ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |Call/WhatsApp: 97803-00071, 82848-00071

ਮਾਂ ਬਾਪ ਦੀ ਮੌਤ ਤੋਂ ਬਾਅਦ ਦਿਮਾਗੀ ਤੌਰ ਤੇ ਪ੍ਰੇਸ਼ਾਨ ਹੋਈ ਧੀ
ਦੇਖੋ ਕਿਵੇਂ ਘਰ ਵਿੱਚ ਇਕੱਲੀ ਕੱਟ ਰਹੀ ਸੀ ਨਰਕ ਭਰੀ ਜ਼ਿੰਦਗੀ
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZread ► / manukhtadisewasocietyl...
👉 Subscribe to KZread ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft1wJkXpxmMCbN7i6
📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
📧 mail us at: - mdsewasociety@gmail.com
🌐 Visit our Website: - manukhtadisewa.org/
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 586

  • @HarshKumar-ny1tk
    @HarshKumar-ny1tk19 күн бұрын

    Aaj mama Massi sab aa ga phala kithe c jina na aa k ek var v k dhi puchi ni kida time kat di aa god bless you very ji rab tuhanu ta tuhada pura group nu tadrusti rakhe ❤❤❤

  • @Sidhumoosewala-wp2ux
    @Sidhumoosewala-wp2ux10 ай бұрын

    ਭਾਜੀ ਸਾਡੇ ਪਿੰਡ ਤੋਂ ਮੁੰਡੇ ਨੂੰ ਲੈ ਕੇ ਗਏ ਸੀ ਜੋ ਕਦੀ ਆਪਣੇ ਘਰ ਦੇ ਦਰਵਾਜੇ ਤੋਂ ਬਹਾਰ ਨਹੀਂ ਸੀ ਨਿਕਲਿਆ 15 ਸਾਲਾ ਤੋਂ ਅਸੀਂ ਇਦਾ ਹੀ ਵੇਖ ਦੇ ਸੀ ਮਿੰਟੂ ਭਾਜੀ ਲੈ ਕੇ ਗਏ ਵਾਹਿਗੁਰੂ ਦੀ ਕ੍ਰਿਪਾ ਨਾਲ਼ੇ ਭਾਜੀ ਤੇ ਉਨ੍ਹਾਂ ਦੀ ਸਾਰੀ ਟੀਮ ਦੇ ਸਹਿਜੋਗ ਨਾਲ ਅੱਜ ਗੋਪੀ ਬਿਲਕੁਲ ਸਹੀ ਹੈ ਤੇ ਹੁਣ ਬਹੁਤ ਵਦੀਆਂ ਲੱਗ ਦਾ ਉਸ ਨੂੰ ਆਪਣੀ ਭੈਣ ਦੇ ਘਰ ਆਪ ਹੀ ਚੱਲ ਜਾਂਦਾ ਜੋ ਪਹਿਲਾ ਆਪਣੇ ਘਰ ਦਾ ਦਰਵਾਜਾ ਤੱਕ ਨਹੀਂ ਸੀ ਟੱਪ ਦਾ ਹੁੰਦਾ 🙏

  • @manpreet7844

    @manpreet7844

    8 ай бұрын

    Waheguru ji ne meher keti vere

  • @Ravivirdi901

    @Ravivirdi901

    2 ай бұрын

    Waheguru ji

  • @yuvrajsoni44

    @yuvrajsoni44

    15 күн бұрын

    Gopi veer ta ajkal sardar gopal ji ban gye ne.pagg bande aa veer.

  • @satpalsingh369
    @satpalsingh36927 күн бұрын

    ਗੁਰਪ੍ਰੀਤ ਸਿੰਘ ਜੀ। ਤੁਸੀਂ ਧੰਨ ਹੋ ਅਤੇ ਧੰਨ ਹੈ ਤੁਹਾਡੀ ਕਮਾਈ। ਵਾਹਿਗੁਰੂ ਜੀ ਆਪਨੂੰ ਚੜਦਿਆਂ ਕਲਾਂ ਬਖਸ਼ੇ ਜੀ। 🙏🙏🙏 🌹🌹🌹

