Jasbir Jassi ਪਹਿਲੀ ਵਾਰ ਖੁੱਲਕੇ ਬੋਲੇ | Hans Raj Hans ਨੂੰ ਕਹਿਣੀ ਪੈ ਗਈ ਇਹ ਗੱਲ, ਤੁਸੀਂ ਵੀ ਦੇਖੋ Video

Jasbir Jassi ਪਹਿਲੀ ਵਾਰ ਖੁੱਲਕੇ ਬੋਲੇ | Hans Raj Hans ਨੂੰ ਕਹਿਣੀ ਪੈ ਗਈ ਇਹ ਗੱਲ, ਤੁਸੀਂ ਵੀ ਦੇਖੋ Video
#jasbirjassi #sbfactvibe #hansrajhans #viralvideo #punjab
•••-------------------•••••
CAURTESY • Jagbani
Credit For Video • Full Interview:-
Bollywood Tadka Punjabi
fb.watch/o5ZvOh9ITe/?mibextid...
•••----••••-----•••••
• Video Releted Issue Contact Us :-
• Advertisement And Any & Business Inquiry-For Contect
INSTAGRAM RAAJ_BRAR :-
shorturl.at/anDO3
FACEBOOK SB FACT VIBE :-
shorturl.at/ntG05
---••••---••••----••••---•••-
Video Related Tegs:-
jasveer jassi latest news
jasbir jassi vs hans raj hans
jasbir jassi hans raj hans
hans raj hans reply to jasbir jassi
kabran majaraan te swal
jasbir jassi latest live
jasbir jassi reply to hans raj hans
mp hans raj hans interview
hans raj hans latest interview
daily post punjabi interview hans raj hans
jagbani latest interview hans raj hans
pro punjab tv jasbir jassi interview
jasbir jassi interview pro punjab tv
bollywood tadka punjabi
today live jasbir jassi
hans raj hans interview jagbani
hans raj hans interview punjabi bollywood tadka punjabi
hans raj
debi makhsoospuri new song
---••••---••••----••••---•••-
Disclaimer :-
This channel DOES NOT
promotes or encourages any illegal activities and all content provided by this channel is meant for ENTERTAINMENT PURPOSE only.
Copyright Disclaimer: Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research. Fair use is a use permitted by copyright statues that might otherwise be infringing. Non- Profit, educational or personal use tips the balance in favor of FAIR Use.

Пікірлер: 230

  • @RajuSingh-lr5fw
    @RajuSingh-lr5fw8 ай бұрын

    ਸਿੱਖ ਵੀ ਸਿਰਫ ਇਮਾਰਤਾਂ ਨੂੰ ਹੀ ਪੂਜ ਰਹੇ ਨੇ ਜੇ ਸ਼ਬਦ ਗੁਰੂ ਨੂੰ ਮੰਨਦੇ ਹੋਣ ਤਾਂ ਸਿੱਖਾਂ ਵਿੱਚ ਜ਼ਾਤ ਪਾਤ ਦਾ ਕੋਹੜ ਨਾ਼ ਹੁੰਦਾ।

  • @RighteousRozer

    @RighteousRozer

    5 ай бұрын

    Bilkul sahi kiha veer g

  • @charanjitsingh375

    @charanjitsingh375

    5 ай бұрын

    ਕੀ ਸਿੱਖ ਖਾਲੀ ਇਮਾਰਤਾਂ ਨੂੰ ਮੱਥਾ ਟੇਕ ਰਹੇ ਹਨ ਜਾਂ ਜਿੱਥੇ ਗੁਰਬਾਣੀ ਪਰਕਾਸ਼ ਹੈ ਉੱਥੇ ਮੱਥਾ ਟੇਕ ਰਹੇ ਹਨ। ਬਾਕੀ ਜੇ ਮੰਨ ਵੀ ਲਈਏ ਕਿ ਸਿੱਖ ਖਾਤੇ ਵਿੱਚ ਡਿੱਗ ਰਹੇ ਹਨ ਤਾਂ ਕੀ ਸਾਨੂੰ ਖੂਹ ਵਿੱਚ ਡਿੱਗ ਪੈਣਾ ਚਾਹੀਦੈ?

  • @nirmalsinghhans4671

    @nirmalsinghhans4671

    2 ай бұрын

    Are you absolutely right bro

  • @amansandhu6654
    @amansandhu66548 ай бұрын

    ਹਮ ਨਹੀ ਚੰਗੇ ਬੁਰਾ ਨਹੀਂ ਕੋਈ,,

  • @JoginderSingh-vj2tx
    @JoginderSingh-vj2tx8 ай бұрын

    ਬਹੁਤ ਵਧੀਆ ਸਹੀ ਵਿਚਾਰ ਕੀਤਾ ਹੈ👌 ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ

  • @GurleenKaur-bg6jo
    @GurleenKaur-bg6jo8 ай бұрын

    ਮੁਸਲਮਾਨ ਵੀਰ ਵੀ ਕਬਰਾ ਨੂੰ ਨਹੀ ਮੰਨਦੇ ਇਸਲਾਮ ਵੀ ਕਬਰਾ ਨੂੰ ਮੰਨਣ ਦੀ ਇਜਾਜ਼ਤ ਨਹੀ ਦਿੰਦਾ ਸਿਖ ਧਰਮ ਵੀ ਕਬਰਾ ਮੜ੍ਹੀਆ ਸਮਾਧਾ ਨੂੰ ਮੰਨਣ ਦੀ ਇਜਾਜ਼ਤ ਨਹੀ ਸ਼ਬਦ ਗੁਰੂ ਨਾਲ ਜੋੜਿਆ ਜਸੀ ਵੀਰ ਬਿਲਕੁਲ ਸਚੀਆ ਗਲਾ

  • @Gurmailsingh-nt4jx

    @Gurmailsingh-nt4jx

    8 ай бұрын

    ਕੋਊ ਬੂਤਾਨ ਕੋ ਪੂਜਸ ਹੈ ਪਸੁ ਕੋਊ ਮਿ੍ਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਝਿਓ ਸਭ ਹੀ ਜਗੁ ਸੀ੍ ਭਗਵਾਨ ਕੋ ਭੇਦ ਨ ਪਾਇਓ। ਗੁਰੂ ਗੋਬਿੰਦ ਸਿੰਘ ਜੀ

  • @GurleenKaur-bg6jo

    @GurleenKaur-bg6jo

    8 ай бұрын

    @@Gurmailsingh-nt4jx ਵੀਰ ਜੀ ਆਪਣੇ ਸਿਖ ਵੀਰ ਗੁਰਬਾਣੀ ਤਾ ਪੜਦੇ ਨੇ ਪਰ ਗੁਰੂ ਸਾਹਿਬ ਦੀ ਕੋਈ ਗਲ ਨਹੀ ਮੰਨਦੇ ਨਿਰਜਿਉ ਚੀਜਾ ਨੂੰ ਹੀ ਮਥੇ ਟੇਕਣ ਤੇ ਲਗੇ ਹੋਏ ਨੇ

  • @merabharattv5200

    @merabharattv5200

    8 ай бұрын

    kzread.info/dash/bejne/Y2yHpNtxYdiZfpc.htmlsi=TefYGWX4btBLlHD3 ਹੰਸਰਾਜ ਹੰਸ ਤੇ 👆ਮਾਸਟਰ ਸਲੀਮ ਦੀ ਠੋਕੀ ਮੰਜੀ ਕੋਈ ਮੀਡਿਆ ਇਸ ਵੀਡੀਓ ਨੂੰ ਨਹੀਂ ਦਿਖਾ ਰਿਹਾ ਪੰਜਾਬਿਓ ਇਸ ਵੀਡੀਓ ਨੂੰ ਆਪਣਾ ਫਰਜ਼ ਸਮਜ ਕੇ ਏਨਾ ਫੈਲਾ ਦਿਓ ਕੇ ਪੰਜਾਬ ਦੇ ਹਰ ਘਰ ਚ ਹਰ ਪੰਜਾਬੀ ਤੱਕ ਪਹੁੰਚ ਜਾਏ, ਜੇ ਤੁਹਾਡਾ ਜਮੀਰ ਜਿੰਦਾ ਹੈ

  • @victorianfencecompany1539

    @victorianfencecompany1539

    8 ай бұрын

    ਜੱਸੀ ਸਿਰੇ ਦੀ ਚੁਗਲਖੋਰ ਜਨਾਨੀ ਆ,ਇਸੇ ਲਈ ਏਦੀ ਕਿਸੇ ਨਾਲ ਬਣਦੀ ਨਈ,ਤੇ ਨਾ ਹੀ ਕੋਈ ਪ੍ਰੋਗਰਾਮ ਲਵਾਉਦਾ,ਬਾਕੀ ਜੇ ਗੰਢੇ ਭੰਨ ਕੇ ਖਾਣ ਨਾਲ ਬੱਚੇ ਜੰਮ ਸਕਦੇ ਨੇ ਤੇ ਇਨਾ ਦੀਆ ਕਰਾਮਾਤਾ ਵੀ ਹੋ ਸਕਦੀਆ ਨੇ,ਬੂਜੜੋ ਸ਼ੁਕਰ ਕਰੋ ਕੇ ਬਹੁਤੇ ਲੋਕਾ ਨੂੰ ਪੰਜਾਬੀ ਪੜਨੀ ਨਹੀ ਆਉਦੀ ਨਹੀ ਤਾ ਸਾਡੇ ਇਤਿਹਾਸ ਫਰੋਲੇ ਜਾਣੇ ਸੀ ਤੇ ਬਹੁਤ ਬੇਜਤੀ ਹੋਣੀ ਸੀ,ਜੱਸੀ ਵਰਗੇ ਭੌਕਣ ਤੋ ਪਹਿਲਾ ਸੋਚਦੇ ਨੀ ਕਿ ਸਾਡਾ ਇਤਿਹਾਸ ਕਈ ਕੁਰੀਤੀਆ ਨਾਲ ਭਰਿਆ ਪਿਆ ਏ ਜਿਵੇ ਕਿ ਗੰਢਿਆ ਨਾਲ ਗਰਭ ਭਰਨੀ,ਤਿ੍ਰਆ ਚਰਿੱਤਰ ਤੇ ਹੋਰ ਕਈ ਵਹਿਮ ਭਰਮ ਵੀ,ਸੋ ਬਚੋ ਇਹੋ ਜਿਹੇ ਘੂਸਿਆ ਤੋ

