Bhaana sidhu ਮਜ਼ਦੂਰਾਂ ਬਾਰੇ ਖੁੱਲ੍ਹਕੇ ਬੋਲਿਆਂ ! | Bhana Sidhu | Sirlekh

Bhaana sidhu ਮਜ਼ਦੂਰਾਂ ਬਾਰੇ ਖੁੱਲ੍ਹਕੇ ਬੋਲਿਆਂ ! | Bhaana sidhuz | lakha sidhana | Sirlekh
ਭਾਨਾ ਸਿੱਧੂ ਮਜ਼ਦੂਰਾਂ ਬਾਰੇ ਖੁੱਲ੍ਹਕੇ ਬੋਲਿਆਂ !
ਭਾਨਾ ਕਹਿੰਦਾ,24 'ਚ ਮੋਦੀ ਸਰਕਾਰ ਬਣੂ ?
ਲੋਕ ਚਹੇਡਾ ਕਰਦੇ, ਮੈਂ ਰੋਟੀਆਂ ਪਕਾਉਂਦਾ !
#bhanasidhu #bhana #lakhasidhana #mazdoor #mjadoor #kisan #punjab #punjabi #interview

Пікірлер: 66

  • @deeprataindia1170
    @deeprataindia11709 ай бұрын

    ਇਕ ਵਧੀਆ ਇੰਨਸਾਨ ਇੱਕ ਚੰਗਾ ਨਾਗਰਿਕ ਇੱਕ ਟੋਪ ਦਾ guide ਵੀਰ ਭਾਨਾ ਸਿੱਧੂ ਹੈ ਹਰ ਚੰਗੇ ਰਸਤੇ ਤੇ ਤੁਰਨ ਲਈ ਭਾਨੇ ਵੀਰ ਦਾ ਰਸਤਾ ਚੁਣੋ ਪੰਜਾਬ ਲਈ ਚੰਗੀ ਸ਼ੁਰੁਆਤ ਹੋਵੇਗੀ। ,,ballu ਰਟੈਂਡਾ,,

  • @vickymehra8237
    @vickymehra82379 ай бұрын

    ਭਾਨੇ ਵੀਰ ਸਤਿ ਸ਼੍ਰੀ ਆਕਾਲ ਜੀ, ਵੀਰ ਪਾਰਟੀਆਂ ਤੈਨੂੰ ਜੇਕਰ ਐਮ ਐਲ ਏ ਬਣਾ ਵੀ ਦਿੰਦੀਆਂ ਨੇ ਉਹ ਇਕ ਇਲਾਕੇ ਦਾ ਹੀ ਹੋਵੇਗਾ ਪਰ ਵੀਰ ਤੂੰ ਤਾਂ ਪੂਰੇ ਪੰਜਾਬ ਦਾ ਸ਼ੇਰ ਆ । ਪਰਮਾਤਮਾ ਤੁਹਾਨੂੰ ਚੱੜਦੀ ਕਲਾ ਬਖਸ਼ੇ।

