachdahoka2304

    Жыл бұрын

    God kithe a

  • @rajwindersamra1830

    @rajwindersamra1830

    Жыл бұрын

    @彡Hashmi彡 ਵਾਹ ਜੀ ਰੱਬ ਨੂੰ ਦੋਸ਼ ਦੇ ਰਹੇ ਓ ਜਦੋ ਲੋਕ ਪਾਪੀ ਹੋ ਗਏ ਤਾ ਰੱਬ ਵੀ ਉਹਨਾ ਵਰਗਾ ਹੋ ਗਿਆ ਜਦੋ ਬੰਦਾ ਮਰਦਾ ਤਾ ਉਦੋ ਕਿਉ ਕਹਿੰਨੇ ਓ ਰੱਬ ਆਪਣੇ ਚਰਨਾ ਚ ਨਿਵਾਸ ਦੇਵੇ

  • @parminderkaurgill9000

    @parminderkaurgill9000

    Жыл бұрын

    @@sachdahoka2304 ਪਤਾ ਲੱਗ ਜਾਵੇਗਾ ਕਿੱਥੇ ਭਾਰੀ

  • @gillsaab32
    @gillsaab32 Жыл бұрын

    ਮਕੜ ਸਾਹਿਬ ਸਭ ਤੋ ਪਹਿਲੋ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਿੰਨੀ ਦੋਸਤੀ ਤੁਸੀ ਨਿਬਾਹ ਰਹੋ ਹੋ ਸਿਧੂ ਨਾਲ ਕੋਈ ਹੋਰ ਚੈਨਲ ਵਾਲਾ ਨਹੀ ਬੋਲ ਰਿਹਾ ਵਾਹਿਗੁਰੂ ਅਗੇ ਅਰਦਾਸ ਕਰਦਾ ਤਹਾਨੂੰ ਤਤੀ ਵਾ ਵੀ ਨਾ ਲਗੈ ਬਾਕੀ ਤੁਸੀ ਆਪਨਾ ਬਚਾ ਰਖਿਉ ਸਾਨੂੰ ਸਾਰੀਆ ਉਮੀਦਾ ਹੁਣ ਤੁਹਾਡੇ ਤੋ ਵਾ ਵੀਰ ਜੀ ਸਾਨੂੰ ਤੁਹਾਡੀ ਬਹੁਤ ਲੋੜ ਵਾ ਤੁਸੀ ਸਾਡੇ ਪਰਵਾਰ ਦਾ ਇਕ ਹਿਸਾ ਹੋ ਅਸੀ ਹੁਣ ਕੋਈ ਹੀਰਾ ਨਹੀ ਗਵਾ ਸਕਦੇ🙏🙏🌹🌹🙏🙏🌷🌷🙏🙏

  • @gillsaab32

    @gillsaab32

    Жыл бұрын

    ਸਾਰੇ ਵੀਰਾ ਅਤੇ ਭੇਣਾ ਨੂੰ ਦਿਲ ਦੀਆ ਗਹਿਰਾਈਆ ਤੋ ਧੰਨ ਵਾਦ ਬਹੁਤ ਬਹੁਤ ਥੈਕਯੂ ਆਪਾ ਸਾਰੇ ਸਾਥ ਦੀਯਏ ਤਾ ਜੌ ਸਾਡੇ ਸਿਧੂ ਵੀਰ ਨੂੰ ਇਨਸਾਫ ਮਿਲਜਾਵੇ

  • @daredevil8562
    @daredevil8562 Жыл бұрын

    Justice for Sidhu moosewala We should support Sidhu parents

  • @MuhammadAmin-lb6bt
    @MuhammadAmin-lb6bt Жыл бұрын

    #JusticeForSidhuMooseWala

  • @gurmelkaur6635
    @gurmelkaur6635 Жыл бұрын

    ਮੱਕੜ ਸਾਹਿਬ ਅਸੀ ਤਾ ਪਹਿਲਾ ਹੀ ਕਹਿ ਰਿਹਾ ਆ ਕਿ ਉਹਨਾ ਦੋਹਾ ਨੂੰ ਪੁਛ ਪੜਤਾਲ ਕਰੋ ਸੱਚ ਪਤਾ ਲੱਗ ਜਾਵੇਗਾ