  • @RajuSingh-lr5fw

    @RajuSingh-lr5fw

    8 ай бұрын

    Sikh v sirf imarta di pooja kr rhe ne J shabad nu guru samjde hon ta ta prali nu agg na laun

  • @JaswinderSingh-mm6qo
    @JaswinderSingh-mm6qo8 ай бұрын

    ਬਹੁਤ vadia veer ਦੇ ਵਿਚਾਰ ਨੇ good

  • @amriktalwandi
    @amriktalwandi8 ай бұрын

    ਬਹੁਤ ਹੀ ਸੁੰਦਰ ਵਿਚਾਰ ਪੇਸ਼ ਕੀਤੇ ਹਨ!

  • @Leonaentertainment

    @Leonaentertainment

    8 ай бұрын

    kzread.info/dash/bejne/Y2yHpNtxYdiZfpc.htmlsi=TefYGWX4btBLlHD3 ਹੰਸਰਾਜ ਹੰਸ ਤੇ 👆ਮਾਸਟਰ ਸਲੀਮ ਦੀ ਠੋਕੀ ਮੰਜੀ ਕੋਈ ਮੀਡਿਆ ਇਸ ਵੀਡੀਓ ਨੂੰ ਨਹੀਂ ਦਿਖਾ ਰਿਹਾ ਪੰਜਾਬਿਓ ਇਸ ਵੀਡੀਓ ਨੂੰ ਆਪਣਾ ਫਰਜ਼ ਸਮਜ ਕੇ ਏਨਾ ਫੈਲਾ ਦਿਓ ਕੇ ਪੰਜਾਬ ਦੇ ਹਰ ਘਰ ਚ ਹਰ ਪੰਜਾਬੀ ਤੱਕ ਪਹੁੰਚ ਜਾਏ, ਜੇ ਤੁਹਾਡਾ ਜਮੀਰ ਜਿੰਦਾ ਹੈ

  • @meemsa01
    @meemsa015 ай бұрын

    ਬਹੁਤ ਵਧੀਆ ਬਾਈ

  • @GurpreetSingh-bh1it
    @GurpreetSingh-bh1it8 ай бұрын

    ਵਾਹਿਗੁਰੂ ਜੀ 🙏🏻🙏🏻🙏🏻

  • @dsbatth9105
    @dsbatth91058 ай бұрын

    ❤very good jassi ❤

  • @davindersingh078
    @davindersingh0788 ай бұрын

    Jassi is an intellectual ever yong singer of punjab. He feels proud upon true scribed gurbani written on creature by guru nanak dev ji. I like him.

  • @user-kh8on6fv8w
    @user-kh8on6fv8w5 ай бұрын

    ਜੱਸੀ ਵੀਰ ਜੀ ਤੁਸੀਂ ਦਿਲ ਜਿੱਤ ਲਿਆ ਹੈ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਿਆਂ,ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਤੁਹਾਨੂੰ ਲੰਮੀਆਂ ਉਮਰਾਂ ਦੀ ਦਾਤ ਬਖਸ਼ਣ ਅਤੇ ਇਸੇ ਤਰ੍ਹਾਂ ਹਮੇਸ਼ਾਂ ਚੜ੍ਹਦੀਆਂ ਕਲਾ ਵਿੱਚ ਰੱਖਣ।

