ਨੰਬਰਦਾਰ ਇਹ ਧਿਆਨ ਰੱਖਣ ਨਹੀਂ ਤਾਂ| Land record punjab question answer session -5

Land record punjab question answer | kursinama | khasra khatoni number |
your Query:-
#punjabdeheere1
#jamabandi
#punjablandrecord
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: • ਫ਼ਰਦ, ਲਾਲ ਲਕੀਰ, ਜਮਾਂਬੰ...
Punjab de heere channel
jamanbandi
Punjab jamanbandi

Пікірлер: 47

  • @PunjabDeHeere1
    @PunjabDeHeere1Ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @user-oi6pj2fd9x

    @user-oi6pj2fd9x

    Ай бұрын

    ਸਵੇਰੇ ਐਤਵਾਰ ਜੀ ਭੇਜੋਗੇ ਜੀ ਦੱਸੋ ਜੀ

  • @CaptShergill03
    @CaptShergill03Ай бұрын

    I got my answer thank you so much 😊

  • @chamkaursinghdhaliwal2957
    @chamkaursinghdhaliwal2957Ай бұрын

    ਬਾਈ ਜੀ ਮੇਰੇ ਘਰਵਾਲੀ ਦੇ ਪੇਕੇ ਪਿੰਡ ਜਮੀਨ ਹੈ ਪੇਕੇ ਪਿੰਡ ਨਾਮ ਦਾ ਫਰੂਟ ਨਹੀ ਪੇਕੇ ਨਾਮ ਹੋਰ ਹੈ ਤੇ ਸਹੁਰੇਹੋਰ ਹੈ ਹੱਲ ਦੱਸੋ ਜਮੀਨ ਵੇਚਣੀ ਹੈ ਕਬਜਾ ਸਾਡੇ ਕੋਲ ਹੈ

  • @gopigill2785
    @gopigill2785Ай бұрын

    ਵੀਰ ਕਿਸੇ ਬੰਦੇ ਨੇ ਜਮੀਨ ਗਹਿਣੇ ਕਰੀ 1955 ਚ ਤੇ ਰਜਿਸਟਰੀ ਹੇ ਤੇ ਅਸੀ ਜਮੀਨ ਫੱਕ ੳੁਲ ਕਰਾੲੀ ਹੋੲੀ ਹੈ 1960 ਚ ਤੇ ੳੁਸ ਵੀਰ ਨੇ ਜਮੀਨ ਕਿਸੇ ਹੌਰ ਵਿਅਕਤੀ ਨੂੰ ਬੈ ਕਰਤੀ ਤੇ ਸਾਡੇ ਕੋਲ ਫੱਕ ਦੀ ਰਸੀਦ ਹੈ ਰਜਿਸ਼ਟਰ ਤੇ ਟਿਕਟ ਵਾਲੀ ਤੇ ਗਵਾਹ

  • @nirbhaisingh6993
    @nirbhaisingh6993Ай бұрын

    ਸਤਿ ਸ੍ਰੀ ਆਕਾਲ ਜੀ, ਮੇਰੇ ਪਿੰਡ ਤੋ ਦੂਜੇ ਪਿੰਡ ਨੂੰ ਰਸਤਾ ਜਾਂਦਾ ਨਕਸ਼ੇ ਵਿੱਚ ਉਹ ਚਾਰ ਕਰਮਾ ਦਾ ਲੱਗਾ ਹੋਇਆ, ਰਸਤਾ ਉਹ ਟੇਢਾ ਜਾਂਦਾ, ਜਦੋਂ ਮਹਿਕਮਾ ਮਿਣਤੀ ਕਰਨ ਆਉਂਦਾ ਤਾਂ ਉਹ ਆਖਦਾ ਕੇ ਇਹ ਸਿੱਧਾ ਤਾਂ ਤਿੰਨ ਕਰਮਾ ਦਾ ਤੇ ਟੇਢਾ ਚਾਰ ਕਰਮਾ ਦਾ ਇਹ ਕੀ ਹਿਸਾਬ ਕਿਤਾਬ ਏ ਜੀ plz ਦੱਸੋ

  • @SurjitSingh-zi1lb
    @SurjitSingh-zi1lbАй бұрын

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ ,,,,,,,,ਸੁਰਜੀਤ ਸਿੰਘ ਤਰਨ ਤਾਰਨ ਸਾਹਿਬ

