ਮੇਰੀ ਪਸੰਦ ਦੇ ਆਹ ਟਰੈਕਟਰ ਦੂਸਰਿਆਂ ਦੀਆਂ ਗੋਡੀਆਂ ਲਵਾ ਦਿੰਦੇ || Best Tractor in 2024

Ғылым және технология

ਸਤਿ ਸ੍ਰੀ ਅਕਾਲ ਜੀ ਮੇਰੀ ਪਸੰਦ ਦੇ ਆਹ ਟਰੈਕਟਰ ਦੂਸਰਿਆਂ ਦੀਆਂ ਗੋਡੀਆਂ ਲਵਾ ਦਿੰਦੇ || Best Tractor in 2024
my website link:-
sunvoam.com/
www.mrsewak.net/
⚠️ Copyright Disclaimers
• We use images and content by the KZread Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-

Пікірлер: 158

  • @prabhdyalsingh4722
    @prabhdyalsingh472226 күн бұрын

    ਟਰੈਕਟਰ ਸਾਂਭ-ਸੰਭਾਲ ਕੇ ਚਲਾਓ ਤੇ ਟਰੈਕਟਰ ਤੋ ਟਰੈਕਟਰ ਦਾ ਕੰਮ ਲਓ ਤਾਂ ਕੁਝ ਨਹੀ ਹੁੰਦਾ, ਵਧੀਆ ਕੰਮ ਕਰਦਾ ਹੈ। ਵੈਸੇ ਜੀਟਰ, ਸਮੇ ਤੋ ਅਡਵਾਂਸ ਟਰੈਕਟਰ ਸੀ।

  • @GurwinderSingh-ys5ic
    @GurwinderSingh-ys5ic26 күн бұрын

    ਇਸ ਟਰੈਕਟਰ ਨਾਲ ਮੇਰੇ ਕੋਲ ਵੀ 2001 ਮਾਡਲ ਅੱਜ ਤੱਕ ਕਦੇ ਵੀ ਮਗਰਲੇ ਟਾਇਰਾਂ ਦੀ ਸੀਲ ਲੀਕ ਨਹੀ ਹੋਈ ਵਿਡੀਉ ਵਿਚ ਬਹੁਤ ਵਾਰ ਸੁਣੀਆ ਕੇ ਹਵਾ ਘੜਾਉਣੀ ਚਾਹੀਦੀ ਆ ਕਦੇ ਅਡੈਕਸਨਾ ਦਾ ਨੰਟ ਵੀ ਨਹੀਂ ਖੋਲ ਕੇ ਵੇਖੇਆ ਤੇਲ ਜ਼ਰੂਰ ਚਿੱਕ ਕਰੀ ਦਾ ਦੂਜੀ ਗੱਲ ਨਾਲ ਦਾ ਇਜਨ ਆ ਨਾਲ ਦੇ ਬ੍ਰੇਕ ਕਲੱਚ ਪਲੇਟ, ਡੀਜ਼ਲ ਪੰਪ ਨਾ ਹੀ ਕਦੇ ਗੇਅਰ ਖੁੱਲੇਆ 2001 ਮਾਡਲ ਹੋਰ ਕੋਈ ਵੀ ਟਰੈਕਟਰ ਇਸ ਟਰੈਕਟਰ ਦੇ ਬਰਾਬਰ ਧੱਕਾ ਨਹੀਂ ਝੱਲਦਾ ਇਸ ਟਰੈਕਟਰ ਬਾਰੇ ਨਿਰਭੈਅ ਨਾਲ ਛੇ ਮਹੀਨੇ ਪਹਿਲਾਂ ਵੀ ਗੱਲ ਹੋਈ ਸੀ

  • @Punjabibooksnapshots

    @Punjabibooksnapshots

    25 күн бұрын

    No doubt

  • @NaNu3600ala

    @NaNu3600ala

    23 күн бұрын

    bai shi gall ahh 1999 model ahh apne kol new model v hege ne prr ehnu 25 saal hoge engine pump nu chabi ni lgi 23 season tudi ali teh chlya ehde nall hor tractor 2 war engine pump hole koi hawa kudn di lod ni ehh fudu gallan hi ne

