"ਭਾਨਾ ਸਿੱਧੂ ਕਿੱਥੇ ਦਾ ਗੁੰਡਾ? ਕਿਸੇ ਕੁੜੀ ਨਾਲ ਬੋਲਣ ਦੀ ਤਮੀਜ਼ ਹੈ ਨਹੀਂ ਉਹਨੂੰ"। ਰਣਜੋਧ ਦੋਰਾਹਾ ਨੇ Interview...

"ਭਾਨਾ ਸਿੱਧੂ ਕਿੱਥੇ ਦਾ ਗੁੰਡਾ? ਕਿਸੇ ਕੁੜੀ ਨਾਲ ਬੋਲਣ ਦੀ ਤਮੀਜ਼ ਹੈ ਨਹੀਂ ਉਹਨੂੰ"। ਰਣਜੋਧ ਦੋਰਾਹਾ ਨੇ Interview ’ਚ ਭਾਨੇ ਤੇ ਲੱਖੇ ਨੂੰ ਕੀਤਾ ਸਿੱਧਾ ਚੈਲੰਜ।
#Onair #Latestinterview #Ranjodhdoraha #Bhannasidhu #Lakhasidana #Sidhumoosewala #RaovarinderBenipal #Travelajent #Studentslife
ਸਾਨੂੰ Facebook KZread ਅਤੇ Instagram ਉੱਤੇ like ਅਤੇ share ਕਰੋ
Press the bell icon on KZread for all the latest updates from On Air
Like us on Facebook: / onair13media
Tweet us on Twitter: / onair13media
Follow us on Instagram: / onair13media
#OnAir

Пікірлер: 286

  • @babblysidhu5273
    @babblysidhu52736 ай бұрын

    ਜੇ ਭਾਨਾ ਗਲਤ ਕੰਮ ਕਰਦਾ ਤੂੰ ਚੰਗੇ ਕੰਮ ਕਰਲਾ ਤੈਨੂੰ ਕੋਣ ਰੋਕਦਾ

  • @ashokdusad2956

    @ashokdusad2956

    8 күн бұрын

    😂😂😂😂

  • @user-dc7eh3st6i
    @user-dc7eh3st6i6 ай бұрын

    ਵੀਰ ਮੈਂ ਤੇਰੇ ਨਾਲ ਹਾਂ ਸੱਚਾ ਸਾਫ ਸੁਥਰਾ ਬੰਦਾ ਹਾ y

  • @majorsingh1285
    @majorsingh12856 ай бұрын

    ਮੈਨੂੰ ਤਾਂ ਇਸ ਵਿੱਚ ਵੀ on air ਦਾ ਹੱਥ ਲੱਗਦਾ ਇਹਨਾਂ ਕੋਲ ਵੀ ਇੰਜਟਾ ਦੀ ਐਡ ਬਹੁਤ ਆੳਦੀ ਆ ,

  • @MrSinghpbx1

    @MrSinghpbx1

    6 ай бұрын

    Sahi kiha

  • @gurkiratsingh1638

    @gurkiratsingh1638

    6 ай бұрын

    Khali dall ,, pardhan nu gand na devei😂

  • @RavinderSingh-pn2gk

    @RavinderSingh-pn2gk

    6 ай бұрын

    Right

  • @DaljitSingh-tv8eb

    @DaljitSingh-tv8eb

    6 ай бұрын

    ਸੱਚ ਐ bro

  • @saabsandhusandhu1379

    @saabsandhusandhu1379

    6 ай бұрын

    Bilkul

  • @HarneetKalas-nf8nd
    @HarneetKalas-nf8nd6 ай бұрын

    ਏਜੰਟ ਧੱਕਾ ਕਰਦੇ ਹਨ ਬਹੁਤ ਲੋਕਾ ਦੇ ਪੈਸੇ ਫਸੇ ਹੋਏ ਨੇ ਸਾਡੇ ਵੀ ਰਿਸਤੇਦਾਰਾ ਦੇ ਪੰਜ ਲੱਖ ਫਸੇ ਹੋਏ ਨੇ

  • @mrvickykaranjot8772
    @mrvickykaranjot87726 ай бұрын

    ਏ ਸਿਆਣਾ ਕਲਾ ਏਨੇ ਲੋਕ ਕਮਲੇ ਹੀ ਤੁਰੇ ਫਿਰਦੇ ਨੇ ਕੇ ਭਾਨਾ ਆਪਣੇ ਬੰਦੇ ਨੂੰ ਫੋਨ ਲਾ ਲੈਂਦਾ ਤੇ ਲੋਕ ਯਕੀਨ ਕਰ ਲੈਂਦੇ ਆ