  • @OG_Tag
    @OG_Tag6 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @TalvirSingh-kg2gr
    @TalvirSingh-kg2gr4 ай бұрын

    ਮਿੰਟੂ ਵੀਰ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਹੋਈਆ ਹੈ ਕਿਸ ਤਰੀਕੇ ਨਾਲ਼ ਮਦ ਬੁੱਦੀਆ ਨੂੰ ਅਤੇ ਇਸ ਤਰ੍ਹਾਂ ਦੇ ਮਰੀਜਾਂ ਨੂੰ ਹੈਂਡਲ ਕਰ ਲੈਂਦਾ ਹੈ ਪਰਮਾਤਮਾ ਨੇਹ ਹੀ ਬਾਈ ਦੀ ਸੇਵਾ ਲਗਾਈ ਹੋਈ ਹੈ ਔਰ ਵੀਰਾ ਵੀ ਸੇਵਾ ਬਹੁਤ ਤਨ ਮਨ ਨਾਲ ਨਿਬਾਹ ਰਿਹਾ ਹੈ ਬਾਬਾ ਨਾਨਕ ਚੜ੍ਹਦੀ ਕਲਾ ਵਿੱਚ ਰੱਖਣ ਬਾਈ ਨੂੰ ਪਰਿਵਾਰ ਉੱਤੇ ਆਪਣੀ ਦਇਆ ਦ੍ਰਿਸਟਿ ਬਣਾਈ ਰੱਖੇ ਧਨਵਾਦ

  • @HarjeetSingh-sr9cf

    @HarjeetSingh-sr9cf

    2 ай бұрын

    ਸਹੀ ਗੱਲ ਹੈ ਵੀਰ ਜੀ ਤੁਹਾਡੀ ਜਦੋਂ ਕਦੇ ਨਹੀਂ ਤਕਰੀਬਨ ਰੋਜ਼ ਦੀ ਤਰ੍ਹਾਂ ਹੀ ਜਦੋਂ ਕਿਸੇ ਮਧ ਬੁੱਧੀ ਔਰਤ ਜਾਂ ਇਨਸਾਨ ਨੂੰ ਮਿਲ ਦੇ ਹਨ ਤਾਂ ਅਸੀਂ ਇਹ ਕਹਿੰਦੇ ਹਾਂ ਕਿ ਰੱਬ ਜੀ ਆਪ ਥੱਲੇ ਉਤਰ ਆਇਆ ਹੈ ਭਾਈ ਸਾਹਿਬ ਗੁਰਪ੍ਰੀਤ ਸਿੰਘ ਜੀ ਇੱਕ ਰੰਬੀ ਰੂਹ ਹਨ ਵਾਹਿਗੁਰੂ ਜੀ ਭਾਈ ਸਾਹਿਬ ਜੀ ਦੇ ਪਰਿਵਾਰ ਨੂੰ ਅਤੇ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ

  • @HarjeetSingh-sr9cf
    @HarjeetSingh-sr9cf2 ай бұрын

    ਜਦੋਂ ਵੀਰ ਜੀ ਨੇ ਕਿਹਾ ਕਿ ਘਰ ਦੀ ਦੇਖ ਰੇਖ ਤੁਸੀਂ ਕਰਨੀ ਹੈ ਤਾਂ ਬੁੜੀ ਕਹਿੰਦੀ ਠੀਕ ਹੈ ਪਰ ਜਦੋਂ ਕਿਹਾ ਤੁਸੀਂ ਸਾਥ ਦਿਉਂ ਓਦੋਂ ਕਹਿੰਦੀ ਮੇਰੇ ਬੱਚੇ ਛੋਟੇ ਆ ਕੋਈ ਨਹੀਂ ਕਿਸੇ ਦਾ ਅੱਜ ਕੱਲ੍ਹ ਖੂਨ ਦੇ ਰਿਸ਼ਤੇ ਵੀ ਪਾਣੀ ਵਾਂਗ ਹੋ ਗਏ ਪਰ ਕਿਸੇ ਦਿਨ ਇਹ ਲੋਕ ਪਾਣੀ ਨੂੰ ਵੀ ਤਰਸਣਗੇ ਜੀ

