Lawrence Bishnoi ਖਿਲਾਫ ਡੱਟ ਗਿਆ ਹਾਈਕੋਰਟ ਦਾ ਵਕੀਲ,ਤੁਸੀਂ Moosewala ਨੂੰ ਮਰਵਾਇਆ ਹੈ

Lawrence Bishnoi ਖਿਲਾਫ ਡੱਟ ਗਿਆ ਹਾਈਕੋਰਟ ਦਾ ਵਕੀਲ,ਤੁਸੀਂ Moosewala ਨੂੰ ਮਰਵਾਇਆ ਹੈ ਹੁਣ ਡੱਡੂ ਵਾਂਗ ਹੱਥ ਜੋੜਕੇ ਕਿਉਂ ਕਹਿ ਰਹੇ ਹੋ ਕਿ ਅਸੀਂ ਨਹੀਂ ਮਰਵਾਇਆ, ਲਾਰੈਂਸ ਦੀ ਇੰਟਰਵਿਊ ਵੀ Social Media ਤੋਂ Delete ਕਰਵਾਉਣ ਦਾ Order ਜਾਰੀ
#LawrenceBishnoi #SidhuMoosewala #PunjabiSinger #SocialMedia #Order #HighCourt #Advocate #Interview #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 987

  • @mastikipaathshala7260
    @mastikipaathshala72607 ай бұрын

    ਇਕ ਔ ਸਰਦਾਰ ਵਕੀਲ ਏ ਜਿਹੜਾ ਬਿਸ਼ਨੋਈ ਨੂੰ ਬਚਾਉਣ ਲਈ ਜ਼ੋਰ ਲਾ ਰਿਹਾ ਤੇ ਇਕ ਇਹ ਜਾਗਦੀ ਜ਼ਮੀਰ ਵਾਲੇ ਹਿੰਦੂ ਵਕੀਲ ਸਾਹਿਬ ਆਪਣੀ ਇਮਾਨਦਾਰੀ ਨਾਲ ਆਪਣਾ ਕੱਮ ਕਰ ਰਹੇ ਨੇ ਰੱਬ ਚੜ੍ਹਦੀ ਕਲ੍ਹਾ ਚ ਰੱਖਣ ❤

  • @vinylRECORDS0522

    @vinylRECORDS0522

    7 ай бұрын

    ਬਿੱਲਕੁਲ ਸਹੀ ਕਿਹਾ। ਹੁਣ ਵੱਡੇ ਦਲੇਰ ਬਿਸ਼ਨੋਈ ਵਰਗੇ ਮੂਤਦੇ ਫਿਰਦੇ ਆ। ਕਈ ਵਕੀਲ ਪੈਸੇ ਦੇ ਪੁੱਤ ਆ, ਦਲੇਰੀ ਦਾ ਧਰਮ ਨਾਲ ਕੋਈ ਰਿਸ਼ਤਾ ਨਹੀਂ।

  • @rajuarora3163

    @rajuarora3163

    7 ай бұрын

    ਫੁਦੂ ਆ ਸਾਲਾ ਉਹ ਕੇਹੜਾ ਸਰਦਾਰ ਆ ਅਸਲੀ ਸਰਦਾਰ ਤੇ ਏਹ ਵੀਰ ਆ ❤️👌🙏👍

  • @fansidhumosewala

    @fansidhumosewala

    7 ай бұрын

    Sikha de dushman sikh e ne Bach k rehna changa pla rishtedar pind de ja mantri police duje dharam de e asi app kam te rakhe ne punjabi ne but Hindu imaandar ne nale sharaba chitta nai peende es krke jdo da sidhu merea apa te sikha te trust e nai krde dugle jada ne sahi ghat dalle punjabi nai sikh ne mantri sikh ne pen chod ti punjab di 😢😢😢 dalle sale

  • @MrAshwindersingh

    @MrAshwindersingh

    7 ай бұрын

    Bai Sanu k pta Kon k Kar reha Swad ta ta aa je osnu koi marde

  • @mundamajjeda

    @mundamajjeda

    7 ай бұрын

    mil te gaya insaf, hor ki chahida, sarre jane jail vich aa

  • @gkugctet6878
    @gkugctet68787 ай бұрын

    ਬਹੁਤ ਦਲੇਰ ਵਕੀਲ ਹੈ। ਭਗਤ ਕਬੀਰ ਜੀ ਨੇ ਵੀ ਕਿਹਾ ਹੈ ਕਿ ਮਾਂ ਜਾਂ ਤਾਂ ਸੂਰਮਾ ਜਣੇ ਨਹੀਂ ਤਾਂ ਬਾਂਝ ਚੰਗੀ ਹੈ। ਧੰਨ ਹੈ ਉਹ ਮਾਂ ਜਿਸਨੇ ਇਸ ਵਕੀਲ ਨੂੰ ਜਨਮ ਦਿੱਤਾ।

