ਗੈਂਗਸਟਰਾਂ ਦੀ ਯਾਰੀ, ਕੱਟੀਆਂ ਜੇਲ੍ਹਾਂ, ਲੱਗੇ ਕਰੰਟ! ਗਾਇਕ ਬਣੇ 'ਤੇ ਪੈ ਗਿਆ ਪੇਚਾ| Gill Manuke Podcast | Parche

ਗੈਂਗਸਟਰਾਂ ਦੀ ਯਾਰੀ, ਕੱਟੀਆਂ ਜੇਲ੍ਹਾਂ, ਲੱਗੇ ਕਰੰਟ! ਗਾਇਕ ਬਣੇ 'ਤੇ ਪੈ ਗਿਆ ਪੇਚਾ| Gill Manuke Podcast | Parche #Mitti #Punjab #punjabisinger
-----
ਗੈਂਗ*ਸਟਰਾਂ ਦੀ ਯਾਰੀ
ਕੱਟੀਆਂ ਜੇਲ੍ਹਾਂ, ਲੱਗੇ ਕਰੰਟ!
ਗਾਇਕ ਬਣਿਆ ਤਾਂ ਪੈ ਗਿਆ ਪੇਚਾ
Gill Manuke Podcast
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 170

  • @lakhycheema7566
    @lakhycheema75664 күн бұрын

    ਬਈ ਮੈਂ ਇਕ ਹੀ ਗੱਲ ਕਹੂਗਾ। ਹੋ ਸੱਕਦਾ ਤੁ ਘੈਂਟ ਹੋਵੈ। ਪਰ ਐਵੇਂ ਚੋੜ ਚ ਆਪਦਾ ਨੁਕਸਾਨ ਨਾ ਕਰਵਾ ਲੀ . ਬਦਮਾਸ਼ੀਆਂ ਨੇ ਪੰਜਾਬ ਦੇ ਬਹੁਤ ਘਰ ਉਜਾੜ ਤੇ 😊

  • @user-qp5pu4oz1l
    @user-qp5pu4oz1l4 күн бұрын

    ਕਿਹੜੀ ਗਾਇਕੀ ਆ ਇਸ ਬੰਦੇ ਦੀ ਇੱਕ ਗਾਣਾ ੳਹ ਵੀ ਲਾਭ ਹੀਰੇ ਕਰ ਚਲ ਗਿਆ ਗਿੱਦੜਾਂ ਦਾ ਪਹਾੜੀ ਨਾ ਕਰਿਆ ਕਰੋ ਫਿਲਮ ਬਣਾੳ ਇਸ ਦੀ ਜ਼ਿੰਦਗੀ ਤੇ ਇੰਟਰਵਿਊ ਨਾਲ ਗੱਲ ਨਹੀਂ ਬਣਨੀ

  • @kamalsingh-dc1vs
    @kamalsingh-dc1vs7 күн бұрын

    ਯਾਰ ਗੁੱਸਾ ਨਾ ਕਰੇਉ ਇਸਨੂੰ ਕੋਈ ਵੀ ਵਧੀਆ ਨਹੀਂ ਸਮਝਿਆ ਜਾਂਦਾ ਐਵੇਂ ਹਰੇਕ ਨਾਲ਼ ਹੀ ਲੜਣ ਲਈ ਫਿਰਦਾ ਰਹਿੰਦਾ ਹੈ ਕੀ ਯਾਰ ਤੁਸੀ ਚੈਨਲ ਵਾਲਿਆਂ 😢

