ਮੁਹੱਲਾ ਕਲੀਨਿਕ ਵਾਲੀਆਂ ਮੁਲਾਜ਼ਮ ਬੀਬੀਆਂ ਨੇ ਕੱਢਿਆ ਭਗਵੰਤ ਮਾਨ ਦਾ ਜਲੂਸ,ਅਸੀਂ 11 ਰੁਪਏ ਤੇ ਕੰਮ ਕਰਨ ਨੂੰ ਮਜਬੂਰ ਹਾਂ

ਮੁਹੱਲਾ ਕਲੀਨਿਕ ਵਾਲੀਆਂ ਮੁਲਾਜ਼ਮ ਬੀਬੀਆਂ ਨੇ ਕੱਢਿਆ ਭਗਵੰਤ ਮਾਨ ਦਾ ਜਲੂਸ,
ਅਸੀਂ 11 ਰੁਪਏ ਤੇ ਕੰਮ ਕਰਨ ਨੂੰ ਮਜਬੂਰ ਹਾਂ,
ਸਾਡੀ ਮਾਂ ਮ"ਰ ਗਈ ਸਾਨੂੰ ਛੁੱਟੀ ਨਹੀਂ ਮਿਲੀ ਤਾਂ ਐਤਵਾਰ ਨੂੰ ਸੰਸਕਾਰ ਕਰਨਾ ਪਿਆ।
#bhagwantmann #mohallaclinic #punjabgovt #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 363

  • @kirpalsingh7687
    @kirpalsingh768713 күн бұрын

    ਜੁਝਾਰੂ ਭੈਣਾਂ ਬਿਲਕੁਲ ਸੱਚਾਈ ਹੈ ਜ਼ੋ ਬਿਆਨ ਕੀਤੀ ਜਾ ਰਹੀ

  • @sharmagirl2810
    @sharmagirl281014 күн бұрын

    ਸੜਕਾਂ ਤੇ ਲਿਆ ਕੇ ਰੱਖਤਾ youth ਨੂੰ ..ਇਸ ਨਾਲੋਂ ਜਿਆਦਾ ਤਾ ਪ੍ਰਾਈਵੇਟ ਅਦਾਰਿਆਂ ਚ ਤਨਖਾਹ ਮਿਲ ਜਾਂਦੀ ਸੀ....ਬੁਰਾ ਹਾਲ ਹੈ ਆਮ ਆਦਮੀ ਪਾਰਟੀ ਦਾ

  • @AjitSingh-el4gf

    @AjitSingh-el4gf

    13 күн бұрын

    @@sharmagirl2810 For uthe naukri kr lo , kyon aunde ho ethe

  • @SarabjieetSinghh
    @SarabjieetSinghh14 күн бұрын

    ਵੈਰੀ ਗੁਡ ਸ਼ੇਰ ਬਚੀਏ ਜਿੰਦਾਬਾਦ

  • @shamshermohi9413
    @shamshermohi941313 күн бұрын

    ਇਹਨਾਂ ਮੁਲਾਜ਼ਮਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ।

  • @JatinderKumar-hy9mv
    @JatinderKumar-hy9mv13 күн бұрын

    ਪੰਜਾਬ ਬਚਾਓ ਭੰਢ ਭਜਾਓ

  • @AjitSingh-el4gf

    @AjitSingh-el4gf

    13 күн бұрын

    @@JatinderKumar-hy9mv KUTTA jee Bhand World Famous Comedian hai tunn tan ohde pairan vrga bhi nahi