  • @sukhimaghanian707
    @sukhimaghanian7079 ай бұрын

    ਬਹੁਤ ਵਧੀਆ ਗੱਲਬਾਤ ਹੋਈ

  • @GurjantSingh-fx9ob
    @GurjantSingh-fx9ob9 ай бұрын

    Good 🙏⭐💯

  • @jaskaranchahal5333
    @jaskaranchahal53339 ай бұрын

    ਭਾਨੇ ਬਾਈ ਜਾਤਾਂ ਪਾਤਾਂ ਦਾ ਰੌਲਾ ਇੱਕ ਚੈਨਲ ਵਾਲਾ ਵੀ ਬਹੁਤ ਪਾਉਂਦਾ ਹੈ।ਪਰ ਉਸਦਾ ਨਿਸ਼ਾਨਾ ਸਿਰਫ ਤੇ ਸਿਰਫ ਜੱਟ ਹੀ ਹੁੰਦੇ ਨੇ ਉਹ ਹਰ ਇੱਕ ਰੌਲੇ ਵਿੱਚ ਜੱਟ ਨੂੰ ਹੀ ਕਸੂਰਵਾਰ ਮੰਨਦਾ ਹੁੰਦਾ।ਉਹ ਚੈਨਲ ਵਾਲਾ ਵੀ ਮਜ਼ਦੂਰਾਂ ਨੂੰ ਦਿਹਾੜੀ ਦੇ ਰੇਟਾਂ ਨੂੰ ਲੈਕੇ ਜੱਟਾ ਜਾ ਕਿਸਾਨਾਂ ਦੇ ਵਿਰੁੱਧ ਭੜਕਾਉਂਦਾ ਰਹਿੰਦਾ ਹੈ ਜਦਕਿ ਕਿਸਾਨ ਆਪਣੇ ਮਜ਼ਦੂਰ ਨੂੰ ਦਿਹਾੜੀ ਦੇ ਪੈਸੇ ਸਰਕਾਰੀ ਦਿਹਾੜੀ ਨਾਲੋਂ ਕਿਤੇ ਵੱਧ ਦਿੰਦੇ ਹਨ। ਹੁਣ ਮਨਰੇਗਾ ਦੀ ਗੱਲ ਕਰ ਲਵੋ ਮਨਰੇਗਾ ਵਿੱਚ ਦਿਹਾੜੀ 280/300 ਲਗਭੱਗ ਹੈ ਪਰ ਜ਼ਿਮੀਂਦਾਰ ਦੇ ਉਹੀ ਮਨਰੇਗਾ ਵਾਲੇ ਮਜ਼ਦੂਰ 350 ਰੁਪਏ ਦਿਹਾੜੀ ਲੈਂਦੇ ਹਨ ਪਰ ਫਿਰ ਵੀ ਕਸੂਰਵਾਰ ਕਿਸਾਨ ਨੂੰ ਹੀ ਠਹਿਰਾਇਆ ਜਾਂਦਾ ਹੈ ਉਸ ਚੈਨਲ ਤੇ ਡਾਕਟਰ ਗੁਰਿੰਦਰ ਵਰਗਿਆ ਵੱਲੋਂ।