ਸ਼ਰਾਬ ਪੀਂਦੇ ਸੀ ਲਾਡੀ ਸ਼ਾਹ? ਸੁਲਫ਼ਾ ਪੀਣਾ ਫਕੀਰਾਂ ਦੀ ਮਰਜੀ? ਨਕੋਦਰ ਜਾਣ ਵਾਲੇ ਗਾਇਕ ਦਾ ਇੰਟਰਵਿਊ | SMTV

ਸ਼ਰਾਬ ਪੀਂਦੇ ਸੀ ਲਾਡੀ ਸ਼ਾਹ? ਸੁਲਫ਼ਾ ਪੀਣਾ ਫਕੀਰਾਂ ਦੀ ਮਰਜੀ? ਨਕੋਦਰ ਜਾਣ ਵਾਲੇ ਗਾਇਕ ਦਾ ਇੰਟਰਵਿਊ | The perspective | Ep. 23 | Simranjot Singh Makkar | SMTV |
#smtv #latestnews #sewak #punjab #laddishah #nakoder #simranjotsinghmakkar #ankitsairaj

Пікірлер: 3 400

  • @TheMendhi
    @TheMendhi9 ай бұрын

    ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥ (634-8) 🙏

  • @guribhullar8248
    @guribhullar82489 ай бұрын

    ਭੁੱਲਿਆ ਨੂੰ ਰਸਤਾ ਇਹ ਵਖੋਂਦਾ ਜੀ ਗੁਰੂ ਗ੍ਰੰਥ ਸਾਹਿਬ ਜੀ ❤🙏 ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ੰਥ 🙏❤️

  • @davindersingh7213

    @davindersingh7213

    9 ай бұрын

    ਬਿਲਕੁਲ ਸਹੀ 🙏🙏 ਬਾਕੀ ਆਪੋ ਆਪਣੀ ਸਮਝ

  • @tanmaytrading9335

    @tanmaytrading9335

    9 ай бұрын

    right bro guru granth ji only🌟

  • @PallviSingh-hg6vr

    @PallviSingh-hg6vr

    9 ай бұрын

    Guru garanth sahab ki ny kya aap g nu pta aa

  • @dharmveerdharma8289

    @dharmveerdharma8289

    9 ай бұрын

    ਬਹੁਤ ਸਿੱਖੀ ਨੂੰ ਮੰਨਣ ਵਾਲੇ ਬਾਬਿਆਂ ਦੀਆਂ ਟਾਇਲਟਾਂ ਨੂੰ ਮੱਥਾ ਟਿਕਾਇਆ ਜਾਂਦਾ ਹੈ

  • @guribhullar8248

    @guribhullar8248

    9 ай бұрын

    @@PallviSingh-hg6vr kyon AAP g nu ni PTA

  • @happysabharwal1147
    @happysabharwal11473 ай бұрын

    ਮੱਕੜ ਸਾਬ ਇੱਕ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਸਮਾਜ ਵਿੱਚ

  • @sidhusaab1446

    @sidhusaab1446

    3 ай бұрын

    So true paji

  • @NishanSingh-dy7ci
    @NishanSingh-dy7ci8 ай бұрын

    ਫੱਕਰ ਦਾ ਮਤਲਬ ਜਿਨਾ ਨੂੰ ਦੁਨੀਆ ਨਾਲ ਕੋਈ ਮਤਲਬ ਨੀ ਇਹ ਬੰਦਾ ਗਪਾ ਮਾਰ ਰਿਹਾ ਮਕਰ ਵੀਰ ਤੁਸੀ ਠੀਕ ਕਰ ਰਹੇ ਹੋ

  • @HarjeetSingh-sr9cf
    @HarjeetSingh-sr9cf9 ай бұрын

    ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਧੰਨ ਧੰਨ ਧੰਨ ਬਾਬਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 🙏👏👏👏🙏

  • @simankaur9160

    @simankaur9160

    8 ай бұрын

    Sbh ton bada satguru akaal purakh ji ne . Satguru, akaal purkh ji nu keha guru Nanak Dev ji ne

  • @jasvirkaur3480
    @jasvirkaur34809 ай бұрын

    ਸਾਡਾ ਗੁਰੂ ਸਿਰਫ ਇੱਕ ਹੈ 🙏ਸ੍ਰੀ ਗੁਰੂ ਗ੍ਰੰਥ ਸਾਹਿਬ ਜੀ👏🏻❤️

  • @harjitrai7484

    @harjitrai7484

    9 ай бұрын

    Yes

  • @ManjeetParhar

    @ManjeetParhar

    9 ай бұрын

    Yes thank u so much dhan sade pita dashmesh guru gobind Singh ji

  • @satyakijeet1815

    @satyakijeet1815

    8 ай бұрын

    ਵਾਹਿਗੁਰੂ ਜੀ ੴ

  • @ManjeetSingh-sopu

    @ManjeetSingh-sopu

    5 ай бұрын

    Bilkul ਬਾਈ ਜੀ ❤ਵਾਹਿਗੁਰੂ ਜੀ ਖੁੱਸ ਰੱਖਣ ਸਭ ਨੂੰ ❤

  • @ButaHoney-hr6br

    @ButaHoney-hr6br

    Ай бұрын

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਸਭ ਸੀ ਸਭ ਨੇ ਸਭ ਰਹਿਣਗੇ ਬੇਨਤੀ ਇਹ ਆਪਣਾ ਘਰ ਨਾ ਛੱਡੇਉ

  • @haripaulsharma
    @haripaulsharma4 ай бұрын

    ਇਹੋ ਜਿਹੇ ਸਿੰਗਰ ਸਭ ਸਸਤੀ ਕਮਾਈ ਦੇ ਯਾਰ। ਲੋਕਾਂ ਨੂੰ ਭਰਮਾਂ ਚ ਪਾਉਂਦੇ।

  • @user-wk1hb2yt9v

    @user-wk1hb2yt9v

    4 ай бұрын

    Chal oye gasti dea beeja

  • @karamjeetsingh7907
    @karamjeetsingh79078 ай бұрын

    ਮੱਕੜ ਵੀਰੇ ਬਾਬੇ ਬਲਕੋਰ ਦੀਆਂ ਗੱਲਾਂ ਸੱਚੀਆਂ ਇਹ ਸਾਰੇ ਪੁਜਾਰੀ ਜਮਾਤ ਵਿੱਚ ਨੇ ਕਾਰੋਬਾਰ ਚੱਲਦਾ ਇਹਨਾਂ ਨਚਾਰਾਂ ਦਾ ਧਾਰਮਿਕ ਆਸਥਾ ਤੋਂ

  • @VJ-dv9iw

    @VJ-dv9iw

    4 ай бұрын

    Lan te vaj

  • @tanishpuri4660
    @tanishpuri46608 ай бұрын

    ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ। ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹਰਿਗੋਬਿੰਦ ਜੀ ਗੁਰੂ ਹਰਰਾਇ ਜੀ ਗੁਰੂ ਹਰਕ੍ਰਿਸ਼ਨ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ

  • @jazzchouhan2167

    @jazzchouhan2167

    8 ай бұрын

    Satnam shiri waheguru ji 🙏

  • @sonumember5149

    @sonumember5149

    8 ай бұрын

    Waheguru ji

  • @MegaSat666

    @MegaSat666

    7 ай бұрын

    Interviewee cleared himself in first 14 minutes...this video should be 14 minutes long... After this all interview is pointless.

  • @ManjeetSingh-sopu

    @ManjeetSingh-sopu

    5 ай бұрын

    ਵਾਹਿਗੁਰੂ ਜੀ ਖੁੱਸ ਰੱਖਣ ਆਪ ਨੂੰ ❤

  • @gurlallali4451
    @gurlallali44518 ай бұрын

    ਆਪਾਂ ਤਾ ਇਕ ਨਿਰੰਕਾਰ ਅਕਾਲ ਪੁਰਖ ਦੇ ਪੁਜਾਰੀ 🙏❤ ਤੇ ਧੰਨਵਾਦੀ ਓਹਨਾ 10ਗੁਰੂ ਸਾਹਿਬਾਨ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਨ੍ਹਾਂ, ਜਿਨ੍ਹਾਂ ਇਕ ਨਿਰੰਕਾਰ ਅਕਾਲ ਪੁਰਖ ਨਾਲ ਜੋੜਿਆ ❤

  • @user-oy3wj7lh6r

    @user-oy3wj7lh6r

    4 ай бұрын

    ਗੁਰਮੱਤ ਵਿਚ ਰੱਬ ਨੂੰ ਨਹੀ ਖੁਦ ਨੂੰ ਲਬਣ ਦੀ ਲੋੜ ਹੈ (ਬੰਦੇ ਖੋਜ ਦਿਲ ਹਰ ਰੋਜ )(ਇਸ ਮਨ ਕੋ ਕੋਈ ਖੋਜੋ ਭਾਈ ) 🙏

  • @pritpalsingh9412
    @pritpalsingh94128 ай бұрын

    ਵਿਹਲੜ ਲੋਕਾਂ ਨੂੰ ਫਕੀਰ ਨਾ ਬਣਾਉ ਸੱਚੀ ਸੁੱਚੀ ਕਿਰਤ ਕਰਕੇ ਪਰਿਵਾਰ ਪਾਲਣ ਵਾਲਾ ਸਭ ਤੋਂ ਵੱਡਾ ਫਕੀਰ ਹੈ

