Amritpal Singh ਦੇ ਵਕੀਲ Rajdev Singh Khalsa ਦਾ ਯਾਦਵਿੰਦਰ ਨਾਲ Exclusive Interview | Pro Punjab Tv

ਅੰਮ੍ਰਿਤ*ਪਾਲ ਸਿੰਘ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਦਾ ਯਾਦਵਿੰਦਰ ਨਾਲ Exclusive ਇੰਟਰਵਿਊ ਗੋਲੀ ਨਹੀਂ ਚੋਣ ਰਾਜਨੀਤੀ ਹੀ ਸਿੱਖਾਂ ਦੇ ਮਸਲਿਆਂ ਦਾ ਹੱਲਕੀ ਸੱਚਮੁੱਚ ਰਾਜਦੇਵ ਖਾਲਸਾ RSS ਦੇ ਬੰਦੇ ? ਕਿਹੜੇ ਮਸਲਿਆਂ 'ਤੇ ਕਰ ਰਹੇ ਸਨ Deal ?
#RajdevSinghKhalsa #ExclusiveInterview #Lawyer #AmritpalSingh #Sikh #Sikhism #KhadoorSahib #Election #LokSabhaElection #LokSabhaElection2024 #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 594

  • @bindabassian8399
    @bindabassian839919 күн бұрын

    ਕੌਣ ਕੌਣ ਮੰਨਦਾ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਖਡੂਰ ਸਾਹਿਬ ਤੋਂ ਜਿੱਤ ਪੱਕੀ ਆ 💯⛳️

  • @sabigirn9670

    @sabigirn9670

    19 күн бұрын

    ਜ਼ਰੂਰ ਜਿੱਤਣ ਗੇ

  • @Kiranjeetkaur59843

    @Kiranjeetkaur59843

    19 күн бұрын

    ਰਿਕਾਰਡ ਤੋੜ ਜਿੱਤ ਹੋਵੇਗੀ,,ਬਸ ਸਰਕਾਰਾਂ ਕਾਗ਼ਜ਼ ਭਰਨ ਵਿੱਚ ਕੋਈ ਘਪਲਾ ਨਾ ਕਰਨ🙏😢

  • @surinderjitsingh6173

    @surinderjitsingh6173

    19 күн бұрын

    🪯🪯🪯🪯🪯🪯 🪻ਧੰਨ ਗੁਰੂ ਨਾਨਕ🪻 🪯🪯🙏🙏🪯🪯

  • @KaranSingh-pc8mc

    @KaranSingh-pc8mc

    19 күн бұрын

    Yes

  • @bablasekhon1044

    @bablasekhon1044

    19 күн бұрын

    ਹਾਰ ਪੱਕੀ ਹੇ ਜਿ`ੱਤ ਵਾਰੇ ਤਾ ਪੱਤਾ ਨਹੀ

  • @jagrajsandhu8421
    @jagrajsandhu842119 күн бұрын

    ਜਾਗਦੀਆਂ ਜ਼ਮੀਰਾਂ ਵਾਲਿਆਂ ਦੀ ਇੱਕੋ ਸੋਚ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਦੀ ਜਿੱਤ ਪੱਕੀ ਹੈ,

  • @KENTIGER1000

    @KENTIGER1000

    17 күн бұрын

    Great Replies by Rajdev Singh KHalsa Ji. Yadwinder pukes and twists facts. POLITICAL POWER is a must and this MP election will set trend for Independent Candidates to defeat traitor parties in PUNJAB. Great job Rajdev Khalsa Ji. Yadwinder looks like a clown Journalist

  • @navdeepsukhi1846
    @navdeepsukhi184619 күн бұрын

    ਬਾਪੂ ਦੇਖਣ ਚ ਸਾਧਾਰਨ ਲੱਗਦਾ .....ਪਰ ਹੈ ਨਿਰੀ ਅੱਗ ਤੇ ਸੂਝਵਾਨ

  • @psingh3558

    @psingh3558

    19 күн бұрын

    Purane akali idda de hi hunde si

  • @NirmalSingh-is1xn

    @NirmalSingh-is1xn

    18 күн бұрын

    Khalistan is the oxygen of the Punjab

  • @NirmalSingh-is1xn

    @NirmalSingh-is1xn

    18 күн бұрын

    NO KHALISTAN NO FREEDOM VAKI SUB TIME WASTE VAKVAS

  • @NirmalSingh-is1xn

    @NirmalSingh-is1xn

    18 күн бұрын

    JIRA V ELECTION LARDA. O LOKA nu FUDHU BANNA REHA HEA 5 saal hor gulaami HULL KHALISTAN

  • @NirmalSingh-is1xn

    @NirmalSingh-is1xn

    18 күн бұрын

    WITHOUT KHALISTAN ANYTHING IS SUICIDAL Gulaamo

  • @aircoolco.8964
    @aircoolco.896417 күн бұрын

    ਰਾਜਦੇਵ ਸਿੰਘ ਖਾਲਸਾ ਜੀ ਵਰਗੇ ਬਣੋ ਸਾਰੇ ਸਿੱਖ ਧਰਮ ਦੀ ਬਾਤ ਹੀ ਪਾਇਆ ਕਰੋ ਹਮੇਸ਼ਾ ਤਾਹੀਓ ਸਿੰਘ ਇਜ ਕਿੰਗ ਚੜਦੀ ਕਲਾ ਚ ਰਹੁ

  • @SatnamSingh-vw3gt
    @SatnamSingh-vw3gt19 күн бұрын

    ਰਾਜਦੇਵ ਸਿੰਘ ਖ਼ਾਲਸਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਅਮ੍ਰਿਤਪਾਲ ਸਿੰਘ ਜੀ ਜਿੱਤ 101🎉❤ ਪੱਕੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਜਵਾਨੀ ਬਖਸੇ

  • @navrajsingh9793
    @navrajsingh979319 күн бұрын

    ਰਾਜਦੇਵ ਸਿੰਘ ਖਾਲਸਾ ਬਹੁਤ ਸੂਝਵਾਨ ਇਨਸਾਨ ਨੇ

  • @GurwinderSingh-id2sm
    @GurwinderSingh-id2sm19 күн бұрын

    ਪਤਰਕਾਰ ਜੀ ਖਾਲਸਾ ਜੀ ਵੱਡੇ ਵਕੀਲ ਹਨ ਇਸ ਤਰ੍ਹਾਂ ਨਹੀਂ ਤੁਹਾਡੇ ਘੇਰੇ ਵਿੱਚ ਫੱਸਣੇ ਧੰਨਵਾਦ ਜੀ

  • @AmandeepSingh-bu4wn
    @AmandeepSingh-bu4wn19 күн бұрын

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ

  • @SukhwinderSingh-vi8qe
    @SukhwinderSingh-vi8qe17 күн бұрын

    ਬਹੁਤ ਵਧਿਆ ਇਨਸਾਨ ਨੇ ਖਾਲਸਾ ਜੀ ਤੁਸੀਂ ਬਹੁਤ ਜਾਣਕਾਰੀ ਮਿਲੀ ਤੁਹਾਡੇ ਕੋਲ਼ੋਂ 🙏🙏

  • @SukhrajKaur-pq5zb
    @SukhrajKaur-pq5zb19 күн бұрын

    ਬਹੁਤ ਵਧੀਆ ਵਿਚਾਰ ਨੇ ਭਾਈ ਸਾਹਿਬ ਜੀ ਰਾਜਦੇਵ ਸਿੰਘ ਜੀ ਠੋਕ ਠੋਕ ਕੇ ਜਵਾਬ ਦਿੱਤੇ ਜੇ ਅਕਾਲੀ ਇੱਡੇ ਹੀ ਸਾਫ਼ ਸੁਥਰੇ ਨੇ ਤਾਂ ਸਾਹਮਣੇ ਬਿਠਾਉਣੇ ਚਾਹੀਦੇ ਉਹ ਵੀ ਜਵਾਬ ਦੇਣ ਵਕੀਲ ਸੱਚ ਬੋਲਣ ਦੀ ਹਿੰਮਤ ਰੱਖਦੇ 100%ਸੱਚ ਬੋਲਦੇ ਤੁਸੀਂ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਵਕੀਲ ਆਪਣੀ ਗੱਲ ਕਹਿਣ ਪੱਕੇ ਨੇ ਪਰ ਪੱਤਰਕਾਰ ਗੱਲ ਸਮਝਣ ਨੂੰ ਤਿਆਰ ਨਹੀਂ ਪਰ ਸੱਚ ਬੋਲਦੇ ਨੇ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏👏🙏❤️💞