  • @gurtejlitt2658
    @gurtejlitt265826 күн бұрын

    ਇਸ ਟਰੈਕਟਰ ਨਾਲ਼ ਸਾਡੇ ਕੋਲ ਵੀ ਆ 1999 ਮਾਡਲ ਸਭ ਟਰੈਕਟਰਾਂ ਦਾ ਪਿਉ ਆ ਇਹ ਟਰੈਕਟਰ

  • @prabhjitsinghbal
    @prabhjitsinghbal26 күн бұрын

    ਮੈਂ 1998 ਚ ਫਾਰਮਟਰੈਕ 60 ਨਵਾਂ ਖ੍ਰੀਦਿਆ 3.25 ਲੱਖ ਦਾ ਸੀ ਤੇ ਇਹ 2.75 ਸੀ ਮੇਰਾ ਮਨਪਸੰਦ ਟਰੈਕਟਰ ਫਾਰਮਟਰੈਕ ਹੈ ਮੈਂ 15 ਸਾਲ ਚਲਾ ਕੇ ਵੇਚਿਆ ਰਿਸ਼ਤੇਦਾਰਾਂ ਨੂੰ ਕੋਈ ਨੁਕਸ ਨਹੀ ੳਰੀਜਨਲ ਇੰਝਣ , ਪੰਪ ਅੱਜ ਤੱਕ ਵੀ, ਮੈਂ 2013 ਇਹ ਵੇਚ ਕੇ ਫਾਰਮਟਰੈਕ 6060 ਹੀ ਨਵਾਂ ਲਿਆ ਹੋਰ ਟਰੈਕਟਰ ਚਲਾ ਕੇ ਸੰਤੁਸ਼ਟੀ ਨਹੀ ਹੁੰਦੀ ਹੁਣ FT 6055 ਮਿਲਦਾ FT 6060 ਬੰਦ ਹੋ ਗਿਆ

  • @KingHunter3597

    @KingHunter3597

    23 күн бұрын

    Farmtrac ਅਤੇ Arjun-Ultra ਦੇ ਉੱਤੋਂ ਦੀ ਕੋਈ ਹੋਰ ਟ੍ਰੈਕਟਰ ਹੈ ਹੀ ਨਹੀਂ, 🔥Farmtrac-ਸਰਦਾਰੀ, Arjun-ਝੋਟਾ🔥

  • @prabhroop5702
    @prabhroop57023 күн бұрын

    ਹਾਂਜੀ ਵੀਰ ਜੀ ਸਾਡੇ ਪਿੰਡ ਵੀ ਖੇਤ ਆ ਤੇ ਲੈਕੇ ਆਉ ਭਾਵੇਂ 100ਐਚ ਪੀ ਗਿਆਰਾਂ ਹਲ ਨੀਂ ਖਿੱਚ ਦਾ

  • @IqbalSingh-js6uu
    @IqbalSingh-js6uu26 күн бұрын

    ਵੀਰ 3600 ਫੋਰਡ ਤੇ ਪੈਸੇ ਤੂੰ ਆਪਣੇ ਸ਼ੌਕ ਲਈ ਲਾਏ ਹਨ ਪਰ ਛੇ ਲੱਖ ਬਹੁਤ ਹਨ ਹੁਣ ਕਿਸੇ ਨੇ ਤਿੰਨ ਲੱਖ ਵੀ ਨਹੀ ਦੇਣਾ ਮੈ ਸਾਰਿਆ ਨੂੰ ਕਹੂਗਾ ਪੁਰਾਣੇ ਟਰੈਕਟਰਾਂ ਤੇ ਇਨੇ ਪੈਸੇ ਬਰਬਾਦ ਨਾ ਕਰੋ ਜੇਕਰ ਇਨੇ ਪੈਸੇ ਲਾ ਕਿ ਬਾਦ ਚ ਵੇਚਣਾ ਹੈ ਫਿਰ ਤਾ ਪਟਿਆਲੇ ਵਾਲੇ ਕਵਾੜੀਏ ਹੀ ਖਰੀਦਣਗੇ ਫਿਰ ਉਹ ਰੇਟ ਆਪਣਾ ਹੀ ਲਾਉਣਗੇ

  • @crona4437

    @crona4437

    20 күн бұрын

    ਸ਼ਰਮ ਲਾਤੀ ਪੈਸੇ ਮੰਗਣ ਵਾਲੇ ਤਾਂ 😂😂

  • @inderjit8617

    @inderjit8617

    5 күн бұрын

    ​@@crona4437hor ki😂😂

  • @punjabivloggger7178
    @punjabivloggger717826 күн бұрын

    1300 da orignal silencer aa bhai. Par 6 lakh wala tan tu sira lata

  • @user-nw1cf9rd5t
    @user-nw1cf9rd5t26 күн бұрын

    Bahut wadiya gllan kariya Ji 🙏 Sade kole v 3630 New Holland Ford 2001 model nila 😊

  • @TheInfer948
    @TheInfer94826 күн бұрын

    ਬਹੁਤ ਵਧੀਆ। ਬਹੁਤ ਜਾਣਕਾਰੀ ਆ ਬਾਈ ਨਿਰਭੈ ਨੂੰ 🙏🙏

  • @deepsingh4409
    @deepsingh440923 күн бұрын

    1.5 to 2 lakh de vich ta kle tyre he pe jande hai lok comments ch boln ge ve mehga ford pr jdo tyar krona hunda odo pta lagda kene lagde hai paise. 🙏