  • @SatnamSingh-dn1og
    @SatnamSingh-dn1og8 ай бұрын

    ਜੱਸੀ ਨੇ ਬਿਲਕੁਲ ਸਹੀ ਕਿਹਾ ਹੈ ਸੁਲਫੇ ਸਿਗਰਟਾਂ ਪੀਣ ਵਾਲੇ ਸੰਤ ਫ਼ਕੀਰ ਨਹੀਂ ਹੋ ਸਕਦੇ

  • @user-dd1mw1de5e
    @user-dd1mw1de5e9 ай бұрын

    ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 🙏🌺

  • @GK-935

    @GK-935

    9 ай бұрын

    Eh kehde granth sahib vich likhiya

  • @paramjitsran2440
    @paramjitsran24409 ай бұрын

    ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਸਾਰੀ ਮਾਨਵਤਾ ਦੇ ਗੁਰੂ ਹਨ

  • @vickychotianmusic26
    @vickychotianmusic265 ай бұрын

    ਜਿੱਥੇ ਜਿਸਦਾ ਦਿਲ ਕਰਦਾ ਜਾਉ, ਕਿਸੇ ਦਾ ਮਨ ਦੁੱਖੀ ਨਾ ਕਰੋ 🙏🏻❣️

  • @user-oy3wj7lh6r

    @user-oy3wj7lh6r

    4 ай бұрын

    ਇਹ ਹੀ ਤੇ ਵਜਾ ਹੈ ਤਾਂ ਹੀ ਤਾਂ ਅੱਜ ਭਾਰਤ ਦਾ ਵੇਦ ਧਰਮ ਛੱਡ ਕੇ ਹਿੰਦੂ ਬਣੇ ਫਿਰਦੇ 👉ਵੀਰ ਮਰਜ਼ੀ ਹੀ ਛਡਵਾਉਂਦਾ ਧਰਮ ਹੁਕਮ ਵਿੱਚ ਰਹਿਣਾ ਸਿਖਾਉਂਦਾ ਨਾ ਕੇ ਰੱਬ ਦੇ ਸ਼ਰੀਕ ਬਣਨਾ

  • @baljindersingh8527
    @baljindersingh85275 ай бұрын

    ਜਿਸ ਦਿਨ ਬੰਦੇ ਦੀ ਜਿੰਦਗੀ ਵਿੱਚ ਪ੍ਰੋਬਲਮ ਆਉਂਦੀ ਹੈ ਉਹਨੂੰ ਜਿਸ ਥਾਂ ਤੋਂ ਫਾਇਦਾ ਮਿਲਦਾ ਹੈ ਉਹਦੇ ਲਈ ਉਹ ਥਾਂ ਹੀ ਰੱਬ ਬਣ ਜਾਂਦਾ ਹੈ ਇਸ ਲਈ ਜਿਹਦਾ ਜਿੱਥੇ ਦਿਲ ਕਰਦਾ ਜਾ ਸਕਦਾ ਹੈ

  • @gumeetsingh5106
    @gumeetsingh51069 ай бұрын

    ਪੱਤਰਕਾਰ ਮੱਕੜ ਸਾਹਿਬ ਬਹੁਤ ਵਧੀਆ ਗੱਲ ਕੀਤੀ ਹੈ ਜੀ

  • @gurbakshsingh5689
    @gurbakshsingh56899 ай бұрын

    ਅਕਾਲ ਪੁਰਖ ਨਿਰੰਕਾਰ ਰੂਪ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।

  • @PallviSingh-hg6vr

    @PallviSingh-hg6vr

    9 ай бұрын

    Guru garanth sahab g vich sab aa fir hidu moman or Sikh ku guru sahb sab dy aa ku aa pahly pta kro

  • @amnindersingh6218

    @amnindersingh6218

    9 ай бұрын

    @@PallviSingh-hg6vr smj ni lgi sahi likho pehla kon guru aa

  • @sargunmehta4711

    @sargunmehta4711

    9 ай бұрын

    Nihag singh maas khai jande ne ....toh vo baat kro bhai

  • @sargunmehta4711

    @sargunmehta4711

    9 ай бұрын

    Manas jati main koi b perfect nahi hai ...

  • @amnindersingh6218

    @amnindersingh6218

    9 ай бұрын

    @@sargunmehta4711 haan khate h mai bhi khata hu jang k maidan mai pranthe nhi milte the maas khana padta tha smje

  • @NarinderPal-ul8id
    @NarinderPal-ul8id19 күн бұрын

    ਮੱਕੜ ਸਾਬ ਤੁਹਾਨੂੰ ਸਿਰਫ਼ ਮੁਰਾਦ ਸ਼ਾਹ ਦਰਬਾਰ ਹੀ ਨਜ਼ਰ ਆਉਂਦਾ ਮੰਢਾਲੀ ਸ਼ਰੀਫ਼ ਬਾਪੂ ਲਾਲ ਬਾਦਸ਼ਾਹ ਫਲੋਰ ਤੇ ਮਈਆ ਭਗਵਾਨ ਮੱਕੜ ਸਾਬ ਸਾਰੇ ਡੇਰਿਆਂ ਤੇ ਜਾਓ ਸ਼ਰਧਾਲੂਆਂ ਨਾਲ਼ ਗੱਲ ਕਰੋਂ ਤੁਹਾਨੂੰ ਫਿਰ ਸਮਝ ਲਗਣੀ

  • @bhattichranjeet7111
    @bhattichranjeet71114 ай бұрын

    ਜੈ ਸਾਂਈ ਜੀ ਦੀ ਜੈ ਸਾਂਈ ਬਾਕਰਪੁਰ ਦੀ ਜਿਨਾਂ ਦੀ ਲਗੀ ਆ ਉਨ੍ਹਾਂ ਨੇ ਉਥੇ ਹੀ ਜਾਣਾ ਹੈ ਜੈ ਸਾਈ ਸ਼ਾਹ ਜੀ

  • @Punjabizone-n5u
    @Punjabizone-n5u9 ай бұрын

    ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ,,, ਪੀਰਾਂ ਤੇ ਫ਼ਕੀਰਾਂ ਦੀ,, ਪੰਜਾਬ ਚ ਸ਼ਾਂਤੀ ਰਹਿਣ ਦਿਓ,, ਪੰਜਾਬ ਸਭ ਦੀ ਸਾਂਝੀ ਧਰਤੀ ਹੈ,,, ਪੰਜਾਬ ਦਾ ਮਾਹੌਲ ਖ਼ਰਾਬ ਨਾਂ ਕਰੋ

  • @jasvinderkaur1866

    @jasvinderkaur1866

    9 ай бұрын

    ਗੁਰੂਆਂ ਪੀਰਾਂ ਚ ..ਇਹ ਮਸਤ , ਡੇਰੇਦਾਰ ਜਾਂ ਇਹ ਤੰਬਾਕੂ ਪੀਣੇ ਸਾਧ ਨਹੀਂ ਆਓਂਦੇ

  • @theharshkashyap

    @theharshkashyap

    9 ай бұрын

    RIGHT

  • @ravidasye734

    @ravidasye734

    9 ай бұрын

    ਧੰਨਵਾਦ ਜੀ 🌹🙏 ਬਹੁਤ ਵਧੀਆ ਸੋਚ

  • @NeetusinghGurveersingh-sx4ki

    @NeetusinghGurveersingh-sx4ki

    8 ай бұрын

    Very gud veer ji tci sahi kya Masti zone

  • @satwantsingh6863
    @satwantsingh68638 ай бұрын

    ਗੱਲ ਤਾ ਵਿਸ਼ਵਾਸ ਦੀ ਹੈ , ਧਨੇ ਨੇ ਪੱਥਰ ਤੇ ਵਿਸ਼ਵਾਸ ਕੀਤਾ ਸੀ , , ਜਿਨਾ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸਨਮਾਨ ਮਿਲਿਆ

  • @dilshadjhuner3039
    @dilshadjhuner30395 ай бұрын

    ਦੁਖੀ ਇਨਸਾਨ ਨੂੰ ਜਿਥੋਂ ਤਕਲੀਫ ਦਾ ਹੱਲ ਹੋਜੇ ਉਥੇ ਰੱਬ ਆ ਉਸ ਲਈ

  • @gurbaxsingh2681
    @gurbaxsingh26815 ай бұрын

    ਜੱਸੀ ਜੀ ਬਹੁਤ ਸਿਆਣਾ ਬੰਦਾ ਉਨ੍ਹਾਂ ਦੀ ਗੱਲ ਬਹੁਤ ਵਧੀਆ ਨੇ

  • @user-wk1hb2yt9v

    @user-wk1hb2yt9v

    5 ай бұрын

    Haan bai ta hi tuadi bhain nangi kar k nchaa gya agla kudi gujrat di ch Ainaa sayana main v nai dekhya 🤣🤣

  • @RajinderSingh-qx5jl
    @RajinderSingh-qx5jl9 ай бұрын

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ

  • @user-fw7bk8wb7g
    @user-fw7bk8wb7g8 ай бұрын

    ਵਾਹਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਨੂੰ ਸਮਤ ਬਖਸ਼ੋ😢

  • @SagarMehraYouTuber
    @SagarMehraYouTuber8 ай бұрын

    Singer's nu full support aa mere walo, par media waleya nu nhi 🙏

  • @nilvlog652
    @nilvlog6527 ай бұрын

    I M from Jammu , I am Hindu , I Love Peer Gousepak sarkar.❤❤❤ , I Love Guru Nanak ji ❤❤❤❤

  • @Exploringtheworld95

    @Exploringtheworld95

    5 ай бұрын

    Mein bhi jammu se ho,mein nai manta....Nachidi hai sara ke sara ...

