Deep Sidhu ਬਾਰੇ ਬੋਲਣ ਵਾਲੇ Gurpreet Kotli ਨੂੰ ਸਿੰਘਾਂ ਨੇ ਪਾਇਆ ਘੇਰਾ, ਫਿਰ ਪੁੱਛੀ ਇਕ-ਇਕ ਗੱਲ

#DeepSidhu #GurkiratKotli #nihangsingh
Deep Sidhu ਬਾਰੇ ਬੋਲਣ ਵਾਲੇ Gurpreet Kotli ਨੂੰ ਸਿੰਘਾਂ ਨੇ ਪਾਇਆ ਘੇਰਾ, ਫਿਰ ਪੁੱਛੀ ਇਕ-ਇਕ ਗੱਲ
Gurpreet Kotli, who spoke about Deep Sidhu, was surrounded by the Singhs, then asked one thing at a time
#deepsidhunews #nihang #sangrur #sangrurnews #sangrurpolice #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
Watch and Download All Over World
FACEBOOK: / dainiksaverapunjab
WEBSITE: www.dainiksaveratimes.com
INSTAGRAM: / dainik.savera
PLAY STORE: bit.ly/2TajL9G
APPLE APP STORE: apple.co/3aI0NyB
TWITTER: / saveratimes
TELEGRAM: t.me/dainiksaveratv
EPAPER: bit.ly/2TajL9G
WHATSAPP GROUP: chat.whatsapp.com/CTXHSZgwjgf...
Subscribe to our other Popular KZread Channels:
Dainik Savera : / dainiksaveravideos
Savera StarTalks : / @saverastartalks
Savera Punjab : / @saverapunjab
Savera Music : / @saveramusicvideo
Savera Health : / @saverahealth
Savera Dharam : / @dainiksaveradharam
Hulchul TV : / saveratv
Dainik Savera TV
Contact : +91-81948-55555
Content Copyright @ Dainik Savera TV

Пікірлер: 1 200

  • @SukhpalSingh-lp6pu
    @SukhpalSingh-lp6pu Жыл бұрын

    ਵੇਖੋ ਸ਼ਾਂਤੀ ਦੇ ਭਰੇ ਲੋਕ ਇਹ ਦੇਣਗੇ ਲੋਕਾਂ ਨੂੰ ਸ਼ਾਂਤੀ ਦਾ ਪੈਗਾਮ

  • @ravindersingh9727
    @ravindersingh97272 жыл бұрын

    ਪਹਿਲਾ ਤਾਂ ਲੋਕੀ ਦੀਪ ਸਿੱਧੂ ਨਾਲ ਖੜੇ ਨਹੀਂ ਸੀ,ਹੁਣ ਲੋਕਾਂ ਨੂੰ ਦੀਪ ਯਾਦ ਆ ਗਿਆ,

  • @sukhvirsukha6820

    @sukhvirsukha6820

    2 жыл бұрын

    ਕੌਣ ਨੀ ਖੜ੍ਹਿਆ ਤੁਸੀਂ ਨੀ ਖੜੇ ਹੋਣੇ ਅਸੀਂ ਅੱਜ ਵੀ ਬੋਲ ਦੇ ਵੀ ਕੋਈ ਗ਼ਲਤ ਕੰਮ ਨਹੀਂ ਕੀਤਾ ਉਸਨੇ

  • @CANADA.773

    @CANADA.773

    2 жыл бұрын

    Yr bai g sheed name dena bhott aukha. Khena sokha bai g

  • @cesiumion

    @cesiumion

    2 жыл бұрын

    ਤੇਰੇ ਅਰਗੇ ਪਿਹਲਾਂ ਵੀ ਪਿੱਛੇ ਹੀ ਸੀ ਤੇ ਹੁਣ ਵੀ ਨੇ।। ਅਸੀਂ ਦਿਲੋਂ ਆਪਣੇ ਵੀਰ ਨਾਲ਼ ਸੀ ਤੇ ਹੁਣ ਵੀ ਉਹਦੇ ਪਾਏ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰੀ ਦੀ।।

  • @likechannelnew7192

    @likechannelnew7192

    2 жыл бұрын

    kzread.info/dash/bejne/n2iEt6iLksyzl7w.html DEEP SIDHU LAHORE LAST SONG bhangra

  • @deeprabh5540

    @deeprabh5540

    2 жыл бұрын

    ryt yrrr

  • @AliKhan-uy8vj
    @AliKhan-uy8vj Жыл бұрын

    ਹੁਣ ਸੱਭ ਨੂੰ ਦੀਪ ਸਿੱਧੂ ਯਾਦ ਆ ਗਿਆ ਪਹਿਲਾ ਓਹਨੂੰ ਗੱਦਾਰ ਕਿਹਦੇ ਸੀ ਝੰਡਾ ਲਾਉਣ ਦਾ ਨੁਕਸਾਨ ਕਿਸੇ ਨੂੰ ਵੀ ਨਹੀਂ ਹੋਇਆ ਕਿਸਾਨ ਵੀਰਾਂ ਨੂੰ ਆਪਣੇ ਹੱਕ ਮਿਲ ਗਏ ਪਰ ਝੰਡਾ ਲਾਉਣ ਦਾ ਸੱਭ ਤੋਂ ਵੱਡਾ ਨੁਕਸਾਨ ਸਾਡੇ ਵਰਗੇ ਗਰੀਬ ਲੋਕਾਂ ਨੂੰ ਹੋਇਆ ਸਰਕਾਰਾਂ ਨੇ ਬਦਲਾ ਲੈਣ ਮਾਰਿਆ ਨੇ ਮਹਿੰਗਾਈ ਕਰਤੀ ਕਿਸਾਨ ਇੰਨੀ ਕ ਔਕਾਤ ਰੱਖਦਾ ਕੇ ਓਹ ਮਹਿਗਾਈ ਦੀ ਝਾਲ ਝੱਲ ਸਕਦਾ ਪਰ ਗਰੀਬ ਬੰਦਾ ਕੀ ਕਰੇਗਾ ਇਹ ਕਿਸੇ ਨਹੀਂ ਸੋਚਿਆ ਕਿਸੇ ਨੂੰ ਮਾੜਾ ਨਾ ਕਹੋ ਪਰਾ ਧੰਨਵਾਦ🙏🙏🙏🙏🙏