  • @deshpardesh2394

    @deshpardesh2394

    Жыл бұрын

    Ji

  • @Ahmadx5911
    @Ahmadx591111 ай бұрын

    "goli waji samjhi na mok Jao ga Mera Yara di bha da utha tattoo chapna" Legend never die ❤

  • @RajinderKaur-pm9lu
    @RajinderKaur-pm9lu Жыл бұрын

    ਸਾਫ਼ ਦਿਲ ਦੇ ਪੁੱਤਰ ਦਾ ਬਾਪੂ v ਸਾਫ਼ ਦਿਲ ਏ ਪਰ ਪੈਸਾ ਬੜੀਆਂ ਬੜੀਆਂ diya ਨੀਤਾ ਖਰਾਬ ਕਰ ਦਿੰਦਾ ਏ ਦੋਸਤ v ਨਾਲ ਰਲ ਮਿਲ ਕੇ ਏਹ ਕੰਮ ਕਰ ਸਕਦੇ ਨੇ। ਰੱਬ ਇਨਸਾਫ ਜਰੂਰ ਕਰੂ ਚਾਹੇ ਕੋਈ v ਹੋਵੇ ਨਾਲ ਰਲੀਆ

  • @butasingh7657
    @butasingh7657 Жыл бұрын

    Waheguru Ji waheguru Ji Bai Ji kush na kush Shak ta aena naal deya te lagda hai Bai Ji bari na kholen karke hunda Shak

  • @uday2974
    @uday29746 ай бұрын

    #justiceforsidhumoosewala 💔

  • @tazemakhtar2541
    @tazemakhtar2541 Жыл бұрын

    #Justice for sidhu moose wala 🙏🙏🙏 #justiceforsidhumoosewala🙏🙏🙏🙏 #justiceforsidhumoosewala🙏🙏🙏🙏 #justiceforsidhumoosewala🙏🙏🙏🙏

  • @sukhjitsingh-sr6df
    @sukhjitsingh-sr6df Жыл бұрын

    We want justice for Sidhu Moose wala 🙏🙏, LEGEND Never Die ❤️❤️

  • @mansimransingh981
    @mansimransingh981 Жыл бұрын

    Sidhua teri bht yaad aunde eh sach sirf tu hi jaan da ikk wrri aw k dsde sareya nu

  • @lovepreetcheema5727
    @lovepreetcheema5727 Жыл бұрын

    ਮੱਕੜ ਸਾਬ ਤੁਸੀਂ ਬਚ ਕੇ ਰਹੋ ਸਾਨੂ ਤੁਹਾਡੀ ਲੋੜ aa

  • @sabi6976

    @sabi6976

    Жыл бұрын

    hahahahaha

  • @50-cal53

    @50-cal53

    Жыл бұрын

    Bhai na dra.

  • @guridhaliwal3540

    @guridhaliwal3540

    Жыл бұрын

    22sahi a teeth kdn wali gal ni

  • @amansinghchandigarh1455

    @amansinghchandigarh1455

    Жыл бұрын

    Lovepreet tu v bach k rhe ...

  • @ArshdeepSingh..

    @ArshdeepSingh..

    Жыл бұрын

    Haiga Makkar v dogla, TRP da bhukha..shyd tusi esda career nhi vekhya reporting da

  • @Saleem-bt6up
    @Saleem-bt6up8 ай бұрын

    100. 100% ਸੱਚ

  • @amritdhillon2650
    @amritdhillon2650 Жыл бұрын

    Thankyou for the update We want justice for Shubhdeep sidhu May he Rest In Peace

  • @amratpalsingh2801
    @amratpalsingh2801 Жыл бұрын

    ਬਹੁਤ ਵਧੀਆ ਜੀ 🙏

  • @davindergill8177
    @davindergill8177 Жыл бұрын

    Punjab da heera se sidhu moosewala bai

  • @GurpreetSingh-tt6lh
    @GurpreetSingh-tt6lh Жыл бұрын

    SIDHU songs de vich hi Daleri di gal ni c krda Oh Daleri ohde khoon ch hi c Te oh last time v Marda wangu Daleri nal ladeya 💔😔

