Bhana sidhu ਬਾਰੇ ਕਈ ਚੈਨਲ ਚਲਾ ਰਹੇ ਝੂਠੀ ਖਬਰ। Lakha Sidhana ਨੇ ਚਲਦੀ ਇੰਟਰਵਿਊ 'ਚ ਵਿਖਾਏ ਸਬੂਤ।

Bhana sidhu ਬਾਰੇ ਕਈ ਚੈਨਲ ਚਲਾ ਰਹੇ ਝੂਠੀ ਖਬਰ |
Lakha Sidhana ਨੇ ਚਲਦੀ ਇੰਟਰਵਿਊ 'ਚ ਵਿਖਾਏ ਸਬੂਤ
#akhar #lakhasidhana #bhanasidhu
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Пікірлер: 186

  • @harmeetchand2842
    @harmeetchand28425 ай бұрын

    ਲੱਖਾਂ ਸਿਧਾਣਾ ਬੱਬਰ ਸ਼ੇਰ ਪੰਜਾਬ ਦਾ ਜ਼ਿੰਦਾਬਾਦ

  • @gursharansingh3453
    @gursharansingh34535 ай бұрын

    ਭਾਨਾਂ ਵਾਈ ਜੀ ਨੂੰ ਇੱਕ ਦਿਨ ਪਰਮਾਤਮਾ ਨੇ ਅਰਸ਼ ਤੇ ਚਾੜ੍ਹ ਦੇਣਾ ਭੰਡ ਨੂੰ ਫਰਸ਼ ਉਤਾਰ ਦੇਣਾਂ

  • @manpreetkaur-hx6zs
    @manpreetkaur-hx6zs5 ай бұрын

    ਪਰਮਾਤਮਾ ਲੰਬੀ ਉਮਰ ਬਖਸ਼ੇ ਵੀਰਾਂ ਨੂੰ ❤❤

  • @niceguy83.

    @niceguy83.

    5 ай бұрын

    Hi Manpreet:)

  • @sabi-mansa
    @sabi-mansa5 ай бұрын

    ਪੰਜਾਬੀਓ ਇਕੱਠੇ ਹੋ ਜਾਓ ਸਾਅਰੇ, ਜੈ ਕੋਈ ਵਿਦਵਾਨ ਪਾੜਾ ਪਾਉਂਦਾ ਓਹਨੂੰ ਮੂੰਹ ਨਾ ਲਾਓ, ਲੱਖੇ ਦਾ ਸਾਥ ਦਿਉ ਠੋਕ ਕੇ ਮੀਡੀਆ ਨੂੰ ਵੀ ਪਛਾਣੋ, ਕੌਣ ਕਿੱਥੋ ਬੋਲਦਾ

  • @Gurbachan-qq2im
    @Gurbachan-qq2im5 ай бұрын

    ਬਹੁਤ ਵਧੀਆ ਗੱਲਾਂ ਸੁਲਝੀਆਂ ਦਲੀਲ ਵਾਲੀਆਂ ਮੈਂ ਪਹਿਲੀ ਵਾਰ ਸੁਣੀਆਂ

  • @buntyjatt5567
    @buntyjatt55675 ай бұрын

    ਵਾਹਿਗੁਰੂ ਜੀ ਮੇਹਰ ਰੱਖੇ ਲੱਖੇ ਬਾਈ ਭਾਨੇ ਬਾਈ ਵਰਗੇ ਨੌਜਵਾਨਾਂ ਤੇ 🙏🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🚜🚜🙏

  • @manpreetkaur-hx6zs
    @manpreetkaur-hx6zs5 ай бұрын

    ਬਹੁਤ ਸਮਝਦਾਰੀ ਵਾਲੀਆਂ ਗੱਲਾਂ ਕੀਤੀਆਂ ਲੱਖੇ ਵੀਰ ਨੇ 😊😊

  • @Shadowzhere

    @Shadowzhere

    5 ай бұрын

    ​@@Ravikumar-in5ehbhosdi dea kiu kaals feri aa puniab di dhrti te e rply krke yr ki hoju bai