  • @Socialgiaan

    @Socialgiaan

    Жыл бұрын

    Deep nu pehla bhut loka ne gala kadyaa eh kala dike aa gaya bechara

  • @sidhumosse4972

    @sidhumosse4972

    Жыл бұрын

    ਜੇ ਰਾਕੇਸ਼ ਟਿਕੈਟ ਨਾ ਰੌ ਕੇ ਓਥੇ ਸੰਗਰਸ਼ ਤੇ ਬੈਠਾ ਰਹਿੰਦਾ ਤਾਂ ਕਿਸਾਨੀ ਅੰਦੋਲਨ ਖ਼ਤਮ ਹੋ ਗਿਆ ਸੀ. 200 ਤੋਂ ਵੱਧ ਮੁੰਡਾ ਹਫਤਾ ਇੱਕ ਮਿਲਿਆ ਨੀ. ਦੂਜੇ ਦਿਨ ਓਥੇ ਧੂ ਧੂ ਕੇ ਕਿਸਾਨ ਕਈ ਕੁੱਟ ਹੋਏ ਪੁਲਿਸ ਵੱਲੋਂ.. ਅਜੇ ਕਹਿੰਦੇ ਕੁਝ ਹੋਇਆ ਨਹੀ

  • @manjitmann9659

    @manjitmann9659

    Жыл бұрын

    @@sidhumosse4972 ena dimag kithe 22 galan denge lok nuksan eh hoya c bs andolan khatam ho gya c 22 bs je Rakesh takait na stand krda 🙏

  • @gurmukhsingh1511

    @gurmukhsingh1511

    Жыл бұрын

    Right bro

  • @deepukaul7966

    @deepukaul7966

    Жыл бұрын

    Ur right brother 😢

  • @sukhvirsukha6820
    @sukhvirsukha68202 жыл бұрын

    ਜੇ ਦੀਪ ਸਿੱਧੂ ਨੇ ਝੰਡਾ ਝੂਲਾ ਤਾ ਸੀ ਤਾਂ ਕੀ ਹੋ ਗਿਆ ਸੀ ਹੁਣ ਤੱਕ ਸਿੱਖ ਜਿੱਤ ਦੇ ਆਏ ਆ ਲਾਲ ਕਿਲ੍ਹੇ ਨੂੰ ਫੇਰ ਕੀ ਹੋਇਆ

  • @AMBERSARIABOY

    @AMBERSARIABOY

    2 жыл бұрын

    BILKUL SAHI..BRO

  • @SandeepRana-xb7km

    @SandeepRana-xb7km

    2 жыл бұрын

    Good bro

  • @kantasingh9341

    @kantasingh9341

    2 жыл бұрын

    Kotli your dog 🐕 you like many ok 🐕🐕

  • @molvisamirkhan6599

    @molvisamirkhan6599

    2 жыл бұрын

    Teri maa di chuni mai lava fer boli boli fer ki hoya sikhi jiti aayi aa

  • @nursingsk

    @nursingsk

    2 жыл бұрын

    Hun bai APA late ho ge

  • @sonofkabaddi
    @sonofkabaddi Жыл бұрын

    ਬਹੁਤ ਵਧੀਆ ਬਾਈ ਜੀ 👍🙏 ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🙏🙏

  • @mannumannu122
    @mannumannu1222 жыл бұрын

    ਤੁਸੀਂ ਯਾਦ ਦੀਪ ਸਿੱਧੂ ਨੂੰ ਕਰ ਰਹੇ ਜੇ ਵੋਟ ਤੁਸੀਂ ਝਾੜੂ ਨੂੰ ਪਾਈ ਏ ਤੁਹਾਡਾ ਕੋਈ ਸਟੈਂਡ ਹੈਗਾ ਜਾ ਨਹੀਂ

  • @majhatv6844

    @majhatv6844

    2 жыл бұрын

    . Ryt ji

  • @CutekaurA1

    @CutekaurA1

    2 жыл бұрын

    Shi gll a

  • @arshbrar8009

    @arshbrar8009

    2 жыл бұрын

    ryttt

  • @user-ql5ny6th7v

    @user-ql5ny6th7v

    2 жыл бұрын

    Ryt

  • @GurpreetSingh-bh7nv

    @GurpreetSingh-bh7nv

    2 жыл бұрын

    Sahi gl aw

  • @pammabrar5171
    @pammabrar51712 жыл бұрын

    ਸੁਵਾਦ ਲਿਆ ਤਾ ਵੀਰ ਸਵਾਲ ਪੁਛ ਕੇ ਇਵੇਂ ਏ ਮੰਤਰੀ ਬਣਿਆ ਫਿਰਦਾ ਸੀ

  • @arshbrar8009

    @arshbrar8009

    2 жыл бұрын

    Gurpreet hemesha sch dekhonda tn e chnngaa ni lgda loka nu

  • @sidhulove976

    @sidhulove976

    2 жыл бұрын

    @@arshbrar8009 jhooth bolke fame lai aa ihne dhrne cho loca nu maada keh keh k

  • @Parminder_3094

    @Parminder_3094

    2 жыл бұрын

    @@arshbrar8009 😂😂😂🤣🤣🤣

  • @KulwinderSingh-sm2us
    @KulwinderSingh-sm2us2 жыл бұрын

    ਬਾ ਬਾਈ ਜੇ ਏਦਾਂ ਹੀ ਅਸੀਂ ਹਰੇਕ ਨੂੰ ਸ਼ਹੀਦ ਦਾ ਦਰਜਾ ਦੇਣ ਲੱਗ ਪਏ ਤਾ ਫਿਰ ਤਾ ਹਰ ਇਕੱਸੀਡੈਂਟ ਵਿਚ ਜਾਨ gavon ਵਾਲਾ ਸ਼ਹੀਦ ke ਦਿਓ

