'Amritpal Singh ਕੱਲ੍ਹ ਦਾ ਜਵਾਕ ਹੈ, ਅਜਿਹੇ ਕਈ ਆਉਣੇ ਤੇ ਕਈ ਜਾਣੇ' - Kuki Gill | Deep Sidhu | Pro Punjab Tv

ਅੰਮ੍ਰਿਤਪਾਲ ਕੱਲ੍ਹ ਦਾ ਜਵਾਕ ਹੈ,ਅਜਿਹੇ ਕਈ ਆਉਣੇ ਤੇ ਕਈ ਜਾਣੇ
ਦੀਪ ਸਿੱਧੂ ਨੂੰ ਸ਼ਹੀਦ ਕਹਿਣ 'ਤੇ ਵੀ ਚੁੱਕੇ ਸਵਾਲ,ਅਜਿਹੇ 36 ਫ਼ਿਰਦੇ ਐ
ਅੰਮ੍ਰਿਤਪਾਲ ਦੇ ਵਰਤਾਰੇ 'ਤੇ ਕੁੱਕੀ ਗਿੱਲ ਦਾ ਵੱਡਾ ਇੰਟਰਵਿਊ
#KukiGill #ExclusiveInterview #AmritpalSingh #SikhLeader #Sikhism #Sikh #DeepSidhu #Shaheed #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 3 100

  • @kamgill5961
    @kamgill5961 Жыл бұрын

    ਭਿੰਡਰਾਂਵਾਲੇ ਦਾ ਪਰਿਵਾਰ ਅਮਰੀਕਾ ਕੈਨੇਡਾ ਵਿੱਚ ਟਰਾਂਸਪੋਰਟ ਦਾ ਕੰਮ ਸਾਂਭ ਰਿਹਾ ਉਹਨਾਂ ਨੂੰ ਖਾਲਿਸਤਾਨ ਨਹੀ ਚਾਹਿਦਾ ? ਸਭ ਕੁੱਝ ਛੱਡ ਪੰਜਾਬ ਕਿਉਂ ਨਹੀਂ ਆ ਜਾਂਦੇ ? ਭਿੰਡਰਾਂਵਾਲੇ ਦਾ ਪਰਿਵਾਰ ਤਾਂ ਭਿੰਡਰਾਂਵਾਲੇ ਦੇ ਦੇ ਦੱਸੇ ਰਾਹ ਤੇ ਤੁਰਦਾ ਨਹੀਂ ਇੱਥੇ ਤੀਜੇ ਕੁ ਦਿਨ ਉਠਕੇ ਕਿਹਾ ਦਿੰਦਾ ਜੀ ਅਸੀਂ ਭਿੰਡਰਾਂਵਾਲੇ ਦੇ ਦੱਸੇ ਰਾਹ ਤੇ ਤੁਰ ਰਹੇ ।। ਗਿੱਲ ਸਾਬ ਤੁਸੀਂ ਬਿਲਕੁਲ ਠੀਕ ਕਿਹਾ ।। ਪਹਿਲਾਂ 84 ਵਿੱਚ ਬੇਤੁਕੇ ਭਾਸ਼ਾਣਾਂ ਨੇ ਪੰਜਾਬ ਪੰਜਾਬੀਅਤ ਤੇ ਸਿੱਖਾਂ ਤੇ ਹਿੰਦੂਆਂ ਦਾ ਬਹੁਤ ਨੁਕਸਾਨ ਕੀਤਾ ।।

  • @mohindersingh5989

    @mohindersingh5989

    20 күн бұрын

    Hnji Veer

  • @devkinandan9722
    @devkinandan9722 Жыл бұрын

    ਗਿੱਲ ਬਹੁਤ ਮਹਾਨ ਹੈ ਜਿਸ ਨੇ ਅੱਗ ਲੱਗੀ ਦੇਖੀ ਹੈ ਉਹ ਆਦਮੀ ਚੰਗੇ ਮਾੜੇ ਬਾਰੇ ਜਾਣਦਾ ਹੈ

  • @Raj_multani007

    @Raj_multani007

    2 ай бұрын

    Ghanta, saale ne ek v jwab nai ditta chaj nal

  • @TheRajSekhon
    @TheRajSekhon Жыл бұрын

    Take care of yourself brother we need people like you

  • @amarjeetsingh9985
    @amarjeetsingh9985 Жыл бұрын

    ਗਿੱਲ ਬਾਈ ਜਦੋਂ ਤੁਸੀਂ ਘਰੋ ਨਿਕਲੇ ਸੀ ਤਾਂ ਤੁਸੀਂ ਵੀ ਕੱਲ ਦੇ ਜਵਾਕ ਸੀ

  • @neerneet9127

    @neerneet9127

    Жыл бұрын

    Te ohne sab gum k dekh lyea k sab ki khel kr reha amritpal

  • @jagvirsekhon2597
    @jagvirsekhon2597 Жыл бұрын

    Sada hero only sri guru gobind singh ji🙏

  • @manheetsingh4298

    @manheetsingh4298

    Жыл бұрын

    Very good G I salute to you

  • @jatana5043

    @jatana5043

    Жыл бұрын

    Ajj kl 10 guruan nu bhul k deep sidhu moose alia nu sikh kom de heere bna te

  • @musclehutbodybuilding2583

    @musclehutbodybuilding2583

    Жыл бұрын

    Sade sikha kol koi ledar nahi hega, es karke asi bohat jaldi kisi de vi magar lag jande aa, 2 tuka gurbani cho suna do loka nu lagda es to vadha gaini koi nahi

  • @garrygrewal7113

    @garrygrewal7113

    Жыл бұрын

    @@musclehutbodybuilding2583 sant jarnail singh to baad deep sidhu dikh reha si ek changa leader ban sakda si uhna brabar nahi par ek changa contended si

  • @jacksonboy7432

    @jacksonboy7432

    Жыл бұрын

    @@garrygrewal7113 aap Dil te hath rakh ke soch ki guru nanak dev ji aj de time hunde bhindrawale nu ik Sikh consider karde ?

  • @amritpaldadhahoor
    @amritpaldadhahoor Жыл бұрын

    ਆਹ ਗੱਲਾਂ ਸ਼ੋਸ਼ਲ ਮੀਡੀਆ ਦੇ ਲੰਡੂ ਯੁੱਗ ‘ਚ’ ਹਿੱਕ ਠੋਕ ਕੇ ਕੋਈ ਹੀ ਕਰ ਸਕਦਾ 👍 ਦਿਲੋੰ ਸਤਿਕਾਰ ਕੁੱਕੀ ਬਾਈ ਨੂੰ ❤️

  • @mukhtiarsinghsandhu7348

    @mukhtiarsinghsandhu7348

    Жыл бұрын

    Shi

  • @RanjitSingh-kv3ri
    @RanjitSingh-kv3ri Жыл бұрын

    ਵੀਰ ਕੁਕੀ ਜੀ ਤੁਹਾਡੀ ਸੇਵਾ ਅਤੇ ਸੋਚ ਨੂੰ ਸਲੂਟ ਕਰਦਾ ਹਾਂ

  • @jotsingh4702

    @jotsingh4702

    Жыл бұрын

    Fuduaw kehri soch aw

  • @kuldeep96311
    @kuldeep96311 Жыл бұрын

    ਕਿਆ ਬਾਤ ਹੈ ਕੁੱਕੀ ਗਿੱਲ ਬਹੁਤ ਵਧੀਆ ਬੰਦਾ ਬਹੁਤ ਪੜ੍ਹਿਆ ਲਿਖਿਆ ਤੇ ਸਮਝਦਾਰ ਬੰਦਾ ਹੈ

  • @sukhdeep80
    @sukhdeep80 Жыл бұрын

    ਗਿੱਲ ਸਾਬ...ਬੁਹਤ ਹੀ ਡੂੰਘਾਈ ਵਾਲਾ ਵਾਰਤਾਲਾਪ ਹੈ..ਅਪਣੀ ਜ਼ਿੰਦਗੀ ਦਾ ਤਜਰਬਾ ਤੇ 84 ਦੇ ਖਲਾਅਵਾਂ ਦਾ ਵੇਰਵਾ ਦੇ ਕੇ ਸਿੱਖ ਪੰਥ ਨੂ ਪੰਜਾਬ ਨੂ ਮੌਜੂਦਾ ਸਮੇਂ ਦੀ ਸਾਫ ਸੁਥਰੀ ਪਾਰਦਰਸ਼ੀ ਤਸਵੀਰ ਦੇਣ ਲਈ ਬੁਹਤ ਧੰਨਵਾਦ ਕਰਦੇ ਹਾਂ ...ਅੱਜ ਜੋ ਵਰਤਾਰਾ ਵਰਤ ਰਿਹਾ ਬੰਦੀ ਸਿੰਘਾਂ ਨੂ ਢੱਕ ਕੇ ਰੱਖਣ ਲਈ ਹੈ... .ਪੰਜਾਬ ਦੇ ਹੱਕਾਂ ਲਈ ਅਵਾਜ ਨੂ ਕਮਜ਼ੋਰ ਕਰਨ ਲਈ ਵਰਤਾਰਾ ਬੁਣਿਆ ਜਾ ਰਿਹਾ ਹੈ...ਹਿੰਦੂਆਂ ਨੂ ਖਾਲਿਸਤਾਨ ਦੌਰ ਦਾ ਡਰਾਵਾ ਪਾ ਕੇ ਭਾਰਤੀ ਜਨਤਾ ਪਾਰਟੀ ਵਿਚ ਜਾਣ ਲਈ ਅੱਜ ਦਾ ਵਰਤਾਰਾ ਕੰਮ ਕਰੇਗਾ ...ਸਿੱਖਾਂ ਨੂ ਵਾਪਸ ਸ਼ੱਕੀ ਨਜਰਾਂ ਵਿਚ ਲਿਆਉਣ ਲਈ ਬੁਹਤ ਗਹਿਰੀ ਅੰਦਰੂਨੀ ਹਿੱਟ ਕਰਨ ਲਈ ਸੰਘਰਸ਼ ਰਚਿਆ ਜਾ ਰਿਹਾ ....ਸਹੀ ਸਮੇਂ ਤੇ ਸਹੀ ਕਦਮ ਚੁੱਕਣ ਲਈ ਰਸਤਾ ਰੁਸ਼ਨਾਉਣ ਲਈ ਮਾਰਗਦਰਸ਼ਨ ਕਰਨ ਲਈ..ਮੌਜਦਾ ਸਮੇਂ ਦੀ ਸਾਫ਼ ਤਸਵੀਰ ਦਿਖਾਉਣ ਲਈ, ਸਾਫ ਸੁਥਰੀ ਸੋਚ ਦੇ ਲਈ ਤੇ ਸਾਫ ਸੁਥਰੇ ਕਦਮ ਚੁੱਕਣ ਵਾਸਤੇ ਪ੍ਰੇਰਿਤ ਕਰਣ ਲਈ ਤੁਹਾਡੇ ਧੰਨਵਾਦੀ ਰਹਾਂਗੇ ...ਪੰਜਾਬੀਆਂ ਦੀ ਨੈਤਿਕਤਾ ਨੂ ਉਪਰ ਚੁੱਕਣ ਦੀ ਬਜਾਏ ਨੌਜਵਾਨੀ ਦੇ ਜੋਸ਼ ਨੂੰ ਭਟਕਾ ਕੇ ਗ਼ਲਤ ਰਸਤਿਆਂ ਤੇ ਪਾਉਣ ਵਾਲਾ ਸੰਦਰਭ ਰਚਿਆ ਜਾ ਰਿਹਾ ਹੈ ..ਧਰਮ ਦਾ ਸਹਾਰਾ ਲੈ ਕੇ ਸਿੱਖ ਕੌਮ ਨੂ ਅੰਦਰ ਖਾਤੇ ਖ਼ਤਮ ਕਰਨ ਦੀ ਤਿਆਰੀ ਚੱਲ ਰਹੀ ਹੈ ...84 ਦਾ ਦੌਰ ਦੁਹਰਾਉਣਾ ਦੀਆਂ ਤਿਆਰੀਆਂ ਚੱਲ ਪਈਆਂ ਨੇ .. ..ਖਾਲਸਾ ਰਾਜ ਦਾ ਮਤਲਬ ਹੈ ਜਿੱਥੇ ਹਿੰਦੂ ,ਮੁਸਲਮਾਨ ਸਿੱਖ ਅਤੇ ਇਸਾਈ ਸਭ ਖੁਸ਼ਹਾਲ ਜੀਵਨ ਬਤੀਤ ਕਰਨ ।ਧਰਮ ਅਤੇ ਜਾਤ ਪਾਤ ਦੇ ਵਖਰੇਵਿਆਂ ਤੋਂ ਲੋਕ ਉੱਪਰ ਉੱਠ ਕੇ ਸੱਭੇ ਸਾਂਝੀਵਾਲ ਸਦਾਇਣ ਕੋਈ ਨਾ ਦਿਸੇ ਬਾਹਰਾ ਜੀਉ ਦਾ ਸੰਕਲਪ ਲੈ ਕੇ ਰਾਜ ਕਰਨ ਦਾ ਹੀ ਸੰਦੇਸ਼ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜ ਕੇ ਦਿੱਤਾ ਸੀ...ਜੇ ਬਚਾਅ ਨਾ ਕੀਤਾ ਤਾਂ ਦਰਦਾਂ ਨੂ ਸਹਿਣ ਲਈ ਉਜੜੇ ਘਰ ਵੇਖਣ ਦੀ ਤਿਆਰੀ ਕਰ ਲੈਣੀ ਚਾਹੀਦੀ ...ਉਜੜਿਆ ਘਰ ਕਿਸ ਕਿਸ ਹੋਵੇਗਾ ਏਹ ਸਮ੍ਹਾਂ ਦੱਸੇਗਾ... ਅੱਜ ਝੂਠੀਆਂ id's ਵਾਲੇ ਗਾਲ੍ਹਾਂ ਕੱਢ ਰਹੇ ਨੇ ...ਕਿਹੋ ਜਿਹਾ ਘਟੀਆ ਦੌਰ ਆ ਗਿਆ ..ਬਾਣੀ ਪੜਨ ਵਾਲੀ ਜੁਬਾਨ ਮੰਦੇ ਬੋਲ ਬੋਲਣ ਲੱਗ ਪਈ ... ਤੁਹਾਡੀ ਸੋਚ ਨੂ ਸਿੱਜਦਾ ਕਰਦੇ ਆਂ ਤੇ ਸਹੀ ਪੱਖ ਦੇਣ ਲਈ ਤੁਹਾਡਾ ਧੰਨਵਾਦ ਕਰਦੇ ਆਂ...ਆਪਣੀ ਹੋਂਦ ਨੂੰ ਬਚਾ ਲਈਏ ਖਾਲਿਸਤਾਂਨ ਪਤਾ ਨਹੀਂ ਬਣਨਾ ਕੇ ਨਹੀਂ ਪਰ ਇਸ ਨਾਲ ਸਿੱਖਾਂ ਦਾ ਬਹੁਤ ਨੁਕਸਾਨ ਹੋਣਾ ਬਹੁਤ ਸਾਰੇ ਬੇਗੁਨਾਹ ਮਾਰੇ ਜਾਣੇ, ਜੇਕਰ ਅਸੀਂ ਅਜ਼ਾਦ ਕੌਮ ਬਣਨਾ ਚਾਹੁੰਦੇ ਹਾਂ ਤਾਂ ਹਥਿਆਰਾਂ ਨੂੰ ਛੱਡਕੇ ਕਲਮ ਨਾਲਲੜਨਾ ਸਿੱਖੀਏ...ਵਾਹਿਗੁਰੂ ਮੇਹਰ ਕਰੇ..ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ 🙏