  • @sukhsingh1246

    @sukhsingh1246

    Жыл бұрын

    Sachi gal aa

  • @longlivesidhumoosewala
    @longlivesidhumoosewala Жыл бұрын

    Brave man 💪🏻👑

  • @shabnampatla3713
    @shabnampatla3713 Жыл бұрын

    Justice for siddhu moosewala

  • @gurdyalsingh2052
    @gurdyalsingh2052 Жыл бұрын

    💯%Right now Veer ji I am full support you great job Veer ji 👍👌✌️💪✊

  • @KajalSharma-on6wx
    @KajalSharma-on6wx4 ай бұрын

    ਧੰਨ ਮਾਪੇ ਜਿਹਨਾਂ ਨੇ ਆਪਣੇ ਹੀਰੇ ਵਰਗੇ ਪੁੱਤ ਦੀ ਮੌਤ ਤੋਂ ਬਾਅਦ... ਮੌਤ ਹੋਈ ਕਿਵੇ ਕਿਵੇ ਆਹ ਸੁਣਿਆ ਹੋਵੇਗਾ 🙏🙏🙏🙏🙏🙏🙏 ਵਾਹਿਗੁਰੂ ਵਾਹਿਗੁਰੂ

  • @indiandeliciousfood5836
    @indiandeliciousfood5836 Жыл бұрын

    Justice for sidhu moosewala I miss you my son♥️♥️

  • @sanbirsidhu710
    @sanbirsidhu710 Жыл бұрын

    Sidhu Moosewala 💕

  • @mann7089
    @mann7089 Жыл бұрын

    Late no no na na great sidhu moosewala ❤️

  • @dalipsingh5737
    @dalipsingh5737 Жыл бұрын

    Makker Veer tusi honest ho veer ji

  • @shindanidhawala9993
    @shindanidhawala9993 Жыл бұрын

    ਇਨਸਾਫ ਅਨੁਸਾਫ ਤਾ ਦਿਮਾਗ ਚੋ ਕੱਢਦੋ ਕੁਜ ਨੀ ਮਿਲਨਾ ਸੁਸਾਤ ਰਾਜਪੂਤ ਨੂ ਜਿਹੋ ਜਾ ਮਿਲਗਿਆ ਨੰਗਲ ਅੰਬੀਆ ਨੂ ਮਿਲਗਿਆ ਦੀਪ ਨੂ ਮਿਲਗਿਆ ਸਿਰੀਦੇਵੀ ਨੂ ਮਿਲਗਿਆ ਉਹਿ ਜਾ ਮੂਸੇਵਾਲੇ ਨੂ ਮਿਲਜੂ ਬਾਈ

