Sidhu Moose Wala - Goldy Brar Phone Call Interview - Afsana khan - R Nait

#sidhumoosewalanews #sidhumoosewala #sidhumoosewalanewsong #lawrencebishnoi #bisnoi #gangster
credit & courtesy : ‪@RiteshLakhiUnplugged‬

Пікірлер: 4 400

  • @rajinderkaurbadhan9961
    @rajinderkaurbadhan99612 жыл бұрын

    ਇਸ ਦੇ ਪਿਛੇ ਜਰੂਰ ਕੋਈ ਹੋਰ ਆ ਜੋ ਇਹ ਬੋਲ ਰਹੇ ਸਿਧੂ ਨੇ ਸੱਚ ਹੀ ਕਿਹਾ ਇਕ ਗਾਣੇ ਚ ਕਿ ਜਦੋ ਕੋਈ ਬਰਾਬਰੀ ਨਾ ਕਰ ਸਕੇ ਤਾ ਲੋਕ ਓਸ ਦੀ ਬਦਨਾਮੀ ਸੁਰੂ ਕਰ ਦਿਦੇ ਸਿਧੂ ਦੇ ਗੀਤ ਬੋਲਦੇ ਓਸਦੀ ਕਲਮ ਬੋਲਦੀ ਕਰੋੜਾ ਲੋਕ ਇਨੇ ਬੇਵਕੂਫ ਨੀ ਜੋ ਓਸ ਲਈ ਰੋ ਰਹੇ ਜੇ ਇਹ ਗਲਾ ਸੱਚ ਸੀ ਤਾ ਮਾਰਦੇ ਨਾ ਜਿਊਦੇ ਜੀਆ ਲੋਕਾ ਸਾਹਮਣੇ ਲਿਓਦੇ ਹੁਣ ਓਹ ਹੈਨੀ ਇਸ ਦੁਨੀਆ ਤਾ ਇਹ ਸਬ ਬੋਲਣ ਦਾ ਕੋਈ ਫਾਇਦਾ ਨੀ

  • @Gursimm

    @Gursimm

    2 жыл бұрын

    Right ✅️

  • @manav495

    @manav495

    2 жыл бұрын

    Sahi kiha veer ji

  • @ms.sarwansingh907

    @ms.sarwansingh907

    2 жыл бұрын

    Ryt g

  • @odae6546

    @odae6546

    2 жыл бұрын

    Tu ki janda oye aya tu dsn tainu sach jhooth da pta

  • @sunnywadhwa6585

    @sunnywadhwa6585

    2 жыл бұрын

    Sahi gala ay

  • @manjitsingh8577
    @manjitsingh85772 жыл бұрын

    ਜੇ ਮਾਰਨਾ ਹੁੰਦਾ ਕਿਸੇ ਨੂੰ ਤਾਂ ਕਿਸੇ ਕ੍ਰਪਟ ਮੰਤਰੀਆਂ ਨੂੰ ਮਾਰੋ ਲੋਕ ਤੁਹਾਡਾ ਧੰਨਵਾਦ ਕਰਨਗੇ

  • @mylifemydream5338

    @mylifemydream5338

    2 жыл бұрын

    kzread.info/dash/bejne/g6WT2rKPl8m1k8Y.html

  • @SimranSodhi-yu2cz

    @SimranSodhi-yu2cz

    16 күн бұрын

    Sahi keha jo golli de hakdar ne o eash kar rehe.ne maava de beksoor putter maar rehe han eh kutte

  • @youtubeshorts8601
    @youtubeshorts86012 жыл бұрын

    ਤਾੜੀ ਕਦੇ ਵੀ ਇੱਕ ਹੱਥ ਨਾਲ ਨੀ ਵੱਜਦੀ 💯💯

  • @abhinandankanwar1445

    @abhinandankanwar1445

    Жыл бұрын

    👌👍

  • @jottjottkaur5536

    @jottjottkaur5536

    Жыл бұрын

    Sahi gal kahi aa goldy ne

  • @youtubeshorts8601

    @youtubeshorts8601

    Жыл бұрын

    Ki kehta goldy ne?

  • @TaljeetSingh-hr4dd

    @TaljeetSingh-hr4dd

    4 ай бұрын

    Nahi 2 Chettda Nal V Bajj Jandi a😂😂😂

  • @forevercricketlover6982
    @forevercricketlover69822 жыл бұрын

    ਅੱਜ ਸਿਧੂ ਹੁੰਦਾਂ ਤਾ ਇੰਨਾ ਗੱਲਾ ਜਵਾਬ ਦੇਦਾ

  • @pb13wala80
    @pb13wala802 жыл бұрын

    ਸਾਨੂੰ ਨੀ ਪਤਾ ਕੀ ਗੱਲ ਆ ਪਰ ਸਿੱਧੂ ਦਿਲਾ ਵਿੱਚ ਵਸਦਾ ਤੇ ਵਸਦਾ ਰਹੁ Miss u sidhu 😭

  • @tripper42

    @tripper42

    2 жыл бұрын

    Yeah media chutiya banata hai apne hi taraf se fake audio.release kar deta hai . Hame kaise pata hoga ke yeah audio kiski hai more over police jis goldy brar ko dhund rhi hai .. vo itna bhi chutiya nhi hai ke khud call karke media ko bole ga .

  • @gaganjohal141

    @gaganjohal141

    2 жыл бұрын

    Pp000pp0pp000p

  • @gaganjohal141

    @gaganjohal141

    2 жыл бұрын

    00p0p0000p0p0000000000000000p000000000000p

  • @rajindersharma5008

    @rajindersharma5008

    2 жыл бұрын

    ਪਤਾ ਕਰੋ ਫੇਰ ਐਵੇ ਥੋੜੀ ਕਿਸੇ ਨੂੰ ਰੱਬ ਮੰਨੀ ਦਾ ।ਬਹੁਤ ਕਜਾਂ ਸੀ ਬਹੁਤ ਹੰਕਾਰ ਸੀ ਬੇਅਕਲ ਵੀ ਬਹੁਤ ਸੀ

  • @pb13wala80

    @pb13wala80

    2 жыл бұрын

    @@rajindersharma5008 o y thonu kon samjave yaar

  • @harneethayer6908
    @harneethayer69082 жыл бұрын

    ਬਸ ਕਰੋ ਵੀਰੇ ਬਸ ਕਰੋ ,, ਹੁਣ ਤਾਂ ਉਹ ਮਰ ਹੀ ਗਿਆ ,, ਹੁਣ ਤਾਂ ਕੋਈ ਰੌਲਾ ਨੀ ਤੁਹਾਡਾ ,, ਉਹਨੂੰ ਮਰੇ ਨੂੰ ਤਾਂ ਚੈਨ ਨਾਲ ਰਹਿਣ ਦਿਉ 🙏🙏🙏

  • @tarsemmannp5499

    @tarsemmannp5499

    Жыл бұрын

    ਲੱਗਦਾ ਨਹੀਂ ਰੈਣ ਦੇਣ ਗਏ ਵੀਰ ਜੀ

  • @rsmkalaram6172

    @rsmkalaram6172

    Жыл бұрын

    ​ 00000000

  • @Paramjitsingh-on5eo

    @Paramjitsingh-on5eo

    Жыл бұрын

    Right

  • @gurpreetrangi3164
    @gurpreetrangi3164 Жыл бұрын

    ਗੋਲਡੀ ਬਰਾੜ ਅਸੀ ਤੇਰੀਆਂ ਗੱਲਾਂ ਤੇ ਯਕੀਨ ਕਿਉਂ ਕਰੀਏ ਤੋ ਆਪ ਭਗੋੜਾ ਐਲਾਨਿਆ ਗਿਆ ਤੇਨੂੰ ਕੋਣ ਜਾਣਦਾ ਸੀ ਤੇ ਸਾਡਾ ਵੀਰ ਮਾਰ ਤਾ ਤੇਰਾ ਕੱਖ ਨਾ ਰਹੇ

