ਸਾਡੀ ਗੱਡੀ ਤੇ ਗੋਲੀਆਂ ਤੱਕ ਚੱਲੀਆਂ ਪੁਲਿਸ ਵਾਲਿਆਂ ਨੇ ਸਾਡੇ 4 ਵਕੀਲ ਮਾਰੇ | Podcast

In this podcast, senior advocate Navkiran Singh from Punjab, Haryana, and Himachal Pradesh discusses the period from 1984 to 1993 when militancy was rampant. In 1986, while studying law in Ganganagar, Rajasthan, he and his friends lived in a paying guest apartment where they faced a situation when commandos mistook Navkiran Singh for a militant. This was a difficult time with extrajudicial killings and the youth of Punjab suffering. Singh visited jails where young people shared their chaotic stories with him.
The Era of Militancy: Insights by Senior Advocate Navkiran Singh | 1984-1993
Surviving Turbulent Times: Advocate's Story from 1986 | Commando Encounter
Justice Amid Chaos: Senior Advocate's Journey in Militant-Stricken Punjab
Navkiran Singh recounts an incident where he secured bail for his client in a Chandigarh court, only for the police to arrive and attempt to arrest the client on different charges, which Singh claims were false accusations. Taking a bold stance, Singh drove his client away in a car, collided with a policeman's leg, and enabled his client to escape. Despite police firing shots at the car, Singh was eventually apprehended, beaten severely, and narrowly escaped abduction and possible death. During this tumultuous period, Singh witnessed his colleagues being abducted and killed by the police.
Daring Escape: Navkiran Singh's Stand Against Injustice | Chandigarh Court Drama
Courage Amid Chaos: Navkiran Singh's Fight for Justice Against Police Brutality
Surviving Injustice: Advocate's Tale of Bravery and Betrayal | Chandigarh Court Incident
In his book "Justice through Public Interest Litigations," Navkiran Singh recounts a case where 17 Punjabi youths were sentenced to death in Dubai. Upon learning of this, he traveled to Dubai, fought the case in court, and successfully secured the release of all 17 youths, enabling their return to India.
Rescuing the Wrongly Accused: Navkiran Singh's Triumph in Dubai | Youth's Path to Freedom
From Death Row to Homecoming: Navkiran Singh's Fight for Justice in Dubai
Justice Prevails: Navkiran Singh's Battle for the 17 Punjabi Youths in Dubai | Kuwait

Пікірлер: 81

  • @SimranSingh-lk2qd
    @SimranSingh-lk2qdАй бұрын

    ਸਰਦਾਰ ਨਵਕਿਰਨ ਸਿੰਘ ਜੀ ਵਾਕਿਆ ਹੀ ਕੌਮੀ ਵਕੀਲ ਹਨ। ਮੇਰੇ ਤੇ ਵੀ 1998 ਵਿਚ ਝੂਠਾ ਕੇਸ ਪਿਆ ਸੀ। ਸਰਦਾਰ ਜੀ free of cost ਕਪੂਰਥਲਾ ਕੋਰਟ ਵਿਚ visit ਕਰ ਕੇ ਗਏ ਸਨ। ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀਕਲਾ ਵਿਚ ਰੱਖਣ। ਜਨਰਲਿਸਟ ਦੀ ਵਾਰਤਾ ਵਿਚ ਵੀ ਬਹੁਤ ਸਤਿਕਾਰ ਹੈ। ਵੀਰ ਜੀ ਸਭ ਨੂੰ ਇਸ ਸਤਿਕਾਰ ਨਾਲ ਗੱਲਬਾਤ ਕਰਿਆ ਕਰੋ ਜੀ।

