ਪੱਤਰਕਾਰ ਨੇ ਬੇਬਾਕੀ ਨਾਲ ਫਰੋਲਿਆ lakha Sidhana ਨੂੰ। Lakha Sidhana Interview

Ойын-сауық

#LakhaSidhana #LakhaSidhanaInterview #RMBTelevision

Пікірлер: 1 700

  • @punjab2329
    @punjab23293 жыл бұрын

    ਲੱਖੇ ਵੀਰ ਇਹ ਲੋਕ ਜੁੱਤੀ ਦੇ ਯਾਰ ਆ ਬਹੁਤ ਵਧੀਆ ਕੰਮ ਕਰ ਰਿਹਾ ਵੀਰ ਤੂੰ 🙏

  • @butasingh5133
    @butasingh51333 жыл бұрын

    ਲੰਖਾ ਵੀਰ ਜਿੰਦਾਬਾਦ ਵਾਹਿਗੁਰੂ ਲੰਖੇ ਨੂੰ ਚੜਦੀਕਲਾ ਬਖਛੇ

  • @kiranpalsingh3866
    @kiranpalsingh38663 жыл бұрын

    ਬਾਈ ਪੱਤਰਕਾਰ ਟਿੱਪਣੀਆਂ ਪੜ੍ਹ ਕੇ ਦੇਖ ਸਾਰੇ ਪੰਜਾਬੀ ਵਿਚ ਲਿਖਣ ਲੱਗ ਪਏ, ਇਹਦਾ ਸਿਹਰਾ ਵੀ ਲੱਖੇ ਸਿਰ ਬੱਝਦਾ ਹੈ।।

  • @mahendrawander9003

    @mahendrawander9003

    3 жыл бұрын

    Great veer

  • @luckychawla1192

    @luckychawla1192

    3 жыл бұрын

    ਬਹੁਤ ਵਧੀਆ ਗੱਲ ਆ ਵੀਰ!ਪੰਜਾਬੀ ਸਾਡੀ ਸ਼ਾਨ ਹੈ!

  • @imbrar6529
    @imbrar65293 жыл бұрын

    ਲੱਖੇ ਬਾਈ ਤਕੜਾ ਰਹੀਂ ਤੇਰੇ ਨਾਲ ਆਂ ,ਸੱਚ ਦੇ ਰਾਹ ਚ ਰੋੜੇ ਤਾਂ ਆਉਣੇ ਹਨ ਹੁੰਦੇ

  • @johalrajj
    @johalrajj3 жыл бұрын

    ਲੱਖਾ ਸੱਚਾ ਪੱਕਾ ਬੰਦਾ ਏ ਲੋਕ ਸਾਲੇ ਵਿਕ ਜਾਂਦੇ ਆ

  • @officalBanivlogs
    @officalBanivlogs3 жыл бұрын

    ਪੱਤਰਕਾਰ ਨੂੰ ਜਿਆਦਾ ਸਵਾਲ ਆਓਦੇ ਨੇ ਸੁਣ ਵੀਰ ਪੱਤਰਕਾਰਾ ਇਹ ਜੁਬਾਨ ਕਦੇ ਭਰਿਸ਼ਟ ਲੀਡਰਾਂ ਕੋਲ ਵੀ ਖੋਲ ਲਿਆ ਕਰੋ ਕਦੇ ਪੰਜਾਬ ਨੂੰ ਓੁਜਾੜਨ ਆਲਿਆ ਅੱਗੇ ਖੋਲੋ ਵਧੀਆ ਪੱਤਰਕਾਰੀ ਕਰਦਾ ਮੰਨਦੇ ਆ ਸਵਾਲ ਜਿੰਨੇ ਮਰਜੀ ਪੁੱਛ ਪਰ ਓੁਧਰ ਵ ਜਾਓ

  • @davindersingh-ty3md
    @davindersingh-ty3md3 жыл бұрын

    ਬਾਈ ਇੱਕ ਬੇਨਤੀ ਆ, ਇਹੋ ਜੇ ਬੰਦਿਆਂ ਕਰਕੇ ਬਾਕੀ ਲੋਕਾਂ ਦੀ ਮੱਦਤ ਕਰਨੀ ਬੰਦ ਨਾਂ ਕਰਿਓ। ਤੁਹਾਡੀ ਬਹੁਤ ਲੋੜ ਆ ਸਾਨੂੰ।

  • @rupinderpalsingh9183
    @rupinderpalsingh91833 жыл бұрын

    ਬਹੁਤ ਵਧੀਆ ਗੱਲ ਕੀਤੀ ਆ ਪੱਤਰਕਾਰ ਵੀਰ ਨੇ ਕਹਿੰਦਾ ਘਰੇ ਬਹਿਜਾ ਬਹੁਤ ਸੋਹਣੀ ਸੋਚ ਆ ਪੱਤਰਕਾਰਾਂ ਤੇਰੀ ਕਿਸੇ ਨੂੰ ਕਰ ਲੈਣ ਦੋ ਜੇ ਕੋਈ ਵਧੀਆ ਕੰਮ ਕਰਦਾ 🙏🙏 ਸਰਦਾਰ ਬੰਦਾ ਵਧੀਆ ਪੱਤਰਕਾਰੀ ਕਰ

  • @sarbisarbi3987
    @sarbisarbi39873 жыл бұрын

    ਲੱਖੇ ਵੀਰ ਤੇਰੇ ਕਰਕੇ ਤਾਂ ਮੈਂ ਵੀ ਪੰਜਾਬੀ ਵਿਚ ਲਿਖਣ ਲੱਗ ਗਈ ਮਾਣ ਮਹਿਸੂਸ ਕਰਦਾ ਹਾਂ ਤੇਰੇ ਤੇ ਵੀਰੇ

  • @lokawaajchannlgaivy6706

    @lokawaajchannlgaivy6706

    Жыл бұрын

    Veer lakhe sidhane da number hai

  • @user-mj3ww3oi1d
    @user-mj3ww3oi1d3 жыл бұрын

    ਪੱਤਰਕਾਰ ਵੀਰ ਜੀ ਜੇ ਭਗਤ ਸਿੰਘ ਵਰਗੇ ਵੀ ਘਰੇ ਬੈਠ ਜਾਦੇ ਤੇ ਫੇਰ

  • @harpreetbrar6703
    @harpreetbrar67033 жыл бұрын

    ਕੋਈ ਨਾ ਲੱਖਾ ਵੀਰ ਜੀ ਬਹੁਤ ਲੋਕ ਜਾਗਰੂਕ ਹੋ ਰਹੇ ਆ। ਬਾਕੀ ਸੱਚ ਤਾ ਸੱਚ ਹੁੰਦਾ। ਵੀਰ ਜੀ ਰੱਬ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ।

  • @jaspreetgrewalbittu4028
    @jaspreetgrewalbittu40283 жыл бұрын

    ਲੱਖੇ ਬਾਈ ਸਚਾ ਸੁਚਾ ਬੰਦਾ ਹੈ ਜੀ। ਦੁਨੀਆਂ ਜਾਣਦੀ ਆ ਬਾਈ ਨੂੰ।

  • @PritpalSingh-cb5ir

    @PritpalSingh-cb5ir

    9 ай бұрын

    See lakha jagdi jamir wala banda hai

  • @ranjitsinghrai5332

    @ranjitsinghrai5332

    5 ай бұрын

    ਮੌ Laos 🇱🇦 country ਚ ਰਹਿੰਦਾ...ਐਥੇ ਤਾਂ ਕੋਈ ਜਾਣਦਾ ਨ੍ਹੀ

  • @bajinder_dhillon
    @bajinder_dhillon3 жыл бұрын

    ਇਹ ਗੱਲ ਸਹੀ ਹੈ ਵੀਰ ਦੀ ਮੈ ਪੰਜਾਬੀ ਭਾਸ਼ਾ ਲਿਖਣ ਲੱਗ ਪਿਆ ਜੀ ਲੱਖੇ ਕਰਕੇ ਜੀ

  • @AmritpalSingh-ti7bf
    @AmritpalSingh-ti7bf3 жыл бұрын

    ਲੱਖਾਂ ਬਾਈ ਜੀ ਤੁਸੀਂ ਸੱਚੇ ਆ ਇਹ ਸਾਰਾ ਜੱਗ ਜਾਣਦਾ 🙏👍 ਬਾਈ ਜੀ ਤੁਸੀਂ ਮੋਦੀ ਖਾਨਾ ਖੋਲਣ ਤੁਹਾਡਾ ਧੰਨਵਾਦ ਗ਼ਰੀਬਾਂ ਦਾ ਮਸੀਹਾ ਲੱਖਾਂ ਬਾਈ 🙏

