ਸਿੱਧੂ ਮੂਸੇਵਾਲਾ ਦੇ ਮਾਪਿਆ ਦਿੱਤਾ ਲੱਖੇ ਨੂੰ ਥਾਪੜਾ । ਬਠਿੰਡੇ ਤੋ ਲੜੇਗਾ MP ਇਲੈਕਸ਼ਨ । ਤਿੱਖੇ ਸਵਾਲਾ ਤੇ ਕੀ ਬੋਲਿਆ

#lakhasidhana #bathinda #gurpreetkotli #election Gurpreet kotli
Mic Used (Rode):- amzn.to/3lBbkGH
Budget Vlog Mic :- amzn.to/3TwFgAo
amzn.to/3Tw7TOd
ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
Follow us on instagram-
/ gurpreetkotliofficial
Follow us on twitter-
/ gurpreetskotli
Subscribe to youtube-
/ @gurpreetkotli
Follow us on facebook-
/ gurpreetkotliofficial
For Promotion Contact-
gurpreetskotli@gmail.com
9592971259

Пікірлер: 199

  • @honeysekhon5860
    @honeysekhon58606 ай бұрын

    ਜਿਹੜੀ ਧਰਤੀ ਤੇ ਸਾਡਾ ਖੂਨ ਡੁੱਲਿਆ ਉਹਦੇ ਤੇ ਹੁਣ ਪਾਨ ਦੀਆਂ ਪਿਚਕਾਰੀਆਂ ਮਾਰ ਰਹੇ ਭਈਏ

  • @AvtarSingh-pw7fv
    @AvtarSingh-pw7fv6 ай бұрын

    ਪੰਜਾਬ ਤੇ ਪੰਜਾਬੀਅਤ ਜਿੰਦਾਬਾਦ

  • @MejjyrorkiWala-uv9id
    @MejjyrorkiWala-uv9id6 ай бұрын

    ਬਾਈ ਮੇਰਾ ਪਿੰਡ ਰੋੜਕੀ ਆ ਲ਼ੱਖੇ ਵਰਗਾ ਕੋਈ ਵੀ ਪੰਜਾਬ ਚ ਬੰਦਾ ਨਹੀ ਸਾਡੇ ਬਰੇਤੀ ਚੱਕੀ ਆ ਲ਼ੱਖੇ ਨੇ ਸਾਰੀ ਉਮਰ ਨਹੀ ਚੱਕੀ ਜਾਣੀ ਸੀ ਤੇਰੇ ਨਾਲ ਆ

  • @apnapunjab2023
    @apnapunjab20236 ай бұрын

    ਪੰਜਾਬ ਵਰਕ ਕੀ ਧਰਤੀ ਕਿਤੇ ਨਹੀਂ ਲੱਭਣੀ❤ ਬਾਈ ਜੀ ਤੁਸੀਂ ਪੰਜਾਬ ਅਤੇ ਪੰਜਾਬੀਆਂ ਲਈ ਬਹੁਤ ਸੋਚਦੇ ਹੋ

  • @apnapunjab2023
    @apnapunjab20236 ай бұрын

    ਕੰਮ ਕਰਨ ਵਾਲਿਆਂ ਲਈ ਪੰਜਾਬ ਵਿੱਚ ਬਹੁਤ ਕੁਝ ਹੈ❤ ਸਾਡਾ ਪੰਜਾਬ ਹੀ ਕਨੇਡਾ ਹੈ

  • @LakhwinderSingh-kj8xv

    @LakhwinderSingh-kj8xv

    6 ай бұрын

    Shi gall aa ❤

  • @honeysekhon5860

    @honeysekhon5860

    6 ай бұрын

    ਕਨੇਡਾ ਅਮਰੀਕਾ ਸਾਰਾ ਕੁਝ ਹੀ ਪੰਜਾਬ ਆ

  • @musclehutbodybuilding2583

    @musclehutbodybuilding2583

    6 ай бұрын

    Jehri state ch jine vadhiya highways ja expressway honge oh state da business ohna vadh hovega, state developed hovegi, USA di har city har village ta karke developed hai keoki USA ne apniya sariya citys or villages nu interconnect kita hoiya hai