  • @baljindersingh1184
    @baljindersingh1184Ай бұрын

    ਬਹੁਤ ਵਧੀਆ ਇਨਸਾਨ ਹਨ ਵਕੀਲ ਸਾਹਿਬ। ਇਹਨਾਂ ਨੇ ਦੁਖੀ ਲੋਕਾਂ ਦੀ ਬਹੁਤ ਮੱਦਦ ਕੀਤੀ ਹੈ।ਆਪ ਵੀ ਤਸ਼ੱਦਦ ਝੱਲਿਆ ਹੈ।ਇਹਨਾਂ ਦੀ ਤਰਾਂ ਸ ਰਾਜਵਿੰਦਰ ਸਿੰਘ ਬੈਂਸ ਤੇ ਇਹਨਾਂ ਦੇ ਪਿਤਾ ਜੀ ਜਸਟਿਸ ਅਜੀਤ ਸਿੰਘ ਬੈਂਸ ਸਨ। ਉਹਨਾਂ ਨਾਲ ਵੀ ਬਹੁਤ ਧੱਕਾ ਕੀਤਾ ਹਕੂਮਤ ਨੇ

  • @narinderpalsingh5349
    @narinderpalsingh5349Ай бұрын

    ਮਹਾਨ ਸ਼ਖਸੀਅਤ ❤❤❤❤❤

  • @parmindersingh4670
    @parmindersingh4670Ай бұрын

    ਪ੍ਰਮਾਤਮਾ ਸਭ ਦਾ ਭਲਾ ਕਰੋ ।

  • @RanjeetsinghRanasandhu
    @RanjeetsinghRanasandhuАй бұрын

    ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਵਕੀਲ ਸਾਹਬ ਜੀ ਨੂੰ ਜਿੱਨਾ ਜਾਨ ਤਲੀ ਤੇ ਧਰ ਕੇ ਕੋਮ ਦੀ ਸੇਵਾ ਕੀਤੀ ਏ ਹਰ ਕਿਸੇ ਦੇ ਵਸ ਦੀ ਗੱਲ ਨਹੀ ਏ ਸੇਵਾ ਜਾਗਦੀ ਜਮੀਰ ਵਾਲੇ ਹੀ ਕਰ ਸਕਦੇ ਗੁਰੂ ਦੇ ਲਾਲ

  • @Balrajsingh-qi2mb
    @Balrajsingh-qi2mbАй бұрын

    ਵਾਹਿਗੁਰੂ ਹਮੇਸ਼ਾ ਚੜਦੀ ਕਲਾ ਬਖਸੇ

  • @jalourSingh-bz4dj
    @jalourSingh-bz4djАй бұрын

    ਐਡਵੋਕੇਟ ਸਾਹਿਬ ਸਿੱਖ ਕੌਮ ਲਈ ਬਹੁਤ ਜਿਆਦਾ ਕੰਮ ਕਰ ਰਹੇ ਹਨ ਅਸੀਂ ਇਸ ਦਾ ਜਿੰਨਾ ਵੀ ਧੰਨਵਾਦ ਕਰੀਏ ਉਨਾ ਹੀ ਘੱਟ ਹੈ ਸਾਡੀ ਕੌਮ ਨੂੰ ਇਨਾ ਬਾਰੇ ਸੋਚਣਾ ਚਾਹੀਦਾ ਹੈ

  • @COLJASS
    @COLJASSАй бұрын

    ਬੇਹਤਰੀਨ ਇੰਨਸਾਨ ਹਨ ਸਰਦਾਰ ਨਵਕਿਰਨ ਸਿੰਘ ਅਤੇ ਸੱਚਿਆਂ ਦੀ ਪੁਸ਼ਤਪਨਾਹੀ ਕਰਨ ਲਈ ਜੇਰਾ ਰਖਦੇ ਹਨ।

  • @makhanbega
    @makhanbegaАй бұрын

    ਚੜਦੀ ਕਲ੍ਹਾ!

  • @Singhsingh-vh7hw
    @Singhsingh-vh7hwАй бұрын

    We are proud of both persons specialy for navkiran singh g.well done.

  • @jacklitt5099
    @jacklitt5099Ай бұрын

    My grandmother said in 1965 that British administration was better than Indian administration after independence, and I agree with her.