  • @harvindersingh4294

    @harvindersingh4294

    5 күн бұрын

    ਯਾਰ ਇਹ ਚਵਲਾਂ ਨੇ ਸਭ

  • @Darudeshokeen

    @Darudeshokeen

    3 күн бұрын

    ਇਹਦੀ ਬੁੰਡ ਪਾੜੀ ਬੱਬੂ ਮਾਨ ਦੇ ਫੈਨਾਂ ਨੇ

  • @BalwantSingh-to7nu
    @BalwantSingh-to7nu9 күн бұрын

    ਉਹ ਭਰਾਵੋ ਜੇਲਾਂ ਦੇ ਵੀ ਠੇਕੇ ਹੁੰਦੇ ਹਨ ਜਿਵੇਂ ਸ਼ਰਾਬ ਦੇ ਠੇਕੇ ਹੁੰਦੇ ਆ

  • @GurdeepSingh-ck9ze
    @GurdeepSingh-ck9ze7 күн бұрын

    ਗਿੱਲ 22 ਘੈਂਟ ਬੰਦਾ ਜਿਉਦਾ ਵੱਸਦਾ ਰੈਹ ਵੀਰ

  • @aesthetic87288
    @aesthetic8728810 күн бұрын

    ਬੰਦਾ ਘੈਂਟ ਆ ਗਿੱਲ

  • @BhupinderSingh-xz4dx
    @BhupinderSingh-xz4dx7 күн бұрын

    ਜਿਉਦਾ ਰਹਿ ਛੋਟੇ ਵੀਰ ਮਾੜੇ ਚੰਗੇ ਦਿਨ ਬੰਦੇ ਤੇ ਹੀ ਆਉਦੇ ਆ ਸਦਕ ਤੇਰੇ ਹੋਸਲੇ ਦੇ

  • @mangatkular5941
    @mangatkular59417 күн бұрын

    ਗਿੱਲ ਛੋਟੇ ਵੀਰ ਸੱਚ ਬੋਲਣ ਘੱਟ ਹੀ ਕੋਸ਼ਿਸ਼ ਕਰਿਆ ਕਰ ਬੰਦਾ ਮੈਨੂੰ ਤੂੰ ਵਧੀਆ ਲੱਗਿਆ ਭਰਾ ਬਣਾਕੇ ਹ ਜੇ ਤੇਰੀ ਉਮਰ ਨਿਆਣਿਆ ਇਕ ਕੁੜੀਆ ਤੋ ਬਚੀ ਕਿਉਂਕਿੰ ਸੁਖ ਨਾਲ ਸੋਹਣੇ ਸੁਨੱਖੇ ਮੁੰਡੀਆ ਚੋ ਗਿਣਤੀ ਸ

  • @KuldeepSingh-yt2fi
    @KuldeepSingh-yt2fi2 күн бұрын

    ਵੀਰ ਜੀ ਧੀ ਪੁੱਤ ਜਿਨਾ ਮਰਜੀ ਮਾੜਾ ਹੋਵੇ ਮਾਂ ਪਿਓ ਦੀਆਂ ਅੱਖਾਂ ਦਾ ਤਾਰਾ ਹੁੰਦਾ ਹੈ, ਉਦੋਂ ਪਤਾ ਲੱਗਦਾ ਜਦੋਂ ਆਪਣੇ ਬੱਚੇ ਜੰਮੇ

  • @mangatkular5941
    @mangatkular59417 күн бұрын

    ਗਿੱਲ ਛੋਟੇ ਵੀਰ ਸੁਖ ਨਾਲ ਤੂੰ ਸੁਨੱਖੇ ਮੁੰਡਿਆ ਚ ਸ਼ਾਮਲ ਹੋ ਗਿਆ ਸੱਚਮੁੱਚ ਬਾਈ ਸੱਚ ਘੱਟ ਹੀ ਬੋਲਿਆ ਕਰ ਇਕ ਤੂੰ ਕੁੜੀਆ ਦੇ ਚੱਕਰਵਿਊ ਚ ਨਾ ਫਸੀ ❤❤ ਵਲੋ ਮੰਗਤ ਸਿੰਘ ਕੁਲਾਰਾ ਪਿੰਡ ਕੁਲਾਰਾ ਤਹਿਸੀਲ ਸਮਾਨਾਂ ਜਿਲਾ ਪਟਿਆਲਾ

  • @GurwinderSingh-cc7yy
    @GurwinderSingh-cc7yy9 күн бұрын

    Very nice person gill bnda

  • @arshadtararofficial2218
    @arshadtararofficial221810 күн бұрын

    ❤❤❤

  • @174yearsold
    @174yearsold10 күн бұрын

    ਗਿੱਲ ਬਾਈ ਮੇਰਾ ਪਿੰਡ ਭਦੌੜ ਆ ਤੇ ਇਹ ਅਕੈਡਮੀ ਮੇਰੇ ਪਿੰਡ ਕੋਲ ਆ। ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ। ਘੈਂਟ ਬੰਦਾ ਬਾਈ ਜੀ।