  • @chahalgaming4141
    @chahalgaming414117 күн бұрын

    ਬਹੁਤ ਹੀ ਤਜੁਰਬੇਕਾਰ ਸਪਸ਼ਟ ਬੇਬਾਕ ਸੁਝਵਾਨ ਇਨਸਾਨ ਸਰਦਾਰ ਰਾਜਦੇਵ ਸਿੰਘ ਜੀ

  • @HarjeetSingh-bc3bm
    @HarjeetSingh-bc3bm19 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @user-gd9pp9hy2r
    @user-gd9pp9hy2r19 күн бұрын

    ਵਾਹਿਗੁਰੂ ਜੀ ਦੀ ਕਿਰਪਾ ਜ਼ਰੂਰ ਕਰਨਗੇ ਜੀ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️☝️✍️✍️✍️✍️💯

  • @rahmatdandiwal5285
    @rahmatdandiwal528519 күн бұрын

    ਬਾਪੂ ਜੀ ਜਦੋ ਚਰਾਸੀ ਦੇ ਦੰਗਿਆ ਚ ਸਾਡੇ ਸਿੱਖ ਪਰਵਾਰਾ ਦੇ ਕਤਲ ਕੀਤੇ ਓ ਤੁਹਾਡੇ ਮੁਤਾਬਕ ਸਹੀ ਆ, ਜੇ ਸਿੱਖ ਆਪਣੇ ਅਕਾਲ ਤਖਤ ਸਾਹਿਬ ਦਾ ਬਦਲਾ ਲੈਣ ਤਾ ਗਲਤ ਜੇ ਸਿੱਖ ਆਪਣੀਆ ਭੈਣਾ ਦੀ ਲੁੱਟੀ ਹੋਈ ਇੱਜਤ ਦੇ ਬਦਲੇ ਲਈ ਕੀਤੇ ਹੋਏ ਕਤਲ ਤੁਹਾਡੇ ਮੁਤਾਬਕ ਗਲਤ ਆ, ਜੇ ਇਹਨਾ ਨੇ ਸੰਤ ਜਰਨੈਲ ਸਿਘ ਖਾਲਸਾ ਜੀ ਨੂੰ ਸ਼ਹੀਦ ਕੀਤਾ ਕੀ ਓ ਸਹੀ ਸੀ

  • @Malikmarjide

    @Malikmarjide

    19 күн бұрын

    84 dange ton pehla Hindu Marne sahi c ki democracy ch hathiar chukne sahi c ki ek sarkar da pithu ban ke lokan nu dharm de na te bhadkauna sahi c

  • @rahmatdandiwal5285

    @rahmatdandiwal5285

    19 күн бұрын

    @@Malikmarjide ਵੀਰ ਜੀ 84 ਤੋ ਪਹਿਲਾ ਵੀ ਦੱਸੋ ਸਿੱਖਾ ਨੇ ਕਿਹੜੇ ਨਿਰਦੋਸੇ ਹਿੰਦੂਆ ਨੂੰ ਮਾਰਿਆ ਸਿੱਖਾ ਦੀ ਲੜਾਈ ਹਮੇਸਾ ਤੋ ਹੀ ਜੁਲਮ ਕਰਨ ਵਾਲੀਆ ਸਰਕਾਰਾ ਨਾਲ ਰਹੀਆ, ਜਦੋ ਮੂਗਲਾ ਵੇਲੇ ਹਿੰਦੂਆ ੳਤੇ ਜੁਲਮ ਹੋਏ ਓਦੋ ਵੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ, ਨੇ ਜਾਲਮ ਸਰਕਾਰ ਨਾਲ ਟੱਕਰ ਲੈਕੇ ਸਹੀਦੀ ਪ੍ਰਾਪਤ ਕੀਤੀ ਕੀ ਓਦੋ ਵੀ ਫਿਰ ਸਿੱਖ ਗਲਤ ਸੀ ਦੱਸਿਓ ਜਰਾ

  • @sabi-mansa

    @sabi-mansa

    19 күн бұрын

    ​@@Malikmarjide 1984 katleaam nalo pehla ja bad wich kehre hindu mare, kithe Mare, koi nam pta, list deu

  • @rahmatdandiwal5285

    @rahmatdandiwal5285

    19 күн бұрын

    @@sabi-mansa ਜੋ ਹਿੰਦੂ ਨਰਦੋਸ ਹੋਵੇ ਅਤੇ ਓਸ ਨੂੰ ਸਿੰਘਾ ਨੇ ਮਾਰਿਆ ਹੋਵੇ ਦੇ ਨਾਮ, ਪਰ ਜਿਹੜੇ ਇਹਨਾ ਜਾਲਮੀ ਸਰਕਾਰਾ ਨੇ ਹਿੰਦੂ ਵੀਰ ਮਰਵਾਏ ਹੋਣਗੇ, ਓਹਨਾ ਬਾਰੇ ਤੁਸੀ ਸਰਕਾਰਾ ਕੋਲੋ ਕੱਦੋ ਹਿਸਾਬ ਲਿਆ ਜਵਾਲ ਪੁਛਿਆ, ਸਰਕਾਰਾ ਮੂਹਰੇ ਤਾ ਬੋਲਦੇ ਨਈ ਸਾਡਾ ਕਿਸੇ ਵੀ ਧਰਮ ਨਾਲ ਕੋਈ ਵੈਰ ਨਹੀ, ਪੰਜਾਬ ਵਿੱਚ ਰਹਣ ਵਾਲਾ ਓ ਹਰ ਇਕ ਇਨਸਾਨ ਸਾਡਾ ਭਰਾ ਜੋ ਇਹਨਾ ਜਾਲਮੀ ਸਰਕਾਰਾ ਨਾਲ ਟੱਕਰ ਲੱਉਗਾ

  • @satnamsingh3742

    @satnamsingh3742

    18 күн бұрын

    ​@@Malikmarjide35 hunda ne naam ds do tuc only

  • @SukhwinderSingh-wq5ip
    @SukhwinderSingh-wq5ip19 күн бұрын

    ਵਾਹਿਗੁਰੂ ਜੀ ❤❤

  • @jaswinderjaswinder9101
    @jaswinderjaswinder910118 күн бұрын

    Advocate Sahib bhut vadia swala de jbab dite 👌👍🙏❤

  • @Khalsa-kf3wt
    @Khalsa-kf3wt19 күн бұрын

    ਬਹੁਤ ਵਧੀਆ ਜਾਣਕਾਰੀ

  • @NirmalSingh-bz3si
    @NirmalSingh-bz3si19 күн бұрын

    ਤੁਰਦੀ ਫਿਰਦੀ ਹਿਸਟਰੀ ਨੇ ਸ ਰਾਜਦੇਵ ਸਿੰਘ ਖਾਲਸਾ ਜੀ ??🎉🎉🎉

  • @Wg.Cdr.Rajinder.Singh1157
    @Wg.Cdr.Rajinder.Singh115719 күн бұрын

    Weldone Yadwinder.Public never knew RSS angle behind Amritpal. ਚੰਗਾ ਕੰਮ ਯਾਦਵਿੰਦਰ। ਅੰਮ੍ਰਿਤਪਾਲ ਦੇ ਪਿੱਛੇ RSS ਨੂੰ ਖੋਲ੍ਹਣ ਲਈ ਧੰਨਵਾਦ। ਜਨਤਾ ਨੂੰ ਨਿਹਿਤ ਹਿੱਤਾਂ ਦੁਆਰਾ ਕੱਟੜਪੰਥੀਕਰਨ ਨੂੰ ਸਮਝਣਾ ਅਤੇ ਰੱਦ ਕਰਨਾ ਚਾਹੀਦਾ ਹੈ।

  • @kissanjattkissan9976

    @kissanjattkissan9976

    19 күн бұрын

    😂saleya rss eni vehli aw ki amritpal nu banake khalistan mang sake

  • @majorsingh8761
    @majorsingh87618 күн бұрын

    ਬਾ ਕਮਾਲ ਇੰਟਰਵਿਊ ਬਹੁਤ ਧੰਨਵਾਦ ਯਾਦਵਿੰਦਰ ਸਿੰਘ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ

  • @JasveerSingh-ss7hk
    @JasveerSingh-ss7hk3 күн бұрын

    ਯਾਦਵਿੰਦਰ ਸਿੰਘ ਜੀ ਤੁਹਾਡੀ ਬਹੁਤ ਕਦਰ ਕਰਦਾ ਹਾਂ।

  • @user-nz3vs7dl4h
    @user-nz3vs7dl4h19 күн бұрын

    ਹਥਿਆਰ ਬੰਦ ਸੰਘਰਸ਼ ਨੂੰ ਤਾਂ 30ਸਾਲ ਹੋ ਗਏ ਹਨ ਖੱਤਮ ਹੋਵੇ ਉਸ ਤੋਂ ਬਾਅਦ ਵੋਟਾਂ ਹੀਂ ਲੜ ਰਹੇ ਜੋ ਦੱਸੋ ਕਿੰਨਿਆ ਦੋਸ਼ੀਆ ਨੂੰ ਵੋਟਾਂ ਰਾਹੀਂ ਸਜਾਂ ਮਿਲੀਆਂ

  • @rahmatdandiwal5285

    @rahmatdandiwal5285

    19 күн бұрын

    ਵੀਰ ਜੀ ਆ ਜੋ ਨਾਨਕਮੱਤੇ ਉਤਰਾਖੰਡ ਚ ਬਲਾਤਕਾਰੀ ਨੂੰ ਸੋਧਾ ਲਾਇਆ ਇਹ ਵੀ ਹਥਿਆਰ ਬੰਦ ਸੰਘਰਸ ਵਿਚ ਹੀ ਆਓਦਾ, ਅਜ ਵੀ ਇਹ ਸੰਘਰਸ ਚਲ ਰਿਹਾ, ਜਾਲਮੀ ਸਰਕਾਰਾ ਭਾਵੇ ਇਹ ਸੰਘਰਸ ਖਤਮ ਹੋਗਿਆ ਹੋਵੇ, ਪਰ ਅੱਜ ਵੀ ਸਾਡੇ ਯੋਧੇ ਚੜਦੀ ਕਲਾ ਚ ਜੇਲਾ ਵਿੱਚ ਬੈਠੇ ਹਨ ਪਰ ਓਹਨਾ ਯੋਧਿਆ ਨੇ ਇਹਨਾ ਜਾਲਮੀ ਸਰਕਾਰਾ ਅੱਗੇ ਈਨ ਨਹੀ ਮੰਨੀ, ਮੇਰੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਆ ਕੇ ਸਾਡੇ ਬੰਦੀ ਸਿੰਘਾ ਨੂੰ ਹਮੇਸਾ ਹੀ ਚੜਦੀ ਕਲਾ ਵਿੱਚ ਰੱਖਣ

  • @jaswantsingh6590
    @jaswantsingh659019 күн бұрын

    ਇਹ ਵੀਡੀਓ ਸਾਰੇ ਸਵਾਲਾਂ ਦੇ ਜਵਾਬ ।

  • @nardeep1632
    @nardeep163219 күн бұрын

    👍💯

  • @user-te6sz3hn4s
    @user-te6sz3hn4s19 күн бұрын

    🙏❤️‍🔥🌹💐

  • @baldeepsingh7523
    @baldeepsingh752319 күн бұрын

    ਮੇਰੀ ਇਹ ਰਾਇ ਹੈ ਯਾਦਵਿੰਦਰ ਜੀ । > ਤੂਮ ਡਾਲ ਡਾਲ ਔਰ ਹਮਂ ਪਾਤ ਪਾਤ । ਇਹੋ ਜੇਹੀ ਮੁਲਾਕਾਤ ਅਤੇ ਦ੍ਰਿਸ਼ਟੀਕੋਣ ਵਾਲੇ ਸਵਾਲ ਜਵਾਬ ਪਹਿਲਾਂ ਕਦੇ ਨਹੀ ਸੁਣੇ । ਵਾਹਿਗੁਰੂ ਜੀ ਇਸ Ch ਨੂੰ ਚੜਦੀਕਲਾ ਵਿੱਚ ਰੱਖਣ ।

  • @jaswinderjaswinder9101
    @jaswinderjaswinder910118 күн бұрын

    Sardar Rajdev Singh Khalsa ji bhut vadia jbab dite patrkar yadwinder nu telia liya ditia 🙏👌👍❤

  • @harjitbains6132
    @harjitbains613219 күн бұрын

    Very well said and the exchange

  • @user-ds3vi6xi2b
    @user-ds3vi6xi2b19 күн бұрын

    ਗੱਲਾ ਵਧੀਆ

  • @aslitarasingh
    @aslitarasingh18 күн бұрын

    ਅੱਜ ਮੇਰੀ ਸੋਚ ਵਾਲਾ ਬੰਦਾ ਮਿਲਿਆ ਮੈਨੂੰ ਜੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜੀ, ਦੀਪ ਸਿੱਧੂ ਰਾਜਨੀਤੀ ਵਿੱਚ ਆਉਂਦੇ ਤਾਂ ਜੋ ਓਹਨਾ ਨਾਲ ਸਰਕਾਰ ਨੇ ਕੀਤਾ ਓਹ ਨਹੀਂ ਹੋਣਾ ਸੀ ਅਤੇ ਅੰਮ੍ਰਿਤਪਾਲ ਸਿੰਘ ਜੀ ਜੇ ਸ਼ੁਰੂ ਵਿਚ ਹੀ ਰਾਜਨੀਤੀ ਵਿਚ ਆ ਜਾਂਦੇ ਤਾਂ ਜ਼ੋ ਓਹਨਾ ਨਾਲ ਸਰਕਾਰ ਨੇ ਕੀਤਾ ਓਹ ਵੀ ਨਹੀਂ ਹੋਣਾ ਸੀ ਸਿੱਧੀ ਗੱਲ ਇਹ ਹੈ ਕਿ ਜੇ ਸਰਕਾਰ ਨਾਲ ਟੱਕਰ ਲੈਣੀ ਤਾ ਸਰਕਾਰ ਵਿੱਚ ਆਉਣਾ ਹੀ ਪੈਣਾ ਹੋਰ ਕੋਈ ਰਸਤਾ ਨਹੀਂ ਇਕ ਵਾਰ ਸੋਚੋ ਜੇ ਅੱਜ ਸੈਂਟਰ ਦੇ ਵਿੱਚ BJP Congress ਤੇ ਤੀਜੀ ਪਾਰਟੀ ਸਿੱਖਾ ਦੀ ਹੁੰਦੀ ਤੇ ਸਿੱਖਾ ਪਾਰਟੀ ਜਿੱਤ ਜਾਂਦੀ ਤਾਂ ਭਾਵੇਂ ਪ੍ਰਧਾਨ ਮੰਤਰੀ ਬਣ ਕੇ ਪੂਰਾ ਭਾਰਤ ਦਾ ਨਾਮ ਖ਼ਾਲਿਸਤਾਨ ਰੱਖ ਦਿੰਦੇ ਕਿਸੇ ਨੇ ਵਿਰੋਧ ਨਹੀਂ ਕਰਨਾ ਸੀ ਰਾਜਨੀਤੀ ਵਿੱਚ ਸਿੱਖ ਪਿੱਛੇ ਰਹੇ ਨੇ ਸ਼ੁਰੂ ਇਸ ਕਰਕੇ ਹੀ ਸਾਡੇ ਨਾਲ 1947 ਤੋਂ ਤਸ਼ਦੱਤ ਹੋ ਰਹੇ ਨੇ ਗਲਤੀ ਆਪਣੀ ਹੀ ਹੈ

  • @BaljeetKaur-fu7lo

    @BaljeetKaur-fu7lo

    17 күн бұрын

    You are right sir ji

  • @AzaadSochpunjabnews
    @AzaadSochpunjabnews2 күн бұрын

    ਅਸੀਂ ਤਾਂ ਆਮ ਜਿਹ ਸਮਝਦੇ ਸਾਂ ਵਕੀਲ ਸਾਬ ਨੂੰ, ਪੂਰੀ ਇੰਟਰਵਿਊ ਸੂਣੀ ਏ, ਸਿੱਖਣ ਨੂੰ ਮਿਲਿਆ, ਰਾਜਨੀਤੀ ਗੱਲਾਂ,ਹੋਰ ਵੀ

  • @harindersingh1153
    @harindersingh115319 күн бұрын

    Yadwinder Singh, today Raj Singh’s arguments and responses were very logical and smart - you’ve to accept it. Thx.