  • @sattitaprianwala
    @sattitaprianwala9 ай бұрын

    ਸੱਬ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ...❤❤❤❤❤ ਪਰ ਅਫਸੋਸ ਅੱਜ ਬੋਹੁਤ ਬਹਿਰੂਪੀਏ ਬਣੇ ਸਿੱਖ ਹੀ ਸਿੱਖੀ ਦੀਆਂ ਜੜ੍ਹਾਂ ਬੱਡਣ ਲੱਗੇ ਹੋਏ ਨੇ ਅਤੇ ਹੋਰ ਬੋਹੁਤ ਦੂਜੇ ਧਰਮਾਂ ਦੇ ਲੋਕ ਜਾ ਅੰਗਰੇਜ ਤੱਕ ਤਨ ਮੰਨ ਤੋਂ ਸਿੱਖ,ਸਿੱਖੀ ਨੂੰ ਧਾਰਨ ਕਰ ਰਹੇ ਨੇ...... ਵਾਹਿਗੁਰੂ ਜੀ ਕਿਰਪਾ ਕਰਨ ਜੀ ਸਰਬੱਤ ਦਾ ਭਲਾ ਕਰਨ ਜੀ ❤❤

  • @dilsanjhsingh1513
    @dilsanjhsingh15139 ай бұрын

    ਭਾਜੀ ਜਿਹੜਾ ਜਿੱਥੇ ਜਾਂਦਾ ਆ ਜਾਣ ਦਾੳ । ਜਿਸਦੀ ਜੋ ਸ਼ਰਧਾ ਆ । ਜੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਤਾ ਮੈਂ ਆਪਣੇ ਨਾਲ ਦੀਆਂ ਦੋਸਤਾਂ ਨੂੰ ਕੋਈ ਬ੍ਰਹਾਮਣ ਜਾਂ ਮੁਸਲਮਾਨ ਦੋਸਤ ਨੂੰ ਧੱਕੇ ਨਾਲ ਨੀ ਜੋੜ ਸਕਦਾ । ਜੋ ਜਿਸਦੀ ਸ਼ਰਧਾ ।

  • @AmandipSingh-ov3qe

    @AmandipSingh-ov3qe

    9 ай бұрын

    Sardha apni jgah je kise de mirch lardi eh ta lad le do

  • @user-up9ux3ow3p

    @user-up9ux3ow3p

    9 ай бұрын

    Sahi kiha veer ji....asal vich insaan nu kithe ehni samaj ki oh khud rabb ,khuda,diya ramjan Jaan sake...jisda vishwas jithe hai oh usdi parsonal choice hai ji. But kuch lok khud nu hi jayada samajdaar samjhde ne..neki insaaniyat ch hi rabb vasda hai ji..je koi zameen puche property piche apne hi brother da nuksan kar sakda hai usnu rabb kitey v nhi milna ji.😊

  • @ManjeetParhar

    @ManjeetParhar

    9 ай бұрын

    Veer ji gal jaan di ni gal sach di aaa

  • @jasvinderkaur1866

    @jasvinderkaur1866

    9 ай бұрын

    ਜੇ ਹਿੰਦੂ ਹੈ ਤਾਂ ਆਪਣੇ ਦੇਵੀ ਦੇਵਤੇ ਪੂਜੇ. ਜੇ ਮੁਸਲਮਾਨ ਹੈ ਤਾਂ ਰਸੂਲ ਨੂੰ ਪੂਜੇ ਤੇ ਜੇ ਸਿੱਖ ਹੈ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੇ!! ਤੇ ਜਿਹੜਾ ਵਿੱਚ ਵਿਚਾਲੇ ਹੀ ਤੁਰਿਆ ਫਿਰਦਾ ਓਹ ਭਾਵੇਂ ਢੱਠੇ ਖੂਹ ਚ ਜਾਵੇ ਸਾਨੂੰ ਕੀ

  • @mohdsharifsinaqawal4028

    @mohdsharifsinaqawal4028

    8 ай бұрын

    ❤❤❤❤

  • @KuldeepSingh-ne1rj
    @KuldeepSingh-ne1rj8 ай бұрын

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏

  • @ButaHoney-hr6br
    @ButaHoney-hr6brАй бұрын

    ਮੱਕੜ ਵੀਰੇ ਜਿਹੜੀ ਆ ਗੱਲ ਕਹੀ ਕਿ ਸਵੇਰੇ ਠੇਕੇ ਉਪਰ ਜਾ ਕਿ ਮੈਂ ਕਹਿ ਦੇਵਾਂ ਕਿ ਲੱਗੀ ਵੀ ਸਵਾਦ ਆ ਗਿਆ ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @AjayAjay-yg4jf
    @AjayAjay-yg4jf9 ай бұрын

    ਪੰਜਾਬ ਗੂਰੁਆ ਪੀਰਾਂ ਦੀ ਧਰਤੀ ਆ ਇਸ ਧਰਤੀ ਸਭ ਰੰਗ ਹੈ ਸੰਗਤ ਜੀ ਇੱਕ ਵੀ ਰੰਗ ਇੱਧਰ ਉੱਧਰ ਹੋ ਗਿਆ ਤੇ ਪੰਜਾਬ ਨਹੀ ਰਹਿਣਾ ਸਭ ਇੱਕ ਤੇ ਇੱਕ ਰਹੋ ______ਸਭ ਕਾ ਮਾਲਿਕ ਏਕ_______

  • @kuldeepsinghjhunir3984
    @kuldeepsinghjhunir39849 ай бұрын

    ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @simrandugg2261
    @simrandugg22618 ай бұрын

    ਗੁਰੂ ਗ੍ਰੰਥ ਸਾਹਿਬ ਜੀ ਤੋਂ ਉਪਰ ਕੋਈ ਵੀ ਨਹੀਂ ਆ🙏🙏

  • @user-ty9zz9il8b

    @user-ty9zz9il8b

    8 ай бұрын

    ਜਿਹੜੇ ਪੜਦੇ ਸਮਝਦੇ ੳੁਨਾ ਲੀ ਸਭ ਕੁਝ

  • @atindersinghasr7225
    @atindersinghasr72259 ай бұрын

    ਸਿੱਖਾਂ ਦੇ ਗੁਰੂ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ❤️

  • @AmarjeetSingh-wx9lm

    @AmarjeetSingh-wx9lm

    8 ай бұрын

    aahaiq auonde bhenchod munde kudia hor kaun auonda sala

  • @sellisaab8414
    @sellisaab84149 ай бұрын

    ਜਿਥੇ ਜਿਸ ਦਾ ਦਿਲ ਮੰਨਦਾ ਜਾਓ ਪਰ ਹਰ ਧਰਮ ਚ ਰਹਿ ਕੇ ਇਨਸਾਨੀਅਤ ਦੀ ਕਦਰ ਜਰੂਰੀ ਆ

  • @warisamrik1599

    @warisamrik1599

    9 ай бұрын

    Boht vdiya vichar 🙏🏻🙏🏻

  • @nusratfatehalikhan9146

    @nusratfatehalikhan9146

    9 ай бұрын

    Right 👍🏻🙏🏻

  • @user-fv3wj4kz4d

    @user-fv3wj4kz4d

    8 ай бұрын

    Mandir jao,masjid jao, charch jao, gurudwara jao Par amlia kol na jao kall nu tuhade bache v amli hi banan ge

  • @lovpreetmehmi7992

    @lovpreetmehmi7992

    8 ай бұрын

    Bilkul shi gll aa makr saab g nu koi a v pusho k dhrma ja kise babea ware ਲੜਨ ਨਾਲੋ ਪੰਜਾਬ ਵਿੱਚ ਹੋਰ ਬਹੁਤ ਮੁਦੇ aa una te bolo

  • @shubhbhangania1531
    @shubhbhangania15315 ай бұрын

    🙏🕋🙏❤️🌹 ਮੀਰਾਂ ਗੋਂਸਪਾਕ ਸ਼ਾਹੇ ਜਿਲਾਨੀ ਗਿਆਰਵੀਂ ਵਾਲੀ ਸੱਚੀ ਸਰਕਾਰ ਜੀ ਦੀ ਸਦਾ ਹੀ ਜੈ ਜੈ ਹੋ 🌹❤️🙇🤲

  • @ranjeetsuwida4333
    @ranjeetsuwida43335 ай бұрын

    ਮੱਕੜ ਸਾਬ ਜਿਉਂਦੇ ਰਹੋ ਬਹੁਤ ਨੇਕ ਕੰਮ ਕਰ ਰਹੇ ਹੋ, ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ

  • @atindersinghasr7225
    @atindersinghasr72259 ай бұрын

    ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ❤️

  • @GK-935

    @GK-935

    9 ай бұрын

    Eh sabad guru granth sahib vich darj nhi hai,,

  • @Yuvi-br7cu

    @Yuvi-br7cu

    9 ай бұрын

    ​@@GK-935guru gobind singh ji ny keha c

  • @SukhwinderSingh81548

    @SukhwinderSingh81548

    8 ай бұрын

    ​@@Yuvi-br7cuਤੁਸੀ ਕਦੇ ਗੁਰੂ ਗਰੰਥ ਸਾਹਿਬ ਪੜਿਆ ਵੀ ਹੈ ਵੀਰ?

