No video

ਕਹਿੰਦੇ ਸਾਡਾ ਜਵਾਕ ਮਾਸਟਰ ਨੇ ਕੁੱਟਿਆ, ਡਰਾ ਕੇ ਮਾਸਟਰ ਤੋਂ 1 ਲੱਖ ਰੁਪਏ ਵੀ ਲੈ ਗਏ, ਹੁਣ ਕਹਿੰਦੇ ਮਾਸਟਰ ਦੀ ਬਦਲੀ

ਕਹਿੰਦੇ ਸਾਡਾ ਜਵਾਕ ਮਾਸਟਰ ਨੇ ਕੁੱਟਿਆ, ਡਰਾ ਕੇ ਮਾਸਟਰ ਤੋਂ 1 ਲੱਖ ਰੁਪਏ ਵੀ ਲੈ ਗਏ,
ਹੁਣ ਕਹਿੰਦੇ ਮਾਸਟਰ ਦੀ ਬਦਲੀ ਕਰਵਾਉਣੀ ਹੈ,
ਸਾਰਾ ਪਿੰਡ ਡਟ ਗਿਆ ਮਾਸਟਰ ਦੇ ਹੱਕ ਵਿੱਚ।
#punjab #teacher #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 247

  • @RamSingh-ub6gv
    @RamSingh-ub6gvАй бұрын

    ਪਿੰਡ ਵਾਲੇ ਨੂੰ ਬੇਨਤੀ ਹੈ ਕਿ ਮਾਸਟਰ ਜੀ ਦਾ ਇੱਕ ਲੱਖ ਰੁਪਏ ਵਾਪਸ ਕਰਵਾਏ ਜਾਣ

  • @user-qn2ei1fo8p
    @user-qn2ei1fo8pАй бұрын

    ਬਹੁਤ ਵਧੀਆ ਉਪਰਾਲਾ ਪਿੰਡ ਵਾਲਿਆਂ ਦਾ ਜਿਹੜੇ ਮਾਸਟਰ ਜੀ ਦੀ ਸਪੋਟ ਵਿੱਚ ਖੜ੍ਹੇ ਹਨ

  • @user-xy7nq5jd5j
    @user-xy7nq5jd5j10 күн бұрын

    ਦੇਖੋ ਮਾਸਟਰ ਦਾ ਫਰਜ ।ਬਣਦਾ ਹੈ ਬੱਚਿਆਂ ਮਾਰਨਾ ਝਿਣਕਣਾ।ਮਾਸਟਰ ਦਾਫਰਜ।ਪਿੰਡ ਵਾਲਿਆਂ ਦਾ।ਬਹੁਤ ਬਹੁਤ ਧੰਨਵਾਦ ਜੋ।ਮਾਸਟਰ ਜੀ ਨਾਲ ਖੜੇ ਹਨ

  • @Sanghera-pe1wu
    @Sanghera-pe1wuАй бұрын

    ਇਹੋ ਜਿਹੇ ਚਾਂਭਲੇ ਬੱਚੇ ਗੈਂਗਸਟਰ ਬਣਦੇ ਹਨ

  • @Anmolramandeepkaurmangat
    @AnmolramandeepkaurmangatАй бұрын

    ਬੱਚਿਆਂ ਨੂੰ ਮਾਪੇ ਹੀ ਵਿਗਾੜਦੇ

  • @AvtarSingh-gs1si
    @AvtarSingh-gs1siАй бұрын

    ਮਾਸਟਰ ਜੀ ਕਦੇ ਵੀ ਗਲਤ ਨਹੀ ਹੁੰਦਾ ਬਚਿਆ ਨੂ ਜਰੂਰ ਸਮਝਾਓ

  • @akwinderkaur2191
    @akwinderkaur219111 күн бұрын

    ਮੁੰਡੇ ਦੇ ਮਾਪੇ ਗਲਤ ਹਨ । ਪਰ ਜਿਹੜੇ ਮਾਪੇ ਅਤੇ ਪਿੰਡ ਵਾਸੀ ਅਧਿਆਪਕ ਦੇ ਹੱਕ ਵਿੱਚ ਇਕੱਠੇ ਹੋ ਕੇ ਆਏ ਬਹੁਤ ਧੰਨਵਾਦ।

  • @gurbhejsinghdhillon8756
    @gurbhejsinghdhillon8756Ай бұрын

    ਬਹੁਤ ਵਧੀਆ ਪਿੰਡ ਵਾਲਿਆ ਦਾ ਉਪਰਾਲਾ ਉਸ ਪ੍ਰਵਾਰ ਕੋਲੋ ਇੱਕ ਲੱਖ ਵਾਪਸ ਕਰਵਾਇਆ ਜਾਵੇ

  • @Brar-x4x

    @Brar-x4x

    Ай бұрын

    ਸਹੀ ਕਿਹਾ ਜੀ

  • @gurpalsingh5609
    @gurpalsingh5609Ай бұрын

    ਸਾਬਾਸੇ ਪਿੰਡ ਵਾਲਿਓ ਮਾਸਟਰ ਜੀ ਦੀ ਮੱਦਦ ਕਰਨ ਲਈ ਅੱਗੇ ਆਏ ਹੋ

  • @Gillsaab.551
    @Gillsaab.551Ай бұрын

    ਇਕ ਲੱਖ ਰੁਪਏ ਵਾਪਸ ਕਰਵਾਉਣ ਪਿੰਡ ਵਾਲੇ

  • @jasmailbatth-ku4ui
    @jasmailbatth-ku4uiАй бұрын

    ਅਧਿਆਪਕਾਂ ਨਾਲ ਇਵੇਂ ਕਰੋਂਗੇ ਤਾਂ ਫਿਰ ਤੁਹਾਡੇ ਜਵਾਕ ਨੀ ਪੜਦੇ

  • @rbrar3859
    @rbrar3859Ай бұрын

    ਸਾਰੇ ਪੰਜਾਬ ਵਿੱਚ ਮਾਸਟਰਾਂ ਦੀ ਇੱਜ਼ਤ ਕਰੋ। ਮਾਸਟਰ ਜੀ ਬੱਚਿਆਂ ਦੇ ਮਾਪਿਆ ਬਰਾਬਰ ਦੇ ਗੁਰੂ ਹਨ।

  • @user-vy9mp6mv3i
    @user-vy9mp6mv3iАй бұрын

    ਮੁੰਡੇ ਵਾਲਿਆਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਜਾਵੇ

  • @KuldeepSingh-gp5sr
    @KuldeepSingh-gp5sr25 күн бұрын

    ਜਵਾਕ ਨੁੰ ਈ ਕੱਢ ਦਿਉ ਸਕੂਲ ਵਿੱਚੋ। ਇੱਕ ਗੰਦੀ ਮੱਛੀ ਦੂਜੀਆ ਨੁੰ ਗੰਦੀਆ ਕਰੂ, ਇੱਕ ਲਿੱਬੜੀ ਮੱਝ ਦੂਜੀਆਂ ਮੱਝਾਂ ਵੀ ਲਬੇੜੂ। ਕੱਢੋ ਉਹਨਾ ਦੇ ਜਵਾਕ ਨੁੰ ਸਕੂਲ ਵਿੱਚੋਂ।