  • @GurdeepManght

    @GurdeepManght

    5 сағат бұрын

    ਫੇਰ ਅਕੇਡਮੀ ਤੇਰੇ ਕੋਲ ਤਾਂ 😂😂😂😂

  • @user-gd9pp9hy2r
    @user-gd9pp9hy2r2 күн бұрын

    ਗਿੱਲ ਬਾਈ ਜੀ ਦੀ ਗਾਇਕੀ ਸਾਫ ਸੁਥਰੀ ਐ ਜੀ।💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️✍️✍️💯💚👏

  • @Mossajatt653
    @Mossajatt6538 күн бұрын

    ਸਿਰਾ ਬੰਦਾ ਗਿੱਲ ਸਾਬ❤❤

  • @KulwinderKaur-io3vn
    @KulwinderKaur-io3vn4 күн бұрын

    Bhat Sohna Interview ah Bai..

  • @SatnamSingh-wi6sn
    @SatnamSingh-wi6sn5 күн бұрын

    Gill Bai ghaint tey Sacha sunakha banda

  • @SuratSinghsandhu
    @SuratSinghsandhuКүн бұрын

    Very nice song putter God bless you

  • @baazsra9548
    @baazsra95489 күн бұрын

    good ji

  • @GurjeetSingh-nn9zn
    @GurjeetSingh-nn9zn10 күн бұрын

    ਗਿੱਲ ਬਾਈ ਗਿੱਲ ਹੀ ਵਾ ਖੁੱਲ ਕੇ ਬੋਲਦਾ ਵਾ ਗਾਇਕਾ ਵਾਰੇ

  • @GurdeepManght

    @GurdeepManght

    5 сағат бұрын

    ਗਿਲ ਵਾਈ ਗਿਲ ਹੀ ਵਾ [ਵਾ]ਕਿ ਹੁੰਦਾ

  • @amrikbirring6421
    @amrikbirring64213 күн бұрын

    Very good ❤❤

  • @AmarpalKaur-rj7mf
    @AmarpalKaur-rj7mf8 күн бұрын

    Good veer❤❤❤❤❤

  • @user-mu1sg6fq6j
    @user-mu1sg6fq6j6 күн бұрын

    ❤❤

  • @user-sy3gy1jl8s
    @user-sy3gy1jl8s5 күн бұрын

    ❤❤❤❤

  • @user-nb9wu5ic8j
    @user-nb9wu5ic8j9 күн бұрын

    Gill 22 ji 💪💪💪💪💪💪 justice for Sidhu moose wala 22 ji😢😢😢

  • @palwindersingh1619
    @palwindersingh161923 сағат бұрын

    Ghaint Banda ......Gill Manuke.

  • @user-os2xr4ju1f
    @user-os2xr4ju1f7 күн бұрын

    Good bhi...

  • @shindatakhar9585
    @shindatakhar95854 күн бұрын

    Very good person

  • @jujarsingh9528
    @jujarsingh95284 күн бұрын

    ਗਿੱਲ 22 g ਗੱਲ ਸਹੀ ਹੈ

  • @beantsran8191
    @beantsran8191Күн бұрын

    good 👍

  • @GurvinderSingh-xe2qg
    @GurvinderSingh-xe2qg4 күн бұрын

    Good job bai

  • @happysharma6895
    @happysharma68955 күн бұрын

    Gill end gal batt krda bhai

  • @gurdeepcheema1424
    @gurdeepcheema14249 күн бұрын

    Gill❤

  • @sandeepsejal2711
    @sandeepsejal27112 күн бұрын

    Jail baare bilkul sahi gallan dasia

  • @Bhardwaj_love19
    @Bhardwaj_love199 күн бұрын

    Mere te same ehi hoya balachaur police station ch 399 402 te arms act 25 1959 ida hi chkeya kise nu t case mere te ida hi hunda jdo thda bhut market ch bnda jnda te koi nh koi chak ke ida de parcha krwa hi dinda eh kuj mai apne app te feel or sehn kita bhut kutt khndi bina kise kasur toh fir ustoh baad appa v bdla leya...,🙏wmk🙏

  • @user-xe8zn1kx5t

    @user-xe8zn1kx5t

    4 күн бұрын

    Kihda pind a bai tera

  • @Bhardwaj_love19

    @Bhardwaj_love19

    4 күн бұрын

    @@user-xe8zn1kx5t balachaur hi aa tu kithe toh..?