  • @PunjabDeHeere1

    @PunjabDeHeere1

    Ай бұрын

    ਧੰਨਵਾਦ ਜੀ

  • @maanharman5070
    @maanharman5070Ай бұрын

    ਸਰ , ਅਸੀ ਪਹਿਲਾਂ ਵੀ ਬੇਨਤੀ ਕੀਤੀ ਸੀ , ਕਮੈਂਟ ਪਾਇਆ ਸੀ , ਸਾਡੇ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ ਜੀ , ਕਿਰਪਾ ਕਰਕੇ ਜਵਾਬ ਦਿੱਤਾ ਜਾਵੇ ਜੀ , ਮੇਰਾ ਸਵਾਲ ਸੀ , ਕਿ 1992 -94 ਵਿਚ ਸਾਡੀ ਜ਼ਮੀਨ ਨੂੰ ਰਸਤਾ ਲਾਇਆ ਗਿਆ ਸੀ ,ਨਾਲ ਲੱਗਦੀ ਕਿਸੀ ਹੋਰ ਦੀ ਜ਼ਮੀਨ ਵਿੱਚੋ , ਉਸਦਾ ਉਸ ਸਮੇ ਫੈਸਲਾ ਹੋਇਆ ਸੀ ਕੋਰਟ ਵਲੋਂ ਕਿ ਰਸਤਾ ਲਾਇਆ ਜਾਵੇ , ਰਸਤਾ ਲਾ ਦਿਤਾ ਗਿਆ ਪਰ ਉਸਦਾ ਇੰਤਕਾਲ ਨਹੀਂ ਹੋਇਆ , ਅੱਜ ਉਹ ਨਾਲ ਲੱਗਦੀ ਜਮੀਨ ਜਿਸ ਵਿੱਚੋ ਰਸਤਾ ਲਾਇਆ ਗਿਆ ਸੀ , ਕਿਸੀ ਹੋਰ ਨੂੰ ਵੇਚ ਦਿਤੀ ਗਈ ਮਾਲਕਾਂ ਵਲੋਂ , ਹੁਣ ਸਾਨੂੰ ਕੀ ਕਰਨਾ ਚਾਹੀਦਾ ਇੰਤਕਾਲ ਕਰਵਾਉਣ ਲਈ . ਤਾਂ ਜੋ ਪੱਕੇ ਤੋਰ ਤੇ ਸਾਡੀ ਜਮੀਨ ਨੂੰ ਰਸਤਾ ਰਿਕਾਰਡ ਵਿਚ ਚੜ੍ਹ ਜਾਵੇ , ਫੈਸਲੇ ਦੀ ਕਾਪੀ ਸਾਡੇ ਕੋਲ ਹੈਗੀ ਆ . ਕਿਰਪਾ ਕਰਕੇ ਗਾਈਡ ਕੀਤਾ ਜਾਵੇ , ਧੰਨਵਾਦ

  • @TajpreetSingh-ky3se
    @TajpreetSingh-ky3seАй бұрын

    ਜ਼ਮੀਨ ਸਾਡੇ ਨਾਮ ਹੈ ਪਰ ਕਬਜਾ ਕਿਸੇ ਦਾ ਤਾ ਕਿ ਕਰਗੇ ਜ਼ਮੀਨ ਵਾਪਸ ਲੈਣ ਲਈ

  • @PunjabDeHeere1

    @PunjabDeHeere1

    27 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @malkeetrajput4699
    @malkeetrajput4699Ай бұрын

    Bai ji sadi 10 marle gair mumkin jameen 3 bharava de naam h us vich bor lagya hoya h, hun ik bhara ne nava bor lga liya h and oh apni 3.33 marle jameen mang reha h, isda ki hal h ? Ki hun gairmumkin jameen sirf 6.66 marle rh jaegi, pls daso sir

  • @SukyMaan
    @SukyMaanАй бұрын

    Sir je ik brother chakme no pa k apda hissa vech deve sanji khevat ch name bol reha oh kive theek hau