  • @kalasidhu-wo3pv
    @kalasidhu-wo3pv5 ай бұрын

    ਲੱਖਾ।ਜਿੰਦਾਵਾਦ।ਸਰਕਾਰ।ਗਦਾਰ

  • @Pb06dhaliwal
    @Pb06dhaliwal5 ай бұрын

    ਸਹੀ ਗੱਲ ਵੀਰ ਜੀ

  • @harbabsingh2417
    @harbabsingh24175 ай бұрын

    🙏🙏ਲੱਖੇ ਵੀਰ ਜੀ 🙏🙏 ਤੇਰਾ ਦਿਲ ਬਹੁਤ ਹੀ ਵੱਡਾ 🙏🙏 ਵਾਹਿਗੁਰੂ ਜੀ 🙏🙏 ਕਿਰਪਾ ਕਰਨ ਤੇਰੇ ਤੇ

  • @Jatt-sata
    @Jatt-sata5 ай бұрын

    ਰਵਨੀਤ,ਬਾਈ,ਗੁੱਡ,ਜਰ,ਹੋਰ, ਤਾਂ,ਛੱਡ, ਤੇਰੇ,ਤੇ, ਭਾਨੇ,ਲੱਖੇ, ਵਰਗੇ,ਲੀਡਰ,ਬਣਨੇ,ਚਾਹੀਦੇ,ਨੇ

  • @kalasidhu-wo3pv
    @kalasidhu-wo3pv5 ай бұрын

    ਸਹੀ।ਗੱਲ।ਹੈ

  • @kalasingh7179
    @kalasingh71795 ай бұрын

    ਲੱਖਾਂ ਸਿਧਾਨਾ ਸਿੰਘ ਜ਼ਿੰਦਾਬਾਦ ❤

  • @LakhwinderSingh-bd9rp
    @LakhwinderSingh-bd9rp5 ай бұрын

    ਬਾਈ ਜਦੋਂ ਭਾਈ ਅਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਓ ਵਧੀਆ ਲਗਦਾ

  • @Mani295-lv6uu
    @Mani295-lv6uu5 ай бұрын

    ਲੋਕਾਂ ਨੂੰ ਜੁੜਨਾ ਚਾਹੀਦਾ ਲੱਖਾਂ ਪੰਜਾਬ ਦੀ ਗੱਲ ਕਰਦਾ ਹੈ ਅਜੇ ਵ ਨੀ ਸਮਝੇ ਫੇਰ ਮਾੜੀ ਗੱਲ ਆ ਪੰਜਾਬੀਆਂ ਲਈ

  • @jasneetdhaliwal846
    @jasneetdhaliwal8465 ай бұрын

    ਸੱਚੀ ਦਿਲੋਂ ਖੁਸ਼ੀ ਹੋਈ ...ਮੈਂ ਤਾਂ ਬਹੁਤ ਹੀ jaida ਖੁਸ਼ ਹੋਈ ❤❤❤❤ ਵਾਹਿ ਗੁਰੂ ਜੀ ਮੇਹਰ ਕਰਨ ਮੇਰੇ ਸੋਹਣੇ ਪੰਜਾਬ ਤੇ 🙏🙏🙏🙏🙏

  • @user-dx2fk4dr5n
    @user-dx2fk4dr5n5 ай бұрын

    ਦੀਪ ਸਿੱਧੂ ਵਾਂਗ ਕੋਈ ਵੀ ਗੱਲ ਬਾਤ ਨਹੀਂ ਕਰ ਸਕਦਾ ਬਾਈ ਜੀ,,ਉਸ ਦੇ ਬੋਲੇ ਸ਼ਬਦ ਹਰ ਕੋਈ ਅੱਜ ਕੱਲ੍ਹ ਵਰਤ ਰਿਹਾ,, ਜਿਵੇਂ ਟੋਲ ਸਬਦ ,, ਪੰਜਾਬੀਓ ਸਮਝ ਜਾਓ ਜੀ,, ਸੱਚ ਨੂੰ ਅੱਜ ਕੱਲ੍ਹ ਮਾਰੀਆਂ ਜਾਂਦਾ,,,

  • @bhagwantsingh2037
    @bhagwantsingh20375 ай бұрын

    ਆਪ ਸਰਕਾਰ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ

  • @kirankaur4504
    @kirankaur45045 ай бұрын

    ਵਾਹਿਗੁਰੂ ਜੀ ਮਿਹਰ ਕਰੀ ਸਭ ਤੇ 👏👏👏👏👏

  • @jaspalsingh1650
    @jaspalsingh16505 ай бұрын

    Lakha sidhana,bhana sindhu jindabad.punjab da lok jindabad jihna na sath dita.