ਮੇਰੀ ਮਜ਼ਦੂਰ ਵਰਗ ਦੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਤੁਸੀਂ ਇਹੋ ਜਿਹੇ ਚੈਨਲਾਂ ਜਾ ਡਾਕਟਰ ਵਰਗਿਆ ਦੇ ਮਗਰ ਲੱਗ ਕੇ ਕਿਸਾਨ ਭਰਾਵਾਂ ਨਾਲ ਨਫ਼ਰਤ ਨਾ ਕਰੋ ਸਗੋਂ ਸਾਰੇ ਮਜ਼ਦੂਰ ਤੇ ਮਜ਼ਦੂਰ ਜਥੇਬੰਦੀਆਂ ਸਰਕਾਰਾ ਦੇ ਅੱਗੇ ਆਪਣੀ ਪਹਿਲ ਦੇ ਆਧਾ, ਤੇ ਮੰਗ ਰੱਖੇ ਜਿਸ ਵਿਚ ਦਿਹਾੜੀ ਦਾ ਰੇਟ ਬੰਨਿਆ ਜਾਵੇ ਅਤੇ ਪ੍ਰਾਈਵੇਟ ਅਦਾਰਿਆਂ ਜਿਵੇਂ ਫੈਕਟਰੀਆਂ,ਪੈਟਰੋਲ ਪੰਪਾਂ,ਮਾਲਾ ,ਸਿਨੇਮਿਆ , ਦੁਕਾਨਾਂ,ਸਟੋਰਾ, ਤੇ ਆਪਣੀ 75/80% ਪਰਸੈਂਟ ਨੌਕਰੀਆਂ ਪੱਕੀਆ ਹੋਣ ਫੈਕਟਰੀਆਂ ਵਿੱਚ ਬਾਹਰਲੀ ਲੇਬਰ ਸਸਤੀ ਹੋਣ ਕਾਰਨ ਹੀ ਪੰਜਾਬੀ ਮਜ਼ਦੂਰ ਨੂੰ ਫੈਕਟਰੀਆਂ ਵਿਚ ਕੰਮ ਨਹੀਂ ਦਿੱਤਾ ਜਾਂਦਾ ਪੰਜਾਬੀ ਮਜ਼ਦੂਰ ਯੂਨੀਅਨਾਂ ਕਿਸਾਨ ਯੂਨੀਅਨਾਂ ਇਕੱਠੇ ਹੋ ਕੇ ਫੈਕਟਰੀਆਂ ਅੱਗੇ ਧਰਨੇ ਲਾਉਣੇ ਸ਼ੁਰੂ ਕਰਨ ਜਿੱਥੇ ਪੰਜਾਬੀ ਮਜ਼ਦੂਰ ਨੂੰ ਕੰਮ ਨਹੀਂ ਦਿੱਤਾ ਜਾਂਦਾ ਜਾਂ ਤਨਖਾਹ 18,000/20,000 ਤੋਂ ਘੱਟ ਦਿੱਤੀ ਜਾਂਦੀ ਹੈ। ਜਦੋਂ ਮਿੱਲਾਂ ਵਿਚ ਸਾਡੇ ਪੰਜਾਬੀ ਮਜ਼ਦੂਰ ਨੂੰ ਵਧੀਆ ਤਨਖਾਹ ਤੇ ਕੰਮ ਮਿਲ਼ਣ ਲੱਗ ਪਿਆ ਤਾਂ ਕਿਸਾਨਾਂ ਵਾਲਾ ਮਸਲਾ ਵੀ ਆਪਣੇ ਆਪ ਹੱਲ ਹੋ ਸਕਦਾ ਜਦੋਂ ਖੇਤੀਬਾੜੀ ਵਾਲੇ ਮਜ਼ਦੂਰਾਂ ਦੀ ਘਾਟ ਹੋਵੇਗੀ ਤਾਂ ਕਿਸਾਨ ਵੀ ਮਜ਼ਦੂਰ ਨੂੰ 7/8 ਸੌ ਰੁਪਏ ਦਿਹਾੜੀ ਦੇਣਗੇ। ਜਿਹੜੇ ਮਜ਼ਦੂਰਾਂ ਨੂੰ ਕਿਸਾਨਾਂ ਵਿਰੁੱਧ ਭੜਕਾਉਂਦੇ ਨੇ ਉਹ ਲੋਕ ਪੰਜਾਬ, ਪੰਜਾਬੀਅਤ, ਮਨੁੱਖਤਾ, ਤੇ ਖਾਸ ਕਰਕੇ ਮਜ਼ਦੂਰਾਂ ਦਾ ਭਲਾ ਨਹੀਂ ਸਗੋਂ ਨੁਕਸਾਨ ਕਰਦੇ ਨੇ ਬਚੋ ਵੀਰੋ ਭੈਣੋਂ ਉਨ੍ਹਾਂ ਤੋਂ