  • @makhanbega
    @makhanbegaАй бұрын

    ਕਿੰਨਾਂ ਬੁਰਾ ਦੌਰ ਦੇਖਿਆਂ ਪੰਜਾਬ ਨੇ , ਉਮੀਦ ਹੈ ਹੁਣ ਦੇ ਪੜ੍ਹੇ ਲਿਖੇ ਨੌਜੁਆਨ ਅਜੋਕੀ ਫਿਰਕਾਪ੍ਰਸਤੀ ਦੀ ਰਾਜਨੀਤੀ ਤੋਂ ਸੁਚੇਤ ਰਹਿਣਗੇ।

  • @pushpindersingh6915

    @pushpindersingh6915

    Ай бұрын

    Bura daur dikhaya center govt. ne

  • @jashandeepsingh1180

    @jashandeepsingh1180

    Ай бұрын

    buraa dour ta sarkaar le k ai pr asi darna ni a kalangidhar de putar a shahid ho k namm roshan krna 😅

  • @ranag31

    @ranag31

    28 күн бұрын

    ਨਹੀਂ ਵੀਰ ਜਦੋਂ ਤੱਕ ਸਰੋਮਣੀ ਕਮੇਟੀ ਬਾਬੇ ਬੁੱਧੀਜੀਵੀ ਤੇ ਮਾਪੇ ਬੱਚਿਆਂ ਨੂੰ ਧਰਮ ਵਿਰਸੇ ਬਾਰੇ ਨਹੀਂ ਦੱਸਦੇ ੋਲੀਡਰ ਸਾਨੂੰ ਮੂਰਖ ਬਣਾਉਣਾ ਜਾਰੀ੍ਰੱਖਣਗੇ

  • @shindasandhu1692

    @shindasandhu1692

    16 күн бұрын

    ​@@jashandeepsingh1180why u laughthing mate es ch dand kadan wali kehri gal ah bai

  • @culprit_but_innocent
    @culprit_but_innocentАй бұрын

    Heartily!!!! Salute to sardar saab

  • @jalourSingh-bz4dj
    @jalourSingh-bz4djАй бұрын

    ਵਕੀਲ ਸਾਹਿਬ ਬਹੁਤ ਹੀ ਵਧੀਆ ਹਾਈ ਕੋਰਟ ਦੇ ਵਕੀਲ ਹਨ ਇਹਨਾਂ ਨੂੰ ਵਕਾਲਤ ਆਪਣੇ ਪਿਤਾ ਜੀ ਤੋਂ ਮਿਲੀ ਹੋਈ ਹੈ ਇਹ ਜੋ ਕੌਮ ਦੀ ਖਾਤਰ ਸਾਰੇ ਦੁਨੀਆ ਦੇ ਭਲੇ ਦੀ ਖਾਤਰ ਕੰਮ ਕਰ ਰਹੇ ਨੇ ਇਹਨਾਂ ਦੀ ਕੋਈ ਰੀਸ ਨਹੀਂ ਹੈ ਇਹਨਾਂ ਨੂੰ ਵਾਰ ਵਾਰ ਸਲੂਟ ਹੈ ਪਰਮਾਤਮਾ ਅੱਗੇ ਸੀ ਅਰਦਾਸ ਕਰਦੇ ਹਾਂ ਕਿ ਇਹਨਾਂ ਦੀ ਬਹੁਤ ਹੀ ਵੱਡੀ ਲੰਮੀ ਉਮਰ ਹੋਵੇ

  • @rajkumarsingh-hd5yt
    @rajkumarsingh-hd5ytАй бұрын

    Advocate Sahib! Salute to you

  • @Daske.WaleSahi
    @Daske.WaleSahiАй бұрын

    ਸਲੂਟ ਆ ਸਰਦਾਰ ਨਵਕਿਰਨ ਸਿੰਘ ਜੀ ਨੂੰ ਕੌਮ ਨਾਲ ਖਲੋਤੇ ਹਮੇਸ਼ਾਂ

  • @sandeepmangat16
    @sandeepmangat169 күн бұрын

    ਬਹੁਤ ਵਧੀਆ ਇਨਸਾਨ ਨਵਕਿਰਨ ਜੀ

  • @rashpalsingh5699
    @rashpalsingh5699Ай бұрын

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @user-jp6hp7hj8m
    @user-jp6hp7hj8mАй бұрын