  • @HarjeetSingh-bc3bm
    @HarjeetSingh-bc3bm19 күн бұрын

    ਵੀਰ ਜੀ ਕਦੇ ਸੁਖਵੀਰ ਨੂ ਇਹ ਸਵਾਲ ਕੀਤੇ ਤੁਸੀੱ

  • @chandigarhtravel3677
    @chandigarhtravel367716 күн бұрын

    Good 👍

  • @user-nz3vs7dl4h
    @user-nz3vs7dl4h18 күн бұрын

    ਸਿੱਖਾਂ ਦੀ ਨਸਲਕੁਸੀ ਨੂੰ ਜਿਹੜਾ ਦੰਗੇ ਕਹਿ ਰਿਹਾ ਹੈ ਉਹ ਕਿੰਨਾ ਕੁ ਸਿੱਖਾਂ ਦਾ ਹਤੈਸ਼ੀ ਹੋਵੇਗਾ ।

  • @AzaadSochpunjabnews
    @AzaadSochpunjabnews2 күн бұрын

    ਸੁਣਕੇ ਹੀ ਪਤਾ ਲੱਗਦਾ, ਵਕੀਲ ਸਾਬ ਸੁਝਵਾਨ ਹਨ,

  • @SarabjitSingh-os2id
    @SarabjitSingh-os2id17 күн бұрын

    ਆਡੀਓ ਆ ਸਕਦੀ ਆ ਪਤਰਕਾਰ ਸਾਬ, ਜਦੋਂ ਦੋ ਮਹੀਨੇ ਪਹਿਲਾਂ ਉਹਨਾਂ ਦਾ ਫੋਨ ਆਉਂਦਾ ਸੀ ਘਰਦਿਆਂ ਨੂੰ ਉਹਨਾਂ ਦਾ ਮੋਬਾਈਲ ਰਿਕਾਰਡਿੰਗ ਤੇ ਲੱਗਾ ਹੋਣ ਕਰਕੇ ਰਿਕਾਰਡ ਹੋ ਗਈ ਤੇ ਉਹਨਾਂ ਵਾਇਰਲ ਕਰ ਦਿੱਤੀ

  • @jobansingh8142
    @jobansingh814219 күн бұрын

    ਭਾਈ ਅੰਮ੍ਰਿਤਪਾਲ ਸਿੰਘ ਜੀ 💪💪💪

  • @amarjeetsinghsandhu7386
    @amarjeetsinghsandhu738617 күн бұрын

    48:00 ਚੋਣਾਂ ਚ ਭਾਗ ਲੈਣਾ ਵੀ ਇੱਕ ਕੋਰਸ ਕਰੈਕਸ਼ਨ ਹੀ ਹੈ।

  • @user-em5nl5tx2b
    @user-em5nl5tx2b19 күн бұрын

    ਭਾਈ ਰਾਜਦੇਵ ਸਿੰਘ ਜੀ ਪੰਜਾਬ ਦੀ ਬਹੁਤ ਵੱਡੀ ਲਾਇਬਰੇਰੀ ਹੈ। ਇਹ ਕਿਸੇ ਹੱਦ ਤੱਕ ਕਾਫ਼ੀ ਸੱਚ ਵੀ ਬੋਲ ਰਹੇ ਹਨ। ਪੜ੍ਹੇ ਲਿਖੇ ਹਨ। ਗੁਰਸਿੱਖ ਹਨ। ਮੈ ਪਰਸਨਲ ਤੌਰ ਤੇ ਭਾਈਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਨੂੰ 1970 ਤੋ ਲੈ ਕੇ ਹੁਣ ਤੱਕ ਸਿੱਖ ਇਤਿਹਾਸ ਪੰਜਾਬੀ ਅਤੇ ਇੰਗਲਿਸ਼ ਵਿੱਚ ਲਿਖਣਾ ਚਾਹੀਦਾ ਹੈ। ਬਹੁਤ ਹੀ ਵਡਮੁੱਲੀ ਤੁਹਾਡੇ ਕੋਲ ਸਿੱਖ ਕੌਮ ਦੀ ਜਾਣਕਾਰੀ ਹੈ। ਇਹ ਸੱਚੀ ਸੁੱਚੀ ਜਾਣਕਾਰੀ ਸਿੱਖ ਇਤਿਹਾਸ ਲਈ ਬਹੁਤ ਹੀ ਲਾਭਦਾਇਕ ਹੋਵੇਗੀ। ਬੇਨਤੀ ਹੈ ਗੁਰੂ ਪੰਥਕ ਅਤੇ ਗਦਾਰਾਂ ਦਾ ਪੜਦਾ ਜ਼ਰੂਰ ਫੋਲਿਆ ਜਾਵੇ ! ਜਿਹਨਾਂ ਨੇ ਸਿੱਖਾਂ ਦੀਆਂ ਜੜ੍ਹਾਂ ਵੱਢੀਆਂ ਹਨ ਉਹਨਾਂ ਡੋਗਰੁਆਂ ਦਿਆਂ ਵਾਰਿਸਾਂ ਨੂੰ ਨੰਗਿਆਂ ਕੀਤਾ ਜਾਵੇ। ਪੰਥਕ ਅਤੇ ਗ਼ੈਰ ਪੰਥਕਾਂ ਨੂੰ ਸਿੱਖਾਂ ਵਿੱਚ ਅੱਗੇ ਲਿਆਂਦਾ ਜਾਵੇ ਅਤੇ ਸਿੱਖ ਕੌਮ ਨੂੰ ਡੰਗੋਰਿਆਂ ਤੋਂ ਅਜ਼ਾਦ ਕਰਾਇਆ ਜਾਵੇ। ਗੁਰੂ ਪੰਥ ਦੇ ਸੱਚੇ ਸੁੱਚੇ ਸਿੱਖ ਪੰਥ ਦੀ ਵਾਗਡੋਰ ਸਾਂਭਣ ਅਤੇ ਡੋਗਰਿਆਂ ਦੇ ਵਾਰਿਸ ਸਿੱਖ ਕੌਮ ਨੁਕਸਾਨ ਕਰਨੋ ਹਟ ਜਾਣ। ਖਾਲਿਸਤਾਂਨ ਜ਼ਿੰਦਾਬਾਦ।

  • @user-nz3vs7dl4h

    @user-nz3vs7dl4h

    19 күн бұрын

    ਸਭ ਤੋਂ ਵੱਡਾ ਗਦਾਰ ਤਾਂ ਇਹ ਰਾਜਦੇਵ ਹੀਂ ਬਾਅਦ ਵਿੱਚ ਮਾਫੀਆ ਮੰਗਦਾ ਫਿਰਦਾ ਸੀ ਐਵੇਂ ਕਿਸੇ ਦੇ ਅੰਨ੍ਹੇ ਭਗਤ ਨਾ ਬਣ ਜਾਇਆ ਕਰੋ

  • @harjitbains6132
    @harjitbains613219 күн бұрын

    The length of the Answer is directly related to the question asked

  • @deepsid829
    @deepsid82911 күн бұрын

    Khalsa jee are the best, intelligent person in the world.

  • @HarjeetSingh-bc3bm
    @HarjeetSingh-bc3bm19 күн бұрын

    ਸਾਡੇ ਆਪਣੇ ਹੀ ਗ਼ਦਾਰ ਨੇ ਸਿਖ ਧਰਮ ਦੇ

  • @darshansran3363
    @darshansran336319 күн бұрын

    ਰਾਸਟਰੀ ਸਿੱਖ ਸੰਗਤ।

  • @gss1470
    @gss147019 күн бұрын

    Khalsa ji waheguru will give you strength. Thank you for your leadership and unwavering support.

  • @bhajansingh1071
    @bhajansingh107119 күн бұрын

  • @JattFactor
    @JattFactor18 күн бұрын

    Rajdev Singh Khalsa jindabad

  • @RamanKumar-vm7js
    @RamanKumar-vm7js19 күн бұрын

    Tilak Lavan deh naal mathey vich dard hunda?