  • @thejustinpreet

    @thejustinpreet

    6 ай бұрын

    @@musclehutbodybuilding2583interconnect teh krn. ihnde ch sanu v koi itraaj nhi pr highway cho koi coonection hi nhiga 20 22 fott utte lang jandiya shdka na koi exit na koi enter kive vikaas hou sada ki fayda ???

  • @GurinderSingh-bf9co

    @GurinderSingh-bf9co

    6 ай бұрын

    Right

  • @tajwrsingh5990
    @tajwrsingh59906 ай бұрын

    ਪੰਜਾਬ ਬਚਾਓ 🙏 ਨਸਾ ਭਜਾਓ 🙏 ਕਰੋੜਾਂ ਵਿੱਚ ਪੰਜਾਬ ਖਰੀਦਿਆ ਜਾ ਰਿਹਾ ਹੈ ਜੀ ਬਚੋ ਸਾਰੇ ਪੰਜਾਬੀ , ਤੇ ਪੰਜਾਬੀ ਭਾਸ਼ਾ ਨੂੰ ਵੀ ਬਚਾਓ 🙏

  • @apnapunjab2023
    @apnapunjab20236 ай бұрын

    ਪੰਜਾਬ ਵਿੱਚ ਜਮੀਨਾਂ ਨਾ ਵੇਚੋ❤ ਨਾ ਦਿਓ ਆਪਣੀਆਂ ਜਮੀਨਾਂ ਬਾਹਰ ਵਾਲਿਆਂ ਨੂੰ

  • @AmandeepSingh-zx2ij
    @AmandeepSingh-zx2ij6 ай бұрын

    ਵਾਹਿਗੁਰੂ ਜੀ ਮੇਹਰ ਕਰਨ ਪੰਜਾਬ ਤੇ ❤❤

  • @jawalewaliyajosan2068
    @jawalewaliyajosan20686 ай бұрын

    ਲਖੇ ਦਾ ਡਟ ਕੇ ਸਾਥ ਦਿਓ ਪੰਜਾਬ ਵਾਲਿਓ ।

  • @user-jw8xx2ew6s

    @user-jw8xx2ew6s

    6 ай бұрын

    ❤🎉🎉😮😮 CR to

  • @narinderpal1854
    @narinderpal18546 ай бұрын

    ਆਜ਼ਾਦ ਲੜਲੀਂ ਬਾਈ,,,, ਕਾਂਗਰਸ ਨੀ ਸਾਡੇ ਹਿਸਾਬ ਦੀ।

  • @baljitratol2981
    @baljitratol29816 ай бұрын

    ਬਿਲਕੁਲ ਸਹੀ ਕਿਹਾ ਵੀਰ 🙏

  • @gurvailsingh3849
    @gurvailsingh38496 ай бұрын