    Sardar nav kiran singh ne sikh kom te be kasor sikh naojwana de bahut madad kiti h waheguru ji chardi kla bkshn ji

  • @sarbjitgrewal5108
    @sarbjitgrewal5108Ай бұрын

    veery good

  • @AHUJASS
    @AHUJASS27 күн бұрын

    Waheguru ਆਪਜੀ ਨੂੰ ਚੜਦੀ ਕਲਾ ਵਿੱਚ ਰਖਣ। Navkiran Singh ji

  • @randhirsingh7918
    @randhirsingh7918Ай бұрын

    ਸੰਗਰੂਰ ਤੋਂ ਵੀ ੲਿਕ ਵਕੀਲ ਭੱਟੀ ਸਾਹਿਬ ਜੀ ਪੁਲਿਸ ਨੇ ਚੁੱਕਿਆ ਸੀ ਪਰ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਜੀ

  • @kamaljitkaur5771
    @kamaljitkaur5771Ай бұрын

    ਗੁਰੂ ਦੇ ਸੱਚੇ ਤੇ ਪਿਆਰੇ ਸਿੱਖ ਨਵਕਿਰਨ ਸਿੰਘ ਜੀ 🙏🙏🙏🙏🙏

  • @iamtheladybug_1382
    @iamtheladybug_1382Ай бұрын

    ਬਹੁਤ ਵਧੀਆ ਵਿਚਾਰ ਵਕੀਲ ਸਾਹਿਬ ਜੀ ਦੇ ❤❤❤

  • @Streetrai194
    @Streetrai194Ай бұрын

    ਉਹ ਗਣਪਤ ਰਾਓ ਸੀ ਨਾ ਕਿ ਰਾਮ। ਤੁਸੀਂ ਸੋਚ ਨੂੰ ਦਰੁਸਤ ਕਰੋ ਜੀ

  • @malkiatsinghmann7099

    @malkiatsinghmann7099

    9 күн бұрын

    V good thanks

  • @narpindersekhon2087
    @narpindersekhon2087Күн бұрын

    Navkiran is very good person.

  • @tripatpalkaur854
    @tripatpalkaur854Ай бұрын

    Aap ji di kom nu wadi den hai guru mehar kare

  • @parmjeetkaur4895
    @parmjeetkaur4895Ай бұрын

    .ਬਹੁਤ ਹੀ ਅੱਛੇ ਇਨਸਾਨ ਹਨ ਹੋਰ ਰੱਬ ਕਿਹੋ ਜਿਹਾ ਹੁੰਦਾ

  • @apsdhillon4773
    @apsdhillon477327 күн бұрын

    Hats off to Mr Lovepreet Singh . Never knew about him. He has truly served the Sikh community and fought for human rights of everyone. I bow my head to him and hope there are more people like him

  • @gbhachu7030

    @gbhachu7030

    24 күн бұрын

    S. Navkiran Singh naam hai ehna da.

  • @apsdhillon4773

    @apsdhillon4773

    24 күн бұрын

    Thanks

  • @amarjitsingh8363
    @amarjitsingh8363Ай бұрын

    Very nice S Navkarn Singh Advocate

  • @SatpalSingh-bm9ux
    @SatpalSingh-bm9uxАй бұрын

    Very good

  • @manmohansingh9519
    @manmohansingh9519Ай бұрын

    ਬਹੁਤ ਵਧੀਆ

  • @GurnamSingh-nd5yt
    @GurnamSingh-nd5ytАй бұрын

    Sach bolna julm krn vale de khilaf khrhe hona sach bolna julm krn vale de khilaf boln vaste bra vda dil te kudrt mehrvan hove te ho skda

  • @ArshdeepSingh-qy1oq
    @ArshdeepSingh-qy1oqАй бұрын

    God bless you

  • @SurjitSingh-o6p
    @SurjitSingh-o6p10 күн бұрын

    Nvkirn Singh bahut badia insan

  • @sahibsinghcheema4151
    @sahibsinghcheema4151Ай бұрын

    ਧੰਨਵਾਦ ਜੀ ਵਾਹਿਗੁਰੂ ❤

  • @sukhdevbhullar3379
    @sukhdevbhullar337920 күн бұрын

    Sir Sikh kom Tuhada den kde nhi de sakdi waheguru tuhanu Chardi kla ch rkhe

  • @ajabsingh2610
    @ajabsingh2610Ай бұрын

    ਕੋਰਟ ਵੀ ਇਨਸਾਫ ਨਹੀਂ ਮਿਲਦਾ

  • @jatinderphangoora2667
    @jatinderphangoora266727 күн бұрын

    Peace, Justice, and a Democratic System for all.