  • @karanvirdhillon3115
    @karanvirdhillon31159 ай бұрын

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ❤❤

  • @ravisapkota6935
    @ravisapkota69355 ай бұрын

    ਸਤਿਨਾਮ ਵਾਹਿਗੁਰੂ

  • @jotelak409
    @jotelak409Күн бұрын

    ਮੱਕੜ ਸਾਹਿਬ ਜਿੰਨੇ ਵੱਡੇ ਫਕੀਰ ਸੀ ਕੋਈ ਇਸ ਮੌਕੇ ਨਹੀਂ ਸੀ ਕਰਦਾ

  • @gulabsinghmann1675
    @gulabsinghmann16759 ай бұрын

    ਧਰਮ ਨੂੰ ਲੈਕੇ ਵੀ ਲੋਕਾਂ ਨੂੰ ਦੱਸ ਦੀ ਲੋੜ ਹੈ ਜੀ,, ਕਿ ਕੀ ਸਹੀ ਹੈ ਤੇ ਕੀ ਡਰਾਮੇਵਾਜੀ,,, ਜੱਸੀ ਦੀ ਗੱਲ ਸਹੀ ਹੈ।

  • @GurbaniShabad-wn3yu
    @GurbaniShabad-wn3yu17 күн бұрын

    🙏🏻🌹ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸਾਹ ਜੀ🌹🙏🏻

  • @sahilwallu8478
    @sahilwallu84787 ай бұрын

    ਜੈ ਬਾਬਾ ਮੁਰਾਦ ਸ਼ਾਹ ਜੀ ❤

  • @harjinderbharaj2055
    @harjinderbharaj20559 ай бұрын

    ਕਬਰਾਂ ਉੱਪਰ ਵਿਸ਼ਵਾਸ ਜਾਂ ਕਬਰਾਂ ਪੂਜਣਾ ਇਹ ਇਸਲਾਮ ਵਿੱਚ ਵਿਵਰਜਤ ਹਨ॥

  • @ankushchoudhary2705

    @ankushchoudhary2705

    8 ай бұрын

    Kabar te majar vich farak hunda kabar murdeya di hundi te jedi majar oh peera di hundi jida santa di smadh hundi oda hi majar peera di smadh hundi hai kuran vich kabar pujna galt hai par lok kabar nu nahi pujde jinu pujde oh mjar hai peera di othe ibadat hundi hai jedi ibadat sidy allah kol pahunchdi hai so is cheez nu pehla smjna chahida ki kabr ki hundi hai te mjar ki hundi hai

  • @gurlalgurlalsingh6489
    @gurlalgurlalsingh64898 ай бұрын

    ਸ਼ਾਬਾਸ਼ ਕਲਾਕਾਰ ਵੀਰ ਜੀ ਪੱਤਰਕਾਰ ਵੀਰ ਦੇ ਬੜੀ ਤਸੱਲੀ ਨਾਲ ਜਵਾਬ ਦਿੱਤੇ ।,👌👍

  • @user-wk1hb2yt9v

    @user-wk1hb2yt9v

    2 ай бұрын

    Gareeb patrkar akheer ch mok mar gya

  • @user-kw2ls6ux7r
    @user-kw2ls6ux7r6 ай бұрын

    Makkar Sahab tuhade therav ate tuhadi bebaki nu dekh ke Khushi mildi..Rabb Khảir kre hmesha tuhadi

  • @sukhwant47
    @sukhwant4725 күн бұрын

    ਬਲੇ ਬਲੇ ਮਕੜ ਸਾਹਬ ਚੜਦੀ ਕਲਾ ਰਹੇ ਤੁਹਾਡੀ

  • @rsingh6027
    @rsingh60279 ай бұрын

    Saddi ta ek hi sarkar hai Dhan dhan sri Guru granth sahib maharaj ji

  • @varinder3847
    @varinder38479 ай бұрын

    ANKIT bai ne dil jitt liya ♥️♥️ Pandit parivar cho hoke Vi bai de dil vich Sachi jbahut Izzat ay har Dharam te Majhab layi ,🙏 Koi kuch kahe par ANKIT BAI apa ta ah interview to baad tuhade fan hoge 👌🏻

  • @Deepsingh_07

    @Deepsingh_07

    8 ай бұрын

    Sahi gal aa bro bht chngi tra clear kita

  • @dalveerkaur9330

    @dalveerkaur9330

    8 ай бұрын

    Eh bamn ta apne rottyian sekan lai mann riha hor kujh nhi

  • @Ramandeepsingh-kj8of

    @Ramandeepsingh-kj8of

    8 ай бұрын

    Big fraud sai

  • @v.i.p2634

    @v.i.p2634

    8 ай бұрын

    Bai ijjat da te pta nhi..ihdi roti chaldi amlia de dere ja ke..ode ta koi jannda nhi ihnu ke koun a😂😂😂

  • @user-wk1hb2yt9v

    @user-wk1hb2yt9v

    2 ай бұрын

    @@v.i.p2634 janda te bhainchoda tenu v koi nai … fark sirf aina aa k tu aithe commenta ch bolan d aukaat rakhda te agla tere peo naal Mattha laa reha channel te beh k .. lag gai smjh .. chall ho pase 🤣💥

  • @inderjitdhesi7243
    @inderjitdhesi72437 ай бұрын

    Makkar saab we proud of you, we all with your thoughts, waheguru ji 🙏

  • @MrHarjindergill
    @MrHarjindergill8 ай бұрын

    ਮੈਂ ਕਿਸੇ ਮਹਾਂਪੁਰਖਾਂ ਕੋਲ ਬੈਠਾ ਸੀ, ਗੱਲ ਹੋਈ ਕੇ ਸੁਲਫਾ ਕਿਉਂ ਪੀਤਾ ਜਾਂਦਾ, ਜਿਵੇਂ ਸ਼ਰਾਬ ਪੀ ਕੇ ਲੋਕ ਲੜਾਈ-ਝਗੜੇ, ਰੋਣ ਲੱਗ ਜਾਂਦੇ ਆ ਜਾਂ ਹੋਰ ਗੰਦ ਪਾਉਂਦੇ ਆ. ਇਸ ਲਈ ਸ਼ਰਾਬ ਦਾ ਨਸ਼ਾ ਮਾੜਾ ਮੰਨਿਆ ਜਾਂਦਾ। ਠੀਕ ਹਰ ਨਸ਼ੇ ਦੀ ਆਪਣੀ ਆਪਣੀ ਪ੍ਰਵਿਰਤੀ ਆ ਆਪਾਂ ਰੋਜ਼ ਸੁਣਦੇ ਆਂ ਭੁੱਕੀ ਜਾਂ ਫੀਮ ਖਾ ਕੇ ਲੋਕ ਕੰਮ ਕਰਦੇ ਆ, ਚਿੱਟਾ , ਸਮੇਕ ਪੀ ਕੇ ਲੋਕ ਚੋਰੀਆਂ, ਲੁੱਟਾਂ ਖੋਹਾਂ ਕਰਦੇ ਆ ਓਵੇਂ ਸੁਲਫ਼ੇ ਦਾ ਨਸ਼ਾ ਕਰਨ ਨਾਲ ਦੁਨੀਆਂ ਦਾਰੀ ਦੇ , ਸਮਾਜ ਦੇ , ਘਰ ਦੇ , ਕਬੀਲਦਾਰੀ ਦੇ ਖਿਆਲ ਆਉਣੇ ਬੰਦ ਹੋ ਜਾਂਦੇ ਆ. ਰੱਬ ਨਾਲ ਸੁਰਤੀ ਜੋੜਨ ਲਈ ਸ਼ਮਾਜ ਦੇ , ਦੁਨੀਆਂ ਦੇ ਖ਼ਿਆਲ ਬੰਦ ਹੋਣੇ ਜ਼ਰੂਰੀ ਆ ਫੇਰ ਸੁਰਤੀ ਜੁੜਦੀ ਆ ਸਾਧੂਆਂ ਫਕਰਾਂ ਦੀ ਰੱਬ ਨਾਲ , ਏਸ ਕਰਕੇ ਸੁਲਫ਼ਾ ਪੀਤਾ ਜਾਂਦਾ ਨਾ ਕੇ ਨਸ਼ਾ ਕਰਨ ਲਈ, ਭਗਤੀ ਕਰਨ ਲਈ ਪੀਤਾ ਜਾਂਦਾ

  • @gurbhejsingh9398
    @gurbhejsingh93989 ай бұрын

    ਮੱਕੜ ਸਾਹਿਬ ਬਹੁਤ ਵਧੀਆ ਗੱਲਾਂ ਕਰਦੇ ਹੋ ਬੇਖੌਫ ਹੋ ਕੇ ਧੈਕਯੂ ਬਹੁਤ ਵਧੀਆ ਗੁਮਰਾਹ ਕਰਨਾ ਨੌਜਵਾਨਾਂ ਗਲਤ ਰਸਤੇ ਪੈ ਜਾਂਦੇ ਬਹੁਤ ਵਧੀਆ ਉਮਰ ਇਹੋ ਜੀ ਹੁੰਦੀ ਹੈ