  • @bejindersinghgrewal6866
    @bejindersinghgrewal68668 ай бұрын

    Jassi g absolutely right

  • @GurpreetSingh-bh1it
    @GurpreetSingh-bh1it8 ай бұрын

    ਜੱਸੀ ਵੀਰ

  • @sadhusingh6460
    @sadhusingh64608 ай бұрын

    Jassi is a great artist and fight for reality

  • @mandeepklair8806
    @mandeepklair88067 ай бұрын

    ਜੱਸੀ ਵੀਰ ਬਹੁਤ ਵਧੀਆ ਵਿਚਾਰ ਤੇਰੇ ਤੈਨੂੰ ਸਫ਼ਾਈ ਦੇਣ ਦੀ ਕੋਈ ਲੋੜ ਨਹੀਂ। ਜਿਹੜੇ ਬੰਦੇ ਦੀ ਗੱਲ ਕਰਦਾ ਉਹ ਸਾਂਈ ਬਣਿਆ , ਸਿੰਗਰ ਵੀ ਆ, ਦੋ ਪਾਰਟੀਆਂ ਹਾਰ ਕੇ ਫਿਰ ਕਹਿੰਦਾ ਸੀ ਸਿਆਸਤ ਬਹੁਤ ਗੰਦੀ ਹੈ। ਇਸ ਤੋ ਬਾਅਦ ਤੀਜੀ ਪਾਰਟੀ ਵਿੱਚ ਜਾ ਕੇ ਦਿੱਲੀ ਤੋਂ ਗੰਦ ਖਾਂਦਾ ਫਿਰ ਇਹਨੂੰ ਪੈਨਸ਼ਨ ਸਕੀਮ ਅਧੀਨ ਗੰਦ ਖਾਂਣ ਲਈ ਸਾਰੀ ਉਮਰ ਪੈਸੇ ਮਿਲਦੇ ਰਹਿਣਗੇ।ਇਸ ਟਾਈਪ ਦੇ ਲੋਕਾਂ ਨੂੰ ਸਫਾਈ ਦੇਣ ਦੀ ਕੋਈ ਲੋੜ ਹੈ ਤਾਂ ਦੱਸੋ।

  • @nsurtaalrecords6442

    @nsurtaalrecords6442

    7 ай бұрын

    🎉

  • @avinashmusafir2936
    @avinashmusafir29368 ай бұрын

    Absolutely accurate statement

  • @bhawandeep6126
    @bhawandeep61268 ай бұрын

    Good jassi ji

  • @gopinijjargopinijjar2639
    @gopinijjargopinijjar26398 ай бұрын

    Sachi Gal aa bhaji Chagi gal keti aa bhaji tusi Good 🙏

  • @AmritSingh-kp1yd
    @AmritSingh-kp1yd5 ай бұрын

    ਹੰਸ ਰਾਜ ਹੰਸ ਜ਼ਿੰਦਾਬਾਦ ਹੰਸ ਰਾਜ ਹੰਸ ਬਹੁਤ ਵਧੀਆ ਬੰਦਾ। ਜੱਸੀ ੍ਪਹਿਲਾ ਇਹ ਗੱਲ ਦੱਸ ਜਾਤਾਂ ਪਾਤਾਂ ਵਾਰੇ ਤਰੀ ਕੀ ਰਾਏ ਹੈ

  • @GurpreetSingh-bh1it
    @GurpreetSingh-bh1it8 ай бұрын

    ਜੱਸੀ 22

  • @manindersingh6988
    @manindersingh69888 ай бұрын

    Jassi has spoken. the truth.Only GOD is Saie.

  • @sonugill4748
    @sonugill47485 ай бұрын

    Jassi Veer ji bahut vadia gll

  • @gur_noorsingh2845
    @gur_noorsingh28455 ай бұрын

    Bilkul sahi bol rahho jasbir jassi bhai 👍👍👍👍

  • @Manjeetkaur-xp6tc
    @Manjeetkaur-xp6tc4 ай бұрын

    Jasbir jassi great. Love you❤

  • @jattboy2974
    @jattboy29745 ай бұрын

    Jassi vere tusi buhat wdiya gallan kitiya

  • @darshansingh667
    @darshansingh6678 ай бұрын

    ਡਟਿਆ ਰਹਿ ਜੱਸੀ ਵੀਰ ਜਿੱਤ ਸੱਚ ਦੀ ਹੁੰਦੀ ਹੈ ਇਹ ਪਾਖੰਡੀ ਬੰਦਾ ਹੈ ਹੰਸ ਪਾਰਟੀ ਕੋਈ ਛੱਡੀ ਨਹੀ ਇਸਨੇ