  • @shaomundegroup3327

    @shaomundegroup3327

    7 ай бұрын

    Ryt

  • @Wrestlar_372

    @Wrestlar_372

    7 ай бұрын

    ਕਿੱਥੇ ਕਿਹਾ ,ਵਿਖਾਈ ਪੰਗਤੀ ਵੀਰ । ਕਬੀਰ ਜੀਆਂ ਤਾਂ ਬਾਣੀ ਹੀ ਰੱਬੀ ਪ੍ਰੇਮ ਦੀ ਲਿਖੀ ਅ

  • @PrinceKumar-go5yl

    @PrinceKumar-go5yl

    7 ай бұрын

    Punjabi people please check point Sindhu moosewala kill by Punjab politicians

  • @MakhanSingh-cw5wd

    @MakhanSingh-cw5wd

    7 ай бұрын

    Thanks very much Slister ji for uk

  • @kuldeepsingh-uu5zp

    @kuldeepsingh-uu5zp

    7 ай бұрын

    Nice vakeel the hero of vakeel department

  • @PargatSingh-vo5ob
    @PargatSingh-vo5ob7 ай бұрын

    ਸਿੱਧੂ ਬਾਈ ਨੂੰ ਇਨਸਾਫ ਮਿਲ ਸਕੇ ਬਹੁਤ ਬਹੁਤ ਧੰਨਵਾਦ ਜੀ

  • @mundamajjeda

    @mundamajjeda

    7 ай бұрын

    mil te gaya insaf, sarre jane jail vich aa, hor ki chahida

  • @PallviSingh-hg6vr

    @PallviSingh-hg6vr

    7 ай бұрын

    Es dysh ch ensaf naa di koi chij ni aa ensaf na milya kise nu na mil sakda aa

  • @honeygrewal2381

    @honeygrewal2381

    7 ай бұрын

    ​@@mundamajjedasharm krlo veer kyu sarkaran piche lagke media di bolli bol rahe ho ... Sarkaran sada ni rehndiya pr parmatma sab dekhda ....

  • @Abba_E_Islam007

    @Abba_E_Islam007

    7 ай бұрын

    😂😂 lullll phad le sada

  • @jarnail6127

    @jarnail6127

    7 ай бұрын

    ​@@mundamajjedajede jail ch bethe ne onaa nu kehaa kinee aa, e chahidaa tai onu sjaaa..

  • @SanjeevSinghTanwar
    @SanjeevSinghTanwar7 ай бұрын

    ऐसे वकील साहब को दिल से नमन🙏🙏🙏🙏 सीधा और सच्चा बोला, देश को ऐसे वकीलों की बेहद ज़रूरत है।

  • @siyasibanda5077
    @siyasibanda50777 ай бұрын

    ਵਕੀਲ ਸਾਬ੍ਹ ਤੁਹਾਡੀ ਜੁਰ੍ਰਤ ਨੂੰ ਵੇਖਕੇ ਤੁਹਾਨੂੰ ਸਲਾਮ ਕਰਨਾ ਬਣਦਾ🙋

  • @whitegameryt3700
    @whitegameryt37007 ай бұрын

    ਸਿੱਧੂ ਨੂੰ ਇਨਸਾਫ ਦਿਵਾਉਣ ਲਈ ਇਤਿਹਾਸ ਦੇ ਪੰਨਿਆਂ ਵਿੱਚ ਤੁਹਾਡਾ ਵੀ ਨਾਮ ਲਿਖਿਆ ਜਾਵੇਗਾ ਵਕੀਲ ਸਾਹਿਬ, ਸਲੂਟ ਹੈ

  • @-12393
    @-123937 ай бұрын

    ਬਹੁਤ ਵਧੀਆ ਵਕੀਲ ਸਾਹਿਬ , ਦਿਲ ਖੁਸ਼ ਕਰ ਦਿੱਤਾ ਤੁਸੀਂ❤️

  • @avtarsidhu5776
    @avtarsidhu57767 ай бұрын

    ਇੱਦੇ ਦੇ ਸੱਚੇ ਤੇ ਸੱਚ ਦਾ ਸਾਥ ਦੇਣ ਵਾਲੇ ਵਕੀਲ ਹੋਣ ਤਾਂ ਲੋਕਾਂ ਦਾ ਕੋਰਟ ਤੇ ਯਕੀਨ ਰਹੋ ਸਿੱਧੂ ਨੂੰ ਇਨਸਾਫ ਮਿਲਣਾ ਚਾਹੀਦਾ

  • @baljitsingh2703
    @baljitsingh27037 ай бұрын

    ਪਟਿਆਲ ਪੱਤਰਕਾਰ ਨੂੰ ਕਿਉ ਨਹੀ ਪੁੱਛਦੇ ਇੰਟਰਵਿਊ ਬਾਰੇ

  • @MandeepMandhali
    @MandeepMandhali7 ай бұрын

    ਪਹਿਲੀ ਵਾਰ ਕਿਸੇ ਵਕੀਲ ਨੂੰ ਮਿਲਕੇ ਸਲੂਟ ਕਰਨ ਨੂੰ ਦਿਲ ਕਰ ਰਿਹਾ❤❤❤❤

  • @RaviBhawar-ui9vm

    @RaviBhawar-ui9vm

    5 ай бұрын

    Right 👍👍👍👍👍

  • @mangibhikhi1152
    @mangibhikhi11527 ай бұрын

    ਧੰਨਵਾਦ ਵਕੀਲ ਸਾਬ ਜੀ 🙏🏻

  • @malwablockpb10
    @malwablockpb107 ай бұрын

    ਬਹੁਤ ਚੰਗੀ ਗੱਲ ਬਾਤ ਕੀਤੀ ਆ ਵਕੀਲ ਸਾਬ ਜੀ,,, ਏਦਾ ਸੱਚ ਸਾਰੇ ਵਕੀਲ ਕਰਨ ਓਹ ਦਿਨ ਦੂਰ ਨੀ ਜਦ ਗੁਰੂ ਨਾਨਕ ਸਾਹਿਬ ਜੀ ਦੇ ਦਿਖਾਵੇ ਰਾਹ ਤੇ ਦੁਨੀਆ ਆ ਜਾਵੇ,, ਸ਼ੁਕਰ ਆ ਜੀ... Justices for sidhu moosewala... Thnxx PRO ਪੰਜਾਬ tv🙏

  • @preeturban1313

    @preeturban1313

    7 ай бұрын

    aho tusi sare nashe karo te gunda gardi fukra gardi karo sare te change log agge aake bolke maarditte jaan tuc nashedi bano😅

  • @Gamer-lw4fq

    @Gamer-lw4fq

    7 ай бұрын

    ​@@preeturban1313Teri gal di koi sense bn rhi ? Ki bonki Jana .