  • @deshpardesh2394

    @deshpardesh2394

    Жыл бұрын

    Ji

  • @jagdeepkaur2393
    @jagdeepkaur2393 Жыл бұрын

    ਜਦੋਂ ਮੌਕੇ ਕਹੇ ਰਹੇ ਸੀ ਕੌਣ ਆ ਦੋਸਤ ਦਸ ਨਹੀਂ ਰਹੇ ਸੀ ਵੀ ਸਿੱਧੂ ਆ

  • @harrisingh9327

    @harrisingh9327

    Жыл бұрын

    Jad 100 goli chali hoye banda gum ho janda

  • @JobFarming

    @JobFarming

    Жыл бұрын

    ਕਿਉੰਕਿ ਸਭ ਨੂੰ ਪਤਾ ਕਿ ਲੋਕ ਫੁੱਦੂ ਨੇ। ਜੇ ਇਹ ਦੱਸ ਦਿੰਦੇ ਵੀ ਸਿੱਧੂ ਆ ਲੋਕਾਂ ਨੇ ਬਚਾਉਣ ਦੀ ਜਗ੍ਹਾ ਫੋਟੋਆਂ ਖਿੱਚਣ ਤੇ ਲਾਈਵ ਪਾਉਣ ਲਈ ਕਾਹਲੇ ਹੋ ਜਾਣਾ ਸੀ।।ਕਿਉੰਕਿ ਸਭ ਨੂੰ ਪਤਾ ਵੀ ਇਹ ਵੀਡਿਉ ਚੱਲਣੀ ਬਹੁਤ ਆ।।ਜਦੋਂ ਕੋਈ star ਏਵੇਂ ਜਨਤਕ ਥਾਂ ਤੇ ਹੁੰਦਾ ਤਾਂ ਛੇਤੀ ਛੇਤੀ ਕੋਈ ਦੱਸਦਾ ਨੀ ਕਿ ਇਹ ਅਸਲ ਚ ਕੌਣ ਆ

  • @bhanoiji2096

    @bhanoiji2096

    Жыл бұрын

    Sidhu nu kaun nhi jaanda. Awei na bakwas karo .

  • @shamshernaher9026

    @shamshernaher9026

    Жыл бұрын

    Hnji sir tuhade gll bilkul sehi aaa ji

  • @singh88920

    @singh88920

    Жыл бұрын

    Bewkuf lok ewe hi muh chak ke ilzam launde ne Bibi kise de juthe dosh laa k tum app nahi Bach Jana jo dusre nu de rahe ohi wapis ayega

  • @ramanmaan4106
    @ramanmaan4106 Жыл бұрын

    #justice for Legend sidhu moose wala

  • @SimranKaur-gd9km
    @SimranKaur-gd9km Жыл бұрын

    Legend never die.. 🦁.. 🎗🎗💔💔🇮🇳🇮🇳🙏🙏.. We Justice for Sidhuumusewala.. 🙏🙏

  • @loveyourlife8999
    @loveyourlife8999 Жыл бұрын

    I’m from philippines I love India 🇮🇳 Next week I will ready to go India Delhi I hope 🤞 will get good experience ❤️

  • @JaswinderKaur-wu5oc
    @JaswinderKaur-wu5oc Жыл бұрын

    Best interview always

  • @jantadoctor104

    @jantadoctor104

    Жыл бұрын

    Dekho ji kise sootr ne ni goli mari sidhu de sgo pehla dost ne mari c ohna nu pta c v sade bande pichhe aage oh sootr ta sidhu de mr jan to bad marke gay c ta hi golia de khol gaddi vich hi rehge

  • @sonubhaskar71
    @sonubhaskar71 Жыл бұрын

    Plz such samne leke aao

  • @vijaykulria2912
    @vijaykulria2912 Жыл бұрын

    Love Sidhu bai

  • @lovepreetsandhu3773
    @lovepreetsandhu3773 Жыл бұрын

    Legend never dies

  • @A12aman12
    @A12aman12 Жыл бұрын

    Justice for Legend Sidhu Moosewala bro 🙏

  • @user-zx3kt3nj5k
    @user-zx3kt3nj5k Жыл бұрын

    Makad saab bht vadia explain krde ho tusi nyc job

  • @manifestationworkers
    @manifestationworkers Жыл бұрын

    Justice for sidhumoosewala ❤️❤️❤️❤️❤️❤️❤️❤️❤️❤️❤️❤️❤️❤️❤️❤️

  • @mralone96
    @mralone96 Жыл бұрын

    Facts Bilkul Sahi Lgde Makkar Saab De

  • @hakamsingh9509
    @hakamsingh9509 Жыл бұрын

    5911 jinda wad sada sher sidhu moosa wala🐅🐅🐅🐅🐅🐅 miss you veer sidhu moosa wala🥰🥰🥰🥰🥰🥰🥰 love you sota veer subdeep singh singh 🥰🥰🥰🥰🥰🥰