  • @ProGaming-yq7fe
    @ProGaming-yq7feАй бұрын

    Good. Bappu. Ji

  • @gurdialsingh745
    @gurdialsingh745Ай бұрын

    V V V GOOD

  • @madanlalsharma2
    @madanlalsharma2Ай бұрын

    ਸਭ ਤੋੰ ਪਹਿਲਾਂ ਆਪਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ "ਆਪਨੇ ਕਿੰਨੇ ਸਾਲ ਪੁਲਿਸ ਮਹਿਕਮੇ ਵਿੱਚ ਨੌਕਰੀ ਕੀਤੀ ਹੈ ਤੇ ਇਸ ਸਮੇਂ ਕਿੰਨੀ ਪੈਨਸ਼ਨ ਮਿਲਦੀ ਹੈ " ਬਾਕੀ ਗੱਲਾਂ ਬਾਅਦ ਵਿੱਚ l

  • @mdeepgill2775

    @mdeepgill2775

    9 күн бұрын

    ਫੇਸਬੁੱਕ ਤੇ ਗੱਲਾਂ ਕਰਨੀਆਂ ਸੁਖਾਲੀਆਂ ਨੇਂ ਬਾਈ ਜੀ,ਕੌਮ ਨੂੰ ਸਭ ਸ਼ਪੱਸ਼ਟ ਹੈ ਇਹ ਸਿੰਘ ਤੁਹਾਨੂੰ ਸ਼ਪਸ਼ਟੀਕਰਨ ਕਿਉ ਦੇਵੇ??

  • @ProGaming-yq7fe
    @ProGaming-yq7feАй бұрын

    Satsri. Akal. Bappu. Ji

  • @Meridiary90
    @Meridiary9016 күн бұрын

    Salute to you sir

  • @GurnamSingh-nd5yt
    @GurnamSingh-nd5ytАй бұрын

    Sach bolna julm khilaf khilaf bolna gurua te kudrt da hath hove te bol skda gushikha nu fhthe prvan hove ji

  • @varindarsingh5132
    @varindarsingh5132Ай бұрын

    Bro realy you are very great

  • @gurpreetbrar9025
    @gurpreetbrar9025Ай бұрын

    Salute ਵਕੀਲ ਸਾਬ ਤੁਹਾਨੂੰ

  • @varindarsingh5132
    @varindarsingh5132Ай бұрын

    You are great bro realy

  • @kabalsingh2096
    @kabalsingh2096Ай бұрын

    Good navkirn Singh g

  • @GurnamSingh-nd5yt
    @GurnamSingh-nd5ytАй бұрын

    Meri benti sb te vdi seva sach bolna sach da sahth dena julm khilaf bolna sach da sahth dena ji

  • @GurnamSingh-nd5yt
    @GurnamSingh-nd5ytАй бұрын

    Sach sbna da khsm he jis bhkhshe so jn pave

  • @GurnamSingh-nd5yt
    @GurnamSingh-nd5ytАй бұрын

    Smj dar Purane bjurg khinde si Soho hath rsa sire te gahnd sach debon debane nal nhi dbda kudrt da dastur he sach khud samne aa janda he ji