  • @bababagichasingh2035
    @bababagichasingh20355 ай бұрын

    Jassi sir you are great

  • @user-lb3pg3hh3k
    @user-lb3pg3hh3k3 ай бұрын

    ❤🙏🙏

  • @mukeshmastanahpsinger9732
    @mukeshmastanahpsinger97328 ай бұрын

    Very nice thinking jasbeer jassi❤❤❤❤❤

  • @tinaattwal2948
    @tinaattwal29488 ай бұрын

    Jassi bhaji tusi bilkul sahi gal kitti aa.tusi great ho jassi bhaji

  • @sonugill4748
    @sonugill47485 ай бұрын

    Hans Raj legend singer

  • @RAVINDERSINGH-zc3mv
    @RAVINDERSINGH-zc3mv5 ай бұрын

    ਜਸਵੀਰ ਜੱਸੀ ਵੀਰ ਨੇ ਬਹੁਤ ਹੀ ਵਧੀਆ ਬੋਲਿਆ, ਸਹੀ ਕਿਹਾ, ਆਪਣਾ ਇਤਿਹਾਸ

  • @avinashmusafir2936
    @avinashmusafir29368 ай бұрын

    Bahut khoob kiha

  • @kuldipsingh5862
    @kuldipsingh58625 ай бұрын

    Jassi good singer salute a viray 🙏🏻

  • @rajvirsingh2179
    @rajvirsingh21798 ай бұрын

    Jassy by nu salute

  • @lovepreetdhillon136
    @lovepreetdhillon1368 ай бұрын

    ਬਿਲਕੁਲ ਸਹੀ ੧੦੦ ਪਰਸੈਂਟ

  • @user-oe7xx2ld6o
    @user-oe7xx2ld6o3 ай бұрын

    ਜੱਸੀ ਦੀ ਸੋਚ ਨੂੰ ਸਮਝਣ ਲਈ ਜਿਸ ਗਹਿਰਾਈ ਦੀ ਜ਼ਰੂਰਤ ਹੈ ਉਹ ਇੰਨਾਂ ਵਿੱਚ ਨਹੀਂ ਆ ਸਕਦੀ ਜੋ ਇਥੇ ਹੀ ਖੜੇ ਨੇ ਕਿ ਜੇ ਜੱਸੀ ਗੁਰਦਾਸ ਮਾਨ ਦੀ ਪੰਜਾਬੀ ਦੀ ਕੀਤੀ ਸੇਵਾ ਨੂੰ ਮੰਨਦੈ ਫਿਰ ਉਸ ਦੀ ਮਜ਼ਾਰਾਂ ਪ੍ਰਤੀ ਸੋਚ ਨੂੰ ਕਿਉਂ ਨੀ ਮੰਨਦਾ ਕਿਸੇ ਦੀ ਕਲਾ ਅਤੇ ਸੇਵਾ ਨੂੰ ਪ੍ਰਵਾਨ ਕਰਨਾ ਪਰ ਸੋਚ ਨਾਲ ਅਸਹਿਮਤ ਹੋਣਾ ਹੀ ਇਸ ਮੁੱਦੇ ਦਾ ਸਾਰ-ਅੰਸ਼ ਹੈ ਮੈਂ ਖੁਦ ਇਸ ਵਿਚਾਰ ਦਾ ਧਾਰਨੀ ਹਾਂ ਕਿ ਗੁਰਦਾਸ ਮਾਨ ਇੱਕ ਯੁਗ ਗਾਇਕ ਅਤੇ ਇੱਕ ultimate performer ਹੈ ਪਰ ਫਿਰ ਪੰਜਾਬੀ ਪ੍ਰੇਮੀ ਪ੍ਰਤੀ ਉਸ ਦੇ ਬੋਲੇ ਸ਼ਬਦ , ਕਿਸਾਨ ਸੰਘਰਸ਼ ਪ੍ਰਤੀ ਉਸ ਦੀ ਉਦਾਸੀਨਤਾ ਅਤੇ ਮਜ਼ਾਰਾਂ ਦੀ ਕਰਾਮਾਤੀ ਕਹਾਣੀਆਂ ਦਾ ਪ੍ਰਚਾਰ ਅਤੇ ਇੰਨਾਂ ਥਾਂਵਾਂ ਤੇ ਨਸ਼ਿਆਂ ਦੇ ਪਾਸਾਰ ਪ੍ਰਤੀ ਮਾਨ ਸਾਹਿਬ ਦੀ ਮੀਸਣੀ ਪਹੁੰਚ ਨਾਲ ਸਹਿਮਤ ਨਹੀ ਹੋਇਆ ਜਾ ਸਕਦਾ ਇਸ ਮਾਮਲੇ ਦਾ ਅਸਲ ਦੁਖਾਂਤ ਇਹੀ ਹੈ ਅਮਰਜੀਤ ਸਿੰਘ ਸਾਃਸਰਪੰਚ ਸਿਹੌੜਾ (ਲੁਧਿਆਣਾ )

  • @SukhjinderSingh-ln9lk
    @SukhjinderSingh-ln9lk5 ай бұрын

    Jassi bhai good veere

  • @malkitsidhu8098
    @malkitsidhu80985 ай бұрын

    ਜਸਬੀਰ ਜੱਸੀ ਨੇ ਵਧੀਆ ਕੀਤਾ ਧੰਨਵਾਦ

  • @AshokKumar-dt4co
    @AshokKumar-dt4co4 ай бұрын

    Very very good

  • @mukhtiarali8518
    @mukhtiarali85188 ай бұрын

    Good jassi. I Like your words🎉

  • @mykitchengarden58
    @mykitchengarden588 ай бұрын

    Jassi 100percent correct Hans raj is only after money

  • @sukhmindersungh7211
    @sukhmindersungh72118 ай бұрын

    Great vir g

  • @ManpreetHarman-c4l
    @ManpreetHarman-c4l7 күн бұрын

    👍👍👍👍👍👍👍

  • @user-st9vv5wg5z
    @user-st9vv5wg5z8 ай бұрын

    Very nice swal and good gayek

  • @RoshanLal-dw1br
    @RoshanLal-dw1br8 ай бұрын

    jassi bhaji tuci legend ho te Hans ji te hor v vaddey legend han . saadi tuhanu eho request hai k aapas ch baith k gussa gilla door kro pr inna pattarkaaran ton door raho eh tuhadi lraee kde nhi mitaungey bjki lambuoo laee rakhangey so inna magar lag k aapas ch na lro tuci dono bahut vaddey klaqaar ho ji.