  • @videosforyou9715

    @videosforyou9715

    3 жыл бұрын

    📢 ਅਲਰਟ 🚨⚠ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣ Fede

  • @randip2027
    @randip20273 жыл бұрын

    ਲੱਖਾ ਜੀ ਅਸੀਂ ਤੁਹਾਡੇ ਨਾਲ ਹਾਂ,ਹੈ ਤਾਂ ਅਸੀ 100 ਵਿਚੋ 10 ਪਰ ਸੱਚ ਦਾ ਹਮੇਸ਼ਾ ਸਾਥ ਦੇਵਾਗੇਂ।

  • @gurmeetmanku7823
    @gurmeetmanku78233 жыл бұрын

    ਲੱਖਾ ਵੀਰ ਜੀ ਪਰਮਾਤਮਾ ਲੰਮੀਆਂ ਉਮਰਾਂ ਵਖਸੇ

  • @sukhveercheema4074
    @sukhveercheema40743 жыл бұрын

    ਤੇਰੀਆਂ ਸਭ ਗੱਲਾ ਸੱਚੀਆ ਨੇ 22 ਲੋਕ ਜਦੋ ਵੱਕ ਜਾਦੇ ਨੇ ਉਦੋ ਦਿਲ ਟੁੱਟ ਜਾਦਾ ਏ

  • @reshamsingh2847
    @reshamsingh28473 жыл бұрын

    ਰਤਨ ਸਿੰਹਾ ਜੇ ਠੇਕਾ ਲੱਖੇ ਵੀਰ ਨਹੀ ਲਿਆ ਤਾ ਹੋਰ ਕੋਈ ਲੈ ਲਵੇਗਾ ਕੀ ਫਿਰ ਵੀ ਤੂੰ ਉਹਨੂੰ ਕਹੇਗਾ ਘਰੇ ਬੈਠ ਜਾ ??

  • @mgvlogs7575

    @mgvlogs7575

    3 жыл бұрын

    Veer eh bilkul shi patrkaar aa, bilkul jayaz swaal puche aa, har patrkaar edaa de nhi hunde , ohne aapda roll bhut sohna nibhaya

  • @khushwantsingh007

    @khushwantsingh007

    3 жыл бұрын

    @@mgvlogs7575 ryt bro

  • @reshamsingh2847

    @reshamsingh2847

    3 жыл бұрын

    Manjiit maan ਜੀ ਘਰੇ ਬੈਠਣ ਨੁੂੰ ਤਾ ਸ਼ਹੀਦ ਭਗਤ ਸਿੰਘ ਨੁੂੰ ਵੀ ਕਈਆਂ ਕਿਹਾ ਹੋਣਾ ?? ਕੀ ਏਹ ਠੀਕ ਆ ? ਜਾ ਘਰ ਬੈਠ ਗਏ ਸੀ

  • @singhkotha8996

    @singhkotha8996

    3 жыл бұрын

    👍👍👍👍👍

  • @singhkotha8996

    @singhkotha8996

    3 жыл бұрын

    Good 22 g

  • @jagjeetbrar283
    @jagjeetbrar2833 жыл бұрын

    ਲਖੇ ਵੀਰ ਦੀ ੲਿਟਰਵਿੳੁ ਬਹੁਤ ਵਧੀਅਾ ਜੀ ਜੇ ਪੰਜਾਬ ਬਚਾੳੁਣਾ ਤਾਂ ਅਜਿਹੇ ਵੀਰਾ ਨਾਲ ਸਾਥ ਦੇਣਾ ਪੳੁ ਵੀਰ ਜੀ

  • @jagjeetbrar283

    @jagjeetbrar283

    3 жыл бұрын

    ਲ਼ਖੇ ਵੀਰ ਨੇ ਪੰਜਾਬੀ ਭਾਸਾ ਬਾਰੇ ਜੋ ਕੰਮ ਕੀਤਾ ੳੁਹ ਵਡੇ ਸਿਖ ਪੰਜਾਬੀ ਮੰਤਰੀ ਨੇ ਵੀ ਕੀਤਾ ਜੋ ੲਿਸ ਸਮੇ ਮਜੂਦ ਵੀ ਹੈ ਵੀ ਤੇ ਪਹਿਲਾ ਹੋਰ ਵੀ ਸਨ

  • @premsingh-qr7wi
    @premsingh-qr7wi3 жыл бұрын

    ਲੱਖਾ ਸਿਧਾਣਾ ਜੀ ਆਪਣੇ ਸਮਾਜ ਦੇ 90%ਲੋਕਾਂ ਦੀ ਜ਼ਮੀਰ ਵਿਕਾਉ ਹੈ ਅਤੇ ਜ਼ਮੀਰ ਮਰ ਚੁੱਕੀ ਹੈ

  • @iqbalbrar2942

    @iqbalbrar2942

    6 ай бұрын

    💯💯💯💯💯💯💯💯

  • @bestvideos8616
    @bestvideos86163 жыл бұрын

    ਇਹ ਕਹਿੰਦਾ ਲਾਈਵ ਹੋਣ ਦਾ ਕੀ ਹੱਕ ਸੀ, ਜੇ ਲਾਈਵ ਨਾ ਕੀਤਾ ਹੁੰਦਾ ਓਹ ਵਿਕਾਊ ਲੋਕ ਮਰੀ ਜਮੀਰ ਆਲੇ ਭਾਵੇਂ ਆਪ ਦੀਆਂ ਤੀਵੀਆਂ ਦੇ ਕੱਪੜੇ ਪਾੜ ਕੇ ਕਹਿ ਦਿੰਦੇ ਵੀ ਲੱਖੇ ਨੇ ਬੁੜੀਆਂ ਨਾਲ ਗਲਤ ਕੰਮ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ, ਜਿਹੜੇ ਵਿਕ ਸਕਦੇ ਆ ਓਹ ਕੁਝ ਵੀ ਕਰ ਸਕਦੇ ਆ

  • @1sukhman

    @1sukhman

    3 жыл бұрын

    ਸਹੀ

  • @johnnysinghgill

    @johnnysinghgill

    3 жыл бұрын

    Sahi keha baai Navjot ji

  • @dhaliwalsukhrajdeep

    @dhaliwalsukhrajdeep

    3 жыл бұрын

    ਬਿਲਕੁਲ ਸਹੀ

  • @vikram0096

    @vikram0096

    3 жыл бұрын

    Ryt o kuj v or skde c

  • @pawanjawandha1528

    @pawanjawandha1528

    3 жыл бұрын

    Sai gall aw vere

  • @tezibuttar2833
    @tezibuttar28333 жыл бұрын

    ਹਰ ਇੱਕ ਗੱਲ ਦਾ ਬਹੁਤ ਵਧੀਆ ਤੇ ਦਲੀਲ ਨਾਲ ਉੱਤਰ ਿਦੱਤਾ ਲੱਖੇ ਵੀਰ ਨੇ

  • @parveenkumar8303

    @parveenkumar8303

    3 жыл бұрын

    Lakhe veer diya sariya Galla sach aa je Vilma hunda lakha vee veek sakda c par ena loka karke lakha larda veer lokk piche hatt jande aa nahi lakha v paise le k mukar janda

  • @tarakaursingh5343

    @tarakaursingh5343

    3 жыл бұрын

    Lakha Sadana Jinda Badd

  • @kulwantsingh2889
    @kulwantsingh28893 жыл бұрын

    ਪੱਤਰਕਾਰ ਸਾਹਿਬ ਤੁਸੀਂ ਲੱਖੇ ਬਾਈ ਨੂੰ ਕੰਮ ਛੱਡਣ ਨੂੰ ਬੌਲ ਰਹੇ ਹੋ ਮਾਫ ਕਰਨਾ ਇਹੌ ਜਿਹੀ ਗੱਲ ਨਾ ਕਹੌ ਸਗੋਂ ਹੌਂਸਲਾ ਵਧਾਬੌ ਤਾਂ ਜੋ ਲੱਖੇ ਬਾਈ ਨੂੰ ਦੇਖ ਕੌਈ ਹੌਰ ਪੰਜਾਬ ਦੀ ਸੇਵਾ ਕਰੇ