  • @manjitsoni9676
    @manjitsoni967610 ай бұрын

    🙏ਧੰਨੁ ਧੰਨੁ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸੱਚੇ ਪਾਤਸ਼ਾਹ ਜੀ 🙏

  • @saini712
    @saini7128 ай бұрын

    ਅਗਰ ਬੱਚੀ ਆਨਾਥ ਹੋ ਗਈ ਸੀ ਤਾਂ, ਉਸ ਦੇ ਐਨਾ ਹਲਾਤ ਦਾ ਜੁਮੇਵਾਰ ਕੌਣ ਆ, ਸਾਡਾ ਸਮਾਜ,ਮੁਹੱਲੇ ਵਾਲੇ ਔਰ ਕੁੜੀ ਦੇ ਰਿਸਤੇਦਾਰ ਜਿਨਾ ਨੇ ਬੱਚੀ ਦੀ ਮਾਂ ਬਾਪ ਦੇ ਮਰਨ ਤੋ ਬਾਦ ਏਸ ਦੀ ਸਾਰ ਨੀ ਲਈ

  • @mehto..boy9362

    @mehto..boy9362

    6 ай бұрын

    ਰਿਸ਼ਤੇਦਾਰ ਤਾਂ ਆਪ ਕੋਲ ਖੜੇ ਨੇ ਵੀਰ ਮੇਰਿਆ

  • @amandeepdhanju2591

    @amandeepdhanju2591

    3 ай бұрын

    Koi vi banda limit tak help kar sakda

  • @PunjabiTadka84

    @PunjabiTadka84

    2 ай бұрын

    I agree 💯🙏

  • @shahnawazmalik7903

    @shahnawazmalik7903

    Ай бұрын

  • @shahnawazmalik7903

    @shahnawazmalik7903

    Ай бұрын

  • @weddingartstudiotanda
    @weddingartstudiotanda9 ай бұрын

    ਸਾਰੇ ਸੇਵਾਦਾਰਾਂ ਨੂੰ ਰੱਬ ਤੰਦਰੁਸਤ ਰੱਖੇ 🙏🙏🙏🙏🙏🙏🙏🙏

  • @seemakainth1589
    @seemakainth158910 ай бұрын

    MAA baap toh Bina Zindagi kosh ne 🙏🏼🙏🏼🙏🏼🙏🏼🙏🏼🙏🏼

  • @amansingh201
    @amansingh2012 күн бұрын

    Waheguru Ji

  • @BNANR
    @BNANR10 ай бұрын

    ਅਸਲ ਧਰਮ ਤਾ ਇਹ ਆ ਬਾਈ ਜੀ

  • @ashokdusad2956

    @ashokdusad2956

    10 ай бұрын

    👍👍

  • @rohit04245
    @rohit0424510 ай бұрын

    ਪਹਿਲਾ ਰਿਸ਼ਤੇ ਦਾਰ ਪੱਲਾ ਝਾੜ ਗਏ ਹੋਣੇ ਹੁਣ ਬੇਚਾਰੀ ਜਦੋ ਯਾਦਾ ਬਿਮਾਰ ਹੋਗੀ ਓਦੋ ਅੱਗੇ ਪਹਿਲਾ ਹੌਂਸਲਾ ਦਿੱਤਾ।ਹੁੰਦਾ ਤਾਂ ਇਹ ਦਿਨ ਨਹੀਂ ਆਉਣਾ ਸੀ

  • @user-fr4th5ek9b

    @user-fr4th5ek9b

    10 ай бұрын

    ਸਹੀ ਗੱਲ ਆ ਵੀਰ

  • @AshishKumar-lu6cn

    @AshishKumar-lu6cn

    8 ай бұрын

    ​@@user-fr4th5ek9b Maat Pita di Dua , Sarvo pari 😊❤🎉 🪯 🪯 🪯 🪯 🪯 🪯 🪯 Waheguru Maharaj Bless that sister 🙏 🤲 🕍 🕌 ⛪️ 🛕