  • @ArshdeepSingh-oh4qk
    @ArshdeepSingh-oh4qk14 күн бұрын

    ਮਾਨ ਨੇ ਆਪਣੀਆਂ ਜੜ੍ਹਾਂ ਆਪ ਪੱਟ ਲੲਈਆ

  • @AjitSingh-el4gf

    @AjitSingh-el4gf

    13 күн бұрын

    @@ArshdeepSingh-oh4qk Tum apniaa jaran bcha lai

  • @Davindar500
    @Davindar50014 күн бұрын

    ਬਿਲਕੁੱਲ ਸਹੀ ਗੱਲ ਆ। ਭੰਡ ਪਾਰਟੀ ਨੇ ਚਿੱਟਾ ਰੱਜ ਰੱਜ ਕੇ ਵੇਚਿਆ। ਭੰਡ ਪੁਣਾ ਕੀਤਾ। ਹੁਣ ਝੰਡਾ ਕਿੱਕਲੀ ਕਲੀਰ ਦੀ ਵੀ ਭੁੱਲ ਗਿਆ। ਏਦਾ ਕਹੋ।ਭੰਡ ਪਾਰਟੀ। ਦਾ ਬਦਲਾਅ ਮੁਰਦਾਬਾਦ। ਬਦਲਾਅ ਆ ਗੇਆ। ਭੰਡਾ ਦਾਂ। ਏਨਾ ਦੀ ਗੱਲ ਸੁਣ ਕੇ। ਐਕ ਵੋਟ ਦੇ ਵੀ ਲਾਇਕ ਹੈਨੀ। ਕਿੱਕਲੀ ਕਲੀਰ ਦੀ।ਓ ਚਿੱਟਾ ਕੇੜੇ ਭਾਈ ਦਾ।

  • @AjitSingh-el4gf

    @AjitSingh-el4gf

    13 күн бұрын

    @@Davindar500 Bhot tukar boch firde ne Maan muhre punchhan marde Bhand kikli World Famous Comedian hai MAAN

  • @ArshdeepSingh-oh4qk
    @ArshdeepSingh-oh4qk14 күн бұрын

    ਜ਼ਮਾਨਤ ਜ਼ਬਤ ਐ ਸ਼ੇਰਾ ਤੇਰੀ

  • @proudofindiandemocracyocra1445

    @proudofindiandemocracyocra1445

    14 күн бұрын

    So called Intelligence report today in a video that Aap will won by Aap

  • @jasveerkaurmanshahia210

    @jasveerkaurmanshahia210

    13 күн бұрын

    Clinic da halper de 2 month tu salary ne aa ree failer Sarkar aa

  • @AjitSingh-el4gf

    @AjitSingh-el4gf

    13 күн бұрын

    @@ArshdeepSingh-oh4qk Kutian de bhaunk naal HAATHI bhajda nhi

  • @satgurkotra2543
    @satgurkotra254313 күн бұрын

    ਭੰਡ ਸਰਕਾਰ ਮੁਰਦਾਬਾਦ

  • @user-Rashpalsohi55
    @user-Rashpalsohi5514 күн бұрын

    ਜਾਇਜ ਮੰਗਾਂ ਨੇ ਇਹਨਾਂ ਵਿਚਾਰਿਆਂ ਦੀਆਂ

  • @Bhullar22
    @Bhullar2213 күн бұрын

    ਮੁੱਖ ਮੰਤਰੀ ਦੀ ਘਰਵਾਲ਼ੀ ਤਾਂ ਡਿਊਟੀ ਤੇ ਜਾਂਦੀ ਨਹੀਂ ਹੋਣੀ ਕਿਉਕਿ ਉਹ ਮੁੱਖ ਮੰਤਰੀ ਦੀ ਜਨਾਨੀ ਆ ਉਹ ਤੇ ਘਰ ਬੈਠੀ 1,50 ਲੱਖ ਤਨਖਾਹ ਲੈਂਦੀ ਹੋਣੀਂ ਆ

  • @AjitSingh-el4gf

    @AjitSingh-el4gf

    13 күн бұрын

    @@Bhullar22 Tere pait vich dard ho raha hai.Arusa, Balatkari Bibi kithe hai

  • @karnailchahal6833
    @karnailchahal683313 күн бұрын

    ਲੋਕੋ ਬੱਚ ਜੋ। ਝਾੜੂ ਵਾਲਿਆਂ ਤੋ ਨਾ ਪਾਉ ਵੋਟਾਂ ਇਹਨਾਂ ਨੂੰ

  • @AjitSingh-el4gf

    @AjitSingh-el4gf

    13 күн бұрын

    @@karnailchahal6833 Chitte de vpari,Rait Transport, Tv Mafia nu lai aao

  • @hollywoodmoviesinhindi944
    @hollywoodmoviesinhindi94413 күн бұрын

    ਗੁਰਦਾਸਪੁਰ ਵਾਲੇ ਸਿਆਣੇ ਨੇ ਜੋ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਉਂਦੇ

  • @AjitSingh-el4gf

    @AjitSingh-el4gf

    13 күн бұрын

    @@hollywoodmoviesinhindi944 kavan de kaan Kan naal dangar nhi mrde

  • @JASSISINGH-hg4in
    @JASSISINGH-hg4in13 күн бұрын

    ਇਹ ਹੈ ਜੀ ਸੱਚ

  • @simrankaur5483
    @simrankaur548313 күн бұрын

    ਪੰਜਾਬ ਬਚਾਓ, ਭਗਵੰਤ ਮਾਨ ਨੂੰ bhejeo

  • @AjitSingh-el4gf

    @AjitSingh-el4gf

    13 күн бұрын

    @@simrankaur5483 congress, BJP, Akali le aao ji

  • @karansaini1244
    @karansaini124413 күн бұрын

    ਸਿਹਤ ਮੰਤਰੀ ਵੱਲੋਂ ਬਿਲਕੁਲ ਨਕਾਰਿਆ ਗਿਆ ਜੀ ਬਹੁਤ ਬੁਰੀ ਗੱਲ ਏ ਜਿਸ ਕੋਲ ਪੂਰੇ ਮੰਤਰਾਲੇ ਦੀ ਪਾਵਰ ਏ ਓਹੀ ਇਹਨਾ ਕਲੀਨਿਕ ਦੇ ਪ੍ਰਤੀ ਵਫ਼ਾਦਾਰ ਨਹੀਂ 😢😢

  • @AjitSingh-el4gf

    @AjitSingh-el4gf

    13 күн бұрын

    @@karansaini1244 Who are yo u to JUDGE any Mantri.

  • @hargunseema655
    @hargunseema65513 күн бұрын

    ਧੋਖੇਬਾਜ਼ ਆਪ ਸਰਕਾਰ

  • @AjitSingh-el4gf

    @AjitSingh-el4gf

    13 күн бұрын

    @@hargunseema655 Akali, Congress sarkar le ao oh emandar ne

  • @LovepreetSingh-rp4ui
    @LovepreetSingh-rp4ui14 күн бұрын

    ਮੁੱਖ ਮੰਤਰੀ ਜੀ ਮਹੱਲਾ ਕਲੀਨਿਕਾਂ ਦੇ ਨਾਂ ਤੇ ਲੋਕਾਂ ਨੂੰ ਤਾਂ ਸਹੂਲਤਾਂ ਬਹੁਤ ਦਿੱਤੀਆਂ ਨੇ ਪਰ ਕੀ ਜੋ ਉਹਨਾਂ ਮਹੱਲਾ ਕਲੀਨਿਕਾਂ ਦੇ ਵਿੱਚ ਮੁਲਾਜ਼ਿਮ ਕੰਮ ਕਰਦੇ ਨੇ ਕਿ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਹੈ? ਕੋਈ ਮੈਡੀਕਲ leave nahi ਕੋਈ maternity leave ਨਹੀਂ ਕੋਈ paid leave ਨਹੀਂ ਕੋਈ CL ਨਹੀਂ ਕੋਈ fix pay ਨਹੀ Regular pharmacist ਤੋਂ ਵੱਧ ਕੰਮ ਤੇ ਤਨਖਾਹ ਅੱਧ ਤੋਂ ਵੀ ਘੱਟ ਸ਼ਾਇਦ ਤੁਸੀਂ ਕਿਹਾ ਸੀ ਮੁਲਾਜਮ ਦੇ ਨਾਮ ਤੋਂ ਕੱਚਾ ਸ਼ਬਦ ਹਟਦਗੇ ਪਰ ਸਾਨੂੰ ਤਾਂ ਰੱਖਿਆ ਹੀ ਕੱਚੇ ਆ ਕੀ ਇਹ ਸਹੀ ਹੈ। ਸਾਡੀ ਬੇਨਤੀ ਹੈ ਕਿ ਸਾਨੂੰ ਵੀ ਰੈਗੂਲਰ ਕੀਤਾ ਜਾਵੇ ਤਾਂ ਕਿ ਅਸੀਂ ਵੀ ਆਪਣਾ ਊਜ਼ਵਲ ਭਵਿੱਖ ਦੇਖ ਸਕੀਏ।