  • @user-cu9zu8fy2r
    @user-cu9zu8fy2r Жыл бұрын

    ਅਸੀਂ ਤਾਂ ਪਹਿਲਾਂ ਹੀ ਇਹ ਗੱਲ ਸੋਚ ਲੲੀ ਸੀ

  • @jasdeepsingh2507
    @jasdeepsingh2507 Жыл бұрын

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਧਨ ਧਨ ਗੁਰੂ ਰਾਮ ਦਾਸ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ

  • @gurdevrandhawa7260
    @gurdevrandhawa7260 Жыл бұрын

    He is real hero fight till end 😭😭😭

  • @gurpreetsandhu2225
    @gurpreetsandhu2225 Жыл бұрын

    Love you makker vere .. miss you Sidhu legend zindabad 🥺🥺💪💪

  • @gulshangopal7660
    @gulshangopal7660 Жыл бұрын

    very good observation

  • @harmeetsingh4610
    @harmeetsingh4610 Жыл бұрын

    Waheguru ji mehar kro,,,,,

  • @Jassijalandharwala
    @Jassijalandharwala Жыл бұрын

    Waheguru 🥲 ji kirpa kro insaaf davao ji Sach

  • @groundshaker6516
    @groundshaker6516 Жыл бұрын

    ਗੋਲਡੀ ਕੰਜਰ ਤੇ ਿਬਸ਼ਨਾਵਰੀ ਦੱਲਿਆ ,,,ਤੇਰੇ ਸਿਰ ਚ ਕੀੜੇ ਪੈਣ

  • @sukhsingh1246

    @sukhsingh1246

    Жыл бұрын

    Bhai jaroor pyngaay.

  • @agambhatia650
    @agambhatia650 Жыл бұрын

    ਮੱਕੜ ਸਾਬ ਬਹੁਤ ਵਧੀਆ ਗੱਲਾਂ ਕੀਤੀਆਂ ਬਾਈ ਜੀ 🙏

  • @kashmirsingh7731
    @kashmirsingh7731 Жыл бұрын

    Sidhu veere nu insaf milna chahida aa waheguru ji mehar karn 🙏🙏🙏🙏

  • @pritpalsinghsekhon3377
    @pritpalsinghsekhon3377 Жыл бұрын

    ਆਪਾ ਕਿਸੇ ਤੇ ਸ਼ਕ ਨਹੀ ਕਰਦੇ ਪਰ ਇੱਕ ਗੱਲ ਸਮਝ ਨਹੀ ਆਈ ਓਹ ਦੋਵੇ ਲੋਕਾ ਨੂੰ ਬਿੱਲਕੁਲ ਨਹੀ ਦੱਸ ਰਹੇ ਕਿ ਇਹ ਸਿੱਧੂ ਮੂਸੇਵਾਲਾ ਏ ਲੋਕਾ ਨੇ ਬੜੀ ਦੇਰ ਬਾਅਦ ਉਸਦਾ ਮੂੰਹ ਉਪਰ ਕਰਕੇ ਪਛਾਣਿਆ ਸੀ।ਅਤੇ ਨਾ ਹੀ ਓਹ ਰੋਲਾ ਪਾ ਰਹੇ ਨੇ ਕਿ ਇਹ ਸਿੱਧੂ ਏ ਇਸਨੂੰ ਬਚਾਅ ਲਓ ਜਾ ਛੇਤੀ ਹਸਪਤਾਲ ਲੈ ਜਾਓ।ਇਹ ਵੀ ਇੱਕ ਬੜਾ ਵੱਡਾ ਸਵਾਲ ਏ।

  • @jodha831

    @jodha831

    Жыл бұрын

    salea ne andro v lock kiti hoyi c bad ch mirror bhan k lock khole eda vdda kam hoya ohna salea nu phn sujde c kehnde ghre phn krda c eda vdda bnda chla gya saleo ohde agge ee ho jande aw baki sara kuj oh nal ee lai gya 😭😭😭💔💔🐐🐐