  • @HarpreetSingh-gb4di
    @HarpreetSingh-gb4di5 күн бұрын

    Gill saab sacha jiha lga

  • @rajivsherkhan6881
    @rajivsherkhan68814 күн бұрын

    ਪੁਲਿਸ ਮਹਿਕਮੇ ਦਾ ਹਾਲ ਹਸਪਤਾਲ ਨਾਲੋ ਵੀ ਭੈੜਾ ਹੋ ਗਿਆ। ਹਸਪਤਾਲ ਵਿੱਚ ਇਲਾਜ਼ ਤਾਂ ਸ਼ੁਰੂ ਹੋ ਜਾਦਾ ਜਾ ਕਈ ਹੋਰ ਸਰਕਾਰੀ ਸਕੀਮਾਂ ਵੀ ਹੈਗੀਆ ਬਿਨਾ ਪੈਸੇ ਤੋਂ ਬਿਮਾਰੀ ਦਾ ਇਲਾਜ਼ ਕਰਨ ਲਈ। ਪਰ ਬਿਨਾ ਪੈਸੇ ਪੁਲਿ੫ ਕੋਈ ਕਿਸੇ ਦਾ ਕੰਮ ਨਹੀ ਕਰਦੀ ਫੇਰ ਭਾਵੇਂ ਪੀੜਤ ਹੋਵੇ ਜਾ ਦੋਸ਼ੀ ਕੋਈ ਫਰਕ ਨਹੀਂ। ਪੈਸੇ ਤਾਂ ਲੱਗਣੇ ਹੀ ਨੇ

  • @simranmangat849
    @simranmangat8496 күн бұрын

    Good gill bye ji

  • @GaganBrar-mi4lc
    @GaganBrar-mi4lc6 күн бұрын

    ਗਿੱਲ ਵੀਰ ਏਵੇਂ ਨਾਂਹ ਇੰਟਰਵਿਊ ਦੇਇਆ ਕਰ ਚੰਗਾ ਨਹੀਂ ਲੱਗਦਾ

  • @pb6799
    @pb679910 күн бұрын

    ਬੂਟਾ ਵਾਲਾ ਗਿਆ ਮੋਟਾ ਤੇ ਹੁਣ ਆ ਗਿਆ

  • @Tractranwale37
    @Tractranwale373 күн бұрын

    ਜੇ ਬਾਬੇਆ ਠੱਕਠੱਕਾ ਚੱਲ ਦਾ ਤੁੱਸੀ ਵੀ ਵਧੀਆ ਚਲਾ ਲਿਆ ਕੰਮ ਏ ਪੋਡਕਾਸਟ ਵਾਲਾ

  • @Satgursingh-kd9im
    @Satgursingh-kd9im9 күн бұрын

    Labh heer❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Satgursingh-kd9im
    @Satgursingh-kd9im9 күн бұрын

    Guilahbheer❤❤❤❤❤❤

  • @shamshersingh5468
    @shamshersingh54685 күн бұрын

    Gilli

  • @ustaadbabbumaan6539
    @ustaadbabbumaan65394 күн бұрын

    ਬਾਈ ਤੁਹਾਨੂੰ ਸਾਰਿਆਂ ਨੂੰ ਲੱਗਦਾ ਇਹ ਚਵਲ ਤੇ ਕੋਈ ਪਰਚਾ ਹੋਇਆ ਹੋਵੇਗਾ

  • @user-ki3us2wv3r

    @user-ki3us2wv3r

    Күн бұрын

    Hoya Sade baneya naal

  • @user-md7cr3ju1f

    @user-md7cr3ju1f

    Күн бұрын

    Schi gal s veer ਗਿੱਲ ਦੀ

  • @JassaGill-jf7iq

    @JassaGill-jf7iq

    Күн бұрын

    ਇਦੀ ਬੰਡ ਮਾਰੀ ਹੂ ਪਕੀ ਜੇਲ ਚ 😂

  • @jasrajsidhu

    @jasrajsidhu

    Күн бұрын

    Hassi es gl tu jive y ne upar comment vich kiha ki Sonu lagda es chawal te koi parcha hoya howega hahaha shi gl y

  • @Streetrai194
    @Streetrai19410 күн бұрын

    Hunda eh sunya punjab ch ee aa

  • @simarsingh7046
    @simarsingh704610 күн бұрын

    100 paise sach bolaya Bai. Mai v kattia wa. Police de Ravaiya bare v billkul sach dasea.