  • @santlashmanmuni6045
    @santlashmanmuni6045Ай бұрын

    ਮਾਸਟਰ ਜੀ ਦਾ ਪੱਖ ਲੈਣਾ ਬਹੁਤ ਵਧੀਆ ਪੈਸੇ ਲੈਣ ਲਈ ਇਹ ਹੋਰ ਨੂੰ ਵੀ ਠਿੱਠ ਕਰਨ ਗੇ

  • @swarnjitsingh7032

    @swarnjitsingh7032

    Ай бұрын

    ਕਮਾਲ ਹੋ ਗਈ ਯਾਰ,,,, ਕਿੱਡੇ ਬਲੈਕਮੇਲਰ ਆ,,, ਲੱਖ ਰੁਪਏ ਵੀ ਲਏ ਲੈ ਤੇ ਖਹਿੜਾ ਵੀ ਨੀ ਛਡਦੇ,,, ਇਹ ਬਣਾਉਣ ਗਏ ਡੀਸੀ ਪੁੱਤ ਨੂੰ,,,,

  • @narinderpalsingh5349
    @narinderpalsingh5349Ай бұрын

    ਇਸ ਸਮਾਜ ਨੇ ਅਧਿਆਪਕ ਕੋਲੋਂ ਬੱਚਿਆਂ ਨੂੰ ਝਿੜਕਣ,ਫੇਲ ਕਰਨ ਅਤੇ ਜੁਰਮਾਨਾ ਕਰਨ ਦੇ ਹੱਕ ਖੋਹ ਕੇ ਆਪਣੇ ਬੱਚਿਆਂ ਨੂੰ ਬਰਬਾਦੀ ਵੱਲ ਧੱਕਿਆ ਹੈ,,,,😢😢😢😢😢 ਕਾਸ਼ ਅਸੀਂ ਅਧਿਆਪਕਾਂ ਦੀ ਸਮਾਜ ਇੱਜਤ ਕਰਨੀ ਸਿੱਖ ਲਵੇ ❤❤❤

  • @balwindersinghjattana5770

    @balwindersinghjattana5770

    Ай бұрын

    ਇਹੀ ਮਾਪੇ ਚਿੱਟੇ ਨਾਲ ਮਰੇ ਪੁੱਤਾਂ ਦੀਆਂ ਲਾਸਾਂ ਤੇ ਟਿਊਨਾ ਬਣਾ ਕੇ ਸਰਕਾਰ ਦੇ ਨਾਂ ਤੇ ਰੋਦੇਆ

  • @CharanjitSingh-u1b
    @CharanjitSingh-u1b11 күн бұрын

    ਅਧਿਆਪਕ ਗੁਰੂ ਹੈ ਆਪਣੇ ਬੱਚਿਆਂ ਨੂੰ ਸਤਿਕਾਰ ਕਰਨਾ ਸਿਖਾਓ ਪਿੰਡ ਵਾਲਿਆਂ ਨੂੰ ਸਲੂਟ ਹੈ ਜਿਹੜੇ ਸੱਚ ਦਾ ਸਾਥ ਦੇ ਰਹੇ ਨੇ

  • @LakhwinderSingh-gg3oh
    @LakhwinderSingh-gg3ohАй бұрын

    ਵੀਰ ਜੀ ਸਾਡੇ ਟਾਇਮ ਤੇ ਟੀਚਰ ਬਹੁਤ ਮਾਰਦੇ ਹੁੰਦੇ ਸੀ। ਅੱਜ ਦੇ ਲੋਕ ਦੀ ਇਹ ਸੋਚ ਹੈ ਸਾਡੇ ਬੱਚਿਆਂ ਨੂੰ ਨਾਂ ਮਾਰਿਆ ਜਾਵੇ । ਜੇਕਰ ਟੀਚਰ ਬੱਚਿਆਂ ਨੂੰ ਨਾਂ ਕੁਝ ਕਹਿਣਗੇ ਤਾ ਇਹਨਾਂ ਬੱਚਿਆਂ ਦਾ ਭਵਿੱਖ ਖਰਾਬ ਹੋ ਜਾਵੇਗਾ।

  • @gursharanbatth3748
    @gursharanbatth374821 күн бұрын

    ਲਖ ਰੁਪਏ ਨਾਲ ਭੁੱਖ ਨਹੀਂ ਨਿਕਲ ਜਾਣੀ ਸਾਰੀ ਉਮਰ ਦੇ ਛਿੱਤਰ ਦੁਨੀਆਂ ਦੇ ਮਾਸਟਰ ਜੀ ਨੂੰ ਕੋਈ ਫਰਕ ਨਹੀਂ ਪੈਣਾ

  • @balvirkaur778
    @balvirkaur778Ай бұрын

    ਕਿਸੇ ਟੀਚਰ ਦਾ ਜੀਅ ਨਹੀਂ ਕਰਦਾ ਹੁੰਦਾ ਬੱਚੇ ਨੂੰ ਕੁੱਟਣ ਦਾ। ਪਰ ਜਦੋਂ ਹੱਦ ਤੋਂ ਵੱਧ ਬੱਚਾ ਗਲਤੀ ਕਰਦਾ ਹੈ ਤਾਂ ਟੀਚਰ ਕੋਲ ਕੁੱਟਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿ ਜਾਂਦਾ

  • @sarakaul9409

    @sarakaul9409

    12 күн бұрын

    Teacher Nu phyical punisment Nahi den chahidi

  • @pritpalsingh2789
    @pritpalsingh2789Ай бұрын

    ਮਾਸਟਰ ਵੀ ਇਨਸਾਨ ਹੈ ਫੇਰ ਕੀ ਹੋਗਿਆ ਜੇ ਕੁਟਿਆ

  • @kewalkrishan4105
    @kewalkrishan4105Ай бұрын

    ਵੀਰ ਜੀ ਮਾਸਟਰ ਇਕ ਅਜਿਹਾ ਰੋਲ ਅਦਾ ਕਰਦਾ ਹੈ ਜਿਸਦਾ ਆਉਣ ਵਾਲੇ ਸਮੇਂ ਵਿੱਚ ਸਾਨੂੰ ਪਤਾ ਲਗਦਾ ਇਕ ਬੈਸਟ ਗੁਰੂ ਕੋਲ ਰਿਹਾ ਹੈ

  • @paramjitsingh6295
    @paramjitsingh6295Ай бұрын

    ਟੀਚਰ ਦੀ ਘੂਰ ਜ਼ਰੂਰੀ ਆ ਬੱਚੇ ਲਈ ਸਰ ਜੀ

  • @harbansbrar9834
    @harbansbrar983419 күн бұрын

    ਜਸਵਿੰਦਰ ਸਿੰਘ ਬਹੁਤ ਹੀ ਮਿਹਨਤ ਤੇ ਲਗਨ ਨਾਲ ਪੜ੍ਹਾਉਂਦੇ ਹਨ ।

  • @JS50108
    @JS50108Ай бұрын

    ਟੀਚਰ ਦੀ ਘੂਰ ਜ਼ਰੂਰੀ ਆ ਨਹੀਂ ਤਾਂ ਕੋਈ ਬੱਚਾ ਵੀ ਨਹੀਂ ਪੜੂ੍ਹਗਾ ।ਥੋੜੇ ਬਹੁਤ ਧੌਲ਼ ਧੱਫੇ ਨਾਲ ਕੁੱਝ ਨਹੀਂ ਲੂਣ ਢਿਲਕਦਾ ਬੱਚੇ ਦਾ 🙏 ਮੈਂ ਵੀ ਟੀਚਰ ਆਂ ਤੇ ਟੀਚਰਾਂ ਤੋਂ ਕੁੱਟ ਵੀ ਖਾਧੀ ਆ। ਚੰਗਾ ਟੀਚਰ ਘੂਰੂਗਾ ।

