Jhota ਫਿਰ ਗਰਜਿਆ ਹਮਲੇ ਤੋਂ ਬਾਅਦ ਚਲਦੀ ਇੰਟਰਵਿਊ ਚ ਮਾਂ ਨੇ ਦਿੱਤੀ ਹੱਲਾਸ਼ੇਰੀ "ਮੇਰਾ ਭਾਵੇਂ ਮਰ ਜਾਵੇ" Interview

#RMBTelevision #parwinderjhota #jhotamansa
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
Anchor - Jass Grewal
Camera Man - Gurpreet Singh
Editor - Kamalpreet Singh, Hardishan Singh
Other social links
KZread:
kzread.info/dron/7Bx.html...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 54

  • @makhansingh3002
    @makhansingh3002

    ਮਾਤਾ ਦੀ ਸੋਚ ਨੂੰ ਸਲੂਟ ਆ

  • @balrajsingh3392
    @balrajsingh3392

    ਮਾਨ ਆ ਸਾਰੇ ਪੰਜਾਬ ਨੂੰ ਬੱਬਰ ਸ਼ੇਰ ਤੇ

  • @preetboy143
    @preetboy143

    ਦੇਸੀ ਬੰਦਾ ਹੈ ਪਰ ਹੈ ਸਚਾ ਪੱਕਾ ।

  • @HarpalSingh-ge4xd
    @HarpalSingh-ge4xd

    ਪੰਜਾਬ ਦਾ ਬੇਬਰਸੇਰ ਝੋਟਾ 💪💪💪

  • @bahadursingh9718
    @bahadursingh9718

    ਵਾਹ ਓ ਵੀਰ ਝੋਟੇ ਤੁਸੀਂ ਲੋਕਾਂ ਨੂੰ ਬਹੁਤ ਜਾਗਰੂਕ ਕਰ ਰਹੇ ਹੋ ਕਮ ਸੇ ਕਮ ਤੁਸੀਂ ਲੱਖਾਂ ਮੁੰਡਿਆਂ ਦੀ ਜ਼ਿੰਦਗੀ ਬਚਾ ਲਈ ਪਰ ਆਮ ਲੋਕਾਂ ਨੂੰ ਬੇਨਤੀ ਹੈ ਕਿ ਆਪਣੇ ਪਿੰਡਾਂ ਦੇ ਵਿੱਚੋਂ ਪਤਾ ਕਰਕੇ ਉਹ ਲੋਕ ਵੀ ਪੁਲਿਸ ਨੂੰ ਸੂਚਿਤ ਕਰਨ ਓ ਭਰਾਵੋਂ ਪੰਜਾਬ ਨੂੰ ਬਚਾ ਲਵੋਂ ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ

  • @HarmanjitsinghSingh-ij5st
    @HarmanjitsinghSingh-ij5st

    ਝੋਟੇ ਵੀਰ ਬਹੁਤ ਚੰਗਾ ਬੰਦਾ ਪਰਮਾਤਮਾ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ

  • @GurwinderSingh-ts1bk
    @GurwinderSingh-ts1bk

    ਸਰਕਾਰਾਂ ਹੀ ਵਿਕਾਉਦੀਆਂ ਨੇ ਚਿੱਟਾਂ ਤਾਂ ਹੀ ਸ਼ਰੇਆਮ ਵਿੱਕਦਾ

  • @BALDEVSINGH-tk4rz
    @BALDEVSINGH-tk4rz

    Bai je salute

  • @user-fh9hs6ve3r
    @user-fh9hs6ve3r

    Jhota is lion of Punjab

  • @lakhwindersingh9731
    @lakhwindersingh9731Күн бұрын

    ਛੋਟੇ ਵੀਰ ਨਸ਼ਾ ਬੰਦ ਹੋ ਸਕਦਾ ਲੇਕਿਨ ਇਦਾਂ ਨੇ ਤਰੀਕਿਆਂ ਨਾਲ ਦਿਮਾਗ ਨਾਲ ਜਿੱਥੋਂ ਆਉਂਦਾ ਇਹ ਚੀਜ਼ਾਂ ਉਥੋਂ ਬੰਦ ਕਰਨੀਆਂ ਪੈਣਗੀਆਂ

  • @gurdeepsingh-it8ur
    @gurdeepsingh-it8ur

    Parminder Singh chotta good job 👍 y

  • @hardeepkumarthamman8110
    @hardeepkumarthamman8110

    Ji shera sher da bacha

  • @JassaJattShorts
    @JassaJattShorts

    ਵਾਹ ਓਏ ਝੋਟੇਆ ਤੇਰੇ ਵਰਗਾ ਜਿਗਰਾ ਚਾਹੀਦਾ ਸਾਰੇ ਪੰਜਾਬ ਦੇ ਵਾਰੀਸਾ ਨੂੰ❤️ਜਦੋਂ ਮੈਂ ਪੰਜਾਬ ਆਗਿਆ ਮੈਂ ਵੀ ਇਹ ਚੀਜ ਤੇ ਕੰਮ ਕਰੂੰਗਾ ❤️🙏🏼

  • @pratibhagoyal3973
    @pratibhagoyal3973

    Mata g great aa we salute

  • @sukhvirsingh8397
    @sukhvirsingh8397

    Bai tainu salute a jama jhachke

  • @user-hv3ot8ur2h
    @user-hv3ot8ur2h

    Mata g tusi great a

  • @GurmeetSharma-cn5om
    @GurmeetSharma-cn5om

    Very good ji❤❤❤

  • @surinderpal9759
    @surinderpal9759

    Salute to u

  • @surindernijjar7024
    @surindernijjar7024

    Proud of you ❤

  • @SukhaSingh-km4wj
    @SukhaSingh-km4wj

    Balle Jatta good Veere A Putt Guru Gobind Singh Ji de

Келесі