  • @rajudhaliwalbathinda5893

    @rajudhaliwalbathinda5893

    Жыл бұрын

    ਪਤਾ ਨਹੀਂ ਤੁਸੀਂ ਵੀਰ ਹੋ ਕਿ ਭੈਣ ਪਰ ਤੁਹਾਡੇ ਵਿਚਾਰ ਯਕੀਨਨ ਹੱਕ ਸੱਚ ਦੀ ਆਵਾਜ਼ ਬੁਲੰਦ ਕਰ ਰਹੇ ਨੇ🙏ਰੱਬ-ਓੁਲ-ਆਲਮੀਨ ਮਿਹਰ ਕਰਨ ਤੁਹਾਡੇ ਤੇ।ਤੁਹਾਡੇ ਕੀਤੇ ਕੁਮੈੰਟ ਤੋਂ ਤੁਹਾਡੇ ਕਿਰਦਾਰ ਦਾ ਅਕਸ ਝਲਕਦਾ ਹੈ।

  • @sukhdeep80

    @sukhdeep80

    Жыл бұрын

    @@rajudhaliwalbathinda5893 ਧੰਨਵਾਦ ਵੀਰ ਜੀ ...ਮੈ ਭੈਣ ਹੀ ਹਾਂ ਤੇ ਮੇਰੀ ਹੀ I'd ਹੈ 🙏

  • @harkiratsinghrana3776

    @harkiratsinghrana3776

    Жыл бұрын

    ਹਾਹਾਹਾ

  • @sukhdeep80

    @sukhdeep80

    Жыл бұрын

    @@harkiratsinghrana3776 hahaha

  • @eagle6769

    @eagle6769

    Жыл бұрын

    You are right sister.

  • @dr.ranjitsinghpoppyflower3566
    @dr.ranjitsinghpoppyflower3566 Жыл бұрын

    ਡੀ ਐਸ ਪੀ ਸੇਖੋ ਭਾਨਾ ਸਿੱਸੂ ਖੁੱਲ ਕੇ ਕਹਿੰਦੇ ਹਨ ਕਿ ਪਰੋ ਟੀ ਵੀ ਵਿਕ ਗਿਆ ਡੀ ਐਸ ਪੀ ਸੇਖੋ ਦੀ ਇਹ ਇੰਟਰਵਿਊ ਕਿਉ ਨਹੀ ਕਰਦਾ ਇਹ ਯਾਦੂ

  • @babbu6151

    @babbu6151

    Жыл бұрын

    Atinderpal di v ni krda

  • @harbinderparmar790

    @harbinderparmar790

    Жыл бұрын

    ਇਸ ਯਾਦੂ ਨੂੰ ਪੱਤਰਕਾਰਤਾ ਦੇ ਬਾਰੇ ੳ ਅ ਦਾ ਨਹੀਂ ਪਤਾ ! ਦਫ਼ਾ ਕਰੋ ! ਪਤਾ ਨਹੀਂ ਕੁਕੀ ਹੁਣੀ ਕਿਉਂ ਚਲੇ ਗਏ ?

  • @suniljosan598
    @suniljosan598 Жыл бұрын

    ਸ਼ਹੀਦ ਭਾਈ ਦੀਪ ਸਿੰਘ ਸਿੱਧੂ ਜਿੰਦਾਬਾਦ

  • @baljindersandhu1627
    @baljindersandhu1627 Жыл бұрын

    I never supported the khalitani I listened to kulki Gill I salute him he is trying to tell today's Sikh youth not to repeat 1984

  • @manjeetsidhu2873
    @manjeetsidhu2873 Жыл бұрын

    ਸਿਰ ਦੇਣ ਦਾ ਮਤਲਬ ਆਪਣਾ ਮਨ ਤਨ ਗੁਰੂ ਨੂੰ ਦੇ ਦੇਣਾ

  • @sardarsardarnivlog7586

    @sardarsardarnivlog7586

    Жыл бұрын

    ZAWA SAHI GAL AA VEER JI PATA SAB KUSH HAI AHNA NU........

  • @rakeshsharma1362

    @rakeshsharma1362

    Жыл бұрын

    Guru was hind di chaddar not Punjab di chaddar ena jya difference hai aaj de fukryan Ch te itihaas de soormaya Ch

  • @samyaad8493

    @samyaad8493

    Жыл бұрын

    @@rakeshsharma1362 ਚੱਕਰ ਤੇ ਇਹੀ ਆ ਹਿੰਦ ਦੀ ਚਾਦਰ ਆ but ਹਿੰਦ ਨੇ ਕਿੰਨੀ ਕੇ ਕਦਰ ਕਰ ਲਈ ਗੁਰੂ ਦੇ ਸਿੱਖਾਂ ਦੀ

  • @movienights225

    @movienights225

    Жыл бұрын

    ਤੂੰ ਦੇ ਦੇ ਫੇਰ ਸਿਰ

  • @Harjit0364
    @Harjit0364 Жыл бұрын

    ਸਹੀ ਜੀ। ਨੋਜਵਾਨਾਂ ਨੂੰ ਕਿਰਤ ਕਰਨੀ ਚਾਹੀਦੀ ਹੈ। ਜਿਨੀ ਵੀ ਹੋ ਸਕੇ। ਬੱਚਿਆਂ ਨੂੰ ਪੜਾਈ ਤੇ ਇਕਾਗਰਤਾ ਦੇਣੀ ਚਾਹੀਦੀ ਹੈ।

  • @kvrdeol
    @kvrdeol Жыл бұрын

    ਹਿਸਟਰੀ ਬੁੱਕਾਂ ਚ ਕੁੱਕੀ ਦੀ ਦੇਣ ਹੈ ਪਰ ਹਰ ਕਿਸੇ ਨੂੰ ਐਵੀਂ ਜਾਂ ਅਨਾੜੀ ਜਾਂ ਟਿੱਚ ਸਮਝਣਾ ਰਿਐਲਟੀ ਜਾਂ ਸਮਝ ਤੋਂ ਕੋਹਾਂ ਦੂਰ ਐ।ਸੰਘਰਸ਼ ਜਾਂ ਹੱਕਾਂ ਲਈ ਜਰੂਰੀ ਨਹੀਂ ਪੀ ਐਚ ਡੀ ਹੋਣੀ ਲਾਜਮੀ ਹੋਵੇ।

  • @amretkhmer2217
    @amretkhmer2217 Жыл бұрын

    ਬਿਅੰਤ ਸਿੰਘ,ਸਤਵੰਤ ਸਿੰਘ, ਭਾਈ ਜਿੰਦਾ, ਭਾਈ ਸੁੱਖਾ, ਭਾਈ ਕੁੱਕੀ, ਨੇ ਨਾ ਕੋਈ ਜਥੇਬੰਦੀ ਬਣਾਈਂ, ਨਾ ਰੋਲਾਂ ਪਾਇਆ, ਪਰ ਗਿਣਤੀ ਦੇ ਸਿੱਖਾਂ ਨੇ ਸਿੱਖ ਕੌਮ ਦੇ ਹੋਂਸਲੇ ਦੋਬਾਰਾ ਬੁਲੰਦ ਕੀਤੇ, ਏਹੋ ਜਿਹੇ ਵੀਰ ਤੌ ਸਿੱਖਣ ਦੀ ਲੋੜ ਹੈ ਕੇ ਸਮਰਪਿਤ ਕਿਵੇਂ ਹੋਇਆ ਜਾਂਦਾ ਹੈ।

  • @singhsandhu8651

    @singhsandhu8651

    Жыл бұрын

    Jina ਦੀਆ examples de reha Ohan di ਸੋਚ ਇਹਦੇ ਵਰਗੀ ਨਹੀਂ ਹੈ

  • @Gurpreetsingh-lb8yu

    @Gurpreetsingh-lb8yu

    Жыл бұрын

    Ranjit Singh Gill sirf kal de nahi aaun waley generation de kal de gal kar rehe ne.