  • @GurnamSingh-tz2kv

    @GurnamSingh-tz2kv

    27 күн бұрын

    Very good sar ji

  • @harjinderdhaliwal5488

    @harjinderdhaliwal5488

    16 күн бұрын

    ਮੇਰੇ ਕੋਲ ਿੲਕ ਬੱਚਾ ਪੜਦਾ ਮੈ ਉਸ ਨੂ ਕਹਿ ਦਿਤਾ ਆਪ ਸਾਰਾ ਦਿਨ ਹਯਸਦੇ ਰਹਿਦੇ ਹੋ ਏਨਾ ਚੰਗਾ ਨਹੀ ਲਗਦਾ ਤਾ ਬਯਚੇ ਨੇ issu ਬਣਾ ਲਿਆ ਕਿ ਮੈ ਤਾ ਸਕੂਲ ਨੀ ਜਾਣਾ ਮੇਰੇ ਤੋ ਅਧਿਆਪਕ ਮਾਫੀ ਮੰਗੇ ਫਿਰ ਜਾਣਾ ਸਕੂਲ ਤੇ ਉਹਨਾ ਮੰਗਵਾਈ ਮਾਫੀ ਉਪਰੋ ਘਰਵਾਲੇ ਵੀਡਿੳ ਲੈ ਆਏ ਵੀ ਸਾਡੇ ਬੱਚੇ ਦੀ verbally insult kiti a daso ki kro gy uppro pressure v bache dy Number ni vadia aonde kidr jave teacher

  • @pritpalsingh2789
    @pritpalsingh2789Ай бұрын

    ਕੁੱਟੇ ਬਿਨਾਂ ਬੱਚੇ ਨੀ ਸੁਧਰ ਸਕਦੇ

  • @nachhattarsingh2122
    @nachhattarsingh2122Ай бұрын

    ਅਧਿਆਪਕ ਜਥੇਬੰਦੀਆਂ ਨੂੰ ਪਿੰਡ ਵਿੱਚ ਜਾ ਕੇ ਸਾਰੇ ਪੰਜਾਬ ਦੇ ਅਧਿਆਪਕਾਂ ਨੂੰ ਇਕੱਠੇ ਹੋਕੇ ਆਪਣੇ ਭਰਾ ਦਾ ਲੱਖ ਰੁਪਈਆ ਵਾਪਸ ਕਰਵਾਉਣਾ ਬਣਦਾ। ਸਾਰੇ ਪੰਜਾਬ ਦਾ ਇਕੱਲਾ ਇਕੱਲਾ ਅਧਿਆਪਕ ਜਾ ਕੇ ਮੋਰਚਾ ਲਗਾ ਦਿਓ ਜੀ। ਪਿੰਡ ਵਾਸੀ ਭਰਾਵੋ ਭੈਣੋ ਪਹਿਲਾਂ ਹੀ ਅਧਿਆਪਕ ਜਥੇਬੰਦੀਆਂ ਨੂੰ ਦੱਸਣਾ ਬਣਦਾ ਜੀ। ਮਾਸਟਰ ਜੀ ਨੂੰ ਵੀ ਅਧਿਆਪਕ ਜਥੇਬੰਦੀਆਂ ਨੂੰ ਬੁਲਾਉਣਾ ਬਣਦਾ ਸੀ।ਨਰਮਾਈ ਚ ਹੀ ਆਪਣੇ ਖੂਨ ਪਸੀਨੇ ਦਾ ਲੱਖ ਰੁਪਈਆ ਦੇ ਦਿੱਤਾ। ਪਿੰਡ ਵਾਸੀਆਂ ਦਾ ਧੰਨਵਾਦ। ਬਾਕੀ ਅਧਿਆਪਕ ਜਥੇਬੰਦੀਆਂ ਮੋਰਚਾ ਸੰਭਾਲ ਲੈਣਗੇ। ਜੇ ਲੱਖ ਰੁਪਈਆ ਦੇਣਾ ਹੀ ਸੀ ਤਾਂ ਵਕੀਲਾਂ ਨੂੰ ਦੇਣਾ ਸੀ।ਕੋਰਟ ਚ ਘੜੀਸ ਕੇ ਲੱਖ ਖਰਚ ਕਰਦਾ।ਨਾਲੇ ਪੰਚਾਇਤ ਅਤੇ ਨਾਲੇ ਲੱਖ ਲੈਣ ਵਾਲਿਆਂ ਦੀ ਅਕਲ ਟਿਕਾਣੇ ਆ ਜਾਂਦੀ। ਘੱਟੋ-ਘੱਟ ਪੰਜ ਸੱਤ ਵਰ੍ਹੇ ਕੋਰਟ ਚ ਭੁੱਖੇ ਮਾਰਦਾ। ਐਵੇਂ ਲੱਖ ਰੁਪਈਆ ਖਰਾਬ ਕਰ ਦਿੱਤਾ। ਮਾਸਟਰ ਵਿਚਾਰੇ ਗਊ ਵਰਗੇ ਹੁੰਦੇ ਆ।

  • @sukhpreetkaur3826
    @sukhpreetkaur3826Ай бұрын

    ਟੀਚਰ ਭਰਤੀ ਲਈ ਪਲਜ਼( ਲੋਕ ਅਵਾਜ )ਅਵਾਜ ਚੱਕੋ ਜੀ 🙏🏻

  • @pamajawadha5325

    @pamajawadha5325

    Ай бұрын

    Bharti nhi bhrti likho

  • @sukhpreetkaur3826

    @sukhpreetkaur3826

    Ай бұрын

    @@pamajawadha5325 ਬਾਕੀ ਜੋ ਵੀ ਹੈ ਤੁਸੀ ਲਿਖ ਦਿਓ 🙏🏻

  • @SatnamSingh-qh3le
    @SatnamSingh-qh3le13 күн бұрын

    ਇਹੋ ਜਿਹੇ ਮਾਪੇ ਨੇ ਜਿਹੜੇ ਕਹਿੰਦੇ ਸਾਡਾ ਮੁੰਡਾ ਤਾਂ ਨਸ਼ੇ ਨੂੰ ਹੱਥ ਨਹੀਂ ਲਾਉਂਦਾ ਜਦੋਂ ਨਾੜ ਵਿੱਚ ਸੂਈ ਲੱਗੀ ਝਾੜੀਆਂ ਵਿੱਚ ਮਰਿਆ ਹੁੰਦਾ ਫਿਰ ਕਹਿਣਗੇ ਪੁਲਸ ਦੋਸ਼ੀ ਆ ,ਕਦੇ ਮਾਸਟਰ ਦੋਸ਼ੀ ਕਦੇ ਪੁਲਸ ਦੋਸ਼ੀ ਜਿੰਨਾ ਨੇ ਏਡੀ ਗੰਦਾ ਔਲਾਦ ਨੂੰ ਜੰਮਿਆ ਉਹ ਨਹੀਂ ਦੋਸ਼ੀ?