  • @manjitdhillon-ll4op

    @manjitdhillon-ll4op

    Жыл бұрын

    9₩₩₩ò

  • @contentsbypratibha
    @contentsbypratibha2 жыл бұрын

    Sidhu was best & most purest soul ❤😭.... Ppl think ki ohnu nu marke vadiya kita ohdi awaaz daba diti lekin ni Rabb jarur faisla karuga🙏🏻 kisi vi changee insaan di jaan le li te je na sochiyo Rabb tuhanu bakash deoga na Rabb jd badla leuga ta chikha pawa dega 🙏🏻😭😭😭😭 #justiceforsidhumoosewala 🙏🏻😭💔

  • @jotgill552
    @jotgill5522 жыл бұрын

    ਹੋ ਗੋਲ਼ੀ ਵੱਜੀ ਤੇ ਤੂੰ ਸੋਚੀ ਨਾ ਕਿ ਮੁੱਕ ਜਾਊਗਾਂ , ਨੀ ਮੇਰੇ ਯਾਰਾਂ ਦੇ ਬਾਂਹਾਂ ਤੇ ਮੇਰੇ ਟੈਟੂ ਬਣਨੇ। Legend never dies #justiceforsidhumoosewala

  • @gurpreetmahey6584

    @gurpreetmahey6584

    Жыл бұрын

    L ❤😊 21:04

  • @pawandeep2085

    @pawandeep2085

    9 ай бұрын

    😂

  • @karanjatt9986
    @karanjatt99862 жыл бұрын

    ਸਿੱਧੂ ਮੂਸੇਵਾਲਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @lovejeetsingh2421

    @lovejeetsingh2421

    Жыл бұрын

    Ana rabb nu v man lo rab Nam lya kadi

  • @SimranSodhi-yu2cz

    @SimranSodhi-yu2cz

    16 күн бұрын

    Sare mande ne rab nu Tohanu dasan di lodd nahi Fir tusi kiu phone faddi bethe ho rab rab kiu nahi kar rehe doosre nu salaha de reheho

  • @sabiharana3321
    @sabiharana33212 жыл бұрын

    I miss you sidhu always miss you sidhu sidhu aj b zinda hai or hmesha zinda rhy ga ❤️❤️❤️❤️❤️❤️❤️❤️❤️❤️❤️❤️🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰

  • @kidgamer8049
    @kidgamer80492 жыл бұрын

    ਦੁਸ਼ਮਣ ਮਰੇ ਖੁਸ਼ੀ ਨਾ ਕਰੀਏ ਸੱਜਣਾਂ ਵੀ ਮਰ ਜਾਣਾ

  • @paramgill7558
    @paramgill75582 жыл бұрын

    Dukki de bande de kehan naal Asin Sidhu de virudh ni hon lagge! He’s a legend

  • @ManpreetKaur-vj9xy

    @ManpreetKaur-vj9xy

    2 жыл бұрын

    Ryt , te ina te ykeen kio Krna ina vrga glt bnda ta koi ni encounter kro use kutte da😠😠😠😠😠😠😠🤛

  • @ranjitgill7432
    @ranjitgill74322 жыл бұрын

    ਗੋਲਡੀ ਬਾਈ ਤੂੰ ਸਿਧਾ ਹੀ ਪੁਲੀਸ ਦੀ ਹਿੱਕ ਵਿੱਚ ਵਜ ਜੇ ਤੂੰ ਸੱਚਾ ਸੁੱਚਾ ਬੰਦਾਹੈ।ਕਿਸੇ ਦੀ ਜਾਨ ਲੈ ਲੈਣਾ ਕਿਧਰ ਦੀ ਅਕਲ ਵਾਲੀ ਗਲ ਹੈ।

  • @rickmaan1733

    @rickmaan1733

    2 жыл бұрын

    ਕਦੇ ਪੁਲਸ ਨੇ ਵੀ ਕਿਸੇ ਨੂੰ ਇਨਸਾਫ ਦਿੱਤਾ ਓਹ ਆਪ ਕਹਿ ਜਾਂਦਾ ਮੇਰੇ ਭਰਾ ਨੂੰ ਗੈਂਗਸਟਰ ਬਣਾ ਕੇ ਪੇਸ਼ ਕੀਤਾ ਮੀਡੀਆ ਨੇ ਜਦ ਕੇ ਉਸ ਤੇ ਕੋਈ ਪਰਚਾ ਵੀ ਨਹੀਂ ਸੀ ਕਾਂਗਰਸ ਦਾ ਲੀਡਰ ਸੀ ਓਹ।84 ਚ ਕਿਸੇ ਕ ਇਨਸਾਫ ਦੇਤੇ ਸੀ ਪੁਲਸ ਵਾਲਿਆ ਨੇ। ਜਿਨੀ ਪੁਲਸ ਆ ਸੱਭ ਮੰਤਰੀਆਂ ਦੇ ਹੱਥਾਂ ਚ ਆ। ਮਿੱਡੂਖੇੜਾ ਇੱਕ ਅਕਾਲੀ ਆਗੂ ਸੀ। ਹਜੇ ਤਾਕਤ ਓਹਦਾ ਇਨਸਾਫ ਤਾ ਪੁਲਸ ਨੇ ਲੈ ਕੇ ਨੀ ਦਿੱਤਾ ਜਦ ਤਕ ਪੁਲਸ ਮੰਤਰੀਆਂ ਦੇ ਇਸ਼ਾਰਿਆਂ ਤੇ ਨੱਚਦੀ ਰਹੂ ਫਿਰ ਕਿਸੇ ਨੂੰ ਇਨਸਾਫ ਨੀ ਦੇ ਸਕੁ । ਬਰਾੜ ਨੇ ਕਹਿ ਤਾਂ ਦਿੱਤਾ ਅਸੀਂ ਤਾਂ ਏਦਾਂ ਹੀ ਇਨਸਾਫ ਲਵਾਗੇ ਨਾਲੇ ਗੁਰਲਾਲ ਬਰਾੜ ਨੂੰ ਵੀ ਸਿੱਧੂ ਨੇ ਇਹੀ ਗੱਲ ਕਹੀ ਸੀ ਕਿ ਜੋਂ ਮੈ ਗਾਣੀਆ ਵਿੱਚ ਦਿਸਦਾ ਉਹੀ ਮੈ ਅਸਲ ਚ । ਮਿੱਡੂਖੇੜਾ ਨੇ ਵੀ ਸਮਝਾਇਆ ਸੀ ਕਿ ਮਾੜੀ ਗੱਲ ਕਹੀ ਸੀ ਇਹੀ ਕਿਹਾ ਸੀ ਸਿੱਧੂ ਨੂੰ ਕਿ ਤੇਰਾ ਕੰਮ ਚੰਗਾ ਚਲਦਾ ਵੀਰ ਤੂੰ ਇਹ ਗ਼ਲਤ ਰਾਹ ਤੇ ਆ ਕੇ ਕਿ ਕਰਨਾ।ਤੇਰਾ ਨੁਕਸਾਨ ਹੋਣਾ ਰਹਿਣ ਦੇ ਵੀਰ। ਰੋ ਰੋ ਬੰਦਾ ਮੁੱਕ ਜਾਂਦਾ ਏ ਫੇਰ ਹੱਥ ਸਮਾ ਮਾ ਆਉਂਦਾ ਏ ਏਕ ਵਾਰੀ ਬੰਦਾ ਜੱਗ ਤੋਂ ਤੁਰ ਜਾਏ ਕਿੱਥੇ ਵਾਪਿਸ ਆਉਂਦਾ ਏ