  • @YadvinderBrar1412

    @YadvinderBrar1412

    Жыл бұрын

    @@singhsandhu8651 acha veer...tnu pta vse eh bnda kon a...jine de name lye a naa kukki gill ohna de nal sab kam krda c jive general vadea nu soda louna jis ne darbar saab te attack kita c 1984ch..hor v gadara nu soda laya kukki gill hona ne...te 18saal jail katti a kom lyi

  • @deepnijjar1361

    @deepnijjar1361

    Жыл бұрын

    @@YadvinderBrar1412 nahi bai aa sandhu varge lok chaounde aa bai eh bandook chakan de gal keo nahi karda ehna ne samaj vali gal ta sunani nahi

  • @jashpalsingh1875

    @jashpalsingh1875

    Жыл бұрын

    ਅੱਜ ਕੀ ਬੋਲ ਰਿਹਾ ਇਹ ਵੇਖੋ negtive ਸੋਚ ਦਾ ਕਤੂਰਾ ਬਨ ਗਿਆ।

  • @Fateh_8855
    @Fateh_8855 Жыл бұрын

    ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਿਹੜੀ ਡਿਗਰੀ ਲਈ ਸੀ....? ਪਰ ਉਨ੍ਹਾਂ ਦੇ ਡਾਈਲਾਗ ਕਰਨ ਦੀ ਦੂਰ ਅਦੇਸੀ ਸੋਚ ਦੇ ਅੱਗੇ ਸਟੇਟ ਵੀ ਸੋਚੀ ਪੈ ਜਾਦੀ ਸੀ। ਸੰਤ ਜੀ ਉਸ ਸਮੇਂ ਜੋ ਮੰਗਾ ਗੋਰਮਿੰਟ ਤੋਂ ਮੰਗਦੇ ਸੀ ਉਹੀ ਕੁਝ ਹੁਣ ਆਪਾ ਮੰਗਦੇ ਹਾ, ਹਰ ਗੋਰਮਿੰਟ ਵੋਟਾ ਤੋ ਪਹਿਲਾ ਵਾਅਦਾ ਕਰਦੀ ਹੈ ਅਤੇ ਸੱਤਾ ਚ ਆ ਕੇ ਮੁੱਕਰ ਜਾਦੀ ਹੈ।

  • @ManpreetSingh-up4kc

    @ManpreetSingh-up4kc

    Жыл бұрын

    Oh college wali ni duneavi education Dass reha

  • @bindersingh5877

    @bindersingh5877

    Жыл бұрын

    Eh ta duniya vich es tra sarkara kardya hai agar sarkar nahi mandi es da hal eh hai hatihar cuk lavo

  • @jasha9sandhu

    @jasha9sandhu

    Жыл бұрын

    ਓਹੀ ਤਾਂ ਰੋਣਾ ਪੱਲੇ ਪਿਆ ਪੰਜਾਬ ਦੇ ਅਨਪੜ੍ਹ ਟਕਸਾਲੀ ਕਰ ਕੇ।

  • @kawanbeer2927

    @kawanbeer2927

    Жыл бұрын

    ਸੰਤ ਜਰਨੈਲ ਸਿੰਘ ਦੀ ਕੋਈ ਮੰਗ ਨੀ ਸੀ jo ਵੀ ਮੰਗਾਂ ਸੀ ਓਹ ਅਕਾਲੀ ਦਲ ਦੀਆਂ ਸੀ ਸੰਤਾ ਦੀ ਇੱਕ ਹੀ ਮੰਗ ਸੀ ਭਾਈ ਅਮਰੀਕ ਸਿੰਘ ਤੇ ਬਾਬਾ ਥਾਰਾ ਸਿੰਘ ਦੀ ਰਿਹਾਈ ਓਹ ਮੰਗ ਪੁਰੀ ਹੋ ਗਈ ਸੀ

  • @cricareatome
    @cricareatome Жыл бұрын

    100% ਸੱਚੀਆਂ ਗੱਲਾਂ ❤️❤️❤️❤️❤️

  • @gurwantsingh3187
    @gurwantsingh3187 Жыл бұрын

    ਮੀ ਸਹਿਮਤ ਹਾ ਤੁਹਾਡੇ ਨਾਲ ਗਿਲ ਸਹਿਬ

  • @deeppanjabnetwork7015
    @deeppanjabnetwork7015 Жыл бұрын

    ਕੁੱਕੀ ਗਿੱਲ ਜੀ ਤੇ ਵਾਹਿਗੁਰੂ ਮੇਹਰ ਕਰੇ ਗਿੱਲ ਸਾਬ ਦਾ ਬਹੁਤ ਵੱਡਾ ਤਜਰਬਾ ਹੈ ਪੰਜਾਬ ਨੂੰ ਆਪਣੇ ਪੁਰਾਣੇ ਯੋਧੇਆ ਦੇ ਤੁਜਰਬੇ ਦੀ ਲੋੜ ਹੈ ਵਾਹਿਗੁਰੂ ਮੇਹਰ ਕਰੇ 🙏

  • @JoginderSingh-kn3kq

    @JoginderSingh-kn3kq

    Жыл бұрын

    Aj or puraneyea Galla vich farak .sarkara to navajey hoyea parwar v kahdey ney ???????? . .Sara kujh khoyea ja reha sub kujh per .?????? Socho samjho sikho.. sikho kujh sikho mil k hal Karo

  • @BHULLAR1.5M
    @BHULLAR1.5M Жыл бұрын

    ਕੁੱਕੀ ਗਿੱਲ ਜਦੋਂ ਤੁਸੀ ਸਿੱਖ ਸੰਘਰਸ਼ ਦਾ ਹਿੱਸਾ ਬਣੇ ਤੁਸੀ ਵੀ ਤਾਂ ਜਵਾਕ ਸੀ ਉਸ ਵਕਤ ਕਿਉ ਤੁਹਾਨੂੰ ਚੰਗਾ ਨਹੀਂ ਲੱਗ ਰਿਹਾ ਅਮ੍ਰਿਤਪਾਲ ਸਿੰਘ

  • @Shamsher_Singh_Bajwa_93
    @Shamsher_Singh_Bajwa_93 Жыл бұрын

    Respect kukki gill saab ❤️🙏

  • @bootanahar4845
    @bootanahar4845 Жыл бұрын

    Kuki gill has expertise of every expect of incidents of Punjab. Very well knowledgeable person.

  • @pardeepsingh-hy8wi
    @pardeepsingh-hy8wi Жыл бұрын

    ਜੇ ਖ਼ਾਲਸਾ ਜ਼ੁਲਮ ਨਹੀਂ ਕਰਦਾ ਤਾਂ ਸਹਿ ਕਿਵੇਂ ਲਊ। ਕੁੱਕੀ ਜੇ ਦੂਜੇ ਸਿੰਘ ਬੰਦੀ ਆ ਤੂੰ ਰਿਹਾ ਕਿਵੇਂ। ਨਾ ਖੁਲਵਾ ਆਪਣੀਆਂ ਪਰਤਾਂ ਡੀਂਗਾਂ ਜ਼ਿਆਦਾ ਮਾਰ ਰਿਹਾ ਹੈ। ਤੇਰੀ ਕੀਤੀ ਕੁਰਬਾਨੀ ਦਾ ਸਤਿਕਾਰ ਹੈ ਪਰ ਹੱਥ ਤੇਰੇ ਆ…….

  • @harrapacivilization2779

    @harrapacivilization2779

    Жыл бұрын

    ਸਭ ਕੁਝ ਤੁਹਾਡੇ ਧੂਤਿਆ ਦੇ ਹੱਥ ਹੈ । ਕੁਰਬਾਨੀ ਦਾ ਸਤਿਕਾਰ ਵੀ ਤਾਅਡੇ ਸਰਟੀਫਿਕੇਟ ਨਾਲ ਹੈ ।

  • @harrapacivilization2779

    @harrapacivilization2779

    Жыл бұрын

    ਦੀਪ ਸਿਧੂ ਨੇ ਕੀ ਕੀਤਾ ਸੀ ? ਉਹਨੂੰ ਤੁਸੀ ਸੰਤਾ ਤੋ ਵੀ ਵਧ ਉਭਾਰੈਆ। ਕੋਈ ਗੱਲ ਨਾ ਬਾਤ ।

  • @pardeepsingh-hy8wi

    @pardeepsingh-hy8wi

    Жыл бұрын

    ਔਖਾ ਲੱਗਦਾ ਤੇਰਾ ਵੀ ਮੈਨੂੰ। ਕੋਈ ਤਕੜਾ ਹੀ ਬੁੱਧੀ ਜੀਵੀ ਲੱਗਦਾ ਕੁੱਤੀ ਗਿੱਲ ਵਾਂਗੂ।

  • @karmjitchahil9624
    @karmjitchahil9624 Жыл бұрын

    ਕੁਝ ਸਪੱਸ਼ਟ ਨਹੀਂ ਹੋਇਆ ਇਸ ਵਾਰਤਾਲਾਪ ਚੋਂ।

  • @dilbaghgill1611

    @dilbaghgill1611

    Жыл бұрын

    Haha sahi gal aw

  • @chainsinghdhillon9199
    @chainsinghdhillon9199 Жыл бұрын

    🙏Waheguru ji 🙏 ਅਸੀ ਗੂਰੂ ਦੇ ਨਾਲ ਹਾ ਹੋਰ ਨਾਲ ਨਹੀਂ ਗੁਰੂ ਦਾ ਸਿੱਖ ਗੁਰੂ ਨਾਲ ਹੈ ਸਮਾਂ ਬੜਾ ਬਲਵਾਨ ਹੈ ਵਕਤ ਦੀ ਲੋੜ ਹੈ ਸਮਾਂ ਆਏ ਗਾ ਜਦੋਂ ਸਾਰਿਆ ਦਾ ਪਿਆਰ ਮੇਲੇ ਗਾ ਜਦੋਂ ਗੁਰੂ ਦਾ ਸਿੱਖ ਰਾਜ ਕਰੇ ਗਾ ਨੇਕ ਮਨ ਵਾਲਾ ਵਾਹਿਗੁਰੂ ਦੇ ਭੈ ਵਾਲਾ ਸਮਾਂ ਜਰੂਰ ਆਵੇ ਗਾ ਪਾਪ ਦਾ ਰਾਜ ਪਿਲਾ ਵੀ ਸੀ ਚਲਾ ਜਾਏ ਗਾ ਵਾਹਿਗੁਰੂ ਮੇਹਰ ਕਰੇ ਸਾਰਿਆ ਤੇ

  • @manindergurcharnsingh2875

    @manindergurcharnsingh2875

    Жыл бұрын

    ਆ ਗਿਆ ਵੀਰ

  • @Navjotkaur-sd1dv
    @Navjotkaur-sd1dv7 ай бұрын

    ਬਹੁਤ ਸੁਲਝੇ ਹੋਏ ਇਨਸਾਨ….well Educated ..Genius

  • @indervirsingh6180
    @indervirsingh6180 Жыл бұрын

    Finally. Very glad glad to see a reputable person giving a logical analysis of this whole issue, most others have just become blind sheep.

  • @ArunKumar-vc2xs

    @ArunKumar-vc2xs

    Жыл бұрын

    Paji sika nu Canada to America to mangwalo

  • @singhharjit5937
    @singhharjit5937 Жыл бұрын

    ਸਾਡੇ ਲੋਕਾਂ ਵਿੱਚ ਜੈਲਸ ਆ ,ਹਰ ਇੱਕ ਨੂੰ ਇਹ ਹੁੰਦਾ ਕੇ ਕੋਈ ਮੇਰੇ ਤੋਂ ਵੱਡਾ ਨਾ ਬਣ ਜਾਵੇ ਅਤੇ ਇੱਕੋ ਗੱਲ ਕਹਿੰਦੇ ਰਹਿੰਦੇ ਆ ਕੇ ਇਹ ਕੱਲ ਦੇ ਜਵਾਕ ਆ , ਬਾਕੀ ਜੇ ਕੋਈ ਇੱਕੋ ਕਲਾਸ ਵਿੱਚ ਵਾਰ ਵਾਰ ਫੇਲ ਹੋਈ ਜਾਵੇ ਅਤੇ ਕੱਲ ਵਾਲਾ ਜਵਾਕ ਆ ਕੇ ਕਲਾਸ ਪਹਿਲਾ ਪਾਸ ਕਰਲੇ ਫਿਰ ਉਸ ਨੂੰ ਜਵਾਕ ਨਹੀਂ ਕਹਿੰਦਾ।

  • @gursimranbhatti8943

    @gursimranbhatti8943

    Жыл бұрын

    ਜਿਹਨਾਂ ਨੇ ਸਿੱਖ ਪੰਥ ਲਈ 18 ਸਾਲ ਜੇਲ੍ਹ ਕੱਟੀ ਹੋਵੇ ਉਹਨਾਂ ਨੂੰ ਹੱਕ ਜਾਂ ਹੋਂਦ ਨਹੀਂ ਸਮਝਾਈਦੀ 🙏🏻

  • @tutor8781

    @tutor8781

    Жыл бұрын

    @@gursimranbhatti8943 te jehra panth li kam karna chaunda oda virodh v ni kardida hunda.