  • @sandhu1689
    @sandhu16895 ай бұрын

    ਗੁਰੂ ਨਾਨਕ ਪਾਤਸ਼ਾਹ ਜੀ ਮਿਹਰ ਭਰਿਆ ਹੱਥ ਰੱਖਣਾ ਜੀ 🙏🏼 ਸਾਡੇ ਭਰਾਵਾਂ ਤੇ ਖਾਲਸਾ ਪੰਥ ਨੂੰ ਚੜ੍ਹਦੀਕਲਾ ਚ ਰੱਖਣਾ ਜੀ 🚩🚩🙏🏼🚩

  • @charanjeetsingh1934
    @charanjeetsingh19345 ай бұрын

    ਬਹੁਤ ਵਧੀਆ ਵਿਚਾਰ ਛੋਟੇ ਵੀਰ ਦੇ ਰੱਬ ਇਸ ਨੂੰ ਲੰਮੀ ਉਮਰ ਬਖਸ਼ੇ

  • @Gill3495
    @Gill34955 ай бұрын

    Lakhe vr thode wargea da politics ch aouna boht jroori aa😮

  • @Moose_x5911
    @Moose_x59115 ай бұрын

    Sahi gl brother ❤❤

  • @BhupinderSingh-oo6ft
    @BhupinderSingh-oo6ft5 ай бұрын

    Lakha Bai waheguru Ji tuhadi Lammi Umer kare te tuhade parivar wich sukh shanti rakhan

  • @Kiranpal-Singh
    @Kiranpal-Singh5 ай бұрын

    ਮਾਨ ਸਰਕਾਰ ਨੇ ਮਜਾਕ ਬਣਾਇਆ, ਵਾਅਦੇ ਕਰਕੇ ਮੁੱਕਰ ਜਾਣਾ, ਫੈਸਲਾ ਲੈ ਕੇ ਵਾਪਸ ਲੈ ਲੈਣਾ, ਧੱਕੇਸ਼ਾਹੀ ਚੱਲ ਰਹੀ ਹੈ !

  • @harkamalsohi4390
    @harkamalsohi43905 ай бұрын

    ਬਹੁਤ ਵਧੀਆ ਵੀਰ ਜੀ

  • @BaljinderKaur-qv3qg
    @BaljinderKaur-qv3qg5 ай бұрын

    Waheguru ji tusi mehar kro Punjab de puttra te

  • @jarnailsingh9560
    @jarnailsingh95605 ай бұрын

    07:00+ ਤੁਸੀਂ ਵੀਡੀਓ ਜਾ ਆਡੀਓ ਰਿਕਾਰਡਿੰਗ ਕਿਉਂ ਨਹੀਂ ਕਰਦੇ, ਸਵਾਲ ਪਤਰਕਾਰ ਵੀਰ

  • @user-ox7bb4nd8u
    @user-ox7bb4nd8u5 ай бұрын

    Bilkul sahi Bai Sanu sab nu ek hon de jaroorat a

  • @SaroopSingh-me6wu
    @SaroopSingh-me6wu5 ай бұрын

    ਭਾਨਾ ਸਿੱਧੂ ਜ਼ਿੰਦਾਬਾਦ ਬੱਲੇ ਜੱਟਾ 💪💪💪💪

  • @harwinderkaur6496
    @harwinderkaur64965 ай бұрын

    Lakhe baai God bless u bwana nd sare vdia lok........zindabad zindabad khuda da koti kot prnaam........shukr shukr shukr