    ਦੋਵੇ ਵੀਰ ਪੰਜਾਬ ਲਈ ਅਰਪਣ ਹਨ❤

  • @bantykarrha155
    @bantykarrha1556 ай бұрын

    ਸੱਚੀਆਂ ਗੱਲਾਂ ਬਾਈ ਦੀਆਂ ❤

  • @jawalewaliyajosan2068
    @jawalewaliyajosan20686 ай бұрын

    ਚੰਗੇ ਬੰਦੇ ਇਕਠੇ ਹੋਵੋ ਪੰਜਾਬ ਪੰਜਾਬੀ ਪੰਜਾਬੀਅਤ ਦੇ ਭਲੇ ਵਾਸਤੇ ।

  • @shindanijjar8143
    @shindanijjar81436 ай бұрын

    ਆਈਲੈਟਸ ਵੀ ਬਹੁਤ ਸੋਚੀ ਸਮਝੀ ਸਕੀਮ ਨਾਲ ਪੰਜਾਬ ਖਾਲੀ ਕਰਵਾ ਰਹੇ ਹਨ

  • @vishalbanga9777
    @vishalbanga97776 ай бұрын

    ਵਾਹਿਗੁਰੂ ਜੀ ਤਾਹਨੂੰ ਹਮੇਸ਼ਾ ਖੁਸ਼ ਰੱਖੇ ਬਾਈ ਜੀ 🙏🏻

  • @AshokKumar-dt4co

    @AshokKumar-dt4co

    6 ай бұрын

    Hosiar pur dasuya love you bai

  • @Chahal197
    @Chahal1976 ай бұрын

    ਸਹੀ ਗੱਲ ਐ ਬਾਈ ਜੀ

  • @pirtpalsandhu1923
    @pirtpalsandhu19236 ай бұрын

    ਬਿਲ ਕੁਲ ਸੇਈ ਗੱਲ ਬਾਈ ਦੀ❤

  • @Nirmalsingh-kc6dt
    @Nirmalsingh-kc6dt6 ай бұрын

    ਇਸ ਵਾਰ ਜਿਤਾ ਦਿਊ ਬਾਈ ਨੂੰ ਨਹੀ ਫਿਰ ਬਹੁਤ ਟਾਇਮ ਲੰਗ ਜਾਣਾ ਨਹੀਂ ਫਿਰ ਪਛਤਾਊਂਗੇ ਬਠਿੰਡੇ ਵਾਲੇਉ ਬਾਈ ਦਾ ਸਾਥ ਦਿਉ ਧੰਨਵਾਦ

  • @Nirmalsingh-kc6dt
    @Nirmalsingh-kc6dt6 ай бұрын

    ਜਮੀਨ ਬੰਦੇ ਨੂੰ ਛਡਾ ਲਉਗੀ ਪਰ ਬੰਦਾ ਜਮੀਨ ਨੂੰ ਨਹੀਂ ਛਡਾ ਸਕਦਾ

  • @navdeepsinghbrar1016
    @navdeepsinghbrar10166 ай бұрын

    ਵੀਰ ਇਸ ਤਰਾਂ ਦੇ ਯੁੱਧ ਵਿੱਚ ਮਦਦ ਕਰ ਕੇ ਅਮਰੀਕਾ ਨੂੰ ਕੋਈ ਨੁਕਸਾਨ ਨਹੀਂ ਬਲਕਿ ਉਹ ਆਵਦੇ ਹਥਿਆਰਾਂ ਦੀ ਨੁਮਾਇਸ਼ ਕਰ ਕੇ ਫ਼ਾਇਦਾ ਖੱਟ ਰਿਹਾ ਦੁਨੀਆ ਦੇ ਬਜ਼ਾਰ ਵਿੱਚ