  • @simrankaur5483

    @simrankaur5483

    13 күн бұрын

    ਪੰਜਾਬ ਸਰਕਾਰ ਮੁਰਦਾਬਾਦ

  • @jagdeepsingh1090

    @jagdeepsingh1090

    13 күн бұрын

    Dekh ta leya future hor kina dekhna tu 😂😅

  • @AjitSingh-el4gf

    @AjitSingh-el4gf

    13 күн бұрын

    Tan fir private hospital ch naukri kr lo.Govt Clinic ch kyon aae SABAR vi koe chij hundi aa.

  • @LovepreetSingh-rp4ui

    @LovepreetSingh-rp4ui

    13 күн бұрын

    @@AjitSingh-el4gf apni salah apne kol rakh bai, sanu pta asi ki krna te ki nahi

  • @jasmeenkaur1451

    @jasmeenkaur1451

    11 күн бұрын

    Tuc regular wang join kyu nhi kita bahut jga te ta sifarshi lge hoe... test dao regular wale.. gand pa dita punjab ch mohalla clinic ne... reports ch sab da cholestrol kdi jande ho... dubara verify lyi reports kraunia pe rhia pt dia.. duje phc mal lyia odo ta rajea wang kehnde c eh room sade aa tuhade m.o nakk te makhi nhi behen dainde... jo pehla de lge hoe ya regular aa oh ta ethe hi rehne asi v ehi soch k chup hogye c odo k jdo tak sarkaar odo tak eh

  • @parveenkaur9481
    @parveenkaur948113 күн бұрын

    Sham on ਪੰਜਾਬ ਸਰਕਾਰ

  • @sukhirayat7317
    @sukhirayat731713 күн бұрын

    ਮਾਨ ਸਾਬ ਤੂਹਾਡੀ ਸਰਕਾਰ ਨੌਕਰੀਆਂ ਦੇ ਕੇ ਫ਼ਿਰ ਬਿਨਾ ਨੋਟਿਸ ਦਿੱਤੇ ਵਾਪਿਸ ਲੈਣ ਵਾਲਿਆਂ ਚੋ ਆ , ਲੱਖ ਦੀ ਲਾਹਨਤ ਆ ਤੇਰੇ ਤੇ

  • @AjitSingh-el4gf

    @AjitSingh-el4gf

    13 күн бұрын

    @@sukhirayat7317 Naukrian den valian Akaali Congress sarkar le ao oh tan denge

  • @jasmindersingh8535
    @jasmindersingh853514 күн бұрын

    ਨੱਕ ਸ਼ਰਾਬ ਵਿਚ ਡਬਉਣਾ

  • @Kiranveersingh-sb2kn

    @Kiranveersingh-sb2kn

    14 күн бұрын

    😂😂

  • @AjitSingh-el4gf

    @AjitSingh-el4gf

    13 күн бұрын

    @@jasmindersingh8535 bthere tukar boch firde ne,landu kutte bhaunkan nal HAATHI DR NHI JANDA

  • @AmandeepSingh-bu4wn
    @AmandeepSingh-bu4wn13 күн бұрын

    ਲੱਖ ਲਾਹਨਤ ਸਰਕਾਰ ਦੇ

  • @shivanisharma5562
    @shivanisharma556214 күн бұрын

    ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @manpreetsingh1433

    @manpreetsingh1433

    13 күн бұрын

    ਲੱਗਦਾ ਤੁਹਾਡਾ ਵੀ ਮਸਲਾ ਕਾਫ਼ੀ ਲੰਬੇ ਸਮੇਂ ਤੋਂ ਲੰਬਿਤ ਚੱਲਦਾ ਆ ਰਿਹਾ। ਹਰ ਵੀਡਿਉ ਤੇ ਟਿੱਪਣੀ ਹੁੰਦੀ ਤੁਹਾਡੀ