  • @user-oi6pj2fd9x
    @user-oi6pj2fd9xАй бұрын

    ਵੀਰ ਜੀ ਕੁਰਿਆ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ

  • @DaljitsinghDaljitsingh-vl3uh
    @DaljitsinghDaljitsingh-vl3uhАй бұрын

    ਜਿਸ ਜ਼ਮੀਨ ਦੀ ਤਕਸੀਮ ਹੋਈ ਹੋਵੇ ਉਸ ਜ਼ਮੀਨ ਦੀ ਆ ਕਰਮਾਂ ਚਾਰਾ ਵਾਸੀਆਂ ਦੀਆਂ ਕਰਮਾਂ ਲਗੀਆਂ ਹੁੰਦੀਆਂ ਅਤੇ ਤਕਸੀਮ ਦੀ ਨਕਲ ਕਿਥੋਂ ਮਿਲ ਸਕਦੀ ਹੈ ਲਸਣ ਦੀ ਕਿਰਪਾ ਕਰਨੀ ਧਨਵਾਦ ਜੀ

  • @DaljitsinghDaljitsingh-vl3uh

    @DaljitsinghDaljitsingh-vl3uh

    Ай бұрын

    ਜਿਸ ਜ਼ਮੀਨ ਦੀ ਤਕਸੀਮ ਹੋਈ ਹੋਵੇ ਉਸ ਦੀ ਆ ਚਾਰਾ ਵਾਹੀਆਦੀਆਂ ਕਰਮਾ ਲਖੀਆ ਹੁੰਦੀਆਂ ਤਕਸੀਮ ਦੀ ਨਕਲ ਕਿਥੋਂ ਮਿਲ ਸਕਦੀ ਹੈ ਧਨਵਾਦ ਜੀ

  • @satbirsatbir-uo5qc
    @satbirsatbir-uo5qcАй бұрын

    150 वर्षों से गैर मरुंसी बैठे हैं क्या जमीन छूट सकती है गैर मरूसी मालिक बन सकता है

  • @PunjabDeHeere1

    @PunjabDeHeere1

    21 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @kewalkrishan494
    @kewalkrishan494Ай бұрын

    Sir ji j fard bich Kaamal malik likhya howe tan kis tarah thik ho sakta hai

  • @PunjabDeHeere1

    @PunjabDeHeere1

    Ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @anterpreetkaur2768
    @anterpreetkaur276822 күн бұрын

    Sir j vasiat wich apnd bank account da varis v paya howe ...prr nominee na likhwaya howe pass book ch...fer court case chlda..ki vasiat de base te faisla ho skda v jisda name visiat ch aa v e mere saare cash jo bank ch sa..osda malak hai...ho skda????

  • @PunjabDeHeere1

    @PunjabDeHeere1

    17 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @user-bj5cf8hh6p
    @user-bj5cf8hh6pАй бұрын

    ਜਵਾਬ ਦਿਆ ਕਰੋ ਅੱਗੇ ਵੀ ਸਵਾਲ ਕੀਤਾ ਸੀ ਕਿ ਓਰੀਜਿਨਲ ਰਜਿਸਟਰੀ ਘੁੰਮ ਹੋ ਗਈ ਹੈ ਸਰਟੀਫਾਈਡ ਰਜਿਸਟਰੀ ਨਾਲ ਇੰਤਕਾਲ ਹੋ ਸਕਦਾ 1965 ਵਿੱਚ ਹੋਈ ਸੀ ਰਜਿਸਟਰੀ ਜਰੂਰ ਦੱਸੋ

  • @PunjabDeHeere1

    @PunjabDeHeere1

    Ай бұрын

    ਹੋ ਜਾਂਦਾ ਹੈ ਪਰ ਸਰਟੀਫਾਈਡ ਕਾਪੀ ਕਦੋਂ ਲਈ ਹੈ

  • @user-bj5cf8hh6p

    @user-bj5cf8hh6p

    Ай бұрын

    @@PunjabDeHeere1 17 ਮਈ 2024 ਨੂੰ ਲਈ ਆ ਜਵਾਬ ਜਰੂਰ ਦੱਸੋ

  • @user-bj5cf8hh6p

    @user-bj5cf8hh6p

    Ай бұрын

    @@PunjabDeHeere1 jwaab daso bai ji

  • @CaptShergill03

    @CaptShergill03

    Ай бұрын

    Ho ju gi... patwari nal gal kro...👍​@@user-bj5cf8hh6p

  • @kewalkrishan494
    @kewalkrishan494Ай бұрын

    Sir ji Kaamal malik da ki matlab hunda hai please dus Dena ji

  • @PunjabDeHeere1

    @PunjabDeHeere1

    Ай бұрын

    6283105702 photo pa deo ji only this Page

  • @user-oi6pj2fd9x
    @user-oi6pj2fd9xАй бұрын

    ਆਪਣੇ ਜੱਟਾ ਵਿਚ ਆਮ ਗੱਲ ਚਲਦੀ ਰਾਹ ਪਹੀ ਖਾਲ ਦੇਂਣ ਲੈਣ ਆਖਿਆ ਜਾਂਦਾ ਦੂਜੇ ਕੁਰੇ ਚੋ ਲੈ ਕੁਰਿਆ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ

  • @PunjabDeHeere1

    @PunjabDeHeere1

    Ай бұрын

    Video ban gyi ji upload karni hai

  • @user-oi6pj2fd9x

    @user-oi6pj2fd9x

    Ай бұрын

    @@PunjabDeHeere1 ਕਿਸ ਦਿਨ ਭੇਜੋਗੇ ਜੀ ਦੱਸੋ ਜੀ

  • @user-oi6pj2fd9x

    @user-oi6pj2fd9x

    Ай бұрын

    ਵੀਰ ਜੀ ਸਵੇਰੇ ਐਤਵਾਰ ਜੀ ਭੇਜੋ

  • @user-oi6pj2fd9x

    @user-oi6pj2fd9x

    Ай бұрын

    ਤੁਸੀਂ ਇਹ ਵੀ ਕਹਿੰਦੇ ਸੀ ਨਵੇਂ ਹਿੱਸੇ ਬਂਟੇ ਵਾਲੀ ਵੀਡੀਓ ਬਣੀ ਪੲਈ ਜੀ ਪਰ ਅਪਲੋਡ ਨਹੀਂ ਕੀਤੀ

  • @user-oi6pj2fd9x

    @user-oi6pj2fd9x

    Ай бұрын

    ਵੀਰ ਜੀ ਮੇਰੇ ਕਮਿਟਾ ਨਹੀਂ ਸੁਣਾਉਂਦੇ ਪੜ ਕੇ ਜੀ

  • @psinfotainment4925
    @psinfotainment4925Ай бұрын

    Paji ਸੇਦ ਇੰਦਰਾਜ ki hunda hai?

  • @PunjabDeHeere1

    @PunjabDeHeere1

    21 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @jagjitsingh-yo7py
    @jagjitsingh-yo7pyАй бұрын

    ਦੁਸਰਾ ਕੋੲੀ ਵੀ ਸਾਜੀ ਨਹੀ ਹੇ ਖੇਵਟ ਅਲ਼ਗ ਹੇ िਫਰ िਕਸ ਤਰਾ ਰਸਤਾ ਲਗੁ

  • @PunjabDeHeere1

    @PunjabDeHeere1

    21 күн бұрын

    ਸਵਾਲ ਦੁਆਰਾ ਕਰੋਂ ਜੀ

  • @SarbjitSingh-wc7bb
    @SarbjitSingh-wc7bbАй бұрын

    ਸਰ ਮੇਰੇ ਪਾਪਾ ਜੀ ਦੀ ਡਿੱਥ ਤੋਂ ਮੇਰੇ ਨਾਂ ਵਿਰਾਸਤ ਚੜੀ ਹੋਈ ਆ ਕੀ ਮੈਂ ਤਕਸੀਮ ਕਰਵਾ ਸਕਦਾ ਹਾਂ ਸਾਜੀਆਂ ਖੇਵਟ ਵਿੱਚੋਂ

  • @PunjabDeHeere1

    @PunjabDeHeere1

    Ай бұрын

    Yes

  • @jagjitsingh-yo7py
    @jagjitsingh-yo7pyАй бұрын

    ਖੇਤ ਨੁ ਰਸਤਾ ਨਹੀ ਹੈ िਕ ਸ ਤਰਾ ਲਗ ਸਕਦਾ ਹੈ

  • @Dhillon666

    @Dhillon666

    Ай бұрын

    ਤਕਸੀਮ ਕਰਾਕੇ ਲੱਗ ਦਾ ਵੀਰ ਜੀ

  • @PunjabDeHeere1

    @PunjabDeHeere1

    Ай бұрын

    ਬਾਈ ਨੇ ਠੀਕ ਹੀ ਕਿਹਾ ਹੈ ਬਾਕੀ ਤੁਸੀਂ ਇਹ ਵੀਡੀਉ ਦੇਖ ਲੋ

  • @PunjabDeHeere1

    @PunjabDeHeere1

    Ай бұрын

    Jameen wali playlist wich

  • @PunjabDeHeere1

    @PunjabDeHeere1

    Ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

Келесі