  • @SarbjitSingh-bk3wl

    @SarbjitSingh-bk3wl

    5 күн бұрын

    Meri jan mery putt Deep sidhu da expedient karwaya giya c jan bujj k Ohdy warga bolan wala burala nahi milda na milna Mery sady muho mada lafaj na nikly soch smaj k boliya kro

  • @Rb8092
    @Rb8092 Жыл бұрын

    I love Sikhism khalsa jindabad

  • @iqbalsingh9423

    @iqbalsingh9423

    10 ай бұрын

    ❤❤

  • @drogangamer8746
    @drogangamer8746 Жыл бұрын

    ਵਾਹਿਗੁਰੂ ਜੀ 🙏🏻 ਮਿਹਰ 🙏🏻 🙏🏻

  • @singhpirthavi3921
    @singhpirthavi3921 Жыл бұрын

    ਔਰੰਗਜੇਬ ਦੀ ਤਰ੍ਹਾਂ ਦਬਾਉਣ ਲੱਗ ਪਏ ਨੇ ਅੱਜ ਕੱਲ੍ਹ ਫੁਕਰੇ ਲੋਕਾਂ ਨੂੰ ਕਿ ਗੁਰੂ ਸੇਹਵਾਨ ਨੇ ਇਹ ਹੀ ਸਿੱਖਿਆ ਦਿੱਤੀ ਸੀ🙏🙏🙏🙏🙏🙏🙏🙏

  • @karnailbilla1169
    @karnailbilla11692 жыл бұрын

    Wahyguruji wahyguruji wahyguruji wahyguruji

  • @davinder4319
    @davinder43192 жыл бұрын

    ਜਦੋ ਲੋਕ ਉਸਨੂੰ ਬੁਰਾ ਬੋਲ ਰਹੇ ਸੀ ਉਦੋ ਕੋਈ ਨਹੀਂ ਬੋਲਿਆ

  • @gangboy2380
    @gangboy2380 Жыл бұрын

    ਦੀਪ ਸਿੱਧੂ 22 ਜਿਦਾ ਬਾਦ ਹੈ ਅਤੇ ਜਿਦਾਂ ਬਾਦ ਹਮੇਸ਼ਾ ਹਮੇਸ਼ਾ ਰਹੇਗਾ,, ਸਿੱਧੂ 22 ਮੁਸੇ ਵਾਲਾਂ ਜਿਦਾਂ ਬਾਦ ਹੈ ਅਤੇ ਜਿਦਾਂ ਬਾਦ ਹਮੇਸ਼ਾ ਹਮੇਸ਼ਾ ਹਮੇਸ਼ਾ ਰਹੇਗਾ,, ਵੀਰ ਆਪਸ ਵਿੱਚ ਲੜਨਾ ਛੱਡੋ ਤੇ ਸਿੱਧੂ 22 ਨੂੰ ਇਨਸਾਫ਼ ਦਿਵਾਉਣ ਵਿੱਚ ਮਦਦ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੋ

  • @paramjitkaur3897
    @paramjitkaur3897 Жыл бұрын

    Bahut hi Dhanbad Veer WaheGuru Ji ka Khalsa

  • @khushisidhu2800
    @khushisidhu28002 жыл бұрын

    Ki bno mere punjab da waheguru g

  • @Singhgurman0095

    @Singhgurman0095

    Жыл бұрын

    Ehna sarya ral k mahol karna hor kuj ni jeen ni dende Kise nu

  • @ASTeer1699

    @ASTeer1699

    10 ай бұрын

    ​@yessingh9414 Galam soach too niklo haq sach naal khado ji

  • @davindersingh4327
    @davindersingh43272 жыл бұрын

    ਸਿੰਘ ਸਾਬ ਇਸ ਬੰਦੇ ਤੇ ਛਿਤਰ ਫੇਰੋ ਇਹਨੂੰ ਪੱਤਰਕਾਰੀ ਸਖਾਦੋਓ ਅੱਜ

  • @ajayrai6742

    @ajayrai6742

    Жыл бұрын

    Aacha tu krla aanke

  • @deepgill979
    @deepgill9792 жыл бұрын

    ਬਾਂਈ ਬੱਸ ਕਰੋ 🙏🏻

  • @jaspalsingh9068
    @jaspalsingh9068 Жыл бұрын

    ਜਿਨਾਂ ਜਿਆਦਾ ਬੋਲਣਗੇ ਉਨੀ ਜਿਆਦਾ ਪੰਜਾਬ ਦੀ ਹਾਲਾਤ ਖਰਾਬ ਹੋ ਗਈ ਹੈ

  • @Punjabizone-n5u
    @Punjabizone-n5u2 жыл бұрын

    ਤੁਹਾਡੇ ਵਰਗੇ ਲੋਕਾਂ ਨੇ ਸਿੱਖ ਧਰਮ ਤੋਂ ਵਿਸ਼ਵਾਸ ਚੱਕ ਤਾ ਕਈ ਲੋਕਾਂ ਦਾ

  • @harpreetSingh-co4mn
    @harpreetSingh-co4mn2 жыл бұрын

    Waheguru paana bakhsi

  • @shindabrar4766
    @shindabrar47662 жыл бұрын

    ਪਹਿਲਾਂ ਸਾਰੇ ਦੀਪ ਸਿੱਧੂ ਨੂੰ ਗਾਲ਼ਾਂ ਕੱਢਦੇ ਸੀ ਹੁਣ ਉਹਦੇ ਪਿੱਛੇ ਛਿਤਰੋ ਛਿਤਰੀ ਹੋਈ ਜਾਂਦੇ ਆ ਚੱਲ ਵਿਚਾਰਾ ਉਹ ਦੁਨੀਆ ਛੱਡ ਗਿਆ ਸੱਭ ਤੋਂ ਵੱਡਾ ਦੁੱਖ ਉਹਦੇ ਮਾਪਿਆਂ ਨੂੰ ਆ ਉਹ ਦੇ ਬੱਚਿਆਂ ਨੂੰ ਆ ਬਾਕੀ ਬਾਈ ਸਾਰੇ ਰੌਲਾ ਪਾਉਣ ਵਾਲੇ ਆ ਮਿਰਚ ਕੲੀਆਂ ਦੇ ਲੱਗੂ ਗੀ ਬਾਕੀ ਬਾਈ ਸ਼ਹੀਦ ਉਹ ਗਿਣਿਆ ਜਾਂਦਾ ਜਿਹੜਾ ਕਿਸੇ ਲੜਾਈ ਵਿਚ ਸ਼ਹੀਦ ਹੋਇਆ ਹੋਵੇ ਐਕਸੀਡੈਂਟ ਵਾਲੇ ਨੂੰ ਸ਼ਹੀਦ ਨਹੀਂ ਕਹਿ ਸਕਦੇ ਤੁਸੀਂ ਕੁਝ ਮਰਜ਼ੀ ਕਹੋ ਉਹ ਥੋਡੀ ਆਪਣੀ ਸਮਝ ਆ

  • @sonu_malwayi

    @sonu_malwayi

    5 ай бұрын

    Tu vi hoja fer accident ch shaheed tainu vi mann lavange.. Kehna bda sokha kar k vikha fer ya fer tera yaar Kotli ho jaave.. Assi vi tuhade waaste page bna lavange.. Kro teyaari fer.. Don't waste your time

  • @JeetSingh-jh7xm
    @JeetSingh-jh7xm Жыл бұрын

    Wahe guru g wahe guru g wahe guru g wahe guru g wahe guru g wahe guru g wahe guru g

  • @jasssingle3782
    @jasssingle3782 Жыл бұрын

    ਵਾਹਿਗੁਰੂ ਜੀ 🙏🙏🙏🙏

  • @doctorsgurdaschahal4711
    @doctorsgurdaschahal47112 жыл бұрын

    Good brother deep sidhu jindabad

  • @user-og9pm4pi5p
    @user-og9pm4pi5p2 жыл бұрын

    ਗੁਰਪ੍ਰੀਤ ਕੋਤਰੀ ਨੇ ਬੋਲਿਆ c deep sindhu ਗਦਰ ਅਾ 27,28 ਜਨਵਰੀ ਨੂੰ ਹੈ ਬੋਲ c ਗੁਰਪ੍ਰੀਤ ਦੇ ਹੁਣ ਮੁਕਰ ਗਿਆ

  • @arshbrar8009

    @arshbrar8009

    2 жыл бұрын

    o kehda mukrr reha Sara Punjab e bol reha o kehda ikla c bs frk ena k o jajbati banda on video ch bol gya c Odo mahool e awe da c

  • @Parminder_3094

    @Parminder_3094

    2 жыл бұрын

    @@arshbrar8009 shi gal baii Jamant jabat hon to baad roya bhut😂😂😂 khase jajbat chaki firda c Htkore lai lai ronda c

  • @TheJagga32
    @TheJagga322 жыл бұрын

    ਜੇ ਮੋਰਚੇ ਤੇ ਕੇਸਰੀ ਨਿਸ਼ਾਨ ਨਾ ਹੁੰਦਾ ਜੇ ਮੋਰਚੇ ਤੇ ਸਿੰਘ ਨਾ ਹੁੰਦੇ ਇਹ ਸੰਘਰਸ਼ ਜਿੱਤ ਨਹੀ ਹੋਣਾ ਸੀ

  • @singhdavinder6940
    @singhdavinder69402 жыл бұрын

    ਦੀਪ ਸਿੱਧੂ ਹਮੇਸ਼ਾ ਸਾਡੇ ਦਿਲ ਵਿਚ ਰਹੇਗਾ

  • @VikramKumar-bz2pf

    @VikramKumar-bz2pf

    2 жыл бұрын

    ❣️🚩

  • @Sukhmnn9904
    @Sukhmnn99042 жыл бұрын

    Eho kuch hi reh gya punjab ch 👏

  • @satindersingh6407
    @satindersingh64072 жыл бұрын

    ਇਹ ਨਹੀ ਕਦੇ ਇਕੱਠੇ ਹੋ ਸਕਦੇ 🙏

  • @REHBAR777

    @REHBAR777

    2 жыл бұрын

    Sabhnu apni apni trp chahidi a

  • @lakhwindersinghlayal8460

    @lakhwindersinghlayal8460

    2 жыл бұрын

    100% nai ho sakde

  • @jasmeetkauraulakh8136

    @jasmeetkauraulakh8136

    2 жыл бұрын

    ਗੁਰਪ੍ਰੀਤ ਬੇਟਾ ਜੀ ਮੈਂ ਜਾਨਕਾਰੀ ਲੈਣੀ ਸੀ ਕਿ31 ਤਰੀਕ ਨੂੰ ਕਿਸਾਨਾਂ ਦਾ ਧਰਨਾ ਲੱਗਣਾ ਹੈ ਅਸੀਂ ਟਿਕਟਾਂ ਬੁੱਕ ਕਰਾਇਆ ਸਨ ਬਾਹਰ ਜਾਂਣਾਂ ਸੀ ਇਹ ਗੱਲ ਸਹੀ ਹੈ ਤਾਂ ਅਸੀਂ ਟਿਕਟਾਂ ਕੈਂਸਲ ਕਰਵਾ ਦੇਈਏ

  • @halalamaster48

    @halalamaster48

    Жыл бұрын

    Inni vadhia video vich eh fuddi jhavnde kala ilm wale dirty muslmana di ad da ki kum, ehda matlab sikh doglay hoye?