  • @sukhpreetkaur9989

    @sukhpreetkaur9989

    Жыл бұрын

    Ryt

  • @sukhpreetkaur9989

    @sukhpreetkaur9989

    Жыл бұрын

    Ona ਨੇ ਬਿਲਕੁਲ ਰੌਲਾ ਨੀ ਪਾਇਆ v ਸਿੱਧੂ ਨੂ ਬਚਾਅ ਲਓ

  • @durlabhsingh2969

    @durlabhsingh2969

    Жыл бұрын

    @@sukhpreetkaur9989 sab ne rall ke kita sidhu nal gaddi ch v Dhaka mukki hoyi a tahii pag lyi sidhu bai de

  • @ManjitKaur-wg5kt
    @ManjitKaur-wg5kt Жыл бұрын

    Beta ji bahut Change treeke naal smjhaya, thank you beta.

  • @sukhsingh1246

    @sukhsingh1246

    Жыл бұрын

    Mata ji tuhada bhajan bandgi karn da time aa

  • @harjotrandhawa8199
    @harjotrandhawa8199 Жыл бұрын

    Bhut vadia gl kite veer ggg 😔

  • @rimpysingh9817
    @rimpysingh9817 Жыл бұрын

    Bhot vdia gal bro.

  • @naviyoutuber4606
    @naviyoutuber4606 Жыл бұрын

    #Justice for Legend sidhu moose wala# 🙏

  • @sunnydhaliwal1984
    @sunnydhaliwal1984 Жыл бұрын

    ਮੈ ਜਿਨਿ ਵਾਰ ਸਿਧੂ ਵੀਰੇ ਦਾ ਨਾਮ ਸੁਣਦਾ ਕੋਈ ਗੀਤ ਸੁਣਦਾ ਕੋਈ ਖ਼ਬਰ ਸਿੱਧੂ ਵੀਰੇ ਵਾਰੇ ਸੁਣਦਾ ਮੇਰੀ ਰੂਹ ਕੰਬ ਜਾਂਦੀ ਤੇ ਓਨਾ ਘਟੀਆ ਲੋਕਾਂ ਤੇ ਦਿਲ ਕਰਦਾ ਕਿ ਖਾਸ ਊ ਸਾਰੇ ਮਰ ਜਾਂਨ ਕੁੱਤੇ ਦੀ ਮੌਤ 🤬 ਏਨੇ ਘਟੀਆ ਬੰਦੇ ਸਾਡੇ ਹੀਰੇ ਵਰਗੇ ਯੋਧੇ ਕਲਾਕਾਰ ਨੂੰ ਸਾਥੋ ਦੂਰ ਕਰਤਾ ਵਾਹਿਗੁਰੂ ਕਿਰਪਾ ਕਰ ਕਿ ਸਿਧੂ ਦੇ ਕਾਤਲ ਕੀੜੇ ਪੇਕੇ ਮਰਨ ਵਾਹਿਗੁਰੂ ਕਿਰਪਾ ਕਰ ਜਿਨਾ ਨੇ ਸਿਧੂ ਵੀਰੇ ਨਾਲ ਇਹ ਸਭ ਕੀਤਾ ਅਖੀਰ ਵਕਤ ਚ ਸਾਰੇ ਓਨਾ ਦਾ ਸਾਥ ਛੱਡ ਜਾਣ ਤੇ ਮਰਨ ਵੇਲੇ ਓਨਾ ਨੂੰ ਪਾਣੀ ਤਕ ਨਾ ਮਿਲੇ ਥੂ ਥੋਡੇ ਵਰਗੇ ਘਟੀਆ ਲੋਕਾਂ ਤੇ 💩💩💩

  • @RajakunwarSinghaRollno

    @RajakunwarSinghaRollno

    Жыл бұрын

    😭😭😭😭

  • @priyachopra6886
    @priyachopra6886 Жыл бұрын

    God bless u brother for the truth you are telling us only

  • @sukhcharansinghghuman8497

    @sukhcharansinghghuman8497

    Жыл бұрын

    Kinna bakwaas nu sach manan di Adat a lokan nu

  • @sikhlions1699
    @sikhlions1699 Жыл бұрын

    Bai tusi bahut badhiya kar rahe o Parmatma tohanu bal bakhshe

Келесі