  • @user-rj8bv5em6p
    @user-rj8bv5em6p26 күн бұрын

    Mera pind soosa bhaji sade haigi aa nalde pind rohi zameen gilli goha te sukki loha

  • @HarpreetSingh-gt7cd
    @HarpreetSingh-gt7cd26 күн бұрын

    ਬਹੁਤ ਵਧੀਆ ਜਾਣ ਕਾਰੀ ਆ ,,

  • @sportscombination8414
    @sportscombination841415 күн бұрын

    ਵੀਰ ਨੂੰ ਨੌਲਜ ਬਹੁਤ ਆ, ਇੱਕ ਸਵਰਾਜ ਦਾ ਦੱਲਾ ਉਹ ਸਾਰੇ ਟਰੈਕਟਰਾ ਨੂੰ ਦੀ ਨਿੰਦੀ ਜਾਂਦਾ ਬੱਸ ਸਵਰਾਜ ਸਵਰਾਜ ਕਰੀ ਜਾਂਦਾ ਪਰ ਬਾਈ ਨੇ ਸਾਰੇ ਟਰੈਕਟਰ ਦੀਆਂ ਖ਼ੂਬੀਆਂ ਦੀ ਦੱਸੀਆਂ। ❤❤❤

  • @prabhjitsinghbal
    @prabhjitsinghbal26 күн бұрын

    ਸੇਵਕ ਬਾਈ ਜੀ ਤੁਸੀ ਜਾਣਕਾਰੀ ਵਾਲੀਆਂ ਵੀਡੀਓ ਪਾਉਂਦੇ ਹੋ ਪਰ ਵੀਡੀਓ ਤੋਂ ਪਹਿਲਾਂ ਚਾਰ ਪੰਜ ਮਿੰਟ ਦੀਆਂ ਲੀਰਾਂ ਦੇ ਟੋਟੇ ਨਾਲ ਕਿਉਂ ਗੰਢ ਦਿੰਦੇ ਹੋ ? ਮੇਰੇ ਕਹਿਣ ਤੇ ਇਸ ਬਾਰੇ ਜਰੂਰ ਸੋਚਿਓ ਕੀ ਸਿੱਧੀ ਮੁੱਦੇ ਦੀ ਗੱਲ ਨਹੀ ਹੋ ਸਕਦੀ ? 5 ਮਿੰਟ ਗੱਲਾਂ ਕਰਕੇ ਸਤਿ ਸ੍ਰੀ ਅਕਾਲ ਕਿਉਂ ਫਲਾਣਾ ਯੂ ਟਿਉਬਰ ਵੀ ਏਦਾਂ ਕਰਦੇ ਮੈਂ ਵੀ ਭੇਡ ਚਾਲ ਦਾ ਹਿੱਸਾ ਬਣਾਂਗਾ ਸੋਹਣੀ ਜਾਣਕਾਰੀ ਦੇ ਰਿਹਾ ਵੀਰ ਚੰਗਾ ਲੱਗਦਾ

  • @sewakmechanical

    @sewakmechanical

    26 күн бұрын

    ਜੀ

  • @tiwanasgroup1925
    @tiwanasgroup192523 күн бұрын

    ਜਿਹੜਾ ਬੰਦਾ ਇਸ ਤੇ 6 ਲੱਖ ਲਾਓ ਅਗਲਾ 21,22 ਮਾਡਲ ਕੋਈ 60 ਹੋਰਸ ਪਾਵਰ ਟਰੈਕਟਰ ਨੀ ਲੈ ਲੂ

  • @farmarfarming3846
    @farmarfarming384626 күн бұрын

    ਸਹੀ ਗੱਲ ਹੈ ਬਾਈ ਜੀ ਸਾਡੇ ਹੁਸ਼ਿਆਰਪੁਰ ਜਿਲ੍ਹੇ ਵਿੱਚ ਰੋਟਾਵੇਟਰ ਤੇ ਪਾਣੀ ਦਾ ਗਲਾਸ ਰੱਖ ਕੇ ਦਿਖਾਓ, ਸੂਸਾਂ ਦਾ ਨਾਂ ਲਿਆ ਹੈ ਮੈਂ ਤਾਂ ਕਮੈਂਟ ਕੀਤਾ ਹੈ ਸਾਡੇ ਲਾਗੇ ਹੈ ਸੂਸਾਂ ਵੀ