  • @Manvindergrewal2107
    @Manvindergrewal21073 жыл бұрын

    ਲੱਖੇ ਬਾਈ ਲਗਿੱਆ ਰਹੀ ਸੋਚ ਬਦਲੂਗੀ ਇੱਕ ਦਿਨ ਜਰੂਰ

  • @parmsingh7258
    @parmsingh72583 жыл бұрын

    ਲੱਖੇ ਵੀਰ ਤੇਰੀ ਇੰਟਰਵਿਊ ਹਮੇਸ਼ਾ ਦੇਖਣ ਵਾਲੀ ਹੁੰਦੀ...ਵੀਰ ਸੱਚਾਈ ਆ ਲੋਕ ਆਪਣੀ ਜਮੀਰ ਵੇਚਣ ਲਈ ਮਿੰਟ ਲਾਉਦੇ ਨੇ ਫੇਰ ਸਰਕਾਰਾ ਨੂੰ ਭੰਡੀ ਜਾਣਗੇ ਵੀ ਸਰਕਾਰਾ ਗਲਤ ਕਰਦੀਆ...ਇਥੇ ਲੋਕ ਸ਼ਹੀਦਾ ਦੀ ਸ਼ਹਾਦਤਾ ਭੁੱਲੀ ਬੈਠੇ ਇਹ ਕਿਥੇ ਜਾਗਣਗੇ...

  • @gurpartapsinghrai3292

    @gurpartapsinghrai3292

    3 жыл бұрын

    ਸਹੀ ਕਿਹਾ ਬਾਈ ਲੋਕ ਜੇ ਜਾਗਣ ਗੇ ਤਾ ਈ ਸਿਸਟਮ ਬਦਲਣਾ

  • @dajitsinghbarwala8578

    @dajitsinghbarwala8578

    3 жыл бұрын

    ਬਿੱਲਕੁਲ ਠੀਕ ਕਿਹਾ

  • @gurpreetsidhu4953

    @gurpreetsidhu4953

    3 жыл бұрын

    Ha y

  • @naunihalbhullar1788

    @naunihalbhullar1788

    3 жыл бұрын

    ਸਹੀ ਅਰਥਾਂ ਵਿੱਚ ਗਲ ਕਰਦਾ ਲੱਖਾ ਸਿਧਾਣਾ ਵਾਹਿਗੁਰੂ ਚੜਦੀ ਕਲਾ ਕਰੇਂ ਬਾਈ ਜੀ ਤੇ ਹਿੱਕ ਠੋਕ ਗਲ ਕਰਦਾ 🤝👌💘👌

  • @KuldeepSingh-nq2oi

    @KuldeepSingh-nq2oi

    3 жыл бұрын

    ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਕੁਸ਼ ਵਿਕਾਊ ਮਾਲ ਵੀ ਹੁੰਦਾ

  • @user-mj3ww3oi1d
    @user-mj3ww3oi1d3 жыл бұрын

    ਲੱਖੇ ਬਾਈ ਮੈਂ ਵੀ ਹੁਣ ਪੰਜਾਬੀ ਭਾਸ਼ਾ ਵਿੱਚ ਹੀ ਲਿਖਿਆ ਤੇ ਥੋਨੂੰ ਵੀ ਮੈਂ ਇਹੀ ਕਹਿਣਾ ਕਿ ਪੰਜਾਬੀ ਭਾਸ਼ਾ ਵਿੱਚ ਹੀ ਲਿਖਿਆ ਕਰਉ ਇਹ ਵੀ ਇੱਕ ਵਿਰਸਾ ਹੈ ਜੀ ਇਹ ਵੀ ਲੱਖੇ ਹੀ ਦੱਸਿਆ

  • @kulwantsingh2889
    @kulwantsingh28893 жыл бұрын

    ਲੱਖੇ ਬਾਈ ਦੀ ਮਿਹਨਤ ਦਾ ਅਸਰ ਕੁਮੈਟਾ ਤੋਂ ਪਤਾ ਲਗਦਾ ਬਹੁਤ ਕਮੈਟ ਮਾ ਭਾਸ਼ਾ ਪੰਜਾਬੀ ਵਿੱਚ ਹਨ

  • @tejpalsingh7150
    @tejpalsingh71503 жыл бұрын

    Lakha veer great person god bless u long life u and ur family

  • @dharmsingh3806
    @dharmsingh38063 жыл бұрын

    ਲੱਖਿਆ ਕਿੰਨਾ ਪਿੱਛੇ ਲੜ ਰਿਹਾ ਹੈ ਜੇੜੇ ਬੋਤਲਾਂ ਪਿੱਛੇ ਬੋਟਾਂ ਬੇਚ ਦਿੰਦੇ ਨੇ

  • @sadhusingh8152

    @sadhusingh8152

    3 жыл бұрын

    ਧਰਮ ਸਿੰਅਾਂ ਕਿੰਨਾ ਸੋਹਣਾ ਲਿਖਿਅਾ,,,,

  • @gurmailsinghcoach8388

    @gurmailsinghcoach8388

    3 жыл бұрын

    KEO JANEO FER KMM SAD KE VEER DHALEWAL Y SAHE KEHA KHUJ NA KHUJ TA GLL HAE JDO TUSE KEH DE HO V LOOKA PESE MAE DUSMNEA KEO POUNE HO FER JDO LOOK JANDE HE NAHE BAKE GURMAKH NE KEHA V LAKHA KASHM PA KE APNE BACHE DE V JE AJJ TAK DOCTRA TO RUPEA LETA HOWE JDO OH APNE MATA DE JA US DE MATA KASM KAH GAE FER TUSE TA SACHE HO SAMAJ SEWE HO TUSE V KASM KAH JO V JE AJJ TAK KESE DOCTORA WALE MUDE VITCH RUPEA LETA HOWE BAKE Y LAKHE TERE MARJE TERE PURANE DOST TE HAR MUDEA TE NAL AWAJ ATHUN WALE ASE TA EHE KEHNE A JDO APPA KADE DOCTORA TO RUPEA LAETEHE NAHE TA KASN PAUN CH V KE HARJJ HAE NAHE TA AUN WALE TIME APPA V SAK DE GEHRE CH KAHDE HO JAWANGE AGE TUSE SENEAR BANDE HO JES TRA SODE MARJE

  • @bsantjaan6987

    @bsantjaan6987

    3 жыл бұрын

    ਵੋਟ ਨੀ ਅਾਪਣੀ ੲਿਜਤ ਵਚੈ ਦਿੰਦੇ ਅਾ

  • @preetains1171

    @preetains1171

    3 жыл бұрын

    👍

  • @iqbalbrar2942

    @iqbalbrar2942

    6 ай бұрын

    💯💯💯💯💯💯

  • @mangisidhu934
    @mangisidhu9343 жыл бұрын

    ਸੱਚਾ ਬੰਦਾ ਜਰ ਲੱਖਾ ਇਹ ਤਾ ਜਮਾਨੇ ਦੀ ਫਿਤਰਤ ਆ ਵੀ ਸੱਚੇ ਨੂੰ ਬਦਨਾਮ ਕਰਨਾ

  • @RajinderSingh-kg8yv

    @RajinderSingh-kg8yv

    3 жыл бұрын

    Lakha sidhana main tuhanu janda Nahin. Jo toon kiha main char thappar ve mar sakda see. Ehei gangstrship hai. Toon beta kise de ghar Jake thapparh mar Sakdan?

  • @sarbjitsinghsidhu5141

    @sarbjitsinghsidhu5141

    3 жыл бұрын

    @@RajinderSingh-kg8yv ji.... ✋ THAPPRH kdo maria???

  • @JaskaranSingh-oz2vg

    @JaskaranSingh-oz2vg

    3 жыл бұрын

    @@RajinderSingh-kg8yv ..ajkla duniya shittar di yaar a.landuya.....fir asi sare punjabi hi gangster aa.landuya....