  • @preeturban1313

    @preeturban1313

    7 ай бұрын

    @@Gamer-lw4fq tennu samaj ni ani ki jado tak punjab de lokan di soch nahi badaldi udon tak kuchhni hoskda sidhu jado jyonda c udo onnu harata mansa to vota ch ese karke oh marya gya agar ehi loka nu akal hundi te sidhu jit janda loka nu nashe ch kuchh v pata nahi chalda ki sahi hai te ki galat

  • @querynationalagroindustrie7214

    @querynationalagroindustrie7214

    7 ай бұрын

    ​@@preeturban1313❤q

  • @jassrupana2883
    @jassrupana28837 ай бұрын

    ਹਮੇਸ਼ਾ ਸੱਚਾਈ ਦੀ ਜਿੱਤ ਹੋਣੀ ਆ ਜੀ,ਬਾਬਾ ਮੇਹਰ ਕਰੇ 🙏🏼

  • @HarmanDeep-yq4mw
    @HarmanDeep-yq4mw7 ай бұрын

    ਚੜਦਾ ਪੰਜਾਬ ਤੇ ਲੈਦਾ ਪੰਜਾਬ ਦੋਵੇ ਸੂਬੇ ਇਕ ਦੇਸ ਬਣ ਸਕਦਾ ਸਿਧੂ ਵੀਰ ਨੂੰ ਇਨਸਾਫ਼ ਦਿਵਾਉਣ ਦੋਵੇਂ ਪੰਜਾਬ ਖੜੇ ਆ ਸਾਡੇ ਨਾਲੋਂ ਲੈਦਾ ਪੰਜਾਬ ਜਿਆਦਾ ਪਿਆਰ ਕਰਦੇ ਆ ਸਿਧੂ ਵੀਰ ਜੀ ਨੂੰ🙏🙏

  • @hai.koii.hor5911
    @hai.koii.hor59117 ай бұрын

    ਦੁਨੀਆ ਦੇ ਮਨ ਅੱਗੇ, ਲੀਡਰਾਂ ਦੇ ਧੰਨ ਅੱਗੇ ਸੂਟਰਾ ਦੀ ਗੰਨ ਅੱਗੇ ਝੁਕਿਆ ਨਹੀ ਅਸਲੇ ਦਾ ਖ਼ੌਫ ਦੇਖ, ਅੱਖਾਂ ਮੂਹਰੇ ਮੌਤ ਦੇਖ ਹੁੰਦੀ ਗੰਨ ਲੋਡ ਦੇਖ, ਲੁਕਿਆ ਨਹੀਂ.... I love you Sidhu moose wale ❤️ 5911🚜

  • @user-rm6kv8il7c
    @user-rm6kv8il7c7 ай бұрын

    Justice For Sidhu Moose Wala .........

  • @Naikharnek
    @Naikharnek6 ай бұрын

    ਵਕੀਲ ਸਾਹਿਬ ਜੀ ਨੂੰ ਬਾਬਾ ਨਾਨਕ ਚੱੜਦੀ ਕੱਲਾਂ ਚ ਰਖੇਂ ਜੀ। ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਜੀ ❤❤❤❤❤❤

  • @balvirslnghsahokesingh7446
    @balvirslnghsahokesingh74467 ай бұрын

    ਬਿਲਕੁਲ ਜੀ,,,, ਅਸਲ ਵਿੱਚ ਪੱਤਰਕਾਰ ਜੀ ਅਤੇ ਵਕੀਲ ਸਾਹਿਬ ਜੀ,,,,,ਜਿਸ ਪੱਤਰਕਾਰ ਜਗਵਿੰਦਰ ਪਟਿਆਲ ਦੀ ਧੌਣ ਕੁੱਟਕੇ ਕਿਉਂ ਨਹੀਂ ਪੁੱਛਿਆ ਜਾਵੇ ਕਿ ਇੰਟਰਵਿਊ ਕਿਉਂ ਕਿੱਥੇ ਕਿਵੇਂ ਤੇ ਕਿਸ ਦੇ ਕਹਿਣ ਤੇ ਹੋਈ ਹੈ ਤੇ ਕਿੱਥੇ ਹੋਈ ਹੈ ਜੀ

  • @user-lt1dy5vv9e

    @user-lt1dy5vv9e

    6 ай бұрын

    Exactly

  • @gurchetansingh710
    @gurchetansingh7107 ай бұрын

    ਇਹ ਹੈ ਅਸਲੀ ਵਕੀਲ ਜੋਂ ਸਿੱਧੂ ਵਾਂਗ ਦਲੇਰੀ ਨਾਲ ਗੱਲ ਕਰ ਰਿਹਾ ਹੈ। ਤਹਿ ਦਿਲੋਂ ਧੰਨਵਾਦੀ ਹਾਂ।🙏🙏

  • @sheetalsharma2929
    @sheetalsharma29297 ай бұрын

    Justice for Sidhu veerji 🙏❤

  • @varindersingh7675
    @varindersingh76757 ай бұрын

    ਵਕੀਲ ਜੀ ਧੰਨਵਾਦ ਤੁਹਾਡਾ, ਤੁਸੀਂ ਦੱਸ ਤਾ ਕਿ ਜੇਲ ਦੇ ਅੰਦਰ ਬੈਠ ਕਿ ਵਿਹਲੇ ਤੇ ਅਮਲੀ ਲੋਕਾਂ ਨੂੰ ਲਾਲਚ ਦੇ ਕਿ ਤੇ ਰੇਕੀਆਂ ਕਰਾ ਕਿ ਤੇ ਫਿਰ ਝੁੰਡ ਬਣਾ ਕਿ ਘੇਰਕੇ ਮਾਰਨ ਆਲੇ ਕਾਇਰ ਤੇ ਡਰਪੋਕ ਹੀ ਹੁੰਦੇ ਹਨ