  • @user-gx8db5cg9d
    @user-gx8db5cg9d5 ай бұрын

    Good

  • @harwinderkaur6496
    @harwinderkaur64965 ай бұрын

    God bless u baai

  • @gurpreetbrar1133
    @gurpreetbrar11335 ай бұрын

    ਇਹ ਪੁੱਲਿਸ ਅੱਜ ਵੀ ਓਹੀ 84 ਵਾਲੀ ਹੈ ਓਹੀ ਰੱਗ ਢੱਗ ਨੇ ਬੁੱਚੜ ਨੇ

  • @rana7241
    @rana72415 ай бұрын

    Lakha always stays great

  • @rahularora923
    @rahularora9235 ай бұрын

    Amritpal nu v bahar kadao

  • @buntychahal1
    @buntychahal15 ай бұрын

    Nice

  • @parminderuppal7665
    @parminderuppal76655 ай бұрын

    ਜਦੋਂ ਦੀਪ ਸਿੱਧੂ ਆਖਦਾ ਸੀ ਸਾਡੀ ਹੋਦ ਦੀ ਲੜਾਈ ਆ ਉਦੋਂ ਸਾਡੇ ਸਾਰਿਆਂ ਦੇ ਦੁੱਖ ਲੱਗਦਾ ਸੀ

  • @user-ml1zg1hp5k
    @user-ml1zg1hp5k5 ай бұрын

    God bless you bai ji ❤

  • @user-te9bl2os3h
    @user-te9bl2os3h5 ай бұрын

    Varygod

  • @jasneetdhaliwal846
    @jasneetdhaliwal8465 ай бұрын

    ਸੱਚਾਈ ਦੀ ਜਿੱਤ ਹੋਈ 💪💪♥️♥️♥️🙏🙏🙏

  • @GurmeetKaur-lk6tb
    @GurmeetKaur-lk6tb5 ай бұрын

    ਵਾਵਾ ਪੁੰਜਾਵ ਸੇਰ ਪੁੱਤਰਾ

  • @simranjeetkaur68
    @simranjeetkaur685 ай бұрын

    GBU navreet

  • @Kiranpal-Singh
    @Kiranpal-Singh5 ай бұрын

    *ਸਾਰੀਆਂ ਕਿਸਾਨ ਜਥੇਬੰਦੀਆਂ ਪਹਿਲਾਂ ਵਾਂਗ ਇਕੱਠੀਆਂ ਹੋਣ* ਪੰਧੇਰ ਵਾਲੀ ਜਥੇਬੰਦੀ ਤਾਂ ਪਹਿਲੇ ਅੰਦੋਲਨ ਵੇਲੇ ਵੀ ਸੰਯੁਕਤ ਕਿਸਾਨ ਮੋਰਚੇ ਦੇ ਵਿਰੁੱਧ ਚੱਲੀ ਸੀ !

  • @sandeepmasih5143
    @sandeepmasih51435 ай бұрын

    Stay safe stay strong stay together bro’s 🇺🇸🇺🇸🇺🇸🇺🇸🇺🇸🇺🇸🦁🦁🦁🦁🙏🙏

  • @sukhpreetsingh3169
    @sukhpreetsingh31695 ай бұрын

    Bhana sidhu good veer g

  • @jasveerkhokhar9846
    @jasveerkhokhar98465 ай бұрын

    ❤❤❤

  • @ramjidass4740
    @ramjidass47405 ай бұрын

    Lakha bahi sach bolda

  • @gurmitgillsingh7261
    @gurmitgillsingh72615 ай бұрын

    ਮੈਨੂੰ ਵੀਰ ਦੀ ਬਾਹਰ ਆਓਣ ਦੀ ਬੇਹੱਦ ਖੁਸ਼ੀ ਏ waheguru ji ਦਾ ਲੱਖ ਕਰੋੜ ਵਾਰ ਸ਼ੁਕਰੀਆ ਬਾਬਾ ਜੀ ਦੀ ਮੇਹਰ ਹੋਈ ਵੀਰ ਬਾਹਰ ਆ ਗਿਆ। ਪਰ ਭਾਨੇ ਵੀਰ ਓਹ ਗੱਲ ਵੀ ਦੱਸੋ ਕੀ ਰੰਗਰੇਟਾ ਕੰਜਰ ਸੱਚੀ ਜੇਲ ਵਿੱਚ ਥੋਡੇ ਕੋਲ ਗਿਆ ਸੀ ਕੇ ਕੰਜਰ ਐਵੇ ਹੀ ਕੁੱਤਿਆ ਵਾਂਗ ਭੌਕ ਰਿਹਾ ਏ । ਬੇਹੱਦ ਜਰੂਰੀ ਏ ਇਹ ਗੱਲ ਵੀ ਖੋਲੋ । ਮੈਨੂੰ ਬਹੁਤ ਨਫਰਤ ਏ ਓਸ ਕੰਜਰ ਰੰਗਰੇਟੇ ਤੋ plz ਦੱਸੋ ਜਰੂਰ