  • @ranthirsingh760
    @ranthirsingh76024 күн бұрын

    ਬਾਈ ਟਰੈਕਟਰ ਦਾ ਮੁੱਲ ਕਿੰਨਾ ਟਰੈਕਟਰ ਤੇ ਬਹੁਤ ਵਧੀਆ ਪਰ ਮੁੱਲ ਵੀ ਦੱਸ ਦਿਆ ਕਰੋ ਨਾਲੇ ਟਾਇਰ ਆਦੇ ਸਾਈਜ ਦੱਸ ਦਿਆ ਕਰੋ ਕਿਹੜੇ ਕਿਹੜੇ ਟਾਇਰ ਆ ਜੋ ਪਏ

  • @psjagpal5898
    @psjagpal589826 күн бұрын

    ਕੰਮ ਦੀਆਂ ਗੱਲਾਂ

  • @gujjarfarmer
    @gujjarfarmer26 күн бұрын

    6 lakh da 60 19 modal na le lai

  • @mooslmoosl8389
    @mooslmoosl838924 күн бұрын

    ਮੇਰੇ ਕੋਲ ਵੀ ਆ 3630,ਇਹ ਤੇਲ ਬਹੁਤ ਘਟ ਖਾਂਦਾ

  • @RajveerBenipal-mo9qu
    @RajveerBenipal-mo9qu26 күн бұрын

    Tractor ਬੁਹਤ ਵਧੀਆ ਤਿਆਰ ਕੀਤਾ ਹੋਇਆ

  • @dineshkumarbishnoi1275
    @dineshkumarbishnoi127518 күн бұрын

    Pichla hissa bolda h mere kol 2000 mdal h 1no.gear me holi chalda h te 2 no.te chakkar jyada h

  • @user-cf3du7qm3p
    @user-cf3du7qm3p26 күн бұрын

    Sai gl bai 265 bhut vadiya tractor appna kol c 2000 model . Landa 6 vala bhut joor marda c .

  • @user-ql9te1kv6s
    @user-ql9te1kv6s26 күн бұрын

    6 lakh 😂😂 koi lakh nu nahi puchdaa ehna nu

  • @Harsimran_Sangha

    @Harsimran_Sangha

    22 күн бұрын

    Sahi gal a 😂😂 ehnu salai nu lagda a kai lok fuddu a

  • @gurpreetsingh-em1et

    @gurpreetsingh-em1et

    17 күн бұрын

    ਲੁੱਟਣਾ ਕੀ ਪੁੱਛਣਾ ਕੀ ਸਹੀ ਆ ਗੱਲ😂

  • @Sandhu.sikhanwala
    @Sandhu.sikhanwala26 күн бұрын

    ਸਾਡੇ ਕੋਲ ਤਿੰਨ ਬਾਈ ਏ 1999 2000 2001 att

  • @ManpreetSingh-on9ud
    @ManpreetSingh-on9ud25 күн бұрын

    Bahut vadia jankari veeray

  • @user-xd3jf3os7d
    @user-xd3jf3os7d25 күн бұрын

    ਬਹੁਤ ਵਧੀਆ ਗੱਲਾਂ ਚੰਗੀਆਂ ਬਾਈ ਮੁੱਲ ਦੱਸੋ ਜੀ

  • @jaggagill5128
    @jaggagill512826 күн бұрын

    ਅਸੀ 22 ਆਪਣੇ 2511 ਨਾਲ 20 hp ਦੀ ਮੋਟਰ ਵੀ ਚਲਾਉਦੇ ਰਹੇ ਆ 3 ਗੇਅਰ ਵਿੱਚ

  • @user-wc4jg2zt8m

    @user-wc4jg2zt8m

    25 күн бұрын

    ਪਾਣੀ ਨੀ ਹੋਣਾ, ਖਾਲੀ ਚਲਦੀ ਹੋਣੀ ਐ, ਦਸ ਦੀ ਮੋਟਰ ਈ ਟੱਪ ਆਂਗੂ ਚੋਣ ਲਾਦੂ

  • @bobbysohi1717
    @bobbysohi171726 күн бұрын

    3630 da bii clutch karna soukha nii 😂😂

  • @doctorkheti
    @doctorkheti26 күн бұрын

    Sade pasand hi arjun novo aa... Jhon deere holland farmtrac, swaraj sonalika ghar ikk passe ghre rehnde aa... Assi bhuj ke arjun novo te chrii da...