  • @Harryrebel752
    @Harryrebel752 Жыл бұрын

    ਬੋਲਣ ਤੋ ਪਹਿਲਾਂ ਸੋਚ ਲੈਣਾ ਸੀ ਪੁਲੀਸ ਕੋਲ ਸਿੱਧੂ ਦਾ ਫੋਨ 6 ਮਹੀਨੇ ਸੀ ਓਹਨੇ ਬਾਹਰ ਦੇਸ਼ ਤੋ data ਵੀ ਮੰਗਵਾਇਆ ਓਹਦੇ ਚ ਇਹੋ ਜਿਹੀ ਕੋਈ ਗੱਲ ਨਿ ਮਿਲੀ ਪੁਲੀਸ ਨੂੰ ਲਾਰੈਸ਼ msg ਕਰਦਾ ਸੀ ਤੇ contact ਚ ਨਾਮ ਤੇ ਹੋਣਾ ਸੀ

  • @balbirkaur3123
    @balbirkaur31239 ай бұрын

    ਕਿੰਨੇ ਪੜੇਲਿਖੇ ਬੱਚੇ ਹਨ, ਕਿੰਨੀ ਤਹਿਜ਼ੀਬ ਨਾਲ ਬੋਲ ਰਿਹਾ! ਵਾਹਿਗੁਰੂ ਸਮਰੱਥਾ ਬਕਸ਼ੌ ਇਹਨਾ ਨੂੰ! ਮਾਪਿਆ ਨੇ ਬਹੁਤ ਔਖੇ ਹੋ ਕੇ ਬੱਚੇ ਪਾਲੇ-ਪੜਾਏ ਹੁੰਦੇ ਹਨ।! ਕਿੰਨੀਆਂ ਆਸਾਂ ਹੁੰਦੀਆਂ ਮਾਂ ਬਾਪ ਨੂੰ ਪੁੱਤ ਤੌ!

  • @harjindkaurvlogs
    @harjindkaurvlogs2 жыл бұрын

    ਗੁਰੂ ਦੇ ਸਿੱਖ ਬਣ ਜਾਉ ਪੰਜਾਬ ਲਈ ਕੁੱਝ ਕਰ ਜਾਉ ਬਸ ਗੁਰੂ ਦੀ ਗੋਦ ਮਿਲ ਜਾਉ…..ਬਸ ਕਰੋ ਵੀਰੇ ਬਸ ਕਰ ਜਾਉ ਮਾਂਵਾਂ ਤੇ ਤਰਸ ਕਰੋ👏🏻👏🏻

  • @dalervirk2889

    @dalervirk2889

    2 жыл бұрын

    Aa Goldi Brar Wergae Aurangjaib di Olad hain Aena Gandi naali dae Kidya nu Tusi Guru dae Sikh banna k Achar Pana hai 🤔🤔

  • @Nitin11508

    @Nitin11508

    2 жыл бұрын

    B's Hun maar k kise da put guru deki bnna

  • @rickmaan1733

    @rickmaan1733

    2 жыл бұрын

    @@Nitin11508 Jad jana puthe Raha te a fer sagun ta paina si sidhu nu

  • @HARJINDERSINGH-km9ee

    @HARJINDERSINGH-km9ee

    2 жыл бұрын

    @@rickmaan1733 right

  • @rickmaan1733

    @rickmaan1733

    2 жыл бұрын

    @@Nitin11508 gurua bare kida bolda gurua ne kiha si gangster nal yarria rakhan nu Jo gurbani kehdi. Ohi kuch dasdi. A eh bhain

  • @hssidhubathinda
    @hssidhubathinda2 жыл бұрын

    ਗੋਲੀਆਂ ਮਾਰਨ ਨਾਲ ਸਿੱਧੂ ਤਾਂ ਸਰੀਰਕ ਤੌਰ ਤੇ ਤਾਂ ਭਾਵੇਂ ਮਰ ਗਿਆ ਪਰ ਉਸ ਦਾ ਆਪਣੀ ਮਿੱਟੀ ਨਾਲ ਮੋਹ ਸਦਾ ਲਈ ਅਮਰ ਰਹੇਗਾ।

  • @BaljeetSingh-jk5vv

    @BaljeetSingh-jk5vv

    2 жыл бұрын

    K8ilkkoooo

  • @DoctorBittu-yo2yx
    @DoctorBittu-yo2yx Жыл бұрын

    ਕੋਈ ਵੀ ਬੰਦਾ ਮਾਰਨਾਂ ਬਹੁਤ ਵੱਡਾ ਜ਼ੁਲਮ ਹੈ

  • @ashishbedi8031
    @ashishbedi80312 жыл бұрын

    Leagend Always In Our Heart 🥺💔 Sab Jaante hi sidhu Ko

  • @navneetkaurnav1618
    @navneetkaurnav16182 жыл бұрын

    J Sidhu wrong hunda ja wrong kmm krda hunda taan ajj sari duniya uhde Jan naal dukhi na hundi sari duniya Sidhu lai roi hai hrr koi chonda k uh wapis aa jave mera veer bahut vadia banda c bss kro na badnaam kro mere veer nu rabb agge ehi ardaas hai k true sbb de sahmne aa jave mere veer nu insaaf mile

  • @KULDEEPKUMAR-ws3nn

    @KULDEEPKUMAR-ws3nn

    2 жыл бұрын

    andh bhgti h tuhadi fer bnde de song to andaja la skda h .j tusi eh ni pehchan skde ta tuhadi andhbhahti h fer..

  • @jasonblack7553

    @jasonblack7553

    2 жыл бұрын

    @@KULDEEPKUMAR-ws3nn sai gal a bhai, thank you yaar, ae lok andhe to vi gai guzre ne. Ena nu naa kuch sunai dinda nai e salay nu dikhai dinda sidhu baray. Sirf ek duje pich lag lag ke sidhu sidhu kai jaan ge. Ena da avda koi maray ena nu koi dukh ah jad koi fuddu banda marda odo hai hai karde ne.

  • @manisingh6462

    @manisingh6462

    2 жыл бұрын

    @@jasonblack7553 🐐🐐🐐

  • @jassgaming4928

    @jassgaming4928

    2 жыл бұрын

    @@KULDEEPKUMAR-ws3nn fer tusi kyu interview dekh rehe o ?