  • @Ramgarhia.1
    @Ramgarhia.16 ай бұрын

    Lakhe veer nu jrur jitayo panjab waleyo .. support from haryana

  • @baljindersingh4504
    @baljindersingh45046 ай бұрын

    ਵਾिਹਗੁਰੂ ਜੀ

  • @ProGaming-yq7fe
    @ProGaming-yq7fe6 ай бұрын

    Good. Lakhe. Bir. Ji

  • @JagdishSingh-gt1ld
    @JagdishSingh-gt1ld6 ай бұрын

    ਬਾਈ ਨੌਕਰੀਆਂ ਤਾਂ ਇਹਦਾ ਬਹੁਤ ਬਹੁਤ ਲੱਖ ਲੱਖ ਧੰਨਵਾਦ ਹੈਗਾ ਭਗਵੰਤ ਮਾਨ ਦਾ ਯੂਪੀ ਬਿਹਾਰ ਵਾਲਿਆਂ ਨੂੰ ਪੰਜਾਬ ਦੇ ਵਿੱਚ ਸਾਰਿਆਂ ਨੂੰ ਨੌਕਰੀ ਦੇ ਰਿਹਾ ਨਾਲੇ ਸਾਰੇ ਯੂਪੀ ਬਿਹਾਰ ਵਾਲਿਆਂ ਦੇ ਆਧਾਰ ਕਾਰਡ ਬਣਵਾਉਂਦਾ ਹੈ ਇਹਦਾ ਲੱਖ ਲੱਖ ਧੰਨਵਾਦ ਹੈ 🙏

  • @gurmeetsinghsanghera5232

    @gurmeetsinghsanghera5232

    6 ай бұрын

    ਇਹ ਸਭ ਪਿਛਲੇ 20 ਸਾਲ ਤੋਂ ਚੱਲ ਰਿਹਾ ਜੀ. ਆਪਣੇ ਬੱਚੇ ਤਾਂ +2 ਕਰਕੇ ਵਿਦੇਸ਼ ਨੂੰ ਭੱਜ ਰਹੇ ਆ, ਨੌਕਰੀ ਤਾਂ ਫਿਰ ਜੋ ਵੀ ਪੜ੍ਹਿਆ ਹੋਇਆ ਰਹਿ ਗਿਆ ਉਸੇ ਨੂੰ ਹੀ ਮਿਲਣੀ ਆ. ਦੁੱਖ ਸਭ ਨੂੰ ਆ ਇੱਦਾਂ ਹੋਣ ਨਾਲ ਪਰ ਕਰ ਕੀ ਸਕਦੇ ਆਂ.

  • @Sing-ek2ed
    @Sing-ek2ed6 ай бұрын

    Good luck lakhe bhai

  • @ProGaming-yq7fe
    @ProGaming-yq7fe6 ай бұрын

    Good! Bir. Ji

  • @MandeepSingh-zt6ck
    @MandeepSingh-zt6ck6 ай бұрын

    Right 👍👍

  • @kalasingh7179
    @kalasingh71796 ай бұрын

    Waheguru waheguru waheguru waheguru waheguru ji

  • @JagdishSingh-gt1ld
    @JagdishSingh-gt1ld6 ай бұрын

    ਬਾਈ ਗੁਰਪ੍ਰੀਤ ਤੂੰ ਕਿੰਨਾ ਇਹ ਸਰਕਾਰਾਂ ਬਣਾਉਦੀਆਂ ਇਹ ਤਾਂ ਟਰੈਵਲ ਟਰੱਕਾਂ ਤੋਂ ਕਮਾਈ ਕਰ ਕਰਕੇ ਬਣਾਉਣਗੇ ਟੈਕਸ ਲਾਉਣਗੇ ਟਰੱਕਾਂ ਨੂੰ ਪਰਚੀਆਂ ਕੱਢਿਆ ਕਰਾਂਗੇ ਚਾਰ-ਚਾਰ ਹਜ਼ਾਰ ਦੀਆਂ ਫੇਰ ਰੋਡ ਬਣਨਾ 🚒

  • @gurjeetkhural5776
    @gurjeetkhural57766 ай бұрын

    ਬਾਈ ਮੇਰਾ ਪਿੰਡ ਪਲਹੇੜੀ ਹੈ। ਸੰਗਲਾਂ ਦੇ ਕੋਲ ਤੁਹਾਡੀ ਗੱਲ ਸੱਚੀ ਹੈੈ ਓਥੇ ਬਹੁਤ ਲੋਕ ਪੜੇ ਲਿਖੇ ਹਨ