  • @user-no7fg3yw1q

    @user-no7fg3yw1q

    5 ай бұрын

    Jutti ch pani p la ga p la fer yaar y gll aa koi plz aho jiya bin dam aaliaa khaniya na bnao te na snao dhanwad

  • @Randhawa336
    @Randhawa3366 ай бұрын

    ਜੇ ਕੋਈ ਦੁਖੀਆ ਦੀ ਮਦਦ ਕਰ ਰਿਹਾ ਹੋਵੇ ਤਾਂ ਉਸ ਦੀ ਸਲਾਘਾ ਕਰਨੀ ਚਾਹੀਦੀ ਆ। ਨਾ ਕਿ ਲੱਤਾ ਖਿਚਣੀਆ ਚਾਹੀਦੀਆ। 🙏🙏

  • @arshgill2158
    @arshgill21586 ай бұрын

    ਯਾਰ ਬਾਈ ਤੂੰ ਕਿੰਨੀਆਂ ਜ਼ਿਆਦਾ ਕੱਚੀਆਂ ਗੱਲਾਂ ਕਰ ਰਿਹਾ। ਬਾਈ ਜਿਹੜਾ ਤੁਸੀਂ ਬਲਾਈ ਬੈਠੇ ਆ ਉਹ ਤਾਂ ਸਾਲਾ ਹੈਗਾ ਈ ਸਿੱਧਰਾ ਆ, ਪਰ ਮੇਰੇ ਹਿਸਾਬ ਨਾਲ ਇੰਟਰਵਿਊ ਲੈਣ ਵਾਲਾ ਤਾਂ ਨੀ ਐਨਾ ਕਲੰਨ ਹੋਣਾ ਚਾਹੀਦਾ। ਜਿਹੜਾ ਚੰਗਾ ਕੰਮ ਕਰ ਰਿਹਾ ਉਹਨੂੰ ਕਰ ਲੈਣ ਦਓ।

  • @mickykhera2662
    @mickykhera26626 ай бұрын

    ਮੈਂ ਸਾਰੇ comment ਦੇਖੇ ....... ਇਥੋਂ ਪਤਾ ਲਗਦਾ ਕਿ ਲੋਕੀਂ ਭਾਣਾ ਨੂੰ ਕਿਨ੍ਹਾਂ ਪਿਆਰ ਕਰਦੇ ਤੇ ਇਹਨੂੰ (ਖੱਚ) ਨੂੰ ਕਿਨੇਂ ਹਾਰ ਪਾਏ (ਜੁਤੀਆਂ ਦੇ)

  • @SukhmanPreet-mu4jf
    @SukhmanPreet-mu4jf6 ай бұрын

    bhana sidhu zindabad ❤❤

  • @barindersingh1909
    @barindersingh19096 ай бұрын

    Bhana Sidhu jindabad

  • @pargatsinghmaan9062
    @pargatsinghmaan90626 ай бұрын

    ਦੀਪ ਸਿੱਧੂ ਨੇ ਇਕੱਠੇ ਚੱਲਣ ਵਾਸਤੇ ਲੱਖੇ ਨੂੰ ਬਹੁਤ ਜੋਰ ਲਾਇਆ ਪਰ ਲੱਖਾਂ ਨਹੀਂ ਮੰਨੀਆਂ ਜਦੋਂ

  • @HarneetKalas-nf8nd
    @HarneetKalas-nf8nd6 ай бұрын

    ❤ ਜੈਲਸ ਜੈਲਸ ਜੈਲਸ ਜੈਲਸ ❤

  • @Moneygillji
    @Moneygillji6 ай бұрын

    Bhanne di balle balle to sadh gya

  • @jagtarsandhu9504
    @jagtarsandhu95046 ай бұрын

    ਜੇ ਕੋਈ ਕੰਮ ਕਰਦਾ ਤਾ ਕਰ ਲੈਣ ਦਿਓ

  • @preetstudioartjattbajwa610
    @preetstudioartjattbajwa6106 ай бұрын

    ਇਸ ਦੋਰਾਹੇ ਵਾਲਾ ਕੋਣ ਹੈ ਤੇਰੀ ਕੀ ਦੇਣ ਹੈ ਤੇਰੀ ਭਾਨੇ ਨੂੰ ਫੋਨ ਕਰਕੇ ਟਾਇਮ ਰੱਖ ਲੈ ਤੂੰ ਭੱਜ ਜਾਣਾ

  • @deepsaab3951

    @deepsaab3951

    5 ай бұрын

    Sahi 😂Bai...kyuki I'm from Doraha

  • @buntydhaliwal7488
    @buntydhaliwal74886 ай бұрын

    Bhana sidhu zindabad..