  • @jagdeepnatt9425
    @jagdeepnatt942519 күн бұрын

    ਵਕੀਲ ਤਕੜਾ ਜਿਸ ਨੇ ਹਥਿਆਰ ਬੰਦ ਹੋਕੇ ਸਿਰ ਵਾਰਨ ਦੀਆਂ ਗੱਲਾਂ ਕਰਨ ਵਾਲੇ ਨੂੰ ਵੋਟਾਂ ਤੇ ਲਿਆਂਦਾ

  • @dirtypolitics5912

    @dirtypolitics5912

    19 күн бұрын

    Vakeel kanu takra pta chal gya bhau nu vi ahh 12 bora nal mukabla nahi hona ikk vaari ch hi pta lag gya 😅

  • @JarnailSingh-lx7ig

    @JarnailSingh-lx7ig

    19 күн бұрын

    ਕਦੇ ਬਰਨਾਲੇ ਆ ਕੇ ਇਸ ਵਕੀਲ ਵਾਰੇ ਪਤਾ ਕਰੀ ਫਿਰ ਤੈਨੂੰ ਆਪੇ ਪਤਾ ਲੱਗ ਜਾਉ ਤੈਨੂੰ ਵੀਰ

  • @Malikmarjide

    @Malikmarjide

    19 күн бұрын

    Hahahahaha es ton wadi agency aa jehne ehnu eho jehe kam Karan lyi rakhia hoiya baki amritpal hun da nhi jad ton duabai ton aya odo da hi ehna da sathi aa 😂😂😂😂

  • @rahmatdandiwal5285

    @rahmatdandiwal5285

    19 күн бұрын

    ਤੁਸੀ ਕੀ ਕਹਿਨੇ ਆ ਵੀਰ ਸਿੱਖਾ ਨੇ ਹਥਿਆਰ ਸੁੱਟ ਦਿੱਤੇ ਭੂਲੇਖਾ ਥੋਡਾ ਜਦੋ ਜਦੋ ਵੀ ਜਾਲਮ ਸਰਕਾਰਾ ਨੇ ਜੁਲਮ ਕੀਤੇ ਆ ਤਦ ਤਦ ਸਿੰਘਾ ਨੇ ਹਥਿਆਰ ਚੁੱਕ ਕੇ ਜਾਲਮੀ ਸਰਕਾਰਾ ਨੂੰ ਵਖਤ ਪਾਇਆ ਜੇ ਕੋਈ ਸ਼ੱਕ ਆ ਤਾ ਸਾਡਾ ਸਿੰਘਾ ਦਾ ਪੁਰਾਣੇ ਤੋ ਪੁਰਾਣਾ ਇਤਿਹਾਸ ਪੜ ਕੇ ਵੇਖ ਲਵੋ ਅਸੀ ਅੱਜ ਵੀ ਸੰਸਤਰਧਾਰੀ ਹਾ ਹਮੇਸਾ ਸਸਤਰਧਾਰੀ ਰਹਾਗੇ ਤੁਹਾਡੇ ਵਾਗੂ ਫੇਕ ਆਈਡੀਆ ਬਣਾ ਕੇ ਕਮੈਟ ਨਈ ਕਰਦੇ

  • @086wolf

    @086wolf

    19 күн бұрын

    @@dirtypolitics5912vaise 12 bor to hi bhau ne Sarkar Dara diti, CRPF launi pyi😂😂😂😂 Punjab Sarkar te centre dowa lyi Sharm Di Gall aa😂

  • @kamaldeepsingh1530
    @kamaldeepsingh153019 күн бұрын

    ਇਸ ਹਮਾਮ ਵਿੱਚ ਸਭ ਨੰਗੇ ਨੇ ਉਹ ਵੀ ਚਿੱਟੇ ਦਿਨ😇😇

  • @ButaHoney-hr6br
    @ButaHoney-hr6br16 күн бұрын

    ਯਾਦਵਿੰਦਰ ਸਿਆ ਅੱਜ ਨਹੀਂ ਮੰਨਦੇ ਖਾਲਸਾ ਜੀ ਭੁਲ ਜਾ ਕੇ ਬੋਲਣ ਦੇਣ ਗੇ ਵੇਖਣ ਨੂੰ ਸਧਾਰਨ ਲੱਗਦੇ ਆ ਪਰ ਹੈ ਨਿਰੀ ਅੱਗ ਏ ਖਾਲਸਾ ਜੀ

  • @rakkarrakkar2981
    @rakkarrakkar298117 күн бұрын

    Advocate ਸਾਬ ਜ਼ਿੰਦਾਬਾਦ ❤

  • @harpreetdadwal9219
    @harpreetdadwal921919 күн бұрын

    💯

  • @punjab550
    @punjab55019 күн бұрын

    Yadwinder nu koi gl ni i baapu ne sirra krata

  • @kuldipaujla9644
    @kuldipaujla964417 күн бұрын

    ਵਾਕਿਆ ਬੁੱਢਾ ਸ਼ੇਰ ਸਿਮਰਨਜੀਤ ਨਾਲ਼ ਦਾ🎉🙏🏽

  • @sajansingh-mo5vf
    @sajansingh-mo5vf6 күн бұрын

    Rajdev singh khalsa varge Sikh singh sade vade lider hon ta Punjab da chehra Aaj chitte di bhet ni c charrna te na hi sikhi da ghan hona hona c 👑💪🙏 rajdev singh khalsa is a good and perfect Sikh

  • @Avtar-xu1dd
    @Avtar-xu1dd19 күн бұрын

    ਸਿਰ ਦੇਣ ਦੀਆਂ ਗੱਲਾਂ ਕਰ ਕਰ ਕੇ ਲੋਕਾਂ ਤੋਂ ਜੈਕਾਰੇ ਲਗਵਾਉਣ ਵਾਲਾ ਬੰਦਾ ਕਿਵੇਂ ਵੋਟਾਂ ਮੰਗੇਗਾ ? ਇਹ ਕੀ ਹੋ ਰਿਹਾ ਹੈ ਅੰਮ੍ਰਿਤ ਪਾਲ ਉਦੋਂ ਗ਼ਲਤ ਸੀ ਜਾਂ ਹੁਣ ਗ਼ਲਤ ਹੈ ? ਇਹ ਹੋ ਕੀ ਰਿਹਾ ਹੈ ?ਇਹ ਹਰੇਕ ਦੀ ਸਮਝ ਵਿੱਚ ਨਹੀਂ ਆਉਂਦਾ ਜੀ ?

  • @Gyani_Baljinder_singh

    @Gyani_Baljinder_singh

    18 күн бұрын

    ਨਾ ਉਦੋਂ ਗਲਤ ਸੀ, ਨਾ ਅੱਜ ਗਲਤ ਹੈ ਸਮੇਂ ਨਾਲ ਨੀਤੀ ਬਦਲਣੀ ਸਿਆਣੇ ਆਗੂ ਦੀ ਨਿਸ਼ਾਨੀ ਹੁੰਦੀ ਹੈ, ਇਤਿਹਾਸਕ ਪ੍ਰਮਾਣ ਬਥੇਰੇ ਨੇ ਕਿ ਜਿਸ ਜਹਾਂਗੀਰ ਨੇ ਪੰਜਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਕਰਵਾਇਆ, ਛੇਵੇਂ ਪਾਤਸ਼ਾਹ ਜੀ ਨੇ ਉਸੇ ਜਹਾਂਗੀਰ ਨਾਪ ਜੁੱਧ ਲੜੇ ਤੇ ਬਾਅਦ ਚ ਉਸੇ ਨੂੰ ਨਾਲ ਲੈ ਕੇ ਸ਼ਿਕਾਰ ਖੇਡਦੇ ਰਹੇ। ਜਿਸ ਔਰੰਗਜੇਬ ਨੇ ਨੌਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਕਰਵਾਇਆ, ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਔਰੰਗਜੇਬ ਦੇ ਪੁਤਰ ਬਹਾਦਰ ਸ਼ਾਹ ਨੂੰ ਹਿੰਦੁਸਤਾਨ ਦਾ ਰਾਜ ਦਿਵਾਉਣ ਵਿਚ ਮਦਦ ਕਰਨ ਲਈ ਸਿੰਘ ਭੇਜੇ। ਮੋਟੀ ਬੁਧੀ ਵਾਲਿਆਂ ਨੂੰ ਇਹ ਨੀਤੀਆਂ ਸਮਝ ਨਹੀਂ ਆ ਸਕਦੀਆਂ

  • @SanjaySaonam
    @SanjaySaonam8 күн бұрын

    Rajpal Singh Very intelligent 🙏🙏🙏🙏🙏🙏🙏🙏🙏🙏🙏same like Amrit Pal Singh ji 🙏🙏🙏🙏🙏

  • @SukhwinderSingh-qb5sk
    @SukhwinderSingh-qb5sk19 күн бұрын

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @Gyani_Baljinder_singh
    @Gyani_Baljinder_singh18 күн бұрын