  • @gurboxsingh8276
    @gurboxsingh82765 ай бұрын

    ਸੱਤਪਾਲ ਗਿੱਲ ਲੋਗੋ ਦੇਵਾਂ ਲੱਖੇ ਸਿਧਾਣੇ, ਭਾਨੇ ਸਿੱਧੂ ਸੁਰਿੰਦਰ ਸਿੰਘ ਸੋਢੀ ਅਤੇ ਗੁਰਜੰਟ ਸਿੰਘ ਬੁੱਧਸਿੰਘਵਾਲਾ ਵਾਲਾ ਦੀ ਕਿਰਦਾਰਕੁਸ਼ੀ ਕਰਨ ਲੱਗਿਆਂ ਉਸ ਨੂੰ ਜਵਾਬ ਦੇਣਾ ਚਾਹੀਦਾ ਕੁਮਿਟ ਕਰਕੇ ਉਹ ਨਵੀਂ ਪੀੜ੍ਹੀ ਦੇ ਸਿੱਖ ਨੌਜਵਾਨਾਂ ਦੇ ਮਨਾ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਹਿੰਦੂਆਂ ਦਾ ਕਾਤਲ ਸਿੱਧ ਕਰਨ ਲਈ ਆਪਣੇ ਪੁਲਿਸ ਵਿੱਚ ਭਰਤੀ ਹੋਣ ਤੋਂ ਅੱਠ ਸਾਲ ਪਹਿਲਾਂ ਵਾਪਰੇ ਢਿਲਵਾਂ ਬੱਸ ਕਾਂਡ ਸੁਰਿੰਦਰ ਸਿੰਘ ਸੋਢੀ ਅਤੇ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੇ ਨਾਮ ਪਾ ਰਿਹਾ ਜਿਹੜੇ ਦੋ ਬੰਦੇ ਜਿਉਂਦੇ ਦੱਸ ਰਿਹਾ ਉਨ੍ਹਾਂ ਨੂੰ ਪੁਲਿਸ ਕਿਉ ਨਹੀ ਫੜਦੀ ਜਦੋਂ ਤੂੰ ਜਾਣਦਾ ਉਨ੍ਹਾਂ ਬੰਦਿਆਂ ਨੂੰ ਤੂੰ ਜੇ ਪੁਲਿਸ ਨਹੀ ਫੜਦੀ ਤਾ ਕੋਰਟ ਰਾਹੀ ਕਾਰਵਾਈ ਕਰਵਾ ਲੋਕਾਂ ਨੂੰ ਸੱਚ ਦਾ ਪਤਾ ਲੱਗੇ

  • @amandeepaman3392
    @amandeepaman33925 ай бұрын

    Veer lakha sidhana and bhane sidhu veer da sath dyo apne Punjab nu bachao

  • @harinderkaur1161
    @harinderkaur11615 ай бұрын

    👍🏼👏

  • @sarbjeetmaan2224
    @sarbjeetmaan22245 ай бұрын

    ਸਾਜਿਸ਼ ਵੱਡੀ ਆ ਯੋਦਿਓ ਬਚ ਕੇ ਰਿਹੋ ਤੁਸੀ ਪੰਜਾਬ ਦੇ ਮੋਢੀ ਓ ਆਪਣਾ ਦਿਆਨ ਰੱਖੋ ਸੋਨੂ ਬਦਨਾਮ ਕਰਨ ਦੀ ਸਾਜਿਸ਼ ਫੁਲ ਕਰ ਰੱਖੀ ਆ ਪ੍ਰਮਾਤਮਾ ਸੋਨੂ ਲੰਬੀ ਉਮਰ ਬਖਸ਼ੇ

  • @user-ts1dy2jn5x
    @user-ts1dy2jn5x5 ай бұрын

    Love you bahi ji

  • @gursharandeepkaur7124
    @gursharandeepkaur71245 ай бұрын

    bhut vadhia soch

  • @lallibenipal1257
    @lallibenipal12575 ай бұрын

    Waheguru ji mehar kro ji

  • @ਖੇਤੀ
    @ਖੇਤੀ5 ай бұрын

    Waheguru ji mehar rakhe ji bhane sidhu teh pure pariwar upr

  • @gagansingh9731
    @gagansingh97315 ай бұрын

    Lakha sidhana jindabaad

  • @shergill7696
    @shergill76965 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @kajaljaswal418
    @kajaljaswal4185 ай бұрын