  • @ddeepali298

    @ddeepali298

    2 жыл бұрын

    Eh chuth bol rhe aw ....fudu bna rhe aw

  • @speechlessfeelings71
    @speechlessfeelings712 жыл бұрын

    ਤੌਬਾ ਤੌਬਾ 😳 ਕੈਸੀ ਦੁਨੀਆ ਯਾਰਾ ਕਿਆ ਚਾਲਾਂ ਨੇ , ਕਿਆ ਭੇਤ ਨੇ ਕੋਈ ਕੁੱਝ ਵੀ ਪੂਰਾ ਨੀ ਜਾਣਦਾ ਤੇ ਸਾਡੇ ਵਰਗੇ ਹਜੇ ਵੀ ਪਤਾ ਨੀ ਕਿਹੜੀ ਦੁਨੀਆ ਦੀ ਜਿੰਦਗੀ ਨੂੰ ਸੱਚ ਮੰਨੀ ਬੈਠੇ ਆ ।। 🙏❤️ ਦਾਤਾ ,,ਕਰ ਕਿਰਪਾ ਬਸ ਸਭ ਤੇ ।।

  • @simransidhusidhu9994
    @simransidhusidhu9994 Жыл бұрын

    Miss you astaad sidhu mossewala 😭😭😭😭😭

  • @tehalpreetkaur1899
    @tehalpreetkaur18998 ай бұрын

    legends never die always miss you sidhu veer😔😔

  • @nishumaliksahil3289
    @nishumaliksahil32892 жыл бұрын

    sidhu ji jindabad the jindabad rahenge ❤️ sari duniya sidhu ji ko solute karti hai....... vah to is duniya mein bahut bada naam Kama ke gaye ❤️❤️❤️ Miss you sidhu ji forever (INSHALLA)

  • @Jogikajugnu29
    @Jogikajugnu292 жыл бұрын

    sidhu 22 आज भी करोड़ों दिलों में आज भी जिन्दा है किस किस को मरोगे भाई सच तो ये है की एक माँ बाप का एकलौता पुत्र तुमने छीन लिया 😟😟😟😟

  • @agricultureimpliment9525

    @agricultureimpliment9525

    2 жыл бұрын

    Right

  • @hhshdbhhed787

    @hhshdbhhed787

    2 жыл бұрын

    ​@@agricultureimpliment9525 ,q

  • @ranikaur8374

    @ranikaur8374

    2 жыл бұрын

    @@hhshdbhhed787 night

  • @STARYYY000

    @STARYYY000

    2 жыл бұрын

    Fuddu sala ..Jo hoya thik Hoya ..khalistani

  • @Jogikajugnu29

    @Jogikajugnu29

    2 жыл бұрын

    तेरा जब कोई मरेगा तब पता चलेगा तुझे जिसका कोई मरता है उसका परिवार उसके माँ बाप ही जान सकतें हैं की उनपर क्या बीत रही है और एक बात बता मुझे अगर sidhu 22 खालिस्तानी होता तो उसको bodygard मिलते क्या किस खालिस्तानी को bodygard मिले हैं अब तक ब्तओगी जरा

  • @giansingh1011
    @giansingh10112 жыл бұрын

    Legend never die.. Sidhu bai ajj v jiunda aa sade dila ch

  • @sabiharana3321
    @sabiharana33212 жыл бұрын

    Sidhu aj b zinda h hmary dilo mein or rhy ga ❤️🇵🇰

  • @BIKIHARPASON
    @BIKIHARPASON2 жыл бұрын

    The scariest part is that moosewala is being blamed by these gangsters after his death. He’s not alive today to counter the allegations of these gangsters…hence, they can say anything

  • @ranasingh3808

    @ranasingh3808

    2 жыл бұрын

    Waheguru ji ki likha kuj bchia nhi jeh dunia

  • @sanmeetsehgal6790

    @sanmeetsehgal6790

    2 жыл бұрын

    True

  • @baligrewal6206

    @baligrewal6206

    2 жыл бұрын

    If Sidhu was behind these crimes. Why not come out and say it when he was alive. Why wait after his death

  • @BIKIHARPASON

    @BIKIHARPASON

    2 жыл бұрын

    @@baligrewal6206 yes bro

  • @jasbirkaur3828

    @jasbirkaur3828

    2 жыл бұрын

    Gangsters are being made to tell lies on behest of the master mind of Siddhu Musewalla's murder..... They have been bribed...to take the blame on their shoulders...... Lawrence being given so much security..... So much burden on Govt. Exchequer...... To hide what.... ye public hai....sbb jaanti hai....ye public hai......

  • @funciraachannel
    @funciraachannel2 жыл бұрын

    ਸਫ਼ਾਈ ਦੇਣ ਵਾਲਾ ਹੁਣ reha nahi ਇਸ ਕਰਕੇ ਹੁਣ ਇਹ ਜਿੰਨਾਂ ਮਰਜ਼ੀ ਝੂਠ ਬੋਲਣ ਉਨੇ ਕਿਹੜਾ ਉੱਠ ਕੇ ਬੋਲਣਾ ਜਦੋਂ ਉਹ ਜਿਉਂਦਾ ਸੀ ਉਦੋਂ ਬੋਲਦੇ ਤਾਂ ਗੱਲ ਬਣਦੀ

  • @sarbsingh3127

    @sarbsingh3127

    2 жыл бұрын

    Right veer

  • @jyotigill1195

    @jyotigill1195

    2 жыл бұрын

    Bilkul sahi yar eh kon hunde kise di jaan Len vale eh rub lage aa, je ohna mistake kiti c tan law hega na justice karn lai te ohh parmatma, bahut Mahan kum ni kita tusi

  • @gurpreetkaurkaur5833

    @gurpreetkaurkaur5833

    2 жыл бұрын

    Sahi kheaa veer ji

  • @sukhwinderkaur7008

    @sukhwinderkaur7008

    2 жыл бұрын

    Yes right

  • @agricultureimpliment9525

    @agricultureimpliment9525

    2 жыл бұрын

    Right

  • @sabiharana3321
    @sabiharana33212 жыл бұрын

    Sai khaa sidhu ny 💯 sachi baat jab barabri naa ho saky too badnamii shuru kar dety log wo aj b zinda hai hmari dillo mein tum log zinda rh k lanaty khaaao ham sab ki🖐🖐🖐🖐🖐🖐

  • @rav_music_5911
    @rav_music_5911 Жыл бұрын

    ਅੰਦਰ ਨੇ ਕਈ ਤੇ ਭਗੌੜੇ ਬਾਹਰ ਨੇ❤️❤️

  • @bushrakhanbushrakhan1055
    @bushrakhanbushrakhan10552 жыл бұрын

    Duniya m tum kitni hi sfai de do. Pr Allah se nhi bachoge tum.. Jhuthe log. Sidhu bhai hmesha hmare dil m rahenge.. ❤

  • @MohdSahil-me3kr

    @MohdSahil-me3kr

    2 жыл бұрын

    Sidhu kon sa ache kam kar ke gya ha

  • @seizure2658

    @seizure2658

    2 жыл бұрын

    @@MohdSahil-me3kr Wahi toh sab andho ki tarah fangirls ban gaye hai

  • @lovefromjammu5185

    @lovefromjammu5185

    2 жыл бұрын

    Sidhu kon sa acha banda tha usko ungli lene ki adat thi ho gya kaand ab 😏

  • @aadamali3729

    @aadamali3729

    2 жыл бұрын

    @@MohdSahil-me3kr abi bhi acha Kam nahi Kiya hay jo apny ganon main Sach kehta tah apni gaun ki taraqi tah

  • @KiranKaur-gr8ue
    @KiranKaur-gr8ue2 жыл бұрын

    Sidhu da dil ❤️komal c,kise nu janu marn li kde soch bhi nhi skda c sidhu ,, je kite sidhu ne koi eda da km kita bhi c , tuhade brgeya da muh modn baste krna piya c , mzboori vich ,, sidhu tuhadiya ditiya tensna ne lei liya 😭

  • @amritsingh4416

    @amritsingh4416

    2 жыл бұрын

    Madam g aa audio recording listening kro

  • @vijaysingh9692
    @vijaysingh9692 Жыл бұрын

    E gal 100% Goldy jhooth bol rha hai s Sidhu bhai nu badnaam kr rehha ha jhooth a.... Waheguru tenu maaf ni karega....