  • @AjitSingh-el4gf

    @AjitSingh-el4gf

    13 күн бұрын

    @@shivanisharma5562 Personally ja ke kisi bhi Mantri nu Milo , hall ho ju

  • @user-yf3jl3yu7o
    @user-yf3jl3yu7o13 күн бұрын

    Mai AAM aadmi clinic ch clinic assistant di job krdi aa mnu ena ne maternity leave nhi diti duty v 120kilometer door ena di vja krke meri beti exp.ho gyi sade staff nal bhut bora hall krta 😢

  • @amerjeetsingh833
    @amerjeetsingh83313 күн бұрын

    ਵਾਹ ਵਾਹ ਪੰਜਾਬਣ ਮੁਟਿਆਰ ਜ਼ਿੰਦਾਬਾਦ ❤❤

  • @5911fullpower
    @5911fullpower13 күн бұрын

    ਪੰਜਾਬ ਵਿੱਚ ਸਰਕਾਰੀ ਬਚਿਆ ਕੀ ਹੈ ਸਾਰਾ ਕੁਝ ਠੇਕੇ ਤੇ ਹੈ

  • @sukhsukhvirsingh1043
    @sukhsukhvirsingh104314 күн бұрын

    ਬੁਹਤ ਗ਼ਲਤ ਹੈ ਜੀ

  • @ajayheera333
    @ajayheera33314 күн бұрын

    Shame on punjab govt

  • @harchandsingg1793
    @harchandsingg179313 күн бұрын

    Very nice 👍 bhravo

  • @DeepBhullar-jx2hu
    @DeepBhullar-jx2hu14 күн бұрын

    Good 👍👍👍👍👍👍👍

  • @prxxt7368
    @prxxt736813 күн бұрын

    ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏wnjwhwheueye7e7eueueheheuysktajrajtajtwi6eo5witwiwketktwk

  • @GursarbSingh-oz1xb

    @GursarbSingh-oz1xb

    13 күн бұрын

    Moter nal y tohnu nhi pata jamini pani khtm ho raha punjab vich eda nalo nhari pani kudarti pani lai laddi shuru karo jida nal hadd a janda oda nal kheti ho skhdi a eda lai lado a muda utho bad to bad ja jamini pani bachona ta apna bacha lai nhi 5 10 sala tak pani mul mila ga ta pani nu tarsn ga lok jhda hun khola pani nal nhonda ha fr nahon to v tadfan ga lok

  • @user-cz4hn6ty8q
    @user-cz4hn6ty8q14 күн бұрын

    Shame on punjab govt. Shame on Bhagwant maan

  • @AjitSingh-el4gf

    @AjitSingh-el4gf

    13 күн бұрын

    @@user-cz4hn6ty8q Curse and shame on comment.

  • @AjitSingh-el4gf

    @AjitSingh-el4gf

    13 күн бұрын

    @@user-cz4hn6ty8q Curse and shame on Kauli chattan te

  • @user-jl4gb8ib3s
    @user-jl4gb8ib3s14 күн бұрын

    Good job 👍

  • @simranjitsingh7839
    @simranjitsingh783913 күн бұрын

    Shame on govt

  • @Sarpanch.2
    @Sarpanch.213 күн бұрын

    ਬਾਕੀ ਸਾਰੇ ਚੈਨਲ ਵਿਕ ਗਏ ਕੱਲਾ ਪੰਜਾਬੀ ਲੋਕ ਚੈਨਲ ਦਿਖਾ ਰਿਹਾ

  • @jatinderdeol6942
    @jatinderdeol694213 күн бұрын

    ਆਪਣੇ ਨੋਜਵਾਨਾਂ ਨੂੰ ਪਾਸੇ ਰੱਖ ਕੇ ਬਾਹਰਲੇ ਸੂਬਿਆਂ ਤੋਂ ਆਏ ਨੋਜਵਾਨਾਂ ਨੂੰ ਭਰਤੀ ਕਰਨ ਦੇ ਨਾਲ ਰੰਗਲਾ ਪੰਜਾਬ ਨਹੀਂਓ ਬਣਨਾਂ।