  • @amandeepkaurgrewalpb3139
    @amandeepkaurgrewalpb31396 ай бұрын

    Bhoot vdea gl a veer lok smjde nhi😡😡

  • @sukhrajsinghsukhi1745
    @sukhrajsinghsukhi17456 ай бұрын

    ਜਿੱਤ ਕੇ ਬਦਲ ਜਾਦੇ ਨੇ ਪੰਜਾਬ ਦਾ ਕੋਈ ਨਹੀ ਬਣਦਾ

  • @GurpreetSingh-hq8yu

    @GurpreetSingh-hq8yu

    6 ай бұрын

    Bai eh har mudhe teh politics karda aa

  • @user-tc1to8cn4r

    @user-tc1to8cn4r

    6 ай бұрын

    Maafi mangwaon ch sidhu dee ma ton ehi sbb ton aage c

  • @RajwinderSingh-iq2fo
    @RajwinderSingh-iq2fo6 ай бұрын

    Good job bro

  • @sp4323
    @sp43236 ай бұрын

    We all need to support this guy.

  • @jass2965
    @jass29656 ай бұрын

    ਕਨੇਡਾ ਚ ਜਿਹੜ੍ਹਾ ਘਰ ਲੈਂਦੇ ਨੇ ਉਹ ਇੱਕਲਾ ਉਪਰਲਾ ਘਰ ਹੀ ਆਪਣਾਂ ਹੈ ਜੋ ਜਗ੍ਹਾ ਹੈ ਉਹ ਆਪਣੇ ਨਾਂ ਨਹੀ ਹੁੰਦੀ ਭਰੀ ਚੱਲੋ 20 ਤੋਂ 30 ਸਾਲ ਬੰਦਾ ਆਪ ਬੁੱਢਾ ਹੋ ਜਾਂਦਾ ਹੈ। ਅਗਲੀ ਪੀੜ੍ਹੀ ਅਰਾਮ ਨਾਲ ਘਰ ਚ ਵਧੀਆ ਜਿ਼ੰਦਗੀ ਜਿਉਂਦੇ ਨੇ

  • @user-xd7vy6el8y
    @user-xd7vy6el8y6 ай бұрын

    ਸਤਿ ਸ੍ਰੀ ਅਕਾਲ ਵੀਰ

  • @parampavvy210
    @parampavvy2106 ай бұрын

    Mai nhi janda bahr .. Apa ethe reh ke hi jeona marna... Zindgi ch roti mil rhi aa ... Sukhi zindgi nikl rhi aa.. Shukr aa rb da

  • @goldysohal5449
    @goldysohal54496 ай бұрын

    Shi kha

  • @narindersingh4750
    @narindersingh47506 ай бұрын

    Punjab tere naal aa lakhe veer ❤❤

  • @jagmohansingh6350
    @jagmohansingh63506 ай бұрын

    Sach gall aa veer

  • @SatnamSingh-vt9xj
    @SatnamSingh-vt9xj6 ай бұрын

    Jitan ton pehlan sare idan hi krde jitan ton baad daire ch hi rehna painda

  • @ReshamSingh-py8zj
    @ReshamSingh-py8zj6 ай бұрын

    Good Bai ji

  • @harjotkaurgill619
    @harjotkaurgill6196 ай бұрын

    ਵੀਰ ਜੀ ਬਿਲਕੁਲ ਸਹੀ ਗੱਲ ਹੈ ਵੀਰ ਜੀ

  • @rinkubadwal7327
    @rinkubadwal73276 ай бұрын

    ❤❤ good 👍👍👍👍👍

  • @amritfitness7648
    @amritfitness76486 ай бұрын

    ਵਾਹਿਗੁਰੂ ਭਲੀ ਕਰੇ ਜੀ

  • @user-ni9ed2if1j
    @user-ni9ed2if1j5 ай бұрын

    ਇਹ ਤਾਂ ਪਾਗਲ ਹੋ ਗਿਆ ਇਹ ਨੂੰ ਆਪਦੀ ਹਾਰ ਮਨਜ਼ੂਰ ਨਹੀਂ ਮਾਨ ਸਾਹਿਬ ਕੰਮ ਵਧੀਆ ਕਰ ਰਹੇ ਹਨ ਇਹ ਲੋਕ ਕਰਨ ਨਹੀਂ ਦਿੰਦੇ