  • @jatt84de45
    @jatt84de45 Жыл бұрын

    Legend never dies.. ..

  • @ranveerkaur5106
    @ranveerkaur51062 жыл бұрын

    Tusi kaun hunde a kise nu sja den wale,tusi inia gallantian krde ho tohanu kaun sja daunga,tusi bahut chage ho te sahi ho sidhu veera galt c,

  • @Sukhjohal8126
    @Sukhjohal81262 жыл бұрын

    ਹੋਰ ਕੁੱਝ ਨਹੀ ਸਿੱਧੂ ਬਾਈ ਨੂੰ ਉਸ ਦੀ ਚੜ੍ਹਾਈ ਤੇ ਉਸਦਾ ਸੱਚ ਬੋਲਣਾ ਮਾਰ ਗਿਆ ਜਿੰਨੀਆਂ ਮਰਜ਼ੀ ਕੋਈ ਖਬਰਾਂ ਪਈ ਜਾਵੇ ਕੋਈ ਫ਼ਰਕ ਨਹੀਂ ਪੈਂਦਾ।

  • @HobbyBrar
    @HobbyBrar Жыл бұрын

    Bro tusi ta apne yaar da badla leya .....koi gal nahi...jera ve koi hove dost da badla ta punjabi lende he ne

  • @preetlahoria0518
    @preetlahoria0518 Жыл бұрын

    Sidhu ਨੂੰ ਮਾਰਿਆਂ ਨਹੀਂ ਸਗੋਂ ਅਮਰ ਕਰਤਾ । Rest in power

  • @deeps2798
    @deeps27982 жыл бұрын

    Hun ta ohnu chad dvo....ohde naam te jhuth bolna te controversy create Krna💔🙏.....hun ta oo es duniya vich v nhiga..😭.. Eh gangster paise lyi kuj v kh te kar skde ne...

  • @sunveerchahal2109

    @sunveerchahal2109

    2 жыл бұрын

    ਸਹੀ ਗੱਲ ਆ 😔

  • @komalpreetkaur8270

    @komalpreetkaur8270

    2 жыл бұрын

    Ryt aa g

  • @shifaqtahmad2036
    @shifaqtahmad20362 жыл бұрын

    Miss you sidhu Bhai jaan 💔💔💔😭😭😭

  • @KuldeepSingh-eg1uh

    @KuldeepSingh-eg1uh

    2 жыл бұрын

    Ramda Goldy bear natak karda sala

  • @user-mz5rz6jo1r

    @user-mz5rz6jo1r

    2 жыл бұрын

    ਬੰਦਾ ਮਾਰਨ ਕੋਡ ਕਿਓ

  • @mandeepkaur2989
    @mandeepkaur2989 Жыл бұрын

    ਤੁਹਾਨੂੰ ਥੜੇ ਜਿਹੇ ਪੈਸੇ ਮਿਲ ਜਾਣ ਤਾਂ ਤੁਸੀਂ ਕਹਿੰਦੇ ਹੋ ਕਿ ਅਸੀਂ ਮਾਰਿਆ ਇਹ ਬੰਦਾ।ਤੁਸੀਂ ਤਾਂ ਮਾਰ ਦਿੱਤਾ ਪਰ ਉਸ ਮਾ ਬਾਪ ਜੋ ਇਕਲੇ ਰਹਗੇ ਉਨ੍ਹਾਂ ਨੂੰ ਕੌਣ ਸਾਂਭੂ। ਤੂੰ ਉਨ੍ਹਾਂ ਨੂੰ ਦਈ ਪੁੱਤ ਆਪਣਾ। ਜਦੋਂ ਤੇਰੇ ਪੁੱਤ ਨੂੰ ਕੋਈ ਮਾਰੂ ਤੈਨੂੰ ਫ਼ੇਰ ਪਤਾ ਲੱਗੂ।

  • @sukhijhajj965
    @sukhijhajj9652 жыл бұрын

    sidhu moosewala rip miss you legend

  • @nekhakumari3364
    @nekhakumari33642 жыл бұрын

    Sidhu @moosewala .... Legend c hai te rvega..... Jaan do baad b jln.. Isnu kehnde powerful man.. Rest in 💪

  • @aieshathakur5690
    @aieshathakur56902 жыл бұрын

    He was god-like purest soul. He can't do this.We luvv uu Sidhu veere 😭😭

  • @nawabaman982

    @nawabaman982

    2 жыл бұрын

    Justice for sidhu bhai 😭

  • @punjabi_dailytv6362

    @punjabi_dailytv6362

    2 жыл бұрын

    Gangstar ਗੱਲ ਤਾਂ Ida ਕਰਦੇ jida ਪੰਜਾਬ ਲਈ ਲੜ rahe ਹੋਣ extortion criminal mind a Bai g jayada tar gangstar ਦਾ 80% la lao

  • @SitaRam-yi3ec

    @SitaRam-yi3ec

    2 жыл бұрын

    Gangsters kde sach ni bolde hunde

  • @PrabhjotAnthurium-lv5gd

    @PrabhjotAnthurium-lv5gd

    2 жыл бұрын

    Ida hunda tya Sidhu ne kade kal nhai khumna si car ja tractor che

  • @thakursaab1237

    @thakursaab1237

    2 жыл бұрын

    Beti pta nhi ho kuch toh bola mat kro

  • @GOAT_YT5911
    @GOAT_YT59112 жыл бұрын

    Legend never die 💔

  • @thakurdutt4900
    @thakurdutt49002 жыл бұрын

    Sidhu us legend and legendd never die

  • @sukhdeepkaur9758
    @sukhdeepkaur97582 жыл бұрын

    ਜਿਹੜੇ ਲੋਕ ਬੰਦੇ ਮਾਰਨ ਸਕਦੇ, ਉਹ ਝੂਠ ਵੀ ਬੋਲ ਸਕਦੇ ਹਨ ਤੇ ਇਹ ਵੀ ਝੂਠ ਹੀ ਬੋਲ ਰਹੇ ਹਨ।

  • @GurpreetKaur-pl7zq
    @GurpreetKaur-pl7zq2 жыл бұрын

    Eh gangsters sab jhut bol rhe ne paise te fame de khatir ina ne nirdosh sidhu marta hun aap sache bn rhe ehna gangsters da encounter kro sareya da taki eh nirdosh putta nu na maar sakn🙏🏼legend c sidhu mossewala te rhega forever✨✨🙏🏼🙏🏼

  • @sarandeepkaur8871

    @sarandeepkaur8871

    2 жыл бұрын

    Te eh tv wale trp lae bakwas karde a

  • @armaandeepsinghbrar1189

    @armaandeepsinghbrar1189

    2 жыл бұрын

    @@sarandeepkaur8871 sahi kya 😡😡😡

  • @bhartibidlan6561

    @bhartibidlan6561

    2 жыл бұрын

    Right jhuth bol re hai inka encounter hona chahiye bs 😡

  • @295hardwork

    @295hardwork

    2 жыл бұрын

    Right 👍

  • @grimthedevilhunter7382

    @grimthedevilhunter7382

    2 жыл бұрын

    @@sarandeepkaur8871 reporter di te goldy brar di avaj ik nne di hi aa srf watchte vdd krn lyi idi interview ohvi ik bnda hi dona di dubbing kri jnda

  • @SohanSingh-rm4hl
    @SohanSingh-rm4hl2 жыл бұрын

    Legend never die 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @gurpreetkaur5337
    @gurpreetkaur5337 Жыл бұрын

    They think he is not allowed to talk to anybody..but SIDHU was innocent people's man.🙏🙏🙏SIDHU loved people.