  • @taranthind7564

    @taranthind7564

    Жыл бұрын

    akal nu hath maar veer pehla bhai kukki da itihaas nu jan kaun aa ih kaumi yodha?phd aa bhai kukki chahe koi bhi sarkari job kar lenda ina padhiya likhia c par inha sikh kaum di lathi pagg sirr rakhi

  • @husanbal7399

    @husanbal7399

    Жыл бұрын

    @@taranthind7564 kukki gill dia galla sun k eh lagda k ohnu punjab di jada te sikh kaum di fikar ghat aa. Amritpal hamesha dharam nu mukh rakh k gall krda aa. Te eh gall kehna k mai kaum lyi aah kita mai oh kita kade v sahi ni hunda. Jehra v eda kehnda ohda matlab eh aa k oh dass reha mai eh chij krke ehsaan kita kaum te. Kam kite ne ess bande ne parr j ohde pishe cause eh c k mai kall nu loka nu keh saka k mai aah kita c tuhade lyi eh chij kidro sahi aa? Duji gall eh bande ch ego boldi aa, mai eh parya mai oh parya kini vari keha ehne. Baki ehde nalo pta ni kine intelligent bande kabra ch pye ne ehdi intelligence ta kuj ni honi ohde mukable frr

  • @singhharjit5937

    @singhharjit5937

    Жыл бұрын

    @@taranthind7564 veer kukki bare thodi jankRi tu he Dede plz

  • @Playstatio5
    @Playstatio5 Жыл бұрын

    Punjab needs more people like him well Educated & knowledge. Gill Saab Bahut sahi galla keh geya after 42:00

  • @Sunilsingh003

    @Sunilsingh003

    Жыл бұрын

    akaal takht v ta othe e eha

  • @KuldeepSingh-mb8rn

    @KuldeepSingh-mb8rn

    3 ай бұрын

    ​@@Sunilsingh003ki matlab Tera ?

  • @Sunilsingh003

    @Sunilsingh003

    3 ай бұрын

    @@KuldeepSingh-mb8rn mainu tan ap nhi patta ki likha hoya main

  • @KuldeepSingh-mb8rn

    @KuldeepSingh-mb8rn

    3 ай бұрын

    @@Sunilsingh003 Shri Akal thakht bare keha sayad tu Sikh a k hindu a?

  • @Sunilsingh003

    @Sunilsingh003

    3 ай бұрын

    ​@@KuldeepSingh-mb8rnHindu kadu tu maharaja ranjit singh diya dp lan lg gye

  • @rajindersohal8600
    @rajindersohal8600 Жыл бұрын

    Solution: Unity, Problem: Punjab is devided. Amrit Pal is a phynomin of devision. No Amrit can protect Punjab though he claims to be Varas Punjab. Sikh Raj success lies in unity of Punjabis.

  • @sukhjudge5489
    @sukhjudge5489 Жыл бұрын

    ਸਲੋਕੁ ਮਃ ੧ ॥ ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥ ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥ ਕੁੱਕੀ ਭਾਜੀ ਤੁਹਾਡਾ ਮਾਨਸਿਕ ਸੰਤੁਲਨ ਵਿਗੜ ਚੁੱਕਾ ਹੈ ਤੇ ਤੁਹਾਨੂੰ ਗਿਆਨ ਦਾ ਬਹੁਤ ਜ਼ਿਆਦਾ ਹੰਕਾਰ ਹੈ । ਤੁਹਾਨੂੰ ਕਿਤਾਬਾ ਪੜ ਪੜ ਕੇ ਗਿਆਨ ਦੀ ਹਾਉਮੈਂ ਨੇ ਜਕੜ ਲਿਆ ਹੈ । ਤੁਸੀ ਸਿੱਖ ਸਿਧਾਤਾਂ ਤੋਂ ਬਹੁਤ ਦੂਰ ਚਲੇ ਗਏ ਹੋ ।

  • @gagan77100

    @gagan77100

    Жыл бұрын

    Kiddan Lalit Makhan de putt.Ehi Simranjeet Singh Mann ne Daduwal nu jathedar banaya c.

  • @jashpalsingh1875

    @jashpalsingh1875

    Жыл бұрын

    Kuki ਹਕੂਮਤ ਦਾ toka ਬਨ ਗਿਆ ਫਿਰ ਨਿਗਲਿਆ ਪੰਜਾਬ

  • @gagan77100

    @gagan77100

    Жыл бұрын

    @@jashpalsingh1875 ਜਿਨ੍ਹਾਂ ਨੇ ਮੱਖੀ ਨਹੀਂ ਮਾਰੀ ਉਹ ਹੁਣ ਕੌਮੀ ਜਰਨੈਲ ਹਨ.ਅਤੇ ਲਲਿਤ ਮੱਖਣ ਨੂੰ ਮਾਰਨ ਵਾਲਿਆਂ ਨੂੰ ਹੁਣ ਗੱਦਾਰ ਕਿਹਾ ਜਾਂਦਾ ਹੈ.

  • @jashandeepsingh8645

    @jashandeepsingh8645

    Жыл бұрын

    @@gagan77100 ਲਲਿਤ ਮਾਕਨ ਨੂੰ ਮਾਰਨ ਵਾਲੇ ਤਾਂ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਹੋਏ ਪੂਨੇ ਦੀ ਯਰਵਦਾ ਜੇਲ ਵਿਚ ਫਾਂਸੀ ਚੜ੍ਹੇ ਸੀ।

  • @Neeti92

    @Neeti92

    Жыл бұрын

    @@gagan77100 par o lalit makkan de murder lyi regret feel krda ajj…te dhakke naal apne kitte nu justify te dusre de kitte nu blame kr reha

  • @gurvindersinghbawasran3336
    @gurvindersinghbawasran3336 Жыл бұрын

    ਅੱਜ ਸਿੱਖ ਨੂੰ ਸਿੱਖੀ ਬਚਾਉਣ ਲਈ ਕੁਰਬਾਨੀ ਦੇਣੀ ਪੈਣੀ ਆ,,, ਵਾਹਿਗੁਰੂ ਜੀ ਸਿਰ ਤੇ ਹੱਥ ਰੱਖੇ,,, ਸਾਨੂੰ ਚੰਗੇ ਮਾੜੇ ਇਨਸਾਨ ਦੀ ਪਰਖ ਕਰਵਾਉਣ ਦੀ ਅੱਖ ਬਖਸ਼ਣ 🙏

  • @vijaylaxmibabbar3569
    @vijaylaxmibabbar3569 Жыл бұрын

    Such a Irritating interviewer , he handled him with patience it's commendable, also he talked about his views without any fear on such volatile issues and persons it's very rare.He have good knowledge and exposure,i think he deserves to be respected

  • @hardeepsingh3081
    @hardeepsingh3081 Жыл бұрын

    ਗੁਰੂ ਸਾਹਿਬ ਕਿਰਪਾ ਕਰਕੇ ਕਿਸੇ ਬੰਦੇ ਤੇ ਇਕ ਪਲ ਵਿਚ ਬਦਲ ਸਕਦੇ ਹਨ ਏਸ ਨੂੰ ਗੁਰੂ ਸਾਹਿਬ ਵਾਰੇ ਕੁਜ ਪਤਾ ਨੀ

  • @GurpreetSINGHOZSIKH
    @GurpreetSINGHOZSIKH Жыл бұрын

    ਕੌਣ ਸੱਚਾ ਕੌਣ ਝੂਠਾ ਇਹ ਵਾਹਿਗੁਰੂ ਜੀ ਨੂੰ ਪਤਾ । ਪਰ ਗੁਰੂ ਸਾਹਿਬ ਦੀ ਬਖਸ਼ਿਸ਼ ਲੈਣ ਲਈ ਗ੍ਰੈਜੂਏਟ ਹੋਣਾ ਜਾ ਦੁਨੀਆਵੀ ਪੜਾਈ ਕਰਨਾ ਜ਼ਰੂਰੀ ਨਹੀਂ । ਹਉਮੈ ਦੀਆਂ ਐਨਕਾਂ ਲਾਹ ਕੇ ਦੇਖੋਗੇ ਤਾਂ ਸਾਰੇ ਚੰਗੇ ਲੱਗਣਗੇ । ਦੁਨਿਆਵੀ ਪੜਾਈ ਨਾਲ ਪੈਸਾ ਕਮਾਇਆ ਜਾ ਸਕਦਾ ਹੋਰ ਬਹੁਤ ਸਾਰੇ ਜਗਾ ਤੇ ਇਹ ਕੰਮ ਨਹੀ ਆਉਂਦੀ ਸਗੋਂ ਹੰਕਾਰ ਨੂੰ ਵਧਾ ਦਿੰਦੀ ਐ । ਜਿਹਨੂੰ ਗੁਰੂ ਨਾਲ ਪ੍ਰੇਮ ਨਹੀ ਉਸਨੂੰ ਇਹ ਗੱਲਾਂ ਸਮਝ ਨਹੀ ਆਉਣੀਆ ।

  • @pawanjitsingh5435

    @pawanjitsingh5435

    Жыл бұрын

    Kya hatyar Chukna guru naal pyar, his tra muslman kehnde tan sir se juda.

  • @GurpreetSINGHOZSIKH

    @GurpreetSINGHOZSIKH

    Жыл бұрын

    @@pawanjitsingh5435 ?? Please read my message again then type ur reply .

  • @meregeettemain2058

    @meregeettemain2058

    Жыл бұрын

    Veer ji khooh ch utran lgya coat pent pauna thik nhi ....... kuki bhaji ihi keh riha.....jiho jihi ldai uho jihe hathyaaar .....kuki always right....m agree with kuki sir, with respect.

  • @simarjitbhathal8482

    @simarjitbhathal8482

    Жыл бұрын

    yadwinder ji tuhanu amritpal ton bina hor kujh sujhda nahi.bilkul bakwas question si tuhade

  • @petriksam3640

    @petriksam3640

    Жыл бұрын

    Bilkul jaruri hai education.

  • @deepmaster92
    @deepmaster92 Жыл бұрын

    ਕੁੱਕੀ ਜੀ ਜਿੰਨਾ ਨੇ ਸਾਰੀ ਉਮਰ ਕੌਮ ਲੇਖੇ ਲਾ ਕੇ ਫਿਰ ਦੁਨੀਆ ਦੇ ਇਨਕਲਾਬ ਬਾਰੇ ਪੜ ਕੇ ਅਵਦੀਆ ਗਲਤੀਆ ਤੋ ਸਿੱਖ ਕੇ ਤੇ ਦੂਰ ਦੀ ਉਸਾਰੂ ਸੋਚ ਹੋਂਦ ਚ ਲਿਆਂਦੀ ਉਣਾ ਦੀ ਜਗ੍ਹਾ ਅੰਮ੍ਰਿਤਪਾਲ ਵਰਗੇ ਦੀਆ ਗੱਲਾਂ ਸੁਣ ਕੇ ਬਿਨਾ ਸੋਚੇ ਸਮਝੇ ਨਤੀਜੇ ਦੀ ਪਰਵਾਹ ਕੀਤੇ ਜਿਹੜੇ ਲੋਕ ਹੁਣ ਇਹਦੇ ਮਗਰ ਲੱਗੇ ਫਿਰਦੇ ਆ ਉਣਾ ਲੋਕਾਂ ਤੇ ਤਰਸ ਆਉਂਦਾ ।

  • @sukhchaindhaliwal889
    @sukhchaindhaliwal889 Жыл бұрын

    Kuki gill is a mature and right person. He has given his life for the sikh struggle n sikh determination, we must listen him.

  • @reeel5543

    @reeel5543

    Жыл бұрын

    Why he cuts his beard

  • @vikramjeetsinghh

    @vikramjeetsinghh

    Жыл бұрын

    Je eh sikh koum lyi determined hunda ta amrit shakda singh sajda . Dadhi munn ke pagg banke singh soorma nhi bnya janda.

  • @simprodigy

    @simprodigy

    Жыл бұрын

    @@vikramjeetsinghh soorma ohde kamma ne banaya ohnu. Je daarhi aale hi soorme hunde ta tu poohle nu v soorma kehna si. Enna tatta na ho.