  • @keepadhaliwal1029
    @keepadhaliwal10293 жыл бұрын

    ਬਾਈ ਜੀ ਮੈਂ lakhe ਬਾਈ ਨੂੰ collage time to ਜਾਣਦਾ ਬਾਈ lakha ਹੀਰਾ ਬੰਦਾ ਏ ,,ਬਹੁਤ ਗ਼ਰੀਬ ਕੁੜੀਆ ਦੀਆ ਫੀਸਾ ਭਰਦਾ ਰਿਹਾ,,ਕੋਈ ਜਵਾਬ ਨਹੀ ਬਾਈ ਦਾ love u bai ਜੀ

  • @navinderjitsingh7975

    @navinderjitsingh7975

    Жыл бұрын

  • @gogiji267

    @gogiji267

    5 ай бұрын

    ਅੱਛਾ 🤔 ਮੈਨੂੰ ਤਾਂ ਤੂੰ ਵੀ....... ਹੀ ਲਗਦਾ

  • @GurjitSingh-wj5cw
    @GurjitSingh-wj5cw3 жыл бұрын

    ਲੱਖੇ ਬਾਈ ਦੀ ਸੋਚ ਬਹੁਤ ਵਧੀਆ

  • @NishanSingh-eb7sn
    @NishanSingh-eb7sn3 жыл бұрын

    ਲੱਖਾਂ ਬਹੁਤ ਸਹੀ ਬੰਦਾ 👌

  • @nirmaldhaliwal8644
    @nirmaldhaliwal86443 жыл бұрын

    Full sport ਲੱਖਾਂ ਸਿੰਘ ਸਧਾਣਾ

  • @mahendrawander9003

    @mahendrawander9003

    3 жыл бұрын

    Lakha veer proud of you long lives

  • @kulwinderghuman5104
    @kulwinderghuman51043 жыл бұрын

    ਗੁਰਮੁਖ ਗੰਦ ਹੈ ਉਹ ਤਾਂ ਪਿੰਡ ਦਾ ਸਰਪੰਚ ਹੀ ਸਾਫ਼ ਕਰ ਗਿਆ

  • @sandeepsinghsekhon1675
    @sandeepsinghsekhon16753 жыл бұрын

    ਪੱਤਰਕਾਰ ਵੀਰ ਵੀ ਅਸਲ ਗੱਲ ਤੇ ਨਹੀਂ ਆ ਰਿਹਾ, ਓਹ ਵੀ ਵਾਰ ਵਾਰ ਨੇਗਟਿਵ ਗੱਲਬਾਤ ਵੱਧ ਕਰ ਰਿਹਾ ਹੈ।

  • @user-de2jf8tc7k
    @user-de2jf8tc7k3 жыл бұрын

    ਜੇ ਲੱਖਾਂ ਵੀਰ ਲਾਈਵ ਨਾਂ ਹੁੰਦਾ ਤਾਂ ਪਤਾ ਕਿਵੇਂ ਲੱਗਦਾ ਇਹਨਾਂ ਲੋਕਾਂ ਆਪਣੀ ਜ਼ਮੀਰ ਵੇਚ ਤੀ ਅੱਜ ੳਹ ਗੁਰਮੁਖ ਸ਼ੇਰ ਬਣ ਗਿਆ ਪੈਸੇ ਲੈਕੇ

  • @arshbatth8535

    @arshbatth8535

    3 жыл бұрын

    Ryt g

  • @GurjeetSingh-xp7gj

    @GurjeetSingh-xp7gj

    3 жыл бұрын

    Ik gl hor je lakha veer live na hunda eh vikau lok keh dinde v lakha sanu kutt gya fer

  • @user-de2jf8tc7k

    @user-de2jf8tc7k

    3 жыл бұрын

    @@GurjeetSingh-xp7gj ਬਿਲਕੁਲ ਸਹੀ ਵੀਰ ਜੀ

  • @GurjeetSingh-xp7gj

    @GurjeetSingh-xp7gj

    3 жыл бұрын

    Doctor te case krn lyi darda c kehnda main ene joga hai ni hun ehe ene joga ho gya

  • @preetji8966

    @preetji8966

    3 жыл бұрын

    haji measm ji ..auhadi gal sqhi he ......wahiguru ji ..sari kuwi di soach...chahi he

  • @surjeetsingh2810
    @surjeetsingh28103 жыл бұрын

    ਲੱਖਾ, ਵੀਰ, ਜੀ, ਸੁੱਚੇ, ਤੇ, ਇਮਾਨਦਾਰ, ਜੋਧਾ, ਹੈ

  • @GurmeetSingh-cm6fm
    @GurmeetSingh-cm6fm3 жыл бұрын

    ਲੱਖੇ ਵੀਰ ਮੈ ਤੁਹਾਡਾ ਬਹੁਤ ਵੱਡਾ ਫੈਨ ਆ ਜੀ ਲੱਡੂ ਬੰਦੇ ਭੌਂਕ ਦੇ ਹੀ ਹੁੰਦੇ ਨੇ ਪਰਵਾ ਨਾ ਕਰੋ

  • @luckychawla1192
    @luckychawla11923 жыл бұрын

    ਦੁਨੀਆ ਕੁਝ ਮਰਜੀ ਕਹੀ ਜਾਵੇ ਪਰ ਸਾਨੂੰ ਇਸ ਯੋਧੇ ਤੇ ਪੂਰਾ ਭਰੋਸਾ ਹੈ!

  • @BhindersinghBhinda-oq5xv
    @BhindersinghBhinda-oq5xv3 жыл бұрын

    ਧਮਕੀ ਨੂੰ ਦੱਸ ਵੀ ਉਹ ਦਾਊਦ ਇਬਰਾਹੀਮ ਸੀ ਜੇ ਉਹਦੇ ਲੱਖੇ ਵਰਗਾ ਚਪੇਡ਼ ਮਾਰ ਦਿੰਦਾ ਤਾਂ 3 ਜਿਲੇ ਟੱਪ ਜਾਂਦਾਂ

  • @jasspreetsingh9025
    @jasspreetsingh90253 жыл бұрын

    ਸਿਰਾਂ ਬੱਦਾ 22 ਲੱਖਾ 😍💯👌👌👌

  • @kamallabhu7925
    @kamallabhu79253 жыл бұрын

    ਰਤਨ ਹੁਣ ਇਸ ਵਿਡੀਉ ਤੇ ਹੋਈਆ ਟਿੱਪਣੀਆਂ ਵੀ ਪੜ੍ਹ

  • @laxmansingh11
    @laxmansingh113 жыл бұрын

    ਲੱਖਾਂ 22 ਜੀ ਤੁਸੀਂ ਜਿੰਦਾਬਾਦ ਹੋ ਤੁਹਾਡੇ ਵਰਗੇ ਸਮਾਜ ਸੇਵੀ ਵੀਰ ਦੀ ਪੰਜਾਬ ਨੂੰ ਬਹੁੱਤ ਲੋੜ ਐ ਜੀ

  • @gurnaibsingh1021

    @gurnaibsingh1021

    3 жыл бұрын

    ਪੱਤਰ ਕਾਰ ਵੀਰ ਨੈਗੇਟਿਵ ਰੈ ਨਾਦੇ

  • @talwindersingh8929
    @talwindersingh89293 жыл бұрын

    ਬਾਈ ਸਿੱਧੀ ਗੱਲ ਆ ਡਾਕਟਰ ਨੇ ਬਚਣ ਲਈ ਪੈਸੇ ਦੇ ਕੇ ਮੂੰਹ ਬੰਦ ਕਰ ਦਿੱਤਾ ਹੁਣ ਤਾਂ ਲੱਖੇ ਨੂੰ ਮਾੜਾ ਹੀ ਕਹਿਣਗੇ

  • @Gurshan1313

    @Gurshan1313

    3 жыл бұрын

    Live hona ki mary gall aa..sary gal samne kiti aa ohla ta nhi rakhya.