  • @charanjitsingh375

    @charanjitsingh375

    8 ай бұрын

    ਰਿਸ਼ਤੇਦਾਰਾਂ ਕੋਲ ਤਾਂ ਹੁਣ ਵੀ ਸਮਾਂ ਨਹੀਂ ਮਾਮਾ ਤੇ ਮਾਸੀ ਅਪਣੀਆਂ ਮਜਬੂਰੀਆਂ ਦੱਸ ਰਹੇ ਹਨ, ਮਾਂ ਤੋਂ ਬਾਅਦ ਇਸ ਤੋਂ ਨੇੜੇ ਦਾ ਰਿਸ਼ਤਾ ਹੋਰ ਕਿਹੜਾ ਹੋ ਸਕਦੈ ? ਇਕਹਿਰੇ ਪਰਿਵਾਰਾਂ ਦਾ ਉਜਾੜੇ ਵਰਗਾ ਮਾਹੌਲ ਹੋਇਆ ਪਿਆ ਹੈ।

  • @manpreetkaur-xb5bp

    @manpreetkaur-xb5bp

    2 ай бұрын

    @@charanjitsingh375 hun is bachi nu ta NGO kol bhej ta,, baad ch property te hatth pange... je kudi depression ch na gyi hundi ta NGO chhado koi anjaaan v ghar ch na varda...

  • @neetathapar8039
    @neetathapar803914 күн бұрын

    Bhut choti hy bchi to maa baap koe nhi y halt to hony hi thy. Wahyguru g himmt dy bchi ko. Sir ur always respected person🙏🙏🙏🙏.

  • @Mahinder_Singh___
    @Mahinder_Singh___4 ай бұрын

    ਭਾਜੀ ਭੈਣ ਕਿੰਨੀ ਸਿਆਣੀ ਆ ਹਾਲੇ ਵੀ ਤੁਹਾਨੂੰ ਕੋਈ ਨੁਕਸਾਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਬਸ ਡਰ ਦੀ ਸੀ ਤੁਹਾਡੇ ਤੋਂ ਬਾਕੀ ਤੁਹਾਡੀ ਸੇਵਾ ਦੇਖ ਦਿਲ ਖੁਸ਼ ਹੋ ਜਾਂਦਾ ❤❤ waheguru ji 🙏

  • @neelambhatia...8231
    @neelambhatia...823110 ай бұрын

    Kise bache toh maa pya na bichdan😢na maa pyo toh bache😢wahe guru mehr kran is bachi Tey😢🙏🏻🙏🏻🙏🏻🙏🏻

  • @archanakhanna1796
    @archanakhanna17968 ай бұрын

    God Bless this team . Amazing help .

  • @bibaputtpreet1753
    @bibaputtpreet17538 ай бұрын

    ਸਤਿਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @anmolnafri6370
    @anmolnafri63706 ай бұрын

    ਰੱਬ ਤੁਹਾਨੂੰ ਤੇ ਤੁਹਾਡੀ ਟਿੰਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ਤੱਰਕੀਆਂ ਦੇਵੇ ਤੇ ਹਮੇਸ਼ਾ ਖੁਸ਼ ਰੱਖੇ ❤😊

  • @sahibmerameharvaan8342
    @sahibmerameharvaan83426 ай бұрын

    ਵੀਰ ਜੀ , ਰੱਬ ਆਪ ਜੀ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਜੀ।

  • @davindersinghdavindersingh6868
    @davindersinghdavindersingh68689 ай бұрын

    ਸਭ ਦਾ ਭਲਾ ਕਰੀ ਵਾਹਿਗੁਰੂ ਜੀ

  • @manveergaming9436
    @manveergaming94364 ай бұрын

    ਵਾਹਿਗੁਰੂ ਜੀ🙏🙏🙏

  • @Velly-bande7jl2x
    @Velly-bande7jl2x2 ай бұрын

    ਵਾਹਿਗੁਰੂ ਮੈਂਟੂ ਵੀਰ te ਮੇਹਰ ਪਰਿਆ ਹੱਥ ਰੱਖੇ 🙏🏻

  • @m.m.4creator
    @m.m.4creator10 ай бұрын

    Waheguru Ji kise de Bacheya to ohna de maa baap te maa baap kolo usde bache kade door na kari Sache Parshah iss bhain nu tandrusti bakhsheyo eh bhain bilkul thik ho jave te apni jindagi khushi khushi jive te Waheguru Ji Gurpreet bhaji te ohna di saari team nu sada chad di kala vich rakheyo ji Satnam Shri Waheguru Ji 🙏🙏🙏🙏🙏🙏