  • @jugrajsinghsidhu1551
    @jugrajsinghsidhu15517 ай бұрын

    ਇਹ ਹੁੰਦਾ ਸੱਚਾ ਇਨਸਾਨ ਅਸਲ ਵਿੱਚ ਇਹਨਾਂ ਗੈਂਗਸਟਰਾ ਨੂੰ ਇਹ ਸੀ ਸਿੱਧੂ ਚੋਣਾਂ ਹਾਰ ਚੁੱਕਾ ਹੈ ਸਿੱਧੂ ਦੀ ਮਸ਼ਹੂਰੀ ਘੱਟ ਗਈ ਹੈ ਪਰ ਇਹਨਾਂ ਨੂੰ ਆਏ ਨਹੀ ਪਤਾ ਸੀ ਸਿੱਧੂ ਸਾਰੀ ਦੁਨੀਆ ਵਿੱਚ ਹਰਮਨ ਪਿਆਰਾ ਹੈ

  • @jaginderpsingh6899
    @jaginderpsingh68997 ай бұрын

    Respect for advocate saab 🙏🙏🙌🙌

  • @jasssingh5029
    @jasssingh50297 ай бұрын

    ਬੱਸ ਸਾਡੇ ਵੀਰ ਸਿੱਧੂ ਨੂੰ ਇਨਸਾਫ ਮਿਲੇ

  • @krishanpalrana9703
    @krishanpalrana97037 ай бұрын

    Jusrice for Sidhu moosewala, ਸਿਧੂ ਮੂਸੇਵਲੇ ਨੂ ਇਨਸਾਫ ਮਿਲ ਸਕੇ ਥੈੰਕਸ ਜੀ

  • @SimranjitSingh-wl7lx
    @SimranjitSingh-wl7lx7 ай бұрын

    Justice for SIDHU MOOSEWALA

  • @balveersinghsandhu1577
    @balveersinghsandhu15777 ай бұрын

    ਬੱਬਰ ਸ਼ੇਰ ਦਲੇਰ ਹਿੰਮਤ ਵਾਲੇ ਵਕੀਲ ਸਾਹਿਬ ਜੀ

  • @Janti838
    @Janti8387 ай бұрын

    Justice for Sidhu mosewala

  • @user-gd9pp9hy2r
    @user-gd9pp9hy2r7 ай бұрын

    ਇਨਸਾਨ ਨੂੰ ਇਨਸਾਫ਼ ਮਿਲਣਾ ਚੀਹੀਦਾ. 🙏🙏♥️❤️Form Adv Gs Khaira 👍🏽👌👌👆🏼👆🏼👆🏼

  • @justicefor_Sidhumossewala
    @justicefor_Sidhumossewala7 ай бұрын

    # justice for Sidhu mossewala

  • @SanjeevKumar-vt1tt

    @SanjeevKumar-vt1tt

    7 ай бұрын

    Vare...gooD..veraji

  • @gagandeepsandhu550
    @gagandeepsandhu5507 ай бұрын

    ਸਰਕਾਰ ਦਾ ਬਹੁਤ ਵੱਡਾ ਰੋਲ ਹੈ ਗੈਂਗਸਟਰਾ ਨੂੰ ਬਚਾਉਣ ਲਈ

  • @dilpreetsingh9112
    @dilpreetsingh91127 ай бұрын

    # Justice for sidhu moosewala Waheguru Ji Waheguru Ji 🙏🙏🙏🙏🙏

  • @Kataria.vlogs0786
    @Kataria.vlogs07867 ай бұрын

    BEST OF LUCK FOR ADVOCATE SIR ❤❤

  • @MaanSaab-gy9mm
    @MaanSaab-gy9mm7 ай бұрын

    ਜ਼ਮੀਰ ਜਾਗਦੀ ਹੋਣੀਂ ਚਾਹੀਦਾ ਏ ਇਕ ਇਹ ਹਿੰਦੂ ਵਕੀਲ ਆ ਤੇ ਸੱਚ ਤੇ ਅੜ ਗਿਆ ਤੇ ਇਕ ਉਹ ਸਾਡਾ ਸਰਦਾਰ ਵਕੀਲ ਜੋ ਪੈਸਿਆ ਪਿੱਛੇ ਆਪਣਾ ਜ਼ਮੀਰ ਵੇਚਕੇ ਲੌਰਿਸ ਨੂੰ ਛੁਡਵਾਉਣ ਤੇ ਲੱਗਾ ਹੋਇਆ ਏ

