Bhana Sidhu ਨੂੰ ਕੌਣ ਦੇ ਰਿਹਾ ਧਮਕੀਆਂ? ਏਜੰਟ ਭਾਨੇ ਨੂੰ ਕਿਓਂ ਕਹਿੰਦੇ ਨੇ ਗੁੰਡਾ। ਭਾਨੇ ਸਿੱਧੂ ਦਾ ਬੇਬਾਕ ਇੰਟਰਵਿਊ

Ойын-сауық

#RMBTelevision #bhanaSidhu #interview
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
Anchor - Jass Grewal
DOP - Amritpal Singh
Camera Man - Gurpreet Singh
Editor - Kamalpreet Singh, Hardishan Singh
Other social links
KZread:
kzread.info/dron/7Bx.html...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 90

  • @amreeksinghbrar6115
    @amreeksinghbrar61156 ай бұрын

    ਸਹੀ ਗੱਲ ਹੈ ਬਾਈ ਗੁਰਬਾਣੀ ਡਰ, ਪੈਸੇ, ਹੰਕਾਰ, ਕਾਮਵਾਸਨਾ ਸਭ ਤੋਂ ਮੁਕਤ ਕਰਦੀ ਹੈ ਵੀਰੇ👍👍👍👍👍👍👍👍

  • @cricketexpert945
    @cricketexpert9456 ай бұрын

    ਭਾਨਾ ਸਿੱਧੂ love u bai

  • @ginnibhangu2666
    @ginnibhangu26666 ай бұрын

    ਬਾਈ ਬੋਲੀ ਜਾਣ ਦੇ ਚਗਲਾਂ ਤੂੰ ਪੰਜਾਬ ਦਾ ਪੁੱਤ ਆਪਣੀ ਚਾਲ ਚੱਲੀ ਚੱਲ ਦੋਸਤਾ 🙏🙏🙏

  • @HarjinderBhullar6076
    @HarjinderBhullar60765 ай бұрын

    ਭਾਨੇ ਸਿੱਧੂ ਬਾਈ ਦੀਆਂ ਗੱਲਾਂ ਸਹੀ ਆ, ਪੰਜਾਬ ਦੇ ਮੁੱਦੇ ਤੇ ਕੋਈ ਸਰਕਾਰ ਨੀ ਗੱਲ ਕਰਦੀ ਸੱਚਾ ਸੁੱਚਾ ਇਨਸਾਨ ਆ ਇਮਾਨਦਾਰ ਬੰਦਾ ਭਾਨਾ ਸਿੱਧੂ