  • @Gurmukh-channel
    @Gurmukh-channel9 ай бұрын

    ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ❤❤❤❤

  • @aishmaan1332
    @aishmaan13328 ай бұрын

    ਅਸੀਂ ਪੰਜ ਤਨ ਪਾਕ ਗੌਂਸ_ਏ_ਆਜਮ ਜੀ ਤੇ ਸਖੀ ਸਰਵਰ ਪੀਰ ਲੱਖ ਦਾਤਾ ਜੀ ਬਾਬਾ ਫਰੀਦ ਜੀ ਖੁਆਜਾ ਗਰੀਬ ਨਵਾਜ ਸਾਬੀਰ ਪਾਕ ਦੇ ਮੁਰੀਦ ਆ❤️🤲❤️

  • @AvtarSingh-1993

    @AvtarSingh-1993

    5 ай бұрын

  • @dalbirsingh1964
    @dalbirsingh19649 ай бұрын

    ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਤੋ ਵੱਡਾ ਕੋਈ ਨਹੀ,,, ‌‌ਭਰਾਵਾਂ ਤੂੰ ਨਵਾਂ ਵਿਦਵਾਨ , ਵਿਗਿਆਨੀ ਖੋਜੀ ਆ ਗਿਆ,,,,,,,

  • @GK-935

    @GK-935

    9 ай бұрын

    ਗੁਰੂ ਨਾਨਕ ਦੇ ਗੁਰੂ ਸਨ ਰਵੀਦਾਸ ਜੀ

  • @inderveerbilling

    @inderveerbilling

    9 ай бұрын

    Hun dona jane behas pwo.. k kon wdda kon chota..ohna de dase raste uppr kise ne nhi turna.. jo aukha a.. Behasbazi wich time waste krna jo sokha a

  • @NeetusinghGurveersingh-sx4ki

    @NeetusinghGurveersingh-sx4ki

    8 ай бұрын

    A gall vere TUC ਇਸਾਈ ਜਿਹੜੇ ਸਿੰਘ ਇਸਾਈ ਬਣੇ ਹੋਈ ਓਹਨਾ ਨੂੰ v keh Diya kro

  • @SatnamSinghSivia
    @SatnamSinghSivia9 ай бұрын

    ਮੱਕੜ ਸਾਹਿਬ ਇਹਨਾਂ ਲੋਕਾਂ ਨੂੰ ਨਹ ਜਿੱਤ ਸਕਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਦੂਰ ਉਹ ਕੱਲ ਵੀ ਦੂਰ ਸੀ ਅੱਜ ਵੀ ਦੂਰ ਆ

  • @harjitrai7484

    @harjitrai7484

    9 ай бұрын

    Right

  • @pamajawadha5325

    @pamajawadha5325

    9 ай бұрын

    Sahi gal eh. Gala da kadh bani jada

  • @aussiesingh594

    @aussiesingh594

    9 ай бұрын

    Bai Ji, bera karak karta ejehe singers ne

  • @RajKumar-wf9nb

    @RajKumar-wf9nb

    8 ай бұрын

    Sardar.ji.aap.ja.ke.cheak.karo.ji.phir.pata.lagega.

  • @SgahHsgs-te5gd
    @SgahHsgs-te5gd8 ай бұрын

    ਸਾਡੀ ਤਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਲੱਗੀ ਆ

  • @Jupiter5752
    @Jupiter57524 ай бұрын

    One and only baba Nanak ji koi hor accept nhi pyar sabnu ❤

  • @atindersinghasr7225
    @atindersinghasr72259 ай бұрын

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ❤

  • @deeprai8765
    @deeprai87659 ай бұрын

    ਹਰ ਇਨਸਾਨ ਨੂੰ ਹੱਕ ਜਿੱਥੇ ਉਸਦੀ ਸਰਦਾ ਹੈ ਜਾ ਸਕਦਾ ,,,ਰਾਮ ਬੋਲ ਸ਼ਾਮ ਬੋਲ ਵਾਹਿਗੁਰੂ ਬੋਲ ਜਾਂ ਅੱਲਾ ਜੋ ਨਾਮ ਲੈ ਕੇ ਦਿਲ ਨੂੰ ਸਕੂਨ ਮਿਲੇ ਉਹੀ ਨਾਮ ਸਵੱਲਾ

  • @user-by4sp1bz6p

    @user-by4sp1bz6p

    9 ай бұрын

    ਵੀਰ ਜੀ ਇਥੇ ਗੱਲ ,,ਭਾਵਨਾ ਪਿਆਰ ਮੋਹੱਬਤ ਨੀ ,,,ਪੰਜਾਬ ਨੂੰ ਦੇਣ ਕਿ ਆ ਡੇਰਾ ਵਾਦ ਦੀ ,,,,???

  • @deeprai8765

    @deeprai8765

    9 ай бұрын

    @@user-by4sp1bz6p main v punjab da vasi han mainu bohat kuj mileya ,jis nu jithe ruh da skoon mil jave bs us lai ohi insan jan us da darvar he sab kuj ho janda rab ho janda ,,baki vir tusi apni jga thik hovo ge Rab janda ,, har ik di apni samj hai

  • @user-by4sp1bz6p

    @user-by4sp1bz6p

    9 ай бұрын

    @@deeprai8765 ਵੀਰ ਜੀ ਤੁਸੀਂ ਰਬ ਕਿਸਨੂੰ ਮੰਨਦੇ ਹੋ ,,,???

  • @user-by4sp1bz6p

    @user-by4sp1bz6p

    9 ай бұрын

    @@deeprai8765 ਜਿਸ ਥਾਂ ਥੋਡੀ ਲੱਗੀ ਆ ,,ਕੋਈ ਧਰਮਿਕ ਪੁਸਤਕ ਜਾ ਹੱਥ ਲਿਖਤ ਗਰੰਥ ਹੈ ਤਾ ,,ਦਸੋ link ਭੇਜੋ ,,,😷

  • @sukhirandhawa3723

    @sukhirandhawa3723

    8 ай бұрын

    @@blessings9732veer nihang v bhang pende aa jdo Ona nu glt bolde aa ge fr apa nu dukh lgda ji

  • @MunishKumar-pn6sr
    @MunishKumar-pn6sr4 ай бұрын

    kise da v kise te v yakeen ho sakda ji tussi bilkul theek ji

  • @ssssaini3869
    @ssssaini386918 күн бұрын

    ਬਾਬੇ ਨਾਨਕ ਦੀ ਉਦਾਸੀਆ ਕੀਤੀਆ,ਦਸਮ ਪਿਤਾ ਪਾਤਸਾਹ ਨੇ ਦੇਹਧਾਰੀ ਗੁਰੂਆਂ ਨੂੰ ਮੰਨਣ ਤੋਂ ਮਨਾ ਕੀਤਾ। ਛੱਡੋ ਸਾਰਾ ਜਿੰਨੀ ਮਰਜੀ ਗੱਲਾਂ ਕਰੀ ਜਾਓ,ਪਰਮਾਤਮਾ ਦੀ ਵਿਆਖਿਆ ਕਰਨਾ ਇਸ ਇਨਸਾਨੀਅਤ ਬੁੱਧੀ ਦੇ ਵਸ ਦੀ ਗੱਲ ਨਹੀ।