  • @gobindmodelmaker7188

    @gobindmodelmaker7188

    26 күн бұрын

    Shi gll aa veer apne kol v 3 hi ne eh bai kheti alia glla ta shi krda pr jina m dkehi eh bai jo tarctor is kol ne ohna nu hi vdia kehnda bai Kyuki is ch bai da ksoos nhi ga i tbhink eh fact aa bai jis kol jo tractor hunda ush nu oh psnd aunda Baki jis jisba nal bai kehnda holland ehna v vdia nhi b novo da mukabla kre Te novo ehn v mada nhi k is da mukala na kre J dono sealed pump te engine valo ne ta Baki mukdi gll ehi hundiaa tractor sare vdia ne ehna nu smjhna painda har kise tractor de gear speed iko ji nhi hundi na hi hp na hi cc

  • @doctorkheti

    @doctorkheti

    26 күн бұрын

    @@gobindmodelmaker7188 y ji apne kol upper dsse sariyan company de tractor haige te kuj vech ditte.... But arjun novo jhina kisani pakh kise tractor ch nhi lgga... Ikk ta service 400 hour baad hundi oh v 27-2800 ch... Duja fuel consumption enni ghat aa k muft lgda... 15 gear agge nu 15 pichhe nu... Very powerful pto.. Hor pta nhi ki ki special aa... Jattan wLa tractor nhi kisan wala tractor aa....

  • @arshthindrj1349
    @arshthindrj134926 күн бұрын

    Bhut sohni video❤❤❤

  • @user-zp2ge5hq8u
    @user-zp2ge5hq8u26 күн бұрын

    Ssa. Ji

  • @jatinderpalsingh2415
    @jatinderpalsingh241526 күн бұрын

    Bai g 3630 da ki price aa

  • @user-em1mv6in7m
    @user-em1mv6in7m26 күн бұрын

    Patterkaar Saab g pehla area Jilla te pind dassea kro

  • @laddisinghdhaliwal764
    @laddisinghdhaliwal76424 күн бұрын

    ਬਾਈ STADARD 460 ਤੋ ਕੁੱਲ ਹੇਠ ਆ ਨਾਲੇ ਸਸਤਾ ਮਿਲਦਾ ਨਾਲੇ ਕੰਮ ਜਿਹੜਾ ਮਰਜੀ ਲੇਲੇ ਬੰਦਾਂ

  • @sapradairyfarm7342

    @sapradairyfarm7342

    24 күн бұрын

    Kihra pind aa y

  • @amanbains4927
    @amanbains492726 күн бұрын

    Veer ne vahut vdia jankari diti

  • @charanjeetgill1708
    @charanjeetgill170826 күн бұрын

    ਸਹੀ ਗੱਲਾਂ ਨੇ ਵੀਰ

  • @Love_to_Humanity
    @Love_to_Humanity26 күн бұрын

    ਵੀਰ ਜੀ ਮੇਰੇ ਕੋਲ ਸੋਨਾਲੀਕਾ 35 ਆਰ ਐਕਸ ਹੈ 1000 ਘੰਟਾ ਚੱਲਿਆ ਜੋਰ ਨਹੀਂ ਮਾਰਦਾ ਸੀ ਮਿਸਤਰੀ ਕਹਿੰਦਾ ਕਲੱਚ ਪਲੇਟ ਬਦਲਾ ਲਵੋ ਜੋਰ ਮਾਰਨ ਲੱਗ ਜਾਊ ।ਕੀ ਇਹ ਠੀਕ ਹੈ ਜਾ ਗਲਤ ਕਹਿ ਰਿਹਾ