  • @vikramjeetsinghh

    @vikramjeetsinghh

    Жыл бұрын

    @@simprodigy m eh ta nhi keha sare dadhi aale soorme hunde ne ya jina nhi rkhi oh nhi hunde. Soorme ta hindua ch v rhe jina di dadhi shayd na howe Par m gal sikh dharam di maryada di kiti. Sikhi ki kehndi hai?

  • @simprodigy

    @simprodigy

    Жыл бұрын

    @@vikramjeetsinghh tusi keha “dadi munn k pagg bann k soorma ni banea janda” Fer keha ki bina daarhi waale v soorme hunde ne par hindu. Matlab tusi keh rhe je sikh ne daarhi ni rakhi oh soorma nai, par eh gall tuhadi ult ho gyi kyunki es bande ne bahadri vaale kamm sikh kaum lyi kite. Eh 14 saal ethe nyc che mcc vich reha jo ki transitional correctional facility hai just because eh extradite ni si ho reha. Oh jailan lamba time kaddan vaaste nai bania, fer v reha fer jado wapis apne aap extradite krke gea ta bina parwah kare india di jail che gya. Badla v lea ta sikh riots de leader nu maaran da. Eh vaadhu daleri aa bai. Tere mere naalo vaddh k.

  • @preetmaan013
    @preetmaan013 Жыл бұрын

    Kuki gill ji excellent discussion 🙏

  • @partapsandhu5637
    @partapsandhu5637 Жыл бұрын

    ਇਕ ਹੋਰ ਜੰਮ ਪਿਆ ਗਿਆਨ ਘੋਟਨ ਲਈ

  • @karamsohi6672
    @karamsohi6672 Жыл бұрын

    ਧੰਨਵਾਦ ਕੁੱਕੀ ਗਿੱਲ ਜੀ!ਪੰਜਾਬ ਅਤੇ ਸਿੱਖਾਂ ਬਾਰੇ ਤੁਹਾਡਾ ਵਿਸ਼ਲੇਸ਼ਣ ਸੌ ਫੀ ਸਦੀ ਦਰੁਸਤ ਹੈ।ਮੇਰੀ ਬੇਨਤੀ ਹੈ ਪੰਜਾਬ ਨੂੰ ਮੁੜ ਲੀਹੋਂ ਲਾਹੁਣ ਦੀਆਂ ਸ਼ਾਜਸਾਂ ਨੂੰ ਰੋਕਣ ਲਈ ਅਤੇ ਪੰਜਾਬ ਨੂੰ ਅਗਵਾਈ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ।ਪੂਰਨ ਸਰਗਰਮੀ ਨਾਲ ਕੰਮ ਕਰੋ!ਅਸੀ ਤੁਹਾਡੇ ਨਾਲ ਹਾਂ।

  • @KanchanKumari-br4nh

    @KanchanKumari-br4nh

    Жыл бұрын

    P99990000l0

  • @vikramjeetsinghh

    @vikramjeetsinghh

    Жыл бұрын

    Amrit shka galat hai eda matlb? Te punjab nu kidi agwayi chahidi hai? Dadhi sir munn ke ?

  • @singh.pradeep
    @singh.pradeep Жыл бұрын

    ਇਹ ਗੱਲ ਹਮੇਸ਼ਾਂ ਯਾਦ ਰੱਖ ਲਓ ਲੋਕੋ, ਵੀਰੋ, ਜੱਥੇਦਾਰੋ, ਸਿਆਸੀ ਪਾਰਟੀ ਵਾਲੋ, ਵੱਖ-ਵੱਖ ਕੌਮੀ ਧਿਰ ਦੇ, ਮੈਂਬਰੀ / ਕਮੇਟੀ ਦੇ ਲੋਕੋ ... ਸਤਕਾਰ ਯੋਗ ਸਰਦਾਰ ਰਣਜੀਤ ਸਿੰਘ ( ਕੁੱਕੀ ) ਗਿੱਲ ਜੀ, ਅਤੇ ਹੋਰ ਵੀ ਪੰਜਾਬ ਪੱਖੀ ਬੁਲਾਰੇ ਜੋ ਬੁੱਧੀਜੀਵੀ, ਸੂਝਵਾਨ, ਸ਼ਾਂਤਮਈ ਢੰਗ ਨਾਲ ਲੋਕ ਭਲਾਈ ਲਈ ਵਿਚਾਰ-ਵਟਾਂਦਰਾ ਤੇ ਵਿਸ਼ਵਾਸ਼ ਕਰਨ ਵਾਲੇ ... ਜੋ ਅਪਣੀ ਜਿੰਦਗੀ ਦੇ ਤਜ਼ਰਬੇ ਤੋਂ ਪੰਜਾਬ ਅਤੇ ਪੰਜਾਬੀਅਤ ਬਾਰੇ, ਸਮਾਜਿਕ ਲੋਕ ਭਲਾਈ ਲਈ ਸੱਚ, ਹੱਕ, ਇੰਨਸਾਫ ਦੀ ਅਵਾਜ਼ ਬੁਲੰਦ ਕਰ ਰਹੇ ਹਨ .. ਓਹੋ ਸੂਰਜ ਵਾਂਗ ਹਨ ... ਸੌ ਜੇ ਕਰ ਤੁਸੀਂ ਸੂਰਜ ਨੂੰ ਥੁੱਕੋਗੇ ਤਾਂ ਅਪਣੀ ਥੁੱਕ ਆਪਣੇ ਉਤੇ ਹੀ ਸਦਾ ਡਿੱਗਦੀ ਹੈ ... ਇੰਜ ਨਾਸਮਝੀ ਦੀ ਬੱਚਕਾਨੀ, ਹਰਕਤਾਂ ਕਰਕੇ ਤੁਸੀਂ ਅਪਣਾ ਅਤੇ ਆਪਣੇ ਪਿੱਛੇ ਲੱਗੇ ਭੋਲੇ ਲੋਕਾਂ ਦਾ ਸਮਾਂ ਅਤੇ ਜੀਵਨ, ਜਵਾਨੀ ਦੋਨੋ ਬਰਬਾਦ ਕਰ ਰਹੇ ਹੋ ... ਉਨ੍ਹਾਂ ਦੀ ਬਰਬਾਦੀ ਦਾ ਕਾਰਣ ਤੁਸੀਂ 'ਖ਼ਾਲਿਸਤਾਨ' ਦੇ ਫ਼ੋਕੇ ਨਾਅਰੇ ਲਾਉਣਵਾਲੇ ਚੰਦ ਲੋਕ ਹੋ ... ਜੋ ਪੰਜਾਬ ਨੂੰ ਕਦੇ ਵੀ ਹੱਸਦਾ-ਖੇਡਦਾ-ਵਸਦਾ ਵੇਖ ਨਹੀਂ ਸੱਕਦੇ ... ਅੱਜ ਪੰਜਾਬ ਦੀ ਜੋ ਹਾਲਤ ਹੈ ਉਹੋ ਨਿਰਾ ਤੁਹਾਡੀਆਂ ਸੋਚ ਵਜੋਂ ਹੈ ... ਤੁਹਾਡੇ ਲੋਕਾਂ ਦਾ ਪਰਦਾਫਾਸ਼ ਇਹ ਸ਼ੇਰ ਜਦੋਂ ਕਰਦੇ ਹਨ ਤੋ ਤੁਹਾਨੂੰ ਮਿਰਚਾਂ, ਕੰਡ ਲੜਦੀ ਹੈ ... ਸਮਾਂ ਆਇਆ ਹੋਇਆ ਹੈ ... ਹੁਣ ਛੇਤੀ ਹੀ ਅਕਾਲ ਪੁਰਖ ਆਪ ਹੀ ... ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰੇਗਾ ... ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ 🙏🏻

  • @MandeepKaur-rb7ri

    @MandeepKaur-rb7ri

    Жыл бұрын

    Very true

  • @baljeetsimgh2773

    @baljeetsimgh2773

    2 ай бұрын

    99ooooooooo9ooooooooooooooooo99ooooooooooooooooo9oooooiiiiiiiiiii9oooooooooooiiiiiiiiiiiiiiiiiiiiiiiiiiiiiiiiiii8ii88i8iiiiiiiiiiiiiiiii8iiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiii

  • @SirUbermensch
    @SirUbermensch Жыл бұрын

    ਕੁੱਕੀ ਆਪ ਤਾਂ ਮੁਆਫੀ ਲੈ ਕੇ ਛੁੱਟਿਆ ਜੇਲ ਚੋਂ...ਉਹ ਕੱਲ੍ਹ ਦਾ ਜਵਾਕ ਤੇ ਤੂੰ ਕੱਲ੍ਹ ਦਾ ਸਿਆਣਾ...

  • @kashmirasingh3259
    @kashmirasingh3259 Жыл бұрын

    ਕੁੱਕੀ ਤੂੰ ਚੰਗਾ ਬੰਦਾ ਹੈ ਪਰ ਤੂੰ ਬਦਲਿਆ ਗਿਆ ਲੱਗਦਾ ਰੱਬ ਮੇਹਰ ਕਰੇ

  • @vivekmahey4777
    @vivekmahey4777 Жыл бұрын

    Kukki gill sir you’re great personality 👌🏻👌🏻👌🏻👌🏻

  • @sandeepmasih5143
    @sandeepmasih5143 Жыл бұрын

    Great thoughts kukee bro.🇺🇸🇺🇸🇺🇸🇺🇸🦁🦁🙏🙏

  • @nishanhundal798
    @nishanhundal798 Жыл бұрын

    ਜੋ ਵੀ ਸਿੱਖੀ ਦੀ ਗੱਲ ਕਰਦਾ ਸ਼ੁਰੂ ਚ ਹੀ ਤਾਂ ਅਸੀਂ ਉਸਨੂੰ ਭੰਡਣਾ ਸ਼ੁਰੂ ਕਰ ਦਿੰਦੇ ਆਂ ਫਿਰ ਸਿੱਖੀ ਦੀ ਗੱਲ ਕੌਣ ਕਰੂ...?? ਯਾਰ ... ਆਪਾਂ ਐਪਰੀਸ਼ੇਟ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਉਸਨੂੰ ਭੰਡੀਏ ਹੀ ਨਾਂ.... ਮੌਕਾ ਤਾਂ ਦਿਓ ਕਿਸੇ ਨੂੰ....🙏🙏

  • @deepnijjar1361

    @deepnijjar1361

    Жыл бұрын

    Ki sikhi de gal karda gurbani ta ohne haale aap nahi padi guru granth Saab padho aap thanu kise de lodh nahi eho jihe amritpal vargea ne kush nahi le ke dena

  • @jogasingh1764

    @jogasingh1764

    Жыл бұрын

    Good vir ji

  • @mukhtiarsinghsandhu7348

    @mukhtiarsinghsandhu7348

    Жыл бұрын

    Nijjar right

  • @ghumansukh8748

    @ghumansukh8748

    Жыл бұрын

    @@deepnijjar1361 tuc prhi aa veer ji?? Tuc aajo krlo gall

  • @freepanjab_

    @freepanjab_

    Жыл бұрын

    nijjarr huni o lokk aah jere sochdeh aah k sanu v amrit shakna pena 🤦🏿‍♂️

  • @avtaravtar6897
    @avtaravtar6897 Жыл бұрын

    Education da hankaar

  • @sangramsinghsamra1812

    @sangramsinghsamra1812

    Жыл бұрын

    Fake id

  • @garrysingh7078
    @garrysingh7078 Жыл бұрын

    class h banda, full respect

  • @quantityquit426
    @quantityquit4262 ай бұрын

    ਆਪਣੇ ਆਪ ਨੂੰ ਜ਼ਿਆਦਾ ਸਿਆਣਾ ਸਮਝਣ ਵਾਲਿਆਂ ਵਰਗੇ ਵੀ ਕਈ ਆਏ ।

  • @baljit5030
    @baljit5030 Жыл бұрын

    ਇਹਨਾਂ ਦੀ ਪੂਰੀ ਸਪੀਚ ਸੁਣੋ। ਫਿਰ ਦੇਖੋ ਅਸੀਂ ਕਿਥੇ ਖੜੋ ਹਾਂ। ਭੁੱਲ ਚੁੱਕ ਮਾਫ ਜੀ। ਧਨਵਾਦ ਸਹਿਤ ਜੀ ।

  • @satpalsinghvirk5827
    @satpalsinghvirk5827 Жыл бұрын

    Deep sidhu is not the property of family now.nor the family can claim prerogative.