  • @mehaksandhu3552
    @mehaksandhu35529 ай бұрын

    ਬਹੁਤ ਵਧੀਆ ਵਿਚਾਰ ਪੱਤਰਕਾਰ ਜੀ

  • @Rajhanda250
    @Rajhanda2509 ай бұрын

    96 ਪੱਛੜੇ ਇਲਾਕੇ ਦੇ ਇਕ ਪਿੰਡ ਵਿੱਚ ਇਕ ਸਮਾਧ ਸੀ, ਜਿਸ ਬਾਰੇ ਮਨੌਤ ਸੀ ਕਿ ਜਿਹੜਾ ਲਗਾਤਾਰ ਸੱਤ ਐਤਵਾਰ ਸਭ ਤੋਂ ਪਹਿਲਾਂ ਸਮਾਧ ਉੱਤੇ ਤਾਜ਼ੇ ਗੋਬਰ ਦਾ ਲੋਪ ਕਰੇਗਾ, ਉਸ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ। . ਲੋਕ ਮੁਰਾਦਾਂ ਕਰਨ ਲਗ ਪਏ ਸਨ, ਜਿਨ੍ਹਾਂ ਦਾ ਵਿਆਹ ਨਹੀਂ ਸੀ ਹੁੰਦਾ, ਉਹ ਵਿਆਹ ਲਈ, ਜਿਨ੍ਹਾਂ ਦੇ ਪਤੀ ਵੱਸ ਵਿਚ ਨਹੀਂ ਸਨ, ਉਹ ਪਤੀ ਵੱਸ ਵਿਚ ਕਰਨ ਲਈ, ਜਿਨ੍ਹਾਂ ਦੇ ਔਲਾਦ ਨਹੀਂ ਸੀ, ਉਹ ਔਲਾਦ ਲਈ ਇੱਛਾ ਕਰਨ ਲੱਗ ਪਏ ਸਨ। ਐਤਵਾਰ ਵਾਲੇ ਦਿਨ ਸਮਾਧ 'ਤੇ ਮੇਲੇ ਵਰਗੀ ਰੌਣਕ ਹੋਣ ਲੱਗ ਪਈ ਸੀ। ਲੋਕਾਂ ਨੂੰ ਕੁਝ ਮਹੱਤਵਪੂਰਨ ਕਰਨ ਦਾ ਆਹਰ ਮਿਲ ਗਿਆ ਸੀ। ਕਿਸੇ ਦੇ ਸੱਤ ਐਤਵਾਰ ਪੂਰੇ ਨਹੀਂ ਸਨ ਹੁੰਦੇ, ਕਈ ਨਾ ਕੋਈ ਵਿਘਨ ਪੈ ਜਾਂਦਾ ਸੀ। ਇਕ ਦੇ ਛੇ ਐਤਵਾਰ ਹੋ ਗਏ ਸਨ, ਸੱਤਵੇਂ ਲਈ ਪਹੁੰਚ ਕੇ ਵੇਖਿਆ, ਸਮਾਧ 'ਤੇ ਪਹਿਲਾਂ ਹੀ ਲੇਪ ਹੋਇਆ ਪਿਆ ਸੀ। ਕਹਿੰਦੇ ਹਨ, ਕੋਈ ਬਲਦਾਂ ਦੀ ਜੋੜੀ ਲੈ ਕੇ ਸਮਾਧ ਕੋਲੋਂ ਲੰਘ ਰਿਹਾ ਸੀ ਕਿ ਬਲਦਾਂ ਨੇ ਗੋਬਰ ਦਾ ਢੇਰ ਲਾ ਦਿੱਤਾ, ਮਾਲਕ ਨੇ ਸੋਚਿਆ, ਪਹਿਲਾ ਐਤਵਾਰ ਹੈ, ਲੇਪ ਕਰ ਦੇਈਏ। ਉਸ ਦਾ ਤਾਂ ਪਹਿਲਾ ਐਤਵਾਰ ਹੋ ਗਿਆ ਸੀ ਪਰ ਉਹ ਕਿਸੇ ਹੋਰ ਦੇ ਛੇ ਐਤਵਾਰ ਮੇਟ ਗਿਆ ਸੀ। ਪਹਿਲਾ ਵੀ ਹਟਿਆ ਨਹੀਂ, ਲੇਪ ਕਰਨਾ ਨਵੇਂ ਸਿਰਿਓਂ ਆਰੰਭ ਕਰ ਦਿੱਤਾ। ਸ਼ਰਧਾਲੂਆਂ ਨੇ ਸਮਾਧ 'ਤੇ ਕਮਰੇ ਬਣਵਾ ਦਿੱਤੇ ਸਨ। ਸਰੋਵਰ ਵੀ ਬਣ ਗਿਆ ਸੀ ਅਤੇ ਸਰੋਵਰ ਵਿਚ ਨਹਾਉਣ ਬਾਰੇ ਨਵੀਂ ਮਨੌਤ ਚਲ ਪਈ ਸੀ। ਕਈ ਲੋਕ ਐਤਵਾਰ, ਪਹਿਲੇ ਨਹਾਉਣ ਵਾਸਤੇ, ਸ਼ਨੀਵਾਰ ਦੀ ਰਾਤ ਨੂੰ ਹੀ ਸਰੋਵਰ ਵਿਚ ਵੜ ਜਾਂਦੇ ਸਨ। ਮੁਰਾਦ ਪੂਰੀ ਹੁੰਦੀ ਸੀ ਕਿ ਨਹੀਂ ਹੁੰਦੀ ਸੀ, ਕਿਸੇ ਨੂੰ ਪਰਵਾਹ ਨਹੀਂ ਸੀ, ਪਰਵਾਹ ਸੱਤ ਵਾਰੀਆਂ ਪੂਰੀਆਂ ਕਰਨ ਦੀ ਸੀ। ਕਈਆਂ ਦੀ ਤੀਜੀ-ਚੌਥੀ ਵਾਰੀ ਵਿਚ ਹੀ ਮੁਰਾਦ ਪੂਰੀ ਹੋ ਜਾਣ ਲੱਗ ਪਈ ਅਤੇ ਉਹ ਬੈਂਡ-ਵਾਜੇ ਨਾਲ ਸ਼ੁਕਰਾਨਾ ਕਰਨ ਆਉਣ ਲੱਗ ਪਏ ਅਤੇ ਹੋਰਾਂ ਦਾ ਉਤਸ਼ਾਹ ਵਧਾਉਣ ਲੱਗ ਪਏ। ਇਕ ਨਵਾਂ ਧਾਰਮਿਕ ਸਥਾਨ ਉਸਰ ਰਿਹਾ ਸੀ। ਬਹੁਤੇ ਪੁਰਾਣੇ ਧਾਰਮਿਕ ਸਥਾਨ ਇਵੇਂ ਹੀ ਉਸਰੇ ਹੋਏ ਹਨ। ਨਰਿੰਦਰ ਸਿੰਘ ਕਪੂਰ

  • @saiterakhottasikkamai7555
    @saiterakhottasikkamai75558 ай бұрын

    ਹਿਸਾਬ ਕਰਮਾ ਦਾ ਹੋਣਾ ਹੈ ਧਰਮਾਂ ਦਾ ਨਹੀਂ ਜਿਹਨੂੰ ਜੋ ਚੰਗਾ ਲਗਦਾ ਓਹੀ ਕਰਦਾ ਕਿਸੇ ਦੇ ਕਹਿਣ ਤੇ ਨਹੀਂ ਕੋਈ ਜਾਂਦਾ ਜੇਕਰ ਲੋਕਾ ਨੂੰ ਨਕੋਦਰ ਜਕੇ ਕੁਝ ਮਿਲਦਾ ਤਾਹੀ ਜਾਂਦੇ ਨੇ ਜੀ ਜੈ ਮਸਤਾਂ ਦੀ ਜਾਈ ਸਾਈਆ ਦੀ 🙏🌹🌹🌹

  • @parmjeetkaur5325

    @parmjeetkaur5325

    7 ай бұрын

    Bilkul 1oo% sahi

  • @hmk5666

    @hmk5666

    5 ай бұрын

    Ryt

  • @gauravlalotra

    @gauravlalotra

    5 ай бұрын

  • @ashokklair2629
    @ashokklair26296 ай бұрын

    ਮੱਕੜ ਸਾ,: ਜੀ! ਅਜਕਲ੍ਹ ਲੋਕ ਕਿਸੇ ਵੀ ਪੂਰਨ ਫਕੀਰਾਂ ਦੀ ਬਾਹਰਲੀ ਕ੍ਰਿਆ ਹੀ ਦਿਖਦੀ ਐ। ਪਰ ਅੰਦਰਲੀ ਕ੍ਰਿਆ ਨੂੰ ਨਹੀ ਦੇਖ ਸਕਦੇ। ਕੀਰਤਪੁਰ ਸਾ: ਵਿਖੇ, ਬੁਢਣ ਸ਼ਾਹ ਫਕੀਰ ਦੀ ਅੰਦਰਲੀ ਕ੍ਰਿਆ ਨੂੰ ਛੇਵੇ ਗੁਰੂ ਜੀ ਜਾਣਦੇ ਸਨ। ਜਿਸ ਕਰਕੇ ਅੱਜ ਸਿਖ ਵੀ ਮੱਥਾ ਟੇਕਦੇ ਹਨ।

  • @user-hr5rc7gm7n
    @user-hr5rc7gm7n9 ай бұрын

    ਮੱਕੜ ਸਾਬ ਬਹੁਤ ਵਧੀਆ ਤੇ ਬਹੁਤ ਸਿਆਣੇ ਇਨਸਾਨ ਹੋ

  • @rajindersinghraj5425
    @rajindersinghraj54259 ай бұрын

    ਮੱਕੜ ਸਾਬ ਇਹ ਇੰਟਰਵਿਊ ਵੇਖਣ ਤੋਂ ਪਹਿਲਾ ਮੈਨੂੰ ਲੱਗਦੇ ਸੀ ਤੁਸੀਂ ਕੋਈ ਕੌਂਟਰ ਵਰਸੀ ਪੈਦਾ ਕਰੋਗੇ ਸਿੰਗਰ ਇੱਕ ਦੂਜੇ ਨੂੰ ਮੰਦਾ ਚੰਗਾ ਵੋਲੰਗਏ ਪਰ ਇਹ ਬਹੁਤ ਵਧੀਆ ਕੀਤਾ ਤੁਸੀਂ ਇੱਕ ਸੁਲਜੇ ਪੱਤਰਕਾਰ ਦਾ ਰੋਲ ਨਵਾਇਆ good job ਸਲੂਟ ਆਂ ਤੁਹਾਨੂੰ

  • @user-wk1hb2yt9v
    @user-wk1hb2yt9v6 ай бұрын

    Bahut he wadia soch te vichaar ne es singer de❤️

  • @harjassingh6786
    @harjassingh67868 ай бұрын

    Makkar Saab .. thanks for bringing out the social evils of our society....