  • @GursewakSingh-ge2it
    @GursewakSingh-ge2itКүн бұрын

    fadhu banda

  • @jagroopsingh247
    @jagroopsingh2472 күн бұрын

    Write Gulla Bro Teriya

  • @kalakhuddi6780
    @kalakhuddi67803 күн бұрын

    Gill 22 ghant. Banda. ❤❤❤❤❤

  • @SarbjitSingh-yg7bs
    @SarbjitSingh-yg7bs9 күн бұрын

    Grhida ni c 🫣🤔 Lgaurha di Yaari bina.

  • @NewSanaya-do5ss
    @NewSanaya-do5ss3 күн бұрын

    Gill zindabad

  • @vickymaan8449
    @vickymaan84497 күн бұрын

    pehla parcha pyeac jdo gill te jail vich v gon lagg jdanda hunda c tv dekhde dekhde heka laun lagg janda c

  • @vickymaan8449
    @vickymaan84497 күн бұрын

    rajinder kumar ta sire da c riswat v lenda hunda c sade v ethe reh ke gyea sho bad ch ohde te v parcha hoyea boht bndea nl dhakka krrea c

  • @PENDU.JATT.LIFE1350
    @PENDU.JATT.LIFE13504 сағат бұрын

    ਏ ਟੱਟੂ ਬੱਬੂ ਵੀ ਟੱਟੂ

  • @jatt.mehkma317
    @jatt.mehkma3177 күн бұрын

    ਆਹ ਬਦਮਾਸ਼ ਦੇਖ ਲਓ 😂😂😂

  • @HarrySingh-fu1zg
    @HarrySingh-fu1zg4 күн бұрын

    gill bai baki ta bhut wadia podcast but bai tu lattan kirtan krn lag jndiya eh gal galt kr gya 🙏 baki Jeonda wasda Reh

  • @rashpaldhaliwal1429
    @rashpaldhaliwal14293 күн бұрын

    Gill 22hath te numerology liki lagdi aa

  • @LakhisamralaLakhi
    @LakhisamralaLakhi5 күн бұрын

    Lalli cahli nu Gangstar bana dende ne news wala

  • @inderbains9887
    @inderbains98874 күн бұрын

    Manuke Gill 💎🫡

  • @ranvirdhanoea1606
    @ranvirdhanoea16063 күн бұрын

    Press reporter bai bi khachra ja hasda lagda

  • @user-Rashpalsohi55
    @user-Rashpalsohi557 күн бұрын

    ਇਕ ਕਲਾਕਾਰ ਨੂੰ ਬੜਾ ਕਰੜੇ ਹੱਥੀ ਲੈਂਦਾ ਹੁੰਦਾ ਗਿੱਲ ਮਾਣੂਕੇ। ਉਹ ਕਲਾਕਾਰ ਵੀ ਪਹਿਲਾਂ ਬੜਾ ਮਸ਼ਹੂਰ ਸੀ। ਸਿੱਧੂ ਮੂਸੇ ਵਾਲੇ ਦੇ ਆਉਣ ਤੋਂ ਬਾਅਦ ਉਸ ਦੀ ਫੈਨ ਫੋਲਵੀਗ ਘੱਟ ਗਈ ਸੀ

  • @narinderwaraich7442

    @narinderwaraich7442

    6 күн бұрын

    ਡੱਬੂ ਲਾਨ 😂😂😂

  • @SahejSandhu-zh5do
    @SahejSandhu-zh5do4 күн бұрын

    Cbc barode schl wale te player he kyu jyada bagde aa??