  • @user-kg2cc9nf4f
    @user-kg2cc9nf4f5 ай бұрын

    ਬਿਲਕੁਲ ਸਹੀ ਕਿਹਾ

  • @kuldeepveertegurudikirpaha7774
    @kuldeepveertegurudikirpaha77748 ай бұрын

    Salute hai Jassi veer nu, Ajj v bewkoof lok gaatre pake kabraan te ture firde ne

  • @jasbirkaurjhinjer243
    @jasbirkaurjhinjer2435 ай бұрын

    Wah.jasbir.jasi.wah

  • @KuljinderSingh-qk6lt
    @KuljinderSingh-qk6lt8 ай бұрын

    Very good jassi

  • @dalbirsinghsingh6234
    @dalbirsinghsingh62348 ай бұрын

    Good massage

  • @SANTOKHSINGH-io3qo
    @SANTOKHSINGH-io3qo8 ай бұрын

    Great 👍

  • @GurmailSingh-cu6jz
    @GurmailSingh-cu6jz8 ай бұрын

    Jasbir ji 🙏🙏🙏 Thanks

  • @jaswinderkumar5278
    @jaswinderkumar52788 ай бұрын

    👍🏻👍🏻👍🏻👍🏻💯

  • @HardevSingh-ws2pz
    @HardevSingh-ws2pz8 ай бұрын

    ਜੱਸੀ ਵੀਰ। ਗੁਰਬਾਣੀ ਨੂੰ ਮੰਨਣ ਤੇ ਦੀ ਮੰਨਣ ਵਿੱਚ ਵੀ ਜ਼ਮੀਨ ਅਸਮਾਨ ਦਾ ਫ਼ਰਕ ਹੈ। ਆਪਾਂ ਵੀ ਜੋ ਗਾਉਂਦੇ ਹਾਂ ਉਹ ਕੰਜਰਪੁਣਾ ਹੀ ਅਖਵਾਉਂਦਾ ਹੈ। ਧਰਮ ਦੀ ਕਿਰਤ ਤਾਂ ਕਿਤਾਬਾਂ ਦੀ ਸ਼ੋਭਾ ਬਣ ਕੇ ਰਹਿ ਗਈ ਹੈ।ਹਰ ਕੋਈ ਪੈਸੇ ਪਿੱਛੇ ਹੀ ਭੱਜ ਰਿਹਾ ਹੈ। ਕੋਈ ਬਾਣਾ ਪਾ ਕੇ ਕੋਈ ਮੱਥੇ ਟੇਕ ਕੇ।

  • @rooplal7836
    @rooplal78368 ай бұрын

    ਵੀਰ ਜੀ ਡੇਰੇ ਬਣਨ ਦੇ ਕਾਰਣ ਅਤੇ ਇਤਹਾਸ ਵੀ ਦੱਸਿਆ ਜਾਵੇ? 🎤✍🚶‍♀️🚶👨‍🎓👩‍🎓🥰🥰🤚🤚

  • @ASBedi-ni8wi
    @ASBedi-ni8wi8 ай бұрын

    🙏🙏🙏 great veere,we should fallow Baba Nanak ‘s ideology.

  • @devheeratvchannel
    @devheeratvchannel8 ай бұрын

    ਜਸੀ,ਜੀ,ਲਵ,ਜੂ,,,,ਸਹੀ,ਗਲ,ਆ,ਜੀ❤❤❤❤❤❤❤

  • @cuteavneet9952
    @cuteavneet99527 ай бұрын

    Good jasse ji nice ji❤

  • @user-dm6yr4ii7j
    @user-dm6yr4ii7j5 ай бұрын

    ਗੁਡ ਬਾਈ

  • @SikandersinghBrar-bz1ur
    @SikandersinghBrar-bz1ur8 ай бұрын

    Right

  • @lehrirana9732
    @lehrirana97325 ай бұрын

    Sach nu fansi Love you jassi ❤❤❤❤❤❤❤❤❤❤❤

  • @kulveerbhangu3203
    @kulveerbhangu32036 ай бұрын

    Verry gud jassi veer

  • @user-cj6xp2kf7c
    @user-cj6xp2kf7c5 ай бұрын

    Good jassi veer

  • @kulwindersinghninda375
    @kulwindersinghninda3758 ай бұрын

    ❤❤❤

  • @user-wf7xc8cr9r
    @user-wf7xc8cr9r5 ай бұрын

    Self questions and self answer

  • @amazingfact8914
    @amazingfact89148 ай бұрын

    Good 👍

  • @rajub3703
    @rajub37038 ай бұрын

    Bilkul sahi

  • @roxdeepsandhu923
    @roxdeepsandhu9238 ай бұрын

    Very good brother

  • @SushilSharma-ee6sj
    @SushilSharma-ee6sj4 ай бұрын

    🙏🙏🙏🙏🙏

  • @parmjitsingh1919
    @parmjitsingh19198 ай бұрын

    Right msg

  • @jaswindersidhu1518
    @jaswindersidhu15188 ай бұрын

    Bahut vadia boly jasi ji

  • @pardeepsingh5863
    @pardeepsingh58638 ай бұрын

    Jassi bhaji is great

  • @RanjitSingh-jl2jk
    @RanjitSingh-jl2jk8 ай бұрын

    Good jassi veer datee raho.