  • @HarjitSingh-es4mk
    @HarjitSingh-es4mk10 ай бұрын

    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ ਮਿੰਟੂ ਵੀਰ ਲੋਕਾਂ ਨੂੰ ਨਰਕ ਵਿਚੋਂ ਕੱਢ ਕੇ ਚੜਦੀ ਕਲਾ ਚ ਕਰਦੇ

  • @sunilsharma-vv3jy
    @sunilsharma-vv3jy8 ай бұрын

    Koi shabd nahi hai apke liye aap ka kaam sarvopari hai, bholenath aapko Shakti pradaan kare

  • @parmjeetbajwa4950
    @parmjeetbajwa49509 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @hardeepkhaira4955
    @hardeepkhaira495510 ай бұрын

    ਕਮਲਿਆ ਨਾਲ ਮੱਥਾ ਮਿੱਟੂ ਵੀਰ ਹੀ ਮਾਰ ਸਕਦਾ, ਵਾਹਿਗੁਰੂ ਮੇਹਰ ਕਰੇ

  • @surjitsingh8322
    @surjitsingh832210 ай бұрын

    Bai gurpreet baahli saaf rooh aa bai tu ❤

  • @sangeetakumari4685
    @sangeetakumari468513 күн бұрын

    🙏🙏

  • @Plwnder1550
    @Plwnder155010 ай бұрын

    Shi gal hai agar kal ko koi baat ho jati to dunia ne bolna thaa Rishteydaar aur Padosii kisi ne Poocha tak nhi kisi Ngo se sampark tak bhi nhi kia...bhut vadia kita Samne vale Gwandian de baki sare jine v gwandi te rishteaar ne Himmat kiti ....isnu Ilaaz aur achi care k liye ..Veeree hona kol bhejn lyi Sochya te help kiti ..baki Waheguru Ji Mehar karan ji

  • @suchasingh4245
    @suchasingh42456 ай бұрын

    Waheguru ji

  • @satinderbhajal-eq1kj
    @satinderbhajal-eq1kj8 ай бұрын

    Behan de kine made halat likhey rabba sada khush rakhe behan nu

  • @rajesh_hr22
    @rajesh_hr22Ай бұрын

    Satshree Akaal Veer Ji ... 🙏 Waheguru Ji Mehar Kre Veer Ji aap bahut hi achcha kaam kre rhe ho ... 🙏

  • @user-rj7jn8le3i
    @user-rj7jn8le3i5 ай бұрын

    ਵਾਹਿਗੁਰੂ ਜੀ ਵੀਰ ਜੀ ਆਪ ਜੀ ਨੂੰ ਤਰੱਕੀਆਂ ਦੇਵੇ 🙏

  • @starbug928
    @starbug92810 ай бұрын

    May Allah Almighty keeps humanity away from the evil eyes. Aamin Summa Aamin

  • @RamanSandhu388
    @RamanSandhu38810 ай бұрын

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji

  • @AnjuSharma-it1nu
    @AnjuSharma-it1nu10 ай бұрын

    Bhagwaan ji Gurpreet Singh Ji ko bhe hamesha healthy wealthy rakhey 🏵️💐🌹🏵️💐🏵️💐🏵️💐🏵️💐🏵️💐🏵️💐

  • @harpreetSingh-oh2ev
    @harpreetSingh-oh2ev8 ай бұрын

    Waheguru ji 🙏🙏

  • @shergill7696
    @shergill76969 ай бұрын

    Waheguru ji ka khalsa waheguru ji ki fateh ji

  • @kaurcotton852
    @kaurcotton85213 күн бұрын

    Salute mintu g nu eh ha asli sant

  • @gagandeepsinghtalwar2498
    @gagandeepsinghtalwar249810 ай бұрын

    For six months of no shower she looks quite fresh..may waheguru bless her.