  • @diljotsingh1500
    @diljotsingh15009 ай бұрын

    ਮਜਦੂਰ ਏਕਤਾ ਜਿੰਦਾਬਾਦ

  • @RanjeetSingh-ui3oo

    @RanjeetSingh-ui3oo

    2 ай бұрын

    😢

  • @ranveersaini4748
    @ranveersaini47489 ай бұрын

    Bhane bai si bohot hard struggle a Sanu v Sikhan nu milda never FOLD never back down

  • @SatgurSingh-ug3gg
    @SatgurSingh-ug3gg9 ай бұрын

    ਬਹੁਤ ਵਧੀਆ ਸੋਚ ਹੈ

  • @balvirsingh-il3eb
    @balvirsingh-il3eb8 ай бұрын

    ਭਾਨੇ ਬਾਈ ਤੇਰੀ ਸੋਚ ਵਧੀਆ ਸੱਚ ਤੇ ਚੱਲੀਂ ਰਾਜ ਕਰੇਂਗਾ

  • @parminderbrar6768
    @parminderbrar67689 ай бұрын

    Veer pagg bani sohni lagdi a

  • @diljotsingh1500
    @diljotsingh15009 ай бұрын

    ਮਜਦੂਰਾ ਨਾਲ ਖੜੋ ਬਾਈ

  • @simarjitsingh8787
    @simarjitsingh87879 ай бұрын

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏mera chota veer good ji

  • @rajveergill6036
    @rajveergill60369 ай бұрын

    1-1 gal sahi aa .. jatt kaum nai nassal aa

  • @pakkeitalyewale
    @pakkeitalyewale9 ай бұрын

    Bhut vdya soch bhane bai de ❤

  • @mical7240
    @mical72409 ай бұрын

    Sahi gal bro ji sada kam pure inda ch kuman 2024 ch modi hai aua

  • @Anuj-nr7rc
    @Anuj-nr7rcАй бұрын

    Bhai ji bake tusi great ho tuhadi gal bilkul sahi hai

  • @KulwinderSingh-cm5nj
    @KulwinderSingh-cm5nj9 ай бұрын

    ਭਾਨੇ ਵਾਈ ਦਿਲੋ ਸ਼ਲੋਟ ਹੇ

  • @GurjantSingh-fx9ob
    @GurjantSingh-fx9ob9 ай бұрын

    ⭐⭐⭐⭐⭐

  • @sukhwantsingh6001
    @sukhwantsingh60019 ай бұрын

    ਸਾਡਾ mp bhana sidhu

  • @mandeepsingh6126
    @mandeepsingh61269 ай бұрын

    Bot vdia soch bhane bai di ❤

  • @ashokathwal3833
    @ashokathwal38338 ай бұрын

    ਸਬ ਤੋਂ ਜਾਂਦਾ ਪੰਜਾਬ ਨੂੰ ਜੱਟਾਂ ਨੇ ਲੁਟੀਆਂ ਹੈ ਪੰਜਾਬ ਦੇ ਵਿਚ।ਸਬ ਤੋਂ ਵਦਮੰਤਰੀ ਜੱਟ ਨੇ ਪੰਜਾਬ ਦੇ ਜੱਟ ਲੋਕਾਂ ਨੂੰ ਜ਼ਹਿਰ ਖਲਾਰਹੇ ਨੇ ਪੰਜਾਬ ਦੇ ਵਿਚ ਗੁਰੂ ਘਰਾਂ ਵਿੱਚ ਜੱਟ ਜ਼ਾਤ ਪਾਤ ਕਰਦੇ ਨੇ ਪਿੰਡਾਂ ਦੇ ਵਿਚੋਂ ਦੋ ਦੋ ਬਾਂਟੇ ਖ਼ਤਮ ਕਰੋਂ ਤੇ ਪਿੰਡਾਂ ਦੇ ਵਿਚੋਂ ਦੋ ਦੋ ਗੁਰੂ ਘਰ ਖ਼ਤਮ ਕਰੋਂ ਤੇ ਪਿੰਡਾਂ ਦੇ ਵਿਚੋਂ ਦੋ ਦੋ ਮੜੀਆਂ ਖ਼ਤਮ ਕਰੋਂ ਮਜ਼ਦੂਰ ਏਕਤਾ ਜਿੰਦਾਬਾਦ ਜ਼ਿੰਦਾਬਾਦ

  • @GurpreetKaur-rf1pc
    @GurpreetKaur-rf1pc9 ай бұрын

    Waheguru ji Mehar krn tuhade ta

  • @balkarsingh5365

    @balkarsingh5365

    9 ай бұрын

    😮😮😮😮😮😮😮😮😮😮😮😮😮😮.😮😮😮😮😮.😮😮😮😮😮😮😮😮😮😮😮😮😮😮😮😮😮😮😮

  • @balkarsingh5365

    @balkarsingh5365

    9 ай бұрын

    😮😅.😮😅😮😊😮..😮😮😮😮😮😮😮😮😮😮😮😮😮😮😮😮😮😮😮😮😮😮😮😮😮

  • @balkarsingh5365

    @balkarsingh5365

    9 ай бұрын

    😮😅😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😅😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😅😮😮😅😮😮😮😮😮😅😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😅😮😮😮😮😮😮😮😮😮😮😮😮😮

  • @balkarsingh5365

    @balkarsingh5365

    9 ай бұрын

    😮😅😅😮😮😮😮

  • @SahilKhan-md7fe
    @SahilKhan-md7fe9 ай бұрын

    ❤❤Lakha.ver.ban.ver.sidhu.ta.cheh.walea.da.khager.fasu.man.da.ta.pede.vech.tat.fas.g.nal.he.othu