  • @luckynoorlucky3058
    @luckynoorlucky30585 ай бұрын

    ਭਾਨੇ ਬਾਈ love you ❤❤

  • @PalaAULAKH
    @PalaAULAKH6 ай бұрын

    ਲਵਜੂ ਬਾਈ ਭਾਨਾ ਸਿੱਧੂ ਜਿੰਦਾਬਾਦ ❤❤👌👌👍👍

  • @HarneetKalas-nf8nd
    @HarneetKalas-nf8nd6 ай бұрын

    ❤ ਭਾਨੇ ਬਾਈ ਦਿੱਲ ਤੇ ਸਲੂਕ ਹੈਂ ❤

  • @RanjitSingh-kh4cm
    @RanjitSingh-kh4cm6 ай бұрын

    ਇਮਾਨਦਾਰ ਬੰਦਿਆਂ ਨਾਲ ਏਦਾ ਹੀ ਹੁੰਦਾ

  • @jaswantkaur777
    @jaswantkaur7776 ай бұрын

    God Bless You Bhana Beta

  • @MandeepSingh-ek3vm
    @MandeepSingh-ek3vm5 ай бұрын

    ਭਾਨਾ ਬਾਈ ਜਿੰਦਾਬਾਦ ❤❤❤

  • @vickyvickt1477
    @vickyvickt14776 ай бұрын

    Bhane Veer sfai na de tusi dilo dard rakhde hoo Punjab da waheguru ji jande aa

  • @TechKaTehlka5911
    @TechKaTehlka59115 ай бұрын

    Bhana Sidhu 🔥🔥

  • @user-rx8xc4eb4b
    @user-rx8xc4eb4b5 ай бұрын

    Love u bhane bro ❤❤❤❤❤❤❤❤❤

  • @Sukhpreetdhillon-xk8fd
    @Sukhpreetdhillon-xk8fd5 ай бұрын

    Zindabad Bhai ji 🎉🎉

  • @nachhatarkumar3385
    @nachhatarkumar33855 ай бұрын

    Bhana bhai jindabaad ##justiceforsidhumossewala#

  • @vickydiljaan4429
    @vickydiljaan44296 ай бұрын

    Dil da Raja Banda bhanna veer

  • @hsfacts7481
    @hsfacts74816 ай бұрын

    ਭਾਨਾ ਸਹੀ ਆ

  • @sattnamsingh2465
    @sattnamsingh24654 ай бұрын

    Love you bataji❤

  • @SukhmanPreet-mu4jf
    @SukhmanPreet-mu4jf6 ай бұрын

    bhana sidhu vr siraa❤❤

  • @hardeepbhullar5289
    @hardeepbhullar52896 ай бұрын

    ਭਾਨਾ ਸਿੱਧੂ ਸਾਡੇ ਦਿੱਲਾ ਦੀ ਜਾਨ ਹੈ ਭਾਨਾ ਸਿੱਧੂ ਜੀਦਾਵਾਦ ਜੀਦਾਵਾਦ ਜੀਦਾਵਾਦ ਜੀਦਾਵਾਦ ਹੈ ਤੇ ਰਹੇ ਗਾ ਜੀਦਾਵਾਦ ਹੈ

  • @BALDEVSINGH-tk4rz
    @BALDEVSINGH-tk4rz6 ай бұрын

    Good job Bai je 👌 👏

  • @veerpalkaur3692
    @veerpalkaur36924 ай бұрын

    Love you jatta ❤❤

  • @jeet564
    @jeet5646 ай бұрын

    Veera tusi great ho❤❤

  • @mintudhillondhillon1820
    @mintudhillondhillon18206 ай бұрын

    Good job

  • @user-em2py9tv6o
    @user-em2py9tv6o3 ай бұрын

    Very nice bhanna is true parsan help everyone

  • @anxay337
    @anxay3376 ай бұрын

    You are honest brother our respect with you good work in society is defination of good man. We need leaders like you and Lakha veer for punjab to beat corrupt old leaders for change in future. Satshriakal