  • @JS50108
    @JS501083 жыл бұрын

    ਥੋਡੀ ਪੱਤਰਕਾਰੀ ਨੇ ਪੰਜਾਬ ਦਾ ਕੀ ਸਵਾਰਤਾ ? ਤੁਸੀਂ ਵੀ ਘਰੇ ਬਹਿ ਜੋ 😅😅😅😅

  • @gaggisandhu5395

    @gaggisandhu5395

    3 жыл бұрын

    Sahi gal aa pra

  • @gursahibgill810

    @gursahibgill810

    3 жыл бұрын

    Shi

  • @baljindersinghveer4757

    @baljindersinghveer4757

    3 жыл бұрын

    Shia gal aa

  • @gurpalsingh4989

    @gurpalsingh4989

    3 жыл бұрын

    ਲੋਕਾਂ ਨੂੰ ਜਾਗਰੂਪ ਕਰਨਾ ਬਹੁਤ ਜੋਖਮ ਭਰਿਆ ਕਾਰਜ ਹੈ । ਅਜਿਹੇ ਗੁਣ ਬਹੁਤ ਘੱਟ ਲੋਕਾਂ ਵਿਚ ਹੁੰਦੇ ਹਨ। ਲੱਖਾ ਸੱਚ ਦਾ ਪਹਿਰੇਦਾਰ ਹੈ।

  • @preetains1171

    @preetains1171

    3 жыл бұрын

    👍

  • @beantsingh5509
    @beantsingh55093 жыл бұрын

    ਜਿਉਦਾ ਵਸਦਾ ਰਹਿ ਲੱਖੇ ਬਾਈ ਰੱਬ ਲੰਬੀ ਉਮਰ ਕਰੇ

  • @user-de2jf8tc7k
    @user-de2jf8tc7k3 жыл бұрын

    ਪੱਤਰਕਾਰ ਵੀਰ ਤੂੰ ਸ਼ਰਮ ਮੰਨ ਲੈ ਤੈਨੂੰ ਵੀ ਲੋਕ ਬਹੁਤ ਕੁਝ ਲਿਖਦੇ ਹੋਣ ਗੇ ਤੁਸੀਂ ਵੀ ਪੱਤਰਕਾਰੀ ਛੱਡ ਦਿੳ

  • @navjotgarcha1166

    @navjotgarcha1166

    3 жыл бұрын

    Bilkul sach keha ena nu lakhe 22 ne sir chadeya hoya

  • @GursewakSingh-pi5uf

    @GursewakSingh-pi5uf

    3 жыл бұрын

    sahe gal 22 teri

  • @gaganbhullar4541

    @gaganbhullar4541

    3 жыл бұрын

    Anu patakr kar paasa da anu sharm nai onde kase nu boln joga aw

  • @fuunyviideo9392

    @fuunyviideo9392

    3 жыл бұрын

    lakha 22 star aa tah patrkaar bolda te patrkar nang aa lakhe da gr bai greeba da nuksaan hoju and ptrkaar varge 36 firde fame lain nu

  • @sarbjitsinghsidhu5141

    @sarbjitsinghsidhu5141

    3 жыл бұрын

    @@fuunyviideo9392 ji.... 36 nhi ji...... 3600 PUTARKARO firde KAMINE Ainku ja 👀............. 😍 😂 😂 😂 😂 😂 😂 😂 😂 😂 😂 😂 😂 😂

  • @babbusharma600
    @babbusharma6003 жыл бұрын

    ਲੱਖਾ ਬਾਈ ਬਿਲਕੁੱਲ ਸਹੀ ਆ 👌🏼👌🏼

  • @karamsingh1941
    @karamsingh19413 жыл бұрын

    ਲੱਖਾ ਸਿਧਾਣਾ ਜੀ ਜਿਦਾਬਾਦ ਲੱਖਾ ਵੀਰ ਬਹੁਤ ਇਮਾਨਦਾਰ ਅਤੇ ਧੜਲੇਦਾਰ ਆਗੂ ਹੈ ਇਸ ਤੋਂ ਵੱਡਾ ਤੋਂ ਵੱਡਾ ਲੀਡਰ ਡਰਦਾ ਹੈ

  • @baigurjitsingh8503
    @baigurjitsingh85033 жыл бұрын

    ਇਹ ਚਾਰ ਪੰਜ ਬੰਦਿਆਂ ਕਰਕੇ ਬਚਿਆ ਆਉਂਦਾ ਪੰਜਾਬ ਬਾਕੀ ਸਰਕਾਰਾਂ ਦਾ ਹਾਲ ਤੁਸੀਂ ਜਾਣਦੇ ਹੋ

  • @pavittarsingh739
    @pavittarsingh7393 жыл бұрын

    ਕਰ ਭਲਾ, ਖਾ ਛਿੱਤਰ। ਵੈਸੇ ਜਦੋਂ ਕਿਸੇ ਦੀ ਮੱਦਦ ਕੀਤੀ ਜਾਵੇ ਤੇ ਉਹੀ ਮੁੱਕਰ ਜਾਵੇ ਤਾਂ ਨਾਮੋਸ਼ੀ ਬੜੀ ਹੁੰਦੀ ਆ।

  • @sarbisarbi3987
    @sarbisarbi39873 жыл бұрын

    ਲੱਖਾ ਸਿਧਾਣਾ ਵੀਰ ਜੀ tension na lo tusi sahi o

  • @bantyballana7900
    @bantyballana79003 жыл бұрын

    Lakhe veer tere naal aa I Proud of You

  • @nanusant3210
    @nanusant32103 жыл бұрын

    ਸਹੀ ਵਾਂ ਤੂੰ ਲੱਖੇ ਭਾਈ ਜੀ

  • @patiala_news
    @patiala_news3 жыл бұрын

    ਲੱਖੇ ਵੀਰ ਇਹ ਲੋਕ ਗੁਰਮੁੱਖ ਵਰਗੇ ਹਾਰਮ ਦੇ ਨੇ ਇਨਾ ਪਿੱਛੇ ਟਾਈਮ ਨਾ ਖਰਾਬ ਕਰੀਆ ਕਰੋ ਮੋਦੀ ਖਾਨੇ ਵੱਲ ਧਿਆਨ ਦਿਉ ਬੱਸ ਬੈਸਟ ਆਫ ਲੱਕ ਬਰੋ 👍👍👍👍👍👍👍👍👍👍

  • @gagandeepsidhu870

    @gagandeepsidhu870

    3 жыл бұрын

    ਲੱਖੇ ਵੀਰ ਇਹ ਲੋਕ ਗੁਰਮੁਖ ਵਰਗੇ ਕੁੱਤੇ ਨੇ ਇੰਨਾਂ ਪਿੱਛੇ ਟਾਇਮ ਨਾਂ ਖ਼ਰਾਬ ਕਰੋ ਮੋਦੀਖ਼ਾਨੇ ਵੱਲ ਧਿਆਨ ਦਿਉ 👍👍👍👍👍👍👍

  • @rashpalsingh5299
    @rashpalsingh52993 жыл бұрын

    Interview ਵਾਲੇ ਬੰਦੇ ਦੇ 100 ਛਿੱਤਰ ਮਾਰ ਕੇ ਤੇ ਇਕ ਗਿਣੇ. ਜੇ ਕੋਈ ਚੰਗਾ ਕੰਮ ਕਰਦਾ ਤੇ ਉਸਦਾ ਉਤਸ਼ਾਹ ਵਧਾਉਣਾ ਚਾਹੀਦਾ ਏਹ ਕੰਜਰ ਲੱਖੇ 22 ਨੂ ਘਰ ਬਹਿਣ ਲਈ ਬੋਲ ਰਿਹਾ.ਓਹੋ ਜਿਹਾ ਏਹਸਾਨ ਫਰਾਮੋਸ਼ ਜਿਹੜਾ 25000 ਲੈ ਕੇ ਮੁੱਕਰ ਗਿਆ

  • @sandhu1689
    @sandhu16897 ай бұрын

    ਵੀਰੇ ਪਰਮਾਤਮਾ ਤੁਹਾਨੂੰ ਚੜ੍ਹਦੀਕਲਾ ਚ ਰੱਖਣ 🙏🏻🙏🏻

  • @LakhwinderSingh-pt7eg
    @LakhwinderSingh-pt7eg3 жыл бұрын

    ਲੱਖੇ ਬਾਈ ਨੇ ਕੱਲੀ ਕੱਲੀ ਗੱਲ ਦਲੀਲ ਨਾਲ ਕਲੀਅਰ ਕਿੱਤੀ ਆ, ਰਤਨ

  • @jasveerbalran9467

    @jasveerbalran9467

    3 жыл бұрын

    ਲੱਖੇ ਬਾਈ ਨੇ ਹਜ਼ਾਰਾਂ ਦੇ ਹਿਸਾਬ ਨਾਲ ਕੁੜੀਆਂ ਦੇ ਘਰ ਬਸਾਏ ਨੇ ਲੱਖਾਂ ਨੇਕ ਕੰਮ ਕੀਤੇ ਨੇ ਉਹ ਤਾਂ ਕਦੀ ਵੀ ਇਹ ਚਵਲ ਪੱਤਰਕਾਰਾਂ ਨੇ ਨਹੀਂ ਵਿਖਾਏ ਕੋਈ ਮਾਮੂਲੀ ਗੱਲ ਹੋਈ ਵਿਕੇ ਗੁਰਮੁਖ ਵਰਗੇ ਸ਼ੱਕ ਦੀ ਸੂਈ ਬੇਦਾਗ਼ ਸ਼ਖਸੀਅਤ ਬਾਈ ਲੱਖੇ ਤੇ,,ਲਾਹਨਤ ਏ ਇਹੋ ਜਿਹੀ ਸੋਚ ਤੇ

  • @bantasingh9458
    @bantasingh94583 жыл бұрын

    ਵਿੱਕ ਜਾਂਦੇ ਨੇ ਬਾਈ ਲੋਕ ਗੁਰਮੁੱਖ ਵਰਗੇ ! ਅਗਲਿਆ ਨੇ ਜਮੀਰ ਮਾਰ ਕੇ ਪੰਜ ਲੱਖ ਜੇਬ ਚ ਪਾ ਲਿਆ !