    👍

  • @user-xd9dg9oh4z
    @user-xd9dg9oh4z5 ай бұрын

    Sare punjabi lakhe veer da saath deyo koi koi maa da putt aunda muhre hakk lyi ladn lyi sada sidhu bhraa b sanu sade hakk dwauna chunda si oh apni klaa rahi sarkaaraa khilaf larda si hje b time a lakha bhana sidhu warge veera da honsla wadayo waheguru enha veera nu sda sukhh di daat wakse❤❤

  • @user-hb6cr1wn9g
    @user-hb6cr1wn9g5 ай бұрын

    Waheguru ji meher krn Vira ty labi omar krn

  • @AtifM-ez6ph
    @AtifM-ez6ph5 ай бұрын

    Now mann not Badal

  • @jagsirsingh8781
    @jagsirsingh87815 ай бұрын

    Wmk🙏🙏

  • @JusticeforSidhuMoosewala29
    @JusticeforSidhuMoosewala295 ай бұрын

    ### justice for Sidhu Moosewala ## justice for Bhai Amritpal Singh ji

  • @user-mf1xo4ye2w
    @user-mf1xo4ye2w5 ай бұрын

    ਹੁਣ ਤਾਂ ਨੀ ਬੋਲਦੇ ਰਜ਼ਾਈ ਦੱਬੋ?

  • @prettinoor9406
    @prettinoor94065 ай бұрын

    wahguru g mher krn sb te🙏🙏

  • @Kaladhaliwal82
    @Kaladhaliwal825 ай бұрын

    ਲੱਖਾ ਬਾਈ ਤੇ ਭਾਨਾ ਬਾਈ ਜ਼ਿੰਦਾਬਾਦ ਭੰਡ ਕੁੱਤਾ ਪੰਜਾਬ ਦਾ ਗ਼ਦਾਰ ਨਿਕਲਿਆ ਜੇ 💯 ✅ ਯੂਰਪ ਵਾਲੇ 🇮🇹

  • @user-gx8db5cg9d
    @user-gx8db5cg9d5 ай бұрын

    H R good

  • @BalwinderKaur-vf8ex
    @BalwinderKaur-vf8ex5 ай бұрын

    Bhana sidhu jindabaad 🙏🏻

  • @22cheema_
    @22cheema_5 ай бұрын

    ❤❤

  • @prabhkasabadia1113
    @prabhkasabadia11135 ай бұрын

    ਬਾਈ ਯਾਰ ਪੰਜਾਬ ਦੇ ਲੋਕ ਬੋਹਤ ਭੋਲੇ ਨੇ ਤੇ ਆ ਲੱਖਾਂ ਤੇ ਉਹ ਚਵਲ ਭਾਨਾ ਇਹ ਮੇਰੇ ਸਾਲ਼ੇ ਆਪ ਤਾਂ ਗੱਡਿਆ ਵਿੱਚ ਘੁੰਮਦੇ ਨੇ ਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਅੱਗੇ ਲਾ ਕੇ ਮੋਢੇ ਤੇ ਬੰਦੂਕ ਧਰ ਕੇ ਚਲੋਂਦੇ ਨੇ ਐਦਾ ਦੇ ਚਵਲ ਉਹ ਸ਼ਰਮ ਕਰ ਲਾਂ ਲੱਖੇ ਸਾਲੇਆ ਬਾਂਦਰਾ ਤੇਰਾ ਬਾਪ ਭਰਾ ਹੈਗਾ ਨਾ ਉਹਨੂੰ ਅੱਗੇ ਕਰ ਬਾਕੀ ਕਿਸਾਨ ਮਜ਼ਦੂਰ ਏਕਤਾ ਜਿੰਦਬਾਦ