  • @shashanksingh9268
    @shashanksingh92687 күн бұрын

    Veer ji ,swaraj 963 fe 4×4 kaisa tractor hai up me lena hai please bataiye

  • @charanjeetgill1708
    @charanjeetgill170826 күн бұрын

    ਵਾਈ ਸੇਵਕ ਵਧੀਆ ਵੀਡੀਓ ਹੈ। ਵਾਈ ਜੀ ਦਾ ਨੰਬਰ ਦਿਉ ਜੀ।

  • @gtfun5823
    @gtfun582326 күн бұрын

    Massey Ferguson de baree vi gal baat karoo bhai no Massey bharee vi pcho

  • @mahenderbhullar4277
    @mahenderbhullar427726 күн бұрын

    Bahuut wadia bai ji

  • @HarwinderSingh-vt4fe
    @HarwinderSingh-vt4fe26 күн бұрын

    Veer g motor d load ta video bnao 12.5 hp keany voltage ta keany ap

  • @kuldeepsidhu2184
    @kuldeepsidhu218426 күн бұрын

    Very nice

  • @user-bo5qw5xu6m
    @user-bo5qw5xu6m22 күн бұрын

    ਸਿਰਾ ਟਰੈਕਟਰ ਆ 3630 ਆਪਣੇ ਕੋਲ ਅਜੇ ਵੀ ਆ 2003ਮਾਡਲ

  • @SukhdevSingh-zz5ki
    @SukhdevSingh-zz5ki26 күн бұрын

    ਬਾਈ ਜੀ ਸੱਚ ਬੋਲ ਰਿਹੈ 3630 ਨਿਊ ਹਾਲੈਂਡ ਬਾਰੇ 99 ਮਾਡਲ ਐ ,ਇੱਕ ਮਸ਼ੀਨ ਚੈਨਾਂ ਵਾਲੀ ਕਬਾੜ ਕੀਤੀ,ਯਾਦ ਨਹੀਂ 4 ਮਸ਼ੀਨਾਂ ਤੂੜੀ ਵਾਲੀਆਂ ਕਬਾੜ ਕੀਤੀਆਂ,ਸੱਚ ਨਹੀਂ ਮੰਨਣਾ ਕਿਸੇ ਨੇ,ਅਜੇ ਵੀ ਸਵਰਾਜ, ਫਾਰਮ60,ਜੌਂਨਡੀਅਰ,ਜਿਹੜਾ ਮਰਜੀ ਜੋੜ ਲਵੇ ਤਿਆਰ ਹਾਂ,ਅਜੇ ਖੁੱਲਿਆ ਨਹੀਂ,ਕੋਈ ਮੰਨੂੰ ਵਾਟਰ ਬਾਡੀ ਵੀ ਨਾਲ ਦੀ,25 ਸਾਲ ਚੱਲ ਗਿਆ,

  • @kulwindersinghkhattra313

    @kulwindersinghkhattra313

    24 күн бұрын

    🙏🙏 ਬਿੱਲਕੁੱਲ ਸਹੀ ਗੱਲ ਆ ਵੀਰ

  • @HarjitSingh-vq4yp
    @HarjitSingh-vq4yp25 күн бұрын

    No 1 te swaraj hi hai ji,,

  • @punjabivloggger7178
    @punjabivloggger717826 күн бұрын

    Bus 3600 da rate dugna rakhia aa bhai tu baki teria galla bilkul sehi aa

  • @PinderBrar-Pb30
    @PinderBrar-Pb3026 күн бұрын

    ਗੋਡਣੀਏ ਘਰੇ ਈ ਲਵਾਈ ਜਾਨਾ ਬਾਈ ਐ ਕਰੀ ਹਾਈ ਚੋ ਟਰਾਲੀ ਬੈਕ ਲਾ ਕੇ ਵਿਖਾਦੇ ਲੱਖ ਲੱਖ ਦੀ ਸ਼ਰਤ ਜਦੋ ਮਰਜੀ ਲਾ ਲੀ

  • @jaskiratsandhu2730
    @jaskiratsandhu273026 күн бұрын

    Mere kol 25 apne a 25 mere chacha ji de a america rehendhe oh 95 sun de mere kol farmtrac 45 a 2001 model saara kaam karda vadiya sari janda

  • @malkeetsidhu6831
    @malkeetsidhu683125 күн бұрын

    Swaraj , mahindra, sonalika ਦੇ ਅੰਦਰ ਰਿਡਕਸਨ ਸਿਸਟਮ ਆ

  • @amrindersingh8817
    @amrindersingh881726 күн бұрын

    ਨਿਰਭੈ ਟਾਇਰਾਂ ਬਾਰੇ ਵੀ ਦੱਸ ਦੇਦਾ ਵਹਾਈ ਵਾਲੇ ਟਰੈਕਰ ਨੂੰ ਕਿਵੇਂ ਦੇ ਟਾਇਰ ਚਾਹੀਦੇ ਨੇ

  • @Aman_PB03_Hr25

    @Aman_PB03_Hr25

    20 күн бұрын

    Radial pao vadde tyre

  • @ManjitSingh-xh4ub
    @ManjitSingh-xh4ub26 күн бұрын

    Tafe 25 di video jurur banana veer g

  • @deepdhaliwal8535
    @deepdhaliwal853523 күн бұрын

    bai teria video sira hundia pr nrothr apne mn nu holnd te jd 2 no hi nhi lge ver apa kise nu mada ni kehnde bai ji

  • @rajurj6829
    @rajurj682924 күн бұрын

    Mahindra da lift box sab ton upar hi hai Veer, duji gal sahi hai mahindra de Arjun ton thale wale sare tractor att ne