  • @harrapacivilization2779

    @harrapacivilization2779

    Жыл бұрын

    ਦੀਪ ਸਿਧੂ ਦੀ ਦੇਣ ਕੀ ਹੈ ?

  • @harnekuppal6426

    @harnekuppal6426

    Жыл бұрын

    Nojavana ch jagrity de gia bai

  • @parvindersingh8821

    @parvindersingh8821

    Жыл бұрын

    @@harrapacivilization2779 Sikh kaum de gall keeti jaagriti leh ke aiya..Sikh sovereignty panjab de Hakka de gall keeti..

  • @harrapacivilization2779

    @harrapacivilization2779

    Жыл бұрын

    @@parvindersingh8821 ਸਿਖ ਕੌਮ ਸਰਬੱਤ ਦਾ ਭਲਾ ਮੰਗਦੀ ਹੈ । ਇਹ ਤਾਅਨੂੰ ਧੂਤਿਆ ਨੂੰ ਗੁਮਰਾਹ ਕੀਤਾ ਗਿਆ ਕਿ ਬਾਕੀ ਲੋਕ ਤਾਅਢੇ ਦੁਸ਼ਮਣ ਹਨ । ਜਾਵੇ ਕੁਝ ਕ ਹਿੰਦੂਆ ਨੂੰ ਸੰਘੀਆ ਨੇ ਕੀਤਾ ਹੋਇਆ ।

  • @Harpreetkhalsa

    @Harpreetkhalsa

    Жыл бұрын

    @@harrapacivilization2779 blind person can’t see the light . Sorry

  • @charansinghsangha8765
    @charansinghsangha8765Ай бұрын

    Very dear and respected, Mr.Ranjit Singh Kuki Gill, Thanks for sharing your understanding and pragmatic knowledge, very concisely and precisely! I do appreciate your vision of life, your understanding of Sikh History, Your understanding of modern Sikh History, and Sikh narratives are wonderful. I have to watch and listen your talks again and again, for my own understanding. Thanks, Mr. Yadwinder for facilitating talks by Mr. Ranjit Singh Kuki Gill!

  • @MB-uv4qu
    @MB-uv4qu Жыл бұрын

    53.16 totally agree with u Sir, ( Sherry Mann v Parmish Verma) After listening to the interview, agree with certain points.

  • @amritpalsidhu6454
    @amritpalsidhu6454 Жыл бұрын

    ਵੀਰ ਜੀ ਜਦੋ ਤੁਸੀ ਸੰਗਰਸ਼ ਚ ਗਏ ਸੀ ਸ਼ਾਇਦ 2-3 ਸਾਲ ਛੋਟੇ ਹੀ ਹੋਵੋਗੇ ਉਸਤੋਂ । ਬਹੁਤ ਮਾੜੀ ਗੱਲ ਆ ਇਕ ਸੰਗਰਸ਼ੀ ਇਸ ਕਦਰ ਸਿੱਖ spirit ਖਿਲਾਫ ਭੁਗਤ ਰਿਹਾ ।

  • @hasithi3416

    @hasithi3416

    Жыл бұрын

    Ehi kujh eh ਸੰਗਰਸ਼ ch krda hou, who knows 😀🫣

  • @harrapacivilization2779

    @harrapacivilization2779

    Жыл бұрын

    @@hasithi3416 ਅਮ੍ਰਿਤਪਾਲ ਦੇ ਥਲੇ ਲੱਗ ਕੇ ਇਸ ਮਹਾਨ ਇਨਸਾਨ ਨੂੰ ਟਿੱਚ ਕਰ ਰਿਹੈ।

  • @jobansingh9009

    @jobansingh9009

    Жыл бұрын

    Lahnat ah ass mahaan te

  • @harrapacivilization2779

    @harrapacivilization2779

    Жыл бұрын

    @@jobansingh9009 ਤੇਰੇ ਤੇ ਲਾਹਣਤ ਕੱਲ ਦੇ ਸ਼ਲਾਰੂਆ

  • @preetsingh8336

    @preetsingh8336

    Жыл бұрын

    @@hasithi3416 lahnat tere te .tu padyaa ehde baare ki mujhe jhlyaa ehne sikha lyi

  • @Jassmann5459
    @Jassmann5459 Жыл бұрын

    84 ਵਾਲਾ ਸਮਾ ਵਾਹਿਗੁਰੂ ਜੀ ਦੁਬਾਰਾ ਨਾ ਆਵੇ ਉਹ ਬਹੁਤ ਮਾੜਾ ਸਮਾ ਸੀ । ਜੋ ਕੋਈ ਵੀ ਜੋ ਕੁਝ ਕਰ ਰਹੇ ਸਭ ਕੁਝ ਸੋਚ ਸਮਝ ਕੇ ਕਰੋ ਜੇ ਕੋਈ ਸਾਗੰਰਸ਼ ਕਰਨਾ ਤਾ ਲੱਮੀ ਸੋਚ ਰੱਖ ਕੇ ਕਰੋ ।

  • @manindergurcharnsingh2875

    @manindergurcharnsingh2875

    Жыл бұрын

    84ਦੇਖੀ 1947ਦਾਦੀ ਨੇ ਦਾਦੇ ਦੇਖੇ

  • @manindergurcharnsingh2875

    @manindergurcharnsingh2875

    Жыл бұрын

    ਯੰਗ ਲੜਾ ਹੇ ਹਮਲਾ ਕਰਨ ਵੱਡਾ ਗਾ ਤਰ ਕੇ

  • @SatpalVerma000

    @SatpalVerma000

    Жыл бұрын

    ਛਿੱਤਰ ਖਾਈ ਜਾਓ 84 ਦੇ ਡਰੋ. ਖਤਮ ਹੋ ਜਾਓ 84 ਦੇ ਡਰ ਤੋ

  • @jogersyuuu9955

    @jogersyuuu9955

    Жыл бұрын

    Sab ton Golden Time si 1984.... har ghar vich paath hunda si,, kudiya di izzat hundi si but tuhade Hindustan ton dekheya ni geya sohna panjab tan hamla karta,, balatkaar kite,, munde maare

  • @bobbysingh7353

    @bobbysingh7353

    Жыл бұрын

    Darda kio veer jo hovega dekhya javega waheguru te bhrosa nhi

  • @gurpreet1120
    @gurpreet1120 Жыл бұрын

    I agree that the same situation as 83- 84 is being created. The key to growth and respect is the economy. I do not see anyone thinking about raising the quality of education in Punjab. If someone is really concerned about Punjab then make the youth eligible for top-quality education. Look at the ad running: 5.5 bands accepted, and candidates with a gap will be accepted. There is no narrative to improve the quality of education right in the infancy

  • @Ranjitsingh-yr2kn
    @Ranjitsingh-yr2kn Жыл бұрын

    ਹੀਰਾ ਬੰਦਾ ਕੁੱਕੀ ਗਿੱਲ

  • @meharsinghgill1734
    @meharsinghgill1734 Жыл бұрын

    ਗਲਬਾਤ ਤੋਂ ਅੰਦਰੋਂ ਈਰਖਾ ਝਲਕਦੀ।

  • @thebestbestie
    @thebestbestie Жыл бұрын

    ਗਿੱਲ ਸਾਹਿਬ ਤੁਸੀਂ ਜੋ ਕੀਤਾ ੳਸ ਦਾ ਧੰਨਵਾਦ ਪਰ ਹੁਣ ਆਪਜੀ ਅਰਾਮ ਕਰੋ ॥

  • @ggrecords504

    @ggrecords504

    Жыл бұрын

    Baiii sharam krr bc aglee teri jawani jailaan ch kadd dii ohh vii aah swaaal krrdee hoyee ki apaan kithe glt si kithe maar khaddi ohnu samjhaan lyii

  • @Sajan_99

    @Sajan_99

    Жыл бұрын

    Acha tuci amritpal de piche ja k ਨਾਅਰੇ ਮਾਰੋ

  • @gurbaljitsingh7384

    @gurbaljitsingh7384

    Жыл бұрын

    ਤੁਸੀਂ ਮਹਾਂ ਬੁਧੀਜੀਵੀ ਵਿਅਕਤੀ ਹੋ ਦਲੇਰ ਹੋ ਤੁਸੀਂ ਮੁਕਾਬਲੇ ਨਹੀਂ ਹਨ ਤੁਸੀਂ ਮਹਾਨ ਹੋ

  • @pb10wala64

    @pb10wala64

    Жыл бұрын

    Sahi gl aa ehnu keh aaraam kr😂

  • @SatnamSingh-pn7ob

    @SatnamSingh-pn7ob

    Жыл бұрын

    Ha Sach no bolo Gill Sahib

  • @gurlabhsingh8072
    @gurlabhsingh8072 Жыл бұрын

    ਕੁੱਕੀ ਵੀਰ ਦੀਆਂ ਸੱਚੀਆਂ ਅਤੇ ਡੂੰਘੀਆਂ ਗੱਲਾਂ ਹਨ ਇਹ ਮਰਨ ਮਾਰਨ ਵਾਲੇ ਲੋਕਾਂ ਦੇ ਉਪਰ ਦੀ ਲੰਘ ਰਹੀਆਂ ਹਨ ਅਮ੍ਰਿਤਪਾਲ ਨਾਲ ਉਹ ਮੁੰਡੇ ਹਨ ਜੋ ਬਾਅਦ ਵਿੱਚ ਜਨਮੇ ਹਨ ਜਾਂ ਉਹ ਹਨ ਜਿੰਨਾਂ ਉਸ ਵੱਕਤ ਮੋਜਾ ਮਾਰੀਆ ਹਨ

  • @karmantransport4636
    @karmantransport4636 Жыл бұрын

    ਬਾਬਾ ਜਰਨੈਲ ਸਿੰਘ ਜੀ ਦੀ ਦੂਰ ਅਨਦੇਸ਼ੀ ਕਰਕੇ ਹੀ ਹਿੰਦੂ ਹਕੂਮਤ ਨੇ ਸਾਡਾ ਜਰਨੈਲ ਸ਼ਹੀਦ ਕੀਤਾ

  • @JagtarSingh-xh9pn
    @JagtarSingh-xh9pn Жыл бұрын

    Gill sàab gal baat okay aa g att g, Sab Sachi gal aa tudaaia

  • @086wolf
    @086wolf Жыл бұрын

    Sarkar piche lagg ke Saari Respect gawa baith kukki gill….hun ta taut hon te shak hunda

  • @indergill5794

    @indergill5794

    Жыл бұрын

    Acha bai tu dsega kukki gill ki a. Tuc kitta ki oh aapp bevkoofo ohdi gal ni samj aundi thonu. Kanjar judge kar lagge o bethe ehene kam kark dikhaea hoea jaila katt k dikhaea ne. Oh apa nu dass rea dimaag sharp karo motte dimaga nal kush ni hundaa. Eh das apa kyu sikhi nu limited karea

  • @harrapacivilization2779

    @harrapacivilization2779

    Жыл бұрын

    ਆਹੋ ਦੇ ਦੋ ਸਰਟੀਫਿਕੇਟ । ਧੂਤਿਆ ਕੋਲ ਹੈ ਵੀ ਕੀ। ਸਿਧੂ ਮੂਸੇਆਲਾ ਇਹਨਾ ਡੰਗਰਾ ਨੂੰ ਕਹਿੰਦਾ ਹੁੰਦਾ ਸੀ । ਕੌਣ ਦਲਾ ਕੌਣ ਕੁਤਾ ਕੰਜਰ ਏ ਆ ਕੌਣ ਸਰਟੀਫਿਕੇਟ ਦੇਣ ਫੇਸਬੁੱਕਾ ਤੇ ।

  • @meetsidhu6095

    @meetsidhu6095

    Жыл бұрын

    Tu salya shak krn wala kon a

  • @user-rn6dl5fq5b

    @user-rn6dl5fq5b

    Жыл бұрын

    Sushminder ਸਹੀ ਆ ਵੀਰ ਜੋ ਤੂੰ ਕਿਹਾ ਇਹਨੂੰ ਭੇਨਚੋਦ kukku ਜਹੇ ਨੂੰ ਲਗਦਾ ਮੈਂ ਹੀ ਸਹੀ ਆ ਬਾਕੀ ਤੇ ਫੁੱਦੂ ਆ, ਪ੍ਰਵਾਹ ਨੀ ਕਰਨੀ ਕਿਸੇ ਕੁੱਤੇ ਬਿੱਲੇ ਦੀ ਜੋ ਮਰਜੀ coment ਚ rply ਕਰੀ ਜਾਣ ਇਹਨਾਂ ਦੀ ਭੈਣ ਦੀ ਲੰਨ

  • @davzadm
    @davzadm Жыл бұрын

    Interviewer should let Mr. Gill complete his answers. We want to listen Mr Gill's answers not only the questions please. Please let him finish his answers.