  • @LaddiSingh-nv5rh
    @LaddiSingh-nv5rh6 ай бұрын

    jine duniya dari bare bhane sidhu nu pata punjab nal aaj to ki hunda aeaa ki kari jandi ne national party punjab nal ohnu sari history patA nale lakhe bai nu bhana sidhu jindabaad khailistan jindabaad lakha sidhana jindabaad

  • @user-yb7ut1ig1e
    @user-yb7ut1ig1e6 ай бұрын

    ਭਾਨਾ ਸਿੱਧੂ ਆਪਣੀ ਜਗ੍ਹਾ ਸਹੀ ਆ।ਭਾਨੇ ਨੂੰ ਏਜੰਟਾਂ ਦੀਆਂ, ਪੁਲਿਸ ਵਾਲਿਆਂ ਦੀਆ ਬਹੁਤ ਧਮਕੀਆ ਮਿਲਦੀਆਂ। ਏਜੰਟਾਂ ਨੇ ਬਹੁਤ ਨੁਕਸਾਨ ਕੀਤਾ ਪੰਜਾਬ ਦਾ। ਏਜੰਟਾਂ ਜਦੋਂ ਪੈਸੇ ਨਹੀਂ ਮੋੜਦੇ ਉਹ ਵੀ ਤਾਂ ਪੁੱਠਾ ਬੋਲਦੇ ਆ। ਫਿਰ ਏਜੰਟਾ ਨੂੰ ਸਿੱਧਾ ਕਿਉਂ ਬੋਲੇ।ਇਹ ਬੰਦੇ ਨੂੰ ਕੀ ਤਕਲੀਫ ਆ। ਬਾਕੀ ਫੋਨ ਉਹ ਜਿਸ ਨਾਲ ਠੱਗੀਆਂ ਹੁੰਦੀਆਂ ਉਹਨਾਂ ਦੇ ਫੋਨ ਤੋਂ ਲਾਉਂਦੇ ਆ ਕਾਲ। ਏਜੰਟ ਤਾਂ ਖਾਤੇ ਵਿੱਚ ਪੈਸੇ ਪਵਾ ਕੇ ਮੁਕਰ ਜਾਂਦੇ ਹਨ। ਏ ਬੰਦਾ ਵੀ ਏਜੰਟਾਂ ਦਾ ਟਾਉਟ ਲੱਗਦਾ।ਫੇਮਸ ਹੋਣ ਨੂੰ ਫਿਰਦਾ। ਪੁਲਿਸ ਵੀ ਤਾਂ ਆਮ ਬੰਦਿਆਂ ਨੂੰ ਧਮਕਾਉਦੀ ਆ। ਏਜੰਟ ਬਹੁਤ ਆ ਤੁਸੀਂ ਲੋਕਾਂ ਨੂੰ ਪੁੱਛੋ ਜਿਨ੍ਹਾਂ ਨਾਲ ਠੱਗੀਆਂ ਵੱਜੀਆਂ।ABM Immigration bathinda 200 ਕਰੋੜ ਦੀ ਠੱਗੀ ਮਾਰਗਿਆਂ । ਲੋਕਾਂ ਤੋਂ ਖਾਤੇ ਵਿੱਚ ਪੈਸੇ ਪਵਾਏ।ਨਾਲੇ ਰਸ਼ੀਦਾ ਦਿੱਤੀਆਂ। ਕਿਸੇ ਵੀ ਚੈਨਲ ਵਾਲਿਆਂ ਨੇ ਖ਼ਬਰ ਨਹੀਂ ਲਾਈ। ਪੁਲਿਸ ਵਾਲਿਆਂ ਨੇ ਵੀ ਗੱਲ ਨਹੀਂ ਸੁਣੀ। ਇੱਥੋਂ ਤੱਕ ਕਿ MP,M.L.A ਨੇ ਵੀ ਗੱਲ ਨਹੀਂ ਸੁਣੀ। ਭਾਨਾ ਸਿੱਧੂ ਦੇ ਇੱਕ ਫੋਨ ਨਾਲ ਉਸ ਨੂੰ ਘਰ ਮਿਲਣ ਚਲਾ ਗਿਆ। ਕਹਿੰਦਾਂ ਮੇਰੇ ਤੋਂ ਪੈਸੇ ਲੈਕੇ ਚੁੱਪ ਕਰਜਾ।ਪਰ ਭਾਨੇ ਨੇ ਤਾਂ ਕੋਈ ਸਮਝੌਤਾ ਨਹੀਂ ਕੀਤਾ।ਹੁਣ ਕਿਤੇ ਤੂੰ ਪੈਸੇ ਕਮਾਉਣ ਨੂੰ ਤਾਂ ਨੀ ਫਿਰਦਾ। ਮੈਨੂੰ ਤਾਂ ਇਹ ਬੰਦਾ ਆਮ ਪਾਰਟੀ ਦਾ ਲੱਗਦਾ।