  • @tejinderkaur5820
    @tejinderkaur58206 ай бұрын

    Yes good stand up if you have the opportunity to do better for people

  • @BhupinderBrar-pk8lm
    @BhupinderBrar-pk8lm6 ай бұрын

    Lkha y zindabad

  • @hujcoxjro7277
    @hujcoxjro72776 ай бұрын

    Good luck ❤❤

  • @SukhwinderSingh-bp2hx
    @SukhwinderSingh-bp2hx6 ай бұрын

    Right

  • @user-hg9kt4el5q
    @user-hg9kt4el5q6 ай бұрын

    ❤❤

  • @harvindersidhu530
    @harvindersidhu5306 ай бұрын

    VERY GOOD WORK --TALK ON THIS IN DETAIL

  • @kamalsarma2725
    @kamalsarma27256 ай бұрын

    sahi gall aah veer g right

  • @jaysingh-ho7eb
    @jaysingh-ho7eb6 ай бұрын

    Full support from The USA

  • @Official_gill_fitness
    @Official_gill_fitness6 ай бұрын

    👍

  • @kskdawaljitsingh2960
    @kskdawaljitsingh29606 ай бұрын

    Wise decision

  • @satgursohi1630
    @satgursohi16306 ай бұрын

    Wahehuru ji

  • @davinderdavinder4703
    @davinderdavinder47036 ай бұрын

    Veer ji jad tak mantri nahi bana gaa koi sudhar nahi

  • @user-gu2mz5oe9w
    @user-gu2mz5oe9w6 ай бұрын

    ❤❤❤❤🎉🎉🎉🎉

  • @janaksingh5210
    @janaksingh52106 ай бұрын

    Ok

  • @musclehutbodybuilding2583
    @musclehutbodybuilding25836 ай бұрын

    Jehri state ch jine vadhiya highways ja expressway honge oh state da business ohna vadh hovega, state developed hovegi।

  • @jiwanchatha6251
    @jiwanchatha62516 ай бұрын

    Very good lakhe vere bai assam to

  • @ekamindustry..7582
    @ekamindustry..75826 ай бұрын

    Back music 🎵 wow 😲 yr .. Or bai g de vichar bhot jeayda ghaint a ❤❤❤

  • @Deoljatt
    @Deoljatt6 ай бұрын

    MLA saaab app interview lain lgge aa kde eh mLA saab v rajje warring nu v callangs krde c ehnaa ne v buht mla di filling lainde rahe c 😅😅😅😅

  • @Kuldeep-mn4cf
    @Kuldeep-mn4cf6 ай бұрын

    Very good 👍

  • @gurmejsingh6139
    @gurmejsingh61396 ай бұрын

    Sardar balkaor Singh ji nu Bathinda di mp seat te khara hona chahida

  • @luxpunjabiyoutubechannel547
    @luxpunjabiyoutubechannel5476 ай бұрын

    ਇਹ ਕੋਟਲੀ ਵੀ ਕੋਈ ਵਧੀਆ ਵਿਆਕਤੀ ਨਹੀਂ ਕਹੋ ਤਾਂ ਸਬੂਤ ਪੇਸ਼ ਕਰ ਸਕਦੇ ਹਾਂ

  • @sarbjitsingh4170
    @sarbjitsingh41706 ай бұрын

    Prawa ban lain deo koi road , trade chal len deo etho da , bura haal ho giya prawa

  • @gurmeetsinghsanghera5232

    @gurmeetsinghsanghera5232

    6 ай бұрын

    ਸਹੀ ਕਿਹਾ ਵੀਰ.