  • @jugrajsingh3153
    @jugrajsingh31537 ай бұрын

    ਧੰਨਵਾਦ ਵਕੀਲ ਸਾਬ ਜੀ 🙏🙏🙏👍👍👍✅✅good ji 🙏🙏🤝🤝🤝👌👌👌👍👍👍💪✍️💯💯💯💯

  • @singh-eq4nf
    @singh-eq4nf7 ай бұрын

    Justice for sidhu moose wala

  • @SINGH_IS_TRUE09
    @SINGH_IS_TRUE097 ай бұрын

    ਸਿੱਧੂ ਬਾਈ ਨੂੰ ਇਨਸਾਫ ਜਰੂਰ ਮਿਲੇ❤

  • @sanjumundh6666
    @sanjumundh66667 ай бұрын

    Justice for shidu moose wala bhi legend never die all time king 💪 sidhu bhi

  • @gurbhejhundal-fn2ft
    @gurbhejhundal-fn2ft7 ай бұрын

    ਜਿਸ ਅੰਕਰ ਨੇ ਇਸ ਦੀ ਇੰਟਰਵਿਊ ਕੀਤੀ ਉਸ ਨੂੰ ਪੰਜਾਬ ਪੁਲਿਸ ਕੋਲ ਅੱਧੇ ਘੰਟੇ ਵਾਸਤੇ ਦੇਣ ਤੋਤੇ ਵਾਂਗ ਬੋਲੇਗਾ ਪਰ ਪੁਛਗਿੱਛ ਵਿੱਚ ਪੁਲਿਸ ਨੂੰ ਪੂਰੀ ਪਾਵਰ ਦਿੱਤੀ ਜਾਵੇ।

  • @sarbjeetbuttar2445

    @sarbjeetbuttar2445

    7 ай бұрын

    Samajh niiii lagiiii pji mnu

  • @sarbjeetbuttar2445

    @sarbjeetbuttar2445

    7 ай бұрын

    Briefly dso pji

  • @NeverF0ld

    @NeverF0ld

    7 ай бұрын

    Eh sab rale mile ne y bhand maNN v biche raleya jehra bolda ni , police tan hai e paise te power di rakhel , ehna gallan ton saaf pta laggda , Sidhu da qatal System ne gangsters nal rall kita

  • @adygill7580
    @adygill75807 ай бұрын

    ਜ਼ਮੀਰ ਜਾਗਦੀ ਹੋਵੇ ਜਦੋਂ ਫੇਰ ਕਾਹਦਾ ਡਰ ਤੇ ਭੈਅ। ਦਿਲੋਂ ਸਤਿਕਾਰ ਐ ਵਕੀਲ ਸਾਹਿਬ ਥੋਡੀ ਹਿੰਮਤ, ਜੁੱਰਤ ਤੇ ਬੇਬਾਕੀ ਨੂੰ। ਇੱਕ ਸਮਾਂ ਸੀ ਜਦੋਂ ਵਕੀਲ ਸਿੱਧੂ ਬਾਈ ਦੇ ਜਿਓਂਦਿਆਂ ਓਹਦੇ ਖਿਲਾਫ ਖੜ੍ਹੇ ਸੀ ਤੇ ਇੱਕ ਆਹਾ ਟਾਈਮ ਐ ਇੱਕ ਨਿਡਰ ਸੀਨੀਅਰ ਵਕੀਲ ਬੇਬਾਕੀ ਨਾਲ ਸਿੱਧੂ ਦੇ ਹੱਕ ਚ ਨਿੱਤਰ ਰਿਹੈ। ਗੁਰੂ ਕਲਗੀਧਰ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ ਥੋਨੂੰ ਸਰ। ਆਸ ਕਰਾਂਗੇ ਥੋਡੇ ਬੋਲ ਸੱਚ ਹੋ ਨਿੱਕਲਣ ਤੇ ਐਹੇ ਜਾ ਇਨਸਾਫ ਮਿਲੇ ਝੋਟੇ ਨੂੰ ਕੇ ਮੁੜਕੇ ਇਹਨਾਂ ਅਖੌਤੀ ਤੇ ਜਾਅਲੀ so-called ਗੈਂਗਸਟਰਾਂ ਦੀਆਂ 7 ਪੁਸ਼ਤਾਂ ਯਾਦ ਰੱਖਣ। ਸਿਆਣੇ ਕਹਿੰਦੇ ਹੁੰਦੇ ਆ ਬਈ ਜਦੋਂ ਓਸ ਨੀਲੀ ਛੱਡ ਵਾਲੇ ਦੀ ਡਾਂਗ ਵੱਜਦੀ ਐ ਨਾ ਅਵਾਜ਼ ਤਾ ਨੀ ਆਉਂਦੀ ਪਰ ਠੋਕਦੀ ਬੌਹਤ ਭੈੜੈ।

  • @user-cd8ey6pm7v
    @user-cd8ey6pm7v7 ай бұрын

    Sidhu always lives in our hearts❤💞

  • @harpreetharpreetsingh6483
    @harpreetharpreetsingh64837 ай бұрын

    ਪੱਤਰਕਾਰ ਵਕੀਲ ਨੂ ਕੈ ਰਿਹਾ ਖੁੱਲ ਕੇ ਓਦੇ ਖਿਲਾਫ ਬੋਲ ਰਿਹਾ,,ਕੁਝ ਕ ਤਾ ਆ ਪੱਤਰਕਾਰਾ ਨੇ ਹੳਊਆ ਬਣਾ ਰੱਖਿਆ ਇਸ ਦੱਲੇ ਨੂ,,ਮੋਤ ਰੱਬ ਦਿੰਦਾ ਬੰਦੇ ਨੂੰ ,ਨਾ ਕੇ ਆ ਲੰਡੂ ਬੰਦੇ ਜੋ ਆਪਣੇ ਆਪ ਨੂ ਗੈਂਗਸਟਰ ਕਹਾਂਦੇ ਨੇ,,,ਜੇ ਆ ਬਿਸਨੋੲਈ. ਬਿਨਾ ਸਕਿਓਰਟੀ ,ਬਿਨਾ ਕਿਸੇ ਜੇਲ ਚ ਨਾ ਹੁੰਦਾ ਤਾ ਹੁਣ ਨੂੰ ਕਿਸੇਆਮ ਬੰਦੇ ਨੇ ਵੀ ਟੱਟੂ ਪਾਰ ਕਰ ਦੇਣਾ ਸੀ ,,ਏ ਸੱਚਾਈ ਆ,,,