  • @user-qf1cq5yo5q
    @user-qf1cq5yo5q4 күн бұрын

    Facebook wali Badmash

  • @user-tp9bm7ou8y
    @user-tp9bm7ou8y8 күн бұрын

    ਕਿੰਨਾ ਸੋਹਣਾ ਮੁੰਡਾ ਕੀ ਬੀਤੀ ਏਹਦੇ ਨਾਲ

  • @shamshersingh5468
    @shamshersingh54685 күн бұрын

    Gill jatt aa ka

  • @amritgill5782
    @amritgill57826 күн бұрын

    bai ji gusa na kreo jhede tuse gal khi Lata kiratan krn lag jndea oh gal ne chngi lagi tuse Sikh ooo tuse app ee dsda oo thade fimali bara bapu ji bara tuse pada ve akadamy vich oo

  • @Singh-bm5yw
    @Singh-bm5yw7 күн бұрын

    ਸ਼ੇਰਾਂ ਵਾਲੀ ਮਾਤਾ 😂

  • @user-yu8ik6di7f
    @user-yu8ik6di7f7 сағат бұрын

    ਜੇਲ ਵਿਚ ਬੰਦਾ ਵਕੀਲ ਬਣ ਜਾਂਦਾ😅

  • @KomalpreetSingh-kd8sr
    @KomalpreetSingh-kd8sr4 күн бұрын

    Babbu maan sira

  • @satvirparmar

    @satvirparmar

    4 күн бұрын

    @@KomalpreetSingh-kd8sr pushiya tere ton kise ne

  • @avvvvv7322
    @avvvvv73223 күн бұрын

    minta e kri jna mama v chla do mnu

  • @jagsirsidhu2471
    @jagsirsidhu247110 күн бұрын

    ਗੈਂਟ ਬੰਦਾ ਸਿੱਧੂ ਬਾਈ ਦਾ ਯਾਰ

  • @malwabeltkabaddi03
    @malwabeltkabaddi038 күн бұрын

    ਗੱਧਾ

  • @kuldeepSingh-zu9pt
    @kuldeepSingh-zu9pt10 күн бұрын

    Ki ni huda dunia te bs Paisa chahida Veer amar Iqbal da song a veer jror sunio

  • @Deep007-q5k
    @Deep007-q5k8 күн бұрын

    Aw kteed aw bhut jutiyan aw khdi aw ana

  • @rana7018josan
    @rana7018josan7 күн бұрын

    Fhame wali gal shi Babbu Maan nu target krke hit hoyea eh

  • @kamalgill2746
    @kamalgill27466 күн бұрын

    ਲਾਰੈਂਸ ਬਿਸ਼ਨੋਈ ਵੀ ਸਿਸਟਮ ਦੀ ਸ਼ਿਕਾਰ ਹੋਇਆ

  • @yodhe_punjab_de

    @yodhe_punjab_de

    5 күн бұрын

    ਉਹ ਤਾਂ ਠੱਗ ਬੰਦਾ ਆ

  • @yodhe_punjab_de

    @yodhe_punjab_de

    5 күн бұрын

    Awe na leera di support ch khad jaya kro

  • @satvirparmar

    @satvirparmar

    4 күн бұрын

    Chal ghussi Diya

  • @kaur_brar772

    @kaur_brar772

    4 күн бұрын

    Bilkul sahi kaha 👍 Lawrence nal Galt hoya

  • @satvirparmar

    @satvirparmar

    4 күн бұрын

    @@kaur_brar772 lagda tu b chor ja thuga de tabbar cho aa ta hi eni dard rakhdi aa

  • @AmreenSekhon
    @AmreenSekhon5 күн бұрын

    Ave na kha k aj nhi darda kise to j police avdi ayi te aa gyi ta ghro chak k ida da parcha pa dindi a sari life bhr nhi aunda