  • @princepal9596

    @princepal9596

    Жыл бұрын

    Sahi gall bai

  • @devendersinghminhas
    @devendersinghminhas Жыл бұрын

    Very informative disclosure by kuki g.

  • @sumersinghbhullar3700
    @sumersinghbhullar3700 Жыл бұрын

    Very good thought kuki gill thanks Pahji we need to aware Punjabi youth no need to spread hate

  • @zaildarkuldeep8451
    @zaildarkuldeep8451 Жыл бұрын

    100% right truth truth and truth speech. ਮੇਰੀ ਉਮਰ 56 ਸਾਲ ਦੀ ਹੋ ਗਈ ਹੈ। ਮੈ 1980 ਤੋ ਸਾਰਾ ਉਹ ਵਰਤਾਰਾ ਅੱਖੀ ਵੇਖਿਆ ਹੈ। ਰੱਬ ਦੀ ਕ੍ਰਿਪਾ ਨਾਲ ਉਸ ਲਹਿਰ ਤੋ ਵੀ ਦੂਰ ਰਿਹਾ ਹਾਂ ਪਰ ਸਮਝਦਾ ਰਹਿੰਦਾ ਸੀ ਕਿ ਕੀ ਗਲਤ ਹੋ ਰਿਹਾ ਹੈ। ਜੋ ਬਾਈ ਗਿੱਲ ਕਹਿੰਦਾ ਹੈ ਸੱਚ ਹੈ।

  • @Harpreetkhalsa

    @Harpreetkhalsa

    Жыл бұрын

    Rab di Kirpa nal dhoor riha . So jo shaeed hoe ohna te rab di kirpa nahi c

  • @bhupindercheema399
    @bhupindercheema399 Жыл бұрын

    ਸਰਦਾਰਾ ਕੋਈ ਤੋੜ ਨੀ ਤੁਹਾਡੀ ਗੱਲ ਦਾ ਜੀ 🌹🌹

  • @kamalaujla4393
    @kamalaujla4393 Жыл бұрын

    Valid to understand 80s and contemporary phase

  • @HarpreetSingh-lf6qq
    @HarpreetSingh-lf6qq Жыл бұрын

    ਮੈਂ ਰਣਜੀਤ ਸਿੰਘ ਕੁਕੀ ਗਿੱਲ ਨੂੰ ਬਹੁਤ ਸਿਆਣਾ ਸਮਝਦਾ ਸੀ ਪਰ ਲਗਦਾ ਹੈ ਇਹ ਵੀ ਈਗੋ ਕਰਕੇ ਹੀ ਅਮ੍ਰਿਤਪਾਲ ਦਾ ਵਿਰੋਧ ਕਰ ਰਹੇ ਨੇ।

  • @gursimranbhatti8943

    @gursimranbhatti8943

    Жыл бұрын

    ਕਾਹਦੀ Ego ??

  • @mrpaulpal

    @mrpaulpal

    Жыл бұрын

    @@gursimranbhatti8943 mai dasa ae kida bach gya jail cho hor kao ni aye singh

  • @mrpaulpal

    @mrpaulpal

    Жыл бұрын

    Kuki hona na kis lai hathyar chuka c

  • @AmanSingh-yo2nh

    @AmanSingh-yo2nh

    3 күн бұрын

    ਇਸ ਨੂੰ ਦੁਖ ਕਿਸ ਗਲ ਦਾ।

  • @TheHarrykaler
    @TheHarrykaler Жыл бұрын

    Sikh kaum da Maan Gill Sahb. Highly intellectual and learned

  • @donttellmejustlisten4598

    @donttellmejustlisten4598

    Жыл бұрын

    Lol kisi ik gal logic ne banda , na kisi cheez da solution ditta , bus mein aiven mein aiven oh aiven ??? Intellectual idea’s te discuss karde bandian nu ne , oh 12 pass mein MSC hor bathere 4-4 PHD kari baithe pher ???? Eh bakei wang mein mein karda hor kuch ne ,,, tuci dasdo kya solution framework ditta ehne ???

  • @singhaman9071

    @singhaman9071

    Жыл бұрын

    hahaha

  • @singhaman9071

    @singhaman9071

    Жыл бұрын

    this is not intellectual talk ..this is called jabliyaa marniyaa .. and try to show off

  • @hirasingh411

    @hirasingh411

    Жыл бұрын

    ਕੁੱਕੀ ਜੀ ਅਪਣੇ ਪਿਤਾ ਜੀ ਬਾਰੇ ਵੀ ਦਸ ਦਿਓ,

  • @narinderpalsingh5349
    @narinderpalsingh5349 Жыл бұрын

    ਵਾਹਿਗੁਰੂ ਮੇਹਰ ਕਰੇ।

  • @bhagwantsingh7172
    @bhagwantsingh7172Ай бұрын

    ਸਾਰੇ ਆਮ ਪੰਜਾਬੀ ਅੰਮਿਤਪਾਲ ਦੇ ਵਰਤਾਰੇ ਨੂੰ ਸਮਝ ਰਹੇ ਹਨ ਕਿ ਇਹ ਸਟੇਟ ਦੁਆਰਾ ਸਥਾਪਿਤ ਬੰਦਾ ਹੈ,ਕਿਉਂਕਿ ਇਹ ਸਰਕਾਰੀ ਸਰਪ੍ਰਸਤੀ ਤੋਂ ਬਿਨ੍ਹਾਂ ਇੰਨੀ ਤੇਜੀ ਨਾਲ ਅੱਗੇ ਨਹੀਂ ਸੀ ਵੱਧ ਸਕਦਾ।

  • @Deepsterr
    @Deepsterr Жыл бұрын

    Questioning someone's intentions does not mean you are an enemy. We as general people should question, leaders (religious or otherwise) even with more scrutiny. Everything seems a little too well placed. Just keep an eye out, that's it. Don't keep fighting on comments and rile each other up.

  • @indervirsingh6180

    @indervirsingh6180

    Жыл бұрын

    Exactly. I don’t understand why people are only willing to see this as black or white. This whole narrative of “if you can’t support him than don’t question him either” is simply stupid and harmful.

  • @ramitrikhy1550

    @ramitrikhy1550

    Жыл бұрын

    Bht achi soch!

  • @pranabgill1310

    @pranabgill1310

    Жыл бұрын

    Well said, but dont worry most commentors impressed with amritpal are unaware teenagers or uneducated folk.The larger sane portion of sikhs don't care about such a fraud.

  • @suaran

    @suaran

    Жыл бұрын

    This is exactly what is missing in most folks these days and I don’t see anything positive coming out of this

  • @pranabgill1310

    @pranabgill1310

    Жыл бұрын

    @@suaran exactly. A STUPID low iq imposter and the saddest part is how our Naive people are head over heals for him. Sikhs are well respected throughout India.those who feel insulted ,they either haven't stepped out of Punjab or sitting in Canada being slaves.

  • @kanwaljitdhillon45
    @kanwaljitdhillon45 Жыл бұрын

    Very good thoughtful discussion

  • @SoNu-gn7lt
    @SoNu-gn7lt Жыл бұрын

    ਪੰਜਾਬ ਵਿੱਚ ਸਾਡੇ ਲੋਕਾਂ ਦੀ ਜ਼ਮੀਰ ਮਰ ਗਈ ਪਤਾ ਨਹੀਂ ਕੀ ਸਾਡੀ ਸੋਚ ਈ ਮਰ ਗਈ ਕੇ ਹੁਣ ਅਸੀਂ ਸਰਦਾਰ ਰਣਜੀਤ ਸਿੰਘ ਕੁੱਕੀ ਗਿੱਲ ਸਾਬ ਉੱਤੇ ਵੀ ਸਵਾਲ ਚੁੱਕਣ ਲੱਗ ਗਏ ਜਿੰਨਾ ਨੇ ਆਪਣੀ ਜ਼ਿੰਦਗੀ ਦੇ ਦੋ ਦਹਾਕੇ ਜੇਲ੍ਹ ਵਿਚ ਬਿਤਾ ਦਿੱਤੇ ਸਿੱਖ ਕੌਮ ਦੀ ਅਣਖ ਲਈ

  • @ramanatwal8058

    @ramanatwal8058

    Жыл бұрын

    Sahi gal sir jo khe bilkul thik khe

  • @sukhdevsingh4796

    @sukhdevsingh4796

    Жыл бұрын

    ਮੇਰੇ ਵੀਰ ਕੋਈ ਨਹੀਂ ਸਵਾਲ ਚੁੱਕ ਰਿਹਾ ਇਹ ਬੱਦਾ ਉਹ ਨਹੀਂ ਰਿਹਾ ਸਮਝੌ ਮੇਰੇ ਵੀਰੋ

  • @Rajkaran0077

    @Rajkaran0077

    Жыл бұрын

    O Bharawa akal aa gai agle nu.Dangar to banda bann gya.Hunn tusi sochde de ho ke loka de putt marwave badka ke.Far bajeke wangu khet nu bi khetar keh hunda .Ajnala bi keh ni hunda

  • @apnapunjab9212

    @apnapunjab9212

    Жыл бұрын

    ​@@sukhdevsingh4796sahi gal aa veer

  • @sukhdevsingh4796

    @sukhdevsingh4796

    Жыл бұрын

    @@apnapunjab9212 ਮੇਰੇ ਪਿਆਰੇ ਵੀਰ ਅਸੀਂ ਇਸ ਦੀ ਕੁਰਬਾਨੀ ਭੁੱਲੇ ਨਹੀਂ ਨਾਂ ਭੁੱਲਾਂਗੇ ਪਰ ਇਸ ਤਰਾਂ ਦੀਆ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਾਰ ਦੇਖ ਕੇ ਦੁੱਖ ਹੁੰਦਾ ਇਹ ਕੁੱਝ

  • @mintrelsmith
    @mintrelsmith Жыл бұрын

    Good thoughts. As a community we also have to fight challenges like unemployment among youth, drugs, health for all, poverty, irrigation . The world is rapidly changing with innovation in technology and we have to prepare ourselves for it. Sikh word itself means to learn and we have to justify it also.

  • @sarfdhillon

    @sarfdhillon

    Жыл бұрын

    Absolutely. We cannot live the yesteryear ideological framework. We should be focused on progression not regression. Hope people wise up and look ahead and not behind coz if we continue looking back, will will definitely fall into a pit hole. We cannot repeat our mistakes. Lets get educated and bring our new generations to international level competitiveness instead of missguiding them into obscurity and a blank walls. Let's live in today's world not in primitive times. I confirm with Mr Gill.

  • @gurbhajnikgill4623

    @gurbhajnikgill4623

    Жыл бұрын

    Gill sahib your thaughts are very well

  • @gurbhajnikgill4623

    @gurbhajnikgill4623

    Жыл бұрын

    Higher education is necessary for our commuinty

  • @sarfdhillon

    @sarfdhillon

    Жыл бұрын

    Kulwinder ji, we have to plan our scope with a balance of (1) being religious, keeps us grounded and in our faith, but purge fanaticism, (2) Drive education and development of intellect, (3) Create a culture of warmth and magnetism, not fear and animosity (in todays world thats a plague and a deterrent to prosperity), (4), Bring property to our future generations, invite investments to punjab, which will create employment and ways to upliftment in life than being driven with insecurities and anguish and driven to a mislead life which would be a waste. Sadly in our todays new punjab situation, all i hear is lets get back into SIKHI, sure, abosolutely, but never heard an agenda on how shall we progress as a community or a state, how we should drive investments and bring employment for betterment of peoples life. Just SODHO and SEES demo is not the way of life or the call of this hour in todays age. Hence resent whats going on in punjab today and people are being mislead. Sad. I want our community to prosper because we have it in us to do that.