  • @kulwindersinghcheema
    @kulwindersinghcheema13 күн бұрын

    Very good 💯💯💯💯💯💯💯💯💯💯 very nice 👍👍👍👍👍👍🙂👍👍

  • @user-jq8up2mb7l
    @user-jq8up2mb7l14 күн бұрын

    Right ji

  • @surjitsuman8817
    @surjitsuman881714 күн бұрын

    COMING soon kikli NO 3

  • @jassasinghsidhu2884
    @jassasinghsidhu288414 күн бұрын

    Hor pa lao vota

  • @jitsingh8827
    @jitsingh882713 күн бұрын

    Good job

  • @jaloursingh3758
    @jaloursingh375814 күн бұрын

    Zero kardo Jalander walio

  • @gobindsingh7272
    @gobindsingh727214 күн бұрын

    Very vaid

  • @sukhmindersalh4685
    @sukhmindersalh4685Күн бұрын

    ਭੰਡ ਭਜਾਓ ਪੰਜਾਬ ਬਚਾਓ

  • @kashmirsingh51
    @kashmirsingh5114 күн бұрын

    PHC change the name mohalla clinic

  • @jagtarchahal88

    @jagtarchahal88

    13 күн бұрын

    Yes

  • @pamajawadha5325
    @pamajawadha532514 күн бұрын

    Main akli nu vote pai par. Bijli bill maf 5000 baki eh gal da sanu pata nhi 11 rupe ghat to ghat 15000 hona chida

  • @sanjudeep573
    @sanjudeep57311 күн бұрын

    ਪੰਜਾਬ ਦਾ ਗਦਾਰ ਹੈ ਭਗਵੰਤ ਮਾਨ

  • @AshaRani-lo5fr
    @AshaRani-lo5fr10 күн бұрын

    Bilkul sach

  • @rajgill101
    @rajgill10112 күн бұрын

    Very good ji

  • @manjitsingh96553
    @manjitsingh9655313 күн бұрын

    WAIT KARO HO JAVA GYA SUDHAR HA

  • @user-gl3je4ik1b
    @user-gl3je4ik1b12 күн бұрын

    Good 👍🏿😊

  • @user-yf3jl3yu7o
    @user-yf3jl3yu7o13 күн бұрын

    Dr.Gurpreet maan da je mere vagh CS hoeia huda beti exp.ho jndi duty 120kilometer door hudi frr duty da koi future na huda frr pta lagda ki jdo khud te paydhi hai ta pta lagda

  • @RajinderSingh-jq5lj
    @RajinderSingh-jq5lj12 күн бұрын

    ਇਹ ਸਰਕਾਰ ਡਰਾਮੇਬਾਜਾ ਦੀ ਹੈ ਇਸ ਤੋਂ ਕੋਈ ਆਸ ਨਾ ਰੱਖੋ

  • @VinodKumar-xw7oe
    @VinodKumar-xw7oe14 күн бұрын

    Gupadi sarker

  • @InderjitSingh-tt7sy
    @InderjitSingh-tt7sy14 күн бұрын

    Khichdo kam,hraao jalandhar ch

  • @preetiwalia4678
    @preetiwalia467813 күн бұрын

    Maternity leaves Sunday leave Gazzet holiday eh ta sariyea de hakk aa.....

  • @user-zb3el8tg4e
    @user-zb3el8tg4e13 күн бұрын

    ਭੰਡ

  • @RajinderKaur.7604
    @RajinderKaur.76049 күн бұрын

    ਬਾਕੀ ਤਾਂ ਪਤਾ ਨਹੀਂ ਲੁਧਿਆਣਾ ਚੀਮਾ ਚੌਂਕ ਦੁੱਗਰੀ ਆਮ ਕਨਿਲ ਅਸੀ ਦਵਾਈ ਲੈਣ ਜਾਂਦੇ ਬਹੁਤ ਵਧਿਆ ਪੱਖੇ ਏਸੀ ਲੱਗੇ ਡਾਕਟਰ ਵਧਿਆ ਬਹੁਤ ਇਜਤ ਕਰਦੇ ਲੋਕ ਠੀਕ ਵੀ ਹੋ ਰਹੇ ਸੂਗਰ ਦੇ ਮਰੀਜ ਬਹੁਤ ਠੀਕ ਹੋ ਰਹੇ ਸਾਫ ਸਫਾਈ ਬਹੁਤ ਹੈ ਬਾਥਰੂਮ ਵੀ ਬਣੇ ਹੈ 🙏🏻🙏🏻