  • @baldevchungha3529
    @baldevchungha35293 жыл бұрын

    ਲੱਖੇ ਹਾਰੀਦਾ ਨਹੀਂ ਹੁੰਦਾ ਲੱਗਿਆ ਰਹਿ ਹਮ ਹੋਗੇ ਕਾਮਯਾਬ ਏਕ ਦਿਨ

  • @gurmailpannu4798
    @gurmailpannu47983 жыл бұрын

    ਲਖਾ ਬਾਈ ਜਿੰਦਾਬਾਦ👍

  • @nirmalsingh864
    @nirmalsingh8643 жыл бұрын

    ਵਧਾਈਆਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਗਏ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ

  • @nirmalsingh864

    @nirmalsingh864

    3 жыл бұрын

    ਰਤਨ ਸਿੰਘ ਜੀ ਬੇਕਾਰੀ ਨਾਲ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ।ਵਧਾਈਆਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ।

  • @jaswantkaura2676
    @jaswantkaura26763 жыл бұрын

    ਨਹੀ ਪੱਤਰਕਾਰ ਸਾਬ ਤੁਸੀ ਝੂਠ ਬੋਲ ਰਹੇ ਓ ਤੁਸੀ ਸਿਰਫ ਉਸ ਬੰਦੇ ਤੇ ਇਲਜਾਮ ਲਾਉਦੇ ਉਹ ਜਿਹੜੇ ਸੱਚੇ ਹੁੰਦੇ ਕਦੇ ਕਿਸੇ ਮੰਤਰੀ ਨੂ ਵੀ ਪੁੱਸ਼ਿਆ ਕੋਈ ਸਵਾਲ ਰਤਨਵੀਰ ਜੀ ਉਹਨਾ ਮੰਤਰੀਆ ਕੋਲ ਜਵਾਬ ਪੁੱਸ਼ਨ ਲਈ ਤੁਹਾਡੀ ਮੀਡੀਆ ਦੀ ਜਬਾਨ ਬੰਦ ਹੋ ਜਾਦੀ ਸਾਰਾ ਮੀਡੀਆ ਬੇਕਾਰ ਆ

  • @naunihalbhullar1788
    @naunihalbhullar17883 жыл бұрын

    ਸਹੀ ਗਲ ਹੈ ਬਾਈ ਜੀ ਵਾਹਿਗੁਰੂ ਚੜਦੀ ਕਲਾ ਕਰੇਂ ਬਾਈ ਜੀ ਤੇ ਬਾਈ ਲੱਖਾ ਸਿਧਾਣਾ ਦੀ ਗੱਲ ਸਹੀ ਹੈ

  • @lovingroses7522
    @lovingroses75223 жыл бұрын

    Lakha is the best He is an honest person

  • @guramritbhullar7902
    @guramritbhullar79023 жыл бұрын

    ਰਤਨ ਤੂੰ ਬਾਰ ਬਾਰ ਪੁਛਦਾ ਲੈਵ ਹੋਣਾ ਰਾਈਟ ਅਾ ਪਰ ਲੋਕਾ ਨੂੰ ਪਤਾ ਕਿਵੇ ਲਗਦਾ ਊਹ 5 ਲੱਖ ਲੈ ਕੇ ਪਾਸੇ ਹੋ ਗਏ ਯਾਰ ਗੁੱਸਾ ਨੀ ਅਾੳੁ!

  • @baljitgill2190

    @baljitgill2190

    3 жыл бұрын

    Lakha veer zindabad waheguru mehar kra

  • @sidhusingh2049
    @sidhusingh20493 жыл бұрын

    ਜਗਰੁਤ ਲੋਕ ਕਦੇ ਘਰ ਨਹੀਂ ਬਹਿੰਦੇ ਹੁੰਦੇ ਲੋਕ ਜੋ ਮਰਜ਼ੀ ਕਹਿਣ ਲੱਗੇ ਰਹਿਣਾ ਚਾਹੀਦਾ ਹੈ ਬਾਈ ਜੀ ਲੋਕ ਤਾਂ ਚੰਗਾ ਕਹਿੰਦੇ ਹੀ ਨਹੀਂ।

  • @forfamily3914
    @forfamily39143 жыл бұрын

    ਪਤਰਕਾਰ ਜੀ , ਤੁਸੀ ਵੀ ਅਜ ਹੀ ਤਿਖੇ ਸਵਾਲ ਕੀਤੇ ਲਖੇ ਤੋਂ ਗੁਰਮੁਖ ਵਾਰੀ ਤਾਂ ਤੁਸੀ ਚੁਪ ਜਹੇ ਰਹੇ । ਸੱਚ ਤੋਹਾਨੂੰ ਕੇਹੜਾ ਪਤਾ ਨੀ ਹੈ ?

  • @rrdhaliwal4014

    @rrdhaliwal4014

    3 жыл бұрын

    5 lakh vicho 5000 repoter nu de dite hone gurmukh ne... tan hi pakh poorda

  • @MandeepSinghKambojNaushehraPan

    @MandeepSinghKambojNaushehraPan

    3 жыл бұрын

    You are right sar ji 100%✓✓✓✓✓✓

  • @groupajay3041
    @groupajay30413 жыл бұрын

    lakka veer good h

  • @sandhujatt3553
    @sandhujatt35533 жыл бұрын

    ਵਾਹਿਗੁਰੂ ਮਿਹਰ ਕਰੀਂ ਲੱਖੇ ਵੀਰ ਤੇ

  • @manmeetsingh1311
    @manmeetsingh13113 жыл бұрын

    ਜੇ ਧੱਕਾ ਨਾਲ ਬਿਅਾਨ ਲਿਖਾੲੇ ਹਨ ਤਾਂ ਵੀ ਗੁਰਮੁੱਖ ਸਿੰਘ ਦਾ ਤਾਂ ਫਾੲਿਦਾ ਹੀ ਹੋੲਿਅਾ ਹੈ । ਅਾਪਣੇ 25000 ਦੇ ਨਾਲ ਨਾਲ ੳੁਸ ਨੂੰ ਪੰਜ ਲੱਖ ਹੋਰ ਮਿਲ ਗੲੇ

  • @sukhdeepbrar3080

    @sukhdeepbrar3080

    3 жыл бұрын

    Bilkul shi

  • @Panjab1100

    @Panjab1100

    3 жыл бұрын

    Eh ne akhoti smaj sevi doctors to paise khande a

  • @manpreetsinghsidhu324

    @manpreetsinghsidhu324

    3 жыл бұрын

    @Gifty Sarao ਤੁਹਾਡੇ ਵਰਗੇ ਲੋਕ ਫੇਸਬੁੱਕ ਤੇ ਟਿੱਪਣੀਆਂ ਕਰਨ ਜੋਗੇ ਨੇ

  • @sukhwindersukhi8301

    @sukhwindersukhi8301

    3 жыл бұрын

    @Gifty Sarao ਮਿਰਚਾਂ ਤਾਂ 🌶️🌶️🌶️ਤੇਰੇ ਵੀ ਲੱਗ ਗਈਆਂ। ਤੂੰ ਕਿਸ ਅਧਾਰ ਨਾਲ ਕਹਿ ਰਿਹਾ ਭੈਣ ਚੋਦਾ ਸਾਲਿਆਂ ਕੁਤਿਆਂ ਕਿ ਇਸ ਨੂੰ ਹਿਸਾ ਮਿਲੀਆ ਨਹੀਂ ਕੁਤਿਆ ਤੂੰ ਸਾਹਮਣੇ ਆ

  • @vikram0096

    @vikram0096

    3 жыл бұрын

    @@Panjab1100 khande honge bhut bnde bt lakhe nu kive keh skda hai koi proof

  • @user-yp4cc7pm8d
    @user-yp4cc7pm8d3 жыл бұрын

    ਲਖੇ 22 ਇਹ ਬੰਦੇਆ ਦੀ ਜਮੀਰ ਸੁਤੀ ਹੋਈ ਐ

  • @kulveersingh387
    @kulveersingh3873 жыл бұрын

    ਭਗਤ ਸਿੰਘ ਵੀ ਘਰ ਬੈਠ ਜਾਂਦਾ ਜਾ ਬਾਈ ਪਤਰਕਾਰਾ ਲੱਖਾ ਬਾਈ ਜ਼ਿੰਦਾਬਾਦ

  • @gurmeetgrewal181
    @gurmeetgrewal1813 жыл бұрын

    Doing Excellent LAKHA Veer ....