  • @user-dp4mm5wk6w
    @user-dp4mm5wk6w6 ай бұрын

    Bhana Sidhu jindabad

  • @ranveersaini4748
    @ranveersaini47485 ай бұрын

    Bhanna bai Punjab da Heera

  • @Punjabsingh25
    @Punjabsingh255 ай бұрын

    ਭਾਨਾ ਸਿੱਧ ਜ਼ਿੰਦਾਬਾਦ ਫੋਰਸ ਦੀ ਕੋਸ਼ਿਸ਼ ਨਹੀਂ ਕਰ ਸਕਦਾ ਹਾਂ ਅਤੇ ❤🎉

  • @user-ve6mc8zj1r
    @user-ve6mc8zj1r5 ай бұрын

    Bhana sidhu great person ❤

  • @mkgcjcbucv1781
    @mkgcjcbucv17815 ай бұрын

    Sahi.gal.phann.pagi.good.job❤❤❤❤❤❤❤❤❤

  • @MandeepSingh-ek3vm
    @MandeepSingh-ek3vm5 ай бұрын

    ਖਿਚਕੇ ਰੱਖ ਬਰੋ ਗਰੀਬਾ ਦਾ ਸਾਥ ਦੇ ਵਿਰ ਨੀਲੀ ਛਤਰੀ ਵਾਲਾ ਤੁਹਾਨੂੰ ਤਤੀ ਹਵਾ ਨਹੀ ਲਗਣ ਦੇਦਾਂ

  • @gurjitpunia6466
    @gurjitpunia64666 ай бұрын

    Good y bhana sidhu

  • @Mamtarani-oz8ip
    @Mamtarani-oz8ipАй бұрын

    Raji rho Beta ji

  • @lakhidhaliwal6446
    @lakhidhaliwal64466 ай бұрын

    ਬਾਈ ਜਿਹੜੇ ਕੋਈ ਗੈਂਗਸਟਰ ਹਨ ਅਸੀਂ ਤਾਂ ਪਿੰਡਾਂ ਦੇ ਬੰਦੇ ਹਾਂ ਅਸੀਂ ਨਹੀਂ ਜਾਣਦੇ ਕੌਣ ਗਾਏਗਾ ਕੌਣ ਸਟਾਰ ਪਰ ਭਾਈ ਭਾਨਾ ਵਧੀਆ ਕੰਮ ਕਰ ਹ ਬਾਈ ਸਿੱਧੂ ਮੂਸੇ ਵਾਲੇ ਦੀ ਮੌਤ ਤੋਂ ਬਾਅਦ ਗੈਂਗਸਟਾਰ ਕਹਿੰਦੇ ਸੀ ਜਿਹੜੇ ਗੈਂਗ ਸੀਸੀ ਬਣੇ ਹੋਏ ਨੇ ਬਾਈ ਭਾਨੇ ਨੂੰ ਕੰਮ ਕਰਨ ਦਿਓ ਬਈ ਤੁਹਾਡੇ ਅੱਗੇ ਬੇਨਤੀ ਪਿੰਡਾਂ ਵਿੱਚ ਬਹੁਤ ਵੱਡੀਆਂ ਚੋਰੀਆਂ ਹੋ ਰਹੀਆਂ ਹਨ ਤੁਸੀਂ ਵੀ ਕਹੇਗਾ ਸਟਾਰ ਕਹੇ ਨੇ ਉਹ ਤਾਂ ਤੁਸੀਂ ਮਦਦ ਕਰੋ

  • @SatgurSingh-ug3gg
    @SatgurSingh-ug3gg6 ай бұрын

    ਭਾਨਾ ਸਹੀ ਹੈ

  • @rajveergill6036
    @rajveergill60366 ай бұрын

    Well done bro

  • @user-bs7mb3qs3r
    @user-bs7mb3qs3r6 ай бұрын

    Sira karta bhana sidhu ❤

  • @manjitkaur5796
    @manjitkaur57965 ай бұрын

    Good bless you

  • @lakhidhaliwal6446
    @lakhidhaliwal64466 ай бұрын

    ਗੈਂਗਸਟਰ ਸੁਣਿਆ ਤਾਂ ਹੈਗਾ ਬਈ ਪਰ ਜਿਹੜੀਆਂ ਪਿੰਡਾਂ ਵਿੱਚ ਚੋਰੀਆਂ ਹੋ ਰਹੀਆਂ ਹਨ ਤੁਸੀਂ ਰੋਕ ਕੇ ਦਿਖਾਓ ਪੰਜਾਬ ਸਰਕਾਰ ਅੱਗੇ ਵੀ ਬੇਨਤੀ ਹੈ ਪਿੰਡਾਂ ਵਿੱਚ ਚੋਰੀਆਂ ਬਹੁਤ ਜਿਆਦਾ ਆ ਰਹੀਆਂ ਹਨ ਮੇਰੇ ਘਰ ਚੋਰੀ ਹੋ ਚੁੱਕੇ ਆ ਹੁਣ ਤਾਂ ਆਖਣ ਨੂੰ ਸ਼ਰਮ ਆਉਂਦੀ ਹੈ😂😂😂😂😂😂😂😂😂😂😂

  • @VEERPALKaur-sm8yl
    @VEERPALKaur-sm8yl6 ай бұрын

    love you 22

  • @navdeepnav-mi8vx
    @navdeepnav-mi8vx4 ай бұрын

    ❤❤❤❤❤❤❤❤❤

  • @AmritpalSingh-up1ro
    @AmritpalSingh-up1ro6 ай бұрын

    👍👍👍

  • @ranveersaini4748
    @ranveersaini47485 ай бұрын

    Bhanna sirra la denda galla kadan nu ta mahar a 😂 Bhanna bai assi Teri full support kerde a

  • @pb13aalee
    @pb13aalee6 ай бұрын

    Very nice video

  • @amreeksinghbrar6115
    @amreeksinghbrar61156 ай бұрын

    ਹਾਜੀ ਭਾਣੇ ਬਾਈ ਲਾਸਟ ਚ ਪੱਤਰਕਾਰਾਂ ਵਾਲੀ ਗੱਲ ਜਵਾ ਸਹੀ ਹੈ ਪਰਮਿੰਦਰ ਬਾਈ ਦੇ ਚੈਨਲ ਸਾਡੇ ਇਥੇ ਗੰਗਾਨਗਰ ਚ ਬੋਤ ਲੋਕ ਦੇਖਦੇ ਹੈ ਵੀਰੇ ਕਦੇ ਆਵੇ ਗੰਗਾਨਗਰ ਟਾ ਸਵਾਗਤ ਹੈ ਜੀ