  • @yadvirk6857

    @yadvirk6857

    Жыл бұрын

    @@jasmeetkauraulakh8136 very Very good job on your work experience in

  • @angrejsinghsohi9512
    @angrejsinghsohi9512 Жыл бұрын

    ਮੇਰੇ ਗੁਰੂ ਦੇ ਲਾਲਾ ਨਾਲੋਂ ਜ਼ਿਆਦਾ ਵੱਡਾ ਦਰਜਾ ਪ੍ਰਾਪਤ ਹੋ ਗਿਆ ਜਿਨ੍ਹਾਂ ਸਾਰੀ ਜਿੰਦਗੀ ਪੱਤਤ ਪੁਣੇ ਚ ਗੁਜਾਰੀ ਇਹਨਾਂ ਦੀ ਗੱਲ ਜਿਆਦਾ ਹੁੰਦੀ ਗੁਰੂ ਦੀ ਨੀ ਗੁਰੂ ਦੀ ਵਿਚਾਰ ਧਾਰਾ ਤਾਂ ਹੈ ਹੀ ਨਹੀਂ ਕਿਸੇ ਚ

  • @sunny7142171421
    @sunny7142171421 Жыл бұрын

    ਪ੍ਰਮਾਤਮਾ ਖਾਲਸੇ ਨੂੰ ਚੜਦੀ ਕਲਾ ਬਖ਼ਸ਼ਣ ।

  • @harkamalsingh3240
    @harkamalsingh32402 жыл бұрын

    Waheguruji

  • @mrani2785
    @mrani27852 жыл бұрын

    ਆਪਸ ਵਿਚ ਲੜ ਕੇ ਤਾ ਪਜਾਬ ਵਿਚ ਹੀ ਗਦਰ ਪਾ ਦੇਣਾ ਤੁਸੀ

  • @crazycousins7773
    @crazycousins7773 Жыл бұрын

    Satnam shri waheguru ji

  • @kuldipsingh1640
    @kuldipsingh1640 Жыл бұрын

    Waheguruji waheguruji

  • @justforyou6785
    @justforyou67852 жыл бұрын

    ਇਥੇ ਜਿਓੰਦੇ ਦੀ ਕਦਰ ਨੀ ਤੇ ਮਰੇ ਪਿੱਛੇ ਲੜਦੇ ਫਿਰਦੇ..!

  • @sidhumoosewalaiambigfan8057

    @sidhumoosewalaiambigfan8057

    2 жыл бұрын

    😂😂😂😂

  • @lalkarsingh8400
    @lalkarsingh8400 Жыл бұрын

    Waheguru ji mehar Karan Punjab te🙏🙏🙏

  • @hamanjeetsingh1850

    @hamanjeetsingh1850

    Жыл бұрын

    😮😮l

  • @gurmeetsinghsingh593
    @gurmeetsinghsingh5932 жыл бұрын

    Bahut bahut vadiya ji waheguru ji Maher karn ji 🙏🙏🙏🙏

  • @sarbabehniwal204
    @sarbabehniwal2042 жыл бұрын

    ਹੀਰਿਆਂ ਦਾ ਮੁੱਲ ਵਾਧ ਵਿੱਚ ਪੈਦਾ ਜਦੋਂ ਓਹ ਜਹਾਨ ਤੋਂ ਚਲੇ ਜਾਂਦੇ ਨੇ। ਸਿੱਖ ਕੌਮ ਦੀ ਬਦਕਿਸਮਤੀ ਹੈ ਇਹ।

  • @manisingh7304
    @manisingh73042 жыл бұрын

    ਪਿਆਰ ਨਾਲ ਮਸਲੇ ਹਲ ਕਰ ਲਵੋ ਪਿਆਰਿਉ

  • @parveenchandla1623
    @parveenchandla16232 жыл бұрын

    Jdo deep sidhu jiunda c je ehni support uddo krde na lok tan syd aaj oh veer jiunda hunda. Ku k mrn ton bad hr koi insan chnga hojanda h. #DEEP SIDHU ❤️🙏

  • @arshbrar8009

    @arshbrar8009

    2 жыл бұрын

    shii aa Bai Odo ni bole Hun jwaak nu gherr gher k dronde aa

  • @jaanigill2259

    @jaanigill2259

    2 жыл бұрын

    🔥

  • @lovelymal3390

    @lovelymal3390

    2 жыл бұрын

    Sahi gall aaa

  • @gopitakhar922

    @gopitakhar922

    2 жыл бұрын

    saaf aa murder kita gya ,kudi nu ikali ikali gal paata aa ,te murder v kise party ne karwaya .jiwe accident hoya lagda ,uda kudi Bach sakdi aa par satt to ni Bach sakdi jida di gaddi di halat aa

  • @gopitakhar922

    @gopitakhar922

    2 жыл бұрын

    @Gurpreet Singh maarna ta saarya ne aa ,tu v marna aa te main .oh shd tu gal rahi gal nashedi di tu apne hatthi fada ke aona te kudi di support krda lagda ,ik gal hor gaal na kadya kr veere ,tu ik gal aa soch tere maarn to baad koi kini k support krega ,Jina banda harkdaar aa uni support ta bandi aa Ina k aa maarn to baad bande di yaadgar reh jndi aa .jealous feel na kr tu v level up kr changa km krke dikha gandi sarkar te maade km khilaf ho ja tere nal aasi rahage.