  • @gurdhiansingh7534
    @gurdhiansingh753426 күн бұрын

    Sawraj best

  • @yaar1313
    @yaar131324 күн бұрын

    Sehi gal sade holland kadi a te farmtrac hsp jalandhar vichkar he ha pind

  • @user-hr8hq6mt7q
    @user-hr8hq6mt7q25 күн бұрын

    Att🎉

  • @brar_hanumangarh_wala279
    @brar_hanumangarh_wala27926 күн бұрын

    new holland 3630 da price dso bai

  • @ballibuttar2504
    @ballibuttar250413 күн бұрын

    100 % ਸਹੀ

  • @user-px7hw9zt7e
    @user-px7hw9zt7e25 күн бұрын

    Sewak bai Saadi gal te gor krea j holland kyu nahi kamyaab vadi machine te

  • @gurbajmander7987
    @gurbajmander798726 күн бұрын

    ਇਹਦਾ ਕੋਈ ਮੁਕਾਬਲਾ ਨਹੀਂ

  • @CRAZYGAMING-ow7un
    @CRAZYGAMING-ow7un26 күн бұрын

    ਬਾਈ ਵੀਡੀਓ ਪੂਰੀ ਬਣਾਇਆ ਕਰੋ

  • @manjindersinghsidhu1275
    @manjindersinghsidhu127525 күн бұрын

    ਵਧੀਆ ਜਾਣਕਾਰੀ

  • @GurpreetSingh-xw8rz
    @GurpreetSingh-xw8rz24 күн бұрын

    Nice veer g ❤🎉

  • @starxbgmi475.
    @starxbgmi475.25 күн бұрын

    Rabb he janda

  • @punjabivillagersardar4996
    @punjabivillagersardar499626 күн бұрын

    98 model swaraj a aaj takk original a 265 v bahut ghaint c 335 escort v wadhya c apni marji jo marji lao har insaan di alag alag soch a vedio pese lai bandya na k apne lai

  • @user-xd3jf3os7d
    @user-xd3jf3os7d25 күн бұрын

    ਬਾਈ ਜੀ ਹੋਲਡ ਚਾਲਣਾ ਨੀ ਉਦਾ ਇਹ ਟਰੈਕਟਰ ਨੀ

  • @user-vh7oz1pp2l
    @user-vh7oz1pp2l26 күн бұрын

    Sahi aa veer

  • @user-cs4yv4tl1b
    @user-cs4yv4tl1b25 күн бұрын

    6 lakh ta koi murakh hi lau

  • @Echoes_of_Earth_with_Gill
    @Echoes_of_Earth_with_Gill26 күн бұрын

    Bai ne spare parts di gl kahi pr bai load hi nhi pandi

  • @lovepreet551
    @lovepreet55126 күн бұрын

    Nice

  • @NarvairJohal
    @NarvairJohal26 күн бұрын

    Shi gal vr tare 😂😂😂

  • @pavitersingh5467
    @pavitersingh546723 күн бұрын

    Very very nice paji

  • @gobindmodelmaker7188
    @gobindmodelmaker718826 күн бұрын

    Baki linka j uche model 3630 mahr 8 foota pa lio te ohnu same novo mgr pa lio lift ch k dekhlio pta lgju tuhanu Ik sonalika wolrtrac mgr v palio lift chk k tor k dekhio sbb nu Te wieght v kralio phr dsdio ki frk aa 3630 ch te dujia ch

  • @gobindmodelmaker7188

    @gobindmodelmaker7188

    26 күн бұрын

    Bai cross ali gll teri 100 shi aa Te agg ali Pr jedi aa tractor nu tusi comapre krya eh kde v shi ho skda Kyuki novo ehna mada nhi jina tusi dsde Baki jo 6010 tusi dsde oh oh ehna v mada nhi ga gll sari psnd aun di a Te na hi ehn 3630 genuine hove oh kamjab aa makki te kyuki makki da km apa bathera kite te mere cahche ji amm hi jagrona Jaldnhr faridkot Haryana tak jande aa tractor le k Baki 11 footi te asi amm sade 3630 ruk de dkehe aa jo genuine ne sealed engine te pump ale

  • @riskifarmer

    @riskifarmer

    26 күн бұрын

    Love you veet

  • @gobindmodelmaker7188

    @gobindmodelmaker7188

    26 күн бұрын

    @@riskifarmer thanks veer Bai tuhanu jo implimemts nu le k te kheti ali gll ne vdia te shi hundia ne Baki sbb thik aa pr tractpr kise nu na compare kro kyu ki jo zimidar aa jo ush kol tractor houga oh ush nu chnga hi khu ga kyu ki har kise ne 8 9 lakh laya hunda Baki tractor koi nhi mada hunda Har tractpr ne vahn v vah dena te trplley. Khich laini a Gll fit aun di aa kise nu koi fit aunda tractor kise. Nu koi Sade kol sonalika v ha te novo v Hlla ki sonalika hp bakho jayda novo nalo Pr novo avdi performance 57 hp ala 65 hp ale jini krda fulfill Bai har tarctor di speed understand krni paindi jkne tractor epi system ch ne eh trolley low gears ch kd de nhi sheti Jive 6010 ho gya farmtrac ho gya sonalika de worltrac ho gye Eh medium ch hi vdia chlde ne trolley te Tusi jd di pto jo plat te likhi aa te jo novo 57hp ale di plate te likhi aa dkehio kis di jayda Baki tusi ik pase 5310 pto te combine te check krlio ik pase novo cgeck krlio khr dekhio keda best aa Kyuki sade nal hoi v aa