  • @LakhwinderSingh-xi3jt
    @LakhwinderSingh-xi3jt6 ай бұрын

    ਮੈਨੂੰ ਇਸ ਬੰਦੇ ਦੀਆਂ ਗੱਲਾਂ ਸੁਣ ਕੇ ਗੁੱਸਾ ਆਉਂਦਾ ਇਦਾਂ ਹੀ ਦੋ ਟਕੇ ਦੀ ਵਕੀਲ ਨੇ ਬਾਈ ਦੀਪ ਸਿੱਧੂ ਨੂੰ ਕਿਹਾ ਸੀ ਕੌਣ ਹੈ ਦੀਪ

  • @samanpreetpunia8124
    @samanpreetpunia81246 ай бұрын

    Lakhe y te 1 lakh enam se fr v kisan andoln time saream raly vch aye dam c te loka de spot c

  • @Randeepwarring
    @Randeepwarring6 ай бұрын

    Bhanna Sidhu zindabad c te haga rahega ❤

  • @user-fb8ye9gc3p
    @user-fb8ye9gc3p6 ай бұрын

    100 percent true

  • @ladidhubali8340
    @ladidhubali83406 ай бұрын

    ਇਹ ਰਣਜੋਧ ਦੋਰਾਹਾ ਇਸਨੂੰ ਮੈ ਚੰਗਾ ਬੰਦਾ ਸਮਝਦਾ c par ਇਹ v ਵਿਕਾਊ ਟੱਟੂ ਨਿਕਲਿਆ ,,,Bhana sidhu sahi Banda hai

  • @deepsaab3951

    @deepsaab3951

    5 ай бұрын

    Sahi gal aa bro. .. mai Dorahe da hi aa ..kon kine pani ch aa mai jn da

  • @factar708
    @factar7086 ай бұрын

    bhana ਸਿੱਧੂ ਪੰਜਾਬ ਦਾ ਪੁੱਤ ਆ

  • @Bikramjeets928
    @Bikramjeets9286 ай бұрын

    ਵਿਆਉ ਮੀਡੀਆ

  • @PB36ale
    @PB36ale6 ай бұрын

    Bhana sidhu zindabad

  • @HarjindersinghDhaliwal-gs9fh
    @HarjindersinghDhaliwal-gs9fh4 ай бұрын

    ਰਣਯੋਧ ਸਿੰਘ ਦੀ ਹਰ ਗੱਲ ਵਿੱਚ ਸਚਾਈ ਹੈ ਵਾਹਿਗੁਰੂ ਅੱਗੇ ਅਰਦਾਸ ਹੈ ਭਾਨੇ ਸਿੱਧੂ ਲੱਖਾਂ ਸਧਾਣਾ ਵਰਗੇ ਲੋਕਾਂ ਨੂੰ ਨੰਗੇ ਕਰਕੇ ਦੋਗਲੇ ਚੇਹਰੇ ਤੋ ਨਿਕਾਬ ਉਤਰ ਦੇਵੇ ਨਹੀਂ ਪੰਜਾਬ ਨੂੰ ਲੁੱਟ ਕੇ ਖਾ ਜਾਣ ਗੇ ਜੇਕਰ ਦੋ ਤਿੰਨ ਕੁ ਦੋਗਲੇ ਲੋਕਾਂ ਤੋਂ ਪਰਦਾ ਚੁੱਕਿਆ ਗਿਆ ਤਾਂ ਦੁਨੀਆਂ ਦੀ ਕੋਈ ਤਾਕਤ ਨਹੀਂ ਪੰਜਾਬੀ ਭਰਾਵਾਂ ਨੂੰ ਕਿਸੇ ਦੀ ਗੁਲਾਮ ਬਣਾ ਸਕੇ

  • @user-zx7we9hq1g
    @user-zx7we9hq1g6 ай бұрын

    Bhaana sidhu jinda vaad

  • @user-dt5vi1wf7j
    @user-dt5vi1wf7j6 ай бұрын

    ਕਿਉਂ ਭੌਕਦਾ ਜੇਕਰ ਕੋਈ ਚੰਗਾ ਕੰਮ ਕਰਦਾ ਹੈ ਕਰ ਲੈਣ ਦੇ

  • @HardeepSingh-HH88
    @HardeepSingh-HH886 ай бұрын

    ਹੈਪੀ ਨੂੰ ਜਾਣਦਾ ਜੋਧੇ 😂😅

  • @pawankhehraofficial2273

    @pawankhehraofficial2273

    6 ай бұрын

    Shitr farea lgda happy ne ah khach nu.