  • @TheJagga32
    @TheJagga322 жыл бұрын

    ਦੀਪ ਸਿੱਧੂ ਹੀਰਾ ਬੰਦਾ ਕੋਟਲੀ ਚਵਲ

  • @veerreacts
    @veerreacts Жыл бұрын

    Jio mere Singh veer ji...waheguru ji mehar karryon 🙏

  • @Kdeepsingh-rh8zx
    @Kdeepsingh-rh8zx2 жыл бұрын

    Hunn deep yaad aa gya veeroo

  • @ajmersingh8066
    @ajmersingh80662 жыл бұрын

    ਉਹ ਮਰ ਗਿਆ ਯਾਰ ਹੂਣ ਤਾਂ ਹਟ ਜੋ

  • @ParamjitSingh-ts1kx
    @ParamjitSingh-ts1kx10 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @starentertainment7666
    @starentertainment7666 Жыл бұрын

    parmeshwar kirpa kri sab jnn te

  • @davinder.gurdaspur9804

    @davinder.gurdaspur9804

    Жыл бұрын

    Good bless you

  • @hdpunjabisongs4u259
    @hdpunjabisongs4u259 Жыл бұрын

    I am big fan of deep sidhu acting dialogue delivery

  • @katterhindu4552

    @katterhindu4552

    Жыл бұрын

    😃

  • @MANOJKUMAR-tx5qo

    @MANOJKUMAR-tx5qo

    Жыл бұрын

    Bus krr pagle rulayega kya😄

  • @AmandeepSingh-ev1fu

    @AmandeepSingh-ev1fu

    10 ай бұрын

    Deep sidhu bai zindabaad ⚔️👍🏻👍🏻👍🏻👍🏻😁😁

  • @arjinderkaur5771
    @arjinderkaur57712 жыл бұрын

    Miss you my brother deep sidhu 😭

  • @sandhusaab7504

    @sandhusaab7504

    Жыл бұрын

    Ameen sister ji thanks 🙏❤

  • @sandhusaab7504

    @sandhusaab7504

    Жыл бұрын

    @new account • 8.8B views • 3 seconds ago ਕੀ ਮਤਮਲ ਤੇਰਾ ।

  • @sandhusaab7504

    @sandhusaab7504

    Жыл бұрын

    @new account • 8.8B views • 3 seconds ago ਪੰਜਾਬੀ ਚਾ ਲਿਖ ।

  • @hemi_purewal

    @hemi_purewal

    Жыл бұрын

    Tatte fadlo ashiq deep sidhu de

  • @sukhchouhanchouhan6508
    @sukhchouhanchouhan6508 Жыл бұрын

    ਦੀਪ ਸਿੱਧੂ 22 ਜ਼ਿੰਦਾਬਾਦ

  • @baldevsingh9391
    @baldevsingh93912 жыл бұрын

    कमाल कर दी भाई या ने बोलन योगा रिहा नी

  • @jagwindersingh7898
    @jagwindersingh78982 жыл бұрын

    ਦੀਪ ਐਕਸੀਡੈਂਟ ਵਿੱਚ ਮਰਿਆ। ਉਈ ਜਵਾਕ ਤੇ ਰੋਹਬ ਮਾਰੀ ਜਾਦੇ ਨੇ।

  • @gurwinderbarri3115

    @gurwinderbarri3115

    2 жыл бұрын

    ਸਹੀ ਗੱਲ ਹੈ, ਦੀਪ ਸਿੱਧੂ ਨੇ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਦਾ ਯਤਨ ਕੀਤਾ।

  • @SarbjitSingh-bk3wl

    @SarbjitSingh-bk3wl

    5 күн бұрын

    J apny gdar na hon ty Sikh kauom nu koi jammiya ni harion wla

  • @BalwinderKaur-nx4kv
    @BalwinderKaur-nx4kv2 жыл бұрын

    ਜਾਂ ਰੋਲਾ ਪਾਲੋ ਜਾ ਤਰੀਕੇ ਨਾਲ ਗੱਲ ਕਰੋ ਕੋਣ ਕੀ ਕਹਿ ਰਿਹਾ ਕੁੱਝ ਪਤਾ ਨੀ ਲਗ ਰਿਹਾ

  • @jijaji278

    @jijaji278

    2 жыл бұрын

    😂

  • @jaswinderjaswinder9101

    @jaswinderjaswinder9101

    2 жыл бұрын

    Gusse vich har koi aapa kho dinda sade veer bi gusse vich aa Deep sidhu veer nu galt kiha si gussa jeyj aa

  • @Parminder_3094

    @Parminder_3094

    2 жыл бұрын

    Balwinder kaur jidan ehne deep sidhu nu chawal kha c Oh koii treeka c??

  • @Sukhdeepmaan54
    @Sukhdeepmaan54 Жыл бұрын

    Miss you bai deep sidhu

  • @dharampalsingh8462
    @dharampalsingh84622 жыл бұрын

    Wàheguruji wàheguruji vareygoodji singhshabgdeepsaduzindabad

  • @paramsingh1410
    @paramsingh1410 Жыл бұрын

    Miss you deep sidhu bai love you waheguru g tuci changa ni kita ek sikh komda heera la leya ajj sare bhul ge bai nu hor koi mare usdi ek ek mont storya paiya deep sidhu bai g di ek din pai sare ne fr bhul ge bai nu deep sidhu bai hje vi jinda ga 🙏🙏🙏🙏

  • @maansaab4356
    @maansaab43562 жыл бұрын

    Waheguru Ji Chandi ki the gurpreer nal

  • @arshbrar8009

    @arshbrar8009

    2 жыл бұрын

    Hnji wehguru Osde sda ang sng aaa

  • @paramjitkaur3897
    @paramjitkaur3897 Жыл бұрын

    Bahut badhiya Karen Veer

  • @nehaarora5779
    @nehaarora5779 Жыл бұрын

    waheguru ji maher karni ji sab te ji🙏🙏

  • @bobbyrecords2969

    @bobbyrecords2969

    Жыл бұрын

    🙏🙏

  • @harbhjansingh6047

    @harbhjansingh6047

    Жыл бұрын

    @@bobbyrecords2969 ĺàà Làaaaà

  • @amandeepkaur998
    @amandeepkaur9982 жыл бұрын

    Jehdi ehnu gall pushde aa OS gall te eh Besharm aa hi ni reha .