  • @Arshmehndi349
    @Arshmehndi3492 жыл бұрын

    sidhu was a great man miss u shubhdeep

  • @dalbirkaur2200
    @dalbirkaur22002 жыл бұрын

    Sidhu di kalam boldi c legends never die 🙏🏻

  • @mylifemydream5338

    @mylifemydream5338

    2 жыл бұрын

    kzread.info/dash/bejne/g6WT2rKPl8m1k8Y.html

  • @VinodBilla-ey4ie
    @VinodBilla-ey4ie Жыл бұрын

    Sidhu y da mind ada da hunda ta oh aj es mukam te nye hunda jithe pohchan de Lok sirf supne dekhde ne koi jo bhi kahe os de mehnat sb dasdi a Moosewala down to earth banda c oh Sach likhda c Moosewala always live in we heart

  • @DeepLove-tl6zu
    @DeepLove-tl6zu Жыл бұрын

    Sidhu Legend

  • @MohinderSingh-em1rc
    @MohinderSingh-em1rc2 жыл бұрын

    5911 Sidhu mossewala jatt jindabad jindabad🙏

  • @rajveergamer582

    @rajveergamer582

    2 жыл бұрын

    jindabaad

  • @jshn3006
    @jshn30062 жыл бұрын

    ਇਸ ਨੂੰ ਹੀ ਕਹਿੰਦੇ ਨੇ ਪੰਜਾਬੀ ਗੋਦੀ media ਜੋ ਸੱਚ ਨੂੰ ਵੀ ਸੱਚ ਨਹੀਂ ਮਨ ਰਹੇ ਤੇ ਘੂਸੇ ਲੋਕ ਸੱਚ ਮਨ ਲੈਣ ਗੇ ਸਿੱਧੂ ਜੋ ਵੀ ਸੀ ਬਹੁਤ ਵਧਿਆ ਸੀ ✌️💔

  • @yograjshahi8176
    @yograjshahi81762 ай бұрын

    ਇਨ੍ਹਾਂ ਦਾ ਕੋਈ ਦੀਨ ਧਰਮ ਨਹੀਂ ਹੁੰਦਾ ਸਫ਼ਾਈ ਦੇਣੀ ਆ ਜੋ ਲੋਕਾਂ ਨੂੰ ਸਿੱਧੂ ਚੰਗਾਂ ਨਾ ਲੱਗੇ ਸਭ ਨੂੰ ਪਤਾ ਕਿਸ ਕਿਸ ਦੀ ਫਟੀ ਪਈ ਸੀ ਸਿੱਧੂ ਤੋਂ ਬਣਾ ਲਓ ਲੱਗਾ ਹੁਣ.....

  • @naturehumanity9493
    @naturehumanity94932 жыл бұрын

    ਬੱਬੂ ਮਾਨ ਲੀਰ,, ਮਨਕੀਰਤ ਔਲਖ, ਦੀਪ ਜੰਡੂ,, ਕਰਨ ਔਜਲਾ, ਸਿੱਪੀ ਗਿੱਲ,, ਗੈਰੀ ਸੰਧੂ,,ਹੋਰ ਸਾਰੇ ਸਿੰਗਰ,, ਇਹਨਾਂ ਦੀ ਸਾਜ਼ਿਸ਼ ਆ,,,

  • @GurjantSingh-yi8zj

    @GurjantSingh-yi8zj

    Жыл бұрын

    🤣🤣🤣

  • @lovepreetsingh-zj5vm
    @lovepreetsingh-zj5vm2 жыл бұрын

    Sidhu is legend.miss u bai ji 😭 💔

  • @ranasingh3808

    @ranasingh3808

    2 жыл бұрын

    Waheguru ji teri sristi

  • @amanjotkaur780

    @amanjotkaur780

    2 жыл бұрын

    L

  • @lovepreetsingh-zj5vm

    @lovepreetsingh-zj5vm

    2 жыл бұрын

    @@amanjotkaur780 hji jnb bolo

  • @harneetkaurbumrah8248
    @harneetkaurbumrah82482 жыл бұрын

    Insaaf da matlb Akh de badle akh Na eh insaaf den vala rajjj reha punjab ch te na hi insaniat. Sidhu is always live in every heart ❣

  • @muhammadnaveedqadri959

    @muhammadnaveedqadri959

    2 жыл бұрын

    Good Job Brother👏

  • @user-mz5rz6jo1r

    @user-mz5rz6jo1r

    2 жыл бұрын

    ਹੰਕਾਲਪੂਰਾਹੈ

  • @Arshdeep1

    @Arshdeep1

    Жыл бұрын

    Pher frk ki reh gya dona vich Pakistan di vnd vele akh de bdle akh lyi c dekhia ni ki haal hoea c

  • @poojabaghel2828
    @poojabaghel2828 Жыл бұрын

    Legend never die

  • @carpenterblog2881
    @carpenterblog2881 Жыл бұрын

    ਹੁਣ ਤੈਨੂੰ ਵੀ ਸਾਂਤੀ ਮਿਲ ਜੂ ਪੰਜਾਬ ਆ ਜਾਊ

  • @gurpreetkaur8769
    @gurpreetkaur87692 жыл бұрын

    ਬਦਨਾਮ ਕਰ ਰਹੇ ਨੇ।😭😭😭😭😭

  • @gurpreetkaur8769

    @gurpreetkaur8769

    2 жыл бұрын

    @@ramandeep-6008 ਅੱਛਾ g Abdul Kalam president reha ki khyal h । Hd h Syl sun lai nale tere babbu mann nu v ਠੋਕਿਆ h Bnda soch vala c

  • @gurpreetkaur8769

    @gurpreetkaur8769

    2 жыл бұрын

    @@ramandeep-6008 o ਭਰਾ ਲੋਕਾਂ ਦੇ ਦਿਲਾਂ ਚ ਜਗਾ ਬਨੋਨੀ ਸੌਖੀ ਨੀ ਹੁੰਦੀ। A v ਕੋਈ ਕੋਈ ਹੀ ਹੁੰਦਾ । ਜਿਹੜੇ ਬੰਦੇ ਨੇ ਅਣਖ ਨੂੰ ਪਹਿਲਾਂ ਰਖਿਆ ਹੋਵੇ ਜਿਸਨੇ ਪੱਗ ਨੂੰ ਪਹਿਲਾਂ ਰਖਿਆ ਹੋਵੇ ਜਿਸਨੇ ਕੁੜੀਆਂ ਬਾਰੇ ਗਲਤ ਨਾ ਬੋਲਿਆ ਹੋਵੇ। ਜਿਸਨੇ ਕਦੀ ਨਸ਼ਿਆਂ ਨੂੰ promote na kita ਹੋਵੇ ਜਿਸਨੇ Hollywood ਚ ਪੱਗ ਦੀ ਪਹਿਚਾਣ ਬਣਾਈ ਹੋਵੇ। ਜਿਸਨੇ ਇੱਕ ਇੱਕ ਇੱਟ ਮਿਹਨਤ ਦੀ ਨਾਲ ਮਹਿਲ ਬਣਾਇਆ ਹੋਵੇ । ਜਿਹੜਾ ਆਪਣਾ ਪਿੰਡ ਛੱਡ ਕੇ ਨਾ ਗਿਆ ਹੋਵੇ ਜਿਹੜਾ ਪਿੰਡ ਦੇ ਲੋਕਾਂ ਨੂੰ ਪਹਿਲਾਂ ਰਖੇ ਇਹੋ j ਲੋਕ inspiration ਹੁੰਦੇ ਨੇ। ਅਸੀ ignored nhi kr ਸਕਦੇ ।