  • @user-wk1hb2yt9v

    @user-wk1hb2yt9v

    2 ай бұрын

    Oh really …. Do u know who is ur real dad. ??? May b some evil thats why everyone in ur eyes is evil.. mothafuckaa🔥

  • @harinderpalsingh4401
    @harinderpalsingh44019 ай бұрын

    ਕੋਈ ਵੀ ਦੇਵਤਾ ਸਾਧੂ , ਸੰਤ,ਭਗਤ, ਦੇਵਤੇ ਕੋਈ ਸ਼ਰਾਬ ਬਿੱਲਕੁੱਲ ਮੱਨਾਹੀ,” ਨਾਂ ਕੇਸ ਕੱਟੇ ਤੇ ਨਾਂ ਮਾਸ ਖਾਣਾ ਗੱਲਤ ਹੈ॥

  • @monumk3062
    @monumk30629 ай бұрын

    ਮੱਝ ਮੋਹਰੇ ਜਿਨੀ ਮਰਜੀ ਬੀਨ ਵਜਾ ਲਯੋਂ ਵੀਰ ਜਿਹੜਾ ਕੀੜਾ ਦਿਮਾਗ ਚ ਫਸਿਆ ਆ ਓਹ ਨਹੀਂ ਨਿਕਲਣਾ

  • @jeetsingh3172

    @jeetsingh3172

    9 ай бұрын

    U r right bro...

  • @SS-bz6hw

    @SS-bz6hw

    9 ай бұрын

    ਸਹੀ ਗੱਲ ਆ, ਮੱਕੜ ਕੱਟੜ ਸਿੱਖੀ ਤੋ ਹਟਾਉਣਾ, ਸਮਝਾਉਣਾ ਬਹੁਤ ਔਖਾ ਕੰਮ ਆ,ਬਾਹਲਾ ਬੇਸ਼ਰਮ ਆ ਭਾਪਾ

  • @rehmatboutique5891
    @rehmatboutique58917 ай бұрын

    Waheguru jii Dhan Dhan Guru Nanak Dev jii Maharaj jai Baba laddi Shah jii Maharaj Jai Baba Murad shah jii Maharaj ap sabna De charna vich Adar satkar porvak Matha tekde a ji waheguru jii

  • @VijayRana-sp1kb
    @VijayRana-sp1kb8 ай бұрын

    Very good interview ,good question good answer, god bless all.

  • @GurjeetSingh-ry5mf
    @GurjeetSingh-ry5mf9 ай бұрын

    ਬੇਟਾ ਰੱਬ ਨੂੰ ਪਾਉਣ ਲਈ ਦੁਨੀਆ ਦੋੜੀ ਫਿਰਦੀ ਆ ਆਪਣੇ ਧਰਮ ਨੂੰ ਛੱਡਕੇ ਦੂਜੀਆ ਥਾਵਾ ਤੇ ਭੜਕਦੀ ਫਿਰਦੀਆ ਦੁਨੀਆ ਰੱਬ ਨੂੰ ਪਾਊਣ ਲਈ ਭਗਤੀ ਆਪ ਕਰਨੀ ਪੈਦੀ ਹੇ ਕਿਸੇ ਦਾ ਦਿਲ ਦਖੀ ਨਾਕਰੋ ਸੱਚ ਦਾ ਸਾਥ ਦੇਵੋ ਚੰਗੇ ਕੰਮ ਕਰੋ ਕਿਰਤ ਕਰੇ ਰੱਬ ਹੀ ਰੱਬ ਹੈ

  • @sonuchauhan2358
    @sonuchauhan23589 ай бұрын

    ਲੱਖ ਲਾਹਨਤਾਂ ਨੇ ਇਹੋ ਜਿਹੇ ਲੋਕਾਂ ਤੇ, ਜੋ ਪੜ੍ਹ ਲਿਖ ਕੇ ਵੀ ਪਾਖੰਡ ਤੇ ਸੱਚ ਵਿੱਚ ਫਰਕ ਨਹੀਂ ਕਰ ਪਾ ਰਹੇ

  • @user-tf5lj8fz8m
    @user-tf5lj8fz8m8 ай бұрын

    Very nice Information .Dono de vichaar bahut badhiya ne ji.. Don't angry with each oher .God is one.🙏🙏

  • @inderpreetsinghgrewal2601
    @inderpreetsinghgrewal26018 ай бұрын

    ਇਹਨੇ ਜੁਗਾੜ ਲਾਇਆ,ਮੱਕੜ ਸਾਹਿਬ ਇਹਨੂੰ ਚਲਾ ਲੈਣ ਦਿਓ ਆਪਣਾ ਤੋਰੀ ਫੁਲਕਾ‌।

  • @labanachoyyt4090
    @labanachoyyt40909 ай бұрын

    ਤਰਕ ਨਹੀਂ ਕਰਨਾ ਚਾਹੀਦਾ ਪਤਰਕਾਰ ਵੀਰ। ਪਰਮਾਤਮਾ ਦੀ ਹੋਂਦ ਇਬਾਦਤ ਕਰਨੀ ਚਾਹੀਦੀ ਹੈ।

  • @user-yw2vh1py7h
    @user-yw2vh1py7h9 ай бұрын

    Jai ho data ji 🙏🏻🪔

  • @Sukhjohal8126
    @Sukhjohal81268 ай бұрын

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏 ਜੱਸੀ ਭਾਜੀ 👍👍

  • @nachhattarsingh2122
    @nachhattarsingh21227 ай бұрын

    ਵਾਹਿਗੁਰੂ ਹਰਮੰਦਰ ਇਹੋ ਸਰੀਰ ਹੈ। ਵਾਹਿਗੁਰੂ ਇਸ ਸਰੀਰ ਹਰੀ ਪ੍ਰਮਾਤਮਾ ਦਾ ਮੰਦਰ ਹੈ। ਜਿਹੜੇ ਸਰੀਰ ਵਿੱਚ ਪਰਮਾਤਮਾ ਦਾ ਵਾਸਾ ਹੈ ਉਸ ਵਿੱਚ ਨਸ਼ੇ ਪਾ ਕੇ ਕਿੱਥੋਂ ਫਕੀਰੀ ਆਜੂ। ਮਨੋਰੋਗੀ ਨਸ਼ੇੜੀ ਕਿਵੇਂ ਫ਼ਕੀਰੀ ਦਾ ਅਨੰਦ ਮਾਣਲੂ ਜੀ। ਅਨੰਦ ਅਨੰਦ ਸਭ ਕੋ ਕਹੈ। ਅਨੰਦ ਗੁਰੂ ਤੇ ਜਾਨਿਆ।। ਸਰਬ ਧਰਮ ਮੇਂ ਸ੍ਰੇਸ਼ਟ ਧਰਮ ਹਰ ਕੋ ਨਾਮੁ ਜਪਿ ਨਿਰਮਲ ਕਰਮ।। ਸਾਰੇ ਧਰਮਾਂ ਚੋਂ ਸ੍ਰੇਸਟ ਧਰਮ ਹਰੀ ਦਾ ਨਾਮ ਜਪਦੇ ਨਿਰਮਲ ਕਰਮ ਕਰਨੇ ਹਨ ਭਾਈ। ਨਸ਼ੇੜੀਆਂ ਨੂੰ ਅਧਿਆਤਮ ਨਾਲ ਜੋੜਨਾ ਬਹੁਤ ਵੱਡੀ ਗਲਤੀ ਹੈ। ਅਜਿਹੇ ਲੋਕ ਗਾਉਂਣ ਆਲੇ ਯੋਜਨਾਬੰਦੀ ਕਰਕੇ ਅਜਿਹੇ ਨਸੇੜੀ ਅੱਡਿਆਂ ਤੇ ਭੇਜੇ ਜਾਂਦੇ ਹਨ।ਇਹ ਲੋਕ ਲੋਕਾਂ ਦੇ ਬੱਚਿਆਂ ਨੂੰ ਨਸ਼ੇ ਤੇ ਲਾਉਣ ਦਾ ਧੰਦਾ ਕਰਦੇ ਹਨ। ਬਾਬਾ ਨਾਨਕ ਤਾਂ ਕਹਿੰਦਾ ਭਾਈ ਪੜਾਈ ਕਰਨ ਦਾ ਕਰਮ ਕਰ।ਕਰਮ ਦਾ ਫਲ ਵੀਜ਼ਾ ਵੀ ਲੱਗਜੂ ਜੀ। ਜੇਕਰ ਨਹੀਂ ਵੀ ਲਗਦਾ ਤਾਂ ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ। ਪਰਮਾਤਮਾ ਜੋ ਭਾਵੈ ਸੋ ਕਾਰ ਕਰਾਵੈ। ਨਾਨਕ ਦਿ੍ਸਟੀ ਅਵਰ ਨਾ ਆਵੈ।। ਸਿੱਧੂ ਮੂਸੇ ਵਾਲਾ ਤਾਂ ਨਸ਼ੇ ਆਲੇ ਡੇਰੇ ਤੇ ਮੂਤਣ ਵੀ ਨੀ ਸੀ ਜਾਂਦਾ ਹੋਣਾ। ਪੱਤਰਕਾਰਾਂ ਬਾਈ ਇਸ ਨਾਲ ਮੱਥਾ ਮਾਰਕੇ ਸਾਨੂੰ ਵੀ ਨਵੀਂ ਨਸਲ ਦਾ ਗਿਆਨ ਕਰਵਾ ਦਿੱਤਾ। ਅੱਲ੍ਹਾ ਅੱਲ੍ਹਾ ਅੱਲ੍ਹਾ ਖ਼ੁਦਾ ਆਪਣੇ ਨਾਮ ਦਾ ਸੱਚਾ ਨਸ਼ਾ ਬਖਸ ਇਸ ਵੀਰ ਨੂੰ, ਫਿਰ ਇਸਨੂੰ ਦੁਨਿਆਵੀ ਨਸ਼ੇੜੀ ਅਖੌਤੀ ਫੱਕਰਾਂ ਦੀ ਲੋੜ ਹੈ ਨਹੀਂ ਰਹਿਣੀ। ਬਾਈ ਸੱਚੇ ਸੂਫ਼ੀ ਦੇ ਪਾਵਨ ਦਰਵੇਸ ਸ਼ੇਖ ਫਰੀਦ ਜੀ ਦਾ ਪਾਵਨ ਕਲਾਮ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚੋਂ ਸਮਝ ਕੇ ਅਸਲੀ ਫਕੀਰੀ ਦੇ ਦਰਸ਼ਨ ਹੋ ਜਾਂਦੇ ਹਨ ਜੀ।