  • @BalwinderKaur-py8jt
    @BalwinderKaur-py8jt5 күн бұрын

    ਅੱਜ ਇਸਕਰਕੇ ਹੀ ਬੱਚੇ ਨਹੀਂ ਪੜ੍ਹਦੇ ਨਾ ਮਾ ਬਾਪ ਝਿਕਰਦੇ ਨਾ ਮਾਸਟਰ ਨੂੰ ਕੁਝ ਕਹਿਣ ਦਿੰਦੇ ਫਿਰ ਬੱਚੇ ਕਿਵੇਂ ਪੜਣਗੇ ਕਿਵੇਂ ਤਰੱਕੀ ਕਰਨਗੇ ਨਤੀਜੇ ਗਲਤ ਹੀ ਹੋਣਗੇ

  • @jeewanjot5382
    @jeewanjot5382Ай бұрын

    ਮੇਰੇ ਭਰਾ ਨੇ ਪਿਸੀਪਲ ਨੂੰ ਕਿਹਾ ਸੀ ਕਿ‌ ਮੇਰੇ ਬੇਟਾ ਨੂੰ ਕੁਝ ਨੀ ਕਹਿਣਾ ਪੜੇ ਜਾ ਨਾ ਪੜੇ ਪਰ ਅਜ ਬੇਟੇ ਨੂੰ ਕੁਝ ਨਹੀਂ ਆਉਦਾ

  • @user-wc1sl7hn6y
    @user-wc1sl7hn6y14 күн бұрын

    ਸਾਡੇ ਲੋਕ ਪੜਾਈ ਦੇ ਆਸਰੇ ਆ,ਹੋਰ ਹੇਨੀ ਕੁਜ, ਮਾਸਟਰ ਦਾ ਧਨਵਾਦ ਕਰੋ , ਲੋਕੋ,

  • @sahilkalra9477
    @sahilkalra9477Ай бұрын

    ਪੈਸੇ ਲੈਣ ਦਾ ਚੰਗਾ ਡਰਾਮਾ, ਜਿਸ ਨੇ ਪੈਸੇ ਲਏ ਹੈ ਉਸ ਦੀ ਵੀ ਇੰਟਰਵਿਊ ਕਰੋ ਜੀ

  • @baigurjitsingh8503
    @baigurjitsingh8503Ай бұрын

    ਜਿਹੜੇ ਲੋਕ ਕਹਿੰਦੇ ਆ ਕਿ ਮਾਸਟਰ ਸਾਡੇ ਜਵਾਕਾਂ ਨੂੰ ਕੁੱਟਦੇ ਆ ਉਹ ਲੋਕ ਨਾ ਸੋਚਣ ਕਿ ਸਾਡੇ ਬੱਚੇ ਡੀਸੀ ਲੱਗ ਜਾਣਗੇ

  • @harrykallah4404
    @harrykallah4404Ай бұрын

    ਉਹ ਪੱਕਾ ਮਸੰਦ ਹੁਣੇ ਗੇ ਜੋ ਧੱਕਾ ਕਰ ਰਾਹੇ ਹਨ

  • @tarsemsinghrajput6675
    @tarsemsinghrajput6675Ай бұрын

    ਓ ਲੋਕੋ ਬੱਚਾ 10_15 ਸਾਲ ਦਾ ਪਰ ਮਾਸਟਰ ਜੀ 40-45 ਸਾਲ ਦਾ। ਜਦੋਂ ਜਵਾਕ ਮਾਂ ਪਿਓ ਦੇ ਕਹਿਣ ਵਿੱਚ ਨਹੀਂ ਫਿਰ ਮਾਸਟਰ ਜੀ ਕੀ ਕਰਨ। ਉਮਰ ਦੇ ਹਿਸਾਬ ਨਾਲ ਤਹਿਕੀਕਾਤ ਕਰ ਕੇ ਰੌਲਾ ਪਾਇਆ ਕਰੋ 🙏🏻🙏🏻🙏🏻

  • @Brar-x4x
    @Brar-x4xАй бұрын

    ਮੈ ਬੀ ਜਸਵਿੰਦਰ ਸਰ ਜੀ ਤੋ 5ਸਾਲ ਪੜ੍ਹਿਆ,ਗਲਤੀ ਹੁੰਦੀ ਆ ਤਾਹੀਂ ਕੁਟ ਪੈਦੀ ਸੀ ,,,,,, ਇਹ ਲੋਕ ਇਹਜੀਆ ਗੱਲਾਂ ਕਰ ਹੋਰ ਪੈਸੇ ਕਢੌਨ ਨੂ ਫਿਰਦੇ ਨੇ,,, ਬਾਕੀ ਬਿਣ ਕਹਿਣ ਤੇ ਬੀ ਪਿੰਡ ਦੀ ਸਪੋਟ ਫੁਲ ਹੈ , ਕਿਉਕੇ ਸਰ ਬਹੁਤ ਹੀ ਵਦੀਆ ਇਨਸਾਨ ਹਨ🫡❤

  • @user-mg6ii7fy3y
    @user-mg6ii7fy3yАй бұрын

    ਸਤਿ ਸ੍ਰੀ ਆਕਾਲ ਜੀ ਸੋਸ਼ਲ ਮੀਡੀਏ ਦਾ ਬਹੁਤ ਬਹੁਤ ਧੰਨਵਾਦ ਜੀ 🎉🎉🎉

  • @nirmalkaur8573
    @nirmalkaur857328 күн бұрын

    ਵੀਰੇ ਸਾਡੇ ਤਿੰਨ ਬੱਚੇ ਪੜ੍ਹਦੇ ਨੇ ਅਸੀਂ ਆਪ ਕਹਿਕੇ ਆਉਦੇਂ ਆ ਟੀਚਰ ਨੂੰ ਜੇ ਨਹੀਂ ਕਹਿਣਾ ਮੰਨਣਗੇ ਚੰਗੇ ਕੁਟਾਈ ਕਰਿਓ