  • @gurpreetkaur8769

    @gurpreetkaur8769

    2 жыл бұрын

    @@ramandeep-6008 m ਫਾਈਟ nhi ਕਰਦੀ ਪਰ m ਜਿਆਦਾ ਬੁਧੀਜੀਵੀ v nhi ਬਣਦੀ

  • @nirbhaunirvair75
    @nirbhaunirvair752 жыл бұрын

    Goldy Brar diyan gallan ch dam nhi hai. J dhyan nal samjho ta har gall ch jhooth nazar aavega. Ehde kehn mutabak ta jivein sidhu koi full-time gangster hove and singing part time job hove

  • @neelaxisaini8156

    @neelaxisaini8156

    2 жыл бұрын

    Crt or phir sidhu agar gangster hota to itne easy nhi Marta or na kalla jata kahi or teriyan gallan mai sirf sidhu glt hai

  • @rahulmanjwal6738
    @rahulmanjwal67382 жыл бұрын

    Miss you Sidhu veer 🙏

  • @GurpreetKaur-ud7rt
    @GurpreetKaur-ud7rt2 жыл бұрын

    Rip Sidhu Moosewala🙏🙏🙏🙏 Our Supreme Wahe Guru Ji is the one who decides our life journey. That's his law, how he decides to deal with individuals, we don't have that right, we leave things to fait!

  • @S.S.S.S.singhsarhandwale8487
    @S.S.S.S.singhsarhandwale84872 жыл бұрын

    i miss you Sidhu moose wala 😭🙏

  • @manmeetkaur9368
    @manmeetkaur93682 жыл бұрын

    ਏਨੇ ਗਪ ਨਾ ਖਵਾਓ ਵੀਰ, ਸਿੱਧੂ ਬਿਲਕੁਲ ਨਿਰਦੋਸ਼ ਸੀ

  • @pubgplayer8153

    @pubgplayer8153

    2 жыл бұрын

    Tanu kava pta ve oa nordas a

  • @daimsalamatmasih8577
    @daimsalamatmasih85772 жыл бұрын

    I love Sidhu moose Wala my all time fav singer 😭❤️💔💔💔 from Pakistani

  • @zunairafaisal2061

    @zunairafaisal2061

    Жыл бұрын

    same

  • @alifrenchboy5446

    @alifrenchboy5446

    7 күн бұрын

    Zun​@@zunairafaisal2061zunaira anty jaa kar koi Allah toba karo ye konsy kam me pari huyi ho tum... from france love my france and pakistan 🇨🇵 🇵🇰

  • @lovedeepbrarpb31
    @lovedeepbrarpb31 Жыл бұрын

    Vicho vichi fan sale jatt de 😂😂😂 #longlivesidhumoosewala ❤

  • @hargundeep5445
    @hargundeep54452 жыл бұрын

    ਵੀਰ ਉਹ ਤਾਂ ਹੁਣ ਇਸ ਦੁਨੀਆਂ ਵਿੱਚ ਹੈ ਹੀ ਨਹੀਂ ਹੁਣ ਜੋ ਮਰਜ਼ੀ ਕਹਿ ਜਾਉ ਪਰ ਹਾ ਇਸ ਗੱਲ ਦਾ ਫੈਸਲਾ ਵਾਹਿਗੁਰੂ ਜਰੂਰ ਕਰੇਗਾ ਨੀਤੀ ਦਾ ਏ ਫੈਸਲਾ ਏ ਜੋ ਕਰੋਗੇ ਉਹੀ ਮਿਲੇਗਾ ਪਰ ਹਾ ਮਾਂ ਨੂੰ ਪੁੱਤ ਨਹੀਂ ਮਿਲਣਾ

  • @Thealtafmalik_
    @Thealtafmalik_2 жыл бұрын

    Legend Sidhu moose wala

  • @indianarmysikhregiment1364

    @indianarmysikhregiment1364

    2 жыл бұрын

    ਸਿੱਧੂ ਦੀ ਮੌਤ ਤੋਂ ਬਾਅਦ ਵਧੀਆ ਰੋਟੀਆਂ ਸੇਕਣ ਤੇ ਲੱਗੀ ਹੋਈ ਹੈ ਤੂੰ, ਵਧੀਆ ਸਬਸਕ੍ਰਾਈਬ ਹੋ ਰਹੇ ਨੇ, ਇਹ ਨਹੀਂ ਪਤਾ ਕਿ fake, ਜਾ ਰੀਅਲ id ਹੈ, ਜੋਂ ਵੀ ਹੋਵੇ ਤੁਸੀਂ ਪਾਉਣਾ ਤਾਂ ਗੰਦ ਹੀ ਹੈ

  • @kulwantsinghsandhu5083
    @kulwantsinghsandhu50832 жыл бұрын

    Ssa g thank you g very good information thanks again

  • @parambirsingh5943
    @parambirsingh59432 жыл бұрын

    Dogs barks and LEGENDS LIVE TILL LIFE SURVIVES ON EARTH.....SIDHU MOSSEWALA ZINDABAAD....ZINDABAAD

  • @baligrewal6206

    @baligrewal6206

    2 жыл бұрын

    We all know people hate each other but they took this to far. We all have issues with each so avoid each other. Why didn't this man come forward before his death. So he could defend himself. No they kill him so he couldn't

  • @ramansran2781

    @ramansran2781

    2 жыл бұрын

    ​@@baligrewal6206 ਂ1😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @princebhullar5660
    @princebhullar56602 жыл бұрын

    Nale Jail ch jammer lage si phone mil ni sakda si te sidhu Lawrence nu gud morning gud nite de msg krda si controversial statement 😏😏

  • @AmarjitSingh-be1dk
    @AmarjitSingh-be1dk2 жыл бұрын

    Legend never dies❤👀

  • @jasvirjassar8688

    @jasvirjassar8688

    2 жыл бұрын

    pesia. de. bhukhe. time. bunke aaode

  • @MayurPanghaal
    @MayurPanghaal Жыл бұрын

    Absolute truth

  • @Singhharnoor005
    @Singhharnoor0052 жыл бұрын

    Sidhu moosewala legend 🔥

  • @veedeerecords4632
    @veedeerecords46322 жыл бұрын

    Moosewala's attitude and and all his action were so humble and down to earth guy ...i don't believe this guy

  • @abains4212

    @abains4212

    2 жыл бұрын

    You right, he's a freaking lier

  • @guneeta7896

    @guneeta7896

    2 жыл бұрын

    Totally agree with you

  • @roso7963

    @roso7963

    2 жыл бұрын

    Not really. He had a lot of attitude, which to his blind folded fans seemed humble but for us non fans it was all show off…! He was acting like he was god or something. Why else do you need a bulletproof car, if you’re so down to earth and clean. Just my 2 cents

  • @guneeta7896

    @guneeta7896

    2 жыл бұрын

    @@roso7963 he needs a bullet proof car like all super stars who are misunderstood and hated by non-fans. He needed it because of folks like you. He was a great human, and left a mark that you could never imagine leaving. That in itself says it all. End of story. Non-fans don’t matter.

  • @goldenking928

    @goldenking928

    2 жыл бұрын

    @@roso7963 shame on you

  • @pooja7321
    @pooja7321 Жыл бұрын

    Sidhu ki koi galti nhi he Rip sidhu😭veere

  • @user-kt2jp5cw8f
    @user-kt2jp5cw8f2 жыл бұрын

    ਅਵਾਜ ਕਿਸੇ ਠੇਠ ਪੰਜਾਬੀ ਦੀ ਤਾਂ ਪਾਉਂਦੇ ,ਇਸਦੀ ਅਵਾਜ ਨਾਲ ਤਾਂ ਬਿਲਕੁਲ ਸਟੋਰੀ ਲੱਗਦੀ ਹੈ ।

  • @punampalkaur1312
    @punampalkaur13122 жыл бұрын

    Sidhu is legend. Miss you Veere.