    ਇਹ ਬਜੁਰਗ ਕਹੀ ਜਾਂਦਾ ਕਿ ਹਥਿਆਰਬੰਦਾਂ ਸੰਘਰਸ਼ਾਂ ਵਿਚ ਅਸੀਂ ਸਿਰਫ ਆਪਣੇ ਬੰਦੇ ਗਵਾਏ, ਹੋਰ ਕੋਈ ਪ੍ਰਾਪਤੀ ਨਹੀਂ। ਇਸ ਬਜੁਰਗ ਦੇ ਤਰਕ ਦੀ ਸਿਖ ਇਤਿਹਾਸ ਵਿਚ ਕੋਈ ਜਗ੍ਹਾ ਨਹੀਂ, ਕਿਉਂਕਿ ਜੇ ਹਥਿਆਰਬੰਦ ਸੰਘਰਸ਼ਾਂ ਦੀ ਪ੍ਰਾਪਤੀ ਕੋਈ ਨਹੀਂ ਹੁੰਦੀ ਤਾਂ ਗੁਰੂ ਸਾਹਿਬ ਜੀ ਨੇ ਸ਼ਸਤਰਧਾਰੀ ਕਿਉਂ ਬਣਾਇਆ? ਜੁੱਧ ਕਿਉਂ ਲੜੇ? ਜੁੱਧ ਕਲਾ ਕੌਸ਼ਲ ਕਿਉਂ ਸਿਖਾਇਆ? ਗੁਰੂ ਸਾਹਿਬ ਜੀ ਤੇ ਖਾਲਸੇ ਨੇ ਹਥਿਆਰਬੰਦ(ਸ਼ਸਤ੍ਰਧਾਰੀ) ਹੋ ਕੇ ਹੀ ਜੁਲਮ ਦਾ ਖਾਤਮਾ ਕੀਤਾ, ਸਿਖ ਮਿਸਲਾਂ ਨੇ ਹਥਿਆਰਬੰਦ ਸੰਘਰਸ਼ ਕਰਕੇ ਹੀ ਆਪਣਾ ਰਾਜ ਲਿਆ । ਸ਼ਸਤਰ ਤੋਂ ਬਿਨਾਂ ਸਿਖਾਂ ਦੀ ਹਸਤੀ ਕੁਝ ਨਹੀਂਃ ਬਿਨਾਂ ਸ਼ਸਤ੍ਰ ਕੇਸੰ ਨਰੰ ਭੇਡ ਜਾਨੋ।

  • @klive1699

    @klive1699

    10 күн бұрын

    ਗੱਲਾਂ ਸੋਚਣ ਤੇ ਘੋਖਣ ਵਾਲਿਆਂ ਹਨ...

  • @user-ts4es6bp8w
    @user-ts4es6bp8w19 күн бұрын

    Good information a

  • @adv.amandeepsinghdhaliwal8862
    @adv.amandeepsinghdhaliwal886218 күн бұрын

    ਰਹੀ ਗੱਲ ਅੰਮ੍ਰਿਤਪਾਲ ਸਿੰਘ ਦੇ ਵਕੀਲ ਹੋਣ ਦੀ ਤਾਂ ਸ਼ੁਰੂ ਤੋਂ ਅੰਮ੍ਰਿਤਪਾਲ ਸਿੰਘ ਦੇ ਕੇਸਾਂ ਦੀ ਪੈਰਵਾਈ ਸਿੱਖ ਮਸਲਿਆਂ ਤੇ ਬੇਬਾਕੀ ਨਾਲ ਪਹਿਰਾ ਦੇਣ ਵਾਲੇ ਵਕੀਲ ਸ.ਹਰਪਾਲ ਸਿੰਘ ਖਾਰਾ ਅਤੇ ਉਹਨਾਂ ਦੇ ਸਪੁੱਤਰ ਈਮਾਨ ਸਿੰਘ ਖਾਰਾ ਕਰ ਰਹੇ ਹਨ।

  • @narinderpalsingh6063
    @narinderpalsingh606319 күн бұрын

    🙏🙏

  • @sahib9037
    @sahib903719 күн бұрын

    Kahlsa ji app de gall 💯 sachi aa Sikh he sikha de very ne Sale aapni aapni pardangi kar ke ek duje nu Badnam Kari jande AA Bhai Ranjit Singh Dandarya wale Jindabad ❤❤❤❤❤

  • @gurdhian2840
    @gurdhian284019 күн бұрын

    ਯਾਰ ਮੈਨੂੰ ਇਕ ਗੱਲ ਸਮਾਜ ਨਹੀਂ ਜੋ ਲੋਕ ਕਮੇਂਟ ਵਿਚ ਯਾਦਵਿੰਦਰ ਨੂੰ ਮਾੜਾ ਕਹਿ ਰਹੇ ਨੇ ਉਹ ਕਿਵੇਂ ਦੇ ਸਿੱਖ ਨੇ ਯਾਦਵਿੰਦਰ ਆਪਣੀ ਡਿਊਟੀ ਕਰ ਰਿਹਾ ਪਤਰਕਾਰ ਦਾ ਫਰਜ ਹੁੰਦਾ ਸੱਚ ਸਾਹਮਣੇ ਲੈਕੇ ਆਵੇ ਉਹ ਆਪਣਾ ਫ਼ਰਜ਼ ਅਦਾ ਕਰ ਰਿਹਾ ਤੁਸੀ ਲੋਕ ਇਕ ਬੰਦੇ ਦੇ ਸਵਾਲ ਕਰਨ ਨੂੰ ਹੀ ਸਿੱਖ ਵਿਰੋਧੀ ਸਾਬਤ ਕਰਨ ਤੇ ਲੱਗੇ ਹੋ

  • @NirmalSingh-bz3si

    @NirmalSingh-bz3si

    19 күн бұрын

    ਇਨਾ ਲੋਕਾਂ ਨੂੰ ਅਕਲ ਨਹੀ ਹੁੰਦੀ ਇਹ ਇਕ ਪਰਸੈਟ ਸੋਚਣ ਵਾਲੇ ਲੋਕ ਹੁੰਦੇ ਨੇ??ਜਿਹੜਾ ਜਰਨਲਿਸਟ ਹੁੰਦਾ ਉਹ ਸੌ ਪਰਸੈਂਟ ਸੋਚਣ ਵਾਲਾ ਬੰਦਾ ਹੁੰਦਾ ??

  • @GurjitSingh-ul6ju

    @GurjitSingh-ul6ju

    19 күн бұрын

    Eh kehri duty hoi veer ki agle da sarra jawab e na suno te apdi gl agle de muh vicho kadvao

  • @LovedeepDhillon-oo3hg
    @LovedeepDhillon-oo3hg3 күн бұрын

    Can you do a interview with Sukhvir Baddal???

  • @HardeepMangat_
    @HardeepMangat_19 күн бұрын

    Yadwinder rss da banda

  • @user-dp2eh4pv3d
    @user-dp2eh4pv3d19 күн бұрын

    ਜੇ ਸੰਤ ਫਤਿਹ ਸਿੰਘ ਸਿੱਖਾਂ ਦਾ ਹਿਤੈਸ਼ੀ ਸੀ ਤਾਂ ਫਿਰ ਪੰਜਾਬੀ ਸੂਬਾ ਬਣਨ ਵੇਲੇ, ਜਦੋਂ ਪੰਜਾਬ ਦੀਆਂ ਹੱਦਾਂ ਤਹਿ ਹੋ ਰਹੀਆਂ ਸੀ ਤਾਂ ਕਾਂਗਰਸ ਦੀ ਸਰਕਾਰ ਦੇ ਖਰਚੇ ਤੇ ਬਾਹਰਲੇ ਦੇਸ਼ ਸੈਰ ਸਪਾਟੇ ਲਈ ਕਿਓਂ ਚਲਿਆ ਗਿਆ ਤੇ ਗੈਰ ਹਾਜ਼ਰੀ ਵਿੱਚ ਲੰਗੜਾ ਪੰਜਾਬੀ ਸੂਬਾ ਮਿਲ ਗਿਆ। ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰਹਿ ਗਏ।

  • @KENTIGER1000

    @KENTIGER1000

    17 күн бұрын

    Great Replies by Rajdev Singh KHalsa Ji. Yadwinder pukes and twists facts. POLITICAL POWER is a must and this MP election will set trend for Independent Candidates to defeat traitor parties in PUNJAB. Great job Rajdev Khalsa Ji. Yadwinder looks like a clown Journalist

  • @85heer
    @85heer18 күн бұрын

    100% agreed

  • @pardeepkumar3543
    @pardeepkumar354319 күн бұрын

    Bhai Amrit pal ko vote dena sabi ne. MP bna do.