  • @pm6516

    @pm6516

    8 ай бұрын

    thts khtri blood bro

  • @tanveercheema3802

    @tanveercheema3802

    8 ай бұрын

    @@pm6516 Khatri Blood?😂😂😂😂

  • @pm6516

    @pm6516

    8 ай бұрын

    @@tanveercheema3802 anhgrej kol bahn bhejti c ke ?

  • @anjumadaan2652

    @anjumadaan2652

    8 ай бұрын

    ​@@pm6516lol🤣

  • @dilpreetdhaliwal2940

    @dilpreetdhaliwal2940

    7 ай бұрын

    ​@@sumanmittal070chl tu tn jmaa shi ae.. Tu bna eve da channel.. Kr eve de loka di help.. App kuj krna nhi... Duje nu krn denaa ni...

  • @GaganDeep-hs7ps
    @GaganDeep-hs7ps8 ай бұрын

    ਵਾਹਿਗੁਰੂ ਜੀ

  • @RajeshRajesh-nv5dv
    @RajeshRajesh-nv5dv9 ай бұрын

    Singh is always king ❤❤❤

  • @gurjantdhaliwal5927
    @gurjantdhaliwal592710 ай бұрын

    ਸਤਿਨਾਮ ਸ੍ਰੀ ਵਾਹਿਗੁਰੂ ਜੀ॥

  • @insane6368
    @insane636810 ай бұрын

    Kinni pyari aa rabba kyun Eve karda 😢😢😢😢😢😢😢 Dhanbad Bai ji Manukhta Di sewa Wale bai ji 😢😢😢

  • @ArshDeep-ez3km
    @ArshDeep-ez3kmАй бұрын

    ❤❤❤❤❤

  • @jagdishbahia9162
    @jagdishbahia916210 ай бұрын

    Waheguru ji bless Manukhta di Sava Society and all volunteers who are supporting 🙏🙏🙏🙏🙏🙏🙏🙏🙏🙏🙏🙏🙏🙏

  • @GAGGi92

    @GAGGi92

    10 ай бұрын

    Yes

  • @AnjuSharma-it1nu
    @AnjuSharma-it1nu10 ай бұрын

    Bhagwaan ji sb ka bhala karna 🌹💐🌹🏵️💐🏵️💐🏵️💐🏵️💐🏵️💐🏵️💐

  • @rajdeepkaur6032
    @rajdeepkaur603210 ай бұрын

    Waheguru Ji Ka Khalsa Waheguru Ji Ki Fateh Veer Ji ❤🙏🏻

  • @HarpalMangat-yo8ep
    @HarpalMangat-yo8ep5 ай бұрын

    Waheguru ji waheguru ji 🙏🙏

  • @ranjitsingh8781
    @ranjitsingh87816 ай бұрын

    Waheguru ji tuhanu chardikla bakshe❤

  • @jagjeetsingh9835
    @jagjeetsingh98352 ай бұрын

    Dhan Dhan Sri Guru Nanak Devji Niranjan Nirankar Waheguru Maharaj Ji,,,,,,

  • @randhawa1144
    @randhawa114410 ай бұрын

    Eho jahiyan hi gallan vekh k mera rab nal gilla rehnda a..ek dhee da maa pio hi lae gia ki milda inj taenu rabba..dheean te masoom hundiyan ne vichari kmli na howe te ki howe..ohde dukh sukh Sunan walle hi chle gae..ikalli reh gai dhee Rani..rabba tu bahot dahda a

  • @AnjuSharma-it1nu
    @AnjuSharma-it1nu10 ай бұрын

    Waheguru ji waheguru ji waheguru ji waheguru ji waheguru ji waheguru ji

  • @RajniSharma-uq8tm
    @RajniSharma-uq8tm9 ай бұрын

    Aap bahut sahi sewa kar rahe ho ese bahut se bimaar log h jinko aap jaise sewadaaron ki jarurat h ese sewa karne wale har jile m hone chahiye bahut bahut thanks to god and all of you 🙏👍

  • @Hatsunemiku-o5n
    @Hatsunemiku-o5n10 ай бұрын

    Hopefully she return back to her home safely when she's better that's her house no one can take from her. Waheguru mehar karan

  • @amardeep7770

    @amardeep7770

    28 күн бұрын

    Punjabi ni aondi tenu?