  • @vickySingh-qr8hc
    @vickySingh-qr8hc8 ай бұрын

    ਜਿਸ ਨੂੰ ਜਿੱਥੋਂ ਕੁਛ ਮਿਲ਼ਦਾ ਉਹ ਉੱਥੇ ਹੀ ਜਾਵੇਗਾ ਇਹ ਇੰਟਰਵਿਊ ਨਾਲ ਪੈਸੇ ਕਮਾਏ ਜਾ ਸਕਦੇ ਪਰ ਕਿਸੇ ਦੀ ਆਥਸਾ ਨੂੰ ਨਹੀਂ ਰੋਕ ਹੋਣਾਂ ਵਾਹਿਗੁਰੂ ਮੇਹਰ ਕਰੇ ਸਬ ਤੇ

  • @lovepreetsingh7370

    @lovepreetsingh7370

    8 ай бұрын

    Sahi gal veer

  • @Anonymous-ow6kx

    @Anonymous-ow6kx

    8 ай бұрын

    Sach bro 👏🏻

  • @pankajpawan-oj7qo

    @pankajpawan-oj7qo

    5 ай бұрын

    Jina di ghre koi slah ni lenda oh ethe vidwan bn jande veere ena nu aap de dharm bare bi poora pta ni hunda bss loka nu tont krna k eh glt aa asi sehi aa Yr 100 %agry jida jirhe Dil krda jawe

  • @harrygill2347

    @harrygill2347

    4 ай бұрын

    😂 mrjo kite tusi bahr niklo kam kro te priwar palo ehna mlanga ki dena tuhanu

  • @vickySingh-qr8hc

    @vickySingh-qr8hc

    4 ай бұрын

    ਤੂੰ ਮਰ ਮੇਰੇ ਸਾਲਿਆ ਤੂੰ ਆਪਣੇ ਪਰਿਵਾਰ ਦੀ ਫ਼ਿਕਰ ਕਰ ਜਿਹੜਾ ਸਰਸੇ ਆਲੇ ਦਾ ਪ੍ਰੇਮੀ ਬਣਿਆਂ ਫਿਰਦਾ 😁😁

  • @laddidhaliwal1312
    @laddidhaliwal13128 ай бұрын

    ਸਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਵਾਹਿਗੁਰੂ ਸਭ ਤੇ ਮੇਹਰ ਕਰੇ ਮੱਤ ਬਖਸੇ🙏

  • @jasminekaur1640
    @jasminekaur16408 ай бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @amandeepdhanju2591
    @amandeepdhanju25916 ай бұрын

    Wah Makkar veer you are a true Punjabi and good human What u do it takes courage for others to do

  • @HarjinderSINGH-gh6hr
    @HarjinderSINGH-gh6hr9 ай бұрын

    ਪੱਤਰਕਾਰ ਵੀਰ ਦੀ ਗੱਲ ਠੀਕ ਐ ਕਿ ਕਿਸੇ ਵੀ ਵਿਅਕਤੀ ਦਾ ਸਟੇਜ ਉੱਪਰ ਨਸ਼ਾ ਸੇਵਨ ਕਰਦੇ ਦਾ ਸਮਾਜ ਤੇ ਮਾੜਾ ਅਸਰ ਪੈਂਦਾ ਹੈ, ਇਸੇ ਕਰਕੇ ਤਾਂ ਕਿਸੇ ਵੀ ਫ਼ਿਲਮ, ਮੂਵੀ ਆਦਿ ਦੇ ਸ਼ੀਨ ਸਮੇਂ ਸਕਰੀਨ ਤੇ " ਨਸ਼ਾ ਕਰਨਾ ਸਿਹਤ ਲਈ ਹਾਨੀਕਾਰਕ ਹੈ" ਟਿੱਪਣੀ ਦੇਣੀ ਪੈਂਦੀ ਹੈ! 👍👍

  • @Sk00087
    @Sk000879 ай бұрын

    BABA MURAD SHAH JI. SAI LADDI SHAH JI NU DIL TON MANDE HAN TE MANDE RAHANGE. JIHNE ROKNA ROK LEO

  • @jasvinderkaur1866

    @jasvinderkaur1866

    9 ай бұрын

    😂😂tenu rok k dokke laine kise ne? Tu jithe marji dhakke kha

  • @Onlovexcx12

    @Onlovexcx12

    9 ай бұрын

    ​@@jasvinderkaur1866aho tussi bhi taah kha rehe ho jive

  • @VeerSingh-pi1es
    @VeerSingh-pi1es8 ай бұрын

    ❣️🌹 ਜੈ ਬਾਬਾ ਮੁਰਾਦ ਸ਼ਾਹ ਜੀ ਦੀ 🌹❣️

  • @user-yq5hh8ze8e
    @user-yq5hh8ze8e8 ай бұрын

    ਬਹੁਤ ਵਧੀਆ ਪ੍ਰਸ਼ਨ ਪੁੱਛੇ.. ਸ਼ਇਦ ਲੋਕ ਸਿਧੇ ਰਸਤੇ ਤੇ ਆ ਜਾਣ ਗੇ ਹੁਣ.. ਇਕ ਬਾਬਾ ਚੂੜਾ ਪਾ ਕੇ ਵੀ ਆਇਆ ਹੋਇਆ ਲੋਕਾਂ ਚ.. ਓਹਦੇ ਨਾਲ ਵੀ ਵੀਡੀਓ ਬਣਾਓ ਇਕ

  • @ManjeetParhar
    @ManjeetParhar9 ай бұрын

    Dhan dhan Guru Granth Sahib ji

  • @khullarfamily3478
    @khullarfamily34789 ай бұрын

    ਅੰਗਰੇਜ ਸਾਡੇ ਤੋ ਸੌ ਸਾਲ ਅੱਗੇ ਸਾਨੂੰ ਿੲਹੋ ਜਹੇ ਕੰਮਾ ਤੋ ਞੇਹਲ ਨਹੀ ਮਿਲਦੀ

  • @HarpreetKaur-pk5go

    @HarpreetKaur-pk5go

    9 ай бұрын

    ਬਿਲਕੁਲ ਸਹੀ ਕਿਹਾ ਜੀ 👌

  • @ManjeetParhar

    @ManjeetParhar

    9 ай бұрын

    Sachi jaan wale anne Bhagat aaa sach dekh kai akha meach lain dai aaa

  • @parambajwa7921
    @parambajwa79218 ай бұрын

    Wah wah wah Simranjit Singh Makkar nal Interview karna Sokha nhi paji. Phala keh dena ki aapa interview kar lange. Makkar Sahib de Questions da Answer da Enna Easy nhi. Makkar Sahib da ek ek question 100% Real hai

  • @user-wk1hb2yt9v

    @user-wk1hb2yt9v

    8 ай бұрын

    Agle de jwaab v wekh lai Mooh bandd kra gya aglaa j saddya c ehne

  • @harjinder_singh_laadi
    @harjinder_singh_laadi8 ай бұрын

    ਕਿਸੇ ਦਾ ਅੰਨ੍ਹਾ-ਭਗਤ ਬਣ ਜਾਣਾ ਬਹੁਤ ਬੁਰੀ ਗੱਲ ਐ। @sidhu_moosewala

  • @guribajwa8366
    @guribajwa83667 ай бұрын

    ਧੰਨ ਗੁਰੂ ਗ੍ਰੰਥ ਸਾਹਿਬ ਜੀ 🙏

  • @jasdhaliwal7499
    @jasdhaliwal74999 ай бұрын

    Makkar saab youth nu vehma to door krde aa god bless u❤

  • @sukhjindersinghsarai6018
    @sukhjindersinghsarai60189 ай бұрын

    JAI BABA MURAD SHAH JI JAI BABA LADDI ( GULAM ) SHAH JI = JAI SAIYA DI = JAI MASTA DI JI

  • @angrejvirk8400

    @angrejvirk8400

    9 ай бұрын

    😅

  • @NeetusinghGurveersingh-sx4ki

    @NeetusinghGurveersingh-sx4ki

    8 ай бұрын

    Yes dhan Baba Murad sah ji dhan baba gulam sah ji

  • @satyakijeet1815

    @satyakijeet1815

    8 ай бұрын

    😂😂😂 ਲਿਖ ਤਾ ਠੀਕ ਭਰਾਵਾਂ ਗਾਲਾ ਕੱਢਣ ਡਿਹਾ

  • @motivational_story

    @motivational_story

    8 ай бұрын

    Jai masta di

  • @NeetusinghGurveersingh-sx4ki

    @NeetusinghGurveersingh-sx4ki

    8 ай бұрын

    Tenu

Келесі