  • @aslamkhaan7914
    @aslamkhaan791419 күн бұрын

    ਹੁਣ ਸੰਵਿਧਾਨ ਸੁਆਦ ਲੱਗਣ ਲੱਗ ਪਿਆ? ਕੀ ਕੱਲਾ ਅਮ੍ਰਿਤ ਪਾਲ ਹੀ ਬੰਦੀ ਸਿੱਖ ਆ ? ਬਾਕੀ ਜਿਹੜੇ ਜੇਲ੍ਹ ਵਿਚ ਨੇ ਉਹਨਾਂ ਨੂ ਕਿਉਂ ਨਹੀਂ ਚੋਣ ਲੜਾ ਰਹੇ? ਭੁੱਲਰ, ਹਵਾਰਾ ,ਬੀਬੀ੍ਖਾਲੜਾ ਨੂ ਕਿਉਂ ਨਹੀਂ ਚੋਣ ਲੜਾ ਰਹੇ ? ਸਭ ਬਕਵਾਸ ਨੇ ,, ਲੋਕ ਮੂਰਖ ਬਣੇ ਹੋਏ ਨੇ, ,ਜੇ ਐਨੀ ਲਹਿਰ ਆ ਅਮ੍ਰਿਤਪਾਲ ਦੀ ਫਿਰ ਬਾਕੀ ਸੀਟਾਂ ਕਿਉਂ ਨਹੀਂ ਲੜ ਰਹੇ? ਓਥੇ ਅਮ੍ਰਿਤ ਪਾਲ ਦੀਆ ਸਪੋਟ ਵਾਲੀਆਂ ਵੋਟਾਂ ਕਿਉਂ ਵੇਸਟ ਕਰ ਰਹੇ ਓ?? ਮੋਦੀ ਹੀ ਆਉਣਗੇ

  • @jotidhindsa7993
    @jotidhindsa799319 күн бұрын

    Bahut vadia swaal jwab Next level journalism

  • @JasveerSingh-ss7hk
    @JasveerSingh-ss7hk3 күн бұрын

    ਜੇਕਰ ਬਿਸ਼ਨੋਈ ਦੀ ਇੰਟਰਵਿਊ ਜੇਲ੍ਹ ਵਿੱਚੋਂ ਪੱਤਰਕਾਰ ਕਰਾ ਸਕਦਾ ਹੈ ਤਾਂ ਫਿਰ ਸਾਡੇ ਸਿੰਘਾਂ ਦੀ ਆਡੀਓ ਆ ਗਈ ਤਾਂ ਇੰਨੇਂ ਸਵਾਲ ਕਿਉਂ ਹੋ ਰਹੇ ਹਨ। ਯਾਦਵਿੰਦਰ ਸਰ ਜੀ ਪੰਥ ਦੇ ਮਹਾਨ ਯੋਧਿਆਂ ਦੀ ਆਡੀਓ ਤੁਹਾਡੀ ਨਿਗਾਹ ਵਿੱਚ ਗ਼ਲਤ ਹੈ ਤਾਂ ਫਿਰ ਬਿਸ਼ਨੋਈ ਦੀ ਇੰਟਰਵਿਊ ਜੇਲ੍ਹ ਵਿੱਚੋਂ ਕਰਨ ਵਾਲੇ ਪੱਤਰਕਾਰ ਤੇ ਜੇਲ੍ਹ ਪ੍ਰਸ਼ਾਸਨ ਦੀ ਨਾਕਾਮੀ ਬਾਰੇ ਤੁਹਾਡੇ ਕੀ ਵਿਚਾਰ ਹਨ ਯਾਦਵਿੰਦਰ ਭਰਾ ਜੀ। ਇੱਕ ਵਾਰ ਜਰੂਰ ਦੱਸਣਾ। ਨਾਲ਼ੇ ਬਿਸ਼ਨੋਈ ਦੀ ਇੰਟਰਵਿਊ ਇੱਕ ਵਾਰ ਨਹੀਂ ਦੋ ਵਾਰ ਹੋਈ ਸੀ

  • @GurdeepSingh-su5ev
    @GurdeepSingh-su5ev17 күн бұрын

    ਰਾਜਦੇਵ ਸਿੰਘ ਖਾਲਸਾ ਨੇ ਬਹੁਤ ਸੋਹਣੇ ਵਿਚਾਰ ਦਿੱਤੇ ਯਾਦਿੰਦਰ ਕਰਫਿਊ ਜੀ ਨੇ ਬਹੁਤ ਘੇਰਨ ਦੀ ਕੋਸ਼ਿਸ਼ ਕੀਤੀ ਪਰ ਸਿੰਘ ਸਾਹਿਬ ਨੇ ਪੱਤਰਕਾਰ ਦੇ ਪੈਰ ਨਹੀ ਲੱਗਣ ਦਿੱਤੇ ਵਾਹਿਗੁਰੂ ਸੁਮੱਤ ਬਖਸ਼ੇ

  • @GurpreetSingh-qy9bk
    @GurpreetSingh-qy9bk15 күн бұрын

    bhaisaabb❤❤

  • @gurugill5893
    @gurugill589319 күн бұрын

    Khalsa g great person

  • @Amar96Singh
    @Amar96Singh2 сағат бұрын

    Yadwinder is a third-class comrade reporter... Rajdev Singh owned him... HAHHA

  • @nastejsingh2122
    @nastejsingh212217 күн бұрын

    rajdev singh ji, electrola is best was, then armed struggle

  • @Virdeevlog
    @Virdeevlog10 күн бұрын

    Bapu te nirri agg aa yadwinder saab... Ajj ni boln dinda tuhanu...😅

  • @MandeepKaur-vy7cb
    @MandeepKaur-vy7cb15 күн бұрын

    ਰਾਜ ਦੇਵ ਸਿੰਘ ਖਾਲਸਾ ਜੀ ਜ਼ਿੰਦਾਬਾਦ

  • @satbirkaurpandher7779
    @satbirkaurpandher777919 күн бұрын

    Very good java dita bapuji nu❤

  • @jiwanchatha6251
    @jiwanchatha625119 күн бұрын

    Very good baba ji bai dibrugarh to

  • @kajalvig7626
    @kajalvig762619 күн бұрын

    waheguruji

  • @kahlon7563
    @kahlon756319 күн бұрын

    ਬੁਹਤ ਵਧੀਆ ਗੱਲਬਾਤ...