  • @DUSHMAN-bk4in
    @DUSHMAN-bk4in13 күн бұрын

    ਭਗਵੰਤ ਤਾ ਗਈਉ

  • @baazs
    @baazs13 күн бұрын

    Sahi keha ehna ne , eh sab corporate de hathe charriya sarkara ne ehna ne pehla pension band kitti fer regular bharti ghatt krde krde theka system chlaya fer eh sarkar ta diharriya te aggi , kive eh loka lai kuch krn ge jo bharti v regular ni kr skde , regular staff loka lai jiyada der km krda tension free hoke , app ta eh ik bar jitt ke pension sarri umar lai lagwa lende ne, paisa advertisement te loun lai nhi hunda cm shb , es thekka system da virodh ta HR punjab de hr nagrik nu Krna chahida ta hi punjab bachu , nhi ta kal nu thodde bachiya di vari v avegi 🙏

  • @KulwinderSingh-iu7ox
    @KulwinderSingh-iu7ox12 күн бұрын

    ਅਸੀਂ ਰੋਪੜ ਜਿਲੇ ਚੋ ਬੋਲਦੇ ਆਂ ਇੱਥੇ ਲਾਈਟ ਦਾ ਮੋਟਰਾਂ ਦਾ ਬਹੁਤ ਬੁਰਾ ਹਾਲ ਹੈ ਇਹਦਾ ਸਾਨੂੰ ਦੱਦ ਲੱਗ ਗਿਆ

  • @mr.vsentertainment512
    @mr.vsentertainment51213 күн бұрын

    Na kro sarkari Naukri

  • @sandeepbubbi865
    @sandeepbubbi86513 күн бұрын

    Fail govt.

  • @sandeepdabb1996
    @sandeepdabb19967 күн бұрын

    Backround music good

  • @jschouhan4699
    @jschouhan469913 күн бұрын

    jalandhr cho bhjaaaooooooo aaap sarkar nuuu

  • @kuldeepkumar-jw9oh
    @kuldeepkumar-jw9oh13 күн бұрын

    App mrdabad

  • @AshaRani-lo5fr
    @AshaRani-lo5fr10 күн бұрын

    Pharmacist union jindabad

  • @sukhpalgill785
    @sukhpalgill78513 күн бұрын

    Previous governments looted Panjab and makes their own properties but public still crying Waheguruji bakhsho 🙏🙏🙏🙏🙏👏👏👏👏

  • @davinderkaur6805
    @davinderkaur680513 күн бұрын

    Bhot glat ho reha..Bhohat aukha aida ta mulajma daa...galt gal aa maan sarkar di....

  • @powarpola8126
    @powarpola812614 күн бұрын

    kmm kita hunda cm nu aoun de ke lod c 5 mla gatt v janga 87 rah janga

  • @PRITAMSINGH-PB07
    @PRITAMSINGH-PB0714 күн бұрын

    Ma Gujarat ch job krda 16 hjar ta sade company ch sfai wale layi jande aa nale rehna te khana free

  • @ruplalsehgal1117
    @ruplalsehgal111713 күн бұрын

    Jawani kisani bachao AAP BJP ko bhajao

  • @mandeepsinghdhindsa
    @mandeepsinghdhindsa12 күн бұрын

    Bhale aa

  • @samandeepkaur2895
    @samandeepkaur289513 күн бұрын

    Bilkul right aa sister tuhdi gl

  • @tajinderkaur0074
    @tajinderkaur007413 күн бұрын

    Shai gal galat sarkaar punjab da bura hal

  • @Anirudhkanha
    @Anirudhkanha13 күн бұрын

    👏👏👏

  • @jagbirsingh-jm5ny
    @jagbirsingh-jm5ny14 күн бұрын

    Kachhe mulazam pakke karan

  • @user-hj3ww3xx2j
    @user-hj3ww3xx2j13 күн бұрын

    Hor vota pao es sarbi thag band nu es thag makar tha supada saf karo jago jago jago jago jago jago jago jago jago