  • @JassDhaliwal-ni6ph

    @JassDhaliwal-ni6ph

    7 ай бұрын

    Sahigal

  • @brasibedi8837
    @brasibedi88377 ай бұрын

    only one undisputed KING “ SIDHU MOOSE WALA”

  • @JovanjotSingh
    @JovanjotSingh7 ай бұрын

    Thanks Vakeel Saab 🙏 ਤੁਸੀਂ ਬਾਈ ਨੂੰ ਇਨਸਾਫ਼ ਦਿਵਾਉਣ ਦੀ ਗੱਲ ਕੀਤੀ 🙏

  • @balvirsinghchahal
    @balvirsinghchahal7 ай бұрын

    Justice For sidhu Moose wala

  • @hai.koii.hor5911
    @hai.koii.hor59117 ай бұрын

    ਨਾਮ ਗੈਂਗਾ ਦਾ ਆਉਂਦਾ - ਰੌਲ ਸਰਕਾਰਾ ਦਾ ਵੀ ਹੈ_ ਉਹਦੀ ਮੌਤ ਦੇ ਪਿੱਛੇ ਹੱਥ ਤਾਂ ਕਈ ਗਰਦਾਰਾ ਦਾ ਵੀ ਹੈ _ ਸਿੱਧੇ ਸਾਧੇ ਜੱਟ ਤੇ ਸਾਜਿਸ਼ ਭਾਰੀ ਹੋਈ ਐ _ ਸਿੱਧੂ ਦਿਲ ਦਾ ਨਹੀ ਸੀ ਮਾੜਾ ਤਾਂਹੀ ਤਾਂ ਮਾੜੀ ਹੋਈ ਐੱ I love you Sidhu moose wale ❤️

  • @ManiSingh-td5pe

    @ManiSingh-td5pe

    6 ай бұрын

    💯

  • @preetipal3890

    @preetipal3890

    6 ай бұрын

    Sorry lowrence is not good person i accept but siddu musewala was also not inconnect person he was also involved in crime

  • @ManiSingh-td5pe

    @ManiSingh-td5pe

    6 ай бұрын

    @@preetipal3890 acha

  • @beantsharma8191
    @beantsharma81917 ай бұрын

    Justice for subhdeep sidhu moose wala Bai ❤

  • @user-cj2df8fm9z
    @user-cj2df8fm9z7 ай бұрын

    Justice for sidhu moose ❤❤

  • @xmxnjotsaini
    @xmxnjotsaini7 ай бұрын

    DIL KHUSH HOGYA AA VIDEO VEKH..KE ❤ REST IN POWER LEGEND 🦁

  • @gurnamSingh-wk9rs
    @gurnamSingh-wk9rs6 ай бұрын

    ਧੰਨਵਾਦ ਵਕੀਲ ਸਾਹਿਬ ਪਰਮਾਤਮਾ ਤੁਹਾਨੂੰ ਹਰ ਖੁਸ਼ੀ ਦੇਵੇ ਜਿੰਦਗੀ ਭਰ ਤੁਹਾਨੂੰ ਖੁਸ਼ ਰੱਖੇ

  • @lovedeepbrarpb31
    @lovedeepbrarpb317 ай бұрын

    Respect Advocate Sir ❤❤

  • @HappySingh-gr5wg
    @HappySingh-gr5wg7 ай бұрын

    Justice for sidhu moosewala 😭😭😭

  • @HardeepSingh-ll4hl
    @HardeepSingh-ll4hl7 ай бұрын

    ਤਹਿ ਦਿੱਲੋ ਤੁਹਾਡਾ ਧੰਨਵਾਦ ਵਕੀਲ 🙏🙏 ਸਾਹਬ ਜੋ ਤੁਸੀ ਇਸ ਖੱਚ ਲੋਰਸ ਬਿਸ਼ਨੌਈ ਬਾਰੇ ਸੱਚੇ ਤੇ ਖੁੱਲ ਕੇ ਬੋਲੇ ਇਹ BJP ਦਾ ਦੱਲਾ ਹੈ Justice for Sidhu moosewala ❤

  • @mundamajjeda

    @mundamajjeda

    7 ай бұрын

    😂😂😂ਚਿੱਦੂ ਚੂਸੇਵਾਲਾ, ਟੱਟੀ ਕਢ ਤੀ ਹੀ ਬਿਸ਼ਨੋਈ ਤੇ ਗੋਲਡੀ ਬਰਾਰ ਨੇ

  • @KamalSingh-pi8ol

    @KamalSingh-pi8ol

    7 ай бұрын

    😂🎉😂😅

  • @RohtasKumar-ks4hf
    @RohtasKumar-ks4hf7 ай бұрын

    Justice for sidhu moose wala 🙏🙏🙏

  • @AmrikSingh-sm4iq
    @AmrikSingh-sm4iq7 ай бұрын

    Justice for sidhu moosewala bai ji

  • @alkakumar1118
    @alkakumar11187 ай бұрын

    Salute aa es tran de vkeelan nu ,bilkul siddoo bhai varge diler .justice for siddoo bhai.