  • @virpalkaur9121
    @virpalkaur91212 жыл бұрын

    Hun deep sidhu jiyada pakh aunda pehla khde ohde nl hun jiyada khoon kholda koi fiyada ni ladaI da pyar nl rho plzzz

  • @Lbc3

    @Lbc3

    2 жыл бұрын

    Sahi aw ji

  • @HarpreetSingh-ve6bn
    @HarpreetSingh-ve6bn Жыл бұрын

    ਚੰਗਾ ਕਰਿਆਂ ਬਾਈ ਇਹਨਾਂ ਦੱਲਿਆਂ ਨੂੰ ਕੀ ਪਤਾ ਸਿੱਖ਼ੀ ਕੀ ਹੁੰਦੀ ਆ

  • @manjitkaur1705
    @manjitkaur17052 жыл бұрын

    🙏🙏💯💯🔥🔥

  • @inderjitsingh-fp9hw
    @inderjitsingh-fp9hw2 жыл бұрын

    Deep sidhu zindabad

  • @GURDEEPSINGH-cs7dz
    @GURDEEPSINGH-cs7dz Жыл бұрын

    Miss you deep Sidhu veer ji 😔😔😔

  • @user-bs9ei9ox7h
    @user-bs9ei9ox7h10 ай бұрын

    Waheguru ji maher kaer

  • @rickysingh1506
    @rickysingh15062 жыл бұрын

    Ah vdio.ch kotli.da sra sch pea dakho bai sare deep.bai nu kiwe bolda c eh

  • @ajitbishnoi6614
    @ajitbishnoi66142 жыл бұрын

    Love you Miss you deep

  • @naunihalsingh8689

    @naunihalsingh8689

    Жыл бұрын

    DALAL THAA BJP KA

  • @mohitsainihr5481

    @mohitsainihr5481

    Жыл бұрын

    Loda la la uska bosdka kalistani ka

  • @daljeetchahalchahal453
    @daljeetchahalchahal453 Жыл бұрын

    Please song menu teer kehnde baza wale da khazala Deep sidhu veer

  • @ashoksinghmattu8055
    @ashoksinghmattu805511 күн бұрын

    Very good Baba ji 🙏 👍

  • @user-ql6vx6oq1m
    @user-ql6vx6oq1m2 жыл бұрын

    ਦੀਪ ਸਿੰਘ ਸ਼ਹੀਦ ਸਿੱਧੂ ਪੰਜਾਬ ਦਾ ਸੂਰਮਾਂ ਸੀ ਤੇ ਰਹੇਗਾ ਕੁਤੀ ਬਿੱਲੀ ਜੋ ਬਕਵਾਸ ਕਰਦੀ ਆ ਕਰਦੀ ਰਹਿਣ ਰਹੇ ਯੋਹਦੇ ਨੂੰ ਕੋਈ ਫਰਕ ਨਹੀਂ ਪੈਂਦਾ 🙏

  • @pindersingh9807

    @pindersingh9807

    2 жыл бұрын

    ਬਾਈ ਝੰਡਾ ਲਹਿਰਾਉਣ ਨਾਲ਼ ਕੀ ਫਾਇਦਾ ਹੋਇਆ ਸੀ ਮਾ ਤਾ ਪੁਤ ਮਰਵਾ ਦਿਤਾ

  • @freefirelover6056
    @freefirelover60562 жыл бұрын

    Deep sidhu jindabad

  • @SINGHSaabji-qn8np
    @SINGHSaabji-qn8np Жыл бұрын

    ਵਾਹਿਗੁਰੂ ਜੀ

  • @truetalks7809
    @truetalks7809 Жыл бұрын

    bahot vadhiya kittta babbeyo jado tak ehojiha nu nath nhi paugi swal nhi kre jaan ge eh nhi sudhar skde wmk🙏

  • @defenderoftrutha2z83
    @defenderoftrutha2z832 жыл бұрын

    Eh Sikh Kom hun sirf aa kam karan jogi reh gayi , kise ne aa kehta kise o kehta , tusi koi Chaz da kam na kareyo

  • @MaltSingle

    @MaltSingle

    2 жыл бұрын

    Afghanistan like situation

  • @noorandjujutv335
    @noorandjujutv3352 жыл бұрын

    ਪਰਾਵੋ ਸਬ ਇੱਕਟੇ ਹੋਵੋ ਯਰ ਸ਼ੈੱਡੋ ਪੁਰਾਣੀਆਂ ਗੱਲਾਂ ਕਿਸੇ ਵੀ ਝੰਡੇ ਹੇਠਾਂ ਇੱਕਟੇ ਹੋਜੋ ਇੱਕਟੇ ਹੋਜੋ ਬਸ ਭਰਾਵੋ 🇮🇳✌️🙏🙏🙏🙏

  • @randhawagoldyrandhawa7505

    @randhawagoldyrandhawa7505

    Жыл бұрын

    Eh lok kise karke nahi bol rahe apni Publiccity kar rahe ne mai sahi VA🙏

  • @hmk5666
    @hmk5666 Жыл бұрын

    I am big fan deep sidhu🙏🙏🙏🙏🙏

  • @desraaj3560
    @desraaj3560 Жыл бұрын

    ਪਹਿਲਾ ਦੀਪ ਸਿੰਧੂ ਗਰਦਾਰ ਹੁਣ ਸ਼ਹੀਦ ਹੋ ਗਈਆਂ ਜਿਉਂਦੇ ਟਾਈਮ ਦੀਪ ਦਾ ਸਾਥ ਨੀ ਦਿੱਤਾ

  • @punjab-np9mc
    @punjab-np9mc Жыл бұрын

    ਦੀਪ ਇੱਕ ਹੀਰਾ ਸੀ ਕੌਮ ਤੇ ਪੰਜਾਬ ਦਾ।।

  • @RamDas-sj2wy

    @RamDas-sj2wy

    Жыл бұрын

    hanji begani lady nal khe khanda c heera sarab pee ke maryea

  • @JaspreetSingh-dh8wv

    @JaspreetSingh-dh8wv

    Жыл бұрын

    Deep SIDHU is not god

  • @Thebegginer99

    @Thebegginer99

    Жыл бұрын

    @@JaspreetSingh-dh8wv o salya heera te rabb ch frq hunda

  • @JaspreetSingh-dh8wv

    @JaspreetSingh-dh8wv

    Жыл бұрын

    @@Thebegginer99 fudua mea bhi aa hi keha

  • @Thebegginer99

    @Thebegginer99

    Жыл бұрын

    @@JaspreetSingh-dh8wv Teri maa di lann tu ap hi keh reha ki ki o rabb ni Salia meria kine ਕਿਹਾ o rabb aa lann Leni dya Teri maa te chda mai