  • @gursahibsingh5217
    @gursahibsingh521719 күн бұрын

    👏👏👏👏👏

  • @julkavlogingchannel8762
    @julkavlogingchannel876218 күн бұрын

    ਸਵਾਲ ਕਰਦਾ ਜਵਾਬ ਨਹੀਂ ਲੈਂਦਾ ਕਿ ਅਗਲਾ ਕੀ ਜਵਾਬ ਦੇ ਰਿਹਾ

  • @hardipsingh4738
    @hardipsingh473819 күн бұрын

    Great answer by s raj singh g khalsa

  • @sarmukhbatth1729
    @sarmukhbatth172916 күн бұрын

    💪🏻💪🏻💪🏻👍🏻

  • @user-yn2vk1jd6g
    @user-yn2vk1jd6g17 күн бұрын

    ❤❤❤❤❤❤❤

  • @malwabelt128
    @malwabelt12819 күн бұрын

    ਮੈ ਯਾਦਵਿੰਦਰ ਬਾਈ ਦੇ ਜੇਲ ਵਿੱਚੋਂ ਆਈ ਰਿਕਾਰਡਿੰਗ ਜਾ ਕਿਸ ਤਰੀਕੇ ਨਾਲ ਆਈ ਇਹ ਸਵਾਲ ਕਰਨ ਦਾ ਕੋਈ ਤੁੱਕ ਨਹੀਂ ਬਣ ਰਿਹਾ,,,, ਯਾਦਵਿੰਦਰ ਬਾਈ ਤੁਸੀ ਏਨੇ ਸੁਲਝੇ ਹੋਏ ਪੱਤਰਕਾਰ ਉ ਤਾ ਇਹ ਸਵਾਲ ਕਰਨ ਤੋਂ ਪਹਿਲਾ ਜ਼ਰਾ ਸੋਚਣਾ ਸੀ ਕਿ ਆਪਣੇ ਭਾਰਤ ਚ ਜਿੰਨੇ ਵੀ ਨਾਮੀ ਗੁੰਡੇ ਗੈਗਸਟਰ ਜੇਲਾ ਵਿੱਚ ਬੰਦ ਨੇ ਨਾਲ਼ੇ ਤਿਹਾੜ ਜੇਲ ਚ ਬੰਦ ਗੈਗਸਟਰਾ ਕੋਲ਼ ਫ਼ੋਨ ਚੱਲਦੇ ਨੇ,,,,ਉੱਪਰੋਂ ਗੈਗਸਟਰ ਤਾ ਜੇਲਾ ਵਿੱਚੋਂ ਸੋਸਲ ਮੀਡੀਆ ਤੇ ਰੋਜ਼ਾਨਾ ਲਾਇਵ ਹੋ ਕੇ ਵੀਡਿਉਜ ਅਪਲੋਡ ਕਰਦੇ ਨੇ,, ਮੈ ਕੱਲ ਫੇਸਬੁੱਕ ਤੇ ਜੇਲ ਵਿੱਚੋਂ ਇਸ ਹਫ਼ਤੇ ਚ ਫੋਟੋਆ ਲੋਡ ਹੋਈਆ ਵੇਖੀਆਂ ਨਾਲ਼ੇ ਜੇਲ ਦੇ ਅੰਦਰੋ ਖਿੱਚੀਆਂ ਹੋਈਆਂ ਨੇ ਸਾਰੇ ਉਹ ਗੈਗਸਟਰ ਇਕੱਠੇ ਜੱਫੀਆਂ ਪਾਈ ਖੜੇ ਨੇ ਜੋ ਸਿੱਧੂ ਮੂਸੇਵਾਲੇ ਦੇ ਮੇਨ ਕਾਤਿਲ ਨੇ ,,,,?, ਹੁਣ ਬਾਈ ਜੀ ਤੁਸੀ ਇਹ ਸੋਚੋ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਕਿਸੇ ਦਾ ਕਾਤਿਲ ਤਾ ਨਹੀਂ ਕਰਿਆ ਪਰ ਇੰਨਾਂ ਤੇ ਸਾਰਿਆਂ ਦੀ ਕਿਉਂ ਨਜ਼ਰ ਰਹਿੰਦੀ ਆ ਜੇਕਰ ਭਾਈ ਸਾਹਿਬ ਵਰਗਿਆਂ ਨੇ ਉੱਥੇ ਕਿਸੇ ਪੁਲਿਸ ਮੁਲਾਜਮ ਦੀ ਸਹਾਇਤਾ ਨਾਲ ਭੇਜੀ ਜਾ ਫਿਰ ਜੋ ਜੇਲ ਵਿੱਚੋਂ ਘਰ ਗੱਲ ਕਰਦੇ ਹੋਏ ਸਿੰਘਾ ਦੇ ਪਰਿਵਾਰਾਂ ਨੇ ਰਿਕਾਰਡਿੰਗ ਕਈਆਂ ਨੇ ਪਰ ਜੇਕਰ ਗੈਗਸਟਰ ਕਾਤਿਲ ਕਰਕੇ ਜੇਲਾ ਚ ਜਾ ਕੇ ਲਾਇਵ ਹੋ ਸਕਦੇ ਆ ਉਨ੍ਹਾਂ ਨੂੰ ਸਹੂਲਤ ਮਿਲਦੀ ਪਈ ਹੈ ਤਾ ਜੇਕਰ ਭਾਈ ਸਾਹਿਬ ਵੀ ਏਦਾਂ ਰੱਖ ਲੈਣਗੇ ਤਾ ਕੋਈ ਪਰਲੋ ਨੀ ਆ ਜਾਣੀ ਸਗੋਂ ਸੋਚ ਵਿਚਾਰ ਕੇ ਸਵਾਲ ਕਰਿਆ ਕਰੋ ,,,, ਬਾਕੀ ਜੇਕਰ ਕੋਈ ਜਾਣਕਾਰੀ ਚਾਹੀਦੀ ਹੋਈ ਜਵਾਬ ਦੇ ਦਵਿਉ👍🏻👍🏻👍🏻

  • @rakkarrakkar2981
    @rakkarrakkar298117 күн бұрын

    Advocate ਰਾਜਦੇਵ ਸਿੰਘ ਜ਼ਿੰਦਾਬਾਦ ❤❤❤❤

  • @kanwaljitsingh8391
    @kanwaljitsingh839119 күн бұрын

    Yadwinder is very sarcastic in this conversation

  • @jagtarsidhu3758
    @jagtarsidhu375819 күн бұрын

    O creator lord of the universe ,the searcher of minds, the inner knower of all beings please bless bhai Amritpal Singh khalsa with chardikla and victory in the election.

  • @balrajsingh3323
    @balrajsingh332319 күн бұрын

    ਰਾਜਦੇਵ ਸਿੰਘ ਜੀ,ਜੋ ਵਿਰਸਾ ਸਿੰਘ ਵਲਟੋਹਾ ਨੇ ਆਪਣੇ,,,,,,,,,ਨੂੰ ਜੋ ਪੁੱਛਣ ਲਈ ਭੇਜਿਆ ਉਹ ਦੱਸੋ

  • @SukhwinderSingh-zb2mo
    @SukhwinderSingh-zb2mo19 күн бұрын

    Khalsa ji very good answer salute

  • @user-hu2xr2kc2w
    @user-hu2xr2kc2w17 күн бұрын

    ਬਹੁਤ ਵਧੀਆ ਬਾਬਾ ਜੀ

  • @Kiranjeetkaur59843
    @Kiranjeetkaur5984319 күн бұрын

    ਬਹੁਤ ਵਧੀਆ ਖਾਲਸਾ ਜੀ 🙏🙏💪💪

  • @HarjeetSingh-bc3bm
    @HarjeetSingh-bc3bm19 күн бұрын

    ਕਨ ਖੋਲਤੇ ਬਾਪੂ ਜੀ ਸੰਗਤਾ ਦੇ ਨਾਲੇ ਜਾਦ ਵਿਦਰ ਦੇ ਇਹ ਹਨ ਸਿੰਘ ਵਾਲੀਆ ਗਲਾ

  • @harwindersingh3834
    @harwindersingh383419 күн бұрын

    ਰਾਜਦੇਵ ਸਿੰਘ ਤੁਸੀਂ 1989 ਵਿਚ ਮੈਂਬਰ ਪਾਰਲੀਮੈਂਟ ਚੁਣੇ ਗਏ ਤੁਸੀਂ ਆਪਣੀ ਕੋਈ ਰਾਜਨੀਤਕ ਪ੍ਰਾਪਤੀ ਦੱਸੋ

  • @sandhukala7979

    @sandhukala7979

    19 күн бұрын

    1989 ch tenu pta Punjab da ki hal c

  • @AWSexpert1

    @AWSexpert1

    18 күн бұрын

    Jada gallan na mar, bhai amritpal singh dibrugarh nu vote pao bs...

  • @sssatnam4
    @sssatnam417 күн бұрын

    ਹਲਕਾ ਖਡੂਰ ਸਾਹਬ ਦੇ ਵੋਟਰੋ ਮੈਨੂੰ ਤੁਹਾਡੇ ਜੋਸ਼ ਅਤੇ ਤੁਹਾਡੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਪੋਰਟ ਤੇ ਮਾਣ ਆ ਪਰ ਵੀਰੋ ਇਲੈਕਸ਼ਨ ਬਹੁਤ ਗੁੰਝਲਦਾਰ ਹੁੰਦੀ ਆ। ਮੇਰੀ ਬੇਨਤੀ ਆ ਏਸ ਕਰਕੇ ਅਵੇਸਲੇ ਨਾ ਹੋਇਓ । ਭਾਈ ਸਾਹਬ ਦਾ ਹਰ ਵੋਟਰ ਤੇ ਸਪੋਟਰ ਅਲਰਟ ਹੋ ਕੇ ਹਰ ਵੋਟਰ ਤਕ ਪੁਹੰਚ ਕਰੇ 🙏

Келесі