  • @ArshpreetSingh-qg4zy
    @ArshpreetSingh-qg4zy14 күн бұрын

    Jake jalander vitch jemne chona vitch jalosh kado ena da ta jo ona looka nu dasso v ehna bhanda nu vot na poun

  • @user-rv8gk7rp5j
    @user-rv8gk7rp5j14 күн бұрын

    ਭਗਵੰਤ ਮਾਨ ਦੀ ਮਾਂ। ਨੰਬਰਦਾਰ 😂😂😂😂😂😂

  • @amandeepmanes2052
    @amandeepmanes205214 күн бұрын

    Aap party nahi kuj nahi karn

  • @Newone-qd8tp
    @Newone-qd8tp13 күн бұрын

    ਭਗਵੰਤ ਮਾਨ ਦੇ ਕਿਸੇ ਚੇਨਲ ਤੇ ਜਾ ਕੇ ਕਮੈਂਟ ਸ਼ੈਕਸ਼ਨ ਪੜਲੋ ਕਿਸੇ ਚ 2 ਕਿਸੇ ਚ 5 ਬਾਕੀ ਗਾਇਬ

  • @bittumander5891
    @bittumander589113 күн бұрын

    👍👍👍👍👍👍

  • @sukhapkaur4511
    @sukhapkaur451113 күн бұрын

    Veey good sister

  • @deshbandhusharma4043
    @deshbandhusharma404310 күн бұрын

    Australia ਤੋਂ ਵਾਪਿਸ ਕੀ ਅੰਬ ਲੈਣ ਆਇਆ

  • @manjeetchouhan1515
    @manjeetchouhan151513 күн бұрын

    👍👍👍👍

  • @sukhkaur7573
    @sukhkaur757313 күн бұрын

    Bilkul thik khy re a g

  • @krmjt
    @krmjt14 күн бұрын

    Hun juttian fero ehde

  • @rupindersingh1001
    @rupindersingh100113 күн бұрын

    Chutkule sun k vote paati c sab ne hun pachta rhe😢😢

  • @rajvirkaur75
    @rajvirkaur7513 күн бұрын

    Sun Lo aam admi party de cm ji sarm kro dream project da ki hall tusi aap ki kr rakhea ji

  • @AmanSidhu-o7r
    @AmanSidhu-o7r13 күн бұрын

    Aam aadmi clinic staff diya manga puraya karo

  • @singhbhupinder3012
    @singhbhupinder301213 күн бұрын

    CM Mann Sahib Ji , What Is This , Poor People Tara Jora Ch Bathan Ga, No Vote 🗳️ AAP In Jalandhar, Very Very Bad.

  • @ruplalsehgal1117
    @ruplalsehgal111713 күн бұрын

    BJP AAP zero karo

  • @user-wv6cu8pd5r
    @user-wv6cu8pd5r13 күн бұрын

    Deep Sidhu sai keh gya c duja beanta Buchad bane ga

  • @HarnishKaurKandhola
    @HarnishKaurKandhola13 күн бұрын

    Right

  • @ProGaming-yq7fe
    @ProGaming-yq7fe13 күн бұрын

    Amm. Palti. Fail

  • @sukhdeepsingh8477
    @sukhdeepsingh847713 күн бұрын

    Sada aam Aadmi clinic wale staff da v soch lao KDE Maan Saab. Sadia manga puria krooo

  • @riyamanhas80
    @riyamanhas8013 күн бұрын

    🙌🙌🙌🙌👏👏👏👏👏👏

  • @user-nl9vb8db1y
    @user-nl9vb8db1y13 күн бұрын

    🎉🎉🎉🎉🎉🎉

  • @kamleshkaur2919
    @kamleshkaur29198 күн бұрын

    Bhan ji Te Veer ji Sarcari Hospital Kohi Tratmant Nahi Hai Sari Medisain Bazar Too Likh ke Dinde Han ji kade AltraSound tast Bahar TooZ karvahoo ji, m

Келесі