  • @jaspreet5958
    @jaspreet59585 ай бұрын

    ❤❤❤

  • @veerpalkaur1814
    @veerpalkaur18145 ай бұрын

    ❤❤

  • @PreetKaur-mg9xs
    @PreetKaur-mg9xs5 ай бұрын

    Correct ji

  • @ranveersaini4748
    @ranveersaini47485 ай бұрын

    Bhanna bai te gallan Sunan aliya

  • @lakhidhaliwal6446
    @lakhidhaliwal64466 ай бұрын

    ਜ ਸ ਬਾਈ ਜਿਲਾ ਸੰਗਰੂਰ ਲਹਿਰਾ ਗਾਗਾ ਪਿੰਡ ਨੰਗਲਾ ਸਾਡੇ ਦੋ ਘਰਾਂ ਵਿੱਚ ਚੋਰੀ ਬਹੁਤ ਵੱਡੀ ਹੋ ਚੁੱਕੀ ਹੈ ਪਿੰਡਾਂ ਦੇ ਘਰਾਂ ਵਿੱਚ ਅੱਜ ਤਾਹੀ ਤਿੰਨ ਚਾਰ ਮਹੀਨੇ ਵੀ ਚੁੱਕੇ ਹਨ ਅੱਗੇ ਤੁਹਾਨੂੰ ਪਤਾ ਹੈ😢😢😢😢😢😂😂

  • @mudkiwalejatt3041
    @mudkiwalejatt30416 ай бұрын

    ਬਾਈ ਇਕ ਪ੍ਰੋਪਰਟੀ ਡੀਲਰ ਵਾਲਾ ਬਹੁਤ ਧੱਕਾ ਕਰ ਰਿਹਾ ਹੈ ਇਕ ਵਿਧਵਾ ਨਾਲ ਓਹਨਾ ਦੀ ਕੋਈ ਹੈਲਪ ਕਰ ਸਕਦਾ ਹੈ ਤਾ ਦੱਸੋ ਜੀ

  • @KashmirSingh-xc7rr
    @KashmirSingh-xc7rr6 ай бұрын

    Change your tone of voice this is not okay

  • @user-hi3tn3zy8j
    @user-hi3tn3zy8j6 ай бұрын

    3:54

  • @user-fm1bj6zd3p
    @user-fm1bj6zd3p6 ай бұрын

    Lok v anne ho ho dyi jnde ehne paise, fr bhanna aage kr dinde paise lain nu agents ton,

  • @Sambrar-hj4ft
    @Sambrar-hj4ft6 ай бұрын

    Well lesson taught to him. He is not above law.

  • @hsfacts7481
    @hsfacts74816 ай бұрын

    ਕਮੈਂਟਾਂ ਵਿਚ agent'an ਦੀ ਸਪੋਟਰ ਵਿਚ ਉਹਨਾਂ ਦੀਆ ਕੁਝ ਔਲਾਦਾ ਆ ਗਈਆ

  • @varunsharma9018
    @varunsharma9018Ай бұрын

    Pargat tour & travel batala fake visa deke pese lite hale tk vapis ni kr re complaint vi kiti plz meri help kiti jaawe 🙏🙏

  • @jaggidudian6893
    @jaggidudian68936 ай бұрын

    Amritpal nu kda do fr bar kine hor singh andr aa othe kio ni bolda agent loka de gr ni jnde aap lok jnde aa

  • @sukhwindersingh8534
    @sukhwindersingh85346 ай бұрын

    Bai rode nu jawab deo ma menu daseo

  • @vickyvickt1477
    @vickyvickt14776 ай бұрын

    Yrr suru vi loka krke kita si bhane veer ne ki galat krta

  • @King11punjab
    @King11punjab6 ай бұрын

    Bhaga✅✅

  • @SIDHUSAAB8877
    @SIDHUSAAB88775 ай бұрын

    ਜੌ ਹੈ ਸਾਡੇ ਕੋਲ ਉ ਸਾਂਬ ਲਓ ਬਾਕੀ ਤਾਂ ਨਹੀਂ ਸਾਂਬ ਸਕੇ ਇਸ ਨੂੰ ਤਾਂ ਸਾਂਬ ਲਓ ਨਹੀਂ ਤਾਂ ਲੋਕੋ ਬੁਹਤ ਪੋਸ਼ਤੋਂਨਾ

  • @KashmirSingh-xc7rr
    @KashmirSingh-xc7rr6 ай бұрын

    Fix the language of ur tone

  • @harmandhadli6679
    @harmandhadli66795 ай бұрын

    #BhannaSidhuZindabaad #LakhaSidhanaZindabaad Dekhlo badlaw sanu v c k badlaw auga pr eh tan sabb ton gandi sarkar nikli te ah jehri police corruption krdi ya oh docter gurinder vrge a shareeam kehnda mai kol khad k kutvayea ohna te inquiry kio nhi. te Torture kitta (Human Rights) ale kithe?