  • @sachinpaul298

    @sachinpaul298

    15 күн бұрын

    I don’t think her relatives care they are just behind the property

  • @AnjuSharma-it1nu
    @AnjuSharma-it1nu10 ай бұрын

    Bhagwaan ji MANUKHTA DI SEVA SAB TO WADDI SEVA k hr insaan ko hamesha healthy wealthy rakhey 🏵️💐🌹🏵️💐🏵️💐🏵️💐🏵️💐🏵️💐🏵️

  • @HarjinderKaur-jz3td
    @HarjinderKaur-jz3td10 ай бұрын

    Thank you 'Manukhta Dee Seva ' we are with you

  • @KulwinderSingh-of6te
    @KulwinderSingh-of6te9 ай бұрын

    22g tere parwar di lami umar kare parmatma

  • @user-kr6fm1mc7l
    @user-kr6fm1mc7l8 ай бұрын

    ❤❤❤

  • @malkiatsingh6185
    @malkiatsingh61859 ай бұрын

    Waheguru ji mehar Karo ji 🙏

  • @sukhdhaliwal3135
    @sukhdhaliwal31354 ай бұрын

    waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @kendosanjh9294
    @kendosanjh929410 ай бұрын

    Waheguru Waheguru another human saved by the Dream Home 🙏🏾

  • @sukhvirkaur4045
    @sukhvirkaur40458 ай бұрын

    Satnam Sri waheguru Ji Maher karna 🙏

  • @aaaryansharma
    @aaaryansharmaАй бұрын

    Sat Naam Waheguru ji 🙏🙏

  • @PrabhjotKaur-wv6jz
    @PrabhjotKaur-wv6jz4 ай бұрын

    Waheguru ji Waheguru ji Waheguru ji Waheguru ji Waheguru ji mehar karnaji

  • @rubiverma5117
    @rubiverma51179 ай бұрын

    Kai lok ta boht jada chnge hunde aa gurpreet veer ji nu jo uncle kah rhe se v thohanu miln nu boht g krda se boht wadiya dil walle aa

  • @gillsaab3350
    @gillsaab335010 ай бұрын

    Waheguru tanu tandrusti deve ❤

  • @PrinceDhillon-lt1fk
    @PrinceDhillon-lt1fk9 ай бұрын

    ਧੰਨ ਸੇਵਾ🙏🏻

  • @kuljeetsingh3531
    @kuljeetsingh35318 ай бұрын

    ਵਾਹਿਗੁਰੂ ji

  • @sheetalarora5282
    @sheetalarora52824 ай бұрын

    Waheguru ji waheguru ji mehar karo data g

  • @praveendosapati2676
    @praveendosapati26768 ай бұрын

    I don't know punjabi but you and your team done Good job sir

  • @HassanRaza-bu6ho
    @HassanRaza-bu6ho3 ай бұрын

    may allah taala give you long life one for you humans an example Humans and humanity are those who are like you. Allah Taala created this world 🎉❤

  • @RamanSandhu388
    @RamanSandhu38810 ай бұрын

    Satnam Waheguru Ji

  • @ashusharmaashusharma7931
    @ashusharmaashusharma79319 ай бұрын

    ਭੈਣ ਜੀ ਸੋਚੋ ਜਰਾ ਇਸ ਦੀ ਜਗਾ ਤੇ ਤੁਹਾਡਾ ਬੱਚਾ ਹੁੰਦਾ ਤੁਸੀਂ ਫਿਰ ਵੀ ਸਾਥ ਦੇਣ ਵਿੱਚ ਆਨਾਕਾਨੀ ਕਰਦੇ ਭੈਣਾ ਜੀ ਸਾਥ ਦਿਓ ਭਗਵਾਨ ਬਹੁਤ ਬਲੀ ਹੈ