  • @Shariking2379
    @Shariking23797 ай бұрын

    Justice for sidhu moosewala

  • @i_love_India530
    @i_love_India5307 ай бұрын

    ਵਕੀਲ ਸਾਬ ❤️❤️

  • @fansidhude5009
    @fansidhude50097 ай бұрын

    ਅੱਜ ਮੈਨੂੰ ਵਿਸ਼ਵਾਸ ਹੋਗਿਆ ਕ ਰੱਬ ਇੰਨਸਾਨ ਚ ਹੀ ਹੁੰਦਾ

  • @utube-dm9ng
    @utube-dm9ng7 ай бұрын

    Legend never die

  • @legendsidhumoosewala7838
    @legendsidhumoosewala78387 ай бұрын

    Justice jatt nu milna jaroor aa pr afsos sidhu ni milna apa nu 😢

  • @kmldeepramgarhia5899

    @kmldeepramgarhia5899

    7 ай бұрын

    😢ਇਕ ਅਨਭੁਲੀ ਜਾਦ ਬਣਕੇ ਰਹੇਗਾ😢

  • @Sukhvir_kaur120
    @Sukhvir_kaur1207 ай бұрын

    Justice for Sidhu Moosa vala 🙏😊

  • @harpreetsingh-et3sh
    @harpreetsingh-et3sh7 ай бұрын

    sidhu moosewala zindabaad

  • @Sahil-ot5bc
    @Sahil-ot5bc7 ай бұрын

    V good ji, justice for sidhu bro, legend never die Sade ❤ch। aa bro

  • @kuldipsingh5862
    @kuldipsingh58627 ай бұрын

    Good job wakeel sahib ,,,,waheguru mehar karan 🙏

  • @diptejsingh5191
    @diptejsingh51917 ай бұрын

    ਸਰਕਾਰਾ ਨੇ ਸਾਡਾ ਬਈ ਮਰਵਤਾ 😢😢😢😢

  • @gurwantsingh1895
    @gurwantsingh18957 ай бұрын

    ਵਕੀਲ ਸਾਹਿਬ ਗਰੇਟ ਜੋਬ

  • @legendsidhumoosewala7838
    @legendsidhumoosewala78387 ай бұрын

    Bahut vadiya interview 👍🏻 waheguru mehar bhrea hath rakhe 🙏🏻

  • @vidhmaansingh8320
    @vidhmaansingh83207 ай бұрын

    Sukr 😢😢😢😢 aa rab ji maa bapp nu insaaf debone vaste koi ta khadeyaa pls 🙏 waheguru ji hun mehr rakheyo is vakeel te aur mappeya te

  • @leaderoffact8138
    @leaderoffact81387 ай бұрын

    Legend never die ❤❤❤❤

  • @sonusahota7270
    @sonusahota72707 ай бұрын

    . ਧੰਨਵਾਦ ਵਕੀਲ ਸਾਹਿਬ

  • @zaidmirza281
    @zaidmirza2817 ай бұрын

    Miss you Jatta 😔

  • @kulwindermangat6090
    @kulwindermangat60907 ай бұрын

    ਬਹੁਤ ਵਧੀਆ ਵਕੀਲ ਸਾਹਿਬ ਜੀ

  • @leaderoffact8138
    @leaderoffact81387 ай бұрын

    Rest in power ❤❤❤❤❤

  • @jagdishsingh-le7tt
    @jagdishsingh-le7tt7 ай бұрын

    Waaah kya baat hain Salute 🫡 hain Sir tanu ❤❤

  • @gurmukhsingh9717
    @gurmukhsingh97177 ай бұрын

    ਇੰਦਾ ਵਕੀਲ ਹੋਣਾ ਚਾਹੀਦਾ ਜਿਹੜਾ ਸੱਚ ਬੋਲ ਰਿਹਾ ਸਿੱਧੁ ਵੀਰ ਜਿੰਨਾ ਨੇ ਗੋਲੀਆਂ ਮਾਰੀਆਂ ਹੁਣ ਉਹ ਡਰਦੇ ਕੋਟ ਵਿਚ ਮੁੱਕਰ ਗਏ ਪਹਿਲਾਂ ਵਿਡੀਉ ਪਾ ਕੇ ਜ਼ੁਮੇਵਾਰੀ ਲਈ ਹੁਣ ਕਿਉਂ ਡਰਦੇ ਨੇ ਕੋਟ ਵਿਚ ਇੱਕ ਸਰਦਾਰ ਵਕੀਲ ਸਿੱਧੁ ਮਾਰਨ ਵਾਲੇ ਦਾਂ ਕੇਸ ਲੜਦਾ ਝੂਠ ਬੋਲ ਕੇ ਇੱਕ ਵਕੀਲ ਸਿੱਧੁ ਵੀਰ ਦੇ ਪਰਿਵਾਰ ਦਾ ਸਾਥ ਦਿੱਦਾ ਬਹੁਤ ਵਧੀਆ ਕੰਮ ਕਰਦੇ ਵਹਿਗੁਰੂ ਜੀ ਮੇਹਰ ਕਰਨੀ

  • @jagjeetsingh4189
    @jagjeetsingh41897 ай бұрын

    Justiceforsidhumoosewala❤❤❤ salute sir❤❤

  • @harrydhaliwal4997
    @harrydhaliwal49977 ай бұрын

    ਬਹੁਤ ਵਧੀਆ ਵਕੀਲ ਸਾਬ

  • @koundaljeet6664
    @koundaljeet66647 ай бұрын

    Huge respect for advocate honestly talking

  • @mandhillon267
    @mandhillon2677 ай бұрын

    Rest in power ❤justice for sidhu moose wala 🙏🙏🙏🙏🙏

  • @hindimedium3947
    @hindimedium39477 ай бұрын

    Love you in every universe sidhu ❤❤❤

  • @roshansinghsingh5300
    @roshansinghsingh53007 ай бұрын

    ਸਿੱਧੂ ਬਾਈ ਜੀ ਨੂੰ insaf deo ji

  • @gurdipram7691
    @gurdipram76917 ай бұрын

    ਵਕੀਲ ਸਾਹਿਬ ਬਹੁਤ ਧੰਨਵਾਦ

  • @JaspreetSingh-jm1tq
    @JaspreetSingh-jm1tq7 ай бұрын

    ਵਕੀਲ ਵੀ ਸਿੱਧੂ ਵਾਲਾ ਜਿਗਰਾ ਚੱਕੀ ਫਿਰਦਾ

  • @gurmansingh6936
    @gurmansingh69367 ай бұрын

    Salute hai har ik Bande ko Jo Bekhof Reply karte Wakil Juzz Police Army Zindabaad ❤