  • @AnjaliSharma-og9ez
    @AnjaliSharma-og9ezАй бұрын

    Master Ji jindabad jindabad

  • @GurjantSingh-eh6em
    @GurjantSingh-eh6emАй бұрын

    ਸਚਾਈ ਲੲਈ ਪਿੰਡ ਦਾ ਧਨਵਾਦ ਜੀ

  • @YuvrajSingh-ww3ed
    @YuvrajSingh-ww3edАй бұрын

    ਵੀਰੋ ਇਹੋ ਜਿਹੇ ਮਾ ਬਾਪ ਹੀ ਆਪਣੇ ਬੱਚਿਆ ਨੂੰ ਆਪ ਹੀ ਵਿਗਾੜ ਰਹੇ ਨੇ ਫਿਰ ਅੱਗੇ ਜਾ ਕੇ ਏਹੀ ਬੱਚੇ ਬੱਚੇ ਨੀ ਰਹਿੰਦੇ ਚੋਰ ਤੇ ਸਿਰੇ ਦੇ ਨਸ਼ੇੜੀ ਬਣ ਜਾਦੇ ਨੇ ਫਿਰ ਪੁਲੀਸ ਪ੍ਰਸਾਸਨ ਤੇ ਸਰਕਾਰਾ ਨੂੰ ਕਿਉ ਦੋਸ ਦੀਨੇ ਹੋ ਕੀ ਇਹਨਾਂ ਕੋਲੋ ਚਿੱਟਾ ਬੰਦ ਨੀ ਹੁੰਦਾ ਬੰਦ ਕਿਵੇ ਹੋਜੇਗਾ ਜਦੋ ਤੁਸੀ ਆਪ ਹੀ ਨਸੇ ਦੀ ਪੱਕੀ ਨੋਕਰੀ ਤੇ ਲਵਾਂ ਰਹੇ ਹੋ ਆਪਣੇ ਜਵਾਕਾ ਨੂੰ ਜਮ੍ਹਾ ਹੱਦ ਹੋਈ ਪਈ ਏ

  • @RoshanLal-nx3bb
    @RoshanLal-nx3bb27 күн бұрын

    ਬਹੁਤ ਵਧੀਆ ਪਿੰਡ ਦਾ ਉਪਰਾਲਾ

  • @tarsemsinghrajput6675
    @tarsemsinghrajput6675Ай бұрын

    ਇਸ ਪਿੰਡ ਨਿਆਮੀਵਾਲਾ ਦਾ ਸਰਦਾਰ ਬਹਾਦਰ ਜੀ ਰਾਜ ਕਰਨ ਸਿੰਘ ਸਾਹਿਬ ਜੀ ਮਾਸਟਰ ਹਨ ਜੋਂ ਮੇਰੇ ਪਿੰਡ ਵਾਂਦਰ ਡੋਡ ਮੋਗਾ ਵਿਖੇ 10-12ਸਾਲ ਦੇ ਲੱਗਭਗ ਡਿਊਟੀ ਕਰ ਕੇ ਗਏ ਹਨ ਉਨ੍ਹਾਂ ਨੇ ਮੇਰੇ ਪਿੰਡ ਵਾਂਦਰ ਡੋਡ ਦੇ ਸਕੂਲ ਦਾ ਨਕਸ਼ਾ ਹੀ ਬਦਲ ਦਿੱਤਾ ,,,ਲਵ ਯੂ ਸਰਦਾਰ ਰਾਜਕਰਨ ਸਿੰਘ ਜੀ ਨਿਆਮੀਵਾਲਾ 🙏🏻🙏🏻🙏🏻 ਮਾਸਟਰ ਜੀ ਸਹੀ ਹੂੰਦੇ ਆ। ਪਰ ਲੋਕੋ ਆਪਣੇ ਬੱਚਿਆਂ ਨੂੰ ਸਮਝਾਓ। ਸਰਦਾਰ ਰਾਜਕਰਨ ਸਿੰਘ ਜਿੰਦਾਬਾਦ 🙏🏻🙏🏻🙏🏻👌👌👌

  • @GurpreetSingh-pv8cf
    @GurpreetSingh-pv8cf19 күн бұрын

    ਕਲਯੁਗ ਦੀ ਨਿਸ਼ਾਨੀ ਗੂਰੁ ਦਾ ਵਿਰੋਧ ਚੇਲੈ ਕਰਨ ਲਗ ਪਏ

  • @user-wc1sl7hn6y
    @user-wc1sl7hn6y14 күн бұрын

    ਪਿੰਡ ਹੋਵੇ ਤਾਂ ਇਹੋ ਜਿਹਾ ਵਾਹ ਵਾਹ ਕਰਤੀ,

  • @SherSingh-eb8ek
    @SherSingh-eb8ek7 күн бұрын

    Masterji very good quality

  • @bahadursingh9718
    @bahadursingh9718Ай бұрын

    ਵੀਰ ਜੀ ਜੇਕਰ ਇਸ ਤਰ੍ਹਾਂ ਮਾਸਟਰਾਂ ਤੋਂ ਪੈਸੇ ਦੇਵਾਉਣ ਲੱਗ ਗ਼ਏਂ ਫਿਰ ਕੱਲ੍ਹ ਨੂੰ ਕੋਈ ਹੋਰ ਕਹੇਗਾ ਕਿ ਮੇਰਾ ਬੱਚਿਆਂ ਨੂੰ ਕੁੱਟਿਆਂ ਇਹ ਗਲ਼ਤ ਹੈ ਜੋਂ ਪੈਸੇ ਦਿੰਤੇ ਗਏ।

  • @khushwindersingh7570
    @khushwindersingh7570Ай бұрын

    ਵਾਹ ਪਿੰਡ ਵਾਲਿੳ ਮਾਸਟਰ ਪੱਖ ਵਿੱਚ ਸਾਥ ਦੇਣ ਲਈ ਪਿੰਡ ਵਾਲੳ ਮੁੰਡੇ ਮਾ ਪਿੳ ਤੇ ਪਰਚਾ ਦਰਜ ਕਰਵਾਇਆ ਜਾਵੇ ।

  • @singhsaab6992
    @singhsaab699217 күн бұрын

    ਸਾਡੇ ਤੇ ਰੱਜ ਕੇ ਡਾਂਗ ਫੇਰਦੇ ਸੀ ਸਾਡੇ ਮਾਸਟਰ ਤੋ ਤੇ ਸਾਡੇ ਘਰ ਵਾਲੇ ਕਹਿੰਦੇ ਸੀ ਗਲਤੀ ਕਰਦੇ ਤੇ ਝਿੜਕੋ ਇੱਦਾ ਤੇ ਕਦੀ ਨਹੀ ਹੋਇਆ

  • @harmindersingh1872
    @harmindersingh1872Ай бұрын

    ਜੇਕਰ ਮਾਸਟਰ ਜੀ ਆਪਣੇ ਹੀ ਪਿੰਡ ਵਿੱਚ ਪੜ੍ਹਾ ਰਹੇ ਹਨ ਤਾਂ ਆਪ ਹੀ ਬਦਲੀ ਕਰਵਾ ਲੈਣੀ ਚਾਹੀਦੀ ਹੈ

  • @prabhartworks4830
    @prabhartworks483014 күн бұрын

    ਜਵਾਕਾ ਦਾ ਤਾ ਪਹਿਲਾ ਈ ਬੁਰਾ ਹਾਲ ਆ ਸਾਡੇ ਸਮੇਂ ਚ ਵਦੀਆ ਸੀ ਜਾਣ ਸਾਰ ਪਹਿਲਾ ਕੁੱਟ ਈ ਪੈਂਦੀ ਸੀ ਕਦੇ ਘਰ ਦੇ ਸਕੂਲ ਨਹੀਂ ਸੀ ਗਏ ਤੇ ਅੱਜ ਅਸੀਂ ਖੂਬ ਪੜ ਲਿਖ ਗਏ ਆ

  • @HarmanChahal-ll1zi
    @HarmanChahal-ll1zi6 күн бұрын

    Public good idea sport.to teacher

  • @rajuarora3163
    @rajuarora3163Ай бұрын

    ਪਿੰਡ ਵਾਲਿਆਂ ਨੂੰ ਸਲਾਮ 👌👍❤

  • @sukhmindersinghsidhu2815
    @sukhmindersinghsidhu28152 күн бұрын

    ਇੱਕ ਦਿਨ ਇਹੀ ਪੁੱਤ ਆਪਣੇ ਮਾਪਿਆ ਲਈ ਮੁਸੀਬਤ ਬਣੇਗਾ ਚੱਚਿਆਂ ਦੀ ਗਲਤ ਸਾਈਡ ਲੈਣੀ ਗਲਤ ਹੈ

  • @BalwinderKaur-py8jt
    @BalwinderKaur-py8jt5 күн бұрын

    ਫਿਰ ਕਹਿੰਦੇ ਪੰਜਾਬ ਤਰੱਕੀ ਕਰ ਰਿਹਾ ?