  • @gurmailkaur9294
    @gurmailkaur92942 жыл бұрын

    Waheguru ji 🙏

  • @JagdeepSingh-yf5mz

    @JagdeepSingh-yf5mz

    2 жыл бұрын

    Hi

  • @DEEPAKRaj-xo5rf
    @DEEPAKRaj-xo5rf2 жыл бұрын

    Mis you barther deep sidhu

  • @HarpreetSingh-ne7dg
    @HarpreetSingh-ne7dg2 жыл бұрын

    Deep Singh Sidhu Zindabad

  • @AnilKumar-my1ch
    @AnilKumar-my1ch2 жыл бұрын

    Deep sidhu utho bhajda naa lal killa to uthe thodi der ruk janda phir udhi sewa vadiya hundi uthe

  • @gurjantsingh-vi2de

    @gurjantsingh-vi2de

    2 жыл бұрын

    Sewa nu usne rape krta c kise da bai ???

  • @lovlybhatti5470
    @lovlybhatti54702 жыл бұрын

    Deep Sidhu sirf actor Si.. tussi lokka ne chak ke Shahid da darja de deta Shahid o Jinna ne Sikh maryada anusar Shahid Diya prapt kariya actor nu chak ke hi log Shahid karar de deta... Dip Sidhu sirf kisan aandolan Lai boliya Ja actor aur kuchh Nahin

  • @Parminder_3094

    @Parminder_3094

    2 жыл бұрын

    Sikh maryada anusar shaheedi kive prapt hundi aa?? Example de k smja bai

  • @singhparamjit7203
    @singhparamjit7203 Жыл бұрын

    ਵਾਹਿਗੁਰੂ ਜੀ ਵਾਹਿਗੁਰੂ

  • @shekher473
    @shekher4732 жыл бұрын

    Deep Sidhu Valentine’s Day Mna ke aa riha c TE IHNA NE OH V SAHEED BNA TA

  • @jassa543
    @jassa5432 жыл бұрын

    Ik ne nhi sare punjab ne hi chwal keha us time deep nu

  • @SurjeetSingh-vd4ew
    @SurjeetSingh-vd4ew2 жыл бұрын

    ਜੁਦਾਈ ਕਿਸੇ ਵੀ ਮਸਲੇ ਦਾ ਹੱਲ ਨਹੀ ।

  • @lambarsingh-nc9qe
    @lambarsingh-nc9qe Жыл бұрын

    Good ❤️ nice 👍👍🙏🙏👍

  • @warning5949
    @warning5949 Жыл бұрын

    🙏🙏🙏🙏

  • @mrblackapp6544
    @mrblackapp6544 Жыл бұрын

    👍👍🚩🙏

  • @asimsid5590

    @asimsid5590

    Жыл бұрын

    🇮🇳☝️

  • @1236......
    @1236......2 жыл бұрын

    Bhaji udo ehda kolr glla fad de... Aaj tusi saal waad eh muda chuk rhe aa...

  • @amanatiwana4848
    @amanatiwana4848 Жыл бұрын

    Sheed Bai deep sidhu ji zindabaad

  • @jagdeepsingh-od6ts
    @jagdeepsingh-od6ts2 жыл бұрын

    yr deep sidhu de dil vich dard jagiya .te uss nu hak sach de naal.khadan di saza ki mili.tusi jaan de ho. ohnu ki jroorat c luxury life chadh ke .ik aam life jeen di sade piche.

  • @RAJEEVKUMAR-xk5pz

    @RAJEEVKUMAR-xk5pz

    Жыл бұрын

    Atankwadi

  • @mangalsingh2493
    @mangalsingh24932 жыл бұрын

    Deep heera se Punjab da os veer na Apni zindagi kurban karte ha sab lii

  • @choudaryvloggers9736
    @choudaryvloggers97362 жыл бұрын

    💯💯

  • @gurjantbatth4908
    @gurjantbatth4908 Жыл бұрын

    Good khalsa ji

  • @SulakhanSingh-us4ex
    @SulakhanSingh-us4ex Жыл бұрын

    ਲੜਾਈ ਆਪਣੀ ਟੋਪੀਆਂ ਵਾਲਿਆਂ ਨਾਲ ਹੈ ਜੇ ਕਦੀ ਆਪਣੇ ਤੋਂ ਭੁੱਲ ਚੁੱਕ ਹੋ ਜਾਵੇ ਉਸ ਨੂੰ ਇਕੱਲਿਆਂ ਕਰਕੇ ਸਮਝਾ ਲਿਆ ਕਰੋ , ਗੱਲ ਹਮੇਸ਼ਾ ਸੋਚ ਕੇ ਹੀ ਕਰਣੀ ਬਣਦੀਆ ਨਹੀਂ ਤਾਂ ਨਵੇਂ ਹੀ ਟੰਟੇ ਸ਼ੁਰੂ ਹੋ ਜਾਂਦੇ ਹਨ।

  • @GodScar3

    @GodScar3

    Жыл бұрын

    Kehde topiya waleya nal punjab toh baar kene sikh rehde Je agleya n soch leya sade ehna naal ladai aw. Fer ki hona Aive naa chwala mareya karo Sikh bandeya nu bohut pyar krde Hor state ch Bas kuch fudu bande hunde. Sare nahe Jeve tu

  • @nirmalsidhu812
    @nirmalsidhu812 Жыл бұрын

    ਵਿਚਾਰ ਅਪਣੇ ਅਪਣੇ।

Келесі