  • @gurcharnsingh1389

    @gurcharnsingh1389

    2 жыл бұрын

    Rip 🙏

  • @AmandeepKaur-co4qr

    @AmandeepKaur-co4qr

    2 жыл бұрын

    I love you ❤️💋💋❤️

  • @PardeepKumar-ws2zz

    @PardeepKumar-ws2zz

    2 жыл бұрын

    ​@@gurcharnsingh1389 qQttt55

  • @jyotigill1195
    @jyotigill11952 жыл бұрын

    Whatever no one has right to take life of another person,it's God n law who will give justice

  • @honesty337
    @honesty337 Жыл бұрын

    All stories now.. Trying to defend his crime. Sidhu is legend

  • @differentlevel-tf2in
    @differentlevel-tf2in Жыл бұрын

    Goldy Brar spent his whole life trying to impress his peers and trying to be a brand name in panjab, now everyone hates him 😂 what a flop gangster

  • @abains4212
    @abains42122 жыл бұрын

    💕 Sidhu moosewala 💕always in our hearts 💕

  • @rajvindersingh402

    @rajvindersingh402

    2 жыл бұрын

    Oóoop 33ee3333333333333e4655 22re

  • @Jigsawmaster1
    @Jigsawmaster12 жыл бұрын

    They can try all they want do defame sidhu. Sidhu is a legend and always will be.

  • @uppalR

    @uppalR

    2 жыл бұрын

    Yea ...but lots of things he saying make sense ...about politics ...after hearing today song Syl...im damn sure Goldy brar saying lots of things are actually true ... And about death of guy from his pistol ...Didnt you heard that song where proudly he talked about 307

  • @harmanpreetsingh2284

    @harmanpreetsingh2284

    2 жыл бұрын

    @@uppalR he also said he shoots at people who touch his car window without permission in G-Shit. Read 307 sub categories. This is a big coverup. He could kill so many and never get caught, what a joke. Also this Goldy Brar said Take action against us “sade te bndi karwayi v kro” and meanwhile he’s abroad. What a joke

  • @uppalR

    @uppalR

    2 жыл бұрын

    @@harmanpreetsingh2284 ..22 ithe jide kol 2 paise aa jaande ne te sala apne aap nu hi rabb samjhan lag jaanda ...jado onu pata si mere te hamla hoyega ...pher kaade lyi saaliya bullet proof gadiya rakhiya ...jado o kaam che hi ni lainiya ...na 22 saale ye gangster sache te na hi o dudh da dhulya si ..

  • @ArslanShaikh01
    @ArslanShaikh01 Жыл бұрын

    Legend never die ♥️

  • @GurbhejsinghCheema-cc4xs
    @GurbhejsinghCheema-cc4xs Жыл бұрын

    Legend never die 😰

  • @kuldeepkaursandhu3580
    @kuldeepkaursandhu35802 жыл бұрын

    nhi Sidhu bahut vadia bnda c eh pehli vaar k sari dunia ne kise da ena dukh Manya Hove or bhog te eni lakhan di ginti ch lok aye hon Jo marji Hove or Sidhu kise da katal nhi karva sakda

  • @arunkumar-uv3oc
    @arunkumar-uv3oc2 жыл бұрын

    Hope this is not true .He was a great artiest .Truly Legend.

  • @PappuSingh-nl1yn

    @PappuSingh-nl1yn

    2 жыл бұрын

    ਬਾਈ।ਮਾਰਨਾ।ਨਹੀ।ਬਦਾ।ਮਾਰਨਾ।ਬਹੂਤ।ਪਾਪ।ਹੇ

  • @guneeta7896

    @guneeta7896

    2 жыл бұрын

    Definitely not true. He’s not here to counter or defend this. If you listened to Sidhu, you could make out his character. He was sort of carefree, ignored a lot of people who wanted to bring him down, and keep going. A good moral character. You can also make our moral character slips, even the tiniest slip. You can see it in Goldy Brar’s eyes. But not Sidhu’s. This is all ridiculous. A result of jealousy. How terrible. Anyway, Sidhu’s music will live on. Sidhu’s game keeps growing by the day and his assassins will drop into oblivion. This ridiculous video should be deleted.

  • @ManjitSingh-wi7ys

    @ManjitSingh-wi7ys

    2 жыл бұрын

    Eh ek kagaj de tukde te jhooth likh ke padd reha, sidhu dil da saaf banda c

  • @guneeta7896

    @guneeta7896

    2 жыл бұрын

    @@ManjitSingh-wi7ys hanji. Esa hi lagda heh.

  • @darshansaini8383
    @darshansaini83832 жыл бұрын

    Sidhu never die

  • @Eanrey8
    @Eanrey82 жыл бұрын

    Legend never Die ⚽️

  • @punjabicommunity4305
    @punjabicommunity43052 жыл бұрын

    Criminal bande bhi kade sach bolde a.....te na crime karna shad de a.....sidhu legend 🙌

  • @mylifemydream5338

    @mylifemydream5338

    2 жыл бұрын

    kzread.info/dash/bejne/g6WT2rKPl8m1k8Y.html

  • @makhansingh8321

    @makhansingh8321

    2 жыл бұрын

    p.9L0

  • @ddeepali298

    @ddeepali298

    2 жыл бұрын

    Fudu bna rhe

  • @mandeepmann5393

    @mandeepmann5393

    2 жыл бұрын

    Fr sidhu kidro sacha hogea tusi nl c ohde sach sach e hunda sheram ds reha sara kuj

  • @punjabicommunity4305

    @punjabicommunity4305

    2 жыл бұрын

    @@mandeepmann5393 tu nal c ? Eh ta sarya nu pta jehda banda galat kum karda oh kade ida befikra ne ghumda ,takda chahe maada jaan harek nu pyari a....baki ohne koi mukaam hasil kita c ghat c jyada c jo bhi c,baki hun criminal te vishwas karea jehde starting to galat kum karde a rahe te ine case paeo a,k jehda banda ne apna naam kita.....eh criminal koi gharo kadya koi nasedi a.........

  • @Life_Is_LearningA1
    @Life_Is_LearningA12 жыл бұрын

    Bhai is gangster ki interview sunke mujhe sidhu moosewala pra ka ek line yaad aa gaya ki ""jitthe banda marke kasoor puchde jatt us pind to belong kardaa"" from "G Wagon"... 😔rest in power sidhu bhaii 🙏🏻

  • @sukhbirkaur1084
    @sukhbirkaur10842 жыл бұрын

    Legant never die

  • @kprchandan737
    @kprchandan7372 жыл бұрын

    Legend never die ,💔💔💔

  • @amarjeetgill5907
    @amarjeetgill59072 жыл бұрын

    ਜੇ ਇਨੀ ਜਿਆਦਾ ਅਣਖ ਏ ਤਾ ਆਪਣੇ ਦੇਸ਼ ਲਈ ਕਰੋ ਕੁਝ ਲੋਕਾਂ ਨੂੰ ਵੀ ਪਤਾ ਲੱਗੇ ਫਿਰ ਤੁਸੀਂ ਕਿੰਨੇ ਕੁ ਚੰਗੇ ਇਨਸਾਨ ਜੇ

Келесі