  • @DesiDwakhana-wi3pn
    @DesiDwakhana-wi3pnАй бұрын

    ਕਿਸਾਨ ਯੂਨੀਅਨ ਮਾਸਟਰ ਜਸਵਿੰਦਰ ਸਿੰਘ ਦੇ ਨਾਲ ਹਾ ਬਹਿਬਲ ਕਲਾ ਲੱਖਾ ਬਰਾੜ

  • @JaspalSingh-gi3jd
    @JaspalSingh-gi3jd6 күн бұрын

    मास्टर के पैसे वापस करवाओ।

  • @SatpalSingh-hv2bw
    @SatpalSingh-hv2bw4 күн бұрын

    Waheguru ji waheguru ji

  • @JaspalSingh-gi3jd
    @JaspalSingh-gi3jd6 күн бұрын

    पंजाब के वारिस कहते हैं पढ़ने की जरूरत ही नहीं फिर कुट भी क्यों खाणी है।

  • @sukhbirsinghdhanoa2692
    @sukhbirsinghdhanoa2692Ай бұрын

    ਇੱਕ ਅਧਿਆਪਕ ਹੋਣ ਦੇ ਨਾਤੇ ਸਿਰਫ ਇਹ ਕਹਿ ਸਕਦੇ ਹਾਂ ਕਿ ਬੱਚੇ ਦੇ ਮਾਪਿਆਂ ਨੂੰ ਅਧਿਆਪਕ ਨਾਲ ਕੀਤੀ ਬਦਸਲੂਕੀ ਦਾ ਨਤੀਜਾ ਉਹਨਾਂ ਨੂੰ 10 ਸਾਲ ਬਾਅਦ ਭੁਗਤਣਾ ਪਊ । ਲਿਖਕੇ ਰੱਖ ਲਓ।

  • @sonurai2113
    @sonurai2113Ай бұрын

    Master sahi aa

  • @GurdevSingh-lu9xd
    @GurdevSingh-lu9xdАй бұрын

    ਲੱਖ ਰੁਪਏ ਦੈਣਾ ਬਹੁਤ ਵੱਡੀ ਗਲਤੀ ਸਕੂਲ ਵੀ ਆਪਣਾ ਮੰਦਰ ਮਸਜਿਦ ਹੈ ਸਾਫ ਸਫਾਈ ਕਰ ਸਕਦੈ ਹਾ ਉਹ ਵੀ ਸੈਵਾ ਬਹੁਤ ਵੱਡੀ ਹੈ ਟੀਚਰ ਦਾ ਸਾਥ ਦਿੱਤਾ ਜਾਵੈ🙏🙏🙏🙏

  • @prabhartworks4830
    @prabhartworks483014 күн бұрын

    Bhut vdiya

  • @KuldeepSingh-gp5sr
    @KuldeepSingh-gp5sr25 күн бұрын

    ਓਏ ਓਹ ਹੈ ਕੌਣ ਜਿਹੜੇ ਜਿਹੜੇ ਮਾਸਟਰ ਜੀ ਸਕੂਲੋਂ ਬਦਲੀ ਕਰਾਉਣੀ ਚਾਹੁੰਦੇ ਆ। ਦੱਸੋ ਤਾਂ ਸਹੀ ਕਿਹੜੇ ਆ ਉਹ ਜਿਹੜੇ ਮਾਸਟਰ ਦੇ ਖਿਲਾਫ ਆ।

  • @nachhattersingh3815
    @nachhattersingh3815Ай бұрын

    ਸਮਾਜ ਵਿੱਚ ਆ ਰਹੇ ਨਿਘਾਰ ਦਾ ਕਾਰਨ ਹੀ ਹੈ ਕਿ ਜ਼ੇਕਰ ਸ਼ਰਾਰਤ ਕਰਦੇ ਬੱਚੇ ਨੂੰ ਬੱਚਿਆਂ ਦੇ ਭਵਿੱਖ ਤੇ ਹਿੱਤਾਂ ਲਈ ਕੁਝ ਕਹਿਦੇ ਹਨ ਤਾਂ ਕੁੱਝ ਲੋਕ ਅਧਿਆਪਕ ਵਰਗ ਨੂੰ ਦੋਸ਼ੀ ਕਰਾਰ ਦੇ ਦਿੰਦੇ ਹਨ। ਅਸੀਂ ਆਪਣੇ ਬੱਚਿਆਂ ਨੂੰ ਵੀ ਝਿੜਕ ਦਿੰਦੇ ਹਾ। ਜਿਥੋਂ ਤੱਕ ਕੰਮ ਕਰਵਾਉਣ ਦਾ ਸੰਬੰਧ ਹੈ ਤਾਂ ਫਿਰ ਕੀ ਹੋਇਆ। ਜਪਾਨ ਵਿੱਚ ਵਰਕ ਕਲਚਰ ਪੈਦਾ ਕਰਨ ਲਈ ਸ਼ੁਰੂ ਤੋਂ ਆਪਣੇ ਮੇਜ ਕੁਰਸੀ ਤੇ ਕਮਰਿਆਂ ਵਿੱਚ ਪੋਚਾ ਲਾਉਂਦੇ ਹਨ ਜਦਕਿ ਅਸੀਂ ਕੰਮਚੋਰ ਬਣਾਉਂਦੇ ਹਾ

  • @AmarjitSingh-cw5tr
    @AmarjitSingh-cw5trАй бұрын

    TEACHER.GOOD

  • @soulandclassicalmusic8394
    @soulandclassicalmusic83942 күн бұрын

    ਬਾਈ ਜੀ ਸਾਰੀਕ ਨੇ ,ਨਹੀਂ ਜ਼ਰ ਹੁੰਦਾ ਕਿਉਂ ਕਿ ਵੀਰ ਨੂੰ ਸਰਕਾਰੀ ਨੌਕਰੀ ਮਿਲ ਗੀ

  • @user-wu2yn4oc5u
    @user-wu2yn4oc5u29 күн бұрын

    Bahut vdya kita master naal sport kiti te naal aw hii bacha wada ho k apne baap kol 1 lakh da hisab lauu 😊