  • @Singhsher36
    @Singhsher366 ай бұрын

    Veer ji Tuc ta aph paise lainde ho

  • @lakhidhaliwal6446
    @lakhidhaliwal64466 ай бұрын

    ਉਹ ਭਾਨੇ ਬਾਈ ਨਸ਼ਾ ਕੀ ਆ ਯਾਰ ਜੋ ਕਰੂਗਾ ਉਹ ਕਰੂਗਾ ਥੇ ਮੂੰਹ ਵਿੱਚ ਤਾਂ ਨਹੀਂ ਕੋਈ ਪਾਉਂਦਾ ਫਾਲਤੂ ਗੱਲਾਂ ਨੇ

  • @ParveenKumar-fc7dt
    @ParveenKumar-fc7dt6 ай бұрын

    vota ch khada hoje..dekh lene kiniya vota pendiyaa isnu

  • @ranveersaini4748
    @ranveersaini47485 ай бұрын

    Ejant da Esa Hal kro ki hor koi ejant da Kam shuru na kre

  • @laddasingh9654
    @laddasingh96545 ай бұрын

    ilu

  • @garmalsingh4181
    @garmalsingh41815 ай бұрын

    Y ah tera sare amm gapp hae v tenu dhamkeya aundeya han o patndra tu ta har audeo video da record rakhda jdo dhake a gae tu ta agg macha devenga v dekhu menu dhamke a gae oh menu enj boleya mae fer enj jawab deeta v mae ne kese to darda y theek changa kmm kro par ewe faltu dea v gllan na baneya kro v mebu dhamkeya aundea han

  • @Mamtarani-oz8ip
    @Mamtarani-oz8ipАй бұрын

    Sade SonaPuter

  • @Josansaab1
    @Josansaab16 ай бұрын

    ਗੁੱਡ ਬੰਦਾ

  • @merriffield
    @merriffield6 ай бұрын

    ² takke da gunda 😅kenda😂

  • @user-wx2ls7ec5s
    @user-wx2ls7ec5s6 ай бұрын

    lao ji bhorti. '' kehnda kudiya kol baithiya c ta ni mn gaalan kadiya, v salya odo ta kudi da tu khyal kita ni jdo phn te ik bichari di maa bhain ik krti c'' sala vadda vidwaan

  • @punjab5467
    @punjab54675 ай бұрын

    Lali sidhana nal lakha nai Gandi siyasat kiti c

  • @Sambrar-hj4ft
    @Sambrar-hj4ft6 ай бұрын

    Fukra rajj ke. Changi tassali kiti sohate ne edi. Jhooth a

  • @cityflex5022
    @cityflex50226 ай бұрын

    Bae ji inna pattar kara nu puchho tuhada interview krn to bger ki krm kita ha. Aam loga lai. Bhana bae ney ta fir v kissay na, kissay dey paise wapes krwa dittay ney.

  • @ROHITCHOUDHARY-jr6fz
    @ROHITCHOUDHARY-jr6fz5 ай бұрын

    Chore Banda

  • @rajuarora3163
    @rajuarora31636 ай бұрын

    ਫੁਕਰਾ ਇਕ ਨੰਬਰੀ ਏਹ

  • @Honey_Sidhu4
    @Honey_Sidhu46 ай бұрын

    ਇਸ ਬੰਦੇ ਨੂੰ ਬੋਲਣ ਦੀ ਅਕਲ ਨੀ

  • @diljitjanagal1168

    @diljitjanagal1168

    6 ай бұрын

    Kyun tera ki ghre ahgya dasi

  • @Honey_Sidhu4
    @Honey_Sidhu46 ай бұрын

    ਇਹ ਜ਼ਿਆਦਾ ਸਿਰ ਚੜਣ ਲੱਗ ਗਿਆ ਸੀ ਸਹੋਤੇ ਨੇ ਬਿਲਕੁਲ ਠਾਰ ਤਾ

  • @laddasingh9654
    @laddasingh96545 ай бұрын

    bhane. veer. m. tere. naal. h. ilu...

  • @Munna65124
    @Munna651246 ай бұрын

    Hello sir mujhe apka address de dijiye me ana chahta hu aap ke pass agar kisi ko sir ka address pata hai to mujhe batana please 🙏🙏

  • @vikramuppal2744
    @vikramuppal27444 ай бұрын

    Bhaana veer da number send Karo plz paji

  • @user-qw2gk6pz2i
    @user-qw2gk6pz2i5 ай бұрын

    Bhane bhaji phone number chahiye

  • @abc7711
    @abc77116 ай бұрын

    Bhane bi moose ale jatt vang push chla dea kro eh dlle payer de gll nhi samjde dllea nu dang de te 45 de samj aonde aa

Келесі