  • @harjit_01000
    @harjit_0100019 күн бұрын

    Jehre kaddu ch bade tractor jwab de jan othe 2511 te 3511 dekho bhut khash chij h

  • @Onlyjatt989
    @Onlyjatt98921 күн бұрын

    Nice 🎉🎉❤❤

  • @jattbande7597
    @jattbande759722 күн бұрын

    Ford3630 ki rate aa??

  • @jagmeetsinghmuhar1486
    @jagmeetsinghmuhar148625 күн бұрын

    ਵੀਰ ਜੀ ਗਿਲਾਸ ਤਾ ਰੱਖਿਆ ਵੀ ਬੈਲਸ 0 0 ਆ

  • @HARMEETSINGH-qq9ot
    @HARMEETSINGH-qq9ot26 күн бұрын

    holland 3600-2 de riduction ch kihara oil penda veer mere tractor di seal leak ho gaye 18 modal di vich grease payea hoya c

  • @Aman_PB03_Hr25

    @Aman_PB03_Hr25

    20 күн бұрын

    Agency to milda hai , Ambra reduction wala special.

  • @dineshkumarbishnoi1275
    @dineshkumarbishnoi127518 күн бұрын

    Mere kol 2000 modal h vecna h 250000 da dena h

  • @ajmersingh4322
    @ajmersingh432225 күн бұрын

    585yovo 4weel ਵਧਿਆ ਆ ਸਾਰੇ ਕੰਮ ਕਰਦਾ ਤੇਲ ਖਰਚਾ ਵੀ ਘੱਟ

  • @gurjeetsidhu6841
    @gurjeetsidhu684126 күн бұрын

    Sewak veer 3630 da ki price a

  • @JatinderSingh-kr3dk
    @JatinderSingh-kr3dk7 күн бұрын

    Shi gal aa 3630 vs johan deear best

  • @user-ce9qp3pr6b
    @user-ce9qp3pr6b26 күн бұрын

    Tudi wali machine te 3600😂😂😂😂😂😂

  • @LovepreetSingh-up4dq
    @LovepreetSingh-up4dq26 күн бұрын

    3630 da ki price aa

  • @Abhi-ry1tg
    @Abhi-ry1tg25 күн бұрын

    Bai lift tspa tan arjun da alagg hi aa

  • @badhan7325
    @badhan732526 күн бұрын

    👍

  • @chamkBoparai
    @chamkBoparai26 күн бұрын

    2019 Holland 3630 best performance balkar combine

  • @Aman_PB03_Hr25

    @Aman_PB03_Hr25

    20 күн бұрын

    Turbo sahi chalda , bina turbo wala chakar tod da

  • @tezzmannsinghsingh-hz3by
    @tezzmannsinghsingh-hz3by25 күн бұрын

    Good job bro

  • @jasspreetbajwa1288
    @jasspreetbajwa128822 сағат бұрын

    Y anirbhai da nuber chida

  • @spgamer4955
    @spgamer495524 күн бұрын

    Good

  • @gurpreet_sohi
    @gurpreet_sohi24 күн бұрын

    Veer tractor 🚜 sikhnaaa amploy te

  • @user-xd3jf3os7d
    @user-xd3jf3os7d25 күн бұрын

    ਬਾਈ ਜਾਰ ਤੂੰ ਤਾ ਛੱਤੀ ਤਿਹ ਛੱਡ ਕੇ ਜੋਡੀਆ ਤਰਿਫ

  • @pbmodifiedclubs5232
    @pbmodifiedclubs523224 күн бұрын

    Bhai sell krne h 3630 tractor

  • @SukhwinderSingh-io1ox
    @SukhwinderSingh-io1ox24 күн бұрын

    Pra 6 lakh akh k sari video de bhan kad ti hun ooi ni aunda

  • @bindersingh-nx6sh
    @bindersingh-nx6sh23 күн бұрын

    O veer sawraj 855 to uper koi tractor ne

  • @manujatt8020
    @manujatt802025 күн бұрын

    Num deyo bai da

  • @gonasidhu9636
    @gonasidhu963625 күн бұрын

    1k like krte pure ik like mere lye v krdo

  • @NavjotBariar-ml8ug
    @NavjotBariar-ml8ug25 күн бұрын

    Bai massey tractar varga kio tractar koi nai

Келесі