  • @DarshanSingh-dr8hx
    @DarshanSingh-dr8hxАй бұрын

    ਵਿਦਿਆ ਵਿਚਾਰੀ ਤਾ ਪਰਉਪਕਾਰੀ ॥ 'ਜੇ ਵਿਦਿਆ ਹੀ ਨਾ ਮਿਲੀ ਵਿਚਾਰਵਾਨ ਕਿਵੇਂ ਬਣਿਆ ਜਾਵੇਗਾ "

  • @GurjantSingh-eh6em
    @GurjantSingh-eh6emАй бұрын

    ਪੱਤਰਕਾਰ ਸਾਹਿਬ ਚੰਡੀਗੜ੍ਹ ਸਰਹੰਦ ਵਲੋਂ ਜਾਦੇ ਰਸਤੇ ਵਿਚ ਲਿਖਿਆ ਮਿਲਦਾ ਕੇ ਨੇਕੀ ਕਰ ਛਿਤਰ ਖਾ ਜੋ ਸਹੀ ਲੱਗ ਰਿਹਾ ਹੈ ਜੀ।

  • @shivanisharma5562
    @shivanisharma5562Ай бұрын

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @user-kt2jp5cw8f

    @user-kt2jp5cw8f

    Ай бұрын

    ਗੂੰਡਾ ਗੂੱਲਮੋਹਰ ਦਾ 😅😅😅😅😅😅

  • @ArshpreetSingh-qg4zy

    @ArshpreetSingh-qg4zy

    Ай бұрын

    Samjote vitch 1 lakh rupeya lae lea es da matlab baleck mailer parewar hae safae karwun nal ke namk dekda hae ehna da ekala munda he sone da hae v bake bacheya nu v rok reha hae v appa safae ne karnehun to he netagaere saf safae wala dekhu keda Ishu baneya hae jdo ke techar ne ghar vitch ek ek bacha ne theek Honda apne to mastera kene bache shambalen han pend waleo es techar da sehjog deo

  • @shivanisharma5562

    @shivanisharma5562

    Ай бұрын

    @@user-kt2jp5cw8f ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਹੈ

  • @gurdevkaur1209
    @gurdevkaur1209Ай бұрын

    ਪਿੰਡ ਵਾਲਿਆਂ ਦੀਆਂ ਗੱਲਾਂ ਬੋਹਤ ਹੀ ਸੱਚੀਆਂ ਹਨ ਪਿੰਡ ਦੇ ਲੋਕਾਂ ਨੇ ਸਾਰੀਆਂ ਗੱਲਾਂ ਵਧੀਆ ਕੀਤੀਆਂ ਪਿੰਡ ਬੋਹਤ ਹੀ ਵਧੀਆ ਹੈ ਜੀ

  • @honeybaringraikot4546
    @honeybaringraikot454619 күн бұрын

    ਜਵਾਕ ਹੋਰ ਸਕੂਲ ਲਾਅ ਦਵੇ।

  • @gursharanbatth3748
    @gursharanbatth374821 күн бұрын

    ਟੀਚਰ ਦਾ ਲਗੱਦਾਕੋਈ ਬਚੇ ਨਾਲ ਵਟ ਬੰਨੇ ਦਾ ਝਗੜਾ ਹੈ ਪੁਰਾਣੀ ਰੰਜ😅ਰੰਜਿਸ਼ ਹੈ 😊

  • @user-lf7pb5tj3g
    @user-lf7pb5tj3gАй бұрын

    ਇਕ ਦਿਨ ਜੰਲਧਰ ਚ ਵੀ ਜਨਾਨੀ ਨੇ ਸਾਰਾ ਸਕੂਲ ਸਿਰ ਤੇ ਚੱਕ ਲਿਆ।

  • @jagirjosan4521
    @jagirjosan4521Ай бұрын

    ਸ਼ਰਮ ਚਾਹੀਦੀ ਪੈਸੇ ਲੈਣ ਵਾਲਿਆਂ ਨੂੰ

  • @rajinderkaur9321
    @rajinderkaur932118 күн бұрын

    ਬੱਚੇ ਘੂਰਨੇ ਤਾਂ ਪੈਂਦੇ ਈ ਆ,ਜੇਕਰ ਅਧਿਆਪਕ ਨਾਲ ਅਜਿਹਾ ਸਲੂਕ ਹੋਵੇਗਾ ਤਾਂ ਬਹੁਤੇ ਬੱਚੇ ਵਿਗੜ ਜਾਣਗੇ।ਫੇਰ ਮਾਪੇ ਤਿਆਰ ਹੋ ਜਾਣ ਬੱਚੇ ਉਹਨਾਂ ਦੇ ਆਖੇ ਵੀ ਨਹੀਂ ਲੱਗਣਗੇ।ਚੰਗਾ ਇਨਸਾਨ ਬਣਾਉਣ ਲਈ ਝਿੜਕ ਵੀ ਜ਼ਰੂਰੀ ਆ।ਜਿਹੜੇ ਅੱਜ ਉੱਚੇ ਅਹੁਦਿਆਂ ਤੇ ਬੈਠੇ ਆ ਸਭ ਨੇ ਅਧਿਆਪਕਾਂ ਦੀ ਕੁੱਟ ਖਾਧੀ ਹੋਈ ਆ।

  • @FollowJesus33357
    @FollowJesus3335727 күн бұрын

    ਹੁਣ ਆਲੇ ਮਾਸਟਰ ਕੁੱਟਦੇ ਨਹੀਂ, ਬੱਸ ਆਪਣੀਆਂ ਘਰਵਾਲੀਆਂ ਦਾ ਗੁੱਸਾ ਜਵਾਕਾਂ ਤੇ ਕੱਢਦੇ ਨੇ

  • @BalwinderSingh-bn3uz
    @BalwinderSingh-bn3uzАй бұрын

    Bache nu teacher da dar jaruri a

  • @kashmirkaur6827
    @kashmirkaur6827Ай бұрын

    ਪਿੰਡ ਨਿਵਾਸੀਆ ਦਾ ਕੋਟਿ ਕੋਟਿ ਧੰਨਵਾਦ ਏਕਤਾ ਜਿੰਦਾਬਾਦ ਅੱਜ ਕੱਲ ਚੰਗੇ ਟੀਚਰ ਕਿਸਮਤ ਵਾਲੇ ਸਕੂਲਾ ਨੂੰ ਮਿਲਦੇ ਹਨ ਸਿੱਖਿਆ ਵਿਭਾਗ ਸੋਚ ਸਮਝ ਕੇ ਹੀ ਫੈਸਲਾ ਲਵੇਂਗਾ ਆਧਿਆਪਕ ਨੂੰ ਫਿਕਰ ਨਹੀਂ ਕਰਨਾ ਚਾਹੀਦਾ ਆਪ ਜੀ ਕੰਮ ਬੋਲਦੇ ਹਨ ਆਪ ਪਿੱਛੇ ਸਾਰੇ ਪਿੰਡ ਨਿਵਾਸੀ ਹਨ