  • @HARYANVIREMIXFACTORYDjADMixxis
    @HARYANVIREMIXFACTORYDjADMixxis7 ай бұрын

    Moose Aala Laooooo Geen Geen Badle......... Legend Never Die ❤😢

  • @Dgsjsidkj123
    @Dgsjsidkj1237 ай бұрын

    Sidhu moose Wala ❤❤ King 👑

  • @markgill7284
    @markgill72847 ай бұрын

    Why police is not taking action against the journalist. How he has penetrated the whole jail system and provided Lawrence Bishnoi a interview. It must be a criminal act.

  • @ArshdeepSingh..

    @ArshdeepSingh..

    7 ай бұрын

    Because it happens through government's consent. Later it backfired.

  • @SachinKumar-zz9dq

    @SachinKumar-zz9dq

    7 ай бұрын

    ABP news bjp bhagat channel hai Rubika liaqat ko nhi jante ho aap😊

  • @harinderpreethani8147

    @harinderpreethani8147

    7 ай бұрын

    Because Joginder patial dalla chaploos chadi veer sameed saini bucther de najaz aulaad ha pakka sarkari dalla gangster de politician nal settings karvoda

  • @harbinderparmar790

    @harbinderparmar790

    6 ай бұрын

    Bishnoi approached him for interview so how can they charge journalist ?

  • @user-wk2bt8gd3l
    @user-wk2bt8gd3l7 ай бұрын

    Billkul theek gal aa ji.waheguru ji 🙏

  • @zaidmirza281
    @zaidmirza2817 ай бұрын

    Ohhh Dil da ni maada tera Sidhu moose wala ❤️❤️❤️

  • @bubbleriar1908
    @bubbleriar19087 ай бұрын

    Seriously feeling PROUD of this lawyer, after listening his interview. Ettho lggda hai k apne INDIA ch hr koi galtt nhi.. kuch lokk eda de v ne jo purri Daleri naal lddhde ne. Sir, taade wrgge hor officer ya lawyer kyu nhi aaunde… Baaki, m waiting for that day EAGERLY jdo LAWRENCE, JAGGU and GOLDY n baaki naal de pigs nu FAANSI di szaa hoyeggi.. waheguru g meri ae ardaas jrur parwaan krnn

  • @ParamjitKaur-mt5gt

    @ParamjitKaur-mt5gt

    6 ай бұрын

    ❤❤❤❤❤

  • @Jagubhullar123.
    @Jagubhullar123.7 ай бұрын

    ਵਾਹ ਵੱਡੇ ਵੀਰ ਜਾਗਦੀ ਜਮੀਰ ਵਾਲੇ ਵਕੀਲ ਵੀਰ ਦਾ ਧੰਨਵਾਦ

  • @BalvinderKour-dr2fc
    @BalvinderKour-dr2fc6 ай бұрын

    Waheguru ji Waheguru ji Waheguru ji justicia for sidhu moosewala miss you legend never die ❤❤❤❤❤❤❤

  • @gillgill2503
    @gillgill25037 ай бұрын

    Justice for sidhu moose wala 😢😢😢

  • @surjitmander5498
    @surjitmander54986 ай бұрын

    ਜਿਉਂਦੇ ਵੱਸਦੇ ਰਹੋ ਵਕੀਲ ਸਾਬ ❤❤ ਸਾਡੇ ਬਾਈ ਸਿੱਧੂ moosewale ਨੂੰ ਇਨਸਾਫ਼ ਦਵਾਓ ਜੀ ਤੇ ਕੁੱਤੇ ਬਿਸ਼ਨੋਈ ਨੂੰ ਫਾਂਸੀ ਦਵਾਓ

  • @Ramansingh-cz7dx
    @Ramansingh-cz7dx7 ай бұрын

    Main bas us din di wait karda jis din mere sidhu bai nu insaf melega miss u bai😢

  • @ekammattu2003
    @ekammattu20037 ай бұрын

    Very God job vakeel saab waheguru chardi kalan ch rakhe thonu

  • @gurjeetkulanasinghgurjeet7846
    @gurjeetkulanasinghgurjeet78467 ай бұрын

    ਸਿਰਫ ਸਿੱਖਾਂ ਤੇ ਐਨ ਐਸ ਏ ਲਗਾਇਆ ਜਾ ਸਕਦਾ ਤੇ ਡਿਬਰੂਗੜ ਵਰਗੀਆਂ ਜੇਲਾਂ ਵਿੱਚ ਬੰਦ ਕੀਤਾ ਜਾ ਸਕਦਾ ਪਰ ਬਿਸ਼ਨੋਈ ਵਰਗੀਆਂ ਕਤੀੜਾਂ ਤੋਂ ਡਰ ਲਗਦੈ

  • @RanbirsinghSweety-is8hk
    @RanbirsinghSweety-is8hk7 ай бұрын

    Acha kam kar rahe ne advocate sir is naal loka da kanoon te bharosa vadhega channel da dhanwad

  • @satinderpalsingh6055
    @satinderpalsingh60557 ай бұрын

    Legend never die ❤❤❤❤❤

Келесі