  • @GamingCinema-vw1to
    @GamingCinema-vw1to6 ай бұрын

    🙏🙏

  • @rohangarg4180
    @rohangarg41806 ай бұрын

    Ehne kuchh ni krna te jo kamm ho reha ohde ch vi Nanna paayi jaanda saara din. Besharam taan ehna koi jwaab ni ehni waar haar gya fer fer lrdu. Koini lrd la iss waar fer taan jloos niklu.

  • @gurmeetsinghsanghera5232

    @gurmeetsinghsanghera5232

    6 ай бұрын

    ਜੇਤੂ ਉਮੀਦਵਾਰ ਨੂੰ ਮਿਲੀ ਵੋਟ ਦੇ ਹਿਸਾਬ ਅਨੁਸਾਰ ਓਹਦੇ 4-5 ਵੇ ਹਿੱਸੇ ਵੋਟਾਂ ਮਿਲਣੀਆਂ.

  • @karmjeetsingh8904
    @karmjeetsingh89046 ай бұрын

    40 40 ਲੱਖ ਕੇ ਬਾਹਰ ਜਾ ਰਿਹੇ ਆ 40 ਲੱਖ ਲਾ ਕੇ ਪੰਜਾਬ ਵਿੱਚ ਕੰਮ ਕਰਨ ਨਾਲੇ ਹੋਰ 10 ਲੋਕਾ ਨੂੰ ਕੰਮ ਮਿਲੇ

  • @ajaysampla9261
    @ajaysampla92616 ай бұрын

    Bhai di soch bhot wadia a

  • @gsinghpbx007
    @gsinghpbx0076 ай бұрын

    eh ap tan gangstar c kade school nhi gya how he will run the state or even city district

  • @gurwindersingh-mu2zz
    @gurwindersingh-mu2zz6 ай бұрын

  • @happyfamilyvlogs446
    @happyfamilyvlogs4466 ай бұрын

    Punjab best.

  • @AshokKumar-dt4co
    @AshokKumar-dt4co6 ай бұрын

    Good

  • @DesiVlogsUK
    @DesiVlogsUK6 ай бұрын

    Lakhe bai tuhade nall a peahla galti hogi 🥹

  • @GurpreetSingh-np1nf
    @GurpreetSingh-np1nf6 ай бұрын

    Aa kotli sahb vi MLA bn nu firda ci vi tractor te speaker la ke main vi bnju ga

  • @DriverMehkma0013
    @DriverMehkma00136 ай бұрын

    Good luck ❤

  • @user-sw2iw5qg6h
    @user-sw2iw5qg6h6 ай бұрын

    Please my advice that referendum 26janbery 2024 of khalsatan must be done,😊

  • @hartegmathoda
    @hartegmathoda6 ай бұрын

    bai new Chandigarh vich ake vekh....rona anda.. sab kuj vech ta ..koe zameen ni bachi

  • @OmraisinghBatth
    @OmraisinghBatth6 ай бұрын

    iT Cel Lakhe Nu Mara Kihda Aam Lok Nhi

  • @tejinderkaur5820
    @tejinderkaur58206 ай бұрын

    ਅਸਲੀਅਤ ਨਹੀ ਦਖੌਦੇ

  • @nirmalsingh4807
    @nirmalsingh48076 ай бұрын

    Bai Ji Salute Aap Ji Nu Ji

  • @gsinghpbx007
    @gsinghpbx0076 ай бұрын

    no country can beat USA world super power Dunia da SARPANCH kehnde aa

  • @gurmeetsinghsanghera5232

    @gurmeetsinghsanghera5232

    6 ай бұрын

    ਅਮਰੀਕਾ ਕਿਸੇ ਨੂੰ ਫ੍ਰੀ ਅਸਲਾ ਨਹੀਂ ਦਿੰਦਾ. ਜੰਗ ਦੀ ਮਾਰ ਲੜਨ ਵਾਲ਼ੇ ਮੁਲਕਾਂ ਨੂੰ ਹੀ ਝੱਲਣੀ ਪੈਂਦੀ ਆ.