  • @surrecords1
    @surrecords124 күн бұрын

    ਆਹੀ ਗੱਲਾ ਕਰ ਕੇ ਸਰਕਾਰੀ ਸਕੂਲਾਂ ਵਾਲੇ ਪਡੋਦੇ ਨੀ ਬਚਿਆ ਨੂੰ 👍🏻👍🏻👍🏻

  • @honeybaringraikot4546
    @honeybaringraikot454619 күн бұрын

    ਮੇਰੇ ਆਲੇ ਜਵਾਕਾਂ ਦੀ ਰੋਜ ਪਰੇਟ ਹੁੰਦੀ ਆ ਘਰੇ ਵੀ ਸਕੂਲੇ ਵੀ , ਹਾਲਾਕੀ ਪੜਦੇ ਵੀ ਚੰਗਾ ਨੇਂ।

  • @kulwantbrar8446
    @kulwantbrar8446Ай бұрын

    ਬਹੁਤ ਮਾੜੀ ਗੱਲ ਹੋਈ ਮਾਸਟਰ ਨਾਲ ਲੋਕ ਲਾਲਚੀ ਹੋ ਗਏ ਇਹੀ ਵੱਡੇ ਹੋ ਕੇ ਗੈਂਗਸਟਰ ਬਣਦੇ

  • @BalwinderSingh-zu2xt
    @BalwinderSingh-zu2xtАй бұрын

    ਮੈਂ ਪੜਦਾ ਸੀ ਜਦੋਂ ਉਦੋਂ ਮੈਨੂੰ ਮਾਸਟਰ ਜੀ ਨੇ ਰੱਜ਼ ਕੇ ਕੁਟਿਆ ਮੈਂ ਅਪਣੇ ਦਾਦਾ ਜੀ ਨੂੰ ਲੇਕੇ ਗਿਆ ਸੀ ਮੇਰਾ ਦਾਦਾ ਕਹਿੰਦਾ ਮੇਰੇ ਸਾਮਣੇ ਕੁਟ ਮੇਰੇ ਦਾਦੇ ਨੇ ਉਥੇ ਖੜੇ ਹੋ ਕੇ ਮੈਨੂੰ ਕੁਟਵਾਇਆ ਸੀ

  • @GursewakSingh-bv7uj
    @GursewakSingh-bv7uj25 күн бұрын

    ਮਾਸਟਰ ਸਹੀ ਏ ਕੀ ਪਤਾ ਏ ਖੱਬਲ ਸੱਬਲਾ ਨੁ ਭੋਕਣ ਕੇ ਖੜ ਜਾਣਗੇ ਪਾਗਲ ਬੱਚਾ ਵੀ ਗੱਲਤ ਹੋ ਸਕਦਾ ਜਦ ਬੱਚੇਆ ਨੂ ਟੀਚਰ ਕੁਟਣੋ ਹਟ ਗੇ ਬਚੇ ਨਸੇ ਲਾਗੇਏ

  • @gurnamsingh7464
    @gurnamsingh7464Ай бұрын

    Master I is very good

  • @gobindsingh7272
    @gobindsingh7272Ай бұрын

    Master ji tha rub hundha

  • @balkaranbrar9627
    @balkaranbrar9627Ай бұрын

    ਬਹੁਤ ਵਧੀਆ ਕੀਤਾ ਪਿੰਡ ਵਾਲੇ ਨਾਲ ਆ ਮਾਸਟਰ ਦੇ

  • @dhanasingh4699
    @dhanasingh4699Ай бұрын

    ਸਾਡੇ ਮਾਸਟਰ ਤਾ ਘਰ ਦਾ ਗ਼ੁੱਸਾ ਵੀ ਸਾਡੇ ਤੇ ਕੱਢਦੇ ਸੀ। 😂

  • @gurangadsinghsandhu6205
    @gurangadsinghsandhu6205Ай бұрын

    Ess veer ne bahut vadhia dhang nal jankari diti.master ji nu paise vee vapas karwai Jan teacher di badli na kiti jawe.

  • @harbanssingh4500
    @harbanssingh4500Ай бұрын

    Vadhiya keeta pind waliyan ne master da pakh keeta.

  • @pammasingh5431
    @pammasingh5431Ай бұрын

    Master g bhut vadea ne

  • @user-shama88
    @user-shama88Ай бұрын

    ਕਿਸੇ ਕੁੱਛ ਨਹੀ ਜਾਣਾ ਬੱਚੇ ਦੀ ਜ਼ਿੰਦਗ਼ੀ ਖ਼ਰਾਬ ਕਰਨਗੇ

  • @ranjitdeol214
    @ranjitdeol214Ай бұрын

    ਮਾਸਟਰ ਨੇ ਮਸਾ ਦਿੱਤਾ ਹੋਣਾ 1 ਲੱਖ ਰੁਪੈ ਓਹ ਕੋਈ ਰਿਸਵਤ ਤਾ ਲੈਦੇ ਨੀ ਫੇਰ ਵੀ ਇਹੋ ਜਿਹੇ ਬੰਦੇ ਤੋ ਇਹੋ ਜਿਹਾ ਵਿਤਕਰਾ ਬਹੁਤ ਘਟੀਆ ਗੱਲ ਆ ।ਮਾਸਟਰ ਦੇ ਪੈਸੇ ਵਾਪਸ ਕਰਵਾਓੁ ਆਪਣੀ ਮਿਹਨਤ ਦੇ ਪੈਸੇ ਆ ,ਹਰਾਮਦੇ ਨਹੀ

  • @sharnjitkaur3081
    @sharnjitkaur308119 күн бұрын

    master ji bahut nice haa

  • @JogaRam-eo4iq
    @JogaRam-eo4iq29 күн бұрын

    Master ekk guru hai

  • @jknowledge7074
    @jknowledge707414 күн бұрын

    as a teacher eh gal me smjh skdi a, parents bache nu jhidkn v ni dinde, bache ese chej krk teachers toh na drde na km krde na respect krde a

  • @sadhsingh2036
    @sadhsingh2036Ай бұрын

    ਇੱਕ ਵਾਰ ਮੈ ਛੋਟਾ ਸੀ ਮਾਸਟਰ ਕੰਨ ਫੜਾ ਚੁਤੜਾ ਤੇ ਡੰਡੇ ਮਾਰੇ ਭਲਾ ਸਮਾ ਸੀ ਨਹਾਉਦੇ ਹੋੲਏ ਇਹ ਡੰਡੇ ਦੇ ਨਿਸਾਨ ਬਾਪੂ ਨੇ ਦੇਖ ਲੲਏ ,ਬਾਪੂ ਕਹਿੰਦਾ ਸਾਲਿਆ ਚੰਗਾ ਹੋਇਆ ਮੈ ਮਾਸਟਰ ਨੁੰ ਕਹਾ ਗਾ ਸਾਲੇ ਦੇ ਹੋਰ ਡੰਡੇ ਫੇਰ ,ਬਾਪੂ ਨੇ ਸਵੇਰੇ ਸਕੁਲ ਜਾਕੇ ਮਾਸਟਰ ਦਾ ਧੰਨਵਾਦ ਕੀਤਾ ਕਿਹਾ ਏਸੇ ਤਰਾ ਡੰਡਾ ਫੇਰੋ ਤਾ ਹੀ ਪੜੇਗਾ ਇਹ ਕੰਜਰ ,ਮੈ ਹੈਰਾਨ ਸੀ

  • @NirmalSingh-ny7ro
    @NirmalSingh-ny7roАй бұрын

    ਇਹ ਹੋਰ ਰੁਪਏ ਭਾਲਦੇ

Келесі