  • @tarsemsinghmaanmaan3316
    @tarsemsinghmaanmaan33163 жыл бұрын

    ਕਿਹੋ ਜਿਹਾ ਪੱਤਰਕਾਰ ਆ ਕਿੰਨੇ ਨਕਾਰਾਤਮਕ ਸਵਾਲ ਪੁੱਛਦਾ ਇਹੋ ਜਿਹੇ ਲੋਕ ਹੀ ਚੰਗੇ ਇਨਸਾਨ ਦਾ ਹੌਸਲਾ ਖਤਮ ਕਰਦੇ ਹਨ ਜੇਕਰ ਸਰਦਾਰ ਭਗਤ ਸਿੰਘ ਆਪਣੀ ਸੋਚ ਇਹੋ ਜਿਹੇ ਪੱਤਰਕਾਰ ਦੇ ਕਹਿਣ ਤੇ ਬਦਲ ਦਿੰਦਾ ਤਾਂ ਭਾਰਤ ਕਿਤੇ ਵੀ ਅਜ਼ਾਦ ਨਹੀਂ ਸੀ ਹੁੰਦਾ ਚੰਗੇ ਬੰਦੇ ਦਾ ਹੌਸਲਾ ਵਧਾਇਆ ਕਰੋ ਪੱਤਰਕਾਰਾ

  • @sukhpalsingh8637
    @sukhpalsingh86373 жыл бұрын

    ਪੱਤਰਕਾਰ ਦੀ ਘਟੀਆ ਸਲਾਹ, ਚੁੱਪ ਕਰਕੇ ਬੈਠ ਜਾਓ ,ਛੱਡ ਦਿਓ

  • @kuljindersingh4890

    @kuljindersingh4890

    3 жыл бұрын

    Bilkul shai gal a bhai

  • @thesaahishow1848
    @thesaahishow18483 жыл бұрын

    Lakha sidhana is doing a wonderful job to help resolve local critical issues of general public.We all should support it. A few may fail but leader should continue to move forward. positive changes do take time because human tendency is to resist change initiately.

  • @sarbdhesi8712
    @sarbdhesi87123 жыл бұрын

    Lakha veer be strong you are the best person to help everyone 🙏🙏🙏

  • @Theartgirl89
    @Theartgirl893 жыл бұрын

    1 ਨੰ: ਦਾ ਬੇਵਕੂਫ ਪਤਰਕਾਰ ਐ ਇਹ। ਗੱਲ ਕਰਨ ਦੀ ਅਕਲ ਸਿੱਖ ਓਏ ਤੂੰ।

  • @dhaliwalsukhrajdeep

    @dhaliwalsukhrajdeep

    3 жыл бұрын

    Ryt

  • @rumyjattighaint836

    @rumyjattighaint836

    3 жыл бұрын

    Bilkul g..ISNU tameez ni swall karan d

  • @kindadhillon9075

    @kindadhillon9075

    3 жыл бұрын

    eh v fukra ho gya .patarkar .ehs di hwa khrb ho gyi

  • @vikram0096

    @vikram0096

    3 жыл бұрын

    Shi gl aa y gusa e aa ..

  • @goldisidhugoldisidhu3045

    @goldisidhugoldisidhu3045

    3 жыл бұрын

    Shi gal a veer fukra boolan di akal ni baah baah li ehda boolda

  • @bestvideos8616
    @bestvideos86163 жыл бұрын

    ਇਹ ਵਿਕਾਊ ਮੀਡੀਆ ਤਾਂ ਕਦੇ ਸੱਚੇ ਬੰਦੇ ਦੀ ਸਪੋਟ ਕਰ ਹੀ ਨੀ ਸਕਦੇ

  • @navdeepnavi6216

    @navdeepnavi6216

    3 жыл бұрын

    Right

  • @navdeepnavi6216

    @navdeepnavi6216

    3 жыл бұрын

    Sahi gal bai teri

  • @jassingh2788

    @jassingh2788

    3 жыл бұрын

    Bohut vdia gal kiti

  • @vikram0096

    @vikram0096

    3 жыл бұрын

    Ryt

  • @jassaaulakh3588

    @jassaaulakh3588

    3 жыл бұрын

    Right

  • @chandarshekharajad7773
    @chandarshekharajad77733 жыл бұрын

    Lakha veer , really we are aware from your good work for society.

  • @jagmeetmultanian9992
    @jagmeetmultanian99923 жыл бұрын

    ਲੱਖੇ‌ ਉਹ ਬੰਦੇ ਤੇਰੇ ਖ਼ਾਸ ਨੀ ਬਾਈ,ਜੋ ਤੈਨੂੰ ਪਿੱਛੇ ਹੱਟਣ ਨੂੰ ਕਹਿੰਦੇ ਐਂ,,ਜੋ‌ ਸਾਲੇ ਤੇਰੀ ਸੋਚ ਨੂੰ ਨੀ ਸਮਝੇ ਉਹ ਕੀ ਨਾਲ ਖੜਣਗੇ।

  • @rajjatt81
    @rajjatt813 жыл бұрын

    ਪਤਰਕਾਰ ਜੀ ਦਸ ਕੁ ਮਿੰਟ ਗੁਰਮੁਖ ਦਾ ਟਾਇਮ ਦੇਦੋ ਪੁਲਿਸ ਨੂੰ ਜਾ ਲੱਖੇ ਨੂੰ ਸਭ ਕੁਝ ਸੱਚ ਦਸਦੁ ਕਿਨੇ ਪੈਸੇ ਲਾਏ ਆ

  • @singhtaj7026
    @singhtaj70263 жыл бұрын

    ਲੱਖੇ ਟੈਸਨ ਨਾ ਲੈ ਏਹ ਲੋਕ ਪੈਸੇ ਲਈ ਆਪਣੀ ਭੈਣ ਦਾ ਵੀ ਸੋਧਾ ਕਰ ਲੈਦੇ ਆ

  • @navjotgarcha1166

    @navjotgarcha1166

    3 жыл бұрын

    💯

  • @chouhanfarm3397

    @chouhanfarm3397

    3 жыл бұрын

    ਜੇਕਰ ਡਾਕਟਰ ਪੰਜ ਲੱਖ ਦੀ ਥਾਂ ਪੰਦਰਾਂ ਲੱਖ ਦਿੰਦਾ ਤਾਂ ਇਸ ਨੇਂ ਆਪਣੀਂ ਭੈਣ ਵੇਚਣ ਲਈ ਇਕ ਮਿੰਟ ਲਾਉਂਣੀ ਸੀ ਲੱਖੇ ਬਾਈ ਜਿਸ ਨੂੰ ਇਹ ਦੀਦੀ ਦੀਦੀ ਕਰਦੇ ਭੈਣਚੋਦ ਨੇ ਆਪ ਛੱਡ ਕੇ ਆਉਂਣੀ ਸੀ