  • @user-of9sm7ck6p
    @user-of9sm7ck6pАй бұрын

    Brave. Advocate.for.peice

  • @gurmejsingh7006
    @gurmejsingh7006Ай бұрын

    Sache insan han ji

  • @jalourSingh-bz4dj
    @jalourSingh-bz4djАй бұрын

    ਜਿਹੜੇ ਲੀਡਰ ਜਿਸ ਤਰਾਂ ਫੜੇ ਹੋਏ ਗਏ ਹਨ ਆਈਏਐਸ ਅਫਸਰ ਤੋਂ ਬੀ 12 ਕਿਲੋ ਸੋਨਾ ਫੜਿਆ ਗਿਆ ਸੀਗਾ ਤੇ ਧਰਮ ਸੋਤ ਵਰਗੇ ਲੀਡਰ ਹਨ ਇਹਨਾਂ ਦੀ ਵੀਕਲੀ ਦੱਸੀ ਜਾਵੇ ਬੜੀ ਇੰਟਰੈਸਟਿੰਗ ਹੈ ਵੀ ਕਿੱਥੇ ਕੇਸ ਹੈ ਕੀ ਹ ਕੀ ਹ ਜੇਲ ਚਨ ਕੀ ਨਹੀਂ ਇਹ ਵੀ ਪਲੀਜ ਦੱਸਿਆ ਜਾਵੇ

  • @shindasandhu1692
    @shindasandhu169216 күн бұрын

    Wah g wah keya baat ah this video send to ravneet bittu please jehra kenda mera dada sheed ah lanat ena te

  • @GurnamSingh-nd5yt
    @GurnamSingh-nd5ytАй бұрын

    Jera aadmi kise lalch karn ya Dr karn julm krn vale da sahth den lge us nalo vda koi pap nhi ho skda ji

  • @amardeepsingh8809
    @amardeepsingh8809Ай бұрын

    🙏🙏🙏

  • @user-xm5un1vf7l
    @user-xm5un1vf7lАй бұрын

    Pr hun lok tuhanu govt favour wala soch rha hn. Pta nee qo

  • @GurnamSingh-nd5yt
    @GurnamSingh-nd5ytАй бұрын

    Sach bolna sach da sahth dena julm krn vale nalo sach boln vale nal yo kush kita janda Sanu jgt gurua shid singha sighnia nal yo kush kita pro suno sach bolo

  • @sangha4640
    @sangha4640Ай бұрын

    He is con advocate of Highcourt

  • @James-Prinsep
    @James-PrinsepАй бұрын

    ਵੀਰ, ਸੁੱਖਵਿੰਦਰ ਕਾਕਾ ਜਨਰਲ ਦਿਆਲ ਦੀ ਇੰਟਰਵਿਊ ਜਰੂਰ ਕਰੋ ਤੇ ਨਾਲ ਹੀ ਜੇ ਜੇਲ ਜਾਂ ਸਕਦੇ ਹੋ ਤਾਂ ਸੁੱਖਵਿੰਦਰ ਸੁਖੀ ਉਰਫ ਅਮ੍ਰਿਤਪਾਲ ਖਾਲਸਾ ਦੀ ਇੰਟਰਵਿਊ ਜਰੂਰ ਕਰੋ

  • @gurbuxsingh7397
    @gurbuxsingh7397Ай бұрын

    Why this Sumedh saini is wandering in the open air, after committing so many crimes, instead of being , in the jail

  • @navreetsinghcheema570
    @navreetsinghcheema570Ай бұрын

    Lankesh Bhaji Ssa, Please tell me the name of the book.

  • @tarandeep3353

    @tarandeep3353

    Ай бұрын

    Book name Justice through public interest litigations by navkiran singh

  • @veergill2130
    @veergill2130Ай бұрын

    Nਵੀਰ

  • @JaspalSingh-cv4ox
    @JaspalSingh-cv4oxАй бұрын

    Asse insane nu saloot

  • @GurnamSingh-nd5yt
    @GurnamSingh-nd5ytАй бұрын

    Sach bolna nhi penda sach khud bol denda he

  • @rickysingh2775
    @rickysingh2775Ай бұрын

    Sat shri Akal both of you guys ❤❤❤❤❤🎉 Sardar Sahib zee i ❤your personality

  • @sarbjitmehrok2185
    @sarbjitmehrok2185Ай бұрын

    veer ji tusi pase banooo

Келесі