  • @jagjeetsingh9835
    @jagjeetsingh98352 ай бұрын

    Dhan Dhan Sri Guru Nanak Devji Maharaj,,,,aap ji nu hor bal bakshan ji,,,

  • @AmarjitSingh-di2fj
    @AmarjitSingh-di2fj8 ай бұрын

    Waheguru ji 🙏🙏🙏🙏🙏

  • @voiceofPakistan39
    @voiceofPakistan39Ай бұрын

    Zabardast welldone Sardar ji, tussi Duniya ty Jannat Bana Lee aa

  • @NimarNoorSingh
    @NimarNoorSinghАй бұрын

    Dhanwad ji

  • @diamondmusic187
    @diamondmusic18710 ай бұрын

    ਸਰਬੱਤ ਦਾ ਭਲਾ 🙏

  • @Satta961
    @Satta96110 ай бұрын

    Good Singh saab

  • @kulwinderkaur4030
    @kulwinderkaur40308 ай бұрын

    Dhan dhan baba guru Ramdas ji Maharaj sarbat da bhala kro ajj tuhade janm din te

  • @AnjuSharma-it1nu
    @AnjuSharma-it1nu10 ай бұрын

    Bhagwaan ji team members ko hamesha healthy wealthy rakhey 🏵️💐🏵️🌹🏵️🌹🏵️💐🌹💐🌹💐🌹💐

  • @ManjitSingh-ng6nq
    @ManjitSingh-ng6nq10 ай бұрын

    ਇਹ ਹੈ ਅਸਲੀ ਸੇਵਾ

  • @mandeepkaurpandher8065
    @mandeepkaurpandher80658 ай бұрын

    Satsriakal vir ji..tusi dhan ho ena patience rakh ke sewa krdey hon lodmanda di..rab tuhanu hamesha chardikla vich rakhey🙏🙏🙏🙏😊👍✌️🙌

  • @AvtarSingh-jq5sd
    @AvtarSingh-jq5sd10 ай бұрын

    ਵਾਹਿਗੁਰੂ ਮੇਹਰ ਕਰੇ ਜੀ

  • @gurusharanpalsinghrandhawa6069
    @gurusharanpalsinghrandhawa606910 ай бұрын

    Waheguru Ji Ka Khalsa Waheguru Ji Ki Fateh 🌹🌹

  • @SatnamSingh-qz3vp
    @SatnamSingh-qz3vp10 ай бұрын

    ਵਾਹਿਗੁਰੂ ਜੀ ਮੇਹਰ ਕਰਨਾ ਭੈਣ ਜੀ ਦੇ

  • @AjaibSingh-gb9gx
    @AjaibSingh-gb9gx8 ай бұрын

    Waheguru ji sab te mehar kre 🙏🙏🙏🙏🌹🌹🌹🌹

  • @rachanbrar730
    @rachanbrar7308 ай бұрын

    Waheguru. Ji

  • @ranjeetkaur9385
    @ranjeetkaur93855 ай бұрын

    Waheguru Maher Karan Aap Ji Di Teem Ty

  • @jaswinderjaswinder9101
    @jaswinderjaswinder91018 ай бұрын

    Waheguru ji ❤ 🙏🏼

  • @chawlaupkar2174
    @chawlaupkar21742 ай бұрын

    boht dhan jigra ehna da... eham bilkul ni ... bdi okhi seva ... boht 🙏🙏 rab tandrusti bakshe ❤️❤️

  • @royalhuntergaming1
    @royalhuntergaming110 ай бұрын

    असली सिख भाई👍🇮🇳🇮🇳🇮🇳

  • @RamanSandhu388
    @RamanSandhu38810 ай бұрын

    Satnam Shri Waheguru Ji Mehar Karo

  • @sonyvalu6137
    @sonyvalu613710 ай бұрын

    ਵਾਹਿਗੁਰੂ ਜੀ🙏🙏🙏🙏🙏, ਮੇਹਰ ਕਰੇ

  • @JaspreetSingh-kp6fe
    @JaspreetSingh-kp6fe8 ай бұрын

    Waheguru ji🙏🏻❤️

  • @carstecho
    @carstecho4 ай бұрын

    Waheguruji sari team te mehar Karan wahe guru ji

  • @Indiauntoldstory
    @Indiauntoldstory2 ай бұрын

    Apki sewa sachi sewa hai

Келесі