  • @Panjab1100

    @Panjab1100

    3 жыл бұрын

    Lakha khud paise khanda Lok sabh jande a

  • @navjotgarcha1166

    @navjotgarcha1166

    3 жыл бұрын

    JAGDEEP SINGH tu deke aya y eve kyu kahi jana

  • @shersinghbathinda341

    @shersinghbathinda341

    3 жыл бұрын

    @@Panjab1100 Teri bebe de k I aa

  • @laxmansingh11
    @laxmansingh113 жыл бұрын

    ਲੱਖਾਂ ਵੀਰ ਜਿੰਦਾਬਾਦ ਐ ਜੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ

  • @HarjitSingh-lh8wq
    @HarjitSingh-lh8wq3 жыл бұрын

    ਬਹੁਤ ਵਧੀਅਾ ਕੰਮ ਕਰਦਾ ਬਾੲੀ

  • @HardeepSingh-rg3ol
    @HardeepSingh-rg3ol3 жыл бұрын

    ਲੱਖਾ 22 ਅੱਤ ਆ

  • @gurmailsinghcoach8388

    @gurmailsinghcoach8388

    3 жыл бұрын

    JENEA NE V JES NE JES NU GALLA KADEA ONA NU MERE WALLO SAME TO YOU JDO EHU JE SAMAJ SEWE DE FALOWER GALLA KAD DE HAN ONA NALO SERE DA LOUNDA KOE NE LAKHEA Y TENU KEHDA COMENT NE NAZER AUNDE APNE LIVE VITCH JA OS DE LIVE VITCH TERE PESE LAGEA KALLEA BEHDA NU ENA TA SAMJJA DE V BOLNA LIKHNA SIKH LAE NAHE TA AGG LAGE EHU JE SAMAJ SEWA JDO LOOKA DEA DEHA BAHENA EK KARNEA JE EHE TERE AKALEA BEHDA SAMAJ SEWA SAMJ DEA AGG LAGE SAMAJ SEWA EHE TA FER DHARAMEBAJJEA KE ES NU SAMAJ SEWA KEHNDE HAN PARMATMA BACHAE SAMAJ SEWA SARPANCH NE PANJ LAKH TE EK RO DE GLL TA SAFF KEETE A LENDA TA NE DEKAHEA ES TRA SARPANCH TA BAHUT KHUJ KAHEGA ROOLA CHOUDER TE LEDRE TE DABDBA DA HAE MAE HUN V KEHNA V JENA VEERA NE GALLA LIKHEA TE KADEA ONA NU SAMAJ SEWEA NU MERE WALO SAME TO YOU MUDE CHAKO JARO CHAKO PAR SETE KOE LAEA MUDE VITCHO EK MUDA HOR KAD KE LOOKA NU MANGER LA KE HOR AGE TOREA JANDA GOLDY WARGE V SAMJ SEWE C FER LAKHE OH MUNDA KEHNDA MAE KEHDA RUPEA LETA KALLA KAHE HE JANDE A TU SABET KEETA HUN FER TU V APNE MUNDE KASM PA DE V MAE AJJ TAK RUPEA NE LETA DOCTORA NU SADN DE KE LOOD SACH KOTHE CHAD KE NACH DE NAL NAL CHOR MACHAE SOHR WALE GLL V DHUKDE A AJJ TO PEHLA RO LAGWUN WALE GLL KEO NE NAZER KETE OH RESWAT HE A CAHE NAGDE CH LOW CAHE GECT CH LOW GLL EK HE A

  • @davindersinghsandhu7080
    @davindersinghsandhu70803 жыл бұрын

    ਅਸੀ ਲਖਵਿੰਦਰ ਵੀਰ ਦੇ ਨਾਲ ਹਾਂ ਮੋਗਾ ਤੋ ਸੰਧੂ

  • @KuldeepSingh-nq2oi

    @KuldeepSingh-nq2oi

    3 жыл бұрын

    ਬਹੁਤ ਵਧੀਆ

  • @user-oe5qn5cm9n
    @user-oe5qn5cm9n3 жыл бұрын

    ਵਾਹਿਗੁਰੂ ਚੜਦੀ ਕਲਾ

  • @varindersinghdhaliwal4305
    @varindersinghdhaliwal43053 жыл бұрын

    ਦਿਲੋਂ ਸਲੂਟ ਕਰਦਾ ਬਾਈ ਲੱਖੇ ਸਿਧਾਣੇ ਨੂੰ ਜਾਗਦੀ ਜ਼ਮੀਰ ਵਾਲਾ ਇਨਸਾਨ ਐ ਲੱਖਾ ਬਾਈ ਲੋਕਾਂ ਪਿੱਛੇ ਦੁਸ਼ਮਣੀ ਪਾਉਦਾ ਫਿਰਦਾ ਜੱਗ ਜਾਹਿਰ ਐ ਬਹੁਤ ਚੰਗਾ ਇਨਸਾਨ ਐ ਬਾਈ ਲੱਖਾ ਸਿਧਾਣਾ 🙏🙏🙏🙏🙏

  • @pargatsingh9438
    @pargatsingh94383 жыл бұрын

    Lakha is best Man

  • @navkaur2703
    @navkaur27033 жыл бұрын

    ਪੱਤਰਕਾਰ ਸਾਹਿਬ ਤੁਸੀਂ ਕਿਉ ਚੈਨਲ ਖੋਲਿਆ, ਤੁਸੀਂ ਵੀ ਘਰੇ ਬੈਠ ਜਾਓ।

  • @mgvlogs7575

    @mgvlogs7575

    3 жыл бұрын

    Veer patrkaar bilkul shi swaal puch reha , swaal v edaa de hi hone chahide ne

  • @Truckvloger904

    @Truckvloger904

    3 жыл бұрын

    ਵੋਟਾਂ ਕਰਕੇ ਲੱਖੇ ਨੂੰ ਕਿਸੇ ਪਰਚੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭੈਣ ਮੇਰੀਏ ਪਰ ਇਹ ਹੋਣ ਨਹੀਂ ਦਿੰਦੇ

  • @sidhu4553

    @sidhu4553

    3 жыл бұрын

    😂😂😂😂😂😂

  • @Quick_Vibe_Boost
    @Quick_Vibe_Boost3 жыл бұрын

    Lakha veere ...himmat ni harni ..bht vdia raah te turya mera veer ..full support a 👍👍

  • @gurjindersekhon446
    @gurjindersekhon4463 жыл бұрын

    ssa bai lakha ji , you are respected person , Doing good and brave jobs always , waheguru tuhade naal hai bai ji , Best of luck always bai ji , god bless u

  • @chouhanfarm3397
    @chouhanfarm33973 жыл бұрын

    ਲੱਖੇ ਬਾਈ ਲੋਕ ਬੁੰਡ ਮਾਰਨ ਵਾਲੇ ਨੂੰ ਹੀ ਬਾਪੂ ਕਹਿੰਦੇ ਨੇ

  • @Doaba1313

    @Doaba1313

    3 жыл бұрын

    ਸਹੀ ਕਿਹਾ ਜੀ

  • @gurvinderbrar7600

    @gurvinderbrar7600

    3 жыл бұрын

    Sahi gal a bro

  • @shubpreetdalam924

    @shubpreetdalam924

    3 жыл бұрын

    Sirye di gal kiti

  • @vofganzenpoort7156

    @vofganzenpoort7156

    3 жыл бұрын

    A

  • @vofganzenpoort7156

    @vofganzenpoort7156

    3 жыл бұрын

    @@Doaba1313 Qqqqa

  • @vatansohi6945
    @vatansohi69453 жыл бұрын

    ਦੱਬ ਕੇ ਸੇ਼ਰਾ ਵਧੀਆ👍💯

  • @lavi9136
    @lavi91363 жыл бұрын

    Lakha veer love you teraa 👌👌👌👍👍👍👍💪💪💪💪💪💪💪💪💪💪💪💪🚜🚜🚜

  • @gurmeetmanku7823
    @gurmeetmanku78233 жыл бұрын

    ਲੋਕਾ ਨੇ ਤਾਂ ਬਾਬੇ ਨਾਨਕ ਨੂੰ ਬਖਸ਼ਿਆ ਵੀਰ ਜੀ

  • @brarbrar6884
    @brarbrar68843 жыл бұрын

    ਆਹ ਰਤਨ ਦੀ ਬੋਲੀ ਵੇਖੋ ਠੇਕਾ ਥੋੜ੍ਹੀ ਲਿਆ ਰਤਨ ਤੂੰ ਵੀ ਘਰੇ ਬਹਿਜਾ ਤੂੰ ਕੀ ਸੰਵਾਰਤਾ ਲੋਕਾਂ ਦਾ

Келесі