  • @vijaymattu3828
    @vijaymattu38288 ай бұрын

    Bhut wadiya jassi G

  • @amarjitsindhu601
    @amarjitsindhu6018 ай бұрын

    Very well said Jassi

  • @sukhmindersingh7880
    @sukhmindersingh78805 ай бұрын

    Very good

  • @luckytakyar1992
    @luckytakyar19923 ай бұрын

    jasii sahi boldaa

  • @sehajgaming3161
    @sehajgaming31615 ай бұрын

    ਜੱਸੀ 100% ਸਹੀ

  • @maradona1789
    @maradona17894 ай бұрын

    ਜਸਬੀਰ ਬਾਦਸ਼ਾਹ ਜ਼ਿੰਦਾਬਾਦ

  • @kuljitsinghwarraich7479
    @kuljitsinghwarraich74797 ай бұрын

    I sopart jassi

  • @raghbirsekhon6883
    @raghbirsekhon68838 ай бұрын

    Gurdas maan and Han raj that’s what they do. Good luck Jassi.

  • @ranjodhbrar-go6nt
    @ranjodhbrar-go6nt5 ай бұрын

    Jasbir jassi 💯 P,Right 👍🏻👍🏻👍🏻👍🏻👍🏻

  • @vikramasleem8728
    @vikramasleem87288 ай бұрын

    Very good jassi sab I'm spoted jassi sab

  • @nwayindia7573
    @nwayindia75738 ай бұрын

    Vadia jassi veer g appne es message Te khud v amal karo

  • @navjitsingh4322
    @navjitsingh43225 ай бұрын

    Jassi paji full support apnu om namah shivay

  • @GurjinderSingh-qi3jp
    @GurjinderSingh-qi3jp8 ай бұрын

    ਜਿਸ ਦਾ ਜਿੱਥੇ ਦਿੱਲ ਮੰਨਦਾ ਜਾਣ ਦੀਓ ਜੀ ਆਪਾ ਕਿਉਂ ਧਰਮਾਂ ਦੇ ਠੇਕੇਦਾਰ ਬਣੇ ਫਿਰਦੇ ਆ ਜਿਹੜੀ ਥਾਂ ਤੇ ਜਾ ਕੇ ਲੋਕਾਂ ਦੇ ਮਨ ਨੂੰ ਸਕੂਨ ਮਿਲਦਾ ਲੋਕ ਉਥੇ ਜਾਦੇ ਨੇ ਤਾਂ ਉਹ ਜਾ ਵੀ ਸਕਦੇ ਨੇ ਉਹ ਉਨ੍ਹਾਂ ਦਾ ਨਿੱਜੀ ਹੱਕ ਹੈ ਅਸੀਂ ਕਿਸੇ ਦੀ ਵੀ ਨਿੱਜੀ ਜ਼ਿੰਦਗੀ ਵਿੱਚ ਨਹੀਂ ਬੋਲ ਸਕਦੇ ਸਾਨੂੰ ਖ਼ੁਦ ਨੂੰ ਬਦਲਣ ਦੀ ਲੋੜ ਹੈ ਨਾ ਕੇ ਦੂਜਿਆਂ ਨੂੰ ਸਲਾਹ ਦੇਣ ਦੀ ਲੋੜ ਹੈ ਵਾਹਿਗੁਰੂ ਜੀ 🙏🙏👍

  • @terasangeet
    @terasangeet5 ай бұрын

    Jassi pahji you are right.. Hans pahji ta aap party te dharm badalde rehnde aa . oho aap kisey ikk se ni hoye. twade ki hon ge... Tusi Lado aapa twade nal haan ❤🙌🙏

  • @deepkanwalsingh5
    @deepkanwalsingh58 ай бұрын

    Veer g tuci v kinne superhit song ditte ne sanu jive dil le gayi kudi gujrat d. ......te hor hor hor hor.....menu yaad nhi aa reha veer ...koi tuhada song......chalo koi na vehla c vichara kmm labh geya jassi veer nu v .......changaa aahre lagg gaye ho veer g tuci v😂

  • @RighteousRozer

    @RighteousRozer

    5 ай бұрын

    😂😂😂

  • @RighteousRozer

    @RighteousRozer

    5 ай бұрын

    Ok sche saad sangat g😂😂

  • @ShrewdGamer

    @ShrewdGamer

    5 ай бұрын

    Album hit kar ke koi singer nai banda bro. Jasbir jassi de live gane suno ode folf songs koi muqabla nai. Hun mike warge ne pata ni kine punjab de vadde signers nalo hit albums ditiya ne.. te ida matlab ek thodo ki Mika vadiya singer eh.