  • @yashwantsingh4901

    @yashwantsingh4901

    Жыл бұрын

    We need to act Intelligently through MINDS not through Weapons

  • @simarsingh7046
    @simarsingh7046 Жыл бұрын

    Deep Sidhu ik soch c.Bai ji And ohde warge 36 shado 1 v nai.sade warge jaroor 72 firde ne

  • @vkssinghlamba4226

    @vkssinghlamba4226

    Жыл бұрын

    Ohde warga hona v ni chahdia kise si dhee behain nu hotel ch leke firda ai

  • @hardeep.s.k
    @hardeep.s.k Жыл бұрын

    Awesome Interview. Kuki Bhaji Bhut Kaint Personality 😍. Ehna Kush Sikhan Nu Milda 😎. Te Yadwinder Karfew Da Ta Kehna Hee Ki Aa Bhai. 12 Saal Na Sidhi Hon Ali Khoobsurat Sheh 😀😆😂🤣😛

  • @b2chahal
    @b2chahal Жыл бұрын

    Exactly! Dialogue is the only way out in today's world. As we had seen with Ukraine, and all the struggle we seen in past.

  • @BalkarSingh-ty2sj
    @BalkarSingh-ty2sj Жыл бұрын

    ਸੁੱਕੀ ਸਾਹਿਬ ਇੱਕ ਬੰਨੇ ਕਹ ਰਹੇ ਹਨ ਕੇ ਅਸੀ ਗੁਲਾਮ ਨਹੀ ਦੂਜੇ ਪਾਸੇ ਕਹ ਰਹੇ ਹਨ ਕਿ ਸਾਡੇ ਸਾਰੇ ਹੱਕ ਖੋਹੇ ਜਾ ਰਿਹੇ ਹਨ ਅਤੇ ਸਾਨੂੰ ਦਬਾਇਆ ਜਾ ਰਿਹਾ ਹੈ ਤੇ ਕੀਹ ਇਹ ਗੁਲਾਮਾ ਵਾਲੀ ਹਾਲਤ ਨਹੀ। ਇੰਜ ਦੋਗਲੀਆ ਗੱਲਾਂ ਕੈਟਾ ਵਾਲਾ ਦੋਗਲਾਪਣ ਵਤੀਰਾ ਹੈ।

  • @patience_passion
    @patience_passion Жыл бұрын

    ਮੈਂ ਇਸ ਇਨਸਾਨ ਦੇ ਬਹੁਤ ਇੰਟਰਵਿਊ ਸੁਣੇ ਨੇ , ਇਹ ਬਹੁਤ ਹੀ ਗਿਆਨੀ ਬੰਦਾ ਏ 🙏।।।। ਸਿੱਖੋ ਕੁਝ ਇਸਤੋਂ

  • @Anonymous-bu4nl
    @Anonymous-bu4nl Жыл бұрын

    He didnt mention any solution for punjab he did very diplomatic talk

  • @malkeitkaur3046

    @malkeitkaur3046

    Жыл бұрын

    Talk is cheap, enough of all that time for serious action.

  • @paulp4985
    @paulp4985 Жыл бұрын

    Good to hear someone talking sense, this is difference education makes...ones mind start thinking right way.

  • @harjindersingh-hd3mo
    @harjindersingh-hd3mo Жыл бұрын

    ਪੱਤਰਕਾਰ ਵੀਰ ਜੀ,, ਤੂੰ ਬਹੁਤ ਬੇਵਕੂਫ਼ ਪਾਗ਼ਲ ਬੇਜਮੀਰਾ ਬੰਦਾ ਏਂ,,ਜੋ ਵਾਰ ਵਾਰ, ਇਸ ਬੰਦੇ ਨੂੰ ਸਵਾਲ ਕਰ ਰਿਹਾ ਏਂ,, ਤੂੰ ਪਤਿਤ ਬੰਦਾ ਏਂ,,❤❤ ਡੀ ਸੀ ਨਾਗੋਕੇ ❤❤

  • @Harpreetkhalsa
    @Harpreetkhalsa Жыл бұрын

    mr Kukki regrets he wasted his life , he feels he made wrong decisions in the past by joining the movement . He can’t say it directly .

  • @_mpsingh_

    @_mpsingh_

    Жыл бұрын

    lgda tuc shuruwat to gal nhi suni ohna di

  • @SatnamSingh-pn7ob

    @SatnamSingh-pn7ob

    Жыл бұрын

    Ofcourse lot of such youth wasted life due Indira and Bhindrawal

  • @Harpreetkhalsa

    @Harpreetkhalsa

    Жыл бұрын

    @@_mpsingh_ I did listen to him . He seems confused person . Jung vich koi vich vichala ni hunda . But he is stuck in the vich vichala .

  • @_mpsingh_

    @_mpsingh_

    Жыл бұрын

    @@Harpreetkhalsa Theek ji

  • @_mpsingh_

    @_mpsingh_

    Жыл бұрын

    @@Harpreetkhalsa but he is not only theoretically explaining everything. He did that.

  • @hardeepsingh3081
    @hardeepsingh3081 Жыл бұрын

    ਦੁਨੀਆ ਦੀ ਪੜ੍ਹਾਈ ਤੇ ਰੂਹਾਨੀਅਤ ਵਿਚ ਫਰਕ ਹੈ

  • @hsingh3676

    @hsingh3676

    6 ай бұрын

    Ki roohani aa Amritpal janani wali audio sun hi lyi odi

  • @helloman5616
    @helloman5616 Жыл бұрын

    Good advise from experienced man,

  • @gurpreetsinghsingh3714
    @gurpreetsinghsingh37147 күн бұрын

    Kuki gill bhaji love you ji 🙏

  • @shamsharsingh6083
    @shamsharsingh6083 Жыл бұрын

    ਤੁਹਾਡੀ ਬਹੁਤ ਰੇਸਪੈਕਟ ਅਾ ਪਰ ਤੁਸੀ ਵੀ 84ਵਿੱਚ ਕੱਲ ਦੇ ਜਵਾਕ ਸੀ ਗੁਲਾਮੀ ਤਾਂ ਗਲੋ ਲਾਉਣੀ ਪਾਉ

  • @ammyrandhawa5815

    @ammyrandhawa5815

    Жыл бұрын

    Sahi gal veer g tusi kis country o veer g??

  • @inderjeetsidhu1524
    @inderjeetsidhu1524 Жыл бұрын

    ਤੇਰੀ ਸੋਚ ਤੋਂ ਸਟੇਟ ਨੂੰ ਕੋਈ ਡਰ ਨਹੀਂ

  • @harpreetsingh-dz6qf
    @harpreetsingh-dz6qf Жыл бұрын

    Very good interview..... Kuku gill ji.... Very good.....

  • @mysontyson627
    @mysontyson627 Жыл бұрын

    ਕੂਕੀ ਸਾਹਿਬ ਦੀ ਇਕ ਗੱਲ ਦਿਲ ਨੂੰ ਲੱਗੀ ਕਿ ਬੰਦੀ ਸਿੰਘਾਂ ਨੂੰ ਨਾ ਛੱਡਿਆ ਜਾਵੇ ਇਸ ਲਈ ਸਰਕਾਰ ਨੇ ਇਕੈ ਦੱਮ ਅਮ੍ਰਿਤਪਾਲ ਨੂੰ ਲਿਆਈਆਂ ਗਿਆ ਹੈ

  • @sukhsingh8253
    @sukhsingh8253 Жыл бұрын

    84 ਚ ਵੀ ਸਾਡੇ ਕੋਲ਼ੋਂ ਭੁੱਲ ਹੋ ਗਈ ਸੀ…..ਸਿੱਧਾ ਸਿੱਧਾ ਏਹ 84 ਦਾ ਜੁੰਮਾ ਸੰਤਾ ਸਿਰ ਸੁੱਟ ਰਿਹਾ

  • @j.ksingh8142

    @j.ksingh8142

    Жыл бұрын

    Lok fer v ehnu soorma keh rhey....swaah

  • @brarsingh3832

    @brarsingh3832

    Жыл бұрын

    @@j.ksingh8142 ਓਹਦੇ ਜਿੱਡੀ ਕੁਰਬਾਨੀ ਤਾ ਕਰ ਫੇਰ ਕਿੰਤੂ ਪ੍ਰੰਤੂ ਕਰ ਲਈ । ਜੇਕਰ ਕੋਈ ਚੰਗੀ ਗੱਲ ਕਹਿ ਰਿਹਾ ਤਾਂ ਸੁਣ ਲਈ ਦਾ ਅਵੇ ਹਮੇਸ਼ਾ ਲਕੜਸਿਰੇ ਬਣ ਕੇ ਨਹੀਂ ਫਿਰਦਾ

  • @parmjitsingh9574

    @parmjitsingh9574

    Жыл бұрын

    Good. Interview. Great .thoughts

  • @parmjitsingh9574

    @parmjitsingh9574

    Жыл бұрын

    By .kuki.gill.ji

  • @harbinderparmar790
    @harbinderparmar790 Жыл бұрын

    How many rural students are enrolled in Baru schools you need to ponder upon ! The fee they are charging is out off hands of majority of rural population Sardar Ji

  • @movienights225
    @movienights225 Жыл бұрын

    We need more people like him 👍

  • @AvtarSingh-ox4lg
    @AvtarSingh-ox4lg2 ай бұрын

    ਕੁੱਕੀ ਗਿੱਲ ਅੱਜ ਕੱਲ ਸਰਕਾਰਾਂ ਦੇ ਨਾਲ ਰਲਕੇ ਚਲਦਾ ਹੈ ਹੌਲੀ ਹੌਲੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਵੀ ਸ਼ਹੀਦ ਮੰਨਣ ਤੋ ਇਨਕਾਰ ਕਰੇਗਾ ਦੋਵੇਂ ਸਰਕਾਰੀ ਦੱਲੇ

  • @rajinderrai9269
    @rajinderrai9269 Жыл бұрын

    Sincere and bold thoughts for the comprehensive betterment of Punjab. Glad there is someone who can talk his mind today without fear of being judged harshly. If someone has any concern about the prevailing issues faced by Punjab, must listen to what Gill Saab is trying to convey. Yadvinder is interrupting too much, and should learn how to interview with patience. Kuki bhaji handled it well and didn't lose his composure.🙏🏼

  • @sarfdhillon

    @sarfdhillon

    Жыл бұрын

    Rajinder ji, agree 100%

  • @sarfdhillon

    @sarfdhillon

    Жыл бұрын

    Rai sahib, I think if there are more people like Kuki, our community will be very progressive and achieve beyond expectations which is minimal today.

  • @JaswantSingh-og6pj
    @JaswantSingh-og6pj Жыл бұрын

    ਕੁੱਕੀ ਵੀਰ ਜੀ ਤੁਹਾਡੀ ਸੋਚ ਵੀ ਵਧੀਆਂ ਤੁਹਾਡੀ ਕੁਰਬਾਨੀ ਵੀ ਬਹੁਤ ਵੱਡੀ ਹੈ ਪਰ ਗੁਰੂ ਰਾਮਦਾਸ ਜੀ ਘਰ ਵੀ ਹੈ ਦਰਬਾਰ ਸਾਹਿਬ ਅਤੇ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਵੀ ਪਹਿਨੀਆਂ ਸੀ ਸ਼੍ਰੀ ਅਕਾਲ ਤਖਤ ਸਾਹਿਬ ਵੀ ਬਨ੍ਹਾਇਆਂ ਸ਼ਸਤਰ ਵੀ ਰੱਖੇ ਅਤੇ ਜੰਗਾਂ ਵੀ ਲੜੀਆਂ

  • @Gurpreetsingh-lb8yu

    @Gurpreetsingh-lb8yu

    Жыл бұрын

    Veer merea Kukki Gill huran ne Lalit Makan Gulal naal ne marea hatearan naal he marea

Келесі