  • @JagjeetGill-md6mb
    @JagjeetGill-md6mb10 күн бұрын

    Sada goti ha ma J S GILL VERY NICE PARSAN GILL

  • @user-xp7jb7zr9y

    @user-xp7jb7zr9y

    5 күн бұрын

    Ida ta bai kps gill v tuhada goti c ohnu v nice person na keh deo

  • @user-kj4qc3bh5r
    @user-kj4qc3bh5r9 күн бұрын

    Gill bai ik gal ta hai beimaan ta beimaan he aa ajj tu v ustaad nu man gai

  • @969rana
    @969rana2 күн бұрын

    Gaane gunne gaa laa......dawood...na ban

  • @yodhe_punjab_de
    @yodhe_punjab_de5 күн бұрын

    ਗਿੱਲ ਸਾਬ😂😂ਸਮਾਜ ਸੇਵੀ ਨੇ ਧਰਨਾ ਲਾ ਦੇਣਾ ਤੇਰੇ ਦਰ ਤੇ, ਉਹਨੂੰ ਫੇਮ ਹੀ ਮਿਲਣਾ😂😂😂

  • @babisingh1046
    @babisingh104610 күн бұрын

    tirath dhilwa ciraaaaa banda c

  • @AmanSingh-lq7ib

    @AmanSingh-lq7ib

    9 күн бұрын

    Tare bhan bhaj ge c odaa nal

  • @gurdeepsingh7965
    @gurdeepsingh79659 күн бұрын

    ਇਹ ਖੱਚ ਦੀ ਇੰਟਰਵਿਊ ਕਿਉਂ ਕਰਦੇ ਆ ਇਸ ਨਾਲੋਂ ਤਾਂ ਸੋਨੂੰ ਸੀਤੋ ਦੀ ਕਰੋ ਇਹ ਖੱਚ ਏ ਸਿਰੇ ਦੀ

  • @user-xj8xu5ct6o

    @user-xj8xu5ct6o

    9 күн бұрын

    Tarai kyu jalai jandai aa

  • @taranvirbains7209
    @taranvirbains720910 күн бұрын

    Police 50 k percent ta marji de dhara la dindi a

  • @MAX-un7rg
    @MAX-un7rg5 күн бұрын

    Ancor bekar

  • @fukravlogger2452
    @fukravlogger24527 күн бұрын

    Tu kra ga sukha nu khtm koi gola rh ta ni gya ?

  • @GursewakSingh-ge2it
    @GursewakSingh-ge2itКүн бұрын

    Gana koi chlda ni hun fame palda

  • @MakhanKaur-bw5wm
    @MakhanKaur-bw5wm6 күн бұрын

    Parcha v daru da c ..

  • @jassarkaler1537

    @jassarkaler1537

    5 күн бұрын

    😂

  • @ranvirdhanoea1606
    @ranvirdhanoea16063 күн бұрын

    75 '/. Gay

  • @amansandhu775
    @amansandhu7759 күн бұрын

    Gill bai koi new song lai ke aao kaint Banda aa gill

  • @jagmeetsra6332
    @jagmeetsra63323 күн бұрын

    50%jhoota parch pundi a km ik bnda krda ohda nl 2 jhoot prch hunda

  • @rana7018josan
    @rana7018josan7 күн бұрын

    Fukra te ਗੱਪੀ ਹੈ

  • @AmreenSekhon
    @AmreenSekhon5 күн бұрын

    Ave gap mari janda hor v cara rukiya hon giya bus teri car ruki ta tenu fad lya tere muh te likhya c na mtlv chori da parcha hoya tere te fir ave feeling gangstra wali lenda rhna tu yr

  • @avvvvv7322
    @avvvvv73223 күн бұрын

    tu nai chlna kttede jinea mrzi interviea ch badmass bni ja

  • @969rana
    @969rana2 күн бұрын

    Tenu bache bhi dekhde aa.....Galt gall aa har interview ch gagnsater wali gallin karni

  • @Harpreet-hg1zs
    @Harpreet-hg1zs9 күн бұрын

    Fukra gill💯

  • @users657
    @users6573 күн бұрын

    Fukra londa😂😂

  • @user-ig7cf9zz4o
    @user-ig7cf9zz4o8 сағат бұрын

    Police hi zindagi kharab krdi a mundeya di

  • @YouTuber-wd5ok
    @YouTuber-wd5ok10 күн бұрын

    ਯਾਰ ਬਾਈ ਇੰਟਰਵਿਊ ਵੀ ਚੱਜ ਦਾ ਬੰਦਾ ਲੈ ਲੈਂਦਾ ਸਵਾਲ ਤਾਂ ਪੁੱਛ ਕੇ ਕਰ ਰਿਹੈ ਭੈਣ ਚੋਦ ਬਾਕੀ ਸਾਰੀ ਗੱਲ ਹੱਸ ਕੇ ਕਰ ਰਿਹੈ ਸੂਰ

  • @Jassa-x8n

    @Jassa-x8n

    9 күн бұрын

    Tun kiddi k top aa laundya agla kujh kri tan baitha

  • @fukravlogger2452

    @fukravlogger2452

    7 күн бұрын

    Hmmm doctor dsda c Gill Piles krai batha 😮

Келесі