  • @user-tb7tl4kw2i
    @user-tb7tl4kw2i6 ай бұрын

    Lucky Bhai, Dilbagh Bolda, Amrit, Sir, Te Yaar Gall Karni number

  • @user-di7xv8qd5n
    @user-di7xv8qd5n6 ай бұрын

    ❤❤❤👍👍👍🙏🙏

  • @mandeepsangera3709
    @mandeepsangera37096 ай бұрын

    i agree never sell your sold land in punjab i sold mine Nov2022 today dec 2023 i donot know where money is gone im just saying if you have go back then what

  • @tejinder868
    @tejinder8686 ай бұрын

    full support ae bai... mein avde ghar deya nu te sare yaar dosta toh vote payu ga...bai avda parchaar dabb ke karo...

  • @HarjeetSingh-sr9cf

    @HarjeetSingh-sr9cf

    6 ай бұрын

    ਸਾਡੇ ਵਲੋਂ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਹਰ ਇੱਕ ਮਨੁੱਖ ਦੀ ਅਜਿਹੀ ਸੋਚ ਹੋਵੇ ਅਤੇ ਸਹੀ ਬੰਦੇ ਦੀ ਪਹਿਚਾਣ ਕਰਨ ਵਾਲੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਲਾਈਏ ਆਪਾਂ ਸਾਰੇ ਹੀ ਪੰਜਾਬੀਆਂ ਨੂੰ ਅੱਖਾਂ ਖੋਲ੍ਹਣ ਦੀ ਬਹੁਤ ਜ਼ਰੂਰਤ ਹੈ ਜੀ

  • @satwantsingh2632

    @satwantsingh2632

    6 ай бұрын

    ​@@HarjeetSingh-sr9cf9

  • @rohanbagri1122
    @rohanbagri11226 ай бұрын

    Lekha veer tuse bathinda to ldo ase tuhade nal ha

  • @harinderpreethani8147
    @harinderpreethani81476 ай бұрын

    🙏🙏🙏🙏👍👍👍👍👍👍👍🙏

  • @MyChannel-ez6hl
    @MyChannel-ez6hl5 ай бұрын

    Asi naal aa lakhe 22

  • @gurpalsingh-rp9jl
    @gurpalsingh-rp9jl6 ай бұрын

    Gagan❤❤❤

  • @user-iq6vs7ch8x
    @user-iq6vs7ch8x6 ай бұрын

    ਮੇਰਾ ਕੱਲੇ ਦਾ 40 ਹਜ਼ਾਰ ਮਹੀਨੇ ਦਾ ਖਰਚਾ ਔਰ ਮੈਂ ਟਰੱਕ ਡਰਾਈਵਰ ਆ ਪੰਜਾਬ ਚ ਕਮੌਂਦਾਂ

  • @gurindersohi6314
    @gurindersohi63146 ай бұрын

    Sade Vote lakhe nu

  • @neetseh516
    @neetseh5166 ай бұрын

    Ede jacket te ADIDAS punjabi ch likho 😊

  • @gurmeetsinghsanghera5232

    @gurmeetsinghsanghera5232

    6 ай бұрын

    ਗੁਡ 👍

  • @harvindersidhu530
    @harvindersidhu5306 ай бұрын

    TALK ABOUT ONLY THIS DELHI-KATRA ROAD

  • @RamsinghRamsingh-cs6fo
    @RamsinghRamsingh-cs6fo6 ай бұрын

    Badla mauke tu kithe c jad Ona to commican.miled.c

  • @jawalewaliyajosan2068
    @jawalewaliyajosan20686 ай бұрын

    ਸੰਸਕਰਿਤ ਦਾ ਡਟ ਕੇ ਵਿਰੋਧ ਕਰੋ ।

Келесі