  • @NarvailSingh-qr3dg
    @NarvailSingh-qr3dg8 ай бұрын

    GOOD. ਜੱਸੀ

  • @garryaujla11
    @garryaujla115 ай бұрын

    Jassi bai 💯👍

  • @AkshayKumar-ri9wc
    @AkshayKumar-ri9wc8 ай бұрын

    Jai hind

  • @jarnailsingh9949
    @jarnailsingh99498 ай бұрын

    298th like Jarnail Singh Khaihira Retired C H T V P O Nalh Via Loheeyan Khaas Jalandhar.

  • @jarnailsingh3081
    @jarnailsingh30818 ай бұрын

    You. Right. Jassi

  • @amarjeet7510
    @amarjeet75108 ай бұрын

    Jassi veer Good

  • @KuldeepSingh-jb9mb
    @KuldeepSingh-jb9mb8 ай бұрын

    Jassi ji welldone

  • @kuljitsinghwarraich7479
    @kuljitsinghwarraich74797 ай бұрын

    ਬਿਲਕੁਲ ਸਹੀ ਸਚ ਬੋਲ ਰਿਹਾ ਹੈ ਜਸੀ ਕੁੱਤੇ ਟੁਕਰ ਬੋਚ ਗਾਇਕ ਜੋ ਚਿਲਮਾ ਬੀੜੀਆ ਸਿਗਰਟਾਂ ਪੀਣ ਵਾਲੇ ਸੈਤਾਨੀ ਡੇਰਾਵਾਦ ਪਖੰਡ ਵਾਦ ਕੂੜ ਦਾ ਪਰਚਾਰ ਕਰਨ ਲੱਗੇ ਹੋਏ ਹਨ ਨਵੀਂ ਪੀੜ੍ਹੀ ਨੂੰ ਚਿਲਮਾ ਬੀੜੀਆ ਸਿਗਰਟਾਂ ਪੀਣ ਨਸ਼ੇ ਕਰਨ ਲਈ ਪਰੇਰਣਾ ਦੇ ਰਹੇ ਹਨ ਲਾਹਨਤ ਪਾਪੀਉ ਪੰਜਾਬ ਦੀ ਪਵਿੱਤਰ ਧਰਤੀ ਗੁਰੂ ਸਾਹਿਬ ਦਾ ਪਵਿੱਤਰ ਮੁਕਦਸ਼ ਇਤਿਹਾਸ ਜੋ ਦੁਨੀਆਂ ਵਿੱਚ ਕਿਸੇ ਹੋਰ ਧਰਮ ਜਾ ਸਥਾਨ ਤੇ ਨਹੀਂ ਮਿਲਦਾ ਇਸ ਧਰਤੀ ਉੱਤੇ ਗੁਰੂ ਸਾਹਿਬਾਨ ਨੇ ਅਮ੍ਰਿਤ ਤਿਆਰ ਕੀਤਾ ਸੀ ਆਤਮਾ ਨੂੰ ਬਲਵਾਨ ਕਰਨ ਲਈ ਮਨੁੱਖ ਮਾਤਰ ਦੇ ਉਦਾਰ ਲਈ ਲੇਕਿਨ ਸੈਤਾਨੀ ਡੇਰਾਵਾਦ ਪਖੰਡ ਵਾਦ ਕੂੜ ਪ੍ਰਚਾਰ ਗਾਇਕੀ ਰਾਹੀਂ ਕੀਤਾ ਨਸ਼ਿਆਂ ਨੂੰ ਪਰਮੋਡ ਕੀਤਾ ਜਾ ਰਿਹਾ ਹੈ ਲਾਹਨਤ ਪਖੰਡੀ ਸਾਧਾਂ ਦੇ ਡੇਰਿਆਂ ਬਾਬਿਆਂ ਕੋਲ ਜਾਣ ਵਾਲੇ ਮੂਰਖ ਪੜੇ ਲਿਖੇ ਅਨਪੜ੍ਹ ਮਹਾਂ ਮੂਰਖ ਏਨਾ ਪੇਡਾ ਤੇ ਲਾਹਨਤ ਥੂ ਧਿਕਾਰ

  • @MANJITSingh-dm8vg
    @MANJITSingh-dm8vg7 ай бұрын

    Jasbir Jasi Halp you God.

  • @jatindersinghsingh5296
    @jatindersinghsingh52967 ай бұрын

    ਜੱਸੀ ਜੀ ਨੇ ਸਹੀ ਗੱਲ ਕਹੀ

  • @gurmeetsinghgurmeetsingh2599
    @gurmeetsinghgurmeetsingh25998 ай бұрын

    Na kahun abaki na kahun tab ki Baat karun jabki Agar Na Hote Guru Gobind Singh to Sunnat hoti Sabki

Келесі