  • @user-pz2nj5re1g
    @user-pz2nj5re1g5 ай бұрын

    Sirraaa Lakhe veer❤❤❤

  • @shambhubawa6018
    @shambhubawa60185 ай бұрын

    har har mahadev🔱 ji 🙏

  • @kaurparm301
    @kaurparm3015 ай бұрын

    ਲੱਖਾਂ ਬਾਈ ਤੇ ਭਾਨਾ ਬਾਈ ਜ਼ਿੰਦਾਬਾਦ 🎉🎉

  • @SandeepKumar-yo4zy
    @SandeepKumar-yo4zy5 ай бұрын

    Waheguru veer bhnna chrdi kala bh rka

  • @user-dl1lg9nf4e
    @user-dl1lg9nf4e5 ай бұрын

    Waheguru Ji 🙏🙏♥️

  • @SandeepKaur-qm6cv
    @SandeepKaur-qm6cv5 ай бұрын

    Sidhu nu marbon waleya da kakh na rave 😭

  • @sukhjindersingh9953
    @sukhjindersingh99535 ай бұрын

    Lakhe baai good

  • @hsingh585
    @hsingh5855 ай бұрын

    Lakha sidhana zindabaad 🙏🏻

  • @aehamjod4637
    @aehamjod46375 ай бұрын

    waheguru mehar kare punjab te 🙏

  • @AmandeepSingh-lp9lp
    @AmandeepSingh-lp9lp5 ай бұрын

    Bai sahi gal

  • @veerSidhu-1166
    @veerSidhu-11665 ай бұрын

    Mohali wala parcha kitheaa

  • @daljitsingh6447
    @daljitsingh64475 ай бұрын

    ❤❤❤❤👍

  • @user-ds3vi6xi2b
    @user-ds3vi6xi2b5 ай бұрын

    ਠੀਕ ਆ

  • @rana7241
    @rana72415 ай бұрын

    It’s great news thanks God Bhana get released today

  • @Rahul-rp4ux
    @Rahul-rp4ux5 ай бұрын

    Mohali bale parche ch das reha c bakil aj patarkar nu iss da kisi ne jikar ni kita na lakhe bai ne na hi bhane veer ne na hi tusi uhna to puchya pagi thoda farj banda eh gla puchan da pta ni tusi q ni puchya

  • @sukhdeepsinghladdisingh8038
    @sukhdeepsinghladdisingh80385 ай бұрын

    ਪੰਜਾਬ ਜ਼ਿੰਦਾਬਾਦ

  • @charnjitsingh7209
    @charnjitsingh72095 ай бұрын

    Boss propel make cm right cm not make any thing for peopal. God The bless you all

  • @vijaykumari6906
    @vijaykumari69065 ай бұрын

    👌👌👍

  • @user-gx8db5cg9d
    @user-gx8db5cg9d5 ай бұрын

    HR jind haryana ❤❤

  • @Chinalwadhera-rw5lz
    @Chinalwadhera-rw5lz5 ай бұрын

    Bhana Sindhu jindabad lakha vir jindabad

  • @daragoniana4560
    @daragoniana45605 ай бұрын

    😢

  • @mianimran9777
    @mianimran97775 ай бұрын

    ❤❤❤❤❤

  • @gurpreetsingh9135
    @gurpreetsingh91355 ай бұрын

    Waheguru ji❤❤❤❤❤❤

  • @amriksingh9589
    @amriksingh95895 ай бұрын

    ਬਾਈ ਲੱਖੇ ਜਿਹੜੇ ਮੋਟਰਾ ਉਪਰ ਸੋਲਰ ਪੈਨਲ ਲੱਗ ਰਹੇ ਨੇ ਉਹ ਤਾ ਸੱਭ ਨਾਲੋ ਵੱਧ ਪਾਣੀ ਬੇਸਟ ਕਰ ਰਹੇ ਨੇ ਚੋੜੇ ਹੋਕੇ ਵੀਡੀਓ ਬਣਾ ਬਣਾ ਕੇ ਪਾਉਂਦੇ ਨੇ ਕਿ ਸਾਰੀ ਦਿਹਾੜੀ ਮੋਟਰ ਫੁੱਲ ਪਾਣੀ ਕੰਡਦੀ ਹੈ ਸੋਲਰ ਪੈਨਲ ਬਹੁਤ ਗਲਤ ਨੇ ਮੋਟਰਾ ਉਪਰ ਲਾਉਣੇ ਲੋਕਾਂ ਨੂੰ ਅਕਲ ਆ ਨਹੀਂ ਰਹੀ

  • @user-rz2fh6no3f
    @user-rz2fh6no3f5 ай бұрын

    Y tere varge yodhe hi punjab nu bchaa sakde aa ,Lakha y Zindabaad

  • @ramjidass4740
    @ramjidass47405 ай бұрын

    Nabreet bahi lakhe bahi nall gall kara do. Ph ,,nm,,,,,, ram Himachal to bahi

  • @binderkaurpander6090
    @binderkaurpander60905 ай бұрын

    👍👍👍👍🙏🙏🇮🇳🇮🇳

Келесі