  • @ishugujjar7466

    @ishugujjar7466

    9 ай бұрын

    ਭਾਨਾ ਵੀਰ ❤🌺🌺🌺👌👌👌

  • @MandeepKaur-ou2xl
    @MandeepKaur-ou2xl9 ай бұрын

    👌👌

  • @user-ot7ne2hg6w
    @user-ot7ne2hg6w4 ай бұрын

    ❤❤😊

  • @SuneelSuneelsingh-vj6ql
    @SuneelSuneelsingh-vj6ql5 ай бұрын

    😊😊😊😊

  • @SahibJit-ws2uu
    @SahibJit-ws2uu6 ай бұрын

    ❤❤

  • @user-bv9wh1hk9t
    @user-bv9wh1hk9t9 ай бұрын

    Baba,,,sidhu,,,Singh,iskingh❤

  • @PreetKaur-mg9xs
    @PreetKaur-mg9xs2 ай бұрын

    ❤❤❤❤

  • @user-ot7ne2hg6w
    @user-ot7ne2hg6w4 ай бұрын

    Good things. 22 ji

  • @mehakdeepmehak3942
    @mehakdeepmehak39429 ай бұрын

    🙏🏻🙏🏻🙏🏻

  • @sehajbhandohal
    @sehajbhandohal9 ай бұрын

  • @mohandhaliwal9812
    @mohandhaliwal98129 ай бұрын

    Bhana sidhu Good veer g

  • @harpreetsidhu8086
    @harpreetsidhu80869 ай бұрын

    22g plzzz majdur di gl karu ek din de dehri 400 nal kuj ni ban da plzz majdur di dehri 800 huni Shahid aa plzz gl kru veer g sarkar kuj ni kar sakdi

  • @harpreetbhattiharpreetbhat2833

    @harpreetbhattiharpreetbhat2833

    9 ай бұрын

    Sahi gal 22g tuhadi

  • @gagantatla488
    @gagantatla4889 ай бұрын

    Hani gal bai vich

  • @BaljeetSingh-fr3by
    @BaljeetSingh-fr3by9 ай бұрын

    🙏🙏🙏🙏🙏

  • @Anuj-nr7rc
    @Anuj-nr7rcАй бұрын

    Good

  • @YadwinderSingh-mn4xu
    @YadwinderSingh-mn4xu9 ай бұрын

    ਭਾਨਾ ਸਿੱਧੂ

  • @RajveerSingh-id3yw
    @RajveerSingh-id3yw9 ай бұрын

    Veer thode pind de sarpanch na v dsea c y knk varre

  • @chouhanboys3245
    @chouhanboys32459 ай бұрын

    ਚੱਲੋ ਵਧੀਆ ਕੰਮ ਕਰਦਾ ਠੀਕ ਪਰ ਇਹ ਵੀ ਨਹੀਂ ਕੀ ਪੰਜਾਬ ਇਹਨਾ 2/4 ਜਾਨੇ ਦੇ ਸਿਰ ਤੇ ਚੱਲਦਾ ਇਹਨਾ ਨੂੰ ਬਹੁਤ ਵੱਡਾ ਵਹਿਮ ਆ,,ਇਸ ਬੰਦੇ ਨੂੰ ਚੜਾਉਣ ਵਾਲਾ ਤੇ ਪ੍ਰਮੋਟ ਕਰਨ ਵਾਲਾ ਸਿੱਧੂ ਮੂਸੇ ਵਾਲਾ ਕਦੇ ਇਸ ਬੰਦੇ ਨੇ ਸਿੱਧੂ ਮੂਸੇ ਦੇ ਇਨਸਾਫ ਵਾਸਤੇ ਕਦੇ ਕੁਸ ਕੀਤਾ ਇਕੱਲੀ ਪਬਲਸਿਟੀ ਵਾਸਤੇ ਬਹੁਤ ਕੁਝ ਕਰਦਾ ਜਿਹੜਾ ਏਜੰਟਾ ਦੀ ਗੱਲ ਕਰਦੇ ਵੀ ਠੱਗੀ ਮਾਰਦੇ ਆ ਪਰ ਲੋਕ ਤਾ ਅੰਨੇ ਹੋ ਕੇ ਏਜੰਟਾਂ ਕੋਲ ਲੱਖਾਂ ਰੁਪਏ ਲੇ ਕੇ ਜਾਦੇ ਨੇ ਵੀ ਸਾਨੂੰ ਕਨੇਡਾ ਅਮਰੀਕਾ ਅਸਟ੍ਰੇਲੀਆ ਭੇਜ ਦੇ ਪੈਸੇ ਜਿੰਨੇ ਮਰਜ਼ੀ ਲੱਗ ਜਾਣ,ਉਹ ਪੈਸੇ ਫੜਾ ਕੇ ਆਉਂਦੇ ਪਰ ਜਿਹੜੇ ਇੱਥੇ ਡੱਕਾ ਨੀ ਕਰਦੇ ਉਹ ਬਾਹਲੇ ਕਹਾਲੇ ਨੇ ਸਾਡੇ ਲੋਕਾਂ ਨੂੰ ਵੀ ਮਾੜੀ ਮੋਟੀ ਸ਼ਰਮ ਚਾਹਿਦੀ ਆ ਇੱਥੇ ਕੰਮ ਕਰ ਲਉ ਅਸੀ ਵੀ ਕੰਮ ਕਰਨੋਂ ਹੱਟ ਗਏ ਸਭ ਨੂੰ ਬਾਹਰ ਬਾਹਰ ਜਾਣ ਦੀ ਪਈ ਆ ਫਿਰ ਕਹਿੰਦੇ ਆ ਸਾਡੇ ਪੈਸੇ ਫਸ ਗਏ ਇੱਕ ਗੱਲ ਹੋਰ ਜਦੋ ਅਮ੍ਰਿੰਤ ਪਾਲ ਨੂੰ ਡਿਬਰੂਗੜ੍ਹ ਭੇਜਿਆ ਗਿਆ ਉਸ ਟਾਈਮ ਇਹ ਕੋਈ ਬਿਆਨ ਨਹੀਂ ਆਇਆ ਸਬ