  • @HardeepSingh-HH88

    @HardeepSingh-HH88

    6 ай бұрын

    @@pawankhehraofficial2273 😂🤣

  • @deepsaab3951

    @deepsaab3951

    5 ай бұрын

    Doraha❤ jodha ਵਿਕਾਉ ਟੱਟੂ ਨਿਕਲੀਆ

  • @ladidhubali8340
    @ladidhubali83406 ай бұрын

    ਇਹ ਵੱਡਾ ਅਣਖੀ ਆਪਣਾ ਨੰਬਰ ਬੰਦ ਕਰੋ ਬੈਠਾ ਹੁਣ Bhane ne Live ਚ call ਲਗਾਈ c ਇਹਨੂੰ 😂😂😂😂

  • @akashdeepsingh304
    @akashdeepsingh3046 ай бұрын

    Je koi chajj da kamm krda ohnu kar len diya kro

  • @user-nb1yr5wq1z
    @user-nb1yr5wq1z5 ай бұрын

    God job 22g Sach da insaff kireuo g prsasan nu g apell g

  • @factar708
    @factar7086 ай бұрын

    on air ਚੈਨਲ ਦੇ 1000 ਟੋਹ ਵਧ view nhi ਕਿਸੇ ਹੋਰ ਵੀਡੀਓ ਦੇ ਨਹੀਂ ਜਿਥੇ ਸਿੱਧੂ ਨਾਮ ਆਉਂਦਾ ਓਥੇ ਵੀਡੀਓ ਚੱਲ ਜਾਂਦੀ ਐ

  • @satwinderpanju9049
    @satwinderpanju90496 ай бұрын

    ਭਾਨੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਬਹੁਤ ਪੈਸੇ ਮੁੜਵਾਏ ਨੇ ਲੋਕਾਂ ਦੇ ਲੋਕ ਗਵਾਹ ਬੈਠੇ ਹਨ ਜਿਨ੍ਹਾਂ ਦੇ ਪੈਸੇ ਮੁੜਵਾਏ ਹੋਏ ਨੇ

  • @simarsinghgill1459
    @simarsinghgill14596 ай бұрын

    ਯਾਰ ਤੂੰ ਕੀ ਲੈਣਾ ਘਰ ਬੈਠ ਜਾ ਜਿਹੜਾ ਬੰਦਾ ਚੰਗਾ ਕੰਮ ਕਰਦਾ ਕਰ ਲੈਣ ਦੋ ਬਈ ਬਣ ਕੇ ਲੱਤਾ ਨਾ ਖਿਚੋਂ ਬੇਨਤੀ ਅ ਲੋਕਾ ਦਾ ਕੰਮ ਹੁੰਦਾ ਹੋ ਲੈਣ ਦੋ ਬੇਨਤੀ ਆ

  • @ogalgdhdf
    @ogalgdhdf6 ай бұрын

    Right bro

  • @guggibagri4960
    @guggibagri49606 ай бұрын

    ਭਾਨਾ ਸਿੱਧੁ ਝੋਟਾ ਬੱਦਾ ਹੇ

  • @m.p-bo3fy
    @m.p-bo3fy5 ай бұрын

    Ranjodh Paaji - Tramadol de Shaukeen Lagde....Hun Chal gi Lagdi Ah....

  • @user-Rashpalsohi55
    @user-Rashpalsohi556 ай бұрын

    ਇਹ ਵੀ ਏਜੰਟਾਂ ਦਾ ਬੰਦਾ ਇਸ ਦੀ ਵੀ ਪੂਛ ਤੇ ਪੈਰ ਰੱਖਿਆ ਭਾਨੇ ਸਿੱਧੂ ਨੇ ਚੀਕ ਤਾਂ ਨਿਕਲੂਗੀ

  • @factar708
    @factar7086 ай бұрын

    ehh ਚਾਵਲਾਂ haigi kon ਹੈ ਜਿਹੜੀ ਭੌਂਕਣ ਲੱਗੀ a

  • @BalvirSingh21475
    @BalvirSingh214754 ай бұрын

    ਤੇਰੇ ਨਾਲੋਂ ਉਹ ਬੰਦਾ ਬਹੁਤ ਹਾਈ ਕਲਾਸ ਵਾ

  • @babbal786.6
    @babbal786.66 ай бұрын

    Ena di kise gl ch koi damm ni😅😅😅😅

  • @gurpreet2991
    @gurpreet29916 ай бұрын

    Bana Sidhu hero

  • @JaspalSingh-qb2ju
    @JaspalSingh-qb2ju5 ай бұрын

    ਬਾਈ ਦੀ ਗੱਲ ਚ ਦਮ ਤਾਂ ਹੈਗਾ, ਸਪਸ਼ਟੀਕਨ ਦੇਣਾ ਚਾਹੀਦਾ,ਬਲਬੀਰ ਰਾਜੇਵਾਲ ਨੂੰ ਵੀ ਹਿਸਾਬ ਦੇਣਾ ਚਾਹੀਦਾ,,,

  • @lakhwindersinghsachbolda4099
    @lakhwindersinghsachbolda40996 ай бұрын

    😂😂😂😂😂😂😂😂super

  • @satpalbhunder-iu9cn
    @satpalbhunder-iu9cn6 ай бұрын

    Good bai ji💯sahi

  • @wariamsingh-tp3bz
    @wariamsingh-tp3bz6 ай бұрын

    Hun Apne ਪਰਾਹੁਣੇ da phone ni chakk da … ohne live ho ke call kiti ..mill hun peo nu

  • @kulwinderbrar2537
    @kulwinderbrar25376 ай бұрын

    Sahi a brother

  • @kuldeepsinghgill5041
    @kuldeepsinghgill50416 ай бұрын

    Bhana Sidhu ❤

  • @buttakhan2255
    @buttakhan22556 ай бұрын

    Bhana Sidhu y zindabad 💪💪

  • @reehal28
    @reehal286 ай бұрын

    Sach na kde dabiya na kde kise de kuch bolan naal dabuga Punjab de lok bohat Syane te samajdar ne loka nu pta kon sach bolda te kon jhuth , je Bai da bolan da treka thoda galat hai eda matlab eh nhi oh baimaan hai

  • @parmjeetsingh4650
    @parmjeetsingh465025 күн бұрын

    Bhana Sidhu lakha 22 jindabad jindabad jindabad ❤❤

  • @dr.harbhajansingh8717
    @dr.harbhajansingh87175 ай бұрын

    Very nice job you

  • @DeepSingh-sm1xv
    @DeepSingh-sm1xv6 ай бұрын

    A gal sachi ha ma Bajde dakhe ne

  • @Kreatorisbackyt
    @Kreatorisbackyt6 ай бұрын

    Bhana the Great⚔️⚔️

  • @sandeepsandhu6903
    @sandeepsandhu69036 ай бұрын

    Bhanna Sidhu zindabad

  • @JeetSingh-ry5jb
    @JeetSingh-ry5jb5 ай бұрын

    🙏🏻🙏🙏🏻🙏 Pavitra Hotel Sahi kah rahe hain

  • @NirmalSamra-ee2bs
    @NirmalSamra-ee2bs6 ай бұрын

    Kaumi yodha Bai Deep sidhu lakha sidhana baba bakhsheesh amtoj Maan bhana Sidhu bhai Amrit pal Singh te sidhu moose wala jindabad

  • @jaswindersinghgrewal6459
    @jaswindersinghgrewal64596 ай бұрын

    On air walia da kam bis ek kush rah gaya .Banda ta dekh lia karo ek de lat fada duje de bah farda.

  • @majorsingh1285
    @majorsingh12856 ай бұрын

    ਭਰਵਾਂ ਤੇਰੇ ਭੈਣ ਪਤਾ ਨਹੀਂ ਕਿੰਨੇ ਪੰਜਾਬ ਦੇ ਘਰ ਬਰਬਾਦ ਕਰ ਦਿੱਤੇ ਹੋਣੇ ਆ , ਜਿਵੇਂ ਤੂੰ ਪਲਆਟਡ ਆ ਜਿਵੇਂ ਆਨ ਆਈਰ ਵੀ ਪਲਾਂਟ ਆ ਐਡ ਦੇ ਚੱਕਰ ਵਿਚ,

  • @factar708
    @factar7086 ай бұрын

    on air ਚੈਨਲ ਤੇ ਮੈਂ ਕੱਲ ਨੂੰ ਕੇਸ ਕਰ ਰਿਹਾ #sidhumoosawala teg use ਨਹੀਂ ਕਰਨ ਗੇ ਜੇ ਕੀਤਾ ਤਾਂ ehna ਦੇ kapde ਮੈਂ paadu

  • @jpsingh908
    @jpsingh9085 ай бұрын

    Lakha good sindu good beta

  • @koko44matto
    @koko44matto6 ай бұрын

    Very gud y

  • @jassidhu-le6wv
    @jassidhu-le6wv6 ай бұрын

    Kehdi duniya ch rehna bhrawq....kehda dinda agent reciept sqnu v dsdo asi file lwqni a