  • @paramjitsingh6195
    @paramjitsingh61959 ай бұрын

    Dr Gurinder singh Rangreta asli Punjabi Babar sher jindabad

  • @navdeepnav-mi8vx
    @navdeepnav-mi8vx4 ай бұрын

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jagsirguradi7398
    @jagsirguradi73989 ай бұрын

    ਭਾਨਾ ਸਿੰਧੂ ❤

  • @karamjitgrewal7347
    @karamjitgrewal73479 ай бұрын

    Sidhumoosewala❤❤

  • @HarneetKalas-nf8nd
    @HarneetKalas-nf8nd9 ай бұрын

    ਸੱਚੀਆਂ ਗੱਲਾਂ ਤਾਂ ਕੋੜੀਆ ਲੱਗਦੀਆਂ ਨੇ ਭਾਨੇ ਬਾਈ ਦੀਆਂ ਕੋਲੀ ਚੱਟ ਲੀਡਰਾਂ ਦੇ ਚੇਲੀਆ ਨੂੰ

  • @RamLal-vg1hc
    @RamLal-vg1hc9 ай бұрын

    Veer tusi ve mla ban nah chunda ah Nahi tah Tenu ke lord loka dah pala karan de

  • @AmandeepSingh-ps7co
    @AmandeepSingh-ps7co9 ай бұрын

    ਭਾਨਾ ਸਿਧੂ ਜ਼ਿੰਦਾਬਾਦ 🤘

  • @bhupender537
    @bhupender5379 ай бұрын

    Jaatwad

  • @paramjitsingh6195
    @paramjitsingh61959 ай бұрын

    Jehra banda kise di jat da nam le ke galan kadu os te sc act lagu bhame oh kise v jat dharam da hove

  • @GurbachanSingh-fl2wt
    @GurbachanSingh-fl2wt8 ай бұрын

    Ja dfa ho bhukha publicity da

  • @GurbachanSingh-fl2wt
    @GurbachanSingh-fl2wt8 ай бұрын

    Tu v centre agency da bandha niklya

  • @HRsirsa3513
    @HRsirsa35139 ай бұрын

    ਭਾਨੇ ਵੀਰ ਤੇਰਾ ਸਹੁਰਾ dr ਰੰਗਰੇਟੇ ਨੂੰ ਤੇਰੇ ਨਾਮ ਤੋਂ ਵੱਡੀ ਅਲਰਜੀ ਮਨ ਦਾ ਗਾ ਪੱਤਾ ਨੀ ਓਦੀ ਛੋਟੀ ਕੁੱੜੀ ਨੂੰ ਕੀ ਕਹਿ ਤਾ

  • @jarmejasinghbrar9111
    @jarmejasinghbrar91119 ай бұрын

    Good

Келесі