  • @lovepreetbhatti2400
    @lovepreetbhatti24005 ай бұрын

    Good job

  • @RanjitSingh-kh4cm
    @RanjitSingh-kh4cm6 ай бұрын

    ਭਾਨਾ ਸਿੱਧੂ ਜਿੰਦਾਬਾਦ ਸੜ ਨਾ ਰੀਸ ਕਰ

  • @jasbirkaurjhinjer243
    @jasbirkaurjhinjer2434 ай бұрын

    Veer.sahi.hai

  • @samanpreetpunia8124
    @samanpreetpunia81246 ай бұрын

    Comenta vch pta lagda kon sahi a

  • @deepsaab3951

    @deepsaab3951

    5 ай бұрын

    💯😂😂😂

  • @KuldeepSingh-fo9mc
    @KuldeepSingh-fo9mc4 ай бұрын

    ਸਾਡੇ ਪਿੰਡ ਦੀ ਕੁੜੀ ਦਾ ਭਾਨੇ ਬਾਈ ਨੇ 10 ਲੱਖ ਰੁਪਏ ਕਢਵਾਏ 1 ਹਫਤੇ ਵਿੱਚ , 1 ਸਾਲ ਤੋਂ ਏਜੰਟ ਲਾਰੇ ਲੱਪੇ ਲਗਾ ਰਿਹਾ On ਏਅਰ ਚੈਨਲ ਵਾਲੇ ਕਿਵੇ ਬਾਈ ਭਾਨੇ ਸਿੱਧੂ ਨੂੰ ਬਦਨਾਮ ਕਰ ਰਹੇ ਨੇ

  • @majorsingh1285
    @majorsingh12856 ай бұрын

    ਬਾਈ ਤੂੰ ਤਾਂ ਫੁਦੂ ਆ ਸਿਰੇ ਦਾ ਜੇਕਰ ਕੋਈ ਚੰਗਾ ਕੰਮ ਕਰਦਾ ਤਾਂ ਕਰਨ ਦਿੳ , ਹੁਣ ਤੂੰ ਪੈਸੇ ਖਾ ਕਿ ਆ ਗਿਆ ਇਧਰ , ਛੱਡ ਬਾਈ ਇਵੇਂ ਫੈਮਸ ਹੋਣ ਲਾਈ ਫੁਦੂ ਕੰਮ ਨੀ ਕਰੀ ਦੇ ਬਾਕੀ ਅ ਚੈਨਲ ਵਾਲੇ ਪਤਾ ਨੀ ਇਸ ਬੰਦੇ ਨੂੰ ਕਿਸ ਆਧਾਰ ਤੇ ਲੈ ਕਿ ਆਏ ਆ

  • @bobbypawar0063
    @bobbypawar00636 ай бұрын

    ਜਵਾਬ ਦਿਓ ਕਲਨੋ ਤੁਹਾਡਾ ਪਿਓ ਬੁਲਾ ਰਿਹਾ ਹੁਣ on air ਵਾਲੇ ਦਲ਼ੇ ਨੇ

  • @armaandhaliwal2021
    @armaandhaliwal20216 ай бұрын

    Kyu jalli janda yr agr koi sehi kam krda ta karn dedo yr tuc aka sarkar walo boln lgg jnde ha jehra sarkar de virodd krda ha

  • @surindersaini6797
    @surindersaini67976 ай бұрын

    On air punjab da godi media bani firda a Ave hi amli ja nu batha ka bhane ta lakha varge nu badnam karde Firde a .................

  • @KulwinderSingh-on4lt
    @KulwinderSingh-on4lt5 ай бұрын

    Tanu kyu mirchi lagi, bana sidhu very nice man

  • @hakamsingh6861
    @hakamsingh68616 ай бұрын

    ਰਣਜੋਧ ਨੂੰਕੀ ਮੂਸ਼ਕਲ ਹੈ ਜੇ ਕੀਸੇ ਦੇੲਏਜੰਟ ਤੋਂ ਪੈਸੇ ਵਾਪਸ ਦਵਾੳਦਾ ਭਾਨਾ?

  • @Moneygillji
    @Moneygillji6 ай бұрын

    Bhana Heera Banda aa

  • @pek1240
    @pek12406 ай бұрын

    jini izzat kudian prati dikhaunde aa asi apne samaz ch ki asal ch oni izzat dinde vi han ja kehan dian gallan ne jine puthe sidhe shabadh bane ne sabh auratan layi ne bandhian layi kuj nahi udharan vi de ni sakda jo jo gallan apne lok amm karde ne

  • @diljitjanagal1168
    @diljitjanagal11686 ай бұрын

    Fudi da aa far tu kar la kamm tu bhne Dani aa ohnu Bai bhna Sidhu nu tu

  • @AmandeepSingh-vk3il
    @AmandeepSingh-vk3il25 күн бұрын

    Gallan ta theek aa. Paisa banda 22 ehna nu. Koi ehna vehla nai ehthe.

  • @loveguru4554
    @loveguru45546 ай бұрын

    Paisa tera tere pyo da nhi dubya saade punjab de loka da dubya te bhane ne agenta de office ch vad ke video vi payi te ldya vi hai video dekh la oh planted nhi hundi agent bhane nu kehnde saadi video na pa asi mod da ge paise ta agla kehnda ki na jao agenta kole ds

  • @mandeepsidhu5210
    @mandeepsidhu52106 ай бұрын

    On sir murdabad 😂 agent dea add ta ssli ehna kol bohat a Kam ruki janda ehna da ta fr bhana ta ilzam ta lgan ga

  • @navdeepmaini667
    @navdeepmaini6674 ай бұрын

    Eh gal sahi a edi moosewala de jyaonde ena ne support nhi kiti. Hun ohde mre da fyada chal rahe. Hun ohnu bra kehnde.. Chal j jeohnde oh congress ch chala gays c fer ki ohda bra nhi c

  • @gurmeetsingh1815
    @gurmeetsingh18156 ай бұрын

    Yr ehni dsso 10000 te 10 lakh ch bht fraak aa

  • @Randhawa336
    @Randhawa3366 ай бұрын

    ਹੈ ਕੌਣ ਇਹ ਲਗੌੜ 😂😂

  • @pushpindersingh3929
    @pushpindersingh39296 ай бұрын

    On air waleya nu paisa davo te kise te v allegation laga do

  • @gurdipsaini9003
    @gurdipsaini90035 ай бұрын

    Agenta ਦੀਆਂ ਰੱਖੀਆਂ ਕੁੜੀਆਂ ਰਜ ਕੇ ਬਦਮਾਸ਼ੀ ਕਰਦਿਆਂ

  • @tejpreettalks6740
    @tejpreettalks67406 ай бұрын

    🤪🤪🤪 absolutely right

  • @amarpreetsingh4986
    @amarpreetsingh49866 ай бұрын

    Kaun hai aa yaar

  • @prabhpannu8352
    @prabhpannu83526 ай бұрын

    ਜਾ ਉਏ ਘੂਸੇਆ ਐਵੇ ਸੜੀ ਜਾਨਾਂ

  • @guggibagri4960
    @guggibagri49606 ай бұрын

    ਤੁੱ ਕੰਡਾ ਦੇ ਪੈਸੇ ਇੱਜਟਾ ਤੋ

  • @Jattwaadh
    @Jattwaadh5 ай бұрын

    👋🏻👋🏻👋🏻

  • @kulwindersinghgill438
    @kulwindersinghgill4386 ай бұрын

    Oh 22 rabb toh darr kyon planted keh riha. Bahut agents nu phone kite ah te tu planted banda keh riha

  • @gurdipsaini9003
    @gurdipsaini90035 ай бұрын

    ਅਸੀ ਏਜੰਟਾਂ ਦੀ ਹੇਰਾਫੇਰੀ ਤੇ ਗੁੰਡਾਗਰਦੀ ਝਲੀ ਹੈ ਰਣਜੀਤ ਏਜੰਟਾਂ ਦਾ ਚਮਚਾ ਲਗਦਾ

  • @mrvickykaranjot8772
    @mrvickykaranjot87726 ай бұрын

    ਵਡੀਆਂ ਸਿਆਣਿਆਂ ਫੋਨ ਭਰੇ ਪਏ ਆ ਲੋਕਾਂ ਦੇ ਫਰੋਡ ਵੀਡੀਓ ਨਾਲ ਤੇਰੀ ਜ਼ਬਾਨ ਆ ਕੇ ਸਾਰੇ ਕੰਮ ਏਹੀ ਕਰਨ ਤੂੰ ਵੀ ਕੁੱਝ ਕਰਲੈ

  • @babbal786.6
    @babbal786.66 ай бұрын

    Is video de cmnt pdn k like kro ena kanjar dovan nu deo haar

  • @Amanajatt408
    @Amanajatt4086 ай бұрын

    Piche sutta kaun ah ਘਰਾੜੇ ਮਾਰਨ ਲੱਗਾ ਹੋਏਆ 😜😅🐍

  • @ShahFarman369
    @ShahFarman3696 ай бұрын

    Banda eh theek gal kar reha but fer v logga nu soch samjh k kise nu paise deyo. Cash na daya karo account ch paise do and is payment di receipt v lao ta k kad lof pave ta dikha sako te paisa vapis le sako.

  • @hakamsingh6861
    @hakamsingh68616 ай бұрын

    ਰਣਜੋਧ ਦੋਰਾਹੇ ਦੇਪਿੰਡ ਦਾ ਬਲਦੇਵ ਏਜੈਟ ਨੇ ਲਂਖਾ ਰੂਪਿਆ ਦਬੀਆ ਰਣਜੋਧ ਵਾਪਸ ਦਵਾਏਗਾ?

  • @AmusedHibiscus-pc2vp
    @AmusedHibiscus-pc2vp6 ай бұрын

    Achcha wala mujhe koi kam karna chahta hun kar lenge

Келесі